Тёмный
No video :(

ਝੋਨੇ ਨੂੰ ਕੁਛ ਵੀ ਪਾਓਣ ਦੀ ਲੋੜ ਨਹੀ ਫਟਾਰੇ ਲਈ ਇਹ ਕੰਮ ਕਰ ਦਿਓ ਬੱਸ dhan ke kalle kaise badhaye 

Agri Advice ਖੇਤੀ ਬਾਰੇ ਸਲਾਹ
Подписаться 472 тыс.
Просмотров 68 тыс.
50% 1

Your Queries:-
1. dhan ke kalle kaise badhaye
2. dhan me kalle badhane ke upay
3. dhan me kalle badhane ke desi upay
4. paddy water management
#paddycrop #dhan #kalle

Опубликовано:

 

29 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 138   
@gurjeetsingh2072
@gurjeetsingh2072 Месяц назад
ਬਾਈ ਜੀ ਅਸੀ ਪਹਿਲੀ ਵਾਰੀ ਤੇਲ ਸਰੋਂ ਦਾ ਘਰ ਦਾ ਕੱਢਿਆਂ ਪਾਇਆ ਰਜਿੰਲਟ ਸੌ ਪ੍ਰਤੀਸ਼ਤ ਮਿਲਿਆ ਧਾਲੀਵਾਲ ਬਾਈ ਕਰਦੇ ਹਾਂ ਗੁਰੂ ਫ਼ਤਹਿ 🙏🏻 ਜੀ
@jaspreetgill8130
@jaspreetgill8130 Месяц назад
Veere ਤੇਲ ਕਿਸ ਚ ਰਾਲਕ ਕੇ ਪਿਆ ਦੱਸ ਦਿਓ ਮੇਰਾ ਝੋਨਾ ਰੋਕ ਗਿਆ 38 ਦਿਨਾਂ ਦੀ ਪਨਰੀ ਲੱਗੀ ਬੀਏ ਨਹੀ ਟਾਈਮ ਨਾਲ ਮਿਲੇ
@GurinderSingh-gf5bt
@GurinderSingh-gf5bt 29 дней назад
​@@jaspreetgill8130ਅਸੀਂ ਰੇਤਾ ਵਿਚ ਰਲਾ ਕੇ ਤੇ ਬਾਅਦ ਵਿਚ ਯੂਰੀਆ ਨਾਲ ਮਿਲਾ ਕੇ ਛੱਟਾ ਦਿੱਤਾ ਸੀ
@khehrafarm728
@khehrafarm728 Месяц назад
22 ji ਖਾਦ ਪਾਣੀ ਨਾਲ ਅੱਗੇ ਨਹੀਂ ਤੁਰਦੀ ਜੇ ਪਾਣੀ ਦੇ ਨੱਕੇ ਮੂਹਰੇ ਆਪਾ ਰੋਜ ਪਾਣੀ ਲੋਂਦੇ ਹਾਂ j ਰੁੜਦੀ ਹੋਵੇ ਤਾਂ ਨੱਕੇ ਅੱਗੇ ਫਸਲ ਹੀ ਨਾ ਹੋਵੇ
@user-np3bm9yc3w
@user-np3bm9yc3w Месяц назад
ਉਸਤਾਦ ਝੋਨੇ ਨੂੰ ਤੇਲ ਪਾਇਆ ਸੀ ਵਧੀਆ ਰਿਜਲਟ ਮਿਲਿਆ ਇਹ ਫਾਰਮੂਲਾ 1718 ਤੇ ਵੀ ਵਰਤੋਂ ਕਰ ਸਕਦੇ ਆ
@mohdshakeelmohdshakeel4427
@mohdshakeelmohdshakeel4427 Месяц назад
Kine dina baad paya bro laun to
@ankushkamboj2371
@ankushkamboj2371 Месяц назад
​@@mohdshakeelmohdshakeel4427laun to 10-20 dina vich jdo mrzi pa lao, koshsh kro 14-15 dina baad ਦੂਜੀ urea nal mix krke pa deo, vdiaa result mil ju
@agriadvice
@agriadvice Месяц назад
Yes
@user-np3bm9yc3w
@user-np3bm9yc3w Месяц назад
@@mohdshakeelmohdshakeel4427ਤਿੱਜੀ ਯੂਰੀਆ ਨਾਲ ਵੀਰ ਜੀ
@mohdshakeelmohdshakeel4427
@mohdshakeelmohdshakeel4427 Месяц назад
@@ankushkamboj2371 ok bro
@deepsinghmann8067
@deepsinghmann8067 Месяц назад
212 ਝੋਨਾ ਇੱਕ ਮਹੀਨੇ ਦਾ ਹੋ ਗਿਆ ਨਵੇਂ ਵਾਹਣ ਚ ਹੋਣ ਕਰਕੇ ਚੰਗੀ ਤਰ੍ਹਾਂ ਨਹੀਂ ਚੱਲਿਆ ਕੋਈ ਪਾਂਤ ਚੰਗੀ ਆ ਕੋਈ ਮਾੜੀ ਇਹਦਾ ਹੱਲ ਦੱਸੋ
@jawanda362
@jawanda362 Месяц назад
ਸਤ ਸ੍ਰੀ ਅਕਾਲ ਜੀ ਵੀਰ ਜੀ ਮੈ MOP te SSP ( ਮਿਰਚਾ ਵਾਲੀ ਪੋਟਾਸ 60% ਤੇ ਸਿੰਗਲ ਸੁਪਰਫਾਸਫੇਟ) ਪਾਈ 21 ਜੁਲਾਈ ਨੂੰ ਲੱਗਿਆ ਝੋਨਾ। 126 ਤੇ 1885 ਮੇਰਾ ਝੋਨਾ ਨਾਲ ਦੀ ਨਾਲ ਚੱਲ ਪਿਆ ਬਹੁਤ ਤਕੜਾ ਰਿਜਲਟ ਵੀਰ ਦਸ ਦਿਨ ਲੈਦਾ ਸੀ ਝੋਨਾ ਚੱਲਣ ਤੇ ਨਾਲ ਦੀ ਨਾਲ ਚੱਲ ਪਿਆ 🎉❤🌻🌻🌻
@MajorSingh-jt2px
@MajorSingh-jt2px 24 дня назад
😊😊😊
@l.psandhu5218
@l.psandhu5218 20 дней назад
ਡਾ.ਸਾਹਿਬ ਯੂਰੀਆ+ਸਰੋ ਦਾ ਤੇਲ+ਫਟਕੜੀ ਇਕੱਠੇ ਮਿਕਸ ਕਰਕੇ ਪਾ ਸਕਦੇ ਹਾ.
@jarnailsinghJarnailbal-mk9jw
@jarnailsinghJarnailbal-mk9jw Месяц назад
ਸ਼ਾਹ ਜੀ 🙏🙏🙏🙏🙏
@hardeepsingh1225
@hardeepsingh1225 Месяц назад
ਸਰੋ ਦਾ ਤੇਲ ਪਾਉਣ ਸਮੇ ਪਾਣੀ ਚਾਹੀਦਾ ਜਾ ਚਿਕੜ ਚ ਪਾ ਸਕਦੇ ਹਾ ਜ਼ਰੂਰ ਦੱਸਣਾ ਵੀਰ ਜੀ
@lakhbirsidhu5271
@lakhbirsidhu5271 Месяц назад
Very good.
@Cropkingz
@Cropkingz Месяц назад
Nic ji
@Gagarmalia
@Gagarmalia Месяц назад
❤❤
@ranjodhsaini5078
@ranjodhsaini5078 Месяц назад
ਸਤਿ ਸ਼੍ਰੀ ਅਕਾਲ ਜੀ
@sahilkumar1786
@sahilkumar1786 Месяц назад
BHAJI NPK 05234 DI SPRAY, VERITY DE TIME DE HISAB NAAL JIVE 125,135,150,DIN DIYA VERITY DE HISAB NAAL KIHDE TIME TE SPARY KITI JANI CHAHIDI A JARUR VIDEO BANAYO G
@gursahibsingh1490
@gursahibsingh1490 Месяц назад
Bai appa 321 variety layi a Paani te mitti v vadiya fer v jhona peela ja ho reha foot v ghat kiti a 25 June nu laya Ki gal ho sakdi a jroor jankari dyo g
@SukhSidhu-ml1yw
@SukhSidhu-ml1yw Месяц назад
ਬਾਈ ਚਰਨਜੀਤ ਸਿਆ ਸਤਿ ਸ੍ਰੀ ਅਕਾਲ ਵੀਰੇ PR129 ਝੋਨਾ ਅੱਜ ਜਾਂ ਕੱਲ ਤੱਕ ਲਾ ਦੇਈਏ ਲੇਟ ਤਾਂ ਨਹੀਂ ਪਲੀਜ ਦੱਸਿਓ ਪਨੀਰੀ 25 ਦਿਨਾ ਦੀ ਕੱਚੀ ਹੈ ਬਿਲਕੁੱਲ ਤਿਆਰ ਕਿ ਲਾ ਸਕਦੇ ਆ ਮੱਕੀ ਆਲਾ ਵਾਹਣ ਚ ਜਾਂ ਨਹੀ
@etddw
@etddw Месяц назад
ਸਰ ਜੀ 20 ਦਿਨ ਦਾ ਝੋਨਾ ਹੋ ਗਿਆ ਹੁਣ ਮੇਗਨਿਸਿਆਮ ਪਾਅ ਦਿਆ 1847 ਝੋਨਾ ਹੈ ਜੀ ਝੋਨਾ ਠੀਕ ਹੈ ਜੀ 2 ਥੈਲੇ ਯੂਰੀਆ ਦੇ ਪਏ ਨੇ ਜੀ ਬਾਕੀ ਜਿਸ ਤਰ੍ਹਾਂ ਆਪ ਦੱਸਦੇ ਹੋ ਜੀ ਪੋਟਾਸ਼ ,ਜ਼ਿੰਕ, ਐਸਐਸਪੀ ਕਦੂ ਕਰਨ ਟਾਈਮ ਪਾਅ ਦਿਤੀ ਸੀ ਜੀ ,ਸਰ ਆਪ ਬਹੁਤ ਸੋਣੀ ਜਾਣਕਾਰੀ ਦਿੱਤੀ ਪਲੀਜ ਸਰ ਮਗਨਿਸਿਮ ਵਾਰੇ ਜਰੂਰ ਦਸਣਾ
@user-kz6ge8ot6p
@user-kz6ge8ot6p Месяц назад
@@etddw yes.15 to 25 din tak pa sakde ho.
@Singhsingh86714
@Singhsingh86714 Месяц назад
veer ji sadi penri 1718 35din nuksan ta nahi
@rajhundal1411
@rajhundal1411 25 дней назад
ਵੀਰ ਜੀ ਅਸੀ ਨੋਮਨੀ ਗੋਲਡ ਕੀਤੀ ਸੀ ਹਜੇ 28ਦਿਨ ਦਾ ਝੋਨਾ ਹੋਇਆ ਫ਼ੋਟ ਪੂਰੀ ਨਹੀਂ ਹੋਈ ਯੂਰੀਆ 2.5 ਬੋਰੀਆ ਪਾਇਆ 1 ਗੱਟਾ dap ਹੁਣ ਕਿ ਪਾਈਏ ਫੋਟ ਪੂਰੀ ਹੋ ਜਾਵੇ
@kuldeepsinghvirk2644
@kuldeepsinghvirk2644 Месяц назад
ਸਾਤਸ਼੍ਰੀ ਅਕਾਲ ਵੀਰ ਜੀ
@rajbir546
@rajbir546 Месяц назад
verr g 30 din to badh paa sakde aa sro da tell ???
@user-by3on5mj7f
@user-by3on5mj7f Месяц назад
ਵੀਰ ਮੈਂ 12 ਘੰਟੇ ਪਹਿਲਾਂ ਹੀ ਯੂਰੀਆ ਖਾਦ 20%-30% ਪਾਣੀ ਖੇਤ ਵਿੱਚ ਹੁੰਦਾ ਹੈ ਉਦੋਂ ਪਾਈ ਦੀ ਏ
@SurjitSingh-qu9li
@SurjitSingh-qu9li Месяц назад
bilkul sukh jameen vich khad kam kardi hi pls
@Subash-fh2yx
@Subash-fh2yx Месяц назад
By ji mere kol sirf 5 kille zameen a hun 2 dap atte 3urea paye ne fassal badyia chal rahi a hor hun koye khad paun di jarurrat nhi
@abhijotghuman6399
@abhijotghuman6399 Месяц назад
Veer ji 2 julay nu laga Sapriam 110 gal nahi bani me 27 julay nu 26 vich la dava tan chlu
@hirasinghbajwa
@hirasinghbajwa Месяц назад
Bai ji 1121 basmati 20 din di a ki potas pa sakde ja nahi
@kulwinderdhillon3665
@kulwinderdhillon3665 Месяц назад
Loha ghat 19%urea ch rla ke pyea ja spray karye daso y je urea ch pa ke chita dena ta kini pyea ik kile di y
@mandeep9476
@mandeep9476 Месяц назад
SSA. Ji
@jagdeepsahi1
@jagdeepsahi1 Месяц назад
Veer JI bone rog vali video jaldi banavo problem aa rahi a Haryana
@HOMKITCHN
@HOMKITCHN Месяц назад
Ghone ch pani nhi khad reha or utto ptte peele ho gye h ki kaaran h or ki solution ho skda h
@randeepsingh7315
@randeepsingh7315 Месяц назад
ਵੀਰ ਅਸੀ ਪੀ ਆਰ 126 ਨੂੰ 1ਜੁਲਾਈ ਤੋ ਲਾਉਣਾ ਸੁਰੂ ਕਰ ਦਿੱਤਾ ਸੀ ਕਿਤੇ ਜਿਆਦਾ ਅਗੇਤੀ ਤਾ ਨਹੀ ਕੀ ਨੁਕਸਾਨ ਹੋਵੇਗਾ
@sammerbrar5639
@sammerbrar5639 Месяц назад
Mitti Chakai 22 ek kile cho muchhal jhona chal ni reha tila tila khda 20 dina da hogya ki paiye koi hal dasso paani rato rat adha ghat janda 2 war urea pati pahli urea nal Magnesium te sardar da bio millan paya duji nal zinc te loha zinc payi hai hun esto bad ki paiye?
@DilbagSingh-vy3zq
@DilbagSingh-vy3zq Месяц назад
ਵੀਰ ਜੀ ਇਕ ਕਿਲੇ ਵਿਚ ਕਿੰਨਾ ਤੇਲ ਪਾਉਣਾ
@BelieveinGod1313
@BelieveinGod1313 Месяц назад
1 to 1.5 ltr bro 15 kilo saro di khal ch mix krke v pa skde o 1 kile di dose
@user-gc4ed8si1v
@user-gc4ed8si1v Месяц назад
ਹੈਲੋ ਸ੍ਰ ,ਆਪਣੇ ਘਰ ਸੰਤਰੇ ਦੇ ਅਮਰੂਦ ਦੇ ਬੂਟੇ ਲੱਗੇ ਆ ,ਉਹਨਾਂ ਨੂੰ ਜ਼ਿੰਕ 21%ਮਿੱਟੀ ਚ ਥੋੜ੍ਹੀ ਵਧ ਪੈ ਗਈ ,,ਕੋਈ ਪ੍ਰੋਬਲਮ ਤਾ ਨ੍ਹੀ ਆਉਂਦੀ ਬੂਟੇ ਨੂੰ ,,,,plzzzz rply sr
@SukhjinderSingh-ee6iy
@SukhjinderSingh-ee6iy Месяц назад
Bai ji saroo da tel kado te kini waar pauna g jhone nu g jarur daso g
@kuldeepnain7362
@kuldeepnain7362 Месяц назад
Good job
@rajbir546
@rajbir546 Месяц назад
veer g 30 din to badh v paa sakde aa?? dsio
@Manjeetbrar600
@Manjeetbrar600 Месяц назад
ਵੀਰ ਜੀ ਕੁਛ ਜਗ੍ਹਾ ਤੇ ਪਾਣੀ ਬਹੁਤ ਰੁੱਕ ਦਾ ਜਿਸ ਕਰ ਕੇ ਝੋਨਾ ਚਲਿਆ ਨਹੀਂ ਜੀ ਚੋਬੇ ਬੀ ਲਵਾ ਦਿੱਤੇ ਫੇਰ b ਕਾਮਯਾਬ ਘਟ ਹੋਇਆ ਜੀ ਕੀ ਕਰੀਏ ਜੀ ਸਾਰਾ ਕੁਛ ਪਾ ਦਿੱਤਾ sulphur ਬੀ ਸਾਰਾ ਕੁਛ ਪਰ ਕੋਈ ਹੱਲ ਨਹੀਂ ਹੋਇਆ ਜੀ ਇੱਕ humic acid ਰਹਿ ਗਿਆ ਓਹ ਪਾਈਏ ਜਾ ਨਾ
@user-dx9uc7gz6o
@user-dx9uc7gz6o Месяц назад
ਵੀਰ ਜੀ ਸ਼ਰਬਤੀ ਚ ਵੀ ਇਹ ਤਰੀਕਾ ਵਰਤ ਸਕਦੇ ਆ
@BalwinderSingh-yy1wc
@BalwinderSingh-yy1wc 23 дня назад
ਵੀਰੇ ਮੇਰਾ ਝੋਨਾ ਇਕ ਮਹੀਨਾ ਹੋਗਿਆ ਲੱਗੇ ਨੂੰ ਪਰ ਫੂਟ ਨਹੀਂ ਕਰ ਰਿਹਾ ਝੋਨਾ ਚਲ ਨਹੀਂ ਰਹਾ ਤਾਂ ਮੈ ਕਿ ਝੋਨਾ ਵਿਚ ਪਵਾ ਪਲੀਜ਼ ਦਸੋ
@DilbagSingh-p6i
@DilbagSingh-p6i Месяц назад
Bai g 12 32 16 27 din de jhone te wart sakde a
@BikkerSingh-no8oq
@BikkerSingh-no8oq Месяц назад
Ok g
@user-gc4ed8si1v
@user-gc4ed8si1v Месяц назад
ਹੈਲੋ ਸਰ ,,ਜ਼ਿੰਕ ਮਿੱਟੀ ਚ ਰਲਾ ਕੇ ਪਾਉਣੇ ਆ ਤਾ ਹਵਾ ਚ ਉੱਡ ਦੀ ਬਹੁਤ ਆ ਕੋਈ ਨੁਕਸਾਨ ਤਾ ਨਹੀ ਜ਼ਿੰਕ ਇਦਾ ਵੇਸਟ ਤਾ ਨਹੀ ਹੁੰਦੀ
@robansandhu7499
@robansandhu7499 Месяц назад
Bai sad ta mee nai peaa
@user-gc4ed8si1v
@user-gc4ed8si1v Месяц назад
ਸ੍ਰ ਜ਼ਿੰਕ ਯੂਰੀਆ ਨਾਲ ਰਲਾ ਕੇ ਪਾ ਦੇਵਾ
@saab7205
@saab7205 Месяц назад
Meeh nal chlna a jhone ne jhone vich ta chahe bollyboll khed lawo
@BhimSingh-wt1ih
@BhimSingh-wt1ih Месяц назад
ਸਰ੍ਹੋਂ ਦੀ ਖਲ ਕਿੰਨੀ ਪਾਉਣੀ ਆ ਵੀਰ ਤੇ ਤੇਲ ਕਿੰਨਾ ਇਕ ਕਿਲੇ ਵਿਚ
@user-kz6ge8ot6p
@user-kz6ge8ot6p Месяц назад
@@BhimSingh-wt1ihteil 1. let. Sarso 15 to 20 kg.kille di
@sandhugurpreetvlogs
@sandhugurpreetvlogs Месяц назад
Bai sadia paliya vich ik dikat aa k pani tikda hi nhi jmeen boht pani mindi aa fr v apa katt pani vich urea pai c pr ohna kheta vich tera fatan di dikat aa gai te bai urea pon to kine chir baad pani pa dena chahid
@harrapacivilization2779
@harrapacivilization2779 Месяц назад
ਡਾਕਰ ਜਮੀਨ ਚ ਪਾਣੀ ਲਾ ਕੇ ਰੱਖੋ । ਡਾਕਰ ਚ ਯੂਰੀਆ ਪਾਣੀ ਚ ਹੀ ਦੇਣਾ ਪੈਂਦਾ
@user-fe9hs1cb4j
@user-fe9hs1cb4j Месяц назад
Tale da ki traki
@SandeepSingh-wv9ki
@SandeepSingh-wv9ki Месяц назад
Ma 126dee paneri lyi c mul leke udi ਜੜ thodi vingi c koi chaker ta nhi
@amangaga3216
@amangaga3216 Месяц назад
Cr 321 adi khadi a, sara kush pata saron da tel nale khal gher d, halle v patte pille dikhai dayi jande a, pani v vadia khet v
@satindersingh1102
@satindersingh1102 Месяц назад
Veer ji me Ramdas to veer ji sro da tel ret mila k paunde aa ta pratan vich pendi aa ta osdi koi gal ta ni
@RanjotSingh-rn2sj
@RanjotSingh-rn2sj Месяц назад
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ,🙏🙏,, ਕਿਹੜਾ ਪਿੰਡ ਸਾਬ
@sukhbhullar6083
@sukhbhullar6083 Месяц назад
ਭਾਜੀ ਗੋਹ ਜਾਨਵਰ ਝੋਨਾ ਬਹੁਤ ਕੱਟ ਰਹੀ ਖੇਤ ਵਿਚ ਵਤ ਕੇ ਕਿ ਇਲਾਜ ਕਰੀਏ ਇਹਦਾ 😢
@indemore6971
@indemore6971 Месяц назад
Veer gooh ni margavi dekhi ohh krdi
@user-kz6ge8ot6p
@user-kz6ge8ot6p Месяц назад
barish 10 ghate baad hoi.panni nikal geya.slfar pai c.te potash 7 din phla pai c.meri slfar te potash barish nl rodi ke ni. Paz ans. 🙏🙏
@funlifevideos7402
@funlifevideos7402 Месяц назад
Rud gyi dobara pa deo...!!! 0 percent asar hoya
@user-kz6ge8ot6p
@user-kz6ge8ot6p Месяц назад
@@funlifevideos7402 acha 🤣😂
@veer1045ww
@veer1045ww Месяц назад
ਝੋਨੇ ਦੇ ਪੱਤੇ ਜਰ ਜੀ ਲਗੀ ਹੁੰਦਿਆਂ amay hoye pyea ke krey a y
@charnjeetsinghpnaich7592
@charnjeetsinghpnaich7592 Месяц назад
Zinc di ghat aa gyi
@jaskaranuppal9916
@jaskaranuppal9916 Месяц назад
Veera payo koi video slah wali
@Sukhdeepsingh5145
@Sukhdeepsingh5145 Месяц назад
Bai ji kadu ale chona ch pali urea pati hun dap poni a te fer zinc kado pa sakde
@KhushveerMaan-j1j
@KhushveerMaan-j1j Месяц назад
Hafta 10 din
@harshjakhar8569
@harshjakhar8569 Месяц назад
Haryana jhajjar bilkul suka pda h barish nahi bilkul bhi 😢😢😢😢😢
@sewasingh5260
@sewasingh5260 Месяц назад
20 din tak❤❤❤❤
@battibalvinder8838
@battibalvinder8838 Месяц назад
bai ki magnesium/calcium/sulphur 50 kg aunda h jo ki oh ghoone ch varto kar sakde aw ji
@jindermalhi
@jindermalhi Месяц назад
veer ik gal pushni c tusi jeda saro da tel jhone ch pwande o ki saro de oil nal mitti de rom ne band hunde kyu k saro da oil mitti de rom band kr dinda jis nal jameen da nuksan ho skda
@agriadvice
@agriadvice Месяц назад
1% v nhi
@jindermalhi
@jindermalhi Месяц назад
@@agriadvice ok
@simransaini2133
@simransaini2133 Месяц назад
Bai zinc nal saro da tel pa skde a nal urea
@deepindersingh-ly3co
@deepindersingh-ly3co Месяц назад
100-200 gm pain hath lake rlake pati zinc asi tn
@GurpreetSingh-qj8pz
@GurpreetSingh-qj8pz Месяц назад
Boone bote ho rhe ne sade ess var vi PR 131 de. koi vr dwai daso ess di area fatehgarh sahib
@sukhpreetsodhi7798
@sukhpreetsodhi7798 Месяц назад
Pind?
@GurpreetSingh-qj8pz
@GurpreetSingh-qj8pz Месяц назад
@@sukhpreetsodhi7798 bibipur ( Multani farm) brass road
@lakhvinder.sandha8886
@lakhvinder.sandha8886 Месяц назад
Bai ji m khet vich 1 kille ch 4 trali rudi di payi c te ohnde vich jida dap di greens kaayi ya jalla bnda oda bnn gya rudi nal Oss nu 2 vaar suka v ta pr patla pani laounde hi fr toh upr aa janda hraa jalla te bai eh jalla ki sulphar poun nal mitt skda h ji ki sulphur paan nal jalla khtm ho jayega jalla mitti vala papdi vala bnya hoya h ji
@lakhvinder.sandha8886
@lakhvinder.sandha8886 Месяц назад
Bai ji jwab jroor deya j
@lakhvinder.sandha8886
@lakhvinder.sandha8886 Месяц назад
Bai ji jwab jroor deya j koi solution
@harpreetsinhh6558
@harpreetsinhh6558 Месяц назад
Ipl product varto
@farmerbandey8043
@farmerbandey8043 Месяц назад
urea ch hi jaan ni y hun phla jithe jyada dig jandi c otho sad dendi c hun besak jini mrji pai jao koi asar ni
@Prahladsinghvirk
@Prahladsinghvirk Месяц назад
ਬਾਈ ਜੀ ਲਾਲ ਘੇਸੀ ਨਹੀਂ ਜਾ ਰਹੀ ਝੋਨੇ ਵਿੱਚੋ
@punjablegends
@punjablegends Месяц назад
🎉ਮੈ ਤਾਂ ਯੂਰੀਆ ਖਾਦ ਦੇ ਫੱਟੇ ਚੱਕ ਕੇ ਰੱਖ ਦਿਆ 😲😲😲🔥🪴🙏🏽
@jagbirsingh9609
@jagbirsingh9609 Месяц назад
ਬਾਈ ਤੇਲ ਦੇ ਬਾਕਮਾਲ ਨਤੀਜੇ ਆ
@badyalbazz
@badyalbazz 26 дней назад
22g tail saro da pana kina 1 khet ch
@dharmindersinghrairai7089
@dharmindersinghrairai7089 Месяц назад
Y phone no. Tan de deo...50 bar benti kartiw
@Punjab55belt
@Punjab55belt Месяц назад
ਮਿੱਤਰ ਆਪਣੇ ਡਾਕਰ ਜ਼ਮੀਨ ਆ ਪਾਣੀ ਜਿਆਦਾ ਖਾਂਦੀ ਆ ਤੇ ਝੋਨਾ ਹੋ ਗਿਆ 20ਦਿਨਾਂ ਦਾ 1ਕਿੱਲੇ ਚ 8ਕਿੱਲੋ ਜ਼ਿੰਕ ਪਾ ਤੀ 2 ਗੱਟੇ ਯੂਰੀਆ ਪਾ ਤਾਂ ਝੋਨਾ ਵਿੱਚੋ ਵਿੱਚੋ 2 ਮਰਲੇ ਕੀਤੇ 5 ਮਰਲੇ ਜਮਾ ਨੀ ਤਰੁਆ ਤੀਲਾ ਤੀਲਾ ਖੜਿਆ ਕੀਂ ਕਰੀਏ ਦੱਸ ਵੀਰ ਕੁਝ ਨੀ ਸਮਜ ਆ ਰਿਆ
@xxzsaaaa
@xxzsaaaa Месяц назад
Fatkadi pao 2 war 1.5 kg .....15 din baad doji war pao
@simersingh750
@simersingh750 Месяц назад
22g tagar vali jamin vih ki pona Chanda a
@MANJEETSINGH-mq8vp
@MANJEETSINGH-mq8vp Месяц назад
Veere sat sri akaal ji jhona lage nu 6 din ho gaye a aje tak kuch nhi paya pahli urea naal ki paiye please jrur dasso
@GurpreetSingh-ng9xd
@GurpreetSingh-ng9xd Месяц назад
33 parsent zink pao 8 kilo prti kila
@GurpreetSingh-ng9xd
@GurpreetSingh-ng9xd Месяц назад
Ja jiva pao sriram da 2.5 kilo prti kila duji juriya nal
@GurpreetSingh-ng9xd
@GurpreetSingh-ng9xd Месяц назад
Rejant pao 5 kilo prti kila 3 juria
@parneetsingh5522
@parneetsingh5522 Месяц назад
ਵੀਰ ਝੋਨੇ ਦੇ ਪੱਤੇ ਲਾਲ ਹੋ ਦੋਗੀਆ ਪੈ ਰਿਹਾ ਹਨ
@gurdittsingh9565
@gurdittsingh9565 Месяц назад
ਲੋਹੇ ਦੀ ਸਪਰੇਅ ਕਰੋ
@ksdeep8918
@ksdeep8918 Месяц назад
Y ਜੀ ਬਾਹਣ ਵਿਚ ਲੀਹਾ ਪੈ ਗਿਆ ਕੋਈ ਹਲ ਦਸੋ ਜੀ ਆਪਣਾ ਨੰਬਰ ਦਿਓ ਜੀ
@anmolkamboj8342
@anmolkamboj8342 Месяц назад
Veer ji no send kro
@hardeepgrewal7761
@hardeepgrewal7761 Месяц назад
110 bara daro g tur da he nai pora
@farmerzone791
@farmerzone791 Месяц назад
Kuj ni hunda veer eh vaeiety kera ruk k e chldi a urea na jada payin,mera v ruk gea c appi chl pea bs hwa lwa lwa k pani lao
@sukhdeepmohaar3384
@sukhdeepmohaar3384 Месяц назад
33 ਪਰਸੈਂਟ ਜ਼ਿੰਕ ਪਾਊਡਰ ਫੋਰਮ ।ਨੂੰ 90 ਪਰਸੈਂਟ ਵਾਲੀ ਸਲਫ਼ਰ ਪਾਊਡਰ ਫੋਰਮ ਨਾਲ ਮਿਲਾ ਕੇ ਪਾਂ ਸਕਦੇ ਆ
@Manpritsingh-k5k
@Manpritsingh-k5k Месяц назад
Ha
@harrapacivilization2779
@harrapacivilization2779 Месяц назад
ਬਹੁਤ ਵਧੀਆ ਕੰਬੀਨੇਸ਼ਨ
@user-kz6ge8ot6p
@user-kz6ge8ot6p Месяц назад
@@sukhdeepmohaar3384 yes
@deepindersingh-ly3co
@deepindersingh-ly3co Месяц назад
33 percent zinc ਚ 15 percent sulphur vv hunda ਅਲੱਗ ਤੋਂ ਨਹੀ ਲੈਣਾ ਸੀ ਸਲਫ਼ਰ
@harrapacivilization2779
@harrapacivilization2779 Месяц назад
@@deepindersingh-ly3co ਜਿਥੇ ਪੀ ਐਚ ਜਿਆਦਾ ਉਥੇ ਸਲਫਰ ਪਾਉਣ ਦਾ ਬਹੁਤ ਫਾਇਦਾ ਜਿਥੇ ਨਾਰਮਲ ਹੈ ਉਥੇ ਜਿੰਕ ਦਾ 15% ਬਹੁਤ ਐ
@harmangolty7467
@harmangolty7467 Месяц назад
Number deo veer ji apna
@gurmeharrandhawa9187
@gurmeharrandhawa9187 Месяц назад
O jio putaraw
@HOMKITCHN
@HOMKITCHN Месяц назад
Ghone ch pani nhi khad reha or utto ptte peele ho gye h ki kaaran h or ki solution ho skda h
Далее
Useful gadget for styling hair 💖🤩
00:20
Просмотров 1,8 млн
Woman = best friend🤣
00:31
Просмотров 3,7 млн