Тёмный
No video :(

ਨਿੱਜੀ ਜ਼ਿੰਦਗੀ ਬਾਰੇ ਪਹਿਲੀ ਵਾਰ ਬੋਲੇ Anita Devgan, ਕਿਹਾ ਮੈਂ ਬਾਹਮਣਾਂ ਦੀ ਕੁੜੀ ਹਾਂ ਤੇ ਮੇਰਾ ਵਿਆਹ ਜੱਟਾਂ ਦੇ... 

Bollywood Tadka Punjabi
Подписаться 571 тыс.
Просмотров 1,4 млн
50% 1

ਨਿੱਜੀ ਜ਼ਿੰਦਗੀ ਬਾਰੇ ਪਹਿਲੀ ਵਾਰ ਬੋਲੇ Anita Devgan, ਕਿਹਾ ਮੈਂ ਬਾਹਮਣਾਂ ਦੀ ਕੁੜੀ ਹਾਂ ਤੇ ਮੇਰਾ ਵਿਆਹ ਜੱਟਾਂ ਦੇ...
#AnitaDevgan #Actress #PersonalLife #Pollywood #Reel
Keep Yourself Active With The Crunchy News Of Punjabi Entertainment On Our Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Check out our latest playlists for daily news updates
Punjabi Stars Exclusive Interviews - bit.ly/Punjabi...
Breaking News | Bollywood Tadka Punjabi - bit.ly/Pollywo...
Stars Small Talks With Bollywood Tadka Punjabi - bit.ly/StarSma...
On-Location Shoot | Bollywood Tadka Punjabi - bit.ly/OnLocat...
Subscribe To Our RU-vid Channel: / bollywoodtadkapunjabi
For News, Articles Visit Our Website: punjabi.bollyw...
Like our Facebook Page: / punjabkesaripunjabitadka
Follow Us On Instagram: / bollywood_tadka_punjabi

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 242   
@gurdevkaur1209
@gurdevkaur1209 Месяц назад
❤❤ ਸਦਾ ਖੁਸ਼ ਰਹੋ ਭੈਣਜੀ ਹੱਸਦੇ ਵੱਸਦੇ ਰਹੋ ਸਦਾ
@gurekamsingh6385
@gurekamsingh6385 2 месяца назад
ਦੇਵਗਨ ਜੱਟ ਨਹੀਂ ਹੁੰਦੇ ਪਰ ਜੋ ਵੀ ਆ ਅਸੀਂ ਤੁਹਾਨੂੰ ਪਹਿਲਾਂ ਈ ਪਸੰਦ ਕਰਦੇ ਆ ਹਰ ਫਿਲਮ ਵਿੱਚ ਵਧੀਆ ਰੋਲ ਹੁੰਦਾ ਹਾਸਾ ਬਹੁਤ ਆਉਂਦਾ ਰੋਲ ਦੇਖ ਕੇ 👌🏻
@user-zy3mx9hi1r
@user-zy3mx9hi1r 2 месяца назад
,ਇਸਦੇ ਹਸਬੈਂਡ ਦਾ ਨਾਮ ਹਰਦੀਪ ਢਿੱਲੋਂ ਹੈ,ਇਹ ਪੇਕਿਆਂ ਦੀ ਗੋਤ। ਦੇਵਗਨ ਆਪਣੇ ਨਾਂ ਨਾਲ ਮਸ਼ਹੂਰ ਹਨ।
@amritabk608
@amritabk608 2 месяца назад
Deegan. Peke. Hou
@Baaj1
@Baaj1 2 месяца назад
​​@@user-zy3mx9hi1rDhillon nahi Gill aa!!
@dimplesingla9706
@dimplesingla9706 2 месяца назад
Devgan..mistri hunde
@dimplesingla9706
@dimplesingla9706 2 месяца назад
Devgan Prajapat ta got hunda
@sharanjeetkaur8539
@sharanjeetkaur8539 2 месяца назад
ਪੰਜਾਬੀ ਫਿਲਮਾਂ ਚ ਜਦੋਂ ਤੁਸੀ ਗ਼ੁੱਸੇ ਵਾਲੀ ਐਕਟਿੰਗ ਕਰਕੇ ਗੋਲ ਗੋਲ ਅੱਖਾਂ ਕਡਦੇ ਹੋ ਤਾਂ ਬਹੁਤ ਵੱਧੀਆ ਲੱਗਦਾ ਰੱਬ ਦਾ ਰੇਡੀਓ ਚ ਇੱਕ ਦੱਮ ਨਰਮ ਤੋਂ ਗਰਮ ਸੁਭਾਅ ਕਿੱਦਾਂ ਕਰ ਲੇਂਡੇ ਹੋ 😂😂😂😂😂🤟🏻🤟🏻🤟🏻👍🏻👍🏻👍🏻👍🏻🤟🏻🤟🏻🤟🏻
@JaswinderSingh-kt9yc
@JaswinderSingh-kt9yc 2 месяца назад
ਸਭ ਤੋਂ ਵੱਡੀ ਗੱਲ ਹੈ ਇਨਸਾਨੀਅਤ ਦੀ
@Dutt-ff
@Dutt-ff Месяц назад
ਅਨੀਤਾ ਦੇਵਗਨ ਜੀ ਦੀ ਐਕਟਿੰਗ ਬਹੁਤ ਵਧੀਆ ਲਗਦੀ ਐ🙏🙏
@sukhdevgrewal3571
@sukhdevgrewal3571 2 месяца назад
ਐਕਟਿੰਗ ਤੋ ਤਸੀ ਬਾਹਮਣ ਖਾਨਦਾਨ ਵਿੱਚੋ ਨਹੀ ਲੱਗਦੇ ਫਿਲਮਾ ਵਿੱਚ ਤੁਸੀ ਅੱੜਬ ਜੱਟੀ ਰੋਅਬ ਦਾਰ ਲੱਗਦੇ ਹੋ ❤
@PriyankaSharma-mm2tx
@PriyankaSharma-mm2tx 2 месяца назад
Jruri ni ki eklia jattiya hi adb hundia ne
@jitgill1415
@jitgill1415 Месяц назад
why we always talking about ja.....😢.
@dsppannu6644
@dsppannu6644 2 месяца назад
I m student of your mother Shakuntala and your massi Nirmal D/o Master jiwan Singh and your maternal uncle (mama)Nand Lal and Onkar Nath .Your Dad khushhal Chand served in army was a very nice person
@gurbindersingh6364
@gurbindersingh6364 2 месяца назад
Janam kundli v tusi Bnai c ji
@lakhbirsingh7485
@lakhbirsingh7485 Месяц назад
ਐਕਟਰੈੱਸ ਬਹੁਤ ਵਧੀਆ ਜੀ ਧੰਨਵਾਦ ਜੀ
@mukarramkhan1963
@mukarramkhan1963 11 дней назад
Meri favourite actress Madam
@hadanshah9438
@hadanshah9438 3 дня назад
Waooo you Are such a sober woman
@gurekamsingh6385
@gurekamsingh6385 2 месяца назад
ਦੇਵਗਨ may be ਸਾਡੇ ਤਰਖਾਣ ਭਾਈ ਹੁੰਦੇ ਆ
@sapnadhiman1032
@sapnadhiman1032 2 месяца назад
Hanji bilkul sahi keha
@harwindersinghgill3492
@harwindersinghgill3492 2 месяца назад
ehda husband hardeep gill aa
@milanpreetkaur6866
@milanpreetkaur6866 2 месяца назад
Hnji
@JaspreetKaur-xl8mf
@JaspreetKaur-xl8mf 2 месяца назад
hnji tarkhan v hunde ne te bamn v hunde ne kuch surname common ne mistria te hor castes ch jiwe bansal mistri v hundea te baniye v
@JogaSingh-xz6vs
@JogaSingh-xz6vs 2 месяца назад
ਭਰਾ ਜੀ .ਅਜੇ ਦੇਵਗਨ ਕੌਣ ਹਨ
@user-rt9bi9bq1e
@user-rt9bi9bq1e 4 дня назад
Waheguru ji bless your family
@gurpreetsingh5193
@gurpreetsingh5193 2 месяца назад
Angrej filem vich bahut badhiya rol keeta ❤🎉😅
@gurlalsingh9859
@gurlalsingh9859 2 месяца назад
Your very beautiful people ji ❤❤❤❤❤❤❤❤❤❤❤❤❤❤ Satnam waheguru ji satnam waheguru ji satnam waheguru ji satnam waheguru ji
@JaswantSingh-js2go
@JaswantSingh-js2go 2 месяца назад
ਅਨੀਤਾ ਦੇਵਗਨ ਦੇ ਪੈਕੇ‌ ਚੀਚਾ ਭਕਨਾ ਨਾਨਕੇ ਪਿੰਡ ਲੌਹਕਾ ਤਰਨ ਤਾਰਨ ਮੈਂ ਇਸ ਦੀ ਮਾਂ ਦਾ ਵਿਦਿਆਰਥੀ ਸੀ ਅਨੀਤਾ ਕੈਰੋਂ ਗਰਲ ਸਕੂਲ ਦੀ ਵਿਦਿਆਰਥਣ ਸਨ
@user-br8jn8dr4p
@user-br8jn8dr4p 2 месяца назад
ਮੈਂ +1 ਵਿੱਚ addmission ਲਈ ਸੀ ਤੇ ਅਨੀਤਾ final year ਦੀ student ਸੀ ਤੇ ਇਹਨਾਂ ਦੀ ਚਾਚੇ ਦੀ ਧੀ ਮੇਰੀ classmate ਸੀ
@Journey_of_Hindi_Stories_Rp
@Journey_of_Hindi_Stories_Rp 2 месяца назад
ਕੀ ਜਾਤ ਪਾਤ ਵਾਲਾ ਕੋਹੜ ਖਤਮ ਨੀ ਕੀਤਾ ਜਾ ਸਕਦਾ, ਜਾਤ ਪਾਤ ਅੱਗੇ ਲੈਕੇ ਆਉਣੀ ਹੀ ਕਿਉ ਹੈ?
@user-hl7xk3tj2d
@user-hl7xk3tj2d 2 месяца назад
God bless you
@user-lw6bt6kq5l
@user-lw6bt6kq5l 2 месяца назад
Mam tusi hrek moovi vich ghant jatti lagde o ba kmal rol hunda te roab vi
@gurbindersingh6364
@gurbindersingh6364 2 месяца назад
ਜੌਬਜ਼ ਤਾਂ ਸਾਰੀਆਂ ਤੁਸੀਂ ਲਏ ਗਏ ਜੱਟਾਂ ਨੂੰ ਕੀ ਛੂਨਕਣ੍ਹਾ ਮਿਲਣਾ ! Fir ਕਹਿੰਦੇ ਜੱਟਾਂ ਦੇ ਮੁੰਡਿਆਂ ਨੂੰ ਜੌਬਾ ਨ੍ਹੀ ਮਿਲਦੀਆਂ
@Divinegamer06
@Divinegamer06 2 месяца назад
ਵੀਰੇ ਅਗਲੇ ਪੜ੍ਹਾਈਆਂ ਵੀ ਕਰਦੇ ਨੇ ਆਪਣੇ ਵਾਂਗ ਨੀ ਵੀ ਬਸ ਕਨੇਡਾ ਦੇ ਸੁਪਨੇ ਲਈ ਜਾਣੇ ਆ ਮੈ ਵੀ ਜੱਟ ਆ ਪਰ ਆਪਣੇ ਮੁੰਡੇ ਪੜ੍ਹਾਈ ਤੋਂ ਦੂਰ ਭਜਦੇ ਨੇ ਇਹ ਵੀ ਸੱਚ ਆ
@kuldeepkaur1145
@kuldeepkaur1145 2 месяца назад
😂😂😂😂😂😂😂😂😂😂😂
@gurbindersingh6364
@gurbindersingh6364 2 месяца назад
@@Divinegamer06 ਪੀ ਐੱਚ ਡੀ ਕਰਕੇ ਮੁੰਡੇ ਟੈਂਕੀਆ ਤੇ ਜੋ ਚੜ੍ਹਦੇ ਉਹ ਅਨਪੜ੍ਹ ਆ , ਆਏ ਦਿਨ ਮਾਸਟਰ , ਬਿਜਲੀ ਵਾਲੇ , ਐੱਮਬੀਬੀਐੱਸ , ਬੀਐਸ ਕਰਨ ਵਾਲੇ ਅਨਪੜ੍ਹ ਨਹੀ ਹੋ ਸਕਦੇ ਵਿਤਕਰਾ ਜੱਟ ਸਿੱਖਾਂ ਦੇ ਮੁੰਡਿਆਂ ਨਾਲ ਹੁੰਦਾ ਭਾਵੇਂ ਕੋਈ ਮੰਨੇ ਜਾਂ ਨਾਂ 🙏
@user-et7cp7rh3c
@user-et7cp7rh3c 2 месяца назад
❤🙏 Benji, both Vdiyane Sade Punjab de , both Achhe Kala Kar’s ne very nice person very cute
@Parmjeet_randhawa
@Parmjeet_randhawa 2 месяца назад
Boht vdia mam ❤️❤️❤️❤️
@gurpreetkaur3954
@gurpreetkaur3954 2 месяца назад
ਕੁੱਛ ਗੋਤਰ ਸਾਰੀਆਂ ਜਾਤਾ ਵਿੱਚ ਹਨ ਤਕਰੀਬਨ
@user-qi6yk4yz6j
@user-qi6yk4yz6j 2 месяца назад
👌👌
@JHALAKLIFESTYLEJYOTISH
@JHALAKLIFESTYLEJYOTISH Месяц назад
🙂💜Wishing that each gir should be equippedl such wisdom !!👍👍👍
@dildiyasadran2582
@dildiyasadran2582 2 месяца назад
ਜੱਟ ਹਰ ਕਿਸੇ ਨੂੰ ਪਿਆਰ ਕਰਦੇ ਹਨ ਪਰ ਜੱਟ ਨੂੰ ਪਿਆਰ ਜੱਟ ਨੇਂ ਪੂਰੀ ਕਦਰ ਕੀਤੀ ਪਰ ਬਾਮਣੀ ਨਹੀਂ ਲੱਗਦੀ ਹੈ
@simrandeep7350
@simrandeep7350 2 месяца назад
_ਹੁਣ ਤਾਂ ਜੱਟੀ ਅੈ_
@jotkharoud8492
@jotkharoud8492 2 месяца назад
​@@simrandeep7350g nhi eda nhi hunda
@harveersinghsingh1239
@harveersinghsingh1239 2 месяца назад
ਦਿਓਗੰਨ ਤਾਂ ਮਿਸਤਰੀ ਬਰਾਦਰੀ ਦੇ ਹੁੰਦਾ ਹਨ
@lakhwindersingh9429
@lakhwindersingh9429 2 месяца назад
Nahi
@gurpreetbrar5153
@gurpreetbrar5153 2 месяца назад
ਬ੍ਰਾਹਮਣ ਹੁੰਦੇ ਹਨ ਦੇਵਗਨ
@Nooraditi-ch9sn
@Nooraditi-ch9sn 2 месяца назад
​@@gurpreetbrar5153ਹਾਜੀ ਬਾਹਮਣ ਹੁੰਦੇ ਆ ਜੀ
@milanpreetkaur6866
@milanpreetkaur6866 2 месяца назад
@@gurpreetbrar5153no
@dksharmasharma4750
@dksharmasharma4750 2 месяца назад
ਦਿਉਗੰਨ ਨਹੀ ਦੇਵਗਨ
@mandeepsekhon3582
@mandeepsekhon3582 Месяц назад
ਅਨੀਤਾ ਜੀ ਬਹੁਤ ਵਧੀਆ ਅਦਾਕਾਰਾ ਹਨ
@gurbaxdhillon9752
@gurbaxdhillon9752 2 месяца назад
Very good salute ji.your great
@jaswindersingh3976
@jaswindersingh3976 Месяц назад
ਬਹੁਤ ਬਹੁਤ ਇਨਸਾਨ ਜੀ
@JHALAKLIFESTYLEJYOTISH
@JHALAKLIFESTYLEJYOTISH Месяц назад
🥰👍👍👍Really Women of Substance 👏👏👏🎈
@sarahchoudary2886
@sarahchoudary2886 2 месяца назад
Your acting is exceptional ❤
@SharmaSaab-tq7mw
@SharmaSaab-tq7mw 2 месяца назад
❤🎉🎉🎉to sukriya bahan ji AAP te bahan lagi assi vi Nathan Sharma ha ❤❤❤❤❤❤🎉🎉🎉🎉🎉to mehnat kar ada kari.aap bahut.je Aaj AAP Sharma jatti ban gai ta.ki ho gaya❤🎉🎉🎉🎉🎉🎉
@user-gf7mn8iy3q
@user-gf7mn8iy3q 2 месяца назад
Saryea gla chado jat pat ta una lei ne jo insan ni jo insan ne ona lei sab insan rab da rup ne❤❤❤❤❤❤
@HarvinderSingh-yy8th
@HarvinderSingh-yy8th 2 месяца назад
Jablian na maro. Brahmana nay jativad/ vervevasta bnakay desh da satyanash kitta atay karday rahengay. Laws of Manu pad lavo. Jatts, tarkhan OBC SHUDER hunday han.
@Journey_of_Hindi_Stories_Rp
@Journey_of_Hindi_Stories_Rp 2 месяца назад
❤❤❤❤❤🙏🙏🙏🙏
@ManjitKaur-kb3dq
@ManjitKaur-kb3dq 2 месяца назад
ਦੇਵਗਨ ਜੱਟ ਨੀ ਹੁੰਦੇ ਜੀ
@lakhasingh2979
@lakhasingh2979 2 месяца назад
नहीं
@lakhasingh2979
@lakhasingh2979 2 месяца назад
ਬਹੁਤ ਵਧੀਆ ਵਿਚਾਰ ਮੈਂ ਤੁਹਾਡੀ ਐਕਟਿੰਗ ਬਹੁਤ ਪਸੰਦ ਕਰਦਾ ਹਾਂ ਜੀ I'm jatt
@majoruppal7552
@majoruppal7552 2 месяца назад
Very great
@bakhshinderpadda2804
@bakhshinderpadda2804 2 месяца назад
👌🏻👌🏻👌🏻👌🏻👌🏻❤❤❤❤❤
@gurmaildhaliwal9510
@gurmaildhaliwal9510 2 месяца назад
👌👌👌👌👌
@amritvela6315
@amritvela6315 2 месяца назад
Tuc surname Ramgarhia wala likhde ho Devgan
@Paramjitkaur-hi4gw
@Paramjitkaur-hi4gw 2 месяца назад
Nice 👍
@maninderkaur4517
@maninderkaur4517 2 месяца назад
Devgun Ramgharia Dhiman hunde
@HarvinderSingh-yy8th
@HarvinderSingh-yy8th 2 месяца назад
Bilkul theek.
@janakraj1146
@janakraj1146 2 месяца назад
Hanji bilkul Devgan Doha de got han.kew ke eh dove Rishi Atari de Olad han. ♈ Ramghrie be Bharman kul de bicho han.
@AmandeepKaur-mp2iy
@AmandeepKaur-mp2iy 2 месяца назад
❤❤❤❤❤❤
@mvicky307-xw4yq
@mvicky307-xw4yq 2 месяца назад
ਤੁਸੀਂ ਬਹੁਤ nice ਓ ਅਨੀਤਾ ਜੀ ❤
@amritamrit9938
@amritamrit9938 2 месяца назад
ਤਰਖਾਣਾ ਦੀ ਕੁੜੀ ਪਰ ਹੁਣ ਬੂੜੀ
@maradona1789
@maradona1789 2 месяца назад
ਜੱਟ is allways 💋💋💋💋💋
@JaswantSingh-nw5pt
@JaswantSingh-nw5pt 2 месяца назад
V. Good actress
@manveermunday-wh5xc
@manveermunday-wh5xc 2 месяца назад
❤❤❤❤❤😊
@RobinSingh-sg1xi
@RobinSingh-sg1xi 2 месяца назад
ਵਧੀਆ
@kirankittu3386
@kirankittu3386 2 месяца назад
Same as me mam mnu saura family accept ni krdi kyoki m pdhi likhi c job vali c aithe sb house wifes c mnu bahot kuch face Krna pya lyf ch..😢
@ParminderKaur-sc1rx
@ParminderKaur-sc1rx 2 месяца назад
Davgan mistri hunde a
@parvindersingh3466
@parvindersingh3466 2 месяца назад
Deogan mistri ne
@harmandeepsingh5447
@harmandeepsingh5447 2 месяца назад
Devgun baman v hundy aa
@sapnadhiman1032
@sapnadhiman1032 2 месяца назад
Hanji bilkul sahi hai
@manpreetnagra8188
@manpreetnagra8188 2 месяца назад
Didi asi sari life bahut mehnat kiti apneyan nu khush rakhan di te acceptance lai … but ohna di soch mutabik sab waste geya…. Hun apni life apni marzi naal jiedi hai .. no need of anybody acceptance
@ddkaur1608
@ddkaur1608 2 месяца назад
I love you beti
@surdipkaur5909
@surdipkaur5909 2 месяца назад
Sat shri akal Anita ji asi tahanu buhat like karde ha❤
@PrabhDhiman2424
@PrabhDhiman2424 2 месяца назад
Dear mam Devagan Ramgaria hunde
@RanjitKaur-dz3qo
@RanjitKaur-dz3qo 2 месяца назад
Bahut Vaidya mam
@nirmalkaur1561
@nirmalkaur1561 2 месяца назад
Mainu tusi bahut change lagde aa🙏🫂❤️🧿👍
@harindersingh5303
@harindersingh5303 2 месяца назад
good thinking mam
@Sandeepkaurz14
@Sandeepkaurz14 Месяц назад
Very nice 👌
@Journey_of_Hindi_Stories_Rp
@Journey_of_Hindi_Stories_Rp 2 месяца назад
Punjab vich ini jat pat kyu😢😢😢😢 ki pyar krna koi gunha hai ? Pyar kise nu bhee ho skda par ehe jat kar ke pta ni kine ku loka de dil tutt jande ne . Koi kanoon ida da aawe ke viah kise nal bhee karwona koi jurm ni .fer dekheo kida punjab bahar de dekh wang taraki di raah te janda Insaan da adha stress ghat janda apne aap jdo us nu apna pyar milu te oho sab purhe kam chad apni family lai sahi kam kru sahi sochu is nal bhut kuch sahi ho skda
@sandhyasoni2011
@sandhyasoni2011 2 месяца назад
ਜੱਟ ਹੀ ਸੀ ਜਿਹੜੇ ਤੈਨੂੰ except ਕਰ ਗਏ ਤੇ ਜੇ ਬਾਹਮਣ ਹੁੰਦੇ ਤੇ ਜੱਟਾਂ ਦੀ ਕੁੜੀ ਹੁੰਦੀ ਤੇ ਬਾਮਣਾ ਨੇ ਸੋ ਨਖਰੇ ਕਰਨੇ ਸੀ
@gurpreetgrewal6610
@gurpreetgrewal6610 2 месяца назад
ਜੱਟਾਂ ਨੇ ਵੀ ਛੇਤੀ ਸਵੀਕਾਰ ਨੀ ਕੀਤੀ ਸੀ, ਉਸ ਦੀ ਗੱਲ ਸੁਣੋ ਕਿੰਨੀ ਮਿਹਨਤ ਕੀਤੀ ਆ ਉਸਨੇ ਵਸਣ ਵਾਸਤੇ। ਜੱਟਾਂ ਦੀ ਧੌਣ ਚ ਤਾਂ ਦੂਜਿਆਂ ਨਾਲੋਂ ਦੋ ਗਿੱਠ ਵੱਡਾ ਕਿੱਲਾ ਫਸਿਆ ਹੁੰਦਾ ਜੀ ਚਾਹੇ ਕੋਲ ਕੁੱਝ ਨਾ ਹੋਵੇ।
@Simra295
@Simra295 2 месяца назад
Bilkul v ni..main boht kudiyan nu dekhkyan jehdiyaa hindu family ch gyiyaan.tey sukhi bs diyan..gurugher jandiyaan.
@SinghLakhvinder-yo9hq
@SinghLakhvinder-yo9hq 2 месяца назад
😂😂
@gurbaxbains9873
@gurbaxbains9873 2 месяца назад
Kaia nu hr time negative comments krn di adat hundi aw
@Harmandeol2323A
@Harmandeol2323A 2 месяца назад
😂😂😂😂
@kirankaur4504
@kirankaur4504 Месяц назад
👍👍🙏🙏
@HarpreetSingh-sq7xz
@HarpreetSingh-sq7xz 2 месяца назад
Great actor 😊
@jaswinderkaurmunday8350
@jaswinderkaurmunday8350 2 месяца назад
Devgun is ramgariah parivar not jatt but u rock
@JaspreetSingh-wt5oo
@JaspreetSingh-wt5oo 2 месяца назад
Dhiman
@dilshersingh6940
@dilshersingh6940 2 месяца назад
NYC g
@AmanpreetKaur-hs5mg
@AmanpreetKaur-hs5mg 2 месяца назад
🥰🥰🥰🥰
@kawalpreetkaur3610
@kawalpreetkaur3610 2 месяца назад
❤❤❤❤❤❤❤❤❤❤
@kamalsarpanch8393
@kamalsarpanch8393 2 месяца назад
ਜੱਟ ਸਿੱਖ ਨਹੀ ਹੁੰਦੇ,ਸਿੱਖ ਸਿੱਖ ਹੁੰਦਾ ਏ
@tonitankerwala41
@tonitankerwala41 Месяц назад
Bohot change kaha bhai ji aapne ❤
@kaurkirandeep2982
@kaurkirandeep2982 2 месяца назад
ਭੈਣ ਮੁਆਫ ਕਰੀ ਸਾਡੇ ਜੱਟਾਂ ਵਿੱਚ ਵੀ ਬੁਹਤ ਪੜ੍ਹਾਈ ਵਾਲੀਆ ਕੁੜੀਆਂ a ਬਾਕੀ ਸਾਡੇ ਜੱਟਾਂ ਵਿੱਚ ਦੇਵਗਨ ਕਦੇ ਨਹੀਂ ਹੁੰਦੇ 😊
@acharyasukhwindershastrika3662
@acharyasukhwindershastrika3662 2 месяца назад
ਬਾਮਣ ਨੀ ਹੂੰਦਾ ਬ੍ਰਹਮਣ ਹੁੰਦਾ ਪਗਲੀ
@punjabsingh2034
@punjabsingh2034 2 месяца назад
Tuc bhut sohne bolde oh mam
@loveshtiwari3212
@loveshtiwari3212 2 месяца назад
Mainu tusi bhaut sohna lagda o mam
@jasbirkaurkaur-vj8me
@jasbirkaurkaur-vj8me 2 месяца назад
ਮੈ ਤਾਂ ਆ ਗਈ 😅😅😅😅
@RanjitSingh-lt4xo
@RanjitSingh-lt4xo Месяц назад
So you are all servant family peoples.
@MandeepSingh-iv7zy
@MandeepSingh-iv7zy 2 месяца назад
ਦੇਵਗਨ ਤਾਂ ਰਾਮਗੜ੍ਹੀਆ ਸਿੱਖ ਹੁੰਦੇ ਨੇ ਬ੍ਰਾਹਮਣ ਪਹਿਲੀ ਵਾਰ ਸੁਣਿਆ
@AmritPal-ju9bc
@AmritPal-ju9bc 2 месяца назад
ਦੇਵਗਨ ਤਾਂ ਰਾਮਗੜ੍ਹੀਆ ਬਿਰਾਦਰੀ ਚ ਹੁੰਦੇ ਨੇ ਮੈਡਮ
@JagdevJora-cg3gq
@JagdevJora-cg3gq 2 месяца назад
Nice aa mam
@daljitlitt9625
@daljitlitt9625 2 месяца назад
ਬਹੁਤ ਵਧੀਆ ਹੋਇਆ
@user-ei8dz4zk5w
@user-ei8dz4zk5w 2 месяца назад
60 sal Di kuri 😮
@HarpreetKaur-ix9ed
@HarpreetKaur-ix9ed 2 месяца назад
🙏🏻👍👍👍🙏🏻🌹🌹
@taqdeeszahra7754
@taqdeeszahra7754 2 месяца назад
❤❤
@Psgvideos000
@Psgvideos000 2 месяца назад
blaze
@randhawa8096
@randhawa8096 2 месяца назад
Very Nice
@ParamjitSingh-wz2cr
@ParamjitSingh-wz2cr 2 месяца назад
Way salut jatti nu
@sudeshkumar4509
@sudeshkumar4509 2 месяца назад
bahut badia mam
@SatnamSingh-bn1nu
@SatnamSingh-bn1nu 2 месяца назад
Mainu tuhadi acting bhut achi lagti jab app lakk per hatth rakh kar pichey tak jor lgga k bolte hai or dusre hatth se action karte hai
@pallav7613
@pallav7613 2 месяца назад
ਵਿਆਹ ਹੋਇਆ ਨਹੀਂ ਕਰਵਾਇਆ।
@KaranSingh-tf8fz
@KaranSingh-tf8fz 2 месяца назад
ਲੈ ਦੱਸ ਹੁਣ ਵੀ ਤੂੰ ਬਾਮਣੀ ਰਹਿ ਗਈ ??
@amritamrit9938
@amritamrit9938 2 месяца назад
Amarjot jatti see
@preetsandhu2865
@preetsandhu2865 2 месяца назад
Sada pind de na nik name mitti
@MalkidSing-lz9mq
@MalkidSing-lz9mq 2 месяца назад
ਅੱਜ ਕੋਈ ਇਹ ਦੱਸੇ ਕਿੰਨੇ ਜੱਟ ਸਿੱੱਖ ਹਨ ਸਿੱਖ ਦੀ ਪਹਿਚਾਣ ਸਾਬਤ ਸੂਰਤ ਹੁੰਦੀ ਹੈ ਕੱਟੇ ਕੇਸ਼ਾਂ ਦਾਹੜੀਆਂ ਵਾਲੇ ਜਾਂ ਹਿੰਦੂ ਹਨ ਜਾਂ ਮੁਸਲਮਾਂਨ ਹਨ ਜਾਂ ਇਸਾਈ ਹਨ ਜਾ ਬੋਧੀ ਜੈਨੀ ਹਨ । ਜੱਟ ਸ਼ਬਦ ਦਾ ਅਰਥ ਹੈ ਲੰਬੇ ਕੇਸ਼ ਜਿਵੇਂ ਅਸੀਂ ਜਟਾਧਾਰੀ ਸਾਧ ਕਹਿ ਦੇਂਦੇ ਹਾਂ । ਜਦੋ ਸਿਰ ਤੇ ਜਟਾਂ ਨਹੀ ਕੇਸ਼ ਨਹੀ ਤਾ ਕਾਹਦੇ ਜੱਟ । ਚੱਲ ਪਿੱਛੇ ਹੱਟ ਨਕਲੀ ਹਿੰਦੂ ਜੱਟ ।
@KaranSingh-tf8fz
@KaranSingh-tf8fz 2 месяца назад
ਜਾਟ ਬਾਰੇ ਕੀ ਖਿਆਲ ਆ ??
@KaranSingh-tf8fz
@KaranSingh-tf8fz 2 месяца назад
ਧਰਮਿੰਦਰ ਦਾ ਫਾਦਰ ਹਿੰਦੂ ਸੀ ਨੂਰਪੁਰ ਬੇਦੀ ਵਲ ਜਟ ਹੁਣ ਵੀ ਹਿੰਦੂ ਨੇ ਮੁਸਲਿਮ ਜੱਟਾਂ ਬਾਰੇ ਕੀ ਖਿਆਲ ਆ ??
@tonitankerwala41
@tonitankerwala41 Месяц назад
Bilkul sahi kaha bhai ji aapne ❤
@jasspretkaur6423
@jasspretkaur6423 2 месяца назад
❤❤❤❤❤❤🎉🎉🎉
@baljitsinghcheema-bo1cw
@baljitsinghcheema-bo1cw 2 месяца назад
🌟🌟💫💫👍👍👍
@gurgurgur
@gurgurgur 2 месяца назад
Good aurat he apni grasti set kar sakdi ha murakh aurat apnay hathi agg laga dindi ha koe bar aurat paykeya day moh vich apna pati tay parwar khrab kar kandı ha fer end up paykeya vich ma bap di death ho jandi ha bharjayee tao bar bar insult hundi ha dono ghar khrab kar kay pura jeewan dukhi rahdi ha bhachay vi depression vich hunday hun divorce walay parwar day ouna da jeewan ma bap he khrab kar dinday hun hir bhacha ma bap hi sath daykhna choda ha ,
@sukhkahlon7584
@sukhkahlon7584 2 месяца назад
Eh jaat paat da ki Matlab banda sabh ton pehlan insaan changa hona chahida ,sade guru sahib ne sabh jaat paat ik karke 5 payare saje si ge .ki apne sare guru Jatt Sikh si ge ??
@Journey_of_Hindi_Stories_Rp
@Journey_of_Hindi_Stories_Rp 2 месяца назад
ਪਰ ਏਹੇ ਲੋਕ ਗੁਰੂ ਜੀ ਤੋਂ ਵੀ ਉਪਰ ਹੋ ਗਏ ਅੱਜ ਪੈਸੇ ਦੇ ਜੋਰ ਤੇ ਜਿਨਾ ਦੇ ਪਿੱਛੇ ਸਿੱਖ ਲਗਦਾ ਗੁਰੂ ਸਾਹਿਬ ਜੀ ਨੇ ਓਹਨਾ ਸਭ ਲੋਕਾਂ ਨੂੰ ਇੱਕ ਕੀਤਾ ਸੀ ਨਾਕੀ ਜਾਤ ਪਾਤ ਵਿਚ ਵੰਡਿਆ ਸੀ ਏਹੇ ਜਾਤ ਪਾਤ ਕਰਨ ਵਾਲੇ ਲੋਕ ਗੁਰੂ ਜੀ ਦੇ ਹੋ ਹੀ ਨਹੀਂ ਸਕਦੇ ਜੋਂ ਜਾਤ ਪਾਤ ਕਰਦੇ ਹੋਣ ।
@AmandeepKaur-oq7pr
@AmandeepKaur-oq7pr 2 месяца назад
Rol te har var tusi jatti the karda oo
@user-lw6bt6kq5l
@user-lw6bt6kq5l 2 месяца назад
Biba insanit sab to vda gehna hai
@gurbakhsingh9665
@gurbakhsingh9665 2 месяца назад
Koun kehanda wa ki general cast nu okari nhi
@KamalJeet-le6lt
@KamalJeet-le6lt 2 месяца назад
Mera naam Sunita devgan aa
@iqbalsran7866
@iqbalsran7866 2 месяца назад
God bless you dear Anita g❤
@user-wt8ue6rd8n
@user-wt8ue6rd8n 2 месяца назад
Madm bahut sohni c ta hoiya❤❤
@sardarniz
@sardarniz 2 месяца назад
ਦੇਵਗਨ ਜੱਟ ਨਹੀ ਹੁੰਦੇ ਮੈਡਮ
@lakhwindersingh9429
@lakhwindersingh9429 2 месяца назад
Jatt nal viah ho gaya fir jatti hoyi
@Sonu-eb8qf
@Sonu-eb8qf 2 месяца назад
ਰੋਿੜਆ ਦੀ ਕੁੜੀ ਲੱਗਦੇ ਤੁਸੀ ਤਾ
Далее
ПРИКОЛЫ НАД БРАТОМ #shorts
00:23
Просмотров 638 тыс.
Паук
01:01
Просмотров 2,6 млн