Тёмный

ਹਜ਼ਾਰਾਂ ਨੌਜਵਾਨਾਂ ਦਾ ਚਿੱਟਾ ਛੁਡਵਾਉਣ ਵਾਲਿਆਂ ਨੇ ਦੱਸਿਆ ਕਿਵੇਂ ਛੱਡਿਆ ਜਾ ਸਕਦੈ ਚਿੱਟਾ 

Daily Post Punjabi
Подписаться 2,7 млн
Просмотров 161 тыс.
50% 1

ਹਜ਼ਾਰਾਂ ਨੌਜਵਾਨਾਂ ਦਾ ਚਿੱਟਾ ਛੁਡਵਾਉਣ ਵਾਲਿਆਂ ਨੇ ਦੱਸਿਆ ਕਿਵੇਂ ਛੱਡਿਆ ਜਾ ਸਕਦੈ ਚਿੱਟਾ
#Punjabdrugs #Punjabgovt #dailypostpunjabi
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 398   
@jassgrewaljassgrewal-vu3bq
@jassgrewaljassgrewal-vu3bq Год назад
ਮੈਂ ਤਾਂ ਇਹ ਕਹਿੰਦੀ ਆ ਇਹ ਨਸ਼ਾ ਸਰਕਾਰਾਂ ਬੰਦ ਕਰਨ ਜੇ ਨਸ਼ਾ ਹੀ ਨੀ ਹੋਉ ਫਿਰ ਕਿਥੋਂ ਕਰਨਗੇ ਜੇ ਇਹ ਗੰਦੀਆਂ ਸਰਕਾਰਾਂ ਲਿਆ ਸਕਦੀਆਂ ਬੰਦ ਨੀ ਕਰ ਸਕਦੀਆਂ ਸਬ ਕੁਝ ਹੋ ਸਕਦਾ ਪਰ ਕਰਨਾ ਨੀ ਬੰਦ ਸਰਕਾਰਾਂ ਨੇ ਤਾਂ ਕੁਝ ਕਰਨਾ ਨੀ ਪਰ ਲੋਕ ਬਹੁਤ ਕੁਝ ਕਰ ਸਕਦੇ ਜਿੰਨਾ ਦੇ ਪੁੱਤ ਨਸ਼ਾ ਕਰਦੇ ਨੇ ਜੇ ਉਹ ਆਪਣੇ ਪੁੱਤ ਨਾਲ ਲੜਨ ਦੀ ਬਜਾਏ ਸਰਕਾਰਾਂ ਖਿਲਾਫ ਧਰਨੇ ਲਾਉਣ ਧਰਨੇ ਐਨੇ ਕੁ ਲਾਉਣ ਸਰਕਾਰਾਂ ਦੇ ਨਾਸੀਂ ਧੂੰਆਂ ਲਿਆ ਦੇਣ ਫਿਰ ਇਹ ਸ਼ਾਇਦ ਖਤਮ ਹੋਜੇ ਨਹੀਂ ਤਾਂ ਕੋਈ ਹੱਲ ਨੀ
@narindersingh1273
@narindersingh1273 2 года назад
ਬਹੁਤ ਸੋਹਣਾ ਸਮਝਾਇਆ ਡਾਕਟਰ ਸਾਬ ਨੇ ...ਮਰੀਜ ਆਪਣੇ ਸਰੀਰ ਦਾ ਇਲਾਜ ਕਰੀ ਜਾਂਦੇ ਨੇ ..ਜਦ ਕਿ ਇਹ ਮਾਨਸਿਕ ਰੋਗ ਆ..ਤੋੜ ਤਾਂ ਇਕ ਗੋਲੀ ਨਾਲ ਵੀ ਹਟ ਜਾਊ.. ਪਰ ਮਾਨਸਿਕ ਬਿਮਾਰੀ ਦਾ ਇਲਾਜ ਕਰਾਉਣਾ ਬਹੁਤ ਜਰੁਰੀ ਆ..
@gurinderkhangura7266
@gurinderkhangura7266 5 лет назад
Parmatma kare k eh chitta vrgi bimari Punjab Cho hmesha lyi khatam ho jave ... waheguru g🙏🙏
@jeetasingh7716
@jeetasingh7716 3 года назад
ਨਹੀਂ ਹੋਣਾ ਕਦੀ ਵੀ
@savelife4932
@savelife4932 2 года назад
ਜੇਕਰ ਕੋਈ ਵੀਰ ਦਿਲੋਂ ਤੈਯਾਰ ਹੈ ਤੇ ਚਿੱਟਾ ਛਡਣਾ ਚੌਦਾਂ ਹੈ ਤੇ ਆਪਣੇ ਕੋਲ ਬਹੁਤ ਹੀ ਅੱਛਾ ਨੁਸਕਾ ਹੈ ਘਰ ਰਹਿ ਕੇ ਛੱਡਿਆ ਜਾ ਸਕਦਾ ਹੈ
@amandeepsandhu4591
@amandeepsandhu4591 2 года назад
@@savelife4932 sir kis tra ji dasna
@goutambawa9162
@goutambawa9162 2 года назад
Veer contact no deo
@rashpalsingh9173
@rashpalsingh9173 2 года назад
@@savelife4932 ਕੀ ਤਰੀਕਾ ਆ ਜੀ ਜਿਸ ਨਾਲ ਤੋੜ ਨਾਂ ਲੱਗੇ, ਦੱਸਿਓ ਜ਼ਰੂਰ ਜੀ
@alltopicsguruji7723
@alltopicsguruji7723 4 года назад
ਅਗਰ ਸਰਕਾਰ ਚਾਵੇ ਤੇ ਵਾਦੀਆ ਸੈਂਟਰ ਬਣਾ ਕੇ ਸਾਰੀਆਂ ਸਹੂਲਤਾਂ ਦੇਕੇ ਨਸ਼ਾ ਛੁਡਵਾ ਸਕਦੀ ਹੈ।ਪਾਰ ਸਰਕਾਰ ਤੇ ਸੈਂਟਰ ਵਿਚ ਵੀ ਪੁਰਾ ਰੇਟ ਠੋਕ ਕੇ ਦਵਾਈ ਦਿੰਦੀ ਹੈ।ਕਿ ਸਰਕਾਰ ਫ੍ਰੀ ਦਵਾਈ ਘਰ ਘਰ ਨਹੀਂ ਦੇ ਸਕਦੀ ਨਸ਼ਾ ਛੱਡਣ ਦੀ
@navreetrandhawa1990
@navreetrandhawa1990 Год назад
Jadd Sarkar aap hi Nasha vechdi hai ta oh kyu Nasha Chudau Center kholu, Sarkar kyu Vadia Medicine davegi, Sarkar da apna ena vadda Bussiness hai Nasha so koi apna vadia chalda hoeya Bussiness thodi na Band krda hunda...
@sukhdhillon8822
@sukhdhillon8822 5 лет назад
ਗੁਰਬਾਣੀ ਦੇ ਲੜ ਲੱਗੌ ਨਸਾ ਛੱਡਿਆ ਜਾ ਸਕਦਾ......
@amancheema3023
@amancheema3023 5 лет назад
Bilkul sahi gl aa
@manjeetsinghajnalatehsil6043
@manjeetsinghajnalatehsil6043 4 года назад
Very right Good sahi gl hai Ji 🙏 🙏🙏🙏🙏🏆
@manjeetsinghajnalatehsil6043
@manjeetsinghajnalatehsil6043 4 года назад
Bilkul sahi gl hai Guru sahib Jiya di Gurbani Vich Jo shakti bahut hai Gurbani sanu nasse vicho bcha sakdi hai ❤️❤️🙏🙏
@ravirauke5790
@ravirauke5790 4 года назад
Waheguru ji
@gillsaabpunjabi4734
@gillsaabpunjabi4734 3 года назад
ਸੱਭ ਤੋਂ ਵੱਡਾ ਇਲਾਜ ਗੁਰਬਾਣੀ ਅਾ ਸੇਵਾ ਸਿਮਰਨ ਚ ਮੰਨ ਨੂੰ ਲਾਇਆ ਜਾਵੇ ਤਾਂ ਠੀਕ ਹੋ ਸਕਦਾ ਬੰਦਾ।
@indersaidoke8733
@indersaidoke8733 Год назад
ਵਾਹਿਗੁਰੂ ਮਿਹਰ ਕਰੇ ਕਿਸੇ ਦਾ ਪੁਤ ਨਸੇ ਕਰਕੇ ਨਾ ਮਰੇ ਮੇਰਾ ਪੰਜਾਬ ਉਹੋ ਜਾ ਬਣ ਜਾਵੇ ਜਿਹੋ ਜਾ ਸਾਡੇ ਬਜੁਰਗ ਦੱਸਦੇ ਰਹੇ ਆ
@cabincrew3305
@cabincrew3305 5 лет назад
Dr tarlochan bilkul right bole edddaa hi hundaaaa ...bilkul chitaaa lgane walo ki Mann ki baat bol rahe...
@davinderkamboj4779
@davinderkamboj4779 5 лет назад
5 min
@shivamarora2302
@shivamarora2302 5 лет назад
Eda hie hunda
@ranidevi2065
@ranidevi2065 4 года назад
Cabin ji appna no deo please
@Deepsaab33
@Deepsaab33 Год назад
@@ranidevi2065 tuc no ki krna
@JS-kz3kr
@JS-kz3kr 5 лет назад
ਭਾਜੀ ਇਹ ਮੈਨੂੰ ਤਾਂ ਡਾਕਟਰ ਲੱਗਦੇ ਨੀ ਨਸ਼ਾ ਦੁਨੀਆ ਦੀ ਕੋਈ ਤਾਕਤ ਨੀ ਛੁਡਾ ਸਕਦੀ (ਰੱਬ ਦੀ ਕਿਰਪਾ ਬਿਨਾ)
@alltopicsguruji7723
@alltopicsguruji7723 4 года назад
ਜਲਿ ਡਾਕਟਰ ਬੋਲਣਾ ਵੀ ਨਹੀਂ ਆਂਦਾ।ਜਿੰਨੇ ਖੁਦ ਨਸ਼ਾ ਨਹੀਂ ਕੀਤਾ ਉਹ ਕਿ ਜਾਨੇ
@mohitsahota1517
@mohitsahota1517 4 года назад
Bilkul right keh reha veer eh banda mai v launa wa sman bht study kiti mai shadan di pr shad nhi hoya pr eh banda 101%right bol reha
@OhiSandhu
@OhiSandhu 3 года назад
Sahi bolre ne ..m ape chdya... mnu ap he knowledge hogi c hr dwai te process di
@MANRANJANTV
@MANRANJANTV 3 года назад
Nasha sirf apne Mann naal he chadya janda. Hor duniya di koi takat ni chda sakdi. Je tuhada Mann banya hoya ta tusi apne ghar reh ke vi Chad sakde o
@savelife4932
@savelife4932 2 года назад
@@MANRANJANTV ਜੇਕਰ ਕੋਈ ਵੀਰ ਦਿਲੋਂ ਤੈਯਾਰ ਹੈ ਤੇ ਚਿੱਟਾ ਛਡਣਾ ਚੌਦਾਂ ਹੈ ਤੇ ਆਪਣੇ ਕੋਲ ਬਹੁਤ ਹੀ ਅੱਛਾ ਨੁਸਕਾ ਹੈ ਘਰ ਰਹਿ ਕੇ ਛੱਡਿਆ ਜਾ ਸਕਦਾ ਹੈ
@inder0130
@inder0130 2 года назад
Waheguru ji app sb nu chardikala vich rakhe ji 🙏🙏🙏🙏🙏🙏
@arwinderrai5015
@arwinderrai5015 2 года назад
Bilkul sahii gal aa veer jii🙏🙏🙏🙏
@alltopicsguruji7723
@alltopicsguruji7723 4 года назад
ਜੋ ਵੀ ਚਿੱਟਾ ਛਡਣਾ ਚਾਹੇ ਇਕ ਵਾਰ ਮੇਰੇ ਨਾਲ ਗੱਲ ਕਰੇ ਕਿਉਕਿ ਚਿੱਟਾ ਛਡਣਾ ਬਹੁਤ ਹੀ ਜ਼ਿਆਦਾ ਸੌਖਾ ਹੈ ਸਿਰਫ ਤੁਹਾਨੂੰ ਕਿਸੇ ਨੂੰ ਵੀ ਤਰੀਕਾ ਨਹੀਂ ਪਤਾ।ਗ਼ਲਤ ਤਰੀਕਾ ਵਰਤਣ ਕਰਕੇ ਹਿਤੇ ਅੱਜ ਤਕ ਕੋਈ ਛੱਡ ਨਹੀਂ ਪਾਇਆ।ਪਹਲੇ 3 ਦਿਨ ਸ਼ਰੀਰ ਬਹੁਤ ਉਖਾ ਹੁੰਦਾ ਹੈ ਦਰਦ ਬੇਚੈਨੀ ਸੁਸਤੀ ਟੁੱਟ ਭੱਜ ਪੇਟ ਦਰਦ ਟੱਟੀਆਂ ਲੱਗਣਾ ਜ਼ੁਕਾਮ ਨਿਛਾ ਮੌਤ ਵਰਗਾ ਇਹਸਾਸ। ਪਰ ਉਸ ਟਾਈਮ ਮਨ ਤਿਆਰ ਹੁੰਦਾ ਹੈ ਛੱਡਣ ਲਯੀ ਪਰ ਜਦੋ ਸ਼ਰੀਰ ਕੁਛ ਠੀਕ ਹੋ ਜਾਂਦਾ ਹੈ ਤਕਲੀਫ ਘਾਟ ਜਾਂਦੀ ਹੈ ਉਸ ਟਾਈਮ ਮਨ ਦੀ ਵਾਰੀ ਆਉਂਦੀ ਹੈ।ਸ਼ਰੀਰ ਦਾ ਉਖਾਪਨ ਤੇ ਇਨਸਾਨ ਝੱਲ ਲੈਂਦਾ ਹੈ ਲੇਕਿਨ ਜਦ ਮਨ ਨੂੰ ਤਕਲੀਫ ਹੁੰਦੀ ਹੈ ਚੋਥੇ ਦੀਨ ਉਹ ਬੜੀ ਔਖੀ ਹੈ ਬਰਦਾਸ਼ ਕਰਨਾ।ਡਰ ਲੱਗਣਾ ਟਾਈਮ ਪਾਸ ਨਾ ਹੋਣਾ ਮਨ ਬਹੁਤ ਬੋਰ ਹੋਣਾ ਘਬਰਾਹਟ ਹੋਣਾ ਖਿਜ ਆਉਣੀ।ਘਰੋਂ ਭੱਜ ਜਾਣ ਨੂੰ ਮਨ ਕਰਨਾ।ਸਿਰਫ ਇਕ ਵਾਰ ਨਸ਼ਾ ਲੈਣ ਨੂੰ ਮਨ ਕਰਨਾ ਉਸ ਵਾਸਤੇ ਸਬ ਕੁਛ ਕਰਨ ਨੂੰ ਤਿਆਰ ਹੋ ਜਾਣਾ।ਹੋਰ ਵੀ ਬਹੁਤ ਲੱਛਣ ਹਨ।ਲੇਕਿਨ ਅਗਰ ਕੋਈ 50% ਵੀ ਨਸ਼ਾ ਛੱਡਣ ਨੂੰ ਤਿਆਰ ਹੋਵੇ ਤੇ ਘਰ ਦਯਾ ਦੇ ਸਾਥ ਨਾਲ ਬੜੇ ਹੀ ਆਰਾਮ ਨਾਲ ਬੀਨਾ ਕੀਤੇ ਦਾਖਿਲ ਹੋਏ ਨਸ਼ਾ ਛੱਡਿਆ ਜਾ ਸਕਦਾ ਹੈ।ਅਗਰ ਕੋਈ ਚਾਹੇ ਤੇ ਮੈਂ ਉਸਨੂੰ ਸਾਰਾ ਤਰੀਕਾ ਦਸ ਸਕਦਾ ਹਾਂ।
@pendurecords8143
@pendurecords8143 4 года назад
Kidda vr
@mankdiglkrdagurusingh5947
@mankdiglkrdagurusingh5947 4 года назад
Das de veer ji
@alltopicsguruji7723
@alltopicsguruji7723 4 года назад
@@pendurecords8143 jeeb de thle rakhn wali goli pahle 10 din fir ghata ghata ke chothe hisse tk le aao fer chhad dyo usto bad tramadol 15 din fir ghata ghata ke chhd dyo..te ek chiz jo sb to jruri hai ki kasam khao apne kise khas rishte di ya rabb di ki 1 mahina nashe di burai ya achhai ya nuksan kise wi gall jo nshe bare howe nhi sochna..apne man wich nashe nal ho chuke nuksana bare ya chhad ke hon wale fayde bare wi nhi sochna eh kasam kha lo.kyuki jado bnda chhadn lagda hai te oh bahot sochn lag penda hai is bare..eh sab to wada secret hai kar ke dekho..koi bnda nsha chhad chuka hunda lekin agar oh kadi wi is bare sochn lag jawe ya ese bnde kol beth jawe jo laganda howe te oh apne aap nu nhi bacha sakda.sangt chhadni pawegi
@alltopicsguruji7723
@alltopicsguruji7723 4 года назад
@@mankdiglkrdagurusingh5947 jeeb de thle rakhn wali goli pahle 10 din fir ghata ghata ke chothe hisse tk le aao fer chhad dyo usto bad tramadol 15 din fir ghata ghata ke chhd dyo..te ek chiz jo sb to jruri hai ki kasam khao apne kise khas rishte di ya rabb di ki 1 mahina nashe di burai ya achhai ya nuksan kise wi gall jo nshe bare howe nhi sochna..apne man wich nashe nal ho chuke nuksana bare ya chhad ke hon wale fayde bare wi nhi sochna eh kasam kha lo.kyuki jado bnda chhadn lagda hai te oh bahot sochn lag penda hai is bare..eh sab to wada secret hai kar ke dekho..koi bnda nsha chhad chuka hunda lekin agar oh kadi wi is bare sochn lag jawe ya ese bnde kol beth jawe jo laganda howe te oh apne aap nu nhi bacha sakda.sangt chhadni pawegi
@amarjitsingh3388
@amarjitsingh3388 3 года назад
ਵੀਰ ਨੰਬਰ ਦਿਉ ਆਪਣਾ
@mastansingh4891
@mastansingh4891 4 года назад
ਠੱਗ। ਨਸ਼ਾ ਉਹੀ ਛਡਵਾ ਸਕਦੈ ਜਿਹੜਾ ਬੰਦਾ ਆਪ ਕਦੇ ਕਰ ਚੁੱਕਾ ਹੁੰਦਾ। ਪਰਾੲੀਆ ਪੀੜਾਂ ਕੋਈ ਦੂਸਰਾ ਨਹੀਂ ਜਾਣ ਸਕਦਾ।
@KingHunter3597
@KingHunter3597 8 месяцев назад
ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ 🌱🌱🌱🌱🌱
@stretchendurance.punjabpun5700
Nasha shadna saukha Shaddi rakhi aukha hai.. Nasha Shaddna te shaddi rakhna dono alag gallan han..
@SimranSingh-tc9mi
@SimranSingh-tc9mi 5 лет назад
STRETCHENDURANCE.PUNJAB punjab NA program
@talwindersingh2533
@talwindersingh2533 2 года назад
Yaar bus ehh socho k hath hi nahi Lona Banda jadon sochda hon Manu pata nasha shadna kiwe par esh bhulekhe CH firh lag janda so shadd k bus say nooo to drug ha ek vaar sath dawo te j Banda shad k firh lagda firh ohde nalo maar hi jawe te changa firh Adan de bande nu ki karna
@bunnysaini3238
@bunnysaini3238 Год назад
@@SimranSingh-tc9mi .
@ParamjitKaur-cd4bl
@ParamjitKaur-cd4bl 2 года назад
Mere Dil Di gal bilkul sahi Kiya tusi
@chanachana3803
@chanachana3803 5 лет назад
ਵੀਰ ਜੀ ਫੋਨ ਨੰਬਰ
@jarvis4357
@jarvis4357 2 года назад
ਸਰਕਾਰ ਵਾਲੀਆਂ ਗੋਲੀਆਂ ਵੀ ਛੱਡੀਆਂ ਨਹੀ ਜਾਦੀਆਂ ਸਰੀਰ ਖਤਮ ਹੋ ਰਿਹੇ ਨੇ ।ਡਾਕਟਰ ਲੁਟ ਰਿਹੇ ਨੇ ।
@lovejotsunny3479
@lovejotsunny3479 2 года назад
bil kul bro .. tapentadol ni shutdi yrr
@manutiwana7302
@manutiwana7302 2 года назад
Sahii aw y
@navvikas86
@navvikas86 9 месяцев назад
​@@lovejotsunny3479ਛੁੱਟ ਜਾਂਦੀ ਵੀਰ ਬਸ ਮਨ ਮਜ਼ਬੂਤ ਕਰਨਾ ਪੈਂਦਾ ਮੈਂ ਖੁਦ ਛੱਡੀ ਇਹ ਚੀਜ਼
@gurjitkaur4292
@gurjitkaur4292 Год назад
ਨਸ਼ਾ ਸੈਟਰ ਬਣਾਉਣ ਲਈ ਸਹੀ ਹੈ ਪਰ ਨਸ਼ਾ ਨਾ ਬੰਦ ਕਰਾਉਣ ਲਈ ਕੁਸ਼ ਕਰੋ ਉਹ ਬੰਦ ਨਹੀ ਹੋ ਸਕਿਆ
@user-hl6bv1zk5q
@user-hl6bv1zk5q 2 месяца назад
ਚਵਲ ਪੱਤਰਕਾਰ ਪੂਰੀ ਗੱਲ ਈ ਨਹੀਂ ਕਰਨ ਦਿੰਦਾ ਡਾਕਟਰ ਨੂੰ
@bajajtelecom5002
@bajajtelecom5002 5 лет назад
ਪੱਤਰਕਾਰ ਸਾਬ ਡਾਕਟਰ ਸਾਬ ਨੂੰ ਬੋਲਣ ਤਾ ਦੇਵੋ
@Deepsaab33
@Deepsaab33 Год назад
Zyada khaada aa black maal
@balsandhuitaly
@balsandhuitaly 4 года назад
21.09 ਤੋ ਕਹੀ ਗੱਲ ਨਾਲ ਪੂਰਾ ਸਹਿਮਤ ਆ ਵੀਰ
@ggill1530
@ggill1530 2 года назад
ਇਹ ਦਲਦਲ ਚ ਫਸੇ ਹੋਏ ਲੋਕਾਂ ਨੂੰ ਹਮਦਰਦੀ ਦੀ ਲੋੜ ਹੈ ਇਹਨਾਂ ਨੂੰ ਨਫ਼ਰਤ ਨਾਲ ਨਾ ਦੇਖੋ ਇਹ ਇਕ ਮਰੀਜ ਵਾਂਗ ਹਨ ਜੇ ਹੋਰ ਨਹੀਂ ਤਾਂ ਇਹਨਾਂ ਨਾਲ ਵਾਰਤਾਲਾਪ ਕਰੋ
@harkeeratbarn5511
@harkeeratbarn5511 5 лет назад
Khas khas di khati hi hal hai g
@talwindersingh2533
@talwindersingh2533 2 года назад
No ohh bahana
@talwindersingh2533
@talwindersingh2533 2 года назад
Ohh bharawa ohh te America vargi country coh nahi mukya sanu rehab center khulne pene sarkar nu keh k baki lokan nu sath dena cahida nashedi te app boht dukhi hunda nasha shadna cohda ohh j galti nal lagh gaya maar kutt k ilaaz nahi hona lokan de ghar ujhd diya dekh Kush nahi hona cahida sarkar police fojh koj nahi kar sakdi jina Marji johr la lawe nasha ohdon khatam hona jadon asi apne apne pinda shera CH ohna family's di madad karage jine de bache nashe te lage te paise kathe kar k apne pind de nashedia da nasha shadon ohna kol behn samjon play ground CH ohna nu sadho Na k ohna nu kutt kutt video pawo te firh aghlya NE v kitte gadi Chad dena dukhi hoya NE hon bhagwant maan de danda dawo k hospital khole asi v sath dene te ek Jo Punjab CH Jo kudian kamal kaur jasneet te ek hor gand kise tha da meeti kalehr te jatt be something walya da kuttapa chado ohna Dian family's da hukka paani band karo firh Punjab shudrna
@Zee_Sandhu
@Zee_Sandhu 5 лет назад
ਕਿੱਲੋਆ ਨਾਲ ਚਿੱਟਾ ਪੀਤਾ ਮੈ ਤਾ ਹੁਣ ਛੱਡ ਕੇ ਬੈਠਾ ਕੁਝ ਨੀ ਹੋਏਆ ਮੈਨੂ..ਵੈਲ ਪਾਵਰ ਸਟਰੌਗ ਚਾਹੀਦੀ ਬਸ ਰੋਗੀ ਦੀ..ਛੱਡਣਾ ਔਖਾ ਨੀ ਨਸਾ ਬੰਦਾ ਚਾਵੇ ਤਾ ਕੀ ਨੀ ਕਰ ਸਕਦਾ..well power strong chaidi bs
@goatfarm.
@goatfarm. 5 лет назад
Kiwe chadaya y
@shivamarora2302
@shivamarora2302 5 лет назад
Java theek aci v chade bheta ha
@rguru446
@rguru446 4 года назад
Nash shandn lai call me 81959-59302
@maan5830
@maan5830 4 года назад
Y kime chadeya mai v chadna
@HoneySingh-vl9sn
@HoneySingh-vl9sn 4 года назад
sahi gal a jado banda apnie dilo mith lenda phir koi gal difficult nai
@baljeetkhosa96
@baljeetkhosa96 4 года назад
ਖਸ ਖਸ ਦੀ ਖੇਤੀ ਹੱਲ ਚਿੱਟੇ ਤੋ ਬਚਾਉਣ ਲਈ ਨੋਜਵਾਨ ਨੂੰ
@Deepsaab33
@Deepsaab33 Год назад
Rane te poure swaal amlia warge aa , kuch na kuch ta khaanda aa rana
@satubomb1768
@satubomb1768 2 года назад
Verry Verry thanks Brother ji Daily jag. Bani Da. Main khud chitta Laina Chanda bhut aukha par je govt sakhti kre jdo chita kito mile hi na fir chut sakda har chitta lain wale ajj Di treek check dukhi NE kise Da. Jee ni karda 10Rupees vi Dig jann assi hajara Rupees Roz Barbad karde ha jdo todh lagdi as fer ja ta chitta ja maut magde ha dukhi bhut ha God bless you
@sukhmindersinghmahey7041
@sukhmindersinghmahey7041 5 лет назад
Well done. Waheguru ji mehar Karo.
@lovedeepsingh4660
@lovedeepsingh4660 5 лет назад
Nice sir
@punjabdishaan9851
@punjabdishaan9851 Год назад
Good job
@user-ht4vq6ui2s
@user-ht4vq6ui2s 3 месяца назад
Sir please ਆਪਣਾ ਐਡਰੈੱਸ ਦਸਿਓ
@LovyShah-bw2xs
@LovyShah-bw2xs 9 дней назад
Mai gurdaspur toh ha Sir plz recommend krdo vdia hospital sanu
@AnamikaSaini-nh2fl
@AnamikaSaini-nh2fl 3 месяца назад
Har gl shi kiti aa doctor sahib ne . Baki dusra rujgar jruri propr selri nall jinall usdiya kyi jrurta puriya ho skn te har band uhs bnde nu aspt kre
@MandeepSingh-ql8de
@MandeepSingh-ql8de 4 года назад
Very nice
@balcollection3105
@balcollection3105 5 лет назад
Bhi shaib me eh nasha keta nahi shutya End ch mera dost Rabb baan aya ....Minu Mumbai lye gya jande Peor Afim deti te bass jindgi bach gyi ajj 7sal hoye sirf Afim khan dya te jindgi bach gyi ji ... Hun me kamm we ethe seet kar lya te viha kra ke apne faumly nal pka seet ho gYa Hun asal mudda ke tuhanu me apne eh gal kyo dasi ji Ethe sarkari theke ne jina ton tusi ja ke Dodde bukki lyi sakde ho te kou maa de putt maru nahi par punjB da .......
@sandeepbrar9753
@sandeepbrar9753 4 года назад
Hlo vr number send me
@deepdhillon9500
@deepdhillon9500 3 года назад
Bal collection bro plz call me 7696221568
@talwindersingh2533
@talwindersingh2533 2 года назад
Bro hon tenu feem koj kardi no bus body normal hundi so j shadna sabh koj shado
@LovyShah-bw2xs
@LovyShah-bw2xs 9 дней назад
Sir but jini eh nasha lgia OH person nu apna treatment kehre hospital krvana chida jo ki vdia hove eh v ds diio plz Ta jo othe ja K treatment liya jave
@babbucheema8116
@babbucheema8116 3 года назад
ਵਾਹਿਗੁਰੂ ਮਿਹਰ ਕਰੇ ਜੀ
@manivirkvirk4604
@manivirkvirk4604 5 лет назад
Doctor nu te bolan dao peala yr puri gal sunea kro doctor de
@sabirahmed8261
@sabirahmed8261 4 года назад
Exactly....he is a fucking pussy face journalist ! That journalist don't even let him speak" he is just keep barking like filthy street dog ! Common man let him speak for while ! Saala bondu pattarkaar ! Yaar main roz koi na koi nawa pattarkaar dekhda" saale padaai wiche Chhad ke pattarkaar ban jaande aa ! Lulli pattarkaar 😬😬😬🤨🤨🤨🤨✌
@kiranjeetkauratwal8551
@kiranjeetkauratwal8551 4 года назад
Good
@jujharsingh3449
@jujharsingh3449 5 лет назад
22 ji je jaruri a ke.. program half an hour ch khatem karna... je agley bande di puri gal hi nhi suni fer.. ✋rendo mitha poucha feyrn nu... kyonki tahanu eh nhi pta k kine dukhi parwara nu jarurat a.. ena di puri gal suni...🙏
@kalafattakalafatta5391
@kalafattakalafatta5391 2 года назад
y g tusi bhut vdia galaw ds rahe o 👌👌👌
@puneetsharma4160
@puneetsharma4160 5 лет назад
Sahi gal a bilkul,ik nsha shda ke duja nsha lwan wala a bhuki affem di kheti wala Kam.sirf illaj Mann hi a,jehra bnda ik cheej Da swad le lenda ohda dobara Mann krda,but control hona chahida Mann te
@shivamarora2302
@shivamarora2302 5 лет назад
Java sai
@puneetsharma4160
@puneetsharma4160 5 лет назад
@@shivamarora2302 ?
@shivamarora2302
@shivamarora2302 5 лет назад
@@puneetsharma4160 jive chitta dai tha renold dai goli dai denda ha oh v chadni bhot aokhi ha
@puneetsharma4160
@puneetsharma4160 5 лет назад
@@shivamarora2302 eh Ni kadi suni adnok ta dinde a but gal fir mind di a gyi ke tuhade dimag ch a jave ki Mai eh krna a oh Bina dawai vi ho skda
@tirloksinghtirlokgill2581
@tirloksinghtirlokgill2581 2 года назад
Vry good
@deepcheema9105
@deepcheema9105 5 лет назад
Yr rana ji had ae nasha chadna koi aukha ni koi v main v chaida ae nasha vidha gd aah hun bs bande da man te bs path kre bs koi aukha ni koi v :deep cheema s k group
@kandolaguri374
@kandolaguri374 2 года назад
kida chadya ja sakda
@amritpal1014
@amritpal1014 2 года назад
A chita pta ni kinya de chita kafan pa gya mera saray veera nu benti ki koi ve nasa na kro
@mastansingh4891
@mastansingh4891 4 года назад
ਮੈਂ ਤੁਹਾਨੂੰ ਦਸਦਾ ਹਾਂ ਮੈ ਤਿਨ 🙍🙍🙍 ਹਾੲਿਰ ਕੀਤੀਆਂ ੲਿੱਕ ਹਮੇਸ਼ਾ ਮੇਰੇ ਨਾਲ ਰਹਿੰਦੀ ਤੇ ਮੇਰੀ ਮਦਦ ਕਰਦੀ ਤੇ ਮੈਨੂੰ ਘੁਟਦੀਆ ੲੇਨਾ ਸਾਥ ਦਿੱਤਾ ਸੀ ਅੱਜ ਮੈਂ ਉਨ੍ਹਾਂ ਦੇ ਸਾਥ ਨਾਲ ਓਕੇ ਰਿਪੋਰਟ ਹੈ ਜੀ ਤੁਸੀਂ ਵੀ ਅਜਮਾ ਸਕਦੇ ਹੋ ਜਿਹੜੇ ਪੈਸੇ ਦਾ ਨਸਾ ਲੈਣ ੳਹ ੳਨਾ ਨੂੰ ਦੇ ਦਿੳ।
@GurpreetSingh-hr2fs
@GurpreetSingh-hr2fs 2 года назад
Veer kine paise lgde a yr main bhut dukhi a mainu vi dsso
@Deepsaab33
@Deepsaab33 Год назад
Bro tera idea Asha aa mnu smnjha skda detail ch
@balwantsinghsingh3650
@balwantsinghsingh3650 Год назад
Waheguru ji ❤️🙏
@SinghSaab-ng9pf
@SinghSaab-ng9pf 5 лет назад
khas khas de kheti hall a
@Kuuukaaa
@Kuuukaaa 5 лет назад
ਹਾਂ ਜੀ
@talwindersingh2533
@talwindersingh2533 2 года назад
No
@talwindersingh2533
@talwindersingh2533 2 года назад
Ohh v nasha so nasha gulam banado bande nu koi v Howe ha hosla dena dai jawo apne app nu
@sidhumossealafangillgroupg3799
@sidhumossealafangillgroupg3799 4 года назад
Jehda nasha Chad dinda ohnu lok ehda de mehne Mar ke dovara lga dinde a duja breozgari a nashe da karn ehde te koi dehan ni dinda
@rajugill9164
@rajugill9164 5 лет назад
Very good
@FunBox786
@FunBox786 2 года назад
ਬਹੁਤ ਖੂਬ
@pammisandhu8655
@pammisandhu8655 5 месяцев назад
Sahi gal a Punjab ch Poliieo wang ghar ghar treatment lai approach hove
@shivamarora2302
@shivamarora2302 5 лет назад
Koi v krda munda ohnu us city to bhar bhej dena chida ha jive rajastan ch nhi milda
@gurpreetking5474
@gurpreetking5474 2 года назад
Yar a reporter nu jma akal d experts d gal bar bar kat reha, oh repotera bndea d trah sunan d adat pa veere
@gurneetshergillshergill3291
@gurneetshergillshergill3291 5 лет назад
Sahi gal a sir ji
@user-ht4vq6ui2s
@user-ht4vq6ui2s 3 месяца назад
ਵੀਰ adress ਦਸਿਓ ਆਪਣਾ
@makandsingh3243
@makandsingh3243 5 лет назад
Kheti khas khas di hal a
@mahnisidhu7795
@mahnisidhu7795 3 года назад
Affem to v tyarr hunda chitta real heroine afeem to hi tyarr hundi study it
@kandolaguri374
@kandolaguri374 2 года назад
@@mahnisidhu7795 bhara camical mix hunda aida tah sharb b fruit toh ready hundi
@gurleenkaur1172
@gurleenkaur1172 3 года назад
ਮੇਰਾ ਬੇਟਾ ਵੀ ਚਿਟਾ ਕਰਦਾਂ ਛਡਵਾਉ ‌ਉਸਦਾ ਚਿੱਟਾ ਫੇਰ
@JaswinderKaur-fp3fs
@JaswinderKaur-fp3fs 2 года назад
Ghr ch rakho ber na jan do ph fad lo
@bhindadhillon106
@bhindadhillon106 5 лет назад
Very nice video
@awezdarbar2549
@awezdarbar2549 5 лет назад
bhutt asan aa g .. chita chdna. dimag tey na chrn dwo. ehnu
@lebradorpuppySham
@lebradorpuppySham 2 года назад
Bhai ji tusi chadya he k menu dso bhai m bi chadna h
@jaskarangamer8541
@jaskarangamer8541 Год назад
Veere main vv centre reh ke Aya paji menu vv bhut kuit de cc centre wale
@amandeepkaur-vq1sr
@amandeepkaur-vq1sr Год назад
Veerji mere brother ne ek vaar bina dvai to bhi kina time shad gya c kyoki odo usnu thoda time Hoya c chita peende nu,baad ch jdo dubara chita peen lga bahut vaar dvai le lai but shad ni skiya hun ta bahut jyada krn lag piya ghro rupey le janda ,je na deo ta ghro bhi chori krda kuch ni shadiya ,or hun baharo bhi chori krda ,din vich di 2 vaar ta daily pakka nal ho capsule bhi khanda ,dekhke inj lagda ki usda last time hi chal reha jyada time jinda ni rehana.
@amritpalsran9686
@amritpalsran9686 Год назад
Bai sirf NA da program hi sanu clean kr skda ik vaar aao es ch❣️
@balsandhuitaly
@balsandhuitaly 4 года назад
ਖਸਖਸ ਖਸਖਸ ਦੀ ਖੇਤੀ ਹੀ ਹੱਲ ਆ
@Khanowall
@Khanowall 2 года назад
ਇਹ ਹੱਲ ਨਹੀ ਖੂੱਹ ਵਿੱਚੋਂ ਕੱਢਕੇ ਟੋਏ ਵਿੱਚ ਸੁੱਟਣ ਵਾਲੀ ਗੱਲ ਹੈ
@daljitsingh2121
@daljitsingh2121 5 лет назад
Amley kol pesa ta ha nai o ilaj khatho karon ge eh pese baneon ferde ne
@healthfit9431
@healthfit9431 5 лет назад
veer ji chite nalo mehnha ta nai ilaj..hajara log dekhe nasha chade hoye or rasta v ki ha ager apni mrji nl koi chad da ta o kuch tim bad lg jnda bro bot bura hal aa mundea da
@laddiarora7144
@laddiarora7144 4 года назад
Bilkul write
@106_fanclub
@106_fanclub 2 года назад
Doctor sahab koi tablets ya koi desi nuska dasso kush parent sarir Dard na kare
@truewords2217
@truewords2217 5 лет назад
Eh sub fudu galah eh jo dasde paye ehne samajdar bne firde eh saria gala ek amli ehna toh yada hi janda hou problem main nd sach eh hai ki amli bande nu habbit ho jandi sare kum nashe ch krn di jive khana peena,ghar de kum krna,viah shaadi te jana khushi nd gumm de time nashe ch hona hor v bht kuch nd main problem time pass nhi hunda bina nashe toh ek pura din kadna ek saal barabar hunda te nashe ch saal dina vangu nikalde,eh nashe krn toh baad sirf 1 percent bande hi sofi bina nashe toh reh sakde bakia nu kuch na kuch chaida hi hunda es chakar ch dobara lagde nashe te nd eh ik sach hai pave koi na manne nd jekar sarkar punjab ch feem de theke khol dindi tan 100 vicho 80 jane chitta capsul golia eh sub shad den ge hun bache 20 tan eh vadia nhi ki atleast jithe sare eh chemical chitta pee ke marde c hun 80 eh nhi krde
@lovesingh0001
@lovesingh0001 5 лет назад
Doctor nu ta bolan dedo pehla... Puri gall ta kr lain do doctor nu,patarkaar saab
@mannukhan6590
@mannukhan6590 Год назад
Dr da contect dedo veere
@sehajpreetbhullar1505
@sehajpreetbhullar1505 Год назад
Veer ji bina dasse nasha chada sakde a
@Deepsaab33
@Deepsaab33 Год назад
Hanji
@neelamrani2428
@neelamrani2428 8 месяцев назад
Supplier agr koi arrest karwaunda h dekhia janda h with in three days bahar hunda
@talwindersingh2533
@talwindersingh2533 2 года назад
Bhukki feem sabh di addiction hai Banda gulam ban janda kite ja rahi sakda jithe Jana tahnu bhukki feem nal rakhni pendi dimag strong banayo medicine lawo te holi holi medicine ghat karo te shad dawo te kadi badh CH hath Na lawo Jo Marji Howe bahwe maar rahe howo nasha dimag di bimari hai hamesha socho k nashe NE tahnu ki bana Dita c k j muhhh la laya matlab life khrab hai so dimag CH socho k mai strong ha ehh ki cheez hai
@pindersingh7652
@pindersingh7652 5 лет назад
Khas khas di kheti hon do j punjab cho chitta kd na ta
@harjitsingh7967
@harjitsingh7967 5 лет назад
2 Doctor Sai bilkul sai ...!
@satnamsinghsidhu6535
@satnamsinghsidhu6535 4 года назад
Kick veer sawad veer bahut Vadiya aounda
@awezdarbar2549
@awezdarbar2549 5 лет назад
ikk swal sbb nu aa... phla ehh pucho k akhir nsha kita kyu jnda. jdo koi nshakrda ohnu kiwe lgda. ehh v pucho. kyu nhi chddna chounda.
@fansidhumoosawalade2574
@fansidhumoosawalade2574 4 года назад
Shadya nhi janda veer sadna hr koi chonda e
@brarminda6531
@brarminda6531 5 лет назад
Samjhdar nu ishara kafi aa
@jassgill986
@jassgill986 5 лет назад
??
@brarminda6531
@brarminda6531 5 лет назад
Je koi 1100 nhi chalauna chahunda ta 4g di thaan te 6g launch krwa do
@az6050
@az6050 3 года назад
Yr Mai lona koi haal dso
@pindaghuman1096
@pindaghuman1096 5 лет назад
dr sabb purane same vich lok feem dode khade c kadi koy nhi maria c ajj kall ta rooj 3.4 mari ja rahe aaaa hall aa he aaa khas khas di kheti
@balcollection3105
@balcollection3105 5 лет назад
sahi gal asi punjab ton bahar rehne sade Ghara ch Afim buki aam aee par jadon punjab ayida viha shadi te bdi tangi aundi .....
@pindaghuman1096
@pindaghuman1096 5 лет назад
@@balcollection3105 haji veer g cheta aida nhi katam hona punjab vich j khas khas di kheti ja theke khull jan ta bhut farak pa jana 1 ta chete ta kharcha bhut aaa doja feem bhuki di kamai sarkar kolo he jani aaa par jadi ta chete v sarkar koll aa ta he ta band nhi hunda
@balcollection3105
@balcollection3105 5 лет назад
@@pindaghuman1096 veer ena nuksan kdi Yudh ch nahi hoya honna jina nashe kar ke punjab ch ho gya.. Jo nasha shdown wali goli dinde oh te bande nu Namard bna dinde
@pindaghuman1096
@pindaghuman1096 5 лет назад
@@balcollection3105 haji veer g sade pind ho goli kha k maria munda 1 kala kala c
@PoojaChopra-ew2mg
@PoojaChopra-ew2mg Год назад
Sir cool lip kiwe jadi ja sakdi h
@baljitkaur3457
@baljitkaur3457 4 года назад
kitab kithon milongi
@laddiarora7144
@laddiarora7144 4 года назад
Doctor bilkul write nr
@manikasidhu736
@manikasidhu736 2 года назад
sakar rok di kyon nahi
@teenybrain6014
@teenybrain6014 2 года назад
Kyo fudu banai jande yr ehda koi ilaaz nhi veere sirf shreer da ilaaj hunda baki amli apna doc ohtu badh app aa mai hje 8 din clean aa hje bas
@narinderkumar5028
@narinderkumar5028 Год назад
Khaskhas di kheti jarori hai
@jassgrewaljassgrewal-vu3bq
@jassgrewaljassgrewal-vu3bq Год назад
ਪੂਰਾ ਪੰਜਾਬ ਖੜਾ ਹੋ ਜੇ ਸਰਕਾਰਾਂ ਖਿਲਾਫ ਫਿਰ ਇਹ ਸੂਤ ਆਉਣਗੀਆਂ ਨਹੀਂ ਨੀ
@gillguri4966
@gillguri4966 2 года назад
Paterkar sawal ta pura nahi karan dinda awe ak sawal si dislike paterkar 👎
@alltopicsguruji7723
@alltopicsguruji7723 4 года назад
Chitta chadna bahot sokha sirf 1 hafte wich 100% chhut sakda,mere to puchho jinne chadya
@karamjotsahnewal6649
@karamjotsahnewal6649 4 года назад
Dasso ji
@laddisinghladdisingh8473
@laddisinghladdisingh8473 3 года назад
Kive shud sakde a
@bsvirk2145
@bsvirk2145 3 года назад
22 ethe v aa gya methadone bare chitta chhd ke methadone te lgg gya
@naseebchand1755
@naseebchand1755 3 года назад
@@bsvirk2145 daso kive chhut sakda
@satvantkaur5016
@satvantkaur5016 3 года назад
Dasho
@gurjindersinghsandhu2701
@gurjindersinghsandhu2701 5 лет назад
Mn Adnok goli lai reha bouht wadiya wese hun dil v nhi krda kise nashe nu adnok aam milni chahidi aa....Dr. tarlochann ji sahi tarike nal dass rhe ne Ehna da address v dass dewo
@lebradorpuppySham
@lebradorpuppySham 2 года назад
Bhai goli da name ki he ya brugeen he dasi plz jrurr
@Deepsaab33
@Deepsaab33 Год назад
@@lebradorpuppySham buprenorphin
@mohinigodara8528
@mohinigodara8528 4 месяца назад
Mare bata h sarab ki lat h
@sahilanand2646
@sahilanand2646 5 лет назад
Samajik side toh kad do nashe nu....sab sahi ho janaa
@awezdarbar2549
@awezdarbar2549 5 лет назад
ehnu dr. nhi chuda skde hn jina lokka ne khud krke chdya aa ohhi chuda skde jiwe khnde ne lohe nu loha ktda aa. ove. ehh sachh aa.
@saleemmalik4024
@saleemmalik4024 Год назад
Sarkar chahe to Nasha bhi rok sakti hai jaisa aatankwad roka
@gaggisidhu3027
@gaggisidhu3027 3 года назад
Parmatma nal judna painda fr sadya janda
@charliebhai4092
@charliebhai4092 2 года назад
Jo.. Picture dikha raii wo dikhaow.. Why lyiera
@khushidhaliwal9569
@khushidhaliwal9569 2 года назад
Sir mare hubby bohat jyda nsha karde ne is chej the
@Deepsaab33
@Deepsaab33 Год назад
Kehda nasha krde aaa
@stylishswaggy4886
@stylishswaggy4886 Год назад
Plz sir mere bf nu shi tareka dasdao details pore nsha shdhn deh 😥
@manikasidhu736
@manikasidhu736 2 года назад
sakar jimedaari hai nasha diya
@shivamarora2302
@shivamarora2302 5 лет назад
Mainu eh dso renold kive chuto gai
Далее
To mahh too🫰🍅 #abirzkitchen #tomato
01:00
Просмотров 4,8 млн