Тёмный

ਦਲੇਰ ਔਰਤ ਦੀ ਕਹਾਣੀ|Punjabi Brave Women|Punjabi Farmer Girl | 

Kaint Punjabi (ਘੈਂਟ ਪੰਜਾਬੀ)
Подписаться 366 тыс.
Просмотров 51 тыс.
50% 1

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
ਦਲੇਰ ਔਰਤ ਦੀ ਕਹਾਣੀ|Punjabi Brave Women|Punjabi Farmer Girl | Mani Parvez @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

12 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 175   
@kaintpunjabi
@kaintpunjabi Месяц назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@Officialshortp08
@Officialshortp08 Месяц назад
Kaintpunjai channel nu 🙏jod ke benti ke Dr shab da address jarur dasyeo je thunu pata a plz
@satnamji__waheguriji
@satnamji__waheguriji Месяц назад
ਇਸ ਬੱਚੇ ਨੂੰ ਮਨੁਖਤਾ ਦੀ ਸੇਵਾ ਸੋਸਾਇਟੀ ਹਸਨਪੁਰ ਗੁਰਪ੍ਰੀਤ ਵੀਰ ਜੀ ਕੋਲ ਲੈ ਜਾਓ ਠੀਕ ਹੋ ਜਾਣਾ
@kahlon3618
@kahlon3618 Месяц назад
​@@Officialshortp08 ji tusi Dr Avtaar maavi homeopathy search kro address aa jana jalandhar vich ne Dr.
@Mika786moga
@Mika786moga Месяц назад
ਔਰਤ ਤਾਂ ਸਾਰਿਆ ਹਿ ਬਹੁਤ ਹਿਮਤ ਵਾਲਿਆ ਨੇ,, ਜਿਵੇਂ ਕਿ ਜੋਂ ਮਾਵਾ ਨਰੇਗਾ ਜਾਂਦੀਆ,, ਜਾਂ ਮਿਸਤਰੀ ਨਲ ਦਿਹਾੜੀ ਜਾਂਦੀਆ ਹਰ ਔਰਤ ਬਹੁਤ ਹੀ ਜਿਯਦਾ ਹਿਮਤ ਨਾਲ ਕੁਮ ਕਰਦੀ ਆ,,,, ਸਾਡੇ ਗੁਆਂਢ ਵਿੱਚ ਹੀ ਇਕ ਔਰਤ ਕਿਰਾਏ ਤੇ ਆਪਣੇ 5 ਸਾਲ ਦੇ ਬੇਟੇ ਨਾਲ ਰਹਿੰਦੀ ਆ ਓਹ ਸਕੂਲ ਵਿਚ 4 ਹਜ਼ਾਰ ਤੇ ਕੁਮ ਕਰਦੀ ਆ ਨਾ ਉਸ ਕੋਲ ਘਰ ਵਾਲ਼ੇ ਦਾ ਸਾਥ ਨਾ ਮਾਪਿਆ ਦਾ ਨਾ ਕੋਈ ਜ਼ਮੀਨ ਨਾ ਕੋਈ ਹੋਰ ਸਪੋਟ
@Downsyndrome_diaries
@Downsyndrome_diaries Месяц назад
🙏🏻🙏🏻
@baljinderkaur3083
@baljinderkaur3083 Месяц назад
ਵਾਹਿਗੁਰੂ ਜੀ ਇਹ ਦੇਖ ਕੇ ਬਹੁਤ ਦੁਖ ਹੋਇਆ। ਤੁਸੀਂ ਇਸ ਬੱਚੇ ਨੂੰ ਪੰਜੋਖਰਾ ਸਾਹਿਬ ਜ਼ਰੂਰ ਮੱਥਾ ਟਿਕਾ ਕੇ ਲਿਆਉ । ਸ਼ਾਇਦ ਮਾਲਿਕ ਕਿਰਪਾ ਕਰ ਦੇਣ ਉਸ ਦੇ ਰਾਹ ਨਿਆਰੇ ਨੇ । ਪਤਾ ਨਹੀਂ ਕਿਹੜੇ ਵੇਲੇ ਕਿਰਪਾ ਕਰ ਦੇਣ।
@Downsyndrome_diaries
@Downsyndrome_diaries Месяц назад
Ji jarur le k javange🙏🏻🙏🏻Thank u ji🙏🏻🙏🏻
@Sbastinsingla
@Sbastinsingla 17 дней назад
ਜੇ ਇਨਸਾਨ ਤੇ ਬੂਰਾ ਵਕਤ ਆ ਜਾਵੇ ਤਾਂ ਉਸਨੂੰ ਹੋਂਸਲਾ ਦੇਣਾ ਚਾਹੀਦਾ ਮਨ ਦੁੱਖੀ ਨਹੀਂ ਕਰਨਾ ਚਾਹੀਦਾ ਜੇਕਰ ਕੋਈ ਭੋਲਾ ਬੰਦਾ ਹੋਵੇ ਤਾਂ ਉਸਦਾ ਲੋਕ ਦਿਲ ਤੋੜਦੇ ਨੇ ਉਸਨੂੰ ਕਹਿਣ ਲੱਗ ਜਾਂਦੇ ਤੂੰ ਜਿੰਦਗੀ ਕੰਮਜਾਬ ਨਹੀਂ ਹੋ ਸਕਦਾ ਇਹ ਗੱਲ ਕਹਿਣ ਬਹੁਤ ਵੱਡਾ ਜ਼ੁਲਮ ਹੈ. ਸੰਸਾਰ ਨੂੰ ਚਲਾਉਣ ਵਾਲਾ ਪ੍ਰਮਾਤਮਾ ਹੈ. ਦੁੱਖ ਸੁੱਖ ਪ੍ਰਮਾਤਮਾ ਦੇਣ ਵਾਲਾ ਹੈ. ਕਿਸੇ ਦੀ ਮਦਦ ਕਰਨਾ ਅਤੇ ਦੁੱਖ ਦਾ ਸਹਾਰਾ ਬਣਨਾ ਸਾਰੇ ਧਰਮ ਦੀ ਸਬ ਤੋਂ ਵੱਡੀ ਪੂਜਾ ਹੈ.
@mahinderpal9404
@mahinderpal9404 Месяц назад
ਦੁਨੀਆਂ ਦੁੱਖਾਂ ਅਤੇ ਸੁੱਖਾਂ ਦਾ ਘਰ ਮੰਨਿਆਂ ਜਾਂਦਾ ਹੈ ਪਰ ਕਈ ਵਾਰ ਦੁੱਖਾਂ ਦੇ ਪਹਾੜ ਕਈ ਇਨਸਾਨਾਂ ਤੇ ਲਗਾਤਾਰ ਡਿੱਗਦੇ ਜਾਰੀ ਰਹਿੰਦੇ ਹਨ। ਸ਼ਾਇਦ, ਪਰਮਾਤਮਾ ਅਜਿਹੇ ਦੁੱਖਾਂ ਦਾ ਕਹਿਰ ਝੱਲਣ ਵਾਲ਼ੇ ਇੰਨਸਾਨ ਦੀ ਪਰਖ਼ ਕਰਨਾ ਜਾਰੀ ਰੱਖਦੇ ਹਨ। ਸਲਾਮ ਕਰਦਾ ਹਾਂ ਭੈਣ ਜੀ ਨੂੰ ਜਿਹਨਾਂ ਨੇ ਦੁੱਖਾਂ ਦੇ ਸਮੇਂ ਦਿਲ ਨਹੀਂ ਛੱਡਿਆ ਅਤੇ ਦ੍ਰਿੜ੍ਹ ਇਰਾਦੇ ਨਾਲ ਦੁੱਖਾਂ ਦਾ ਡੱਟ ਕੇ ਸਾਹਮਣਾ ਕੀਤਾ ਹੈ ਅਤੇ ਅਜੇ ਵੀ ਸ਼ਾਇਦ ਕਰ ਹੀ ਰਹੇ ਹਨ। ਮੈਂ, ਭੈਣ ਜੀ ਨੂੰ ਦਿਲੋਂ ਹੌਸਲਾ ਅਫ਼ਜ਼ਾਈ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਇਵੇਂ ਹੀ ਅੱਗੇ ਵਧਦੇ ਰਹੋ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@Downsyndrome_diaries
@Downsyndrome_diaries Месяц назад
ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
@GaganDeep-cg6cw
@GaganDeep-cg6cw Месяц назад
Kinna dukh sheya es behn ne 😢😢wmk kare parivar teh 😢😢
@Amandeep4659-j1q
@Amandeep4659-j1q Месяц назад
Sister tuhade vrgi dhee nooh maa and wife sb nu deve.. Bhain rabb parkhda v os nu hai jo bardasht kr skda.. Rabb bete nu jldi theek kre..
@Downsyndrome_diaries
@Downsyndrome_diaries Месяц назад
Thank u mere veer🙏🏻🙏🏻
@arrymaan9577
@arrymaan9577 Месяц назад
O doctor nu v salam aa salute doctor sab
@Downsyndrome_diaries
@Downsyndrome_diaries Месяц назад
🙏🏻🙏🏻
@prabhjotkaur629
@prabhjotkaur629 Месяц назад
ਵਾਹਿਗੁਰੂ ਜੀ ਕਿਰਪਾ ਕਰੋ ਪਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ ਪਿਛਲੇ ਕੋਈ ਲੇਖਾ ਜੋਖਾ ਭੈਣੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ 🙏🙏
@Downsyndrome_diaries
@Downsyndrome_diaries Месяц назад
🙏🏻🙏🏻
@prabhjotkaur629
@prabhjotkaur629 Месяц назад
@@Downsyndrome_diaries 🙏🙏
@Theal-qb8pz
@Theal-qb8pz Месяц назад
ਵਾਹਿਗੂਰੁ ਜੀ ਦੁੱਖ ਵੀ ਉਹਨਾਂ ਨੂੰ ਦਿੰਦਾ ਜਿਹੜੇ ਦੁੱਖ ਸਾ ਹੈ ਸਕਣ ਆਪਾਉ ਆਪਣੇ ਕਰਮ ਦਾ ਫਲ ਹੈ ਭੈਣ
@Downsyndrome_diaries
@Downsyndrome_diaries Месяц назад
Hanji veer🙏🏻🙏🏻
@JaggaMt
@JaggaMt Месяц назад
Rab da jeeh a waheguru ji mehar rakhn 🙏🏻
@gurjotjohal5700
@gurjotjohal5700 Месяц назад
Put mand budi nahi rab Roop a❤
@Downsyndrome_diaries
@Downsyndrome_diaries Месяц назад
Hanji veer ji 🙏🏻🙏🏻
@Makhan-r1j
@Makhan-r1j Месяц назад
❤ ਵਾਹਿਗੁਰੂ ਜੀ ਭੈਣ ਤੇ ਵੀਰ ਤੇ ਬੱਚੀਆ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਪਰਿਵਾਰ ਵਿੱਚ ਖੁਸ਼ੀਆਂ ਪਰਤਣ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
@Downsyndrome_diaries
@Downsyndrome_diaries Месяц назад
🙏🏻🙏🏻
@JaspreetKaur-cg8gz
@JaspreetKaur-cg8gz Месяц назад
Tuc bhaut strong lady a Puaa G🙏🏻 Waheguru Mehar Kre🙏🏻
@Downsyndrome_diaries
@Downsyndrome_diaries Месяц назад
Thank you Beta 🙏
@satnamji__waheguriji
@satnamji__waheguriji Месяц назад
ਬੇਟੇ ਨੂੰ ਮਨੁਖਤਾ ਦੀ ਸੇਵਾ ਸੋਸਾਇਟੀ ਹਸਨਪੁਰ ਗੁਰਪ੍ਰੀਤ ਵੀਰ ਜੀ ਕੋਲ ਲੈ ਜਾਓ ਬੱਚਾ ਆਪਣੇ ਆਪ ਜੋਗਾ ਹੋ ਜਾਨਾ ਫ੍ਰੀ ਦਵਾਈ ਦਿੰਦੇ ਹਨ
@dhaliwalpb3116
@dhaliwalpb3116 Месяц назад
ਹੇ ਵਾਹਿਗੁਰੂ ਜੀ ਦੁੱਖ ਥੋੜਾ ਥੋੜਾ ਵੰਡ ਕੇ ਦਿਆ ਕਰੋ ਇਕ ਪਰਿਵਾਰ ਨੂੰ ਬਹੁਤ ਮੁਸਕਲ ਹੋ ਜਾਂਦਾ 🙏ਬੱਚੇ ਨੂੰ ਤੰਦਰੁਸਤੀ ਬਖਸ਼ੋ 🙏
@Downsyndrome_diaries
@Downsyndrome_diaries Месяц назад
🙏🙏🙏
@laddibhangu994
@laddibhangu994 Месяц назад
❤️ touching video
@Downsyndrome_diaries
@Downsyndrome_diaries Месяц назад
🙏🏻🙏🏻
@manpreet7108
@manpreet7108 Месяц назад
ਵਾਹਿਗੁਰੂ ਜੀ ਮੇਹਰ ਕਰੋ ਜੀ ਬੱਚੇ ਤੇ
@Downsyndrome_diaries
@Downsyndrome_diaries Месяц назад
🙏🏻🙏🏻
@arrymaan9577
@arrymaan9577 Месяц назад
Dhan dhan dhan aa o tusi sister
@Downsyndrome_diaries
@Downsyndrome_diaries Месяц назад
Thank u veer🙏🏻🙏🏻
@SmilingEel-jo5we
@SmilingEel-jo5we Месяц назад
ਵਾਹਿਗੁਰੂ ਜੀ ਇਸ ਬੱਚੇ ਤੇ ਮਹਿਰ ਭਰਿਆ ਹੱਥ ਰੱਖਣਾ ਜੀ
@Downsyndrome_diaries
@Downsyndrome_diaries Месяц назад
Thank u ji 🙏🏻🙏🏻
@jeetinderkaur5896
@jeetinderkaur5896 Месяц назад
Wahguru ji Maher karna sari family upper
@Downsyndrome_diaries
@Downsyndrome_diaries Месяц назад
🙏🏻🙏🏻
@manjeetkaur774
@manjeetkaur774 Месяц назад
ਭੈਣ ਜੀ ਸਤਸ਼੍ਰੀਅਕਾਲ ਜੀ ਤੂਸੀ ਬਹੁਤ ਚੰਗੇ ਆ ਤੂਸੀ ਠੀਕ ਕਹਿਦੇ ਇਹ ਕਰਮਾਂ ਦਾ ਫਲ ਆ ਸਾਨੂੰ ਕਰਮ ਚੰਗੇ ਕਰਨੇ ਚਾਹੀਦੇ ਆ ਸਾਨੂੰ ਕਿਸੇ ਦੀ ਬੀ ਗੱਲ ਨਈ ਕਰਨੀ ਚਾਹੀਦਾ ਰੱਬ ਦਾ ਨਾਮ ਲਉ ਸਬ ਠੀਕ ਹੋ ਜਾਣਾ ਆ
@Downsyndrome_diaries
@Downsyndrome_diaries Месяц назад
ਹਾਂਜੀ ਵੀਰ ਜੀ 🙏🙏
@pindadalifestyle682
@pindadalifestyle682 24 дня назад
ਮੇਰੇ ਨਾਲ ਵੀ ਇਦਾਂ ਹੀ ਹੋਇਆ ਵੀਰ ਜੀ ਬਹੁਤ ਆਉਖਾ
@AmandeepSingh-bu4wn
@AmandeepSingh-bu4wn Месяц назад
ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ
@Downsyndrome_diaries
@Downsyndrome_diaries Месяц назад
🙏🏻🙏🏻
@pindadalifestyle682
@pindadalifestyle682 24 дня назад
ਕੋਈ ਕਿਸੇ ਦਾ ਨੀ ਵਾਹਿਗੁਰੂ ਜੀ ਮੇਹਰ ਕਰਦੇ ਨੇ ਜੀ
@gurmaildhaliwal9510
@gurmaildhaliwal9510 Месяц назад
Wahaugur ji 🙏🙏🙏🙏🙏🙏🙏🙏
@JasbirSingh-rw4ds
@JasbirSingh-rw4ds Месяц назад
ਵਾਹਿਗੁਰੂ ਜੀ ਬਹੁਤ ਦੁਖਦਾਈ ਹੈ
@Downsyndrome_diaries
@Downsyndrome_diaries Месяц назад
🙏🏻🙏🏻
@Kaur.brar23
@Kaur.brar23 Месяц назад
Sareya nu 🙏🏼🙏🏼 ke banti a ji pregnancy ch 12 weeks te ultrasound jrur kar vao ji odde ch bache ware sab ptta lag janda ji
@pavitarjeet
@pavitarjeet Месяц назад
ਸ਼ਾਬਾਸ਼ ਬੇਟੀ ਧੰਨ ਆ
@Downsyndrome_diaries
@Downsyndrome_diaries Месяц назад
Thank u ji🙏🏻🙏🏻
@manjeetkaur774
@manjeetkaur774 Месяц назад
ਬੱਚੇ ਨੇ ਠੀਕ ਹੋ ਜਾਣਾ ਆ ਤੂਸੀ ਗੁਰੂ ਰਾਮਦਾਸ ਦੇ ਜਾ ਕਿ ਆਉ ਪਾਠ ਕਰਿਆ ਕਰੋਂ ਸਬ ਠੀਕ ਹੋ ਜਾਣਾ ਬਾਬਾ ਦੀਪ ਸਿੰਘ ਜੀ ਕਿਸੇ ਨਾ ਮਾੜਾ ਨਈ ਕਰਦੇ ਤੂਸੀ ਬਹੁਤ ਚੰਗੇ ਆ ਦੋਨੋ ਪਤੀ ਪਤਨੀ ਵਾਹਿਗੁਰੂ ਮਿਹਰ ਕਰੋਂ ਜੀ 🌹🌹🌹🌹🌹🌹🙏🏻🙏🏻🪷🙏🏻🙏🏻🙏🏻
@Downsyndrome_diaries
@Downsyndrome_diaries Месяц назад
ਜਰੂਰ ਜੀ 🙏🙏
@HarjinderKaur-b7b
@HarjinderKaur-b7b 20 дней назад
🙏❤️❤️bless you breve laedy 🙏love you sister 😘
@anjaananjaan5107
@anjaananjaan5107 Месяц назад
Son looks very cute. I hope miracle happens and boy recovers.
@Downsyndrome_diaries
@Downsyndrome_diaries Месяц назад
Thank u so much ji🙏🏻🙏🏻for blessing
@rajdeepkaursidhu9247
@rajdeepkaursidhu9247 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤
@Downsyndrome_diaries
@Downsyndrome_diaries Месяц назад
🙏🏻🙏🏻
@GurjeetSingh-ry5mf
@GurjeetSingh-ry5mf Месяц назад
ਪੁੱਤ ਸਭ ਕਰਮਾ ਦੇ ਫਲ ਨੇ ਇਨਸਾਨ ਦੇ ਹੱਥ ਕੂਝ ਨੀ ਕੀ ਕਰ ਸਕਦੇਆ
@Downsyndrome_diaries
@Downsyndrome_diaries Месяц назад
Hanji ji🙏🏻🙏🏻
@sukhvindersoora8646
@sukhvindersoora8646 Месяц назад
WaheGuru Ji Blessed are these people. Amazing🤩😍
@Downsyndrome_diaries
@Downsyndrome_diaries Месяц назад
Thank u ji 🙏🏻🙏🏻
@jatinderkumar383
@jatinderkumar383 Месяц назад
Guru Maharaj ki always bless u with good health
@Downsyndrome_diaries
@Downsyndrome_diaries Месяц назад
Thank u ji 🙏🏻🙏🏻
@Likhari_Pb31
@Likhari_Pb31 Месяц назад
ਮੇਰਾ ਬੇਟਾ ਵੀ ਇਸ ਤਰਾਂ ਹੈ ਹੁਣ ਫੋਰਜਪੁਰ ਤੋਂ ਹੁਣ ਠੀਕ ਹੈ
@SukhwinderSingh-wq5ip
@SukhwinderSingh-wq5ip Месяц назад
ਵਾਹਿਗੁਰੂ ਜੀ ❤❤❤
@Downsyndrome_diaries
@Downsyndrome_diaries Месяц назад
🙏🏻🙏🏻
@BalwinderSingh-gs9fr
@BalwinderSingh-gs9fr Месяц назад
Waheguru sab theek karu bhene
@Downsyndrome_diaries
@Downsyndrome_diaries Месяц назад
Hanji veer🙏🏻🙏🏻
@RajinderJawandha-ss8do
@RajinderJawandha-ss8do Месяц назад
Waheguru ji wahegueu ji waheguru ji waheguru ji waheguru ji
@Downsyndrome_diaries
@Downsyndrome_diaries Месяц назад
🙏🏻🙏🏻
@harpreetsinghbrar1427
@harpreetsinghbrar1427 Месяц назад
Grateful ladie
@Downsyndrome_diaries
@Downsyndrome_diaries Месяц назад
Thank u 🙏🏻🙏🏻
@SimranDhillon-tv5wt
@SimranDhillon-tv5wt Месяц назад
Chlo na koi na rab imtehaan lenda bde rab hun sare sukh te khushiyan dave tarkiyaa bakshe parmatma ❤❤
@Downsyndrome_diaries
@Downsyndrome_diaries Месяц назад
Thank u ji🙏🏻🙏🏻
@GurpreetKaur-pg3gf
@GurpreetKaur-pg3gf Месяц назад
Waheguruji mehar krn put ta
@Downsyndrome_diaries
@Downsyndrome_diaries Месяц назад
Thank u ji🙏🏻🙏🏻
@SunnyGill899
@SunnyGill899 Месяц назад
🌹🥀ਵਾਹਿਗੁਰੂ 🙏 ਜੀ🥀🌹
@Downsyndrome_diaries
@Downsyndrome_diaries Месяц назад
🙏🏻🙏🏻
@JaswinderKaur-qw1zs
@JaswinderKaur-qw1zs Месяц назад
God bless you waheguru ji
@Downsyndrome_diaries
@Downsyndrome_diaries Месяц назад
🙏🏻🙏🏻
@user-yf6wo7bn6d
@user-yf6wo7bn6d Месяц назад
God bless you ❤❤❤
@Downsyndrome_diaries
@Downsyndrome_diaries Месяц назад
🙏🏻🙏🏻
@mahibhagat3636
@mahibhagat3636 Месяц назад
Yes muja bi apni story share karni ha puri duniya ka sath
@jagdevsingh9993
@jagdevsingh9993 Месяц назад
Please
@pindadalifestyle682
@pindadalifestyle682 24 дня назад
ਵਾਹਿਗੁਰੂਵਾਹਿਗੁਰੂ ਜੀ
@desrajkhatana8305
@desrajkhatana8305 Месяц назад
🙏🙏🙏
@gurjotjohal5700
@gurjotjohal5700 Месяц назад
Bilkul sahi ji waheguru ji 🙏 app hi sara kuj karva lede a tuci apne dr da add dasna jroor
@Downsyndrome_diaries
@Downsyndrome_diaries Месяц назад
Dr Avtaar maavi 176, near Mann Scanning Centre, Gujral Nagar, Jalandhar, Punjab 144001
@gurjotjohal5700
@gurjotjohal5700 Месяц назад
Sukarea ji 🙏
@kuldipkaur9155
@kuldipkaur9155 Месяц назад
waheguru ji
@Downsyndrome_diaries
@Downsyndrome_diaries Месяц назад
🙏🏻🙏🏻
@4BY4productiondinewal
@4BY4productiondinewal Месяц назад
God bless you ❤❤❤❤❤❤❤
@Downsyndrome_diaries
@Downsyndrome_diaries Месяц назад
🙏🏻🙏🏻
@user-ir3dm1lp8z
@user-ir3dm1lp8z Месяц назад
Waheguru ji 🙏
@Downsyndrome_diaries
@Downsyndrome_diaries Месяц назад
🙏🏻🙏🏻
@jatinderkumar383
@jatinderkumar383 Месяц назад
Great salute to u sister
@Downsyndrome_diaries
@Downsyndrome_diaries Месяц назад
Thank u veer🙏🏻🙏🏻
@JasveerKaur10dsbr
@JasveerKaur10dsbr Месяц назад
ਏਸ ਸ਼ਕਲ ਦੇ ਦੁਨੀਆ ਤੇ ਕਈ ਬੱਚੇ ਹਨ,ਮੇਰੇ ਚਾਚਾ ਜੀ ਦੀ ਬੇਟੀ ਭੀ ਅਹੋਂ ਜਿਹੀ ਸਕਲ ਦੀ ਹੈ ਉਹ ਭੀ ਥੋੜੀ upset ਹੈ ਏਹ ਕੋਈ ਰੱਬ ਦੀ ਕੁਦਰਤ ਹੈ
@Downsyndrome_diaries
@Downsyndrome_diaries Месяц назад
Hanji🙏🏻🙏🏻
@user-qq2ev3jt8z
@user-qq2ev3jt8z Месяц назад
Hanji Mera beta vi same hai oh te Sade hair far lainda muskil na sadwone painde
@satnamji__waheguriji
@satnamji__waheguriji Месяц назад
ਮਨੁਖਤਾ ਦੀ ਸੇਵਾ ਸੋਸਾਇਟੀ ਲੁਧਿਆਣਾ ਵਿਖੇ ਫ੍ਰੀ ਦਵਾਈ ਦਿੰਦੇ ਹਨ ਜ਼ਰੂਰ ਫਰਕ ਪੈਂਦਾ ਜੀ
@satnamji__waheguriji
@satnamji__waheguriji Месяц назад
​@@user-qq2ev3jt8zveer ji ਤੁਸੀਂ ਮਨੁੱਖਤਾ ਦੀ ਸੇਵਾ ਸੋਸਾਇਟੀ ਲੁਧਿਆਣਾ ਫੇਸਬੁੱਕ ਤੇ ਵੀਡੀਓ ਦੇਖੋ ਬਹੁਤ ਇਸ ਤਰ੍ਹਾਂ ਦੇ ਬੱਚੇ ਆਪਣਾ ਆਪ ਸੰਭਾਲਣ ਜੋਗੇ ਹੋ ਜਾਂਦੇ
@HardeepSingh-xg8dm
@HardeepSingh-xg8dm Месяц назад
Waheguru ji kerpa karn
@Downsyndrome_diaries
@Downsyndrome_diaries Месяц назад
🙏🏻🙏🏻
@jasvirkaur390
@jasvirkaur390 Месяц назад
Rona a gya menu 😢😢😢
@Downsyndrome_diaries
@Downsyndrome_diaries Месяц назад
🙏🏻🙏🏻
@AmarpalKaur-rj7mf
@AmarpalKaur-rj7mf Месяц назад
Greatsister❤❤❤
@Downsyndrome_diaries
@Downsyndrome_diaries Месяц назад
Thank u veer🙏🏻🙏🏻
@MariaRodrigues-jh5nc
@MariaRodrigues-jh5nc Месяц назад
God Bless you dear 🙏
@Downsyndrome_diaries
@Downsyndrome_diaries Месяц назад
🙏🏻🙏🏻
@gurjeetgillgill8787
@gurjeetgillgill8787 Месяц назад
Waheguru ji waheguru ji 🙏🙏
@Downsyndrome_diaries
@Downsyndrome_diaries Месяц назад
🙏🏻🙏🏻
@user-ll9wy3nr9g
@user-ll9wy3nr9g Месяц назад
❤❤❤❤
@paramjeetkaur5429
@paramjeetkaur5429 Месяц назад
Wheguru ji
@vikramsharma3086
@vikramsharma3086 Месяц назад
God bless you all
@Downsyndrome_diaries
@Downsyndrome_diaries Месяц назад
🙏🏻🙏🏻
@vikramsharma3086
@vikramsharma3086 Месяц назад
@@Downsyndrome_diaries mam u r like jhansi ki rani , I pray to God that ur son gets fully healthy very soon, I m orphan child but ur story is very inspiring for all of us
@Downsyndrome_diaries
@Downsyndrome_diaries Месяц назад
Thank u so much bro🙏🏻🙏🏻nahi aap orphan nahi ho m hu aapki behan mere bhai 🙏🏻🙏🏻❤❤
@KamalKumar-jd1kv
@KamalKumar-jd1kv Месяц назад
Face too he Raab roop lagadi hai sister 🙏🙏🙏🙏🙏
@Downsyndrome_diaries
@Downsyndrome_diaries Месяц назад
Thank u so much mere veer🙏🏻🙏🏻🙏🏻
@user-hn5jm3yl6s
@user-hn5jm3yl6s Месяц назад
Pheli vaar aani vedhiaa video Punjab de positive .nhi munda ho ,munda nhi hoa aasi murjga . Ade dea vides . BUT AANI POSITIVE VIDEO 😊😊
@Downsyndrome_diaries
@Downsyndrome_diaries Месяц назад
Thank u ji🙏🏻🙏🏻
@gurcharansingh2677
@gurcharansingh2677 Месяц назад
GBU SISTER
@Downsyndrome_diaries
@Downsyndrome_diaries Месяц назад
🙏🏻🙏🏻
@rajasidhu6594
@rajasidhu6594 Месяц назад
Good sister
@Downsyndrome_diaries
@Downsyndrome_diaries Месяц назад
thank u veer🙏🏻🙏🏻
@balwantkaur2437
@balwantkaur2437 Месяц назад
Dr ਅਵਤਾਰ mani ਦਾ ਪੂਰਾ ਐਡਰੈਸ ਦੱਸਣਾ
@Downsyndrome_diaries
@Downsyndrome_diaries Месяц назад
Dr Avtaar maavi 176, near Mann Scanning Centre, Gujral Nagar, Jalandhar, Punjab 144001
@buntydeol0
@buntydeol0 Месяц назад
Waheguru
@Downsyndrome_diaries
@Downsyndrome_diaries Месяц назад
🙏🏻🙏🏻
@surindergrewal4965
@surindergrewal4965 Месяц назад
❤❤❤❤❤🎉🎉🎉👍👍
@Downsyndrome_diaries
@Downsyndrome_diaries Месяц назад
🙏🏻🙏🏻
@reetdhiman1686
@reetdhiman1686 Месяц назад
Mam Jalandhar toh kitho lyi tus apne husband or mehak nu dwai … plz address share karyo dii
@Downsyndrome_diaries
@Downsyndrome_diaries Месяц назад
Dr Avtaar maavi homeopaty search kro address aa jana jalandher vich aa dr
@pavitarjeet
@pavitarjeet Месяц назад
ਬੇਟਾ ਬਹੁਤ ਪਿਆਰਾ ਫ਼ਿਕਰ ਨਾ ਕਰੋ ਸਭ ਠੀਕ ਹੋ ਜਾਵੇਗਾ
@Downsyndrome_diaries
@Downsyndrome_diaries Месяц назад
Thank u ji🙏🏻🙏🏻
@Inderjit_Singh.
@Inderjit_Singh. Месяц назад
Guru maharaj ji kirpa karo
@Downsyndrome_diaries
@Downsyndrome_diaries Месяц назад
🙏🏻🙏🏻
@BalwantKour-fm9of
@BalwantKour-fm9of Месяц назад
🙏🙏
@kuldeepgrewal8981
@kuldeepgrewal8981 Месяц назад
👌👌🙏🏼🙏🏼
@Downsyndrome_diaries
@Downsyndrome_diaries Месяц назад
🙏🏻🙏🏻
@kahlon3618
@kahlon3618 Месяц назад
👌🏻👌🏻🙏🏻🙏🏻
@Downsyndrome_diaries
@Downsyndrome_diaries Месяц назад
❤❤
@laddiladdi7865
@laddiladdi7865 Месяц назад
Bhai ji Aisi Patni bhi Karmon Walon Ko hi milati hai Baba ji aapki Har manokamna Puri Kare Meri syster ki Kitni acchi Ho bahan Meri aap Aaj Aankhon Mein Aansu ruk hi nahin rahe the aapka beta theek ho jaega syster Meri
@Downsyndrome_diaries
@Downsyndrome_diaries Месяц назад
Thank u so much ji🙏🏻🙏🏻
@Downsyndrome_diaries
@Downsyndrome_diaries Месяц назад
mere bhai aap hamesha khush raho🙏🏻🙏🏻
@sukhchainsingh227
@sukhchainsingh227 Месяц назад
Orat nai Devi wa Devi ..ma durga chandi da seer te hath wa pura puraaa
@Rai99245
@Rai99245 Месяц назад
❤❤❤❤❤❤❤
@Downsyndrome_diaries
@Downsyndrome_diaries Месяц назад
@amandeepsingh7546
@amandeepsingh7546 Месяц назад
Mera beta bhi MR autism ADHD sp hai
@Downsyndrome_diaries
@Downsyndrome_diaries Месяц назад
😢
@sunnylubana9325
@sunnylubana9325 22 дня назад
😢😢😢😢😢😢😢😢
@ishdeepkaur7381
@ishdeepkaur7381 Месяц назад
Didi g tuhada pind kehra aa
@kahlon3618
@kahlon3618 Месяц назад
vill... Denewal Distt.. trantaran punjab
@aaryanpartap
@aaryanpartap Месяц назад
RU-vid Channel: Down Syndrome Diaries
@Downsyndrome_diaries
@Downsyndrome_diaries Месяц назад
❤❤
@inderjit748
@inderjit748 Месяц назад
GHAR GHAR JMAN AH BETE WARGEYA BETEA PUTT TERE SARI GALL BAAT SUN KE LU KANDEY KHARE HO GAYE WAHEGURU JI PUTT TERE PARWAT ÑU WAHEGURU JI CHARDIKLA TANDRUSTI TE TRAKIA BAKSHAN ( AH BETE TAA KLL YUG DE BIBI RAJNI AA)
@Downsyndrome_diaries
@Downsyndrome_diaries Месяц назад
🙏🙏🙏
@user-jb7nc1uy8k
@user-jb7nc1uy8k Месяц назад
Bhene sache mann naal Baba Balaknath ji deotsidh Himachal sukh sukhke aayo...mera vishwas aa baba kirpa jaroor kro
@Downsyndrome_diaries
@Downsyndrome_diaries Месяц назад
ok ji 🙏🏻🙏🏻 thank u ji🙏🏻🙏🏻
@sukhchainsingh227
@sukhchainsingh227 Месяц назад
🫡 🫡 🫡 🫡 🫡 🫡
@user-yf6wo7bn6d
@user-yf6wo7bn6d Месяц назад
God bless you ❤❤❤❤
@Downsyndrome_diaries
@Downsyndrome_diaries Месяц назад
🙏🏻🙏🏻
@KARANBIRSINGHWARRAICH-qy4tr
@KARANBIRSINGHWARRAICH-qy4tr Месяц назад
God bless you ❤
@Downsyndrome_diaries
@Downsyndrome_diaries Месяц назад
🙏🏻🙏🏻
@GidarSinghi-iz5ll
@GidarSinghi-iz5ll Месяц назад
Waheguru ji🙏
@Downsyndrome_diaries
@Downsyndrome_diaries Месяц назад
🙏🏻🙏🏻
@veerpalkaur6627
@veerpalkaur6627 Месяц назад
🙏🙏
@Downsyndrome_diaries
@Downsyndrome_diaries Месяц назад
🙏🏻🙏🏻
@Harpalsingh-ds8ef
@Harpalsingh-ds8ef Месяц назад
🙏
Далее
my interview channel the city Headlines
20:50