Тёмный

Maahi Di Mehfil | Episode no 20 - Satwinder Bitti | Maahi Sharma 

HLV STUDIOS
Подписаться 80 тыс.
Просмотров 74 тыс.
50% 1

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 262   
@sarassinghjoy9734
@sarassinghjoy9734 25 дней назад
ਬਹੁਤ ਵਧੀਆ ਲਗਿਆ ਜੀ ਬਿਟੀ ਜੀ ਨਾਲ਼ ਮੁਲਾਕਾਤ ਧੰਨਵਾਦ ਜੀ 🙏🏻🙏🏻🙏🏻🙏🏻🙏🏻
@Haider-kq9qy
@Haider-kq9qy 12 дней назад
Dear bitti sister I been listening u from 1995 n bhenji...my family love all ur songs shabads ... Dhannteri sikhi Tenu dasna patola ban k ve...During ur accident times ee really prayed a lot to waheguru..tuada interview dekh k bhot jyada khushi hoi ajj dil khush ho gea..THX MAHI JI RABB tuanu chardia kala ch rakhe.mSare jinne bhi interview kite a saare BHOT VADIA TE SENIOR ARTIST NAL KITE bhit kuj sikhan samjhan nu milea.. ❤❤
@BalkarSingh-zu1yn
@BalkarSingh-zu1yn 25 дней назад
ਮੈਨੂੰ ਚੁੱਟਕੀ ਦੇ ਨਾਲ ਬਲਾਉਦਾ ਗੱਭਰੂ ਹਾਣਦਾ ਬਹੁਤ ਘੈਂਟ ਗਾਇਆ ਮੇਰਾ ਬਹੁਤ ਪਸੰਦ ਆ ਜੀ
@sandeeprajvi402
@sandeeprajvi402 25 дней назад
ਅਜੇ ਦੇਖੇਆ ਨੀ ਪਰ ਲਾਈਕ ਕਮੈਂਟ ਪਹਿਲਾਂ ❤
@amrikkally9768
@amrikkally9768 24 дня назад
ਆਪਾ ਵੀ ਵੀਰ ਇਹਦਾ ਹੀ ਆ
@parmmsingh
@parmmsingh 24 дня назад
Haye sachi menu pta c ajj bhot kuj sikhn nu miln Maahi thonu kyo k ikk ਔਰਤ ਹੀ ਔਰਤ ਨੂੰ ਬਾਖੂਬੀ ਸਮਝਦੀ ਆ ਕਿਉਂ ਉਹਨਾਂ ਨੇ ਜ਼ਿੰਦਗੀ ਹੰਡਾਈ ਆ ਮਾਹੀ ਥੋਨੂੰ ਕਿਵੇਂ ਮਾਵਾਂ ਵਾਂਗ ਸਮਝਾ ਰਹੇ ਨੇ mam💝🕊️
@user-ow9po6yd2r
@user-ow9po6yd2r 25 дней назад
ਮਿਸ ਪੂਜਾ ਨੂੰ ਵੀ ਬੁਲਾਇਆ ਜਾਵੇ
@LakhvirSingh-le2uc
@LakhvirSingh-le2uc 22 дня назад
Right 😊
@Randhawa336
@Randhawa336 22 дня назад
ਧੰਨ ਤੇਰੀ ਸਿੱਖੀ ਰਿਕਾਰਡਤੋੜ ਸੁਪਰ ਹਿੱਟ ਹੋਈ ਸੀ।
@manjitsingh3101
@manjitsingh3101 15 дней назад
Dil khush hogya biiti ji nu dekh ke galbat sunke ,she is truly a golden star and so calm n compose, apne virse nal dhiro jude aa.
@RajDes-wd1ri
@RajDes-wd1ri 25 дней назад
❤ vah ji vah my favorite Singer
@NaunihalSinghBhullar
@NaunihalSinghBhullar 25 дней назад
ਧਾਰਮਿਕ ਗੀਤ ਬਹੁਤ ਵਧੀਆ ਸੀ
@MaanSaab-gy9mm
@MaanSaab-gy9mm 24 дня назад
ਬਹੁਤ ਵਧੀਆ ਮਾਹੀ ਜੀ ਧੰਨਵਾਦ ਤੁਹਾਡਾ ਬਿੱਟੀ ਜੀ ਦੇ ਦਰਸ਼ਨ ਕਰਵਾ ਦਿੱਤੇ
@sarbjeetsidhu9602
@sarbjeetsidhu9602 8 дней назад
ਬਹੁ ਪੱਖੀ ਪ੍ਰਤਿਭਾ ਵਾਲੀ ਮਹਾਨ ਸਖਸ਼ੀਅਤ ਦੇ ਮਾਲਕ ਹਨ ਮੈਡਮ ਸਤਵਿੰਦਰ ਬਿੱਟੀ ਜੀ
@babbalsarao5426
@babbalsarao5426 24 дня назад
ਮਾਹੀ ਬੇਟਾ ਤੁਸੀਂ ਮੇਰੇ ਦਿਲ ਦੇ ਬਹੁਤ ਕਰੀਬ ਹੋ ਬਿਲਕੁੱਲ ਮੇਰੀ ਬੇਟੀ ਦੀ ਤਰ੍ਹਾਂ ਕਿਉਂਕਿ ਮੇਰੇ ਕੋਲ ਵੀ ਤੁਹਾਡੇ ਮਾਂ ਬਾਪ ਦੀ ਤਰ੍ਹਾਂ ਇੱਕ ਹੀ ਬੱਚਾ ਹੈ ਉਹ ਹੈ ਮੇਰੀ ਬੇਟੀ ਜਿਸ ਨੂੰ ਮੈਂ ਬਹੁਤ ਜਿਆਦਾ ਪਿਆਰ ਕਰਦਾ ਹਾਂ
@user-dr5si5qd8l
@user-dr5si5qd8l 24 дня назад
ਪਲੀਜ਼ ਮਾਹੀ ਜੀ ਦੀਪਕ ਢਿੱਲੋਂ ਨੂੰ ਬੁਲਾਵੋ ❤❤
@anjandeepkaurvaheguru7772
@anjandeepkaurvaheguru7772 25 дней назад
ਸਤਵਿੰਦਰ ਮੈਮ ਬੋਲੀ ਆ ਬਹੁਤ ਸੋਹਣੀ ਆ ਪਾਉਂਦੇ ਸੀ ❤❤❤❤❤🌷👌
@jaswinderkaur7254
@jaswinderkaur7254 19 дней назад
Punjab lyi jo vi koi ga. Reha koi hor koj badiaa kr reha so good Punjab lyi 🙏🙏🙏❤️
@sandeepkaur-go8ih
@sandeepkaur-go8ih 25 дней назад
Oh wow mai thnu keha c k ehna nu bulao and tuc meri wish poori krti Thank you so much❣️❣️
@kuldeepsangha910
@kuldeepsangha910 19 дней назад
ਹੋਵੇ ਜਗ ਵੈਰੀ ਸਾਡੀ ਜੁੱਤੀ ਜਾਣਦੀ ਰੱਬ ਵਰਗਾ ਆਸਰਾ ਤੇਰਾ। ਤੇ ਅਸੀਂ ਅੱਜ ਵੀ ਸੁਣਦੇ ਐ ਉਸ ਟਾਈਮ ਮਨੁ ਬਿੱਟੀ ਜੀ ਦਾ ਸੂਟ ਬਹੁਤ ਘੈਂਟ ਲਗਦਾ ਸੀ ਜੋ ਇਹਨਾਂ ਪਾਇਆ❤❤
@yadwindersingh5877
@yadwindersingh5877 25 дней назад
ਮੇਰੀ ਫੇਵਰੇਟ ਕਲਾਕਾਰ ਸਤਵਿੰਦਰ ਬਿੱਟੀ
@Harjitsidhu3000
@Harjitsidhu3000 25 дней назад
ਮੈ ਜਦੋਂ ਦਾ ਮੋਬਾਇਲ ਲਿਆ ਨੰਬਰ ਚਲਾਇਆ ਅੱਜ ਤੱਕ ਬਿੱਟੀ ਜੀ ਦਾ ਸ਼ਬਦ(ਕੈਸਟ ਸੀ ਧੰਨ ਤੇਰੀ ਸਿੱਖੀ) ਦੱਸੀ ਕਂਲਗੀ ਵਾਲਿਆ ਵੇ ਕਿੱਥੇ ਲਾਲਾਂ ਦੇ ਨੇ ਜੋੜੇ ਮਾਤਾ ਗੁਜਰੀ ਦਿੱਸਦੀ ਨਾਂ ਕਿੱਥੇ ਪਾਏ ਉਹਨਾਂ ਵਿਛੋੜੇ । ਜਦੋਂ ਤੱਕ ਜਿੰਦਗੀ ਐ ਏਹੀ ਰੱਖਣਾਂ ਬਹੁਤ ਪਿਆਰਾ ਸ਼ਬਦ ਐ ।
@parmmsingh
@parmmsingh 24 дня назад
Maahi thonu ਸਿਖਣ ਦੀ ਤਲਬ ਆ ਥੋਨੂੰ ਐਂ ਵੀ ਕੁੱਝ ਨਾ ਕੁੱਝ ਸਿਖ ਲਵਾਂ ਤਾਂਹੀ ਤੁਸੀਂ ਐਨੇ ਸੂਝਵਾਨ ਤੇ ਸਿਆਣੇ ਓਂ 💜🕊️
@jasantoor5038
@jasantoor5038 25 дней назад
ਮਾਹੀ ਜੀ ਬਹੁਤ ਸੁੰਦਰ ਦਿੱਖ ਰਹੇ ਹੋ ਜੀ
@One12328
@One12328 25 дней назад
Labh heera ji, malkeet singh ji, Kamal Khan ji, and hans raj hans ji nu v bulao plzz🙏🏻
@sukhmanisandhukhaira56
@sukhmanisandhukhaira56 24 дня назад
Bahut hi wadhiya singer te oss toh vi wadhiya insaan ne Bitti ji.. Baut bahut pyaar te satkaar. Saadi khush nasibi hai ki asi inna lamba samah ehna naal guzariya.. Much love and respect..
@ravindersingh-l2m
@ravindersingh-l2m 25 дней назад
Gurdas maan saab 🙏❤
@DilsherSingh-sherry
@DilsherSingh-sherry 12 дней назад
My favourite singer I love her singing ਮੇਰੇ ਬਚਪਨ ਦੀ favourite bahut miss krdi me ਇਹਨਾ ਦੇ songs
@jaswinderkaur7254
@jaswinderkaur7254 11 дней назад
Rishte sare bahut jaruri ne. Mam tuci. Bahut. Badiaa dsya🙏🙏🙏❤️❤️❤️👌👌👌👍👍👍
@anmolsandhu2082
@anmolsandhu2082 25 дней назад
ਸਤਵਿੰਦਰ ਬਿੱਟੀ ਮੈਡਮ ਤੁਸੀ ਬਹੁਤ ਸੋਹਣੇ ਲਗ ਰਹੇ ਹੋ❤❤❤
@HYDRAJOTBEERGAM
@HYDRAJOTBEERGAM 25 дней назад
Sade village bitty ji sher pure kalan do vaar Mahi sharma ae a ji
@jaswinderkaur7254
@jaswinderkaur7254 9 дней назад
Biti jituhada funy kisa 😂😂😂😂😂❤️❤️❤️👌👌👌
@shamshersandhu9026
@shamshersandhu9026 24 дня назад
Bahut wadhia Gallbaat
@iamranjitsingh6963
@iamranjitsingh6963 24 дня назад
ਬਹੁਤ ਵਧੀਆ ਮੈਡਮ ਜੀ ਜਸਵਿੰਦਰ ਬਰਾੜ ਮੈਡਮ ਦੀ ਵੀ ਇੰਟਰਵਿਊ ਕਰਿਓ
@blackrosefilms2762
@blackrosefilms2762 25 дней назад
❤❤❤❤❤good job aa God bless you sloot aa mahi mam Waheguru ji chrdekala ch rekhe mann aa Waheguru ji himasa Charddekala ch rekhe
@jaswinderkaur7254
@jaswinderkaur7254 9 дней назад
Good punjabi lyi jo bolya🙏🙏🙏❤️
@bhupendersingh648
@bhupendersingh648 25 дней назад
ਬਹੁਤ ਖੂਬਸੂਰਤ ਸਮਾਂ ਜੀ 🌹👏👏👏
@parmmsingh
@parmmsingh 24 дня назад
Satwinder bitti ji diyan gllan kudiyan nu ਚੰਗੀ ਸੇਦ ਦੇਣ ਵਾਲੀਆਂ ਨੇ ਤੇ ਮਾਹੀ ਹੁਨੀ ਕਿਨੇ ਧਿਆਨ ਨਾਲ sun rhhe ne ❤🕊️
@HappyHockeyHelmet-ec9de
@HappyHockeyHelmet-ec9de 9 дней назад
Waheguru ji Waheguru ji 🙏🙏
@SuchaSingh-mu7hn
@SuchaSingh-mu7hn 23 дня назад
ਗਿੱਧੇ ਵਿੱਚ ਜੀਨੇ ਮੇਰੀ ਫੜ ਲਈ ਸੀ ਬਾਂਹ , ਦੱਸ ਭਾਬੀਏ ਨੀ ਮੁੰਡਾ ਕਿਹੜੇ ਪਿੰਡ ਦਾ❤❤❤ bahut sohna song c.
@princepreet4544
@princepreet4544 25 дней назад
Happy Birthday ji🎂🎂God Bless you❤️❤️
@user-wp4ne9zl7l
@user-wp4ne9zl7l 23 дня назад
Bhut vdia gallan sikhan nu millian, bhut vdia eda e parents nu sikhona chaida always my dad and my favourite
@tangocharly4217
@tangocharly4217 25 дней назад
ਸਾਰੇ ਸ਼ਬਦ ਵਧੀਆ ਨੇਂ ਪਰ ਧੰਨ ਤੇਰੀ ਸਿੱਖੀ ਤੇ ਵਿੱਚ ਅਨੰਦਪੁਰੀ ਦੇ ਰਹਿੰਦੀ ਮਾਂ ਬੋਲੀ ਤੱਕ
@ParneetKaur-yn2pu
@ParneetKaur-yn2pu 15 дней назад
ਮਾਹੀ ਜੀ ਜਸਵਿੰਦਰ ਬਰਾੜ ਤੇ ਨਿਮਰਤ ਖਹਿਰਾ ਨੂੰ ਬੁਲਾਇਆ ਜਾਵੇ
@AmrinderSingh-tt6fl
@AmrinderSingh-tt6fl 25 дней назад
Bhut Buland Awaz di malak Satwinder bitti ji vadiya interveiw aa Bitti Ji de Live Program Bhut sune aa
@parmmsingh
@parmmsingh 24 дня назад
ਬਹੁਤ ਸੁਚੱਜਾ ਤੇ ਸਿਆਣਪ ਭਰਿਆ episode ❤
@harvinderpalbhatti9551
@harvinderpalbhatti9551 25 дней назад
Mahi Di mehfil Da intejaar rehnda
@user-xg3yg2hv1b
@user-xg3yg2hv1b 24 дня назад
Amrita virk nu v bulao pls ohna ne v bht song Gaye os time miss pooja amar noori satwinder bitti g ❤
@kirtdeol3102
@kirtdeol3102 23 дня назад
She is my crush since i was kid , i still adore her the same, soooo good to see her ❤
@jaswinderkaur7254
@jaswinderkaur7254 19 дней назад
Aj vi ohi awaj 🙏🙏🙏❤️Godbless u ji Mam
@gurdeepkumar5320
@gurdeepkumar5320 24 дня назад
Love you Bitti Di g very nice God bless you ❣️ 🙏
@MaanSaab-gy9mm
@MaanSaab-gy9mm 24 дня назад
ਅਮਰਿੰਦਰ ਗਿੱਲ ਤੇ ਬੱਬੂਮਾਨ ਨੂੰ ਵੀ ਜ਼ਰੂਰ ਬਲਾਉ
@GurpreetSingh-qb6ol
@GurpreetSingh-qb6ol 24 дня назад
Gurdas Maan ji nu bolao ji show te
@ramandeepkaur1433
@ramandeepkaur1433 25 дней назад
ਬਹੁਤ ਵਧੀਆ ਇੰਟਰਵਿਊ ਜੀ
@abhijot4153
@abhijot4153 24 дня назад
Bht vadiya 👌👌
@LalSingh-j1y
@LalSingh-j1y 25 дней назад
Mahi ji I request miss pooja ko bhi bulao mehfil mein
@user-bm1fz1ln9r
@user-bm1fz1ln9r 12 дней назад
Bilkul sahi g bhra to vadh k kush ni hunda
@user-vx2zc9jl1u
@user-vx2zc9jl1u 24 дня назад
G Miss Pooja nu bulao pls Mai ona nu sunna choni aa my favourite singer miss pooja
@kesarsinghghumaan1793
@kesarsinghghumaan1793 23 дня назад
ਬਹੁਤ ਹੀ ਵਧੀਆ ਗਾਇਕੀ ਐ ਬਿੱਟੀ ਭੈਣ ਹੋਰਾਂ ਦੀ 🙏
@Paliwala
@Paliwala 25 дней назад
Asi bitti g de Dhan Teri sikhi cassete nu boht jyada sunya mai army ch C
@jaswinderkaur7254
@jaswinderkaur7254 11 дней назад
Mam. Jindgi de tajarve valiaa glla bahut badiaa krde ho 🙏🙏🙏❤️❤️❤️
@MaanSaab-gy9mm
@MaanSaab-gy9mm 24 дня назад
ਕਿੰਨੀਂ ਚੰਗੀ ਸੋਚ ਆ ਬਿੱਟੀ ਜੀ ਦੀ ਕੋਈ ਵੀ ਨੇਗਟਵ ਗੱਲ ਨਹੀਂ ਕੀਤੀ ਹਰ ਗੱਲ ਪੋਜ਼ੀਟਿਵ ਕਿਆ ਸੋਚ ਆ ਯਾਰ ਇਸ ਬੀਬਾ ਜੀ ਦੀ
@charnjitkaur7668
@charnjitkaur7668 24 дня назад
Maahi tusi boht vadhyya kita Biti ji nu bula k. boht vadhyya kita.
@jaswinderkaur7254
@jaswinderkaur7254 19 дней назад
Good tarika loka ch vichran da🙏🙏🙏❤️
@parmmsingh
@parmmsingh 24 дня назад
ਮਾਹੀ Sachi ਗੱਲ ਆ mai ehh gll nu bhot ਜ਼ਿਆਦਾ ਮਹਿਸੂਸ ਕਰਦਾ ਆ ਪਤਾ ਨੀ ਕਿਉਂ k ਕਿਨਾ ਔਖਾ ਆ ਆਪਣਿਆ ਤੋਂ ਦੂਰ ਹੋਣਾ ਕੁੜੀਆਂ jithe jmmiya plliyan khediyan ਓਥੋਂ ਦੂਜੀ ਥਾਂ ਜਾਣਾ ਕਿਨਾ ਔਖਾ ਹੁੰਦਾ ਹੋਣਾ
@jaswinderkaur7254
@jaswinderkaur7254 19 дней назад
God mam tuci bahut sohna tiyar hunde ci❤️❤️❤️ hun vi 👌👌👌
@jaswinderkaur7254
@jaswinderkaur7254 19 дней назад
Shi gl Rishte. Di gl dowara mehsus hovegi🙏🙏🙏❤️
@majhewale0001
@majhewale0001 25 дней назад
Gurdas Man❤❤❤
@rituayanvlogs8411
@rituayanvlogs8411 18 дней назад
Ehna dee wait c bus menu ta ❤️
@arunthakur5532
@arunthakur5532 25 дней назад
Next interview Miss Pooja ji maahi ji 😊
@navdip_xyzrandhawa4740
@navdip_xyzrandhawa4740 15 дней назад
Mahi ma'am mh tuhanu milna chahni mai Canada aa jdo v aoge pls 👏🏻💛😘🧿
@GurbaniShabadkirtan8
@GurbaniShabadkirtan8 8 дней назад
ਮੈਂ ਵੀ ਆਪਣੀ ਯਾਦ ਸਾਂਝੀ ਕਰਨਾ ਚਾਹੁੰਦੀ ਹਾਂ,ਮੇਰੀ ਬਹੁਤ ਫੇਵਰਟ ਸਿੰਗਰ ਨੇ ਬਿੱਟੀ ਜੀ 💖.. ਮੈਨੂੰ ਯਾਦ ਏ ਮੈਂ ਆਪਣੇ ਵੀਰੇ ਕੋਲੋਂ ਇਨਾ ਦੀ ਧੰਨ ਤੇਰੀ ਸਿੱਖੀ ਕੈਸੇਟ ਜਿੱਦ ਕਰਕੇ ਮੰਗਵਾਈ ਸੀ,ਤੇ ਕੈਸੇਟ ਦਾ ਕਵਰ ਸੰਭਾਲ ਕੇ ਰੱਖਿਆ ਸੀ ਬਹੁਤ ਦੇਰ ਕਿਉੰ ਕਿ ਇਨ੍ਹਾਂ ਦੀ ਫ਼ੋਟੋ ਸੀ ਉਪਰ ਤਾ ਕਰਕੇ 🤭
@KulwinderKaur-wv1dv
@KulwinderKaur-wv1dv 13 дней назад
Waheguru ji
@vermag996
@vermag996 25 дней назад
Happy birthday mahi g🎉❤❤
@jaswinderkaur7254
@jaswinderkaur7254 11 дней назад
Shi ik chup so sukh ji 🙏🙏❤️👌👌👌
@SandeepSingh-yz6zc
@SandeepSingh-yz6zc 23 дня назад
ਸ਼ਬਦ ਬਹੁਤ ਵਧੀਆ ਬਿੱਟੀ ਜੀ ਦੇ ਬਹੁਤ ਵਧੀਆ ਗਾਇਕਾ ਨੇ ਬਿੱਟੀ ਜੀ
@noormahiwal9893
@noormahiwal9893 День назад
ਮਾਹੀ ਜੀ ਅਮਰਿੰਦਰ ਗਿੱਲ ਨੂੰ ਵੀ ਲੇ ਕੇ ਆਉ please 😊
@talwindersinghtalwinder8598
@talwindersinghtalwinder8598 23 дня назад
Guru nu satkar den bahut vidia g ser takke waheguru mehar Karn
@jaswinderkaur7254
@jaswinderkaur7254 19 дней назад
Life hi changi krn lyi asi sare bhje i jande aa
@amarjeetkaur5464
@amarjeetkaur5464 25 дней назад
Next apisode miss poja ji nal plz mahi ji request aa plz 🙏❤❤❤
@Choudhry-12
@Choudhry-12 25 дней назад
Hellow lovely mahi g 💜💜🇵🇰
@jassistyle8058
@jassistyle8058 24 дня назад
Mandeep mavi interview Karo jii me bhutt vada fyn bai g da
@LakhvirSingh-le2uc
@LakhvirSingh-le2uc 22 дня назад
Menu ta lagda bitti di mehfil a😊ji
@rajsandhu5776
@rajsandhu5776 24 дня назад
Sheera jasveer nu bulao ji
@punjabisingergarrysingh9893
@punjabisingergarrysingh9893 24 дня назад
ਬਿੱਟੀ ਜੀ ਬਹੁਤ ਅੱਛੇ ਸਿੰਗਰ ਆ ਬਹੁਤ ਅੱਛੇ ਇਨਸਾਨ ਵੀ ਆ🙏🙏
@NavBajwa-zc5ls
@NavBajwa-zc5ls 8 дней назад
Amrita Virk nu invite kro maahi g
@user-bm1fz1ln9r
@user-bm1fz1ln9r 12 дней назад
Sahi gaal aa bhena jyada sochdia ne
@vakhrekaraj9948
@vakhrekaraj9948 23 дня назад
Legend satwinder bitti ji
@RadhaRani-df8sf
@RadhaRani-df8sf 25 дней назад
Happy birthday munna❤🎉🎉
@sandeepkaur-go8ih
@sandeepkaur-go8ih 24 дня назад
Kina sohna bolde ne bitti ji❤️❤️❤️
@harnetchoudhary1782
@harnetchoudhary1782 2 дня назад
❤❤❤❤❤❤❤
@user-zl1nq2mb7r
@user-zl1nq2mb7r 25 дней назад
Harbhajan Mann ❤❤
@SukhjinderSingh-uz5sh
@SukhjinderSingh-uz5sh 24 дня назад
Bhut sone betti ji
@MaanSaab-gy9mm
@MaanSaab-gy9mm 24 дня назад
ਇਹਨੇ ਪੱਕਾ ਉਸ ਮੁੰਡੇ ਨੂੰ ਝੰਬਿਆ ਹੋਣਾ ਪਰ ਹੁਣ ਸਿਆਣੀ ਤੇ ਜੁੰਮੇਵਾਰ ਹੋਣ ਕਰਕੇ ਗੱਲ ਟਾਲ ਗਈ😅😅
@ManjotSingh-gp4hk
@ManjotSingh-gp4hk 17 дней назад
Very nice bitti ji mere brother de marriage bich bhut rang bne c
@user-ldMonika
@user-ldMonika 7 дней назад
❤❤
@lovelymahla8592
@lovelymahla8592 25 дней назад
Harbhajan Mann nal kro g
@SarbjitKaur-lr6qw
@SarbjitKaur-lr6qw 8 дней назад
❤❤❤❤❤❤❤❤❤
@nayaabzamaney3770
@nayaabzamaney3770 16 дней назад
waddiya 😊
@jaswinderkaur7254
@jaswinderkaur7254 19 дней назад
Shi gl Rishte kaim rekhne sadedono pase hi jaruri
@user-yy4cl1vk1f
@user-yy4cl1vk1f 25 дней назад
Miss Pooja
@Roopjit-20
@Roopjit-20 21 день назад
Bhot vadia lgya ji
Далее
Podcast with Shamsher Sandhu | Akas | EP 18
1:45:31
Просмотров 104 тыс.