Тёмный
No video :(

ਭਗੌੜਾ ਵੀ ਰਿਹਾ ਜੇਲਾਂ ਵੀ ਕੱਟੀਆਂ 30 ਪਰਚੇ ਪੈ ਗਏ ਗੈਂ.ਗ.ਸਟਰ ਬਣ ਕੇ ਸਭ ਕੁਝ ਹੀ ਬਰਬਾਦ ਕਰ ਲਿਆ। 

RMB Television
Подписаться 977 тыс.
Просмотров 136 тыс.
50% 1

#RMBTelevision #RajuRajput #EmotionalStory
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor- Sansardeep Singh
CameraMan- Gurpreet Singh
Editor- Kamalpreet Singh, Hardishan Singh
Other social links
RU-vid:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 139   
@Mrdesiiii
@Mrdesiiii Год назад
ਰਾਜੂ ਰਾਜਪੂਤ ਵੀਰ ਪਟਿਆਲਾ ਸ਼ਹਿਰ ਵਾਲਾ ਮੇਰਾ ਵੀਰ ਬੜੀ ਖੁਸ਼ੀ ਹੋਈ ਵੀਰ ਨੂੰ ਸਹੀ ਰਾਹ ਤੇ ਚਲਦੇ ਵੇਖ ਕੇ ਬਾਕੀ ਮੈਨੂੰ ਪਤਾ ਵੀਰ ਕਿਵੇਂ ਦੇ ਹਲਾਤਾਂ ਵਿਚੋ ਨਿਕਲ ਕੇ ਇਸ ਚੰਗੇ ਮਕਾਮ ਤੇ ਪਹੁੰਚਿਆ ਕਿਉੰਕਿ ਮੈ ਵੀ ਪਟਿਆਲਾ ਸ਼ਹਿਰ ਦਾ ਰਹਿਣ ਵਾਲਾ ਤੇ ਮੈ ਵੀਰ ਨੂੰ ਕਈ ਵਾਰ ਮਿਲ ਵੀ ਚੁੱਕਿਆ, ਇਕ ਸੱਚੀ ਗੱਲ ਦੱਸਾਂ ਤਾਂ ਜਦੋਂ ਵੀਰ ਨੂੰ ਨਸ਼ੇ ਦੀ ਹਾਲਤ ਵਿਚ ਵੇਖਦਾ ਹੁੰਦਾ ਸੀ ਤਾਂ ਉਸ ਸਮੇਂ ਬੜਾ ਗੁੱਸਾ ਆਉਂਦਾ ਹੁੰਦਾ ਸੀ ਪਰ ਜਿੰਨਾ ਗੁੱਸਾ ਉਸ ਵੇਲੇ ਆਉਂਦਾ ਸੀ ਅੱਜ ਇਦਾ ਵੇਖ ਕੇ ਉਸ ਤੋਂ ਦੁੱਗਣੀ ਖੁਸ਼ੀ ਹੋਈ ਵਾਹਿਗੁਰੂ ਜੀ ਵੀਰ ਨੂੰ ਇਦਾ ਹੀ ਤੰਦਰੁਸਤ ਰੱਖਿਓ ਬਾਕੀ ਸਾਡੀ ਪੰਜਾਬ ਦੀ ਜਵਾਨੀ ਨੂੰ ਵੀ ਸਮਤ ਬਖਸ਼ੇ ਤਾਂ ਜੋਂ ਸਹੀ ਰਾਹ ਤੇ ਤੁਰਨ ❤🙏
@newsandeducation3799
@newsandeducation3799 Год назад
ਪੱਤਰਕਾਰ ਦੀ ਜਾਦਾ ਈ ਫਟ ਰਹੀ ਹੈ 😂😂😂😂😂😂😂
@gaganjotkaur669
@gaganjotkaur669 Год назад
ਸੰਸਾਰ ਦੀਪ ਸਿੰਘ ਤੁਸੀਂ ਇੱਕ ਚੰਗੇ ਇੰਟਰਵਿਊਰ ਹੋ।
@jagsirguradi7398
@jagsirguradi7398 Год назад
੧ਓ ਸਤਨਾਮ ਵਾਹਿਗੁਰੂ ਜੀ ਸਭਨੂੰ ਚੜਦੀ ਕਲਾ ਚੁ ਰਖੇ
@ManiSingh-wl5dx
@ManiSingh-wl5dx Год назад
🥰😈😈🥰
@navdeepsingh6838
@navdeepsingh6838 Год назад
Bai rooh khus ho gay Bai de darshan karke koi koi Banda hunda ena smart
@rbrar3859
@rbrar3859 Год назад
ਬਹੁਤ ਵਧੀਆ ਸੱਮਝ ਦਾਰੀ ਦਿੱਤੀ ਬਾਈ ਨੇ।
@gurlabhsingh8072
@gurlabhsingh8072 Год назад
ਦਸ ਸਾਲ ਜੇਲ ਵਿੱਚ ਮੈ ਵੀ ਕੱਟੇ ਇੱਕ ਚੰਗੇ ਕੰਮ ਲਈ ਇਹ ਘਰ ਦੀ ਬਰਬਾਦੀ ਅਤੇ ਪਰਿਵਾਰ ਦੇ ਮੈਂਬਰ ਪ੍ਰੇਸ਼ਾਨ ਹੁੰਦੇ ਹਨ
@RajvirSingh-pr5ze
@RajvirSingh-pr5ze Год назад
Bai nu v milo yr
@gurjeetsingh5877
@gurjeetsingh5877 Год назад
ਬਹੁਤ ਮੋਟੀਵੇਸਨਲ ਇੰਟਰਵਿਊ,,,
@jjakmsksks2585
@jjakmsksks2585 Год назад
ਵੀਰ ਜੀ ਪਾਰਟ 2 ਵੀ ਬਨਾਉ ਗੁੱਡ ਇਨਸਾਨ
@jashanambala301
@jashanambala301 Год назад
Tanwad vR tusi praa da interview kita nale praa ne dsya vi ae kaam vich kuj ni rakhya 💯 kiyo ki aj kl jive jail ch'o system clda nve munde jhde mere verge aa sochde vi ae kaam krke bde hwaa hunde aa ja kaam bnu ga tusi nve mundya nu jive me aa bhot vdiya msg Dita praa ne 🙏 Baba Maher kre sarya te nale Sade Praa te ❤️
@gurvailsinghaulakhsaab9883
@gurvailsinghaulakhsaab9883 Год назад
ਬਹੁਤ ਵਧਿਆ ਵੀਰ ਜੀ ਜੇ ਮਾੜੇ ਕੰਮਾ ਵਿਚੋ ਬੰਦਾ ਮੁੜ ਆਵੇ ਤਾ ਕੋਈ ਰੀਸ ਨਹੀ
@deeppanjabnetwork7015
@deeppanjabnetwork7015 Год назад
ਸੰਸਾਰ ਦੀਪ ਸਿੰਘ ਜੀ ਬਹੁਤ ਬਹੁਤ ਸੋਣੀ ਵੀਡੀਓ ਹੈ ਤੁਹਾਡੇ ਚਰਨਾ ਵਿੱਚ ਕੋਟੀ ਕੋਟੀ ਪ੍ਨਾਮ ਹੈ ਦਿਲ ਤੇ ਦਿਮਾਗ ਵਿੱਚ ਛਾ ਗਏ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ❤🙏
@GurpreetSingh-oe1up
@GurpreetSingh-oe1up Год назад
Kuj jada nai ho gya... Charna ch kot kot parnam😂😂
@mandeepsinghgill7231
@mandeepsinghgill7231 Год назад
Waah End te Seva sosaty wali gall ne Dill jitt lyaa jrur Help kro.. waheguru mehr kre thade te faimly te
@roopsingh-wn6wj
@roopsingh-wn6wj Год назад
Bilkul sach gall kahi aa veer gg ne...
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ
@jaishbrar4084
@jaishbrar4084 Год назад
Bai g bohat Vadhia gala kitia tuci . Sari interview Suni tuhadi. God bless you
@preetlovepreet-vn3nd
@preetlovepreet-vn3nd Год назад
🙏Waheguru ji Raju. Veer te mehran kre 🙏
@gurchatsingh6264
@gurchatsingh6264 Год назад
ਵੀਰ ਦੀਆ ਗੱਲਾ ਸੂਣਕੇ ਬਹੁਤ ਹੀ ਵਧੀਆ ਲਗੀਆ ਪਰਮਾਤਮਾ ਵੀਰ ਦੀ ਹਰ ਇਕ ਖੂਸ਼ੀ ਪੂਰੀ ਕਰਨ ਅਰਦਾਸ ਕਰਦੇ ਆ। ਬਾਕੀ ਜਿਹੜੇ ਨੋਜ਼ਵਾਨ ਭੱਟਕੇ ਹੌਏ ਆ ਉਹ ਵੀਰ ਬਾਗਰਾਂ ਆਪਣੀ ਜਿਦਗੀ ਨੂੰ ਬਦਲ ਕੇ ਇਸ ਵੀਰ ਦੀ ਤਰਾਂ ਚੱਗੇ ਕੰਮਾ ਲਈ ਅਗੇ ਆਉਣਾ ਚਾਹੀਦਾਚ
@jaspalsingh4959
@jaspalsingh4959 Год назад
ਵਾਹ ਜੀ ਵਾਹਿਗੁਰੂ ਜੀ ਕਿਰਪਾ ਕਰਨ
@jasspanesarsingh3695
@jasspanesarsingh3695 5 месяцев назад
Bot Khushi hoyi Inderjit veer tuhadi interview sunke ❤
@panjabiboy4932
@panjabiboy4932 9 месяцев назад
ਪੰਜਾਬ nu najar lag gyi😊
@HarchandCheema-vk5qb
@HarchandCheema-vk5qb Год назад
ਸੰਸਾਰ ਦੀਪ ਬਾਈ ਬੇਨਤੀ ਹੈ ਕਿ ਪੱਗ ਬੰਨ ਕੇ ਕੈਮਰੇ ਤੇ ਆਇਆ ਕਰੋ ਬਾਕੀ ਰਾਜੂ ਵੀਰ ਦੀਆਂ ਗੱਲਾਂ ਵੀ ਸਹੀ ਨੇ ਬੰਦੇ ਦੀ ਜਿੰਦਗੀ ਵਿੱਚ ਧਰਮ ਤੋਂ ਵੀ ਉੱਪਰ ਉੱਠ ਕੇ ਤਿੰਨ ਪੜਾਅ ਹੁੰਦੇ ਨੇ ਚੰਗਾ ਪੁੱਤ ਚੰਗਾ ਪੱਤੀ ਚੰਗਾ ਪਿੱਤਾ ਜਿਹੜਾ ਤਾਂ ਇਹ ਸੱਮਝ ਗਿਆ ਉਹ ਜੀਵਨ ਸਫ਼ਰ ਕਰ ਗਿਆ
@rbrar3859
@rbrar3859 Год назад
ਵਾਹਿਗੁਰੂ ਜੀ ਮੇਹਰ ਕਰੇ।
@inderjagraon2806
@inderjagraon2806 Год назад
Hun pag bnyaa kr sikhii vlll aa veer ❤❤❤❤❤ love you bro
@Nasharma-iy7lq
@Nasharma-iy7lq Год назад
Veer g bhut vdea raste te chl rhe ho bus ydost to bchu g oh time te ajj da time bhut frk aa g kyuki ajj kal dusmani ydost bnke kad de aa g
@gurpreetdhami6849
@gurpreetdhami6849 Год назад
Sahi gal bro
@subhcharanjitsinghnehal9495
@subhcharanjitsinghnehal9495 3 месяца назад
ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ 56min ਦੀ ਇੰਟਰਵਿਊ ਵਿਚ ੨੫ਮਿੰਟ ਬਾਈ ਤੇ ਭਾਜੀ 😂😂😂😂
@satnam_gill85
@satnam_gill85 Год назад
ਵੀਰ ਬਹੁਤ ਵਧੀਆ ਇਨਸਾਨ ਏ ਕੁਝ ਦਿਨ ਪਹਿਲਾਂ ਹੀ ਮਿਲੇ ਸੀ ਵੀਰ ਨੂੰ ਕਿਸੇ ਦੀ ਮਦਦ ਕਰਦੇਆ ਵੇਖੇਆ
@ManiSingh-wl5dx
@ManiSingh-wl5dx Год назад
❤❤❤King ਰਾਜਪੂਤ ❤❤❤
@surjitsunny7166
@surjitsunny7166 Год назад
Great raju paaji...
@devgujjar6541
@devgujjar6541 Год назад
Weldone raju bai🎉 chalo accept taan kita jo kita 🎉❤
@sarbjeetkaur2816
@sarbjeetkaur2816 Год назад
ਪ੍ਰਮਾਤਮਾਂ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ
@rajuarora3163
@rajuarora3163 Год назад
ਬਹੁਤ ਵੱਡੇ ਕੰਮ ਕਰ ਰਹੇ ਹੋ ਸਮਾਜ਼ ਲਈ ਤੁਸੀਂ ਗੈਂਗਸਟਰਾ ਦੀਆ ਇੰਟਰਵਿਊ ਕਰਕੇ
@guribhullar7138
@guribhullar7138 Год назад
Tere Kyu agg lg gi
@hindkifoj3834
@hindkifoj3834 Год назад
@@guribhullar7138 tu vi karwa le apni
@ManjitSingh-ny1xq
@ManjitSingh-ny1xq Год назад
Bhot vadia paji par paysa bhot kuch kronda jo kise di v jaan lai sahkda
@kuldeepsinghaujla7910
@kuldeepsinghaujla7910 Год назад
Sirra
@ManjitSingh-ny1xq
@ManjitSingh-ny1xq Год назад
thankas
@chetanbhalla6439
@chetanbhalla6439 Год назад
RAJU BAI GOOD JOB BLESS U ALWAYS
@kakabasra6595
@kakabasra6595 Год назад
Ina kamma vich Ghara de ghar barwad ho jande bot hadd tak veer di zindigi te meri zindgi same sii
@gaganjotkaur669
@gaganjotkaur669 Год назад
ਪੁੱਤਰਾਂ ਲਈ ਮੋਹ ਅਜੀਬ ਹੈ। ਸਿੱਖਿਆ ਬਹੁਤ ਜ਼ਰੂਰੀ ਹੈ।
@JASPREETsingh-ig8be
@JASPREETsingh-ig8be Год назад
Good Interview
@roopsingh-wn6wj
@roopsingh-wn6wj Год назад
Bahut vdhiya veer ggg
@HappySingh-gb9sl
@HappySingh-gb9sl Год назад
Guru ram das g Raju by nu lambi Umar dena
@GaganDeep-vw1nw
@GaganDeep-vw1nw Год назад
Paterkar dar da ni hai by eh sariya hi eda karda a oda hi eh hai hi eda da
@ProGaming-yq7fe
@ProGaming-yq7fe 8 месяцев назад
Good
@jassidhaliwaldhaliwal9627
@jassidhaliwaldhaliwal9627 Год назад
Wheguru ji
@chhindasinghaulakh6815
@chhindasinghaulakh6815 Год назад
Patarkar ਸੋਕੇ ਦੀ ਮਾਰ ਚ ਆ ਗਿਆ ਸੀ ਬਚਪਨ ਵਿਚ ਹੀ ਓਨੂੰ ਬੇਚਾਰੇ ਨੂੰ ਖ਼ੁਰਾਕ ਮਿਲੀ ਹੀ ਨਹੀਂ ਸਹੀ 😅😅😅
@JagjeetSingh-mm9wy
@JagjeetSingh-mm9wy Год назад
ਸਲੂਟ ਵੀਰ ਨੂੰ
@RavinderSingh-oj1bn
@RavinderSingh-oj1bn Год назад
ਇਹ ਪੱਤਰਕਾਰ ਬਾਈ ਨੂੰ ਤਾਂ ਦੁਨੀਆਂਦਾਰੀ ਦਾ ਕੱਖ ਨੀ ਪਤਾ, ਜਮਾ ਜੁਆਕਾਂ ਵਾਂਗ ਗੱਲਾਂ ਕਰਦਾ ਹੈ ਓਏ ਭਰਾਵਾ ਕਿਸੇ ਦੇ ਦੋ ਥੱਪੜ ਮਾਰ ਕੇ 751 ਦਾ ਪਰਚਾ ਹੀ ਕਟਾ ਲੈ ਤੈਨੂੰ ਕੁੱਛ ਤਾਂ ਸੁਰ ਲੱਗੇ, ਲੱਗ ਗਿਆ ਗੈਂਗਸਟਰਾਂ ਦੇ ਇੰਟਰਵਿਊ ਕਰਨ, ਰਤਨ ਬਾਈ ਕ੍ਈਮ ਵਾਲੇ interview ਆਪ ਕਰਿਆ ਕਰੋ
@sansardeep5172
@sansardeep5172 Год назад
ਓਹ ਚਵਲ ਆਦਮੀ ਪਹਿਲਾ ਅਪਣੀ ਜਾਣਕਾਰੀ ਸਹੀ ਕਰ ਰਤਨ ਬਾਈ ਹੁਣ RMB ਤੇ ਕੰਮ ਨਹੀਂ ਕਰ ਰਹੇ
@GaganDeep-vw1nw
@GaganDeep-vw1nw Год назад
😂😂😂
@kulvindersarao5221
@kulvindersarao5221 6 месяцев назад
Hun y jass grewal aa
@puneetmittal2000
@puneetmittal2000 11 месяцев назад
Very good interview.
@HappySingh-zx1bk
@HappySingh-zx1bk Год назад
Waheguru ji
@chhindasinghaulakh6815
@chhindasinghaulakh6815 Год назад
Bhai afeem te hoon bi shakdeyo tusi
@srvideo9181
@srvideo9181 10 месяцев назад
mai be yhi baat note kre raj ke khana hai bhai afeem
@JaswinderSingh-ln7jy
@JaswinderSingh-ln7jy Год назад
Thanks my friend
@sharanjitsinghgill7181
@sharanjitsinghgill7181 Год назад
God bliss you brother
@VijayKumar-so9os
@VijayKumar-so9os Год назад
Ok vr Ji good 💯♥️🙏♥️🙏🙏
@user-uo9tt8pq4g
@user-uo9tt8pq4g Год назад
ਆਪਣੇ ਐਨ ਜੀ ਓ ਦਾ ਨੰਬਰ ਦਿਓ ਜੀ।
@sandeepdhillon6719
@sandeepdhillon6719 Год назад
ਵੀਰ ਦਾ ਨੰਬਰ ਦਿਆਂ ਜੀ
@ragbirsingh9542
@ragbirsingh9542 Год назад
Os time shooter shattar koi ni c
@gurdeepkhosa3751
@gurdeepkhosa3751 Год назад
Bai tu shooter kina nu. Manda jo pith piche goli mar k chale jande oh shooter nahi namard gandu bondu hunde a eh ta eve bondua te mediea waliea ne pump de de te kai javaka ne cmnt ch sira end ustaad udna sap kil koka bai tere naam to police te sara punjab kamda kai phone karde bai tu kal jo kal tu hwy te lut kho kiti c bai news ai c TV 📺 te sira ho gea sharpshooter keh keh k fukriea ne grrerb police to marvate
@gurpalsinghgill7046
@gurpalsinghgill7046 Год назад
Veer inderjit mai teri sare interview suni hy jisda mai ik hi result kdya hy ky jo tusi siri gurugranth sahib ty vishvash karday ho isay karkay osde kirpa nal bachday rhy 1973 to 1975 tk assi v patiala vich aapni gude chare c ty saray gill gill hon ls diti c pr jalde hi samble gy Qukay ihna kmma vich kuj nhi rakhya Sway aapni ty aapnay parents de badnami to Ok thanks
@amrindergill5813
@amrindergill5813 Год назад
Bahut vadia soch aa veere waheguru Ji chardikala rakhn👍
@vishavpandit8604
@vishavpandit8604 Год назад
Yes galbaat kiti
@rupinderkaurbatth838
@rupinderkaurbatth838 2 месяца назад
Punjab De haal kdo theek hone
@HappySingh-gb9sl
@HappySingh-gb9sl Год назад
Sar pls raju ver da nombar deo pls
@kamalsingh-dc1vs
@kamalsingh-dc1vs Год назад
੧ਓ ⭐🌹❤️
@174yearsold
@174yearsold Год назад
Same here bro...bt life khraab hogi bai
@Dhaliwal9211
@Dhaliwal9211 Год назад
Aje v 22 y
@gauravrai6347
@gauravrai6347 Год назад
Bassi show cha ve ayia se eh 22
@kakabasra6595
@kakabasra6595 Год назад
Rajneeti pehli podi aa sab di shuruaat etho he hundi , fer vadde karowari tuhanu apne kamma vich baratde ne ?????
@MukeshKumar-ml4ts
@MukeshKumar-ml4ts Год назад
bhai ji ave hi ik Banda mainu arasment kr riha boht sochda kam vada dava lekin meri ik beti hygi sochda koi vadi gal hogi ta ohna nu kon dekhe ga but oh Banda sanu hado vad arasment gane laga ke hor v Kai Galla cha tonch baji kr kr ke dsde kuch ho na jave ada da kuch rab budi bakhshe
@gurpreetsinghbrar8522
@gurpreetsinghbrar8522 Год назад
Veer Sabar rakho, family lai tusi jaroori ho , galti na kari , rab apa sab thik karega .
@ishdeepsinghpunia1891
@ishdeepsinghpunia1891 Год назад
kadeh sunya v ni ehda name
@mandeepsinghgill7231
@mandeepsinghgill7231 Год назад
Shrm krm Yaar Fathr ne aina kita te tu ohna nu thane Hajri lwaun lata
@Platform_agri_information
@Platform_agri_information Год назад
Lgda hun hor case krwae ga...
@HariOm-id9yf
@HariOm-id9yf Год назад
Nicevido
@gorasingh3800
@gorasingh3800 Год назад
Raju veer da no
@surindernijjar7024
@surindernijjar7024 Год назад
❤ ❤
@mandeepsinghgill7231
@mandeepsinghgill7231 Год назад
Kehda thana c Bhaji Jithe wanted rhe te Raajiname v kraye
@newsandeducation3799
@newsandeducation3799 Год назад
😅
@singhisking4553
@singhisking4553 Год назад
Eh reporter smack wala hai na. Eh modi vich pdea
@boxer7310
@boxer7310 Год назад
Paterkar interview lenda dar reha e
@ferozepurwarrior6085
@ferozepurwarrior6085 Год назад
Press report Job ha
@sohiize
@sohiize Год назад
hi
@sakander3043
@sakander3043 Год назад
Kon aa eh landu 😀
@g1thiarathiara467
@g1thiarathiara467 Год назад
Veer Sama hunda Mara chaga banda ne Mara hunda interview dhek ke nawi Omar de mundyan nu samajan de lor aa kuj ne peya aa kama ch thodi ghar de barbadi payes de te thoda kimte time sab barbad hunda va so chaga Kam Karo te aapna te Maa baap da na Roshan Karo 🙏🙏
@ParamjitSingh-jp8fz
@ParamjitSingh-jp8fz Год назад
ਰਾਜੂ ਆਪਣਾ ਨੰਬਰ ਭੇਜ ਤੇਨੂੰ ਮੈਂ ਭਜਾਇਆ ਸੀ ਫਿਰ ਵੇਖ ਮੇਰੇ ਨਾਲ
@TheGearGang
@TheGearGang Год назад
Tucha amli c eh….Punjab…Delhi da koi Center ne chadya ehne….fer aap Center khol k patients de families naal v galat kam karda c…..gangster 😂😂😂
@HappySingh-gb9sl
@HappySingh-gb9sl Год назад
By g pls paji da nombar dena pls
@parmatmakabirsahib
@parmatmakabirsahib Год назад
Yah kya Gangster ko promote kar rahe ho kya dikhana chahte hain aap Punjab mein
@harmandeepsinghbedi6172
@harmandeepsinghbedi6172 Год назад
Swal ki Ans ki kr ki rahe ho
@harkiratsingh-lo5ow
@harkiratsingh-lo5ow Год назад
8 😊
@Dhaliwal9211
@Dhaliwal9211 Год назад
Patarkar v sale jhooth chak aa
@RanjeetSingh-dv4dq
@RanjeetSingh-dv4dq Год назад
Gunda,kum,da,kudret,khutma,kurdi,h,,kudret,to,vuda,koi,nuhi,ho,sukhda
@deepcheema9105
@deepcheema9105 Год назад
Kuch ni veero ah kma ch kuch v ni nasha te gangwar ch kuch ni mitero
@ASingh1699k
@ASingh1699k Год назад
Paisa te power li gangster bande. Gunda raj, education ni health system ni job ni milde fer gangster ta honn gai.
@Jatt_dk
@Jatt_dk Год назад
Reporter has has gal kyu krda kai gallan vch ta hassn ali gal ta koi hagi ni
@VickySingh-ji2pp
@VickySingh-ji2pp Год назад
Y purana kund aa
@yuvrajbodybuilderindian6793
Patarkar body language to launda lagda jamma hi
@SIDHU_GAMER-
@SIDHU_GAMER- 9 месяцев назад
Gangster nu promote keo
@SaleemKhan-tt5rq
@SaleemKhan-tt5rq Год назад
Galat.kaam.a.badmasi.karney
@ganeevkohli7307
@ganeevkohli7307 Год назад
Jabdaa Tut Jaana 326 hunda..Dand Tut je taavi...325 nai lagdi..
@SukhaSingh-ob7du
@SukhaSingh-ob7du Год назад
Tej hathyar nal je haddi tutte fr 326 bn di aa vr je unj haddi tutte ja fectute aave fr 325 lgdi aa vr baki police nu paise de k lok 307 v bnva lende aa bs paise di khed aa jaa political power
@jaggajatt2524
@jaggajatt2524 Год назад
​@@SukhaSingh-ob7du sach keha bai
@ankushsama6829
@ankushsama6829 Год назад
@@SukhaSingh-ob7du bilkul sahi dsya 325 te 326 bare loka nu pta kakh nhi hunda te gyaan dain aa jande ne ithe ki 23 eve bndi h 24 eve
@ManiSingh-wl5dx
@ManiSingh-wl5dx Год назад
🥰😈😈🥰
@navpreetsingh2041
@navpreetsingh2041 Год назад
Badmashi shooro ton shitraan to hundi
@parmatmakabirsahib
@parmatmakabirsahib Год назад
Aapko interview karne ke liye koi samajsevi yah Koi Khiladi nahin mila sirf Gangster ka interview Kyon dikha rahe ho aap
@IqbalSingh-ys8hb
@IqbalSingh-ys8hb Год назад
Tu na dek daffya ho
@karamjeet3574
@karamjeet3574 Год назад
Lancer mangwaava jaldi vehla hoja interview de ke😂😂
@karamjeet3574
@karamjeet3574 Год назад
Raju me dimpal tey jeeta jalander wala da bhaiwal md see onha de nal see mera na vich Karamjeet nam chalda appa lancer vich bahut driving keti dona ney hor pra family sab theek ney😀
@rajveerbatth5710
@rajveerbatth5710 Год назад
Fudu reporter
@harmeshsingh4041
@harmeshsingh4041 Год назад
ਜੈਸੀ ਕਰਨੀ ਵੈਸੀ ਭਰਨੀ ।
Далее