Тёмный

ਟੌਹੜੇ ਨੇ Darbar Sahib ਤੋਂ ਬਾਹਰ ਨਿਕਲਦਿਆਂ ਫੌਜ ਨੂੰ ਪੁੱਛਿਆ,ਪਹਿਲਾਂ ਮੈਨੂੰ ਇਹ ਦੱਸੋ ਸੰਤ ਜਰਨੈਲ ਸਿੰਘ ਮਰ ਗਿਆ ਜਾ 

Akaal Channel
Подписаться 1,2 млн
Просмотров 172 тыс.
50% 1

#GurCharanSinghTohra #SantjarnialSingh #SantBhindrawale #AttackonDarbarSahib #IndraGandhi #AkalTakhat #OperationBlueStar #BalwantSinghRamuwalia #sikhRiots #AkaalNews #AkaalChannel #PunjabLatestNews #PunjabNews #LatestNews #TodayNews
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
For latest News on Sikh Issues, Panthic Programs and Punjabi Programs, Kindly Subscribe to Akaal Channel:-
RU-vid :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
RU-vid :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m

Опубликовано:

 

10 авг 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 220   
@harjinder7435
@harjinder7435 Год назад
ਮਰਦ ਅਗੰਮੜੇ ਸਨ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ
@jaspalsinghkailay4204
@jaspalsinghkailay4204 Год назад
ਭਾਈ ਸਾਹਿਬ ਜੀ ਇਹ ਮਸੰਦ ਬਾਦਲ ਟੋਹੜ੍ਹਾ ਲੋਗੋਵਾਲੇ ਰਾਮੂਵਾਲੀਆ ਬਰਨਾਲਾ ਮਜੀਠੀਆ ਇਨਾ ਦਾ ਅੰਤ ਵਾਹਿਗੁਰੂ ਜੀ ਨੇ ਹੀ ਕਰਨਾ ਹੈ
@user-Sgill
@user-Sgill 2 года назад
ਰਾਮੂਵਾਲੀਆ ਸਿੱਖੀ ਚ ਕਾਲਾ ਸੱਪ ਹੈ
@narindersingh2387
@narindersingh2387 Год назад
ਪਹਾੜਾ ਸਿੰਘ
@gajjansingh2987
@gajjansingh2987 Год назад
U
@ButaSingh-ii3gv
@ButaSingh-ii3gv 24 дня назад
Qqqq1❤q11q❤q1q❤❤❤qq❤qqqqq❤qqqqqqqqq❤qqqqqqqqqqqqqqqqqqqqqqqqqqqqqqqqq1qq1111111qq​@@gajjansingh2987
@nurmitke9324
@nurmitke9324 2 года назад
ਗਦਾਰੀ ਏਡੀ ਵੱਡੀ ਫ਼ਿਰ ਵੀ ਛੇ ਛੇ ਵਾਰ ਮੁੱਖ ਮੰਤਰੀ ਗਦਾਰੀ ਏਡੀ ਵੱਡੀ ਫ਼ਿਰ ਵੀ ਗੁਰੂ ਘਰਾਂ ਦੇ ਪ੍ਰਧਾਨ ਕੀ ਸਿੱਖ ਅਜਵੀ ਇਕਜੁੱਟ ਨਹੀਂ ਜਾਂ ਫਿਰ ਸਿੱਖ ਭੁਲਣਹਾਰ ਨੇ ਜਾਂ ਫਿਰ ਸਮਝਣ ਵਿਚ ਦੇਰ ਹੋ ਗਈ
@gursevsingh8221
@gursevsingh8221 Год назад
ਏ ਸਾਰੀਆਂ ਸਚਾਈਆਂ ਇੱਕੋ ਇਕ ਇਮਾਨਦਾਰ ਅਖਬਾਰ ਓਸ ਵੇਲੇ ਪੰਜਾਬੀ ਟਿ੍ਬਿਊਨ ਵਿਚ ਛਪਦੀਆਂ ਸਨ ਮੈ ਆਪਣੀ ਹੁਣ ਤੱਕ ਦੀ ਜਿੰਦਗੀ ਵਿੱਚ ਰਾਮੂਵਾਲੀਆ ਤੋਂ ਗਿਰਿਆ ਹੋਇਆ ਬੰਦਾ ਨਹੀਂ ਵੇਖਿਆ
@balbirkandola9764
@balbirkandola9764 Год назад
ਪੱਤਰਕਾਰ ਦਲਬੀਰ ਸਿੰਘ ਉਸ ਵੇਲੇ ਟਰੀਬੂਨ ਲਾਉ ਰੀਪੋਰਟ ਕਰਦੇ ਸਨ ਅਤੇ ਜਰੂ ਉਨਾ ਦੀ ਕਿਤਾਬ ਜੋ ਕਿ ਉਸ ਵੇਲੇ ਦੀ ਲਿਖੀ ਹੋਈ ਹੈ, ਉੱਥੇ ਤੁਹਾਨੂੰ ਟਰੀਬੂਨ ਦੀ ਇਮਾਨਦਾਰੀ ਦਾ ਵੀ ਪੱਤ ਲੱਗ ਜਾਵੇਗਾ ਕਿ ਕਿੰਨੀ ਕੁ ਸੀ …. ਮਤਲਬ ਕੇ ਨਾ-ਮਾਤਰ …
@BantaSingh-tt8zt
@BantaSingh-tt8zt 26 дней назад
@balbirkandola9764‌ ਹੁਣ ਤਾਂ ਇਹ ਸੁਣੀਆਂ ਸੁਣਾਈਆਂ ਤੇ ਆਪਣੇ ਪੱਧਰ ਤੇ ਹੀ ਬੋਲੀ ਜਾ ਰਹੇ ਹਨ ਹਿੰਦੂ ਤੇ ਸਰਕਾਰ ਦਾ ਇਕੋ ਇੱਕ ਨਿਸ਼ਾਨਾਂ ਸ੍ਰੀ ਆਕਾਲ ਸਾਹਿਬ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਖਤਮ ਕਰਨਾ ਸੀ ਦਰਬਾਰ ਸਾਹਿਬ ਜੀ ਦੇ ਅੰਦਰ ਐਨਾ ਜੁਰਮ ਹੋ ਰਿਹਾ ਸੀ ਹਰ ਮਿੰਟ ਚ ਲੱਖਾਂ ਫਾਇਰ ਹੋ ਰਹੇ ਹੈਲੀ ਕਾਪਟਰਾਂ ਰਾਹੀਂ ਗੋਲੇ ਸੁੱਟੇ ਜਾ ਰਹੇ ਲੋਕਾਂ ਦਾ ਸ਼ਹਿਰ ਵਿੱਚ ਅੰਦਰ ਡੱਕ ਦੇਣਾਂ ਸਿਖਾਂ ਨੇ ਆਪਣੇ ਡੰਗਰਾਂ ਦੇ ਰਸੇ ਲਾਹ ਦਿਤੇ ਸੀ ਬਜ਼ਾਰਾਂ ਗਲੀਆਂ ਕੋਠਿਆਂ ਦਿਆਂ ਛਤਾ ਤੇ ਹਿੰਦੂ ਢੋਲ ਵਜਾ ਰਹੇ ਸੀ ਇਹਨਾਂ ਦਿਆਂ ਨੌਜਵਾਨ ਕੁੜੀਆਂ ਸ਼ੜਕਾ ਤੇ ਜਫੀਆਂ ਪਾ ਪਾਕੇ ਫੌਜੀਆਂ ਨੂੰ ਗਾਨੇ ਬੰਨ੍ਹ ਰਹੀਆਂ ਤੇ ਪੂਰੀਆਂ ਖਵਾ ਰਹਿਆਂ ਸੀ ਇਹ ਹਾਲਤ ਸੀ ਉਸ ਵਕਤ ਬਾਕੀ ਕਿਸ ਨੇ ਕੀ ਕਿਹਾ ਕੀ ਕੀਤਾ ਇਹ ਕਈ ਬੰਦੇ ਟੌਹੜਾ ਤੇ ਲੌਂਗੋਵਾਲ ਦਸਦੇ ਆ ਪਰ ਰਾਮੂਵਾਲੀਆ ਇਹ ਉਸ ਵਕਤ ਸਿੱਖ ਨਹੀਂ ਇਹ ਚੰਡਾਲ ਸੀ ਇਕ ਅਜੀਤ ਅਖਬਾਰ ਹਮਦਰਦ ਨੂੰ ਛੱਡ ਕੇ ਬਾਕੀ ਅਖ਼ਬਾਰਾਂ ਸਿਖਾਂ ਨਾਲ ਪੂਰਾ ਜ਼ੋਰ ਲਾ ਲਾਕੇ ਦੁਸ਼ਮਣੀਆਂ ਕੱਢ ਰਹੇ ਸੀ ਅਜਕਲ ਤਾਂ ਸਾਰੇ ਹੀ ਆਪਣੀਆਂ ਨੂੰ ਹੀ ਭੰਡ ਰਹੇ ਹਨ ਇਹ ਜੋ ਕੌਮ ਲਈ ਠੀਕ ਨਹੀਂ 6.7 ਦਿਨ ਉਸ ਮਹਾਨ ਮਰਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੇ ਜਰਨੈਲ ਸ਼ਬੇਗ ਸਿੰਘ ਤੇ ਉਹਨਾਂ ਦੇ ਯੋਧਿਆਂ ਨੇ ਜਿਹੜੀ ਸਰਕਾਰ ਦੀ ਤੇ ਫੌਜ ਦੀ ਮਿੱਟੀ ਪਲੀਤ ਕੀਤੀ ਸਾਰੀ ਦੁਨੀਆਂ ਜਾਣਦੀ ਹੈ ਚਲੋ ਸ਼ੇਰਾਂ ਦਿਆਂ ਬੱਚਿਆਂ ਨੂੰ ਬਹੁਤ ਜ਼ਿਆਦਾ ਗਿਣਤੀ ਚ ਕੁਤੇ ਵੀ ਘੇਰ ਲੈਂਦੇ ਹਨ
@AvtarSingh-ve8jv
@AvtarSingh-ve8jv 25 дней назад
1hk6​@@balbirkandola9764
@darshansingh6596
@darshansingh6596 Год назад
ਸੰਤ ਜਰਨੈਲ ਭਿੰਡਰਾਂਵਾਲੇ ਜ਼ਿੰਦਾਬਾਦ
@gurmeetsingh-zb6vv
@gurmeetsingh-zb6vv Год назад
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸੁੱਖ ਵੱਸਦੀ ਰਹੇ ਤੇਰੀ ਨਗਰੀ
@AvtarSingh-hy1ox
@AvtarSingh-hy1ox Год назад
Sikhi. Fe Roop ch. Maha. Kanjar nikle. Ehna nu jutya maro. Mooh kala. Karo
@jasvirsinghsingh9723
@jasvirsinghsingh9723 24 дня назад
❤ਮਰਦ ਸੂਰਮਾ ਸਰਦਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਹਿਬ ਜੀ ❤
@maxgaming545
@maxgaming545 2 года назад
ਰਾਮੂੰਵਾਲੀਆ।ਟਹੋਰਹਾ।ਲੰਗੌਵਾਲ। ਬਾਦਲ।ਰਲਕੇ।ਹਰੀਮੰਦਰ।ਸਾਹੇਬ।ਤੇ। ਅਟੇਕ।ਕਰਾਇਆ।
@majorsingh420
@majorsingh420 2 года назад
ਕੌਮ ਦੇ ਗਦਾਰਾਂ ਨੂੰ ਹੁਣ ਕਿਸੇ ਨੇ ਨਹੀਂ ਵਚੋਣਾ
@sarbjitsinghsidhu5141
@sarbjitsinghsidhu5141 2 года назад
Umr bhog k mrn tk bche hi hoe c ji..... 3----3 var CM elect hoe ne ji..... 💺
@HarjinderSINGH-gh6hr
@HarjinderSINGH-gh6hr 2 года назад
ਕੋਈ ਗੱਲ ਨਾਹੀਂ ਜੀ! ਵੀਡੀਓ ਜਿੰਨੀ ਮਰਜੀ ਲੰਬੀ ਹੋ ਜਾਏ ਸਾਰੀ ਜਾਣਕਾਰੀ ਦਿੱਤੀ ਜਾਵੇ! ਸਰਕਾਰ ਪੱਖੀ ਬਹੁਤ ਲ਼ੋਕ ਹੋਣਗੇ ਜੌ ਵੀਡੀਓ ਛੋਟੀ ਕਰਨ ਲਈ ਕਹਣਗੇ! 👍👍
@user-mj3ww3oi1d
@user-mj3ww3oi1d Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਮਾੜਾ ਹੋਇਆ ਵਾਹਿਗੁਰੂ ਜੀ
@sxndhumehreen
@sxndhumehreen 26 дней назад
Thank you makhu sab ਸਿੱਖ kom di jankari ਲੋਕਾਂ ਨੂੰ ਦੇ lai
@harpreetsinghhs986
@harpreetsinghhs986 28 дней назад
ਹਜੇ ਵੀ ਲੋਕ ਬਾਦਲਾਂ ਦੇ ਪੈਰ ਚੱਟਣ ਤੇ ਹੋਏ ਨੇ , ਲੀਡਰਾਂ ਨੂੰ ਘਰਾਂ ਵਿੱਚ ਬੁਲਾ ਕੇ ਚਮਚਾ ਗਿਰੀ ਕਰਦੇ ਨੇ
@iqbaljitsingh9548
@iqbaljitsingh9548 Год назад
ਮਾਖੂ ਸਾਹਿਬ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਿਹੇ ਹੋ ਜੋ ਇਹੋ ਜਿਹੀਆਂ ਜਾਣਕਾਰੀਆਂ ਦੇ ਰਿਹੇ ਹੋ USA ਦੇ ਸਿੰਘਾ ਵੱਲੋਂ ਆਪ ਜੀ ਦਾ ਧੰਨਵਾਦ
@amitbrar2440
@amitbrar2440 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ਼ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏
@tajvirjohal9134
@tajvirjohal9134 Год назад
£by
@hirasinghhirasingh6029
@hirasinghhirasingh6029 2 года назад
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ
@davygrup1717
@davygrup1717 2 года назад
ਵੀਰ ਜੀ ਟੋਹੜੇ ਦੇ ਬੋਲ ਸਨ,,ਉਹਦਾ ਕੀ ਬਣਿਆ,,,,ਡਰ ਸੀ ਕਿਦਰੇ ਬਚ ਤੇ ਨਹੀ ਗਏ ਸੰਤ
@pubgpunjabi5692
@pubgpunjabi5692 Год назад
ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@iqbalsingh2340
@iqbalsingh2340 2 года назад
Waheguru waheguru ji
@harsimransaini2318
@harsimransaini2318 2 года назад
Very good
@parmjitsingh3396
@parmjitsingh3396 2 года назад
ਮਖੂ ਅਜ਼ਾਦੀ ਹੀ ਹਲ ਹੈ ਅਜ਼ਾਦੀ ਦੀ ਗੱਲ ਕਰੋ ਸਾਨੂੰ ਅਜ਼ਾਦੀ ਚਾਹੀਦੀ ਹੈ ਜੇ ਗਲ਼ ਨਹੀਂ ਕਰ ਸਕਦੇ ਤਾਂ ਬੰਦ ਕਰਦੋ ਟਟੂ ਮੀਡੀਆ 🐃🐃🐃🐃🐃🐃🐃🐃
@amritsharma4562
@amritsharma4562 Год назад
Waheguru ji
@ranpreetsingh7692
@ranpreetsingh7692 2 года назад
Longowal, ramuwalia, tohra , Badal Sikhi janam laen da adhikar nahi rakhde. Waheguru inna paapiya nu sikh janam na bakhshey. Inna paapiya nu "Gadaar e kaum" da khitaab milna chahida.
@parshisidhu
@parshisidhu 2 года назад
988i
@sohanramgharia5377
@sohanramgharia5377 2 года назад
Thanks makhu sab
@SandeepSingh-up3lb
@SandeepSingh-up3lb 2 года назад
ਬੱਬਰ ਖਾਲਸਾ ਲਿਬਰੇਸ਼ਨ ਜਿੰਦਾਬਾਦ
@SukhwinderSingh-jb2oy
@SukhwinderSingh-jb2oy 2 года назад
Satnam waheguru
@gillranjodh3495
@gillranjodh3495 Год назад
Tusi suno gal na kato wicale
@ManmohanSingh-kr8bx
@ManmohanSingh-kr8bx 2 года назад
ਅਪਣੇ,,ਮੂਹ,ਤੇ,,ਚੇਪੜਾਆ,,22,,ਜੀ
@PritamSingh-wd5nu
@PritamSingh-wd5nu 2 года назад
Salute sant Jarnail Singh ji bhindrawale kaomi Shaheed
@amansidhu2301
@amansidhu2301 2 года назад
Waheguru ji 🙏🙏🙏🙏🙏
@kanwaljitsingh1055
@kanwaljitsingh1055 2 года назад
ਮਖੂ ਬਾਈ ਤੁਹਾਡੇ ਹਾਵ ਭਾਵ ਦੇਖਕੇ ਲਗਦਾ ਕਿ ਤੁਸੀਂ ਬੀਤੇ ਮਾੜੇ ਸਮੇਂ ਤੇ ਸਿਰਫ ਤੇ ਸਿਰਫ ਚਟਕਾਰੇ ਲੈਂਦੇ ਹੀ ਲਗਦੇ ਹੋ, ਹੋਰ ਕੁਝ ਵੀ ਨਹੀਂ, ਪੰਥ ਲਈ ਭੋਰਾ ਵੀ ਦਰਦ ਕਦੇ ਵੀ ਨਹੀਂ ਦਿਸਿਆ ਤੁਹਾਡੀਆਂ ਗਲਾਂ ਤੋਂ....
@nirmalghuman6077
@nirmalghuman6077 Год назад
ਬਿਲਕੁਲ ਸਹੀ ਕਿਹਾ ਤੁਸੀਂ ਗੱਲ ਗੱਲ ਤੇ ਬੱਲੇ ਬੱਲੇ ਬੱਲੇ ਬੱਲੇ ਕਰਨਾ ਇਹੀ ਦਰਸਾਉਂਦਾ ਆ
@chanansingh3423
@chanansingh3423 11 месяцев назад
ਗੱਲ ਸੱਚ , ਇਹ ਹੀ ਪੁਸ਼ਿਆ ਮਰ ਗਿਆ ਜਾਂ ਨਹੀਂ
@maxgaming545
@maxgaming545 2 года назад
ਅਲੌਸਮਿੰਟ।ਕਰਨਵਾਲੀ।ਗਡੀ।ਜੰਲੇਆਂ। ਵਾਲੇ।ਬਾਗਕੋਲਖੜੀਸੀ। ਹਿਦੂੰਵੀਰਾਂ।ਗਡੀਅਗੇਨਹੀ।ਔੳਣਦਿਤੀ।
@balvirsingh8081
@balvirsingh8081 Год назад
Sant jarnel singh zidabad
@manmindejitsingh245singh
@manmindejitsingh245singh 2 года назад
Sant Baba Jarnail singh bhindrawale ji zindabad 🙏🙏
@JaskaranSingh-oy9wg
@JaskaranSingh-oy9wg 26 дней назад
ਤਾਹੀਓ ਤਾਂ ਔਤਰਾ ਮਰਿਆ ਟੋਹੜਾ।
@sukhpalgrewal5003
@sukhpalgrewal5003 2 года назад
Suurme amar saheed amar rehin dhan dhan sare saheed sant Jarnail singh ji amar rehin
@BhupinderSingh-if9gb
@BhupinderSingh-if9gb 29 дней назад
By putting past out you want to put punjab on fire
@maxgaming545
@maxgaming545 2 года назад
ਰਾਮੂੰਵਾਲ।ਨੇ।ਆਰਮੀ।ਦਾ।ਟੋਉਟਬਣਕੇ। ਅੰਦਰੋ।ਬਹਾਰ।ਆ।ਰਹੇ।ਬੰਦੇ।ਮਰਵਾਏ। ਟਹੋਰਾ।ਸਾਬ।ਇਸਗਲਤੌ।ਖਫਾਸੀ।ਉਹੋਨਾਂ।ਮਨਾਵੀਕੀਤਾ।ਟਹੋਰਾ।ਲੌਗਵਾਲ। ਆਰਮੀ।ਕੇੰਪੰਵਿਚ।ਨਜਰਬੰਦ।ਸੀ।ਪਰ। ਰਾਮੂੰਵਾਲ।ਆਰਮੀ।ਨਾਲਹੀ।ਰਿਹਾ।
@inderpalsingh3908
@inderpalsingh3908 2 года назад
NEVER forget 1984
@hafizamrabz4215
@hafizamrabz4215 2 года назад
Ooo wahegrue 🙏🙏
@zaildarcheema106
@zaildarcheema106 28 дней назад
ਕਿਤਾਬ ਦਾ ਕੀ ਨਾਮ ਹੈ
@majorsingh420
@majorsingh420 2 года назад
ਗਦਾਰਾ ਦਾ ਟਾਈਮ ਖ਼ਤਮ ਹੋਣ ਵਾਲਾ ਹੈ
@sonudhandwarmadahar5726
@sonudhandwarmadahar5726 2 года назад
Sant jarnail singh g khalsa bhindrawale hamesha sade dill rehange
@drgurditsingh8797
@drgurditsingh8797 Год назад
Waheguru ji ka khalsa waheguru ji ki fateh
@SukhwinderSingh-ot8jo
@SukhwinderSingh-ot8jo Год назад
ਇਸ ਕਿਤਾਬ ਦਾ ਪੰਜਾਬੀ ਅਨੁਵਾਦ ਵੀ ਹੈ ਜਾਂ ਨਹੀਂ ਜੀ
@gurpartapdhillon4264
@gurpartapdhillon4264 2 года назад
Waheguru
@sohan-qo3dv
@sohan-qo3dv 2 года назад
Thanks
@ArshdeepSingh-wu5km
@ArshdeepSingh-wu5km 25 дней назад
ਗਦਾਰਾਤੋਬਚਕੇਵਾਹਿਗੁਰੁਬਾਬਾਜਿ
@balbirkandola9764
@balbirkandola9764 Год назад
Bilkul jee - there was NO FIR registered against Sant Bhindranwale - and certainly there was NO separatists or Bhindranwale supporters in the other 38 Gurdwaras that were ATTACKED By THE ARMY at the same time.
@rajbirsingh3641
@rajbirsingh3641 2 года назад
Ramuwalia badal tohra koum de gaddar
@satpalsingh127
@satpalsingh127 2 года назад
🙏
@amanchahal4853
@amanchahal4853 2 года назад
Makhu bhaji next part bhi karo please meri benti aa thuanu 🙏🏼
@onkarsinghrandhawa7715
@onkarsinghrandhawa7715 2 года назад
ਵੀਰ ਜੀ ਕੀ ਇਹ ਕਿਤਾਬ ਪੰਜਾਬੀ ਵਿੱਚ ਹੈ
@bhupindersinghruprai2330
@bhupindersinghruprai2330 2 года назад
Ssa Ji bhaji phir ek hor interview karoo adv sahib ji di bhut hi gala me ihnaa kol aaj di junration lai 🙏🏻🙏🏻🙏🏻🙏🏻
@hardialsinghkang7807
@hardialsinghkang7807 2 года назад
Sacho sach
@subegsingh9090
@subegsingh9090 2 года назад
Waheguru ji 🙏
@IqbalSingh-jk1vd
@IqbalSingh-jk1vd 2 года назад
Tohra vi ta merr giya... Kon satikar nal yaad kerda Tohre nu... Zail Singh nu... Mari huyi Zameer de log
@Sukhvir_kaur120
@Sukhvir_kaur120 Год назад
Wahaguru ji Mehar krio 🙏
@jagjitsingh3467
@jagjitsingh3467 25 дней назад
ਜੇ ਟੌਹੜਾ ਸਾਹਿਬ ਦੇ ਮੰਨ ਵਿੱਚ ਇਹ ਗਲ ਹੁੰਦੀ ਤਾਂ ਫੈਡਰੇਸ਼ਨ ਵਾਲਿਆਂ ਨੂੰ ਕਿਉਂ ਬਚਾਇਆ ਇਹ ਸਰਕਾਰੀਆਂ ਦੀ ਸਾਜਿਸ਼ ਵੀ ਹੋ ਸਕਦੀ ਏ ਤੇ ਅਸੀਂ ਇਸ ਭਾਈਵਾਲ ਕਿਉਂ ਬਣਦੇ ਹਾਂ
@faridworkers9069
@faridworkers9069 2 года назад
ਕੋਮ,ਦੇ,ਗਦਾਰ,,ਬਾਦਲ,ਟੋਅਢਾ,ਰਾਮੂਵਾਲੀਆ, ਕੇਪਟਨ,ਬੁਚੜ, ਕਾਰਨਾਮਾ,ਹੀ, ਏਨੇ,ਕਰਵਾਇਆਂ
@Manjeetkaur-xp6tc
@Manjeetkaur-xp6tc 16 дней назад
We are not finding this book. Not available on amazon. Pls guide to find it. Thanks
@JagroopSingh-no7xy
@JagroopSingh-no7xy Год назад
ਸੱਭ ਨੂੰ ਪਤਾ ਹੈ ਰਾਮੂੰਵਾਲੀਆ ਨਾਸਤਿਕ ਕਾਮਰੇਡ ਹੈ ਸਿੱਖ ਨਹੀ
@navk1782
@navk1782 2 года назад
Ramuwallia all get some kind posts with government
@dailpsingh6253
@dailpsingh6253 2 года назад
ਇਹ. ਕਾਲੀ ਦਲ. ਦੀ ਕੰਮ. ਨਾ ਲ. ਗਦ ਦਾ ਰੀ ਸੀ ਲੈ ਗਵਾਲ. ਟੜਾ ਬਾਦਲ. ਇਹ. ਲੋਕ. 47. ਤੋਂ ਕੰਮ. ਨੂੰ ਗਰਮੀ ਵਿਚ. ਪਾ ਦਿਤ
@PawanKumar-wx2ml
@PawanKumar-wx2ml 24 дня назад
Ramuwalia di telephone wali baat nyee aa gye.
@harpreetsinghhs986
@harpreetsinghhs986 28 дней назад
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@gurleenkaurbal9723
@gurleenkaurbal9723 2 года назад
Waheguru ji sade kon kider jah rahe aa
@KuldeepSingh-ro7mq
@KuldeepSingh-ro7mq 2 года назад
ਸਰ ਜੀ,ਸਾ਼ਹ ਬੇਗ ਨਾਮ ਰੱਖਿਆ ‌ਸੀ
@karnailsingh6969
@karnailsingh6969 2 года назад
Jado tak vedio dekh riha han Rona Band nahi Hoya ke bano sady kom da Sikh kom guru ji tou door han kom apas vich ek jut nahi hai. Waheguru ji Waheguru ji mehar karan.
@gurmeetdhaliwal2757
@gurmeetdhaliwal2757 2 года назад
Raj karega khalsa
@jasbirkaurchahal1021
@jasbirkaurchahal1021 2 года назад
ਵਕੀਲ ਸਾਹਿਬ ਕੋਲ ਅਜੇ ਹੋਰ ਬਹੁਤ ਕੁਝ ਦੱਸਣਾ ਚਾਹੁੰਦੇ ਸਨ ਤੇ ਤੁਸੀਂ ਫਤਿਹ ਬੁਲਾ ਕੇ ਗੱਲ ਸਮੇਟ ਦਿੱਤੀ । ਐਦਾਂ ਨਾ ਕਰਿਆ ਕਰੋ ।
@sukhpalsingh9458
@sukhpalsingh9458 Год назад
ਖਾਲਸਾ ਜੀ ਤੁਸੀਂ ਪਹਿਲਾਂ ਕਿੱਥੇ ਲੁਕੇ ਹੋਏ ਸੀ। ਪੰਜਾਬ ਦੇ ਲੋਕਾਂ ਵਿੱਚ ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਪੰਥ ਰਤਨ ਬਣ ਗੇ। ਅਤੇ ਬਲਵੰਤ ਸਿੰਘ ਰਾਮੂਵਾਲੀਆ ਇਮਾਨਦਾਰਾ ਦੀ ਲਿਸਟ ਵਿੱਚ ਆ ਗਿਆ। ਖਾਲਸਾ ਜੀ ਜੇਕਰ 25/30 ਸਾਲ ਪਹਿਲਾਂ ਇਨ੍ਹਾਂ ਨਕਾਬਪੋਸਾ ਦੇ ਚਿਹਰੇ ਨੰਗੇ ਕੀਤੇ ਜਾਂਦੇ ਤਾਂ ਇਨ੍ਹਾਂ ਗੰਗੂਆ ਤੋ ਪੰਜਾਬ ਬਚਾਇਆ ਜਾ ਸਕਦਾ ਸੀ।
@jugsingh2006
@jugsingh2006 Год назад
TV te dikhe te tusin halay pehlan di gull kar rahe ho.Jadon Morcha vechke Barnala gulam CM bania kee Sikhan nu nahin disia gaddaran da kirdar.
@MANPREETSINGH-fh5lh
@MANPREETSINGH-fh5lh 2 года назад
Ajj pta laga aasi kahani da
@charansinghbhuttay3775
@charansinghbhuttay3775 2 года назад
ਫੌਜੀ ਅਫਸਰ ਸੁਬੇਗ ਸਿੰਘ ਨੇ,ਤੱਤਕਾਲੀਨ ਧਾਰਮਿਕ ਅਾਗੂ ਦੀ ਅਗਵਾੲੀ ਵਿੱਚ ਸਿੱਖਾਂ ਦੇ ਸਰਬ ੳੁੱ
@charansinghbhuttay3775
@charansinghbhuttay3775 2 года назад
ੳੁੱਚ ਸਥਾਨ ਤਖਤ ਸ਼ੀ੍ ਹਰਿਮੰਦਰ ਸਾਾਹਿਬ ਨੂੰ ਜੰਗੇ ਮੈਦਾਨ ਚ ਤਬਦੀਲੀ ਦੇ ਅਸਲੀ ਕਾਰਨਾਂ ਨੂੰ ਜਾਨਣ ਦਾ ਯਤਨ ਜਾਰੀ ਰੱਖੋ।ਜੋ ਕੁੱਝ ਹੋ ਿੲਅਾ,ਕੌਮ ਦੇ ਗਦਾਰਾਂ ਦੀ ਬਦੌਲਤ ਹੋ ਿੲਅਾ।ਸਿੱਖ ਧਰਮ ਸੱਚ ਤੇ ਪਹਿਰੇਦਾਰੀ ਦਾ ਗਵਾਹ ਹੈ,ਪਰ ਅਫਸੋਸ,ਸਿੱਖ ਅਾਾਗੂ ਝੂਠ ਦੀਅਾਂ ਪੰਡਾਂ ਹਨ।
@charansinghbhuttay3775
@charansinghbhuttay3775 2 года назад
ਜਿਹੜੇ ਕਹਿੰਦੇ ਿੲੰਦਰਾ ਗਾਂਧੀ ਸਿੱਖ ਵਿੱਰੋਧੀ ਸੀ,ਅਾਹ ਸੁਣ ਲੳੁ ਸਚਾੲੀ।ਅਖੌਤੀ ਸਿੱਖ ਅਾਗੂ ਅਸਲ ਵਿੱਚ ਸਿੱਖ ਕੌਮ ਦੇ ਅਸਲੀ ਦੁਸ਼ਮਣ?
@snjvsingh8
@snjvsingh8 2 года назад
ਸਾਰੀ ਪਿਕਚਰ ਚ ਫ਼ਖਰੇ ਕੌਮ ਬਾਦਲ ਦਾ ਜ਼ਿਕਰ ਕਿਓੰ ਨਹੀ ਕਰ ਰਹੇ ? ਪਿਠ ਪਿਛੇ ਛੂਰੀ ਮਾਰਨ ਵਾਲੇ ਵਿਚੇ ਹੀ ਟੂਰੇ ਫਿਰਦੇ ਨੇ | ਓਸ ਵੇਲੇ ਹਮਲੇ ਚ ਓੂਮਿਦ ਪਾਕਿਸਤਾਨੀ ਮੱਦਦ ਦੀ ਸੀ, ਪਰ ਪਾਕਿਸਤਾਨ ਨੇ ਮੱਦਦ ਨਹੀ ਕਿਤੀ |
@nirmalghuman6077
@nirmalghuman6077 Год назад
ਇਹ ਕੌਮੀ ਗੱਦਾਰ ਤਾਂ ਉਸ ਵੇਲੇ ਆਪਣੇ ਬਾਲਾਸਰ ਵਾਲੇ ਫਾਰਮ ਹਾਊਸ ਚ ਬੈਠਾ ਸੀ ਤੇ ਇਹਦਾ ਕਤੂਰਾ ਸੁਖਬੀਰ ਅਮਰੀਕਾ ਚ ਨਾਈਟ ਕਲੱਬਾਂ ਚ ਬੁੱਲੇ ਲੁੱਟ ਰਿਹਾ ਸੀ
@jugsingh2006
@jugsingh2006 Год назад
Aesa kujh nahin si.
@snjvsingh8
@snjvsingh8 Год назад
@@jugsingh2006 ਫੇਰ ਕਿ ਸੀ?
@jugsingh2006
@jugsingh2006 Год назад
Ladai si,hor ki.Gaddar bhajj gye.
@snjvsingh8
@snjvsingh8 Год назад
@@jugsingh2006 ਕੋਈ ਲੜਾਈ ਨਹੀਂ ਸੀ, ਲੋਕਾਂ ਨੂੰ ਸਿਆਸੀ ਲੋਕਾਂ ਨੇ ਮਰਵਾ ਕੇ ਮੁੱਦਾ ਬਣਾਉਣਾ ਸੀ, ਬਣਾ ਦਿੱਤਾ । ਮਰਣ ਵਾਲੇ ਸਾਰੇ ਆਮ ਲੋਕ ਸਨ , ਖਾਸ ਤਾਂ ਵੇਲ਼ੇ ਸੀਰ ਹੱਥ ਖੜੇ ਕਰਕੇ ਬਾਹਰ ਆ ਗਏ ਸਨ, ਜੇਹੜੇ ਅੱਜ ਫਖਰੇ ਕੌਮ ਨੇ ।
@BalwinderSingh-ov6kt
@BalwinderSingh-ov6kt 2 года назад
Sant Jarnail Singh g zindabad
@satwindersingh3216
@satwindersingh3216 Год назад
Singh g kitab Punjabi vich v printing karva deo g thankyou
@iqbalmalhi2975
@iqbalmalhi2975 2 года назад
Veer ji sardar ji hura nal 2 parograme hor karo ta jo appa ehna kolo hor jankari Le Layea
@sahib5435
@sahib5435 2 года назад
Thanks makhu saab information lyi Kuttey koam de gaddar badal te ehna de juttichat kidde painge ehna de
@dc.kahlon
@dc.kahlon 2 года назад
Ramuwalia no good man.
@jaspalsinghworldwarjangi6592
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ
@majorsingh420
@majorsingh420 2 года назад
ਮੰਜਰ ਤਾ ਉਸਤੋ ਵੀ ਖਤਰ ਨਾਕ ਚੱਲਣਾ ਹੈ
@gurmeetsinghjaitohandal1933
@gurmeetsinghjaitohandal1933 2 года назад
Khull ke bolo
@kindersidhu9133
@kindersidhu9133 2 года назад
Sanu pata kuj 84 da hon asi sara kuj video dekhe aa jii Guru Ram Das Ji Mehar Karan jinhen jinhen Guru ghr nal Girdhari keti ja karwi odaa Rahana Kuchh Nahin 😢😢😢😢
@ravindrasinghkhanuja3434
@ravindrasinghkhanuja3434 Год назад
सिख कोम दा गदार प्रकाश चन्द्र बांदर सिख कोम दा गदार रामूवालिया लोगोंवाल
@Gurdeepsingh-qr2ys
@Gurdeepsingh-qr2ys 2 года назад
Ramuwaliya gadaar va sala sikh kaum da .
@shamshersingh.139
@shamshersingh.139 2 года назад
ਬੇਗ ਅਲੀ ਅਲੀ ਬੇਗ
@baljinderpank8513
@baljinderpank8513 Год назад
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾ ਬਾਦ
@jarvis4357
@jarvis4357 Год назад
ਗਦਾਰ
@ManpreetSingh-wk7sw
@ManpreetSingh-wk7sw 2 года назад
Ramuvalia o banda see jehda sheeshe cho vekh ke shanakat karda see kehde bande sangat ae,te kehde khadku ne.
@Gurdeepsingh-qr2ys
@Gurdeepsingh-qr2ys 2 года назад
Uh sab kaum de gadaar jo raumwaliye naal ne .
@rajpalrajpal4254
@rajpalrajpal4254 Год назад
Parmesar hi .admi.DA.shara.hai
@Gillagamjot
@Gillagamjot Год назад
Makhu ji 575 dead body 3 truck ch ni only 1 truck ch aaw jania c
@surinderkaur1800
@surinderkaur1800 Год назад
Ramuwalia ta jis taraf fayda dekhda other challenges marda is to kamina koi nahi.
@jagjitsingh2116
@jagjitsingh2116 2 года назад
ਕਿਸੇ ਸੂਬੇਦਾਰ ਜਾ ਸਿਪਾਹੀਆਂ ਦੀ ਹਿੰਮਤ ਆਪਣੀ ਮਰਜੀ ਨਾਲ ਫਾਇਰ ਕਰ ਸਕਣ ਵੱਡੇ ਅਫਸਰਾਂ ਤੋਂ ਆਡਰ ਮਿਲਦੇ ਹੁੰਦੇ ਸਾਡੀ ਵੀ ਸੰਸਥਾ ਉਹੀ ਆ
@gursidhu6364
@gursidhu6364 10 месяцев назад
Kade operation kitte aaa Strike de vich Jammu ch thunnu officer kahnde aa v loka dia izzata nu hath pao
@kaursandhu4564
@kaursandhu4564 2 года назад
Kate leadra nu narka ch v jgah nhi milni....jind jaan bhindranwale ji 🦁🦁⚔⚔⚔
@snjvsingh8
@snjvsingh8 2 года назад
ਮੱਖੂ ਸਾਹਿਬ ਨੇ ਓਸ ਗਲ ਤੇ ਜਰਾ ਜੌਰ ਨਹੀ ਦਿਤਾ ਕੇ ਇੰਦਰਾ ਕੌਲ ਚਿੱਠੀਆਂ ਕੌਣ ਲੈ ਕੇ ਗਿਆ, ਓਹਨਾਂ ਚਿੱਠੀਆਂ ਚ ਕਿ ਲਿਖੀਆ ਸੀ ? ਕਿਥੇ ਨੇ ਓ ਚਿੱਠੀਆਂ ? ਲੱਡੂ ਹਿੰਦੂਆਂ ਨੇ ਨਹੀ ਸਿਆਸਤੀ ਵਰਕਰਾਂ ਨੇ ਵੰਡੇ ਸੀ, ਜਿਹਨਾਂ ਨੇ ਕਤਲੋ ਗਾਰਤ ਕਿਤੀ , ਜੋ 35000 ਹਿੰਦੂ ਮਰੇ , ਓਹਨਾਂ ਵੇਲੇ ਲੱਡੁ ਕਿਓੰ ਨਹੀ ਵੰਡੇ ਗਏ ?
@indianreal110
@indianreal110 2 года назад
Chithia RK Dhawan nu usde safdarjung wale address upper bhejia gayia sann ...bayad wich khalra mission ne oh chithia viral kittia sann ..." Khalra mission exposes secret letters of akali dal " search kar ke dekh lawo
@ShankarSingh-zs2ed
@ShankarSingh-zs2ed 25 дней назад
Makhu sab sonu Ramuwalla da aj tak qio patta nhi Laga.. Eh Kom da Gigar ae..
@BhupinderSingh-co4rh
@BhupinderSingh-co4rh 23 дня назад
ਇਕ ਕਰਨਲ ਨੂੰ ਕੀ ਪਤਾ ਹੋ ਸਕਦਾ ਪਾਲਸੀ ਤਾ ਜਨਰਲ ਲੈਵਲ ਤੇ ਬਣੀਆ ਤੇ ਇੰਦਰਾ ਨੇ ਪੂਰਾ ਭਰੋਸਾ ਦਿਤਾ ਕੇ ਜੋ ਮਰਜੀ ਕਰੋ ਬਲਾਤਕਾਰ ਨਿਕੇ ਬੱਚੇ ਖਾਸ ਕਰਕੇ ਮਾਰਨ ਦੀਆ ਹਦਾਇਤਾ ਦਿਤੀਆ ਸਨ ਆਪਣੇ ਵੱਡੇ ਵਡੇਰੇ ਗੰਗੂ ਪਾਪੀ ਨੂੰ ਸਕੂਨ ਦੇਣ ਲਈ ਜਿਵੇ ਉਹਨੇ ਗੁਰੂ ਜੀ ਦੇ ਬੱਚੇ ਮਰਵਾਏ ਸੀ ਇੰਦਰਾ ਨੇ ਵੀ ਇਹ ਸਮਝ ਕੇ ਇਹ ਵੀ ਗੁਰੂ ਦੇ ਬੱਚੇ ਹਨ ਉਸ ਨੇ ਜਨਰਲਾ ਨੂੰ ਸਪੱਸਟ ਕਿਹਾ ਕੋਈ ਪੜਤਾਲ ਨਹੀ ਹੋਵੇਗੀ ਤੇ ਇਹ ਵੀ ਕਿਹਾ ਕੇ ਲੜਨ ਵਾਲੇ ਸਿੱਖ ਤਾ 200ਕੁ ਵਾ ਪਰ ਕਤਲਾ ਦੀ ਗਿਣਤੀ ਹਜਾਰਾ ਚ ਹੋਣੀ ਚਾਹੀਦੀ ਤਾ ਮੈ ਬਾਹਰਲੇ ਲੋਕਾ ਨੂੰ ਦਸਣਾ ਕੇ ਏਨੇ ਹਜਾਰ ਬੰਦੇ ਸਨ ਪੰਜ ਸਦੀਆ ਦਾ ਵੈਰ
@BaldevSingh-fi2sk
@BaldevSingh-fi2sk 2 года назад
It's true that akali were anty of sant jee but you can not say that indra was not guilty after murder of indra ruits of November fake incounter in Punjab till ninty five only response ble congress govt including centre and state from sur singh
@jaskirankaurjk2295
@jaskirankaurjk2295 Год назад
MAKHU JI TUSI V HUNN JAGGE JE 30 SAAL BAAD
@sukhpalgrewal5003
@sukhpalgrewal5003 2 года назад
Ghuman sabb ji jindabad jihna ne santan nu satkar dita saheede ton magron sanskar moke
Далее