Тёмный

ਪਿੰਡ ਗੋਬਿੰਦਗੜ੍ਹ ਵਾਲੇ ਆ ਨੇ ਫੜ ਲਏ ਸਰਕਾਰੀ ਪੈਸੇ ਖਾਣ ਵਾਲੇ 93 ਲੱਖ ਦਾ ਘਪਲਾ SDO ਹਾਲੇ ਵੀ ਰਾਹ ਨਹੀਂ ਦੇ ਰਿਹਾ 

inder chhajli
Подписаться 152 тыс.
Просмотров 93 тыс.
50% 1

Развлечения

Опубликовано:

 

19 июл 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 151   
@dhainchand1643
@dhainchand1643 20 дней назад
ਐਂਵੇ ਕਿਉਂ ਭਕਾਈ ਮਾਰੀ ਜਾ ਰਹੇ‌ ਓ, ਐਸ ਡੀ ਓ ਸਾਹਿਬ ਸਿਰਫ਼ ਰਿਪੋਰਟ ਦੇ ਸਕਦੇ ਹਨ।
@rachpalsingh8469
@rachpalsingh8469 11 месяцев назад
ਸਹੀ ਗੱਲ ਹੈ ਕਿJAI ਜੲੀ ਤੇ ਕਰਵਾਏ ਤਾਂ ਬਣਦੀ ਹੈ ਅਤੇ ਹੁਣ ਪਹਿਲਾਂ ਕੀ ਕਰਦੇ ਸੀ ਜਦੋਂ ਕੰਮ ਚੱਲਦਾ ਸੀ
@brardeep1057
@brardeep1057 11 месяцев назад
ਜਦੋਂ ਤਨਖਾਹਾਂ ਤੋਂ ਵੱਧ ਹਫ਼ਤਾ ਮਿਲਦਾ ਹੋਵੇ *ਉਦੋਂ ਗਲਤ ਨੂੰ ਸਹੀ ਸਾਬਤ ਕਰਨ ਲੱਗਿਆ ਦੇਰ ਨਹੀਂ ਲਾਉਦੇ*
@sukhver7901
@sukhver7901 11 месяцев назад
ਪਿੱਠ ਤਾ ਥਾਪੜੂਗਾ ਹੀ ਤਾ ਜੋ ਹਿੱਸਾ ਮਿਲਦਾ ਸਾਰਿਆ ਨੂੰ
@prabhjotkaurdhillon5177
@prabhjotkaurdhillon5177 11 месяцев назад
ਠੇਕੇਦਾਰ ਦੀ ਹਿੰਮਤ ਨਹੀਂ ਇਵੇਂ ਦਾ ਕੰਮ ਕਰਨ ਦੀ ਜੇਕਰ ਵਿਭਾਗ ਇਮਾਨਦਾਰ ਹੋਵੇ
@gurnekdhillon504
@gurnekdhillon504 11 месяцев назад
ਇੰਦਰ ਬਾਈ ਸਾਰੇ ਤੁਹਾਡੇ ਵਾਂਗੂੰ ਜਾਗਰੂਕ ਹੋ ਜਾਣ ਤਾਂ ਪ੍ਰਿਸ਼ਟਾਚਾਰ ਖਤਮ ਹੋ ਸਕਦਾ ਸਰਕਾਰ ਤਕ ਗੱਲ ਪਹੁੰਚਣੀ ਚਾਹੀਦੀ ਹੈ।
@amriksingh9543
@amriksingh9543 6 месяцев назад
ਇਹੋ ਜੇਹੇ ਅਫਸਰਾਂ ਨੂੰ ਘਰੇ ਬਠਾਉ।ਲੋਕਾਂ ਤੇ ਪਰਚੇ ਕਰਾਉਣੇ ਆਉਦੇ ਆ ਇਹਨਾ ਨੂੰ ਲੋਕਾਂ ਨੂੰ ਪਾਗਲ ਸਮਝਿਆ।
@kalamaghu5530
@kalamaghu5530 11 месяцев назад
ਇੰਦਰ ਬਾਈ ਵਧੀਆ ਉਪਰਾਲਾ ਕੀਤਾ
@davinderpalsingh2086
@davinderpalsingh2086 18 дней назад
ਐਸ ਡੀ ਓ ਤੇ ਕਾਰਵਾਈ ਹੋਣੀ ਚਾਹੀਦੀ ਦੀ ਹੈ
@gurdeepkhattra7840
@gurdeepkhattra7840 11 месяцев назад
ਇੱਕ ਸਾਰੇ ਮੁਲਾਜ਼ਮ ਨੂੰ ਸਸੈਪਟ ਕਰੋ ਸਾਰੇ ਰਿਸ਼ਵਤ ਖੋਰ ਹਨ
@XEnFarmer1974
@XEnFarmer1974 11 месяцев назад
SDO Saab ਸਹੀ ਗੱਲ ਕਰ ਰਹੇ ਨੇ, ਮੇਰੇ ਅਰਗਾ ਐਵੇਂ ਚੀਫ਼ ਇੰਜੀਨੀਅਰ ਬਣ ਕੇ ਖੜ੍ਹ ਜਾਂਦਾ। JE ਨਾਲ lagdaat
@Titaniumsweet
@Titaniumsweet 10 месяцев назад
Good job by SDO , full support ! We need officers like him in Punjab
@skaur5500
@skaur5500 5 месяцев назад
@JasveerSingh-ss7hk
@JasveerSingh-ss7hk 16 дней назад
ਪੱਤਰਕਾਰ ਵੀਰੇ ਗੁੱਡ ਜੌਬ ਹੈ ਤੁਹਾਡੀ
@KarnailSingh-iy9cd
@KarnailSingh-iy9cd 11 месяцев назад
ਇਹ ਦਾ ਹਿਸਾ ਵਿਚ ਹੈ
@prabhjotkaurdhillon5177
@prabhjotkaurdhillon5177 11 месяцев назад
ਸਾਰਿਆਂ ਨੇ ਰਲਮਿਲ ਕੇ ਖਾਧੇ ਨੇ
@jeetsingh3172
@jeetsingh3172 11 месяцев назад
ਪਿਠ ਤਾਂ ਥਾਪੜੂਗਾ ਜਦੋਂ ਇਹਨੂੰ ਵਿਚੋਂ ਹਿਸਾ ਮਿਲਦਾ.. ਸ਼ਰਮ ਕਰੋ ਬਾਈ ਜੀ ਪਹਿਲਾਂ ਤਾਂ ਚਿੱਟੇ ਤੇ ਪਖੰਡੀ ਸਾਧਾਂ ਨੇ ਪੰਜਾਬ ਨੂੰ ਖਾ ਲਿਆ ਉਤੋਂ ਇਹ ਕਰੱਪਟ ਲੋਕਾਂ ਨੇ ਪੰਜਾਬ ਨੂੰ ਬਿਲਕੁਲ ਹੀ ਬਰਬਾਦ ਕਰਤਾ ਼਼ਬਾਈ ਜੀ ਬਖ਼ਸ਼ਦੋ ਪੰਜ਼ਾਬ ਨੂੰ ਨਹੀਂ ਤਾਂ ਲੋਕ ਆਪਣੇ ਬੱਚਿਆਂ ਨੂੰ ਆਉਂਣ ਵਾਲੇ ਸਮੇਂ ਵਿੱਚ ਦੱਸਿਆ ਕਰਨਗੇ ਕੀ ਇਥੇ ਕੋਈ ਪੰਜ਼ਾਬ ਵਸਦਾ ਹੁੰਦਾ ਸੀ....
@harjeet_maan_
@harjeet_maan_ 11 месяцев назад
ਇਹਨੂੰ ਪੁੱਛੋ ਜੇ ਈ ਦਾ ਘਰ ਬਣਦਾ ਹੋਵੇ ਤਾਂ ਕੋਲ ਨੀ ਖੜ੍ਹਦਾ ਛੋਟੇ ਮੁਲਾਜ਼ਮ ਤਾਂ ਇਹਨਾਂ ਲੋਕਾ ਨੂੰ ਪੈਸੇ ਇਕੱਠੇ ਕਰਕੇ ਦਿੰਦੇ ਆ
@user-iu4zd7cu9c
@user-iu4zd7cu9c 11 месяцев назад
ਠੇਕੇਦਾਰ ਦੀ ਕੀ ਹਿੰਮਤ ਹੈ ਅਗਰ ਆਪ ਉਥੇ ਖੜ ਕੇ ਕੰਮ ਕਰਾਇਆ ਹੈ
@KarnailSingh-iy9cd
@KarnailSingh-iy9cd 11 месяцев назад
ਪਹਿਲਾ ਇਹਦੇ ਤੇ ਕਾਰਵਾਈ ਕਰਵਾੳ
@RamandeepKaur-ye8hn
@RamandeepKaur-ye8hn 11 месяцев назад
ਮੂਖ ਮੰਤਰੀ ਦੇ ਦਫਤਰ ਜਾਊ ਜੀ ਜਲੂਸ ਕੱਢੋ ਏਹਨਾ ਦਾ
@gurpritsinghgrewal3245
@gurpritsinghgrewal3245 11 месяцев назад
ਜੱਟ ਸਵਾਦ ਲਿਆ ਤਾਂ। 😊😊
@Arunkheraliya-rl7hk
@Arunkheraliya-rl7hk 11 месяцев назад
Indar bai ji eh sab chor kathe hoye hunde aa punjab sarkar nu chahida ehna te jaldi karyavahi kare
@jaspalsinghladi1535
@jaspalsinghladi1535 11 месяцев назад
SDO v rlya hoya good job bai ji
@gautamramsaini7347
@gautamramsaini7347 11 месяцев назад
मान साहब , कट्टर ईमानदार सरकार क्या कर रही है। ऐसे भ्रष्ट अधिकारियों पर कार्रवाई होनी चाहिए।
@mangatkular5941
@mangatkular5941 2 месяца назад
ਇੰਦਰ ਸਿੰਆ ਹੁਣ ਸਭ ਤੋ ਵੱਡੇ ਠੱਗ ਚੋਰਾ ਦੀ ਸਰਕਾਰ ਪੰਜਾਬ ਵਿਚ ਚੱਲ ਰਹੀਆ ਕਾਕਾ ਜੀ ਜਿੰਨਾ ਨੂੰ ਇਮਾਨਦਾਰ ਦੱਸ ਰਿਹਾ ਪਿੱਛਲੇ ਲੋਕਾ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਇਹ ਕੁੱਝ ਨ੍ਹੀ ਚੱਲਦਾ ਸੀ
@harmindersinghtoor488
@harmindersinghtoor488 11 месяцев назад
SDO ਸਾਬ ਇਸ ਪੱਤਰਕਾਰ ਨੂੰ ਵੀ ਹਿੰਸਾ ਦੇਵੋ ਸਭ ਠੀਕ ਕਰਦੂ
@Gagandeepkaur-to8sz
@Gagandeepkaur-to8sz 11 месяцев назад
Bhut vdia km kita Inder 👍👍
@MalkeetSingh-pk6sf
@MalkeetSingh-pk6sf 11 месяцев назад
ਬਾਈ ਜੀ ਮੈਨੂੰ ਤਾਂ ਤੁਸੀਂ ਇੰਦਰ ਸਿੰਘ ਲਗਦਾ ਕੋਈ ਗੱਲ ਨਹੀਂ ਆਉਂਦੀ ਐਸ ਡੀ ਓ ਇਸ ਦਾ ਹਿੱਸਾ ਪੱਤੀ ਐ
@gursahibsingh2182
@gursahibsingh2182 11 месяцев назад
ਜਿਨਾ ਚਿਰ ਇਸ ਤਰਾ ਦੇ ਮੁਲਾਜ਼ਮਾ ਤੇ ਛਿੱਤਰ ਪਰੇਡ ਨਹੀ ਕਰਦੇ ਲੋਕ ਉਹਨਾ ਟਾਈਮ ਨ੍ਹੀ ਠੀਕ ਹੁੰਦੇ ਇਹ
@Rastaripunjabvlogs
@Rastaripunjabvlogs 11 месяцев назад
Gud job y inder 👍
@kulveerpatran5331
@kulveerpatran5331 5 месяцев назад
Well done ,,,, ਭਾਗੂ ਓਏ,,,ਇਨ beerA baba style
@gurleenkaur9533
@gurleenkaur9533 17 дней назад
Aa kuj nhi hatna Aa Sara hul apana raj aa khalistan apna Punjab azaad
@harmindersinghtoor488
@harmindersinghtoor488 11 месяцев назад
ਝੰਡੇ ਦੀ ਮਾਤਾ ਭੈਣ ਨੇ ਸੋਨਾ ਵੀ ਪਾਉਣਾ ਕਿਊ ਰੋਲਾ ਪਾਉਂਦੇ ਪਹਿਲਾਂ ਸਰਕਾਰਾਂ ਇਸ ਨਾਲੋ ਬੁਹਤ ਚੱਗੀਆ ਸੀ
@rashadbatteyvlogs1981
@rashadbatteyvlogs1981 11 месяцев назад
ਜੇ ਐਥੇ ਜੱਸਾ ਧੂਤਾ ਬੀਰਾ ਤੇ ਜੀਲਾ ਹੁੰਦੇ ਇਹ ਵੀ ਇੱਕ ਪਾਰਟ ਬਣ ਜਾਣਾ ਸੀ
@rachpalsingh8469
@rachpalsingh8469 11 месяцев назад
ਮੈਂ ੲਿੱਕ ਠੇਕੇਦਾਰ ਦਾ ਟੱਰਕ ਚਾਲਦਾ ਸੀ ਜਦੋਂ ਪੀਸੀ ਲੈਕੇ ਸੜਕਾਂ ਉੱਤੇ ਜਦੇਂ ਸੀPWD ਦੇ ਅਫ਼ਸਰਾਂ ਨੂੰ ਹਿੱਸੇ ਜਾਦਾਂ ਰਹਿੰਦੇ ਸੀ
@harjinderpaldosanjh4079
@harjinderpaldosanjh4079 11 месяцев назад
Good job puttarji 👌👌
@harjitsingh-ys3mk
@harjitsingh-ys3mk 11 месяцев назад
ਬਾਈ ਜੀ ਨਵੀਂ ਚੀਜ਼ ਦੀ ਰੀਪੇਅਰ ਨਹੀਂ ਹੁੰਦੀ। 25 30 ਸਾਲ ਪੁਰਾਣੀ ਚੀਜ਼ ਦੀ ਰੀਪੇਅਰ ਹੁੰਦੀ ਆ ਜੀ।
@Harpalsingh-fv5ch
@Harpalsingh-fv5ch 11 месяцев назад
ਮੁੱਕਰ ਜਾਣਾ SDO ਨੇ, ਜੇ ਕਰਵਾਈ ਹੋ ਜਾਂਦੀ ਹੈ ,point ਜਰੂਰ ਦੇਖ ਲਓ
@KuldeepSingh-vv6dm
@KuldeepSingh-vv6dm 11 месяцев назад
ਜੲਈ ਤੇ ਸਣੇ ਇਸ ਐਸ ਡੀ ਓ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਤਾ ਕੁੜੀਆਂ ਨੂੰ ਗਿੱਧਾ ਸਖਾਉਦਾ ਵਿੱਚੇ ਇਸ ਨੂੰ ਜਾਣ ਦਿਓ ਬਾਈ ਜੀ
@harmindersinghtoor488
@harmindersinghtoor488 11 месяцев назад
ਸਭ ਰਲੇ ਹੋਈ ਆ ਬਦਲਾਵ ਆ ਗਿਆ ਚੋਰ ਆ ਸਾਰੇ ਸਰਕਾਰ ਬਿਨਾ ਕੋਈ ਗਲਤ ਕੰਮ ਨਹੀ ਕਰ ਸਕਦਾ
@ManbirMaan1980
@ManbirMaan1980 11 месяцев назад
ਏਨੇ ਵਿਚੋਂ ਹਿੱਸਾ ਖਾਦਾ ਹੋਵੇਗਾ ਹੁਣ ਕਿਹੜੇ ਮੂੰਹ ਨਾਲ ਜੇਈ ਨੂੰ ਮਾੜਾ ਕਹੇ
@chamkaursingh9244
@chamkaursingh9244 11 месяцев назад
SDO aap milea hoea gal te chej hoe jada
@jashansidhu6381
@jashansidhu6381 17 дней назад
Ksan union valea nu Le ke Aao Es S D o Nu Ghare Bhejnaa Chahiye Da he Sidha hi Doshi he J E Thekedar Di pith Puuri ja Riha he
@kharoudk5869
@kharoudk5869 11 месяцев назад
Bhagu veer SDO di mili bhugt hai SDO nu v saspand hona chaidi hai kisan kathe ho ke dharna lona chaida hai
@rajsingh494
@rajsingh494 11 месяцев назад
SDO vi naal raleya Bai. Es te vi karwai Kara. Suspend krao. Jama v sharam ni yaar SDO nu v. 20 gallan badal geya. Hale kehnda nokri sifarish naal ni lai. Hun aa comment v padle SDO. FANSI wala comment ta bahut yaad rakheya.
@sandeep19188
@sandeep19188 11 месяцев назад
Bai g jado estimate bnaunde ne hossa odo heee fix ho janda inder bai ehe tvich hae je tan chotti cheej hae ehe poora nexus hae pls cheema saab ya cm saab kol pesh hovo tan jo legal action laya ja sake
@soniuppal161
@soniuppal161 11 месяцев назад
Kaint inder bro
@sekhonsekhon4142
@sekhonsekhon4142 21 день назад
ਇਹ ਮਾਂ ਦੇ ਦੁੱਧ ਚੁੰਘਕੇ ਰੱਜਣ ਵਾਲੇ ਨਹੀ ,ਇਹਨਾਂ ਨੂੰ ਪਿਓ ਦਾ ਵੀ ਚੁੰਘਣ ਲਈ ਚਾਹੀਦਾ।
@jasbeersingh5478
@jasbeersingh5478 11 месяцев назад
S d o gunda
@MandeepSingh-wx2yq
@MandeepSingh-wx2yq 11 месяцев назад
ਠੱਗ ਇਹ ਸਾਰੇ ਸਰਕਾਰ ਤੱਕ ਵੀ ਜਾਦਾਂ ਹਿੱਸਾ ਤਾਂ
@Pindawale1322
@Pindawale1322 11 месяцев назад
❤❤
@tarntaranpunjabvlogs6146
@tarntaranpunjabvlogs6146 11 месяцев назад
👍
@sarbjeetSingh-yn4mt
@sarbjeetSingh-yn4mt 11 месяцев назад
Rall mill k chalda y kom s d o v ralia hoia
@jagjeetsinghladda
@jagjeetsinghladda 10 дней назад
❤❤😮😮😮😮😮
@AbdulGhaffar-un4bo
@AbdulGhaffar-un4bo 11 месяцев назад
اگر لوگاں نے ایس ڈی او نوں دسناں تے پھیر سپر وائزر کس کم دی تنخواہ وصول کر رھا ھے
@noorgill6782
@noorgill6782 11 месяцев назад
ਬਾਈ ਲੋਕ ਆਪ ਹੀ ਸਮਿੰਟ ਖਰੀਦ ਲੈਂਦੇ ਨੇ ਅੱਪਣੇ ਮੱਥੇ ਤੋਂ ਆਪ ਦਾਰੂ ਜਾ ਮਾੜਾ ਮੋਟਾ ਰੋਟੀ ਪਾਣੀ ਦੇ ਕਿ ਸਾਡੇ ਖਾਲ ਤੇ ਮੈਂ ਖੁਦ ਦੇਖਿਆ
@jagdevsharma6704
@jagdevsharma6704 11 месяцев назад
Cm j sacha ha ta karvai honi chhide a fodo na sadya ehna ne sdo te j e te
@SatveerSaini-hs2gr
@SatveerSaini-hs2gr 13 дней назад
Sdo suspend karo
@sandeepsidhu2306
@sandeepsidhu2306 16 дней назад
ਪਿੰਡ ਬੀੜ ਬਹਿਮਣ ਬਠਿੰਡਾ ਮਾੜੀ ਬਰੇਤੀ ਮਾੜੀ ਲਾਤੀ
@daljitsinghballing5143
@daljitsinghballing5143 17 дней назад
S D. O nu hasa malda help ta karo
@inderjit748
@inderjit748 16 дней назад
J E TAA PANJAB DA HAI NAHI OHDE BOLI TOO PATA LAGDA HAI KE OH U P YA DELHI DA BERA GARAK KAR TAA KEJRI LALE NE S D O DA HISSA. HONA PAkA
@jagdishjawanda3722
@jagdishjawanda3722 11 месяцев назад
Good job veer 🙏
@harjinderpaldosanjh4079
@harjinderpaldosanjh4079 11 месяцев назад
Very bad S D O
@dilpreet6835
@dilpreet6835 11 месяцев назад
Sdo karbhi ta karuga je hissa na lainda
@manjeetsinghsehmbi1795
@manjeetsinghsehmbi1795 11 месяцев назад
SDO chor😂😅😂
@chamkaursingh9244
@chamkaursingh9244 11 месяцев назад
Eh chor aa
@naibsingh2354
@naibsingh2354 11 месяцев назад
ਇਹੀ ਤਾਂ ਬਦਲਾਅ 😅😅😅
@user-ts7qh2xd9u
@user-ts7qh2xd9u 11 месяцев назад
love from brampton
@DavinderSingh-vp1zr
@DavinderSingh-vp1zr 15 дней назад
Good Bhagu
@akhtarsubhan2127
@akhtarsubhan2127 8 месяцев назад
ਇਹਦਾ ਖੁਦ ਸ਼ਕਲ ਚੋਰਾਂ ਵਰਗੇ
@pakistanlahore5764
@pakistanlahore5764 11 месяцев назад
10/1 Dani meno lagda thak aik da masala laga aa , jadon Banda reta sot sot ke thak jay pher aik cement di karai soto ta oh Honda aa , thak aik da masal😂😂😂 bahgo veer zindabaad ❤️🇵🇰
@gurvinderbilla4961
@gurvinderbilla4961 11 месяцев назад
Bhagwant sahb kro karvai ehna te loka da tex khrb kri jnde a
@yaaravenger8627
@yaaravenger8627 11 месяцев назад
Enaa de a to z sare mulajmaa nu permanent suspend krna chahidaa
@Harjindersingh-nk3hu
@Harjindersingh-nk3hu 11 месяцев назад
Sdo ave ਮਾਰੀਂ janda sdo ne jado banda suaa c. Sdov ethe duty te c bill ta meaurment book pass karke sdo ne hi kite ne .sdo da v ਬਰਾਬਰ da role ai ehnu kihra na millia hona hisa.thekedar nu cheque je. Sdo. Te xen canal karna hunda .eh sare ਬਰਾਬਰ jimmewar ne.
@pawankumar2742
@pawankumar2742 11 месяцев назад
Inder loka nu dra riha istra dra teria video nhi chln gia
@taranvohra438
@taranvohra438 11 месяцев назад
1 vaar fr ..20 25 saal vaste angreja nu ..dubara hula lo ..te sara punjab dhaa k ..dubara nave nakshe da ban va lo ..apniya sarkara da te okha h
@happysidhu9853
@happysidhu9853 9 месяцев назад
Good job inder
@KarnawalGaming
@KarnawalGaming 2 месяца назад
❌❌❌
@harshbirsingh1289
@harshbirsingh1289 6 месяцев назад
Eh te saree Aam badla liya ja reha SDO to , jado galat admi te parcha karta fir video vich SDO nu ger lea …. Aiwe ne develop hona punjab ne bai ji .. vadda interview laen chalya
@jaskaransran6633
@jaskaransran6633 11 месяцев назад
Bai.Inder.eda.Vi.Hissa.Si..Aa.Vi.Naal.Hi.Thona.Chahi.Da.Si.Sanu.Jimidar.Nu.Aa.Lok.Kha.Ge..
@kharoudk5869
@kharoudk5869 11 месяцев назад
Veer bhaut polll hai niche es ne pani hon ton thale bath jana es ne chalna ni
@gabbar4175
@gabbar4175 11 месяцев назад
22 ji ਸੋਡੇ ਪਿੰਡ ਕਹਿਲ ਗੋਤ ਕਿਨਾ ਆ
@daljitsinghballing5143
@daljitsinghballing5143 11 месяцев назад
MLA. Nu. La do. Naga. Rakhu
@harshroxz-fx4te
@harshroxz-fx4te 11 месяцев назад
Sarool garh vekh lao
@luckysidhu1952
@luckysidhu1952 11 месяцев назад
BAI JI J E TE KARWAE NAHI HUNDI QUO KE AH KEJRI DE BHEJE HOE NE OHNA NU NAUKRI PUNJAB CH MILI AA TAA KAR KE 'S D O NAHI BOL REHA
@luckysidhu1952
@luckysidhu1952 11 месяцев назад
HISSA EHNE VE LITA HOEA AH J E DI PEHLA TAA PUNJABI SUNO THAG DI HELP KAR REHA EH 'S D O SAREA NU BLACK MAIL KAR REHA
@MalkeetSingh-pk6sf
@MalkeetSingh-pk6sf 11 месяцев назад
ਹਿਸਾ ਪੱਤੀ ਉਂਪਰ ਤੱਕ ਅਫਸਰਾਂ ਚ
@faujasingh5742
@faujasingh5742 11 месяцев назад
Sab to jyada riswat wade afsar lende ne, nichle afsar ena nu upir de kmai da wada hisa dinde ne
@ninderchahal5594
@ninderchahal5594 11 месяцев назад
Sdo knda v 10500 foot a te jE eni jga te geda mar ni skda te fr jdo jE da kam e geda marna ono pese e geda marn de milde aa ohi oh mar ni skda sdo fir pind ale kise bnde di duty lado ohi pese onu dedyo nale oh sare 10500 foot te geda maru nle kite kam ch frk ni onda
@sansarsinghbareta8918
@sansarsinghbareta8918 11 месяцев назад
Hissa khasa milya Lagda 😊
@amarsinghdhaliwal4598
@amarsinghdhaliwal4598 11 месяцев назад
SAB CHOR NE PR EMANDAR NE
@inderjeetkau-zi7fh
@inderjeetkau-zi7fh 11 месяцев назад
Good job
@zulfiqarali6552
@zulfiqarali6552 11 месяцев назад
Excellent
@thetruthseeker0007
@thetruthseeker0007 6 месяцев назад
Yaar phone le ke har koi reporter baneya firda... apne veiws lai pind walean nu kathe kar ke officer nu harras karna theek ni hunda.. ajtak koi s.d.o khud theek karwanda dekhya.. gall pyaar naal v ho sakdi a..
@sikandersingh6507
@sikandersingh6507 11 месяцев назад
ਇਮਾਨਦਾਰ ਭੰਡ ਸ਼ਰਾਬੀ ਕੰਜਰੀ ਲਾਲੇ ਦੀਆਂ ਚੱਪਲਾਂ ਚੁਕੀ ਫਿਰਦਾ ਦੁਜੇ ਰਾਜਾਂ ਵਿੱਚ। ਪੰਜਾਬ ਵਿੱਚ ਹੱਥ ਆਏ ਇਹ ਨੋਟੀਫਿਕੇਸ਼ਨ ਨਹੀਂ ਕਰ ਸਕਿਆ ਭਗਵੰਤ ਮਾਨ ਸਰਾਬੀ ਨਚਾਰ ਹੋਰ ਕੀ ਸਵਾਰੂ ਪੰਜਾਬ ਦਾ
@swarndhindsa7022
@swarndhindsa7022 11 месяцев назад
Chvrikia karda sdo puria. . Sdo jai nu dissmiss karo bas fir pata lagu.
@randhirsandhu7733
@randhirsandhu7733 11 месяцев назад
Thekedar beereshwara nahin laadi Modi book Toronto
@Gagandeepkaur-to8sz
@Gagandeepkaur-to8sz 11 месяцев назад
Sdo nu paisa milda khan nu😅
@indiaindian1181
@indiaindian1181 11 месяцев назад
Pelya vale ve nal mitti ne rhen dede
@taranvohra438
@taranvohra438 11 месяцев назад
Sara pind khatha ho k aap parcha krvao ...ae te aap nal raleya hoya lagda h ..
Далее
УНИТАЗ В ЛЕСУ?? #shorts
00:24
Просмотров 634 тыс.
Не поймаю говоришь? ;)
0:55
Просмотров 7 млн