Тёмный

5 ਦਿਨ 5 ਰਾਤਾਂ ਮੌਤ ਦੇ ਸਮੁੰਦਰ 'ਚੋਂ ਬੱਚ ਕੇ ਆਇਆ ਨੌਜਵਾਨ,  

Scroll Punjab
Подписаться 215 тыс.
Просмотров 4,2 млн
50% 1

5 ਦਿਨ 5 ਰਾਤਾਂ ਮੌਤ ਦੇ ਸਮੁੰਦਰ 'ਚੋਂ ਬੱਚ ਕੇ ਆਇਆ ਨੌਜਵਾਨ,
#dunki ਲਾ ਕੇ ਆਏ ਨੌਜਵਾਨ ਦੀ ਕਹਾਣੀ ਸੁਣ ਰੂਹ ਕੰਬ ਜਾਵੇਗੀ ||
---------------------------------------------------------------------------------------------------------------------------------------
Your Queries-
Malta Boat Tragedy 1996
Duni
Donky
Dunki Drop 2
Travel Agent
immigration
Passport
Visa
brain drain fro punjab
brain drain punjab
explain brain drain
-----------------------------------------------------------------------------------------------------------------------
◆Visit Our Website Also - scrollpunjab.com/
◆Facebook -
/ scrollpunjab
◆Instagram -
/ scroll_punjab
◆Contact Us For Advt. - +9185588 66372
◆Mail us - info@scrollpunjab.com
-------------------------------------------------------------------------------------------------------------------------------------------
#dunki #italy #youth #unemployment #motivationalvideos #justintrudeau #punjab #punjabi #thug #nri #passport #visa

Опубликовано:

 

24 сен 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,9 тыс.   
@rinkubudhabaria6729
@rinkubudhabaria6729 2 года назад
ਬਹੁਤ ਦੁੱਖ ਲੱਗਦਾ ਗੱਲਾਂ ਸੁਣ ਕੇ ਭਾਜੀ, ਜਿਨ੍ਹਾਂ ਦੇ ਪੁੱਤ ਤੁਰ ਗਏ ਓੰਨਾ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ,
@kamlarani9894
@kamlarani9894 2 года назад
1
@MAJHAIL733
@MAJHAIL733 2 года назад
WAHEGURU JI 🙏🏻❤️
@LyricsLakhibrargaziana
@LyricsLakhibrargaziana 2 года назад
ru-vid.com/video/%D0%B2%D0%B8%D0%B4%D0%B5%D0%BE-j5FkRwi2734.html ਮੇਰਾ ਲਿਖਿਆ ਇਹ ਗੀਤ ਵੀ ਇਦਾ ਦੇ ਇਕ ਨੌਜਵਾਨ ਫੀ ਦਰਦ ਕਹਾਣੀ ਆ
@kaur732
@kaur732 2 года назад
3D world w
@mahiverma
@mahiverma 2 года назад
Na sunn Bai
@saini210
@saini210 2 года назад
ਤਕਰੀਬਨ 8ਵੀ ਵਾਰ੍ ਸੁਣ ਰਿਹਾ ਇੰਟਰਵਿਊ. ਇਸ ਵੀਰ ਦਾ ਇਨਾ ਹੋਂਸਲਾ. ਸਮੰਦਰ ਨੂੰ ਦੇਖ ਕੇ ਹੀ ਬੰਦਾ ਮਰ ਜ਼ਾਂਦਾ. ਜਾ ਕੋ ਰਾਖੇ ਸਾਈਆ ਮਾਰ ਸਕੇ ਨਾ ਕੋਏ.
@majhaale
@majhaale Год назад
Punjabi ਇਆ ਤੋ ਵੱਡਾ ਜਿਗਰਾ ਤੇ ਮਰਦਾਨਗੀ ਕਿਸੇ ਦੀ ਨਹੀਂ ਪਰੋਡ a veer ਤੇਰੇ ਪੰਜਾਬੀ ਹੋਣ ਤੇ ਤੇ ਓਸ ਵੀਰ ਤੇ ਜੋਂ ਸਾਡੇ ਅੰਮ੍ਰਿਤਸਰ ਤੋਂ c ਮੇਰਾ ਮਨ ਭਰ ਆਇਆ ਵੀਰ ਜੀ 😭😭🚩🚩❤️💞
@user-fy5fj9mu8s
@user-fy5fj9mu8s Год назад
Sb juth
@HarjeetSingh-sr9cf
@HarjeetSingh-sr9cf Год назад
ਹੁਣ ਤਾਂ ਬਾਈ ਨੂੰ ਪਾਣੀ ਪਿਲਾਦੋ ਪਤਰਕਾਰ ਸਾਹਿਬ ਜੀ ਤੂਸੀਂ ਵੀ ਸਜ਼ਾ ਦੇ ਰਹੇ ਓ ਏਨੀਂ ਦਰਦ ਭਰੀ ਦਾਸਤਾਨ ਸੁਣਾਈ ਹੈ ਵਾਹਿਗੁਰੂ ਜੀ ਵੀਰ ਜੀ ਨੂੰ ਹਰ ਤਰ੍ਹਾਂ ਦੀ ਖੁਸ਼ੀ ਦੇਣ 👏🙏👏🙏👏
@pavholics6929
@pavholics6929 11 месяцев назад
😢😢
@sandeepsinghsandeepsingh9051
@sandeepsinghsandeepsingh9051 2 года назад
ਚੰਗੇ ਕੰਮ ਕਰਨੇ ਗਰੀਬ ਦੀ ਸੇਵਾ ਕਰਨੀ ਦਾ ਫਲ ਇੱਥੇ ਮਿਲਦਾ ਵੀਰ ਨੇ ਵਧੀਆ ਕੰਮ ਕਰੇ ਹੋਣ ਅੱਜ ਅਪਣੇ ਘਰ ਆ
@sharnvirk5996
@sharnvirk5996 2 года назад
ਵੀਡੀਉ 2 ਵਾਰ ਦੇਖ ਲਈ ਵੀਰਿਆ ❤️ ਸੱਚੀ ਰੂਹ ਕੰਬ ਗਈ ਮੈਂ ਆਪਣੇ ਆਪ ਨੂੰ ਓਸ ਟਾਈਮ ਚ ਲੈ ਗਿਆ ਜਦੋਂ ਵੀਰਿਆ ਤੂੰ ਸਮੁੰਦਰ ਚ ਮਾੜਾ ਟਾਈਮ face ਕਰ ਰਿਹਾ ਸੀ ਇੱਦਾਂ ਲੱਗ ਰਿਹਾ ਸੀ ਕਿ ਸਭ ਕੁੱਝ ਅੱਖਾਂ ਦੇ ਸਾਹਮਣੇ ਹੋ ਰਿਹਾ🙏🏻 ਦੁੱਖ ਵੀ ਲੱਗਾ ਜਿਵੇਂ ਜਿਵੇਂ ਤੁਹਾਡੇ ਦੱਸਣ ਮੁਤਾਬਿਕ ਨਾਲ ਦੇ ਮੁੰਡੇ ਮਰ ਰਹੇ ਸੀ🙏🏻😥 ਵੀਰਿਆ ਜਿਉਂਦਾ ਰਹਿ
@gurjotsingh_88
@gurjotsingh_88 2 года назад
Same veer
@pardeepmanchanda7495
@pardeepmanchanda7495 2 года назад
same
@harmandeepsingh833
@harmandeepsingh833 2 года назад
ਮੈਂ ਰਾਤ 2 ਵਜੇ ਦੇਖ ਰਿਹਾਂ। ਹੁਣ ਨੀਂਦ ਨਹੀਂ ਆਉਣੀ
@ralldavinderbeetan
@ralldavinderbeetan 2 года назад
ਕਿੰਨੀ ਮੁਸੀਬਤ ਵਿਚ ਨਿਕਲ ਕੇ ਆਏ ਦੂਜਾ ਜਨਮ ਹੋਇਆ ਸੀ ਵਾਹਿਗੁਰੂ ਥੋੜੀ ਉਮਰ ਲੰਬੀ ਕਰੇ
@gindimahal6173
@gindimahal6173 2 года назад
Sahi gal ae veer
@SarojDevi-sy5km
@SarojDevi-sy5km 2 года назад
ਵਾਹ ਉਏ ਪੰਜਾਬੀ ਸ਼ੇਰਾ ਪੰਜਾਬ ਚ ਕੀ ਨਹੀ ਜੋ ਸਮੁੰਦਰਾ ਵਿਚੋ ਲੱਭਣ ਗਿਆ ਸੀ ਮਾਂ ਦਿਆ ਹੀਰਿਆ ਭੈਣਾ ਦਿਆ ਵੀਰਾ 🙏🏾ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ ਵਾਹਿਗੁਰੂ ਲੰਬੀ ਉਮਰ ਤੇ ਖੁਸ਼ੀਆ ਬਖਸ਼ੇ ਬਾਈ ਜੀ
@gurdipsinghsujjon1484
@gurdipsinghsujjon1484 Год назад
ਵੀਰ ਬੜਾ ਹੌਸਲਾ ਤੇਰੇ ਵਿੱਚ ਦੋ ਇੰਨੀ ਜ਼ਿਆਦਾ ਮੁਸੀਬਤ ਵਿੱਚ ਵੀ ਨਹੀਂ ਘਬਰਾਇਆ,,ਸਲਾਮ ਆ ਵੀਰ ਤੈਨੂੰ 🙏👍❤️
@SukhwinderSingh-he5uq
@SukhwinderSingh-he5uq 8 месяцев назад
'ਵੀਰੋ ਵਾਹ ਵਾਹ ਤਾ ਕਰੀ ਕਰੀ ਜਾਦੇ ਹੋ ਅਪਣਾ ਦਿਮਾਗ ਵੀ ਵਰਤ ਲਿਅਆ ਕਰੋ ਬੰਦੇ ਨੂੰ 2 ਦਿਨ ਨਾ ਸੌਣ ਤੇ ਨੀਦ ਦੂਜੀ ਰਾਤ ਨੂੰ ਆਪੇ ਹੀ ਸੁਟ ਲੈਦੀ ਆ ਤੀਜੇ ਦਿਨ ਨੂੰ ਤਾ ਬੰਦਾ ਆਪੇ ਬੇਹੋਸ ਹੋ ਕਿ ਡਿੰਗ ਪੈਦਾ। ਸਰੀਰ ਦਿਮਾਗ ਅਪਣੇ ਆਪ ਹੀ ਕੰਮ ਛਡ ਦਿੰਦਾ ਰੰਸੀ ਤਾ ਭਰਾਵੋ ਪਹਿਲੀ ਪਹਿਲੀ ਰਾਤ ਹੀ ਛੁਟ ਜਾੳ ਟੂਲਾ ਤਾ ਨੀਂਦ ਆ ਹੀ ਜਾਣਾ ਡਰ ਅਗੇ। ਤਾ ਸਰੀਰ 75 ਪਰਸੈਟ ਝੂਠਾ ਪੈ ਜਾਦਾ। ਇਹ ਸਿਰਫ ਬਿੳਊ ਲੈਣ ਲਈ ਹੈ ਇਸ ਗਲ ਸੋਚ ਕਿ ਜਵਾਬ ਦਿਓ ਫੇਕ ਹੈ ਜਾ ਸਹੀ
@AvtarA-xh1wd
@AvtarA-xh1wd 7 месяцев назад
​@@SukhwinderSingh-he5uqਗਲਤ ਮੈਂ ਜੀਰੀ ਲਾਉਣ ਦੇ ਚਂਕਰ ਦੋ ਦਿਨ ਦੋ ਰਾਤਾਂ ਨਹੀ ਸੀ ਸੋਇਆਂ, ਫੇਰ ਵੀ ਸ਼ਰਾਬ ਪੀ ਕੇ ਮਸਾਂ ਨੀਂਦ ਆਉਂਦੀ ਸੀ, ਬਾਈ ਕੰਮ ਦੀ ਫ਼ਿਕਰ ਨਾਲੋਂ ਮੌਤ ਦਾ ਡਰ ਸੌਣ ਨਹੀਂ ਦਿੰਦਾ ਯਾਰ
@user-sq4ig7fk9x
@user-sq4ig7fk9x 2 года назад
ਕਦੇ ਵੀ ਜਿੰਦਗੀ ਵਿੱਚ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ ਥੋੜੀ ਰੋਟੀ ਖਾ ਲਵੋ। ਆਪਣੇ ਪਰਿਵਾਰ ਨਾਲ ਦੁੱਖ ਸੁੱਖ ਵਿੱਚ ਇੱਕਠੇ ਰਹੋ।
@lukhwindersingh6654
@lukhwindersingh6654 2 года назад
Ryt ji
@devindersinghbenipal8170
@devindersinghbenipal8170 2 года назад
ਸਲਿਊਟ ਹੈ ਵੀਰ ਤੁਹਾਨੂੰ ਜੋ ਜਿਗਰੇ ਨਾਲ ਮੌਤ ਨੂੰ ਵੀ ਮਾਤ ਪਾ ਆਇਆਂ। ਤੁਹਾਡੇ ਦਾਦਾ ਜੀ ਨੂੰ ਵੀ ਸਲਾਮ ਹੈ ਜਿਸ ਦੀ ਮੋਟੀਵੇਸ਼ਨ ਨੇ ਤੁਹਾਨੂੰ ਡੋਲਣ ਨਹੀਂ ਦਿੱਤਾ। ਤੁਹਾਡੀ ਇਸ ਸੱਚੀ ਘਟਨਾ ਤੇ ਫਿਲਮ ਜਰੂਰ ਬਣਨੀ ਚਾਹੀਦੀ ਹੈ।
@sandhujatt1362
@sandhujatt1362 2 года назад
ਵੀਰੇ ਤੇਰੇ ਹੌਸਲੇ ਨੂੰ ਸਲਾਮ ....ਪੰਜਾਬ ਦੀ ਜਵਾਨੀ ਖਾ ਗਿਅਾ ਜੰਗਲ ਪੁਨਾਮਾ ਦਾ 🇵🇦
@satnamsinghsatta3464
@satnamsinghsatta3464 Год назад
ਬਿਲਕੁਲ ਸਹੀ ਕਿਹਾ ਬਾਈ ਜੀ
@user-qc8iv8hg6i
@user-qc8iv8hg6i 4 месяца назад
@gurmailbrar53
@gurmailbrar53 2 года назад
ਪਰਮਾਤਮਾ ਇਸ ਤਰਾ ਦਾ ਮਾੜਾ ਵਕਤ ਕਿਸੇ ਤੇ ਨਾ ਲਿਆਵੇ ਸਲੂਟ ਹੈ ਬਾਈ ਦੇ ਹੌਸਲੇ ਨੂੰ
@vijaykadiana985
@vijaykadiana985 2 года назад
ਕੋਈ ਸ਼ਬਦ ਨਹੀਂ ਰਿਹਾ ਤੁਹਾਡੇ ਲਈ ਸਦਾ ਖੁਸ਼ ਰਹੋ। ਗੁਰੂ ਸਾਹਿਬ ਤੁਹਾਡੇ ਪੂਰੇ ਪਰਿਵਾਰ ਨੂੰ ਸਲਾਮਤ ਰੱਖਣ
@RohitKumar-cy4ki
@RohitKumar-cy4ki 2 года назад
July
@jasbirsingh6801
@jasbirsingh6801 2 года назад
8.
@tarloksingh2765
@tarloksingh2765 2 года назад
O
@urmilathakur9606
@urmilathakur9606 Год назад
Kaihna asan hai pnj din smunder vich rsay dai sharay smunder vich ktna bhut mushkil hai
@danielmasih2394
@danielmasih2394 8 месяцев назад
😂😂😂😂😂😂😂😂❤❤😂qqq😂😂😂😂😂😂😂😂😂😂qqqqqq
@indersaidoke8733
@indersaidoke8733 2 года назад
ਕੌਣ ਕੌਣ ਚਾਹੁੰਦਾ ਫਿਲਮ ਬਣਨੀ ਚਾਹੀਦਾ ਆ ਬਾਈ ਦੀ ਲਾਈਫ ਤੇ
@jatinshrm3923
@jatinshrm3923 2 года назад
Agree with u paaji
@jattlife7715
@jattlife7715 2 года назад
💯👍🏻
@gurcharan7313
@gurcharan7313 2 года назад
ਸਹਿਮਤ ਹਾਂ
@ritikbassi7846
@ritikbassi7846 2 года назад
@@jatinshrm3923 l
@ritikbassi7846
@ritikbassi7846 2 года назад
@@jatinshrm3923 ppllp
@JasbirSingh-kr2oy
@JasbirSingh-kr2oy 11 месяцев назад
ਭਰਾਵਾ ਸਰੀਰ ਹੀ ਸੁੰਨ ਕਰ ਦਿੱਤਾ ਵਾਹਿਗੁਰੂ ਮੇਹਰ ਕਰੇ
@Keeratkalervlogs2068
@Keeratkalervlogs2068 2 года назад
ਵਹਿਗੁਰੂ ਜੀ ,,,ਜਾਨ ਬਚੀ ਤੋਂਅ ਲਾਂਖੋ ਪਾਏ ,,ਬਹੁਤ ਈ ਦਿਲ ਕੰਬਾਊ ਸਟੋਰੀ
@bannya1033
@bannya1033 2 года назад
ਜੇਕਰ 1% ਵੀ ਸੱਚ ਗੱਲਾਂ ਹਨ, ਤਾਂ ਵੀ 100% ਯਕੀਨ ਆ ਵੀਰਾ ਜੀ । ਵਾਹਿਗੁਰੂ ਜੀ ਦੀ ਕਿਰਪਾ ਰਹੇ।ਜਿਹੜੇ ਸਾਥੀ ਉਸ ਸਫਰ ਚ ਵਿਛੜੇ ਉਹਨਾਂ ਦੀ ਆਤਮਾਂ ਦੀ ਸ਼ਾਂਤੀ ਦੀ ਅਰਦਾਸ ਕਰਦੇ ਹਾਂ। ਅਮਰਵੀਰ ਸਿੰਘ ਜੀ ਤੁਹਾਡਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।
@bhupinderkaur6164
@bhupinderkaur6164 2 года назад
Waheguru Tera Sukar hai,god bless you waheguru Chadian kla vich rakhan tuhanu bhaut Kirpa kri waheguru ji aap nu hath de kar rakhia keeti bhaut dukh bhej ghatna c
@pardeepkaile2991
@pardeepkaile2991 2 года назад
ਜਿਸ ਕੋ ਰਾਖੇ ਸਾਈਂ ਮਾਰ ਨਾ ਸਾਕੇ ਕੋਇ
@InCircle
@InCircle 2 года назад
ਪਰਮਾਤਮਾ ਮੇਹਰ ਰੱਖੇ ਸਬਤੇ।। ਅਪਣਾ ਪੰਜਾਬ ਤੇ ਅਪਣਾ ਭਾਰਤ ਬਹੁਤ ਯਾਦ ਆਉਂਦਾ ਹੈ। ਜੋ ਲੋਕ ਦੇਸ਼ ਖਿਲਾਫ ਗੱਲ ਕਰਦੇ , ਓਹਨਾ ਨੂੰ ਇਸ ਭਰਾ ਦੀ ਗੱਲ ਦੱਸੋ। ਅਪਣਾ ਪਰਿਵਾਰ ਆਪਣਾ ਹੀ ਹੁੰਦਾ ਜਿੰਨਾ ਮਰਜ਼ੀ ਗੁੱਸਾ ਹੋਵੇ ਸਾਨੂੰ ।। ਜੈ ਹਿੰਦ 🙏🏻
@Daske.WaleSahi
@Daske.WaleSahi 2 года назад
ਵਾਹਿਗੁਰੂ ਜੀ ਨੌਜਵਾਨੋਂ ਨਾਂ ਜਾਵੋ ਏਦਾਂ ਬਾਹਰ ਨਾਂ ਜਾਨਾਂ ਗਵਾਓ ਵੀਰੋ ਬਾਕੀ ਏਜੰਟ ਵੀ ਪੰਜਾਬੀ ਨੇ ਜਿਹੜੇ ਭੇਜਦੇ ਆ ਤੁਸੀਂ ਦੋ ਚਾਰ ਲੱਖ ਰੁਪਏ ਵੱਧ ਲੈ ਲਵੋ ਪਰ ਏਦਾਂ ਨਾਂ ਮਰਵਾਓ ਏਦਾਂ ਸਾਡੇ ਪੁੱਤਰਾਂ ਭਰਾਵਾਂ ਨੂੰ
@gurchatsingh6264
@gurchatsingh6264 2 года назад
ਭਰਾਂ ਮੇਰੀਆ ਤੇਰੀ ਕਹਾਣੀ ਸੁਣ ਕੇ ਸੰਚੀ ਵੀਰ ਮੇਰਿਆ ਦਿਮਾਗ ਸੂੱਨ ਹੋ ਗਿਆ ਮਹਾਰਾਜ ਤੇਰੀ ਉਮਰ ਲੰਬੀ ਕਰੇ
@reshamkaur2432
@reshamkaur2432 2 года назад
Waheguru ji mehar keti
@anilab436
@anilab436 2 года назад
?.?Q
@gsraipuria4120
@gsraipuria4120 2 года назад
Bro ne sari gall sach dassi aaa
@MohanSingh-nx4qy
@MohanSingh-nx4qy 2 года назад
Dekh kaka tuun menu replly jroor kri eaa das teri kahani sun ke koi film Banan wala nhi milya tenu mai jyo sunan lga sa tie nhi lya ..
@LyricsLakhibrargaziana
@LyricsLakhibrargaziana 2 года назад
@@reshamkaur2432 ru-vid.com/video/%D0%B2%D0%B8%D0%B4%D0%B5%D0%BE-j5FkRwi2734.html
@AmandeepSingh-uc4ky
@AmandeepSingh-uc4ky 2 года назад
ਆਪਣੀ ਸਰਕਾਰਾਂ ਨਹੀ ਚੰਗੀ ਗਲਤੀ ਆਪਣੀ ਵੀ ਆ ਬੱਸ ਦੋ ਬੰਦੇ ਦੇ ਹੱਥ ਪੰਜਾਬ ਦਿੱਤਾ ਹੋਇਆ ਵਾਰੀ ਵਾਰੀ ਖਾਈ ਜਾਦੇ ਓ। ਸਰਕਾਰ ਬਦਲੋ ਪੰਜਾਬ ਬਦਲੋ ❤
@BhagwantBuchad3741
@BhagwantBuchad3741 2 года назад
ਚੰਗਾ ਕੌਣ ਆ ਵੀਰ
@bhadersidhu9030
@bhadersidhu9030 11 месяцев назад
ਵੀਰ ਤੁਹਾਡੀ ਹਿੰਮਤ ਨੂੰ ਦਾਦ ਦੇਨੀਆਂ ਵੀਰ ਆਪਣੇ ਘਰ ਵਿੱਚ ਥੋੜ੍ਹਾ ਖਾਂ ਕੇ ਗੁਜ਼ਾਰਾ ਕਰ ਲਵੋ ਪਰ ਆਪਣੇ ਪਰਿਵਾਰ ਤੇ ਪੰਜਾਬ ਵਰਗਾਂ ਕਿਤੇ ਨੀ ਮਿਲਣਾ ਧੰਨਵਾਦ ਪਰਮਾਤਮਾ ਦਾ ਜਿਸ ਨੇਂ ਤੁਹਾਨੂੰ ਆਪਣੇ ਪਰਿਵਾਰ ਨਾਲ ਮਿਲਾਇਆ
@iqbalsinghbali18
@iqbalsinghbali18 2 года назад
ਅੰਮਿ੍ਤਸਰ ਜ਼ਿਲੇ ਦੇ ਮੁੰਡੇ ਦੇ ਘਰ ਵੀ ਤੈਨੂੰ ਜਾਣਾ ਚਾਹੀਦਾ ਸੀ, ਧੰਨਵਾਦ ਕਰਨ ਵਾਸਤੇ !
@onkarsahota1677
@onkarsahota1677 2 года назад
ਪੰਜਾਬ ਵਿੱਚ ਚੋਰ ਮੰਤਰੀ ਸੰਤਰੀ ਲਿਡਰਾਂ ਨੂੰ ਰੋਜ਼ਗਾਰ ਵਧੀਆ ਮਿਲ਼ ਗਿਆ ਬਾਕੀ ਵੋਟਾਂ ਪਾਉਣ ਵਾਲੇ ਲੋਕਾਂ ਦਾ ਰੱਬ ਰਾਖਾ
@ajotangadsingh6290
@ajotangadsingh6290 2 года назад
ਭਾਜੀ ਤੁਹਾਡੀ ਹੱਡ ਬੀਤੀ ਸੁਣ ਕੇ ਮੇਰਾ ਸਰੀਰ ਸੁੰਨ ਹੋ ਗਿਆ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ🙏🙏🙏😇😇😇😇
@MankiratraiRaiz
@MankiratraiRaiz 8 месяцев назад
ਵੀਰ ਜੀ ਅੱਜ ਤੁਸੀਂ ਜਿਉਂਦੇ ਹੋ ,ਇਹ ਤੁਹਾਡੇ " "ਮਾ ਅਤੇ ਪਾਪਾ ਜੀ ਦੀਆਂ ਦੁਆਵਾਂ ਨਾਲ ਅਤੇ ਆਰ ਪਰਮਾਤਮਾ ਜੀ ਦੀ ਮੇਹਰ ਆ । ਵਾਹਿਗੁਰੂ ਮੇਹਰ ਕਰਨ। ਮੇਹਨਤ ਕਰੋ ਅਤੇ ਆਪਣਾ ਜੀਵਨ ਪੰਜਾਬ ਵਿਚ ਜੀ ਸੈੱਟ ਕਰੋ।ਜਿਉਂਦੇ ਵਸਦੇ ਰਹੋ।
@randhirgurna129
@randhirgurna129 Год назад
ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਬਹੁਤ ਵੱਡਾ ਜਿਗਰਾ ਹੈ ਵੀਰ ਜੀ ਦਾ ਵਾਹਿ ਗੁਰੂ ਮੇਹਰ ਭਰਿਆ ਹੱਥ ਰੱਖੀ
@sukhsekhon3894
@sukhsekhon3894 2 года назад
ਵੀਰ ਜੀ ਤੁਸੀਂ ਜੋ ਤੁਹਾਡੇ ਨਾਲ ਮੁੰਡਾ ਵਾਪਸ ਆਇਆ ਸੀ ਉਸਨੂੰ ਫਿਰ ਕਦੀ ਮਿਲੇ ਹੌ ਜੋ ਅਮ੍ਰਿਤਸਰ ਤੋ ਸੀ ਮੇਰਾ ਵੀ ਦਿਮਾਗ ਸੁੰਨ ਹੋ ਗਿਆ ਤੁਹਾਡੀ ਸਟੋਰੀ ਸੁਣ ਕੇ ਬਹੁਤ ਵੱਡਾ ਜਿਗਰਾ ਤੁਹਾਡਾ ਵੀਰ ਜੀ ਵਾਹਿਗੁਰੂ ਮਿਹਰ ਕਰਨ ਲੰਮੀਆਂ ਉਮਰਾਂ ਤੰਦਰੁਸਤੀ ਬਖਸ਼ੇ
@itssardaarni3008
@itssardaarni3008 2 года назад
Os munde di v paani ch death hogi c..... 🥺
@sukhsekhon3894
@sukhsekhon3894 2 года назад
@@itssardaarni3008 nei.ji o keh rahe c ki o.ikthe baps aye c utho baki waheguru jande ne
@jagtarsingh531
@jagtarsingh531 2 года назад
ਮੇਰਾ ਤਾਂ ਦਿਲ ਦਹਿਲ ਗਯਾ ਬਾਈ ਦੀ ਗੱਲਾਂ ਸੁਣਕੇ । ਬਾਈ ਪੰਜਾਬ ਵਰਗੀ ਮੌਜ ਨੀ ਮਿਲਣੀ । ਬਾਈ ਨਜ਼ਾਰੇ ਲੈਨੇ ਆ ਪੰਜਾਬ ਚ ਓਦਾਂ ਅਮੀਰ ਨਹੀਂ ਬਸ ਰੋਟੀ ਪਾਣੀ ਵਧੀਆ ਚਲਦਾ ਦਾਰੂ ਵੀ ਮਿਲਦੀ ਆ
@sukhmohansingh7260
@sukhmohansingh7260 2 года назад
🙏
@LyricsLakhibrargaziana
@LyricsLakhibrargaziana 2 года назад
ru-vid.com/video/%D0%B2%D0%B8%D0%B4%D0%B5%D0%BE-j5FkRwi2734.html ਆਹ ਗੀਤ ਵੀ ਇਦਾ ਦੇ ਇਕ ਨੌਜਵਾਨ ਫੀ ਦਰਦ ਕਹਾਣੀ ਆ
@avtarsingh4870
@avtarsingh4870 2 года назад
Sare ore v ni reh skde
@balrajharika3448
@balrajharika3448 2 года назад
ਬੋਹਤ ਤਾਂ ਜਗਤਾਰ ਵੀਰ ਖਾਂਦੇ ਪੀਂਦੇ ਘਰਾਂ ਦੇ ਮੁੰਡੇ ਅਪਣੀ ਜਿੰਦਗੀ ਮੌਤ ਦੇ ਮੂੰਹ ਵਿੱਚ ਪਾਈ ਜਾਂਦੇ ਹਨ।
@papa_27
@papa_27 2 года назад
This video make me emotional 😭 Imagine how many parents still think there son will come back...
@harjindersingh-hx1cc
@harjindersingh-hx1cc Год назад
ਕੋਈ ਸ਼ਬਦ ਨਹੀਂ ਰਿਹਾ ਤੁਹਾਡੇ ਲਈ ਸਦਾ ਖੁਸ਼ ਰਹੋ ਗੁਰੂ ਸਾਹਿਬ ਤੁਹਾਡੇ ਪੂਰੇ ਪਰਿਵਾਰ ਨੂੰ ਸਦਾ ਸਾਲਮਤ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌺💐🌹🥀
@surjitkaur1895
@surjitkaur1895 2 года назад
ਵਾਹਿਗੁਰੂ ਜੀ ਸਬਰ ਦੇਵੇ ਤਾਂ ਸਾਡੇ ਦੇਸ਼ ਵਿੱਚ ਹੀ ਰੁਜ਼ਗਾਰ ਦੇਵੇ।
@ronkiram7496
@ronkiram7496 2 года назад
4,800 4,800
@ronkiram7496
@ronkiram7496 2 года назад
4,800 4,800
@ronkiram7496
@ronkiram7496 2 года назад
4,800
@ronkiram7496
@ronkiram7496 2 года назад
I'm
@MandeepSingh-iy4kx
@MandeepSingh-iy4kx 2 года назад
@@ronkiram7496 ,
@ssssaini3869
@ssssaini3869 2 года назад
ਬਾਈ ਤੇਰਾ ਸਰੀਰ ਵਧੀਆ ਸੀ , ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆ ਖੁਰਾਕਾਂ ਕੰਮ ਆਉਣੀਆਂ।ਸਲੂਟ ਹੈ ਬਾਈ ਤੈਨੂੰ।
@bahadursingh345
@bahadursingh345 2 года назад
Film zarury hai zarury banai javay
@Myideas834
@Myideas834 Год назад
ਧੰਨ ਸੀ y ਤੂੰ ਜੋਂ ਇਹਨਾਂ ਕੁਝ ਸਹ ਗਿਆ।। ਵਾਹਿਗੁਰੂ ਭਲੀ ਕਰੇ
@gagansidhu5800
@gagansidhu5800 Год назад
ਜੀਉਂਦਾ ਵਸਦਾ ਰਹਿ ਸ਼ੇਰਾ waheguru Teri har ik vish poori kru
@charndeepbuttar5045
@charndeepbuttar5045 2 года назад
ਬਹੁਤ ਸਿੱਖਿਆਦਾਇਕ ਕਹਾਣੀ ਹੈ ਕਿਸੇ ਨੂੰ ਅਜਿਹੇ ਹਲਾਤਾਂ ਵਿੱਚੋਂ ਨਾ ਗੁਜਰਨਾ ਨਾ ਪਵੇ
@ramanjeetkaur1875
@ramanjeetkaur1875 2 года назад
TV
@luckysekhon8303
@luckysekhon8303 2 года назад
Pat
@europe2118
@europe2118 2 года назад
ਫਿਲਮ ਬਣਨੀ ਚਾਹੀਦੁ ਏ ਤੁਹਾਡੇ ਤੇ
@sidhumoosewalagamechanger4744
@sidhumoosewalagamechanger4744 2 года назад
Film banani chahidi aa
@tapti7889
@tapti7889 2 года назад
@@ramanjeetkaur1875 raman kitho tuvi
@rupinderjammu4107
@rupinderjammu4107 2 года назад
ਵੀਰ ਜੀ ਤੁਸੀਂ ਬਹੁਤ struggle ਕੀਤਾ ਤੇ ਮੌਤ ਦੇ ਮੂੰਹ ਚੋਂ ਵਾਪਸ ਆ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਬਹੁਤ inspiring ਕਹਾਣੀ ਆ ਤੁਹਾਡੀ ਜ਼ਿੰਦਗੀ ਦੀ ਇਦਾਂ ਦੇ ਵਿਸ਼ੇ ਤੇ movie ਬਣਨੀ ਚਾਹੀਦੀ ਆ ... Thank you so much for sharing your experience...
@RavinderKaur-ty4pu
@RavinderKaur-ty4pu 11 месяцев назад
Wehaguru g tuhanu sukar hai tera veer tanude te wehaguru g de Mahar hoye.
@user-vp3kn2ub2h
@user-vp3kn2ub2h 2 года назад
ਸਟੋਰੀ ਸੁਣਦੇ ਦਾ ਘੰਟਾ ਬਹੁਤ ਔਖਾ ਲੰਗਿਆ ਇਸ ਵੀਰ ਤੇ ਪੰਜ ਦਿਨ ਰਾਤ ਲੰਗੇ ਇਹ ਇਹ ਵੀਰ ਨੂੰ ਪਤਾ ਜਾ ਵਾਹਿਗੁਰੂ ਜਾਣਦੇ ਬਾਹੁਤ ਦੁੱਖ ਹੋਇਆ। ਸਾਥੀ ਰਹੇ ਨੀ 45 - 46 ਚੋ 3 ੫ ਜ ਨੇ ਬਚਨੇ
@Dhillonkawal59
@Dhillonkawal59 2 года назад
ਬਹੁਤ ਵੱਡਾ ਜੇਰਾ ਰਖਿਆ ਵੀਰ ਨੇ ਪੰਜ ਦਿਨ ਰਸੀ ਦੇ ਸਹਾਰੇ ਸਮੁੰਦਰ ਦੇ ਪਾਣੀ ਵਿਚ ਰਹਿਣਾ ਸਲਾਮ ਵੀਰ ਨੂੰ
@deepmaangames7646
@deepmaangames7646 2 года назад
Hanji ver g 🙏
@darshansingh4288
@darshansingh4288 2 года назад
@harbhejsingh3069
@harbhejsingh3069 2 года назад
@@deepmaangames7646 p
@LyricsLakhibrargaziana
@LyricsLakhibrargaziana 2 года назад
ru-vid.com/video/%D0%B2%D0%B8%D0%B4%D0%B5%D0%BE-j5FkRwi2734.html ਇਦਾ ਦੇ ਹੀ ਇਕ ਨੌਜਵਾਨ ਦੀ ਦਰਦ ਕਹਾਣੀ ਬਿਆਨ ਕਰਦਾ ਮੇਰਾ ਲਿਖਿਆ ਰਹੇ ਗੀਤ ਮੇਰਾ ਵਾਅਦਾ ਏ ਸੁਣ ਕੇ ਅੱਖਾਂ ਚੋਂ ਹੰਝੂ ਨਹੀਂ ਰੁਕਣੇ ru-vid.com/video/%D0%B2%D0%B8%D0%B4%D0%B5%D0%BE-j5FkRwi2734.html
@LyricsLakhibrargaziana
@LyricsLakhibrargaziana 2 года назад
ru-vid.com/video/%D0%B2%D0%B8%D0%B4%D0%B5%D0%BE-j5FkRwi2734.html ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
@mukhtarsingh9432
@mukhtarsingh9432 2 года назад
ਬਹੁਤ ਹੀ ਦਿਲਚਸਪ ਸੱਚੀ ਕਹਾਣੀ ਸੁਣ ਕੇ ਸ਼ਰੀਰ ਲੂਹ ਕੰਡੇ ਹੋ ਗਿਆ ਹੈ ਵਾਹਿਗੁਰੂ ਜੀ 🙏 ਜੀ ਦਾ ਸ਼ੁਕਰ ਹੈ ਤੁਸੀਂ ਸਹੀ ਸਲਾਮਤ ਆਪਣੇ ਪਰਿਵਾਰ ਚ ਹੋ
@LuckyLucky-km5bq
@LuckyLucky-km5bq 2 года назад
Kahaani nhi bandran jehae hadd beeti
@dilrajsingh9706
@dilrajsingh9706 Год назад
ਇਸ ਤੇ ਜਰੂਰ ਪੰਜਾਬੀ ਫਿਲਮ ਬਣਨੀ ਚਾਹੀਦੀ ਹੈ ਤਾਂ ਜੋ ਇਹ ਸੁਨੇਹਾ ਵੱਡੇ ਪੱਧਰ ਤੇ ਲੋਕਾਂ ਤੱਕ ਪਹੁੰਚ ਸਕੇ 🙏
@deep_vashishta
@deep_vashishta 2 года назад
I can’t even think of circumstances u faced, may God bless u with long life and prosperity 🇮🇳🇺🇸
@tarloksinghdhillon9677
@tarloksinghdhillon9677 2 года назад
ਸਲੂਟ ਤੈਨੂੰ ਵੀਰ ਜੀ ਵਾਹਿਗੁਰੂ ਭਲੀ ਕਰੇ
@randhirsinghtalwar2164
@randhirsinghtalwar2164 2 года назад
7uuuuu7u7uuuu
@harjitsingh8372
@harjitsingh8372 2 года назад
@@randhirsinghtalwar2164 ¹¹11q1111111111111l⁰⁰0⁹9
@jaswantkaur4169
@jaswantkaur4169 2 года назад
@@harjitsingh8372 Ztzzii
@kamalpreetkaur5127
@kamalpreetkaur5127 2 года назад
Waheguruji mehar krn
@Thecreatorofnature
@Thecreatorofnature 2 года назад
ਮਾੜੀਆਂ ਸਰਕਾਰਾਂ ਅਤੇ ਮਾੜੇ ਸਿਸਟਮ ਨੇ ਸਾਡੇ ਵੀਰ ਭਰਾਵਾਂ ਨੁੰ ਮੌਤ ਦੇ ਮੂੰਹ ਵਿਚ ਜਾਣ ਲਈ ਮਜਬੂਰ ਕਰਤਾ😥😢
@JaswantSingh-gw7vq
@JaswantSingh-gw7vq 9 месяцев назад
ਵਾਹਿਗੁਰੂ ਜੀ 🙏 ਤੇਰਾ ਲੱਖ ਲੱਖ ਸ਼ੁਕਰ ਏ 🙏 ਜਿਸ ਕੋ ਰਾਖੇ ਸਾਈਆਂ ਮਾਰ ਨਾ ਸਕੇ ਕੋਈ ❤❤❤❤
@gurpreetdhandli8389
@gurpreetdhandli8389 9 месяцев назад
ਵੀਰ ਏ ਵੀਡੀਓ ਮੈ ਅੱਜ ਫਿਰ ਦੁਬਾਰਾ ਸੁਣੀ, ਸੋਚ ਸੋਚ ਕੇ ਡਰ ਲੱਗਦਾ,, ਧੰਨ ਏ ਬੰਦੇ ਜਿਹਨਾ ਨੇ ਆਪਣੇ ਤੰਨ ਤੇ ਹੰਢਾਇਆ
@-GurjotSingh-wp7fk
@-GurjotSingh-wp7fk 10 месяцев назад
ਸਟੋਰੀ ਸੁਣ ਕੇ ਮਨ ਭਰ ਆਇਆ,ਬਾਈ ਕੋਈ ਵੀ ਬੰਦਾ ਡੋਂਕੀ ਤੇ ਨਾ ਜਾਇਓ
@MY_NAME0001
@MY_NAME0001 2 года назад
Rona nikal giya yr ah story sun k wmk😢🙏
@jagtarsinghsingh9865
@jagtarsinghsingh9865 2 года назад
Schi yarra 😭
@LyricsLakhibrargaziana
@LyricsLakhibrargaziana 2 года назад
ਇਦਾ ਦੇ ਹੀ ਇਕ ਨੌਜਵਾਨ ਦੋ ਦਰਦ ਕਹਾਣੀru-vid.com/video/%D0%B2%D0%B8%D0%B4%D0%B5%D0%BE-j5FkRwi2734.html ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
@amanmehra7264
@amanmehra7264 2 года назад
ਸੁਣ ਕੇ ਹੀ ਦਿਲ ਜੋਰ ਜੋਰ ਨਾਲ ਧੜਕਣ ਲਗ ਗਿਆ ਜਿਨਾਂ ਨਾਲ ਹੋਇਆ ਕਿਵੇਂ ਜਰਿਆ ਹੁਣਾ 😞😞😞😞😞😞😞😭😭😭😭😭😭😭😭
@harryuk
@harryuk 2 года назад
ਬਹੁਤ ਮੁਸੀਬਤਾਂ ਝਲੀਆਂ ... ਵਾਹਿਗੁਰੂ ਤੁਹਾਡਾ ਭਲਾ ਕਰੇ ਤੇ ਜਿਹੜੀਆਂ ਰੂਹਾਂ ਆਪਣੇ ਮਾਪਿਆਂ ਨੂੰ ਨਹੀਂ ਮਿਲ ਸਕੀਆਂ ਰੱਬ ਉਹਨਾਂ ਨੂੰ ਸ਼ਾਂਤੀ ਦੇਵੇ ਤੇ ਓਹਨਾਂ ਦੇ ਪਰਿਵਾਰਾਂ ਨੂੰ ਬੱਲ ਬਖਸ਼ੇ| ਬਹੁਤ ਦੁੱਖ ਹੋਇਆ ਤੁਹਾਡੀ ਸਟੋਰੀ ਸੁਣ ਕੇ ਵੀਰ ਜੀ 😢 ਰਿਪੋਰਟਰ ਬਾਈ ਜੀ ਵੀਰ ਨੂੰ ਇਨੀਆਂ ਹਿਚਕੀਆਂ ਆ ਰਹੀਆਂ ਸੀ ਥੋੜਾ ਪਾਣੀ ਤੇ ਪਿਆ ਦੇਂਦੇ
@GurjantSingh-mc2yx
@GurjantSingh-mc2yx 2 года назад
Bai ruh kamb gi Teri story sun k rab tuhanu lambi umar deve 🙏
@ssingh4432
@ssingh4432 2 года назад
Waheguru , ਸਰਬੱਤ ਦਾ ਭਲਾ ਮੰਨ ਕੇ ਗਰੀਬੀ ਕੱਟ ਲਵੋ , ਪਰ ਇਸ ਤਰਾ ਗਲਤ ਤਰੀਕੇ ਨਾਲ ਨਾ ਜਾਉ🙏
@gursewaksingh5310
@gursewaksingh5310 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗਰੀਬੀ ਕੱਟ ਲਵੋ y ਜੀ but edha ਦੀ ਗਲਤੀ ਨਾ ਕਰੋ
@desideshokeen1509
@desideshokeen1509 2 года назад
ਸਹੀ ਗੱਲ ਅਾ ਰੱਬ ਰੋਟੀ ਸਾਰਿਆ ਨੂੰ ਦਿੰਦਾ। ਸਬਰ ਕਰਨਾ ਵੱਡੀ ਚੀਜ਼ ਅਾ ਜੋ ਲੋਕ ਕਰਦੇ ਨੀ🙏
@Riya-ms7pk
@Riya-ms7pk 2 года назад
Sarbat da bhlaa taa theek hai.pr greebi ktn aali gll ik negative soch aa mehnat kro traakii kro agge vddo prmaatma tuhaanu khushhaal vekh k khush hai
@tapti7889
@tapti7889 2 года назад
@@Riya-ms7pk ritu kitho tuci
@Riya-ms7pk
@Riya-ms7pk 2 года назад
@@tapti7889 punjab to veer ji.🙏
@mannumannu122
@mannumannu122 2 года назад
ਵੀਰ ਜੀ ਸੱਚੀ ਰੂਹ ਕੰਬ ਗਈ ਤੁਹਾਡੀ ਗੱਲ ਸੁਣਕੇ ਪਰ ਮੇਰਾ ਹੌਸਲਾ ਬੁਲੰਦ ਹੋ ਗਿਆ ਤੁਹਾਡੇ ਵਲ ਵੇਖ ਕੇ
@_malhi0032_
@_malhi0032_ 2 года назад
ਫਿਲਮ ਬਣਨੀ ਚਾਹੀਦੀ ਵੀਰ ਦੀ ਇਸ ਕਹਾਣੀ ਤੇ, ਇੰਨੀ ਵੱਡੀ ਮੁਸੀਬਤ ਵਿੱਚੋਂ ਨਿਕਲ ਕੇ ਆਇਆ ਵੀਰ, ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ।ਰੱਬ ਮਿਹਰ ਕਰੇ🙏🏻
@gs-ys5qt
@gs-ys5qt 2 года назад
Ban ta gyi bro Aja mexico chaliye ohde ch v ehi kuj dekhaya gya
@dhaliwaljaspreetjassi8176
@dhaliwaljaspreetjassi8176 2 года назад
@@gs-ys5qt salia oh hor story aa oh hor a
@gs-ys5qt
@gs-ys5qt 2 года назад
@@dhaliwaljaspreetjassi8176 matalab ta same hi brother. Jehde lok donki lake jande ohna nall ki kuj hunda eh sab kuj ta vekhaya gya. Kinne janne jaan gva dinde aa kai lutte jande aa
@sarabjeetsingh3807
@sarabjeetsingh3807 2 года назад
Qq
@sarabjeetsingh3807
@sarabjeetsingh3807 2 года назад
F
@gurpreetsinghpreet6598
@gurpreetsinghpreet6598 Год назад
ਵਾਹਿਗੁਰੂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@pindersandhu3844
@pindersandhu3844 2 года назад
ਵੀਰ ਮੇਰਾ ਦਿਮਾਗ ਸੂੱਨ ਹੋ ਗਿਆ ਤੇਰੀ ਕਹਾਣੀ ਸੁਣ ਕੇ ਪਰਮਾਤਮਾ ਤੇਰੀ ਲੰਮੀ ਉਮਰ ਕਰੇ 🙏🙏
@bimladevi7761
@bimladevi7761 2 года назад
Q
@manjeetkauraulakh4454
@manjeetkauraulakh4454 2 года назад
.
@rajandeepsingh5629
@rajandeepsingh5629 2 года назад
@@manjeetkauraulakh4454 hi
@rajandeepsingh5629
@rajandeepsingh5629 2 года назад
@@manjeetkauraulakh4454 🙏
@jaswindersinghkhalsa4095
@jaswindersinghkhalsa4095 2 года назад
ਵੀਰ ਬਹੁਤ ਵੱਡਾ ਜਿਗਰਾ ਤੁਹਾਡਾ ਐਂਨਾ ਕੁਝ ਸਹਿਣ ਕਰ ਕੇ ਵੀ ਤੁਸੀਂ ਜਿੰਦਗੀ ਚ ਹਾਰ ਨੀ ਮੰਨੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਹਾਡੀ ਉਮਰ ਹੋਰ ਵੀ ਲੰਮੀ ਹੋਵੇ 👍🙏
@kingkingby7912
@kingkingby7912 2 года назад
Lllloo
@amriksinghamrik5721
@amriksinghamrik5721 2 года назад
@@kingkingby7912 aa
@majorsingh9750
@majorsingh9750 2 года назад
À
@nareshkumarnareshkumar8460
@nareshkumarnareshkumar8460 2 года назад
@@kingkingby7912 0
@magarsinghthana1464
@magarsinghthana1464 2 года назад
@@majorsingh9750 ਲਮ
@paridhaliwal3562
@paridhaliwal3562 2 года назад
ਆਜਾ ਮੈਕਸੀਕੋ ਚੱਲੀਏ ਫਿਲਮ ਬਿਲਕੁਲ ਏਸੇ ਵੀਰ ਦੀ ਹੱਡਬੀਤੀ ਤੇ ਹੀ ਬਣੀ ਲੱਗਦੀ ਏ ਵਾਹਿਗੁਰੂ ਜੀ
@vikramjeetsinghsingh9926
@vikramjeetsinghsingh9926 2 года назад
ਵਾਹਿਗੁਰੂ ਜੀ ਦਾ ਬਹੁਤ ਸ਼ੁਕਰੀਆ ਮੇਰੇ ਵੀਰ ਨੂੰ ਸਹੀ ਸਲਾਮਤ ਘਰ ਵਾਪਿਸ ਕਰਤਾ ਜੀ .🙏🙏
@pindermann7143
@pindermann7143 2 года назад
ਯਰ ਤੇਰੀ ਸਟੋਰੀ ਸੁਣ ਕੇ ਤਾਂ ਅੱਖਾਂ ਚ ਰੋਣ ਆ ਗਿਆ
@kuka6853
@kuka6853 2 года назад
ਗੱਲਾਂ ਸੁਣ ਨੀ ਹੁੰਦੀਆ ਬਹੁਤ ਔਖਾ ਆ ਇਸ ਤਰਾਂ ਬਾਹਰ ਜਾਣਾ ਫੇਰ ਵੀ ਵਧੀਆ ਕਿ ਆਪਣੇ ਘਰ ਵਾਪਿਸ ਹੀ ਪਹੁੰਚ ਗਏ ਮਾਂ ਬਾਪ ਦੀਆ ਅੱਖਾ ਸਾਹਮਣੇ
@urbansainioutfits9060
@urbansainioutfits9060 2 года назад
Afl
@pargatsingh-hp1tu
@pargatsingh-hp1tu 2 года назад
ਮਾਲਕ ਤੁਹਾਨੂੰ ਤੰਦਰੁਸਤ ਰੱਖੇ ਵੀਰ ਜੀ
@buntygill1446
@buntygill1446 2 года назад
Waheguru ji mehar kari sab te ji fouji veera te v mehar kro 🙏💯👏🌹🙏❤️🌹🌹🌹🌹🌹🌹🌹🌹🌹🙏❤️👏🙏🌹🌹❤️❤️❤️👏🙏🙏🙏🙏🙏🙇🙇🙇🙇💯💯💯💯💯💯❤️🌹🌹🌹🙇🙇🙇🙏🙏🙏🙏🙏👏❤️❤️❤️❤️❤️❤️❤️👏👏👏💔💔💔💔🙏🙏🙏🙏
@kabootaratt6228
@kabootaratt6228 2 года назад
ਜਿਹੜਾ ਪਰਿਵਾਰ ਰਹਿ ਕੇ 5000 ਵੀ ਕਮੋਦਾ ਹੈ ਉਹੀ ਸਵਰਗ ਹੈ🙏🙏🙏🙏
@sharnjeetgorea9476
@sharnjeetgorea9476 2 года назад
ਵਾਹਿਗੁਰੂ ਜੀ ਤੇਰਾ ਲੱਖ ਲੱਖ ਸ਼ੁਕਰ ਐ ਜਾਨ ਬਚੋਣ ਦੇ ਲਈ ਏਹਨਾਂ ਭਾਈਆਂ ਦੀ।Thank you thank you my dod।
@GaganSingh-ss1fl
@GaganSingh-ss1fl 2 года назад
ਕਹਾਣੀ ਸੁਣ ਮੇਰੀ ਅੱਖ ਭਰ ਆਈ ਮਨ ਭਰ ਆਇਆ ਤੇ ਦੁੱਖ ਵੀ ਹੁੰਦਾ।
@user-ps8gy7cm3r
@user-ps8gy7cm3r Год назад
Veer bhut vda jigra tera waheguru ji chardi kla cih rakeh tenu 🙏🙏
@gurtejgill6342
@gurtejgill6342 2 года назад
ਵੀਰ ਤੇਰੀ ਇਨੀ ਸੈਡ ਸਟੋਰੀ ਸੁਣ ਕੇ ਸੁਣ ਕੇ ਮੈ ਤਾ ਸੁਨ ਹੋ ਗਿਆ ਯਰ ਇਨ੍ਹਾਂ ਮਾੜਾ ਟਾਈਮ ਰਿਆ 😥😥ਵਾਹਿਗੁਰੂ ਜੀ ਥੋਡਾ ਸ਼ੁਕਰ ਆ ਵੀਰ ਆਪਣੇ ਘਰ ਪੁਹੰਚੇ ਰੱਬ ਲੰਬੀਆਂ ਉਮਰਾਂ ਦੇਵੇ
@kaurrahania563
@kaurrahania563 2 года назад
Hiii
@raazsingh5465
@raazsingh5465 2 года назад
@@kaurrahania563 hnji
@deepkaur1863
@deepkaur1863 2 года назад
@@kaurrahania563 \
@deepkaur1863
@deepkaur1863 2 года назад
On. A
@kulwantkaur6795
@kulwantkaur6795 2 года назад
,
@sunilgujjargujjar6209
@sunilgujjargujjar6209 2 года назад
ਇੰਡੀਆ ਵਿਚ ਖਰਚੇ ਪੂਰੇ ਨਹੀ ਹੁੰਦੇ ਜਿਹੜਾ ਮਰਜ਼ੀ ਕੰਮ ਕਰ ਲਵੋ ਇੰਡੀਆ
@cric6007
@cric6007 2 года назад
Bahar vi ni hunde .
@RavinderKaur-ty4pu
@RavinderKaur-ty4pu 11 месяцев назад
Veer mai do bare video dekh lie.sun ki dar lag rehi c wehaguru g tuhanu sukar hai tusi thik ghar aa gye.
@amritsinghjhangra1230
@amritsinghjhangra1230 Год назад
ਵਾਹਿਗੁਰੂ ਮਿਹਰ ਕਰੇ ਉਹਨਾ ਵੀਰਾ ਤੇ ਜਿਹੜੇ ਅੱਜ ਵੀ ਇਹਨਾਂ ਰਾਹਾਂ ਤੇ ਨੇ 🙏🙏 ਸਹੀ ਸਲਾਮਤ ਰੱਖੇ 🙏
@jagseernumberdar8827
@jagseernumberdar8827 2 года назад
ਬਾਈ ਜੀ ਦੀਆਂ ਗੱਲਾਂ ਸੁਣ ਕੇ ਰੂਹ ਕੰਬ ਉੱਠੀ ਆਪ ਜੀ ਨੂੰ ਪਰਮਾਤਮਾ ਹਮੇਸ਼ਾ ਤੰਦਰੁਸਤੀ ਬਖ਼ਸ਼ੇ
@lovesandhu1619
@lovesandhu1619 2 года назад
ਬਾੲੀ ਸੱਚੀ ਅੱਖਾ ਚ ਪਾਣੀ ਆ ਗਿਆ ਸਟੋਰੀ ਸੁਣ ਕੇ
@RavinderSingh-bi2iy
@RavinderSingh-bi2iy 2 года назад
ਸਾਰੀ ਗੱਲ ਬਾਤ ਸੁਣ ਕੇ ਬਹੁਤ ਦਿਲ ਭਰਿਆ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਬਖਸ਼ੇ ਧਨਵਾਦ
@amritpalkaur5049
@amritpalkaur5049 Год назад
WaheguruJi Ne tenu Dubra Jindgi Bakhsi hai Eeda Da Risk na leya karo Putt🙏🙏
@Ravindersingh-vz2kq
@Ravindersingh-vz2kq 2 года назад
Waah ਬਾਈ ਇਹ ਹੁੰਦਾ ਜਿੰਦਗੀ ਦਾ ਅਸਲੀ ਇਮਤਿਹਾਨ ❤️😭
@Gaming_station93
@Gaming_station93 2 года назад
Tu v dede, lala donky.
@Gaming_station93
@Gaming_station93 2 года назад
@@rajandeepsingh5629 Te ki patt leya?
@Gaming_station93
@Gaming_station93 2 года назад
@@rajandeepsingh5629 Software engineer aa, denmark ireland, doce jgh aauna rehna. Tere vangg ni, kuch kar k vikhaya va apne desh ch.
@Gaming_station93
@Gaming_station93 2 года назад
@@rajandeepsingh5629 Te europe o hi bla va, jehdi recession chh jaan wali hun. Hahha
@Gaming_station93
@Gaming_station93 2 года назад
@@rajandeepsingh5629 Kaka, othe jiddi thandd v nahi chaeedi ki, sooraj aunda ni, te cancer record number te hove. To goreya di tatti chatt. Assi v rahe aa bahr te hor v rahaange par, apne desh nu kadde madaa ni boleya. Ja oye khotteya
@Khusdilsardarji
@Khusdilsardarji 2 года назад
ਬਾਈ ਜੀ ਵੀਰ ਨੂੰ ਪਾਣੀ ਪਲਾਦਿਓ ਜੀ ਵਾਹਿਗੁਰੂ ਜੀ 🙏 ਸੱਭ ਨੂੰ ਚੜ੍ਹਦੀ ਕਲਾ ਵਿਚ ਰੱਖੋਂ ਜੀ ਅਤੇ ਮੇਹਰ ਭਰਿਆ ਹੱਥ ਬਣਾਈ ਰੱਖਣਾ ਜੀ
@ramsinghmehra5908
@ramsinghmehra5908 2 года назад
ਦਿਲ ਕੰਬਾਉਣ ਵਾਲੀ ਬਹੁਤ ਦਰਦਨਾਕ ਕਹਾਣੀ
@danishsandhu1
@danishsandhu1 2 года назад
ਬਹੁਤ ਵੱਡਾ ਹੌਸਲਾ ਵੀਰ ਦਾ । Like the comment ❤️ who is agree with me.
@ssssaini3869
@ssssaini3869 2 года назад
ਵੀਰ ਦੀ ਸੰਘਰਸ਼ ਨੂੰ ਸਲੂਟ ਹੈ ,ਪਰ ਗੱਲ ਇਹ ਹੈ ਵੀਰ ਨੇ ਸਚਾਈ ਦੱਸ ਦਿੱਤੀ ਸੱਚ ਕੌੜਾ ਹੁੰਦਾ ਹੈ,ਅਮਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ,ਵੀਰ ਦੀ ਦਰਦਨਾਕ ਕਹਾਣੀ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ। ਵੇਖਦੇ ਹਾਂ ਕੌਂਣ ਕੌਣ ਸਿੱਖਿਆ ਲੈਂਦਾ ਹੈ।
@No-1-Touchan-king
@No-1-Touchan-king 2 года назад
ਵੀਰੇ ਸੱਚੀ ਰੋਣਾ ਆਗਿਆ ਤੁਹਾਡੀ ਸਟੋਰੀ ਸੁਣ ਕੇ 😭 ਰੱਬ ਤੁਹਾਨੂੰ ਜਿੰਦਗੀ ਦੀ ਸਾਰੀ ਖੁਸੀਆਂ ਦੇਵੇ 🙏♥️
@ravinderchahal6665
@ravinderchahal6665 2 года назад
Nale Teri vi lambi umer kre rab
@JagjeetSingh-fr6xh
@JagjeetSingh-fr6xh 2 года назад
9o9oo
@JagjeetSingh-fr6xh
@JagjeetSingh-fr6xh 2 года назад
@@ravinderchahal6665 o
@harbanssingh8122
@harbanssingh8122 2 года назад
@@ravinderchahal6665 ppppppppppppppppppppppppppppppppppppppppppppppp000000000p0ppp0pppppppppp000pp0pppppppp0p0ppppp000
@harbanssingh8122
@harbanssingh8122 2 года назад
@@ravinderchahal6665 00⁰8pp
@journeyandvlogs5989
@journeyandvlogs5989 Год назад
ਹਿੰਮਤ ਨੂੰ ਸਲਾਮ
@nandlallukha6089
@nandlallukha6089 2 года назад
ਪ੍ਰਮਾਤਮਾ ਸਭ ਦਾ ਭਲਾ ਕਰੇ
@ksarao5046
@ksarao5046 2 года назад
ਬੋਹੱਤ ਦੁਖਦ ਸਟੋਰੀ ਆ ਬਾਈ ਕਿਸਮਤ ਵਾਲੇ ਹੋ ਵੀਰ ਜਿਹੜੇ 40-50 ਬੰਦਿਆ ਵਿੱਚੋ ਜਿੰਦਾ ਬਚ ਨਿਕਲੇ
@poojarani1585
@poojarani1585 2 года назад
top
@LyricsLakhibrargaziana
@LyricsLakhibrargaziana 2 года назад
ru-vid.com/video/%D0%B2%D0%B8%D0%B4%D0%B5%D0%BE-j5FkRwi2734.html ਮੇਰਾ ਲਿਖਿਆ ਇਹ ਗੀਤ ਵੀ ਇਦਾ ਦੇ ਇਕ ਨੌਜਵਾਨ ਦੋ ਦਰਦ ਕਹਾਣੀ ਆ
@avtaravtar1022
@avtaravtar1022 2 года назад
Lon
@kantarani3234
@kantarani3234 2 года назад
ਬਹੁਤ ਦਰਦ ਸਹਿ ਗਏ ਵੀਰ ਜੀ
@soravbains3485
@soravbains3485 2 года назад
Right
@sukhagill1883
@sukhagill1883 2 года назад
ਇਹ ਸਟੋਰੀ ਤੇ ਫ਼ਿਲਮ ਬਣਨੀ ਚਾਹੀਦੀ ਹੈ
@jyotiarora4565
@jyotiarora4565 2 года назад
Aja maxico chliye es concept te hi bni hai movie
@RupinderKaur-kt5go
@RupinderKaur-kt5go 2 года назад
@@jyotiarora4565 111111111111111111q
@gurijalandhar4890
@gurijalandhar4890 2 года назад
yu1
@satwantkaur7417
@satwantkaur7417 2 года назад
@@RupinderKaur-kt5go .
@mandeepdhillon7625
@mandeepdhillon7625 Год назад
Koi v donky wali movie ni honi esde mukawle ch only Hollywood movies hegian ne
@satnamjaura
@satnamjaura 2 года назад
Bhut khatarnakh stori 🙏waheguru ji chardi kla vich rakhn prawa nu
@harpal.singh.ferozepur
@harpal.singh.ferozepur 2 года назад
ਸਚਮੁੱਚ ਹੀ ਰੂਹ ਕੰਬ ਜਾਂਦੀ ਹੈ ...ਸੁਣ ਕੇ ।
@LyricsLakhibrargaziana
@LyricsLakhibrargaziana 2 года назад
ru-vid.com/video/%D0%B2%D0%B8%D0%B4%D0%B5%D0%BE-j5FkRwi2734.html ਇਹ ਗੀਤ ਇਦਾ ਦੇ ਹੀ ਇਕ ਨੌਜਵਾਨ ਦੀ ਦਰਦ ਕਹਾਣੀ ਆ
@deepkaur1863
@deepkaur1863 2 года назад
@@LyricsLakhibrargaziana a
@gurpreetrandhawa9136
@gurpreetrandhawa9136 2 года назад
so sadd
@trishladoel9222
@trishladoel9222 2 года назад
@@gurpreetrandhawa9136 bas karde bai ji dimag sun ho gia
@jaswindermalhi8145
@jaswindermalhi8145 2 года назад
@@deepkaur1863 u, Wag2X
@amrikghuman1784
@amrikghuman1784 2 года назад
ਵਾਹਿਗੁਰੂ ਤੇਰਾ ਸ਼ੁਕਰ ਵੀਰ ਜੀ ਦੀ ਜਾਨ ਬਚਾ ਗਈ
@sevaksinghms1764
@sevaksinghms1764 2 года назад
Kido di gal hai Veer ji
@9041995450
@9041995450 2 года назад
Brave man I salute you
@mohammadakram6812
@mohammadakram6812 2 года назад
Bhai aapki story sun kar Bohat Afsos hua Rab aapko khushiana dikhe
@gurcharan7313
@gurcharan7313 2 года назад
ਵੀਰੇ ਬਹੁਤ ਦੁੱਖ ਲੱਗਾ ਸੁਣ ਕੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਕੋਈ ਵੀ ਵੀਰ ਇਸ ਤਰ੍ਹਾਂ ਨਾਂ ਕਰੇਂ ਜੀ
@jassatla447
@jassatla447 2 года назад
ਬਹੁਤ ਵਧੀਆ ਵੀਰ ਤੁਹਾਡੀ ਹੱਡਬੀਤੀ ਸੁਣ ਕੇ ਸੱਚੀ ਹੌਸਲਾ ਬੁਲੰਦ ਹੋ ਗਿਆ🙏🙏 ਦੁਨੀਆ ਵਿੱਚ ਇਹ ਬਹੁਤ ਵੱਡੀ ਮਿਸਾਲ ਹੈ
@RajaSingh-eq4vy
@RajaSingh-eq4vy 2 года назад
Pp0000ppp0pp000000pppp0p0p0ppppppppppppppppppppppppppppppppppppppppppppppppppppppppppp0pppppppppppppppppppppppppppppppppp0ppppp0p0pppppppppppppppppppppppppp0pppppppppp0ppppppppppppppppppppppppppppppppppppppppppppppppppppppppppppppppppppppppppppppppppppppp0ppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp00p0ppppppppppp0pppppppppppp0p00pp0ppppppppppppppppppppp0ppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp0pp0pppplpp0pplpp0p00pp00plpppp0pplpp0pppp0plppppppp0pppl0pplplppppppppppppp0l0pp0pppp0pplpppp0pppppp0plppp0plpppppppppppp0pp0ppppppppp0pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp0pppp0ppppp00ppp0ppppppppppp0pp00ppppppppppppp0pppp0p0ppppppppppp00ppp0p0ppppppppppppppppppppp0ppppppppppppppppppppppppppppppp0ppppppppppppppppppp0pppppppppppppppppppppppppppppppppppppppppppppppppppppp000000p00p00p00ppp0p0p000000p0p000000000000p00000p00pp00000p00
@preetkaur2188
@preetkaur2188 2 года назад
Bot dukh hunda sun ke
@kiranthind6753
@kiranthind6753 2 года назад
@@RajaSingh-eq4vy m Bhene m nn me Me,
@BalwantSingh-nd8se
@BalwantSingh-nd8se 2 года назад
L2r, 2,,wlAic,,, xz, z,, zweਙ,,ਙਙ,ਅਙ,ਾਲਾ ਲਙੳ
@RajKumar-nj4mv
@RajKumar-nj4mv 2 года назад
You are very Strong Man Teri himmat nu Salaam God bless you 💪💪💪
@sonusinghb9849
@sonusinghb9849 2 года назад
ਬਹੁਤ ਰੋਣਾ ਆ ਗਿਆ ਵੀਰ ਦੀ ਸਟੋਰੀ ਕੇ ਵਾਹਿਗੁਰੂ ਮੇਹਰ ਕਰੀ
@tusharverma1926
@tusharverma1926 2 года назад
*बहुत दुख हुआ सुनकर 😰.. भगवान किसी को ऐसा दिन ना दिखाए 🙏🕉*
@PsGillPakkeSinghuWale
@PsGillPakkeSinghuWale 2 года назад
ਸੱਚੀ ਵੀਰ ਅੱਖਾ ਚ ਪਾਣੀ ਆ ਗਿਆ ਤਹਾਡੀ ਸਟੋਰੀ ਸੁਣ ਕੇ ,,,,,,ਵਾਹਿਗੁਰੂ ਵਾਹਿਗੁਰੂ
@Harshchopravlog
@Harshchopravlog Год назад
ਬਾਈ ਰੋਣਾ ਆ ਗਿਆ ਤੇਰੀ ਸਟੋਰੀ ਸੁਣਕੇ
@navjotkaur2208
@navjotkaur2208 2 года назад
ਵਾਹਿਗੁਰੂ ਜੀ ਮੇਹਰ ਕਰੋ ਸਬ ਤੇ
Далее