Тёмный
No video :(

ਪਾਕਿਸਤਾਨ ਦਾ ਬਾਡਰ ਜਿੱਥੇ ਕੋਈ ਕੰਡਿਆਲੀ ਤਾਰ ਨੀ ਲੱਗੀ ਕਸ਼ਮੀਰ;ਨਦੀ ਬਣੀ ਹੱਦ|Harbhej Sidhu|Keran Velley kasmir| 

Harbhej Sidhu
Подписаться 401 тыс.
Просмотров 52 тыс.
50% 1

ਪਾਕਿਸਤਾਨ ਦਾ ਬਾਡਰ ਜਿੱਥੇ ਕੋਈ ਕੰਡਿਆਲੀ ਤਾਰ ਨੀ ਲੱਗੀ ਕਸ਼ਮੀਰ;ਨਦੀ ਬਣੀ ਹੱਦ
#harbhejsidhu #kasmir #keranvelley #keransector #kasmirtour #kasmirvideo #kssmirpakborder

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 44   
@Mika786moga
@Mika786moga 2 месяца назад
Harbej ਵੀਰ ਕਿੰਨੀ ਵਧੀਆ ਬਲੌਗ ਬਣਾਉਂਦਾ ਇਸ ਦੇ ਵਿਊ ਘਟ ਰਹੇ ਆ ਤੇ jo ਗੰਦ ਪਾਉਂਦੇ ਆ ਓਹਨਾ ਦੇ ਵੱਧ ਰਹੇ ਆ,, ਪਲੀਜ਼ ਸਪੋਟ ਪੰਜਾਬੀ ਸਾਫ ਸੁਥਰੇ ਬਲੌਗਰ
@harbhejsidhu1072
@harbhejsidhu1072 2 месяца назад
Thanks ji
@sonyvalu6137
@sonyvalu6137 Месяц назад
ਪੰਜਾਬ ਦੀ ਖੂਬਸੂਰਤੀ ਤਾਂ ਲੋਕਾਂ ਨੇ ਦਰਖਤਾਂ ਨੂੰ ਪੁੱਟ ਕੇ ਖਤਮ ਕਰ ਦਿੱਤੀ ਹੈ
@bobbydhillon265
@bobbydhillon265 Месяц назад
ਪੰਜਾਬੀ ਵੀਰੋ ਮੈ ਹਰਿਆਣਾ ਅੰਬਾਲਾ ਦਿਸਤਿਕ ਤੋਂ ਆ ਪਰ ਸਾਡਾ ਪਿਛੋਕੜ ਪੰਜਾਬ ਚ ਸਨ ਜੇ ਗੁਮਨ ਫਿਰਨ ਜਾਣਾ ਤੇ ਜੰਮੂ ਕਸ਼ਮੀਰ ਜਾਓ ਹਿਮਾਚਲ ਦਾ ਬਿਲਕੁਲ ਬਾਈਕਾਟ ਕਰੋ ਮੈ ਏਹ ਗੱਲ ਐਸ ਕਰਕੇ ਕਹਿ ਰਿਹਾ ਕੇ ਨਾਲੇ ਤਾ ਸਾਲ਼ੇ ਭੁੱਖੇ ਅਪਣੀ ਰੋਟੀ ਪਾਣੀ ਦਾ ਹੀਲਾ ਸਾਡੇ ਸਿਰੋ ਕਰਦੇ ਆ ਨਾਲੇ ਕੁੱਟਮਾਰ ਵੀ ਸਾਡੇ ਨਾਲ ਕਰਦੇ ਆ ਜੇਕਰ ਹਰਿਆਣਾ ਤੇ ਪੰਜਾਬ ਪਹਿਲਾ ਇਹ ਸਾਰਾ ਸਯੁੰਕਤ ਪੰਜਾਬ ਹੀ ਹੁੰਦਾ ਸੀ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਪੂਰਵੀ ਰਾਜਸਥਾਨ ਪੱਛਮੀ ਯੂਪੀ ਇਨ੍ਹਾਂ ਸਾਰੀਆਂ ਸਟੇਟ ਨੂ ਮਲਾਕੇ ਸਯੁੰਕਤ ਪੰਜਾਬ ਬੰਦ ਦਾ ਸੀ ਜਿਸ ਸਯੁੰਕਤ ਪੰਜਾਬ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਹੁੰਦਾ ਸੀ ਸ਼ੇਰੇ ਪੰਜਾਬ ਦੇ ਟਾਈਮ ਤੇ ਵ ਅਨਾਜ ਹਿਮਾਚਲ ਨੂ ਪੰਜਾਬ ਤੋਂ ਸਪਲਾਈ ਹੁੰਦਾ ਸੀ ਹੁਣ ਅੱਜ ਦਾ ਟਾਈਮ ਦੇਖ਼ ਲੋ ਹਿਮਾਚਲ ਵਾਲੇ ਪੰਜਾਬੀਆਂ ਨਾਲ ਕਿੰਨਾ ਦਕਾ ਕਰ ਰਹੇ ਨੇ ਸਾਲ਼ੇ ਏਹ ਨੀ ਸਮਜਦੇ ਕਿ ਆਪਾ ਹੈ ਤਾਂ ਪੰਜਾਬ ਦਾ ਇਕ ਹਿੱਸਾ ਜੇਕਰ ਹੁਣ ਵ ਪੰਜਾਬ ਹਿਾਮਚਲ ਦੀ ਸਪਲਾਈ ਤੇ ਓਥੇ ਜਾਣਾ ਬੰਦ ਕਰ ਦੇ ਤਾਂ ਸਾਲ਼ੇ ਭੁੱਖੇ ਮਰ ਜਾਣ ਗੇ ਜਿਆਦਾ ਨੀ ਬੱਸ ਦੋ ਕੁ ਸਾਲ ਦੀ ਗੱਲ ਆ ਨਾ ਸਾਲ਼ੇ ਮਿੰਨਤਾ ਤਰਲੇ ਕਰਨ ਇਸ ਕਰਕੇ ਮੈ ਕਹਿੰਦਾ ਕਿ ਹਿਮਾਚਲ ਦੀ ਬਜਾਇ ਜੰਮੂ ਜਾਓ ਜੰਮੂ ਹਿਮਾਚਲ ਤੋਹ ਵ ਬੋਹਤ ਜਿਆਦਾ ਬਦਿਆ ਹਨ ਹਿਮਾਚਲ ਨੂ ਬਾਈਕਾਟ ਕਰੋ ਤੇ ਜੰਮੂ ਜਾਓ
@kdeepsinghbrar1953
@kdeepsinghbrar1953 Месяц назад
ਬਾਈ ਮੇਰੀ ਡਿਊਟੀ ਇੱਥੇ ਹੀ ਆ ਬਹੁਤ ਬਰਫ਼ ਪੈਂਦੀ ਆ ਜਨਵਰੀ ਫਰਵਰੀ ਚ ਆਇਉ ਪਰ ਉਸ ਟਾਈਮ ਰਸਤੇ ਬੰਦ ਹੋ ਜਾਂਦੇ ਨੇ
@anmolkaushal1426
@anmolkaushal1426 2 месяца назад
सही कहा किसी ने वी मंजिल से ज्यादा रास्ते खुबसुरत होते है बहुत ही सुंदर वादिया सचमुच स्वर्ग है अनमोल 🚂
@GurwinderSingh-zi4fd
@GurwinderSingh-zi4fd Месяц назад
ਜੰਮੂ-ਕਸ਼ਮੀਰ ਨੂੰ ਹਮੇਸ਼ਾ ਪਹਿਲ,,ਸਾਡੇ ਗੁਰੂ ਸਾਹਿਬਾਨ ਜੀ ਦੇ ਇਤਿਹਾਸਕ ਅਸਥਾਨ ਵੀ ਹਨ,,ਛੁੱਟੀਆਂ ਤੋਂ ਬਾਅਦ ਰਸ਼ ਘੱਟ ਜਾਂਦਾ,,
@surinderbrar4249
@surinderbrar4249 2 месяца назад
Bahut vadia video. Mein Srinagar te Pehalgam taan dekhia, par eh video naal dekh lia. Kashmir saara ee bahut sohna, Je lok nafrat chhad den taan sab peacefully Kashmir nu enjoy kar sakde, te tourist taun local buisnesses nu vi income bahut increase ho sakdi.
@sukhdevsingh6078
@sukhdevsingh6078 Месяц назад
ਇਹ ਕਦੇ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੁੰਦਾ ਸੀ
@thekadarproduction6780
@thekadarproduction6780 Месяц назад
Chal ooye maharaja Hari Singh ki riyasat thi yeh
@jashandeepsingh1180
@jashandeepsingh1180 Месяц назад
@@thekadarproduction6780ohi jo nokr c sikha da te namakhraami niklya c
@JagjitSingh-sn9bc
@JagjitSingh-sn9bc Месяц назад
Tusi apne Rone Lai k baith Jaya Karo harek jagah Jado v koi hindua da program ya tyuhhar Hunda ta Sikh apna tyuhar pakka vich vAdange Chahe Diwali hove chahe eid hove
@user-sf2dc6km6x
@user-sf2dc6km6x 29 дней назад
Thudi bhen di
@arshugill8001
@arshugill8001 24 дня назад
Sahi gal a y sikha da raj c ethe
@robindhillon5053
@robindhillon5053 2 месяца назад
Love u harbhej bai hat’s off to u doing great job ❤
@ravinderpourh564
@ravinderpourh564 2 месяца назад
ਅਗਲਾ ਭਾਗ ਕਦੋਂ ਆਵੇਗਾ ਵੀਰ ਜੀ ਮੈਂ ਤਾਂ ਸਮਝਿਆ ਸੀ ਕਿ ਕੁੱਝ ਦਿਸਿਆ ਨੀ ਸੜਕ ਏ ਦਿਸੀ ਬਸ ਜਲਦੀ ਅਪਲੋਡ ਕਰੋ ਜੀ ਅਗਲਾ ਭਾਗ ਜੀ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@user-lb8fo8pw9b
@user-lb8fo8pw9b 22 дня назад
ਤੇਰੇ ਨਾਲ ਦੇ ਵੀਰ ਨੂੰ ਹਰਭੇਜ ji ਢਿੱਡ ਘਟਾਉਣਾ ਚਾਹੀਦਾ
@gurdeepsingh1765
@gurdeepsingh1765 Месяц назад
ਭਾਈ ਹਰਿਭੇਜ ਸਿੰਘ ਸਿੱਧੂ ਸੁਹਿਬ ਵਿੳ ਹੋ ਸਕਦਾ ਆਪ ਜੀ ਨੂੰ ਬਹੁਤ ਮਿਲ ਜਾਣ ਪਰ ਇਕ ਗੱਲ ਦੱਸੋ ਕਿ ਗੁਰੂ ਗੋਬਿੰਦ ਸਿੰਘ ਜੀ ਅਪਨੇ ਪੁੱਤਰਾਂ ਦੀ ਤੇ ਅਪਨੇ ਕੁਰਬਾਨੀਆਂ ਇਸ ਵਾਸਤੇ ਦਿੱਤਿਆਂ ਸੀ ਅਸੀ ਦਾੜੀ ਕੇਸ਼ਾ ਦੀ ਬੇਅਦਬੀ ਕਰਕੇ ਦੁਨੀਆ ਦੀ ਵਾਹ ਵਾਹ ਖੱਟਿਐ ਸਿੱਖ ਦੀ ਦਸਤਾਰ ਤੇ ਕੇਸ਼ ਹੀ ੳਸ ਦਾ ਸ਼ਰਮਾਯਾ ਹਨ ਏਵੇਂ ਕਿਸੀ ਗਲਤ ਫਹਮੀ ਵਿੱਚ ਨਾ ਰਹੋ ਪਰਮਾਤਮਾ ਵੀ ੳਨਾ ਦਾ ਸਾਥ ਦਿੰਦਾ ਹੈ ਜੋ ਅਪਨੇ ਗੁਰੂ ਨੂੰ ਯਾਦ ਰੱਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sidhumusicsm8056
@sidhumusicsm8056 2 месяца назад
ਬਹੁਤ ਵਧੀਆ ਹਰਭੇਜ ਸਿੰਘ❤❤❤❤
@harbanskaur8146
@harbanskaur8146 Месяц назад
ਬਹੁਤ ਵਧੀਆ
@EntertainmentHUB751
@EntertainmentHUB751 Месяц назад
Bht Khubsurat video veerji... ❤from Amritsar
@AnilKumar-qu2yt
@AnilKumar-qu2yt Месяц назад
❤BeHappy, Herbhej. ❤
@SukhwinderSingh-wq5ip
@SukhwinderSingh-wq5ip 2 месяца назад
ਸੋਹਣੀ ਵੀਡੀਓ ਸੋਹਣੀ ਕੁਦਰਤ ❤❤
@gurmeetsinghgurmeetsingh2599
@gurmeetsinghgurmeetsingh2599 Месяц назад
ਖਾਲਸਾ ਰਾਜ ਦਾ ਏਰੀਆ ਹੈ
@karmjeetsingh9881
@karmjeetsingh9881 2 месяца назад
V nice veer ji 🥰🥰
@HarjeetMehta-eo2ub
@HarjeetMehta-eo2ub Месяц назад
Nice Bhai
@sukhpalsingh585
@sukhpalsingh585 Месяц назад
Very very good beta ji
@Knitwell_Designs
@Knitwell_Designs 2 месяца назад
ਕੁਦਰਤ ਨੇ ਡਿਵੀਜ਼ਨ ਕਰ ਦਿੱਤੀ
@growpunjabi4086
@growpunjabi4086 2 месяца назад
Bai ki gal hoe view keo ne onde😢😢😢😢😢😢😢
@DriqbalBajakhana
@DriqbalBajakhana Месяц назад
Eh jagha Punjab 1984 film ch dikhayi gayi c
@ranfatehsingh9399
@ranfatehsingh9399 Месяц назад
Ajanala side te ravi river v eda hi aa...one side india and other Pakistan
@punjabiludhiana332
@punjabiludhiana332 2 месяца назад
🙏🙏🙏
@yuvrajarora4685
@yuvrajarora4685 2 месяца назад
Nice bro
@kuldipkumar6391
@kuldipkumar6391 2 месяца назад
👍
@user-ty5gr1zq6r
@user-ty5gr1zq6r Месяц назад
Ajo meri duty v etha he a
@singhsukhdittsingh4257
@singhsukhdittsingh4257 Месяц назад
veer broo broo chang ni lagda punjabian de muh vicho bai bai
@rattandhaliwal
@rattandhaliwal Месяц назад
ਲੋਕੋ ਛੱਡੋ ਹਿਮਾਚਲ ਤੇ ਚਾਲੇ ਪਾ ਦਿਓ ਕਸ਼ਮੀਰ ਨੂੰ ਜਿਸਦੇ ਸਾਹਮਣੇ ਕੁੱਲੂ ਮਨਾਲੀ ਤੇ ਮਨੀਕਰਨ ਕੁਸ਼ ਨਹੀਂ।ਨਿਮਰਤਾ ਸਾਹਿੱਤ ਅਮਰੀਕਾ ਤੋਂ।
@hindagill6937
@hindagill6937 Месяц назад
Asi hon sirinager aye aa
@hsmohi2948
@hsmohi2948 2 месяца назад
22 ਘਸਾਕੇ ਗੇਰਤਿਆ ਹਮੀਅਸਤੋ ਸਬਦ ਨੁੰ ਬੋਲ ਬੋਲ ਕੇ ਇਨਾ ਤਾ ਉਸਨੇ ਨੀ ਬੋਲਿਆ ਹੋਵੇਗਾ ਜਿਹਨੇ ਲਿਖੀਆ
@HarvirSingh-
@HarvirSingh- 2 месяца назад
Punjab 😂😂
@Pioneer-zx5fx
@Pioneer-zx5fx Месяц назад
ਤੂੰ ਕਾਫ਼ਰ ਹੈ, ਇਹ ਪਹਲੇ ਕਸ਼ਮੀਰੀ ਨਹੀਂ ਹੁਣ ਵਹਾਬੀ ਨੇ , ਤੇਰੇ ਕਿਸੇ ਪਾਸਿਓ ਗੋਲ਼ੀ ਵਝ ਸਕਦੀ ਪਿੱਛੋਂ ਭਾਉ ਔਰ ਇਹ ਨੱਚਦੇ ਬਾਅਦ ਚ
@kirnjeetkaurpendochannelyo2920
@kirnjeetkaurpendochannelyo2920 2 месяца назад
Himachal Pradesh nalo kina sunder aa Himachal nu bye bye kro
Далее
#JasonStatham being iconic
00:38
Просмотров 205 тыс.
Never Troll Shelly🫡 | Brawl Stars
00:10
Просмотров 1,5 млн
Simple Flower Syrup @SpicyMoustache
00:32
Просмотров 1,4 млн
#JasonStatham being iconic
00:38
Просмотров 205 тыс.