Тёмный

ਦੱਬਿਆ ਖਜਾਨਾ ਮਿਲਿਆ | new punjabi movie 2023 | Punjabi Natak |Punjabi Short Film |Mansa @Pendu Virsa 

Pendu Virsa
Подписаться 515 тыс.
Просмотров 615 тыс.
50% 1

ਦੱਬਿਆ ਖਜਾਨਾ ਮਿਲਿਆ | new punjabi movie 2023 | Punjabi Natak |Punjabi Short Film |Mansa @Pendu Virsa
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਸੱਸ ਦੀ ਕਾਤਿਲ -
• ਸੱਸ ਦੀ ਕਾਤਿਲ |sass |Ep...
ਠੱਗ ਪੇਕੇ -
• ਠੱਗ ਪੇਕੇ |thug peke|Ep...
ਚਰਨੋ ਬਲੈਕਣ -
• ਚਰਨੋ ਬਲੈਕਣ |charno| Ep...
ਸਿਆਣੀ ਨੂੰਹ -
• ਸਿਆਣੀ ਨੂੰਹ |nooh| Ep -...
ਜੱਸਾ ਬਾਬਾ -
• ਜੱਸਾ ਬਾਬਾ | Baba | Ep ...
ਅੱਗ ਲਾਊ ਪਾ੍ਹੁਣਾ -
• ਅੱਗ ਲਾਊ ਪ੍ਰਾਹੁਣਾ |Ep -...
ਸੱਸ ਘਰੋਂ ਕੱਢੀ -
• ਸੱਸ ਘਰੋਂ ਕੱਢੀ | sass |...
ਚੰਟ ਨੂੰਹ -
• ਚੰਟ ਨੂੰਹ | chant nooh|...
ਚੋਰ ਜਵਾਈ -
• ਚੋਰ ਜਵਾਈ | چور داماد| ...
ਸ਼ਰੀਕਣ ਮਾਂ -
• ਸ਼ਰੀਕਣ ਮਾਂ | shrikan ma...
3 ਨੂੰਹਾਂ -
• 3 ਨੂੰਹਾਂ | 3 nooha | n...
ਲਾਲਚੀ ਭੈਣਾਂ| -
• ਲਾਲਚੀ ਭੈਣਾਂ| lalchi bh...
ਖੱਬੀ ਖਾਨ ਕੁੜਮਣੀਆਂ -
• ਖੱਬੀ ਖਾਨ ਕੁੜਮਣੀਆਂ | ku...
ਵਿਧਵਾ ਜਠਾਣੀ -
• ਵਿਧਵਾ ਜਠਾਣੀ | vidwa je...
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
ਫੌਜਣ ਨਾਲ ਧੱਕਾ -
• ਫੌਜਣ ਨਾਲ ਧੱਕਾ | faujan...
ਨੂੰਹਾਂ -
• ਨੂੰਹਾਂ | nooha | new p...
ਮੇਰੇ ਵਾਲਾ ਤਾਂ ਸੁਧਰ ਗਿਆ -
• ਮੇਰੇ ਵਾਲਾ ਤਾਂ ਸੁਧਰ ਗਿਆ...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ|new punja...
ਭਲੱਕੜ ਦੀ ਘਰਵਾਲੀ -
• ਭਲੱਕੜ ਦੀ ਘਰਵਾਲੀ|new pu...
ਮਤਰੇਈ ਮਾਂ -
• ਮਤਰੇਈ ਮਾਂ | maa | ne...
ਬੁੜੀਆਂ ਵਾਲਾ ਲੋਨ -
• ਬੁੜੀਆਂ ਵਾਲਾ ਲੋਨ|| new ...
ਚੋਰ ਦੀ ਘਰਵਾਲੀ -
• ਚੋਰ ਦੀ ਘਰਵਾਲੀ || new p...
ਲਾਲਚੀ ਧੀ ਜਵਾਈ -
• ਲਾਲਚੀ ਧੀ ਜਵਾਈ || new p...
ਪਾਥੀ ਚੋਰਨੀ -
• ਪਾਥੀ ਚੋਰਨੀ || new punj...
ਭੁੱਖੜ ਸਹੁਰੇ -
• ਭੁੱਖੜ ਸਹੁਰੇ || new pun...
ਦੰਦੀ ਵੱਢਣੀ ਬਹੂ -
• ਦੰਦੀ ਵੱਢਣੀ ਬਹੂ || new ...
ਭਰਾ ਦਾ ਦੁੱਖ -
• ਭਰਾ ਦਾ ਦੁੱਖ || new pun...
ਠੱਗ ਬਾਬਾ -
• ਠੱਗ ਬਾਬਾ || new punjab...
ਲਾਲਚੀ ਨਣਦ ਭਰਜਾਈ -
• ਲਾਲਚੀ ਨਣਦ ਭਰਜਾਈ |new p...
ਤੀਮੀਂ ਦਾ ਗੁਲਾਮ -
• ਤੀਮੀਂ ਦਾ ਗੁਲਾਮ |new pu...
ਅਮੀਰ ਨੂੰਹ ਗਰੀਬ ਨੂੰਹ -
• ਅਮੀਰ ਨੂੰਹ ਗਰੀਬ ਨੂੰਹ |n...
ਪੇਕੇ ਸਹੁਰੇ -
• ਪੇਕੇ ਸਹੁਰੇ | Peke | So...
ਸੱਸ ਕੁੱਟਣੀ ਸੰਦੂਕਾਂ ੳਹਲੇ -
• ਸੱਸ ਕੁੱਟਣੀ ਸੰਦੂਕਾਂ ੳਹਲ...
ਮਾਂ ਦੀ ਆਤਮਾਂ -
• ਮਾਂ ਦੀ ਆਤਮਾਂ|new punja...
ਸਕੂਟਰੀ ਦੀ ਰੀਸ -
• Video
ਕੰਮਚੋਰ ਨੂੰਹ -
• Video
ਰੁੱਸ ਗਿਆ ਪ੍ਰਾਹੁਣਾ -
• ਰੁੱਸ ਗਿਆ ਪ੍ਰਾਹੁਣਾ|new ...
ਬੋਲੀ ਨੂੰਹ ਦੇ ਪੁਆੜੇ -
• ਬੋਲੀ ਨੂੰਹ ਦੇ ਪੁਆੜੇ |ne...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2023
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#electionresults
#elections2022
#maa
#matraimaa
#faujan
#fouji
#foujannaldhakka
#kanjoos
#kanjoosidigharwali
#gharwali

Развлечения

Опубликовано:

 

4 янв 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 729   
@neetugold6136
@neetugold6136 Год назад
ਸਹੀ ਹੈ।ਖਜਾਨਾ ਸੁਣ ਕੇ ਚਿਹਰੇ ਤੇ ਰੌਣਕ ਆ ਗਈ ।ਬਾਬਿਆਂ ਦਾ ਤੋਰੀ ਫੁਲਕਾ ਇਵੇਂ ਚਲਦਾ ਹੈ ।
@meetokaur6000
@meetokaur6000 Год назад
ਬਹੁਤ ਹੀ ਸੋਹਣੀ ਵੀਡੀਓ ਪਤਾ ਨਹੀਂ ਕਿਉਂ ਕ਼ਈ ਵਸਵਾਸ ਕਰਦੇ ਸਾਦਾ ਬਾਬੇ ਨੂੰ ਸਿਰਫ਼ ਵਾਹਿਗੁਰੂ ਜੀ ਭਰੋਸਾ ਕਰਨਾ ਚਾਹੀਦਾ 🌹🙏👌
@M___10____KING514
@M___10____KING514 Год назад
ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਵੀਰ ਜੀ। ਗਰੀਬੀ ਸਭ ਕੁੱਝ ਕਰਾਂ ਦਿੰਦੀ ਹੈ। ਉਦੋਂ ਚੇਲੇ ਵੀ ਚੰਗੇ ਲਗਦੇ ਨੇ। ਪਰ ਕੁਝ ਨਹੀਂ ਰਖਿਆ ਇਹਨਾਂ ਕੋਲੇ ਘਰ ਬਰਬਾਦ ਹੋ ਜਾਂਦੇ ਨੇ। ਪਿੰਡ ਸਦੋਹਾ ਰਮਨਦੀਪ ਕੌਰ
@Kuldeepsingh-xg1zy
@Kuldeepsingh-xg1zy Год назад
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ ਸਾਰੇ ਹੀ ਪਰਿਵਾਰਾਂ ਨੂੰ ਠੱਗਾਂ ਤੋਂ ਸਚੇਤ ਰਹਿਣਾ ਚਾਹੀਦਾ ਹੈ ਜੀ ਪੇਂਡੂ ਵਿਰਸਾ ਜ਼ਿੰਦਾਬਾਦ ਜ਼ਿੰਦਾਬਾਦ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ 🙏🙏🙏🙏🙏🙏🙏🙏 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ 🙏🌹🌹🙏🙏🙏🌹🙏🌹🙏🙏🌹🙏🌹🙏🌹🌹🌹🌹🙏
@raviranguwal5213
@raviranguwal5213 Год назад
ਬਹੁਤ ਵਧੀਆ ਸੰਦੇਸ਼ ਹੈ ਵੀਰ ਜੀ। ਸਾਨੂੰ ਇੱਕ ਪਰਮਾਤਮਾ ਤੋਂ ਬਿਨਾ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਧੰਨਵਾਦ ਜੀ। ਰਵੀ ਰੰਗੂਵਾਲ।
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@rachhpalsingh78466
@rachhpalsingh78466 Год назад
ਬਹੁਤ ਹੀ ਵਧੀਆ ਸਨੇਹਾ ਦਿਤਾ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@gurjeet.singhparmar.bappia3389
ਬਹੁਤ ਵਧੀਆ, ਮੇਰਾ ਵੀ ਬਾਬਾ ਜੀ ਤੋ ਅਸ਼ੀਰਵਾਦ ਲੈਣ ਲਈ ਮਨ ਕਰਦਾ,ਸਰਪੰਚਨੀ ਚਾਚੀ ਜੀ ਦਾ ਰੋਲ ਬਹੁਤ ਵਧੀਆ।
@anmolpreetKaur-pb7qn
@anmolpreetKaur-pb7qn Год назад
ਬਹੁਤ ਸੋਹਣਾ ਸੁਨੇਹਾ ਗਗਨਦੀਪ ਫੁੱਲੂ ਖੇੜਾ
@satnambhangalpb31
@satnambhangalpb31 Год назад
ਸਤਨਾਮ ਸਿੰਘ ਮੰਘਾਣੀਆ: ਵੀਰ ਤੁਹਾਡੀ ਵੀਡੀਓ ਬਹੁਤ ਵਧੀਆ ਹੈ ਸਾਨੂੰ ਇਹਨਾਂ ਬਾਬਿਆਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਹੈ ਸਾਨੂੰ ਮਿਹਨਤ ਕਰਕੇ ਹੀ ਪੈਸਾ ਕਮਾਉਣ ਦੀ ਲੋੜ ਹੈ ਤੁਹਾਡੀ ਹਰ ਇੱਕ ਵੀਡੀਓ ਵਿੱਚ ਸਾਨੂੰ ਸਾਰਿਆਂ ਨੂੰ ਵਧੀਆ ਤੋਂ ਵਧੀਆ ਸਿੱਖਿਆ ਮਿਲਦੀ ਹੈ ਰੱਬ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡਾ ਤਹਿ ਦਿਲੋਂ ਧੰਨਵਾਦ
@jaspindergilluboke5010
@jaspindergilluboke5010 Год назад
ਸਾਡੇ ਸਮਾਜ ਦੀ ਅਸਲੀ ਤਸਵੀਰ ਬਹੁਤ ਵਧੀਆ ਅਦਾਕਾਰੀ ਸਾਰੇ ਕਲਾਕਾਰਾਂ ਦੀ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਤਰਨਤਾਰਨ
@daljitkaur889
@daljitkaur889 Год назад
ਬਹੁਤ ਵਧੀਆ ਲੱਗੀ ਵੀਡੀਓ ਵੀਰੇ 👌🙏 ਰੱਬ ਤੁਹਾਨੂੰ ਖੁਸ਼ ਰੱਖੇ
@HarjinderSingh-sf3yf
@HarjinderSingh-sf3yf Год назад
ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ
@charanjeetgill1708
@charanjeetgill1708 Год назад
ਵਾਹਿਗੁਰੂ ਭਲੀ ਕਰੇ ਜੀ🙏
@SukhdevSingh-to9xh
@SukhdevSingh-to9xh Год назад
ਬਹੁਤ ਵਧੀਆ ਵੀਡੀਓ ਹੈ ਅਤੇ ਸਿੱਖਿਆਦਾਇਕ ਵੀ ਹੈ ਲੋਕਾਂ ਨੂੰ ਇਹਨ੍ਹਾਂ ਬਾਬਿਆਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਸਾਰਿਆਂ ਦੀ acting vadhiya hai Dr Sukhdev Singh Bham Canada
@balwindersidhu4766
@balwindersidhu4766 Год назад
ਵਧੀਆ ਜਾਣਕਾਰੀ ਦਿੱਤੀ ਬਾਈ ਜੀ👍👍👍
@gurcharansinghmann1814
@gurcharansinghmann1814 Год назад
ਬਹੁਤ ਵਧੀਆ G
@SurinderKaur-wg6ts
@SurinderKaur-wg6ts Год назад
Waheguru ji tuhanu chardiyan kla ch rakhe🙏🙏
@amarjitsingh1946
@amarjitsingh1946 Год назад
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ ਅਮਰਜੀਤ ਸਿੰਘ ਚਹਿਲ ਪਿੰਡ ਕਰਮਗੜ ਜਿਲਾ ਬਰਨਾਲਾ ਜੀ
@jagdevsingh8335
@jagdevsingh8335 Год назад
ਹਾਂ ਜੀ ਜੱਸੇ ਵੀਰ ਜੀ ਤੁਹਾਡੀ ਵੀਡੀਓ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਬਾਰੇ ਚੰਗੀ ਸੇਧ ਮਿਲਦੀ ਹੈ ਸਦਾ ਸੁਖ ਮਾਣੋ ਜੀ ਅਤੇ ਪੇਂਡੂ ਵਿਰਸਾ ਵਿੱਚ ਕੰਮ ਕਰਨ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਹਰ ਤਰ੍ਹਾਂ ਦੀ ਖੁਸ਼ੀ ਦੇਵੇ ਵਾਹਿਗੁਰੂ ਜੀ ਮੇਰੀ ਇਹ ਬੇਨਤੀ ਹੈ ਜੀ 🙏🙏🙏🙏 ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ
@RamSingh-hg2cf
@RamSingh-hg2cf Год назад
ਔਆ
@oparora2991
@oparora2991 Год назад
ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਜੀ
@harpreetsharma4125
@harpreetsharma4125 Год назад
ਰੱਬ ਮੇਹਰ ਰੱਖੇ ਸਾਰਿਆਂ ਤੇ ਬਹੁਤ ਵਧੀਆ ਵੀਡੀਓ ਹੈ ਜੱਸੇ ਵੀਰੇ
@manjeetsinghsukhanand2473
@manjeetsinghsukhanand2473 Год назад
ਬਹੁਤ ਵਧੀਆ ਵੀਡੀਓ ਬਾਈ ਜੀ ਪ੍ਰਮਾਤਮਾ ਤਰੱਕੀਆਂ ਬਖ਼ਸ਼ਣ ਸਿਆਣੇ ਆ ਤੋਂ ਬੱਚ ਕੇ ਰਹੋ 🙏🙏🌹
@jassatailor6919
@jassatailor6919 Год назад
ਬਹੁਤ ਵਧੀਆ ਵੀਡੀਓ ਬਣਾਈ ਆ good massage
@SukhpalSingh-ni5pe
@SukhpalSingh-ni5pe Год назад
ਬਾਈ ਜੀ ਬਹੁਤ ਹੀ ਵਧੀਆ ਵਿਚਾਰ ਹਨ ਕਹਾਣੀ ਵਿਚ
@jagdeepsingh3980
@jagdeepsingh3980 Год назад
Very nice family waheguru ji maher Karan ji
@jagdeepsinghjhinjer2221
@jagdeepsinghjhinjer2221 Год назад
ਜੱਜੇ ਵੀਰੇ ਬਹੁਤ ਵਧੀਆ ਲੱਗਿਆ ਜਦੋਂ ਤੁਸੀਂ ਕਿਹਾ ਮੈਂ ਤਾ ਕੋਈ ਨੀ ਜਾਂਦਾ ਕਿਸੇ ਸਿਆਣੇ ਕੋਲ਼
@tajinderkaurgurudatta1632
@tajinderkaurgurudatta1632 6 месяцев назад
Very nice waheguruji blees you all be happy with your family and friends 😀 ❤ 🎉🎉🎉❤
@PenduVirsaMansa
@PenduVirsaMansa 6 месяцев назад
ਧੰਨਵਾਦ ਜੀ 🙏
@sukhjitkaur2393
@sukhjitkaur2393 Год назад
ਬਹੁਤ ਹੀ ਵਧੀਆ ਵੀਡੀਓ ਵੀਰ ਜੀ ਪ੍ਰਮਾਤਮਾ ਤੋਂ ਵੱਡਾ ਕੋਈ ਨੀ ਇਹ ਸਭ ਵਹਿਮ ਆ ਲੋਕਾਂ ਦਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਜੀ 👌👍❤️
@giyansingh2194
@giyansingh2194 8 месяцев назад
ਭਾਈ ਸਾਹਿਬ ਵੀਡੀਓ ਬਹੁਤ ਵਧੀਆ ਲੱਗੀ ਪਰ ਠੱਗਣੀ ਬੇਬੇ ਦੀ ਸਪੀਡ ਦੇਖ ਕੇ ਤਾਂ ਬਹੁਤ ਹਾਸਾ ਆਇਆ ਬਾਈ ਜੀ ਇਹ ਵੀਡੀਓ ਬਣਾਉਣ ਲਈ ਧੰਨਵਾਦ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ
@jasvirgrewalgrewal1782
@jasvirgrewalgrewal1782 Год назад
ਬਹੁਤ ਵਧੀਆ ਵੀਡੀਓ ਜੀ
@manpreetnehal4899
@manpreetnehal4899 Год назад
ਬਹੁਤ ਹੀ ਵਧੀਆ ਵੀਡੀਉ ਬਣਾਉਂਦੇ ਹੋ ਮਨਪ੍ਰੀਤ ਸਿੰਘ ਜ਼ਿਲਾ ਸੰਗਰੂਰ ਪਿੰਡ ਨਮੋਲ
@jasmeetkaur4051
@jasmeetkaur4051 Год назад
Bahut vadia story
@sourabhsharma4224
@sourabhsharma4224 Год назад
Waheguru ji
@amanjatt4382
@amanjatt4382 Год назад
👌
@vijaysehgal9480
@vijaysehgal9480 Год назад
Bahut khoob .❤️❤️
@rimpy08maansaab86
@rimpy08maansaab86 Год назад
ਬਹੁਤ ਵਧੀਆ ਜੀ ਜਸੇ ਵੀਰ ਜੀ ਤੇ ਸੁਖਪਾਲ ਭਾਬੀ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ 🎉🎉🎉🎉 ਸੁਖਜਿੰਦਰ ਭਗਤਾਂ
@Raman-is6bk
@Raman-is6bk Год назад
Baut vadia story ji god bless you🥰
@GOAT23768
@GOAT23768 11 месяцев назад
Duniea vich Sab pakhande hun Gurbani to bina very nice message to public Gurmeet from Canada
@boharsinghmatharu2645
@boharsinghmatharu2645 Год назад
ਬਹੁਤ ਵਧੀਆ ਜੀ
@parshotamjindal2606
@parshotamjindal2606 Год назад
ਤੁਸੀਂ ਸਾਰੇ ਸਾਡੇ ਲਈ ਵਧੀਆ ਵੀਡੀਓ ਬਣਾਉਂਦੇ ਹੋ .ਸਾਨੂੰ ਤੁਹਾਡੇ ਵੀਡੀਓ ਪਸੰਦ ਹਨ ਅਤੇ ਅਸੀਂ ਤੁਹਾਡੇ ਵੀਡੀਓ ਦੀ ਉਡੀਕ ਕਰਦੇ ਹਾਂ। ਅਨੀਤਾ ਰਾਣੀ ਬਠਿੰਡਾ ਤੋਂ।
@jasmaildhindsa875
@jasmaildhindsa875 Год назад
Very nice story and beautiful acting of all team members in the video. God bless you and your family
@varunjeet7022
@varunjeet7022 Год назад
C Very nice video,
@ManjitChahal16
@ManjitChahal16 Год назад
ਬਾਬਾ ਵੇ ਕਲਾ ਮਰੋੜ🤣🤣
@gurmeetsingh6839
@gurmeetsingh6839 Год назад
Hae kitho jad kr lea khand 💋💋
@JaswinderSingh-wo7oe
@JaswinderSingh-wo7oe Год назад
ਵਧੀਆ ਕਹਾਣੀ ਤੇ ਕਮਾਲ ਦੀ ਐਕਟਿੰਗ ਸਾਰੇ ਕਲਾਕਾਰਾਂ ਦੀ 👍
@darshnarani8760
@darshnarani8760 Год назад
ਬਹੁਤ ਬਹੁਤ ਵਧੀਆ ਵੀਡੀਓ ਜੀ ਵੈਰੀ ਨਾਈਸ
@jobanpreet4935
@jobanpreet4935 Год назад
ਬਹੁਤ ਵਧੀਆ ਵੀਰੇ ਭੈਣੇ ਸੁਖਪਾਲ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ (ਅਮਰਜੀਤ ਕੌਰ) (ਫਿਰੋਜ਼ਪੁਰ ਪਿੰਡ ਬਾਰੇ ਕੇ)
@pindauppal897
@pindauppal897 9 месяцев назад
ਬਹੁਤ ਵਧੀਆ ਵੀਰ
@manpreetmaan2586
@manpreetmaan2586 Год назад
bahut vadiya video
@jasvirkaur4226
@jasvirkaur4226 Год назад
ਬਹੁਤ ਵਧੀਆ ਸਿੱਖਿਆ
@gurmeetsingh6839
@gurmeetsingh6839 Год назад
😂👍🙏
@9815715217
@9815715217 Год назад
ਬਹੁਤ ਹੀ ਵਧੀਆ ਸੁਨੇਹਾ, ਅੰਧਵਿਸ਼ਵਾਸ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ,
@PenduVirsaMansa
@PenduVirsaMansa Год назад
ਧੰਨਵਾਦ ਜੀ
@AmandeepSingh-ul9mz
@AmandeepSingh-ul9mz Год назад
ਬਹੁਤ ਵਧੀਆ ਜੀ 🙏🙏🙏🙏🙏
@mandeepgrewal1451
@mandeepgrewal1451 Год назад
Very Nice Video aa ji Good Interested Video Waheguru ji Sari team nu Chardi kla Ch rakhan ji
@binderdhumi1232
@binderdhumi1232 Год назад
ਬਹੁਤ ਵਧੀਆ ਵੀਰ ਜੀ
@KuldeepSingh-uz8ww
@KuldeepSingh-uz8ww Год назад
Bahut vadiya dil chuu gayi
@PenduVirsaMansa
@PenduVirsaMansa Год назад
Thank you Kuldeep ji🙏
@singhkular5911
@singhkular5911 Год назад
Nice
@jantigill1253
@jantigill1253 Год назад
Very nice family waheguru Mehar karn
@SantokhSingh-nm5xy
@SantokhSingh-nm5xy Год назад
Hm..
@kulwinderkaur8049
@kulwinderkaur8049 Год назад
ਲੋਕਾਂ ਦੀਆਂ ਅੱਖਾਂ ਖੋਲਣ ਦਾ ਕੰਮ ਕੀਤਾ ਵੀਰ ਜੀ ਬਹੁਤ ਧੰਨਵਾਦ
@kuldeepkaur1524
@kuldeepkaur1524 Год назад
Bilkul there a g
@PremKumar-hw4pv
@PremKumar-hw4pv Год назад
Wah ji wah jassa ji kamaal hi karti
@MalkitSingh-tm4ql
@MalkitSingh-tm4ql Год назад
Waheguru ji mahar kare tohanu labi Omar kara
@Balrajkunnarvlogs
@Balrajkunnarvlogs Год назад
Waheguru ji ka khalsa waheguru ji ki Fateh rabb Sonu chaddi kala which rakhe🙏🙏🙏🙏🙏🙏❤️❤️❤️
@gurwindersidhugfc9024
@gurwindersidhugfc9024 Год назад
Bahut vadhia ji fabulous
@veenagagnani3851
@veenagagnani3851 Год назад
Sahi gal yaa veer ji waheguru te wishwas karyo bus khush raho sat shri akal ji 🙏
@gurdeepshokar9665
@gurdeepshokar9665 Год назад
ਬਹੁਤ ਵਧੀਆ ਵੀਡੀਓ
@studywithgarry6427
@studywithgarry6427 Год назад
Very nice video God bless you jasa veer and sukhpal Didi Manpreet Kaur nabha
@RamandeepKaur-zh5ot
@RamandeepKaur-zh5ot Год назад
Nice video veere tuhadia
@user-wd9zu4nz4y
@user-wd9zu4nz4y 4 месяца назад
Very nice video 🎉🎉jassa brother g or sukhpal didi nu baba g hamesha khush Rakhey 🎉🎉❤❤🙏🏻🙏🏻
@balwindergrewal9951
@balwindergrewal9951 Год назад
Very nice video ji God bless you and your all team members 🙏
@RamandeepKaur-st8wo
@RamandeepKaur-st8wo Год назад
Mere mumma g dekhde hunde aa tuhade natak naal meri beti v dekhn lgg gai .hun eh dowe discussion krde aa k kini sohni story ty natural acting aa .meri 5 yr di daughter v tuhadi fan hogi keep it up . dilogue superb hunde aa
@gurdeepdhaliwal9965
@gurdeepdhaliwal9965 Год назад
ਬਹੁਤ ਸੋਹਣੀ ਹੈ ਜੀ
@heavenrangi4911
@heavenrangi4911 Год назад
Wehaguru mehar karn ji thode te
@balvirkaur748
@balvirkaur748 Год назад
Bhut badiya vedieo lagi
@HardeepKaur-ew6oj
@HardeepKaur-ew6oj Год назад
ਬਹੁਤ ਵਧੀਆ ਵੀਡੀਓ ਲੱਗੀ nice ❤❤❤ਹਰਦੀਪ ਕੌਰ ਬਸਰਾਉ
@gurjotdhillon607
@gurjotdhillon607 Год назад
Waheguru ji Maher kre
@gurpreetsinghsidhu9861
@gurpreetsinghsidhu9861 Год назад
ਸਿਰਾ ਐਕਟਿੰਗ ਬਹੁਤ ਵਧੀਆ ਵੀਡੀਓ ਬਨਾਈ ਪਰ ਲੋਕ ਨਹੀ ਸਮਝਦੇ
@swaranjit_kaur_vairoke
@swaranjit_kaur_vairoke Год назад
Very good story
@baggasingh444
@baggasingh444 Год назад
ਬਹੁਤ ਵਧੀਆ ਵਿਡੀਉ ਜੀ
@kaurkahlon4004
@kaurkahlon4004 Год назад
ਤੁਹਾਡੀ ਲਮੀ ਉਮਰ ਹੋਵੇ
@farydali4725
@farydali4725 Год назад
ਬਹੁਤ ਸੋਹਣੀ ਵਿਡਿਓ ਬਣਾਈ ਆ ਜੀ
@butter7583
@butter7583 Год назад
ਬਹੁਤ ਹੀ ਵਧੀਆ ਸਟੋਰੀ ਹੁੰਦੀ ਆ ਤੁਹਾਡੀ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਡੇ ਪਰਿਵਾਰ ਨੂੰ ਹਮੇਸ਼ਾ 🤗🤗🤗🤗
@manjitkaur8198
@manjitkaur8198 Год назад
@ekamdhaliwal6235
@ekamdhaliwal6235 Год назад
Very nice video JASDEEP Singh wander
@gurnoorrashmeetnoor1428
@gurnoorrashmeetnoor1428 Год назад
ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ ਪਿੰਡ ਬਰਗਾੜੀ ਗਗਨ ਦੀਪ ਕੌਰ
@gurdevdas4434
@gurdevdas4434 Год назад
ਕਰਦੀ ਞਾਲੀ ਕਰਦੀ ਕਰ ਗੇੲ
@gurmitsingh2752
@gurmitsingh2752 Год назад
ਬਹੁਤ ਵਧੀਆ ਸਿਖਿਆ ਦਿੱਤੀ ਹੈ ਵੀਡੀਓ ਵਿੱਚ ਪਰ ਸਿਆਣਿਆ ਸੱਪਿਆ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ ਪਰਮਾਤਮਾ ਤੋਂ ਵੱਡਾ ਸਿਆਣਾ ਕੋਈ ਨਹੀਂ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ
@hardevsingh5861
@hardevsingh5861 Год назад
Very Nice video Hardev Singh Holland to
@harshdoad4829
@harshdoad4829 Год назад
@@hardevsingh5861 all kllllllllllllllllllllllllllllllllllllllllllllllllllllllllllllllllllllllllllllllllllllllllllllllllllpppppppllllllllplpl poll î ki poo
@BalvirSingh-hd5ik
@BalvirSingh-hd5ik Год назад
@@hardevsingh5861 a iiii is it iiiiiii in iii
@sukhbirrkaur8263
@sukhbirrkaur8263 Год назад
@@hardevsingh5861l
@sumanbhatti8043
@sumanbhatti8043 Год назад
hello pendu virsa all family members nice video tusi bhut sahi kiha ki aaj kal kise te visvaas nai karna chahida god bless you all family members ida hi vadia vadia videos le ke aauo
@geetkarkalakhanpuri4277
@geetkarkalakhanpuri4277 Год назад
ਬਹੁਤ ਵਧੀਆ ਕੰਮ ਹੁੰਦਾ ਤੁਹਾਡਾ ਜੱਸੇ ਵੀਰ ਜੀ
@muhammadmushtaq9926
@muhammadmushtaq9926 Год назад
Zabar dast shandaar ekting. Mushtaq pakistan
@Devil_gamer76
@Devil_gamer76 Год назад
ਬਾਬਾ ਜੀ ਦੀ ਤਾ moj hogi
@hacker_gaming_hatssh2314
@hacker_gaming_hatssh2314 Год назад
Bhoot vadia video panda ho bi tosi Aavi hi video Pai jao ta 1M karo
@harwinderkaur6468
@harwinderkaur6468 Год назад
ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀਆ ਸਾਰੀ ਵੀਡਿਓ ਬਹੁਤ ਵਧੀਆ ਨੇ ਜਥੇ ਹਾਸਾ ਵੀ ਆਉਂਦਾ ਸਿੱਖਿਆ ਵੀ ਮਿਲਦੀ ਹੈ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ
@championgamemap6485
@championgamemap6485 Год назад
ਪਰਮਾਤਮਾ ਮੇਹਰ ਕਰੇ ਸਾਰੀ ਟੀਮ ਤੇ
@user-pb4rk2dm8z
@user-pb4rk2dm8z 9 месяцев назад
Vdia bahut vdia Janta lyi sabak 👍🏻
@shortsworld6850
@shortsworld6850 Год назад
Good job guys..keep it up ,👍🏻👍🏻
@Komalpreetsekho
@Komalpreetsekho Год назад
My favorite couple👫❤
@jasmeenkaurdeol2570
@jasmeenkaurdeol2570 Год назад
Nice video
@jaggasinghsingh2585
@jaggasinghsingh2585 Год назад
Good luck
@nimar5214
@nimar5214 Год назад
Very nice ji
@arshsandhu5801
@arshsandhu5801 Год назад
Hyeee oyee rabbaaa 😃😃😃😃😃😃😃
@karanchahal003
@karanchahal003 Год назад
ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਵੀਡੀਉ ਅੱਜ ਦੇ ਸਮੇਂ ਦੀ ਗੱਲ। ? ਸੁੱਖੀ ਇੰਨਾਂ ਬਾਜਵਾ
@amritpaldhanoa6391
@amritpaldhanoa6391 Год назад
Very very nice story🌹🌹🌹 God bless you all family members❤❤❤❤❤❤❤❤❤
Далее
Самое Романтичное Видео ❤️
00:16
Dora does the Tyla Dance 😳 #shorts
00:16
Просмотров 1,2 млн