Тёмный

ਪਿੰਡਾਂ ਚ VCR Tv ਤੇ ਫ਼ਿਲਮਾਂ ਦੇਖਣ ਵੇਲ਼ੇ ਦਾ ਮਾਹੌਲ Podcast:-2|Harbhej Sidhu|Sukhjinder Lopon|old punjab 

Harbhej Sidhu
Подписаться 395 тыс.
Просмотров 8 тыс.
50% 1

ਪਿੰਡਾਂ ਚ VCR Tv ਤੇ ਫ਼ਿਲਮਾਂ ਦੇਖਣ ਵੇਲ਼ੇ ਦਾ ਮਾਹੌਲ
#harbhejsidhu #sukhjinder_lopon #shonkisardar #punjab #pubjabivideo #entertainment

Развлечения

Опубликовано:

 

6 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 53   
@sonysidhu9076
@sonysidhu9076 10 месяцев назад
ਮੇਰੇ ਨਾਨਕੇ ਜਦੋਂ v c r ਵੇਖਦੇ ਸੀ, ਜੇ ਕਿਸੇ ਨੂੰ ਮੁਫ਼ਤ ਚ ਨਾ ਵੇਖਣ ਦਿੰਦੇ ਤਾ ਮੁੰਡੇ ਟਰਾਂਸਫਾਰਮਰ ਤੋ ਲਾਈਟ ਕੱਟ ਦਿੰਦੇ ਸੀ।
@jiwanjotsingh2145
@jiwanjotsingh2145 10 месяцев назад
ਬਈ ਸਿਰਾ ਲਾਤਾ ਸਾਰੀਆਂ ਯਾਦਾਂ ਤਾਜ਼ੀਆਂ ਕਰ ਦੀਆ ਇੱਕ ਗੱਲ ਹੋਰ ਦਾ ਈ ਜਦੋ ਕਿਸੇ ਦੀ ਅੱਧੀ ਫ਼ਿਲਮ ਕਿਤੇ ਹੋਰ ਦੇਖੀ ਹੁੰਦੀ ਸੀ ਤੇ ਉਹਨੂੰ ਪਤਾ ਲੱਗ ਜੇ ਆਹਾ ਫ਼ਿਲਮ ਓਹੀ ਏ ਤਾਂ ਉਹ ਰੋਣ 😢😢ਲੱਗ ਜਾਣ ਵੀ ਆਹ ਫ਼ਿਲਮ ਲਾਹ ਦੇ y ਬਾਰ ਬਾਰ ਕਹਿਣ y ਆਹ film ਬਹੁਤ ਲੜਾਈਆਂ😅😅 love you y ਬਹੁਤ ਬਹੁਤ ਧੰਨਵਾਦ y ji ਪੁਰਾਣਾ ਜਮਾਨਾ miss you
@Sukhdev03596
@Sukhdev03596 10 месяцев назад
ਸਤੀਸ਼ ਕੌਲ, ਗੁਰਚਰਨ ਪੋਲ਼ੀ, ਸੁਖਜਿੰਦਰ ਸ਼ੇਰਾ, ਵਰਿੰਦਰ, ਮੇਹਰ ਮਿੱਤਲ ਸਾਡੇ ਸਮੇਂ ਦੇ ਘੈਂਟ ਕਲਾਕਾਰ ਸੀ
@gurpreetsinghbhullar7296
@gurpreetsinghbhullar7296 10 месяцев назад
ਸਾਡੇ ਪਿੰਡ ਵਾਲੇ ਪੁਲਸ ਵਾਲਾ ਗੁੰਡਾ ਫਿਲਮ ਨਾਲ ਜਰੂਰ ਲੇ ਕੇ ਆਉਂਦੇ ਸੀ।
@simerjitkaur4337
@simerjitkaur4337 9 месяцев назад
Bachpan yad krata beta ji God bless u🙏
@sidhubathindewala8300
@sidhubathindewala8300 9 месяцев назад
ਬਾਈ 2 3 ਪਾਰਟ ਹੋਰ ਬਣਾਓ ਸਵਾਦ ਆ ਗਿਆ ਪੁਰਾਣੀਆਂ ਗੱਲਾਂ ਤੇ ਹੋਰ ਪਾਰਟ ਜਰੂਰ ਬਣਾਓ
@ManjeetSingh-fv6dx
@ManjeetSingh-fv6dx 9 месяцев назад
Very good
@GurpreetDhillon-PB22
@GurpreetDhillon-PB22 10 месяцев назад
ਸਿਰਾਂ ਗੱਲ ਬਾਤ
@totakhan171
@totakhan171 10 месяцев назад
👍👍👍👌👌👌🙏🙏
@lakhveersandhu400
@lakhveersandhu400 10 месяцев назад
ਇੱਕ ਫਿਲਮ ਅੱਧੀ ਰਾਤ ਤੋਂ ਬਾਅਦ ਲਾਉਂਦੇ ਸੀ 😅😅😅😅😅😅
@GagandeepSingh-yo1lz
@GagandeepSingh-yo1lz 10 месяцев назад
ਬਾਈ ਮੈਂ ਅੱਜ ਵੀ VCR, gramophone ਤੇ ਰੇਡੀਓ ਘਰ ਵਿਚ ਚਲਾਉਂਦਾ ਹਾਂ। ਬਾਈ ਜੀ ਬਹੁਤ ਸੋਹਣੀ ਵੀਡੀਓ , ਬਹੁਤ ਸੋਹਣਾ ਵਿਸ਼ਾ ਚੁਣਿਆ ਧੰਨਵਾਦ ਜੀ
@Gopy_Pannu_Turh72
@Gopy_Pannu_Turh72 10 месяцев назад
Ki feyda us da.
@Gopy_Pannu_Turh72
@Gopy_Pannu_Turh72 10 месяцев назад
Je mobile a gya ta marhi gal aa net a gya marhi gal aa fer ta sb kuj marha jo nva aa gya 😂
@harjitkaur
@harjitkaur 8 месяцев назад
​@@Gopy_Pannu_Turh72l Kkk
@Gopy_Pannu_Turh72
@Gopy_Pannu_Turh72 8 месяцев назад
@@harjitkaur hnji
@Gopy_Pannu_Turh72
@Gopy_Pannu_Turh72 8 месяцев назад
Hor kida ho ji
@SukhwinderSingh-wq5ip
@SukhwinderSingh-wq5ip 10 месяцев назад
ਯਾਦਾਂ ਰਹਿ ਜਾਣੀਆਂ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@user-yl7lj6yw4x
@user-yl7lj6yw4x 5 месяцев назад
Nice
@snveer91
@snveer91 10 месяцев назад
sade kol haiga vcr bai
@tigerisback324
@tigerisback324 10 месяцев назад
22 ji jatt jeona maur , jatt soorme , Badla jatti da , tabahi , lalkaare sheran de dekhan waaste pehla ghar waaleya de viyaah di movie dekhni paindi c 😅😅
@sukhmansanghavlogs6617
@sukhmansanghavlogs6617 10 месяцев назад
ਬਹੁਤ ਵਧੀਆ ਗੱਲਾਂ ਕੀਤੀਆਂ ਦੋਹਾਂ ਵੀਰਾਂ ਨੇ ਪੁਰਾਣਾ ਟਾਈਮ ਯਾਦ ਆ ਗਿਆ ਅੱਜ ਗੱਲਾਂ ਸੁਣਕੇ ਉਹ ਟਾਈਮ ਈ ਵੱਖਰਾ ਤੇ ਭਾਈਚਾਰਕ ਸਾਂਝ ਵਾਲਾ ਸੀ
@kawalchahal6379
@kawalchahal6379 3 месяца назад
👌👌👌👌👌👍👍😊😊😅😅
@jagtartoor2821
@jagtartoor2821 10 месяцев назад
ਬਾਈ ਸਾਡੇ ਵੇਲੇ ਤਾਂ 70ਕੁ ਰੁਪਏ ਵਿਚ ਮਿਲ ਜਾਂਦਾ ਸੀ ਕਿਰਾਏ ਤੇ
@vickyhair5522
@vickyhair5522 10 месяцев назад
Harbhaj y 🙏
@lakhvir_dhanju
@lakhvir_dhanju 10 месяцев назад
Very nice
@MdEmon-ol7uw
@MdEmon-ol7uw 10 месяцев назад
Grewal saab thk ti pati
@princebhatia4890
@princebhatia4890 10 месяцев назад
Sahi bahi mai v bout VCR black and white TV hunde. C dekhiya apni life ch fr DVD ha gye fr CD bout vadiya mahol hunda c yr bout miss krde apni Pichli life nu hun ta sare viah di movie da ek pandrive ch ayon lg gye purana mahol bout vadiya c bahi hun phela varga Kuch ni riha agge di ganraction lyi ta VCR sun ke ehna nu bout alag jiha lgna sun ke vah bhai purana time yaad krva ta ❤
@gurdeepsinghdhaliwal8571
@gurdeepsinghdhaliwal8571 10 месяцев назад
Yaar jdo brocast krn hi lge o ta sb kuj dsa kro v ,ek nili film v dekh de c late night😂
@jagdeepsingh6540
@jagdeepsingh6540 9 месяцев назад
Didaar sandhu jatt di v bahut javerdest chdai c baki sb ghre bitha te c chmkila ne akhibdekhia sb kujj
@jagdeepsingh6540
@jagdeepsingh6540 9 месяцев назад
V c r aan di ronak varinder ji te v mere bhraa bnke yr video bnao yr plz 22 bnke osdi life vaare plz
@MandeepSingh-sw1iq
@MandeepSingh-sw1iq 10 месяцев назад
ਇਕੱਠੇ ਹੋ ਕੇ ਵੀ ਸੀ ਆਰ ਲਿਆਉਣਾ ਲੋਕਾਂ ਦਾ ਆਪਸ ਵਿੱਚ ਪਿਆਰ ਬਹੁਤ ਸੀ। ਕਾਸ਼ ਉਹ ਸਮਾਂ ਵਾਪਸ ਆਜੇ।
@gurpreet927
@gurpreet927 10 месяцев назад
ਅਸੀਂ ਆਪ ਕਿਸੇ ਘਰ tv ਵੇਖਣ ਜਾਂਦੇ ਹੁੰਦੇ c ,,ਲੋਕਾਂ ਚ ਪਿਆਰ c ,, ਦਾਲ ਸਬਜ਼ੀ ਦੀ ਸਾਂਝ ਹੁੰਦੀ c,,, ਬਚਿਆਂ ਨੇ ਆਪ e ਲੜ ਪੈਣਾ ਆਪ e ਮੰਨ ਜਾਣਾ ਹੁਣ ਤਾਂ ਮਿੰਟ ਚ ਬੰਦਾ ਮਾਰ ਦਿੰਦੇ ਆ,,,, ਇੱਕ ਤਾਂ phone ਨੇ ਲੋਕਾਂ ਦਾ ਬੇੜਾ ਗ਼ਰਕ ਕਰਤਾ ਹਰ ਕੋਈ phone ਚ ਈ ਵੜਿਆ ਹੋਇਆ ਕਿਸੇ ਦਾ ਦੁੱਖ ਸੁੱਖ ਕਰਨ ਦਾ ਕੋਈ ਟਾਈਮ ਹੈਨੀ ,,ਲੋਕ ਰੁੱਖੇ ਹੋ ਗਏ,, ਜ਼ਮਾਨਾ ਬਦਲ ਗਿਆ,,,ਹੁਣ ਲੋਕਾਂ ਨੂੰ ਆਕੜ ਮਾਰ ਗਈ,
@amarjitranu4813
@amarjitranu4813 10 месяцев назад
Nice work 😂😂
@sidhumusicsm8056
@sidhumusicsm8056 10 месяцев назад
Nice video 📹 👍 👌 😅😅😅❤❤❤❤
@kanwaljeetsingh4812
@kanwaljeetsingh4812 10 месяцев назад
🙏🙏👍 sat Sri akal ji 🙏🙏👍
@Mika786moga
@Mika786moga 10 месяцев назад
ਮੈ ਬਹੁਤ tensens ਵਿਚ ਬੈਠਾ ਸੀ ਪਰ ਹੱਸ ਪਿਆ ਕਿਉਕਿ ਸਾਡਾ ਸਭ ਕੁਝ ਖਤਮ ਹੋ ਗਿਆ
@luckysenpai208
@luckysenpai208 8 месяцев назад
1997 de door vic 10 sagahn da hi hon da sie
@anushpreetkaur4344
@anushpreetkaur4344 10 месяцев назад
Varider g dia filma vich bahut anad auoda c.nll Preeti spru v hundi Mehar Mittal v
@sonudhaliwal2577
@sonudhaliwal2577 10 месяцев назад
ਵੀਰ ਬਚਪਨ ਯਾਦ ਕਰਾਂ ਤਾਂ ਤੁਸੀਂ
@MrHarpreetsingh80
@MrHarpreetsingh80 10 месяцев назад
sariya movies to baad ek special movies hundiya c jida hor v jyda exciting hundi c 🤫🤪
@user-yl7lj6yw4x
@user-yl7lj6yw4x 5 месяцев назад
😂😂😂
@anushpreetkaur4344
@anushpreetkaur4344 10 месяцев назад
Vcr jinna ghar auoda te ikkat bahut ho janda c.sade pind ik vari Munda vcr pathya wali palhi vich lpate k ly Aya c.sun 2000to badh jo bdla Aya o ghanda hi Aya harbej g
@tigerisback324
@tigerisback324 10 месяцев назад
Bai ji ek waar saade ghar mere mama ji aaye c assi vcr le aaye vcr waale bhai ne vcr da cover utaar ke rakh ta mere kol 1 rupey da sikka c mein oh sikka vcr upper rakh ta vcr da ic machh gya mere father saab ne chapla naal meri boht service keeti 22 😂😂😂😂
@gurpreet927
@gurpreet927 10 месяцев назад
Hahahaha
@jagdeepsingh6540
@jagdeepsingh6540 9 месяцев назад
Gurcharn pohli c sukhvinder
@buntydhaliwal7488
@buntydhaliwal7488 10 месяцев назад
27:10 ta daso mall vina kiva nak vad hoju
@manipandher9508
@manipandher9508 10 месяцев назад
👌😉👌😉👌👌
@jagdeepsingh6540
@jagdeepsingh6540 9 месяцев назад
V c r time veero sb jyada javerdest ffull chdai legend varinder di c gagu gill vrgia nu koi ni pushda c sirf os time de legend varinder te chmkila c aj chahe koi bhkai maari jaave
@balbirsidhu4325
@balbirsidhu4325 10 месяцев назад
O time bhot chnga hunda c
@bittudhillon3926
@bittudhillon3926 10 месяцев назад
Ase. Ver. Mangne. Te. 1 rupea. De. Ke. Aunde. Se. 57. Sal. Umr. He mere
@KuldeepSingh-od5tl
@KuldeepSingh-od5tl 10 месяцев назад
ਗੁਰਚਰਨ ਪੋਲੀ ਸੀ ਬਾਈ
Далее
Power of science !! #shorts #explore #fyp
1:01
Просмотров 44 млн
Фу пронесло
0:14
Просмотров 3,2 млн