Тёмный

ਪੈ ਗਿਆ ਗਾਹ ! ਪੇਸ਼ ਕਰਦੀ ਚਾਰਜਸ਼ੀਟ ! ਰੋਕੇ ਜਾਣਗੇ ਜਥੇਦਾਰ? Punjab Television 

Punjab Television
Подписаться 317 тыс.
Просмотров 51 тыс.
50% 1

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

30 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 334   
@gsdeol8827
@gsdeol8827 4 дня назад
ਜ਼ਮੀਰ ਹਾਰਨ ਤੋ ਬਾਅਦ ਜਾਗੀ ਹੈ। ਹੁਣ ਤੱਕ ਤਾਂ ਇਹ ਸਾਰੇ ਲੀਡਰ ਬਾਦਲਾਂ ਨੂੰ defend ਕਰਦੇ ਰਹੇ ਹਨ।
@chamkaurdhaliwal1044
@chamkaurdhaliwal1044 3 дня назад
Deol bayi ji ik gall wadiya v ehna di futt ne kayi parde chakk deneya ,baaki sashi kaant ex dgp jails ne ta pehla hi kehta c ke sukhbir ne oh dress sirse wale nu ditti c .baaki eh duja dhadaa ta sukhbir toh v madaa je ehna de hath ch power aayi ta baaki aoundi ta ha nahi ,eh bjp naal milke swaad lendeya .maluka de bete nu ticket nahi mili ta karke eh naraaz ha ,baaki dhindsa saab v flop ha ,chandumajra flop show ha sab nu pataa ,eh sab apne constituency toh Bahar kuch nahi te ehna ne eh pentraa khedeya ke kise hisaab naal shromani comitty te kamyaabi hasal karna .jameer jagtar singh ji keh rahe ne jameer jamoor kuch nahi sab power shifting layi kardeya
@user-be5cs6dq3i
@user-be5cs6dq3i 3 дня назад
​@@chamkaurdhaliwal1044right, defeat is always undigistable ; blame game ( or blaming others ) is the best game !
@surjansingh4737
@surjansingh4737 3 дня назад
@prof.manjitsinghmalhotra4166
@prof.manjitsinghmalhotra4166 3 дня назад
J ehna ne glti mnn he lyi a tavehnavdi sza eho he ho didi a ki ehna nu politicsvto dhoor rhn di sza de diti jaave
@balwindersinghsingh5345
@balwindersinghsingh5345 3 дня назад
J​@@user-be5cs6dq3i
@jasmindersingh8535
@jasmindersingh8535 3 дня назад
ਲੋਕਾ ਨੇ ਦਸ ਤਾਂ ਦਿੱਤਾ ਅਕਾਲੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਕੇ
@SatnamSingh-to9kx
@SatnamSingh-to9kx 4 дня назад
ਰੰਧਾਵਾ ਸਾਬ ਜੀ ਜੋ ਵੀ ਹੋਇਆ ਬਹੁਤ ਬਹੁਤ ਗਲਤ ਸੀ ਲੇਕਿਨ ਅਜੇ ਵੀ ਬਾਦਲ ਧੜੇ ਦੇ ਨਾਂ ਮੰਨਣ ਦਾ ਸਾਨੂੰ ਬਹੁਤ ਅਫਸੋਸ ਹੈ ਲੇਕਿਨ ਜਿਨ੍ਹਾਂ ਨੇ ਮੁਆਫੀ ਮੰਗੀ ਹੈ ਮੁਆਫੀ ਦੇਣ ਤੋਂ ਬਾਅਦ ਜਥੇਦਾਰ ਮਨਜੀਤ ਸਿੰਘ ਜਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਂ ਭਾਈ ਅਮ੍ਰਿਤਪਾਲ ਸਿੰਘ ਜੀ ਹੋਰਾਂ ਨੂੰ ਪਾਰਟੀ ਪ੍ਰਧਾਨ ਬਣਾ ਕੇ ਜੋ ਇਹ ਲੀਡਰ ਨੇ ਜਿਨ੍ਹਾਂ ਮੁਆਫੀ ਮੰਗੀ ਹੈ ਇੰਨ੍ਹਾਂ ਨੂੰ ਸਜ਼ਾ ਇਹ ਦੇਣੀ ਚਾਹੀਦੀ ਹੈ ਕਿ ਪਾਰਟੀ ਨੂੰ ਦੁਬਾਰਾ ਖੜ੍ਹਾ ਕਰਨ ਲੇਕਿਨ ਕੋਈ ਅਹੁਦਾ ਜਾਂ ਸਰਕਾਰ ਬਣਾਉਣ ਲਈ ਕੋਈ ਟਿਕਟਾਂ ਨਹੀਂ ਆਪਣੇ ਆਪ ਪੰਜਾਬ ਅਤੇ ਪੰਥ ਚੜ੍ਹਦੀ ਕਲਾ ਵਿੱਚ ਹੋਏਗਾ
@SunilKumar-lr2do
@SunilKumar-lr2do 3 дня назад
इन सभी गुनहागरो को इलेक्शन लड़ने के लिऐ किसी भी पार्टी में टिकट नहीं देना चाहिए और किसी भी संस्था की नुमाइंदगी नहीं दी जानी चाहिएं और इसके इलावा जो सजा के हकदार वो तनखाह जुर्माना बनती punishment जरूर मिलनी चाहिए जिन्होंने सच्चे श्रद्धालुओं की आत्माओं को दुख पहुंचाया है
@Nanakpanthi
@Nanakpanthi 3 дня назад
Jathedar ehi Huqam la Dave tusi ta umar election nahi lado ge.
@akashdeepsingh9716
@akashdeepsingh9716 4 дня назад
ਭਾਈ ਅਮ੍ਰਿਤਪਾਲ ਸਿੰਘ ਤੇ ਖੰਡੂਰ ਸਾਹਿਬ ਦੇ ਵੋਟਰਾਂ ਅਹਿਸਾਸ ਕਰਾਇਆ ਗਲਤੀਆਂ ਦਾ
@ikodapasara8143
@ikodapasara8143 4 дня назад
ਤਾਹੀਂ ਸਿੱਕ, ਗੁਰੂ ਪੰਥ, ਉਦਾਸੀ ਤੱਖਤ ਤੇ ਉਦਾਸੀ ਜੱਥੇਦਾਰ ਦੇ ਚੂਪੇ ਮਾਰਦਾ ਕਿਓਕਿ ਉਦਾਸੀ ਅਮ੍ਰਿਤਪਾਲ ਤੇ ਮੂਲ ਨਿਵਾਸੀ ਬੋਧੀ ਖਾਲਸਾ ਸਰਬਜੀਤ , ਜਿੱਤ ਗੇ ?
@HarpalSingh-lv2qt
@HarpalSingh-lv2qt 4 дня назад
Right
@ikodapasara8143
@ikodapasara8143 4 дня назад
@@HarpalSingh-lv2qt ਇੱਕ ਮਹੀਨਾਂ ਪਹਿਲਾਂ ਬਣਾਈ ਉਂਗਲ ਲਾਉਣ ਲਈ ID ?
@baldevbhullar3062
@baldevbhullar3062 4 дня назад
ਜਿੰਨਾ ਚਿਰ ਇਹ ਸਾਰੀ ਪੁਰਾਣੀ ਜੁੰਡਲੀ ਬਾਹਰ ਨਹੀਂ ਕਢੀ ਜਾਂਦੀ ਉਨਾ ਚਿਰ SAD ,ਅਤੇ SGPC ਵਿੱਚ ਸੁਧਾਰ ਨਹੀਂ ਹੋਣਾ। ਇਨਾ ਨੇ ਸਿੱਖ ਧਰਮ ਨੂੰ ਸਿਰਫ ਆਪਣੀ ਕੁਰਸੀ ਲਈ ਹੀ ਵਰਤਿਆ।
@SurinderKumar-dn1nk
@SurinderKumar-dn1nk 4 дня назад
Is tarah senior bandea de kadhan nal party nahi bachdi ah ta dono tarah de sumail jis ch young te old blood mil k party nu bcha sakde ne
@hcfgjfgygby8306
@hcfgjfgygby8306 4 дня назад
ਪਰ ਹੁਣ ਇਹਨਾ ਨੂੰ ਇਹ ਪਤਾ ਲਗ ਗਿਆ ਵੀ ਲੋਕ ਇੰਜ ਵੀ ਕਰਦੇ ਨੇ
@hsingh9180
@hsingh9180 3 дня назад
Jine marji papad vel len badal de ex chamche, eh naatki maafia koi v kam nhi auni, akali dal ne last 50 saal ton kaum nu vart k dustbin ch suttea, 1984, beadbi, deravaad etc den a akali dal d kaum nu
@SurinderSingh-ht8pz
@SurinderSingh-ht8pz 4 дня назад
ਜੇਕਰ ਇਹ ਜਿੱਤ ਜਾਂਦੇ ਤਾਂ ਕਿਸੇ ਦੀ ਜ਼ਮੀਰ ਨਹੀਂ ਸੀ ਜਾਗਣੀ। ਇਨ੍ਹਾਂ ਨੂੰ ਕੁਰਸੀ ਤੋਂ ਬਿਨਾਂ ਜਿੳਣਾ ਔਖਾ ਹੈ।ਸਭ ਬਰਾਬਰ ਦੇ ਭਾਗੀਦਾਰ ਹਨ। ਸਿੱਖੀ ਨਾਲ ਇਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।
@baljitsingh6957
@baljitsingh6957 4 дня назад
ਸੁਖਬੀਰ ਧੜਾ ਤਾਂ ਅਜੇ ਵੀ ਕੀਤੇ ਗੁਨਾਹਾਂ ਤੋਂ ਮੁਨਕਰ ਹੈ।
@tirthanandraghbirsingh9266
@tirthanandraghbirsingh9266 3 дня назад
ੳ ਭਾਈ ਵੀਰ ਪਹਿਲਾਂ ਤਾਂ ਦਰੁਸਤ ਕਰੋ ਸੁਖਵੀਰ ਧੜਾ ਨਹੀਂ ਪਾਰਟੀ ਹੈ ਤੇ ਮਧੁਰ ਨਹੀਂ ਪਹਿਲੇ ਹੀ ਮਾਫ਼ੀ ਮੰਗ ਚੁੱਕੇ ਹਨ ਇੱਕ ਬਾਰ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇੱਕ ਨਿਮਾਣੇ ਸਿੱਖ ਵਜੋਂ ਮੰਗੀ ਜਾ ਚੁੱਕੀ ਹੈ।
@baljitsingh6957
@baljitsingh6957 3 дня назад
@@tirthanandraghbirsingh9266 ਸਿੱਖ ਮਰਿਆਦਾ ਅਨੁਸਾਰ ਮੁਆਫ਼ੀ ਨਹੀਂ ਮੰਗੀ ਗਈ, ਮੁਆਫ਼ੀ ਗਲਤੀਆਂ ਦੀ ਹੁੰਦੀ ਹੈ ਨਾ ਕਿ ਗੁਨਾਹਾਂ ਦੀ। ਸੁਖਬੀਰ ਵਾਲਾ ਵੀ ਹੁਣ ਇੱਕ ਧੜਾ ਬਣ ਕੇ ਵਿਚਰ ਰਿਹਾ ਹੈ ਨਾ ਕਿ ਅਕਾਲੀ ਦਲ ਬਣ ਕੇ।
@baljitsingh6957
@baljitsingh6957 3 дня назад
@@Mr_gs_83 ਬਿਲਕੁੱਲ ਸਹੀ ਕਿਹਾ ਜੀ
@avtarsingh6744
@avtarsingh6744 4 дня назад
ਬਾਗੀਆਂ ਨੂੰ ਇਹ ਵੀ ਕਹੋ ਕਿ ਪੰਜਾਬ ਨੂੰ ਲੁੱਟ ਕੇ ਜਿੰਨੀ ਜਾਇਦਾਦ ਬਨਾਈ ਹੈ ਓਹ ਵੀ ਪੰਥ ਨੂੰ ਵਾਪਸ ਕਰ ਦਿਓ... ਅੱਜ ਇਹਨਾਂ ਨੂੰ ਆਪਣਾ ਭਵਿੱਖ ਨਹੀਂ ਦਿੱਖ ਰਿਹਾ ਏਸ ਲਈ ਇਹਨਾਂ ਦੀ ਜ਼ਮੀਰ ਬੋਲਣ ਲੱਗ ਪਈ।।।
@baljitsingh6957
@baljitsingh6957 4 дня назад
ਚਲੋ ਜ਼ਮੀਰ ਤਾਂ ਜਾਗੀ
@hsingh9180
@hsingh9180 3 дня назад
Aj NDA naal mila l akalian nu, 2 3 cabinet rank de de, sari jammer so jani rite away, akali kaum de gadaar c hai and rehange
@kalasidhu-wo3pv
@kalasidhu-wo3pv 4 дня назад
ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ
@MohanSingh-rm1my
@MohanSingh-rm1my 3 дня назад
ਸਾਰੇ ਪੰਜਾਬ ਨੂੰ ਪਤਾ ਹੈ ਬਾਦਲ ਮੁਕਰ ਨਹੀ ਸਕਦੇ ੲਇ
@RajinderSingh-nr6wl
@RajinderSingh-nr6wl 4 дня назад
ਜਥੇਦਾਰ ਕਾਉਂਕੇ ਨੂੰ ਸ਼ਹੀਦ ਕਰਵਾਇਆ , 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੇਚੇ।
@JaswinderSingh-uy3ju
@JaswinderSingh-uy3ju 4 дня назад
ਬਾਦਲਾਂ ਦੀ ਕੌਮ ਨਾਲ ਗਦਾਰੀ ਤਾਂ 1978 ਤੌ ਨਰਕਧਾਰੀ ਕਾਂਡ ਤੋ ਸ਼ੁਰੂ ਹੋ ਗਈ ਸੀ। ਇਸਨੂੰ ਕਿਉਂ ਹਾਈ ਲਾਈਟ ਕਿਉਂ ਨਹੀ ਕੀਤਾ ਜਾਂਦਾ।
@hsingh9180
@hsingh9180 3 дня назад
Oh veer eh natak chalda pea bas, kaum nu ik vaar hor fuddu bnaun d scheme a, akal takht akalian da ghulam c hai and rahuga, and RSS akalia da peo c hai and rahuga
@balwindercheema5147
@balwindercheema5147 3 дня назад
ਜਥੇਦਾਰ ਜੀ ਇਸ ਦਲਿਆ ਨੁ ਸਜ਼ਾ ਦਿਓ ਤੇ ਅੱਗੇ ਤੋਂ ਇਹਨਾਂ ਸਾਰੀਆਂ ਨੁ ਸਿਆਸਤ ਤੋਂ ਦੂਰ ਰਹਿਣ ਦੀ ਸਜ਼ਾ ਦੇਤਾ ਜਾਵੇ ਤਾਂ ਕਿ ਅਗੋ ਤੋਂ ਕੋਈ ਭੀ ਸਿਆਸਤੀ ਆਤਮਾ ਪੰਥ ਦਾ ਕੋਈ ਨੁਕਸਾਨ ਨਾ ਕਰੇ
@sharansingh-yt7jq
@sharansingh-yt7jq 2 дня назад
Gandha neech BADAL KUNBA CORMA DA KI KEETA JAVA?
@GurjantSingh-eh6em
@GurjantSingh-eh6em 4 дня назад
ਸ ਰਧਾਵਾ ਸਾਹਿਬ ਜੀ ਵਹਗੂਰੁ ਚਮਤਕਾਰ ਕਰੇ ਕੇ ਜਥੇਦਾਰ ਜੀ ਵਿੱਚ ਜਥੇਦਾਰ ਫੂਲਾ ਸਿਘ ਜੀ ਰੂਹ ਆ ਜਾਵੇ ਤਾਂ ਸਹੀ ਫੈਸਲਾ ਹੋ ਜਾ ਵੇਗਾ ਧਨਵਾਦ
@harsimratsingh8766
@harsimratsingh8766 4 дня назад
ਪ੍ਰਮਾਤਮਾ ਦੇ ਘਰ ਦੇਰ ਆ ਅੰਧੇਰ ਨਹੀ ਸਾਰੇ ਗੁਰੂ ਘਰ ਦੇ ਦੋਖੀਆ ਨੂੰ ਸਜਾ ਮਿਲੇਗੀ
@gobindsingh4530
@gobindsingh4530 4 дня назад
ਸਿੱਖ ਰਾਜਨੀਤੀ ਦੇ ਬਹੁਤ ਸਾਰੇ ਇਮਾਨਦਾਰ ਪੰਥ, ਇਤਿਹਾਸ ਤੇ ਰਾਜਨੀਤੀ ਦੇ ਵਿਸ਼ਲੇਖਕ ਸੂਝਵਾਨ ਲੋਕਾਂ ਨੂੰ ਅੱਗੇ ਆਉਣ ਜਾਂ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ।
@Engfortis
@Engfortis 4 дня назад
ਸ ਹਮੀਰ ਸਿੰਘ ਜੀ, ਲੋਕਾਂ ਦੇ ਕੋਲ ਇਹਨਾਂ ਰਾਜਨੀਤਕ ਨੇਤਾਵਾਂ ਦੇ ਸਾਰੇ ਕਾਲੇ ਚਿੱਠੇ ਹੁੰਦੇ ਹਨ ਅਤੇ ਮੌਕਾ ਆਉਣ ਤੇ ਲੋਕ ਇਹਨਾਂ ਨੇਤਾਵਾਂ ਨੂੰ ਨਾਨੀ ਯਾਦ ਕਰਵਾ ਦਿੰਦੇ ਹਨ।
@GurmailBadesha
@GurmailBadesha 4 дня назад
ਜ਼ਮੀਰ ਕਿਉਂ ਜਾਗੀ ਸੰਗਤਾਂ ਇਹਨਾਂ ਦੋਸ਼ੀਆਂ ਆਪਣੇ ਪਿੰਡਾ ਵਿੱਚ ਨਹੀਂ ਵੜਨ ਨਹੀਂ ਦਿੰਦੀਆਂ ਸਿੱਖਾਂ ਰੋਹ ਅੱਗੇ ਟਿਕ ਨਹੀਂ ਪਿਉਦੇ ਬੱਜਰ ਗਲਤੀਆਂ ਕੀਤੀਆਂ
@user-jw4nc9lf2o
@user-jw4nc9lf2o 4 дня назад
ਲੋਕ. ਬਾਦਲਾਂ ਨੂੰ. ਸਿੱਖ ਨਹੀਂ ਮੰਨਦੇ ਹਨ .
@kamaljitsingh8901
@kamaljitsingh8901 4 дня назад
ਕੌਮ ਇੰਨੀ ਤਕੜੀ ਹੋਏ ਕਿ ਆਗੂ ਗਲਤੀ ਕਰਨ ਲੱਗੇ ਸੌ ਵਾਰ ਸੋਚੇ
@harbansgirn8773
@harbansgirn8773 4 дня назад
ਬਾਂਕੀਆਂ ਨੂੰ ਵੀ ਇਹਨਾਂ ਨਾਲ ਬੁਲਾ ਕੇ ਦਿਮਾਗੀ ਤੋਰ ਤੇ ਅਯੋਗ ਕਰਾਰ ਦੇਕੇ ਅੱਗੇ ਵਾਸਤੇ ਕੋਈ ਵੀ ਚੌਣ ਲੜਨ ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ ਜੀ
@majersingh7059
@majersingh7059 4 дня назад
ਸ੍ਰੀ ਅਕਾਲ ਤਖਤ ਸਾਹਿਬ ਜਦੋ ਤੱਕ ਬਾਦਲ ਪ੍ਰੀਵਾਰ ਦੇ ਕਬਜੇ ਚ ਆ ਕੋਈ ਸੁਧਾਰ ਨਹੀ ਹੋ ਸਕਦਾ।
@amarjeetsinghgrewal6474
@amarjeetsinghgrewal6474 4 дня назад
ਪੰਥ ਦੀ ਵੋਟ ਅੱਜ ਵੀ ਇਕਠੀ ਹੈ ਤੇ ਪੰਥ ਦੀ ਪਿੱਠ ਤੇ ਹੈ ਖਡੂਰ ਸਾਹਬ ਤੇ ਫਰੀਦਕੋਟ ਨੇ ਦਸ ਦਿਤਾ ਹੈ ,
@raghbirsingh6145
@raghbirsingh6145 4 дня назад
ਜਥੇਦਾਰ ਦੀ ਪਰਖ ਦਾ ਸਮਾਂ ਆ ਗਿਆ॥ ਅਕਾਲੀਆਂ ਦੀ ਗਲਤੀ ਦੀ ਬਣਦੀ ਸਜ਼ਾ ਚਾਹੀਦੀ ਹੈ ਪ੍ਰਧਾਨ ਨੂੰ ਤੁਰੰਤ ਲਾ ਦੇਣਾ ਚਾਹੀਦਾ ਤੇ ਨਵਾਂ ਚਿਹਰਾ ਅਕਾਲੀ ਦੀ ਪੁਰਾਤਨ ਨੀਤੀ ਮੁਤਾਬਕ ਚੁਣਕੇ ਨੋਜਵਾਨਾ ਨੂੰ ਅੱਗੇ ਕਰਨ ਦੀ ਜ਼ੁੰਮੇਵਾਰੀ ਜਥੇਦਾਰ ਦੀ ਹੈ॥ ਪੁਰਾਣੇ ਜਥੇਦਾਰਾ ਦੀ ਗਲਤੀਆਂ ਵੀ ਉਹਨਾ ਨੂੰ ਲਾ ਹੀ ਦੇਣੀ ਚਾਹੀਦੀ ਹੈ॥ ਇਹ ਸਭ ਫੈਸਲੇ ਗੁਰਬਾਣੀ ਸਿਧਾਤ ਮੁਤਾਬਕ ਲੈਣਾ ਅੱਤੀ ਜ਼ਰੂਰੀ ਹਨ ਨਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੋਣ॥ ਜਥੇਦਾਰ ਕਰੋ ਜ਼ਰਾ ਇਹਨਾ ਤੇ ਮੇਹਰ॥ ਬਣੋ ਅਕਾਲੀ ਫੂਲਾ ਸਿੰਘ॥
@sukhmindersingh4843
@sukhmindersingh4843 4 дня назад
ਇਤਿਹਾਸ ਆਪਣੇ ਆਪ ਨੂੰ ਕਿਸੇ ਨ ਕਿਸੇ ਰੂਪ ਵਿੱਚ ਦਹੁਰਾਉਦਾ ਹੈ ਜੀ, ਹੁਣ ਕੌਮ ਨੂੰ ਇਸ ਘੁੰਮਣਘੇਰੀ ਵਿੱਚੋਂ ਕੱਢਣ ਦੀ ਜ਼ਿੰਮੇਵਾਰੀ ਜੱਥੇਦਾਰ ਅਕਾਲ ਤਖ਼ਤ ਸਾਹਿਬ ਦੀ ਹੋਵੇਗੀ
@hsingh9180
@hsingh9180 3 дня назад
Ohde muh te jadon akali dal ne paise maare, ghodi banuga badal pind ja k, just wait and watch, jathedar ghulam c hai amd rahuga
@gurdeepdhaliwal8498
@gurdeepdhaliwal8498 4 дня назад
ਅਸੀਂ ਸੁਣਦੇ ਆ ਰਹੇ ਹਾਂ । ਸਿੱਖੀ ਵਿੱਚ ਧਰਮ ਸਿਆਸਤ ਤੋ ਉੱਪਰ ਹੈ । ਜਥੇਦਾਰ ਪੂਰੀ ਕੌਮ ਦੇ ਹਨ । ਪਰ ਉਹਨਾਂ ਨੂੰ ਲਾਉਂਦੀ ਸ਼ਰੋਮਣੀ ਕਮੇਟੀ ਹੈ । ਜੋ ਕਿ ਇਸ ਟਾਈਮ ਅਕਾਲੀ ਦਲ ਦੇ ਅਧੀਨ ਹੈ ।ਫਿਰ ਜਥੇਦਾਰ ਅਜ਼ਾਦ ਕਿਵੇਂ ਹਨ ।
@hsingh9180
@hsingh9180 3 дня назад
Sunea and sach ch fark hunda, jatbedar jehra marji hoye, sarkar ch jurat honi chaidi jathedar varge chamche aape ban jande sarkar koi v hoye
@BalwinderSingh-sv7hp
@BalwinderSingh-sv7hp 4 дня назад
ਬੀਬੀ ਜਗੀਰ ਕੌਰ ਨੂੰ ਜਥੇਦਾਰ ਗਿਆਨੀ ਪੂਰਨ ਸਿੰਘ ਜੀ ਨੇ ਸੱਦਿਆ ਸੀ ਪਰੰਤੂ ਉਹ ਪੇਸ਼ ਨਹੀਂ ਹੋਏ ਅਤੇ ਆਪਣੀ ਪਲੀਟੀਕਲ ਪਾਵਰ ਵਰਤ ਕੇ ਜਥੇਦਾਰ ਸਾਹਿਬ ਨੂੰ ਆਹੁਦੇ ਤੋਂ ਹਟਾ ਦਿੱਤਾ ਸੀ।
@jarnailsingh-ko9de
@jarnailsingh-ko9de 4 дня назад
ਇਹਨਾਂ ਦੀ ਮਰੀ ਜ਼ਮੀਰ ਕੀ ਅਜ ਜਾਗੀ ਹੈ ਪਹਿਲਾਂ ਇਹਨਾਂ ਨੇ ਸਤਾ ਦਾ ਅਨੰਦ ਮਾਣਿਆਹੈ
@sahibsinghcheema4151
@sahibsinghcheema4151 4 дня назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤
@Nanak-rc1go
@Nanak-rc1go 3 дня назад
ਅਗਰ ਜਥੇਦਾਰ ਸਾਹਿਬ ਜੀ ਲੇਟ ਕਰਨਗੇ ਤਾਂ ਅਕਾਲ ਤਖ਼ਤ ਦੀ ਆਨੋਸ਼ਾਨ ਨੂੰ ਵੱਡੀ ਢਾਹ ਲੱਗੇਗੀ ਜੀ। ਸੋ ਜਥੇਦਾਰ ਜੀ ਨੂੰ ਇਹਦੇ ਵਾਰੇ ਜਲਦੀ ਫੈਸਲਾ ਲੈਣਾ ਪਵੇਗਾ ਜੀ।
@pappubrarshimrewala4262
@pappubrarshimrewala4262 4 дня назад
ਦੇਰ ਆਏ ਦਰੁਸਤ ਆਏ ਅਕਾਲ ਤਖ਼ਤ ਤੇ ਆਕੇ ਮੁਆਫੀ ਮੰਗਣਾਂ ਚੰਗੀ ਗੱਲ ਆ।
@hsingh9180
@hsingh9180 3 дня назад
Performance vadia laggi, good acting by akalis
@gurcharanbadali4014
@gurcharanbadali4014 3 дня назад
ਰੰਧਾਵਾ ਜੀ ਸਾਰੇ ਅਕਾਲੀਆ ਦੇ ਕਾਲੇ ਕਾਰਨਾਮਿਆਂ ਦੀ ਪੂਰੀ ਫਿਲਮ ਸੰਗਤ ਵਿੱਚ ਆਉਣੀ ਚਾਹੀਦੀ ਹੈ ਫਿਰ ਸੰਗਤ ਨੇ ਦੇਖਣਾ ਹੈ ਕਿ ਇਹਨਾਂ ਕਿਹੜੀ ਸਜ਼ਾ ਲਾਉਣੀ ਹੈ
@amrindersingh1965
@amrindersingh1965 3 дня назад
ਹੁਣ ਜਦੋਂ ਸ਼੍ਰੋਮਣੀ ਅਕਾਲੀਦਲ ਦੇ ਸੁਖਬੀਰ ਬਾਦਲ ਤੋਂ ਬਾਗੀ ਹੋਏ ਧੜੇ ਨੇ ਗੁਣਾਹ ਕਬੂਲ ਕਰ ਲਏ ਹਨ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਇਸ ਸਾਰੀ ਲੀਡਰਸ਼ਿੱਪ ਨੂੰ ਘਰੇ ਬੈਠਣ ਤੇ ਅੱਗੇ ਤੋਂ ਪੰਥ ਦੀ ਅਗਵਾਈ ਦੇ ਨਾਕਾਬਿਲ ਘੋਸ਼ਿਤ ਕਰ ਬਾਕੀ ਰਹਿੰਦੀ ਧਿਰ ਨੂੰ ਤਲਬ ਕਰ ਸਜਾ ਲਾਉਣ ਤੇ ਇਹਨਾ ਨੂੰ ਵੀ ਸਣੇ ਸੁਖਬੀਰ ਤੇ ਹਰਸਿਮਰਤ,ਮਜੀਠੀਆ ਘਰੇ ਬੈਠਣ ਦਾ ਹੁਕਮ ਹੋਵੇ ਤੇ ਅਕਾਲੀਦਲ ਦੀ ਵਾਗਡੋਰ ਉਸ ਸਮੇਂ ਤੱਕ ਜਥੇਦਾਰ ਆਪਣੇ ਕੋਲ ਰੱਖਣ ਜਦੋਂ ਤੱਕ ਨਵੀਂ ਗੁਰਸਿੱਖ ਲੀਡਰਸ਼ਿੱਪ ਭਰਤੀ ਨੀ ਹੋ ਜਾਂਦੀ ।
@charanjitsinghkhalsa1273
@charanjitsinghkhalsa1273 4 дня назад
ਪਹਿਲੀ ਗਲ ਕਿ ਟੋਹੜਾ ਸਾਬ ਤੇ ਤਲਵੰਡੀ ਸਾਬ ਨੇ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੂੰ ਚਿੱਠੀ 27 ਸੰਤਬਰ 1979 ਨੂੰ ਲਿਖੀ ਸੀ। ਦੂਜੀ ਗਲ ਕਿ ਸ਼ੈਣੀ ਨੂੰ ਸਿਰਫ ਡੀਜੀਪੀ ਨਹੀ ਬਣਾਇਆ ਬਲਕਿ ਸ਼ੈਣੀ ਵੱਲੋਂ ਪ੍ਰੋ ਦਵਿੰਦਰ ਸਿੰਘ ਭੁੱਲਰ ਦੇ ਪ੍ਰਵਾਰ ਦੇ ਚਾਰ ਜੀਅ ਕਤਲ ਕਰਵਾਏ। ਜਦੋਂ ਭੁੱਲਰ ਨੇ ਆਪਣੇ ਪ੍ਰਵਾਰ ਦੇ ਕਤਲ ਦੇ ਇਨਸਾਫ ਲਈ ਸੁਪਰੀਮ ਕੋਰਟ ਪਟੀਸ਼ਨ ਦਾਇਰ ਕਰਵਾਈ ਤਾ ਬਾਦਲਕਿਆ ਦੇ ਐਡਵੋਕੇਟ ਜਨਰਲ ਨੇ ਲਿਖ ਕੇ ਦਿੱਤਾ ਕਿ ਸ਼ੈਣੀ ਇਕ ਸਨਮਾਨਿਤ ਅਫਸਰ ਹਨ ਤੇ ਭੁੱਲਰ ਇਕ ਅੱਤਵਾਦੀ ਹੈ। ਤੀਜੀ ਗਲ ਕਿ ਸਿੱਖ ਨੋਜਵਾਨਾ ਨੂੰ ਕੋਹ ਕੋਹ ਕੇ ਮਾਰਨ ਵਾਲੇ ਪੁਲੀਸ ਅਧਿਕਾਰੀਆ ਦੇ ਕੇਸ, ਬਾਦਲਕਿਆ ਵੱਲੋਂ ਜਿਹੜਾ ਕਲੇਰ ਵਕੀਲ ਲੜਦਾ ਰਿਹਾ। ਬਾਦਲਕਿਆ ਨੇ ਉਸ ਵਕੀਲ ਨੂੰ ਇਨਾਮ ਵੱਜੋਂ ਸ਼੍ਰੋਮਣੀ ਕਮੇਟੀ ਦੇ ਜੁਡੀਸ਼ੀਅਲ ਕਮਿਸ਼ਨ ਚ ਚੇਅਰਮੈਨ ਨਿਯੁਕਤ ਕੀਤਾ ਸੀ। ਚੋਥੀ ਗਲ ਕਿ ਬਾਦਲਕਿਆ ਨੇ ਤੰਬਾਕੂ ਕੰਪਨੀ ਤੋਂ ਚੋਣ ਫੰਡ ਲਿਆ ਤੇ ਤੰਬਾਕੂ ਕੰਪਨੀ ਨੂੰ ਦਰਬਾਰ ਸਾਹਿਬ ਦੀਆ ਪ੍ਰਕਰਮਾ ਚ ਸਨਮਾਨਿਤ ਕੀਤਾ। ਪੰਜਵੀ ਗਲ ਇਹ ਕਿ ਸੋਦੇਸਾਧ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮ੍ਰਿਤ ਦਾ ਸਵਾਂਗ ਰਚਾਉਣ ਲਈ ਪੁਸ਼ਾਕ ਸੁਖਬੀਰ ਨੇ ਦਿੱਤੀ ਤੇ ਪੁਸ਼ਾਕ ਲੈ ਕੇ ਚੰਦੂ ਮਾਜਰਾ ਗਿਆ ਸੀ। ਛੇਵੀਂ ਗਲ ਕਿ ਸੋਦੇਸਾਧ ਦੀ ਫਿਲਮ ਦੇ ਪੋਸਟਰਾ ਦੀ ਰਾਖੀ ਕਰਦਿਆ ਸੁਖਬੀਰ ਨੇ ਕਈ ਸਿੱਖ ਨੋਜਵਾਨਾ ਉਤੇ ਝੂਠੇ ਕੇਸ ਪਾਏ। ਰਾਜੋਆਣਾ ਦੇ ਹਕ ਚ ਹੋ ਰਹੇ ਮੁਜਾਹਰੇ ਦੋਰਾਨ ਇਕ ਸਿੱਖ ਨੋਜਵਾਨ ਕਤਲ ਕੀਤਾ ਗਿਆ। ਸੋਦੇਸਾਧ ਵਿਰੁੱਧ ਰੋਸ ਧਰਨਿਆ ਦੋਰਾਨ ਬਾਦਲਕਿਆ ਦੀ ਸਰਕਾਰ ਨੇ ਚਾਰ ਸਿੱਖ ਕਤਲ ਕੀਤੇ। ਰੰਧਾਵਾ ਸਾਬ। ਬਾਦਲਕਿਆ ਦੀਆ ਪੰਥ ਵਿਰੋਧੀ ਕਰਤੂਤਾ ਦੀ ਲਿਸ਼ਟ ਬਹੁਤ ਲੰਬੀ ਹੈ। 1971+72 ਦੀ ਬਾਦਲ ਦੀ ਪਹਿਲੀ ਸਰਕਾਰ ਤੋਂ ਲੈ ਕੇ 2017 ਤਕ ਪੰਜਵੀਂ ਸਰਕਾਰ ਤਕ। ਇਸ ਦੋਰਾਨ ਬਾਦਲਕਿਆ ਵੱਲੋਂ ਕੀਤੀਆ ਪੰਥ ਵਿਰੋਧੀ ਕਰਤੂਤਾ ਉਤੇ ਪੀਐਚਡੀ ਕੀਤੀ ਹੋਈ ਹੈ। ਇਸ ਲਈ ਜਲਦ ਹੀ ਬਾਦਲਕਿਆ ਦੀਆ ਕਰਤੂਤਾ ਦਾ ਲੰਬਾ ਚਿਠਾ, ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਜਾਏਗਾ । ਸਾਡੀ ਲਾਈ ਫਾਇਰ ਬ੍ਰਿਗੇਡ ਤੋ ਵੀ ਨਹੀ ਬੁੱਝ ਸਕਦੀ।
@realsujansingh
@realsujansingh 3 дня назад
1000000001%true true true true true Badal Khan nu Sikh kaum vich pkke taur te shaikiya jave taa sikh kaum nu kujh shanti hovegi aje tkk taa sikh kaum de jkhmaa te loon nmk shirkiya jaa rihaa hai
@balvirsingh4791
@balvirsingh4791 3 дня назад
ਨਾਭੀ ਪੱਗਾਂ ਵਾਲੇ ਸਰਦਾਰਾਂ ਦੀ ਤਿੱਕੜੀ ਸ਼ਦਾ ਸਲਾਮਤ ਰਹੇ।I I am very happy to see you. You are proud of Punjab.
@gurjeetsinghdeogan
@gurjeetsinghdeogan 3 дня назад
ਇਹ ਪੱਤਰ ਨੂੰ ਦੇਖਦਿਆਂ ਹੋਇਆਂ ਅੱਜ ਲੋੜ ਹੈ ਜੋ ਸਾਡੀ ਤਨਖਾਹ ਲਾਉਣ ਦੀ ਪਰੰਪਰਾ ਹੈ ਅੱਜ ਲੋੜ ਹੈ ਕੀ ਤਨਖਾਹ ਲਾਉਣ ਦੀ ਸੇਵਾ ਨੂੰ ਵੀ ਤਬਦੀਲ ਕੀਤਾ ਜਾਨਾ ਚਾਹੀਦਾ ਹੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਾਹੀਦਾ ਹੈ ਸਾਰੀ ਲੀਡਰ ਸਾਹਿਬਾਨ ਨੂੰ ਸ੍ਰੀਰੋਪਾਉ ਦੇਕੇ ਘਰੇ ਤੋਰ ਦੇਣਾ ਚਾਹੀਦਾ ਹੈ ਜਦੋ ਤੱਕ ਯੋਗ ਅਗਵਾਹੀ ਕਰਨ ਵਾਲੇ ਲੀਡਰ ਨਾ ਮਿਲਨ ਸਾਰੀ ਵਾਗਡੋਰ ਆਪਣੇ ਹੱਥ ਲੇ ਲੈਣੀ ਚਾਹੀਦੀ ਹੈ ਹੱਥ ਜੋੜ ਕੇ ਬੇਨਤੀ ਹੈ ਇੰਨਾਂ ਲਿਡਰਾ ਨੂੰ ਘੱਟੋ ਘੱਟ ੫ ੫ ਸਾਲਾਂ ਲਈ ਇਲੇਕਸਮ ਨਾ ਲੜਨ ਦਾ ਹੁਕਮ ਦੇ ਦੇਨਾ ਚਾਹੀਦਾ ਨੲਲ ਹੀ ਪਤਾ ਲੱਗ ਜਾਊ ਕੇਹੜਾ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ
@baljitsingh6957
@baljitsingh6957 4 дня назад
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ ੍
@satindersingh9369
@satindersingh9369 3 дня назад
ਸ ਹਮੀਰ ਸਿੰਘ ਜੀ ਹੁਣ ਉਸ ਟਾਈਮ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਬਰਾਬਰ ਦੋਸ਼ੀ ਹਨ ਉਨ੍ਹਾਂ ਨੂੰ ਵੀ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਲਈ ਅਰਜ਼ੀ ਦੇਣੀ ਚਾਹੀਦੀ ਹੈ
@Ranjeetdaliwal-kz2nc
@Ranjeetdaliwal-kz2nc 4 дня назад
ਸਿਰਫ ਦੋਨੋ ਧੜੇ ਇਹ ਜਵਾਬ ਦੇਣਗੇ ਕਿ 2007 ਦੇ ਚੋਣ ਮੈਨਫੈਸਟੋ ਵਿੱਚ ਇਹ ਮੁੱਖ ਵਾਇਦਾ ਕੀਤਾ ਸੀ ਕਿ ਨਜਾਇਜ ਕਤਲੇਆਮ ਤੇ ਝੂੱਠੇ ਪੁਲੀਸ ਮੁਕਾਬਲਿਆਂ ਦੀ ਉੱਚ ਪੱਧਰੀ ਜਾਂਚ ਕਰਵਾਵਾਂਗੇ। ਇਹ ਦੋਨੋ ਧਰਿਆ ਵਿੱਚ 95 ਫ਼ੀਸਦੀ ਉਸ ਮੈਨੀਫੈਸਟੋ ਦੇ ਭਾਈਵਾਲ ਹਨ। ਸੌਦਾ ਸਾਧ ਦੇ ਹੱਕ ਵਿੱਚ ਹਿੱਕ ਠੋਕ ਬਿਆਨ ਚੰਦੂਮਾਜਰਾ ਸਮੇਤ ਸੱਭ ਭਾਈਵਾਲ ਹਨ। ਹਾਲ ਇਹ ਹੈ ਕਿ ਚੁੱਪ ਇੱਸ ਕਰਕੇ ਰਹੇ ਕਿ ਸਹੂਲਤਾਂ ਮਾਂਨ ਰਹੇ ਸਨ ਅਤੇ ਆਪਣੇ ਪੁੱਤਰਾਂ ਅੱਗੇ ਵਧਾ ਰਹੇ ਸਨ। ਤਿੰਨ ਕਾਲ਼ੇ ਕਨੂੰਨ ਜੌ ਸੰਸਦ ਵਿੱਚੋ ਪਾਸ ਹੋ ਕੇ ਇੱਕ ਜੁਲਾਈ 2024 ਨੁੰ ਕਨੂੰਨੀ ਤੋਰ ਤੇ ਭਾਰਤ ਵਿੱਚ ਐਮਰਜੈਂਸੀ ਲੱਗੀ ਹੈ। ਉਸ ਉਪਰ ਪੰਜਾਬ ਸਰਕਾਰ ਸਮੇਤ ਸੱਭ ਅਕਾਲੀ ਅਤੇ ਹੋਰ ਖਾਮੋਸ਼ ਹਨ।😢
@user-xv6ix5kl6b
@user-xv6ix5kl6b 4 дня назад
ਬਾਦਲ ਪ੍ਕਾਸ ‌ਅਕਾਲ ਸਾਹਿਬ ਨਹੀਂ ਮੰਨਦਾ ਸੀ।
@nirmalsinghsandhu6289
@nirmalsinghsandhu6289 4 дня назад
ਸਾਰੇ ਦੋਸ਼ੀ, ਕੋਈ ਮਹਾ ਦੋਸ਼ੀ,ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਨਾਲ ਜੁਰਮ ਮਾਫੀ ਯੋਗ ਨਹੀ ਬਨਦਾ, ਤੇ ਗੱਲ ਸਜਾ ਦੀ ਹੈ, ਰਾਜਨੀਤਕ ਧਾਰਮਿਕ ਤਾਉਮਰ ਵਿਦਾਈ ਜਾ ਦਸ ਵੀਹ ਸਾਲ ਰਾਜਨੀਤਕ ਸਿੱਖ ਮਸਲਿਆਂ ਤੋ ਲਾਭੇ ਰਹਿਣ ਦੇ ਆਦੇਸ਼ ਜਾਰੀ ਹੋਣ ਦੀਆ ਸੰਭਾਨਾਵਾ ਤੋ ਇਨਕਾਰੀ ਨਹੀ ਜਾਪਦੀ! ਪ੍ਰੰਤੂ ਲੇਖਕ ਦੀ ਜਾਨਕਾਰੀ ਅਧਾਰਿਤ ਸੁਖਬੀਰ ਸਿੰਘ ਬਾਦਲ ਬਤੌਰ ਇਨਸਾਨ ਜਿਨੇ ਅਕਾਲ ਤਖਤ ਪੇਸ਼ ਹੋਏ ਨਾਲੋ ਇਨਸਾਨੀ ਪੱਧਰ ਤੇ ਮਾੜੇ ਨਹੀ ਜਾਪਦੇ! ਮਸਲਾ ਇਹਨਾ ਦੇ ਇਰਦ ਗਿਰਦ ਸਲਾਹਕਾਰਾ ਦਾ ਹੈ ਜਿਹੜੇ ਸਿਰਫ ਅਫਸਰ ਸ਼ਾਹੀ ਵਾਧੂ - ਜੀ ਜੀ ਕਹਿਣ ਦੀ ਕਾਰਪੋਰੇਟ ਬਾਸ ਨੂੰ ਹਾਜੀ ਹਾਜੀ ਕਰੀ ਗਏ, ਗੈਰ ਸਿਧਾਂਤਕ ਗੈਰ ਅਨੁਸਾਸ਼ਨੀ ਕਾਰਵਾਈਆ ਦੀ ਵੀ ਕੋਈ ਸੀਮਾ ਹੱਦ ਹੁੰਦੀ ਹੈ, ਰੌਲਾ ਸੀਮਾਵਾ ਖਤਮ ਹੋਣ ਤੇ ਆਪੋ ਆਪਣੀਆਂ ਰੋਟੀਆਂ ਦਾ ਅਗਲੀ ਪੀੜੀ ਲਈ ਜੁਗਾੜ ਕਰਨ ਦੇ ਉਪਰਾਲੇ ਵੀ ਜਾਪਦੇ ਹਨ? ਸਮਾ ਬਲਵਾਨ ਹੈ। ਕਬੂਲਨਾਮੇ ਅਧਾਰਿਤ ਮੁੱਖ ਦੋਸ਼ੀ ਤੇ ਦੋਸ਼ੀ ਹੀ ਸਾਬਿਤ ਕੀਤੇ ਨਜਰ ਆਉਦੇ ਹਨ!
@ginderkaur6274
@ginderkaur6274 3 дня назад
ਵਧੀਆ ਸਵਾਲ ਜਵਾਬ ਰੱਬ ਮਿਹਰ ਕਰੇ ਕੋਈ ਵਧੀਆ ਢਾਂਚਾ ਖੜ ਜਾਵੇ
@HarmanDhadli-yh4km
@HarmanDhadli-yh4km 3 дня назад
ਰੰਧਾਵਾ ਸਾਹਿਬ ਅੱਜ ਦੂਰਦਰ਼ਨ ਤੇ ਖ਼ਬਰਾਂ ਪੜਨੀਆਂ ਯਾਦ ਕਰਾ ਦਿੱਤੀਆਂ 😎
@surinderpalsingh8804
@surinderpalsingh8804 4 дня назад
ਜਥੇਦਾਰ ਸਾਹਿਬ ਨੂੰ ਸਜਾ ਇਹ ਦੇਣੀ ਚਾਹੀਦੀ ਹੈ ਕਿ ਇਹ ਸਾਰੇ ਪਾਲਿਟਿਕਸ ਅਤੇ ਕੋਈ ਵੀ ਸਮਾਜਕ ਸੰਸਥਾਵਾਂ ਚ ਉਮਰ ਭਰ ਸ਼ਾਮਲ ਨਹੀਂ ਹੋਣਗੇ। ਫੇਰ ਦੇਖੋ ਕਿ ਇਹ ਸੋ ਕਾਲਡ ਸਿੱਖ ਕਿਥੋਂ ਤਕ ਧਰਮ ਦਾ ਸਤਿਕਾਰ ਕਰਦੇ ਹਨ।ਪਹਿਲਾਂ ਬਾਦਲਾਂ ਨੇ ਪੰਜਾਬੀਆਂ ਤੇ ਪੰਜਾਬ ਨੂੰ ਬੀਜੇਪੀ ਕੋਲ ਗਿਰਵੀ ਰੱਖ ਕੇ ਸੱਤਾ ਹੰਢਾਈ ਪੰਜਾਬੀਆਂ ਨੂੰ ਲੁੱਟਿਆ, ਹੁਣ ਇਹੀ ਕੰਮ ਇਹ ਟੋਲਾ ਖੁਦ ਕਰਨਾ ਚੌਹੰਦਾ। ਅਕਾਲ ਤਖ਼ਤ ਤਾਂ ਪਹਿਲਾਂ ਹੀ ਸਵਾਲਾਂ ਦੇ ਘੇਰੇ ਚ ਹੈ।ਅਕਾਲ thakat ਦਾ ਸਤਕਾਰ ਮੌਜੂਦਾ ਜਥੇਦਾਰ ਕੁੱਝ ਚੰਗਾ ਕਰ ਸਕਦਾ।
@hsingh9180
@hsingh9180 3 дня назад
Jathedar sahab? Eh tera sahab kise da naukar a, badal de PA ton ghat aukaat a jathedar d, sala ik thanedaf nhi tere sahab ton,
@punjabsingh4973
@punjabsingh4973 4 дня назад
ਰੰਧਾਵਾ ਸਾਹਿਬ ਜੀ ਅਜ ਆਕਾਲੀ ਦਲ ਜਾ ਜਥੇਦਾਰ ਆਕਾਲ ਤਖਤ ਸਾਹਿਬ ਬਾਰੇ ਕੋਈ ਵੀ ਟਿੱਪਣੀ ਕਰਨ ਨੂੰ ਮਨ ਤਿਆਰ ਨਹੀ ਹੈ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ
@harpreetsinghthind2816
@harpreetsinghthind2816 4 дня назад
🙏🙏🙏ਵਾਹਿਗੁਰੂ
@jalourSingh-bz4dj
@jalourSingh-bz4dj 4 дня назад
ਬੜੇ ਸ਼ਰਮ ਦੀ ਗੱਲ ਹੈ ਕਿ ਡਾਕਟਰ ਦਲਜੀਤ ਸਿੰਘ ਚੀਮਾ ਵਰਗ ਵੀ ਝੂਠ ਬੋਲ ਰਹੇ ਨੇ ਕਿੱਥੇ ਦੁਨੀਆ ਦੀ ਆਊਗੀ ਸਾਡੀ ਕੌਮ ਕਿਤੇ ਇਹਨਾਂ ਨੂੰ ਭਰ ਸਕਦੀ ਹੈ ਸੱਚ ਤਾਂ ਬੋਲੋ ਤੁਸੀਂ ਕੁਛ ਕੀਤਾ ਗਾਹ ਖੇੜਾਈ ਠੀਕ ਹ ਪਰ ਸੱਚ ਤਾਂ ਬੋਲੋ ਕਿਉਂ ਝੂਠ ਕਿਉਂ ਝੂਠ ਬੋਲੀ ਅਫਸਰਾਂ ਵਾਸਤੇ ਝੂਠ ਬੋਲਣਾ ਬਹੁਤ ਮਾੜੀ ਗੱਲ ਹੈ
@mittiputtmajhail2960
@mittiputtmajhail2960 3 дня назад
Dr. Cheema ta sirf ik dalla hy Badala da. Usdi apni koi haund ni. Usnu patta ta Lok Sabha election to lag gia si.
@BalwinderSingh-wh4gp
@BalwinderSingh-wh4gp 3 дня назад
ਇਹ ਸਾਰੀ ਬਹਿਸ ਦੀ ਵੀਡੀਓ ਮਾਨਯੋਗ ਜਥੇਦਾਰ ਸਾਹਿਬ ਨੂੰ ਭੇਜ ਦਿਓ ਜੀ. ਉਹਨਾਂ ਨੂੰ ਫੈਸਲਾ ਲੈਣਾ ਸੌਖਾ ਹੋਵੇਗਾ.
@harjinderkaur3978
@harjinderkaur3978 4 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@parmjitvirk5343
@parmjitvirk5343 4 дня назад
ਗੁਰਬਚਨੇ ਨੂੰ ਪੂਛੌ ਕਛਹਿਰੇ ਕੀ ਭਾਅ ਵਿਕਦੇ ਨੇ ਰੰਧਾਵਾ ਜੀ
@harbanssingh8145
@harbanssingh8145 4 дня назад
ਬਾਦਲਾਂ ਦੇ ਹੱਥਾਂ ਦਾ ਖਿਡੋਣਾ ਬਣਨ ਕਾਰਨ ਗਿਆਨੀ ਗੁਰਬਚਨ ਸਿੰਘ ਜੀ ਨੂੰ ਸਰਕਾਰੀ ਜੱਥੇਦਾਰ ਸੰਗਤ ਕਹਿਣ ਲੱਗ ਗਈ ਸੀ।ਉਦੋ ਤੋ ਜੱਥੇਦਾਰ ਦੀ ਇਜਤ ਤੇ ਬੁਕਤ ਕੌਮ ਵਿਚ ਘਟੀ ਹੈ।ਜੋ 92 ਲੱਖ ਬਲਾਤਕਾਰੀ ਅਸਾਧ ਨੂੰ ਦਿੱਤੀ ਸਿਆਸੀ ਮੁਆਫੀ ਦੇ ਪ੍ਰਚਾਰ ਲਈ ਗੁਰੂ ਦੀ ਗੋਲਕ ਵਿਚੋ ਸ਼੍ਰੋਮਣੀ ਕਮੇਟੀ ਦੇ ਜ਼ਿਮੇਵਾਰ ਅਧਿਕਾਰੀਆ ਖਰਚੇ, ਉਹਨਾਂ ਤੋ ਵਾਪਿਸ ਲੲਏ ਜਾਣ ਤਾਂ ਜੋ ਅੱਗੇ ਕੋਈ ਗੋਲਕ ਦੀ ਦੁਰਵਰਤੋ ਨਾ ਕਰੇ। ਬਹੁਤ ਦੇਰ ਕਰ ਦਿੱਤੀ,ਲੱਗਦਾ ਨਹੀਂ ਡੁਲੇ ਬੇਰ ਮੁੜ ਇਕੱਠੇ ਕੀਤੇ ਜਾ ਸਕਣ।ਬਾਦਲ ਦੇ ਆਈ ਟੀ ਸੈਲ ਵਾਲੇ ਕਮੈਂਟ ਕਰਨ ਵਾਲਿਆ ਨੂੰ ਰਿਪਲਾਈਡ ਕਰਕੇ ਨਾ ਦੱਸਣ ਯੋਗ ਗਾਲਾਂ ਕੱਢਦੇ ਨੇ।ਇਹ ਜੋ ਮਰਜੀ ਕਰਨ ਇਹਨਾਂ ਦੀ ਨੁਕਤਾਚੀਨੀ ਨਾ ਕਰੋ, ਜਾਂ ਗਾਲਾ ਖਾਵੋ,ਇਹ ਸਿੱਖ ਧਰਮ ਦੇ ਬ੍ਰਾਹਮਣ ਵਾਂਗ ਠੇਕੇਦਾਰ ਨੇ,ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ।ਕੌਮ ਨੇ ਦੋਸ਼ੀ ਮੰਨਕੇ ਨਕਾਰ ਦਿੱਤੇ ਪਰ ਇਹਨਾਂ ਦੇ ਪਾਲਤੂ ਆ ਦੀ ਭਾਸ਼ਾ ਸਤਾਹ ਦੇ ਨਸ਼ੇ ਵਾਲੀ ਮੰਦੀ ਹੀ ਹੈ।
@HARVINDERKAUR-kg2tp
@HARVINDERKAUR-kg2tp 3 дня назад
Our Jathedar Sahib has great respect in Sikh Community. The onus to revive the SAD, as it was before SAd was taken over by PS Badal jee.now rests with Jathedar Jee.
@bhagwantsingh1641
@bhagwantsingh1641 4 дня назад
ਸਰਦਾਰੀ ਖੁੱਸਦੀ ਦੇਖਕੇ ਵੱਡੇ ਤੋ ਵੱਡਾ ਵੀ ਢੀਠ ਹੋ ਜਾਂਦਾ ।
@user-mq7gj8tb2y
@user-mq7gj8tb2y 3 дня назад
ਪੁਸ਼ਾਕ ਰਾਮ ਰਹੀਮ ਨੂੰ ਕਿਸਨੇ ਦਿੱਤੀ ਜਦੋ ਕਿ ਪੁਸ਼ਾਕ ਬਣਾਉਣ ਵਾਲੇ ਦਰਜ਼ੀ ਨੇ ਆਪਣਾ ਬਿਆਨ ਦਰਜ ਕਰਵਾਇਆ ਹੋਇਆ ਹੈ । ਜਿਸ ਵਿੱਚ ਪੁਸ਼ਾਕ ਲੈ ਕੇ ਜਾਣ ਵਾਲੇ ਦਾ ਨਾਮ ਵੀ ਦੱਸਿਆ ਹੋਇਆ ਹੈ।
@baljitsingh6957
@baljitsingh6957 4 дня назад
ਸ੍ਰੀ ਆਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਬਿਨਾਂ ਪੇਸ਼ ਹੋਏ ਹੀ ਤਲਬ ਕਰਨਾ ਬਣਦਾ ਸੀ।ਪਰ ਜਥੇਦਾਰਾਂ ਵਿੱਚ ਏਨੀ ਜ਼ੁਰਅਤ ਨਹੀਂ ਸੀ।
@kamaljitsingh8901
@kamaljitsingh8901 4 дня назад
ਜੇ ਮਾਫੀ ਇੰਨੀ ਸੌਖੀ ਮਿਲ ਗਈ ਤਾਂ ਗਲਤੀ ਵਾਰ ਵਾਰ ਹੋਣ ਦਾ ਖਦਸ਼ਾ
@jagtarsingh1134
@jagtarsingh1134 4 дня назад
Parkash Singh Badal ek Meesna Banda c jisne apne Raj wich chahe Naksalbadi muhim howe chahe Khadkubad howe Punjab di Sikh Naujwani di Rajjke Nasalkushi keeti te Jhooth bolke Raj karda riha
@paramjitdhamrait5185
@paramjitdhamrait5185 4 дня назад
Waheguru ji bless you all.
@tirthanandraghbirsingh9266
@tirthanandraghbirsingh9266 3 дня назад
ਜਿਸ ਵਕਤ ਇਹ ਸਭ ਕੁਝ ਵਾਪਰਿਆ ਉਸ ਸਮੇਂ ਇੰਨਾਂ ਬਾਗ਼ੀਆਂ ਨੇ ਪਾਵਰ ਚ ਹੁੰਦੇ ਹੋਏ ਘਟਨਾਵਾ ਦੇ ਵਿਰੁਧ ਅਵਾਜ਼ ਕਿਉਂ ਨਹੀਂ ਚੱਕੀ ਹੁਣ ਤੁਸੀਂ ਅਕਾਲੀ ਦਲ ਦੀ ਮਹੱਤਤਾ ਨੂੰ ਚਾਰ ਚੰਨ ਲਾ ਰਹੇ ਹੋ ਪਾਵਰ ਦੀ ਭੁਖ ਇਹ ਸਭ ਕੁਝ ਕਰਵਾ ਰਹੀ ਹੈ ਬਾਕੀ ਸਾਰੇ ਆਪੋ ਆਪਣਾ ਝੱਖ ਮਾਰ ਰਹੇ ਹਨ ।
@charanjitsingh4388
@charanjitsingh4388 3 дня назад
ਪਾਰਟੀ ਨੇ ਗੁਨਾਹ ਕਬੂਲ ਲਿਆ ਹੈ । ਇਨ੍ਹਾਂ ਦੀ ਗਵਾਹੀ ਹੋ ਗਈ ਹੈ ।
@kulwinderjit6978
@kulwinderjit6978 3 дня назад
ਇਕ ਹੋਰ ਕਾਰਨ ਇਨਾ ਪੁਰੇਵਾਲ ਦਾ ਬਣਾਇਆ ਸਿੱਖਾਂ ਲਈ ਕਲੰਡਰ ਲਾਗੂ ਨਹੀਂ ਕੀਤਾ
@Gurbachan-qq2im
@Gurbachan-qq2im 4 дня назад
ਵਾਰ ਵਾਰ ਬਾਗੀ ਕਹਿਣਾ ਰੰਧਾਵਾ ਸਾਹਿਬ ਦੀ ਵੱਡੀ ਗੁਸਤਾਖੀ ਐ
@jatindersingh-fj7vl
@jatindersingh-fj7vl 3 дня назад
ਜੇਕਰ ਇਹ ਸੁਖਬੀਰ ਸਿੰਘ ਬਾਦਲ ਸਿੱਖ ਕੋਮ ਦੇ ਕਾਰਜ ਭਾਈ ਅਮ੍ਰਿਤਪਾਲ ਸਿੰਘ ਨੂੰ ਸੋਪ ਦੇਣ ਅਕਾਲੀ ਦਲ ਨਵਾਂ (ਪੁਰਾਣੇ ਬੁੱਚਣ) ਹੁਣ ਦੇ ਮੁਤਾਬਕ ਬਣ ਜਾਵੇ ਤਾਂ ਕੋਮ ਤਾਂ ਜਾਗਦੀ ਹੇ ਲੀਡਰ ਮਰ ਗਏ ਵਿਕੱ ਗੲਏ
@balrajsandhu6161
@balrajsandhu6161 4 дня назад
ਜੇ ਪਰੇਮ ਸਿੰਘ ਚੰਦੂ ਜਿੱਤ ਜਾਂਦਾ ਤਾਂ ਕੀ ਫਿਰ ਵੀ ਇਸ ਦਾ ਇਹੋ ਵਰਤਾਰਾ ਹੂੰਦਾ😮
@sarabpalboparai2431
@sarabpalboparai2431 3 дня назад
Former jathadar Gurbachan Singh and Gurmukh Singh should be summoned by Akal Takhat.
@gobindsingh4530
@gobindsingh4530 4 дня назад
ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕਿਸੇ ਤੇ ਸਾਲ ਜਾਂ ਆਜੀਵਨ ਚੋਣ ਨਾ ਲੜਨ ਦੀ ਸਜ਼ਾ ਵੀ ਦੇ ਸਕਦੇ ਹਨ।
@BalwinderKaur-qu9ls
@BalwinderKaur-qu9ls 4 дня назад
Dr Cheema was with Badals in their sarkari residence at Chandigarh when Jathedaar were called for forgiving Souda sadh
@baldevsingh-pn4hs
@baldevsingh-pn4hs 4 дня назад
Very good discussion
@surinderkaur2100
@surinderkaur2100 3 дня назад
ਬਾਦਲ ਨੂੰ ਵੀ ਕਰੋ ਹਾਜਰ ਲਿਆਉ ਕਬਰਾਂ ਚੋਂ ਮੂਹਰੇ ਉਹੀ ਸੀ ਸਭ ਤੋਂ ਗਲਤੀਆਂ ਕਰਨ ਲਈ
@harnekmalhans7783
@harnekmalhans7783 4 дня назад
Property of all leaders should be checked and made public only honest sincere persons should lead Akali Party Sat Sri Akal
@DarshanSingh-bc7pq
@DarshanSingh-bc7pq 4 дня назад
ਚੰਦੂਮਾਜਰਾ ਚਿੱਠੀ ਦੇ ਵਿਚ ਇਹ ਵੀ ਮੈਨਸਨ ਕਰ ਦਿੰਦਾ ਕਿ ਓਹ ਸਵਾਂਗ ਰਚਣ ਵਾਲ਼ੀ ਪੁਸ਼ਾਕ ਮੈਂ ਲਿਆ ਕੇ ਦਿੱਤੀ ਸੀ ਏਦਾ ਕਸੂਰਵਾਰ ਕੌਣ ਐ ਵੱਲੋਂ ਦਰਸ਼ਨ ਸਿੰਘ ਦਰਸ਼ੀ ਖਾਰਾ ਮਾਨਸਾ
@baljitsingh6957
@baljitsingh6957 4 дня назад
ਚਲੋ ਦੇਰ ਆਏ ਦਰੁਸਤ ਆਏ, ਇਨ੍ਹਾਂ ਨੇ ਆਪਣੇ ਗੁਨਾਹ ਤਾਂ ਕਬੂਲ ਕਰ ਲਏ ਹਨ। ਦੂਜੇ ਧੜੇ ਵੱਲੋਂ ਤਾਂ ਅਜੇ ਵੀ ਇਨ੍ਹਾਂ ਗੁਨਾਹਾਂ ਤੋਂ ਮੁਨਕਰ ਕੀਤਾ ਜਾ ਰਿਹਾ ਹੈ।
@rajkumar-ft6ow
@rajkumar-ft6ow 4 дня назад
ਵੀਰਾ ਜੀ ਇਹ ਸੁਖੇ ਨੂੰ ਲੋਕਾਂਵਿਚ ਤੇ ਅਕਾ ਲ ਤਖਤ ਪਰ ਖਿਚਣਗੇ
@balwantsinghdhadda2644
@balwantsinghdhadda2644 4 дня назад
Very nice discussion Randhawa Ji
@balwantsingh637
@balwantsingh637 3 дня назад
ਇਨਾ ਨੇ ਗਲਤੀਆਂ ਨੀ ਕੀਤੀਆਂ ਸਾਰਿਆਂ ਨੇ ਰਲ ਕੇ ਗੁਨਾਹ ਕੀਤੇ ਪਾਪ ਕੀਤੇ ਨੇ ਜਿੰਨਾ ਦੀ ਮੁਆਫੀ ਨਹੀਂ ਸਜ਼ਾ ਮਿਲਦੀ ਹੈ
@HARJITSINGH-qo6pl
@HARJITSINGH-qo6pl 3 дня назад
It is very appreciable to present before Akal Takhat Jathedar and admitted mistakes done in past by one group of Akali Dal . As per Guru sahib principles, when Sikh admitted his mistakes and bow his head before Akal Takhat then Guru Sahib always forgive these Sikhs. Now it is duty of remaining Akali Leaders who still hesitate to accept their guilt. If they are actually Sikh and have respect and faith for Guru then they should immediately also present and admit their mistakes otherwise Guru sahib never forgive them and they will suffer more.
@NarinderKaur-nl4gd
@NarinderKaur-nl4gd 3 дня назад
Very ✔Correct
@gurjantsingh9882
@gurjantsingh9882 3 дня назад
ਸੁਖਬੀਰ ਵੱਲੋਂ ਸਰਸੇ ਵਾਲੇ ਨੂੰ ਪੌਸ਼ਾਕ ਭੇਜੀ ਇਸ ਗੱਲ ਤੋਂ ਪਰਦਾ ਕੌਣ ਚੱਕੂ
@praisethelord3829
@praisethelord3829 3 дня назад
ਅਕਾਲੀ ਮੁਕਤ ਪੰਜਾਬ ਹੋਣਾ ਚਾਹੀਦਾ
@jagtarsingh1134
@jagtarsingh1134 4 дня назад
Jathedar Gurbachan Singh tan KPS Gill naalon v Bhaida Banda hai jisnu muaf karna v Gunah hai
@rajindersingh4077
@rajindersingh4077 3 дня назад
Dhannvaad ji Punjab television di team da
@BHUPINDERSingh-sc5yg
@BHUPINDERSingh-sc5yg 3 дня назад
ਰੰਧਾਵਾ ਜੀ ਜਥੇਦਾਰ ਬਾਦਲ ਪਰਿਵਾਰ ਦੇ ਖਿਲਾਫ ਕੋਈ ਵੀ ਕਾਰਵਾਈ ਨਹੀ ਕਰ ਸਕਦਾ ਹੈ ਕਿਉਂਕਿ ਇਹ ਪੰਥਕ ਜਥੇਦਾਰ ਨਹੀ ਸਿਰਫ਼ ਬਾਦਲ ਦੀ ਜੇਬ ਦਾ ਜਥੇਦਾਰ ਹੈ
@dansinghmannmann3456
@dansinghmannmann3456 4 дня назад
ਸਰਦਾਰ ਜਗਤਾਰ ਸਿੰਘ ਹਮੀਰ ਸਿੰਘ ਸਰਦਾਰ ਰੰਧਾਵਾ ਸਾਹਿਬ ਜੀ ਜੈ ਲੋਕ ਬਟਿੰਡਾ ਦੇ ਲੋਕ ਬਾਦਲ ਨੂੰ ਚੌਂਦੇ ਹਨ ਤਾਂ ਹੀ ਲੋਕਾਂ ਨੇ ਜਤਾਇਆ ਏਨਾ ਨੂੰ ਲੋਕਾਂ ਕਿਓਂ ਨਹੀਂ ਜਤਾਇਆ ਇਹ ਵਿਚਾਰਨ ਵਾਲੀ ਗਲ ਹੈ
@hcfgjfgygby8306
@hcfgjfgygby8306 4 дня назад
ਜਿਤਣਦਾ ਕਾਰਣ ਲੋਕ ਜਾਣਦੇ ਨੇ
@Takdir-Singh_Gill
@Takdir-Singh_Gill 4 дня назад
Nice discussion.
@gillsaudagar6750
@gillsaudagar6750 4 дня назад
🙏🙏🙏 ਕਿੰਨਾਂ ਸੋਹਣਾ ਲੱਗਦਾ ਤਿੰਨਾਂ ਵੀਰਾਂ ਦੇ ਪੱਗਾਂ ਦਾ ਇੰਕੋ ਰੰਗ (ਜਰਮਨ ਤੋਂ )
@KarmjeetSingh-nb1tu
@KarmjeetSingh-nb1tu 3 дня назад
ਜਥੇਦਾਰ ਬਾਦਲਾਂ ਦਾ ਡੌਂਗੀ ਹੈ ਸਜ਼ਾ ਨਹੀਦੇਵੇਗਾ
@satpauldhadwal5365
@satpauldhadwal5365 4 дня назад
ਪੱਗਾਂ ਇਕ ਰੰਗ ਦੀਆਂ। ਰੱਬ ਦੇ ਰੰਗ। ਵਿਸ਼ਲੇਸ਼ਣ ਵੀ ਵਧੀਆ
@ajaypaldhaliwal5298
@ajaypaldhaliwal5298 3 дня назад
All party members & all SGPC members shaked out from the panth for minimum five years
@BaljeetSingh-lu2jz
@BaljeetSingh-lu2jz 4 дня назад
ਚਿਠੀ ਵਿੱਚ ਲਿਖੇ ਦੋਸ਼ ਬਿਲਕੁਲ ਸਹੀ ਹਨ
@Nanak-rc1go
@Nanak-rc1go 3 дня назад
Ssa ji
@balrajsandhu6161
@balrajsandhu6161 4 дня назад
ਬਾਦਲ ਨੂੰ ਵੀ ਭੁੱਲ ਬੂਖ਼ਸ਼ਾ ਲੈਣੀ ਚਾਹੀਦੀ ਹੈ
@BaljinderSing-or5mk
@BaljinderSing-or5mk 4 дня назад
It is the doing of Prakash Singh Badal who compromised the interests of Punjab simply to remain in power Sukhbir Singh did nothing else
@narinderpalsarao1098
@narinderpalsarao1098 4 дня назад
ਸ੍ਰ ਹਮੀਰ ਸਿੰਘ ਬੜੀ ਸਪੱਸ਼ਟ ਅਤੇ ਸਿੱਧੀ ਗੱਲ ਕਰਦੇ ਹਨ ਜਦੋਂ ਕਿ ਸ੍ਰ ਜਗਤਾਰ ਸਿੰਘ ਨੂੰ ਜ਼ਮੀਰ ਜਾਗਣ ਦੇ ਨਾਲ ਨਾਲ ਜ਼ਮੀਰ ਜਾਗਣ ਦੇ ਕਾਰਨਾਂ ਅਤੇ ਹਾਲਤਾਂ ਦਾ ਜ਼ਿਕਰ ਵੀ ਜ਼ਰੂਰ ਕਰਨਾ ਚਾਹੀਦਾ ਸੀ ।
@kamaljitsingh8901
@kamaljitsingh8901 4 дня назад
ਯੋਗਦਾਨ ਤੁਹਾਡਾ ਵੀ historic ਹੋਵੇਗਾ thanks
@user-ut6pq6bb8u
@user-ut6pq6bb8u 3 дня назад
ਰੰਧਾਵਾ ਸਾਹਿਬ ਬਾਗੀ ਨਾਂ ਕਹੋ ਕਹੋ ਬਾਦਲ ਦਲ ਤੋਂ ਬਦਜਨ ਹੋਏ ਤੇ ਸਹੀ ਤੇ ਸਿਆਣੇ ਸਿਆਸੀ ਲੀਡਰ ਅੱਜ ਦੇ ਪ੍ਰਸੰਗ ਚ ਬਿਲਕੁਲ ਸਹੀ ਨੇ ਵਾਹਿਗੁਰੂ ਜੀ
@jeetasingh9510
@jeetasingh9510 3 дня назад
Half hearted charge sheet hi ayi hai. Drugs, mafias, corruption, bogus police cases against opposition, encroachments on govt and public properties, lawlessness, privatisation of education and above all corruption in every sector etc are so many other issues which has damaged public trust.
@angrejsingh-zk5lj
@angrejsingh-zk5lj 3 дня назад
🙏🙏👍
@rajkumar-ft6ow
@rajkumar-ft6ow 4 дня назад
ਹੁਣ ਪਤਾ ਲੱਗਾ ਗਾ ਜਥੇਦਾਰ ਅਕਾਲ ਤਖਤ ਦੇ ਅਧੀਨ ਹੈ ਜਾਂ ਬਾਦਲਾ ਅਧੀਨ ਹੈ
@malkitsidhu8098
@malkitsidhu8098 4 дня назад
Sukhbir ਜਲਦੀ ਕੁਰਸੀ ਨੀ ਛੱਡਦਾ ਜੀ
@jagjitsingh5212
@jagjitsingh5212 3 дня назад
Good news and views thanks Randhawa saab Hamir saab and jagtar saab ❤🙏🏻🙏🏻🙏🏻
@DalbirSingh-oh4kd
@DalbirSingh-oh4kd 3 дня назад
ਰੰਧਾਵਾ ਸਾਹਿਬ ਜੀ, ਇਸ ਸਾਰੀ ਕਾਰਵਾਈ ਦਾ ਮੁਖ ਮਕਸਦ ਸਿੱਖ ਸੰਗਤ ਵਿਚ ਅਕਾਲੀ ਦਲ ਦਾ ਵਿਸ਼ਵਾਸ ਬਹਾਲ ਕਰਵਾਉਣਾ ਹੈ। ਜਿਹੜੀ ਵੀ ਧਿਰ ਇਹਨਾਂ ਗਲਤੀਆਂ ਨੂੰ ਮੰਨਣ ਤੋਂ ਮੁਨਕਰ ਹੋਵੇਗੀ, ਲੋਗ ਉਸ ਨੂੰ ਮੂਆਫ ਨਹੀਂ ਕਰਨਗੇ। ਇਹ ਜਿਥੇ ਅਕਾਲੀ ਦਲ ਲਈ ਬੜੀ ਪੇਚੀਦਾ ਸਥਿਤੀ ਹੈ ਉਥੇ ਜਥੇਦਾਰ ਸਾਹਿਬਾਨ ਲਈ ਵੀ ਬਹੁਤ ਔਖੀ ਘੜੀ ਹੈ। ਇਸ ਸਾਰੀ ਸਥਿਤੀ ਚੋਂ ਬਾਹਰ ਨਿਕਲਣ ਦਾ ਇਕੋ ਇਕ ਤਰੀਕਾ ਅਕਾਲ ਤਖ਼ਤ ਤੇ ਪੇਸ਼ ਹੋ ਕੇ , ਗੁਨਾਹਾਂ ਦਾ ਇਕਬਾਲ ਕਰਕੇ , ਧਾਰਮਿਕ ਸਜ਼ਾ ਭੁਗਤਣਾ ਹੀ ਹੈ। ਗੱਲਾਂ/ ਦਲੀਲਾਂ ਜਿਨੀਆਂ ਮਰਜ਼ੀ ਦੇ ਲੳ ਕੋਈ ਫਾਇਦਾ ਨਹੀਂ ਹੋਣਾਂ। ਬਾਕੀ ਊਡੀਕ ਕਰੋ ਕੀ ਹੁੰਦਾ ਹੈ।
@JaswantSingh-dr2xm
@JaswantSingh-dr2xm 4 дня назад
ਅੱਜ ਰੰਧਾਵਾ ਸਾਹਬ ਪੱਗਾਂ ਇੱਕ ਰੰਗ ਦੀਆਂ ਆ ਤਿੰਨਾਂ ਸੂਝਵਾਨ ਸੱਜਣਾ ਦੀਆਂ ਇਹ ਇਤਫ਼ਾਕ ਹੈ ਜਾਂ ਕੋਈ ਖ਼ਾਸ ਕਾਰਨ
@balrajsingh488
@balrajsingh488 4 дня назад
ਬਾਦਲ ਦਲ ਇਹ ਸਾਰੇ ਚਾਰਜ ਦਾਮਲਬਾ ਪ੍ਰਕਾਸ਼ ਬਾਦਲ ਤੇ ਸੁਣਨਗੇ ਜੋ ਇਸ ਦੁਨੀਆ ਤੇ ਨਹੀਂ ਹੈ
@jatindersingh-fj7vl
@jatindersingh-fj7vl 3 дня назад
ਰੰਧਾਵਾ ਸਾਹਿਬ ਦਾ ਦੀ ਰਿਪੋਰਟ ਗਲਤ ਨਹੀਂ ਹੋਈ
Далее
ПРОЖАРКА ХАРЛАМОВА
00:15
Просмотров 47 тыс.