Тёмный

ਪਾਣੀ ਦੇਖੋ ਤਬਾਹੀ ਮਚਾਉਂਦਾ ਹੋਇਆ ਜਾਖਲ ਮੰਡੀ ਆ ਗਿਆ ਜੇ ਜਾਖਲ ਵਾਲਾ ਬੰਨ ਟੁੱਟ ਗਿਆ ਫੇਰ ਨਹੀਂ ਹੋਣਾ ਕੰਟ੍ਰੋਲ 

inder chhajli
Подписаться 154 тыс.
Просмотров 289 тыс.
50% 1

Развлечения

Опубликовано:

 

30 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 89   
@user-mw3fh5qs3q
@user-mw3fh5qs3q Год назад
ਵਾਹਿਗੁਰੂ ਜੀ
@HardevsinghSihra-br2yy
@HardevsinghSihra-br2yy Год назад
ਭਾਈ, ਇੰਦਰਜੀਤ,, ਸਰਕਾਰ,, ਪੰਜਾਬ,, ਤੋਂ ਬਹੁਤ,, ਬਦਲੇ, ਲੈ ਰਿਹਾ ਹੈ ਜੀ,, ਇੱਕ ਤੋਂ ਬਾਅਦ ,, ਇੱਕ ,, ਵਾਹਿਗੁਰੂ ਜੀ,, ਮੇਹਰ ਕਰਨ ,, ਭਾਈ,, ਪੰਜਾਬ ਸਿੰਘ ਤੇ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@gurnekdhillon504
@gurnekdhillon504 Год назад
ਵਾਹਿਗੁਰੂ ਜੀਉ ਹੁਣ ਤਾਂ ਬੱਸ ਕਰੋ ਮਿਹਰ ਕਰੋ ਜੀ ਸਾਰੇ ਆਪ ਜੀ ਦੇ ਬੱਚਿਆਂ ਤੇ🙏🙏
@sukhisarao3923
@sukhisarao3923 Год назад
😭😭😭😭🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@simranjeetkalsi1575
@simranjeetkalsi1575 Год назад
Dekhi jau gi jo hove ga waheguru ji de marji a ji ohi dobn Wala ohi tarn wala 🙏🙏
@sukhwantsingh181
@sukhwantsingh181 Год назад
ਵਾਹਿਗੁਰੂ ਜੀ ਮੇਹਰ ਕਰੋ ਮੇਰੇ ਸੋਹਣੇ ਪੰਜਾਬ ਤੇ ਕੁੱਝ ਤਾਂ ਸਰਕਾਰਾਂ ਨੇ ਬੇੜਾ ਗ਼ਰਕ ਕੀਤਾ ਹੋਇਆ ਰਹਿਦੀ ਸ਼ਹਿਦੀ ਰੱਬ ਵੀ ਵੈਰੀ ਬਣ ਗਿਆ ਵਾਹਿਗੁਰੂ ਜੀ ਅੱਗੇ ਏਹੀ ਅਰਦਾਸ ਕਰਦਾਂ ਹਾਂ ਕਿ ਵਾਹਿਗੁਰੂ ਜੀ ਮੇਹਰ ਕਰਨਾ ਮੇਰੇ ਸੋਹਣੇ ਪੰਜਾਬ ਤੇ ਸਾਰੀ ਦੁਨੀਆਂ ਦਾ ਬੱਸ ਇੱਕ ਵਾਹਿਗੁਰੂ ਤੁਹੀ ਰਾਖਾ ਤੇ ਬੇਨਤੀ ਕੱਰ ਦਾ ਹਾਂ ਪੰਜਾਬੀ ਵੀਰਾਂ ਨੂੰ ਕੀ ਆਪਣੇ ਘਰਾਂ ਵਿੱਚ ਹੀ ਰਹੋਂ ਤੇ ਛੋਟੇ ਬੱਚਿਆਂ ਨੂੰ ਮੋਟਰ ਸਾਇਕਲ ਨਾਂ ਦੇਵੋਂ ਕਿਉਂਕਿ ਪਾਣੀ ਬਿਜਲੀ ਤੇ ਅੱਗ ਏਂ ਕਿਸੇ ਨੂੰ ਬਖਸ਼ਦੀ ਇਸ ਕਰਕੇ ਦੋਵੇਂ ਹੱਥ ਜੋੜ ਕੇ ਏਹੀ ਬੇਨਤੀ ਕਰਦਾ ਹਾਂ ਕਿ ਬੱਚਿਆਂ ਨੂੰ ਮੋਟਰ ਸਾਈਕਲ ਤੇ ਘਰ ਤੋਂ ਬਾਹਰ ਨਾਂ ਜਾਂਣ ਦੇਉਂ ਜੀ ਵਾਹਿਗੁਰੂ ਮੇਹਰ ਕਰੇ
@damanpreet5082
@damanpreet5082 Год назад
ਜਦੋਂ ਲੋਕ ਰੱਬ ਨੂੰ ਟੱਬ‌ ਦੱਸਣ‌ ਲਗ ਜਾਣ‌ ਫੇਰ ਐਦਾਂ ਹੀ ਹੁੰਦਾ
@itsamandeep6251
@itsamandeep6251 Год назад
ਵਾਹਿਗੁਰੂ ਜੀ ਮੇਹਰ ਕਰੇ ਜੀ
@earthofhumanity3471
@earthofhumanity3471 Год назад
ਪੰਜਾਬ ਦੇ ਲੋਕਾਂ ਦਾ ਬਹੁਤ ਸਤਿਕਾਰ ਜੋ ਇਸ ਸੰਕਟ ਦੀ ਘੜੀ ਵਿੱਚ ਇੱਕ ਦੂਜੇ ਦੀ ਮਦਦ ਕਰ ਰਹੇ ਹਨ। ਇਹ ਮੰਦਭਾਗਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੂਜਿਆਂ ਨਾਲ ਖੜ੍ਹਾ ਹੈ, ਸ਼ਾਇਦ ਹੀ ਕੋਈ ਉਨ੍ਹਾਂ ਦੇ ਨਾਲ ਖੜ੍ਹਾ ਹੋ ਸਕੇ। ਪੰਜਾਬ ਦੀ ਹਿੰਮਤ, ਲਚਕੀਲਾਪਣ ਬੇਮਿਸਾਲ ਹੈ।
@LAKHWINDERSINGH-mc7ci
@LAKHWINDERSINGH-mc7ci Год назад
O
@rajpalraj3649
@rajpalraj3649 Год назад
Llllllllĺllĺlllllllĺlllllllĺllllllllllllllllllllllĺllllllllllllllllllllllllllllllllllllllllllllllllllĺlllĺlllll
@SsSs-ww4je
@SsSs-ww4je Год назад
Sache patsah ji app he punjab or saresansar nu app ji he bacho maharaj ji das the benti parwan karni koi ve kom hove Siri Gure Nanak sahib ji app he sare punjab or sare sansar te apna meher baria hath Rakho baba ji Rakha karo punjab the daler kom nu chardi kala vich Rakho or janwar sare bachao ji
@amarjitsingh1946
@amarjitsingh1946 Год назад
ਬਹੁਤ ਮਾੜਾ ਹੋਇਆ ਪਿਆ ਵਾਈ ਇੰਦਰ ਘਰੋ ਵੇ ਘਰ ਕਰਤੇ ਵਾਹਿਗੁਰੂ ਜੀ ਮੇਹਰ ਕਰੇ ਜੀ
@BakhaBakha-bu1rl
@BakhaBakha-bu1rl Год назад
Wahaguru ji Mahar kero ji Sbana tee 🙏🙏🙏🙏
@harjeet_maan_
@harjeet_maan_ Год назад
ਵੀਰ ਜੀ ਤੇਰੀ ਹਿੰਮਤ ਕਰਨ ਬਾਕੀ ਪਿੰਡ ਵੀ ਚੌਕਸ ਹੋਣਗੇ ਬਹੁਤ ਵਧੀਆ ਉਪਰਾਲਾ ਜਿੰਨਾ ਇਨਸਾਨ ਹੈ ਉਹਨਾਂ ਕਰਨਾ ਚਾਹੀਦਾ
@manjindersinghbhullar8221
@manjindersinghbhullar8221 Год назад
ਜਾਗਰੂਕ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
@sarbjitmahalvlogs8382
@sarbjitmahalvlogs8382 Год назад
ਵੀਰ ਮੈ ਤੁਹਾਡਾ ਇਲਾਕਾ ਪਹਿਲੀ ਵਾਰ ਦੇਖਿਆਂ ਇਦਰ ਵੀ ਪਾਣੀ ਬਹੁਤ ਐ , ਮੈ ਸੋਚ ਵਿੱਚ ਪੈ ਗਿਆ ਵੀ ਇਹ ਇੰਨਾ ਪਾਣੀ ਕਿਧਰੋ ਆਇਆਂ ਹੁਣ ਕਿਉਂਕਿ ਸਾਡੇ ਏਰੀਏ ਰੋਪੜ ਵਿੱਚ 9 ਤਰੀਕ ਨੂੰ ਪਾਣੀ ਆਇਆ ਜਿਸ ਨੇ ਬਹੁਤ ਤਬਾਹੀ ਕਰੀ ਅਸੀ ਪਿੰਡਾਂ ਦੇ ਲੋਕ ਤਿੰਨ ਦਿਨ ਨੀ ਸੁੱਤੇ ਕਿਉਂਕਿ ਸਾਡੇ ਵੀ ਨਦੀਆਂ ਬਹੁਤ ਭਰ ਕੇ ਆਈਆਂ ਬਚਾਅ ਬਹੁਤ ਕਰਿਆ ਪਰ ਟੁੱਟਗੀਆਂ ਜਿਸ ਨਾਲ ਫਸਲਾਂ ਦੇ ਹਜਾਰਾਂ ਕਿਲੇ ਖਤਮ ਹੋਗੇ ,ਪਰ ਹੁਣ ਸਾਡੇ ਪਾਣੀ ਦੇਖਣ ਨੂੰ ਵੀ ਨੀ ਮਿਲਦਾ ਵੀ ਕਿੱਧਰ ਗਿਆ ,ਪਰ ਤੁਹਾਡੇ ਹੁਣ ਪਾਣੀ ਦੇਖ ਮਨ ਸੋਚਣ ਲੱਗਿਆਂ ਵੀ ਇਹ ਇੰਨਾ ਪਾਣੀ ਕਿਵੇਂ।
@JaspalSingh-wp3bx
@JaspalSingh-wp3bx Год назад
Ji hu ot to ⅞ hu hu hu 8
@deepNirmaanVlogs
@deepNirmaanVlogs Год назад
Waheguru ji mehar karo Punjab tee Bhaut nuksaan ho gya hai baba ji mehar karo sab tee
@jasvirsingh935
@jasvirsingh935 Год назад
Waheguru ji kerpa karo ji
@jeevansingh8693
@jeevansingh8693 Год назад
Waheguru ji 🙏
@Punjablok13
@Punjablok13 Год назад
ਅੱਜ ਸਵੇਰੇ ਸੁਖ਼ਨਾ ਦੇ ਦੋ ਗੇਟ ਖੋਲ੍ਹਿਆ ਗਿਆ ਨੇ ਪਾਣੀ ਲਗਪਗ 10000 ਕਿਊਸਕ ਸੀ
@gagandeepbhullar1084
@gagandeepbhullar1084 Год назад
Waheguru ji mehar kro jii
@Kuldeepkhaas
@Kuldeepkhaas Год назад
ਵੈਸੇ ਗੱਲ ਕਈਆਂ ਨੂੰ ਚੁਭੇਗੀ ਝੋਨਾ ਲਗਾ ਲਗਾ ਲੋਕਾਂ ਨੇ ਧਰਤੀ ਨੂੰ ਫਰਸ਼ ਬਣਾ ਦਿੱਤਾ ਪਾਣੀ ਧਰਤੀ ਖਾਂਦੀ ਨਹੀਂ ਐਨਾ ਮੀਂਹ ਨਹੀਂ ਪਿਆ ਪਰ ਇਹ ਫ਼ਸਲਾਂ ਦੀ ਬਰਬਾਦੀ ਦਾ ਕਾਰਨ ਸਿਰਫ਼ ਤੇ ਸਿਰਫ਼ ਧਰਤੀ ਦਾ ਪਾਣੀ ਨਾ ਖਾਣਾ ਹੈ ਅੱਗੇ ਖ਼ਰਗੋਸ਼ ਚੂਹੇ ਆਦਿ ਖੂਡਾਂ ਪੁੱਟਣ ਵਾਲੇ ਜੀਵ ਖ਼ਤਮ ਕਰ ਦਿੱਤੇ ਕਿਸਾਨਾਂ ਨੇ ਅੱਗਾਂ ਲਗਾ ਕੇ ਤੇ ਟਿੱਬੇ ਚੁੱਕ ਚੁੱਕ ਕੇ ਹੁਣ ਐਦਾਂ ਹੀ ਜ਼ਿਆਦਾ ਮੀਂਹ ਪੈਣ ਕਾਰਨ ਫਸਲਾਂ ਮਰਿਆ ਕਰਨਗੀਆਂ ਜੇਕਰ ਇਕ ਹੱਲ ਨਾ ਕੀਤਾ ਕਿਸਾਨਾਂ ਨੇ ਇਸ ਦਾ ਇਕੋ ਇੱਕ ਹੱਲ ਹੈ 15 ਕਿਲਿਆਂ ਪਿੱਛੇ 120 ਫੁੱਟ ਖੂਹ ਪੁੱਟਣੇ ਤੇ ਉੱਪਰ ਤੋਂ ਲੋਹੇ ਦੇ ਜਾਅਲ ਨਾਲ ਢੱਕੇ ਹੋਣ ਨਾਲ ਧਰਤੀ ਵਿੱਚ ਪਾਣੀ ਜਾਵੇਗਾ ਤੇ ਨਾਲ਼ ਫ਼ਸਲ ਬਚੇਗੀ
@majorsingh1124
@majorsingh1124 Год назад
Waheguru ji mehar karo ji🙏🙏🙏🙏🙏🙏🙏🙏🙏
@BhagSinghMandeir
@BhagSinghMandeir Год назад
Waheguru ji
@studyofsciencewithtarsemsi4627
ਟਾਈਮ ਸਿਰ ਡੈਮ ਖਾਲੀ ਕਿੳ ਨਹੀਂ ਕੀਤੇ। ਸੁਆਲ ਪੁੱਛੋ।
@sarabjeetkaur7226
@sarabjeetkaur7226 Год назад
Raab ji mehar kro
@SidhuSidhu-wq3ec
@SidhuSidhu-wq3ec Год назад
Waheguru ji mehr kro
@CharanjitSingh-sk9ox
@CharanjitSingh-sk9ox Год назад
Waheguru ji Maher karo
@navdeepkaur9499
@navdeepkaur9499 Год назад
Waheguru g punjab te mehar bhareia hath rakho Duneia bht gumh k dekh lai par punjab varga pyar te desh nhi dekhiea
@ajayjass652
@ajayjass652 Год назад
Waheguru g waheguru g
@damanpreet5082
@damanpreet5082 Год назад
ਲੋਕ ਤਾ ਰੱਬ ਨੂੰ ਟੱਬ ਦਸਦੇ ਸੀ ਹੁਣ ਲਗਦਾ ਪਤਾ ਹਾਲੇ ਵੀ ਸਮਾ ਕੁਝ ਨੀ ਵਿਗੜੇ ਆ ਕੁਦਰਤ ਨਾਲ ਖਿਲਵਾੜ ਨਾ ਕਰੋ
@JatinderSingh-um7lm
@JatinderSingh-um7lm Год назад
ਇਹੈ ਪਾਣੀ ਤਾਂ ਇਕ ਪਾਸੇ ਦਾ ਹੈ, ਘੱਗਰ ਦੇ ਦੂਸਰੇ ਪਾਸੇ ਇਸ ਤੋਂ ਵੀ ਜਿਆਦਾ ਪਾਣੀ ਹੈ, ਘੱਗਰ ਦਾ ਤਾਂ ਪਤਾ ਹੀ ਨਹੀਂ ਚੱਲਦਾ, ਦੋਨੋਂ ਪਾਸੇ ਪਾਣੀ, ਵਿਚਕਾਰ ਘੱਗਰ, ਸਾਰਾ ਇਕਮਿਕ ਹੋਇਆ ਪਿਆ। ਬਚੋ-- ਬਚੋ, ਬਾਲਾ ਕਬਾ ਪਾਣੀ ਆ ਰਿਹੈ।
@tarsemsinghsingh6002
@tarsemsinghsingh6002 Год назад
Waheguru ji meehr karee
@BaldevSingh-kr1bo
@BaldevSingh-kr1bo Год назад
ਬਾਈ ਇੰਦਰ ਸੜਕ ਸੁਕੀ ਹੈ
@nirbhaynlrbhasinghsldhu3840
😂😂😂😂😂 ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ 😮😮😮😮😮
@jgseersingh1147
@jgseersingh1147 Год назад
Wmk🙏🙏
@SandeepSingh-ky1wj
@SandeepSingh-ky1wj Год назад
ਇੰਦਰ ਬਾਈ ਜੀ ਕੀ ਹਾਲ ਹੈ
@pannusaab4966
@pannusaab4966 Год назад
Wehegru ji
@Roopjit.
@Roopjit. Год назад
Asi Hoshirpur to idrr te theek he Hlaatt Waheguru agea ardaas hea k sbb pasea niga sabllii rukhea sbb te mehrr bhreaa hathh rukhea 😢
@NirmallSingh-yu8bq
@NirmallSingh-yu8bq Год назад
ਸਾਡੇ ਡਸਕੇ ਪਿੰਡ ਦੇ ਅੱਜ ਬਹੁਤ ਬੰਦੇ ਆਉਣਗੇ ਪਸ਼ੂਆਂ ਲਈ ਹਰਾ ਚਾਰਾ ਬੰਦਿਆਂ ਲਈ ਰੋਟੀ ਪਾਣੀ ਦਾ ਪਰਬੰਧ ਕਰਕੇ
@manveenkahlon3814
@manveenkahlon3814 Год назад
INDER 22❤....FROM INDIAN ARMY...
@Punjablok13
@Punjablok13 Год назад
ਸੁਖ਼ਨਾ ਝੀਲ ਤੋਂ
@harbanskaur5703
@harbanskaur5703 Год назад
Waheguru ji Mehar Karen 🙏
@JaspreetSingh-wo4xr
@JaspreetSingh-wo4xr Год назад
ਵਹਿਗੂਰ ਜੀ ਮਹੇਰ ਕਰੋ
@tarinderk.8092
@tarinderk.8092 Год назад
🙏🙏
@montymanjit6349
@montymanjit6349 Год назад
Ajj sidhu hunda te baut madad krda
@harbanskaur8146
@harbanskaur8146 Год назад
Rajasthan nu bhejo eh sari pani....
@RajinderSingh-xk3yx
@RajinderSingh-xk3yx Год назад
ਭਾਈ ਇੰਦਰ ਤੇਰਾ ਪਿੰਡ ਕਿਹੜਾ ਹੈ। ਤੂੰ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ
@Punjablok13
@Punjablok13 Год назад
ਛਾਜਲੀ ਵਾਲਾ 22
@BhupinderSingh-gd4co
@BhupinderSingh-gd4co Год назад
Inder ji bahut mada haal hai meri request hai tusi vi lokan di help karo . Tuhadi team nu naal lao . Iss ilake vich tuhade bahut fan hone hai
@sokikumar8408
@sokikumar8408 Год назад
Bhai Pani bahut Hai picture jinne Marji Mitti dekh lo Naka chutkula cal to pani bahut hi bahut Tej ja rahe hain Monika Jakhar Waheguru Mehar kare
@nachatersingh9865
@nachatersingh9865 Год назад
Sade v Rajsthan Surthghar pani a gya pind khali krie jande a
@HarjinderSingh-nr4ky
@HarjinderSingh-nr4ky Год назад
Bai bhaagu tuhada pind kihra hai
@surajvirmani667
@surajvirmani667 Год назад
Bhaguaaa man kithe paiya pi ke
@hakaijatt123
@hakaijatt123 Год назад
😞😭😭😭😭😭
@nikajosan662
@nikajosan662 Год назад
ਕਿੱਦਣ ਦੀ ਹੈ ਇਹ ਵੀਡੀਓ ਹੈ
@gurssevakthind4930
@gurssevakthind4930 Год назад
Sada pind karail
@KulwantSingh-gk9nw
@KulwantSingh-gk9nw Год назад
Veer ji Jakhal nal pind BALRAn aa mere didi g NE o b Kl Sara Sman le k Aapne pind Budlade aa gye Aa veer g
@atulgilhotra9780
@atulgilhotra9780 Год назад
Sab sarkar di niti hai
@HansrajChohan-wl3hl
@HansrajChohan-wl3hl Год назад
ਬਾਈ ਜਾਖਲ ਕਿਥੇ ਆ ਸਨਾਮ ਕਿਥੇ ਆ
@garrygarry9166
@garrygarry9166 Год назад
Jakhal bareta kol aaa sunam cheema sangrur ch
@KhursheedKhanKhursheedKh-vj7bd
Rab mehar karo
@sandeepvlogs2234
@sandeepvlogs2234 Год назад
Moonak bazar ma Pani nahi Aya hor sare pase mar pa rahi hai sade gar ve Pani a raha hai Sandeep Moonak near ravidas mander new bus stend
@gurmindersingh2909
@gurmindersingh2909 Год назад
Punjab di dharti upar shuru to hi musibatan aayian hun
@ballusingh8684
@ballusingh8684 Год назад
22.bus.mafa.kari..🙏🙏🙏🙏🙏
@PappuPappu-ky7ho
@PappuPappu-ky7ho Год назад
Ratie v aaiaa
@BalbirThind-uc6nl
@BalbirThind-uc6nl Год назад
Bhagua..kithe.ferda.oee..dhoota.beera.baba..kithe.aa
@ManpreetSandhu0051
@ManpreetSandhu0051 Год назад
Balran apna pind
@nishangill3115
@nishangill3115 Год назад
Baki by mnu ta eh punjab te punjabiya nu khtm krn di sajish lgdi h
@bakhorabollywoodsongpunjab1729
nhi oda y pani bakhora kalan
@sukhminderpalsingh5306
@sukhminderpalsingh5306 Год назад
Sade ta inder veer kad da aya Hoya asi ta asram vich a nal children vi a,
@sandeepvlogs2234
@sandeepvlogs2234 Год назад
Veere ma moonak to
@maansaab9380
@maansaab9380 Год назад
ਇਹ ਬੰਨ ਨਹੀ ਟੁੱਟਦਾ
@vikramjeetsingh3297
@vikramjeetsingh3297 Год назад
PhanTerinu
@mohemadmohemad4180
@mohemadmohemad4180 Год назад
Pagu bai
@GurmeetSingh-oe4de
@GurmeetSingh-oe4de Год назад
veer ji apni pan nu kh thodi pan nu na kh bai ok bai
@BalbirThind-uc6nl
@BalbirThind-uc6nl Год назад
Bhagua..tu..dehsht..bahut.paon.diha.oee..kio..loka.nu.dron.diha...jakhel.te.hariane.ch.tu.Amb.laine.punjab.da.soch
@nishangill3115
@nishangill3115 Год назад
Indar by aah gll maan sab jhuth marde h rajsthan srkar ne bilkul v nhi kha sanu pani nhi chahida asi ta pani kniyo mri jane h maan sab puchho b stetment dikhao rajsthan srkar di eh bilkul gumrah kr rhe h Punjab de loka nu
@vikramjeetsingh3297
@vikramjeetsingh3297 Год назад
SalaJieriDa
@mahigill351
@mahigill351 Год назад
Tari bhan nu salaa....gala kio kadda
@pannusaab4966
@pannusaab4966 Год назад
Video k.de.ha
@jowanghuman7051
@jowanghuman7051 Год назад
14 july 5pm di video aa bai ne 9:30 te dsea video ch
@SukhwinderSingh-wq5ip
@SukhwinderSingh-wq5ip Год назад
ਵਾਹਿਗੁਰੂ ਜੀ
@BalbirSingh-jl7kc
@BalbirSingh-jl7kc Год назад
Waheguru ji 🙏
@sokikumar8408
@sokikumar8408 Год назад
Bhai Pani bahut Hai picture jinne Marji Mitti dekh lo Naka chutkula cal to pani bahut hi bahut Tej ja rahe hain Monika Jakhar Waheguru Mehar kare
Далее
▼КОРОЛЬ СОЖРАЛ ВСЕХ 👑🍗
29:48
Просмотров 323 тыс.
Czn Burak vs Argenby Which sigma is better?
0:19
Просмотров 13 млн
Моя Жена Босс!
0:40
Просмотров 9 млн
Моя Жена Босс!
0:40
Просмотров 9 млн