Тёмный
No video :(

ਡੌਲਿਆਂ ਦੇ ਲਾਲਚ ਨੇ ਪੰਜਾਬ ਦੀ ਜਵਾਨੀ ਨੂੰ ਬਣਾਇਆ ਨਾ-ਮਰਦ - ਨਹੀਂ ਕਰ ਸਕਦੇ ਬੱਚਾ ਪੈਦਾ 

Rozana Spokesman
Подписаться 1,7 млн
Просмотров 284 тыс.
50% 1

‪@AamAadmiParty‬ ‪@BhagwantMannOfficial‬ ‪@AamAadmiPartyPunjab‬

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 442   
@shayargaganjaito
@shayargaganjaito Год назад
ਅਜੋਕੀ ਜਵਾਨੀ ਨੂੰ ਸਹੀ ਸਾਲਾਹ ਦੇਣ ਲਈ ❤️❤️❤️🙏🏻🙏🏻 ਮਾਨ ਵੀਰੇ ਦਾ ਬਹੁਤ ਧੰਨਵਾਦ
@user-ec4hy2tf4t
@user-ec4hy2tf4t Год назад
ਪੱਤਰਕਾਰ ਬਹੁਤ ਸਿਰਾ ਬੰਦਾ ਜੱਚਦਾ ਵੀ ਪੂਰਾ । ਇੰਟਰਵਿਊ ਆਲਾ ਬਈ ਵੀ ਸਿਰਾ ਬਹੁਤ ਵਧੀਆ ਗੱਲਾ ਦੱਸੀਆ ਜਿੰਮ ਲਾਉਣ ਵਾਲੇ ਨਵੇਂ ਮੁੰਡਿਆ ਦੇ ਕੰਮ ਆਉਣਗੀਆਂ !! !
@BalrajSingh-lt2te
@BalrajSingh-lt2te Год назад
ਬਹੋਤ ਵਦੀਆ ਗੱਲਾਂ ਦੱਸੀਆਂ ਬਾਈਁ ਜੀ ਨੇ ਕੱਲੀ ਕੱਲੀ ਲੱਖਾਂ ਰੁਪਏ ਦੀਆਂ ਹੱਨ
@kulbirsinghsandhu6472
@kulbirsinghsandhu6472 Год назад
ਬਹੁਤ ਵਧੀਆ ਤੇ ਕੰਮ ਦੀਆਂ ਗੱਲਾਂ ਕੀਤੀਆਂ ਮਾਨ ਵੀਰ ਨੇ ਪੱਤਰਕਾਰ ਵੀ ਵਧੀਆ paerson ਹੈ ਜੋਬਹੁਤ ਮਿਹਨਤ ਨਾਲ ਚੰਗਿਆ ਬੰਦਿਆ ਦੀ ਇੰਟਰਵਿਊ ਕਰਦੇ ਹਨ
@NarinderSingh-kz7dy
@NarinderSingh-kz7dy Год назад
ਮਾਨ ਵੀਰ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਹੋਰ ਤਜੁਰਬਾ ਤੇ ਗਿਆਨ ਬਕਸ਼ੇ... ਪੰਜਾਬ ਤੇ ਪੰਜਾਬ ਦੀ ਜਵਾਨੀ, ਸਾਦਗੀ ਬਚੀਂ ਰਹੇ।
@Horrorstoriesbyai560
@Horrorstoriesbyai560 4 месяца назад
Bro ehdi id ki a
@jugrajsinghsidhu1551
@jugrajsinghsidhu1551 Год назад
ਸਹੀ ਜਾਣਕਾਰੀ ਦਿੱਤੀ ਆ ਮਾਨ ਸਾਹਬ ਹੋਰਾ ਨੇ ਮੈ ਵੀ ਕਈ ਜਿੰਮ ਲਾਉਣ ਵਾਲੇ ਮੁੰਡੇ ਵੇਖੇ ਨੇ ਜਿਹੜੇ ਅੰਡੇ ਦੇ ਅੰਦਰੋਂ ਗੋਲੀ ਕੱਢਕੇ ਖਾਂਦੇ ਹਨ ਪਰ ਅੱਜ ਮਾਨ ਸਾਹਬ ਦੇ ਦੱਸਿਆ ਪਤਾ ਲੱਗਾ ਹੈ
@daljitsingh3631
@daljitsingh3631 Год назад
ਬਿਲਕੁਲ ਸਹੀ ਗੱਲਾਂ ਦੱਸੀਆਂ ਮਾਨ ਵੀਰ ਨੇ
@gangstastatus987
@gangstastatus987 Год назад
Prava ehda avda v aukha hi aa ehdi image v vdia ni aa es km ch
@Akash-qj3nj
@Akash-qj3nj Год назад
@@gangstastatus987 jiwe tu chugli kiti teri image ta bhut vdiya
@Horrorstoriesbyai560
@Horrorstoriesbyai560 4 месяца назад
@@gangstastatus987bro ki nam a ehda
@davanjeetsingh3922
@davanjeetsingh3922 Год назад
ਵਾਹਿਗੁਰੂ ਜੀ ਤੈਨੂੰ ਚੜਦੀ ਕਲਾ਼ ਵਿਚ ਰੱਖੇ ਵੀਰ।
@174yearsold
@174yearsold Месяц назад
ਬਾਈ ਜੀ ਕਿੱਕਰ ਪਹਿਲਵਾਨ ਜੀ ਦਾ ਨਾਮ ਸੁਣ ਕੇ ਬਹੁਤ ਸਕੂਨ ਆਇਆ।
@pushpindersingh6316
@pushpindersingh6316 Год назад
ਨਿਮਰਤਾ ਤੇ ਤਜ਼ਰਬੇ ਨੂੰ ਸਲਾਮ ਆ ਵੀਰ ਦੇ🙏🙏
@sunnyrajput8141
@sunnyrajput8141 Год назад
ਬਹੁਤ ਖੂਬਸੂਰਤ ਤੇ ਚੰਗੀਆਂ ਗੱਲਾਂ 22ਜੀ
@lakhidhaliwal6446
@lakhidhaliwal6446 Год назад
ਧੰਨਵਾਦ ਜੀ 🙏🏻👏🏻
@jass.skhangura8673
@jass.skhangura8673 Год назад
⚔️🙏🌹🌹🌹🌹🙏⚔️,, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@jiwansingh1845
@jiwansingh1845 Год назад
ਸਹੀ ਕਿਹਾ ਬਾੲੀ ਨੇ ਮੈ ਕਾਲੇ ਛੋਲੇ ਖਾਦਾ ਤੇ ਮੇਰੇ ਨਾਲ ਦੇ ਪ੍ਟੀਨ ਦਸ ਸਾਲ ਦੁੱਧ ਤੇ ਛੋਲੇ ਖਾ ਕੇ ਗਰਾੳੂਡ ਚ ਬਣੇ ਰਹਿਣ ਲੲੀ ਦੋ ਚੀਜਾ ਨੇ ਸਾਥ ਦਿੱਤਾ ,,
@amannagra8579
@amannagra8579 Год назад
ਜਵਾਨਾ ਗੱਲ ਸੁਣ ਲੈ ਅੱਜ ਭਾਵੇਂ ਸਾਡੇ ਪੰਜਾਬ ਦੀ ਕਾਫੀ ਜੁਆਨੀ ਨਸ਼ਿਆਂ ਵਿਚ ਬਰਬਾਦ ਹੋ ਚੁੱਕੀ ਹੈ। ਪਰ ਪੰਜਾਬੀਆਂ ਨੂੰ ਐਨਾ ਵੀ ਕਮਜ਼ੋਰ ਸਮਝ। ਅੱਜ ਵੀ ਇਹੋ ਜੇਹੇ ਪੰਜਾਬ ਦੇ ਨੌਜਵਾਨ ਬੜੇ ਬਹਾਦਰ ਅਤੇ ਨਰੋਏ ਹਨ। ਅਤੇ ਪੰਜਾਬੀਆਂ ਵਿੱਚ ਐਨਾ ਕੁ ਕਰੂਰਾ ਹੈ ਉਹ ਕਿਸੇ ਔਰਤ ਨੂੰ ਬਾਂਝ ਨਹੀਂ ਰਹਿਣ ਦਿੰਦੇ।
@amanpreetsingh5479
@amanpreetsingh5479 Год назад
veer yrr eh boht vddi chwl aa sirre da fukra banda ehe
@gurmukhgs8597
@gurmukhgs8597 Год назад
Shi gl a ede gl nai y demotivate krda y thoda ja
@gurbajsingh4354
@gurbajsingh4354 Год назад
O ja pra. O veer siraf ous nashe di gal nahi kar reha. Gal ous nashe di ho rahi jo gym trainer sell kr rahe aa protein di form vich. Change bhale loka nu te loki lai vi rahe aa.
@gurbajsingh4354
@gurbajsingh4354 Год назад
@@gurmukhgs8597 sach sunan di hammat rakho
@swarnjotswarnjot8588
@swarnjotswarnjot8588 Год назад
ਅੱਜ ਕੱਲ ਦੇ ਮੁੰਡੇ ਕਿੱਥੇ ਮੰਨਦੇ ਨੇ ਆਪਣੇ ਪਿਤਾ ਮਾਤਾ ਦੀ ਆਪਣੇ ਮਾਂ ਬਾਪ ਨੂੰ ਸਭ ਪਤਾ ਉਨ੍ਹਾਂ ਦੀਆਂ ਮੰਨ ਕੇ ਵੇਖੋ ਸਭ ਪਤਾ ਉਨ੍ਹਾਂ ਨੂੰ
@inderjitsinghchahal383
@inderjitsinghchahal383 Год назад
Bhut vadia interview ji full information thank you ❤
@gilldallewaliya1519
@gilldallewaliya1519 Год назад
ਵੀਰ ਨੇ ਬਹੁਤ ਸੋਹਣੀ ਗੱਲ ਬਾਤ ਕੀਤੀ ਇੰਟਰਵਿਊ ਵਾਲੇ ਵੀਰ ਨੇ ਵੀ ਬਹੁਤ ਵਧੀਆ ਮੁੱਦੇ ਤੇ ਗੱਲ ਕੀਤੀ
@davinderbhangu4034
@davinderbhangu4034 Год назад
Bohot vadia msg Dita veer ne loka nu God bless you veer
@happygill6073
@happygill6073 Год назад
Bht vadia gallan khian veere ne mere trainer ne mnu insane da pre workout pya ditta mnu saari raat neend ni ayi waheguru waheguru kr k saari raat langayi bai dia gallan jma sahi a
@SUNILKUMAR-mb5dq
@SUNILKUMAR-mb5dq Год назад
Bahut bahut vadiya Veer ji 🙏 thanks information
@Zerolike840
@Zerolike840 Год назад
Bhaji boht vdia gala dasia 22 ne waheguru eda hi 22 nu rakhn sun k maja aa gya 22 diyia gala 🙏🙏
@174yearsold
@174yearsold Месяц назад
ਗੱਲ ਸਹੀ ਆ ਬਾਈ ਬਹੁਤੇ ਲੋਕਾਂ ਨੂੰ ਸਹੀ raps ਨਹੀਂ ਲਗਾਉਣੇ ਆਉਂਦੇ ਤੇ ਨਾ ਉਹਨਾਂ ਬੇਚਾਰਿਆਂ ਨੂੰ ਕੋਈ ਦੱਸਦਾ। Preworkout ਦਾ solution coffee ਦਾ 2 rupees ਦਾ pouch ਆ। ਡਾਇਟ ਆ ਪੁੰਗਰੀਆਂ ਦਾਲਾਂ nutree dry fruits chana ਦਹੀਂ ਦੁੱਧ ਰੋਟੀ ਆਦਿ। ਬਸ time according ਖਾਦੀ ਖੁਰਾਕ diet ਆ।
@jassdhillon8422
@jassdhillon8422 Год назад
ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ ਵੀਰ ਨੂੰ 💞
@gamingchanel9963
@gamingchanel9963 Год назад
Bai de sareya gala bilkul sahi ne 🙏🏼💪💪💪💪💪
@onlyfuns6821
@onlyfuns6821 Год назад
Asli bodybuilder di aahi pehchan aa jo sahi bole
@yaadofficial5275
@yaadofficial5275 Год назад
ਸਹੀ ਆ ਬਾਈ ਦੀਆਂ ਗੱਲਾਂ☑️
@Iamsingh13Bai
@Iamsingh13Bai Год назад
⭐ ⭐⭐⭐⭐ ਸਿਰਾ ਵੀਡਿਓ ਬਈ ਦੇਸੀ ਖ਼ੁਰਾਕ ਘੈਂਟ ਹੈ
@GurwinderSingh-mk2kg
@GurwinderSingh-mk2kg Год назад
Thanks bro ☺️ Bht heee vadia topic le k aeee o Ajj de youth nu bht jarurt aa motivational lecture di
@gurlabhsingh8072
@gurlabhsingh8072 Год назад
ਪੰਦਰਾਂ ਸਾਲ ਕੁਸ਼ਤੀ ਕੀਤੀ ਅਤੇ ਮੇਹਨਤ ਹੁਣ ਵੀ ਕਰਦੇ ਹਾਂ ਉਮਰ ਪੰਜਾ ਸਾਲ ਹੈ ਖੁਰਾਕ ਦੇਸੀ ਘਰ ਦੀ ਫਰੂਟ ਘਰ ਦਾ ਖੇਤ ਵਿੱਚ ਚਾਰ ਚਾਰ ਬੂਟੇ ਦੱਸ ਬਾਰਾ ਤਰਾਂ ਦੇ ਕਿੰਨੂ ਚੀਕੂ ਅਮਰੂਦ ਨਿੰਬੂ ਅੰਗੂਰ ਮਾਲਟਾ ਮੌਸਮੀ ਗੰਨੇ ਬੇਰ ਜੋ ਤਿਆਰ ਫਰੂਟ ਲੋਕ ਸ਼ੋਟਕੱਟ ਭਾਲਦੇ ਹਨ
@mangat18
@mangat18 Год назад
ਸਹੀ ਗੱਲ ਆ ਵੀਰੇ ਤੁਸੀਂ ਘਰ ਵਿੱਚ ਲਗਾਉਂਦੇ ਓ ਫਲ ਫਰੂਟ
@joshimukul6467
@joshimukul6467 Год назад
Bohat vadia 🙏❤
@OhiSandhu
@OhiSandhu Год назад
Bai fruit de butte nu koi dwai paindi k nhi?? Amrood de khrab hoge te bakia de v patte ch more hoyi jnde
@gilldharminder8976
@gilldharminder8976 Год назад
Bhot vadia veer g
@Jaaniwaraich358
@Jaaniwaraich358 Год назад
@@OhiSandhu kali leke ohnu brush nal pede nu thalo leke ute 5 fut tak rang do amrud ch keda nhi lage ga baki spray vi hundi ve baki basi lassi payo amrud de ale dwale sab thick hoje ga
@balramsharma2444
@balramsharma2444 Год назад
👍👍👍bhut vdya msg bilkul sahi keha paaji
@sumitpal84
@sumitpal84 Год назад
GOOD 👍 GOD BLESS YOU BRO 🙏 ❤
@Gurrpreit
@Gurrpreit Год назад
Bhot vadia keha ver.
@ramanrana6440
@ramanrana6440 13 дней назад
ਮਾਨ ਵੀਰਾ ❤❤❤❤
@luckyrajput5901
@luckyrajput5901 Год назад
Sahi gal baat bai di 👍👍
@jatinder_gill7980
@jatinder_gill7980 Год назад
bai dia gallan sachia .prework out wali gal bilkul sachi 😂😂
@balkarasingh9720
@balkarasingh9720 Год назад
Nice Bai ji Dil kush ho gaye yaar
@rajraman7955
@rajraman7955 Год назад
Banda ta sira vadiya galla bata krda 👌👍
@dhaliwalsingh2711
@dhaliwalsingh2711 Год назад
5 mile running kro har hafte, natural body cheeteh wargi hojo. Body building da koi fyda ni, 20 saal da experience a thode bde bhai da
@arshgolan1988
@arshgolan1988 Год назад
ਬੁਹਤ ਵਧੀਆ ਵੀਰ ਜੀ
@renukaahuja664
@renukaahuja664 Год назад
Thanks brothers for a valuable information 🙏🙏
@rooprandhawa8418
@rooprandhawa8418 Год назад
Very good 22 ji bhaut badiya jankari diti tusi parmatma thanu hemsa chardikala ch rahkhe
@jaspreet2143
@jaspreet2143 Год назад
ਲੁਧਿਆਣੇ ਖੇੜਾ ਦਿੰਦਾ ਘੰਟਾ ਘਰ ਕੋਲ ਸਹੀ ਕਿਹਾ 22 2500 ਚ ਲਿਫ਼ਾਫ਼ਾ ਭਰ ਦਿੰਦੇ ਆ
@anonymousboy610
@anonymousboy610 Год назад
ਮਜ਼ਾ ਆ ਗਿਆ ਵੀਰੇ ਦੇਖ ਕੇ ਤੈਨੂੰ
@narindernavi6065
@narindernavi6065 Год назад
Sahe gall baat y
@AmarjitSingh-eq3rl
@AmarjitSingh-eq3rl Год назад
ਸਹੀ ਗੱਲ ਜਿਮ ਵਾਲੇ ਐਕਸਰਸਾਈਜ਼। ਵਾਲੇ ਨੂੰ ਚੰਗਾ ਨਹੀ ਸਮਝਦੇ ਜਿਹੜੇ ਸਪਲੀਮੈਂਟ ਉਨ੍ਹਾ ਕਲੋ ਲੈਂਦੇ ਹਨ ਉਨ੍ਹਾਂ ਨੂੰ ਚੰਗਾ ਮੰਨਦੇ ਹਨ
@SandhuBoy-xs6xk
@SandhuBoy-xs6xk 10 месяцев назад
Dhanvad veer da
@sarbhchopra5827
@sarbhchopra5827 Год назад
Baut wadiya gal kiti y ne baut kuch sikhan nu milya sahi galah ne
@manjeetsingh7088
@manjeetsingh7088 Год назад
Veer ji bahut hi zyada wadiya information deliver kite hai ji ,rab rakha
@wq29funny25
@wq29funny25 Год назад
Bai ji bhot sahi gal kiti
@Punjabi9880
@Punjabi9880 Год назад
Vry good n true
@punjabblood8133
@punjabblood8133 Год назад
Zaberdust need more guys like this in all over India motivational leading next generation
@SukhwinderSingh-lf8fx
@SukhwinderSingh-lf8fx Год назад
🙏🙏🙏 Veerji 🙏💐💐
@rampalaap9913
@rampalaap9913 Год назад
bhut vadhia jankari ji
@jaggiji4445
@jaggiji4445 Год назад
ਵੀਰ ਜੀ ਕੋਈ ਵੀ ਮੇਹਨਤ ਨਹੀਂ ਕਰਨੀ ਚਾਹੁੱਦਾ ਵੀਰ ਜੀ ਮੈਂ ਵੀ ਜੀਮ ਕੀਤੀ ਹੈ ਕਦੇ ਚੱਜ ਨਾਲ ਕੋਈ ਜੂੱਸ ਜਾ ਫਰੁੱਟ ਨਹੀਂ ਖਾਈ ਪਰ ਘਰ ਦਾ ਰੋਟੀ ਹਰੇ ਲੁੱਣ ਨਾਲ ਘੀ ਮੱਝਾਂ ਚੋਣ ਟੈਮ ਡੋਕੇ ਚੁਗਣੇ ਤੇ ਖੇਤ ਜਾਣਾ ਹਰੀ ਪਾਲਕ ਸਬਜ਼ੀ ਸੋਈਆ ਬੀਨ ਦੀ ਦਾਲ ਭੁੱਨ ਕੇ ਖਾਣੀ ਨਾਂ ਕਦੇ ਮਾਸ ਖਾਈਆਂ ਨਾਂ ਕਦੇ ਅੱਡੇ ਨੋਰਮਲ ਸਰੀਰ ਬਣਾਈ ਬਾਈ ਜੀ ਵੀਰ ਸਭ ਕੁੱਝ ਠੀਕ ਕਹਿ ਰਹਿ ਵੀਰ ਮੈਂ ਪਿੱਡ ਤੋਂ ਸ਼ਹਿਰ ਆ ਗਿਆ ਉਰੇ ਦੇਖੀਆਂ ਲੋਕ ਆਪਣੀ ਗੱਡੀ ਦੀ ਤਾਕੀ ਨਹੀਂ ਖੋਲ ਸਕਦੇ ਪਰ ਉਹ ਜੀਮ ਜ਼ਰੂਰ ਜਾਣਾ
@ManishKumar-yf6ij
@ManishKumar-yf6ij Год назад
Bilkul right bol reha hai brother
@harjotsingh1731
@harjotsingh1731 Год назад
Asli sehat aaa y di 👍👍 without steroids 👍👍
@gangstastatus987
@gangstastatus987 Год назад
😂😂 ithe bnda kuch hor ohnu hi pta hunda jo shuru to dekhda anda
@jagjit2777
@jagjit2777 Год назад
Bilkul sachi aa gallan bhaji...
@mohinderkaur7867
@mohinderkaur7867 Год назад
Very good u r right ji
@samsahil5831
@samsahil5831 Год назад
Waheguru Ji kirpa kare sab Te 🙏
@babbisingh5528
@babbisingh5528 Год назад
ਬਹੁਤ ਵਧੀਆ ਵੀਰ
@gillsaab727
@gillsaab727 Год назад
22 jma sach.. main sab kush check ✔️ kita..desi desi mehnat 22 g..
@unitedielts6753
@unitedielts6753 Год назад
Putt mere putter nu vi ਬਹੁਤ ਸੌਂਕ ਹੈ ਪਰ ਕੋਈ experience nahi hi ਕੋਈ z ਚੰਗੀ ਸਲਾਹ ਦਿਉ
@rakeshbawarakeshbawa8662
@rakeshbawarakeshbawa8662 Год назад
Super end bro
@SahilSharma-vv9zd
@SahilSharma-vv9zd Год назад
Sab toh vadda guru mehnat.hey.....bilkul sahi g
@SandeepSingh-tt1gy
@SandeepSingh-tt1gy Год назад
Good y ji shi gal aaa
@SalmanKhan-ys2vc
@SalmanKhan-ys2vc Год назад
Shi a veer. Bilkul eve e a
@lovepreetlove8317
@lovepreetlove8317 Год назад
ਸਹੀ ਗੱਲ ਮਾਨ ਵੀਰ
@VikasSharma-db8oz
@VikasSharma-db8oz Год назад
Very Good speech 👌👌👌 🙏🙏
@ukdesistudents339
@ukdesistudents339 Год назад
A bilkul gal sai ae
@sachinsetia9402
@sachinsetia9402 Год назад
Veer Ji bahot vdia gallan tuhadiya mainu v preworkout krke attack aa gya se last month….
@singhkulvir81singh80
@singhkulvir81singh80 Год назад
Good 👍
@Baljitvirk1655
@Baljitvirk1655 Год назад
Love you bai oye ,gud gallan batta
@avrinderbadyal7625
@avrinderbadyal7625 Год назад
Bro insta paige kehra name te ahh ehna da
@RajwantSingh-iv1vl
@RajwantSingh-iv1vl Год назад
Very good by g
@paulB77166
@paulB77166 Год назад
God bless you from Canadian jut brar
@jaggarai2213
@jaggarai2213 Год назад
Bhout wdia gallan dsiyaan y 👍
@KuldeepSingh-nk7lk
@KuldeepSingh-nk7lk Год назад
Good man dono veer
@HardeepSingh-ow5it
@HardeepSingh-ow5it Год назад
ਸਤਿ ਸ੍ਰੀ ਆਕਾਲ ਜੀ ਮਾਨ ਸਾਬ ਨੇ ਸਭ ਕੁਝ ਬਹੁਤ ਵਧੀਆ ਦੱਸਿਆ ਜੀ ਪਰ ਰਿਪੋਟਰ ਵੀਰੇ ਤੁਸੀਂ ਕੁਝ ਗੱਲਾਂ ਬਾਈ ਨੂੰ ਪੂਰਿਆਂ ਨਹੀਂ ਕਰਨ ਦਿਤੀਆਂ ਸੋ ਵੀਰੇ ਇਕੋ ਹੀ ਬੇਨਤੀ ਏ ਤੂਹਾਨੂੰ ਕਿ ਬਾਈ ਨੂੰ ਪਹਿਲਾਂ ਇਕ ਗੱਲ ਬਾਰੇ ਪੂਰਾ ਦੱਸ ਦਿਆ ਕਰਨ ਦੋ ਫਿਰ ਅਗਲਾ ਸਵਾਲ ਪੁਛਿਆ ਜਾਵੇ ਜੀ ਧੰਨਵਾਦ ਜੀ 🙏
@JHgym00
@JHgym00 Год назад
Thankuuu maan saab ehna kuch dasan lyi bhai
@Horrorstoriesbyai560
@Horrorstoriesbyai560 4 месяца назад
Bai id ki a
@sukhwindersingh5864
@sukhwindersingh5864 Год назад
Gal baat purri end a no word
@goldykhangura6488
@goldykhangura6488 Год назад
Vry nice bro.ur guidelines will help so many people about duplicate steroids.good wrk bro.
@OhiSandhu
@OhiSandhu Год назад
Nice interview
@kamaljitsingh1575
@kamaljitsingh1575 Год назад
Thanks brother for information 🙂
@DilbagSingh-td8cj
@DilbagSingh-td8cj Год назад
Thanks Bhai ji
@chanchalkumar7338
@chanchalkumar7338 Год назад
Love you vadda veera
@sandeepsinghsaran6247
@sandeepsinghsaran6247 Год назад
Bhut man khush hoe Vr nu dekh ke
@kamalrandhawa460
@kamalrandhawa460 Год назад
Bhut vadia lgga veere sunn k
@sandhuboyz9321
@sandhuboyz9321 Год назад
ਪੂਰਾ ਨਾਮ ਕੀ ਬਾਈ ਦਾ ਕੋਈ ਦਸ ਸਕਦਾ ਫੇਸਬੁੱਕ ਤੇ ਆਈ ਡੀ ਕੀ ⭐♥️♥️♥️
@arsh5410
@arsh5410 Год назад
Kulwinder Maan
@22cheema_
@22cheema_ Год назад
22diya gala 💯 Sahi A❤
@fatehdeepsinghfateh8736
@fatehdeepsinghfateh8736 Год назад
Maan veer guru de singh sajjo ji
@manpreetsinghaman2235
@manpreetsinghaman2235 Год назад
Bht vdhia Bai g
@gurjeetsingh6912
@gurjeetsingh6912 Год назад
ਮੇਰੇ ਦੋਸਤ ਨੇ ਜਿਮ ਚੋ ਚੋਕਲੇਟ ਫਲੇਵਰ ਪਾਊਡਰ ਲਿਆ ਬੋਹਤ ਵਦੀਆ ਡੌਲੇ ਦੀ shape ਬਣ ਗਈ shirt to t-shirt te ਆ ਗਿਆ। 4 ਮਹੀਨੇ ਬਾਅਦ ਪੌਡਰ ਦੇ ਰੰਗ ਦਿਖਾਇਆ TB ਹੋ ਗਈ ਭਰਾ ਨੂੰ
@heercreations
@heercreations Год назад
😂😂
@deepsahota5973
@deepsahota5973 Год назад
Powder nl tb kive ho gai ds skde vir os vir bare ds skde jinu powder nl tb hoi a te powder khada kehda c mtlb pwder body te laun vala khada c ya. Protein powder khada c
@gurjeetsingh6912
@gurjeetsingh6912 Год назад
@@deepsahota5973 shake ਕਰਕੇ ਪੀਂਦਾ ਸੀ ਓਹ 3 ਟਾਈਮ
@gurjeetsingh6912
@gurjeetsingh6912 Год назад
@@deepsahota5973 ਜਿਮ ਮਾਲਕ ਤੋ ਲਿਆ c ਓਹਨੇ ਖੁੱਲਾ ਜਿਵੇਂ ਖੰਡ ਲਿਓਨੇ ਆ 5 ਕਿਲੋ
@Jaaniwaraich358
@Jaaniwaraich358 Год назад
Nale powder ch goliyan miliyan hundiya nashe waliya je 1 din na khao te agle din feem wangu sharir tod da ve
@amanvirsinghtoor9143
@amanvirsinghtoor9143 Год назад
Niec
@johndhillon99
@johndhillon99 Год назад
bhut vdia jankari de rhe o veer ji
@addisehdev9952
@addisehdev9952 Год назад
Very good job salute bhenji.
@jagdeepchahal8041
@jagdeepchahal8041 Год назад
Bazzi jand Heera Banda kabaddi da king a ate naturally body
@dheerajrajput1850
@dheerajrajput1850 Год назад
Bhot jruri glla kitiye Maan paji nai sadey jihey nojwane nu bhot jrurat aaide dai bandeya dii good job veer g
@harmannhappym5504
@harmannhappym5504 Год назад
Paji nu steroids bare bahut jyada knowledge lagdi aa
@apnadesiadda5553
@apnadesiadda5553 Год назад
Me bachpan to phelwani krda aw riha....2007 ch mera accident ho gea ...meri right arm damage ho gei ..me 10 saal akhade te gym to door riha kyu k majer accident ho gea c te mere knees dove tutt gaey right arm damage ho gei .... Ajj me handicap aw but 115 kg mera bodyweight aw ....ik arm hon de babzood me body fit rakhi hoi aw .. Maan y g de nede tede hi meri body hai....te sab to badi gall me natural chal riha ... Menu bachpan ch knowledge mil gei c diet di kyu k bhalwani start ho gei c Dada g to....ajj mere 86 students hege aw jo protein jroor use kr rahe aw but baki diet sari natural...khas krke vegetarian wale
@Prince-pe3mb
@Prince-pe3mb Год назад
bara vadia vir ji 🙏
@GopiGopi-ls6kc
@GopiGopi-ls6kc Год назад
Very nice veer g
Далее