Тёмный

ਜੰਗਲਾਂ ਰਾਹੀਂ ਵਿਦੇਸ਼ ਪੁੱਜਣ ਵਾਲੇ ਨੌਜਵਾਨ ਨੇ ਰੋ ਰੋ ਦੱਸੀ ਕਹਾਣੀ, ਨੌਜਵਾਨ ਲੈਣ ਸਿੱਖਿਆ | Punjabi Lok Channel | 

Punjabi Lok Channel
Подписаться 2 млн
Просмотров 2,4 млн
50% 1

ਜੰਗਲਾਂ ਰਾਹੀਂ ਵਿਦੇਸ਼ ਪੁੱਜਣ ਵਾਲੇ ਨੌਜਵਾਨ ਨੇ ਰੋ ਰੋ ਦੱਸੀ ਕਹਾਣੀ, ਨੌਜਵਾਨ ਲੈਣ ਸਿੱਖਿਆ | Punjabi Lok Channel | Interview
Germany | German | Punjab
Spain , Amrik Singh Spain , Immigration , Donkey , Donkers , Horror Story, Real Story, Indians, Deport, Punjabi, Agents, Poland , German ,

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,6 тыс.   
@dhaliwalhouse913
@dhaliwalhouse913 4 года назад
ਜਿਹੜੇ ਮੁੰਡਿਆਂ ਨੇ ਤੇ ਭੈਣਾਂ ਨੇ ਮੱਦਦ ਕੀਤੀ ਉਹ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ
@amarjeetsandhu9945
@amarjeetsandhu9945 4 года назад
Good
@sonupunjabi201
@sonupunjabi201 4 года назад
ਸਹੀ ਗੱਲ ਹੈ ਜੀ ਤੁਹਾਡੀ
@lifestrugglerboy
@lifestrugglerboy 4 года назад
Nyc
@avtarsamra2823
@avtarsamra2823 4 года назад
ਧਨ ਨਾਨਕ ਤੇਰੀ ਵਡੀ ਕਮਾਈ ਵਾਹਿਗੁਰੂ ਜੀ
@bobby9363
@bobby9363 4 года назад
Hi
@Panjabsinghsidhu7326
@Panjabsinghsidhu7326 2 года назад
18:10 ਬੱਚੀ ਵਾਲੀ ਗੱਲ ਨੇ ਦਿੱਲ ਜਿੱਤ ਲਿਆ ਉਸਤਾਦ🙏 ਜਿਉਦਾ ਰਹਿ ਵੀਰ ਵਾਹਿਗੁਰੂ ਤਰੱਕੀ ਬਕਸੇ
@parmjitparmjit9283
@parmjitparmjit9283 2 года назад
Very nice vir g
@dalwindersingh1028
@dalwindersingh1028 4 года назад
ਭਰਾਵਾਂ ਵੀਰੇ ਉਸ ਬੇਟੀ ਦੀਆਂ ਅਸੀਸਾ ਤੁਹਾਨੂੰ ਲਗਿਆ ਤੁਹਾਡਾ ਬੇੜਾ ਪਾਰ ਲੱਗ ਗਿਆ ਤੁਸੀਂ ਇਹ ਨਹੀ ਕਿਹਾ ਸੋਚਿਆ ਪਰਾੲੀ ਬੇਟੀ ਪਰਾਇਆ ਮੁਲਖ ਦੀ ਲੜਕੀ ਹੈ ਆਪਣੀ ਧੀ ਸੋਚ ਕੇ ਮੋੰਢਿਅਾਂ ਤੇ ਚੁੱਕਿਆ ਸਲਾਮ ਤੁਹਾਨੂੰ ਸਭ ਉ ਜਿਨਾਂ ਨੇ ਮਦਤ ਕੀਤੀ ਸਲਾਮ ਹੈ ਸਭ ਨੂੰ
@pargatsinghbrar6642
@pargatsinghbrar6642 4 года назад
0
@mohinderjitaujla6245
@mohinderjitaujla6245 4 года назад
dalwinder singh ……Veer , mere dil dee gal aapne bol diti hai…Bilkul sahi baat hai…*kar bhalaw……ho bhalaw*…masoom dee jaan bchayi hai Maa nu Dhee milayi Hai……aide vaday pun da fal ajay poora nhi miliya hai ……Baki agay jake milega Avush , Pakka…j Shotay Veer Aapdee badi dard bhari khani hai…Adventure Film bnayi Ja sakdee hai…Gharon turnn lageyan , ehna mushkalaan Da andaza Nhi hund…Channel Da v dhanwad, bahut sare veer VDO dekhange, horna nu v dasange …buch jannge……JagtarSinghAujla USA
@SonuSingh-tr5jj
@SonuSingh-tr5jj 4 года назад
Waheguru ji
@swaransingh2701
@swaransingh2701 4 года назад
d ,
@jnagal2261
@jnagal2261 4 года назад
Veer waheguru na Mehar kri thoda ta
@ਬਹੁਜਨਆਵਾਜ
@ਬਹੁਜਨਆਵਾਜ 2 года назад
ਬੱਚੀ ਦੀ ਬਹੁਤ ਹੈਲਪ ਕੀਤੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ੇ
@ekamjeetsingh6528
@ekamjeetsingh6528 3 года назад
🙏 ਰੱਬਾ ਮੇਰਿਆ ਸਦਾ ਸਹਾਈ ਰੈਣਾ ਵੀਰ ਦੇ ਇਸ ਵੀਰ ਦੀ ਲੰਮੀ ਉਮਰ ਹੋਵੇ 🙏🙏🙏🙏🙏
@honeysingh3310
@honeysingh3310 4 года назад
ਵੀਰ ਦੀ ਬੱਚੀ ਵਾਲੀ ਗੱਲ ਸੁਣ ਕੇ ਦਿਲ ਤੋ ਸਲੂਟ ਆ ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਨੂੰ
@DarshanSingh-yf4ig
@DarshanSingh-yf4ig 4 года назад
Ok bai ji
@gurjaramir2128
@gurjaramir2128 3 года назад
CANADA DE DONKWEY LAO
@KrishnaDevi-ri7ey
@KrishnaDevi-ri7ey 3 года назад
@@kosilyarani9111 no
@bhupindersidhu5281
@bhupindersidhu5281 3 года назад
@@DarshanSingh-yf4ig was
@bhupindersidhu5281
@bhupindersidhu5281 3 года назад
hu
@ballibuttar2504
@ballibuttar2504 3 года назад
ਬਹੁਤ ਵਧੀਆ ਇੰਟਰਵਿਊ ਸੀ ਵੀਰ ਦੀ ਪਰ ਪੱਤਰਕਾਰ ਹਰ ਗੱਲ ਚ ਆਪਣਾ ਈ ਭਾਸ਼ਣ ਦੇਣ ਲੱਗ ਜਾਂਦਾ ਵਕੀਲ ਵੀਰ ਦੀ ਗੱਲ ਵੀ ਨੀ ਪੂਰੀ ਸੁਣਨ ਦਿੰਦਾ
@kawalsingh9990
@kawalsingh9990 2 года назад
Shi gal hai reporter apni he maari janda ga ll Puri nai hon denda
@lovedeepkaur6770
@lovedeepkaur6770 2 года назад
right
@jagseersinghmaan6153
@jagseersinghmaan6153 2 года назад
ਐਂਕਰ ਵੀਰ ਨੂੰ ਬੇਨਤੀ ਹੈ ਕਿ ਜਿਹੜੀ ਗੱਲ ਵੀਰ ਦੇ ਮੂੰਹ ਸੁਣਕੇ ਵਧੀਆ ਲਗਦੀ ਹੈ ਓਹ ਐਂਕਰ ਪਹਿਲਾਂ ਹੀ ਦੱਸਣਂ ਵਾਲੀ ਬੇਵਕੂਫੀ ਕੱਰ ਦਿੰਦਾ।
@manjitsinghbhatia7429
@manjitsinghbhatia7429 Год назад
ancor hai hi nikama hai
@deepmani4219
@deepmani4219 Год назад
Shi gall aa
@jjproduction6092
@jjproduction6092 Год назад
True
@itzchahal3653
@itzchahal3653 Год назад
Shi gll a
@BaljinderKaur-yo3lx
@BaljinderKaur-yo3lx Год назад
​@@deepmani4219pppppppppppp
@gaganpreetsingh2416
@gaganpreetsingh2416 2 года назад
ਇਹ ਸਾਰੀ ਕਹਾਣੀ ਸੁਣ ਕੇ ਮਨ ਬਹੁਤ ਉਦਾਸ ਹੋਇਆ ਵੀਰ ਜੀ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤਾਂ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਾ ਪਵੇ
@ਪਿੰਡਦੀਜੰਨਤ
@ਪਿੰਡਦੀਜੰਨਤ 2 года назад
ਜਿਉਂਦੇ ਵਸਦੇ ਰਹੋ ਜੀ ਬੱਚੀ ਦੀ ਏਨੀ ਮੰਦਦ ਕਰਨ ਲਈ ਵੀਰ ਜੀ 👍
@narindersingh6294
@narindersingh6294 4 года назад
ਸਾਰੇ ਪਤਰਕਾਰ ਨੂੰ ਮੰਦਾ ਬੋਲ ਰਹੇ ਹੈ।ਇਸ ਵੀਡੀਉ ਵਿਚ ਇਹਨਾਂ ਦਾ ਤਰੀਕਾ ਏਨਾ ਵਧੀਆ ਨਹੀਂ ਸੀ। ਪਰ ਮੈਨੂੰ ਪਤਾ ਇਸ ਪੱਤਰਕਾਰ ਵੀਰ ਨੇ ਕ੍ਰੋਨਾ ਵਿਚ ਲੋਕਾਂ ਦੀ ਬੋਹਤ ਮਦੱਦ ਕੀਤੀ ਹੈ।ਏਨਾ ਦੀ ਆਪਣੀ ਦੁਕਾਨ ਹੈ ਕਰਿਆਨੇ ਦੀ ਲੋਕਾਂ ਨੂੰ ਫਰੀ ਰਾਸ਼ਨ ਦਿੱਤਾ ਇਹਨਾਂ ਨੇ। ਸਪੇਨ ਵਿਚ ਇਹਨਾਂ ਨੇ ਬੋਹਤ ਸੇਵਾ ਕੀਤੀ ਹੈ।
@escortpb355
@escortpb355 4 года назад
👍
@PanjabiTruckvlog
@PanjabiTruckvlog 4 года назад
ਧੰਨਵਾਦ ਵੀਰੇ
@Josh-wf1to
@Josh-wf1to 4 года назад
Sikh kaum jmi hi sewa lai aa
@Josh-wf1to
@Josh-wf1to 4 года назад
ਬਾਈ ਜੀ ਮੈਂ ਵੀ ਇੱਕ ਪਤਰਕਾਰ ਆ ਪਰ ਏਥੇ ਇਸ ਵੀਡੀਉ ਵਿਚ ਪਤਰਕਾਰ ਦਾ ਏਨਾ ਜਿਆਦਾ ਬੋਲਣਾ ਗਲਤ ਹੈ ਕਿਉਂਕਿ ਇਹ ਕੋਈ DEBATE ਨਹੀਂ ਹੋ ਰਿਹਾ ਵੀ ਪਤਰਕਾਰ ਦਾ ਬੋਲਣਾ ਜਰੂਰੀ ਹੈ ਏਥੇ ਆਪਾ ਕਿਸੇ ਦੀ ਹੱਡ ਬਿਤੀ ਸੁਣ ਰਹੇ ਆ ਇਸ ਲਈ ਉਸਦੀ ਕਹਾਣੀ ਤੇ ਧਿਆਨ ਦੇਣਾ ਚਾਹੀਦਾ
@devbains4260
@devbains4260 4 года назад
Seva kari jave . Patarkari shadd deve
@paramsinghantaal
@paramsinghantaal 4 года назад
ਬਹੁਤ ਪੁੰਨ ਦਾ ਕੰਮ ਕੀਤਾ ਵੀਰ ਤੁਸੀਂ,ਬੱਚੀ ਨੂੰ ਬਚਾ ਕੇ।ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਚ ਰੱਖੇ।
@gursewak2990
@gursewak2990 2 года назад
ਜੁਗ ਜੁਗ ਜੀ ਵੀਰਾ,ਬੱਚੀ ਦੀ ਜ਼ਿੰਦਗੀ ਬਚੋਨ ਲਈ,ਪਰ ਬਹੁਤ ਦੁਖ ਭਰ ਹੈ ਸਾਰੀ ਗੱਲ ਬਾਤ,
@ranjeetsinghsandhu8635
@ranjeetsinghsandhu8635 3 года назад
22ਜੀ ਬੱਚੀ ਵਾਲੀ ਗੱਲ ਸੇਵਾ ਨੇ ਸਾਰੇਆਂ ਨੂੰ ਬਚਾ ਲਿਆ ਜੀ ❤️❤️❤️❤️❤️❤️🙏🙏🙏🙏🙏🙏
@sukhwantdhillon1211
@sukhwantdhillon1211 2 года назад
ਵੀਰੇ ਤੁਹਾਨੂੰ ਦਿਲ ਤੋਂ ਸਲੂਟ ਐ ਜੋ ਬਁਚੀ ਨੂੰ ਬਚਾ ਲਿਆ🙏🙏🙏🙏🙏🙏💓💓
@yaadofficial5275
@yaadofficial5275 4 года назад
ਇਹਨੇ ਔਖੇ ਸਮੇਂ ਵਿੱਚ ਵੀਰ ਤੁਸੀ ਇਨਸਾਨੀਅਤ ਨੂੰ ਮੁੱਖ ਰੱਖ ਉਸਨੂੰ ਆਪਣੀ ਬੱਚੀ ਜਾਣ ਉਹ ਨਿੱਕੀ ਜਾਨ ਨੂੰ ਬਚਾ ਲਿਆ ,ਤੁਹਾਡੇ ਹੌਸਲੇ ਤੇ ਸੋਚ ਨੁੰ ਸਲਾਮ ਆ ਵੀਰੋ🙏🙏🙏🙏
@sidhu1405
@sidhu1405 2 года назад
Right keha veer meri vi majburi c m Portugal Di dunky lai c but by self bahut akha ho k ai c doo kudian hii c asi 😭🙏
@yamithod3472
@yamithod3472 2 года назад
)
@kuljitkaur8163
@kuljitkaur8163 2 года назад
0000000
@rajinderjassal7400
@rajinderjassal7400 2 года назад
Km in in
@krishverma9013
@krishverma9013 2 года назад
Oooòo
@diyslimes949
@diyslimes949 4 года назад
ੲਿਸ ਤੇ ਫਿਲਮ ਬਣਾਉਣੀ ਚਾਹੀਦੀ ਹੈ ਤਾਂ ਕਿ ੲੇਜੰਟਾ ਰਾਹੀਂ ਜਾਣ ਵਾਲੇ ਲੋਕ ਸਾਵਧਾਨ ਹੋਣ।
@MangalSingh-vg1ib
@MangalSingh-vg1ib 2 года назад
Haigi a veer Donkey naa dii movie
@rahulgupta-ei4mp
@rahulgupta-ei4mp 2 года назад
@@MangalSingh-vg1ib movie name ki aa
@Harjotsingh-mv4pb
@Harjotsingh-mv4pb 2 года назад
@@rahulgupta-ei4mp (donki) search kro RU-vid te
@sanjeevbhardwajppwa9501
@sanjeevbhardwajppwa9501 2 года назад
@@Harjotsingh-mv4pb ji, Link hai DONKI film daa, plzzz
@manjotgill8047
@manjotgill8047 2 года назад
Amy virk di bni te hoi movie
@ajaibsidhu8809
@ajaibsidhu8809 3 года назад
ਲੂੰ ਕੰਡੇ ਖੜੇ ਕਰਨ ਵਾਲੀ ਸੱਚੀ ਕਹਾਣੀ ਪੇਸ ਕੀਤੀ ਗਈ ਹੈ । ਬਹੁਤ ਵਧੀਆ ਸੇਵਾਵਾਂ । ਵਾਕਿਆ ਹੀ ਦੂਸਰੇ ਜਨਮ ਆਇਆ ਹੈ ਇਹ ਵੀਰ । ਜਿਸ ਕੁੜੀ ਨੂੰ ਮੋਢਿਆਂ ਤੇ ਚੁੱਕ ਕੇ ਪਾਰ ਲੰਘਾਇਆ ਹੈ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ । ਵਾਹਿਗੁਰੂ ਜੀ ਇਨ੍ਹਾਂ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
@Gurbanistory
@Gurbanistory Год назад
Waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji baba ji ena Veera ta mehar kari waheguru ji veera ta mehar karo Ji baba Ji sab the bhala karo ji Ajj (24 September 2023). (Sukh kaonke)
@milkhasinghuppal8969
@milkhasinghuppal8969 3 года назад
ਬੱਚੀ ਦਾ ਪੁਨ ਤਾਰ ਗਿਆ ਤੁਹਾਨੂੰ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ
@deepkaur1863
@deepkaur1863 2 года назад
a
@sahildhaliwaljattboys2002
@sahildhaliwaljattboys2002 2 года назад
@@deepkaur1863 hm
@harvindersandhu
@harvindersandhu Год назад
waheguru ji
@SanghaFarm8600
@SanghaFarm8600 Год назад
Bilkul
@gurcharnsingh6806
@gurcharnsingh6806 3 года назад
ਵਾਹ ਉਹ ਵੀਰ ਬੱਚੀ ਦਾ ਨੀ ਸਾਥ ਦਿੱਤਾ ਤੁਸੀਂ ਉਸ ਦਿਨ ਤੋਂ ਆਪਣੀ ਕਿਸਮਤ ਸੁਨਹਿਰੀ ਅੱਖਰਾਂ ਵਿਚ ਲਿਖਤੀ ਅਸਲੀ ਪੰਜਾਬ ਸ਼ੇਰ ਹੋਣ ਦਾ ਫਰਜ਼ ਨਿਭਾਤਾ 🙏
@bhullaramrik8538
@bhullaramrik8538 9 месяцев назад
Film vich sahi dakhai
@GurminderSingh-tv3nu
@GurminderSingh-tv3nu Месяц назад
😢
@gurmailgill6916
@gurmailgill6916 2 года назад
ਬੰਦਾ ਮਿਹਨਤੀ ਹੋਣਾਂ ਚਾਹੀਦਾ ਆਪਨਾ ਦੇਸ ਵੀ ਬਹੁਤ ਅਮੀਰ ਆ ਭੁੱਖਾ ਨਹੀਂ ਮਰਦਾ ਬੰਦਾ ਮਿਹਨਤੀ ਹੋਣਾਂ ਚਾਹੀਦਾ ਹੋਰ ਵੀਰੇ ਵਾਹਿਗੁਰੂ ਮੇਹਰ ਕਰੇ ਸਭ ਤੇ
@harbansvirk1753
@harbansvirk1753 2 года назад
ਬਾਈ ਦੀ ਬੱਚੀ ਪ੍ਤੀ ਕੀਤੀ ਹਮਦਰਦੀ ਲਈ ਦਿਲੋ ਸਲੂਟ ਹੈ,,
@goldyims2568
@goldyims2568 3 года назад
ਬੇਟੀ ਦੀ ਜੋ ਤੁਸੀ ਮੱਦਦ ਕੀਤੀ ਇਹ ਪੰਜਾਬੀ ਹੁੰਦੇ ਨੇ ਰੰਬ ਤਹਾਨੂੰ ਹੋਰ ਵੀ ਆਸੀਸ ਕਰੇ👍👍👍
@gskhalsa3563
@gskhalsa3563 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੋ ਤੂੰ ਤਕਦੀਰ ਵਿੱਚ ਲਿਖ ਦਿੱਤਾ ੴ ਤੇਰੀ ਕਿਰਪਾ ਨਾਲ ਲੇਖ ਬਦਲ ਜਾਂਦੇ ਹਨ
@jogasarpanch8870
@jogasarpanch8870 3 года назад
ਇਹ ਵਿਡੀਓ ਵੇਖ ਕੇ ਸਿਖ ਵੀ ਮਿਲੀ ਤੇ ਨਾਲ ਹੀ ਆਪ ਦਾ ਧੰਨਵਾਦ ਜੀ
@kindalitt5594
@kindalitt5594 4 года назад
ਵੀਰੇ ਬੱਚੀ ਦੀ ਮਦਦ ਕਰ ਕੇ ਬਹੁਤ ਵੱਡਾ ਪੁੰਨ ਕੀਤਾ ਤੁਸੀਂ ਵਹਿਗੁਰੂ ਜੀ ਕਿਰਪਾ ਕਰੀਂ ਵੀਰ ਤੇ ਉਸ ਦੇ ਸਾਥੀਆਂ ਤੇ
@kuljitkaursaini2160
@kuljitkaursaini2160 4 года назад
ਵੀਰ ਜੀ ਦੱਸਿਆ ਨਹੀਂ ਬੱਚੀ ਨੇ ਕਿਸ ਤਰ੍ਹਾਂ ਨਦੀ ੍ਰਪਾਰ ਕੀਤੀ ਦਿਸਿਆ ਨਹੀਂ ਇਕ ਮਾਂ ਦੀ ਮਮਤਾ ਨੂੰ ਬਚਾ ਕੇ ਬਹੁਤ ਪੁੰਨ ਖੱਟਣਾ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਤੁਸੀਂ ਬਹੁਤ ਹੀ ਪੁੰਨ ਖੱਟ ਆ ਗੱਲ ਸੁਣ ਕੇ ਰੂਹ ਕੰਬ ਉੱਠਦੀ ਆ
@mohinderpalsingh7591
@mohinderpalsingh7591 4 года назад
God blese u
@cartoonguraman
@cartoonguraman 4 года назад
Oh alag ho gaye c ohna nalo, fer pta ni ki baneya hou ohna da
@manprabhjandu2982
@manprabhjandu2982 3 года назад
Main ta khud hi bachi ware sochi jandi. Kida par kiti hou bachi ne nadi
@jassyjudge962
@jassyjudge962 4 года назад
ਸ਼ੁਕਰ ਹੈ ਵਾਹਿਗੁਰੂ ਜੀ ਦਾ ਜਿਸਨੇ ਤੁਹਾਨੂੰ ਓਹੋ ਬੱਚੀ ਮਿਲਾਈ ਅਤੇ ਰੱਬ ਨੇ ਤੁਹਾਡੀ ਸਭ ਦੀ ਜਾਨ ਬਚਾਈ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾ ਉੱਤੇ ਜੀ
@amandeepaman222
@amandeepaman222 4 года назад
😧😧😧
@mangatsingh2915
@mangatsingh2915 2 года назад
@@amandeepaman222 à
@amrit3546
@amrit3546 3 года назад
ਬਾਹਰ ਜਾਂਣ ਦੀ ਲੋੜ ਨਹੀਂ ਪੈਂਦੀ ਜੇਕਰ ਸਰਕਾਰਾਂ ਵਦੀਆ ਹੋਣ
@crystl225
@crystl225 3 года назад
Bhot hi amazing story hai.. Duniya m koi naturally dukhi h aur kayi log khud dukho ko bulawa dete hai..😣 Der aaye durusat..
@ajayjaisiyaramjirajpal8621
@ajayjaisiyaramjirajpal8621 3 года назад
KRY KRAYE AaAp Mans k khus nhi hai hath,🙏🏼🙏🏼
@ਨਰੂਆਨਾਬੀਰਾ
@ਨਰੂਆਨਾਬੀਰਾ 4 года назад
ਪੱਤਰਕਾਰ ਵੀਰ ਹੋਰ ਕੰਮ ਕਰਲਾ ਕੋਈ ਤੇਰੇ ਵੱਸ ਦੀ ਗੱਲ ਨੀ ਵਕੀਲ ਵੀਰ ਸਲੂਟ ਆ ਤੈਨੂੰ.....
@gagandeepkaur7320
@gagandeepkaur7320 3 года назад
shi kea 🤣🤣🤣🤣
@deeprataindia1170
@deeprataindia1170 2 года назад
ਧੰਨਵਾਦ ਸ਼ੁਕਰੀਆ ਵੀਰ ਜੀ ਉਸ ਬੇਟੀ ਦੀ ਦਿਲੋਂ ਮੱਦਤ ਕੀਤੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪਜੀ ਤੇ। ,,Ballu ਰਟੈਂਡਾ,,
@kuldeepsidhu4696
@kuldeepsidhu4696 4 года назад
ਮੈ ਇਕ ਇੰਟਰਵਿਊ ਦੇਖੀ ਸੀ "ਮੋਤ ਦਾ ਰੇਗਿਸਤਾਨ" ਉਸ ਇੰਟਰਵਿਊ ਵਿੱਚ ਵੀ ਪੱਤਰਕਾਰ ਖੁਦ ਜਿਆਦਾ ਬੋਲਦਾ ਦੂਸਰੇ ਵੀਰ ਦੀ ਗੱਲ ਹੀ ਨਹੀ ਸੁਣਦਾ ਇਹਦਾ ਵੀ ਉਹੀ ਹਾਲ ਏ
@RasdeepSingh93
@RasdeepSingh93 4 года назад
pki gal aa bai meinu v eho lgya
@rohhiitz
@rohhiitz 4 года назад
bai ji k tohade kol link hega ta de deo moat da registaan inrerviw da bhaji
@Randhawa90218
@Randhawa90218 4 года назад
Main v vekhi jo story das riha o roo riha c interview wala gal karda husda c
@bablurandhawa7714
@bablurandhawa7714 4 года назад
Sahi gal aa bro reporter sachi pagal ohnu bolan de tu apna hi randi rona lai k beh geya vich
@bablurandhawa7714
@bablurandhawa7714 4 года назад
Rohit JW veere sarch krla mout da registan
@sukhwinderhansrahansra987
@sukhwinderhansrahansra987 3 года назад
Jis reporter de karke sanu aje es veer dii story pta lagi lok ohnu hi galat bol rahe a... Very nyc interview bro aje thode karke eh story sade tak paunchi good job 🙏🙏
@vickybling4295
@vickybling4295 2 года назад
33:50 ta dekh vr. Oo apne dukh phari story das raha reporter da hassa nikl raha
@manrajsingh3579
@manrajsingh3579 2 года назад
ਪੱਤਰਕਾਰ ਵੀਰ ਜੀ ਗੁੱਸਾ ਨਾ ਕਰਿਓ ਤੁਸੀਂ ਵੀਰ ਨੂੰ ਹਮੇਸ਼ਾ ਜਰੂਰੀ ਗੱਲ ਕਰਦੇ ਨੂੰ ਟੋਕਿਆ ਅੱਗੋ ਅਗਲੇ ਬੰਦੇ ਨੂੰ ਵੀ ਗੱਲ ਭੁੱਲ ਜਾਂਦੀ ਹੈ ਫਿਰ ਕੀ ਫਾਇਦਾ ਇੰਟਰਵਿਊ ਕਰਨ ਦਾ ਜਦ ਅਗਲੇ ਦੀ ਪੂਰੀ ਗੱਲ ਈ ਨੀਂ ਸੁਣਨੀ, ਕ੍ਰਿਪਾ ਕਰਕੇ ਅੱਗੇ ਤੋਂ ਖਿਆਲ ਰੱਖੋ ਜਰੂਰ।
@sushill74
@sushill74 10 месяцев назад
Bilkul sahi kiha patarkaar sahb story narrate karan waley nu Sun lao pehlan , jekar tusi sab kuch dasna fir interview na karo.Puri story di aisi tesi fer diti tusi, aapni foorage len layi.
@sunychahal8143
@sunychahal8143 9 месяцев назад
ਟੁੱਚੜ ਪੱਤਰਕਾਰ
@lakhveermaan7832
@lakhveermaan7832 8 месяцев назад
​@@sushill74❤❤❤
@sukhchainsinghsukhchainsin1649
@sukhchainsinghsukhchainsin1649 8 месяцев назад
😅😢
@sukhchainsinghsukhchainsin1649
@sukhchainsinghsukhchainsin1649 8 месяцев назад
Sshi a
@sukhwinderkaur7145
@sukhwinderkaur7145 4 года назад
ਕੰਨਿਆ ਦੇਵੀ ਦਾ ਪੁੰਨ ਜਰੂਰ ਲੱਗੂ ਵੀਰੇ
@harpalsingh1431
@harpalsingh1431 4 года назад
Hnji hmm sahi aw
@mohammedbutta5112
@mohammedbutta5112 4 года назад
Sahi gl a bai g
@harpreetsingh-so6ee
@harpreetsingh-so6ee 4 года назад
@@harpalsingh1431 ¹111
@mohammedbutta5112
@mohammedbutta5112 4 года назад
Bot bada pon kita bai ne bachi di jaan bacha ke bai ne
@AvtarSingh-bu9kc
@AvtarSingh-bu9kc 4 года назад
Chngi soch
@jaspalsingh4361
@jaspalsingh4361 3 года назад
ਬਚੀ ਨੂੰ ਬਚਾਉਣ ਵਿਚ‌ ਤੁਸੀ ਸਫਲ ਹੋੲਏ ਤੁਹਾਡਾ ਬੇੜਾ‌ਪਾਰ ਦਰਗਾ ਵਿਚ ਮਾਲਕ ਲਾਊ ਇਥੇ ਤੁਹਾਡੀ ਸਦਾ ਚੜਦੀ ਕਲਾ ਰਹੂ ਧਨਵਾਦ
@Jevan_Musik
@Jevan_Musik 4 года назад
ਬਹੁਤ ਦਲੇਰ ਭਲਵਾਨ ਜੀ 👍🏻
@rekhapawanaheer4295
@rekhapawanaheer4295 Месяц назад
Hasde vasde raho veer ji tuc bachi nu bacha k bohht vadia kita
@gurpreetsinghdevgan1009
@gurpreetsinghdevgan1009 3 года назад
ਜਿਸ ਦੀ ਸੋਚ ਚੰਗੀ ਜਾ ਨੇਕੀ ਉਹੀ ਡੋਕੀ ਲੋਣ ਵਾਲੇ ਵਾਪਸੀ ਪਰਤੇ ਹਮੇਸ਼ਾ ਆਪਣੇ ਬਾਰੇ ਨਾ ਸੋਚ ਦੂਜਿਆਂ ਲਈ ਸੋਚਿਆ ਆਪ ਨੂੰ ਫਲ ਮਿਲਦਾ ਹੀ ਹੈ
@parwindersinghmander6475
@parwindersinghmander6475 4 года назад
ਬਾਈ ਤੁਹਾਡੀਆਂ ਤਾਂ 21 ਕੁਲਾ ਤਰ ਜਾਣੀਆਂ ਨੇ ਚਾਰਾ ਪੰਜਾਂ ਦੀਆਂ ਜਿਹੜੀ ਕੁੜੀ ਤੁਸਾਂ ਬਚਾ ਲਈ
@jaspalsinghmaster5686
@jaspalsinghmaster5686 3 года назад
Donkey means. .??????????
@kishorchand411
@kishorchand411 3 года назад
See w
@DevilGaming-tj7wt
@DevilGaming-tj7wt 3 года назад
Illegally jna hunda donkey da matlab
@ਕੌਰਨਾਲਟੌਹਰ
@ਕੌਰਨਾਲਟੌਹਰ 3 года назад
@@jaspalsinghmaster5686 donkey nhi veer ਡੋਂਗੀ। ਬੋਟ ਟਾਈਪ ਹੁੰਦੀ ਜੀਹਦੇ ਚ ਬੈਠ ਕੇ ਦੋ ਨੰਬਰ ਚ ਬਾਹਰ ਜਾਂਦੇ ਲੋਕ ਵੀਚਾਰੇ।
@jinderpal2785
@jinderpal2785 3 года назад
@@jaspalsinghmaster5686 O Powwo H
@bachitarsandhu1814
@bachitarsandhu1814 4 года назад
ਸਹੀ ਗੱਲ ਵੀਰ ਦੀ ਵਾਹਿਗੁਰੂ ਜੀ ਮੇਹਰ ਕਰੇ
@singhjasvir3546
@singhjasvir3546 4 года назад
ਪੰਜਾਬੀਆਂ ਨਾਲੋਂ ਭੲੀੲੇ ਵਧੀਆ ਨੇ ਜਿਹੜੇ ਕੌੲੀ ਡੌਕੀ ਨਹੀ ਲਾਉਦੇ ੲਿੱਕ ਲਫਾਫਾ ਲੈਕੇ ਆਉਂਦੇ ਨੇ ਰੇਲ ਗੱਡੀ ਵਿੱਚ ਲੁਧਿਆਣੇ ਵਾਲੇ ਰੇਲਵੇ ਸਟੇਸ਼ਨ ਤੇ ਉਤਰਦੇ ਨੇ , ਪੰਜਾ ਸੱਤਾ ਸਾਲਾਂ ਵਿੱਚ ਕੌਠੀ ਪਾ ਲੈਦੇ ਨੇ ਪੰਜਾਬ ਵਿੱਚ ਮੇਹਨਤ ਕਰਕੇ, ਅਗਲੇ ਰਾਜ ਕਰਦੇ ਨੇ ਪੰਜਾਬ ਵਿੱਚ
@j.skundi7791
@j.skundi7791 4 года назад
ਭਾਜੀ ਬਿਲਕੁਲ ਠੀਕ ਕਿਹਾ,ਜਲੰਧਰ ਇਕ ਭਈਆ ਬਿਹਾਰੀ ਹੈ ਉਹ 20 ਸਾਲ ਪਹਿਲਾਂ ਆਇਆ ਸੀ ਪੱਥਰ ਲਾਉਣ ਦਾ ਕੰਮ ਕਰਦਾ ਸੀ ਬਾਦ ਵਿਚ ਠੇਕੇਦਾਰ ਬਣ ਗਿਆ 20 ਵਿਚ ਉਸਨੇ ਇਕ ਕੋਠੀ ਪਾਈ ਕੋਈ 8 ਕਰੋੜ ਰੁਪਿਆ ਲਗਾਇਆ ਫਿਰ ਤਿੰਨ ਕਰੋੜ ਦੀ ਗੱਡੀ ਲਈ ਇਹ ਟੀ ਵੀ ਤੇ ਦਿਖਾਇਆ ਸੀ ਆਹ ਸਾਡੇ ਕਿਹੜੇ ਪਾਪੜ ਵੇਲਦੇ ਹਨ ਬਾਹਰ ਜਾਣ ਕਿੱਲਾ ਠੁੱਕਿਆ ਹੈ ਮਰਨਾ ਕਬੂਲ ਹੈ ਪੰਜਾਬ ਵਿਚ ਕੰਮ ਨਹੀਂ ਕਰਨਾ ਬੇਅਕਲ ਨਹੀ ਤਾਂ ਹੋਰ ਕੀ ਹੈ
@rinkukainth7760
@rinkukainth7760 4 года назад
Veere ahh gal teri dil nu lagdi aa 💯 sahi gal khi aa tusi eh sachai aa jo tusi khi aa apne ta bahye kamjab ne kothya kara sab kuj aglya kol apne loka ne bahar jana bus
@SukhdeepSingh-tr5bh
@SukhdeepSingh-tr5bh 4 года назад
ਸਹੀ ਕਿਹਾ ਬਾਈ ਜੀ ਪਤਾ ਨਹੀਂ ਮਾਲਕੀ ਛੱਡ ਕੇ ਗੁਲਾਮੀ ਨੂੰ ਕਿਉਂ ਕਬੂਲ ਕਰ ਲਿਆ ਸਾਡੇ ਵਾਲਿਆਂ ਨੇ! ਕੌਣ ਸਿਆਣਾ ਕਹੇਗਾ ਸਾਨੂੰ, ਉਹ ਕਹਿੰਦੇ ਹਨ ਜਿਵੇਂ ਕਿ ਇੱਕ ਕਮਲਾ ਸਮਝਾਵੇ ਵਿਹੜਾ ਜੇ ਵਿਹੜਾ ਕਮਲਾ ਸਮਝਾਵੇ ਕਿਹੜਾ ਰੱਬ ਰਾਖਾ 🙏
@onkarbhangu6392
@onkarbhangu6392 4 года назад
Hanji
@kuljinder5251
@kuljinder5251 4 года назад
ਵੀਰ ਗੱਲ ਤੁਸੀ ਬਿਲਕੁਲ ਸਹੀ ਕਹੀ ਆ ਪਰ ਤੁਹਾਨੂੰ ਪਤਾ ਹੀ ਆ ਸਾਡੇ ਪੰਜਾਬੀਆਂ ਵਿੱਚ ਇੱਕ ਭੇਡ ਚਾਲ ਬਣੀ ਹੋਈ ਆ ਕਿਸੇ ਦੇ ਪਿੱਛੇ ਲੱਗਣ ਦੀ ਆਪਣੇ ਘਰਦਿਆਂ ਨੂੰ ਕਹਿੰਦੇ ਆ ਉਹਨਾਂ ਦਾ ਮੁੰਡਾ ਅਮਰੀਕਾ ਗਿਆ ਉਹਨਾਂ ਦਾ ਮੁੰਡਾ ਐਥੇ ਗਿਆ ਉਹਨਾਂ ਦਾ ਮੁੰਡਾ ਓਥੇ ਗਿਆ ਬੱਸ ਮੈਨੂੰ ਜਿੱਦਾ ਮਰਜੀ ਕਰਕੇ ਬਾਹਰ ਭੇਜੋ ਮੈਂ ਐਥੇ ਕੰਮ ਨੀ ਕਰਨਾ ਜਿਨ੍ਹਾਂ ਦੀ ਕਿਸਮਤ ਚੰਗੀ ਹੁੰਦੀ ਆ ਉਹ ਤਾਂ ਪੁਹੰਚ ਜਾਂਦੇ ਆ ਪਰ ਜਿਹਨਾਂ ਬਚਾਰਿਆ ਦੀ ਕਿਸਮਤ ਸਾਥ ਨਹੀਂ ਦਿੰਦੀ ਉਹ ਜੰਗਲਾਂ ਵਿੱਚ ਹੀ ਮਰ ਮੁੱਕ ਜਾਂਦੇ ਆ ਬਾਬਾ ਸਭ ਦਾ ਭਲਾ ਕਰੇ
@kingkong-jv4jh
@kingkong-jv4jh 3 года назад
Eh aa asli hero jinna na bina jaan pehchaan os bachi nu chukkeya,, jis de dil ch dya osdi parmatma sda rakheya krda
@jyotish.kundli-
@jyotish.kundli- 2 года назад
Maza aa gya jdo veer ne daseya ke punjabi meeh ch punjabi khade dekh ke help lai khadeya. Pata nahi kon hovega but.. Bahar de desha ch ewe unknown Punjabi di help karan wale punjabi veera da koti koti dhanwaad. Rabb ohna nu chadhdi kala health wealth money honey joo naam khushiyaan tarakiya dewe
@deepakbawa8346
@deepakbawa8346 4 года назад
Hun es veer di family da sari life khush rahogi rab Mehar kare hard work kita god bless u
@brownboy1993
@brownboy1993 4 года назад
ਡੌਂਕੀ ਲਾਉਣ ਨਾਲੋਂ ਤਾਂ ਚੰਗਾ ਆ ਕਿਤੇ ਅਰਬ ਮੁਲਕ ਚ ਚਲੇ ਜਾਉ ਜਾਂ ਪੰਜਾਬ ਚ ਈ ਆਪਣਾ ਕੋਈ ਕੰਮ ਧੰਦਾ ਕਰ ਲਉ, ਚੰਗੀ ਕਿਸਮਤ ਆਲਾ ਪਹੁੰਚਦਾ ਆ ਡੌਂਕੀ ਰਾਹੀਂ ਆਪਣੇ ਟਿਕਾਣੇ ਤੇ ਇਦਾਂ ਦੇ ਰਿਸਕ ਨਾ ਲਵੋ, ਇਹ ਅਨਮੋਲ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ ਹਰ ਇੱਕ ਨੂੰ,,
@samunderg2538
@samunderg2538 3 года назад
ielts karke Canada yaa Europe chale jaao.
@amarsinghkhosa
@amarsinghkhosa 3 года назад
ਦਿਲ ਦਹਿਲ ਗਿਆ ਵੀਰ ਦੀ ਹੱਡਬੀਤੀ ਸੁਣ ਕੇ
@Rajan_dharamkotiya
@Rajan_dharamkotiya 3 года назад
Ryt 👍wmk 🙏
@HarjinderSingh-on4mh
@HarjinderSingh-on4mh 3 года назад
sahi kya bhai ma jcb chalona aaa dubai vich 50000 ram nal pa dina aaa ghar nala koi risk nai mara 70000 laga c ma helper vich aiya c hon sat aaa kam baki apna punjabi nai samj da 35 35 lakh la ka mul de moot chun da aaa eitha aajo bhai njara aaa 😊😊😊
@rajpreetsingh2870
@rajpreetsingh2870 4 года назад
ਵੀਰੇ ਤੁਹਾਨੂੰ ਬੱਚੀ ਦਾ ਪੁੰਨ ਤਾਰ ਗਿਆ
@harbhajanram786
@harbhajanram786 3 года назад
Right😊
@randhawa6819
@randhawa6819 3 года назад
Right
@harmansandhu2504
@harmansandhu2504 3 года назад
Bchya ch rab da rup hunda...🙏🙏
@gabbrsingh9300
@gabbrsingh9300 3 года назад
@@harbhajanram786 ਚ
@satnamthandi3775
@satnamthandi3775 3 года назад
@@gabbrsingh9300 just listened to Veer jhee's story. Very sad pajhi. What we have to do to have better life. Most People don't appreciate it how lucky they have been able to get to a country without any struggle
@LRAssociation
@LRAssociation 3 месяца назад
ਵਾਹਿਗੁਰੂ ਜੀ ਹੋਰ ਵੀਡੀਓ ਲਈ ਫੋਲੋ ਕਰਲਾਓ ਆਪਣੇ ਛੋਟੇ ਭਰਾ ਨੂੰ RU-vid ਤੇ
@deep_vashishta
@deep_vashishta 2 года назад
Heart touching interview, God bless Amrit Singh ji and his team and also Vakil ji for speaking truth in detail.
@sakinderboparai3046
@sakinderboparai3046 4 года назад
ਦੋ ਨੰਬਰ ਰਾਹੀਂ ਨਾਂ ਜਾਵੇ ਕਿਸੇ ਵੀ ਦੇਸ । ਪੈਸਾ ਵੀ ਚਲਿਅਾ ਜਾਂਦੈ । ਤੇ ਪੁੱਤਰ ਵੀ ਗੁਅਾ ਲੈਂਦੇ ਨੇਂ ਮਾਪੇ । ਪੰਜਾਬ ਵਿੱਚ ਹੀ ਭਰਾਵੋ ਛੋਟਾ ਛੋਟਾ ਮੋਟਾ ਕੰਮ ਕਰ ਲਵੋ।
@vindasaini9711
@vindasaini9711 4 года назад
y kai war lok jandea 1 nmber ch a agent bund mra lendea a 3 nmbr ch bheaj dendea a
@surjitkhaira8490
@surjitkhaira8490 4 года назад
@@vindasaini9711 contact krleo bhejdage 1 num ch v
@ਟ੍ਰੰਪਦੀਕਵੀਨਟ੍ਰੰਪਦੀਕਵੀਨ
@@surjitkhaira8490 ਵੀਰ ਜੀ ਆਪਣਾਂ ਨੰਬਰ ਦਿੳ ਪਲੀਜ
@surjitkhaira8490
@surjitkhaira8490 4 года назад
@@ਟ੍ਰੰਪਦੀਕਵੀਨਟ੍ਰੰਪਦੀਕਵੀਨ 8968540911 whatspp me
@stephensidhu2255
@stephensidhu2255 4 года назад
ਜਿੰਦਾਬਾਦ ਰਹਿੰਣ ਸਦਾ ਯਾਰੀਆ।
@jaskiratsingh3841
@jaskiratsingh3841 4 года назад
22 g tusi India de hoka Bangladeshi kudi Di madad Kar k Punjabian da Nam Roshan kita 👏👏
@gurjaramir2128
@gurjaramir2128 3 года назад
CANADA DE DONKY LAOO
@kuldeepk5775
@kuldeepk5775 3 года назад
K rani small betti di sewa na your barri par kitte bless you god 🙏🙏💛💛💛💛🙏💛💛🙏🙏💛💛🙏🙏🙏🙏🙏🙏🙏🙏🙏🌹💐🌹💐🌹💐🌹💐🌹💐🌹💐🌹💐🌹💐🌹💐🌹💐💓💚♥️❤️♥️💚💓❤️♥️💚💓💓💚♥️❤️💓💚❤️❤️💓💚♥️❤️💓💚♥️❤️
@karan_sidhu_5911
@karan_sidhu_5911 3 года назад
😍😍😍😍😍🥰😘😘🥰🥰🥰😍😍😍🥰🥰😘😘🥰🥰🥰😍🥰🥰😘😘😘😘🥰🥰🥰🥰🥰🥰🥰🥰🥰😘😘😘
@veerdigitalworld.1989
@veerdigitalworld.1989 3 года назад
Veere salute aa tenu .ik bachi di jindgi bachai tusi. Punjabi da dil 🙏🙏🙏🙏🙏.I have no words emotional story
@baljitdoaba2252
@baljitdoaba2252 3 года назад
Paji ma Doaba company ch driver a tuhade ਪਿੰਡ ਵੱਲ ਜਾਂਦੇ ਆ tuhade video deakh ke bahut feel ਹੋਇਆ parmatma ਭਲਾ ਕਰੇ jhere donkhe rahee jande a
@bhullar2290
@bhullar2290 4 года назад
ਵੀਰ ਕੁੜੀ ਦਾ ਪੁੰਨ ਨੇ ਤਾਰਤਾ ਤੁਹਾਨੁੰ
@mrhardeepmusic5380
@mrhardeepmusic5380 4 года назад
ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ । ਫਿਰ ਵੀ ਨਹੀਉਂ ਭਰਿਆ ਛੰਨਾਂ ਚੂਰੀ ਨਾਲ । ਖੁਸ਼ੀਆਂ ਨਾਲ ਨਹੀਂ ਛੱਡੀ ਆਪਣੀ ਜੰਮਣ-ਭੋਂ, ਤੇਰੇ ਸ਼ਹਿਰ 'ਚ ਆਇਆ ਵਾਂ ਮਜ਼ਬੂਰੀ ਨਾਲ ।
@rajpreetgill6600
@rajpreetgill6600 4 года назад
Humble request to channel that find experienced reporter . Eis reporter veer ne te ਖੋਤਾ ਈ ਖੂਹ ਚ ਪਾਇਆ
@Harmanpreet766
@Harmanpreet766 3 года назад
Right
@azadbrar1963
@azadbrar1963 3 года назад
Right👍
@malwealle2976
@malwealle2976 3 года назад
ਪਤਰਕਾਰ ਨੂੰ ਬਿਲਕੁਲ ਵੀ ਸਮਝ ਨਹੀਂ ਪਤਰਕਾਰੀ ਦੀ ਤੇ ਵੀਰ ਨੂੰ ਦਿਲੋਂ ਸਲੂਟ ਹੈ ਜਿਹੜਾ ਬੱਚੀ ਨੂੰ ਨਵੀਂ ਦੁਨੀਆਂ ਦਿਖਾਉਣ ਲਈ
@Random_Guy529
@Random_Guy529 3 года назад
ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ।ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ ।ਤੁਹਾਡੇ ਕੋਲੋਂ ਵਾਹਿਗੁਰੂ ਜੀ ਨੇ ਬਹੁਤ ਵੱਡੀ ਸੇਵਾ ਲਈ ਹੈ।ਵੱਡਾ ਪੁੰਨ ਖਟਿਆ ਹੈ ।ਸ਼ਾਬਾਸ਼ ਵੀਰ ਤੇਰੇ ।ਵਾਹਿਗੁਰੂ ਦਾ ਧੰਨਵਾਦ ਕਰਦਾ ਰਹੀਂ ।
@baljitkaurdhillon1311
@baljitkaurdhillon1311 4 года назад
Mere veer bahut changa kam kita jo tusi ek 8 Saal di kudhi di help kiti ta hi apni mangel te pahuch gaye tusi eh ek sikh veer hi kar sakda god bless u veer
@gulzarbehniwal6281
@gulzarbehniwal6281 4 года назад
ਵੀਰੇ ਰੋਣ ਤਾਂ ਸਾਡ ਵੀ ਆ ਗਿਆ ਬਹੁਤ ਦੁਖ ਭਰੀ ਕਹਾਣੀ ਐ ਕੰਨਿਆ ਦੋਵੀ ਨੇ ਬਚਾ ਲੲਏ
@amandeepchahalsingh5712
@amandeepchahalsingh5712 4 года назад
Fuduu aaa by ji lookkk..... Punjabi daaa koi mukablaa aa dasoo
@harvinderbugra5338
@harvinderbugra5338 4 года назад
Good 22g
@randhawa6819
@randhawa6819 3 года назад
ਸਲਾਮ ਆ ਵੀਰ ਜੀ ਤੁਸੀ ਕੰਨਿਆ ਦੀ ਜਾਨ ਬਚਾ ਲਈ God Bless u
@boparaiboparai9730
@boparaiboparai9730 2 года назад
ਤੁਸੀਂ ਮਾਸੂਮ ਬੱਚੀ ਦੀ ਮੱਦਦ ਕੀਤੀ ਕਰਕੇ ਵਾਹਿਗੁਰੂ ਜੀ ਨੇ ਤੁਹਾਡੀ ਮੱਦਦ ਕੀਤੀ । ਬਾਕੀ ਵੀਰ ਜੀ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਬਾਤ ਦੱਸ ਰਿਹਾ ਹੋਵੇ ਤਾ ਵਿਚਕਾਰ ਰੋਕਿਆ ਨਾ ਕਰੋ ,ਓਸ ਨੂੰ ਆਪਣੀ ਸਾਰੀ ਗੱਲ ਪੂਰੀ ਕਰਨ ਦਿਆ ਕਰੋ । ਧੰਨਵਾਦ
@jonlopes9880
@jonlopes9880 3 года назад
ਬਾਈ ਤੁਸੀਂ ਗੱਲ ਕੀਤੀ ਗੁਰੂ ਘਰ ਰਖਦੇ ਨੇ ਬੁਰੇ ਵਕਤ ਵਿੱਚ।ਬਾਈ ਅਸੀਂ ਗੱਏ ਸੀ ਇਟਲੀ ਗੁਰੂ ਘਰ।ਖਾਲਿਸਤਾਨੀ ਸਿੰਘਾਂ ਦਾ ਗੁਰੂ ਘਰ ਸੀ।ਰਖਣਾ ਤਾਂ ਦੂਰ ਦੀ ਗੱਲ ਹੈ।ਰਾਤ ਨੂੰ ਰੋਟੀ ਤੱਕ ਨਹੀਂ ਪੁੱਛੀ।ਰਾਤ ਨੂੰ ਮੀਹ ਪੈਂਦੇ ਵਿੱਚ ਜਵਾਬ ਦੇ ਦਿੱਤਾ ਗੁਰੂ ਘਰ ਵਾਲਿਆਂ ਨੇ।ਸੜਕ ਤੇ ਰਾਤ ਕਟੀ ਅਸੀਂ।ਸਿੱਖ ਕੌਮ ਹੁਣ ਫੁਕਰੀ ਤੇ ਦਲਾਲ ਕੌਮ ਬਣਕੇ ਰਹਿ ਗੱਈ।ਅਸੀਂ ਕਿਹਕੇ ਆਏ ਸੀ ਉਹਨਾਂ ਨੂੰ, ਕੀ ਇਹ ਆਖਰੀ ਦਿਨ ਸਾਡਾ ਸਿੱਖੀ ਵਿੱਚ।ਅੱਜ ਤੋ ਬਾਅਦ ਕੋਈ ਗੁਰੂ ਘਰ ਨਹੀਂ ਜਾਉਗਾ।ਫੇਰ ਅਸੀਂ ਸਾਰਿਆਂ ਨੇ ਕੇਸ ਕਟਾਤੇ ਸੀ।ਪੰਜਾਬ ਵਿੱਚ ਵੀ ਸਾਡੇ ਨਾਲ ਸਰਕਾਰਾਂ ਨੇ ਧੱਕਾ ਕੀਤਾ।ਉਦੋਂ ਵੀ ਕੋਈ ਨਹੀਂ ਖੜਾ ਹੋਇਆ ਸਾਡੇ ਨਾਲ।ਕੀ ਤੁਸੀਂ ਖਾਲਿਸਤਾਨੀ ਹੋ।ਜੇ ਧੋਡੇ ਨਾਲ ਖੜੇ ਤਾਂ ਪੁਲਿਸ ਨੇ ਸਾਨੂੰ ਵੀ ਟੰਗ ਦੇਣਾ।ਤੇ ਨਾ ਬਾਹਰ ਵਸਦੇ ਖਾਲਿਸਤਾਨੀ ਇਟਲੀ ਵਿੱਚ ਖੜੇ ਸਾਡੇ ਨਾਲ।ਆਹ ਬਾਹਰ ਵਾਲੇ ਸਿਰਫ ਫੇਸਬੁੱਕ ਤੇ ਭੋਂਕਣ ਜੋਗੇ ਨੇ।ਐਨਾ ਵੇਖ ਲਿਆ।ਕੀ ਆਪਣੀ ਜ਼ਿੰਦਗੀ ਬਾਰੇ ਸੋਚੋ।ਜਿਨ੍ਹਾਂ ਕੌਮ ਪਿਛੇ ਕੁਰਬਾਨੀਆਂ ਦਿੱਤੀਆਂ।ਉਹਨਾਂ ਦੇ ਘਰ ਤੇ ਜਿੰਦਗੀ ਦੋਹੇ ਉਜੜ ਗੱਈਆ
@sukhdevmalhotra1409
@sukhdevmalhotra1409 4 года назад
ਜੇ ਪੰਜਾਬ ਦੀ ਵਾਗਡੋਰ ਸਹੀ ਹਥਾ ਚ ਹੁਦਾ ਰੁਜਗਾਰ ਹੁਦਾ ਕਿਓ ਜਾਂਦੇ ਵੀਚਾਰੇ ਆਪਣਾ ਘਰ ਛਡਕੇ
@roopbajwa3279
@roopbajwa3279 4 года назад
Amrik paji bhut nice person hn always help karde hn loka di spain ch meri v paji huna bhut help kitti a bina kise gl pushn tu loka di corona ch bhut help kitti paji huna har insan di har religion di koi nhi dekhia gora ja indian ja negro waheguru baba g kirpa krn veer amrik singh spain 🇪🇸 tai love u paji hmesha khush rakhn baba g thanu@amrik singh spain
@KulwinderSingh-lk8tt
@KulwinderSingh-lk8tt 4 года назад
ਪੱਤਰਕਾਰ ਵੀਰ ਵਿੱਚ ਵਿੱਚ ਹੱਸਣ ਦੀ ਸਮਾਇਲ ਕਿਹੜੀ ਗੱਲ ਤੋਂ ਦਿੰਦਾ ! ਕਮਾਲ ਆ ਮਿੱਤਰਾਂ ! ਕੋਈ ਚੁਟਕਲਾ ਨੀ ਏ
@ghotra9557
@ghotra9557 3 года назад
ਇਹ ਸਪੇਨ ਦਾ ਸਭ ਤੋਂ ਕੂਸਾ ਬੰਦਾ ਆ
@sanDilse27
@sanDilse27 3 года назад
@@ghotra9557 oh kiven bai
@pardeepsingh3753
@pardeepsingh3753 Месяц назад
Waheguru ji da shukar sada veer eni mehnat karke jarman paunch gaya
@sunilkumarelectrican3913
@sunilkumarelectrican3913 3 года назад
ਮਾੜੀਆਂ ਨੀਤੀਆਂ ਸਰਕਾਰਾਂ ਦੀਆਂ ਨੇ ਬੁਰਾ ਹਾਲ ਕਰ ਦਿੱਤਾ ਦੇਸ਼ ਦਾ ਵਾਹਿਗੁਰੂ ਜੀ ਮਿਹਰ ਕਰੀਂ ਮੇਰੇ ਦੇਸ਼ ਉੱਪਰ।
@rajvirsingh7044
@rajvirsingh7044 4 года назад
ਜਿਥੋਂ ਜਿਥੋਂ ਕਿਸਮਤ ਚ ਲਿਖਿਆ ਦਾਣਾ ਚੁਗਣਾ ਪੈਦਾ ਵੀਰ
@prabhsingh5133
@prabhsingh5133 4 года назад
Sahi kea vir
@PAN-JAABWALE
@PAN-JAABWALE 4 года назад
ਬਿਲਕੁੱਲ ਸਹੀ ਗੱਲ ਅਾ ਮੈ ਵੀ ਲਾਕੇ ਗਿਆ ਯੂਰਪ ਨੂੰ ਜੰਗਲਾਂ ਰਾਹੀਂ donkey 2019 ਚ ਬਹੁਤਾ ਮੁਸਕਲਾਂ ਕਟੀਆਂ
@NavdeepSingh29879
@NavdeepSingh29879 4 года назад
ਚੈਨਲਾਂ ਵਾਲਿਆਂ ਨੂੰ ਚਾਹੀਦਾ ਹੈ ਪੱਤਰਕਾਰਾਂ ਨੂੰ ਚੰਗੀ ਸਿਖਲਾਈ ਦੇ ਕੇ ਇੰਟਰਵਿਊ ਲੈਣ ਭੇਜਿਆ ਕਰਨ,
@amangill1986
@amangill1986 3 года назад
🤣
@rzahteri1492
@rzahteri1492 3 года назад
Brave punjabi veer ਅਸਲੀ Guru de sikhaya hai dukhi ਦੀ ਢਾਲ ਬਣਨਾ,ਇਸ ਨਿਸ਼ਕਾਮ ਜਾਨ ਤਲੀ ਤੇ ਰਖ ਕੇ ਸੇਵਾ ਨੇ ਮੁਲਾਕਾਤ ਕਰਵਾਈ, ਵੀਰੋ! ਰਾਖਸ਼ੀ ਬਿਰਤੀ ਏਜੰਟਾਂ ਦੇ ਸ਼ਿਕੰਜੇ ਤੋ ਬਚੋ
@jagga9
@jagga9 2 года назад
"Adyaun wadh jawan punjab di kha giya jungle panama" 😭😭😭 aj Ranjit singh da sanjha Punjab honda te koi punjabi is haal ich pardes ich na marda. Love from lehnda punjab 🇵🇰
@preetjotgi4079
@preetjotgi4079 4 года назад
ਮੇਰਾ ਪੁਤ ਵੀ ਜਰਮਨ ਜਾਣ ਦੇ ਚਕਰ ਚ ਜਾਨ ਗੁਅਾ ਬੈਠਾ ਅਸੀ ਹੁਣ ਤੜਫਕੇ ਜਿਦਗੀ ਜੀ ਰਹੇਅਾ ਮੇਰਾ ਵੀ ਜੀਵਨ ਸੀ
@sikhtraveller8860
@sikhtraveller8860 4 года назад
Main u putt bana lavo g
@jaghawara7733
@jaghawara7733 4 года назад
Waheguru ji tuhanu bhana manann da honsla bakshe. Sarbat da bhala karri baba nanka🙏
@inderjeetsingh2831
@inderjeetsingh2831 4 года назад
Waheguru mehar kran
@simranjeetchuhan7911
@simranjeetchuhan7911 4 года назад
Waheguru Nanak mehar krn
@sukhwindersidhu7725
@sukhwindersidhu7725 3 года назад
Waheguru g mehar kra g
@allpro2812
@allpro2812 4 года назад
best part was saving the little girl, priceless gesture.
@jyotidhillon5911
@jyotidhillon5911 3 года назад
ਬੱਚੀ ਦੀ ਜਾਨ ਬਚਾਉਣ ਕਰਕੇ ਵਾਹਿਗੁਰੂ ਨੇ ਤੁਹਾਨੂੰ ਕੁੱਟ ਤੇ ਲੁੱਟ ਤੋਂ ਬਚਾਈ ਰੱਖਿਆ ਏ
@amrikghuman1784
@amrikghuman1784 3 года назад
ਵਾਹਿਗੁਰੂ ਜੀ ਭਲਾ ਕਰਨਾ
@RAJMATARORTHAMBHA
@RAJMATARORTHAMBHA 3 года назад
Good work bro 👍👍👍
@satnamwaheguru5684
@satnamwaheguru5684 4 года назад
ਪੱਤਰਕਾਰ ਭਰਾ ਜਦੋਂ ਅਗਲਾ ਬੋਲੀ ਜਾਂਦਾ ਤਾਂ ਉਹਨੂੰ ਬੋਲ ਲੈਣ ਦਿਉ ਆਪਣਾ ਘੋੜਾ ਨਾ ਭਜਾਇਆ ਕਰੋ😐😐ਜਦੋ ਅਗਲਾ ਚੁੱਪ ਹੋ ਜੇ ਫੇਰ ਆਪ ਬੋਲੋ,,
@manpreetdhillon8833
@manpreetdhillon8833 4 года назад
ryt
@Js-nc8nn
@Js-nc8nn 4 года назад
Right veer ji bara bolda va😂😂😂😂
@socialmediaallinone9547
@socialmediaallinone9547 4 года назад
ਸਹੀ ਗੱਲ ਆ ਯਰ ਫਿਰ ਅਗਲੇ ਨੂੰ ਵੀ ਭੁਲ ਜਾਂਦਾ ਕੇ ਮੈ ਕਹਿੜੀ ਗੱਲ ਤੇ ਸੀ
@srfacts10
@srfacts10 4 года назад
sahi gal aa bhraa. agla gal ds reha vich boli jaa reha bai..vich ni bolna chahida video v bht lmmi ho jndi..
@Sainisaab-xg9en
@Sainisaab-xg9en 4 года назад
Sahi keha veer udai bole jnda vich ya ta ap e bol lave
@Rajan_dharamkotiya
@Rajan_dharamkotiya 3 года назад
ਵੀਰ ਨੂੰ ਹਮੇਸ਼ਾ ਰੱਬਾ ਚੜ੍ਹਦੀ ਕਲਾ ਵਿਚ ਰੱਖੀਂ 🙏🙏
@HarpreetKaur-gj9qo
@HarpreetKaur-gj9qo 2 года назад
Juinivynio
@ParamJitkaur-ym7om
@ParamJitkaur-ym7om 2 года назад
L
@TajinderSingh-nz5ti
@TajinderSingh-nz5ti 3 года назад
bhut wadia Punjabi veer jo help kede na ..WaheGuru kirpa kro .. Nanak naam chardi kala tera bahne sab da bhala
@mannpreet2577
@mannpreet2577 4 года назад
45lakh laun ton vdia aa ki tuc 15lakh laa k italy ajo pakke papers te jdo mrji jao india nazarey nal nd paiseya di gal kriye te india de 90hazar kite ni gye month de saare kharche kadd k baki mere highest 1lakh 30hazar v ne ikk manth de de 1lakh te pka aa nd auna v sidda aa flight vich babe kuj ni rakheya america risk nalo changa k apa europe aa jayie baki jihda jithe dil krda jao veere
@vickybadhan362
@vickybadhan362 4 года назад
ma vi Italy with Anna
@kawalsandhu620
@kawalsandhu620 4 года назад
bro tuhada no dao pleas....discus about italy
@manidersingh984
@manidersingh984 4 года назад
Manpreet ji apna no. Send kar sakda.
@mannpreet2577
@mannpreet2577 4 года назад
3510436661
@ramandeep200
@ramandeep200 4 года назад
Veer jo Dana pani likheya parmatma ne oh v chugna penda e
@navdeepbhullar2135
@navdeepbhullar2135 4 года назад
Sacche patshah ne oh kudi sahare tuhade sab te aapna mehar bharya hath rakhya..
@gurdeepsingh-rs3er
@gurdeepsingh-rs3er 2 года назад
ਵੀਰ ਜੀ ਬੇਨਤੀ ਹੈ ਕਿ ਬੱਚੀ ਬਾਰੇ ਵੀ ਦੱਸੋ ਕਿ ਬੱਚੀ ਨੇ ਨਹਿਰ ਪਾਰ ਕਰ ਲਈ ਸੀ?
@jassavick4897
@jassavick4897 2 года назад
ਪ੍ਰਮਾਤਮਾ ਭਲਾ ਕਰੀ ਜੋ ਜੰਗਲਾ ਵਿੱਚ ਰੁਲੇ ਫਿਰਦੇ
@amarsinghkhosa
@amarsinghkhosa 3 года назад
ਹਰ ਇੱਕ ਦੀ ਆਪਣੀ ਕਿਸਮਤ ਹੁੰਦੀ ਆ ਪਰਮਾਤਮਾ ਸਭ ਦਾ ਭਲਾ ਕਰਵਾਵੀ
@alkathakur3543
@alkathakur3543 3 года назад
भाई जी से जर्मन यात्रा की स्टोरी सुन कर ऐसे लगा जैसे मैंने ही वो दुख सहा। भाई लोग अपने देश में ही इतना पैसा लग कर कोई काम कर लो क्यों विदेश जाने की इच्छा रखते हो
@gaggisingh7199
@gaggisingh7199 3 года назад
ਬਾਈ ਦੀ ਕਹਾਣੀ ਤਾਂ ਬਹੁੱਤ ਔਖੀ ਆ, ਪਰ ਪਤਰਕਾਰ ਨੂੰ ਸਵਾਲ ਨੀ ਕਰਨੇ ਔਂਦੇ। ਪਹਿਲਾ ਸਵਾਲ ਕਿੰਨੇ ਸੰਨ ਦੀ ਗੱਲ ਆ, ਏਦੇ ਵਿੱਚ ਪੰਜਾਬੀ ਕਿੰਨੇ ਸੀ। ਬੱਚੀ ਕਿੰਨੇ ਸਾਲ ਦੀ ਸੀ। ਹੋਰ ਵੀ ਬਹੁੱਤ..........
@channisingh6550
@channisingh6550 3 года назад
ਵਾਹਿਗੁਰੂ ਸੁਣ ਕੇ ਲੂੰ ਕੰਢੇ ਖੜੇ ਹੁੰਦੇ ਸੁਣ ਕੇ। ਵੀਰੋ ਬਾਹਰ ਗੈਰ-ਕਾਨੂੰਨੀ ਤਰੀਕੇ ਨਾਲ ਨਾ ਜਾਓ। legal ਤਰੀਕੇ ਬੜੇ ਨੇ, ਇਕ ਜਿੰਦਗੀ ਦਿੱਤੀ ਰੱਬ ਨੇ ਇਹਦੀ ਕਦਰ ਕਰੋ। ਬਾਕੀ ਇਸ ਵੀਰ ਨੂੰ ਬਹੁਤ ਪੁੰਨ ਮਿਲੂ ਇਹਨੇ ਰੱਬ ਰੂਪ ਬੱਚੀ ਦੀ ਜਿੰਦਗੀ ਬਚਾਈ
@JaspalSingh-hx1ds
@JaspalSingh-hx1ds Год назад
Waheguru ji 🙏🏽🙏🏽🙏🏽🙏🏽🙏🏽
@jijaji5363
@jijaji5363 3 года назад
ਮੈਂ ਵੀ ਡੌਕੀ ਲਾ ਕੇ Europe 🇪🇺 ਪਹੁੰਚਿਆ ਸੀ,, ਮੈਂ ਦਿੱਲੀ ਤੋਂ ਮਾਸਕੋ ਅਪ੍ਰੈਲ 2001 ਵਿੱਚ ਪਹੁੰਚਿਆ,, ਅਤੇ ਮਾਸਕੋ ਤੋ Ukraine Kiev 🇺🇦 ਆਇਆ ਗੱਡੀਆਂ ਰਾਹੀ ਦੋ ਹਫ਼ਤੇ ਲੱਗੇ,, ਫਿਰ Ukraine Kiev ਇਕ ਕਮਰੇ ਵਿੱਚ ਤਿੰਨ ਮਹੀਨੇ ਬੰਦਾ ਰਿਹਾ ਅਤੇ ਦੂਜੇ ਘਰ ਵਿੱਚ ਤਿੰਨ ਮਹੀਨਾ ਰਿਹਾ,, ਫਿਰ Ukraine Kiev ਤੋ Czech Republic 🇨🇿 ਚੋਰੀ ਚੋਰੀ ਬਾਰਡਰ ਕਰਾਸ ਕੀਤਾ ,, ਫਿਰ Czech Republic ਤੋਂ Prague ਜੋ ਕਿ Czech Republic ਦੀ Capital ਹੈ ਉੱਥੇ ਦੋ ਹਫਤਾ ਰਿਹਾ,, ਫਿਰ ਸਾਨੂੰ 14 ਮੁੰਡਿਆਂ ਨੂੰ 25 ਜਨੜਰੀ 2002 ਦੁਪਿਹਰ ਜਹੀ ਨੂੰ ਇਕ ਟਰੱਕ ਦੇ ਟਾਇਰਾ ਦੇ ਵਿਚਾਲੇ ਦੋਵਾਂ ਪਾਸੇ ਵੱਢੇ ਵੱਢੇ Toolbox ਬਣੇ ਹੋਏ ਸਨ ,, ਔਨਾ ਵਿੱਚ 7 ਇਕ ਪਾਸੇ ਅਤੇ ਸੱਤੇ ਦੂਜੇ ਪਾਸੇ ਵਾੜ ਦਿੱਤੇ,, ਉਹ ਟਰੱਕ ਘੱਟੋ ਘੱਟ ਵੀ 12 ਕੁ ਘੰਟੇ ਤੋਂ ਜਿਆਦਾ ਚੱਲਿਆ ਹੁਣਾ ,, ਕੋਈ ਪਾਣੀ ਪੀਣ ਨੂੰ ਨਹੀ ਕੋਈ ਖਾਣ ਨੂੰ ਨਾ ਹੀ ਪਿਸ਼ਾਬ ਕਰਨ ਨੂੰ ,, ਜਦੋਂ 26 ਜਨਵਰੀ 2002 ਨੂੰ ਉਹ ਟਰੱਕ ਤੜਕੇ 4 ਕੁ ਵਜੇ ਜਰਮਨ ਦਾ ਬਾਰਡਰ ਕਰਾਸ ਬਹੁਤ ਅੱਗ ਆ ਗਿਆ ਤਾਂ ਟਰੱਕ ਡਰਾਈਵਰ ਨੇ ਸੜਕ ਦੇ ਕੋਲ ਇਕ ਜੰਗਲ ਵਿਚ ਲਿਆ ਕੇ ਟਰੱਕ ਰੋਕ ਲਿਆ ਅਤੇ ਸਾਡੀਆ ਲੱਤ ਬਿਲਕੁਲ ਜਾਮ ਹੋ ਗਈਆਂ ਸਨ,, ਮੇਰਾ ਕੱਦ ਇੰਨਾ ਵੱਢਾ ਨਹੀ ਸੀ ਉਸ ਵੇਲੇ ਕਿਉਕਿ ਮੈਂ ਤਾਂ 20 ਕੁ ਸਾਲ ਦਾ ਸੀ ਮੈਂ ਤਾਂ ਹੋਲੀ ਕਰਕੇ ਨਿਕਲ ਗਿਆ ਲੇਕਿਨ ਬਹੁਤ ਮੁੰਡਿਆਂ ਬੜੀ ਹੀ ਮੁਸ਼ਕਿਲ ਨਾਲ ਖਿੱਚ ਕੇ ਕੱਢਿਆ ਅਤੇ ਸਹਾਰਾ ਦੇ ਕੇ ਖੜਾ ਕੀਤਾ,, ਟਰੱਕ ਵਾਲੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਅਤੇ ਕਿਹਾ ,, ਤੁਸੀ ਹੁਣ ਜਰਮਨ ਵਿੱਚ 100 ਕਿਲੋਮੀਟਰ ਅੰਦਰ ਆ ਗਏ ਹੋ ,, ਉਹ ਚਲਾ ਗਿਆ ਅਤੇ ਘੰਟੇ ਬਾਅਦ ਸਾਨੂੰ ਜਰਮਨ ਪੁਲਸ ਨੇ ਫੜ ਲਿਆ,, ਬੜਾ ਸੋਖਾ ਵੀ ਹੈ ਬਾਹਰ ਆਉਣਾ ਅਤੇ ਬਹੁਤ ਹੀ ਜਿਆਦਾ ਔਖਾ ਵੀ ਹੈ,, ਅਗਰ ਤੁਹਾਡਾ ਏਜੰਟ ਚੰਗਾ ਹੈ ਤਾਂ,, ਮੈਂਨੂੰ ਜਰਮਨ ਪਹੁੰਚਣ ਤੱਕ ਲੱਗਭਗ 10 ਕੁ ਮਹੀਨੇ ਲੱਗ ਗਏ ਸਨ,,, ਖਾਜ ਪੈ ਗਈ ਸੀ ਜੂੰਆ,ਪੈ ਗਈਆਂ ਸਨ ਕੱਪੜਿਆ ਵਿੱਚ ਵੀ ਜੂੰਆ ਪਈਆਂ ਹੋਈਆਂ ਸਨ ,, ਹੁਣ ਮੈਂ ਨੀਦਰਲੈਂਡ ਵਿੱਚ ਰਹਿੰਦਾ ਹਾਂ ਪੱਕਾ ਹੋਏ ਨੂੰ ਵੀ 13 ਸਾਲ ਹੋ ਗਏ ਹਨ,, ਵਾਹਿਗੁਰੂ ਮਹਾਰਾਜ ਜੀ ਮਿਹਰ ਕਰਨ ਸਭਨਾ ਉਪਰ 🙏🙏🙏🙏🙏💐💐💐💐💐
@gskhalsa3563
@gskhalsa3563 3 года назад
17.47 ਜਦੋ ਵੀਰ ਨੇ ਰੁਕਣ ਦੀ ਗੱਲ ਕੀਤੀ ਰੌਡ ਤੇ ਟਰੱਕ ਰਕ ਹੌਲੀ ਹੋ ਜਾਂਦਾ ਕੁਦਰਤ ਕੁਝ ਸੰਕੇਤ ਦਿਦੀ ਹੈੴ ਦੀ ਕਿਰਪਾ ਨਾਲ ਸਮਝ ਪੈਂਦੀ ਹੈ
@ksarao5046
@ksarao5046 4 года назад
ਬਾਕੀ ਸਾਥੀ ਤੇ ਛੋਟੀ ਬੱਚੀ ਦਾ ਕੀ ਬਣਿਆ ਬਾਈ ਜੀ ਉਹ ਤਾਂ ਦੱਸ ਦਿੰਦੇ
@kanwaljitkaur8020
@kanwaljitkaur8020 4 года назад
ਵੀਰ ਜੀ agent ਦਾ ਨਾਂ ਦੱਸਿਆ ਕਰੋ ਤਾਂ ਕਿ ਲੋਕ ਬਚ ਸਕਣ🙏🏻
@akshaysharma6409
@akshaysharma6409 3 года назад
Sahi gal hai. Mai kadi v agent de baare info. Dende nahi dekhya kise nu v
@kanwalmahla7389
@kanwalmahla7389 3 года назад
Waheguru ji🙏🙏
@inderjeetmattu1447
@inderjeetmattu1447 3 года назад
ਆ ਬੰਦਾ ਰੱਬ ਦਾ ਰੂਪ ਆ ਵੀਰ ਤੈਨੂੰ ਕੋਟਿ ਕੋਟਿ ਪ੍ਰਣਾਮ ਆ
@asharora3041
@asharora3041 3 года назад
ਅਸੀਂ ਵੀ ਡੌਂਕੀ ਲਾ ਕੇ ਹੀ ਆਏ ਸੀ 1990 ਵਿੱਚ ਤੇ 1995 ਤੱਕ ਲੱਗਭਗ 16 ਵਾਰ ਡੌਕੀਆਂ ਲਾਈਆਂ। ਬੜਾ ਹੀ ਕੁੱਝ ਦੇਖਣ ਨੂੰ ਮਿਲਿਆ 1990 ਤੋਂ ਲੈਕੇ ਹੁਣ ਤੱਕ। ਪੂਰੀ ਫਿਲਮ ਬਣ ਸਕਦੀ ਹੈ ਮੇਰੀ ਕਹਾਣੀ ਉਪਰ
@Rnnav220
@Rnnav220 2 года назад
Mann krde hone a k punjabi punjabi hi hunde a wmk tuhade ty
@DR_JASS
@DR_JASS 3 года назад
ਵਾਹਿਗੁਰੂ ਜੀ ਮੇਹਰ ਕਰਨੀ ਕੁੜੀ ਦੀ ਮੱਦਦ ਕਰਨ ਵਾਲੇ ਵੀਰਾਂ ਤੇ ਵਾਹਿਗੁਰੂ ਜੀ
@tarasingh6632
@tarasingh6632 3 года назад
@jamsheriaeihty8708
@jamsheriaeihty8708 4 года назад
ਵੀਰ ਰੀਪੋਰਟਰ ਸਾਹਬ ਆਪ ਹੀ ਦਸ ਦੋ ਸਾਰੀ ਕਹਾਣੀ 🤦‍♂️
@shalluwalia4495
@shalluwalia4495 4 года назад
Hahaha
@chamkaursingh5884
@chamkaursingh5884 3 года назад
ਸੁਣ ਕੇ ਰੂਹ ਕੰਬ ਉੱਠਦੀ ਵੀਰ ਜੀ ।
@madhav123sharma7
@madhav123sharma7 3 года назад
eh hai guru saab di koum 💪🏻💪🏻💪🏻 bachi nu ni chadeya end tak salute pra 🙏🏻🙏🏻🙏🏻
@rahulgill5449
@rahulgill5449 3 года назад
ਜਿਹੜਾ ਵੀ ਵੀਰ ਬਾਹਰ ਜਾਣਾ ਚਾਹੀਦਾ ਹੈ ਉਸ ਵੀਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦੀ ਗਲਤੀ ਨਾਂ ਕਰੋ ਜੇ ਤੁਸੀਂ ਬਾਹਰ ਜਾਣਾਂ ਚਾਹੀਦੇ ਆ ਉ ਮੇਰੇ ਵੀਰ ਇੱਕ ਨੰਬਰ ਵਿੱਚ ਜਾਉਂ ਮੇਰਾ ਵੀਰ ਇਦਾਂ ਦੀ ਗਲਤੀ ਨਾਂ ਕਰੋ Rahul Gill from kuwait 🇰🇼🇰🇼🙏
Далее