Тёмный

Ekam Hathur ਦੀ ਜਿੰਦਗੀ ਸਭ ਨੂੰ ਹੈਰਾਨ ਕਰ ਦੇਵੇਗੀ ll Bittu Chak Wala ll Daily Awaz 

Daily Awaz
Подписаться 274 тыс.
Просмотров 569 тыс.
50% 1

Ekam Hathur ਦੀ ਜਿੰਦਗੀ ਸਭ ਨੂੰ ਹੈਰਾਨ ਕਰ ਦੇਵੇਗੀ l
#BittuChakWala #DailyAwaz #EkamHathur #BittuDugal #Kabaddi
#Kabaddilive

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 994   
@HSsingh741
@HSsingh741 3 года назад
ਬਹੁਤ ਹੀ ਵਧੀਆ‌ ਗੱਲਾਂ ਕੀਤੀਆਂ ਵੀਰ ਏਕਮ ਹਠੂਰ ਨੇ ਆਪਣੀ ਇੰਟਰਵਿਊ ਵਿੱਚ। ਮਾਂ ਪਿਉ ਕਰਮਾ ਵਾਲੇ ਜਿਨ੍ਹਾਂ ਦੇ ਤਿੰਨ ਪੁੱਤਰ ਚੰਗੇ ਖਿਡਾਰੀ ਬਣੇ।।
@mohitbatish3669
@mohitbatish3669 3 года назад
ਏਕਮ ਵੀਰ ਆਪਣੇ ਸਮੇਂ ਦੇ ਟੋਪ ਦੇ ਰੇਡਰਾਂ ਦੇ ਕਪੜੇ ਬੋਤ ਪੋਇਆ ਡਰਦੇ ਹੁੰਦੇ ਸੀ ਰੇਡਰ,,,,ਏ ਓ ਆ ਜਿਨੂੰ ਅੱਜਕਲ ਦੇ ਜਵਾਕ ਸਿਰਾਂ ਕਹਿੰਦੇ ਨੇਂ👌👌👌,,ਵਹਿਗੁਰੂ ਸਦਾ ਚੜ੍ਹਦੀਕਲਾ ਵਿੱਚ ਰੱਖਣ ਏਕਮ ਵੀਰ ਨੂੰ🙏🙏
@rajusteelficser2121
@rajusteelficser2121 3 года назад
I love you ekam hathur ver
@gopysingaporea1982
@gopysingaporea1982 3 года назад
Siraa bai ekam
@FaraattaTv
@FaraattaTv Год назад
Top 🔝 class super star ekam hathur legend bai ❤ siraaa kita c bai ne Nonstop winner rahe aaa . Worldcup ch siraa kita nd Canada takra Khedya , pind bar ch Sara malwa jitya
@SajandeepsinghSajan-qw4mx
@SajandeepsinghSajan-qw4mx Год назад
❤❤
@AmaandeepSinghA
@AmaandeepSinghA 3 года назад
Nice
@lakhirangrare4704
@lakhirangrare4704 3 года назад
Very nice
@maanigogomaani8021
@maanigogomaani8021 2 года назад
Bahut bdiya jaffi aa
@VarinderSingh-qw2mg
@VarinderSingh-qw2mg 3 года назад
Mein khud dekheya ekam nu rara sahib cup te ik ik match ch 10 10jaffe launda c sb thoke hoye ne ekam ne wmk
@Farmingpunjab21
@Farmingpunjab21 3 года назад
Biitu 22 Ekam di job bare v gall karni c
@harmanbhullar601
@harmanbhullar601 3 года назад
Panjab Police.vich.22
@kirandeep2037
@kirandeep2037 3 года назад
ਪੂਰਾ ਸੁਪਰ ਸਟਾਰ ਖਿਡਾਰੀ ਹੈ ਏਕਮ ਸਿੰਘ ਹਠੂਰ, 100 ਚੋਂ 99 ਬੰਦੇ ਮੈਚਾਂ ਵਿੱਚ ਏਕਮ ਹਠੂਰ ਦੀ ਗੱਲ ਕਰਦੇ ਸੀ। ,, ਬੱਲੂ ਰਟੈਂਡਾ,,
@bootasingh4949
@bootasingh4949 3 года назад
Good 22
@jagga3715
@jagga3715 3 года назад
ਮਹਿਰਾਜ ਦੇ ਕਬੱਡੀ ਕੱਪ ਤੇ ਦੋਨੇ ਭਰਾ ਨੇ ਨੈਨੋ ਕਾਰਾ ਜਿੱਤੀਆ ਸੀ 2011-12 ਦੀ ਗੱਲ ਆ
@lakhveerchahal23
@lakhveerchahal23 3 года назад
ਬਿੱਟੂ ਦੁਗਾਲ ਦੀਆ ਰਹਿਦੀ ਦੁਨੀਆਂ ਤੱਕ ਗੱਲਾ ਹੋਣੀਆ ਬਿੱਟੂ ਦੁਗਾਲ ਦੀਆ ਰਹਿਦੀ ਦੁਨੀਆਂ ਤੱਕ ਗੱਲਾ ਹੋਣੀਆ। ਬਿੱਟੂ ਦੁਗਾਲ ਤੇ ਹਰਜੀਤ ਬਰਾੜ ਬਾਜਾਖਾਨਾ ਨੂੰ ਜਿਨਾ ਪਿਆਰ ਕਬੱਡੀ ਜਗਤ ਤੋ ਮਿਲੀਆ ਸਾਈਦ ਹੋਰ ਨੂੰ ਨਾ ਮਿਲੇ। ਪੰਜਾਬੀਆ ਨੇ ਦਿਲੋ ਸਤਿਕਾਰ ਦਿੱਤਾ
@hdiebhshish1785
@hdiebhshish1785 Год назад
Aaj tha satar ekam bhai🙏
@charanjitmoom5658
@charanjitmoom5658 2 года назад
ਏਕਮ ਹਠੂਰ ਕਬੱਡੀ ਦਾ ਸਟਾਰ ਦਿਲ ਖ਼ੁਸ਼ ਹੋ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏
@daljindersumra3473
@daljindersumra3473 2 года назад
Waheguru g ❤️ 💖 ♥️
@bhagatsingh7004
@bhagatsingh7004 2 года назад
ਤਿੰਨਾਂ ਭਰਾਵਾਂ ਨੇ ਕਬੱਡੀ ਸਾਡੀ ਮਾਂ ਖੇਡ ਨੂੰ ਬਹੁਤ ਉਚਾ ਚੱਕਿਆ ਹੈ ਧੰਨਵਾਦ ਤਿੰਨਾਂ ਵੀਰਾਂ ਦਾ ਵਹਿਗੂਰੂ ਤਰੱਕੀਆਂ ਬਖਸ਼ੇ ਪਰਗਟ ਝੱਲਾ ਤੁਹਾਡਾ ਵੀਰ
@cheema0796
@cheema0796 3 года назад
ਹੋਰ ਗੱਲਾਂ ਦੀਆ ਗੱਲਾਂ ਜੋਂ ਸੱਚ ਆ ਓਹੀ ਦੱਸਦਾ ਏਕਮ ਵੀਰ ਫਾਲਤੂ ਹਵਾ ਜਾ ਕੋਈ ਗੱਲ ਨੀ ਕਰਦਾ ਜੋਂ ਸੱਚ ਆ ਆਪਣੇ ਆਪ ਹੀ ਦੱਸਦਾ 👌👌
@ksidhuksidhu9983
@ksidhuksidhu9983 3 года назад
ਏਕਮ ਦੀ ਇੰਟਰਵਿਊ ਤੋਂ ਬਾਅਦ ਤੁਹਾਡੇ ਚੈਨਲ ਨਾਲ ਮੈਂ ਵੀ ਜੁੜ ਗਿਆ ‌। ਧੰਨਵਾਦ ਬਿੱਟੂ ਜੀ🙏
@chamkaursinghchamkaursingh8545
@chamkaursinghchamkaursingh8545 2 года назад
L
@kpsingh8323
@kpsingh8323 3 года назад
ਏਕਮ ਬਾਈ ਕੋਈ ਗੱਲ ਨੀ ਅਜੇ ਛੋਟੀ ਉਮਰ ਆ ਤੇਰੀ। ਆਰਾਮ ਨਾਲ ਤਿਆਰੀ ਕਰ ਦੋਬਾਰਾ। ਫਿੱਟ ਹੋ ਤੇ ਵਾਪਸੀ ਕਰ ਬਾਈ। ਕਨੇਡਾ ਦੀਆਂ ਗਰਾਊਂਡ ਦਾ ਸ਼ਿੰਗਾਰ ਬਣ ਅਗਲੇ ਸੀਜਨ🙏🙏🙏🙏🙏
@ਆਬੂਧਾਬੀਵਾਲੇ-ਤ6ਥ
ਸਹੀ ਗੱਲ ਫੌਜੀ ਭੋਲੇਕੇ 40 ਸਾਲ ਦੀ ਉਮਰ ਚ ਖੇਡੀ ਜਾਂਦਾ ਪੂਰਾ ਫਿੱਟ ਆ
@ManpreetSingh-vt7lm
@ManpreetSingh-vt7lm 6 месяцев назад
Ryt bro
@user-AmandeepSingh5885
@user-AmandeepSingh5885 6 месяцев назад
ਕੱਟੜ ਫੈਨ ਏਕਮ ਹਠੂਰ ਵਾਲੇ ਦੇ ❤❤❤❤
@shingaramohammad5514
@shingaramohammad5514 3 года назад
ਬਿੱਟੂ ਬਾਈ ਸਿਰਾ ਕਰ ਗਿਆ ਤੂੰ ਵੀ ਏਕਮ ਨਾਲ ਮੁਲਾਕਾਤ ਕਰਕੇ
@beimaan515
@beimaan515 3 года назад
ਨਿਰਭੈ,ਨਾਨਕ ਤੇ ਏਕਮ ਤਿੰਨੋਂ ਥੰਮ ਕਬੱਡੀ ਦੇ
@jagjitsinghsidhu7951
@jagjitsinghsidhu7951 3 года назад
ਬਹੁਤ ਹੀ ਵਧੀਆ ਤੁਕਬੰਦੀ ਐ
@rajusteelficser2121
@rajusteelficser2121 3 года назад
Good ver
@gaggandeep3234
@gaggandeep3234 3 года назад
ਏਕਮ ਹਠੂਰ ਮਾਲਵੇ ਦੀ ਸ਼ਾਨ ਆ
@jagga3715
@jagga3715 3 года назад
ਜਿਸ ਹਿਸਾਬ ਨਾਲ ਏਕਮ ਦਾ ਕੱਦ ਤੇ ਵਜ਼ਨ ਸੀ ਏਕਮ ਵਰਗਾ ਜਾਫੀ ਕੋਈ ਹੋਰ ਨਾਈ ਸੀ
@fakkar_pb03
@fakkar_pb03 3 года назад
Rytt
@varindersingh349
@varindersingh349 3 года назад
ਮੇਰਾ ਫੇਵਰਟ ਜਾਫੀ ਏਕਮ ਹਠੂਰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ🙏🙏🙏🙏🙏
@lakhasingh325
@lakhasingh325 3 года назад
ਪੱਕੇ ਫੈਨ ੲੇਕਮ ਹਠੂਰ ਦੇ❤️❤️❤️❤️
@Kabaddi_da_ishq
@Kabaddi_da_ishq 6 месяцев назад
ਅੱਜ ਫਿਰ ਦੁਬਾਰੇ ਕੋਣ ਆਈਆਂ ਨਿਰਭੈ ਦੀ interview ਵੇਖ ਕੇ ਲਵਾਉ ਹਾਜਰੀ
@jattdaman8150
@jattdaman8150 6 месяцев назад
ਮੈਂ
@Parminder_singh730
@Parminder_singh730 3 года назад
ਦਿਲ ਖੁਸ਼ ਕਰਤਾ ਵੀਰੇ ਇੰਟਰਵਿਊ ਕਰਕੇ ਉਸਤਾਦ ਦੀ 💝💝
@bolsunehretv4141
@bolsunehretv4141 3 года назад
ਬਾਈ ਪੂਰੀ ਇੰਟਰਵਿਊ ਸੁਣੀ। ਪਰ ਯਰ ਇਹ ਸੁਣਕੇ ਬਹੁਤ ਦੁੱਖ ਲੱਗਿਆ ਕਿ ਤਿੰਨੇ ਭਰਾ ਅਲੱਗ ਅਲੱਗ ਜਗ੍ਹਾ ਰਹਿੰਦੇ ਹਨ।
@ਗੁਰਪ੍ਰੀਤਸਿੰਘ-ਚ5ਧ
ਏਕਮ ਹਠੂਰ ਬਹੁਤ ਹੀ ਨਿੱਘੇ ਸੁਭਾਅ ਦਾ ਮਾਲਕ ਐ ਰੱਬ ਚੜ੍ਹਦੀ ਕਲਾ ਬਖਸ਼ੇ
@gurminderdhaliwal6988
@gurminderdhaliwal6988 3 года назад
Jado tractor 🚜 jitya porrra malwa ne bhangre pae si. Malwe de shan ekam ❤️
@paulsingh6281
@paulsingh6281 3 года назад
ਏਕਮ ਹਠੂਰ ਦੀ ਇੰਟਰਵਿਊ ਬਹੁਤ ਵਧੀਆ ਲੱਗੀ ਧੰਨਵਾਦ ਜੀ
@balbersingh2666
@balbersingh2666 2 года назад
ਵਧੀਆ ਮੁੰਡਾ ਅਜੇ ਵੀ ਖੇਡ ਸਕਦਾ ਪੂਰਾ ਠੰਡਾ ਉਮਰ ਛੋਟੀ ਵਿੱਚ ਖੇਡਿਆ ਤੇ ਕਿਸੇ ਕਾਰਨ ਛੇਤੀ ਹੀ ਕਬੱਡੀ ਛੱਡ ਗਿਆ
@AMANDEEPSINGH-ef4dh
@AMANDEEPSINGH-ef4dh 3 года назад
ਕਬੱਡੀ ਦਾ ਸਟਾਰ ਏਕਮ ਹਠੂਰ ਰੱਬ ਤਰੱਕੀ ਬਖਸ਼ੇ ਭਰਾ ਨੂੰ 🙏🙏🙏
@jagtarsingh1958
@jagtarsingh1958 3 года назад
ਬਿਟੂ ਤੋਂ ਬਾਦ ਜੇ ਕੋਈ ਜਾਫੀ ਹੈ ਤਾਂ ਏਕਮ ਹੀ ਹੈ।
@akamhtaur8835
@akamhtaur8835 3 года назад
ਏਕਮ ਬਾਈ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ
@BalvirSingh-wk8qh
@BalvirSingh-wk8qh 3 года назад
ਦਿਲ ਦਾ ਸਾਫ ਬੰਦਾ ਏਕਮ👍👍👍
@bachiteraulakh6198
@bachiteraulakh6198 3 года назад
ਘੈਟ ਜਾਫੀ ਏਕਮ ਹਠੂਰ ਵਾਲਾ ਆਪਾਂ ਫੈਨ ਆ ਏਕਮ ਦੀ ਖੇਡ ਬਹੁਤ ਵਧੀਆ ਪਰ ਏਕਮ ਦੀ ਨੌਕਰੀ ਬਾਰੇ ਪੁੱਛਣਾ ਸੀ ,,,ਗੁਰਦਾਸਪੁਰੀਆ
@makhankalas660
@makhankalas660 3 года назад
ਬਿੱਟੂ ਵੀਰ ਜੀ ਤੁਹਾਡੀ ਇਮਾਨਦਾਰੀ ਨੂੰ ਸੁਭਾਅ ਨੂੰ ਦਿੱਲ ਤੋਂ ਸਲੂਟ ਹੈ ਜੀ
@shahhanif6700
@shahhanif6700 3 года назад
M
@ajmerbatth1502
@ajmerbatth1502 3 года назад
@@shahhanif6700 zzzzzzz
@shahhanif6700
@shahhanif6700 3 года назад
Ys
@GurpreetSingh-ig8gy
@GurpreetSingh-ig8gy 3 года назад
@@shahhanif6700 🎉
@shahhanif6700
@shahhanif6700 3 года назад
Y
@karnveer1924
@karnveer1924 2 года назад
ੲਏਕਮ ਬਾਈ ਜੀ ਤੁਸੀ ਬਹੁਤ ਚੰਗੇ ਹੋ ਤੁਸੀ ਆਪਨੀ cast ਦਾ ਨਾਮ ਬਹੁਤ ਉਚਾ ਕੀਤਾ ਮੈ ਹਲਕਾ Gbd ਜਿਲਾ mukatsar ਤੋ ਹਾ ਤੁਸੀ ਬਹੁਤ ਨਾਮ ਬਣਾਈਆ ਪਰਮਾਤਮਾ ਹੋਰ ਵੀ ਤਰੱਕੀਆਂ ਬਖਸੇ ਬਾਈ ਜੀ ਜਦੋ ਤੁਹਾਨੂੰ ਪਿਹਲੀ ਵਾਰ bast ਨਹੀ ਕੱਡਿਆ ਤਾ ਅਸੀ ਤੁਹਾਡੀ ਖਾਤਰ ਸ਼ਗਰਸ ਕੀਤਾ ਤੇ ਜੱਟਾ ਨਾਲ ਅਸੀ ਬਹੁਤ ਜਦਾਈ,ਕਰਦੇ ਸੀ ਕ ਏਕਮ ਨੇ ਜਿਆਦਾ ਜੱਫੇ ਲਾਈ ਸੀ ਪਰ bast ਹੋਰ ਨੂੰ ਕੱਡ ਤਾ ਫੇਰ ਦੁਜੀ ਜਦੋ ਏਕਮ ਨੇ ਸਾਰਿਆ ਨਾਲੋ ਜਿਆਦਾ ਜੱਫੇ ਲਾਈ ਤਾ ਫੇਰ best ਕੱਡਿਆ. ,,,,ਬਾਈ ਜਿਓ ਜਿਓ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸੇ ,,,ਬਾਈ ਏਕਮ ਜੀ ਇਕ ਵਾਰ ਫੇਰ ਧੱਕ ਪਾਓ ਤੁਹਾਡੀ ਉਮਰ ਬਹੁਤ ਛੋਟੀ ਤੁਸੀ ਹਜੇ ਵੀ ਖੇਡ ਸਕਦੇ ਆ ਤੇ ਧੁਮਾ ਪਾਓ ਬਾਈ ਖੇਡਦਾ ਮੈ ਵੀ ਸੋਹਣਾ ਸੀ ਪਰ ਪਿਤਾ ਦੇ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਤੇ ਗਰੀਬੀ ਕਾਰਨ ਤੇ ਮੈ ਖੇਡ ਨਾ ਸਕਿਆ ਪਰ ਕੋਈ ਨਾ ਸਾਡੇ ਭਰਾ ਏਕਮ ਨੇ ਬਹੁਤ ਧੁਮਾ ਪਾਈਆ. ਬਾਈ ਏਕਮ ਜੀ ਦੁਬਾਰਾ ਜਰੁਰ ਖੇਡੋ ਸਾਨੂੰ ਬਹੁਤ. ਮਾਣ ਆ ਬਾਈ ਜੀ ਮੇਰੇ ਭਰਾ ਏਕਮ ਨੂੰ ਪਰਮਾਤਮਾ ਤਰੀਕੀਆ ਬਖਸੇ
@Jasb-el2md
@Jasb-el2md 8 месяцев назад
Kithu aa giddirbha tu
@harpreetbaghi7277
@harpreetbaghi7277 3 года назад
ਘੈਂਟ ਬੰਦਾ ਏਕਮ ਬਾਈ
@BalwinderSingh-py9ce
@BalwinderSingh-py9ce 3 года назад
ਧੰਨਵਾਦ ਬਿੱਟੂ ਵੀਰ ਜੀ ਹਰ ਰੋਜ਼ ਕੋਈ ਨਾ ਕੋਈ ਸੋਹਣੀ ਇੰਟਰਵਿਊ ਪੇਸ਼ ਕਰਨ ਲਈ ਬਾਕੀ ਏਕਮ ਹਠੂਰ ਕਬੱਡੀ ਜਗਤ ਦਾ ਹੀਰਾ ਪੁੱਤ ਹੈ
@happis3209
@happis3209 3 года назад
bittu y interview suru hon to pehla tera bhut bhit bhut buut dhanbaad veere yr ajj tak kise ne b ekam di interview nhi kiti thnx bro
@MohanSingh-mf6gl
@MohanSingh-mf6gl 3 года назад
ਕੱਟੜ ਫੈਨ ਏਕਮ ਹਠੂਰ ਵਾਲੇ ਦੇ❤️❤️👌👌👌
@sinderpalsinghaujla5826
@sinderpalsinghaujla5826 3 года назад
?
@pritamdas9960
@pritamdas9960 Год назад
6
@ranasab8269
@ranasab8269 3 года назад
Wadiya Banda ekam ❤️❤️🇵🇰🇵🇰
@punjabpunjabiatzindabad2702
@punjabpunjabiatzindabad2702 3 года назад
ਏਕਮ ਵਰਗਾ ਖਿਡਾਰੀ ਨਾ ਬਣਿਆ ਨਾ ਬਣੇ ਅਮਨੇ ਦੇ ਘਾਟੇ ਨੇ ਕਈ ਸਾਲ ਪਿੱਛੇ ਧੱਕ ਦਿੱਤਾ 3 ਭਰਾਵਾਂ ਨੂੰ
@SANDEEPSINGH-oi2dy
@SANDEEPSINGH-oi2dy 3 года назад
Amna kon ha
@JagwinderSingh-sd1fi
@JagwinderSingh-sd1fi 3 года назад
@@SANDEEPSINGH-oi2dy Hathur da munda c Sira Radier c deth ho gi oss di
@SANDEEPSINGH-oi2dy
@SANDEEPSINGH-oi2dy 3 года назад
Ok bai ji
@SANDEEPSINGH-oi2dy
@SANDEEPSINGH-oi2dy 3 года назад
Ekam punjab police vich hu nokri karda
@davindergill7122
@davindergill7122 3 года назад
Ambi Nu Amna kende veer ja frr amna koi hor a
@ਸੰਦੀਪਸਿੰਘ-ਦ9ਠ
ਮਹਾਨ ਖਿਡਾਰੀ ਤੇ ਵਧੀਅਾ ਸੁਭਾਅ ਵਾਲਾ ੲਿਨਸਾਨ
@jassboss8161
@jassboss8161 3 года назад
22****
@pbxsparrow7913
@pbxsparrow7913 2 года назад
ਮੁੰਡਾ ਸਾਡੇ ਗੁਆਂਢ ਪਿੰਡ ਦੇ ਆ...... ਵਧੀਆ ਬੰਦਾ ਆ
@jagroopsingh5686
@jagroopsingh5686 3 года назад
ਵੱਡਾ ਮੱਲ.... ਸਿੱਕਾ ਚੱਲਿਅਾ ਗੱਬਰੂ ਦਾ....
@semasingh7790
@semasingh7790 3 года назад
Ekam.22gheant.binda
@sukhjitsingh6087
@sukhjitsingh6087 3 года назад
ਏਕਮ ਇਕ ਬਹੁਤ ਮਹਾਨ ਖਡਾਰੀਆ ਵੀਰ ਚੜਦੀ ਕਲਾ ਚ ਰਹੇ👍👍🙏
@baldevbhullar2394
@baldevbhullar2394 Год назад
ਵਾਹਿਗੁਰੂ, ਬਹੁਤ ਵਧੀਆ ਏ,ਏਕਮ,, ਹਠੂਰ ਬਹੁਤ ਵਧੀਆ, ਖਿਡਾਰੀ ਏ, ਇਕਬਾਲ, ਹਠੂਰ,ਮੇਰਾ, ਬੇਲੀਆ,t,v,ਫੋਨ,ਕਰਦਾ, good more
@ManpreetSingh-ln4xm
@ManpreetSingh-ln4xm 3 года назад
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਵੀਰ
@sukhbirsingh4459
@sukhbirsingh4459 3 года назад
ਬਾਈ ਨੂੰ 2 ਵਾਰ ਮਿਲਿਆ ਸਾਡੇ ਇਲਾਕੇ ਦਾ ਮਾਣ ਏ,respect from ਭੰਮੀਪੁਰਾ ਪਿੰਡ ਵਲੋਂ।
@semasingh7790
@semasingh7790 3 года назад
Bittu.22.nice.ji
@dhillonsaab1413
@dhillonsaab1413 3 года назад
ਬਿੱਟੂ ਬਾਈ ਧੰਨਵਾਦ ਤੁਹਾਡਾ ਇੰਟਰਵਿਊ ਕਰਨ ਲਈ
@jassaboparaijatt9289
@jassaboparaijatt9289 2 года назад
@Kaur Kamal ਆਪਦੇ ਭਰਾ ਦਾ ਨੰਬਰ ਦੇ ਦਿਓ
@hamirgarh9542
@hamirgarh9542 3 года назад
ਬਗੀਚਾ ਇੰਦਗੜ ਦਾ ਤੇ ਏਕਮ ਹਠੂਰ ਦਾ ਰਾਹ ਬੰਦ ਕਰ ਦਿੰਦੇ ਰੇਡਰ ਮਸ਼ਹੂਰ ਦਾ ਏਕਮ ਖਿਡਾਰੀ ਵੀ ਵੱਧੀਆ ਤੇ ਇਨਸਾਨ ਵੀ ਵੱਧੀਆ ❤️❤️❤️🙏🙏
@gurcharansingh1660
@gurcharansingh1660 Год назад
ਇਸ ਦਾ ਮਤਲਬ ਹੀ ਸਮਝ ਨਹੀਂ ਆ ਰਿਹਾ ਏਕਮ ਹਠੂਰ ਦਾ ਰਾਹ ਬੰਦ ਕਰ ਦਿੰਦੇ ਵੱਡੇ ਰੇਡਰ 🎉 ਇਹ ਲਿੱਖਣਾ ਚਾਹੁੰਦਾ ਹੈ ਕਿ ਏਕਮ ਹਠੂਰ ਵੱਡੇ ਵੱਡੇ ਰੇਡਰਾਂ ਦਾ ਰਾਹ ਬੰਦ ਕਰ ਦਿੰਦੈ ਲਾਈਕ ਕਰਨ ਵਾਲੇ ਵੀ ਕਿੰਨੇ ਅਕਲਮੰਦ ਨੇ 29 ਨੇ 👍 ਸਹੀ ਕੀਤਾ ਹੈ ਪ੍ਰੰਤੂ ਇਹ ਨਹੀਂ ਪੜਿਆ ਕਿ ਇਸ ਦਾ ਮਤਲਬ ਕੀ ਹੈ ❤ਕੁੱਝ ਸਮੇਂ 7 ,8,ਮਹੀਨੇ ਪਹਿਲਾਂ ਤਿੰਨ ਭਰਾਵਾਂ ਏਕਮ ਹਠੂਰ ਨਾਨਕ ਅਤੇ ਤੀਜੇ ਭਰਾ ਦੀ ਵੀਡੀਓ ਦੇਖੀ ਸੁਣੀ ਸੀ ਜਿਸ ਵਿੱਚ ਕਾਫੀ ਹੱਦ ਤੱਕ ਮਾੜੇ ਹਾਲਾਤਾਂ ਵਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸੇ ਕਾਰਨ ਕਰਕੇ ਕੋਈ ਨਾ ਵਰਤਣ ਵਾਲੇ ਪਾਬੰਦੀ ਲੱਗੀ ਚੀਜ਼ ਵਰਤੋਂ ਕੀਤੀ ਜਾਂਦੀ ਰਹੀ ਅਤੇ ਘਰ ਦੀ ਵਿੱਤੀ ਹਾਲਤ ਗੰਭੀਰ ਬਣੀ ਹੋਈ ਹੈ ਇਨਾਮੀ ਚੀਜਾਂ ਵਿੱਕ ਗਏ ਬਹੁਤ ਦੁੱਖ ਹੋਇਆ ਜਾਣਕੇ ਪ੍ਰਮਾਤਮਾ ਸੁੱਖ ਰੱਖਣ ਸਭ ਖਿਡਾਰੀਆਂ ਨੂੰ ਇਹੀ ਅਰਦਾਸ ਕਰਦੇ ਹਾਂ ♥🙏🙏
@jollyshergill5507
@jollyshergill5507 8 месяцев назад
@@gurcharansingh1660tu hi fuddu hai oh 30 Jane ni y ne likhya rah band kar dinde raider mashoor da
@jattdaman8150
@jattdaman8150 6 месяцев назад
​@gurcharansingh1660 ਸਮਝ ਨੀ ਲੱਗੀ ਭਰਾ ਕੋਈ ਨਾਂ ਵਰਤਣ ਵਾਲੀ ਚੀਜ ਵਰਤ ਹੁੰਦੀ ਰਹੀ ਵਿੱਤੀ ਹਾਲਾਤ ਠੀਕ ਨੀ ? ਮਤਲਬ ਚੰਗੀ ਤਰਾ ਦੱਸੋ ਭਰਾ ਜੀ ਬਈ ਕੀ ਚੱਕਰ ਬਣਿਆ ਆ । ਰੱਬ ਮੇਹਰ ਕਰੇ
@ramandeepwander9454
@ramandeepwander9454 3 года назад
ਸਾਊ ਸੁਭਾਅ ਦਾ ਮਾਲਕ ਆ ਬਾਈ ਏਕਮ
@happysidhu9853
@happysidhu9853 3 года назад
ਚਿੱਟੇ ਚੰਮ ਨੂੰ ਰਕਾਨੇ ਕਿਹੜਾ ਚੱਟੇਗੀ ਚੰਨ ਮਾਪਿਆਂ ਲਈ ਏਕਮ ਹਠੂਰ ਦਾ
@rajusteelficser2121
@rajusteelficser2121 3 года назад
Ekam hathur sirr 💪💪👌👌👌 good
@rajusteelficser2121
@rajusteelficser2121 3 года назад
Ekam hathur sirr 💪💪👌👌👌👌👌👌👌👌👌👌👌👌👌👌👌👌
@DiljitSingh-ez8tj
@DiljitSingh-ez8tj 3 года назад
ੲੇਕਮ ਵੀਰ ਬਹੁਤ ਹੀ ਵਧਿਅਾ ਖਡਿਅਾਰੀ ਨੇ ਸਲੂਟ ੲੇ ਵੀਰ ਨੂੰ
@gurjeetsingh646
@gurjeetsingh646 2 года назад
ਏਕਮ ਹਠੂਰ ਦਿਲ ਖੁਸ਼ ਕਰਤਾ
@lakhvirsingh7484
@lakhvirsingh7484 3 года назад
Y police vich barthi ho gya congratulations bro
@akashstudiohathur3526
@akashstudiohathur3526 3 года назад
ਬਹੁਤਹੀ ਵਧੀਆ ਬਿੰਟੂ ਬਾਈ ਕਿਆ ਬਾਤ ਹੈ ਜੀ
@jindibrar8799
@jindibrar8799 3 года назад
ਏਕਮ ਵੀਰ ਸਤਿ ਸ੍ਰੀ ਆਕਾਲ ਏਕਮ ਹਠੂਰ ਦੇ ਫ਼ੈਨ ਆ ਅਸੀਂ
@gurdeepsidhu9030
@gurdeepsidhu9030 3 года назад
ਬਹੁਤ ਵਦੀਆ ਇੰਟਰਵਿਊ ਬਿੱਟੂ ਬਾਈ
@gurwinderbatth821
@gurwinderbatth821 3 года назад
ਏਕਮ ਬਹੁਤ ਵਦੀਆ ਖਿਡਾਰੀ ਤੇ ਬਹੁਤ ਹੀ ਵਦੀਆ ਇਨਸਾਨ ਆ love you bro
@FaraattaTv
@FaraattaTv 3 года назад
Bittu veere ekam Mera bahut time ton favorite Aa , thanks veere , ekam apni ayi te aya hove sab nu Ferda sira jaffi aa , bai banda vi nice aa good
@jatindersingh1871
@jatindersingh1871 3 года назад
Bot vadiya veera eakm veer bot vadiya plyar aa....waheguru chardikallaa vich rakhe veer nu
@gurdeepsidhu9030
@gurdeepsidhu9030 3 года назад
ਏਕਮ ਤੇ ਸਿਰਾ y ਮਾਲਵੇ ਦੀ ਸਾਨ👌
@jpsidhu1859
@jpsidhu1859 3 года назад
ਭਾਈ ਵਧੀਆ ਖਿਡਾਰੀ ਹੀ ਨਹੀਂ ਗੱਲਬਾਤ ਤੋਂ ਇਕ ਬਹੁਤ ਵਧੀਆ ਇਨਸਾਨ ਤੇ ਨਿੱਘੇ ਸੁਭਾਅ ਦਾ ਮਾਲਿਕ ਜਾਪਦਾ ਹੈ ਵਾਹਿਗੁਰੂ ਨੇਕ ਇਨਸਾਨ ਨੂੰ ਚੜ੍ਹਦੀ ਚ ਰੱਖੇ l
@tractorlovers2048
@tractorlovers2048 3 года назад
ਏਕਮ ਦੇ ਭਰਾਵਾਂ ਦੀ ਇੰਟਰਵਿਊ ਸੁਣੋ।। ਉਹ ਸੱਚ ਬੋਲਦੇ ਆ ।। ਵੀ ਸਾਰਾ ਕੁੱਝ ਚਿੱਟੇ ਰਾਹੀਂ ਗਵਾ ਤਾ ਕੋਈ ਪਲਾਟ ਪਲੂਟ ਨੀ।। ਰਤਨ ਬਾਈ ਨੇ ਇੰਟਰਵਿਊ ਕੀਤੀ ਸੀ RMB wale ne
@charnjeetmiancharnjeetmian6367
Really
@charnjeetmiancharnjeetmian6367
Link send Karo
@Viper_coo
@Viper_coo 11 дней назад
Ekam kol apni haigi aaa property💪🏻
@ParminderKaur-zt7fq
@ParminderKaur-zt7fq 3 года назад
Rab da bahoot shukar hai k ekam kabbadi vich phir aagya j Ekam ground tu ya kabbadi tu dhur na hunda te ajj khushi te Pala number 1 ch Nahi c honee
@jollyshergill2086
@jollyshergill2086 2 года назад
Sahi gll hai y
@gurbajsingh4306
@gurbajsingh4306 3 года назад
ਬਹੁਤ ਵਧੀਆ ਜਾਫੀ ਆ ਵੀਰ ਏਕਮ ਪਰਮਾਤਮਾ ਚੜ੍ਹਦੀ ਕਲਾ ਬਖਸ਼ਣ
@gursewaksingh5352
@gursewaksingh5352 3 года назад
ਪਹਿਲੀ ਵਾਰ ਲੰਢੇ ਕੇ ਖੇਡਦਾ ਦੇਖਿਆ ਸੀ 22 nu ਉੱਥੇ ਪਾਲ ਮਾਹਲੇ ਵਾਲੇ ਨੂੰ ਸਿੱਟੇ ਆ ਸੀ ਬਹੁਤ ਭੈੜਾ ਪਾਲ ਦੀ ਵੀ ਬਹੁਤ ਚੜਾਈ ਸੀ ੳਦੋ
@gursewaksingh5352
@gursewaksingh5352 3 года назад
ਇਹ ਗੱਲ 2008 2009 ਦੀ ਹੈ
@kaurasingh7750
@kaurasingh7750 3 года назад
ਏਕਮ ਵੀਰ ਸ਼ੇਰ ਹਾਰਦੇ ਨਹੀਂ ਪਰ ਪਰਮਾਤਮਾ ਨੂੰ ਚੇਤੇ ਰੱਖੀ .
@75lohkaykabaddiclub4
@75lohkaykabaddiclub4 3 года назад
Ekam always favorite jaffi...yasir jatt from lenda punjab
@dkmetcalf14598
@dkmetcalf14598 3 года назад
Salute Ekam singh ji.God bless you and your brother s.
@75lohkaykabaddiclub4
@75lohkaykabaddiclub4 3 года назад
Veer g Ekam da mobile number ha ty send kr do asi gal krni ..Lenday punjab vich v bht fan wa ekam dy
@mannusidhu835
@mannusidhu835 3 года назад
9872579137 ekam hathoor
@nexion5144
@nexion5144 3 года назад
🙏🙏❤💙💚
@nexion5144
@nexion5144 3 года назад
🌷🌷🌷🌷🌷 🌹🌹🌹🌹🌹thanks pakistani veer
@balbirsingh-qx3eq
@balbirsingh-qx3eq 3 года назад
Salute for Ekam brothers and his Father,God bless you Waheguru ji lambi Umeran bakhse ,Roll model for Sports man and New Jenner......Thanks for Bittu Chakwalla,Thanks..Good bless you
@GuruLaviJass
@GuruLaviJass 3 года назад
ਇਕ ਵਾਰੀ ਅਕੈਡਮੀ ਵਿਚ ਮੈਚ ਲੱਗਾ ਸੀ 15 ਜੱਫੇ ਲਗਾਤਾਰ ਲਾ ਤੇ ਸੀ ਬਾਈ ਨੇ
@amnipakhoke7502
@amnipakhoke7502 3 года назад
Bai bittu ajj ta dil Jitt leaa interview krke Ekam bai di 🙏🙏🙏🙏🙏
@gursewaksingh5352
@gursewaksingh5352 6 месяцев назад
ਲੰਢੇਕੇ ਕੱਪ ਤੇ ਭਰਾ ਨੇ ਪਾਲ ਮਾਹਲੇ ਵਾਲੇ ਨੂੰ ਸਿੱਟਿਆ ਸੀ ਬਹੁਤ ਭੈੜਾ 2006.7 ਦੀ ਗੱਲ ਆ
@gs.dhaliwal96
@gs.dhaliwal96 3 года назад
ਏਕਮ ਹਠੂਰ ਬਹੁਤ ਵਧੀਆ ਖਿਡਾਰੀ ਆ
@sohanmanuke3127
@sohanmanuke3127 3 года назад
ੲੇਕਮ ,ਹਠੂਰ ,ਲੁਧਿਅਾਣਾ ਜਿੰਲੇ ਦੀ ਸਾਨ
@rajwindesingh7298
@rajwindesingh7298 3 года назад
ਏਕਮ ਨਾਲ ਦਾ ਕੋਈ ਜਾਫੀ ਨੀ
@satwantsingh4118
@satwantsingh4118 2 года назад
ਏਕਮ ਵੀਰ ਸਲੂਟ ਆ ਤੈਨੂੰ ਤੇ ਤੇਰੀ ਨਿਮਰਤਾ ਨੂੰ ਇੱਕ ਤੂੰ ਆ ਇੱਕ ਬਾਜ਼ੀ ਜੰਡ ਆ ਜੋ ਪਤੰਦਰ ਹੰਕਾਰ ਚ 5 ਸੱਤ ਬੰਦੇ ਇੰਟਰਵਿੳ ਚ ਬੇਹੋਸ਼ ਹੀ ਕਰਦਾ ਰਹਿੰਦਾ ਗਾ
@gursharnsingh8150
@gursharnsingh8150 Месяц назад
ਜਿਹੜਾ ਘਰ ਵੇਖਿਆ ਨਹੀਂ ਉਹ ਚੰਗਾ ਹੀ ਹੁੰਦਾ ਇਹਦੀ ਗੱਡੀ ਨਾਲ ਕਿਸੇ ਮੁੰਡੇ ਦੀ ਗੱਡੀ ਟੱਚ ਹੋ ਗਈ ਉਹ ਕਹਿੰਦਾ ਬਾਈ ਰਿਪੇਅਰ ਕਰਵਾ ਦਿੰਦੇ ਆ ਇਹਦੀ ਗੱਡੀ ਪੁਰਾਣੀ ਸੀ ਪਰ ਇਹ ਬੰਦਾ ਉਹਦੀ ਗੱਡੀ ਲੈ ਕੇ ਗਿਆ ਸੀ ਕਹਿੰਦਾ ਵਰਤਣ ਨੂੰ ਦੇ ਤੇ ਹਫਤਾ ਉਹਦੀ ਗੱਡੀ ਵਰਤੀ ਇਹਨੇ
@FolkGeetLokGeet
@FolkGeetLokGeet 3 года назад
ਵਾਹ ਜੀ ਬਹੁਤ ਵਧੀਆ ਗੱਲਬਾਤ
@RavinderSingh-tl7kn
@RavinderSingh-tl7kn 3 года назад
yr bahut hi skoon milia dil nu ekam da interview dekh k... bahut hi jyada bhagat banda a ekam koi hwa baaji ni jma dhanna bhagat a love you bro
@randhirsinghbatth4015
@randhirsinghbatth4015 3 года назад
ਬਿੰਟੂ ਬਾਈ ਏਕਮ ਦੀ ਨੋਕਰੀ ਬਾਰੇ ਵੀ ਦਸ ਦਉ
@sukhnangal3427
@sukhnangal3427 3 года назад
Y t 👕 check kr bro
@mannusidhu835
@mannusidhu835 3 года назад
Jalandhar deuty y Di police ch
@uzalawaleyaar8386
@uzalawaleyaar8386 3 года назад
Pp
@rajindarkhalsa4420
@rajindarkhalsa4420 3 года назад
I love you❤❤❤ Ekam hathur veer g🙏🙏🙏
@Jarman__bhatti
@Jarman__bhatti 3 года назад
I love you Ekam hathur veer ji
@JagwinderSingh-sd1fi
@JagwinderSingh-sd1fi 3 года назад
ਏਕਮ ਤਾ ਸਹੀ ਆ ਨਿਰਭੈ ਤੇ ਨਾਨਕ ਤਾ ਬੰਦੇ ਨੂੰ ਬੰਦਾ ਸਮਝਣੋ ਹਟ ਗਏ ਸੀ ਛੋਟਾ ਭਾਡਾ ਛੇਤੀ ਭਰ ਜਾਦਾ ਉਹਨਾਂ ਦੀ ਹਵਾ ਖਾਰਾਬ ਹੋ ਗਈ ਸੀ ਸਾਰਾ ਹਠੂਰ ਜਾਣਦਾ ਇਹਨਾਂ ਨੂੰ ਇਹਨਾਂ ਦੀਆ ਗੱਲਾ ਨੂੰ ਬਹੁਤ ਪੈਸਾ ਆਇਆ ਇਨ੍ਹਾਂ ਕੋਲ ਸਾਭਿਆ ਨੀ ਗਿਆ ਨਾਨਕ ਤੇ ਏਕਮ ਤਾ ਠੀਕ ਆ ਹੁਣ ਇਹਨਾ ਕੋਲ ਚਾਰ ਪੈਸੇ ਆ ਆ ਨਿਰਭੈ ਤਾ ਨਾ ਘਰ ਦਾ ਨਾ ਘਾਟ ਦਾ ਫਿਰਦਾ ਭੋਕਦਾ ਹੁਣ ਮੰਡੀ ਚ ਲੱਗਿਆ .... ਰਾਹ ਜਾਦੀ ਧੀ ਭੈਣ ਵੱਲ ਨਿਰਭੈ ਇਉ ਚਾਕਦਾ ਸੀ ਬੱਸ..... ਪੱਛੋ ਈ ਨਾ.......... ਏਕਮ ਠੀਕ ਆ ਨਿਰਭੈ ਤਾ ਉਪਰ ਨੂੰ ਥੱਕਦਾ ਸੀ ਉਹਦੇ ਮੁੰਹ ਤੇ ਕਾਰਾਰੀ ਚਪੇੜ ਆ ਜੇ ਬੰਦਾ ਸਮਝੇ....... ਬਿੱਟੂ ਚੱਕ ਆਲ੍ਹੇ ਨੇ ਸਾਵਾਲ ਨੀ ਕੀਤਾ ਕਿ ਇਨਾਮ ਤੇ ਟਰੈਕਟਰ ਕਿੱਧਰ ਗਏ...... ਇੱਕ ਗੱਲ ਹੋਰ ਆਸੇ ਪਾਸੇ ਪਿੰਡਾਂ ਚ ਚਿੱਟੇ ਦੀ ਸਪਲਾਈ ਵਾਧੂ ਕੀਤੀ ਆ ਇਹਨਾ ਨੇ ਜਰ 22 ਲੋਕ ਸਭ ਜਾਣਦੇ ਆ ਪਰ ਕੋਈ ਬੋਲਦਾ ਨੀ ਜੇ ਮੇਰੀ ਗੱਲ ਝੂਠ ਆ ਤੁਸੀ ਮੇਰੇ ਨਾਲ ਗੱਲ ਕਰ ਸਕਦੇ ਓ....... ਮੇਰੀ ਇਹਨਾਂ ਨਾਲ ਕੋਈ ਨਿੱਜੀ ਦੁਸਮਣੀ ਨੀ.....
@kabaddiekamfan7922
@kabaddiekamfan7922 3 года назад
Bro no. Send kri brother 😁
@kabaddiekamfan7922
@kabaddiekamfan7922 3 года назад
Ha brother nank ch ego wali c sale fudu ne ehe
@kabaddiekamfan7922
@kabaddiekamfan7922 3 года назад
Bro mera pind raisar aa pr ehe gll m bhut suni c bro sahi gll hna ehe nase te
@jindersingh972
@jindersingh972 3 года назад
ਸਹੀ ਆ ਵੀਰ ਤੂੰ ਕੋਈ ਸ਼ੱਕ ਨੀ
@sp_hayer
@sp_hayer 3 года назад
ਬੁਹਤ ਵਧੀਆ ਕੰਮ ਆ 22
@sandeepkabaddi6428
@sandeepkabaddi6428 3 года назад
ਧਨਵਾਦ ਬਿਟੂ ਵੀਰ 👍 ਤੁਹਾਡੇ ਚੈਨਲ ਨਾਲ ਅਜੱ ਤੋਂ ਦਿਲੋ ਜੁੜ ਗਏ ਆ ਵੀਰ ਜੀ❤🙏ਵਾਹਿਗੁਰੂ ਮਿਹਰ ਕਰੇ🙏🙏🙏
@punjabwala1904
@punjabwala1904 3 года назад
BAPU NU KOT KOT PARNAM EHO JEHA BAPU AND EHO JEHE 3 JODHE PUTT GHAR GHAR JAMMAN EKAM NANAK NIRBHAI. BEST OF LUCK VEEREO 🙏🏻
@lakhadugal3296
@lakhadugal3296 3 года назад
Akam hathur sade kol dugal bhi aaya c Bittu dugal kol bhi mehnat karke geya kuj din
@preetpalsingh1557
@preetpalsingh1557 6 месяцев назад
ੲੇਕਮ ਹਠੂਰ ਬਹੁਤ ਵਧੀਅਾ ਪਲੇਅਰ ਅਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੀ
@blackdeerhd8440
@blackdeerhd8440 3 года назад
ਬਹੁਤ ਵਧੀਆ interview ਆ ਰੱਬ ਰਾਜੀ ਰੱਖੇ ਬਿੱਟੂ ਬਾਈ ਨੂੰ interview ਥੋੜ੍ਹੀ ਜਿਹੀ ਵੱਡੀ ਹੋਣੀ ਚਾਹੀਦੀ ਸੀ
@manhomansinghmaan1957
@manhomansinghmaan1957 3 года назад
Rr
@rajusteelficser2121
@rajusteelficser2121 3 года назад
Rr
@SohanSingh-wj4rz
@SohanSingh-wj4rz 3 года назад
@@manhomansinghmaan1957 e
@rajusteelficser2121
@rajusteelficser2121 3 года назад
Rrt
@DavinderSingh-fi7bz
@DavinderSingh-fi7bz 3 года назад
ਹਠੂਰ ਦਾ ਨਾ ਰੋਸ਼ਨ ਕिਰਅਾ ਏਕਮ ਨੇ
@AvtarSingh-jc6xy
@AvtarSingh-jc6xy 3 года назад
ਫਿਰੋਜ਼ਪੁਰ ਵਿੱਚ ਬਹੁਤ ਪਿਆਰ ਕਰਦੇ ਆ
@gurjantsingh7870
@gurjantsingh7870 3 года назад
ਏਕਮ ਹਠੂਰ ਬਹੁਤ ਹੀ ਵਧੀਆ ਜਾਫੀ ਸੀ
@DavinderSingh-sw6ds
@DavinderSingh-sw6ds 3 года назад
Si nahi 22 hai
@jagsirsingh4131
@jagsirsingh4131 3 года назад
ਬਹੁਤ ਵਧੀਆ ਲੱਗੀ ਵੀਰ ਗੱਲਬਾਤ ਇਟਰਵਿਉ ਹੋਰ ਲੰਮੀ ਹੋਣੀ ਚਾਹੀਦੀ ਸੀ
@amangrewal2235
@amangrewal2235 3 года назад
Bittu veer Punjabi maa boli da ek mahan sapoot ah . veer da Interview karn da tareeka bout he simple hunda . veer bout he vadiya questions put karda baki Anchors vang kamal nahi maarda . Waheguru Punjabi maa boli de es hounhar putt nu hamesha chardikla ch rakhan......Aman Canada.
@KiranKiran-o5w
@KiranKiran-o5w 6 месяцев назад
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਘਰ ਚਲਾ.ਸਕਾ
@amanbassi007
@amanbassi007 3 года назад
Struggle bhut kiti aa sare pariwar ne. Baki change madhe din har ik te aaunde aa.
Далее
11 ming dollarlik uzum
00:43
Просмотров 930 тыс.
FATAL CHASE 😳 😳
00:19
Просмотров 1,5 млн
ХОККЕЙНАЯ КЛЮШКА ИЗ БУДУЩЕГО?
00:29
11 ming dollarlik uzum
00:43
Просмотров 930 тыс.