Тёмный

ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਟਾਟਰ ਦਾ ਆਹ ਕੰਮ ਜਰੂਰ ਕਰ ਲਿਓ || 3 phase motor starter repair 

sewak singh
Подписаться 688 тыс.
Просмотров 20 тыс.
50% 1

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
⚠️ Copyright Disclaimers
• We use images and content by the RU-vid Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
3 phase motor starter wiring diagram
3 phase motor starter price
3 phase motor starter diagram
3 phase motor starter connection
3 phase motor starter l&t
3 phase motor starter types

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 37   
@pavittarsingh739
@pavittarsingh739 3 месяца назад
ਆਹ ਤਾਂ ਵੀਰ ਦੂਜਾ ਸੇਵਕ ਈ ਆ। ਬਹੁਤ ਵਧੀਆ ਜੀ।
@Agriculture890
@Agriculture890 20 дней назад
ਬਹੁਤ ਵਧੀਆ ਜਾਣਕਾਰੀ। ਇਹੋ ਜਿਹੀਆਂ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ
@balrajsingh3426
@balrajsingh3426 3 месяца назад
ਸੇਵਕ ਸਿੰਘ ਜੀ, ਇੱਕ ਹੋਰ ਕੰਮ ਕਰਿਆ ਕਰੋ ਜੀ, ਪੰਜਾਬ ਜਾਂ ਚੰਡੀਗੜ੍ਹ ਵਿੱਖੇ ਲੱਗਣ ਵਾਲੀਆਂ ਤਰਾਂ ਤਰਾਂ ਦੀਆਂ ਨੁਮਾਇਸ਼ਾਂ ਦੀ ਤਰੀਕ ਜਰੂਰ ਦੱਸ ਦਿਆ ਕਰੋ। ਕੋਈ ਵੀਰ ਦੇਖਣ ਜਾ ਸਕਦਾ ਹੈ।
@randhirsingh2571
@randhirsingh2571 2 месяца назад
Oil satator di services video banao thanks
@sukhpalsinghpanjabi3884
@sukhpalsinghpanjabi3884 3 месяца назад
ਬਾਕਮਾਲ ਵੀਰ ਬਲਜੀਤ ਸਿੰਘ ਜੀ
@rameshrana336
@rameshrana336 3 месяца назад
Usefull information❤❤
@nidaassociates7441
@nidaassociates7441 3 месяца назад
Informative
@farmertv5483
@farmertv5483 3 месяца назад
Bahut vaddi jaaankaaari aaa vir g eh kisaaana lyi
@avtarsingh1141
@avtarsingh1141 3 месяца назад
Nice information vir ji
@jaswantsingh-no9rx
@jaswantsingh-no9rx 3 месяца назад
Nice work
@bhupendergindran225
@bhupendergindran225 3 месяца назад
Very nice
@balrajsingh3426
@balrajsingh3426 3 месяца назад
ਸੇਵਕ ਸਿੰਘ ਜੀ, ਕੁਦਰਤੀ ਖੇਤੀ ਤੇ ਜਰੂਰ ਵੀਡੀਓ ਬਣਾਓ ਕੋਈ। ਜੇ ਹੋ ਸਕੇ ਤਾਂ ਪਿੰਗਲਵਾੜਾ ਦੇ ਮਾਸਟਰ ਰਾਜਬੀਰ ਸਿੰਘ ਜੀ ਨਾਲ ਮੁਲਾਕਾਤ ਕਰਨੀ।
@jagtar6690
@jagtar6690 2 месяца назад
25 hp motor amp 43 lay kine teh set karni hai veer ji 40hp starter boparai
@Varindersinghfeb-mr8cm
@Varindersinghfeb-mr8cm 3 месяца назад
Good veer ji
@rajnibala2770
@rajnibala2770 3 месяца назад
ਵੀਰ ਜੀ ਸਾਡੇ ਘਰ ਦੀ ਗਰਾਈਡਰ ਮਿਕਸੀ ਖਰਾਬ ਹੈ। ਬਹੁਤ ਮਕੈਨਿਕਾ ਨੂੰ ਦਿਖਾਇਆ ਪਰ ਠੀਕ ਨਹੀ ਹੁੰਦੀ ਪਈ। ਕਿਰਪਾ ਕਰਕੇ ਠੀਕ ਕਰ ਦਿਉ ਜੀ 🙏🙏
@Lakhwindersingh-bv4un
@Lakhwindersingh-bv4un 23 дня назад
ਏਹ ਕਾਂਟੈਕਟਰ ਕਿੰਨੇ ਦਾ ਆਉਂਦਾ ਹੈ ਸ਼ੁੰਟ ਕੈਪੇਸਿਟਰ ਨੂੰ ਲਾਉਣਾ
@harjindersinghbamrah4130
@harjindersinghbamrah4130 3 месяца назад
Right sir ji
@NirmalSingh-ww8tg
@NirmalSingh-ww8tg 3 месяца назад
Good
@technicianbro86
@technicianbro86 3 месяца назад
Sade tan rishtedar Bijali baliyan nu call karke hi bijali kat dinde aa ki sadi fasal te bute suk ke jaye.
@balrajsingh3426
@balrajsingh3426 3 месяца назад
ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਕੁਦਰਤੀ ਖੇਤੀ ਫਾਰਮ ਜੰਡਿਆਲਾ ਨੇੜੇ।
@sewakmechanical
@sewakmechanical 3 месяца назад
ਜੀ ਜਰੂਰ ਕੋਸਿਸ ਕਰਾਂਗੇ
@balrajsingh3426
@balrajsingh3426 3 месяца назад
​@@sewakmechanicalਆਪ ਜੀ ਦੇ ਧੰਨਵਾਦੀ ਹੋਵਾਂਗੇ
@harchandsingh1908
@harchandsingh1908 3 месяца назад
Veer da number devo sewak g
@shonki6049
@shonki6049 3 месяца назад
ਪੱਤੀ ਬਹੁਤ ਮੱਚਦੀਆ ਬਾਈ
@taranpreetsingh4220
@taranpreetsingh4220 3 месяца назад
Ikk bnda kise de kol ja k kmm sikhda oh bnde de kol kmm krda ehh gllan ohnu sikhn nu bhout saal lg jnde a fer oh dukn kholda kmm krda mistri bnda ke koi bnda ohde ton kmm krau te tuc maraj jehdi cheej bnda mehnta krke sikhda mistri bnda tuc uddi amm bndea nu dssi jne a mistru ki bhukha mru ohda km sikhea beakar ohne knnu sikhna c jdd youtube hgi a loki apne channel. Chlan de mare jo cheejan bnda 4 saal. Lak sikda mehnat nll. Awee dsi jnde agla app he krr lnda mistri bhuke mrde shote sbb nu bss chaneel chlan du pye a🙏 buri lguu kyian nu
@echpeejay6059
@echpeejay6059 3 месяца назад
ਤੇ ਵਾਇਰਿਗ ਕੋਣ ਕਰੂ
@SANDEEP_1992
@SANDEEP_1992 3 месяца назад
22 ਜੀ ਮੇਰੀ ਮੋਟਰ ਨੂੰ ਕਪੈਸਟਰ ਲੱਗਿਆ ਹੋਇਆ ਸੀ ਉਸ ਨੇ ਧੂੰਆਂ ਕਡ ਦਿੱਤਾ ਮੈ ਉਸ ਨੂੰ ਕਿਮੇ ਚੈੱਕ ਕਰ ਸਕਦਾ ਵੀ ਉਹ ਠੀਕ ਇਹ ਜਾਂ ਖਰਾਬ ਇਹ ਤੇ ਕੀ ਮੈਨੂੰ ਕਪੈਸਟਰ ਨਮਾਂ ਲਗਾਉਣਾ ਚਾਹੀਦਾ ਜਾਂ ਕੋਈ ਲੋੜ ਹੀ ਨਹੀ ਜੀ
@shonki6049
@shonki6049 3 месяца назад
ਬਾਈ ਮੇ ਸਾਰੀਆਂ ਮੋਟਰਾ ਤੋ ਲਾਹ ਦਿੱਤੇ ਕੰਮਪੈਸਟਰ ਨਾ ਹੁਣ ਫਿਉਜ ਮੱਚੀਆ ਕੋਈ ਫਰਕ ਨੀ ਲੱਗਿਆ
@jatindersingh9429
@jatindersingh9429 3 месяца назад
Mera stablezer bhi es tra awaz karda a PR kise kol theek ni hoya
@sewakmechanical
@sewakmechanical 3 месяца назад
ਓਹ ਨਹੀਂ ਹੋਣਾ ਉਸਦਾ ਟ੍ਰਾਂਸਫਾਰਮਰ ਦਾ ਡਾਟਾ ਗਲਤ ਹੈ
@harjitsingh1084
@harjitsingh1084 3 месяца назад
Mistre kis pind da a je
@armaandeepsingh0228
@armaandeepsingh0228 2 месяца назад
Kotla mehar singh wala
@gurucharansinghdhillon2935
@gurucharansinghdhillon2935 3 месяца назад
Ssa veer ji 🙏 tusi bahut vadiya jankari dene ho ji veer ji aap da number jrur send kryo j asi karnal haryana to haa
@preetkherha
@preetkherha 3 месяца назад
ਮੇਰੇ ਘਰ ਸਿੰਗਲ ਫੇਸ ਸਟਾਰਟਰ ਆ ਉਹ 2 ਕ ਸਾਲ ਬਾਅਦ ਬੰਦ ਹੋਣੋਂ ਹਟ ਜਾਂਦਾ ਫਿਰ ਮਕੈਨਿਕ ਆਉਂਦਾ ਪੱਤੀਆਂ ਜਹੀਆ ਸਾਫ ਕਰ ਕੇ ਪਾ ਜਾਂਦਾ ਤੇ ਪੈਸੇ ਲੈ ਜਾਂਦਾ।
@khalsasubmersibleserviceba5964
@khalsasubmersibleserviceba5964 3 месяца назад
ਓਸ ਦੀ ਵੀ ਮੈਗਨਿਟ ਕਵਾਇਲ ਖੋਲ੍ਹ ਕੇ ਇਸ ਤਰ੍ਹਾਂ ਹੀ ਸਲਾਈਡਾਂ ਸਾਫ ਕਰ ਦਿਓ
@preetkherha
@preetkherha 3 месяца назад
@@khalsasubmersibleserviceba5964 ok ਵੀਰ ਜੀ ਧੰਨਵਾਦ
@Farminglifestyle500
@Farminglifestyle500 3 месяца назад
ਕੂਲਰ ਦੀ ਸਰਵਿਸ ਇਸ ਤਰ੍ਹਾਂ ਕਰੋ ਏ ਸੀ ਜਿਆਦਾ ਠੰਡੀ ਹਵਾ ਦਿਉ ru-vid.com/video/%D0%B2%D0%B8%D0%B4%D0%B5%D0%BE-3OpA_PxZz0Q.htmlsi=DZ3kJd8Mw9mugnTw
Далее
Пришёл к другу на ночёвку 😂
01:00
Brilliant technique of lead acid battery restoration
11:23