Тёмный

ਟਰੈਕਟਰ ਨੂੰ ਲਵਾਤੀ ਨਵੀ ਹੁੱਕ / ਹTime ਤਾ ਲੱਗ ਗਿਆ ਪਰ ਹੁੱਕ ਵਾਲੀ ਰੀਝ ਲਾਤੀ ਬਾਈ ਨੇ / ਪੂਰੀ ਠੋਸ ਹੁੱਕ  

Malkeet Bai
Подписаться 38 тыс.
Просмотров 12 тыс.
50% 1

#arjunnovo #punjab #tractorlover #tractor #tractorvideo #malkeetbai

Опубликовано:

 

24 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 38   
@Sidhuharbachan
@Sidhuharbachan 18 часов назад
ਹਰਸਵੀਰ ਤੂੰ ਤੇ ਮਲਕੀਤ ਬਾਈ ਕਹਿੰਦੇ ਸੀ ਇਹਨੂੰ ਕੀ ਫਰਕ ਪੈਣਾ 2 ਇੰਚ ਹੁੱਕ ਵਧਾਉਣੀਆ ਵੱਡਾ ਟਰੈਕਟਰ ਆ ਤੁਸੀਂ ਮਨਦੇ ਨਹੀਂ ਸੀ ਬਾਈ ਮੈਂ ਸੋਨੂੰ ਕਿਹਾ ਸੀ ਟਰੈਕਟਰ ਜਮਪ ਵਧ ਦੇਣ ਲਗਜੂ ਜੇ ਵਧਾਈ ਹੁਕ ਕਮੈਟ ਚੈਕ ਕਰਲੋ ਬਾਈ ਮੇਰਾ ਹੁਕ ਵਾਲੀ ਵਿਡੀਉ ਵਿੱਚ ਤੁਸੀਂ ਪਿਉ ਪੁੱਤ ਮਨਦੇ ਨਹੀਂ ਸੀ ਇਨੇ ਲੋਕਾਂ ਨੇ ਕਮੈਂਟਸ ਕਰਕੇ ਦਸਤਾ ਸੀ ਤੁਹਾਨੂੰ ਇਹ ਸੀ ਇਹਨਾਂ ਨੂੰ ਕੀ ਪਤਾ ਕਮੈਂਟਸ ਵਾਲੀਆ ਨੂੰ ਬਾਈ ਹੁਣ ਮਿਸਤਰੀ ਦੇ ਕਹੇ ਤੇ ਵੀ ਮੰਨੇ ਹੋ ਇਨੀ ਆਪਣੀ ਮਰਜ਼ੀ ਨਾ ਕਰੀਆ ਕਰੋ ਸਲਾਹ ਲੈਕੇ ਕੰਮ ਕਰੇ ਸਾਨੂੰ ਇਹ ਸੀ ਨੁਕਸਾਨ ਕਰਾਉਲਗੇ 10 15 ਹਜ਼ਾਰ ਹੁੱਕ ਤੇ ਲਾਕੇ ਜੇ ਵਧਾਤੀ ਹਜੇ ਤਾ ਮਿਸਤਰੀ ਚੰਗਾ ਸੀ ਚੰਗੀ ਸਲਾਹ ਦੇਤੀ❤
@1mannik
@1mannik 14 часов назад
Leh Leh Heavy Driver di team , Harshveer & Jashan! Nice Hook
@jagsirgill7695
@jagsirgill7695 19 часов назад
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤❤❤ ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ 🎉🎉🎉🎉🎉🎉
@amardeepsinghbhattikala189
@amardeepsinghbhattikala189 16 часов назад
Sat shri akal ji sarea nu ardas ha waheguru ji chardikla tandrusti te sarbat da bhla wakshan baba nanak ji malkit bai ji nu hamesha khus rakhn ehi ardas ha ji hook wale kam sira karta
@NirvairSekhon-ir4gu
@NirvairSekhon-ir4gu 17 часов назад
Nice 👍🏻👍🏻👍🏻👍🏻👍🏻👍🏻🎉🎉🎉🎉🎉
@pammazaildarusa330
@pammazaildarusa330 18 часов назад
ਸਿਰਾ ❤❤❤wmk
@rinkuchahal29
@rinkuchahal29 16 часов назад
ਬੋਕ ਬਨ lya ehna to ehi loot ayu hun. 744.2000model ajj tk kus ni krya.batery te service to bina.40 kilya di kheti aa nale.
@mandeepsingh3755
@mandeepsingh3755 20 часов назад
Ok aa huk veer
@shamshersingh2710
@shamshersingh2710 19 часов назад
Good job bro
@amritpalsandhu9348
@amritpalsandhu9348 17 часов назад
❤❤
@jagdeepghuman5528
@jagdeepghuman5528 14 часов назад
ਹਰਸ਼ਵੀਰ ਬਾਈ ਹੁਣ ਹੁਕ ਵਧਾਉਣ ਨਾਲ ਦੇਖੀ ਟਰੈਕਟਰ ਨੇ ਕਿਨੇ ਜੰਪ ਮਾਰਿਆ ਕਰਨੇ ਪਿਛੇ ਨੂੰ ਦੋ ਇੰਚ ਤੇ ਅੱਗੇ ਨੂੰ ਦਸ ਇੰਚ ਵਧਾਉਣਾ ਪੈਣਾ ਬੰਪਰ
@rupinderdhaliwal9484
@rupinderdhaliwal9484 20 часов назад
Satsirakal ji
@JasdhaliwalDhaliwal-l6x
@JasdhaliwalDhaliwal-l6x 19 часов назад
Sahibjot nal Changi ni kiti loha dosti ton wdh k ni hunda
@dant855ala7
@dant855ala7 18 часов назад
Ki krta 22 sahiboj nal
@GurvinderSingh-jg4nn
@GurvinderSingh-jg4nn 16 часов назад
ਸਤਿ ਸ੍ਰੀ ਅਕਾਲ ਬਾਈ ਜੀ 🙏🙏
@harjikaur6482
@harjikaur6482 20 часов назад
👍👍👍👍👍👍👍
@RohitKumar-tr5po
@RohitKumar-tr5po 18 часов назад
Nice
@paramsingh1811
@paramsingh1811 18 часов назад
Nice work ❤
@manindersingh5284
@manindersingh5284 18 часов назад
ਹਰਸ਼ਵੀਰ ਗਲਤੀ ਕਰ ਲਈ ਤੂੰ ਟਰਾਲੀ ਨਾਲ ਲੈ ਕੇ ਆਉਦਾ ਫਿਰ ਟਰਾਲੀ ਪੂਰੀ ਲੈਵਲ ਚ ਹੋਣੀ ਸੀ ,
@JatinderSingh-kc2uq
@JatinderSingh-kc2uq 20 часов назад
Hor agy pakistan chly jana ta😂😂😂
@buntydhaliwal7488
@buntydhaliwal7488 15 часов назад
Ta tiii😮😮
@harmanpreet549
@harmanpreet549 13 часов назад
Magral tyara vich weight fit kar lo far vadie ha
@SukhminderSingh-zq3px
@SukhminderSingh-zq3px 20 часов назад
Harshveer bumper v lwa da hun ❤❤
@thekingkingof5249
@thekingkingof5249 19 часов назад
Super
@varindersinghsingh
@varindersinghsingh 13 часов назад
🎉🎉🎉🎉❤❤❤🎉🎉
@divrajsekho3600
@divrajsekho3600 7 часов назад
Inna pucha veer main v kheti krda 3 kile Tusi Inna Kujh Kive krde RU-vid money krke
@KuldeepSingh-f8x1n
@KuldeepSingh-f8x1n 9 часов назад
Deep 🙏🙏🙏🙏
@inderjitsinghjawanda6396
@inderjitsinghjawanda6396 20 часов назад
J hukk lambi ni honi c fer nawi Kate banwai,purani naal ho sari jana c
@narinderpalsingh9487
@narinderpalsingh9487 19 часов назад
Arashveer and Jasvon ! How you are?
@harmeetkaur7774
@harmeetkaur7774 19 часов назад
Mouli Mana
@gurikhanguraz238
@gurikhanguraz238 17 часов назад
Kine di lagi a y hukk
@Jagroopsingh-u3k
@Jagroopsingh-u3k 20 часов назад
Huk da ta bhem a eme loha math ta
@urmindersamra2974
@urmindersamra2974 3 часа назад
ਏਨੀ ਵੱਡੀ ਹੁੱਕ ਲਵਾਉਣ ਦੀ ਲੋੜ ਕੀ ਪੈ ਗਈ ਟਰਾਲਾ 13,14 ਫੁੱਟ ਹੀ ਆ ਕਿੰਨੇ ਕਵਿੰਟਲ ਗੰਨਾ ਪਾਓਣਾ ਵੱਧ ਤੋ ਵੱਧ 200 ਜਾ 250 ਸਾਡੇ ਫਾਰਮਟਰੈਕ ਨਾਲ ਜੋ ਹੁੱਕ ਆਈ ਓਹਦੇ ਸਿਰਫ ਮੂੰਹ ਨਾਲ ਸਪੋਟ ਲਾਈ ਸੀ ਸਾਡੇ ਮਿਸਤਰੀ ਨੇ ਜਦਕਿ ਅਸੀ ਨਵੀ ਹੁੱਕ ਬਣਾਉਣ ਲਈ ਗਏ ਓਹਨੇ ਦੋ ਟੁਕੜੇ ਪੱਤੀ ਦੇ ਲਾ ਦਿੱਤੇ ਕਹਿੰਦਾ ਜੇ ਕੁਛ ਹੋ ਗਿਆ ਫੇਰ ਗੱਲ ਕਰਿਓ ਓਨਾ ਟਾਈਮ ਮੈਨੂੰ ਨਾ ਛੇੜੋ ਕੰਮ ਬਹੁਤ ਆ ਬਰਨਾਲੇ ਏਰੀਏ ਤੋ ਸਲਾਣੇ ਅਮਲੋਹ ਉਧਰ ਪਾਤੜਾ ਨੂੰ ਗੰਨਾ ਜਾਦਾ ਸੀ 350,400 ਕਵਿੰਟਲ ਅੱਜ ਤੱਕ ਸਾਹ ਨੀ ਭਰਿਆ ਹੁੱਕ ਨੇ ਤਿੰਨ ਪਿੰਨਾ ਨੇ ਜੋ ਕੰਪਨੀ ਤੋ ਆਈ ਓਦਾ ਹੀ ਬੱਸ ਮਿਸਤਰੀ ਨੂੰ ਤਜਰਬਾ ਹੋਵੇ ਵੈਲਡਿੰਗ ਦਾ ਜੋ ਮਰਜੀ ਪਾਓ ਮਗਰ ਨਹੀ ਕੁਛ ਹੁੰਦਾ
@happydrall52
@happydrall52 19 часов назад
ਅੱਟੇ ਆਲ਼ੇ ਵੀ ਇਥੇ ਆ
@sidhubai1946
@sidhubai1946 15 часов назад
Oh ਵਦੀਆ ਅਜੇ
@juventussingh
@juventussingh 12 часов назад
😂
@urmindersamra2974
@urmindersamra2974 3 часа назад
ਬਾਕੀ ਬਾਈ ਗੁਲਾਬ ਦਾ ਜਿਕਰ ਬਹੁਤ ਕਰਦੇ ਹੁੰਨੇ ਓ ਅਰਾਮ ਕਰਨ ਲਈ ਮੋਟਰ ਤੇ ਭੇਜਿਆ ਕੇ ਉਥੇ ਕਮਰਾ ਬਣੇਆ ਓਥੇ ਜਾ ਕੇ ਬੈਠ ਜਾਓ ਅੱਧੀ ਰਾਤ ਨੂੰ ਫਗਵਾੜੇ ਤੋ ਆਏ ਨਹੀ ਬੰਦਾ ਕਹਿੰਦਾ ਸਵੇਰ ਨੂੰ ਜਾਏਓ ਰਾਤ ਨੂੰ ਅਰਾਮ ਕਰੋ ਘਰ ਓਦਾ ਗੁਲਾਬ ਬਾਈ ਗੁਲਾਬ ਬਾਈ ਕਰਦੇ ਰਹੇ ਸਾਰੀ ਵੀਡੀਓ ਚ ਮਾਫ ਕਰਨਾ ਮੇਰਾ ਹੱਕ ਨੀ ਕੋਈ ਏਸ ਵਾਰੇ ਕਹਿਣ ਦਾ ਤੁਹਾਡੀ ਆਪਸੀ ਭਾਈਚਾਰਕ ਸਾਂਝ ਹੋਊ ਪਰ ਮਾਲਵੇ ਚ ਏਦਾ ਨੀ ਹੁੰਦਾ ਜੇ ਕੋਈ ਦੂਰ ਤੋ ਆਏਆ ਬੰਦਾ ਜਾਣ ਪਹਿਚਾਣ ਦਾ ਰੋਟੀ ਪਾਣੀ ਪੂਰਾ ਦਿੱਤਾ ਜਾਦਾ ਏਧਰ ਸਮੋਸੇ ਆਏ ਲਗਦੇ ਸੀ ਰੋਟੀ ਤਾ ਲਗਦਾ ਨੀ ਖਾਦੀ ਹੁੱਕ ਲਵਾਉਣ ਆਏਆ ਨੇ
@singhjatt-zf1zc
@singhjatt-zf1zc 18 часов назад
❤❤
Далее
Please Help This Superhero! 🙏
00:48
Просмотров 5 млн
🌭 BBQ Chili Dog Skillet #Shorts
00:36
Просмотров 2,1 млн
Please Help This Superhero! 🙏
00:48
Просмотров 5 млн