Тёмный

ਸ਼ੇਅਰ ਬਾਜ਼ਾਰ ਤੋ ਬੱਚੇ ਵੀ ਪੈਸੇ ਕਮਾ ਰਹੇ! STOCK MARKET - PUNJABI LANGUAGE 

Tech Daljeet Singh
Подписаться 18 тыс.
Просмотров 166 тыс.
50% 1

Stock market ਤੋ ਪੈਸੇ ਕਮਾਉਣ ਦਾ ਢੰਗ, ਆਸਾਨੀ ਨਾਲ ਸਿੱਖੋ ਕਿਵੇਂ share ਖਰੀਦੀ ਦੇ
Demate A/C open kro ,share khridan lai --- upstox.com/ope...
check kro mera profit and loss share market vich - • ਮੇਰਾ PROFIT AND LOSS ਕ...
what Mic i have use - amzn.to/48KI3Ni
Ring light -amzn.to/3S3tXzo
tripod stand -amzn.to/422MVdO
Your Queries -
Stock market in punjabi
Stock market
Share bazar
ਸ਼ੇਅਰ ਬਾਜ਼ਾਰ
ਸ਼ੇਅਰ ਕਿਵੇਂ ਖਰੀਦੀ ਦੇ
DISCLAIMER: Tech Daljeet singh is an Educational Initiative and is NOT registered under any SEBI regulations. All the information that we provide is just for educational purposes and you should consult your financial advisor before making any investment decision. Also, we do NOT provide any form of Stock Tips or Advise on stocks or portfolios. The description & Pinned Comment may contain affiliate links, which means that if you click on one of the product links, we'll receive a small commission. This helps supports the channel and allows us to continue to make videos like this.

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@ThePunjabNews534
@ThePunjabNews534 7 месяцев назад
ਸਹੀ ਗੱਲ ਆ ਬਾਈ ਮੈ ਵੀ ਇਹ 30 ਸੇਅਰ ਲਏ ਸੀ 6 ਰੁਪਏ ਦੇ ਹਿਸਾਬ ਨਾਲ, ਹੁਣ 47 ਰਪਏ ਦਾ ਹੋ ਗਿਆ ਇੱਕ ਸੇਅਰ 6*30=180 45*30=1350 Suzolon energy
@RahulKumar-dz4tw
@RahulKumar-dz4tw 21 день назад
ਕਿਹੜਾ ਸ਼ੇਅਰ ਸੀ
@Harmandeep_Singh_
@Harmandeep_Singh_ 8 месяцев назад
ਪਹਿਲੀ ਵਾਰ ਕੋਈ ਪੰਜਾਬੀ ਵੀਰ ਸਟਾਕ ਮਾਰਕੀਟ ਸਮਝਾ ਰਿਹਾ, ਦੱਬੀ ਚੱਲ ਮਿੱਤਰਾਂ ❤
@techdaljeetsingh
@techdaljeetsingh 8 месяцев назад
❤️❤️🙏
@karoresingh5445
@karoresingh5445 8 месяцев назад
Oh ve khalsa
@singhaulakh3649
@singhaulakh3649 3 месяца назад
👍​@@techdaljeetsingh
@HardeepSingh-ul2bz
@HardeepSingh-ul2bz 7 месяцев назад
ਧੰਨਵਾਦ ਬਾਈ ਜੀ ਆਪਣੀ ਪਿਆਰੀ ਮਾਂ ਬੋਲੀ ਪੰਜਾਬੀ ਵਿੱਚ ਸਾਰਾ ਕੁਝ ਦੱਸਣ ਲਈ ਬਹੁਤ ਵਧੀਆ ਲੱਗਿਆ ਲਵ ਯੂ ਬਾਈ ❤
@techdaljeetsingh
@techdaljeetsingh 7 месяцев назад
❤️🙏
@prabhjotkaur629
@prabhjotkaur629 Месяц назад
ਬਹੁਤ ਵਧੀਆ ਲੱਗਾ ਵਾਹਿਗੁਰੂ ਬੇਅੰਤ ਅਪਾਰ ਬਰਕਤਾਂ ਬਖਸ਼ਣ 🙏🙏 ਗੁਰਸਿਖ ਰੂਪ ਦੇਖ ਮੰਨ ਖੁਸ਼ ਹੋ ਰਿਹਾ ਜੁਗ ਜੁਗ ਜੀਉ
@Johnokaxis.
@Johnokaxis. 8 месяцев назад
ਆਪਣੀ ਭਾਸ਼ਾ ਵਿੱਚ ਵੀਡਿਓ ਦੇਖ ਬਹੁਤ ਕੁੱਝ ਪੱਲੇ ਪਿਆ ਭਰਾਵਾ ਬਾਕੀ share ਖਰੀਦਣ ਵੇਚਣ ਬਾਰੇ ਵੀ ਜਾਣਕਾਰੀ ਦਿਓ ਵੀਰ god bless you
@techdaljeetsingh
@techdaljeetsingh 8 месяцев назад
🙏🙏❤️
@gurpreetsidhu6620
@gurpreetsidhu6620 9 месяцев назад
ਮੇਰਾ ਵੀ ਸ਼ੇਅਰ ਮਾਰਕੀਟ ਨੂੰ ਸਿੱਖਣ ਦਾ ਤਜਰਬਾ ਸਾਰਾ ਤੁਹਾਡੇ ਵਰਗਾ ਹੀ ਸੀ। ਮੈਂ ਹੁਣ ਲੰਬੇ ਸਮੇਂ ਲਈ ਪੈਸਾ invest ਕੀਤਾ ਆ। ਤੇ 10 ਮਹੀਨਿਆ ਚ ਹੀ ਕੰਪਨੀ ਨੇ ਮੈਨੂੰ 110% ਰਿਟਰਨ ਮਿਲਿਆ ਆ। ਤੇ ਫੇਰ ਮੈਂ ਕੁਝ ਹੋਰ ਸ਼ੇਅਰ ਖਰੀਦੇ ਤੇ ਅੱਜ ਉਹ ਸਾਰੇ ਸ਼ੇਅਰ ਮੇਰੇ ਦੁਗਣੇ ਰੇਟ ਤੇ ਚਲ ਰਹੇ ਹਨ।
@techdaljeetsingh
@techdaljeetsingh 9 месяцев назад
Congrats bro 🎊🥳🙏❤️
@sonunahr3130
@sonunahr3130 9 месяцев назад
Helo bro minu v dso seair market bare ku ki minu trust ni ina glan te
@shrartimunda3484
@shrartimunda3484 8 месяцев назад
​@@techdaljeetsinghJ koi jada es nu samjhna hove ta ki vere tuhade nal gal baat kr sakde aa mobile no ya whatsapp no de sakde o
@Tastybites_Street_Food
@Tastybites_Street_Food 8 месяцев назад
Mere cousin da 70 lakh rupya dhup gya 2 din phla share markit ch 😢
@harjindersingh-hz8qu
@harjindersingh-hz8qu 8 месяцев назад
​@@Tastybites_Street_Foodvery good ......eve hi sikhiya jadaa hai😂😂
@MukeshSingh-jy1jk
@MukeshSingh-jy1jk 2 дня назад
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ🎉🎉
@Tech.moneyroutine
@Tech.moneyroutine 8 месяцев назад
Bohat vadia veer pehli waar koi banda youtube te basic cheeja ds reha baba trakiya bkshe veer nu
@techdaljeetsingh
@techdaljeetsingh 8 месяцев назад
❤️❤️🙏
@-youtubechannel2677
@-youtubechannel2677 4 дня назад
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ ਅਕਾਊਂਟ ਖੋਲ੍ਹਣ ਦੀ ਜਾਣਕਾਰੀ ਪੂਰੀ ਡੀਟੇਲ ਵਿੱਚ ਲਾਈਵ ਵੀਡਿਓ ਬਣਾ ਕੇ ਦਿਓ ,ਤੇ ਆਪਣਾ ਸੰਪਰਕ ਨੰਬਰ ਵੀ ਸ਼ੇਅਰ ਕਰੋ , ਤਾਂ ਕਿ ਨਵੇਂ ਲੋਕਾਂ ਨੂੰ ਇਸ ਰਾਹ ਵੱਲ ਜਾਂਦੇ ਜਿੱਥੋਂ ਕੁਛ ਸਮਝ ਨਾ ਆਵੇ ਤਾਂ ਤੁਹਾਨੂੰ ਪੁੱਛ ਸਕੀਏ
@preetBains-yf2uz
@preetBains-yf2uz 6 месяцев назад
ਸਟਾਕ ਖਰੀਦਣ ਵਿੱਚ 10 ਦਿਨ ਕਿਵੇਂ ਲਗ ਗਏ ?? ਜੇਕਰ ਮਾਰਕੀਟ ਬੰਦ ਵੀ ਹੁੰਦੀ ਹੈ ਤਾਂ ਬੰਦ ਮਾਰਕੀਟ ਵਿਚ ਜੇ ਤੁਸੀ ਸੇਅਰ ਬਾਇ ਕਰਦੇ ਹੋ ਤਾਂ ਉਹ ਆਰਡਰ ਤੁਹਾਡਾ ਲਗ ਜਾਂਦਾ ਹੈ ਤੇ ਮਾਰਕੀਟ ਖੁਲਦੇ ਸਾਰ ਹੀ execute ਹੋ ਜਾਂਦਾ ਹੈ ਸਾਰੀ ਜਾਣਕਾਰੀ ਵਧੀਆ ਲੱਗੀ ਪਰ ਅਹਾ 10 ਦਿਨਾਂ ਵਾਲੀ ਗੱਲ ਨੀ ਜੱਚੀ
@preetsoevr
@preetsoevr 8 месяцев назад
Bro its very basic to basic knowledge, but not mich informative. The success rate in stock market is 5 percentage. This profession is one of the hardest profession. Be safe
@Davinderdhaula
@Davinderdhaula 8 месяцев назад
ਆਹ ਗੱਲ ਬਹੁਤ ਵਧੀਆ ਲੱਗੀ ਕਿ ਪੰਜਾਬੀ ਚ ਸਮਝਾਈ ....👌👌👌👌
@techdaljeetsingh
@techdaljeetsingh 8 месяцев назад
💙🙏
@sukhchainsinghsohi860
@sukhchainsinghsohi860 7 месяцев назад
ਬਾਈ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਚੰਗਾ ਲੱਗਾ ਬਹੁਤ ਬਹੁਤ ਧੰਨਵਾਦ ਬਹੁਤ ਜਰੂਰ ਸੈਂਡ ਕਰਿਓ ਅਸੀਂ ਮਿਲ ਕੇ ਸਮੇਂ ਨਾਲ ਚਾਹੁੰਦੇ ਆਂ
@ManmeetDhillonManuu-ow7yo
@ManmeetDhillonManuu-ow7yo 9 месяцев назад
ਭਰਾਵਾਂ ਸ਼ੁਕਰ ਆ ਕਿਤੇ ਕੋਈ ਕੰਮ ਦੀ ਵੀਡੀਓ ਦੇਖੀ ਆ ਅੱਜ ਮੈਂ ਨਹੀਂ ਸਾਰਾ ਦਿਨ ਕੰਮ ਕਰਦੇ ਮਰ ਜਾਈਦਾ ਪੈਸਾ ਫਿਰ ਨਹੀਂ ਬਚਦਾ
@techdaljeetsingh
@techdaljeetsingh 9 месяцев назад
❤️🙏
@Pb46_tarntaran
@Pb46_tarntaran 9 месяцев назад
ਬੁਹਤ ਵਧੀਆ ਵੀਰੇ ਲਗਾ ਰਹਿ। ਬੁਹਤ ਵਧੀਆ ਜਾਣਕਾਰੀ ਦਿੱਤੀ।
@techdaljeetsingh
@techdaljeetsingh 9 месяцев назад
❤️🙏😍
@meetkhosla5273
@meetkhosla5273 13 дней назад
Bhut ਧੰਨਵਾਦ ਵੀਰ ਜੀ bhut ਤਰੀਕੇ ਨਾਲ ਪੇਸ਼ ਕੀਤਾ
@annonymous208
@annonymous208 8 месяцев назад
haje bahut kuch sikhna baaki ha tuhade lai bai ji... - Bonus share, split share da koi faida ni share da price adjust ho janda - Dividend only face value te milda. 30% on Rs 10 face value means Rs3 share dividend. share 1000 da te 3 rs dividend, just an example. Bull market chal rahi ha haje, saare expert ne. ek adhi bear market dekheo... I am telling you from my 15 years of market experience Rab rakha !
@surinders86
@surinders86 8 месяцев назад
Hello veer ji
@lakhvirsingh6298
@lakhvirsingh6298 2 месяца назад
ਬਹੁਤ ਵਧੀਆ ਕੰਮ ਜਿਹੜਾ ਬਾਈ ਪੰਜਬੀ ਵਿੱਚ ਸਮਝਾਇਆ
@datastructurebypritpalsing1970
@datastructurebypritpalsing1970 8 месяцев назад
Bhot vadia sab english ya hindi ch dasde ne apne language ch dasya good
@techdaljeetsingh
@techdaljeetsingh 8 месяцев назад
Hnji vr g channel main ta hi banayeyea kiuki ਪੰਜਾਬੀ aale bahut. Ght ਕੰਮ ਕਰ ਰਹੇ 🙏❤️❤️
@satbirunec8299
@satbirunec8299 8 месяцев назад
Grow aap kida da hunda dekhan ch Jerodha v
@jasvirsinghchakar416
@jasvirsinghchakar416 19 дней назад
ਧੰਨਵਾਦ ਬਾਈ ਜੀ ਤੁਸੀਂ ਆਪਣੀ ਭਾਸ਼ਾ ਵਿਚ ਜਾਣਕਾਰੀ ਦਿੱਤੀ। ❤❤
@techdaljeetsingh
@techdaljeetsingh 17 дней назад
🙏🙏
@harshhoney2897
@harshhoney2897 8 месяцев назад
ਬਹੁਤ ਚੰਗੀ ਤਰਾ ਸਮਝਾਇਆ ਤੂਸੀ ਭਾਜੀ ❤
@techdaljeetsingh
@techdaljeetsingh 8 месяцев назад
❤️🙏🙏
@I_navjot
@I_navjot 25 дней назад
Vdiya trikke naal smjaya bai.... Dmaag ch pai gi gl... Dhnwaad g
@techdaljeetsingh
@techdaljeetsingh 23 дня назад
🙏❤️
@hinglishindian9452
@hinglishindian9452 8 месяцев назад
Pehla tan veer bohot bohot tanwaad tohada eh bht wadia initiative aa bohot hi Nice...
@PunjabiQuotes23
@PunjabiQuotes23 8 месяцев назад
Stock market ehni easy v nhi hai, but j skill karke koi investment kre ta best v hai, but Risk and Reward Ratio samj ke, Support and Resistance level samj ke, candles de patterns samj ke, Jhoothi Hope Jyada excitement Ego ke main daily profit book karna Jyada lalch Decision lain ch time lgona Eh sab issues ne jo phla samjnhe, sikhne te apply krne penge Agar profit book krna te Baki banda sikhda kuj gva ke hi Hmesha In the money option lain di try kro, ghat premium de chakkr ch door da option lain da koi faida ni , time theeta paise kha jnda door de
@Saabdhillon11
@Saabdhillon11 8 месяцев назад
Trading ਦਿਮਾਗ ਦੀ ਗੇਮ ਹੈ..ਕੰਟਰੋਲ ਕਰਨ ਵਾਲਾ ਇਨਸਾਨ ਕਾਮਯਾਬ ਹੁੰਦਾ.....
@i_OMG.
@i_OMG. 8 месяцев назад
10 hazar 20 hazar capital aale sab dub jande. J market ch aauna ta vadda capital hove te swing trading kro stocks ch, 101% paisa ban janda. Stocks nifty 50 de hone chahide.
@armindersingh6692
@armindersingh6692 8 месяцев назад
ਬਹੁਤ ਵਧੀਆ ਜਾਣਕਾਰੀ ਭਾਜੀ 🙏
@kakasingh6731
@kakasingh6731 Месяц назад
Baut vadia bai ji🎉🎉
@Smart-One
@Smart-One 8 месяцев назад
You are a Golden Star !! Thanks a lot for the information.
@techdaljeetsingh
@techdaljeetsingh 8 месяцев назад
🙏❤️❤️
@chamkaursingh744
@chamkaursingh744 22 дня назад
Bahut vadiya jaankari ditti bai ji🙏
@laltiwana
@laltiwana 9 месяцев назад
ਵਧੀਆ ਜਾਣਕਾਰੀ ਦਿਤੀ।
@techdaljeetsingh
@techdaljeetsingh 9 месяцев назад
🙏❤️
@manjotmultani6154
@manjotmultani6154 8 месяцев назад
Mai suzlon de 500 share lae c last year 7.20 de hisaab nal hun 38.25 rate hogya and till 2 date 428 percent return mil riha par asi 15 saal da target le k chl rhe aje nai bechcne hor b bht share ne jo bht waar low price te gye aur high price te v par mai nai sale kite bcz long term is best inestment if u become rich in future..
@amritrajsingh2820
@amritrajsingh2820 8 месяцев назад
100share ਵੇਚ ਕੇ ਜਿਨ੍ਹਾਂ ਪੈਸਾ invest ਕੀਤਾ ਵਾਪਸ ਮਿਲ ਜਾਉ ਬਾਕੀ ਤੇ 0% ਰਿਸਕ ਰਹਿ ਜਾੳ ਹਮੇਸ਼ਾਂ ਲਈ ।
@charanthiara8142
@charanthiara8142 8 месяцев назад
Mai v bnona chonda c punjabi ch share market te content bcoz apni language ch heni c kuj....par tusi vdia shuruaat kiti veer, keep it up...👍🏻
@techdaljeetsingh
@techdaljeetsingh 8 месяцев назад
Thanks veer g 🙏❤️❤️
@kuldeepsinghchakkal6825
@kuldeepsinghchakkal6825 15 дней назад
ਮਿਉਚਲ ਫੰਡ ਬਾਰੇ ਜਰੂਰ ਦੱਸਣਾ ਅਸੀ ਖੁਦ ਕਿਵੇ ਲਗਾ ਸਕਦੇ ਨਾਲ ਇਹ ਵੀ ਦਸਨਾ ਕਿ ਜੋ ਰਿਟਰਨ ਵਿਆਜ ਦਸਦੇ1 ਸਾਲ 2 ਸਾਲ ਜਾ 5 ਸਾਲ ਬਾਆਦ ਜੋ ਵਿਆਜ ਵਾਪਸੀ ਦੇਖਦੇ ਉਹ ਮਿਲਦੀ ਹੈ ਕਿ ਜੇਕਰ ਮਾਰਕੀਟ ਥੱਲੇ ਆਗੀ ਤਾ ਸਾਡੀ ਵਾਪਸੀ ਵੀ ਘਟੇਗੀ
@Dashmeshseatcover
@Dashmeshseatcover 8 месяцев назад
ਪੰਜਾਬੀ ਭਰਾ❤❤❤
@techdaljeetsingh
@techdaljeetsingh 8 месяцев назад
❤️🙏
@kirandeepgill2602
@kirandeepgill2602 20 дней назад
ਵੀਰ ਮੈ ਵੀ ਕਰਨੀ ਹੈ ਸੇਅਰ ਮਰਕਿੰਟ, ਮੈਨੂੰ ਬਿਲਕੁਲ ਨਹੀਂ ਆਉਦਾ, ਪਲੀਜ help 🙏🏻🙏🏻🙏🏻🙏🏻ਮੈਨੂੰ ਬਹੁਤ ਜਲ ਹੈ ਕੰਮ ਦੀ
@PenduVillagers-jq7lu
@PenduVillagers-jq7lu 17 дней назад
Send you no
@user-ss9lu7cp4n
@user-ss9lu7cp4n 10 дней назад
Mujhe bhi samajh nahin a raha hai
@user-ms7rw4ef1h
@user-ms7rw4ef1h 8 месяцев назад
ਬੋਹੁਤ ਵਧੀਆ ਜਾਣਕਾਰੀ ਜੀ। ਧੰਨਵਾਦ।
@gurpreetsingh-ro4im
@gurpreetsingh-ro4im 8 месяцев назад
ਬਹੁਤ ਵਧੀਆ ਵੀਰੇ ਪੂਰੇ ਇਕ ਸਾਲ ਤੋਂ ਦੇਖ ਰਿਹਾ ਕਿਸੇ ਪਾਸਿਓਂ ਕੋਈ knowledge ਮਿਲੇ ਇਸ ਬਾਰੇ
@techdaljeetsingh
@techdaljeetsingh 8 месяцев назад
🙏❤️
@sukhdhillon9831
@sukhdhillon9831 9 месяцев назад
ਵੀਰ ਬਹੁਤ ਵਧੀਆ ਸੇ਼ਅਰ ਖਰੀਦਣ ਅਤੇ ਆਕਉਟ ਕਿਵੇਂ ਖਲਵਾਉਣਾ ਡਟਿਲ ਚ ਵੀਡਿਉ ਬਣਾਉ।
@techdaljeetsingh
@techdaljeetsingh 9 месяцев назад
Jrur g
@beantdandiwal8451
@beantdandiwal8451 9 месяцев назад
Demat account opening BANK account,pan card,Adhar card nal link mob. Number
@singhbaljinder6579
@singhbaljinder6579 8 месяцев назад
ਭਾਜੀ ਸ਼ੇਰਾਂ ਤੋ ਥੋੜਾ ਸਾਭਦਾਨੀ ਰੱਖਣੀ ਚਾਹੀਦੀ ਏਹ ਪੰਜਾ ਮਾਰ ਕੇ ਗੰਜਾ ਬੀ ਕਰ ਦੇਦੇ ਨੈ ਆਹ ਹੁਣੇ ਹੁਣੇ ਇਕ ਬੇਬੇ ਸੀਰੀ ਆਈ ਉਹ ਕੀ ਨਾ ਉਹਦਾ ਜੇ ਕਿਸੇ ਨੇ ਦੇਖੀ ਹੋਵੇ ਦੱਸਣਾ ਜ਼ਰੂਰ ਬਾਕੀ ਮੁਨਡੇ ਨੇ ਜਾਣਕਾਰੀ ਤਾ ਸਹੀ ਦਿੱਤੀ 👏👏👏
@jsingh6985
@jsingh6985 7 месяцев назад
Web3 Mcoin
@lakhvirsingh952
@lakhvirsingh952 8 месяцев назад
ਬਹੁਤ ਮੇਹਰਬਾਨੀ ਜੀ
@Gurudibani-qe3cy
@Gurudibani-qe3cy 6 месяцев назад
Y swing kro Bali sab Chado j trade krna simple cash ch F&o da panga na Lwo. Te intraday v na kro name. Bnde Te long term lyi kro Vdia company c Te swing lyi. 10 12 share alag kad lwo har roj. Daily chart pdho Bada kuj sikn di koi lod nai
@ਕਮਲਜੀਤਸਿੰਘ-ਚ4ਹ
@ਕਮਲਜੀਤਸਿੰਘ-ਚ4ਹ 9 месяцев назад
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏
@techdaljeetsingh
@techdaljeetsingh 9 месяцев назад
❤️❤️🙏
@HarjitsinghHarjit-pr2mr
@HarjitsinghHarjit-pr2mr 8 месяцев назад
Vi Che 500000 lays 2lakh profit hoya
@HarjitsinghHarjit-pr2mr
@HarjitsinghHarjit-pr2mr 8 месяцев назад
Nifty bnknft option ch help me.
@deepudhiman6381
@deepudhiman6381 8 месяцев назад
Bohot wadia paji
@manjotmultani6154
@manjotmultani6154 8 месяцев назад
Jp power,suzlon enrergy,relience power and hor v bht share ne but mera experice ehi kehnda hamesha share len tu pahla google te ja k puri knowledge lao pahla kise de kehn te kdi v share buy na kro bcz fundamental strong hone chaide company's de ..and kdi v 52 weeks high week te shre buy na kro aa sab chiza dekh k share lawo
@user-gl6kw4xg8m
@user-gl6kw4xg8m 8 месяцев назад
Too good in depth review . Keep it up brother. Wishing lots of success for future
@techdaljeetsingh
@techdaljeetsingh 8 месяцев назад
🤝🙏❤️
@-youtubechannel2677
@-youtubechannel2677 7 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਉਹ ਵੀ ਆਪਣੀ ਭਾਸ਼ਾ ਵਿੱਚ। ਬਾਕੀ ਸ਼ੇਅਰ ਖਰੀਦਣੇ ਕਿਵੇਂ ਆਂ ਉਹ ਵੀ ਦੱਸੋ ਪਲੀਜ਼ ਫੋਨ ਤੇ ਕਿਹੜੀ ਐਪ ਵਗੈਰਾ ਲੋਡ ਕਰਨੀ ਐ ਤੁਸੀਂ ਆਪਣਾ ਸੰਪਰਕ ਵੀ ਦੇ ਦਿਓ ਜੇ ਦੇ ਸਕਦੇ ਓ
@techdaljeetsingh
@techdaljeetsingh 7 месяцев назад
ਜ਼ਰੂਰ ਵੀਰ ਜੀ videos upload aa already ❤️❤️🙏
@SohtaSab-rd4zy
@SohtaSab-rd4zy 8 месяцев назад
Good video. Make video regarding Zerodha Nomination....because through mobile it isn't getting done.... Last date is 31st December. Thanks........
@gurtejsingh-ng1jo
@gurtejsingh-ng1jo 8 месяцев назад
ਬਹੁਤ ਧੰਨਵਾਦ ਵੀਰ ਜੀ ਮੈ ਨਵਾ ਵਾਹਿਗੁਰੂ ਜੀ🙏🙏 ਸਾਰੀ ਸਾਧ ਸੰਗਤ ਜੀ ਨੂੰ ਤੁਹਾਨੂੰ ਤੇ ਸਾਰਿਆਂ ਦੇ ਪਰਿਵਾਰਾਂ ਨੂੰ ਬਹੁਤ ਬਹੁਤ ਲੱਖਾਂ ਲੱਖਾਂ ਵਧਾਈਆਂ ਜੀ ਪਿਆਰੇਓ 🥀🥀ਵਾਹਿਗੁਰੂ ਜੀ🙏🙏 ਸਾਰੀ ਸਾਧ ਸੰਗਤ ਜੀ ਨੂੰ ਤੁਹਾਨੂੰ ਤੇ ਸਾਰਿਆਂ ਦੇ ਪਰਿਵਾਰਾਂ ਨੂੰ ਬਹੁਤ ਬਹੁਤ ਲੱਖਾਂ ਲੱਖਾਂ ਵਧਾਈਆਂ ਜੀ ਪਿਆਰੇਓ 🥀🥀🥀🌺🌺🌺🌺💐💐💐💐💐💐🌹🌹🌹🌹🌼🌼🥀🥀🌺🌺🌺🌺💐💐💐🙏🙏🙏🤲🙏🙏🙇‍♀️🙇‍♀️🙇‍♀️🙇‍♀️ ਅਕੋਟ ਬਣਾਉਣਾ ਹੈ ਕਿਵੇ ਬਣੂਗਾ
@techdaljeetsingh
@techdaljeetsingh 8 месяцев назад
Thanbaad veer g tuhanu v ਵਧਾਈਆਂ ਵੀਰ ਜੀ 🎉🎉🙏❤️❤️
@MrHarmandeep
@MrHarmandeep 9 месяцев назад
Bro i like your way of talking easy to understand everything love you ❤
@techdaljeetsingh
@techdaljeetsingh 9 месяцев назад
Thank you so much 😀❤️🙏
@MrHarmandeep
@MrHarmandeep 9 месяцев назад
@@techdaljeetsingh can u share with me u r number please if u can
@dilopunjabi8891
@dilopunjabi8891 9 месяцев назад
Ssa sareya nu. Share market ch bahut paisa va. But is nu puri tarah sikh ke trading ch jump karyo. Mai 2 sal laye sikhan lai fer ja ke trading ch hath thik hoya.
@techdaljeetsingh
@techdaljeetsingh 9 месяцев назад
🙏❤️
@ExpensivechannelOfficial
@ExpensivechannelOfficial 8 месяцев назад
ਬਹੁਤ ਵਧੀਆ ਵੀਰ ਜੀ।
@techdaljeetsingh
@techdaljeetsingh 8 месяцев назад
Thanbaad veer g
@surinders86
@surinders86 8 месяцев назад
​@@techdaljeetsinghveer ji mera 1 lakh loss ho gia c mai Mai dubara try karna a help me
@kksgrocerystorekks1805
@kksgrocerystorekks1805 8 месяцев назад
Agar tahde koll pessa nahi hega but agar knowledge hegi ta tahada broker apnu mtm margin vich pessa de davega jive koi share price 100 rs da 70 rs broker pay karoga 30 rs tuci pay karne broker apnu bilkul low interest rate lenda hai 0.10%
@gurinderkamboj9807
@gurinderkamboj9807 9 месяцев назад
Well explained merre veer❤️
@techdaljeetsingh
@techdaljeetsingh 9 месяцев назад
Thanbaad veer g ❤️🙏
@manjotmultani6154
@manjotmultani6154 8 месяцев назад
Paji tusi bht vdia jaankaari share kiti and aa. Gal sach hai k asi middle class family nu belong krde islai darde aa paise lagaan tu but risk ta chkna penda har field ch .chahe thore thore e shi par har mahine invest jarur krne chaihde .
@bhupindersinghnandha5190
@bhupindersinghnandha5190 9 месяцев назад
ਇਸਨੂੰ swing trading ਕਹਿੰਦੇ। ਜਾ delivery
@JaswinderSingh-vu5fv
@JaswinderSingh-vu5fv 9 месяцев назад
ਸੱਚੀ ਮੁੱਚੀ?
@himmatraj5179
@himmatraj5179 9 месяцев назад
Kya hova yu
@techdaljeetsingh
@techdaljeetsingh 9 месяцев назад
Swing ਟਰੇਡਿੰਗ di ਵੀਡੀਓ shayd ajj 12 bje aa je ❤️🙏
@Worldwidereact4346
@Worldwidereact4346 7 месяцев назад
BHOUT HI JYADA WDIA TAREEKE NAL SMJAEA BHAI NE
@techdaljeetsingh
@techdaljeetsingh 7 месяцев назад
🙏🙏
@exploremann
@exploremann 8 месяцев назад
ਸਬਰ ਬਹੁਤ ਜ਼ਰੂਰੀ ਹੈ
@GurtejSingh-hf2df
@GurtejSingh-hf2df 3 месяца назад
ਬੇਟਾ ਜੀ ਮੈਂ ਵੇਨਗਾਰਡ ਕੰਪਨੀ ਦੇ ਜ਼ਰੀਏ ਸ਼ੇਅਰ ਖਰੀਦੇ ਹਨ।ਜਿਵੇਂ ਉਹ ਕਹਿੰਦਾ ਹੈ ਏਜੰਟ ਉਸੇ ਤਰਾਂ ਮੈਂ ਕਰਦਾ ਹਾਂ । ਕੀਇਹ ਠੀਕ ਹੈ। ਇੱਕ ਆਈ ਪੀ ਓ ਕੀ ਹੁੰਦਾ ਹੈ ਉਸ ਵਿੱਚ ਪੈਸਾ ਲਾਉਣ ਬਾਰੇ ਕਹਿੰਦਾ ਹੈ।
@Jatt-bu4oh
@Jatt-bu4oh 9 месяцев назад
Very nice keep it up 👍
@techdaljeetsingh
@techdaljeetsingh 9 месяцев назад
Thank you bro 🙏❤️
@parveenkumar-ez4wr
@parveenkumar-ez4wr 8 месяцев назад
ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਕੰਮ ਖਿੱਚ ਕੇ ਰੱਖੋ
@techdaljeetsingh
@techdaljeetsingh 8 месяцев назад
❤️🙏
@baljitsingh8394
@baljitsingh8394 16 дней назад
Very informative information 👍🙏❤️🙏
@Amarjitsingh-pz7ed
@Amarjitsingh-pz7ed 2 дня назад
Gud efforts and Gud suggestions 🎉bro
@avnishchoudhary8286
@avnishchoudhary8286 7 месяцев назад
Bhot vadiya veer stock market di aaj bhot importance hai
@techdaljeetsingh
@techdaljeetsingh 7 месяцев назад
🙏🙏😇
@HS-kj3fe
@HS-kj3fe 7 месяцев назад
ਬਹੁਤ ਵਧੀਆ ਜਾਣਕਾਰੀ ਹੈ, ਮਿਊਚੁਅਲ ਫੰਡ ਬਾਰੇ ਵੀ ਜਾਣਕਾਰੀ ਦਿਉ ਵੀਰ ਜੀ
@user-yv6ls2dz3r
@user-yv6ls2dz3r 8 месяцев назад
ਵੀਰ ਜੀ ਤੁਸੀਂ ਬਹੁਤ ਹੀ ਆਸਾਨ ਅਤੇ ਵਧੀਆ ਤਰੀਕੇ ਨਾਲ ਸਮਝਾਇਆ ਹੈ ਤੇ ਵੀਰ ਜੀ ਕੁਝ, long term share ਵੀ ਦੱਸਿਆ ਕਰੌ।
@techdaljeetsingh
@techdaljeetsingh 8 месяцев назад
🙏❤️😇
@prabh167
@prabh167 8 месяцев назад
Very good vedio. Make vedio for penny stocks. Dasso ki kihre stocks kharid saktde han who have no knowledge
@grownorthnahar8290
@grownorthnahar8290 8 месяцев назад
Very good video, help all to invest Waheguru bless you
@techdaljeetsingh
@techdaljeetsingh 8 месяцев назад
🙏❤️❤️
@ranjitkaur3513
@ranjitkaur3513 7 месяцев назад
ਬਹੁਤ ਹੀ ਵਧੀਆ ਤਰੀਕੇ ਨਾਲ਼ ਸਮਝਾਇਆ ਕਾਕਾ ਜੀ ਤੁਸੀ, ਅਤੇ ਪੰਜਾਬੀ ਮਾਂ ਬੋਲੀ ਚ ਧੰਨਵਾਦ ❤❤❤
@techdaljeetsingh
@techdaljeetsingh 7 месяцев назад
🙏🙏😇
@gurmejsingh5902
@gurmejsingh5902 Месяц назад
Very good job Bahut vadia vichar veer ji Mai aap trading karda forex vich
@techdaljeetsingh
@techdaljeetsingh Месяц назад
🙏🙏Thnx vr g Forex ch kina tym ho geya tuhanu
@Sandeepsingh-ro6by
@Sandeepsingh-ro6by 2 месяца назад
❤❤ਬਹੁਤ ਵਧੀਆ ਜਾਣਕਾਰੀ❤❤
@Surjit-singh83
@Surjit-singh83 7 месяцев назад
ਚੜ੍ਹਦੀ ਕਲਾ ਵੀਰ ,ਗੁਰੂ ਸਾਹਿਬ ਕਿਰਪਾ ਕਰਨ
@techdaljeetsingh
@techdaljeetsingh 7 месяцев назад
❤️
@rattanbhatiaphotography5715
@rattanbhatiaphotography5715 8 месяцев назад
ਵੀਰ ਜੀ ਬਹੁਤ ਵਧਿਆ ਜਾਣਕਾਰੀ ਦਿਤੀ ਤੁਸੀਂ ਵੀਰ ਪਰ ਵੀਰ ਜੀ ਅਗਰ ਅਸੀਂ ਆਪ ਟ੍ਰੇਡਿੰਗ ਕਰਨੀ ਹੈ ਤਾਂ ਕਿਸ App ਨਾਲ ਕਰ ਸਕਦੇ ਹਾਂ ਅਤੇ ਜੋ ਅਕਾਊਂਟ ਖੁਲਵਾਉਣ ਹੈ ਉਹ ਕਿਥੋਂ ਖੁਲਵਾਉਣ ਹੈ
@Drama983
@Drama983 8 месяцев назад
you can contact with me if you want
@funnypolitic5113
@funnypolitic5113 3 месяца назад
Daljeet great man 👍👍👍👍👍👍👍
@techdaljeetsingh
@techdaljeetsingh 3 месяца назад
🤗❤️
@manisingh6823
@manisingh6823 Месяц назад
pehla ta congrates veer ik sikdekh k bdi khushi hoyi. thnx and keep it up👍
@techdaljeetsingh
@techdaljeetsingh Месяц назад
❤️❤️
@Raj-mobile-accessories77
@Raj-mobile-accessories77 8 месяцев назад
Bohot vadiya tarike nal smjha rhe veer ji 👌👌👌
@HINDUSTANPRIDE
@HINDUSTANPRIDE 8 месяцев назад
Main Suzlon nu 2.30 paise che lita siga 2020, 5000 da aje bhi hega a, intraday hamesha risky honda a minnu hamesha loss hoya a long term che hamesha profit
@mrdeepak_1999
@mrdeepak_1999 8 месяцев назад
Bhut vdia Bai simple sobbar language ❤ bhut vdia explain Kita.
@techdaljeetsingh
@techdaljeetsingh 8 месяцев назад
😁🙏❤️
@brandsardar6676
@brandsardar6676 Месяц назад
Bhut wdia jankari diti vir nay
@techdaljeetsingh
@techdaljeetsingh 23 дня назад
🙏❤️
@bcreative7816
@bcreative7816 7 месяцев назад
ਬਾਈ ਤੁਸੀ ਬਹੁਤ ਵਦੀਆ ਦਸਿਆ ਤੇ ਬਾਈ ਕੇ ਤੁਸੀ ਹੋਰ ਵੀਡਿਓ ਬਣਾਓ ਇਸ topic ਤੇ ਸਾਨੂੰ ਇਨਵੇਸਤ ਕਰਨਾ ਸਖਾਦੋ
@techdaljeetsingh
@techdaljeetsingh 7 месяцев назад
Okk g
@JasbirSingh-hc7bw
@JasbirSingh-hc7bw 9 месяцев назад
We are very happy. Punjabi ve shaei nuger as rhi hi. Nice
@techdaljeetsingh
@techdaljeetsingh 9 месяцев назад
Second line veer g smj nji aii
@funnypolitic5113
@funnypolitic5113 3 месяца назад
Maboli vich dasea great paji 👍🙏😘
@NavjotSingh-ex7tp
@NavjotSingh-ex7tp 5 месяцев назад
Love from babbu maan fans veer raab kare tahude millions ch subscriber hon jaldi
@techdaljeetsingh
@techdaljeetsingh 5 месяцев назад
❤️❤️😅
@MissionHealthy
@MissionHealthy 8 месяцев назад
ਤੁਸੀਂ ਸਾਰੇ ਮੇਰੇ ਕਹਿਣ ਤੇ ਰਵੀ ਕੁਮਾਰ ਦੀ ਕੋਚਿੰਗ ਕਲਾਸਾਂ ਲਾਓ।ਤੁਹਾਡੀ ਜ਼ਿੰਦਗੀ ਬੱਦਲ ਜਾਣੀ।
@jagjitsinghjassi7133
@jagjitsinghjassi7133 Месяц назад
ਵੈਰੀ good ਬਾਈ ਜੀ। ਚੰਗਾ ਲੱਗਿਆ। ਜਿਉਂਦੇ ਵਸਦੇ ਰਹੋ।
@techdaljeetsingh
@techdaljeetsingh Месяц назад
❤️🙏🙏
@SukhaSingh-vt8oc
@SukhaSingh-vt8oc 4 месяца назад
ਬੈਂਕ ਵਾਲਿਆਂ ਦਾ ਪਰਸੈਂਟ ਸਾਲ ਦਾ ਹੁੰਦਾ,ਜੇ ਆਪਾ ਇਕ ਲੱਖ ਰੁਪਇਆ 2 ਪਰਸੈਂਟ ਨੂੰ ਬਾਹਰ ਦਿਨੇ ਆ ਤਾਂ 24 ਹਜਾਰ ਬਣਦਾ ਸਾਲ ਦਾ ਤੇ ਜੇ ਪੰਜ ਪਰਸੈਂਟ ਨੂੰ ਲੱਖ ਬੈਂਕ ਚ ਦਿੰਦੇ ਆ ਤੇ ਸਾਲ ਦਾ ਪੰਜ ਹਜ਼ਾਰ ਹੀ ਦਿੰਦੇ ਨੇ
@Daily_Motivational_stories1612
@Daily_Motivational_stories1612 Месяц назад
good info in pure punjabi
@techdaljeetsingh
@techdaljeetsingh Месяц назад
Thanbaad veer g, 🙏❤️
@princegill1253
@princegill1253 5 месяцев назад
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏
@techdaljeetsingh
@techdaljeetsingh 5 месяцев назад
🙏❤️
@Northseascary
@Northseascary 8 месяцев назад
Bhaji buht time to search kr rea c main es tra di videos. Thx bhaji
@techdaljeetsingh
@techdaljeetsingh 8 месяцев назад
🙏🙏
@TARSEMSINGH-cj3lz
@TARSEMSINGH-cj3lz 8 месяцев назад
Thank u brother 🙏 bhut vdiya smjhaya
@techdaljeetsingh
@techdaljeetsingh 8 месяцев назад
🙏❤️❤️
@akash1583
@akash1583 7 месяцев назад
Tq vadde paji,
@techdaljeetsingh
@techdaljeetsingh 7 месяцев назад
🙏😇
@satpalsinghrawat2529
@satpalsinghrawat2529 7 месяцев назад
Nifty bees vich sip karo 15%har saalkmao❤❤❤❤😂😂😂
@techdaljeetsingh
@techdaljeetsingh 7 месяцев назад
🙏😇
@harpreet_duggal
@harpreet_duggal 8 месяцев назад
Good information 👍. Mera 6 years da experience hai stock market da
@harjindersingh-hz8qu
@harjindersingh-hz8qu 8 месяцев назад
Ki kra ....experience hai ta.......
@HarpreetSingh-vb8zo
@HarpreetSingh-vb8zo 7 месяцев назад
bahut simple tarike nal sam aa gya vr ji bs hun step by step candle graph bare v ds do
@BaljinderSingh-cd8xx
@BaljinderSingh-cd8xx 7 месяцев назад
Bahut wdia knowledge wali video paji....Thanks...Carry On.
@techdaljeetsingh
@techdaljeetsingh 7 месяцев назад
🙏😇😇
@gurjantsandhu97
@gurjantsandhu97 9 месяцев назад
ਮੈਨੂੰ ਸ਼ੇਅਰ ਮਾਰਕਿਟ ਦਾ ਕੁਝ ਵੀ ਪਤਾ ਨਹੀਂ ਪਰ ਮੈਂ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਉਣਾ ਚਹੁੰਦਾ ਤਾਂ ਮੈਂ ਸ਼ੁਰੂਆਤ ਕਿਵੇਂ ਕਰਾਂ,?
@techdaljeetsingh
@techdaljeetsingh 9 месяцев назад
Demate acc. ਖੋਲੋ pehla ਫੇਰ analysis ਕਰੋ company ਦਾ ਫੇਰ ਸੋਚ smj ਕੇ invest kro
@lovejeetsinghkang4298
@lovejeetsinghkang4298 2 месяца назад
Good bro very nice
@techdaljeetsingh
@techdaljeetsingh 2 месяца назад
Thanks
@nitinbadhwar6208
@nitinbadhwar6208 8 месяцев назад
hje market 3 saal to upper hai jado consolidation period aya oh sab to aukha hunda main 2008 to ker reha long term ch jayada fayda hai but profit book kerna v jroori hai
@ranjitkaur6046
@ranjitkaur6046 Месяц назад
Bahut wadia veer ji
@Mehtab-Ahir2022
@Mehtab-Ahir2022 7 месяцев назад
Ik video bna do step by step kida practical krna
@techdaljeetsingh
@techdaljeetsingh 7 месяцев назад
Ok already upload aa but main i try ki hor asaani nl sb nu smj aaje
@NishanSingh-hb2wl
@NishanSingh-hb2wl Месяц назад
ਬਹੁਤ ਵਧੀਆ ਹੈ ਜੀ
Далее
Cleaning🤣 #shorts #トイキッズ
00:18
Просмотров 8 млн