Тёмный

ਪਿਆਰ ਚ ਧੋਖੇ ਦੀ ਅਨੋਖੀ ਕਹਾਣੀ 31 ਲੱਖ ਲਵਾ ਕਨੇਡਾ ਜਾ ਮੁਕਰੀ  

dipcy Sagoo
Подписаться 9 тыс.
Просмотров 34 тыс.
50% 1

ਕਨੇਡਾ ਰਹਿੰਦੀ ਘਰਵਾਲੀ ਨੇ ਛੱਡਿਆ ਘਰਵਾਲਾ
ਕਨੇਡਾ ਚ ਰਹਿ ਰਹੀ ਕਿਸੇ ਹੋਰ ਮੁੰਡੇ ਨਾਲ
ਪਿੰਡ ਕਰਮਗੜ੍ਹ ਬਰਨਾਲਾ ਦੇ ਨੌਜਵਾਨ ਨਾਲ ਹੋਈ ਠੱਗੀ
ਕਨੇਡਾ ਜਾਕੇ ਮੁਕਰੀ ਇੱਕ ਹੋਰ ਕੁੜੀ
All Rights Reserved.
Follow us On All Social Media Handles 👉
Fitness Channel
dipcySagoo
/ dipcysagoo
Instagram-dipcy Sagoo
/ dipcysagoo
Snapchat-dipcy Sagoo
/ dipcysagoo
Facebook-dipcySagoo
/ dipcysagoo
#canadagirl #mandhour #sirhindfatehgarhsahib #marriage #dispute #punjabiincanada #canadavichpunjabi #immigrationcanada #newlaws
Credits:
Music: Phobia by Soundridemusic
Credits:
Music: Fear of The Dark by Soundridemusic
Golden Cage · Jimena Contreras

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 271   
@vancouverweather96
@vancouverweather96 2 дня назад
bai assi tnu canada toh dekhde aa insta te v follow krde aaa .. tu boht vdia km krr rha bai .. kde aa km chdde naa assi sare tere nhll a tere video diyan gallan krde aa .. bai appa koi insaff lye v km kra gh future ch thode nhlll … thode video di sanu wait rhnde aa boht mnn khrab hunda greeb parwara nhll aa kuch hunda dekh kee.. prr bai tere nhll aa assi hmesha …👍❤️❤️
@user-khoovalekhet
@user-khoovalekhet 2 дня назад
Ki I'd ehna dii
@psingh3230
@psingh3230 День назад
U tube te chanel Bassi show Toranto. Likh k ja bol k id te phone no screen te a javega ohna nal call kar ke pata kar sakde ho g
@SandeepCheema35
@SandeepCheema35 День назад
@@psingh3230 😆😆😆🤣🤣 patandara bassi tharki kol kyu bheji jana kise nu 😆
@IqbalSingh-lr5rq
@IqbalSingh-lr5rq День назад
kive milu insaaf bai smj ni aa rhy aa
@Parmindersingh-e1w
@Parmindersingh-e1w День назад
@@IqbalSingh-lr5rqmunde da no send kro
@rbrar3859
@rbrar3859 4 часа назад
ਵਾਹਿਗੁਰੂ ਜੀ, ਮੁੰਡੇ ਦੇ ਪਰਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
@parmjitrai4319
@parmjitrai4319 2 дня назад
ਬਹੁਤ ਦੁੱਖ ਵਾਲੀ ਗੱਲ ਕੁੜੀ ਦਾ ਮਾਂ ਪਿਉ ਨਾਲ ਰਲਿਆ ਵਾ ਕੁੜੀ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦਾ
@govt-exam-learner115
@govt-exam-learner115 День назад
ਥੋੜ੍ਹੀ ਖਾ ਲਓ ਪਰ ਇਸ ਤਰ੍ਹਾਂ ਵਿਆਹ ਨਾ ਕਰੋ ਅੱਜ ਕੱਲ ਕੁੜੀਆ ਤੇ ਜ਼ਕੀਨ ਕਰੋ ਆਪਣੀ ਜ਼ਿੰਦਗੀ ਖ਼ਰਾਬ ਹੁੰਦੀ ਆ
@pb07trucking93
@pb07trucking93 14 часов назад
ਲੋਗ ਵੀ ਲਾਲਚ ਚ ਕਰਦੇ ਇਹ ਕੰਮ ਵੀਰ ਕੋਈ ਕਿਸੇ ਨੀ ਖੋਟਾ ਸਿਕਾ ਨਹੀਂ ਦਿੰਦਾ ਅਜਕਲ ਇਹਦੇ ਚ ਆਪਣਾ ਲਾਲਚ ਹੁੰਦਾ
@reetsekhon50
@reetsekhon50 6 часов назад
Veer ji kudiya ch tohdi bhen v aundi ki gal oste v jkeen ni ? Sariya nu made nhi boli da hunda ehde ch osda parivar osdi help kr reha. So dont blame other girls
@dhillonbrar5171
@dhillonbrar5171 День назад
ਬੇਸ਼ਰਮ ਮਾਪੇ ਧੀਆਂ ਦਾ ਮੁੱਲ ਵਸੂਲਦੇ ਨੇ ਬਹੁਤ ਮੰਦਭਾਗੀ ਖਬਰ ਹੈ
@KuldeepSingh-vv6dm
@KuldeepSingh-vv6dm 2 дня назад
ਮੁੰਡੇ ਤੇ ਮੁੰਡੇ ਦੇ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ
@gurjitsaab3009
@gurjitsaab3009 2 дня назад
Bro kithe insaaf milda mundiya nu
@SandeepCheema35
@SandeepCheema35 2 дня назад
ਮਿਲਜੂ ਜਿਵੇਂ ਮ੍ਰਿਤਕ ਲਵਪ੍ਰੀਤ ਨੂੰ ਮਿਲ ਗਿਆ
@amarjitkaur4690
@amarjitkaur4690 2 дня назад
Ohde maa baap kithe ne
@inderpreetkanwar484
@inderpreetkanwar484 День назад
Kudi de maa te baap v nal hi mile hoy ne ohna nu arrest karwauna chahida hai
@gurjitsaab3009
@gurjitsaab3009 День назад
@@amarjitkaur4690 maa baap v naal rahlyye ne
@MakhanSingh-dz3oz
@MakhanSingh-dz3oz День назад
ਕਲਿਯੁਗ ਵਿੱਚ ਐਨਾ ਸ਼ਰੀਫ਼ ਪਰਿਵਾਰ ਹੋਣ ਕਰਕੇ ਹੀ kaminyia ਨੇ ਧੋਖਾ ਕੀਤਾ. ਦੁਨੀਆ ਗੋਲ ਹੋਣ ਕਰਕੇ ਜਿਸ ਦਿਨ ਕੁਦਰਤ ਦਾ ਇਨਸਾਫ ਹੋਇਆ ਤਾਂ ਕੁੜੀ ਤੇ ਉਸ ਦੇ ਪਰਿਵਾਰ ਨੂੰ ਝੱਲਣਾ aukha ਹੋ ਜਾਣਾ.
@Kaladhaliwal-s2f
@Kaladhaliwal-s2f День назад
ਦੁਨੀਆ ਦਾ ਅੰਤ ਹੋਣ ਵਾਲਾ ਜੇ ਅੱਜ ਕੱਲ ਕਿਸੇ ਦਾ ਯਕੀਨ ਨਹੀਂ ਜੇ ਵਿਆਹ ਨੂੰ ਤਾਂ ਮਜ਼ਾਕ ਬਣਾ ਲਿਆ ਜੇ ਲੋਕਾਂ ਨੇ ਸਿਰਫ ਪੈਸੇ ਵਾਸਤੇ ਇਹਨਾਂ ਬੇਚਾਰੇ ਸਰੀਫ ਬੰਦਿਆ ਨੂੰ ਕਿਉ ਬਰਬਾਦ ਕਰਨਾ ਸੀ ਕਿਤੇ ਹੋਰ ਪਾਸੇ ਦਫਾ ਹੋ ਜਾਂਦੀ 🙏🙏🙏 ਇਟਲੀ ਮਹਿਕਮਾ 🇮🇹
@ManiMani-qm2uy
@ManiMani-qm2uy 2 дня назад
ਮੇਰੇ ਭਰਾ ਨੂੰ ਵੀ 2 ਸਾਲ ਪਹਿਲਾ ਏਦਾ ਦੀ ਕਲੇਹਿਣੀ ਟੱਕਰ ਗਈ ਸੀ ਪਰ ਇਹਨਾਂ ਚੰਗਾ ਹੁਆ ਕਿ ਓਹਨੇ ਭਰਾ ਨੂੰ ਬਾਹਰ ਬੁਲਾ ke Airport ਤੇ ਹੀ ਜਵਾਬ ਦੇ ਦਿੱਤਾ ਸੀ ।
@JagdeepSingh-gc9uk
@JagdeepSingh-gc9uk 2 дня назад
Fer thuhda kive hal hoea maim
@ManiMani-qm2uy
@ManiMani-qm2uy 2 дня назад
@@JagdeepSingh-gc9uk ਅਸੀਂ ਕੇਹਾ ਠੀਕ ਆ, je ਨਹੀਂ ਰਹਿਣਾਂ ਚਾਹੁੰਦੀ ਨਾਲ ਖਸਮਾ ਨੂੰ ਖਾਵੇ, but PR kroni ਪੈਣੀ ਸਾਡੇ ਮੁੰਡੇ ਦੀ , ਕੁੜੀ ਨੇ ਵੀ agree ਕਰ ਲਿਆ , baaki future ਵਿਚ ਦੇਖੋ ਕੀ ਬਣਦਾ
@JagdeepSingh-gc9uk
@JagdeepSingh-gc9uk 2 дня назад
Let's thank God but hun v tusi ohhh kudi te believe nhi karna te apne bro nu dasna k ohdia sweet sweet gala ch nhi auna careful rhe hmsa 🙏🏻
@JagdeepSingh-gc9uk
@JagdeepSingh-gc9uk 2 дня назад
@@ManiMani-qm2uy ok let's thank God but careful rhna ggn
@ManiMani-qm2uy
@ManiMani-qm2uy 2 дня назад
@@JagdeepSingh-gc9uk hnji asi keha, je kise documents te dhokhe NAL , ਝੂਠ ਬੋਲ ਕੇ signature krn lai keh dve , Tu krna Nahi Te ਮਿਲਣਾ ਨਹੀ ਫਾਲਤੂ, ਕਿਉਂਕਿ ਇਹੋ ਜਿਹੀ ਦਾ ਕੋਈ ਪਤਾ ਨੀ ਕੁਟਵਾ deve kise ਤੋ , ਜਾ ਕੁੱਝ ਗ਼ਲਤ ਕਰ ਦੇਵੇ
@armylover5546
@armylover5546 День назад
ਇਹ ਕੁੜੀ ਤਾਂ ਪਰਿਵਾਰ ਨਾਲ਼ ਇੱਕ ਮਹੀਨਾ ਰਹੀ..... ਸਾਡੀ ਫੈਮਿਲੀ ਚ ਦੋ ਸਾਲ ਪਰਿਵਾਰ ਨਾਲ਼ ਰਹਿ ਕੇ ਕੁੜੀ ਨੇ ਮੁੰਡੇ ਦੇ ਪਰਿਵਾਰ ਤੇ ਮੁੰਡੇ ਨਾਲ ਏਹੀ ਸਭ ਕੀਤਾ
@KuldeepSingh-vv6dm
@KuldeepSingh-vv6dm 2 дня назад
ਬਹੁਤ ਹੀ ਮੰਦਭਾਗੀ ਘਟਨਾ ਹੈ ਕੁੜੀਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਮੁੰਡੇ ਵਾਲਿਆਂ ਨਾਲ ਧੋਖਾ ਨਹੀਂ ਕਰਨਾ
@SabiSwar-cq1fr
@SabiSwar-cq1fr 2 дня назад
Waheguru ji 🌸 ਉਸ ਰੱਬ ਵੱਲੋ ਸਭ ਦੇਖਿਆ ਜਾ ਰਿਹਾ ਜਲਦ ਹਿਸਾਬ ਹੋਉਗਾ🙏
@pbx124
@pbx124 2 дня назад
ਧੀ ਦਾ ਘਰ ਮਾਪੇ ਵਸਾਉਦੇ ਹਨ ਬਰਬਾਦ ਨਹੀਂ ਕਰਦੇ ਇਹਨਾਂ ਨੇ ਤਾ ਆਪਣੀ ਧੀ ਦਾ ਘਰ ਆਪ ਰੋਲਤਾ।
@HP_chahal__
@HP_chahal__ День назад
Ma peo hi rolde aa y jdo kmaa k bhejn lg jaandia
@Gurugopy786
@Gurugopy786 День назад
ਪਰਿਵਾਰ ਦੀ ਜ਼ਿਆਦਾ ਗਲਤੀ ਆ ਰਿਸ਼ਤਾ ਕੱਟਣ ਲੱਗੇ ਕਿਉਂ ਨੀ ਦੇਖਿਆ ਇਹ ਸਭ
@PunjabTube13
@PunjabTube13 День назад
ਬਾਈ ਮੈਂ ਤਾਂ ਇੱਕੋ ਗੱਲ ਕਹਿਨਾਂ ਜੋ ਵੀ ਕੁੜੀਆਂ ਇਦਾਂ ਕਰਦੀਆਂ ਉਹਨਾਂ ਦਾ ਮਗਰ ਟੱਬਰ ਗੱਡੀ ਚਾੜ੍ਹ ਦਿਉ…ਉਦਾਂ ਵੀ ਤਾਂ ਮਰੇ ਈ ੳ.. ਘੱਟੋ-ਘੱਟ ਦਿਲ ਨੂੰ ਸਕੂਨ ਤਾਂ ਹੋਊ ਵੀ ਅਗਲੀ ਦਾ ਵੀ ਕੱਖ ਨੀ ਛੱਡਿਆ…ਫੇਰ ਈ ਠੱਲ੍ਹ ਪੈਣੀ ਨਹੀਂ ਤਾਂ ਰੋਈ ਚੱਲੋ ਬੈਠੇ
@KartarSingh-es8mo
@KartarSingh-es8mo День назад
ਮੁੱਕਦੀ ਗੱਲ ਲੰਡਰਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਏ ਪੰਜਾਬ ਵਿੱਚ ਅਮੀਰ ਘਰਾਣੇ ਦੇ ਲਾਣੇ ਤੇ ਅਣਖਾ ਖਤਮ ਹੋ ਗਈਆਂ
@PinderGill-mm5xx
@PinderGill-mm5xx День назад
Nyi ji ameera dian te app paise la k jandia ehh te middle-class families da chkker aa ja fr jma grib hun tusi gussa na kreo kuki main khud grib prvair ton mri khudd di ristedar aa kudi nale love marriage c 4saal da rleshn c kudi munde da kudi Canada jaan sar Munde nal gal krno htgi pr munde nu bhar bula lea pr nal nyi rhi khendi room ch nyi rehh skda tu hun apna tikana krla
@KartarSingh-es8mo
@KartarSingh-es8mo День назад
@@PinderGill-mm5xx ਇਹ ਵੀ ਗੱਲ ਮੰਨ ਲੈਂਦੇ ਆ ਤੇਰੀ ਪਰ ਬਾਹਰ ਦੇ ਚੱਕਰ ਵਿੱਚ ਲਾਣੇ ਤੇ ਅਣਖਾਂ ਖਤਮ ਹੋ ਗਈਆਂ ਜਨਵਰ ਵੀ ਨਸਲ ਦੇ ਮਿਲ ਜਾਂਦੇ ਨੇ ਅੱਜ ਕੱਲ ਪਰ ਇਨਸਾਨ ਨੀ ਦਿਨੋ ਦਿਨ ਲੋਕਾਂ ਵਿੱਚ ਦੱਲ ਪੁਣਾਂ ਵੱਧ ਰਿਹਾ
@MandeepSingh-bw3vf
@MandeepSingh-bw3vf 2 дня назад
Ajkal kise kudi da bharosa ni apne dam te jayo sare veer chahe choti country jayo
@SandeepCheema35
@SandeepCheema35 2 дня назад
ਛੋਟੀ ਕੰਟ੍ਰੀ ਤਾਂ ਜਾਣਾ ਨੀ ਮੰਡੀਰ ਨੇ.. ਜਾਣਾ ਤਾਂ ਕੈਨੇਡਾ ਅਮਰੀਕਾ..ਨਹੀਂ ਤਾਂ ਜਾਣਾ ਨੀ
@rubalrubal2332
@rubalrubal2332 День назад
​@@SandeepCheema35bhai ji bilkul sahi eh jaha canada naalo dubai kita changa
@interestingvideos-t2z
@interestingvideos-t2z День назад
Kudia te kada trust nahi karna chaide .paise di lalchi hundiya
@SandeepCheema35
@SandeepCheema35 День назад
@@interestingvideos-t2z ਪੰਜਾਬੀ ਕੁੜੀ ਨਾਲ ਕਰਾਓ ਹੀ ਨਾ... ਸਿਰੇ ਦੀਆਂ ਗੰਦ ਚਵਲਾਂ ਕਲਹਿਣੀਆਂ ਨੇ .... ਮੈਂ ਖੁਦ ਜੱਟ ਹੋ ਕੇ ਵੀ ਕੋਈ ਜਾਤ ਨਾਲ ਕਰਾਉਂਗਾ ਪਰ ਏਸ ਗੰਦ ਵੱਲ ਤਾਂ ਦੇਖਣਾ ਵੀ ਨੀ... ਸਿਰੇ ਦੀਆਂ ਗੰਦ ਮੁਸਕ ਦਾ ਘਰ ਚਵਲਾਂ ਕਿਨਿਆਂ ਦਾ ਹੀ ਘਰ ਖਾਗੀਆਂ 🗣
@sukh_pb_13
@sukh_pb_13 2 дня назад
ਮਾਤਾ ਉਦੋਂ ਤੁਸੀਂ ਵੀ ਨੀ ਸੁਣਦਿਆ ਕਿੱਸੇ ਦੀ
@KlRahul-l3v
@KlRahul-l3v 2 дня назад
Sagoo praaa bhaut Vdia km kr rhe o eda dia kudia da sach samne lea k keep it Broo … munde nu insaf milna chahida
@kulbirkaur6594
@kulbirkaur6594 День назад
ਬਾਹਰ ਜਾਣ ਵਾਲੀ ਜਾਂ ਬਾਹਰੋਂ ਆਈ ਨੂੰਹ ਦੇ ਸਾਰੇ ਸ਼ੌਂਕ ਪਗਾਉਣ ਨੂੰ ਸਿਰ ਚੜ੍ਹਾਉਣਾ ਕਹਿੰਦੇ ਨੇ. ਪਰਿਵਾਰ ਵਿਚਾਰਾ ਭੋਲਾ ਸੀ ਤਾਂ ਹੀ ਫਸ ਗਿਆ. ਪਤਾ ਨ੍ਹੀ ਕੀ ਹੋਗਿਆ ਅੱਜ ਕੱਲ ਕੁੜੀਆਂ ਨੂੰ, ਉੱਤੋਂ ਕੁੜੀ ਦੇ ਮਾਂ ਪਿਆਂ ਨੂੰ ਸਮਾਜ ਚ ਬਦਨਾਮੀ ਦਾ ਡਰ ਭੈਅ ਹੀ ਨੀ ਰਿਹਾ ਕੋਈ. ਇੰਨੀ ਅੰਨੀ ਹੋਈ ਪਈ ਐ ਦੁਨੀਆ ਪੈਸੇਪਿੱਛੇ... . ਅਪਣੀ ਹੀ ਧੀ ਦਾ ਤਲਾਕ ਕਰਾਉਣ ਤੋਂ ਨੀ ਝਿਜਕਦੇ ਲੋਕ. 😢
@ravreetchopra3839
@ravreetchopra3839 10 часов назад
Waheguru sb thk krega! Rabb da shukr aa k tohada munda thik hai tandrust hai! Karewai kro par paisa lgga vps a skda pr insan ni🙏🏼
@Dhilloncouples
@Dhilloncouples 2 дня назад
Ajj kal kise te ena ਵਿਸ਼ਵਾਸ਼ ਨਾ ਕਰੋ ਸਾਡੀ ਰਿਸ਼ਤੇਦਾਰੀ ਵਿਚ ਕਿਸੇ ਨੇ ਮੇਰੇ ਫਾਦਰ ਸਾਬ ਨੂ ਵੀ ਕਿਹਾ ਅਸੀਂ ਕੁੜੀ ਬਾਹਰ ਭੇਜਣੀ ਹੈ ਕੋਈ ਰਿਸ਼ਤਾ ਕਰਵਾਓ ਜੋ pesa lgaa ਸਕੇ ਮੈਂ ਅਪਣੇ ਫਾਦਰ ਸਾਬ ਸਾਫ mnaa krta ke kal nu kudi mukar gyi kise green di haye nhi leni apne aap dekhan
@GuriSahota-yo8hq
@GuriSahota-yo8hq 2 дня назад
ਭਰਾ ਮੇਰੇ nal vi ave hoeya pehla ਘੋੜਾ ਟਰਾਲਾ ਸੀ ਹੁਣ bai kise da ਘੋੜਾ ਟਰਾਲਾ ਚਲੋਨਾ ਆ ਬਈ ਕੁੜੀਆ ਦਾ ਕੋਈ stand ni hega ਕੁੜੀਆ aukat bai ਬਹੁਤ ਛੋਟੀ ਹੁੰਦੀ
@SandeepCheema35
@SandeepCheema35 2 дня назад
ਚਵਲਾਂ ਗੰਦ ਨੇ ਸਿਰੇ ਦੀਆਂ ... ਖਾਸ ਤੌਰ ਤੇ ਪੰਜਾਬੀ ਕਲਹਿਣੀਆਂ
@luckysingh3868
@luckysingh3868 День назад
Number send kardo ji apna plz ❤
@avijotgrewal3938
@avijotgrewal3938 День назад
ਮਾਵਾਂ ਹੀ ਬੇੜਾ ਗ਼ਰਕ ਕਰਦਿਆਂ ਨੇ ਸਭ ਦਾ ਖਾਣ ਨੂੰ।ਲੱਗਿਆ ਹੋਈਆ
@pcdugal-os4ty
@pcdugal-os4ty 3 часа назад
ਇਸ ਤੋਂ ਪਹਿਲਾਂ ਵੀ ਕੇਸ. ਹੋਈ ਹਨ ਪਰ log ਹਟਦੇ ਨਾਹੀ
@jaswinderkaur4152
@jaswinderkaur4152 2 дня назад
Thanks vai tuc help kr rahe ho bro ji 🙏🏼🙏🏼🙏🏼🙏🏼bai sade nal horya eda😢😢😢😢😢😢😢
@artistamninder
@artistamninder 2 дня назад
ਰੱਬ ਮੇਹਰ ਕਰੀ ਵੀਰ ਤੇ, ਤੇ ਜਲਵਾ ਦਿਖਾਵੇ ਏਸ ਚਬਲ ਜਨਾਨੀ ਨੂੰ
@rubayatbrar2435
@rubayatbrar2435 День назад
Justice
@preet_writers1970
@preet_writers1970 День назад
Mai ajj tk jinia kudia nu mili sbh loyal aa india wale husbands nal .. in surrey ❤
@kirandeep4554
@kirandeep4554 День назад
ਸਾਡੇ ਵੀ ਰਿਸ਼ਤੇਦਾਰੀ ਵਿੱਚ ਆਪ ਹੀ ਕੁੜੀ ਵਾਲਿਆਂ ਨੇ ਰਿਸ਼ਤੇ ਦੀ ਮੰਗ ਕੀਤੀ ਤੇ ਮੁੰਡੇ ਵਾਲਿਆਂ ਨੇ ਰਿਸ਼ਤਾ ਕਰ ਦਿੱਤਾ ਮੁੰਡੇ ਵਾਲਿਆਂ ਨੇ 25 ਲੱਖ ਲਾ ਦਿੱਤਾ ਡੇਢ ਸਾਲ ਵਿਆਹ ਹੋਏ ਨੂੰ ਵੀ ਹੋ ਗਿਆ ਹੁਣ ਕੁੜੀ ਮੁੰਡੇ ਦੇ ਫੋਨ ਤਾਂ ਕਿ ਮੈਸੇਜ ਦਾ ਜਵਾਬ ਨਹੀਂ ਦਿੰਦੀ ਕਦੇ ਕਹਿੰਦੀ ਮੇਰਾ ਵਰਕ ਪਰਮਿਟ ਨਹੀਂ ਆਇਆ ਕੋਈ ਨਾ ਕੋਈ ਬਹਾਨਾ ਨਵਾਂ ਹੀ ਹੁੰਦਾ ਹੈ ਜੇਕਰ ਉਸ ਦੇ ਮਾਂ ਬਾਪ ਨੂੰ ਫੋਨ ਕਰਕੇ ਦੱਸਿਆ ਜਾਂਦਾ ਹੈ ਤਾਂ ਉਹ ਵੀ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਅਸੀਂ ਤਾਂ ਆਪ ਇੰਡੀਆ ਵਿੱਚ ਹਾਂ ਅਸੀਂ ਤਾਂ ਫੋਨ ਤੇ ਕਹਿ ਹੀ ਸਕਦੇ ਹਾਂ ਸਾਨੂੰ ਤਾਂ ਡਰ ਹੈ ਕਿ ਮੁੰਡਾ ਕੋਈ ਗ਼ਲਤ ਕਦਮ ਨਾ ਉਠਾ ਲਵੇ
@MandeepSingh-b1f
@MandeepSingh-b1f День назад
ਵਾਹਿਗੁਰੂ ਜੀ ਵਾਹਿਗੁਰੂ ਜੀ
@SandhyaSG-m9j
@SandhyaSG-m9j 2 дня назад
Bhut Dukh Vali Gl a Wmk🙏🏻
@pb07trucking93
@pb07trucking93 14 часов назад
ਸਦਮੇ ਤੋ ਬਾਹਰ ਬੀਬੀ ਕਨੇਡਾ ਜਾ ਕੇ ਹੀ ਨਿਕਲ ਹੁੰਦਾ ਹਦ ਹੋਗੀ ਮੁੰਡਾ ਕਹਿੰਦਾ ਸਾਡੇ ਘਰ ਕਿੱਦਾ ਚੱਲੂ ਹੁਣ ਜਦ ਏਨਾ ਪੈਸਾ ਖਰਚਣ ਦੀ ਔਕਾਤ ਹੈ ਤੇ ਘਰ ਬਣਿਆ ਹੋਇਆ ਫਰ ਕਿ ਬੇਲਣੇ ਚ ਬਾਹ ਆਈ ਸੀ ਦਸ
@harjinderkaur3254
@harjinderkaur3254 День назад
ਜੇ ਕੁੜੀ ਦਾ ਕੰਮ ਨਾ ਬਣੇ ਫਿਰ ਆਪ ਹੀ ਬਾਹੋ ਫ਼ੜ ਕੇ ਘਰੋਂ ਕੱਢ ਦਿੰਦਿਆਂ ਘਟ ਕੋਈ ਨੀ ਹੁਣ
@Parmindersingh-e1w
@Parmindersingh-e1w День назад
M apne college aalya nu dsda vi eh kudi ki krke aayi aa ethe tak
@videosyoutube22
@videosyoutube22 7 часов назад
please eve ielts valiya kudiya da rista na lvo ristyedara vich rista nhi aj kl chlda mukr jandye bhr valya tai ke trust krna plz bacho eho jya loka toh 🙏
@Parmindersingh-e1w
@Parmindersingh-e1w 4 часа назад
Koi munde di family nu janda tan mere nal contact kro Eh kudi Edmonton campbell college (south campus) ch study krdi aa and asi hor details vi kad k deva ge
@arshrandhawa1584
@arshrandhawa1584 День назад
Veer g tc kuria naal jhre eda krde ohna di v interviews krde o just asking … ki both genders naal ho rhe dhokhe civer krde tc?
@dipcy_sagoo
@dipcy_sagoo День назад
Hanji jo pakh cover nai ho paonde oh side ..oh bhawe male aw bhawe female G ❤️🙏
@vimmi11
@vimmi11 День назад
Privar nu insaf milna chaheda
@SatnamKaur-g5k
@SatnamKaur-g5k День назад
Waheguru Ji Waheguru Ji
@lifeistooshort8352
@lifeistooshort8352 3 часа назад
Sab nu bas Canada jan di agg lagi e
@Parmindersingh-e1w
@Parmindersingh-e1w День назад
22 mnu munde da contact no send kro m dsda eh canada kithe rehndi aa
@Checknow311
@Checknow311 2 дня назад
Waheguru insaaf dawai pariwaar nu🙏
@JasvinderSinghKala-p4b
@JasvinderSinghKala-p4b 2 дня назад
Ek ta ehe age e eda de hunde aa baki bai forn country vic janaani nu kuc jyada he khull dende aa kanoon baki vairra gaark aa kuriyan da
@AmarjotKaur-gh1ct
@AmarjotKaur-gh1ct 2 дня назад
Aunty ji ess dunia vich koi v kisse nall dhakha karda ta rabb hi ensaaf krega.tuci hosla rakho .ess dunia vich kisse nu dukhi krke kdi kisse de badddwa naa lao.🙏 parmatma mehar kre 🙏
@jagrajgill6918
@jagrajgill6918 День назад
lakh d lahnat a kudi te usde parivar te , j hle b vapis a jwe fr b rab maaf krdu ,nhi ta bad vich kudi te usda parivar 100% pchtau ,,
@singhdeep-v9q
@singhdeep-v9q 21 час назад
Mera rona nikal gya
@owenworlds1529
@owenworlds1529 День назад
Aunty ji hun v ohna nu kini izat de rhe aw sab nu ji ji kah k bla rhe ne
@Parmindersingh-e1w
@Parmindersingh-e1w День назад
22 eh kudi tan m apne college dekhi aa sade college study krdi aa
@ranobadhan5052
@ranobadhan5052 2 дня назад
Jdo tuhanu pta ki boht dhokhe hoya mundeya nal tan tuc kyon eh rishta kida,je munda khud pdhayi krda,eilet krda hove fer hi bahr bhejo ,nhi tan ethe hi kmm kre
@psingh3230
@psingh3230 День назад
Di tusi court marrige kiti c Harsinran de pasport di fhoto copy hagi tuhafe col
@amanjhinjer8195
@amanjhinjer8195 2 дня назад
Veer tuc buht vdya km kr rhe a
@lovesingh71288
@lovesingh71288 День назад
Me Montreal rehnda me eh kudi nu dhekhya kini var lasalle
@IqbalSingh-lr5rq
@IqbalSingh-lr5rq День назад
ok vr
@NarinderKaur-se9gl
@NarinderKaur-se9gl День назад
Thanu ki agg lgi c 12 nu viaan di akl ni aaundi thaude wargya nu
@kisankaur4459
@kisankaur4459 2 дня назад
people are never going to learn, so..... don't cry
@KMoudgill
@KMoudgill 2 дня назад
Bai vdia chij nu v support kr deya kro hun j koi gharwli nl vlog pnda 50k- 60k views 1 hour ch ho jnde bki apni jnta klan aw
@HappyLakhanpuria
@HappyLakhanpuria День назад
😢😢😢😢😢
@singhdeep-v9q
@singhdeep-v9q 20 часов назад
Mai jede comment kete rab to darke kete mereya 2 beteya ne assi marna psand karde kisse de parwaar nu ujaad k apna ghar nai bhar sakde rabba sbar bakshi rakhi
@jaswinderkaur4152
@jaswinderkaur4152 2 дня назад
Sade vi noormahal rihst3dara nal eda kita kudi ne bhr bulake😢munde nu jail bhej dita😢😢😢😢pagal krts chngi tra sanu kehda insaf mileya😢police vi ethe galt da sundi
@harjinderkaur3254
@harjinderkaur3254 День назад
ਸ਼ਰਮ ਆਉਣੀ ਚਾਹੀਦੀ a ਆ ਦੋਹਾ ਧਿਰਾਂ ਨੂੰ ਤੁਸੀ ਵੀ ਕੁੜੀਆਂ ਨੀ ਪੀ ਆਰ ਵਿਆਹ ਕਿ ਲਿਉਂਦੇ ਹੋ ਤੇ ਕੁੜੀਆਂ ਦਾ ਤਾ ਓਦਾ ਹੀ ਸਰਿਆ ਪਿਆ
@kiranjitkaur9624
@kiranjitkaur9624 День назад
Kine loka nal eh sab kuj ho gea fir lok kio ne samjde ethe kudea da bura hal aa kalea kudea da
@FaraattaTv
@FaraattaTv День назад
Jaloss kado rajj k picture pind identity show karo, sardarni ban k rehna ohde naseeb hani c . Baki Loka daso k Ava na baharla desha piche crazy Hovo sirf paise ohvi bahut banda ajj de time ch mehnagi hadd tap gyi isto vadia punjab ch koi chota business karo kheti karo . Bahar sirf show off lok andro dhuki aa . Plz bacho mithi jail ton . Bacho
@jashandeepsingh7527
@jashandeepsingh7527 2 дня назад
Ver apne channel da nam hor rakh saukha jea baki bhaut vadiya kam tera
@dipcy_sagoo
@dipcy_sagoo 2 дня назад
ਵਿਚਾਰ ਕਰਦੇ ਆ ਜੀ ਜਰੂਰ ਸੁਝਾਅ ਲਈ ਸ਼ੁਕਰੀਆ
@jashandeepsingh7527
@jashandeepsingh7527 2 дня назад
@@dipcy_sagoo thax ver sachi nam bhaut aukha baki bhaut vadiya Kam a tuhada
@sukhbirkaur8178
@sukhbirkaur8178 2 дня назад
😢 waheguru waheguru 😢bs Paisa nu important rkh liy loka ne insannaint di koi value nhi reh gyi fitemooh as kudi de rb kithe maff kro Aina dhokhebz kudi nu
@RohitKumar-bk6hu
@RohitKumar-bk6hu День назад
Ehda diya kudiya krke doje kudiya nu b badnami aa lg jadi aa😢😢
@Raman__141
@Raman__141 14 часов назад
Ahna sab hon de bawjaud v log sachi smajhde nai eh koi pehla bar nai hoia canada ne loka nu pagal kr dita
@kulwantkaur1787
@kulwantkaur1787 День назад
Veere bassi show ch aajo insaaf jarrur milluga 100%
@singhkaur2538
@singhkaur2538 21 час назад
So sad todha Jiya ta soch liya kro
@mandytakhar8294
@mandytakhar8294 2 дня назад
Canada paper wich photo pho
@PinderGill-mm5xx
@PinderGill-mm5xx День назад
Ehna da bhut bura hall hove ga ji waheguru ji kirpa karna ge thodde te
@sarbjeetdhillon7236
@sarbjeetdhillon7236 День назад
anty😢kini saaf aa dil di.🥺
@kulwinderKumari-b4n
@kulwinderKumari-b4n 2 дня назад
Canada nalo vidia km India vich keyio pishy Canada dy othy ta ruti nhi mildi Canada vich nokri sava milni othy
@Parmindersingh-e1w
@Parmindersingh-e1w День назад
Sade college hi study krdi aa 22 ehh
@mankaur430
@mankaur430 10 часов назад
veere jrur help kro ehna di fr tr tuc
@Parmindersingh-e1w
@Parmindersingh-e1w 9 часов назад
@@mankaur430mnu contact ni mil reha family da
@baljeetjossan3586
@baljeetjossan3586 4 минуты назад
Lahnta pao veer ehnu rajj k.
@raavdeepsidhu97
@raavdeepsidhu97 2 дня назад
Bhuit dukh wali gal 😢
@kiranjotdhillon2961
@kiranjotdhillon2961 День назад
Omg
@AmarjotKaur-gh1ct
@AmarjotKaur-gh1ct 2 дня назад
Kaljug da marra time hae je kisse nu rabb khaan nu dinda ta osnu hajam ni hunda🙏
@sudhachopra6529
@sudhachopra6529 День назад
USA. Trust kis te kita jave????
@Rakesh-s9p
@Rakesh-s9p 2 дня назад
Kise kale da kala jadu chal gia lagda 😮
@harbanskaur2478
@harbanskaur2478 День назад
NRI thane vich paise v dinde hn te sifarsh vlavounde hn !
@akshaydogra8015
@akshaydogra8015 День назад
Sir आप बहुत अच्छा काम कर रहे हो ऐसी video और लेकर आओ ताकि जागरूकता फैले
@HarminderSingh-j7d
@HarminderSingh-j7d День назад
Eda diyan chapal eithe bahut turaya firda eithe kam ni labda ehna kuttiyan vangu turaya firda chapla ah soch de canada pata ni ki a tention na lo bro sab vapas bhej dene ah rab vara beyant a dekheyo ah sab vapas aunia dekh leyo
@GouravSingh-j5d
@GouravSingh-j5d 2 дня назад
Bhot dukh wali gl a
@HarpreetSingh-fe1or
@HarpreetSingh-fe1or День назад
22 ji our justice system is not good ,ik officer keh reha main thode munde te parcha krdu and esyia kudiya nu rabb kde na bakhshe, justice system nhi justice krda ta Oh Rabb justice jaroor kruga
@stubborn3453
@stubborn3453 День назад
Bhut aukha bai mai khud a ielts wala chaker vich fas giya c kudi ala thagi marga c 3 saal bai bukha rah rah k kada factory vich lagna piya ghara v koi paisa riha c
@JasdeepSingh-zu5nr
@JasdeepSingh-zu5nr 2 дня назад
Bai mere nal bi aye hi hoya jrr ade lai canada te india nu strict action laina chaida nahi ta 22 aye kine munde barbad hi jan ge
@Ambarsaia434
@Ambarsaia434 День назад
Shame uss ladki upr nle us d family upr
@paras1658
@paras1658 День назад
Hadd a yaar Enne case ho chukke lokan nu aje vi ni akal aayi 31 lakh apne future lyi laa skde si bacha mature vi ni lgda enna
@kaursuits06
@kaursuits06 2 дня назад
Mune di umar ha pehla viha wali ?
@KulwantKaur-l5p
@KulwantKaur-l5p День назад
Honsla rakho bhenji Rabb dekh reha hisab ho jana
@jaswinderkaur4152
@jaswinderkaur4152 2 дня назад
Eh gl sach ah ethe canada rehndi main vi jina bura hall vihhiyan kudiyan da ah paise pishe jide nal mrji baith jandiyan cara ch jina time husnad india ch una time kehngiyan vi mere nal reh bad ch ohnu vi pagal bnundia ah 😢paisa jismfaroshi kridyan rabb matt dewe kudoyannu
@GopySamra-rh5uv
@GopySamra-rh5uv День назад
Bai sanu es kuri valaya da no send karo asi help kara ga
@singhdeep-v9q
@singhdeep-v9q 20 часов назад
Parwaar sreef a
@savitathapar358
@savitathapar358 2 дня назад
Phansi ki saja honing chahiye
@harbanskaur2478
@harbanskaur2478 День назад
Bahut jabardast fraoud he pr koe thana ,koe court koe panchayt koe insaf nae krdi,sare froud kr vale di madad krde hn
@sukilitt9594
@sukilitt9594 2 дня назад
Shame on both sides.
@amarjotkaur3594
@amarjotkaur3594 День назад
Glti Dona dhir Di hundi aa Canada kr k Kine lok khrab hoe aa 😢
@JasvirSingh-g7k
@JasvirSingh-g7k День назад
Joginder Bassi nu call karo Hal hoju nale kudi dipot hovegi
@SukhpreetSingh-os2ge
@SukhpreetSingh-os2ge 11 часов назад
Ehe hraamjaadian gye ghraan diyaaan pehla ni dekhdiya fees bhron vele taan Saliyaa gnde ande di padaiyish ne
@prabjotsingh2148
@prabjotsingh2148 День назад
😂😂😂😂😂😂😂🎉
@StarBhangu
@StarBhangu День назад
Munda na bahar gya and na ithe interview vich hai Munda kithe gya Pure episode vich nai dasya hun munda hai kithe......
Далее
Шок-контент! 😱
00:50
Просмотров 2 млн
How to stop Hairfall? | Skin Care Tips | AKTalkShow
1:12:11