Тёмный
No video :(

ਪਹਿਲੀ ਵਾਰ ਸੈਂਟਰ ਦੇ ਮਾਲਕ ਦੀ ਇੰਟਰਵਿਊ | Center | Iam Hero 

Iam Hero
Подписаться 240 тыс.
Просмотров 89 тыс.
50% 1

For More Videos Do Subscribe Channel
for advertiesments
CONTACT ME _+919878750902
iamheropunjabi@gmail.com
thank you
my instagam - ....

Опубликовано:

 

18 апр 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 573   
@BhindersinghBhinder-bq9lg
@BhindersinghBhinder-bq9lg Год назад
ਮੈਂ ਵੀ ਨਸ਼ਾ ਕਰਦਾ ਸੀ ਇਹ ਹੁਣ ਰੱਜਿਆ ਹੋਇਆ ਹੈ ਆਪ ਵੀ ਮੈ ਗਰੰਟੀ ਨਾਲ ਕਹਿ ਸਕਦਾ ਹਾਂ 100/
@jaswinderjassa2637
@jaswinderjassa2637 Год назад
ਰੱਜਿਆ ਹੋਇਆ ਜਾ ਛੱਡਿਆ ਹੋਇਆ
@jashpalsingh1875
@jashpalsingh1875 Год назад
ਕਮਾਈ ਵਾਲਾ ਧੰਦਾ ਬਣ ਗਿਆ ਸੈਂਟਰ
@user-mx7do8xz6u
@user-mx7do8xz6u 10 месяцев назад
Yes bro app v set aa eh full
@speechlessfeelings71
@speechlessfeelings71 10 месяцев назад
ਸਹੀ ਆ ਨਸ਼ਾ ਕਰੀ ਬੈਠਾ ਤਾਂਹਿ ਝੂਠ ਦੇ ਰੇਵਲ ਤੋਰੀ ਜਾਂਦਾ ।।
@garry6373
@garry6373 8 месяцев назад
Shii ae veere dkkeya veya
@farminglover1656
@farminglover1656 Год назад
ਸਾਰਿਆਂ ਨੂੰ ਬੇਨਤੀ ਹੈ ਕਿ ਆਪੌ ਆਪਣੀ ਜ਼ਿੰਦਗੀ ਦੀਆਂ ਜਰੂਰਤਾਂ ਨੂੰ ਇਕ ਪਾਸੇ ਰੱਖਕੇ ਇਕ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਰੂਰ ਅਰਦਾਸ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਕਿਸੇ ਦੇ ਵੀ ਧੀ ਪੁੱਤ ਨੂੰ ਨਸ਼ੇ ਤੇ ਨਾ ਲੱਗਣ ਦੇਈ ਅਤੇ ਜਿਹੜੇ ਲੱਗੇ ਹਨ ਉਹਨਾਂ ਨੂੰ ਐਨਾ ਬੱਲ ਬਖ਼ਸ਼ੀ ਕਿ ਉਹ ਨਸ਼ੇ ਦੀ ਦਲਦਲ ਚੌਂ ਬਾਹਰ ਨਿਕਲਣ । ਨਾਲ ਦੀ ਨਾਲ ਉਹਨਾਂ ਨੂੰ ਸੁਮੱਤ ਦੇਵੀਂ ਜਿਹੜੇ ਨਸ਼ਾ ਵੇਚਦੇ ਹਨ ਉਹ ਨਾ ਵੇਚਣ ।
@Sukhrajsingh..91
@Sukhrajsingh..91 Год назад
ਸਹੀ ਗੱਲ ਵੀਰ ਜੀ
@samdarshbal3907
@samdarshbal3907 11 месяцев назад
👍👍👍👍👍
@gurmitbrar6254
@gurmitbrar6254 Год назад
ਮਾਪਿਆਂ ਨੂੰ ਬੇਨਤੀ ਹੈ ਕਿ ਸੈਂਟਰ ਵਿਚ ਆਪਣੇ ਬੱਚੇ ਨੂੰ ਨਾਂ ਭੇਜੋ ਉਥੇ ਬਹੁਤ ਦੁਖੀ ਕਰਦੇਂ ਨੇਂ,, ਇਸ ਤੋਂ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇ ਉਹ ਸੈਂਟਰ ਤੋਂ ਅੱਕੇ ਹੀ ਮਰਦੇ ਨੇ,, ਇਹ ਪਾਪ ਨਾ ਕਰੋ,,
@nawsoindia
@nawsoindia Год назад
Yeh sab chor h.. Apne muh miyaa mithoo 😅😅😂
@HardeepSingh-HH88
@HardeepSingh-HH88 Год назад
ਇਹ ਸੈਂਟਰਾਂ ਵਾਲੇ ਤਾਂ ਆਪਣੇ ਟਿਕਾਣਿਆਂ ਤੋਂ ਨਸਾ ਖਰੀਦਣ ਲਈ ਕਹਿੰਦੇ ਨੇ
@gpssohal87
@gpssohal87 Год назад
center ch jaan waala pehle naalo vdda nasha kru bahr a k 4 munde mre ne jihna nu janda c main chngi tra pehlo koi vdda javjyada nasha ni c krde pr bahr aoundia hi injection naal mre ne 1 te center ch hi mr gia c fever e control ni c hoya center waalia to kyu 1 dum band krti medicine yaar ghre lao medicine 5-6 hjaar ch bnda shd sakda 1 month d medicine naal drip vgera lga k te center ch 40-50 hjaar lgda te mentally ill v hunda bnda center ch reh k
@gpssohal87
@gpssohal87 Год назад
@13Donx Gaming main v ehi keha veer main kuttia te ni kdi job keeti c halat dekh k shd ti c bandia naal janvra vrga slook krde c upro jyadatar center waale brake de name te mundia nu tobbaco lvounde ne jeho j bndia nu pathe vudn rakhi da oho j hukam chlounde ne
@gpssohal87
@gpssohal87 Год назад
@13Donx Gaming sperpat pind ??
@jass2965
@jass2965 Год назад
ਪੰਜਾਬ ਤੇ ਏਨੀ ਮਿਹਰ ਹੋਜੇ ਦੁਬਾਰਾ ਗੰਧਲੇ ਪੰਜਾਬ ਨੂੰ ਉਹੀ ਰੰਗਲਾਂ ਪੰਜਾਬ ਬਣਾ ਲਈਏ,ਸਰਕਾਰਾਂ ਤੇ ਆਸ ਨਾਂ ਰੱਖੋ ਕੋਈ ਆਜੇ ਕਿਸੇ ਤੋਂ ਨਹੀਂ ਖਤਮ ਹੋਣਾ ਬੱਸ ਵੋਂਟਾ ਤੱਕ ਮਤਲਬ ਹੈ ਸਾਰੇ ਪਿੰਡ ਆਪਣਾ ਆਪਣਾ ਪਿੰਡ ਸਾਂਭ ਲਵੋ ਨਹੀਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ😭
@user-gt4sz6cx8j
@user-gt4sz6cx8j Год назад
ਮਿਤੱਰਾਂ ਨਸ਼ਾ ਤਾਂ ਤੇਰਾਂ ਹੁਣ ਵੀ ਕੀਤਾ ਲੱਗਦਾ
@rohitbabbar69
@rohitbabbar69 4 месяца назад
Afeem
@harvindersingh2646
@harvindersingh2646 Месяц назад
Chitte wala eh teeke la k betha
@SRAN-gt3zt
@SRAN-gt3zt Год назад
ਜੋ ਸੈਟਰ ਵਾਲਾ ਵੀਰ ਬੋਲ ਰਿਹਾ ਏ ਦਾ ਡੌਪ ਟੈਸਟ ਕੀਤਾ ਜਾਵੇ ਕੀਤਾ ਵੀ ਸਾਹਮਣੇ ਜਾਵੇ 101% ਕੁਝ ਖਾਂਦਾ ਫੀਮ ਜਾ ਗੋਲੀਆਂ ਖਾਂਦਾ ਪੱਕਾ ਮੰਨੇ ਜਾ ਮੰਨੇ ਬਾਕੀ ਇਸ ਨੂੰ ਬਣਦੇ ਪੈਸੇ ਏ ਸੈਟਰ ਦੀ ਤਾਰੀਫ਼ ਹੀ ਕਰੂੰ ਗਾ ਬਾਕੀ ਜਿਸ ਤਨ ਲਗੈ ਸੋ ਤਨ ਜਾਣੈ ਸਾਨੂੰ ਪਤਾ ਸੈਟਰਾਂ ਵਿੱਚ ਕੁੱਟਮਾਰ ਪ੍ਰਣਾਮ ਘੱਸਰੀ ਸਭ ਕੁਝ ਕਰੋਦੇ ਜਾਣ ਕੇ ਪ੍ਰਣਾਮ ਦਿੰਦੇ ਜੋ ਗਲਤੀ ਵੀ ਨੀ ਕਰਦਾ ਉਹ ਨੂੰ ਵੀ ਪ੍ਰਣਾਮ ਦਿੰਦੇ ਤਾਂ ਜੋ ਨਸਾਂ ਛੱਡਣ ਆਇਆ ਘਰ ਜਾਕੇ ਘਰ ਵਾਲਿਆਂ ਨਾਲ ਲੜਾਈ ਕਰੇ ਘਰਦੇ ਫ਼ੇਰ ਸੈਟਰ ਫੌਨ ਕਰਨ ਚੱਕ ਲਿਆਈ ਏ
@speechlessfeelings71
@speechlessfeelings71 10 месяцев назад
ਸਭ ਤੋਂ ਭੈੜੇ ਸਪੇਅਰ ਪਾਰਟ
@harvindersingh2646
@harvindersingh2646 Месяц назад
200% eh sala amli aa esdi shakal dekh akha dekh bhoot baneya peya amli aa chitte wala pakka
@babbukaler4598
@babbukaler4598 4 дня назад
Shi Kiha hnrk h center ch
@makhankalas660
@makhankalas660 Год назад
ਸੈਂਟਰਾ ਵਿੱਚ ਨਜਾਇਜ਼ ਧੱਕਾ ਹੁੰਦਾ ਹੈ
@satnamchand
@satnamchand 8 месяцев назад
Punjab wich khas khas beejo
@dannydonn2464
@dannydonn2464 4 месяца назад
Bhai dhakka ta nashedi karde ne apne maa peyo nal ,ta hi centre bhejde ne ghar de
@GurjeetSingh-tf3mr
@GurjeetSingh-tf3mr Год назад
ਨੱਕ ਤੇ ਹੱਥ ਮਾਰਦਾ ਵੀਰ ਅੱਜ ਵੀ ਤੂ ਨਸ਼ਾ ਕਰਦਾ ਤੇ ਨਾਲ ਵਾਲਾ ਵੀਰ ਨੱਕ ਤੇ ਹੱਥ ਨਹੀਂ ਮਾਰਦਾ ਸਾਨੂ ਸਾਰਾ ਪਤਾ ਮੇ ਵੀ ਨਸ਼ਾ ਕਰਦਾ ਵਾ ਤਾ ਸਾਨੂ ਸਾਰਾ ਪਤਾ
@SRAN-gt3zt
@SRAN-gt3zt Год назад
ਸਹੀ ਕਿਹਾ ਬਾਬੇ 😂😂🤣
@manibathoi8609
@manibathoi8609 Год назад
Shi gl a bhi menu 2 sal ho gye chde nu tike v liye c hun shi a pr a y shi ni hega a nhsa krda hun v pta lgda
@harvindersingh2646
@harvindersingh2646 Месяц назад
Chitte nal full dakeya peya eh amli aa esnu bahar kad k dang feri jawe eh ta sab kuj sach bolu
@GursewakSingh-bv7uj
@GursewakSingh-bv7uj Год назад
ਬਾਈ ਏ ਕੈਪਾ ਚ ਕੋਈ ਨਸਾ ਨੀ ਅੱਜ ਤੱਕ ਛੱਡ ਸਕੇਆ ਵਹਿਗੁਰੂ ਦੀ ਮਹੇਰ ਸਦਕਾ ਹੋਲੀ ਹੋਲੀ ਘੱਟ ਕਰਕੇ ਛੱਡ ਸਕਦੇਊ ਕੇਪਾ ਵਿਚ ਕੂਛ ਨੀ ਬਿਗੜ ਕੇ ਆਉਦੇਨੇ ਸਾਡੇ 4 ਮੁਡੇ ਛੱਡੇ ਸੀ ਪਹੇਲਾ ਨਾਲੋ ਖਰਾਬ ਹੋਗੇ ਵਹਿਗੁਰੂ ਭਲਾ ਕਰੇ ਜਾ ਫੇਰ ਘਰੇ ਡਾਗ ਫੇਰੋਊ ਮਰਦਾ ਏ ਮਰਨਦੋ ਪਰ ਨਸੇੜੀ ਮੁਡੇ ਦਾ ਵਿਆਹ ਨਾ ਕਰੋਊ ਕਿਊ ਅਪਦੇ ਅਮਲੀ ਪੁੱਤ ਨਾਲ ਕਿਸੇ ਦੀ ਧੀ ਦੀ ਜਿੰਦਗੀ ਨਰਕ ਬਣਾਦੇਊ
@MejjyrorkiWala-uv9id
@MejjyrorkiWala-uv9id Год назад
ਦੁਕਾਨਾ ਬਣਾਈਆ
@LovepreetSingh-fw6wp
@LovepreetSingh-fw6wp Год назад
Ahe khud rajya hoya. Centre wale chitta shad k afeem ja buki kah rahe ne asi khud dekhya. Ah is time nashe vich bol riha. Veer tohda interview krn da treeka bht vadia
@mavidihatti9614
@mavidihatti9614 Год назад
Gal pakki aa 22 teri
@jaypee8818
@jaypee8818 Год назад
Afeem khn wale di tah chitte lan wale di life span ch bhaut frk hunda aah tennu pta ni hona 😂
@Truth-kf2np
@Truth-kf2np 4 месяца назад
Saie Keh raya tuu veer main hud 12 Saal Nasha kita. Chaddya 4 maheeny Hoye. Pakistan to taada veer
@jeewansharma6426
@jeewansharma6426 Год назад
ਆਪਣਾ ਮਨ ਹੋਏ ਬੰਦਾ ਆਪਣੇ-ਆਪ ਛੱਡ ਸਕਦਾ ਸੈਟਰ ਸਿਰਫ਼ ਪੈਸੇ ਕਮਾਉਣ ਦਾ ਵਧੀਆ ਸਾਧਨ ਏ ਜੇ ਕੋਈ ਆਪਣੇ ਜਵਾਕ ਨੂ ਛੱਡਣਾ ਚਾਹੁੰਦਾ ਤਾ ਪਰਖਣ ਲਈ ਜੋ ਕੋਈ ਨਸਾ ਨਹੀ ਕਰਦਾ ਉਸ ਨੂ ਸਿਰਫ ਦਸ ਪੰਦਰਾ ਦਿਨ ਸੈਟਰ ਛੱਡ ਦਿਓ ਸੈਟਰ ਵਾਲਿਆ ਨੂ ਦੱਸਿਆ ਵਗੈਰ ਕਿ ਇਹ ਕੋਈ ਨਸਾ ਨਹੀ ਕਰਦਾ ਫਿਰ ਸੱਚ ਦਾ ਪਤਾ ਲੱਗੂ ਇਹ ਗੱਲ
@gaggisandhu-qm9th
@gaggisandhu-qm9th Год назад
ਹਾ ਬਈ ਸਹੀ ਗੱਲ ਆ ਜਿਸ ਨੇ ਆਪਣੇ ਮਨ ਤੇ ਕੰਟ੍ਰੋਲ ਕਰ ਲਿਆ ਉਹ ਨਸਾ ਛੱਡ ਸਕਦਾ ਸੇਟਰ ਜਾਂ ਕੇ ਨਹੀਂ ਛੱਡ ਸਕਦਾ ਕੋਈ ਬੰਦਾ ਨਸਾ ਬਾਕੀ ਆ veer ਵੀ ਰੱਜਆ ਗਿਆ ਜੋ interview de rha gya 🙏🏼
@jeewansharma6426
@jeewansharma6426 Год назад
ਬਾਈ ਸੈਟਰ ਪੈਸੇ ਕਮਾਉਣ ਦਾ ਵਧੀਆ ਢੰਗ ਏ ਹੋ ਸਕਦਾ ਕੋਈ ਇਕ ਦੋ ਵਧੀਆ ਹੋਣ ਬਾਕੀ 100/ ਪਰਸੇਟ ਜਿਨਾ ਟਾਈਮ ਬੰਦੇ ਦਾ ਆਪਣਾ ਮਨ ਨਹੀ ਕਰਦਾ ਛੱਡਣਾ ਮੁਸ਼ਕਲ ਏ
@mcjag8265
@mcjag8265 Год назад
Mere dost nu v centre chadea c. Ptandar ne baad vich aap hi 2 centre khol lye ghar vich😂😂😂😂
@jaswinderjassa2637
@jaswinderjassa2637 Год назад
8 ਮਹੀਨੇ ਜਾਂ ਸਾਲ ਚ ਛੱਡਦਾ ਨਸਾ
@gaggisandhu-qm9th
@gaggisandhu-qm9th Год назад
@@jaswinderjassa2637 nhi veer chite di tud phle 3 din bhut aw fir ghat jadi aw 8,9 din bad banda set hun lg jada gya
@jeewansharma6426
@jeewansharma6426 Год назад
ਇਹ ਗੱਲ ਕਰਦਾ ਸੈਟਰ ਤੋ ਬਿਨਾ ਕੋਈ ਨਸਾ ਨਹੀ ਛੱਡ ਸਕਦਾ ਕਿਨੇ ਬੰਦੇਆ ਨੂੰ ਮਿਲਣਾ ਨਾਲੇ ਲੋਕ ਗਵਾਹੀ ਦੇਣਗੇ ਨਾਲੇ ਜੇ ਫਿਰ ਵੀ ਸੱਕ ਹੋਏ ਟੇਸਟ ਕਰਵਾ ਲਏ
@SRAN-gt3zt
@SRAN-gt3zt Год назад
veere mai 6 center cute jado shadeya waheguru ji peera ji di kirpa nl bhr reh k shadeya centera ch koi nhi shd da shgo yada krda bhr aa k guse ch
@RameshKumar-qs4hp
@RameshKumar-qs4hp Год назад
​@@SRAN-gt3zt to
@monikadhiman723
@monikadhiman723 Год назад
Mera bro v krda sanu smj ni aa rea asi ki kriye o. Centre bhejan de paise ni aa
@user-xh5nu2hw1o
@user-xh5nu2hw1o Год назад
ਮਾਪਿਆਂ ਨੂੰ ਬੇਨਤੀ ਹੈ ਕਿ ਸੈਂਟਰ ਵਿਚ ਆਪਣੇ ਬੱਚੇ ਨੂੰ ਨਾ ਭੇਜੋ ਉਥੇ ਬਹੁਤ ਦੁਖੀ ਕਰਦੇ ਨੇ ਕਪੂਰਥਲਾ ਵਿੱਚ ਸਰਕਾਰੀ ਹਸਪਤਾਲ ਵਿੱਚ ਸੈਂਟਰ ਆ ਤਿੰਨ ਮਹੀਨੇ ਫਰੀ ਸ਼ੱਡੋ ਆਪਣੇ ਬੱਚੇ ਨੂੰ
@monikadhiman723
@monikadhiman723 Год назад
Kehda hai dso
@satwindersandhu2951
@satwindersandhu2951 10 месяцев назад
​@@monikadhiman723red cross
@gupreetsingh9341
@gupreetsingh9341 Год назад
ਸੈਟਰ ਵਾਲੇ ਬਹੁਤ ਕੱਤੋ
@nawsoindia
@nawsoindia Год назад
Yeh sab chor h.. Apne muh miyaa mithoo 😅😅
@jaswinderkharoud6989
@jaswinderkharoud6989 Год назад
Jhre bande da jeck hega usnu eh veera veera krde aa koi km ni kehnde ..bhar vi kad de aa..behke milda sb kuch..apa th 5 din apne dum te khde aa rabb di kirpa nl..nhi uthe bura hal aa sb paise da chkar aa
@user-dp6hu2nb2r
@user-dp6hu2nb2r Год назад
Hahaha😂😂 shi gl a
@jagroopSingh-ql6jx
@jagroopSingh-ql6jx Месяц назад
💯 % ਨਸ਼ਾ ਕੀਤਾ ਹੋਇਆ ਏਦਾ😂😂😂
@majormajor-lj8hw
@majormajor-lj8hw Год назад
ਕੋਈ ਮੁਸ਼ਕਲ ਨਹੀਂ ਕੱਚਾ ਦੁੱਧ ਜਿਨਾਂ ਪੀਤਾ ਓਨਾ ਪਿਓ ਦੁਧ ਪੀਣ ਨਾਲ ਕੋਈ ਮੁਸ਼ਕਲ ਜਾ ਟੋਟ ਨਹੀਂ ਆਉਂਦੀ
@GursewakSingh-bv7uj
@GursewakSingh-bv7uj Год назад
ਪਹੇਲਾ ਤਾ ਜਿਹੜੇ ਸੇਟਰ ਵਾਲੇਏ ਇਹਨਾ ਦੀ ਡਕਟਰੀ ਕਰੋਊ ਫੇਰ
@user-gt4sz6cx8j
@user-gt4sz6cx8j Год назад
ਨਸ਼ਾ ਖਾਕੇ ਨੱਕ ਤੇ ਬਹੁਤ ਖੁਰਕ ਹੁੰਦੀ ਹੈ ਬਾਈ ਨਸ਼ਾ ਖਾਣ ਵਾਲੇ ਦੀ ਨਿਸ਼ਾਨੀ ਹੈ
@GurjeetSingh-tf3mr
@GurjeetSingh-tf3mr Год назад
ਈਟਰ ਵਹਿਓ ਵਾਲਾ ਵੀਰ ਨੱਕ ਤੇ ਹੱਥ ਨਹੀ ਮਾਰਦਾ
@GurpreetSingh-kg5uu
@GurpreetSingh-kg5uu 5 месяцев назад
Agla nasha Kar k aeya
@gupreetsingh9341
@gupreetsingh9341 Год назад
ਪੈਸ ਕਾਮਈ ਬੱਸ ਸੈਟਰ
@nawsoindia
@nawsoindia Год назад
Yeh sab chor h.. Apne muh miyaa mithoo 😅😅
@villagetovillage-
@villagetovillage- Месяц назад
Oh koi na jayo pra sarkari hospital zindabaad
@bhindepowardajija1
@bhindepowardajija1 Год назад
Asal ch oh rohab marde guest banke
@girjesh0
@girjesh0 Год назад
JAI BABA PEER CHOUDHARY SARKAR JI BHAGWAN JI 🙏🙏🌹🙏🌹🙏🙏
@honeyarorahoney7731
@honeyarorahoney7731 Год назад
Bai ji Nasha main bhut kita e pr Bai Bina center Jan to chadeya si Bai ji aj 6 years ho gye chade nu
@Navdeepkanda
@Navdeepkanda Год назад
Kive shadya bhra daso
@rashapalsunny4748
@rashapalsunny4748 Год назад
ਵੀਰ ਕਿੱਸੇ ਚ ਦਮ ਨੀ ਹੈਗਾ ਨਸ਼ਾ ਛੱਡ ਸਕਦਾ ਚਿੱਟੇ ਤੋਂ ਹਟ ਕੇ ਗੋਲੀ ਪਤੇ ਤੇ ਲੱਗ ਜਾਂਦਾ ਥੋੜੀ ਬਹੁਤੀ ਦਾਰੂ ਪੀਣ ਲੱਗ ਜਾਂਦਾ ਕੰਮ ਫੇਰ ਉੱਥੇ ਆ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਸਿਰ ਤੇ ਹੋਵੇ ਫਿਰ ਨੀ ਵਿਅਕਤੀ ਨਸ਼ਾ ਕਰਦਾ। ਬਾਣੀ ਪੜ੍ਹੋ ਗੁਰੂ ਵਾਲੇ ਬਣੋ ਤੁਸੀ ਆਪਣੀ ਨਸਲ ਭੁੱਲ ਗਏ। ਗੁਰੂ ਅੱਗੇ ਅਰਦਾਸ ਕਰੋ ਮਾਹਰਜਾ ਅਸੀ ਤੁਹਾਡੇ ਪੁੱਤ ਬਣਨਾ ਆਪਣਾ ਹੱਥ ਰੱਖਿਓ ਸਿਰ ਤੇ
@nawsoindia
@nawsoindia Год назад
Yeh sab chor h.. Apne muh miyaa mithoo 😅😅😂😅
@HarjitSingh-ty4cs
@HarjitSingh-ty4cs Год назад
Jhooth bolda eh Bina vajah kut path karde akh khule mat upar ungal Maran te bathroom vich brush reh jave ta kut mukdi gal kutan layi bahana labde ne je kise ne 5 rotian note krayaian tr 6 vi mang layi ta kuta bakvaas karda sala
@nawsoindia
@nawsoindia Год назад
Yeh sab chor h.. Apne muh miyaa mithoo 😅😅😂
@1tapgaming977
@1tapgaming977 Год назад
Roj waheguru ji age ardaas kreya kro oho kirpa kr skda ana nu sirf pase da bhana lba ha
@gupreetsingh9341
@gupreetsingh9341 Год назад
6 ਮਹੀਨੇ ਬਦ ਕੀ ਗੰਰਟੀ ਦਸ
@nawsoindia
@nawsoindia Год назад
Yeh sab chor h.. Apne muh miyaa mithoo 😅😅
@KamraSons
@KamraSons Год назад
Veer pagal ne Lok Jo ehna te yakeen krde a nale paise dinde a nale avda nyana kutonde a ave sale darai jange ghardeya nu eh marju ye hoju woh hoju center koi halh nai hega veer bnde de jina chir avde dilo nai aunda ona time koi nai Nasha shuda skdaaa veer eh saliya leera bnde nu khol k landu ya center avde app nu rab samjan lag pende a veer ik bnde nu andar band krke ohnu kutmar karni ya ohnu consiqonce Dene ohte julam karna kidi k buhadri Ali gal a fudi de sute pye bande nu chakde a oh v ik bande nu 4 Jane pickup Karan jande a gandu eh fudi deya j Gand ch dum a na Sade area ch pickup krke dikha tetho j sare pind ch L.E na krai sala landuu
@poojakaur5874
@poojakaur5874 Год назад
Shi gal a bai ehe sale center wale panchod hunde a. Anda boht torcher krde h sale pande yaar. M v 3 vaar center gya bs ehna nu apne paise taak matlb hunda
@nawsoindia
@nawsoindia Год назад
Yeh sab chor h.. Apne muh miyaa mithoo 😅😅😂
@jaswinderkharoud6989
@jaswinderkharoud6989 Год назад
Vere bhut gussa bhryea pya tere ch…teri pickup hyi lgdi aa 😂😂😂…gllan teriyn sachiyn ne
@simratkaur159
@simratkaur159 10 месяцев назад
Eh ta pakka nasheri aa, 4 bande fulla da haar paa k lajan hor tenu, 🏆 trophy nal sanmanat krke, Dhan hunde centra wale jehde loka da eho ja gand sambalde, eho je nasheri rakhane kehda saukhe ney, kuttan naa oh hor ki ena nu pujan, ena nasheriya nu ta goli marni chahidi aa
@speechlessfeelings71
@speechlessfeelings71 10 месяцев назад
ਮੇਰਾ ਵਾਹ ਨੀ ਚਲਦਾ ਮੈ ਨਹੀ ਤਾਂ ਸਾਰੇ ਸੈੰਟਰ ਆਲੇਆ ਨੂੰ ਸਪੇਅਰ ਪਾਰਟ ਚ ਰੱਖਾਂ ਮਹੀਨਾ ।। ਮਜਾਲ ਆ ਫੇਰ ਮੁੱੜਕੇ ਕੋਈ ਪਿਕ_ਅੱਪ ਕਰ ਜਾਣ ।।
@jaswinderjassa2637
@jaswinderjassa2637 Год назад
ਮਰਦ ਈ ਹੁੰਦਾ ਜਿਹੜਾ ਚਿੱਟਾ ਛੱਡਦਾ , ਹਿਮਾਚਲ ਦਾ ਨੰਬਰ ਵੰਨ ਏ ਸੈਂਟਰ , ਬਹੁਤ ਤਾਰੀਫ ਸੁਣੀ
@JaswinderSingh-dq1ki
@JaswinderSingh-dq1ki Год назад
Address please
@jaswinderjassa2637
@jaswinderjassa2637 Год назад
@@JaswinderSingh-dq1ki ਦੇ ਚਿੱਟਾ ਛੁਡਵਾਉਣਾ , 8 ਮਹੀਨੇ ਜਾਂ 1 ਸਾਲ ਮਰੀਜ਼ ਨੂੰ ਮਿਲਣ ਨੀ ਜਾਓ , ਦੇ ਜਾਓਗੇ ਮਰੀਜ ਕਹੂ ਮੈਨੂੰ ਨਾਲ ਲੈ ਜ਼ੋ ਨਹੀਂ ਮੈ ਮਰਜੂ, ਐਡਰੈੱਸ ਦਾ ਤਾਂ ਮੈਨੂੰ ਵੀ ਨੀ ਪਤਾ , ਯੂ ਟਿਊਬ ਤੇ ਸਰਚ ਕਰਲਾ , ਹਿਮਾਚਲ ਦਾ ਵਧਿਆ ਨਸਾ ਛਡਾਓ ਸੈਂਟਰ, ਨਾਮ ਅਤੇ ਨੂੰ ਨੰਬਰ ਆਜੂ ਲਿਖ ਕੇ ,ਯਾਦ ਰੱਖ ਸਾਲ ਤੋਂ ਪਹਿਲਾਂ ਨਸ਼ੇੜੀ ਨੂੰ ਸੈਂਟਰ ਚੋ ਨਾ ਕਡਾਏਓ,ਓਕੇ
@jiteshsarna4857
@jiteshsarna4857 Год назад
Bhai kise din kise v center vich roti pani chah de time ja ke vekh kina mara hunda tu soch v ni sakda 15 kilo chah vich 1.5 kilo dudh hunda
@nawsoindia
@nawsoindia Год назад
Yeh sab chor h.. Apne muh miyaa mithoo 😅😅
@user-of5gc5rd2r
@user-of5gc5rd2r 5 месяцев назад
Right
@Truth-kf2np
@Truth-kf2np 4 месяца назад
Yee India m Bhi hota😂 Pakistan ich Tay idda e haal
@user-sg9gu2ct4h
@user-sg9gu2ct4h 6 месяцев назад
MAI AAP 5 WAAR KATTE AA CENTER MENU SAB PTA 😋
@amrikatwal2841
@amrikatwal2841 6 месяцев назад
Is all the center there for help or money ?
@Truth-kf2np
@Truth-kf2np 4 месяца назад
Money
@sukhjeevandhaliwal-hk8bx
@sukhjeevandhaliwal-hk8bx 25 дней назад
Only money
@jaggadhaliwal7391
@jaggadhaliwal7391 Год назад
Eh ta app rajya lgda mnu
@sukhwindersarari3918
@sukhwindersarari3918 Месяц назад
10:18 galla da krah 😅 Toda Kol aa
@kalwantsingh2912
@kalwantsingh2912 5 месяцев назад
ਨਕ ਚੀ ਬੋਲਦਾ ਨਛੇ ਦੀ ਨਿਛਾਨੀ ਸ਼ੇਟਰ ਵਿਚ ਰਹਿ ਕੇ ਕੋਈ ਨਛਾ ਨਹੀ ਸ਼ਡ ਸ਼ਕਦਾ
@user-ek5lh6ui4d
@user-ek5lh6ui4d Год назад
Paji jine chadna ohh 1 month ch v Chad dinda e jine nahi chadna ohh 6 month ch v nhi Chad da right ya fir tusi likh ke dyo ke 6 month la ke ahh Nasha nhi kruga
@simmu___pbx1
@simmu___pbx1 27 дней назад
Eh centra wale feem ya dode khande hunde a chitta shdeya hunda ena da rajjeya baitha khaaj e kri janda
@user-bo3cb1nj8j
@user-bo3cb1nj8j Год назад
jinne nasha shadna va onne 10 din center ch reh ghar vaapis aw k v shhad dena te jinna nai shadna chahe saal lvaa lo nai shutna
@shivrandwa948
@shivrandwa948 Год назад
❤ ਹੁਣਾ ਚਾਹਿਦਾ ਬਾਈ ਸਹੀ ਗੱਲ ਤੁਹਾਡੀ
@jiteshsarna4857
@jiteshsarna4857 Год назад
Bhai bas tu samajh la Jo banda ehna diya gala vich a gya o fudu ban gya eh lok zhootha diya khatiya khande
@nawsoindia
@nawsoindia Год назад
Yeh sab chor h.. Apne muh miyaa mithoo 😅😅
@SRAN-gt3zt
@SRAN-gt3zt Год назад
ਸਹੀ ਗੱਲ ਆ ਵੀਰ ਮੇਰੇ ਸਾਲੇ ਬੰਦੇ ਨੂੰ ਗੱਲਾਂ ਵਿੱਚ ਲੈ ਲੈਂਦੇ ਆਪਣੇ ਘਰ ਦੇ ਭੌਲੇ ਹੁੰਦੇ ਇੰਨਾ ਦੀਆਂ ਗੱਲਾਂ ਵਿੱਚ ਆ ਜਾਂਦੇ
@SandeepSingh-ub1lq
@SandeepSingh-ub1lq Год назад
N a meeting lo
@jaswinderkharoud6989
@jaswinderkharoud6989 Год назад
2 paise de bnde nu sara din y y krde firde aa…mai apne aap gya c kisi center ch kisi jaankar da c..pr uthe jhre bichare munde fs jnde aa una de thpar,sara kam, ਗੰਦ sb kuch saaf kraunde aa..5 din laa k aa gya c..fhr ni apa gye..na ena fuddu bndeya kol rabb bheje kise nu
@harmansaini8883
@harmansaini8883 3 месяца назад
ਜਿਨੀਆਂ ਮਰਜੀ ਇੰਟਰਵਿਊ ਕਰੋ। ਜਿਆਦਾ ਨਹੀ ਤਾ 20/ ਹੀ ਸੈਟਰ ਦੀਆਂ ਸਚੀਆਂ ਕਰਤੂਤਾਂ ਤਾ ਦਸੋ।
@balwindersinghrandhawarand9018
ਬਾਈ ਮੈ 32ਸਾਲ ਨਸ਼ਾ ਕੀਤਾ ਆ ਪਰ ਮੈ ਦੋ ਮਹੀਨੇ ਚੋ ਛੱਡਤਾ 32ਸਾਲ ਵਾਲੇ ਦਾ ਤਜ਼ੁਰਬਾ ਕਿੰਨਾ ਹੋਵੇ ਗਾ ਮੈ ਗਰੰਟੀ ਲਾਈਨਾਂ ਛੁਡਵਾ ਦੁਗਾ ਜਿਦਾ ਮੈ ਛੱਡਤਾ
@kk-ql5xt
@kk-ql5xt 3 месяца назад
Mera bhra vi bhut karda nsha help kro je kar sakde ho
@BeantKaur-og9bx
@BeantKaur-og9bx 2 месяца назад
Veer tusi kithon chadia dasew please
@jagpreet198brar3
@jagpreet198brar3 Год назад
Center Jan nalo ta bndda mrje
@nawsoindia
@nawsoindia Год назад
Yeh sab chor h.. Apne muh miyaa mithoo 😅😅😂😅
@jeewansharma6426
@jeewansharma6426 Год назад
ਇਸਦਾ ਮਤਲਬ ਏ ਕਿ ਛੇ ਮਹੀਨੇ ਸਾਲ ਤੱਕ ਮੂਡਾ ਛੱਡ ਜਾਓ ਪੈਸੇ ਦਾ ਮਤਲਬ ਏ ਸਿਰਫ
@shivrandwa948
@shivrandwa948 Год назад
ਬੰਦੇ ਦਾ ਦਿਲ ਹੁਣਾ ਚਾਹਿਦਾ ਨਹੀਂ ਤਾਂ ਭਾਵੇਂ ਸਾਲ ਰੱਖੀ ਰੱਖੋ
@harmansaini8883
@harmansaini8883 3 месяца назад
ਕਈ ਸੈਟਰਾ ਦੇ ਮਾਲਕਾ ਨੂੰ ਪੁਛਿਆ ਜਾਵੇ। ਜਿਹੜੇ ਮੁੰਡੇ ਘਰਾ ਚ ਚੁਕ ਕੇ ਲੈਕੇ ਜਾਦੇ। ਉਹਨਾ ਮੁਡੀਆ ਦੀ ਜੇਬ ਚ ਜੋ ਨਸ਼ਾ ਨਿਕਲਦਾ ਉਹਦਾ ਇਹ ਕਿ ਕਰਦੇ ਨੇ। ਚੁਕਣ ਵਾਲੀਆਂ ਚ ਜਿਹਦੇ ਹੱਥ ਨਸ਼ਾ ਜੇਬ ਚੋ ਲੱਭ ਗਿਆ। ਉਹ ਆਪਦੀ ਜੀਭ 👅 ਤੋ ਲਾਰਾ ਸੁਟਣ ਲੱਗ ਜਾਦਾ।
@mandeepakdhaliwal7844
@mandeepakdhaliwal7844 Год назад
Main Hun set aa..
@nawsoindia
@nawsoindia Год назад
Yeh sab chor h.. Apne muh miyaa mithoo 😅😅😂
@Brown.kudi_815
@Brown.kudi_815 Год назад
A taa aaappp set hoya bathaa 😅
@SatinderKhakh-rh1yu
@SatinderKhakh-rh1yu 2 месяца назад
Sahib gall aa
@user-uz5io8wt1d
@user-uz5io8wt1d 4 месяца назад
Bhai ji ਤਾਂ ਹੁਣ ਵੀ ਪੂਰਾ ਰੱਜੇ ਹੋਏ ਆ।
@harjinderkaur4776
@harjinderkaur4776 Год назад
veer main bina center kateya nasha shadeya 4 saal lagataar kita c apna man takda kro
@jass-ww6zf
@jass-ww6zf Год назад
ਇਹਨਾਂ ਨੇ ਨਸ਼ਾ ਕੀ ਛੁਡਾਉਣਾ ਇਹ ਆਪ ਨਸ਼ਾ ਕਰ ਕੇ ਬੈਠਾ ਵਾਰ ਵਾਰ ਨੱਕ ਨੂੰ ਰਗੜੀ ਜਾ ਰਿਹਾ ਤੁਸੀਂ ਨੋਟ ਕੀਤਾ
@nawsoindia
@nawsoindia Год назад
Yeh sab chor h.. Apne muh miyaa mithoo 😅😅😂
@amanmithurajput
@amanmithurajput 5 месяцев назад
ME fouji banda ha veer ji Center wale khud Daily nasha krde ne mere te likhwa ke le lo ME supreme court Ch hun petition pani or jata pake band jata ihna kol Daily police officer check kran jarur pejne
@avtarsandhuavtarsandhu8474
@avtarsandhuavtarsandhu8474 Год назад
Night man. Chife. Begra begra bnake khush kr dide aa ik duje nu paranam de jnde Bund ktae jnde aa ik dujje de
@PennyMutneja
@PennyMutneja 11 месяцев назад
Very good thinking
@jeewansharma6426
@jeewansharma6426 Год назад
ਕੋਈ ਵੀਰ ਨਸਾ ਛੱਡਣਾ ਚਾਹੁੰਦਾ ਹੋਏ ਆਪਣਾ ਮਨ ਬਣਾ ਲਵੇ ਤਰੀਕਾ ਦੱਸ ਦੇਵਾਗੇ ਕੁਮੇਟ ਕਰ ਦੇਣਾ
@gaggisandhu-qm9th
@gaggisandhu-qm9th Год назад
Hmm bhai
@hardilbal4326
@hardilbal4326 Год назад
Dass do tarika
@sukhmankahlon2785
@sukhmankahlon2785 Год назад
Das devo tarikA g
@gaggisandhu-qm9th
@gaggisandhu-qm9th Год назад
@@hardilbal4326 bhai dimag te dependent aa
@kalakunner3652
@kalakunner3652 Год назад
deso veer g
@CrazyDhillon.
@CrazyDhillon. Год назад
Bai app ta Afeem khnda lag da wa😂
@amansingh2609
@amansingh2609 7 месяцев назад
parva app tuh pura set hoya piya mint piche nak rub kri jana gallan wala app full set aw
@KamraSons
@KamraSons Год назад
Sab joooth bolda veer koi detox nai koi doctor nai hega ehde kol na kise center ch doctor nhi hunda fudi de app e 4 k goliya kathia karke dose jehi bnake de dinde dawai. V 4' ya 5 din dinde a veer Loka nu moorakh bnode a veer har gal ch jooth bolde a ghardeya nu jooth di khati khande a
@nawsoindia
@nawsoindia Год назад
Yeh sab chor h.. Apne muh miyaa mithoo 😅😅
@Preet_Shayari
@Preet_Shayari Год назад
Hanji i know
@Preet_Shayari
@Preet_Shayari Год назад
Roti v jhooth ch gunn k khande dlle
@movietv001
@movietv001 Год назад
ਤੁਸੀ ਵੀ ਵੀਰ ਨਸਾ ਕਰਦੇ ਸੀ ਪਹਿਲਾ
@ranbirbajwa6croreyahoo578
@ranbirbajwa6croreyahoo578 5 месяцев назад
1/2 kg Heroine de case ch mubarakpur centre sealed
@chamkaursingh9781
@chamkaursingh9781 Год назад
Salute aa bai teri mehnat nu
@onkarsingh-mw9kb
@onkarsingh-mw9kb Год назад
kadi mehnet sale kutte aa
@sanchitgupta9493
@sanchitgupta9493 Год назад
Eh tan aaap dakkya firda ...... saaala centre chlaaaun da
@GurSarao
@GurSarao 24 дня назад
Bai asi vi center kattia va jiwandaan foundation ch bhut vadia va
@1tapgaming977
@1tapgaming977 Год назад
Esda dop test kralo je kisenu bhulkha ha ta
@lalisidhu8108
@lalisidhu8108 Год назад
ਗੱਲਾਂ ਨਹੀ ਕਰ ਸਕਦੇ ਇਹ ਸਹੀ ਗੱਲ ਹੈ
@SatnamSingh-df6ki
@SatnamSingh-df6ki Год назад
Palvana paji jindabad.
@nawsoindia
@nawsoindia Год назад
Yeh sab chor h.. Apne muh miyaa mithoo 😅😅
@PawanKumar-is6wt
@PawanKumar-is6wt Год назад
Kaun kaun man da topi vale da Nasha kita Hoya chitta na sahi afeem lor vich hai
@nawsoindia
@nawsoindia Год назад
Yeh sab chor h.. Apne muh miyaa mithoo 😅😅
@sanchitgupta9493
@sanchitgupta9493 Год назад
Yes fully agree
@harvindersinghdhaliwal8369
@harvindersinghdhaliwal8369 Год назад
M agree hai es toppi wale ne nasha kita..
@dalbirsingh6368
@dalbirsingh6368 Год назад
Bilkul nashe vich aa
@gurbindersingh4809
@gurbindersingh4809 8 месяцев назад
Set te veer too v hoya is time
@Sukhman992
@Sukhman992 Год назад
Babe apna munda kde center na pejo
@karamjitdhillon3715
@karamjitdhillon3715 Год назад
ਪੰਜਾਬ ਵਿੱਚ ਉਹਨਾਂ ਨਸ਼ਾ ਹੈਂ ਨੀ ਜਿੰਨਾ ਦਿਖਾ ਰਹੇ ਹੋ ਪੰਜਾਬ ਨਾਲੋਂ ਦਿੱਲੀ ਮੁੰਬਈ ਗੁਜਰਾਤ ਵਿੱਚ ਵੀ ਬਹੁਤ ਜ਼ਿਆਦਾ ਆ
@OGman167
@OGman167 Год назад
Pta ki gal a veer oh ik limit ch krde ne Apne ale tn dakk laain ge Ah ckhr pe janda tan krke ay
@vivekbajaj2362
@vivekbajaj2362 Год назад
Ok gal aa sandeep Brar
@farminglover1656
@farminglover1656 Год назад
​@@OGman167ਹਮਮ ।
@Sandeep_Sandhu
@Sandeep_Sandhu Год назад
Punjab mar chlya nashe naal tu kehna nasha hai ni, mein addict mnu pta
@nawsoindia
@nawsoindia Год назад
Yeh sab chor h.. Apne muh miyaa mithoo 😅😅
@jatindersinghlakhanpal3344
@jatindersinghlakhanpal3344 Год назад
No 1center zira pamme da shittar othay najayaz pe jande eh ta fer 2ki 3ki aa
@Amandeepsingh-vb6yh
@Amandeepsingh-vb6yh 6 месяцев назад
Bar bar nak kurak da ehda apna saman lagya hoya ..ehda test karwao paka postive ana
@chamkaursinghdhaliwal2957
@chamkaursinghdhaliwal2957 Год назад
ਬਾਈ ਜੀਸੈਟਰ ਚ ਨਸਾ ਨੀਸੁਟਦਾ
@rinkufdk7430
@rinkufdk7430 4 месяца назад
Centre. Na. Bhejo. Kise. Nu. ,,only. Bijness
@SonaKumari-wn3uh
@SonaKumari-wn3uh 2 месяца назад
22 sector mein maarte hain aur pitate hain aur physical Karte Hain bandon ke sath aur unko bahut chidchidapan Mein rakhte Hain kam Karvate Hain latring bathroom saaf Karvate hain aur bartan dilva Aate Hain aur khana banate hain aur saaf Safai Karvate pahuncha jhadu Centre Mein Bhai Aisa Nahin Hota Centre mein ghar wale bhej rahe hain na bhai Apne bacchon Ko Ilaaj ke liye bhej rahe hain yah news Ko Tum physical kar rahe ho usko setup kar rahe ho yah sab chijen Nahin Hoti Hai Ki uska Manoranjan Hona chahie Agar Banda Aaya Tumhare Sanstha ke andar usko active Rakho mere bhai aur koi Sanstha ka Malik Apne Centre ki koi Burai nahin karta Mere Bhai vah To Yahi bolega bhai mere idhar se itne Bande Nasha chhodkar gaye hain aap batao na aapke Samne kaun sa Banda hai jo aapke Centre se kitne time ki recovery Lekar chal raha ho
@gaganmanuke2306
@gaganmanuke2306 Год назад
ਮੈ ਕੱਲ ਜੰਮੂ ਕਟਰਾ ਗਿਆ ਸੀ ਓ ਕੇਂਦੇ ਸਾਡੇ ਪੰਜਾਬ ਨਾਲੋਂ ਜਾਦਾ ਨਸਾ,
@nawsoindia
@nawsoindia Год назад
Yeh sab chor h.. Apne muh miyaa mithoo 😅😅
@SatinderShindu-ir5pq
@SatinderShindu-ir5pq Год назад
Ohnu ki ptaa maama kenchi ki hundi aa
@rajveergill6036
@rajveergill6036 Год назад
Banda center joga reh janda
@amandeepsinghrandhawa4451
@amandeepsinghrandhawa4451 Год назад
Ehna nu pucho ki jehdi sajah khand de vich patti paake de dende ne te fir ohna nu kende khand de vicho patti kaddo eh
@user-pn6vt5de4f
@user-pn6vt5de4f 6 месяцев назад
Harendra pareshan Kiya jata hai isliye majburi mein Aisa karte Hain
@baljindervirk6087
@baljindervirk6087 Год назад
Sarkaara nu sab kuj chad ke is wall dhiyan dena ਚਾਹੀਦਾ a nai ta das sala vich sab khatam hojug😤😤😤😤😤😭😭😭😭😭😭
@dogloveruser-ii2xm5cf7f
@dogloveruser-ii2xm5cf7f Год назад
Punjab ch licence ni milda sheti..himachal ja k eh jada bund marde loka di
@nawsoindia
@nawsoindia Год назад
Yeh sab chor h.. Apne muh miyaa mithoo 😅😅
@gurjotsandhu5712
@gurjotsandhu5712 Год назад
​@@nawsoindiatnnu ocd lgdi avda ilaaz krva hr coment thle repeated eko gal
@nawsoindia
@nawsoindia Год назад
Tenu psychosis hoyi lgdi har comment padhan di.. Krwala ilaaj NA vich centre ch nhi hona 🤣🥳🤫😅
@labbisandhu8354
@labbisandhu8354 11 месяцев назад
Good 👍👍
@jaskarnsingh3884
@jaskarnsingh3884 Год назад
ਹਿਮਾਚਲ ਵਿੱਚ ਭੰਗ ਚਰਸ ਬਹੁਤ ਆ ਸੈਂਟਰ ਨਾਲੋ ਬਾਹਰ ਔਖੇ ਹੋਜੋ ਪੰਜ ਦਿੰਨ ਔਖਾ
@sharanjeet436
@sharanjeet436 Год назад
Ass Center wale nu muut aa jaway , jhede elaj de naam te mundian nal dhakka karde aa
@malkeetpannu1447
@malkeetpannu1447 Год назад
hun eh badia basia gak karda eda medicl keo trama dol da salt niklu
@SameerKhan-os5cw
@SameerKhan-os5cw 2 месяца назад
Search by nahin milenge
@user-qt3iy9yn9y
@user-qt3iy9yn9y 3 месяца назад
Bai consoling poori krda hovo ghar dya di 🤣
@Prince_khippal
@Prince_khippal Год назад
Main v shdeya Yr chita bathinde doctor a sunil gupta bahut vdiya koi tod nbi lgdi 1.5 sal ho gya mainu jnva sett a hun
@meetsaab9472
@meetsaab9472 Год назад
bhai address de daoo plz dr da num kuj send krdo thanu poun lagu ga bhai jey koi nsha shd jaye
@mehraznigha1129
@mehraznigha1129 5 месяцев назад
22 ਦਿਨ ਵਿਚ ਠੀਕ ਹੋ ਜਾਦਾ
@harvindersingh2646
@harvindersingh2646 Месяц назад
Eh interview wala center wale de center di parmotion kar reha Menu lagda eh paise le k interview le reha center wale amli di. Shakal dekh k pta lagda k center wala amli aa . Channel wale nu kive ni pta lageya eh ta ho ni sakda . Center wale di shakal dekh k koi v das sakda k bahut jyada big amli aa eh center wala amli. Eh center wale nu kise center wich 2 saal rakhna chahida and ehde uper dang firni chahidi
@user-eb3mc1sb6o
@user-eb3mc1sb6o 6 месяцев назад
Eh bande nu dukhi ena krde aa Banda aaunde dobara lag janda
@gurlalsekhon3268
@gurlalsekhon3268 Год назад
Waheguru ji 🙏
@nawsoindia
@nawsoindia Год назад
Yeh sab chor h.. Apne muh miyaa mithoo 😅😅
@jaskaranbrar1697
@jaskaranbrar1697 Год назад
ਇਹ ਆਪ ਨਸ਼ਾ ਕਰਕੇ ਸਹਾਮਣੇ ਮਰਿਜਾ ਦੇ ਫੇਰ ਉਹਨਾਂ ਨੂੰ ਪੁਛਦੇ ਆ ਖਾਣਾ ਜੇ ਖਾਣਾ ਕਹੀਤਾ ਫੇਰ ਕੁਟਦੇ ਆ ਜੀ ਇਹ ਹੁਣ ਮਰਿਜਾ ਦੇ ਪੈਸੇ ਨਾਲ ਖਾਂਦੇ ਆ ਜੀ।
@malkeetpannu1447
@malkeetpannu1447 Год назад
kise mantria de intr vew kro swal pucho nsa kim bnd kro ge tusi ta nse nu parmout kr rhe og
@avtarsandhuavtarsandhu8474
@avtarsandhuavtarsandhu8474 Год назад
Y pehla apna pind sdaro j pind vekda nasha ik mhina ghardeya nu kheke pehla baad vich nhi g 2 . Kdao nhi g 3 kdao fer gharde kapde begra mhine da bag bharke dke jaan te ander ik adha kapda da jodda dn baad ch gharde dsde aa ase ta ane kapde khan pn nu dke jaan ander saala kuch v nhi punchna 10 center kate sadeya apde marze nl aa ik center chjda nhi takreya
@VarinderSidhu-cq5my
@VarinderSidhu-cq5my Месяц назад
ਤੁਸੀਂ ਕੀ ਲੋਕਾ ਦਾ ਕੀ ਨਾਸਾ chdoo ਗਿਆ ਕੋਈ ਅਣਖੀ ਬੰਦਿਆ ਨਾਲ ਵਾਇਆ ਨੀ ਪਇਆ ਅਗਲਾਂ ਮਾਰਕੇ faria tapchoo
@dogloveruser-ii2xm5cf7f
@dogloveruser-ii2xm5cf7f Год назад
Himchal kine center te bina licence tu chla lenda a kothi kraye te le k jdo kam chalan lag je fe ja licence apply krde
@nawsoindia
@nawsoindia Год назад
Yeh sab chor h.. Apne muh miyaa mithoo 😅😅😂😅
Далее