Тёмный

ਪੂਹਲੇ ਨੇ ਜਦੋਂ ਦਮਦਮੀ ਟਕਸਾਲ ਦੇ ਸਿੰਘਾਂ ਨਾਲ ਪੰਗਾ ਲੈ ਲਿਆ ਸੀ 😲 ਰਾਤ ਦੀ ਨੀਂਦ ਉੱਡ ਗਈ ਸੀ | Punjabi Fact 

Punjabi Fact
Подписаться 69 тыс.
Просмотров 78 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 46   
@LoveSekhon-u8c
@LoveSekhon-u8c 2 месяца назад
ਜਿਹਨਾਂ ਬਾਂਦਰਾ ਨੇ ਖੁਲ ਦਿਤੀ ਸੀ ਉਹ ਹੀ ਸਾਡੇਹਾਕਮ ਬਣੇ ਰਹੇ
@kakabrar8029
@kakabrar8029 2 месяца назад
ਪੂਹਲੇ ਪਾਪੀ ਨੂੰ ਵੀ ਵੱਢ ਵੱਢ ਕੇ ਮੱਛੀਆਂ ਨੂੰ ਪਾਇਆ ਜਾਂਦਾ ਫੇਰ ਜਿੰਨਾ ਤੇ ਪੂਹਲੇ ਪਾਪੀ ਨੇ ਨਿਹੱਥਿਆਂ ਤੇ ਜੁਰਮ ਕੀਤੇ ਸੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ,ਪਰ ਉਸ ਸਮੇਂ ਪੂਹਲਾ ਪਾਪੀ ਹੀ ਸਾਰੇ ਪੰਜਾਬ ਦਾ ਮਾਲਿਕ ਬਣਾਇਆ ਗਿਆ ਸੀ ਸਮੇਂ ਦੀ ਹਕੂਮਤ ਨੇ,
@RandhirSingh-h7o
@RandhirSingh-h7o 2 месяца назад
ਇਹੋ ਜਿਹੇ ਕੰਜਰਾਂ ਨੂ ਪਾਲਣ ਵਾਲੀ ਸਮੇਂ ਦੀ ਸਰਕਾਰ ਹੀ ਦੋਸੀ ਸੀ ਚੰਗਾ ਹੋਇਆ ਬੇਅੰਤਾ ਬੁੱਚੜ ਮਰਿਆ
@ਰਾਜਕਰੇਗਾਖਾਲਸਾ-ਸ4ਡ
ਇਹ ਗੱਲਾਂ ਦੀਆਂ ਕਿਤਾਬਾਂ ਅਸੀਂ ਪੜ ਚੁੱਕੇ ਐ
@Mandeeplubana-p6j
@Mandeeplubana-p6j Месяц назад
Waheguru ji
@4606sandy
@4606sandy 19 дней назад
Bai ji tuc story bht wadiya treeke nal sunade ho , eve lagda jiwe sab kuj saadiyan Akhan de sahmne chal reha howe ...
@sukhwindersidhu9105
@sukhwindersidhu9105 2 месяца назад
ਵੀਰ ਜੀ ਬਾਬਾ ਰੇਸ਼ਮ ਸਿੰਘ ਨੂੰ ਆਰਫੇ ਗੁਰਦੁਆਰਾ ਬਾਬਾ ਤੋਂ ਚੁੱਕਿਆ ਗਿਆ ਉਹ ਉਦੋਂ ਇਥੇ ਵੀ ਕਾਰ ਸੇਵਾ ਕਰਵਾ ਰਹੇ ਸਨ ਅਤੇ ਇਥੋਂ ਦੇ ਮੁੱਖੀ ਸਨ। ਬਹੁਤ ਵਧੀਆ ਬਾਬਾ ਜੀ ਸਨ
@ParladhSingh-g8f
@ParladhSingh-g8f Месяц назад
ਇਹਨੇ ਜੋਗਾ ਸਿੰਘ ਜੋਗੀ ਦੀ ਪੋਤਰੀ ਨੂੰ ਵੀ ਨਹੀਂ ਸੀ ਬਖਸ਼ਿਆ
@NavneetSingh-mc5lt
@NavneetSingh-mc5lt Месяц назад
ਲੋਕਾਂ ਦੀ ਨਿਪੁੰਸਕਤਾ ਦੇ ਕਾਰਨ ਹੀ ਇਹੋ ਜਿਹੇ ਅਖੌਤੀ ਆਪਣਾ ਸਿਰ ਚੁੱਕਦੇ ਨੇ।
@user-zy1yu8ls3y
@user-zy1yu8ls3y Месяц назад
ਯਰ ਮੈਨੂੰ ਤਾਂ ਯਕੀਨ ਨੂੰ ਆਉਂਦਾ ਵੀ ਬਾਬਾ ਠਾਕੁਰ ਸਿੰਘ ਜੀ ਵਰਗੀ ਸਖਸ਼ੀਅਤ ਨੇ ਵੀ ਪੂਹਲੇ ਵਰਗੇ ਦੀ ਮਦਦ ਲਈ ਹੋਣੀ, ਦਮਦਮੀ ਟਕਸਾਲ ਹੋਵੇ ਤੇ ਪੂਹਲੇ ਤੱਕ ਲੋੜ ਪੈ ਜਾਵੇ ✖️
@BaldevSingh-b4v
@BaldevSingh-b4v 2 месяца назад
Waheguru Ji ❤️
@butasinghgill3365
@butasinghgill3365 Месяц назад
0:14 ਮੈਂ ਇਹ ਦੋਵੇਂ ਕਿਤਾਬਾਂ ਪੜ੍ਹੀਆਂ ਨੇ।
@kisaanaktazindabaad9964
@kisaanaktazindabaad9964 2 месяца назад
ਵੀਊ ਲੈਣ ਖਾਤਰ ਵੀਡੀਓ ਬਾਕੀ ਪੂਹਲੇ ਨੇ ਬਹੁਤ ਕੁਝ ਬਕਣਾ ਸੀ ਜੇ ਬਚ ਜਾਂਦਾ ਬਾਕੀ ਮੰਜੀ ਠੋਕ ਦਿੱਤੀ ਉ ਵੀ ਵਧੀਆ ਹੋਇਆ
@ParladhSingh-g8f
@ParladhSingh-g8f Месяц назад
@@kisaanaktazindabaad9964 ਵੀਰ ਜੀ ਇਹ ਤੇ ਪਤਾ ਨਹੀਂ ਕੇ ਬਕਣਾ ਸੀ ਕੁਝ ਕੇ ਨਹੀਂ ਪਰ ਧੀਆਂ ਭੈਣਾਂ ਦੀ ਇੱਜ਼ਤ ਵੀ ਰੋਲਣੀ ਸੀ ਚੰਗਾ ਹੋਇਆ ਮਰ ਗਿਆ ਕੰਜਰ ਮੇਰਾ ਪਿੰਡ ਸ਼੍ਰੀ ਬਾਬਾ ਬਕਾਲਾ ਸਾਹਿਬ ਸੀ ਜੋ ਕੇ ਏਨੀ ਪਵਿੱਤਰ ਧਰਤੀ ਆ ਤੇ ਇਸਨੇ ਏਨਾ ਗੰਦ ਪਾਇਆ ਸੀ ਕੇ ਦੱਸ ਨੀ ਸਕਦੇ ਕਿਉਂ ਕੇ ਧੀਆਂ ਭੈਣਾਂ ਵੀ msg ਦੇਖਦੀਆਂ ਨੇ. ਇਕ ਗਰੀਬ ਮੁੰਡਾ ਮੇਰਾ ਦੋਸਤ ਸੀ ਉਹ ਕੁਰਸੀਆਂ ਬੁਣਦਾ ਸੀ ਘਰ ਚਲਾਉਣ ਲਈ ਇਹਨੇ ਉਸਦੇ ਕੋਲੋਂ ਕੰਮ ਕਰਵਾ ਲਿਆ ਤੇ ਜਦੋ ਪੈਸੇ ਮੰਗੇ ਤੇ ਨਿਹੰਗ ਇਹਦੇ ਕੋਲ ਲੈ ਗਏ ਜਦੋ ਦਸਿਆ ਕੇ ਪੈਸੇ ਮੰਗ ਰਿਹਾ ਆ ਤੇ ਇਹਨੇ ਕੁੱਤੇ ਪਾ ਦਿੱਤੇ ਉਹਨੂੰ ਉਹ ਵਿਚਾਰਾ ਹੱਥ ਜੋੜ ਕੇ ਆਇਆ.. 100 rs ਨਹੀਂ ਦਿੱਤਾ 15 ਸਾਲ ਉਮਰ ਸੀ ਮੁੰਡੇ ਦੀ 🙏🙏
@amardeepsingh8809
@amardeepsingh8809 2 месяца назад
Zaalim Phoole de driver da ki hoya... Eh v daso
@DeepasinghDeepa-h2o
@DeepasinghDeepa-h2o Месяц назад
Veer Ji amriko bara daso Ji dhan bad hoiu ga Ji
@LoveWariach
@LoveWariach 22 дня назад
Baba thakur singh ji ne bachan kite si pola joenda sadega
@inderjeetsinghbhagrana2214
@inderjeetsinghbhagrana2214 Месяц назад
Bai handing video da sach likh k paeya kro 🙏
@AvtarSingh-ui7pv
@AvtarSingh-ui7pv 2 месяца назад
Vir ji es papi nu singh na bolia karo ji.bahi es tra. Da akritgnn gande bij nu pantth bich koi jga nhi ha ji es tra de jalma da nam lia karo pr singh na bolia kro ji.
@KuldeepSingh-ro7mq
@KuldeepSingh-ro7mq 2 месяца назад
ਨਾ ਨਾ ਵੀਰ! ਬਾਬਾ ਧਰਮ ਸਿੰਘ ਜੀ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਹੈ
@PunjabiFact00
@PunjabiFact00 2 месяца назад
ਵੀਰ ਜੀ ਸੁਖਪ੍ਰੀਤ ਉਦੋਕੇ ਦੀ ਕਿਤਾਬ ਅੱਤ ਦਾ ਅੰਤ ਪੜੋ ਜੀ ਓਹਦੇ ਅੰਦਰ ਇਹ ਸਾਰਾ ਕੁਝ ਦਰਜ ਹੈ ਜੀ
@Manmohitsingh12345
@Manmohitsingh12345 2 месяца назад
Yrr kise di himat nhi si ess nu sabk skon di sare ek o ke eda soda kio nhi laiya
@Fun2oose
@Fun2oose Месяц назад
Bai ji tagde bande muhre lago sikh kom de sher bhai balwinder jatana ji to sedh lwo te apne hise de paniyan nu bachao apa motra de shore wale paani te reha sapreha kha kha ke khatam hunde jaa rhe aa ,notice kreo kde ik golli ni c khadi kise ne bukhaar di aj ghar ghar dwayiyan chl rhiyan vkhriyan vakhriyan bimariyan diyan Punjab di jadd nu khokhla kita jaa reha bai unj hakma ch jor heni heni punjab de singha nal takra karn da so takde bande muhre lgo bai youth nu ta private adareyan de 15-20 hjaar ne ban rkhya jo majboori a….punjab de smuche shera nu apeal 🙏
@BalvinderSingh-oy5or
@BalvinderSingh-oy5or Месяц назад
ਗਦਾਰ ਸੀ ਸਿੱਖ ਕੌਮ ਦਾ
@gurpreeetgill880
@gurpreeetgill880 2 месяца назад
Rakshas Rakhat beej
@ManinderBatth-vz5mw
@ManinderBatth-vz5mw 2 месяца назад
ਕੀ ਸੱਚੀ ਕੇ ਬਾਬਾ ਠਾਕੁਰ ਸਿੰਘ ਜੀ ਪੂਹਲੇ ਦੇ ਪੈਰੀ ਪੈ ਗਏ
@PardeepKaur-yn1xk
@PardeepKaur-yn1xk 2 месяца назад
Nahi ji
@ManinderBatth-vz5mw
@ManinderBatth-vz5mw 2 месяца назад
@@PardeepKaur-yn1xk ,, ਭੈਣੇ ਕੀ ਤੁਸੀ ਗੁਰਸਿੱਖ ਹੋ,, ਮਤਲਬ ਕੇ ਅੰਮ੍ਰਿਤਧਾਰੀ ਹੋ,,,
@KuldeepSingh-ro7mq
@KuldeepSingh-ro7mq 2 месяца назад
@@ManinderBatth-vz5mw ਬਿਲਕੁਲ ਨਹੀਂ, ਗ਼ਲਤ ਕਹਾਣੀ ਸੁਣਾ ਰਹੇ ਹਨ, ਸਾਰੀ ਘਟਨਾ ਦਾ ਮੈਂ ਚਸ਼ਮਦੀਦ ਹਾਂ
@ManinderBatth-vz5mw
@ManinderBatth-vz5mw 2 месяца назад
@@KuldeepSingh-ro7mq ,,, ਠੀਕ ਹੈ ਵੀਰ ਜੀ,,,, ਵੀਰ ਜਦੋਂ ਇਤਿਹਾਸ ਹੀ ਸਹੀ ਨਹੀਂ ਸੁਣਾ ਰਹੇ ਤਾਂ ਕਰਕੇ ਨੌਜਵਾਨ ਸਿੱਖ ਇਤਿਹਾਸ ਨੂੰ ਭੁੱਲਦੇ ਜਾਂਦੇ ਨੇ,,, ਕਸੂਰ ਨੌਜਵਾਨਾਂ ਦਾ ਨਹੀਂ
@ParladhSingh-g8f
@ParladhSingh-g8f Месяц назад
ਨਹੀਂ ਇਹ ਝੂਠ ਆ
@BaldevSingh-b4v
@BaldevSingh-b4v 2 месяца назад
Laddi Balnaggan Kapurthala RcF 🙏❤😱😭😭😭
@RanjitSingh-bo6fs
@RanjitSingh-bo6fs 2 месяца назад
Fitlahnat !
@KuldeepSingh-ro7mq
@KuldeepSingh-ro7mq 2 месяца назад
ਇਹ ਕਹਾਣੀ ਠੀਕ ਨਹੀਂ ਹੈ, ਪੈਸੇ ਪੂਸੇ ਵਾਲੀ ਅਤੇ ਹੋਰ ਸਾਰੀ ਕਹਾਣੀ
@gouravgoyal-n4l
@gouravgoyal-n4l Месяц назад
Ehda ki Punjab police kardi aa
@Baaz-e2k
@Baaz-e2k 2 месяца назад
ਬਲਜਿੰਦਰ ਕਿਵੇਂ ਆ
@Topshikari-rj6gx
@Topshikari-rj6gx Месяц назад
Taksalia de bond band ker ke rakhi cc agle ne
@harjotkhattra4496
@harjotkhattra4496 7 дней назад
Veer kehra Dal aa tera
@SukhwantKaur-sn3zr
@SukhwantKaur-sn3zr 2 месяца назад
Waheguru Ji
Далее
DIY Pump Solutions
00:18
Просмотров 1,8 млн
Cool Wrap! My Book is OUT 🥳
00:27
Просмотров 1,7 млн