Тёмный
No video :(

Lion ਨੂੰ Afeem ਖੁਵਾ ਕੇ Raja Maharaja ਕਿੰਝ ਕਰਦੇ ਸੀ Hunting? ਰਾਜੇ Paan ਤੇ ਲੱਗਾ ਕੇ ਖਾਂਦੇ ਸੀ Afeem 

Rozana Spokesman
Подписаться 1,7 млн
Просмотров 41 тыс.
50% 1

‪@AamAadmiParty‬ ‪@BhagwantMannOfficial‬ ‪@AamAadmiPartyPunjab‬ ‪@bjp‬ ‪@IndianNationalCongress‬
#opium #afeem #afimkissan #afeemfarmer #afimfarmer #opiumfarming

Опубликовано:

 

23 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 168   
@sarbjitsingh5131
@sarbjitsingh5131 Год назад
🙏ਬਹੁਤ ਬਹੁਤ ਵਧੀਆਂ ਜਾਣਕਾਰੀ ਦਿੱਤੀ ਹੈ 👌 ਕਾਸ਼,, ਪੰਜਾਬ। ਚੋਂ ,, ਵੀ,,🍀🌷 ਖੇਤੀਬਾੜੀ ਸ਼ਰੂ ਹੋ ਜਾਵੇ
@shabadgurbanikirtanlatest1577
ਨਾਮ ਸਿਮਰਨ ਤੇ ਮਿਹਨਤ ਦਾ ਨਸ਼ਾ ਇਹ ਜੇਕਰ ਲੋੜ ਤੋਂ ਵੱਧ ਕੀਤਾ ਜਾਵੇ ਤਾਂ ਫਾਈਦਾ ਹੀ ਫਾਈਦਾ।
@sahmmasingh6248
@sahmmasingh6248 Год назад
ਜੇ ਪੰਜਾਬ ਵਿੱਚ ਸ਼ੁਰੂ ਨਾ ਹੋਈ ਤਾਂ ਪੰਜਾਬ ਖ਼ਤਮ ਹੀ ਆ ਚਿੱਟਾ ਸਾਰੇ ਪੰਜਾਬ ਵਿੱਚ ਚੰਗੀ ਤਰ੍ਹਾਂ ਪੈਰ ਪਸਾਰ ਲਏ ਨੇ ਸਿਵਿਆਂ ਵਿੱਚ ਲਾਸ਼ਾਂ ਗਿਣੀਆਂ ਨਹੀਂ ਜਾ ਸਕਦੀਆਂ
@maanpunjabiblogger6138
@maanpunjabiblogger6138 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਪਰ ਇੱਕ ਬੇਨਤੀ ਬਈ ਲੋਕਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਬਈ ਅਸਲੀ ਨਕਲੀ ਦਾ ਕਿਵੇਂ ਪਤਾ ਲੱਗੇ ਕਿਉਂਕਿ ਕੋਈ ਵਿਚਾਰਾ ਨੌਜਵਾਨ ਨਕਲੀ ਫੀਮ ਨਾਲ ਨਾ ਮਰੇ
@gurmitbrar6254
@gurmitbrar6254 Год назад
ਅਫੀਮ ਪੋਸਤ ਨਾਲ ਦੀ ਕੋਈ ਵੀ ਚੀਜ਼ ਨਹੀਂ ਬਣੀਂ ਪਿਉਰ ਤੇ ਸਸਤੀ ਹੋਵੇ ਤਾਂ ਖਾਂ ਕੇ ਬੰਦਾ ਬਹੁਤ ਕੰਮ ਕਰਦਾ,,, ਹੁਣ ਵੀ ਖਾਂਦੇ ਹਨ ਕਹੋ ਡਰੋ ਨਾ ਲੀਡਰਾਂ ਤੋਂ,,, ਇੱਕ ਹੋਰ ਸਾਰੇ ਮਾੜੀ ਕਹਿੰਦੇ ਨੇ ਤੁਸੀਂ ਡੱਬੀ ਖੋਲ ਲਿਉ ਕਹਿ ਦਿਉਂ ਲੈਂਣੀ ਹੈ ਕੋਈ ਨਹੀਂ ਜਵਾਬ ਦਿੰਦਾ ਕਹਿਣਗੇ ਲੈ ਲੈਂਦੇ ਹਾਂ ਥੋੜੀ ਕੁ ਵੈਸੇ ਤਾਂ ਕਦੇ ਖਾਧੀ ਨਹੀਂ
@HarpalSingh-xg1nl
@HarpalSingh-xg1nl Год назад
Gurmit Brar bilkul shi keha
@ravithind5005
@ravithind5005 10 месяцев назад
ਬਿਲਕੁਲ ਠੀਕ ਕਿਹਾ ਜੀ ਤੁਸੀਂ ਸਭ ਖਾਂਦੇ ਨੇ ਬਾਈ, ਕੋਈ ਸ਼ਰਿਆਮ ਖਾਂਦਾ ਕੋਈ ਚੋਰੀ ਤੋਂ, ਡੱਬੀ ਦੇਖ ਕੇ ਹਰੇਕ ਕਹੂ ਥੋੜੀ ਜਿਹੀ ਵੱਖਰੀ ਦੇਦੇ, ਘਰ ਰੱਖਣੀ ਅਧਰੰਗ ਦੇ ਦੌਰੇ ਤੋਂ ਬਚਾ ਦਿੰਦੀ ਪਰ ਖਾਣੀਂ ਉਹ ਆਪ ਹੀ ਹੁੰਦੀ ਏ, ਦੂਜੇ ਦਿਨ। ਕੋਈ ਮਾੜੀ ਚੀਜ਼ ਨੀਂ ਬਾਈ ਅਫ਼ੀਮ। ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।
@romeybhullar9767
@romeybhullar9767 4 месяца назад
ਵੀਰ ਜੀਓ ਘਰ ਪੁਟ ਦਿੰਦੀ ਕੋਈ ਫਾਇਦਾ ਨਹੀਂ 20 ਸਾਲ ਖਾਧੀ ਇਸ ਤੋ ਮਾੜੀ ਚੀਜ਼ ਕੋਈ ਨਹੀਂ
@user-ge3yu8ls2o
@user-ge3yu8ls2o Год назад
ਅਫੀਮ ਫ੍ਰੀ ਦੀ ਕੋਈ ਨੀਂ ਛੱਡਦਾ ਡੱਬੀ ਖੋਲੋ ਜਣਾ ਖਣਾ ਮੂਹਰੇ ਹੱਥ ਕਰਕੇ ਕਹੂ ਦੇਈਂ ਬਾਈ ਭੋਰਾ ਕੁ ਇਹ ਤਾਂ ਵਧੀਆ ਚੀਜ ਆ ਪਰ ਜਦੋਂ ਅਫੀਮ ਦੀ ਖੇਤੀ ਦੀ ਗੱਲ ਚਲਦੀ ਆ ਉਦੋਂ ਕੋਈ ਨੀਂ ਹੰਘੂਰਾ ਭਰਦਾ ਜੇਕਰ ਇਹ ਪੰਜਾਬ ਦੇ ਵਿੱਚ ਸੁਰੂ ਹੋ ਜਾਵੇ ਤਾਂ ਚਿੱਟੇ ਨਾਲ ਖਤਮ ਹੁੰਦੀ ਜਵਾਨੀ ਬਚ ਜੂ ਨਹੀਂ ਤਾਂ ਮੈਡੀਕਲ ਨਸ਼ਿਆਂ ਨੇ ਸਾਰੀ ਜਵਾਨੀ ਖੱਸੀ ਕਰ ਦੇਣੀ ਆ ਤੇ ਹੋ ਵੀ ਰਹੀ ਆ ਪੰਜਾਬ ਵਿੱਚ ਬੇਔਲਾਦ ਜੋੜਿਆਂ ਨੂੰ ਬੱਚਾ ਪੈਦਾ ਕਰਾਉਣ ਆਲੇ ਹਸਪਤਾਲ ਧੜਾ ਧੜ ਖੁੱਲ ਰਹੇ ਨੇ ਅਤੇ ਬੱਚਾ ਪੈਦਾ ਕਰਨ ਲਈ ਵੀਰਜ ਇਹ ਹਸਪਤਾਲ ਯੂਪੀ ਬਿਹਾਰ ਆਲਿਆਂ ਤੋਂ ਲੈਂਦੇ ਨੇ ਤੇ ਸਾਡੇ ਪੰਜਾਬੀਆਂ ਦਾ ਜ਼ੀਨਜ਼ ਬਦਲਿਆ ਜਾ ਰਿਹਾ ਚਿੱਟੇ ਅਤੇ ਮੈਡੀਕਲ ਨਸ਼ਿਆਂ ਤੋਂ ਬਚ ਜੋ ਵੀਰੇ ਨਹੀਂ ਬੇੜਾ ਗਰਕ ਹੋ ਗਿਆ ਸਮਝੋ
@drsamer1234
@drsamer1234 Год назад
Hello
@user-ge3yu8ls2o
@user-ge3yu8ls2o 5 месяцев назад
​@@drsamer1234ਹਾਂਜੀ
@drsamer1234
@drsamer1234 5 месяцев назад
@@user-ge3yu8ls2o my dp
@anmolbrar3391
@anmolbrar3391 Год назад
ਡਾਕਟਰ ਜੀਉ।ਜਦਕਿ ਆਪਣੇ ਦੇਸ਼ ਭਰ ਵਿਚ ਸਭਨਾਂ ਲਈ ਇਕ ਬਰਾਬਰ ਹੀ ਕਾਨੂੰਨ ਲਾਗੂ ਹੈ। ਫਿਰ ਇਹ ਵੀ ਦੱਸਿਉ ਕਿ ਹੁਣ ਤੱਕ ਵੀ ਇਸ ਦੇਸ਼ ਦੇ ਕੁਝ ਰਾਜਾਂ ਵਿਚ ਖਸਖਸ ਬੀਜਣ ਲਈ ਖੁੱਲ੍ਹ ਦਿੱਤੀ ਹੋਈ ਹੈ।ਪਰੰਤੂ ਪੰਜਾਬ ਵਾਂਗ ਕੁਝ ਕੁ ਹੋਰ ਰਾਜਾਂ ਵਿਚ ਖਸਖਸ ਬੀਜਣ ਲਈ ਫਿਰ ਕਿਉ ਪਾਬੰਧੀ ਲਗਾਈ ਹੋਈ ਹੈ। ਧੰਨਵਾਦ ਜੀਉ।
@Bhawani0908
@Bhawani0908 Год назад
ਇਹ ਗੱਲ ਇੰਨਾ ਲੀਡਰਾਂ ਨੂੰ ਪਤਾ ਕਿ ਜੇਕਰ ਪੰਜਾਬ ਵਿੱਚ ਲਾਗੂ ਕੀਤਾ ਗਿਆ ਤਾਂ ਕਾਰਪੋਰੇਟ ਘਰਾਣਿਆਂ ਦਾ ਕਮਾਈ ਬੰਦ ਹੋ ਜਾਣਾ ਜੌ ਲੀਡਰਾ ਨੂੰ ਸਰਕਾਰ ਬਨਾਉਣ election ਲੜਨ ਲਈ ਪੈਸਾ ਖਰਚ ਕੀਤੇ ਹੁੰਦੇ ਓਹ ਕਿੱਥੋ ਆਉਂਦਾ ਉਹ ਓਹੀ ਖਰਚ ਦੇ ਜੌ ਕਨੂੰਨ ਲਾਗੂ ਕਰਨ ਜਾ ਨਾਂ ਕਰਨ ਦੇਣਾ ਤੈ ਕਰਦੇ ਜੱਦ ਤੱਕ ਪੰਜਾਬ ਵਿੱਚ ਲਾਗੂ ਕਰਵਾਉਣ ਲਈ ਇਕਠੇ ਹੋ ਕੇ ਨੀ ਤੁਰਦੇ ਕਿਸਾਨ ਉਦੋਂ ਤੱਕ ਜਵਾਨੀ ਪਾਣੀ ਘਰ ਉਜੜਨ ਤੋ ਨਹੀਂ ਰੁਕਨੇ ਜੋਂ ਨਹੀਂ ਚਾਹੁੰਦੇ ਕਿ ਲਾਗੂ ਹੋਵੇਂ ਖੇਤੀ ਓਹਨਾ ਆਪਣੇ ਬੱਚਿਆਂ ਨੂੰ ਸੈੱਟ ਕੀਤਾ ਹੋਇਆ ਬਹਾਰ ਦੇਸਾ ਵਿੱਚ ਕੰਮਕਾਰ ਸੈੱਟ ਨੇ ਜਦੋਂ ਕਿਸਾਨ ਮਜ਼ਦੂਰ ਜਮਾਤ ਇਕਠੇ ਹੋ ਕੇ ਹੱਕ ਮੰਗਨ ਗੇ ਫੇਰ ਸਰਕਾਰ ਲਾਗੂ ਵੀਂ ਕਰੇ ਗਈ
@BaljinderSingh-rp7nu
@BaljinderSingh-rp7nu 5 месяцев назад
ਵਾਈ ਜੀ ਅਫੀਮ ਦੀ ਖੇਤੀ ਜ਼ਰੂਰ ਹੋਣੀ ਚਾਹੀਦੀ ਹੈ
@devkinandan9722
@devkinandan9722 Год назад
ਸਭ ਤੋਂ ਵੱਡਾ ਕਲੰਕ ਆਦਮੀ ਨੂੰ ਅਮਲੀ ਆਖਦੇ ਹਨ ਲੋਕ ਚੋਰ ਵੀ ਕਹਿ ਦਿੰਦੇ ਹਨ ਕੀ ਪਤਾ ਅਮਲੀ ਹੈ ਕੁੱਝ ਚੱਕ ਹੀ ਨਾ ਲੈ ਜਾਵੇ ਵੱਡੇ ਤੋਂ ਵੱਡਾ ਕਲੰਕ ਅਮਲੀ ਵਾਲਾ ਫਿਰ ਛੱਡ ਨਹੀ ਸਕਦੇ
@Spsingh00297
@Spsingh00297 7 месяцев назад
Mai te zindgi ch koi afeem ya dodde khane ala bnda chori krda ni vekhya tu e vekhya hona
@chhindasinghaulakh6815
@chhindasinghaulakh6815 5 месяцев назад
​@@Spsingh00297Bhai sahi Kiha a tusi, Bhai eh bande har ik nash karn wale nu amli keh dinde aa, matlab inko rase ban dinde aa,pame hunda afeem Khan wala bi amli aa par afeem Khan wala chor nahi hunda balke kam karda a
@RanjeetSingh-nu5dz
@RanjeetSingh-nu5dz Год назад
ਗੁਰਪਰੀਤ ਮਨੁਖਤਾ ਦੀ ਸੇਵਾ ਵਾਲਾ ਚਮਚੇ ਨਾ ਖਾਂਦਾ ਸਾਡੇ ਨਾ ਖਾਦਾ ਰਿਹਾ ਹੁਣ ਵੀ ਖਾਂਦਾ ਅੱਖੀ ਵੇਖਿਆ ਨਾ ਕੇ ਸੁਣੀ ਸੁਣਾਈ ਗੱਲ ਆ ਪਰ ਖਾਕੇ ਉਹ ਜਿਹੜੇ ਕੰਮ ਕਰਦਾ ਸਲੂਟ ਆ ਉਹਦੇ ਕੰਮਾ ਨੂ
@ManjilSingh-ec4xr
@ManjilSingh-ec4xr 4 месяца назад
ਹਾਥੀ ਚੱਲੇ ਵਿੱਚ ਬਜ਼ਾਰ ਕੁੱਤੇ ਭੋਂਕਣ ਇੱਕ ਹਜ਼ਾਰ ਲੱਗੀ ਸਮਝ
@Kirsanitezawani
@Kirsanitezawani 4 месяца назад
ਦੋਰਾਹੇ ਢਾਬੇ ਤੇ
@user-zl6mf1lg7v
@user-zl6mf1lg7v 3 месяца назад
😂😂😂 ਲੈ ਆ ਗਈਆ ਓਹਦੀਆਂ ਭੇਡਾਂ ਬਾਈ ਸਫਾਈ ਦੇਣ 😂. ਤੇਰੀ ਗੱਲ ਸੱਚੀ ਆ ਤਾਂਹੀ ਚੁਬੀ ਆ
@baltejsinghdhillon691
@baltejsinghdhillon691 Год назад
ਬਹੁਤ ਵਧੀਆ ਜਾਣਕਾਰੀ ਜੀ ਸਹੀ ਕਿਹਾ ਧੰਨਵਾਦ
@dhainchand1643
@dhainchand1643 Год назад
ਨਸ਼ੇ ਤੋਂ ਬਚਣ ਵਿੱਚ ਹੀ ਭਲਾਈ ਹੈ। ਇੱਕ ਵਾਰ ਫਸ ਗਏ ਫਿਰ ਛੱਡਣਾ ਬਹੁਤ ਔਖਾ ਹੋ ਜਾਂਦਾ।
@harneetvlogs6373
@harneetvlogs6373 Год назад
Koi nasha nae vaa phrava
@gurnoorsinghsaharan7803
@gurnoorsinghsaharan7803 4 месяца назад
Eh mere varge jehde pehla hi lage aa ona di gall tenu ni kehnda koi khan nu vefikr re😮
@devkinandan9722
@devkinandan9722 Год назад
ਅਫੀਮ ਜਾਂ ਪੋਸਤ ਭੁੱਕੀ ਪਹਿਲਾਂ ਬੜਾ ਹੀ ਨਜਾਰਾ ਦਿੰਦੀ ਹੈ ਮਗਰੋ ਇਸ ਨੂੰ ਛੱਡਣਾ ਬੜਾ ਹੀ ਔਖਾ ਹੁੰਦਾ ਹੈ ਖਾ ਲਈ ਤਾ ਛੱਤੀ ਰੋਗ ਖਤਮ ਨਾ ਖਾਂਦੀ ਤਾਂ 1000ਹਜਾਰ ਰੋਗ
@MandeepSingh-pd5rb
@MandeepSingh-pd5rb Год назад
DR. You are right💯%√√√√√√√
@devkinandan9722
@devkinandan9722 Год назад
ਮੇਰੀ ਬੇਨਤੀ ਹੈ ਕਿ ਹਰ ਨਸੇ ਤੋ ਦੂਰ ਰਹੋ ਨਸਾ ਆਦਮੀ ਨੂੰ ਭੁਖਾਰੀ ਬਣਾ ਦਿੰਦੀ ਹੈ ਤੁਹਾਡੇ ਚੇਹਰੇ ਨੂੰ ਸਭ ਤੋਂ ਪਹਿਲਾਂ ਖਤਮ ਕਰ ਦਿੰਦਾ ਹੈ ਨਸਾ ਅਫੀਮ ਭੁੱਕੀ ਛੱਡਣਾ ਬਹੁਤ ਔਖਾ ਹੈ
@technicalanuji802
@technicalanuji802 Год назад
ਅਫੀਮ ਪੋਸਤ ਜੋ ਵੀ ਪੰਜਾਬੀ ਖਾਦੇ ਆ ਉਹਨਾ ਨੂੰ ਆਪਣੇ ਘਰੇ ਖਾਣ ਕੁ ਜੋਗਰੀ ਬੀਜਣ ਦੀ ਇਜਾਜਤ ਦੇ ਦਿਓ youtube.com/@technicalanuji802
@malkitanttal7471
@malkitanttal7471 Год назад
Right
@sarbjitsingh5131
@sarbjitsingh5131 Год назад
🙏🙏👌👌🙏
@ravithind5005
@ravithind5005 10 месяцев назад
ਠੀਕ ਕਿਹਾ ਜੀ ਤੁਸੀਂ ਜਿੰਨਾ ਕੁ ਵਿੱਚ ਘਰ ਵਾਸਤੇ ਸਬਜ਼ੀਆਂ ਲਾ ਲੈਂਦੇ ਹਾਂ ਉਨ੍ਹੀਂ ਕ ਜਗ੍ਹਾ ਵਿੱਚ ਬੀਜਣ ਦੀ ਅਜ਼ਾਜ਼ਤ ਦੇ ਦੇਣ ਬੱਸ, ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।
@Bhawani0908
@Bhawani0908 Год назад
ਪੰਜਾਬ ਦੀ ਕਿਸਾਨੀ ਜਵਾਨੀ ਪਾਣੀ ਘਰ ਜੌ ਉੱਜੜ ਰਹੇ ਕੈਮੀਕਲ ਨਸੇ ਨਾਲ ਉਹ ਬਚ ਜਾਣ ਗੇ ਜੇਕਰ ਖੇਤੀ ਲਾਗੂ ਕੀਤੀ ਜਾਵੇ ਮੰਨਦੇ ਹਾਂ ਕਿ ਸਰਕਾਰ ਵੱਲੋਂ ਲਾਗੂ ਕਰਨ ਲਈ ਔਖਾ ਕਿਉੰ ਕਿ ਜੋਂ ਪੰਜਾਬ ਦੀ ਬਰਬਾਦੀ ਵਾਲਾ ਨਸਾ ਬੇਚ ਰਹੇ ਉਹ ਨਰਾਜ ਹੋ ਜਾਣੇ ਆ ਬਹੁਤ ਲੀਡਰਾ ਦੀ ਕਮਾਈ ਬੰਦ ਹੋ ਜਾਣਾ ਪਰ ਕਿਸਾਨ ਮਜ਼ਦੂਰ ਜਵਾਨੀ ਪਾਣੀ ਨੂੰ ਬਚਾਉਣ ਲਈ ਕਾਨੂੰਨ ਲਾਗੂ ਕਰਨ ਹੀ ਪੈਣਾ ਨਹੀਂ ਘਰਾ ਦੇ ਦੀਵੇ ਬੁਝਦੇ ਰਹਿਣੇ ਕੁਖਾ ਸੁਨੀ ਰਹਿਣੀਆ ਧੀਆ ਭੈਣਾ ਦਾ ਰੋਣਾ ਬੰਦ ਨੀ ਹੋਣਾ ਜਿਸ ਘਰ ਵਿੱਚ ਕੈਮੀਕਲ ਨਸਾ ਪੁਹੰਚ ਗਿਆ ਬਹੁਤ ਅਉੱਖਾ ਉਸ ਘਰ ਨੂੰ ਬਚਾਉਣ ਆ
@azadaulakh8588
@azadaulakh8588 Год назад
No.1 interview 🙏🙏👑
@avtarsingh2531
@avtarsingh2531 10 месяцев назад
ਚਿੱਟੇ ਅਤੇ ਸ਼ਰਾਬ ਵਰਗੇ ਘਾਤਕ ਨਸ਼ਿਆਂ ਦੇ ਨਾਲ ਪੰਜਾਬ ਵਿੱਚ ਅੱਜ ਤੱਕ ਲੱਖਾਂ ਮੌਤਾਂ ਹੋ ਚੁੱਕੀਆਂ ਹਨ ਪਰ ਅੱਜ ਤੱਕ ਅਫੀਮ ਭੁੱਕੀ ਦੇ ਨਾਲ ਇੱਕ ਵੀ ਮੌਤ ਨਹੀਂ ਹੋਈ ਬਲਕਿ ਅਨੇਕਾਂ ਬਿਮਾਰੀਆਂ ਦੀ ਦਵਾਈ ਹੈ।
@ravithind5005
@ravithind5005 10 месяцев назад
ਬਿਲਕੁਲ ਠੀਕ ੧੦੦ ਪਰਸੈਂਟ ਜੀ।
@lovedhillon498
@lovedhillon498 Год назад
WaheGuru ji mehar karo sabh tei 🙏🏻
@rajwinderkhinda5094
@rajwinderkhinda5094 Год назад
Sir ji di gall bhaut vadhia hai te Sanu ihna di gall samjan di lor hai ji pion nu Sanu limit vich hi davai de taor te hi khani chaidi hai
@nareshthakur361
@nareshthakur361 Год назад
Nice info from u thanks bai ji
@chaudhary8085
@chaudhary8085 Год назад
ਬਾਈ ਪੱਤਰਕਾਰਾ ਤੇਰੀ ਰਿਪੋਰਟ ਤਾਂ ਠੀਕ ਆ ਪਰ ਪੰਜਾਬੀ ਚੰਗੀ ਤਰ੍ਹਾਂ ਬੋਲਣੀ ਸਿੱਖ ਲਾ ਬੋਲੀ ਤੇਰੀ ਕੌਂ ਤੋਂ ਵੀ ਭੈੜੀ ਆ ਜਦੋਂ ਤੂੰ ਭੌਂ ਭੌਂ ਕਰਦਾ ਤਾਂ ਸਾਡੀ ਮਾਂ ਬੋਲੀ ਦਾ ਬੇੜਾ ਗਰਕ ਕਰ ਦਿੰਨਾ/ ਸਵਾਦ ਤੂੰ ਵੀ ਦੇਖਿਆ ਹੋਇਆ ਲੱਗਦਾ ਲੰਕਾਪਤੀ ਲੰਕੇਸ਼ 😂 ਤੂੰ ਘੱਟ ਭੌਂ Dr ਸਾਬ ਨੂੰ ਬੋਲਣ ਦੇ
@user-zl6mf1lg7v
@user-zl6mf1lg7v 3 месяца назад
😂😜😜🙏
@sarabjitsingh5974
@sarabjitsingh5974 Год назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ
@charanjitkang7091
@charanjitkang7091 Год назад
ਬਿਮਾਰੀ ਸਾਰੇ ਦੱਸਦੇ ਨੇ ਹੱਲ ਕੋਈ ਨਹੀਂ ਦੱਸਦਾ
@RamSingh-us4yo
@RamSingh-us4yo Год назад
Very good ji
@sukhpalgrewal5003
@sukhpalgrewal5003 Год назад
Good topic
@Sukhdevsingh-hl2sp
@Sukhdevsingh-hl2sp Год назад
ਜਿਹੜੇ ਸਿੰਗਰ ਗਾਣਿਆਂ ਚ ਫੀਮ ਨੂੰ ਪਰਮੋਟ ਕਰਦੇ ਹਨ ਉਨਾਂ ਤੇ ਪਰਚੇ ਹੋਣੇ ਚਾਹੀਦੇ ਹਨ ਤੇ ਜਿਹੜੇ ਉਨਾਂ ਗਾਣਿਆਂ ਤੇ ਰੀਲਾ ਬਣਾਉਦੇਂ ਹਨ ਉਨਾਂ ਤੇ ਵੀ ਪਰਚੇ ਕਰੋ ਕਿੳਕਹਿ ਜਦੋਂ ਖਾਣ ਵਾਲੇ ਨੂੰ ਫੀਮ ਨਹੀ ਮਿਲਦੀ ਉਹ ਤੋੜ ਭੰਨਣ ਲਈ ਚਿੱਟਾ ਲਾਉਦੇ ਹਨ ਜਾਂ ਜੀਭ ਵਾਲਿਆਂ ਗੋਲੀਆਂ ਨਸ਼ਾ ਹਰ ਕੋਈ ਮਾੜਾ ਫੀਮ ਵੀ
@MandeepSingh-pd5rb
@MandeepSingh-pd5rb Год назад
You are right💯%√√√√√√
@GurwinderSingh-ff2hi
@GurwinderSingh-ff2hi Год назад
Main tuhada aada interview sun leya a hun baki interview main aafim khhaake sundda haa ,
@navdeepkumar1753
@navdeepkumar1753 Год назад
😆😆
@gilljagdev1110
@gilljagdev1110 Год назад
hahahaha ethe rakk.real punjabi
@ManpreetSingh-ne2it
@ManpreetSingh-ne2it Год назад
Very nice 👍
@lovedhillon498
@lovedhillon498 Год назад
Very good
@singhkhalsa7200
@singhkhalsa7200 Год назад
Bilkul shi ,,, pehli war chnga km kitta spokesman ne
@roshanlal-is1fd
@roshanlal-is1fd Год назад
Hun tain kisay agay dabi kholan da b dil ni krda agla
@KulwinderSingh-bv5qt
@KulwinderSingh-bv5qt Год назад
Right wey
@user-zv8rp7mo8x
@user-zv8rp7mo8x 6 месяцев назад
Punjab vich kheti suru kravo dio g
@pujabisogs2056
@pujabisogs2056 Год назад
Afeem jeha koi amrit ni te ehde jeha jehar ni je khan da tareeka hove
@sukhirandhawa3723
@sukhirandhawa3723 Год назад
Original affem nl bhukh bhut lgde aw ehe nishani aw ge pure mall de
@981578633
@981578633 Год назад
Sara kuj e wdia hunda veer
@sukhirandhawa3723
@sukhirandhawa3723 Год назад
@@981578633 hajii bilkul jisne pAise loune hunde aw o pgl nhi hunda dkh k he louna
@dr.gulshanjhandewalachahal4695
Good discussion
@pearasingh3886
@pearasingh3886 Год назад
Patarkar v kada garted
@bharmaltoksiya1931
@bharmaltoksiya1931 Год назад
सरकार को सिर्फ नेताओं को मिलती हैं
@devindergrewal2004
@devindergrewal2004 Год назад
Mainu lagda market vich afeem ton bania chitta ghatt ate chemical ton bania chitta jiada vikda. Tan hi nojwan marde aa ,
@manjits.kahlon5666
@manjits.kahlon5666 Год назад
Mainu Dr Sahib vi awaz tu tait lagg rahe ne
@manishbhardwajtrustworthyr9864
@manishbhardwajtrustworthyr9864 4 месяца назад
Excess te 22 j dudh pee leya ya kanak khaa lyi oh v zehar aa
@harpreetvirk7247
@harpreetvirk7247 Год назад
Good information ji
@981578633
@981578633 Год назад
Mildi a pure but 3 lakh nu o koi zigry ala la skda ena paisa
@user-gk3dt9ey6w
@user-gk3dt9ey6w Год назад
ਪੱਤਰਕਾਰ ਵੀ ਲੱਗ ਗਿਆ ਲੱਗਦਾ ਜਿਹੋਜੇ ਸਵਾਲ ਕਰਦਾ ਨਕਲੀ ਕਿਮੇ ਬਣਦੀ ਅਸਲੀ ਨਕਲੀ ਦੀ ਪਹਿਚਾਣ ਕਿਮੇ ਹੁੰਦੀ sir ਤੁਸੀਂ ਵੀ ਰੱਖਦੇ ਹੋ
@gurpreetsinghsidhu5067
@gurpreetsinghsidhu5067 Год назад
ਮੈਨੂੰ ਤਾਂ ਪੱਤਰਕਾਰ ਦੇ ਹਾਵ ਭਾਵ ਤੋਂ ਹੀ ਲਗਦਾ ਇਹ ਪੱਕੀ ਖਾਂਦਾ
@charanjeetsingh9799
@charanjeetsingh9799 5 месяцев назад
ਪਾਈਆ ਫੀਮ ਚ ਪਾਈਆ ਬੌਰਨਵੀਟਾ ਮਿਲਾ ਕੇ ਚਟਿਕਣੀ (ਕੁੱਤੇ ਮਾਰਨ ਵਾਲੀ ਜਹਿਰ ) ਦਾ ਟਾਂਕਾ ਲਾ ਦਿੰਦੇ ਨੇ ਮਤਲਬ ਚਟਿਕਣੀ ਪੂਰੀ ਤਰਾਂ ਪਾਣੀ ਚ ਘੋਲ ਕੇ ਹੱਥ ਭਿਓਂ ਕੇ ਫੀਮ ਤੇ ਲਾ ਦਿੰਦੇਨੇ ਹਰੇਕ ਥਾਂ ਤੇ ਪਰੌਪਰ ਤਰੀਕੇ ਨਾਨ ਹਾਂ ਜੇ ਚਟਿਕਣੀ ਸਰੋਂ ਦੇ ਦਵਣੇ ਜਿੰਨੀ ਵੀ ਨਾ ਘਲ ਕੇ ਫੀਮ ਚ ਮਿਲ ਜਾਂਦੀ ਹੈ ਤਾਂ ਬੰਦੇ ਦੀ ਮੌਤ ਵੀ ਹੋ ਸਕਦੀ ਹੈ ਮੇਰੇ ਨਾਲ ਦੋ ਵਾਰ ਹੋਇਆ ਇਹ ਕੰਮ ਪਹਿਲੀ ਵਾਰ ਤਾਂ ਬਹੁਤ ਅੌਖਾ ਹੋਇਆ ਫੇਰ ਕਿਸੇ ਨੇ ਦੱਸਿਆ ਬਈ ਸਰਾਬ ਨਸਾ ਕੱਟ ਦਿੰਦੀ ਹੈ ਚਟਿੱਕਣੀ ਦਾ ਤੇ ਫੇਰ ਦੂਜੀ ਵਾਰ ਮੈਨੂੰ ਪਤਾ ਲੱਗ ਗਿਆ ਕਿਉਂਕਿ ਡਰ ਲੱਗਣ ਲੱਗ ਜਾਂਦੈ ਤੇ ਮੈਂ ਠੇਕੇ ਤੋਂ ਅਧੀਆ ਲਿਆ ਫੇਰ ਠੀਕ ਹੋਇਆ ਬਾਅਦ ਚ ਭੁੱਕੀ ਚੱਲ ਪਈ ਸੀ ਤੇ ਚਟਿੱਕਣੀ ਤੋਂ ਖਹਿੜਾ ਛੁੱਟ ਗਿਆ ਸੀ ਸੋ ਭਾਈ ਫੀਮ ਭੁੱਕੀ ਤਾਂ ਕੱਚਾ ਕੋਹੜ ਹੈ ਬੰਦੇ ਲਈ
@itspreet9359
@itspreet9359 Год назад
Yes bilkul shi gl ae apne India ch sex education bilkul nhi heggi jiss kr k apne aun wale youth ch awareness ni heggi jiss de nl bht tqleefa da sahmana Krna penda hr ik uneducate person nu
@RajaSingh-sc9mr
@RajaSingh-sc9mr Год назад
nasha chadan da koi davai dasdo
@B-F188
@B-F188 8 месяцев назад
ਤੂੰ ਤੇ ਕਹਿਣਾ ਤੁਹਾਡੀ ਦਵਾਈ ਨਹੀਂ ਵਿਕਦੀ,ਇੱਕ ਗੱਲ ਦੱਸ ਕਿਹੜੀ ਦਵਾਈ ਆ ਜਿਸ ਵਿੱਚ ਅਫ਼ੀਮ ਨਹੀਂ ਪੈਂਦੀ,ਪਰ ਤੁਹਾਨੂੰ ਇਹ ਵੇ ਕੀ ਜੇ ਲੋਕ ਅਫੀਮ ਖਾਣ ਲੱਗ ਗੲਏ ਤਾਂ ਉਹਨਾਂ ਕੋਈ ਬਿਮਾਰੀ ਨਹੀਂ ਲੱਗਣੀ ਤੇ ਸਾਡੀ ਦਵਾਈ ਨਹੀਂ ਵਿਕਣੀ,ਜੇ ਇਹਨੀ ਹੀ ਮਾੜੀ ਅਗਾਉਂਦੇ ਕਿਉਂ ਹੋ ਬੈਣ ਕਰੋ,ਕਿਉਕਿ ਦੁਨੀਆਂ ਦੀ ਸੱਭ ਤੋਂ ਵੱਡੀ ਕੰਪਨੀ ਮੈਂ ਉਹਨੂੰ ਕੰਪਨੀ ਹੀ ਕਹੂੰਗਾ w h o ਉਹ ਕਿਉ ਅਫੀਮ ਖ਼ਰੀਦ ਦੀ ਆ, ਦਵਾਈਆਂ ਦਾ ਨੁਕਸਾਨ ਅਫੀਮ ਕਰਕੇ ਨਹੀਂ ਬਲਕਿ ਜਿਹੜਾ ਤੁਸੀਂ ਉਸ ਚ ਕੈਮੀਕਲ ਪਾਉਂਦੇ ਉ ਉਸ ਕਰਕੇ ਆ,ਅਫੀਮ ਨਾਲ ਕਿਹੜਾ ਬੰਦਾ ਮਰਿਆ ਅੱਜ ਤੱਕ ਸਾਡੇ ਬੂੜੇ ਖਾਂਦੇ ਸੀ ਉਹਨਾਂ ਦੇ ਚਾਰ ਚਾਰ ਜਵਾਕ ਆ ਕਿਸੇ ਦੇ ਸੱਤ ਸੱਤ ਆ ਤੁਸੀਂ ਸਾਲਿਉ ਆ ਆਪਣੀ ਦੁਕਾਨਦਾਰੀ ਜੋ ਚਲਾਉਣੀਆ
@charanjeetsingh9799
@charanjeetsingh9799 5 месяцев назад
ਸੱਚ ਦੱਸਦਾਂ ਮੈਂ ਅਫੀਮ ਦਾ ਇੱਕ ਸੋਫੀ ਬੰਦਾ ਬੇਸੱਕ ਮਹੀਨਾਂ ਲਗਾਤਾਰ ਖਾਈਂ ਜਾਵੇ ਓਹ ਕਹਿ ਦੇਵੇਗਾ ਬਈ ਹਾਂ ਬਹੁਤ ਨਸਾ ਪਰ ਉਸਨੂੰ ਖੁਦ ਨੀ ਪਤਾ ਲੱਗਦਾ ਬਈ ਫੀਮ ਦਾ ਨਸਾ ਕਿਹੋ ਜਿਹਾ ਹੁੰਦੈ ਫੇਰ ਜਿਸ ਦਿਨ ਅਫੀਮ ਨੇ ਓਹਨੂ ਮਾਰਿਆ ਹੁਲਾਰਾ ਸਮਝੋ ਹੁਣ ਇਹ ਅਮਲੀ ਬਣ ਗਿਆ ਫੇਰ ਤਾਂ ਮੰਗ ਮੰਗ ਲਿਆ ਕਰੂ ਹਾ ਇਹ ਪਹਿਲਾਂ ਪਹਿਲਾਂ ਵਰਜਦੀ ਵੀ ਹੈ ਖਾਣ ਵਾਲੇ ਨੂੰ ਕਿ ਨਾ ਪੰਗਾ ਲੈ ਢਿੱਡ ਕਸ ਦਿੰਦੀ ਹੈ ਤੇਹ ਬਹੁਤ ਲੱਗਦੀ ਹੈ ਉਲਟੀ ਕਰਨ ਨੂੰ ਦਿਲ ਕਰਦੈ ਜਾਣੀ ਕਿ ਸਾਰੇ ਮੂਡ ਦਾ ਸੱਤਿਆਨਾਸ ਪਰ ਜੇ ਫੇਰ ਵੀ ਲਗਾਤਾਰ ਕੋਈ ਖਾਈਂ ਜਾਵੇ ਫੇਰ ਮਹੀਨੇ ਡੇਢ ਮਹੀਨੇ ਚ ਇਹ ਸਰੀਰ ਦੇ ਸੈਲਾਂ ਚ ਰਚ ਜਾਂਦੀ ਹੈ ਫੇਰ ਇੱਕ ਦਿਨ ਅਚਾਨਕ ਬੰਦਾ ਖਿੜ ਜਾਂਦੈ ਦਰਖਤਾਂ ਨੂੰ ਜੱਫੀਆਂ ਪਾਊ ਗੀਤ ਗਾਊ ਫੇਰ ਸਮਜੌ ਰਗੜਿਆ ਗਿਆ ਕਿਉਂਕਿ ਫੇਰ ਓਹ ਹਰੇਕ ਦਿਨ ਓਹੀ ਨਜਾਰਾ ਭਾਲੂਗਾ ਹੁਣ ਓਹ ਨਜਾਰਾ ਤਾਂ ਅਫੀਮ ਹੀ ਦੇ ਸਕਦੀ ਹੈ ਤੇ ਜੇ ਨਾ ਖਾਊ ਤਾਂ ਬਹੁਤ ਭੈੜੀ ਤੋੜ ਲੱਗਦੀ ਹੈ ਵਾਤਾਵਰਨ ਦਾ ਹਵਾ ਚੋਂ ਅਜੀਬ ਜਿਹੀ ਗੰਧ ਆਊ ਓਸਨੂਂ ਕਿਉਂਕਿ ਹੁਣ ਓਹ ਪੱਕਾ ਅਮਲੀ ਬਣ ਗਿਆ ਹੁੰਦੈ ਯੱਧੇਵਾਂਦੀ ਦੀ ਡੱਬੀ ਦੇ ਸਾਡੇ ਵੇਲੇ ਤਾਂ ਦਸ ਰੁਪਏ ਤੋਲਾ ਮਿਲਦੀ ਸੀ ਬਿਨਾਂ ਟਾਂਕੇ ਤੋਂ ਜੇ ਕੋਈ ਸੱਥ ਚ ਜੇਬ ਚ ਪਾ ਕੇ ਬੈਠਾ ਹੁੰਦਾ ਨਾਲ ਦਿਆਂ ਨੂੰ ਖੁਸਬੂ ਆ ਜਾਂਦੀ ਸੀ ਸੋ ਬਚੋ ਭਾਈ ਏਸ ਨਸੇ ਤੋਂ ਕਿਉਂਕਿ ਹੁਣ ਤਾਂ ਢਾਈ ਹਜਾਰ ਦੀ ਤੋਲਾ ਮਿਲਦੀ ਹੈ ਓਹ ਵੀ ਸੁਆਹ ਕੋੇਹ ਬਸ ਸੈਂਟ ਪਾ ਦਿੰਦੇ ਨੇ ਅਫੀਮ ਦੀ ਮਹਿਕ ਵਾਲਾ ਵਿੱਚ
@drsamer1234
@drsamer1234 5 месяцев назад
Hello
@vickygill7781
@vickygill7781 Год назад
ਪਿਵੋਰ ਅਫੀਮ ਹੁਣ ਨੀ ਮਿਲਦੀ ਸਾਬ ਪੈਸੇ ਮਗਰ ਲਾਗੇ ਆ
@981578633
@981578633 Год назад
Pure tan kill kadd di aa
@gurmitbrar6254
@gurmitbrar6254 Год назад
ਜਿਹੜੇ ਸਰਕਾਰ ਨੇ ਨਿਗਾ ਤੇ ਰੱਖੇ ਨੇ ਉਹ ਹੀ ਰਲ ਮਿਲ ਕੇ ਬਾਹਰ ਕੱਢ ਦਿੰਦੇ ਹਨ
@SanjuKumar-pz1od
@SanjuKumar-pz1od 4 месяца назад
❤❤❤
@preethundalpreethundal2484
@preethundalpreethundal2484 Год назад
👍👍
@navishergill7314
@navishergill7314 Год назад
Reporter sabb khande ta tuc v o ta he ghot ghot bolde o😂
@drsamer1234
@drsamer1234 Год назад
Hello
@MandeepSingh-pd5rb
@MandeepSingh-pd5rb Год назад
Nasha and drugs koi bhi theek Nahi Hai Sab Maut Dete Hain
@devkinandan9722
@devkinandan9722 Год назад
ਚੰਗੇ ਲੋਕਾਂ ਵਿੱਚ ਬੈਠਣ ਦੀ ਤੁਹਾਡੀ ਹਿਮਤ ਨਹੀ ਰਹਿਦੀ ਖਤਮ
@ravithind5005
@ravithind5005 10 месяцев назад
ਓ ਬਾਈ ਕਿਹੜਾ ਮਾੜਾ ਅਮਲੀ ਦੇਖ ਲਿਆ ਤੁਸੀਂ, ਖਾਂਣ ਆਲਾ ਦੂਜੇ ਨੂੰ ਗੱਲਾਂ ਸੁਣਾਂ ਕੇ ਚਾਰ ਬੰਦਿਆਂ ਦਾ ਦਿਲ ਲਾ ਰੱਖਦਾ, ਤੁਸੀਂ ਕਹਿੰਦੇ ਓ ਬੈਠਣ ਦੀ ਹਿੰਮਤ ਨਹੀਂ ਰਹਿੰਦੀ, ਚੰਗੇ ਲੋਕ ਈ ਤਾਂ ਸਭ ਤੋਂ ਵੱਧ ਖਾਂਦੇ ਨੇ। ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।
@majorsinghmajorsingh3301
@majorsinghmajorsingh3301 9 месяцев назад
ਚੰਗੇ ਲੋਕਾਂ ਚ ਬਹਿ ਕੇ ਗੱਲਾ ਈ ਬੜੀਆਂ ਫੁਰਦੀਆਂ ਨੇ
@user-bs2cq2mi8m
@user-bs2cq2mi8m 9 месяцев назад
Love you
@shounkijatt3705
@shounkijatt3705 Год назад
@user-rt8dg2xt8h
@user-rt8dg2xt8h 5 месяцев назад
Egland:di:tarj:te:khaskhas:di:khety:kraao:afeem:de:na:k:
@drsamer1234
@drsamer1234 5 месяцев назад
Hello my dp
@gurnamsingh8058
@gurnamsingh8058 Год назад
ਇਹ ਕਬਜ਼ ਬਹੁਤ ਕਰਦੀ ਹੈ, ਮੈਂ ਕਦੇ ਕਦੇ ਕਿਸੇ ਦੋਸਤ ਤੋਂ ਕਣਕ ਦੇ ਦਾਣੇ ਜਿੰਨੀ ਬੁਢਾਪੇ(78) ਕਰਕੇ ਦਿੱਲ ਦੀ ਬੀਮਾਰੀ ਕਰ ਕੇ ਲੈਂਨਾ ਹਾਂ ਕੀ ਇਹ ਠੀਕ ਹੈ ਜਾਂ ਨਹੀਂ , ਵੈਸੇ ਰੀਜਲਟ ਵਧੀਆ ਲਗਦਾ ਹੈ।
@dhanwantmoga
@dhanwantmoga Год назад
Tusi pahla fresh ho ke afeem khaya karo
@baliharasatipura302
@baliharasatipura302 Год назад
Orignel cheez naal kbz ni hundi baba ji te orignel mil nhi Rahi ithe vese fresh ho k khao te uto cha nhi dudh ch 1 chmch ghee paa k pi lo 🙏 best aa
@gurnamsingh8058
@gurnamsingh8058 Год назад
@@baliharasatipura302 ਬੇਟਾ ਮੈਂ ਜਿਸ ਦਿਨ ਖਾਂਦਾ ਹਾਂ ਉਸ ਦਿਨ ਇੱਕ ਛੋਟਾ ਚਮਚ ਬਦਾਮ ਰੋਗਨ ਪਾ ਲੈਂਦਾ ਹਾਂ ਬਿਲਕੁਲ ਸਹੀ ਹੈ।
@PUNJABISATHTV_
@PUNJABISATHTV_ Год назад
ਬਾਈ ਕਿੰਨੀ ਕੁ ਮਾਤਰਾ ਚ ਅਫੀਮ ਲੈਣੀ ਚਾਹੀਦੀ ਆ?
@gurnamsingh8058
@gurnamsingh8058 Год назад
@@PUNJABISATHTV_ ਵੀਰੇ ਮੈਂ ਬੁੱਢਾ ਬੰਦਾ, ਐਂਵੇਂ ਤੀਲੇ ਜੇਹੇ ਨਾਲ ਸੁਆਦ ਜੇਹਾ ਲੈ ਲਈਦਾ ਜੇ ਮਿਲ ਜਾਵੇ, ਵੈਸੇ ਬੁਢਾਪੇ ਵਿੱਚ ਸੇਹਤ ਲਈ ਮਸਰਾਂ ਦੇ ਦਾਣੇ ਜਿੰਨੀ ਵਧੀਆ, ਮੈਂ 78 ਸਾਲ ਦਾ ਹਾਂ ਜੇ ਮਿਲ ਜਾਵੇ ਤਾਂ ਟਰੈਕਟਰ ਤੇ ਵੀ 10 ਕਿੱਲੇ ਵਾਹ ਕੇ ਉਤਰਦਾਂ , ਇਹ ਤਾਕਤ ਵੱਧਾ ਕੇ ਸਰੀਰ ਨੂੰ ਜੋਸ਼ ਦਿੰਦੀ ਤੇ ਹਰ ਸਰੀਰ ਦਾ ਪੁਰਜਾ ਸਹੀ ਰੱਖਦੀ, stress ਦੂਰ ਕਰਦੀ, ਮਨ ਖੁਸ਼ ਰਖਦੀ।ਇਹ ਸਿਰਫ ਬੁਢਿਆਂ ਲਈ ਹੈ।
@indersandhu5351
@indersandhu5351 Год назад
Real bro
@GURVINDERSINGH-qp9gy
@GURVINDERSINGH-qp9gy 7 месяцев назад
ਅਫੀਮ 50,ਸਾਲ ਰੋ ਬਾਅਦ ਕਿੰਨੀ ਮਾਤਰਾ , ਤੇ ਕਿਵੇਂ ਰੋਟੀ ਤੋਂ ਪਹਿਲਾ ਜਾ ਬਾਅਦ ਵਿੱਚ ਲੈਣਾ ਚਾਹੀਦਾ ਹੈ?
@drsamer1234
@drsamer1234 5 месяцев назад
My dp
@sonubajwa1265
@sonubajwa1265 Год назад
veer g psot de video da link sd krdo j kise kol haiga
@drsamer1234
@drsamer1234 Год назад
Yes
@pardeeppassi8385
@pardeeppassi8385 Год назад
ਤੁਹਾਡੇ ਹਿਸਾਬ ਨਾਲ ਖਰੀ ਅਫੀਮ ਹਰ ਬੰਦੇ ਨੂੰ ਖਾਣੀ ਚਾਹੀਦੀ ਹੈ ਭਾਵੇ ਘਰ ਦੇ ਭਾਡੇ ਵੇਚ ਕੇ ਖਾਉ .
@hardeepsidhu210
@hardeepsidhu210 Год назад
Veere ethe v 4000 nu milda aa 500 nu nahi
@rajudaudpur7482
@rajudaudpur7482 Год назад
Smell lai k das sakde a k asli a ya nakli e
@arsh6041
@arsh6041 Год назад
Bai ek help kroge
@bharmaltoksiya1931
@bharmaltoksiya1931 Год назад
100साल पहले लेब टेक्नीशियन नहीं थी तो कहा पर चेक होती थीं
@mariabrar6290
@mariabrar6290 Год назад
oda chemical derivative ve ta nahee hunde c, saara aslee mal c
@babbubhullar7854
@babbubhullar7854 Год назад
100 sal ple log dhoka nhi dya krtea tee
@GurwinderSingh-ff2hi
@GurwinderSingh-ff2hi Год назад
Chanel vale prava Aaundi jagah teh tuh mainu sadh lainda main tainu sare faide nuksan dasne San , kyoki mai 12 aall toh aafim khanda haa
@dhanwantmoga
@dhanwantmoga Год назад
Moge collage jadh B.A karde ce tan 60 Rs di Tola ce
@manjindersinghsidhu1275
@manjindersinghsidhu1275 Год назад
Pure afim nhi mildi sabh chemical milde aa
@drsamer1234
@drsamer1234 Год назад
Direct no
@rajinderaustria7819
@rajinderaustria7819 Год назад
6:55 ਤੁਸੀਂ ਕੋਈ ਅੱਛਾ ਮੈਸੇਜ ਕਿਉਂ ਨਹੀਂ ਦੇ ਰਹੇ ਕਿ ਨਸ਼ੇ ਵਾਲੀ ਚੀਜ ਕੋਈ ਵੀ ਬਿੱਲਕੁੱਲ ਨਹੀਂ ਖਾਣੀ ਚਾਹੀਦੀ। ਨਸ਼ੇ ਵਾਲੀ ਚੀਜ ਕੋਣ ਲੈਂਦਾ ਲਿਮਿਟ ਵਿੱਚ ਲਿਮਿਟ ਤੋਂ ਬਾਅਦ ਵਿੱਚ ਹੀ ਗੱਲ ਵਧਦੀ ਹੈ ਕੋਈ ਚੰਗਾ ਮੈਸੇਜ ਦਿਓ ਜੇਕਰ ਦੇਣਾ ਤਾਂ। RAJINDER SINGH AUSTRIA
@shamshersingh-ys9oc
@shamshersingh-ys9oc Год назад
Mai v postt khana a
@drsamer1234
@drsamer1234 Год назад
Hello
@Iamsingh13Bai
@Iamsingh13Bai Год назад
Tnal wali gall shi a same kam a feem wala
@gamingdudegurpreet
@gamingdudegurpreet Год назад
Punjab ch v chiitaa 5000 nu GM milda me ta dekhya nhi v 500 nu GM milda hoya menu dava do 500 nu gm chitta fudu banayi jandeo oo
@gsbains8380
@gsbains8380 Год назад
Hello
@gamingdudegurpreet
@gamingdudegurpreet Год назад
@@gsbains8380 hnji
@gsbains8380
@gsbains8380 Год назад
Bhai kiton ....city
@gamingdudegurpreet
@gamingdudegurpreet Год назад
Sirhind fatehgarh sahib
@drsamer1234
@drsamer1234 Год назад
​@@gsbains8380hello bhai
@rupinderzaildar
@rupinderzaildar Год назад
ਕਾਲਾ ਮਾਲ ਆਪਣੀ ਸਿਹਤ ਲਈ ਬਹੁਤ ਜ਼ਰੂਰੀ ਵ
@Sukhdevsingh-hl2sp
@Sukhdevsingh-hl2sp Год назад
ਪਰ ਅਸਲੀ ਮਿਲਦੀ ਬਹੁਤ ਹੀ ਘੱਟ ਇਥੋਂ ਤੱਕ ਕੀ ਐਮ ਪੀ ਰਾਜਸਥਾਨ ਦੇ ਖੇਤਾਂ ਚੋਂ ਵੀ ਨਹੀ ਢਾਬਿਆਂ ਤੇ ਤਾਂ ਮਿਲਣੀ ਕੀ ਆ ਵੀਹ ਸਾਲਾ ਦਾ ਤਜਰਬਾ ਕਦੇ ਘਰ ਖਸਖਾਸ ਬੀਜਕੇ ਫੀਮ ਕੱਢਕੇ ਵੇਖੋ ਫੇਰ ਜਿਹੜੀ ਰਾਜਸਥਾਨ ਐਮ ਪੀ ਮਨੀਪੁਰ ਵਾਲੀ ਢਾਬਿਆਂ ਤੋਂ ਮਿਲਦੀ ਆ ਉਹ ਵੇਖੋ ਜਮੀਨ ਅਸਮਾਨ ਦਾ ਫਰਕ ਕਿੳਕਿ ਉਹ ਬਿੱਲਕਲ ਹੀ ਨਕਲੀ ਆ ਪਰ ਨਸ਼ਾ ਅਸਲੀ ਤੋਂ ਵੱਧ
@arsh6041
@arsh6041 Год назад
@@Sukhdevsingh-hl2sp bai ji help chaidi c ek...merw kol afeem haigi a please tuc dss skdeo mai kive pta kra oh asli ja nkli
@Sukhdevsingh-hl2sp
@Sukhdevsingh-hl2sp Год назад
@@arsh6041 ਵੈਸੇ ਤਾਂ ਲਿਬੋਉਰਟੀ ਚ ਹੀ ਪਤਾ ਲੱਗ ਸਕਦਾ ਪਰ ਕੁਝ ਨਿਸ਼ਾਨੀਆਂ ਹਨ ਜਿਵੇਂ ਥੋੜੀ ਜਹੀ ਚੂਸਣ ਤੇ ਬਹੁਤ ਜਿਆਦਾ ਕੌੜੀ ਨਾਂ ਹੋਵੇ ਤੇ ਸੰਘ ਚ ਕੰਡੇ ਜਹੇ ਚੁੰਬਣ ਤੇ ਖਾਣ ਤੋਂ ਇਕ ਮਿੰਟ ਅੰਦਰ ਡਕਾਰ ਆਜੇ ਦੂਜਾ ਇਕ ਘੰਟੇ ਬਆਦ ਸਰੀਰ ਚ ਚੁਸਤੀ ਫੁਰਤੀ ਦੇ ਨਾਲ ਖੁਸ਼ੀ ਮਹਸੂਸ ਹੋਵੇ ਚਾਅ ਜਿਹਾ ਚੜੇ ਬਹੁਤ ਭੁੱਖ ਲੱਗੇ ਬਾਕੀ ਪਾਣੀ ਚ ਘੋਲਕੇ ਦੱਸ ਮਿੰਟ ਰੱਖੋ ਜੇ ਪਾਣੀ ਦਾ ਰੰਗ ਵਿਸਕੀ ਵਰਗਾ ਹੋ ਫੇਰ ਠੀਕ ਆ ਤੇ ਜੇ ਪਾਣੀ ਦਾ ਰੰਗ ਕਾਲਾ ਹੋਵੇ ਤੇ ਥੱਲੇ ਕਚਰਾ ਜਿਹਾ ਬੈਠ ਜਾਵੇ ਤੇ ਪਾਣੀ ਤੇ ਧੰਦਿਆਈ ਆਜੇ ਉਹ ਮਿਲਾਵਟੀ ਰੰਗ ਕਾਲਾ ਨਹੀ ਭੂਰਾ ਹੋਵੇ ਤੇ ਸੁੱਕੀ ਹੋਵੇ ਜੇ ਪਤਲੀ ਹੈ ਜਾਂ ਮਿਠਾਸ ਤੇ ਲੇਸਲੀ ਹੈ ਤਾਂ ਮਿਲਾਵਟੀ ਹੈ ਸਮੈਲ ਲਿਆ ਦਿਮਾਗ ਨੂੰ ਸਰੂਰ ਜਿਹਾ ਆਵੇ ਜੇ ਖੱਟੀ ਜਾਂ ਮੁਸ਼ਕੀ ਜਿਹੀ ਸਮੈਲ ਆਉਦੀ ਹੈ ਤਾਂ ਸਹੀ ਨਹੀ ਬਾਕੀ ਅੱਖਾਂ ਲਾਲ ਖੁਰਕ ਹੋਣੀ ਅਵਾਜ ਭੜਾਉਣੀ ਗਲਾ ਬੈਠ ਜਾਣਾ ਅੱਖਾਂ ਭਾਰੀਆਂ ਹੋਣੀਆਂ ਇਹ ਬਹੁਤ ਖਤਰਨਾਕ ਮਿਲਾਵਟ ਦੀ ਨਿਸ਼ਾਨੀ ਹੈ
@arsh6041
@arsh6041 Год назад
@@Sukhdevsingh-hl2sp mere kol Goli wali feem a bai...1 hour andrr he srur ja feel hundaa , srir grmi g chdd da thnd ni mehsos krda nd akhn jaide khde to lal krdi a nd nindd bhut aundi mtlb susti g chdda dndi a , khoo v paundii a bukh g londi a...aye ni pta shi k bai nhi hun
@Sukhdevsingh-hl2sp
@Sukhdevsingh-hl2sp Год назад
@@arsh6041 ਨੀਂਦ ਨਹੀ ਆਉਣੀ ਚਾਹੀਦੀ ਚੰਗਾ ਮਾਲ ਸਵੇਰੇ ਖਾਦਾ ਹੋਵੇ ਤਾਂ ਰਾਤ ਨੂੰ ਵੀ ਛੇਤੀ ਨੀਂਦ ਨਹੀ ਆਉਦੀ
@user-bs2cq2mi8m
@user-bs2cq2mi8m 9 месяцев назад
bi sasti kr baki ok h
@ganashkumar8830
@ganashkumar8830 5 месяцев назад
Bahut zaroori hai aferm
@drsamer1234
@drsamer1234 5 месяцев назад
Hji my dp
@AmandeepKaur-ev6sv
@AmandeepKaur-ev6sv Год назад
Bymadesenthenuksean
@ChahalCom
@ChahalCom Год назад
Dr ge mnu pnaj sal ho gia khnda no ma khora wango kam karda Sara khati tha mnu ta kush hoia nhi
@drsamer1234
@drsamer1234 Год назад
Hello
@DavinderGoraya67davinder67
@DavinderGoraya67davinder67 Год назад
Maara nasha aa g feem da v.
@drsamer1234
@drsamer1234 Год назад
Hello
@AshaRani-ov6xp
@AshaRani-ov6xp 4 месяца назад
ਤੈਨੂੰ ਪੁੱਤ ਟੱਟੂ ਦਾ ਵੀ ਨਹੀਂ ਪਤਾ ਕੱਲ ਹਾਲੇ ਮੈ mp to pure la ਕੇ ਆਇਆ
@jaspreetsidhu3316
@jaspreetsidhu3316 Год назад
Koi chita dvado Yr parwala
@drsamer1234
@drsamer1234 Год назад
Hello
@user-yb7vt8iy4j
@user-yb7vt8iy4j 29 дней назад
Dr bolo shauk Diya
@jaspreetdhindsa9355
@jaspreetdhindsa9355 11 месяцев назад
pure opium nhi mildi sab nakli mildi pai ..chandigarh mohali ...pedller sab fuddu bnoun nu bethe a
@sachintirdia
@sachintirdia 6 месяцев назад
Sahi h gov control rakhti h baki todi bach jati h usi se 1 se 10X tyar hoti h
@AmandeepKaur-ev6sv
@AmandeepKaur-ev6sv Год назад
Chattapunjabma5000gm
@drsamer1234
@drsamer1234 Год назад
Hello sir
@sabi-mansa
@sabi-mansa 8 месяцев назад
Dalla news chenel
@indersandhu5351
@indersandhu5351 Год назад
Baki apne $$mron
@AshaRani-ov6xp
@AshaRani-ov6xp 4 месяца назад
ਮੇਰੇ ਕੋਲ hole saler ਨੇ ਅਫੀਮ ਦੇ ਓ ਵੀ ਅਸਲੀ mp wali
@harshsinghforu4
@harshsinghforu4 11 месяцев назад
Punjabi me gaane me bhi nasha crime aur sex promote kiya jaraha band kr lo gaane sb jld jld se jld
@savelife4932
@savelife4932 Год назад
youtube.com/@user-vp9jc7zd8t ਇਕ ਆ ਬੰਦਾ ਹੀ ਛੁਡਵਾ ਸਕਦਾ ਕੋਈ ਵੀ ਨਸ਼ਾ ਮੇ ਖੁਦ ਛਡਿਆ ਭੁੱਕੜ
@SandeepSingh-zt2ju
@SandeepSingh-zt2ju Год назад
Good topic
@parampannu8534
@parampannu8534 Год назад
Good topic
Далее
would you eat this? #shorts
00:35
Просмотров 819 тыс.
would you eat this? #shorts
00:35
Просмотров 819 тыс.