Тёмный

ਦੇਖੋ ਕਿਵੇ ?? ਖਾਲੀ ਬੈਗ ਲੈ ਤੋਰਿਆ ਇਹ ਭਗਤ ਬੰਦਾ 10 ਸਾਲ ਮੱਝਾਂ ਦਾ ਗੋਹਾ ਕੂੜਾ ਚੁਕਵਾਕੇ… 

Pal Kharoud
Подписаться 978 тыс.
Просмотров 752 тыс.
50% 1

Plz follow are social media accounts….
Apna Farz Sewa Society Vill Lachkani Patiala PB
Snapchat: pkharoud66
/ 9wvq1ywk
Instagram: pal_kharoud66
...
Facebook: pal kharoud
www.facebook.c...
RU-vid: pal kharoud
youtube.com/@p...

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,5 тыс.   
@palkharoud6004
@palkharoud6004 10 месяцев назад
( ਗੁਰੂ ਨਾਨਕ ਦਾ ਦਰ )Apna Farz Sewa Society Vill Lachkani Patiala PB Patiala To Bhadshon Road Near By Law Univercity And Bajri Plant ਮੁੱਖ ਸੇਵਾਦਾਰ ਸੱਤਪਾਲ ਸਿੰਘ ( Pal Kharoud ) M: +917307000085 +919408000085
@saagill
@saagill 10 месяцев назад
Bai pal Rabb chad di kla ch rakhe
@MevaSingh-m1w
@MevaSingh-m1w 10 месяцев назад
ਇਸ ਕਿਸਾਨ ਦੇ ਖੇਤ ਵਿੱਚ ਇਕੰ ਸੋ ਡਾਗਰ ਵਾੜਦੋ ਫੇਰ ਕਿਹੋ ਸ਼ਾਮ ਤੇਰੇ ਖੇਤ ਆਗੈ ਤੇ ਬਾਦੇ ਲਿਖਦਾ ਡਾਗਰ ਬੀ ਰਾਖਲਾ
@Gurwindervlogs
@Gurwindervlogs 10 месяцев назад
❤👏
@nikadirba4405
@nikadirba4405 10 месяцев назад
Plz veer ji eh loka ta parcha kroo veer ji plz
@BHEEMsingh-sf9cd
@BHEEMsingh-sf9cd 10 месяцев назад
Parcha krao veer ji
@Harpal8430
@Harpal8430 10 месяцев назад
ਕਰਮਾਂ ਭਾਗਾਂ ਵਾਲੀ ਮਾਂ ਜਿਸ ਨੇ ਪਾਲ ਵੀਰ ਵਰਗੇ ਪੁੱਤ ਨੂੰ ਜਨਮ ਦਿੱਤਾ 🙏🙏
@Jaskaran114
@Jaskaran114 9 месяцев назад
Pal sirre da fuddu banda
@mrbal5399
@mrbal5399 8 месяцев назад
Nic sahi gal aa bro
@Jaskaran114
@Jaskaran114 8 месяцев назад
Pal, bundu hai ji.sub nu dinda bund sach kehnda ji,,,,nhi ta kashmir veere nu pushlo
@LovepreetSingh-bw9up
@LovepreetSingh-bw9up 23 дня назад
Tu v majhe area da lgda mainu ...tahi eda bol reha ..
@LovepreetSingh-bw9up
@LovepreetSingh-bw9up 23 дня назад
Tu apne page te khalistan di video payi a .. khalsa raj vich da kuj ni hunda jida da eh lok kr rahe aa ...thode ghr v banda rakhya hou tahi eda da comments kr reha a tu
@lakhbirsingh2842
@lakhbirsingh2842 9 месяцев назад
ਵਾਹਿਗੁਰੂ ਜੀ ਪਾਲ ਸਿੰਘ ਵਿਰ ਨੂੰ ਚੜਦੀ ਕਲਾ ਵਿੱਚ ਰੱਖੇ।।
@robikumer1543
@robikumer1543 10 месяцев назад
ਲੱਖ ਦੀ ਲਾਹਣਤ ਹੈ ਇਹਨਾਂ ਲੋਕਾਂ ਦੇ ਜੋ ਗਲਤੀ ਕਰਕੇ ਵੀ ਗਲਤੀ ਨਹੀਂ ਮੰਨਦੇ
@sandeepsinghlovely4009
@sandeepsinghlovely4009 9 месяцев назад
ਓਹ ਤਾਂ ਗ਼ਲਤੀ ਨਹੀਂ ਮੰਨਦੇ ਓਹਨਾ ਦੇ ਭਰਾ ਜੋਂ ਕਮੈਂਟਾਂ ਵਿੱਚ ਵਾਹਿਗੁਰੂ ਤੇ ਪਾਲ ਬਾਈ ਬਹੁਤ ਵਧੀਆ ਲਿੱਖ ਰਹੇ ਆ । 15 ਵਾਂ ਤੁਹਾਡਾ ਕਮੇਂਟ ਹੋਊ ਜਿੱਥੇ ਕੋਈ ਲਾਹਣਤ ਪਾਂ ਰਿਹਾ । ਇਨਸਾਨੀਅਤ ਹੋਣੀ ਜਰੂਰੀ। ਸਾਰਾ ਕੁੱਛ ਦੇਖ਼ ਕੇ ਕਮੇਂਟ ਵਿੱਚ ਏਨਾ ਦੀ ਇਨਸਾਨੀਅਤ ਨਹੀ ਜਾਗਦੀ।
@sanjogtarani3997
@sanjogtarani3997 Месяц назад
ਬਾਪੂ ਦਾ ਗਿੱਟਾ ਤੋੜ ਕੇ ਜਾਉਂ ਨਹੀਂ ਤਾਂ ਰੱਬ ਨੇ ਤੋੜ ਦੇਣਾ ਹੈ ਰੱਬ ਦੀ ਬੇਟਰੀ 24ਘੰਟੇ ਚਾਰਜ ਰਹਿੰਦੀ ਹੈ
@vickydauniya8021
@vickydauniya8021 10 месяцев назад
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਿੰਮਤ ਬਖਸੇ 🙏 ਇਹੋ ਜਿਹੇ ਲੋਕਾਂ ਦਾ ਭਰ ਕੇ ਬੇੜਾ ਡੁੱਬੇ ਵਾਹਿਗੁਰੂ ਜੀ ਜਿਹੜੇ ਲੋਕ ਇਨ੍ਹਾਂ ਜੁਰਮ ਕਰਦੇ ਮੰਦਬੁੱਧੀ ਜੀਵਾਂ ਨਾਲ ਵਿੱਕੀ ਦੌਣ ਖੁਰਦ
@LovepreetSingh-bw9up
@LovepreetSingh-bw9up 2 месяца назад
ਇਹ ਅਜਨਾਲੇ ਇਲਾਕੇ ਦਾ ਰੱਬ ਈ ਰਾਖਾ ਏ,, ਸ਼ਰਮ ਤਾ ਹੈਂ ਨੀ ਇਹਨਾਂ ਲੋਕਾਂ ਨੂੰ
@JaspreetSran-t6t
@JaspreetSran-t6t Месяц назад
Sahi gal ji bahut mada hal hai ji is arey da
@mangat18
@mangat18 10 месяцев назад
ਭਗਵੰਤ ਮਾਨ ਨੂੰ ਕਨੂੰਨ ਬਣਾਉਣਾ ਚਾਹੀਦਾ ਹੈ ਇਹੋ ਜਿਹੇ ਕੁੱਤੇ ਲੋਕਾਂ ਨੂੰ 10ਸਾਲ ਦੀ ਸਜਾ ਦਿੱਤੀ ਜਾਵੇ ਸਰਕਾਰਾਂ ਨੂੰ ਬੇਨਤੀ ਆ
@sonygill1311
@sonygill1311 2 месяца назад
ਲੱਖ ਦੀ ਲਾਹਣਤ ਤਹਾਨੂੰ ਸਾਰੇ ਕੰਜਰ ਪਰਿਵਾਰ ਨੂੰ 😢😢😢
@MajorSingh-bn8gq
@MajorSingh-bn8gq 10 месяцев назад
ਉਸ ਮਾਂ ਨੂੰ ਸਲਾਮ ਜਿਸਨੇ ਪਾਲ ਵਰਗੇ ਪੁੱਤ ਨੂੰ ਜਨਮ ਦਿੱਤਾ ❤❤❤
@Jaskaran114
@Jaskaran114 9 месяцев назад
Soch ke bolo kujh,,pal bare pehla pta kr lvo isde area toh eh fuddu banda anpad aa.
@Gurbindersinghdeol-m9j
@Gurbindersinghdeol-m9j 2 месяца назад
ਪਾਲ ਵੀਰ ਜੀ ਬੰਧੂਆ ਮਜ਼ਦੂਰੀ ਐਕਟ ਤਹਿਤ ਸਜ਼ਾ ਵੀ ਦਿਵਾਇਆ ਕਰੋ ਇਹੋ ਜਹੇ ਲੋਕਾਂ ਨੂੰ
@rattandhaliwal
@rattandhaliwal 10 месяцев назад
ਚੌਰ ਦਾੜ੍ਹਾ ਕੁਫ਼ਰ ਤੋਲੀ ਜਾਂਦਾ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ।
@HarpalsinghBaring-rr4zy
@HarpalsinghBaring-rr4zy 9 месяцев назад
🎉ਪਾਲ, ਵੀਰ, ਇਸ, ਵੀਰ, ਦੀ, ਜਾਨ, ਛੁਡਾਕੇ, ਬਹੁਤ, ਵਧੀਆ, ਕੰਮ, ਕੀਤਾ, ਸਲੂਟ, ਹੈ, ਤਹਾਨੁੰ, ਧਨਵਾਦ, ਵੀਰ, ਜੀ, 🙏🙏🙏🙏🙏🙏🙏🙏🙏🙏🙏🙏
@poonia.navneet
@poonia.navneet 10 месяцев назад
मै हरियाणा से हु भाई साहब की ज्यादातर वीडियो देखता हूं और मुझे बहुत अच्छा लगता है।भगवान इनको और इनकी सारी टीम को हमेशा खुश राखे🙏 !
@jangsingh2271
@jangsingh2271 9 месяцев назад
ਏ ਅਜਨਾਲੇ ਵੱਲ ਆਪ ਰੈਲੀਆਂ ਤੇ ਤੁਰੇ ਰਹੰਦੇ ਮੁਫ਼ਤ ਦੀ ਦਾਰੂ ਲੈਣ ਮਗਰ ਬੀਬੀਆਂ ਮੰਦਬੁੱਧੀ ਤੋ ਕੰਮ ਕਰਾਦੀਆ
@SultanSingh-jo2yb
@SultanSingh-jo2yb 10 месяцев назад
ਰੋਟੀ ਰੱਜਵੀਂ ਦੇਣੀ ਨੀ ਅਗਲਾ ਫੀਡ ਹੀ ਖਾਓਗਾ😢😢😢😢
@SimratPal-k6n
@SimratPal-k6n 8 месяцев назад
ਏਹ ਵੀ ਜੁਰਤ ਕਿਸੇ ਚ ਹੀ ਹੁੰਦੀ ਆ। waheguru ਥੋਡੇ ਵਰਗੇ ਪੁੱਤ ਘਰ ਘਰ ਦੇਵੇ।
@AmanDeep-zd3ux
@AmanDeep-zd3ux 10 месяцев назад
ਜਿੰਨੇ ਵੀ ਬੰਦੇ ਪਾਲ ਵੀਰ ਨੇ ਸਡਾਏ ਨੇ ਸਾਰੇ ਲੋਕ ਇਹ ਹੀ ਕਹਿੰਦੇ ਨੇ ਕਿ ਆਪਣੇ ਆਪ ਹੀ ਆ ਗਿਆ
@rajwinderdhaliwal5227
@rajwinderdhaliwal5227 8 месяцев назад
ਏਨੀ ਠੰਢ ਚ ਵੀਰੇ ਸੇਵਾ ਕਰਦੇ ਐ ਧੰਨ ਐ ਵੀਰੇ
@HarneetKalas-nf8nd
@HarneetKalas-nf8nd 10 месяцев назад
ਪਾਲ ਬਾਈ ਇਸ ਬੁੱਢੇ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਓ ਜੀ ਫੇਰ ਪਤਾ ਲੱਗੇ ਗਾ ਇਹਨੂੰ, ਆਕੜ ਦੇਖ ਲਵੋ ਗਲਤੀ ਮੰਨਣ ਦੀ ਬਜਾਏ ਪੁੱਠਾ ਬੋਲ ਰਿਹਾ ਹੈ
@KashmirSingh-tz5bv
@KashmirSingh-tz5bv 9 месяцев назад
ਬਹੁਤ ਵਧੀਆ ਉਪਰਾਲਾ ਹੈ ਜੀ ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ
@sultansingh7138
@sultansingh7138 10 месяцев назад
ਦੇਖਣ ਨੂੰ ਤਾਂ ਸਿੱਖ ਲੱਗਦੇ ਆ ਸ਼ੇਰਾ ਦੀਆਂ ਖੱਲਾ ਵਿਚ ਖੋਤੇ ਵੜਗੇ ਪਾਲ ਸਿੰਘ, ਖਾਲਸਾ ਜੀ ਬਹੁਤ ਬਹੁਤ ਧੰਨਵਾਦ 🙏
@sandeepsinghlovely4009
@sandeepsinghlovely4009 9 месяцев назад
ਸਿੱਖ ਨਹੀਂ 47 ਦੇ ਵੰਡ ਵਿੱਚ ਲੁੱਕ ਕੇ ਬੈਠੈ ਮੁਸਲਮਾਨ ਆ ਜੀ ਪੱਗਾ ਬਨ ਕੇ ਸਿੱਖ ਬਣ ਗਏ । ਗੁੱਜਰ ਆ ਏਹ ਪਕਾ । ਇਹ ਏਰੀਆ ਗੁਜਰਾਂ ਦਾ ਰਿਹਾ
@rkctetptetcoaching3447
@rkctetptetcoaching3447 6 месяцев назад
​@@sandeepsinghlovely4009veer sikh hi n duzi gl kine kha k sikh imaandar hundai aa banda sikh hovai ya mona kuttai lok kuttai hi hundai n baki rabh n vi puriya ksra gddiya eho jiya diya
@GurbazSingh-s8t
@GurbazSingh-s8t 5 месяцев назад
ਏਹ ਸਾਰੇ ਪਿੰਡਾ ਵਿੱਚ ਰੱਖਣ ਵਾਲੇ ਆਦਮੀ ਏਹ ਹੀ ਗੱਲ ਕਰੀਏ ਜੀ ਏਨਾ ਨੂੰ ਛਰਮ ਨਹੀਂ ਆਊਦੀ,ਬੇ ਛਰਮ ਹਨ ਜੀ
@bittukathar1674
@bittukathar1674 24 дня назад
ਇਨਾਂ ਦਾ ਬੇੜਾ ਗਰਕ ਬਹੁਤ ਜਲਦੀ ਖੋਵੇਗਾ ਪੁਰਾਣੇ ਕੱਪੜਿਆਂ ਤੇ ਵੀ ਮਰ ਗਿਆ ਵੱਡਾ ਸਰਦਾਰ ਬਾਈ ਗੁਰਦਾਸਪੁਰ ਅਮ੍ਰਿਤਸਰ ਦੇ ਪਿੰਡਾਂ ਵੱਲ ਰਿਸ਼ਤਾ ਵੀ ਸੋਚ ਸਮਝ ਕੇ ਕਰਨਾ ਬਹੁਤ ਭੁੱਖੇ ਲੋਕ ਨੇ ਬਹੁਤ ਭੁੱਖੇ ਦਿੱਨ ਵੇਖੇ ਨੇ ਇਸ ਵੱਡੇ ਸਰਦਾਰ ਨੇ ਸਰਦਾਰੀ ਨੂੰ ਖੂਹ ਵਿੱਚ ਪਾ ਦਿੱਤਾ ਭੁੱਖੇ ਲੋਕਾਂ ਨੇ
@panditg9998
@panditg9998 10 месяцев назад
ਵਾਹਿਗੁਰੂ ਜੀ ਥੋਨੂੰ ਲੰਮੀ ਉਮਰ ਬਖਸ਼ਣ ਪਾਲ ਵੀਰੇ ❤
@randeepsingh7315
@randeepsingh7315 9 месяцев назад
ਇੱਕ ਇੱਕ ਜੁਲਮ ਦਾ ਹਿਸਾਬ ਦੇਣਾ ਪਵੇਗਾ ਦੇਰ ਹੋ ਸਕਦੀ ਹੈ ਪਰ ਹਨੇਰ ਨਹੀ ਵਾਹਿਗੁਰੂ ਦੀ ਲਾਠੀ ਬੇ ਅਵਾਜ ਹੁੰਦੀ ਆ
@sakinderboparai3046
@sakinderboparai3046 10 месяцев назад
ਇਹ। ਲੋਕ ਹਰਿਮੰਦਰ।ਸਾਹਿਬ ਦੇ ਨੇੜਿਓ ਜਾਂ ਸ਼ਟੇਸ਼ਨ ਤੋਂ ਫੜ ਕੇ ਲੈ ਜਾਂਦੇ ਨੇ । ਨੀਲੀਆਂ ਪੱਗਾਂ ਬੰਨ ਕੇ ਝੂਠ ਬੋਲਦੇ ਨੇ । ਗਰੀਬਾਂ ਤੇ ਅੱਤਿਆਚਾਰ ਕਰਦੇ ਨੇ ।
@sanjogtarani3997
@sanjogtarani3997 Месяц назад
ਇਨਾਂ ਨੂੰ ਵੀਰੋ ਕੈਂਸਰ ਦੀਆਂ ਬਿਮਾਰੀਆਂ ਲੱਗਣਗੀਆਂ ਗਰੀਬਾਂ ਤੇ ਅਤਿਆਚਾਰ ਕਰਦੇ ਹਨ ਕੱਖ਼ ਨਾਂ ਰਹੇ ਬਾਪੂ ਦਾ
@sandeepkumarsandeep6084
@sandeepkumarsandeep6084 3 месяца назад
ਵੀਰੇ ਤੈਨੂੰ ਪ੍ਰਣਾਮ ਆ ਕੋਟਿ ਕੋਟਿ
@rattandhaliwal
@rattandhaliwal 10 месяцев назад
ਪਾਲ ਵੀਰੇ ਮੇਰੀ ਇੱਕ ਬੇਨਤੀ ਹੈ ਕਿ ਅੱਜ ਕੱਲ ਧੁੰਦ ਬਹੁਤ ਪੈਂਦੀ ਹੈ ਵੀਰੇ ਸਫ਼ਰ ਥੋੜਾ ਸੰਜਮ ਨਾਲ ਕਰੋ ਸਿਆਲ ਸਿਆਲ ਵਾਹਿਗੁਰੂ ਵੱਲੋਂ ਸਮਾਜ ਨੂੰ ਤੁਹਾਡੇ ਵਰਗੇ ਵੀਰਾਂ ਦੀ ਬਹੁਤ ਲੋੜ ਹੈ।
@HAPPYMALHI-un3lk
@HAPPYMALHI-un3lk 9 месяцев назад
good bro 🙏🙏
@Gurjitsingh-r9y
@Gurjitsingh-r9y 9 месяцев назад
Bilkul sae gal aa bai teri Punjab diya loka nu paal vargey prama de bohat lodd aa
@sandeepsinghlovely4009
@sandeepsinghlovely4009 9 месяцев назад
ਸਿਆਲ ਤਾਂ ਸਹੀ ਹੈ । ਓਹਨਾ ਕੁੱਤੀ ਮਾ ਦਿਆ ਬੱਚਿਆ ਲਈ ਵੀ 2 ਗੱਲਾ ਲਿਖ ਦਿਓ । ਗੰਦੇ ਖੂਨ ਦੀ ਗੰਦੀ ਨਸਲ ਕਿਵੇ ਮੰਦ ਬੁੱਧੀ ਲੋਕਾ ਨੂੰ ਗੁਲਾਮ ਬਣਾ ਕੇ ਰੱਖ ਕੇ ਕੰਮ ਕਰਾ ਰਹੀ । ਸਿਆਲ ਦਾ ਪੂਰੀ ਟੀਮ ਨੂੰ ਪਤਾ
@rajinderspatiala6416
@rajinderspatiala6416 9 месяцев назад
​Yy se
@Rahulpanjab
@Rahulpanjab 9 месяцев назад
😂😂😂😂😂
@GurmeetSingh-kh9pv
@GurmeetSingh-kh9pv 6 месяцев назад
ਬੇਟਾ ਮੈ ਕਨੈਡਾ ਤੋ ਰੋਜ ਵੀਡਿਓ ਞੇਖਦਾ ਹਾ ਵਾਹਿਗੁਰੂ ਤੁਹਾਡੀ ਉਮਰ ਲਮੀ ਕ'ਰੇ
@LakhvirSumanvlog3283
@LakhvirSumanvlog3283 Месяц назад
@BalwinderSingh-rj5cz
@BalwinderSingh-rj5cz 10 месяцев назад
ਸਿੱਖ ਕੌਮ ਕਦੇ ਕਿਸੇ ਨੂੰ ਗੁਲਾਮ ਨਹੀਂ ਬਣਾਉਦੀ ਪਰ ਏਹੋ ਜੇਹੇ ਲੋਕ ਪੰਗ ਤੇ ਦਾਗ਼ ਲਾਉਦੇ ਨੇ ਬਹੁਤ ਦੁੱਖ ਲਗਦਾ ਮੈਨੂੰ ਪੰਜਾਬ ਦੀ ਧਰਤੀ ਤੇ ਏਹੋ ਜਾ ਕੁਝ ਦੇਖ ਕੇ 😭
@mrvickykaranjot8772
@mrvickykaranjot8772 9 месяцев назад
ਬਾਈ ਪਾਲ ਏਹ ਲੋਕ ਨਹੀਂ ਸਮਝਦੇ ਇਕ ਦੋ ਦੇ ਕੰਨੀਂ ਹੱਥ ਲਵਾਓ ਫੇਰ ਏਨਾ ਗੰਦੇ ਲੋਕਾਂ ਨੂੰ ਅਕਲ ਆਓਣੀਏ
@gsking5776
@gsking5776 10 месяцев назад
ਕਸਾਈ ਜਿਹੇ ਲਗਦੇ ਆ ਘਰ ਵਾਲੇ,, ਗਰੀਬ ਦਾ ਹੱਕ ਖਾਣ ਵਾਲੇ ਲੋਕ
@kaursukhikaursukhi7656
@kaursukhikaursukhi7656 9 месяцев назад
Sahi gal a 😔😔
@KashmirSingh-sm7tk
@KashmirSingh-sm7tk 5 месяцев назад
ਪਾਲ ਵੀਰੇ ਇਹਨਾਂ ਪਾਪੀ ਲੋਕਾਂ ਦਾ ਭਲਾ ਨਹੀਂ ਹੋਣਾ ਪਾਲ ਵੀਰੇ ਤੁਹਾਡਾ ਵਾਹਿਗੁਰੂ ਭਲਾ ਕਰੇ ਨਿਮਾਣਿਆਂ ਦੀ ਸੇਵਾ ਤੁਹਾਡੇ ਜੁੰਮੇ ਲਾਈ ਆ ਵਾਹਿਗੁਰੂ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@HarpalSingh-tk4wh
@HarpalSingh-tk4wh 10 месяцев назад
ਵੀਰ ਜੀ ਇਸ ਤਰ੍ਹਾਂ ਦੇ ਸਿੱਖਾਂ ਨੂੰ ਫਾਂਸੀ ਦੇਣੀ ਚਾਹੀਦੀ ਤਾਂ ਜੋ ਸਿੱਖਾਂ ਦਾ ਨਾਮ ਬਦਨਾਮ ਨਾ ਕਰ ਸਕਣਾ
@sandeepsinghlovely4009
@sandeepsinghlovely4009 9 месяцев назад
ਸਿੱਖ ਕਹਿਣ ਤੋਂ ਪਹਿਲਾ ਚੈਕ ਕੀਤਾ ਜਾਏ ਇਹ ਸਿੱਖ ਬਣਕੇ ਰਹਿਦੇ । ਇਹ ਫੁਕਰੇ ਹੋਣੇ ਪੱਕੇ ਏਸ ਪਿੰਡ ਦੇ । ਪੰਜਾਬ ਦੀ ਧਰਤੀ ਤੇ ਕਲੰਕ ਲੱਗੇ ਹੋਏ ਆ । ਗੰਦੀ ਨਸਲ ਆ ਏਹ
@swarnjeetkaurmattu1315
@swarnjeetkaurmattu1315 23 дня назад
ਰੱਬ ਅੱਗੇ ਅਰਦਾਸ ਕਰੋ ਇਹੋ ਜਿਹੇ ਪਾਪੀਆਂ ਦਾ ਕੱਖ ਨਾ ਰਹੇ ਘਰ ਉੱਜੜ ਜਾਵੇ ਸਾਰਾ ਪਰਿਵਾਰ ਪਾਗ਼ਲ ਹੋ ਜਾਵੇ ਰੱਬ ਅੱਗੇ ਅਰਦਾਸ ਰੱਬ ਨੇ ਸਜ਼ਾ ਦੇਣੀ ਏਨਾ ਪਾਪੀਆ
@DharamjitSehgal
@DharamjitSehgal 10 месяцев назад
ਬਾਪੂ ਦੇ ਮੁੰਡੇ ਨੂੰ ਲੈ ਕੇ ਜਾਉ ਮੱਝਾ ਸਭਾਲੋ ਬਾਪੂ ਅਕ ਲ ਆ ਜੁ
@kaursukhikaursukhi7656
@kaursukhikaursukhi7656 9 месяцев назад
Sahi gal a
@balvirsingh9650
@balvirsingh9650 9 месяцев назад
ਇਕ ਗੱਲ ਮੰਨਣੀ ਪਊ ਜਿਹਨਾਂ ਵੀ ਪਰਿਵਾਰਾਂ ਨੇ ਇਹੋ ਜਿਹੇ ਬੰਦੇ ਰੱਖੇ ਉਹ ਘਰਾਂ ਚ ਬੁਢੜੀਆਂ ਬਹੁਤ ਤੇਜ਼ ਦੇਖੀਆਂ
@Pawandeepdeol
@Pawandeepdeol 10 месяцев назад
ਪਤਾ ਨਹੀਂ ਕਦੋਂ ਸ਼ਰਮ ਆਉਂ ਇਹਨਾਂ ਨੂੰ । ਵਾਹਿਗੁਰੂ ਭਲੀ ਕਰੇ 😢
@Baljindersingh19955
@Baljindersingh19955 10 месяцев назад
Ryt dear
@kaursukhikaursukhi7656
@kaursukhikaursukhi7656 9 месяцев назад
😔😔😔😔😔
@gopybatth
@gopybatth 8 месяцев назад
Right
@gopybatth
@gopybatth 8 месяцев назад
​@kaursukhikaursukhi7656 hanji
@Sanjeev-munna
@Sanjeev-munna 9 месяцев назад
गुरु जी की निडर फौज को नमन
@AllTypeStory444
@AllTypeStory444 10 месяцев назад
ਵਾਹਿਗੁਰੂ ਨੂੰ ਭੁੱਲ ਗਏ ਲੋਕਾ ਪਾਪਾ ਤੇ ਪਾਪਾ ਕਰੀ ਜਾਦੇ ਆ ਲੇਖਾ ਕਿੱਥੇ ਦੇਣਾ ਇਹਨਾ ਲੋਕਾ ਨੇ
@Bawarecordsofficial
@Bawarecordsofficial 25 дней назад
ਬਾਈ ਪਾਲ ਸਿੰਘ ਜੀ ਤੁਹਾਡੀ ਟੀਮ ਨੂੰ ਗੁਰੂ ਸਾਹਿਬ ਚੜ੍ਹਦੀਕਲਾ ਚ ਰੱਖੇ
@SandeepSingh-zl5ll
@SandeepSingh-zl5ll 10 месяцев назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੁੱਤਰ ਪਾਲ ਵੀਰ ਜੀ ਬਹੁਤ ਵਧੀਆ ਕੰਮ ਕਰਦੇ ਹੋ ਤੁਸੀ ਵੀਰ ਜੀ ਤੁਹਾਡੀ ਸਿਫਤ ਲਈ ਜਿੰਨੇ ਵੀ ਸ਼ਬਦ ਕਹੀਏ ਘੱਟ ਹਨ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ ❤❤
@komalkaur5767
@komalkaur5767 9 месяцев назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@GurjitArtCraftIdeas
@GurjitArtCraftIdeas 9 месяцев назад
ਇਹਨਾ ਲੋਕਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਬਾਪੂ ਨੂੰ ਕੋਈ ਸ਼ਰਮ ਨਹੀਂ ਆਉਂਦੀ ਮੂਰਖ ਲੋਕ ਨੇ ਬੇਬੇ ਕਿਵੇਂ ਪੋਚਾ ਲਾਉਣ ਲਗੀ ਆ
@sanjogtarani3997
@sanjogtarani3997 Месяц назад
ਬੇਬੇ ਨੂੰ ਕੀੜੇ ਪੈਣ ਕੱਖ਼ ਨਾਂ ਰਹੇ ਇਹਨਾਂ ਦਾ
@balkarchauhan
@balkarchauhan 10 месяцев назад
ਵੀਰ ਜੀ ਐਵੇਂ ਦੇ ਲੋਕਾਂ ਨੂੰ ਕਦੋਂ ਅਕਲ ਆਉ ਗਈ ਸਾਨੂੰ ਵੀਰ ਦਾ ਸਾਥ ਦੇਣ ਚਾਹੀਦਾ ਹੈ
@sanjaysinghsanju6016
@sanjaysinghsanju6016 8 месяцев назад
ਵੀਰ ਜੀ, ਗੁਰਸਿਖ ਹੁਦਿਆ ਵੀ ਇਹਨਾ ਨੂੰ ਇਹਸਾਸ ਨਹੀ ਹੈ ਵਾਹਿਗੁਰੂ ੲਇਹਨਾ ਤੇ ਮੇਹਰ ਕਰੇ❤❤❤❤❤
@user-jasvirkaur677
@user-jasvirkaur677 10 месяцев назад
ਪਾਲ ਵੀਰੇ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🙏
@omkarsinghvirkjatt3942
@omkarsinghvirkjatt3942 10 месяцев назад
Waheguru ji 🙏
@NareshKumar-bc8xw
@NareshKumar-bc8xw 8 месяцев назад
ਇਸ ਸਾਰੇ ਪਰਿਵਾਰ ਦੇ ਛਿੱਤਰ ਫੇਰਨਾ ਚਾਹੀਦਾ ਹੈ, ਹਰਾਮਜਾਦਿਆ ਨੇ ਕਿਵੇ ਗਰੀਬ ਮੁੰਡਾ ਕਿਡਨੈਪ ਕੀਤਾ ਹੋਇਆ ਹੈ।
@newpunjab6184
@newpunjab6184 10 месяцев назад
ਡਾਂਗ ਫੇਰਨ ਵਾਲੀ ਆ ਇਹੋ ਜਿਹੇ ਲੋਕਾਂ ਦੇ ..
@khoo_wale08
@khoo_wale08 9 месяцев назад
ਗਰੀਬ ਨੂੰ ਮੇਹਨਤ ਦਾ ਮੁੱਲ ਨਹੀਂ ਮਿਲਿਆ ਇਸ ਗੱਲ ਦਾ ਦੁੱਖ ਪਾਲ ਵੀਰ ਦੀਆਂ ਅੱਖਾਂ ਚ ਦਿਖਦਾ ਕੇ ਅੱਜ ਕਿਸੇ ਵੀਰ ਨੇ ਏਨੇ ਸਾਲ ਮੇਹਨਤ ਕਰਨ ਤੋਂ ਬਾਅਦ ਖਾਲੀ ਹੱਥ ਲਿਜਾਣਾ ਪਿਆ
@preet8420
@preet8420 10 месяцев назад
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ🙏🏻🙏🏻🙏🏻🙏🏻🙏🏻🙏🏻
@ManinderpalSingh-tq4iu
@ManinderpalSingh-tq4iu 2 месяца назад
ਪਾਲ ਵੀਰੇ ਚੰਗਾ ਕੰਮ ਕਰੀ ਜਾਓ। ਇਹ ਪਾਪੀ ਤੇ ਹੰਕਾਰੀ ਪਰਵਾਰ ਦਾ ਫੈਸਲਾ ਅਕਾਲਪੁਰਖ ਕਰੇਗਾ ਬੱਸ ਸਮਾ ਦਿਓ
@DarshanSingh-qq9gh
@DarshanSingh-qq9gh 10 месяцев назад
ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੁਹਾਨੂੰ ਅਤੇ ਸਾਰੀ ਟੀਮ ਨੂੰ ❤
@somnath9781
@somnath9781 5 месяцев назад
ਬਾਈਸੱਤਪਾਲਜੀਲੋਕੲਹੋਜਿਹੇਬੰਦੇਰੱਖਦੇਨੇਚਾਰਪੰਜਜਿੱਲੇਦੇਲੋਕਜੱਮਦੂਤਨੇਸਾਡੇਮਾਨਸਾਜਿੱਲੇਦੇਲੋਕਚੰਗੇਜੀਆਹਜੁਲਮਨੀਕੱਰਦੇਜੇਸੋਮਨਾਥਕੋਰਵਾਲਾ
@honeySingh-nn5ft
@honeySingh-nn5ft 10 месяцев назад
ਪਾਲ ਵੀਰੇ ਤੁਸੀਂ ਪੈਸੇ ਦੇਵੋ ਪਰਵਾਰ ਬਹੁਤ ਮਾਤੜ ਏ ਲੱਖ ਦੀ ਲਾਹਨਤ ਆਹੋ ਜਿਹੇ ਮਾਤੜ ਤੇ
@Sikandergill373
@Sikandergill373 9 месяцев назад
ਕੀ ਰੱਬ ਯਾਦ ਨਹੀਂ ਗੰਦੇ ਲੋਕਾਂ ਨੂੰ, ਵਾਹਿਗੁਰੂ ਜੀ ਇਹਨਾਂ ਨੂੰ ਆਪਣੀ ਕਚਿਹਰੀ ਵਿੱਚ ਸਖ਼ਤ ਤੋਂ ਸਖ਼ਤ ਸਜ਼ਾ ਦਿਉ ਜੀ🙏🙏🙏ਪਰ ਇੱਕ ਗੱਲ ਜਰੂਰ ਆ ਮਾਂ ਬਾਪ ਦੀਆਂ ਕੀਤੀਆਂ ਬੱਚਿਆਂ ਨੂੰ ਭੁਗਤਣੀਆਂ ਪੈਦੀਆ
@sanjogtarani3997
@sanjogtarani3997 Месяц назад
ਇਹਨਾਂ ਦੇ ਬੱਚੇ ਭੁਗਤਣਗੇ 7ਪੀੜੀਆਂ ਤੱਕ ਗੰਭੀਰ ਬਿਮਾਰੀ ਲੱਗੇ
@rattandhaliwal
@rattandhaliwal 10 месяцев назад
ਪਾਕਿਸਤਾਨ ਬਾਡਰ ਵਾਲੀ ਬਿੱਲਟ ਵਿੱਚ ਇਹੋ ਜਿਹੇ ਕਮੀਨੇ ਜ਼ਿਆਦਾ ਗਿਣਤੀ ਚ’ ਹਨ। ਬਾਕੀ ਸਾਰੇ ਮਾੜੇ ਨਹੀਂ ਹੁੰਦੇ ਗੁਰੂਆਂ ਦੀ ਧਰਤੀ ਤੇ ਕਮੀਨੇ ਵੀ ਬਥੇਰੇ ਹਨ।
@Kaurjhajjkaurjhajj
@Kaurjhajjkaurjhajj Месяц назад
ਬਹੁਤ proud ਹੁੰਦਾ ਪਾਲ਼ ਵੀਰੇ ਜਦੋਂ ਤੁਹਾਡੀਆਂ ਵੀਡਿਓ ਦੇਖਦੇ ਹਾਂ ❤❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏
@desraj8034
@desraj8034 10 месяцев назад
ਇਹਨਾਂ ਨੂੰ ਪੁਲਿਸ ਕੋਲ ਭੇਜੋ
@SukwindersinghSanger-du1tm
@SukwindersinghSanger-du1tm 4 месяца назад
ਬਾਬਾ ਜੀ ਤੁਸੀਂ ਮੇਰੇ ਦਿਲ ਦੀ ਗੱਲ ਕਿਹ ਦਿੱਤੀ, ਧੀਆਂ ਪੁੱਤਾਂ ਵਿੱਚ ਹੀ ਨਿਕਲ਼ ਬਾਬਾ ਜੀ, ਰੱਬ ਸਭ ਕੁਝ ਦੇਖ ਦਾ ਜੀ, ਬਿੱਲਾ ਸਿਹਾਲਾ ਲੁਧਿਆਣਾ ਮਜ਼੍ਹਬੀ ਸਿੱਖ 🙏🏻🙏🏻🙏🏻
@lovepeetlavi7572
@lovepeetlavi7572 10 месяцев назад
ਇਹ ਲੋਕ ਕਦੋਂ ਸੁਧਰਨ ਗੇ ਐਨੀਆਂ ਵੀਡੀਓ ਆਉਂਦੀਆਂ ਨੇ ਰੋਜ
@sandeepkumarsandeep6084
@sandeepkumarsandeep6084 3 месяца назад
ਸਿੱਖੀ ਨੂੰ ਦਾਗ਼ ਲਾਇਆ ਇਨਾਂ ਲੋਕਾਂ ਨੇ ਵੱਡੇ ਸਰਦਾਰ ਪਾਲ ਵੀਰੇ ਵਲ ਦੇਖ ਲਵੋ ਸਰਦਾਰ ਸਿਖ ਲਵੋ ਕੁਝ ਪ੍ਰਣਾਮ ਕੋਟਿ ਕੋਟਿ
@joginderpal745
@joginderpal745 10 месяцев назад
ਕਿਹੋ ਜਿਹੇ ਇਨਸਾਨ ਨੇ ਪੈਸੇ ਬਚਾਉਣ ਦੇ ਲਾਲਚ ਵਿੱਚ ਕਿਸੇ ਦੇ ਪੁੱਤ ਨੂੰ ਗੁਲਾਮ ਬਣਾ ਕੇ ਰੱਖਿਆ 😢
@tarsemchauhan9947
@tarsemchauhan9947 9 месяцев назад
ਸਾਡੇ ਸੁਪਰੀਮ ਕੋਰਟ ਸੵੀ ਅਕਾਲ ਤਖਤ ਸਾਹਿਬ ਨੂੰ ਏਹੋ ਜਿਹੇ ਹੁਕਮ ਜਾਰੀ ਕਰਨੇ ਚਾਹੀਦੇ ਹਨ ਜੋ ਲੋਕ ਬੰਦਵਾ ਮਜਦੂਰੀ ਕਰਵੋਦੇ ਨੇ ਉਨ੍ਹਾਂ ਲੋਕਾਂ ਨੂੰ ਸਮਾਜਕ ਬਾਈ ਕਾਟ ਕੀਤਾ ਜਾਵੇ
@ajaynimal3984
@ajaynimal3984 10 месяцев назад
ਸਿੱਖੀ ਰੂਪ ਚ ਮੁਗਲੇ ਆ ਵਾਹਿਗੁਰੂ ਇਹਨਾਂ ਦੀ ਬਣਦੀ ਸਜ਼ਾ ਜਰੂਰ ਦਈਏ ਇਹਨਾਂ ਨੂੰ
@JoginderSingh-lj2tq
@JoginderSingh-lj2tq 10 месяцев назад
ਕਾਰਵਾਈ ਕਰਾੳ ਪਾਪੀਆਂ ਤੇ
@singersatpalkingra
@singersatpalkingra 8 месяцев назад
ਕਿੱਡੇ ਚਗਲ ਬੰਦੇ ਨੇ ਇਕੋ ਗੱਲ ਕਹੀ ਜਾਂਦੇ ਹਨ ਕਿ ਆਪੇ ਆ ਗਿਆ ਅਸੀਂ ਹੋਰ ਕੀ ਕਰਦੇ ਇਹਨਾਂ ਤੇ ਪਰਚਾ ਦਰਜ ਕਰਵਾਉ ਜੀ ਖਾਲਸਾ ਜੀ
@vickydauniya8021
@vickydauniya8021 10 месяцев назад
ਪੰਜਾਬ ਸਰਕਾਰ ਨੂੰ ਬੇਨਤੀ ਕਰੋ ਸਾਰੀ ਸੰਗਤ ਕਿ ਇਸ ਬੁੱਚੜ JE ਦੀ ਪੈਨਸ਼ਨ ਬੰਦ ਕਰੋ ਤੇ ਸਖਤ ਤੋ ਸਖਤ ਸਜਾ ਦਵਾਉ
@GurwinderSingh-bm5ft
@GurwinderSingh-bm5ft 9 месяцев назад
Gurvinder Brar ne kehra chngi kartoot kiti Ohne v chawla wala kam kita (hun famous ho jhoo )
@Soaringsky379
@Soaringsky379 9 месяцев назад
@@GurwinderSingh-bm5ft ki karta ohne ? eine tan sirf eh keha v banda sudwa k ode pind bhejya ,gurwinder bror malwe da bhra and eh fuddu kam sirf mazze ale krde a.
@lakhbirsingh2842
@lakhbirsingh2842 9 месяцев назад
ਮੁਗਲਾਂ ਦੇ ਵਾਰਸ ਜੱਟ ਘੰੜਮ ਚੋਧਰੀ
@nirbhaisingh6456
@nirbhaisingh6456 10 месяцев назад
ਪਾਲ ਆਹ ਬੁੱਢੇ ਨੂੰ ਸਬਕ ਸਖਾ ਜਰਾ ।ਤਾ ਹੀ ਅਕਲ ਆਉ । 17:03
@BalwinderKaur-mu9zb
@BalwinderKaur-mu9zb 9 месяцев назад
ਪਾਲ ਪੁੱਤਰ ਇਹ ਪਰਿਵਾਰ ਬਹੁਤ ਘਟੀਆ ਹੈ ਇਨ੍ਹਾਂ ਨੂੰ ਰਬ ਜ਼ਰੂਰ ਸਜਾ ਦੇਵੇ ਗਾ
@Manjindersingh-yt8uv
@Manjindersingh-yt8uv 10 месяцев назад
ਵਾਹਿਗੁਰੂ ਜੀ ਸੁਮਤ ਬਖਸ਼ ਇਹਨਾਂ ਲੋਕਾਂ ਨੂੰ
@Sikandergill373
@Sikandergill373 9 месяцев назад
English ਵਿੱਚ ਵੀ ਕੈਪਸ਼ਨ ਪਾ ਦਿਆ ਕਰੋ ਵੀਰ ਜੀ, ਤਾਂ ਜੋ ਪੰਜਾਬ ਤੋਂ ਬਾਹਰ ਵੀ ਲੋਕ ਪੜ ਸਕਣ ਤੇ ਮਦਦ ਕਰ ਸਕਣ🙏🙏
@shiningrainbow4839
@shiningrainbow4839 10 месяцев назад
ਇਹਨਾਂ ਨੂੰ ਸਜ਼ਾ ਕਰਾਓ
@jattsaab07924
@jattsaab07924 9 месяцев назад
LOVE YOU❤❤ PALL VEER🙏🙏🙏🙏🙏🙏🙏🙏🙏 RABB KHUSH RAKHE SADE BHRA DI SARI TEAM NU
@ManveerOfficialVlogs
@ManveerOfficialVlogs 10 месяцев назад
ਇਹਨੂੰ ਜਵਾਈ ਨੂੰ ਗੱਡੀ ਏ ਦੇ ਦਿਉ ਜਾਣ ਵੇਲੇ।
@sanjogtarani3997
@sanjogtarani3997 Месяц назад
ਰੱਬ ਜਵਾਈ ਬਣਾਏ ਗਾ ਅਗਲੇ ਜਨਮ ਵਿਚ
@lokhitpunjabichannel6623
@lokhitpunjabichannel6623 9 месяцев назад
ਐਨਾ ਚਿਰ ਜ਼ਰਿਆ ਨਾਂ ਕਰਿਆਂ ਕਰੋਂ ਪਹਿਲਾਂ ਪਤਾ ਲੱਗ ਜਾਂਦਾ ਕਿ ਪਰਿਵਾਰ ਨੇ ਕੋਈ ਨਿਆਂ ਦੇਣਾ ਕਿ ਨਹੀਂ। ਇਹਨਾਂ ਤੇ ਕਾਰਵਾਈ ਕਰਵਾਉ
@harbansbhangoo
@harbansbhangoo 10 месяцев назад
ਪਾਲ ਵੀਰ ਰਬ ਤੁਹਨੂ ਤੰਦਰੁਸਤ ਰੱਖਣ
@sonudhillon-tm8ib
@sonudhillon-tm8ib 9 месяцев назад
ਦੋਵੇ ਪਿਊ ਪੁੱਤ ਨੂੰ ਬੋਲਣ ਦੀ ਅੱਕਲ ਹੈਨੀ ਡੰਗਰ ਆ ਦੋਵੇ
@honeySingh-nn5ft
@honeySingh-nn5ft 10 месяцев назад
ਪੰਜਾਬ ਵਿੱਚ ਬਹੁਤ ਲੋਕ ਫ੍ਰੀ ਕੰਮ ਕਰਵਾਉਂਦੇ ਨਾ ਝੂਠ ਬੋਲ ਬਾਬੂ ਰੱਬ ਨੂੰ ਜਾਨ ਦੇਣੀ ਏ
@sachinmall7811
@sachinmall7811 Месяц назад
ਪਾਲ ਵੀਰ ਇਹੋ ਜਿਹੇ ਲੋਕਾ ਤੇਪਰਚੇ ਹੋਣੈ ਚਾਹੀਦਾ
@jattpunjabi6597
@jattpunjabi6597 10 месяцев назад
ਕਿੰਨੇ ਝੂਠੇ ਲੋਕ ਨੇ
@StarKabutarbaaz
@StarKabutarbaaz 2 месяца назад
ਪਾਲ ਬਾਈ ਮਾਂ ਦੀ ਕੁੱਖ ਨੂੰ ਭਾਗ ਲਾ ਰਿਹਾ। ਤੇ ਦੂਜੇ ਪਾਸੇ ਵਾਲੇ ਸਿੱਖ ਦੇ ਬਾਨੇ ਚ ਸਿੱਖ ਕੌਮ ਨੂੰ ਤੇ ਆਪਣੀ ਮਾ ਦੀ ਕੁੱਖ ਨੂੰ ਕਲੰਕ ਲਾ ਰਿਹਾ
@jindugill2203
@jindugill2203 10 месяцев назад
ਕਿੱਡਾ ਚਵਲ ਬੰਦਾ ਕਹਿੰਦਾ ਮਿਹਨਤ ਕਿੱਥੋਂ ਦੇਈਏ, ਵੀਰ ਪਾਲ ਖਰੌੜ ਜੀ ਇਹਤੋਂ ਮਿਹਨਤ ਨਾਂ ਮੰਗੋ ਇਹਨੂੰ ਮਾਲਵੇ ਚ ਲਿਆਓ ਆਪਾਂ ਇਹਨੂੰ ਫੌਜੀ ਬਣਾਕੇ ਰੱਖੀਏ, ਹਿਸਾਬ ਬਰਾਬਰ ਹੋਜੂ।
@mohinderkour1499
@mohinderkour1499 Месяц назад
Koi na waheguru app hi hisab kitab poora karnge
@Bawarecordsofficial
@Bawarecordsofficial 25 дней назад
ਇਹ ਅਜਨਾਲ਼ੇ ਵਾਲ਼ੇ ਪਾਸੇ ਤਾਂ ਹੱਦ ਈ ਹੋਈ ਪਈ ਆ
@amnindersinghgill7958
@amnindersinghgill7958 10 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨ ਗੁਰੂ ਰਾਮਦਾਸ ਜੀ 🙏
@Uneversgamer
@Uneversgamer 6 минут назад
welldone singhsahab u done nobel work salute
@luckymaan9928
@luckymaan9928 10 месяцев назад
ਇਹਨਾਂ ਕੋਲ਼ੇ ਈ ਆਉਂਦੇ ਐਡਾਂ ਪੰਜਾਬ ਪਿਆ ਹੋਰ ਕਿਤੇ ਨੀਂ ਜਾਂਦੇ ਕਿਉਂ ਮਾਂਝੇ ਦਾਂ ਨਾਂਮ ਬਦਨਾਮ ਕਰਨ ਤੇ ਲੱਗੇਂ ਐ ਇਹ ਜਰਨੈਲਾਂ ਦਾ ਇਲਾਕਾ ਐਂ ਬਹੁਤ ਦੁੱਖ ਲੱਗਿਆਂ ਇੱਕ ਅੰਮ੍ਰਿਤਧਾਰੀ ਹੋਕੇ ਝੂਠ ਮਾਰੇ ਜਾਂਦਾ ਇਸ ਭਗਤ ਬੰਦੇ ਦੀ ਬਦਦੁਆਵਾਂ ਜ਼ਰੂਰ ਲੱਗਣੀਆਂ ਐਂ ਯਾਦ ਰੱਖ ਜਿੱਥੇਂ ਭਗਤ ਬੰਦਾਂ ਮੱਝਾਂ ਪੈਂਦਾ ਰਿਹਾ ਉਹਥੇ ਪੈਣ ਨੂੰ ਤਿਆਰ ਰਹੋਂ
@RanjitKaur-yc9uf
@RanjitKaur-yc9uf 9 месяцев назад
Koi g ni veer ji es budre de kere pange khuda ehna nu Kade maf ni karuga
@lakhvirgill8279
@lakhvirgill8279 9 месяцев назад
ਗਲਤੀ ਕਰਕੇ ਵੀ ਗਲਤੀ ਨਹੀਂ ਮੰਨਦੇ ਫਿੱਟੇਲਾਹਣਤ ਅਜਿਹੇ ਲੋਕਾਂ ਦੇ
@BalwinderSingh-rj5cz
@BalwinderSingh-rj5cz 10 месяцев назад
ਜ਼ਮੀਰ ਮਰ ਗਈ ਲੋਕਾਂ ਦੀ ਜੇ ਰੱਬ ਹੈਗਾ ਤਾ ਇਨਾ ਦੇ ਪਰਿਵਾਰ ਨਾਲ ਵੀ ਇਦਾ ਹੋਵੇ
@sultansingh7138
@sultansingh7138 10 месяцев назад
ਬਾਣੀ ਦਾ ਫਾਰਮਾਂਨ ਹੈ ਕਰ 2 ਕਰਨਾ ਲਿਖ ਲੈ ਜਾਏ ਆਪੇ ਬੀਜੇ ਆਪੇ ਖਾਏ 🙏
@onlyshorts-62
@onlyshorts-62 9 месяцев назад
ਇੰਨਾਂ ਵੀਰਾਂ ਨੂੰ sceority ਦਿੱਤੀ ਜਾਣੀ ਚਾਹੀਦੀ ਆ। ਕਿਸੇ ਦੇ ਘਰੇ ਜਾਣਾ ਬਹੁਤ ਔਖਾ ਸੰਗਤ ਜੀ।
@kuldeeprasa8679
@kuldeeprasa8679 10 месяцев назад
ਏਨਾ ਤੇ ਕਾਰਵਾਈ ਕਰਵਾਉ ਬਾਈ ਜੀ ਇਹ ਬੰਦੇ ਅਜੇ ਵੀ ਆਕੜਦੇ ਆ
@Baljeet-i4z
@Baljeet-i4z 9 месяцев назад
ਇਹਨਾਂ ਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਣੀ
@parvinderhr4946
@parvinderhr4946 10 месяцев назад
शुद्ध पंजाब नहीं रिहा पूरा पंजाब ख़राब कर ता
@punjablivenews--8682
@punjablivenews--8682 9 месяцев назад
ਲੱਖ ਦੀ ਲਾਹਨਤਾਂ ਇਹੋ ਜਿਹੇ ਲੋਕਾਂ ਤੇ,,ਇਸ ਬੰਦੇ ਦਾ ਬਣਦਾ ਹੱਕ ਦਿਵਾਓ ਇਹਨਾਂ ਤੋ
@Arsh_Sandhu377
@Arsh_Sandhu377 10 месяцев назад
ਇਹਨਾਂ ਪਰਿਵਾਰ ਵਾਲਿਆਂ ਤੇ ਪਰਚਾ ਦਰਜ਼ ਕਰਾਓ ਠੋਕ ਕੇ
@shiningrainbow4839
@shiningrainbow4839 10 месяцев назад
ਬੀਬੀ ਜੀ ਰੱਬ ਕਰੇ ਤੁਹਾਡਾ ਪੁੱਤਰ ਇਸ ਹਾਲਤ ਵਿੱਚ ਤੁਸੀਂ ਦੇਖੋ ਵਾਹਿਗੁਰੂ
@sanjogtarani3997
@sanjogtarani3997 Месяц назад
ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@gurjotsingh792
@gurjotsingh792 9 месяцев назад
ਉਸ ਮਾਂ ਨੂੰ ਸਲਾਮ ਜਿਸਨੇ ਤੈਨੂੰ ਜਨਮ ਦਿਤਾ ❤❤
@jagdishram6460
@jagdishram6460 10 месяцев назад
Es bhakt bande da karj kida pura krn gy ey jalm bande 😢 Waheguru ji 🙏🙏 Waheguru ji🙏🙏
@punjablivenews--8682
@punjablivenews--8682 9 месяцев назад
ਬੁਚੜ ਲੋਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ
Далее
Дикий Бармалей разозлил всех!
01:00