Тёмный

ਨਵੀਂ Item ਲੈਕੇ ਆਏ ਹਾ Check ਕਰਨੀ? Medical ਤੋਂ ਚਿੱਟੇ ਵੱਲ ਹੋ ਗਿਆ | Jagroop Singh | Josh Talks Punjabi 

ਜੋਸ਼ Talks
Подписаться 687 тыс.
Просмотров 78 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 151   
@JoshTalksPunjabi
@JoshTalksPunjabi 2 года назад
Jagroop Singh ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ Download Now: joshskills.app.link/nlZpijkcerb
@raojunaid6059
@raojunaid6059 2 года назад
Nice
@manjitbrar1578
@manjitbrar1578 2 года назад
ਚੰਗੇ ਲੋਕਾਂ ਦਾ ਰੱਬ ਇਮਤਿਹਾਨ ਬਹੁਤ ਲੈਂਦਾ ਹੈ ਪਰ ਸਾਥ ਨਹੀਂ ਛੱਡਦਾ , ਬੁਰੇ ਲੋਕਾਂ ਨੂੰ ਸਭ ਕੁੱਝ ਦਿੰਦਾ ਹੈ ਪਰ ਸਾਥ ਨਹੀਂ ਦਿੰਦਾ .
@manjitbrar1578
@manjitbrar1578 2 года назад
ਹਮੇਸ਼ਾ ਚੰਗੇ ਲੈਕਚਰ ਦੇਣਾ ਵਾਲਾ ਬੰਦਾ ਜ਼ਿੰਦਗੀ ਦੇ ਸਾਰੇ ਕੰਮ ਕਰ ਚੁੱਕਾ ਹੁੰਦਾ ਹੈ । ❤
@punjabistatus9872
@punjabistatus9872 2 года назад
Ryt
@msetcopp9030
@msetcopp9030 2 года назад
Jehde bande ne apna man jit leya oh sabh to vadda soorma hunda..god bless u bro
@sukhbirkaur8569
@sukhbirkaur8569 2 года назад
ਸਚ ਹੈ ਜਦੋਂ ਮਨ ਵਿਚ ਧਾਰ ਲਈਏ ਤਾਂ ਸਭ ਕੁੱਝ ਸੰਭਵ ਹੋ ਸਕਦਾ ਹੈ
@simranjeetkaur7016
@simranjeetkaur7016 2 года назад
Jagroop Bro....I give respect To You that....You Overcame your weakness and now you are helping other............Just Respect
@jeethoshiarpuria1050
@jeethoshiarpuria1050 2 года назад
ਮੇਰੇ ਨਾਲ ਵੀ ਕੁਝ ਇਵੇਂ ਹੀ ਹੋਇਆ ਲੋਕ ਬੁਲਾਉਣੋ ਹੱਟ ਗਏ ਜਿਸਦਾ ਮੇਰੀ ਗਾਇਕੀ ਲਾਇਨ ਚ ਬਹੁਤ ਪ੍ਰਭਾਵ ਪਿਆ
@jassasidhu6458
@jassasidhu6458 2 года назад
ਚੰਗੇ ਲੋਕਾਂ ਦਾ ਰੱਬ ਸਾਥ ਦਿੰਦਾ ਪਰ ਇਮਤਿਹਾਨ ਬਹੁਤ ਲੈਂਦਾ
@SukhwinderSingh-wq5ip
@SukhwinderSingh-wq5ip 2 года назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@Jshnn_dhillon
@Jshnn_dhillon 2 года назад
Waheguru chardi kala ch rakhe joope bai 🙏
@harindersingh2687
@harindersingh2687 2 года назад
Shi keta tusi brother Ghar khatar 👍 God bless you 🙏🙏
@RanvirSingh-eg5ql
@RanvirSingh-eg5ql 2 года назад
ਚਿੱਟਾ ਲਾਕੇ ਛੱਡਣ ਵਾਲੇ ਠੀਕ ਆ.. ਪਰ ਜਿਆਦਾ ਹਿਮਤੀ ਉਹ ਲੋਕ ਆ ਜਿਹੜੇ ਅੱਜ ਤੱਕ ਇਸ ਦਲਦਲ ਵਿੱਚ ਫਸੇ ਵੀ ਨੀ
@_miss_lonely
@_miss_lonely 2 года назад
ਜੀਹਨੇ ਖੂਨ ਦਾ ਸਵਾਦ ਨੀ ਚਖਿਆ, ਓਹਨੂੰ ਖੂਨ ਦਾ ਭਾਅ ਵੀ ਕੀ ਆ । ਜੋ ਕਰ ਕਰਾ ਕੇ ਮੁੜ ਆਵੇ , ਵਿਜੇਤਾ ਵੀ ਉਹੀ ਆ ।। ਬਾਕੀ ਤੁਸੀ ਵੀ ਠੀਕ ਕਹਿ ਰੇ ਓ । ਜੋ ਬਚਿਆ ਹੋਇਆ, ਉਹ ਸਭ ਤੋਂ ਵਧੀਆ ।
@_miss_lonely
@_miss_lonely 2 года назад
@@NavjotSingh-rp5qy ਅਰਦਾਸ ਆ ਜੀ ਓਹਨਾ ਲਈ 🤲🛐🙏
@NavjotSingh-rp5qy
@NavjotSingh-rp5qy 2 года назад
@@_miss_lonely ryt rab hi rakha he ona da bss
@NavjotSingh-rp5qy
@NavjotSingh-rp5qy 2 года назад
@@_miss_lonely hey miss lonely why are u so lonely ??
@_miss_lonely
@_miss_lonely 2 года назад
@@NavjotSingh-rp5qy ਮੈਂ ਵੀ ਇਹੀ ਦਲਦਲ ਚੋ ਆਈ ਆ ਜੀ ।
@davindergill1282
@davindergill1282 2 года назад
Beer sach aaj day time koi koi he bolda a love u bro puranay time nu pula k agay bado beer khus raho beer
@sehajwarring4064
@sehajwarring4064 2 года назад
Well done mamu ji ❤
@sandysharma2030
@sandysharma2030 2 года назад
salute paaji. apni sachi gal dasan vaste jigra chahida. waheguru ji bhala kare.
@sanjeevpindi8308
@sanjeevpindi8308 2 года назад
Jagroop vir keep it up khush reh yaara waheguru ji hamesha chardikala ch rekhan te help karo ohna Vira di jo ajj v es beemaari to peedit aa
@gurditkhehra9664
@gurditkhehra9664 2 года назад
ਬਹੁਤ ਵਧੀਆ ਵੀਰ ਜੀ
@garidhaliwal4501
@garidhaliwal4501 2 года назад
ਬਾਈ ਮੇਰੇ ਪਿੰਡ ਦਾ god bless you bro
@manjeetdoad1313
@manjeetdoad1313 2 года назад
Great jagroop
@manjitbrar1578
@manjitbrar1578 2 года назад
ਪਰਹੇਜ਼ ਕਰਨ ਵਾਲੇ ਰੋਗੀ ਨੂੰ ਬਹੁਤੀ ਦਵਾਈ ਦੀ ਲੋੜ ਨਹੀਂ ਹੁੰਦੀ , ਤੇ ਪ੍ਰਹੇਜ਼ ਨਾ ਕਰਨ ਵਾਲੇ ਰੋਗੀ ਦੇ ਵੀ ਬਹੁਤੀ ਦਵਾਈ ਕੰਮ ਨਹੀ ਆਉਂਦੀ
@sagarsharma6571
@sagarsharma6571 2 года назад
Waah bai dil jeet laya 🙏💯
@gagandeepkaur2250
@gagandeepkaur2250 2 года назад
Bravo 👏 👏, best wishes.
@ManjitKaur-uf9tn
@ManjitKaur-uf9tn 2 года назад
God bless you ver ji waheguru ji 🙏
@balwinderkaurlally4023
@balwinderkaurlally4023 2 года назад
So sad 😭 Vahuguru 🙏, and so nice.
@Farminglifestyle500
@Farminglifestyle500 2 года назад
Ke hoyea g
@jotgill1514
@jotgill1514 2 года назад
God bless you veer
@nareshchadhmotivation
@nareshchadhmotivation 2 года назад
Keep it up brother
@rbrar3859
@rbrar3859 2 года назад
ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀ ਵਾਹਿਗੁਰੂ ਜੀ
@indrrgill2742
@indrrgill2742 2 года назад
Asli struggle bai greebo taon bahar auna bai salute a tanuu
@goodmorningstories790
@goodmorningstories790 2 года назад
Heart touching story you show great strength to over come drug addiction salutes to you. May god you go places. my wishes with you. ਲੋਕੀਂ ਗੱਲਾਂ ਕਰਦੇ ਤੁਸੀਂ ਕਰਕੇ ਦਿਖਾ ਦਿੱਤਾ
@ManjitKaur-dn4qk
@ManjitKaur-dn4qk 2 года назад
Waheguru ji
@texaswinter1
@texaswinter1 Год назад
Very brave!! Keep it up bro!
@LuckySingh-lg7yg
@LuckySingh-lg7yg 2 года назад
Salute bro
@rajudoad5264
@rajudoad5264 2 года назад
Great job 👍
@punjabbathinda03
@punjabbathinda03 2 года назад
Keep it jagroop brother ❤️
@singh-cm9wd
@singh-cm9wd Год назад
ਨਸ਼ਾ ਇਕ ਭੈੜੀ ਆਦਤ ਹੈ, ਲਾਗ ਦੀ ਬੀਮਾਰੀ ਨਹੀਂ ਜਿਹੜੀ ਹਰ ਇਕ ਨੂੰ ਚਿੰਬੜ ਜਾਵੇਗੀ। ਨਸ਼ਾ ਕਰਨ ਵਾਲੇ ਨਾਲ ਨਫ਼ਰਤ ਨਾਂ ਕਰੋ ਸਗੋਂ ਪਿਆਰ ਨਾਲ ਉਸਨੂੰ ਨਸ਼ੇ ਵਿੱਚੋਂ ਕੱਢਣ ਲਈ ਉਪਰਾਲੇ ਕਰੋ ਜੀ।
@sandeepkaur6123
@sandeepkaur6123 2 года назад
Bohat vadia gall veere
@malkeetsingh4610-xci
@malkeetsingh4610-xci 2 года назад
Wah veer g rab mehar kre sub teh,,
@randheertoor5138
@randheertoor5138 2 года назад
good luck be blessed
@sawarnjitsandhu1599
@sawarnjitsandhu1599 2 года назад
Good job 👏 👍
@LovepreetSingh-oo3od
@LovepreetSingh-oo3od 2 года назад
Bhut khoob Jagroop bai
@Moosa_jatt5911
@Moosa_jatt5911 2 года назад
Ghant aa jatta ❤️
@prabhjot4868
@prabhjot4868 2 года назад
Gajroop veer to shar hai very good
@honeyjohal8444
@honeyjohal8444 2 года назад
Gud bnda yr....
@omkarsingh615
@omkarsingh615 2 года назад
Good bai g 👌👍
@RajaRaja-kf8tw
@RajaRaja-kf8tw 2 года назад
god bless you
@jacksaharan4712
@jacksaharan4712 2 года назад
Boht vdia jagroop bai God bless you
@iam_parupkar
@iam_parupkar 2 года назад
Very good bro 👍👍
@mg9rolljaspreetsingh508
@mg9rolljaspreetsingh508 2 года назад
Bohhhat vdia 22 ggg
@sukhmansukh9469
@sukhmansukh9469 2 года назад
nyc video
@kulwinderdhaliwal5988
@kulwinderdhaliwal5988 2 года назад
Very good
@avneetkaur2006
@avneetkaur2006 2 года назад
Good
@pindasandhu27
@pindasandhu27 2 года назад
ਵੀਰ ਜੀ ਮੈਂ ਵੀ ਨਸ਼ਾ ਕਰਕੇ ਛੱਡਿਆ ਹੈ ਘਰ ਵਾਲਿਆਂ ਤੋਂ ਇਲਾਵਾ ਛੇਤੀ ਕੋਈ ਵੀ ਯਕੀਨ ਨਹੀਂ ਕਰਦਾ ਕਿ ਇਸ ਬੰਦੇ ਨੇ ਨਸ਼ਾ ਛੱਡ ਦਿੱਤਾ ਹੈ
@jupindersingh9195
@jupindersingh9195 2 года назад
Veer loka de parwah na kr loka da ahi kam a
@pindasandhu27
@pindasandhu27 2 года назад
@@jupindersingh9195 ਸਹੀ ਵੀਰ ਜੀ
@bedi1717
@bedi1717 2 года назад
Mainu vi bai 7 saal ho gaye ni chutt rehea chitta pehla tah fer dujja pinda ci hun tah border aala pin lag gya boht dukhi ha zindagi toh
@rajabegowalia9310
@rajabegowalia9310 2 года назад
@@bedi1717 number de bai apna
@bedi1717
@bedi1717 2 года назад
@@rajabegowalia9310 kaun bai ji
@gavieluthra7283
@gavieluthra7283 2 года назад
God bless you veer ji
@bootabhullar5021
@bootabhullar5021 2 года назад
Great 👍👍👍
@KuldeepSingh-od5tl
@KuldeepSingh-od5tl 2 года назад
ਕੰਮ ਕੋਈ ਸੋਟਾ ਵੱਡਾ ਨਹੀ ਹੁੰਦਾ ਬੰਦੇ ਦੀ ਸੋਚ ਈ ਸੋਟੀ ਹੁੰਦੀ ਆ
@amandeep6551
@amandeep6551 2 года назад
Society ni Mann di yar kade v Banda kinna v syana hoje
@davinderkumar1425
@davinderkumar1425 2 года назад
Waheguru ji waheguru ji
@preetsidhu5326
@preetsidhu5326 Год назад
#respect❤
@bikubamn457
@bikubamn457 2 года назад
Keep it bro
@official-sandhu2696
@official-sandhu2696 2 года назад
Good Bai g
@FRENglishin
@FRENglishin 2 года назад
Shabaash!
@harjinderbhunder3975
@harjinderbhunder3975 Год назад
Ustaad ❤
@MandeepKaur-be6ql
@MandeepKaur-be6ql Год назад
Wahagur ji sara Punjab vicho nasha nikl java, ,Kashmiri mera verr vi nasha sad ka, ek vadiya zindagi je lava,
@jaswinderkaurbadhan3991
@jaswinderkaurbadhan3991 2 года назад
👍👍
@nevergiveup2358
@nevergiveup2358 2 года назад
bhot vdia veer ji mera nll vi hoya aa eda Bhai ji mai vi drugs shd dita aa hun bro mai vi 10tj class ch lagona start kita c but hun mai shd dita aa par veer ji mai hun koi km labh Reya aa km nhi mil Reya menu koi advice deah sakda menu Mai keda km kra veer ji
@PBXSIDHULIVE
@PBXSIDHULIVE 2 года назад
Main ap veere drug chadiya one year lag gya recover krn te
@sukhmansukh9469
@sukhmansukh9469 2 года назад
bht vdia vr g
@gurpreetsingh-4949
@gurpreetsingh-4949 2 года назад
Jado y ne nasha shaddia c Te je lok mazak na uddade Ulta veer nu pyar karde Te sath dinde shyad veer ajj hor agge hunda Par veer eh lok a Changa karw ga ta be mada kare ta be bolna ehna ne sath ne de sakde
@sukhmansukh9469
@sukhmansukh9469 2 года назад
wmk vr ta
@KuldeepSingh-od5tl
@KuldeepSingh-od5tl 2 года назад
ਲੋਕ ਤਾ ਬਾਈ ਬਹੁਤ ਕੁਝ ਬੋਲਦਾ ਹੁੰਦੇ ਆ ਬਾਈ ਲੋਕਾ ਦੀ ਨਾ ਸੁਣੇ ਤਹੀ ਤ ਆਗਲਾ ਨਸੇ ਤੇ ਲੱਗ ਜਾਦਾ
@AmandeepSingh-pk5je
@AmandeepSingh-pk5je 2 года назад
Very good bro congratulations ❤️🙏 hun nai karde tuc nasha very good ji please koy v nasha na kro 🙏
@mysontyson627
@mysontyson627 2 года назад
ਨਸ਼ਾ ਕਰਨ ਵਾਲੇ ਬੰਦੇ ਨੂੰ ਸ਼ੁਰੂ ਤੋਂ ਸੁਆਦ ਹੁੰਦਾ ਮਜ਼ਾ ਲੈਣ ਦਾ ਮੇਰੀ ਬੀਬੀ ਬਿਮਾਰ ਰਹਿੰਦੀ ਸੀ ਉਹ ਸਾਡੇ ਘਰ ਕੋਲੋਂ ਵਾਲੇ ਡਾਕਟਰ ਤੋਂ ਮੇਰੇ ਤੋਂ ਦਵਾਈ ਮੰਗਵਾਦੀ ਸੀ ਉਦੋਂ ਮੈਂ 10/12 ਸਾਲ ਦਾ ਹੋਣਾ ਕਦੇ ਕਦੇ ਉਸਨੇ ਕਹਿਣਾ ਨੀਂਦ ਵਾਲੀ ਦਵਾਈ ਦੇਤੀ ਡਾਕਟਰ ਨੇ ਮੈਂ ਲੁਕ ਕੇ ਖਾਣੀ ਕਿ ਰਾਤ ਨੂੰ ਨੀਂਦ ਵਧੀਆ ਆਉ ਬਸ ਉਹ ਸਾਹਮਣੇ ਆਏਆ 21ਸਾਲਾ ਦੀ ਉਮਰ ਵਿੱਚ ਸ਼ੀਸ਼ੀਆਂ ਕੈਪਸੂਲ ਸ਼ੁਰੂ ਕਰਤੇ 5/6ਸਾਲ ਪੂਰਾਂ ਕਰਿਆ
@jaspreet565
@jaspreet565 28 дней назад
Need kime aadi tenu hun
@mysontyson627
@mysontyson627 28 дней назад
@@jaspreet565 ਪਹਿਲੇ 10/12 ਨੀਂਦ ਆਈ ਹੀ ਨਹੀਂ ਸੀ ਹੁਣ ਕੋਈ ਦਿਕੱਤ ਨਹੀਂ
@Jaswindersingh-hq6fd
@Jaswindersingh-hq6fd 2 года назад
Eda sunke he sade warge sudrage
@jj-nl4pg
@jj-nl4pg 2 года назад
Gud
@sukhmansukh9469
@sukhmansukh9469 2 года назад
gbu bro
@jasssingh2767
@jasssingh2767 2 года назад
👍👍👍👍
@kpopstans8099
@kpopstans8099 2 года назад
ਚਿਟੇ ਤੋਂ ੲਿਲਾਵਾ ਹੋਰ ਕੋਈ ਟਾੱਪਿਕ ਵੀ ਲੈ ਲਿਆ ਕਰੋ
@pindasandhu27
@pindasandhu27 2 года назад
ਵੀਰ ਜੀ ਇਹੋ ਜਿਹੀਆਂ ਵੀਡੀਓ ਨਸ਼ਿਆਂ ਵਾਲੇ ਵੀਰਾਂ ਨੂੰ ਸਹਿਤ ਦੇਂਦੀਆਂ ਹਨ
@pindasandhu27
@pindasandhu27 2 года назад
ਜੋ ਆਖਦੇ ਹਨ ਅਸੀਂ ਨਸ਼ਾ ਨਹੀਂ ਛੱਡ ਸਕਦੇ
@kpopstans8099
@kpopstans8099 2 года назад
@@pindasandhu27 ਮੈਨੂੰ ਪਤਾ ਪਰ ੲਿਸ ਦੇ ਨਾਲ ਨਾਲ ਕੋੲੀ ਹੋਰ ਟਾਪਿੱਕ ਵੀ ਤਾਂ ਪਾ ਸਕਦੇ ਆ
@aamjehainsaan2994
@aamjehainsaan2994 2 года назад
Oh bhrawa tenu ki dukh .je mawan de putt Bach Jan ta vdiya gal a ..hje tenu eh chitte da dukh ni pta ..jd apne ghre aou eh chitta phir pta lagu tenu
@newpavittartilesandbuildin8391
@newpavittartilesandbuildin8391 2 года назад
Hun bai nshe de turr te chalda hi chatta hai hor kush ni milda hun
@gbajwakaur1486
@gbajwakaur1486 Год назад
Bus 22 honsla na shadi rabb Da na lea kr waheguru ne he kirpa karni hai
@Jaswindersingh-hq6fd
@Jaswindersingh-hq6fd 2 года назад
Alam a bai tenu
@pawanpakka8612
@pawanpakka8612 2 года назад
ਬਈ ਸਿਸ਼ਿਆਂ ਤੱਕ ਤਾਂ ਠੀਕ ਸੀ ਪਰ ਚਿਟੇ ਵਾਲਾ ਕੰਮ ਗ਼ਲਤ ਕਰ ਲਿਆ ਤੂੰ
@DilrajgillCricLove
@DilrajgillCricLove Год назад
J Punjab Ch Bhukki Afeem De Thekke Khull Jaaan Taan Punjab Di Jwaani Bch Jauu 70-80% Jwaaani Ch Kise Da Jwaan Putt Naa Maruga Fer.... Chitta Khatam Ho Jauuu 🙏
@257-x4s
@257-x4s Месяц назад
😮
@sukhdeep6722
@sukhdeep6722 2 года назад
jehde chita pinde aa ohh koi video vekhda v nhi, na peen wale vachere waah waah kri jnde
@satwindersingh1171
@satwindersingh1171 2 года назад
ਲੱਖ ਲਾਹਨਤ ਤੈਨੂੰ ਬੜੀ ਬਹਾਦਰੀ ਦੀ ਗੱਲ ਕਰ ਰਿਹਾ ਲਾਹਨਤ ਤੈਨੂੰ
@honeypreet9825
@honeypreet9825 2 года назад
Fudu app nu dekh
@newpavittartilesandbuildin8391
@newpavittartilesandbuildin8391 2 года назад
Had hai teri bai o apne maade time di gal dss reha loka nu dss reha k tusi kive bach skde o jado apne te aunda hai na odo pata laggda gallan karnian ta bhut saukhi aa
@rajudoad5264
@rajudoad5264 2 года назад
Mere inbox gl kr .?
@kuldeepdhaliwal4731
@kuldeepdhaliwal4731 2 года назад
@@rajudoad5264 mainu rah pa bai yr kive na kive
@kuldeepdhaliwal4731
@kuldeepdhaliwal4731 2 года назад
@@newpavittartilesandbuildin8391 ehh ni smj skde bro jihne ehh de ch khata ni khada, mainu dss bai yr koi hal
@HarpreetSingh-gh4pc
@HarpreetSingh-gh4pc 2 года назад
ਬਾਈ ਅਪਣਾ ਨੰਬਰ ਦੋ
@luckysingh3868
@luckysingh3868 2 года назад
Munda nice aa, number de do koi Munde da plz
@funshun2215
@funshun2215 2 года назад
Waheguru ji
@motivationgsw902
@motivationgsw902 2 года назад
very good
@daljeetbrar6001
@daljeetbrar6001 2 года назад
👍👍
Далее