Тёмный
No video :(

ਪੇਂਡੂ ਭਾਸ਼ਾ ਚ ਵੱਡੀ ਜਾਣਕਾਰੀ, ਜਰੂਰ ਸੁਣਿਓ ਆਪਣੇ ਪਿੰਡਾਂ ਆਲੇ ਤਾਂ ਬਾਹਲੇ ਨੀ ਜਾਣਦੇ ਮੇਰੇ ਵਰਗੇ 

Shonki Sardar
Подписаться 649 тыс.
Просмотров 311 тыс.
50% 1

Опубликовано:

 

17 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@dhoulakhera935
@dhoulakhera935 2 года назад
ਆਪਣੇ ਆਪ ਨੂੰ ਹੋਸ਼ਿਆਰ ਚਤੁਰ ਚਲਾਕ genius intelligent
@jasprit_bhatti
@jasprit_bhatti 2 года назад
ਸੇਅਰ ਮਾਰਕੀਟ ਅਜਿਹਾ ਖੂਹ ਆ ਜਿਸਦੀ ਡੂੰਘਾਈ ਕੋਈ ਨਹੀ ਮਾਪ ਸਕਦਾ ਵੀਰੇ
@mandykler2870
@mandykler2870 2 года назад
Nahi bhaji, je samajh ke sikh ke invest karo tan is to wash kamai v nai kite hunde. Apna-apna najariya aa.
@thetradingschool5233
@thetradingschool5233 2 года назад
22 ji Dungai apa napni kade lyi a Pani kdo te peeyo 😂
@Op-pq9oe
@Op-pq9oe 2 года назад
@@thetradingschool5233 sai aa
@thetradingschool5233
@thetradingschool5233 2 года назад
@@Op-pq9oe 🥳
@Op-pq9oe
@Op-pq9oe 2 года назад
@@thetradingschool5233 tu paji krda invest sm ch
@sukhwantsingh2684
@sukhwantsingh2684 2 года назад
Investment ਤੇ trading ch bahut ਫਰਕ ਹੁੰਦਾ ji ਖਰੀਦਣਾ ਤੇ ਬੇਚਣਾ ਕੋਈ ਵੱਡੀ ਗੱਲ ਨਹੀਂ...ਵੱਡੀ ਗੱਲ ਏ ਕੀ ਖਰੀਦਣਾ ਤੇ ਕੀ ਬੇਚਣਾ ਏਹ ਜਿਆਦਾ ਜ਼ਰੂਰੀ ਏ।। Trading is very dangerous...quality stocks v lose ਦਿੰਦੇ ਨੇ...so Investment very powerful ..for long term.....
@brarb5232
@brarb5232 2 года назад
Good 👍
@officialvlog3386
@officialvlog3386 2 года назад
rytt g me already believe investment in
@tradingmindset_shorts
@tradingmindset_shorts 2 года назад
Right..
@gwchamba5875
@gwchamba5875 2 года назад
Vai glt o tusi option trading ta loss hunda aa but profit bhi hunda aa tuhanu jankari honi chai di analayis jruri aa vai
@gwchamba5875
@gwchamba5875 2 года назад
Ma khud trading krda vai week ta 7,8 k profit kr lana aa monthly hisab la lo
@Money-df9hw
@Money-df9hw 2 года назад
Share market ਕੋਈ ਵੀ ਕਿਸੇ ਨੂੰ ਸਿਖਾ ਨਹੀਂ ਸਕਦਾ ਤੇ ਇਹ ਬੰਦਾ ਬੇਕਾਰ ਜਿਹੇ ਕੋਰਸ ਕਰਵਾ ਕੇ ਤੁਹਾਡਾ ਟਾਈਮ ਤੇ ਪੈਸਾ ਖਰਾਬ ਕਰਦਾ ਕਿਉਕਿ ਜੋ ਕੁਛ ਇਹ ਦੱਸਦਾ ਉਹ ਤੁਹਾਨੂੰ ਨੈੱਟ ਤੇ ਮੁਫ਼ਤ ਵਿੱਚ ਮਿਲ ਜਾਂਦਾ।।💯
@parmindersingh8633
@parmindersingh8633 2 года назад
Right
@natural8535
@natural8535 17 дней назад
Kis da vedio vikh ka dasna
@ajst8860
@ajst8860 2 года назад
Most of the traders never created a wealth, but investments for long term in good stocks only multiply your money.
@ultra1gamer300
@ultra1gamer300 2 года назад
Right bro investment is better then trading
@narinderpalsingh5349
@narinderpalsingh5349 Год назад
ਬਹੁਤ ਹੀ ਵਧੀਆ ਉਪਰਾਲਾ ਹੈ ਜੀ, ਸ਼ੇਅਰ ਬਾਜ਼ਾਰ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ।
@uddamsidhu557
@uddamsidhu557 2 года назад
Me v market ch a from almost last 3 years ....sab kuchh kr k deakhya Equity , index , option , scalp , intraday , delivery , leavrage, ......but at the end got one lesson ......if you want to be rich you never will cause you don't have a specific goal.......so target something how much you think is a good money ....1 crore 2 crore or 5 crore ....note every day's trading..what u did how you booked loss or profit what you learnt emotionally.....then read that in next day morning ...keep this for 2 months ....that's how I learnt something without anyone's help 😊.....
@amitsuri8219
@amitsuri8219 2 года назад
Good knowledge 🔥
@pindauae
@pindauae 2 года назад
Uddam sidhu cont no sed
@stresskiller6213
@stresskiller6213 2 года назад
Hg
@reshamsingh1804
@reshamsingh1804 2 года назад
ਸ਼ੁਕਰ ਹੈ ਕੋਈ ਚੱਜ ਦੀ ਰਿਪੋਰਟਿੰਗ ਕੀਤੀ ਕਿਸੇ ਨਿਊਜ਼ chanel ਨੇ. ਹਰ ਚੈਨਲ ਬਕਵਾਸ ਤੇ ਗੰਦ ਚੱਲ ਰਿਹਾ ਹੈ. ਧੰਨਵਾਦ ਸਾਰੀ ਟੀਮ ਦਾ. 💐🙏🙏
@real747
@real747 2 года назад
ਕੱਲੀ ਕੱਲੀ ਗੱਲ ਦਿਮਾਗ਼ ਦੀਆਂ ਨਸਾਂ ਵਿੱਚ ਵਾਸ ਕਰ ਗਿਆ ਵੀਰ 🌸🌻🌸❤️ ਲੋਪੋ ਚਾਚਾ ਜੀਂਦਾ ਬਾਅਦ ਲੋਪੋ ਚਾਚਾ ਜੀਂਦਾ ਬਾਅਦ 🚩🚩🚩🚩 🌸🌻🌺🌷💞💐🌺
@thetradingschool5233
@thetradingschool5233 2 года назад
ru-vid.com/video/%D0%B2%D0%B8%D0%B4%D0%B5%D0%BE-Ggu7T3bN4KU.html
@jagrajsingh3049
@jagrajsingh3049 2 года назад
Very good message all young boys and girls learn properly and invest in stocks specialy farmers must learn and invest thanks for this awareness.
@singhharry29
@singhharry29 2 года назад
ਵੀਰ ਨੇ ਕੋਈ ਸਟੋਪ ਲੋਸ ਦੀ ਗੱਲ ਨੀ ਕੀਤੀ ਕੋਈ ਰਿਸਕ ਦੀ ਗੱਲ ਨੀ ਕੀਤੀ ਕੰਪਨੀ ਫੰਡਾਮੈਂਟਲ, ਬਿਜਨਿਸ ਪਲਾਨ, ਚਾਰਟ ਅਨਾਲਿਸਿਸ, ਮਾਰਕੀਟ ਕ੍ਰੈਸ਼, ਟੈਕਸ, ਸ਼ੇਅਰ PE ratio ਬੋਹੁਤ ਗੱਲ਼ਾਂ ਗੁਜੀਆ ਨੇ ਇਸ ਵਿੱਚ ਏਨਾ ਸੌਖਾ ਨੀ ਹੁੰਦਾ ।।
@jaskiratsinghgill7938
@jaskiratsinghgill7938 2 года назад
Investors lai stop loss di lod ni veer
@Balwinderkaur-hm6vz
@Balwinderkaur-hm6vz 2 года назад
@@jaskiratsinghgill7938 bilkul sahi
@harrysingh6060
@harrysingh6060 2 года назад
Sachi gall veer ji tuhadi..
@harrysingh6060
@harrysingh6060 2 года назад
Sachi gall veer ji tuhadi..
@Abhishek-yi5wy
@Abhishek-yi5wy 2 года назад
Bai me 100 % daave naal kehna eh bande nu kakh da nhi pta jihnu knowledge hundi aa oh technical analysis di gl krda fundamentals di gl krda indicators di gl krda support and resistance di gl krda patterns di gl krda naki eda kehnda ki pesa hva ch bn janda j voh fuddu glla
@bigpunjab3156
@bigpunjab3156 2 года назад
ਮੈਂ ਆਪ ਮਾਰਕੀਟ ਵਿੱਚ ਕੰਮ ਕਰਦਾ ਹਾਂ nifty banknifty opinion ਵਿੱਚ 6 ਸਾਲ ਤੋਂ ਸਾਰੇ ਪੇਹਲਾਂ ਸਿੱਖੋ ਇਹੇ ਬਿਜਨੈਸ ਹੈ ਜੂਵਾ ਅਣਜਾਣ ਲੋਕਾ ਲਈ ਹੈ
@SANDEEPSAINI-sr8eq
@SANDEEPSAINI-sr8eq 2 года назад
Brother kisi isdi trading centre v hai te course krke fayda hai?
@rahulop550
@rahulop550 2 года назад
Same bro🥰🥰
@bigpunjab3156
@bigpunjab3156 2 года назад
@@SANDEEPSAINI-sr8eq ਕੋਰਸ਼ ਵੀ ਲੈ ਸਕਦੇ ਹੋ ਆਪ ਵੀ ਪੇਪਰ ਟਰੇਡ ਵੀ ਕਰ ਕੇ ਸਿੱਖ ਸਕਦੇ ਹੋ ਘੱਟੋ ਘਟ 2ਤੋ3 ਮਹੀਨੇ ਪੇਪਰ ਟਰੇਡ ਕਰੋ ਜਲਦ ਬਾਜੀ ਨਾ ਕਰੋ ਤੇ ਕੰਮ ਨਿਫਟੀ ਅੱਪਸ਼ਨ ਵਿੱਚ ਕਰੋ ਸਿੱਖੋ ਜਿਨ੍ਹਾਂ ਸਿੱਖ ਸਕਦੇ ਹੋ
@jindajatts
@jindajatts 13 дней назад
Bai baki gal dabl krn wala de chkr vich na pe jayeo tusi 1000dena onha 2000dena jado tusi wadi rakm diti fer o vaps nai milni sab fake a app sikho msg kr skde free vich dsu ga prof dava ga profit de
@Davindergill1313
@Davindergill1313 2 года назад
ਲੋਪੋ ਆਲਿਆ ਐਨਾ ਸੌਖਾ ਨਹੀ ਬਾਈ ਸ਼ੇਅਰ ਮਾਰਕੀਟ ਮੇਰਾ ਭਰਾ ਪਰਥ ਰਹਿੰਦਾ ਉਸ ਦੇ ਨਾਲ ਤਾਮਿਲ ਰਹਿੰਦਾ ਉਸ ਨੂੰ ਬਹੁਤ ਜਾਣਕਾਰੀ ਆ ਉਹ ਮੇਰੇ ਭਰਾ ਨੂੰ ਸਾਲ ਤੋ ਬੋਲ ਰਿਹਾ ਸੀ ਖਾਤਾ ਖੁਲਵਾ ਤੇ ਕੰਮ ਕਰ ਤੂੰ ਮੈ ਪਿਛਲੇ ਸਾਲ ਸ਼ੁਰੂ ਕੀਤਾ ਸੀ ਜੁਲਾਈ ਵਿੱਚ ਮਾੜੀ ਕਿਸਮਤ ਉਦੋ ਹੀ ਤਾਲਿਬਾਨ ਨੇ ਕਬਜਾ ਕਰ ਲਿਆ ਖਬਰ ਨੇ ਸੇਅਰ ਮਾਰਕੀਟ ਹੇਠਾ ਸਿੱਟ ਦਿੱਤੀ ਪਰ ਮੈ ਲੰਬੇ ਸਮੇ ਲਈ ਖਰੀਦੇ ਸੀ ਤਾ ਬਚ ਗਿਆ ਫੇਰ ਦਸੰਬਰ ਵਿੱਚ ਉਮੀਕਰੋਨ ਵਾਇਰਸ ਦੀ ਖਬਰ ਆਈ ਮਾਰਕੀਟ ਬਹੁਤ ਡਿੱਗੀ ਬਚ ਗਏ ਜੋ ਵੀ ਵੀਰ ਨੇ ਕੰਮ ਕਰਨਾ ਉਹ ਰੋਜ ਵਾਲਾ ( ਇਨਟਰਾਡੇ) ਤੇ ਮਹੀਨੇ ਵਾਲਾ (ਕਾਲ -ਪੁੱਟ)ਵਾਲਾ ਮੇਰੇ ਹਿਸਾਬ ਨਾਲ ਜੂਆ ਹੀ ਆ ਖੁੱਲਾ ਸਮਾ (ਡਿਲਿਵਰੀ) ਵਾਲਾ ਕਰੋ ਕੋਈ ਟੈਨਸਨ ਨਹੀ ਜਦੋ ਮਰਜੀ ਵੇਚ ਦਿਓ ਰੋਜ ਵਾਲਾ ਜੇ ਤੁਸੀ ਖਰੀਦੋਗੇ ਤਾ ਉਹ ਤੁਹਾਨੂੰ 3.30 ਤੇ ਵੇਚਣਾ ਹੀ ਪੈਣਾ ਤੇ ਮਹੀਨੇ ਵਾਲਾ ਮਹੀਨੇ ਦੇ ਆਖਰੀ ਵੀਰਵਾਰ ਤੇ ਹਫਤੇ ਵਾਲਾ ਵੀਰਵਾਰ ਦੀ ਵੀਰਵਾਰ ਮੈ ਵੋਟਾ ਵੇਲੇ ਇੰਗਲੈਡ ਆ ਗਿਆ ਮੈ ਆਪਣਾ ਅਲੱਗ ਕਰਦਾ ਤੇ ਮੇਰਾ ਭਰਾ ਅਲੱਗ ਕਰਦਾ ਚੀਜ ਬਹੁਤ ਵਧੀਆ ਅਮਰੀਕਾ ਦੇ 67% ਲੋਕ ਇਨਵਿਟਸ ਕਰਦੇ ਨੇ ਤੇ ਭਾਰਤੀ ਲੋਕ ਸੇਵਿੰਗ ਕਰਦੇ ਨੇ ਤੇ ਦੂਜੀ ਗੱਲ ਜੋ ਬਦਲ ਨਹੀ ਸਕਦੀ ਉਹ ਹੈ ਲਾਲਚ ਜਦੋ ਪ੍ਰੋਫਿਟ ਹੁੰਦਾਬੰਦਾ ਸੋਚਦਾ ਹਰ ਹੋਜੇ ਫੇਰ ਵੇਚਦਾ ਹੋਰ ਹੋਜੇ ਫੇਰ ਵੇਚਦਾ ਉਦੋ ਲੌਸ ਹੋ ਜਾਦਾ ਫੇਰ ਸੋਚਦਾ ਕਿ ਰਿਕਵਰ ਹੋਜਾਵੇ ਉਦੋ ਵੇਚ ਦੂ ਕਰਦਾ ਕਰਦਾ ਸਾਰੇ ਗਵਾ ਲੈਦਾ ਇਹਨਾ ਦੋਵਾ ਵਿੱਚ ਖੇਡ ਦੋ ਮਿੰਟਾ ਚ ਬਦਲਦੀ ਐ ਫੋਨ ਦੇ ਉਪੱਰ ਬੈਠਣਾ ਪੈਦਾ ਜਦੋ ਬਾਹਰਲੇ ਬੰਦੇ ਇਹ ਦੋਵੇ ਨਹੀ ਕਰ ਸਕਦੇ ਗੱਪ ਐ ਉਧਾਰਣ ਬਹੁਤੇ ਮੁਲਕਾ ਚ ਸਮੇ ਦਾ ਫਰਕ ਆ ਜਦੋ ਜਦੋ ਮਾਰਕੀਟ ਖੁੱਲਦੀ ਆ ਕਿਸੇ ਜਗਾ ਰਾਤ ਦੇ ਦੋ ਵੱਜੇ ਹੁੰਦੇ ਨੇ ਹੁਣ ਬੰਦਾ ਕੰਮ ਤੋ ਥੱਕਿਆ ਆ ਕੇ ਕਿਵੇ ਕਰ ਲਊ ਹਾ ਲੰਬੇ ਸਮੇ ਵਾਲੇ ਕਰ ਸਕਦੇ ਨੇ ਕਿਉ ਕਿ ਉਹ ਤੁਸੀ ਭਾਵੇ ਦਸ ਦਿਨਾ ਚ ਵੇਚ ਦਿਓ ਭਾਵੇ ਦਸ ਸਾਲਾ ਵਿੱਚ ਹੁਣ ਰੂਸ ਵਾਲੀ ਖਬਰ ਨੇ ਮਾਰਕੀਟ ਬਹੁਤ ਥੱਲੇ ਸੁੱਟੀ ਸੀ ਉਸ ਨੂੰ ਰਿਕਵਰ ਹੁੰਦੀ ਨੂੰ ਦੋ ਮਹੀਨੇ ਲੱਗ ਗਏ ਲੰਬੇ ਸਮੇ ਵਾਲੇ ਖਰੀਦੇ ਸੀ ਤਾ ਬਚ ਗਏ ਜੇ ਹਫਤੇ ਜਾ ਮਹੀਨੇ ਵਾਲੇ ਖਰੀਦੇ ਹੁੰਦੇ ਤਾ ਰਗੜੇ ਗਏ ਸੀ 97% ਲੋਕ ਘਾਟਾ ਖਾਦੇ ਨੇ ਉਪਰੇਟਰ ਕਿਵੇ ਗੇਮ ਘਮਾਉਦੇ ਨੇ ਸਾਨੂੰ ਪਤਾ ਨਹੀ ਲੱਗਦਾ ਤੇ ਕੂੰਡਾ ਕਰਵਾ ਕੇ ਬੋਲਦੇ ਆ ਸੇਅਰ ਮਾਰਕੀਟ ਜੂਆ ਐਵੇ ਨਾ ਫਸ ਜਾਇਓ ਅਡਾਨੀ ਅੰਬਾਨੀ ਵਰਗੇ ਇਸ ਵਿੱਚੋ ਹੀ ਬਣੇ ਨੇ ਕਹੀਆ ਮਾਰ ਕੇ ਨਹੀ ਕਮਾਏ ਇਨਵਿਟਸ ਕਰੋ ਟਰੇਡਿੰਗ ਨਹੀ ਮੇਰਾ ਮੰਨਣਾ ਇਹ ਐ ਬਾਕੀ ਹਰ ਕਿਸੇ ਦੀ ਆਪਣੀ ਮਰਜੀ ਪਰ ਇਹ ਗੱਲ ਵੀ ਆ ਇਨਟਰਾਡੇ ਤੇ ਕਾਲ ਪੁੱਟ ਵਿੱਚ ਤੁਸੀ 1000-2000 ਲਗਾ ਕੇ 5000-50000 ਕਮਾ ਸਕਦੇ ਹੋ ਡਿਲਵਰੀ ਵਿੱਚ ਇਸਦਾ ਮਾਰਜਨ ਥੋੜਾ ਹੁੰਦੀ ਜਿਵੇ ਟਾਟਾ ਮੋਟਰ ਦਾ ਸੇਅਰ 450 ਦਾ ਤੇ 1000 ਚ ਦੋ ਹੀ ਖਰੀਦੇ ਜਾਣਗੇ ਜੇ ਉਹ 5 ਰੁਪਏ ਵੀ ਵਧਿਆ ਤਾ 10 ਰੁਪਏ ਪ੍ਰੋਫਿਟ ਹੋਊ ਵਿੱਚੋ 2 ਰੁਪਏ ਟੈਕਸ ਕੱਟ ਜਾਊ ਲੱਖ ਰੁਪਏ ਲਗਾ ਕੇ ਪੰਜ ਸਾਲ ਭੁੱਲ ਜਾਓ ਐਫ Dਕਰਵਾਓਗੇ ਤਾ 25000 ਮਿਲੂਗਾ ਤੇ ਉੱਥੇ ਲੱਖ ਦਾ ਪੰਜਾਹ ਵੀ ਬਣ ਸਕਦਾ ਪੰਜ ਸਾਲਾ ਚ ਫੇਰ ਵੀ ਐਫ Dਨਾਲੋ ਵਧੀਆ ਰਿਟਰਨ ਮਿਲ ਜਾਣਗੇ
@gurmanbrar8945
@gurmanbrar8945 2 года назад
Wah g waah plz guide me
@Davindergill1313
@Davindergill1313 2 года назад
@@gurmanbrar8945 Jroor vir ji
@thetradingschool5233
@thetradingschool5233 2 года назад
Sab kuj ho janda veer time lgda mehnat lgdi
@Davindergill1313
@Davindergill1313 2 года назад
@@thetradingschool5233 Bilkul Vir ji Main Tata Motar Coal india M&M Aurobindo Farma chon Profit lea a But Delivery ch Trading ch 6 lack khrab kita
@thetradingschool5233
@thetradingschool5233 2 года назад
@@Davindergill1313 Trading bahut time te Mehnat te sabr mangdi a jo lok dinde nai tahi fail hunde a Pr j koi nai de skda ta os lyi investment vadia option a But investment lyi Capital jyda chahida
@chanpreetsingh
@chanpreetsingh 2 года назад
Trading is 20% Strategy and 80% Mindset...
@ravichahal261
@ravichahal261 Год назад
Sahi gal bro
@sohibabbu-cn2uf
@sohibabbu-cn2uf 7 месяцев назад
ਵੀਰ ਜੀ ਸ਼ੁਰੂ ਵਿੱਚ ਇੱਕ ਦਿਨ ਵਾਲਾ ਸ਼ੇਅਰ ਕੋਈ ਬੰਦਾ ਖਰੀਦ ਕੇ ਮੁਨਾਫ਼ਾ ਨਹੀਂ ਕਮਾ ਸਕਦਾ ਲੌਂਗ ਟਰਮ ਵਾਲਾ ਸ਼ੇਅਰ ਹੀ ਮੁਨਾਫਾ ਦੇ ਸਕਦਾ ਜਦੋ ਜਾਣਕਾਰੀ ਆ ਗਈ ਫਿਰ ਹੀ ਇੱਕ ਦਿਨ ਰੋਜ਼ ਖ਼ਰੀਦੋ ਰੋਜ਼ ਵੇਚੋ ਵਿੱਚੋ ਮੁਨਾਫ਼ਾ ਲੈ ਸਕਦਾ ਹੈ ਜਿਸ ਤਰਾਂ ਵੀਰ ਜੀ ਕਹਿ ਰਹੈ ਹਨ ਕਿ ਮੇਰੀ ਪਤਨੀ ਛੇ ਮਹੀਨਿਆਂ ਵਿੱਚ ਹੀ ਸਿੱਖ ਕੇ ਰੋਜ਼ ਪੈਸੇ ਕਮਾ ਰਹੀ ਹੈ ਨਹੀ ਹੋ ਸਕਦਾ
@aaronmaan
@aaronmaan 2 года назад
Sara din research krni paindi a, share nu analysis krna , right time te buy krna, right time te sell krna hunda.... roj 1200 to 1500 kamaona ta bhole bhale loka nu murakh bnona just.... Jina ho ske market nu watch kro, samjo , paper trading kro
@puneetkhullar4609
@puneetkhullar4609 2 года назад
100% right brother
@GS_farming_4249
@GS_farming_4249 2 года назад
Sahi gall a
@thetradingschool5233
@thetradingschool5233 2 года назад
Not agreed jaasa bai shi keh reha
@HardeepSingh-gv7md
@HardeepSingh-gv7md 2 года назад
Paper trading starting ch karo
@thetradingschool5233
@thetradingschool5233 2 года назад
@@HardeepSingh-gv7md paper trading is totally emotion lesa
@sandeepjohal8788
@sandeepjohal8788 2 года назад
ਬਹੁਤ ਵਧੀਆਂ ਕੰਮ ਆ ਆਪਾ ਵੀ ਕਰ ਰਹੇ ਸਬਰ ਤੇ ਲਾਲਚ ਨਾ ਕਰੇ ਬੰਦਾ ਪੈਸੇ ਕਮਾ ਸਕਦਾ ~ Long Terms ਵਿੱਚ ਬਹੁਤ ਪੈਸਾ ਪਰ ਬੰਦੇ ਨੂੰ ਜਾਣਕਾਰੀ ਜਰੂਰੀ ਹੁਣੀ ਚਾਹੀਦੀ ~ ਹਰ ਰੋਜ ਪੈਸੇ ਕਮਾ ਸਕਦੇ ਸਹੀ ਗੱਲ ਆ ਪਰ ਸਬਰ ਵੀ ਚਹਾਦੀ ਦਾ ਤੇ ਤੁਸੀ % ਦਾ Risk ਲੈਦੇ ਇਹ ਚੀਜ ਵੀ ਆ ਜੇ ਤੁਸੀ 1000 risk ਲੈ ਲਿਆ ਤਾ 1000 ਦਾ profit ਵੀ ਹੋ ਸਕਦਾ ration 1.1 ਦੇ ਹਿਸਾਬ ਨਾਲ ਜੇ target ਮਿਲ ਗਿਆ 1.2 ਦਾ ਫਿਰ 2000 ਦਾ profit ਬਾਕੀ ਲਾਲਚ ਬੂਰੀ ਬਲਾ ਕੰਮ ਬਹੁਤ ਵਧੀਆ ਪੈਸਾ ਬਹੁਤਾ ਪਰ ਸਹੀ ਜਾਣਕਾਰੀ ਹੋਣੀ ਜਰੂਰੀ ਆ -
@hardeephardeepsingh2678
@hardeephardeepsingh2678 3 месяца назад
Gal poori ok report wali kiti a veere tuc me v aj start kita ae share markit da
@kuldeepsinghdhillon9540
@kuldeepsinghdhillon9540 2 года назад
ਸਭ ਤੋਂ ਵਧੀਆ ਵੀਡੀਓ ਇਹੋ ਜਿਹੀਆਂ ਮੁਲਾਕਾਤਾਂ ਕਰਦੇ ਰਹੋ ਖੁਸ਼ ਰਹੋ ਅਬਾਦ ਰਹੋ ਜੀ
@thetradingschool5233
@thetradingschool5233 2 года назад
ru-vid.com/video/%D0%B2%D0%B8%D0%B4%D0%B5%D0%BE-Ggu7T3bN4KU.html
@interiorart3675
@interiorart3675 2 года назад
22 ਜਾਣਕਾਰੀ ਲਓ ।ਫੇਰ ਇਸ ਕੰਮ ਨੂੰ ਕਰੋ ।। ਬਹੁਤ ਵਧੀਆ ਕੰਮ ਹੈ ਬਿਨਾਂ ਜਾਣਕਾਰੀ ਵਾਲੇ ਤੇ ਬਹੁਤ ਜਲਦੀ ਪੈਸੇ ਕਮਾਉਣ ਵਾਲੇ ਇਸ ਕੰਮ ਦੂਰ ਰਹਿਣ ।
@thetradingschool5233
@thetradingschool5233 2 года назад
ru-vid.com/video/%D0%B2%D0%B8%D0%B4%D0%B5%D0%BE-Ggu7T3bN4KU.html
@sainicomputers61
@sainicomputers61 2 года назад
Ma apni shuruwat burger King de 3 share karid ke kiti c.share nu ma hafta phela dekhna shuru karta c te jado o jyada niche geya ma 3 share kharide.hafte baad 3 bech dite ma sirf 30 rs kamaye per Mera confidence bahut vadeya. Hun ma hafte ch 2000 to 3000 kama Lina haii.share market ch ik gal sikhi haii tuhanu sabr rakhna bahut jarori hai
@simma6026
@simma6026 2 года назад
Veere menu bhi eh tip DSSi?kida kita me v krna chonda
@lachhmansingh6392
@lachhmansingh6392 2 года назад
And intraday ta jma ni krna chida klla delivery ty lo stock bhora v nuksan ni sbr rkhe j bnda
@gurmanbrar8945
@gurmanbrar8945 2 года назад
How saini bro
@navywala9644
@navywala9644 2 года назад
Mai tata power 119 te 1000 quantity buy kiti c 240 sale kita .same with tata motor .bajaj finace 2200 da buy karke 7800. Te indusind bank 340 buy sell 900 . Greedy na bano .jyada share portfoilo ch na rakho quality stockks rakho .
@jitoojakhrawal371
@jitoojakhrawal371 2 года назад
Veer ji account Kidna kholna mobile te
@harmeetsingh0001
@harmeetsingh0001 Год назад
@@jitoojakhrawal371 grow app te
@rajinder_s1ngh
@rajinder_s1ngh 2 года назад
Who is here who is missing the line "trading and investing is subject to market risk please consult with your financial advisor before jumping into anything"🤣😂
@mrviral6520
@mrviral6520 2 года назад
Share market toh bohut vdia kmaya ja sakda h, ede ch koi doubt nhi,, but bina sikhe-samjhe nhi...
@OlyeCamIELTS
@OlyeCamIELTS 2 года назад
I am earned form share market ... Nowadays..... Expert level
@theaction4584
@theaction4584 2 года назад
Share market bhut vadia chez a but esde bare information bhut jruri a 50,000 to nhi 1000 to bhi start kar sakde apa bas sabar rkhna pena but long tram lai sab to best h. Thks
@grow3546
@grow3546 2 года назад
ea bhut aukha te bhut displine te strong mind set cheada negtive point koi ni ds da
@allinone5025
@allinone5025 2 года назад
Veer mai 2017 to practice kr reha..jehdiya galla veer kr reha.ehna galla naal lok gumrah honge.proper knowledge naal ,math strong ,changi tra sikh k krn vala kamm aa.es tarike naal ni kamm hunda jime veer keh reha.j kise veer ne live trading da sample dekhna hoiya ta dass deyo aapa vedio pa da ge.eh koi mai hankaar naal ni likh reha.mera aapne te vishwash aa.
@anmoljapnoor4489
@anmoljapnoor4489 2 года назад
Intraday is risky, option Trading is very risky
@thetradingschool5233
@thetradingschool5233 2 года назад
@@anmoljapnoor4489 right bro it's highly risky and skillful too
@warriorlife5101
@warriorlife5101 2 года назад
bilkul,, ae te menu aap lggda k aje nva sikhya
@thetradingschool5233
@thetradingschool5233 2 года назад
@@warriorlife5101 🤭
@kirandeep9097
@kirandeep9097 2 года назад
15 ਸਕਿੰਟ net ਹੋ ਜੇ ਜਾਮ, ਮਾਰਕੀਟ ਮਾਰਦੇ cash, ਬੈਂਕ ਨਿਫਟੀ ਦਾ ਸ਼ੇਅਰ ਅਜੇ 500 ਤੋਂ 1 ਰੁਪਏ 3-4 ਲੱਖ ਕਈ ਵਾਰ 5-7 ਸਕਿੰਟ ਚ ਖਾ ਜਾਂਦੀ। ਸਭ ਕਾਲਾ ਕਾਲਾ ਦਿਖਣਾ
@Entertainmentvv
@Entertainmentvv 2 года назад
🤣🤣🤣🤣🤣🤣🤣🤣
@R.K_Sharma4649
@R.K_Sharma4649 2 года назад
Share market is long term and good fundamental company investment is good 👍
@gurmeetsinghtejay5258
@gurmeetsinghtejay5258 2 года назад
I am also long term investor I start investing in 2004 when CNBC was channel launcher
@anmoljapnoor4489
@anmoljapnoor4489 2 года назад
Check fundamentals
@sukhigkjb9249
@sukhigkjb9249 2 года назад
ਜੇ ਸੇਅਰ ਮਾਰਕਿਟ ਆਊਦੀ ਤਾ ਵਾਈ 7000 ਦੀਆ ਕਲਾਸਾ ਨਾ ਲਾਊਦਾ
@GurpreetSingh-cn1qh
@GurpreetSingh-cn1qh 2 года назад
ਬਹੁਤ ਵਧਿਆ ਜਨਕਾਰੀ ਦਿੱਤੀ ਸੱਜਣਾ,,
@Behonest405
@Behonest405 2 года назад
With knowledge stock market is business and without knowledge is definitely gambling…….💯
@manishbhardwajtrustworthyr9864
Even with knowledge Also it is gambling sometimes bro especially when sgx is giving buy and sell signal after every 10-15 minutes and vix is 20
@proudtobependu5442
@proudtobependu5442 2 года назад
ਵੀਰ ਜੀ ਕੋਈ ਵੀ ਬੰਦਾ ਟ੍ਰੇਡਿੰਗ ਚ ਪੈਸਾ ਨਾ ਗਵਾਓ,ਲੰਮੇ ਟਾਇਮ ਲਈ ਚੰਗੀ ਕੰਪਨੀ ਚ ਇਨਵੈਸਟਮੈਂਟ ਕਰੋ ਕਦੇ ਨੁਕਸਾਨ ਨਹੀ ਹੋਵੇਗਾ 🙏🙏
@punjabi_tutor
@punjabi_tutor 2 года назад
20 ਹਜ਼ਾਰ ਤੋਂ ਸ਼ੁਰੂ ਕੀਤੀ ਮੈਂ trading,, ਹਰ ਰੋਜ਼ 10 ਹਜ਼ਾਰ ਕਮਾਇਆ,, ਹਫਤੇ ਬਾਅਦ ਸਾਰੇ ਗਏ 🙏
@raymanbal2000
@raymanbal2000 2 года назад
Mere nal v edan e hoya c...
@HarpreetSingh-tk6gp
@HarpreetSingh-tk6gp 2 года назад
Eda e hoeya pra mere nl
@hardeep_bhattal
@hardeep_bhattal 2 года назад
Mere nal v hoya 😀
@a-starphotography833
@a-starphotography833 2 года назад
Veer trading na karo Bach jo ge
@a-starphotography833
@a-starphotography833 2 года назад
Tuhada mukabla, algo nal a tusi jit ni sakde
@AvtarSingh-gl6rq
@AvtarSingh-gl6rq 5 месяцев назад
ਬਹੁਤ ਵਧੀਆ ਜਾਣਕਾਰੀ
@BHUPINDERSINGH-wo6nx
@BHUPINDERSINGH-wo6nx 2 года назад
Long term Paisa banda a pr pta koi ni k kehda yes, dhfl, coal,Rpower,Satyam, bn jave pr j sahi pe gya te Bajaj Fin, Deepak nit, page, v bnn sakda depend karda tusi buy kado karde o
@gurpindersingh4767
@gurpindersingh4767 2 года назад
ਚੰਗਾ ਸੇਅਰ ਖਰੀਦਣਾ ਬਹੁਤ ਸੌਖਾ,ਚੰਗੇ ਸੇਅਰ ਚ ਬਣੇ ਰਹਿਣਾ ਬਹੁਤ ਔਖਾ।ਨਵੇ ਬੰਦੇ ਲਈ ਲਈ ਟਰੇਡ ਕਰਨਾ ਅੱਗ ਦੇ ਵਿੱਚ ਛਾਲ ਮਾਰਨ ਵਾਂਗ ਹੁੰਦਾ।ਇਨਵੈਸਟਰ ਦੇ ਤੌਰ ਤੇ ਸੁਰੂ ਕਰਨਾ ਚਾਹੀਦਾ।ਸੇਅਰ ਮਾਰਕੀਟ ਤੇ ਪੈਸਾ ਕਮਾਉਣਾ ਔਖਾ ਨਹੀ ਮੁਸ਼ਕਲ ਜਰੂਰ ਹੈ।
@gurpreetsandhu2493
@gurpreetsandhu2493 Год назад
ਨਵੇਂ ਤੋਂ ਹੀ ਪੁਰਾਣਾ ਹੁੰਦਾ ਭਰਾ , ਨਵਾ ਡਰਾਈਵਰ ਗੱਡੀ ਭੰਨਦਾ ਜਰੂਰ ਹੁੰਦਾ ਇਕ ਵਾਰ , ਫੇਰ ਸੰਭਲ ਵੀ ਜਾਂਦਾ , ਤੇ ਗਲਤੀਆਂ ਤੋਂ ਸਿੱਖ ਵੀ ਜਾਂਦਾ
@sandhusaab6209
@sandhusaab6209 9 месяцев назад
Veer application dasso
@davindersinghdeep507
@davindersinghdeep507 3 месяца назад
Jinni knowledge bro banda ohna kmonda ethe. 500 kmon wale nu 500 jinni knowledge aa. 5000 wale nu 5000 jinni. Agge koi limit ni. Bande etho iikk din da 20 20 lakh v kmonde 22
@jattpunjabi6090
@jattpunjabi6090 2 года назад
ਮੈਂ ਵੀ ਸੱਟਾ ਲਾਉਂਦਾ,,, PhD ਕਿਤੀ ਆ,, ਹਰ ਮਹੀਨੇ 15 ਕ ਹਜਾਰ ਕਮਾ ਲਾਇਦਾ,,, ਸਾਲ ਵਿਚ ਦਸ ਵਾਰ ਵੱਡਾ ਨੰਬਰ ਲਾਈਦਾ,, ਜਿਸ ਦਿਨ ਆ ਗਿਆ ,,8,10000,,,ਅੱਠ ਲਖ ਦਸ ਹਜਾਰ ਆਏਗਾ,,,100 ਦਾ,,,5 ਸਾਲ ਹੋ ਗਹੇ ਖੇਡਦੇ ਨੂੰ,, ਹੁਣ ਤਿੰਨ ਸਾਲ ਹੋ ਗਹੇ ਇਕ ਦਿਨ ਵੀ ਨਹੀਂ ਲੱਗਿਆ ,,ਕੇ ਕਦੇ ਹਾਰਾਗਾ
@gurmanbrar8945
@gurmanbrar8945 2 года назад
DSO veer g plzz 🙏
@mannuvlogs8799
@mannuvlogs8799 2 года назад
Menu b ds de veere
@AmanSingh-mn1vq
@AmanSingh-mn1vq Год назад
🤣🤣🤣🤣
@KAMALMAVI9814915519
@KAMALMAVI9814915519 2 года назад
ਬਹੁਤ ਵਧੀਆ ਗੱਲ ਹੈ ਸ਼ੌਂਕੀ ਸਰਦਾਰ ਵੀਰ ਬਹੁਤ ਵਧੀਆ
@mandykler2870
@mandykler2870 2 года назад
I have 7 years experience, and i have earned 2.5x in one year only by investing, not by trading. I think lot of knoledge and emotion control is must.
@rajinder_s1ngh
@rajinder_s1ngh 2 года назад
Self discipline is must for success
@tourandtravels-rt2sz
@tourandtravels-rt2sz 2 года назад
Mandy sir number mil sakda tuhada
@JaswinderSingh-xj4nb
@JaswinderSingh-xj4nb 2 года назад
Sir ek baar 50000 invest kare 15, saal ke baad return kitna ayega
@mandykler2870
@mandykler2870 2 года назад
@@tourandtravels-rt2sz sir lekin main koi tips vagera nahi dinda, kyoki main time to time apna stocks shuffle karda rehnda.
@mandykler2870
@mandykler2870 2 года назад
@@JaswinderSingh-xj4nb sir potential tan bahut hunda, je sahi tarike nal invest karo tan 50000 nu 15 saal ch 1 crore v karan wale kar lende. Depend karda tuhade investing skill te. Again saying, main koi tips vagera nai dinda. Kyoki har banda apna risk dekh ke hi invest karda.
@saabhyerhyer4817
@saabhyerhyer4817 2 года назад
ਬਾਈ ਸਾਨੂੰ ਬਿਲਕੁਲ ਪਤਾ ਨਹੀਂ ਸ਼ੇਅਰ ਮਾਰਕਿਟ ਬਾਰੇ ਪਰ ਸਾਡੇ ਪਿੰਡ ਦੇ ਦੋ ਭਰਾ 7 ਕਿੱਲੇ ਜਮੀਨ ਵੇਚ ਕੇ ਸ਼ਹਿਰ ਚਲੇ ਗਏ ਸੀ ਉਹਨਾ ਕੁਝ ਨਹੀਂ ਖੱਟਿਆ ਸਭ ਕੁਝ ਗਵਾ ਕੇ ਫਿਰ ਵਾਪਸ ਪਿੰਡ ਆ ਗਏ ਨੇ।
@gurpreetsingh-pu6tb
@gurpreetsingh-pu6tb Год назад
ਸ਼ਹਿਰ ja k krde ki c
@GurpreetSingh-nk6zy
@GurpreetSingh-nk6zy Год назад
Share market waste shehar jaan di ki lod....
@offical_harpreet0013
@offical_harpreet0013 Год назад
Y is kite jaan di lord he ni
@MeraPunjab514
@MeraPunjab514 2 года назад
Y fundamental strong hoona cahida share da par long time lai invest karo hun market down aw changiya company de share saste mil jaange.
@ravichahal261
@ravichahal261 Год назад
Sahi gal bro hun moka buy karn da
@harvindersinghrurki1046
@harvindersinghrurki1046 2 года назад
ਬਹੁਤ ਵਧੀਆ ਢੰਗ ਨਾਲ਼ ਸਮਝਾਇਆ, ਦੋਵਾਂ ਦੀ ਗੱਲਬਾਤ ਦਾ ਤਰੀਕਾ ਬਾਹਲਾ ਵਧੀਆ
@Lucky-cn3ph
@Lucky-cn3ph 2 года назад
ਆ ਮੰਜੀ ਠੋਕ ਕੇ ਰੱਖੂੰਗਾ ਪੰਜਾਬੀਆਂ ਦੀ ਮੈਂ ਆਪ ਆ ਕੰਮ ਵਿੱਚ ਇੱਕ ਸਾਲ ਪੂਰਾ ਲਾਇਆ ਆ ਜਮਾਂ ਝੂਠ ਬੋਲ ਰਿਹਾ ਹੈ ਪੰਜਾਬੀਓ ਆ ਕੰਮ ਚ ਸਿਰਫ਼ ਡੂੱਬਣ ਵਾਲਾ ਕੰਮ ਹੈ
@harvindersinghrurki1046
@harvindersinghrurki1046 2 года назад
@@Lucky-cn3ph ਸੱਚੀ ਵੀਰ
@Lucky-cn3ph
@Lucky-cn3ph 2 года назад
ਮੈਂ ਝੂਠ ਕਿਓਂ ਬੋਲਣਾ ਆ ਵੀਰ
@Lucky-cn3ph
@Lucky-cn3ph 2 года назад
Hun m apne pind Wich factory chla reha aa
@Lucky-cn3ph
@Lucky-cn3ph 2 года назад
Fudu Kam aa is ch kde na fsio
@Names2741
@Names2741 2 года назад
Share market long-term lyi aa 22 1 din 5 din de game ni haigi je kise ne jayada knowledge leni hove Warren Buffett bare padh sakda Rakesh jhunjhunwala bare padh sakda 🙏
@viratkohli100notout5
@viratkohli100notout5 2 года назад
@@ParminderSingh-og3vb nhi y trading nhii invest kro
@notorisg007
@notorisg007 Год назад
I invested $2000 turned into 100 .... Then I turned $1500 into $6400 in three months.... But till date I'm in loss .... It's takes time to learn ... I will definitely succeed in future.. Patience and control of emotions is key to success... Try to start with very little amount ...
@singhharry29
@singhharry29 2 года назад
ਆਪਣੀ ਸੇਵਿੰਗ ਦਾ ਵੀ 10% ਹਿੱਸਾ ਹੀ ਲਾਉਣਾ ਬਣਦਾ ਆ।।
@HB_BrainyBites
@HB_BrainyBites 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
@kidsmasti3819
@kidsmasti3819 2 года назад
Har sector diya top diya 3 company ch investment karo long term (5yr) layi tuc 30% yearly retrun aaram nal lai sakde ho but only long term investment ch
@babbubrar2716
@babbubrar2716 Год назад
dso kehrriya kehrriya
@vikkyarora099
@vikkyarora099 2 года назад
Well done.. good start.. for Punjabi’s…..
@MK-wz7vk
@MK-wz7vk 2 года назад
ru-vid.com/video/%D0%B2%D0%B8%D0%B4%D0%B5%D0%BE-5OSGyg6iG6E.html
@Dulla-r5u
@Dulla-r5u 2 года назад
ਮੇਰੇ ਵੀਰੋ ਸੇਅਰ ਮਾਰਕਿਟ ਚ ਬਿਨਾ ਸਿੱਖ ਕੇ ਆਏ ਤਾਂ ਆਖਿਰ ਇਨਸਾਨ ਦੀ ਮੌਤ ਈ ਹੁੰਦੀ ਆ
@pammabrar5171
@pammabrar5171 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਏ ਜੀ ਗੁੱਡ
@zaildarkuldeep8451
@zaildarkuldeep8451 2 года назад
Very nice good job. Heart very happy. ਮੈ ਸਿੱਖਣਾ ਚੁਹੰਦਾ ਹਾਂ। ਫੋਨ ਤੇ ਰਾਬਤਾ ਕਰਾਂਗਾ। ਕਿਉਕਿ ਮੈ ਘਰ ਵੇਹਲਾ ਹਾਂ।
@thetradingschool5233
@thetradingschool5233 2 года назад
ru-vid.com/video/%D0%B2%D0%B8%D0%B4%D0%B5%D0%BE-Ggu7T3bN4KU.html
@singhbrar6600
@singhbrar6600 2 года назад
Paisa tan hamesha long Trum hi banda e .es gall di 100%granti he .agar good fundamentals Wali company ch paisa laga howe. Chase 10000 hi ku na laga howe.me 2014 ton stock market ch a brother
@KuldeepSingh-lj4ib
@KuldeepSingh-lj4ib 2 года назад
Bro contact send kar sakde ho .
@soundgaming6422
@soundgaming6422 Год назад
Sir,Bahut vadiya knowledge deti
@yourtube3933
@yourtube3933 2 года назад
Trading future a chahe o share trading hove ja fir crypto and forex hove . jina jldi samj lo bhut Vdyian
@manbirsingh8950
@manbirsingh8950 Год назад
Mae trading ehna to he sikhi a . Bai bhut wadia sikhnda tarding. Nd bai o sikhnda a jo koi sikhnda. Teach krn da bai da ek appna he way a . Great Bro👌
@happyrandhawa242
@happyrandhawa242 Год назад
Tuhanu aun lg gi bai ?
@deepakrana3859
@deepakrana3859 Год назад
Hanji mai vi bhaji da course litta si. Bhut wadia sikhande aa. Mere sare doubts clear ho gye te mai Wadia earning karda ha.
@gurjindersarwara7419
@gurjindersarwara7419 2 года назад
menu b 2.5 saal hogye , nal nal kheti b karda , j mai job karda tan noker ban ke reh janda , nale kheti b theke te deni pendi
@jagjithanjra3509
@jagjithanjra3509 2 года назад
ਬਣੀ ਗੱਲ ਫਿਰ ??
@makemoneytravel3783
@makemoneytravel3783 2 года назад
I am doing it since 2015 it’s long term vision just accept 15 to 20% return and choose good company with best fundamentals
@mrsingh5078
@mrsingh5078 2 года назад
Hlo
@palvindersingh6963
@palvindersingh6963 2 года назад
STOCK MARKET IS GAME OF GREED FEAR PANIC AND EMOTIONS.
@ravinderdhillon7886
@ravinderdhillon7886 2 года назад
TRADINGS HE"S TALKING ABOUT IS INTRADAY AND SWING TRADING, OF WHICH OPTIONS TRADING IS MORE IN TRENDING, WHICH IS ALL PSYCHOLOGY GAME. ALTHOUGH GOOD VIDEO
@viratkohli100notout5
@viratkohli100notout5 2 года назад
Ril , Airtel , Sbi , Dlf , Tata Power , Adani Port . Best share ne j kise ne buy krne aa .. Bilkul risk nhii a ehna wich
@anmoljapnoor4489
@anmoljapnoor4489 2 года назад
Jp power venture vi vadia
@viratkohli100notout5
@viratkohli100notout5 2 года назад
@@anmoljapnoor4489 large cap ch paisa bnu sirf hun Bull run khtm aa
@Entertainmentvv
@Entertainmentvv 2 года назад
@@viratkohli100notout5 🤣🤣🤣🤣🤣🤣🤣🤣
@shivrajsingh1669
@shivrajsingh1669 2 года назад
ਇਹ ਬਾਈ ਮਿਸਤਰੀ ਨੀ ਬਣਾਉਂਦਾ ਇਹ ਤਾਂ ਮਾਸਟਰ ਬਣਾਉਂਦਾ ਬਾਈ ਜੀ
@3danimationcollection88
@3danimationcollection88 2 года назад
ਬਾਈ ਹੌਸਲਾ ਬਹੁਤ ਤਗੜਾ ਚਾਹੀਦਾ ਇਸ field ਚ,,,je ਮਾਰਕੀਟ ਡਿੱਗ ਪਈ ਤਾਂ ਵੀ ਹੌਸਲੇ ਨਾਲ hold ਕਰਨਾ ਪੈਂਦਾ
@MeraPunjab514
@MeraPunjab514 2 года назад
Honsla te jigra y avde portfolio nu digeya va dekh sakda jehda ohi kat sakda tantion bahut hundi aw es ch
@3danimationcollection88
@3danimationcollection88 2 года назад
@@MeraPunjab514 bilkul bai...me crypto trader haa...stock naalo 100 gunna jyada tension hundi aa es field ch
@manishbansal2441
@manishbansal2441 2 года назад
Sahi ah y
@MeraPunjab514
@MeraPunjab514 2 года назад
@@3danimationcollection88 main ta veer stock investment karda veer holi holi future and option treading sikh ke poora learn karke shuru karoga.
@officialvlog3386
@officialvlog3386 2 года назад
hmm shee bai already market digee pyee a , portfolio losse wich chall rehaa but hun improves hoo reha portfolio
@Kullarforextrader
@Kullarforextrader 16 дней назад
Great 👍
@gurdeepzattana2953
@gurdeepzattana2953 7 месяцев назад
ਦੁਨੀਆਂ ਦਾ ਕੋਈ ਵੀ ਇਨਸਾਨ ਸ਼ੇਅਰ ਮਾਰਕੀਟ ਨਹੀਂ ਸਮਝ ਸਕਿਆ ਹਾ ਕੁਝ ਲੋਕਾਂ ਦੀ ਕਿਸਮਤ ਮੰਨ ਲੋ ਜਹੇੜੇ ਇਸ ਚ ਕਰੋੜਪਤੀ ਬਣੇ ਨੇ ਨਹੀ ਤਾ ਸਭ ਨੇ ਘਾਟਾ ਖਾਧਾ ਤੇ ਆਪਣੀ ਪੰਜਾਬੀਆ ਨੂੰ ਉਹਨਾਂ ਦੋ ਚਾਰ ਕਾਮਜਾਬ ਇਨਸਾਨਾ ਦੇ ਨਾਮ ਪਤਾ ਲੱਗ ਗਏ ਬਸ ਉਹ ਖੱਟੀ ਖਾਈ ਜਾਦੇ ਨੇ ਸੋ ਭਰਾਵੋ ਸੰਭਲ ਕੈ ਆਇਉ ਏਸ ਚ ਮਿੰਟਾ ਸਕਿੰਟਾ‌ ਚ ਡੁੰਬਦਾ ਬੰਦਾ ਏਸ ਧੰਦੈ ਚ
@jobandhillon46
@jobandhillon46 5 месяцев назад
J sikhya hove te nai dubda
@eaglegaming1220
@eaglegaming1220 2 года назад
Jay punjab de schools ch ik markiting share treading da subject laga ditta jve kinna vdiya hoju punjab da future but ni sarkaran ni chlniya frr
@harrysingh6060
@harrysingh6060 2 года назад
ਲੋਪੋ ਅਲਿਆ .... ਵੀਰਾ ਤੁੂ ਵੀ ਬਾਹੁਤ ਵਾਧੀਆ ਨਬਜ ਫੜਦਾ ਲੋਕਾ ਦੀ... ਦਬਦਾ ਨੀ
@GS_farming_4249
@GS_farming_4249 2 года назад
Short time lai market vich sirf 10% lok hi safal hunde aaa 80% lok long time vich safal hunde aaa plzzz vire sahi gall dso
@SurinderSingh-li1tm
@SurinderSingh-li1tm 2 года назад
Nice video.... Main v last 3yrs to share market ch trading kar reha.... Bas ik business te taur te trading kro... Je gambling kroge ta loss kroge.... Share market itna gehra kuwa h, jo saare Desh ki pyaas bujha skta hai.. it's true
@manishbhardwajtrustworthyr9864
Trading is best..... I'm also from Punjab and doing trading and investment too..... instead of going abroad by spending 20-30-40 lakhs just invest 1-2 lakh in stock market and start doing intraday trading....then sky is the limit 🙏
@AstrologyFacts555
@AstrologyFacts555 Год назад
Not trading bro investing is best....And it depends on you what kind of trading are you doing daily trading, swing, Intraday, etc etc...compounding is power and investing is strength...Give 10 year to trading and 10 years to investing ..you will definetly realize what is best...
@mrsingh0176
@mrsingh0176 2 года назад
Bai 3 sall hoge sikhde. kmaye bhi aa te gvaye bhi aaa. bahut honsla rakhna painda es kam vich
@rakeshbishnoi6020
@rakeshbishnoi6020 2 года назад
Sahi gall Kai vaar saal tak hi share da price nahi vad da tan vech nahi sakde
@staragroelectronics
@staragroelectronics 2 года назад
Sahib gal veer g
@CuteboySHIVJOT
@CuteboySHIVJOT 2 года назад
Bai 2 lakh gwa lea main Option ch
@rakeshbishnoi6020
@rakeshbishnoi6020 2 года назад
@@CuteboySHIVJOT galat kita bhut kyon laya ina paisa
@hirdeysingh1971
@hirdeysingh1971 2 года назад
I believe in investing bro...... Vadd gye bahr kadd lo. Bs ....jdon niche jaaan khreed lo
@SUNNY4478
@SUNNY4478 Год назад
ਪੈਸਾ ਕਮਾਉਣਾ ਏਨਾ ਸੌਖਾ ਹੋਵੇ ਤਾ ਹਰ ਕੋਈ ਰਾਕੇਸ਼ ਝੁਨਝੁਨਵਾਲਾ ਤੇ ਵਾਰਨ ਬਫ਼ੇਟ ਬਣ ਜਾਵੇ
@baldevraj6363
@baldevraj6363 2 года назад
Stocks buy krn nalo mutual funds ch sip lgauna best hai 22g
@gillgamingrider1274
@gillgamingrider1274 2 года назад
The ratio of marketers in Punjab is 2% I come in that ratio because I also do stock market. One more thing Nifty has 30 companies.
@ParminderSohi89
@ParminderSohi89 2 года назад
ਬਾਈ ਜੀ plz correct your information.. nifty ਚ 50 companies ਨੇ,, BSE (sensex) ਚ 30 companies ਹਨ
@gillgamingrider1274
@gillgamingrider1274 2 года назад
@@ParminderSohi89 You said 10 companies in Nifty in the video, now you google it thanks for correct information.
@ParminderSohi89
@ParminderSohi89 2 года назад
@@gillgamingrider1274 hahaha.. Bai mai nhi bnayi eh video..I didn't said anything in video.. I am also a subscriber.. Or menu ta pta mai v stock markit ch trade krda thodi-bahut, I just try to correct your info about nifty.. Baki veer sorry j gussa lgga ta.
@MK-wz7vk
@MK-wz7vk 2 года назад
ru-vid.com/video/%D0%B2%D0%B8%D0%B4%D0%B5%D0%BE-5OSGyg6iG6E.html
@couplesshorts1675
@couplesshorts1675 2 года назад
ਕਮਾਈ ਕੋਈ ਨੀ ਹੇਗੀ ਬਾਈ ਖੁਹ ਦੀ ਮਿੱਟੀ ਖੂਹ ਨੂੰ ਲੱਗੀ ਜਾਦੀ😂😂
@rahulop550
@rahulop550 2 года назад
Hor kuj bai 🙄
@jatindersingh2828
@jatindersingh2828 2 года назад
Bilkul Shi Gl aa
@gursewaksingh-ku5ul
@gursewaksingh-ku5ul 8 дней назад
ਮੈ ਆਪ ਸਿੱਖਿਆ ਅੱਜ ਮੇਰਾ 30ਲੱਖ ਦਾ ਪੋਰਟਫੋਲਓ ਹੈ ਮੇਹਨਤ ਕਰੋ ਗੇ ਪੈਸਾਂ ਬੋਹਤ ਹੈ
@jeetjeeti277
@jeetjeeti277 Год назад
Bht vadiya km a mai apne father sahib ji nu bolda hunda c mai ni khelna uya o bolde tu khel koi gl ni ajj di trik vich 14 plane de hute ho chuke ,10v vich English vicho feel do vari , gala sun sun English ta ai ni ,,,,, ਜੈ ਬਾਪੂ ਦੀ, , from moga ,
@Preet-503
@Preet-503 2 года назад
Bai...Ask him for showing PNL of his account
@bantdeol6835
@bantdeol6835 2 года назад
Very good information and way of talking
@thetradingschool5233
@thetradingschool5233 2 года назад
ru-vid.com/video/%D0%B2%D0%B8%D0%B4%D0%B5%D0%BE-Ggu7T3bN4KU.html
@jeetusharma1671
@jeetusharma1671 3 дня назад
Good job bro
@sandeepbatalvi7883
@sandeepbatalvi7883 2 года назад
Trading ch te share market dowe different hun trading is risky but share market for long term always give high returns
@khushpreet1118
@khushpreet1118 2 года назад
veer sikh ke kro kuch risky ni hai
@gagandeepsinghgagandeep256
@gagandeepsinghgagandeep256 2 года назад
ਬਹੁਤ ਵਧੀਆ ਜੀ 🙏👍👍
@jogapadda
@jogapadda 2 года назад
15 ਸਾਲ ਹੋ ਗਏ ਹਰ ਸਵੇਰ ਨਵਾ ਸਿੱਖ ਦੇ ਆ ਬਾਈ ਪਤਾ ਨਹੀ ਕੀ ਕਰਾਉਦਾ !
@yadvinderrandhawa9674
@yadvinderrandhawa9674 2 года назад
Right bro..mahine ch tan gamble he ho sakda
@aaronmaan
@aaronmaan 2 года назад
💯
@rahhuveersingh8786
@rahhuveersingh8786 2 года назад
Main course lya c bilkul bekaar os to jyda vdia ta jaspreet 22 sikhounda
@jagjithanjra3509
@jagjithanjra3509 2 года назад
@@rahhuveersingh8786 ਚੰਡੀਗੜ੍ਹ ???
@thetradingschool5233
@thetradingschool5233 2 года назад
@@yadvinderrandhawa9674 absolutely
@jaidhaliwal13
@jaidhaliwal13 2 года назад
Nifty derivatives vaste SMC v use Krna sikhaunde o.oh bohot mehnga software a.usto Bina daily trading da koi faida ni.mostly loss hunda.but call and put sell Krna mehnga painda
@sampurangrewal5740
@sampurangrewal5740 2 года назад
ਓਹ ਦੇਸੀ ਵੀਰਿਆ , ਬਹੁਤ ਵਧੀਆ/ਆਲ ਰਾਉਂਡਰ ਜਾਣਕਾਰੀ ,ਪਰ ਸ਼ੇਅਰ ਮਾਰਕਿਟ ਨੂੰ ਜੂਏ ਵਜੋਂ ਹੀ ਇਨਵੈਸਟ ਹੁੰਦਾ , ਅਸਲ ਵਿੱਚ ਜਾਣਕਾਰ ਵੱਧ ਫ਼ਾਇਦਾ ਲੈ ਜਾਂਦਾ ,ਅਣਜਾਣ ਬਹੁਤਿਆਂ ਦੀ ਤਾਂ ਨੁੱਕਸਾਨ ਹੀ ਹੋਇਆ।ਹਰੇਕ ਮੰਡੀ ਡੰਗਰਾਂ ਤੋਂ ਲੈ ਕੇ ਸ਼ੇਅਰ ਤੱਕ , ਠੱਗ ਜਿਵੇਂ ਕਣਕ ਦਾਲਾਂ ਵਿੱਚ ਸੁਰ੍ਹਾ / ਸੁਸ਼ਰੀ ਕੁੱਦਰਤੀ ਹੈ, ਹੁੰਦੇ ਨੇ ਗਲਤ ਪ੍ਰਚਾਰ ਕਰਕੇ ਪੈਸੇ ਇੱਕੱਠੇ ਕਰਦੇ ਨੇ , ਪਰ ਜੇ ਸਾਰੇ ਜਾਣਕਾਰ ਇਹ ਕੰਮ ਕਰਨ ਲੱਗ ਜਾਣ , ਤਾਂ ਆਮਦਨ ਘੱਟਜੂ।
@nasiruddain1200
@nasiruddain1200 2 года назад
Fact 💯
@gursharandhillon2931
@gursharandhillon2931 2 года назад
Earning 1000-1500 per day with 50k investment is totally wrong unless you trade in future and options which require very high skill and you incur high losses too. Only 5% person will make money and rest will loose. Many people made money in last one year due to market going in one direction hence all are interested. Please learn with small amount which you can afford to loose for atleast one year then decide.
@iqbalsingh2075
@iqbalsingh2075 2 года назад
Absolutely
@Vekevlogs
@Vekevlogs 2 года назад
Right
@thetradingschool5233
@thetradingschool5233 2 года назад
Right 👍
@viralvideos4147
@viralvideos4147 2 года назад
Yes
@rahulop550
@rahulop550 2 года назад
Bro fir option ch kro jy risk ght lena
@Funnyvibes-k8p
@Funnyvibes-k8p 2 года назад
ਬਾਈ ਜੀ ਤੁਹਾਡਾ ਬੋਲਣ ਦਾ ਤਰੀਕਾ ਬਹੁਤ ਵਧੀਆ 👌
@thetradingschool5233
@thetradingschool5233 2 года назад
ru-vid.com/video/%D0%B2%D0%B8%D0%B4%D0%B5%D0%BE-Ggu7T3bN4KU.html
@thetradingschool5233
@thetradingschool5233 2 года назад
@@ParamjitSingh-sw9so chl koi na bro Ki pushna intraday bare pusho
@thetradingschool5233
@thetradingschool5233 2 года назад
ru-vid.com/video/%D0%B2%D0%B8%D0%B4%D0%B5%D0%BE-Ggu7T3bN4KU.html
@thetradingschool5233
@thetradingschool5233 2 года назад
@@ParamjitSingh-sw9so nai veer kede msg box cho kithy comment kita tuci
@thetradingschool5233
@thetradingschool5233 2 года назад
@@ParamjitSingh-sw9so mai es channel to msg kive delete kr skda jdke eh mera channel hi nai a
@sandeep_handa
@sandeep_handa Год назад
1200 rupaya je kr 50000 nal bane ta oh kareeb 2.4% ho gya.. average 20 din v mahine ch market khule ta 48% monthly ho gya bai avdi demat di statement(minimum 1 saal di) vich eh figures prove kre main 5 lakh rupaya enaam vajoh dyanga, atte naal students v..
@palvindersingh6963
@palvindersingh6963 2 года назад
RISK ONLY WHAT U CAN AFFORD TO LOSS.
@viratkohli100notout5
@viratkohli100notout5 2 года назад
6999 Rupaye walii ki gal aa ehde ch Sikhn nu baut Easy a yr kise nu fees den di koi lod nii
@baljeetgarg6218
@baljeetgarg6218 2 года назад
Contact g
@viratkohli100notout5
@viratkohli100notout5 2 года назад
@@baljeetgarg6218 Demat account open krla Kise app te ohde ch 1 hjar rupaye add krla Saukha e aa kam ape sikh jnda bnda
@viratkohli100notout5
@viratkohli100notout5 2 года назад
@@baljeetgarg6218 zerodha...Angel one..5paisa..ja Grow app kise v app te khol skda account Pan Card hona jruri aa
@babbubrar2716
@babbubrar2716 Год назад
​@@viratkohli100notout5 sikhiye kitho
@MRT09
@MRT09 2 года назад
ਜਹਿੜੀ ਗੱਲ ਇਹ ਲੋਕ ਕਦੇ ਨੀ ਦੱਸਦੇ ਉਹ ਇਹ ਹੈ ਕੀ ਸਿੱਖਣ ਤੋ ਬਾਦ ਕੋਈ ਗਾਰੰਟੀ ਨਹੀ ਕੀ ਤੁਸੀ ਮੁਨਾਫਾ ਜਾ ਪੈਸਾਂ ਕਮਾਉਣ ਲੱਗ ਪਵੋ ਗੇ।ਮਾਰਕਿਟ ਵਿੱਚ ਸਿਰਫ 5% ਲੋਕ ਪੈਸਾ ਕਮਾਉਂਦੇ ਨੇ,ਜਹਿੜੇ ਨਵੇਂ ਆਉਦੇ ਨੇ ਉਨ੍ਹਾਂ ਦਾ ਪੈਸਾ 5% ਕੋਲ ਜਾਦਾ ਹੈ ਸੋ ਸਿਖਾਉਣ ਦੇ ਬਹਾਨੇ ਬੱਕਰੇ ਤਿਆਰ ਕੀਤੇ ਜਾਂਦੇ ਹਨ ਤੇ ਸਿਖਾਉਣ ਆਲਾ ਸੇਫ ਰਹਿੰਦਾ ਨਾਲੇ ਜੋ ਇਹ ਸਿਖਾਉਦੇ ਨੇ ਉਹੋ ਯੂਟਿਊਬ ਉੱਤੇ ਹਜਾਰਾ ਚੈਨਲ ਫਰੀ ਦੱਸ ਰਹੇ ਨੇ।ਸਿਖਾਉਣ ਦੇ ਬਹਾਨੇ 8000-10000 ਦੀ ਮੋਟੀ ਰਕਮ ਇਕੋ ਵਾਰ ਚ ਇਹ ਬਾਗੜ ਬਿੱਲੇ ਡਕਾਰ ਜਾਦੇ ਨੇ।
@naibsingh3021
@naibsingh3021 15 дней назад
ਸ਼ੇਅਰ ਮਾਰਕੀਟ ਵਿੱਚ ਆਉਣ ਤੋਂ ਪਹਿਲਾਂ ਤਾਨੂੰ ਫੰਡਾਂ ਮੈਂਟਲ ਦੀ ਜਾਨਕਾਰੀ ਹੋਣੀ ਬਹੁਤ ਜ਼ਰੂਰੀ ਹੈ ਫਿਰ ਟੈਕਨੀ ਕੱਲ ਦੀ ਜਾਨਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ ਸ਼ੇਅਰ ਨੂੰ ਖਰੀਦਣਾ ਕਿੱਥੇ ਆ ਇਹ ਸਿੱਖਣਾ ਚਾਹੀਦਾ ਹੈ ਤਿੰਨ ਮਹੀਨੇ ਬਾਅਦ ਹਰ ਕੰਪਨੀ ਦੇ ਰਿਜ਼ਾਰਟ ਆਉਂਦੇ ਹਨ ਜੇਹੜੀਆਂ ਕੰਪਨੀ ਚੰਗਾ ਪੋਰਫਟ ਕਰਦੀਆਂ ਨੇ ਹਮੇਸ਼ਾ ਚੰਗੀ ਕੰਪਨੀਆਂ ਤੇ ਫੋਕਸ ਕਰੋ
@sunilsood6902
@sunilsood6902 2 года назад
50k nal per day 1500 isda Matlab ek ya do month wich double Go and attend zerodha challenge
@sukhitiwana7503
@sukhitiwana7503 2 года назад
50 k naal daily 1500 tan door di gall hai bai ji... 1000 v kama ke dikha deve continously.... kade kade ho sakda 2000 v kama lave par daily 1500 koi nahi kama sakda.... stock market ikk tapasseya vang hai jis vich patience and knowledge hi key of success hai...
@basicknowledgeinpunjabi2883
@basicknowledgeinpunjabi2883 2 года назад
Overall, good topic c..but clear view ni Dasea gyea share market da only veer ne appna business jyada permote krn da khyal jyada rakhea….te veer ne long term nu ignore kita…par je kise ne technical analysis Sikhana ode lyi vadia fees aa koi jyada ni…par jisne long term investment krni aa osnu eh course da koi fayida ni…rahi gal je koi Sochu ke ik month vadd paise kmoun lagg juo impossible
@tehildeep4113
@tehildeep4113 2 года назад
Bai paise waste na kareo
@Prabhdhudike
@Prabhdhudike 2 года назад
true
@SUNNY4478
@SUNNY4478 Год назад
Trading ਨਾਲੋ investment ਵਧੀਆ ਹੈ !! ਦੂਸਰੀ ਏਨੀ ਫੀਸ ਕਿਹੜੀ ਗੱਲ ਦੀ ਲੈ ਰਿਹਾ.... ਫ੍ਰੀ ਚ ਦੱਸ ਸਕਦਾ ਮੈਂ ਇਸ ਬਾਰੇ Market-Mcx,Ncdex,Nse,Bse,Call,Put stop loss,Bid ਜਾ ਟ੍ਰੇਡ ਕਿੱਦਾ ਕਰਨਾ intraday or Future & delivery, ਜਾ softwares ਕਿਹੜੇ ਨੇ ਨਿਫਟੀ, ਸੈਂਸੈਕਸ everything
@harpreetvicky7282
@harpreetvicky7282 Год назад
Bai mainu dso free ch m krke dekhna
@pankajsharma7652
@pankajsharma7652 2 года назад
Main market ch 2 saal to market ch ae shuru shuru ch intraday ch 1 lakh gwayea c fir dilvery krna shuru krta hun thk ae intraday jua aw
@lachhmansingh6392
@lachhmansingh6392 2 года назад
Dilvery ca jma nuksan ni aa bnde kol sbr hona chida bs mheeny 2 mheeny da
@merikalam750
@merikalam750 2 года назад
22 ji ਕੀ ਇਹ 22 sebi registered ਨੇ? ਅਤੇ ਜਾਂ ਇਹ ਬਸ ਕੋਈ particular setup ਦਸਦੇ ਨੇ ਜਾਂ market depth , formation
@prabhjotdeol1772
@prabhjotdeol1772 2 года назад
bai bhut bhut thank u a tuhada bhut vadia video a
@thetradingschool5233
@thetradingschool5233 2 года назад
ru-vid.com/video/%D0%B2%D0%B8%D0%B4%D0%B5%D0%BE-Ggu7T3bN4KU.html
@Sangrurpunjab118
@Sangrurpunjab118 2 года назад
शेयर मार्केट एक ऐसा कुआ है जिससे सारे देश की प्यास को बुझाया जा सकता है
@nameshsingh3906
@nameshsingh3906 6 месяцев назад
*Kua k andr ja kr bahr jo vapis nikal aa a ga uski*
@gurindrsingh7603
@gurindrsingh7603 2 года назад
Crypto currency one of the best investment for long term So plz think for future
@gurpreetwander4056
@gurpreetwander4056 2 года назад
now day down in markeeet
Далее