Тёмный
No video :(

ਪੈ ਗਈ ਕੌਡੀ ! ਹੋ ਗਈ ਪ੍ਰਧਾਨੋ ਪਰਧਾਨੀ ! ਫਸ ਗਿਆ ਗਿੱਦੜਬਾਹਾ ਤੇ ਡੇਰਾ… Punjab Television 

Punjab Television
Подписаться 325 тыс.
Просмотров 42 тыс.
50% 1

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 168   
@Ranjeetdaliwal-kz2nc
@Ranjeetdaliwal-kz2nc Месяц назад
ਸ ਜਗਤਾਰ ਸਿੰਘ ਸਿੱਧੂ ਜੀ ਆਪ ਸਿੱਖ ਰਾਜਨਿਤੀ ਵੱਲ ਆਪਦਾ ਝੁਕਾਅ ਲਗਾਤਰ ਵਧ ਰਿਹ ਹੈ। ਸ ਹਮੀਰ ਸਿੰਘ ਵੱਲੋ ਕੀਤਾ ਜਾ ਰਿਹਾ ਵਿਸ਼ਲੇਸ਼ਣ ਬਹੁਤ ਚੰਗਾ ਹੁੰਦਾ ਹੈ। ਭਾਈ ਸਰਬਜੀਤ ਸਿੰਘ ਖਾਲਸਾ ਨੇ ਗਰੀਬੀ ਦੇ ਰਹਿਮੋਕਦਮ ਤੇਹ ਚੋਣ ਲੜੀ। ਭਾਈ ਕੇਹਰ ਸਿੰਘ ਜੌ ਇੱਸ ਘਟਨਾ ਦਾ ਮੁੱਖ ਕਿਰਦਾਰ ਸੀ। ਉਹ ਵੀ ਫਾਂਸੀ ਚੜ ਗਿਆ। ਸਿੱਖੋ ਭਾਈ ਕੇਹਰ ਸਿੰਘ ਦਾ ਪ੍ਰੀਵਾਰ ਕਿੱਥੇ ਹੈ? ਭਾਈ ਸਰਬਜੀਤ ਸਿੰਘ ਖਾਲਸਾ ਦੇ ਪ੍ਰੀਵਾਰ ਨੂੰ ਪਹਿਲਾ ਤਿੰਨ ਵਾਰ ਐਮ ਪੀ ਬਣਾਇਆ। ਭਾਈ ਕਦੇ ਅਕਾਲੀ ਦਲ ਅੰਮ੍ਰਿਤਸਰ ਕਦੇ ਬੀ ਐੱਸ ਪੀ ਤੇ ਹੁਣ ਵਿਚਾਰਾ ਬਣ ਚੋਣ ਜਿੱਤ ਗਿਆ। ਹਜਾਰ ਸਰਪੰਚ ਬਣਦੇ ਹਨ ਕੇਵਲ ਦਸ ਫ਼ੀਸਦੀ ਕਾਮਜਾਬ ਹੁੰਦੇ ਹਨ। ਚੋਣ ਨਤੀਜਿਆਂ ਵਿੱਚ ਜਰੂਰੀ ਨਹੀਂ ਕੋਈ ਬਹੁਤ ਉੱਚ ਕੋਟੀ ਦਾ ਚੋਣ ਲਾੜੇ। ਜਨਤਕ ਲੋਕਾਂ ਵਿੱਚ ਆਉਣ ਤੋਂ ਬਾਅਦ ਜਰੂਰੀ ਨਹੀਂ ਕਿ ਭਾਈ ਅੰਮ੍ਰਿਤਪਾਲ ਸਿੰਘ ਜਾ ਭਾਈ ਸਰਬਜੀਤ ਸਿੰਘ ਖਾਲਸਾ ਕਾਮਜਾਬ ਹੋ ਜਾਣ।
@sandhunirmal4852
@sandhunirmal4852 Месяц назад
ਵਕਤ ਆ ਰਿਹਾ ਭਾਊ ਸਬਰ ਕਰ ਹੋਣਾ ਬਹੁਤ ਕੁਝ ਲੋਕ ਜਾਣਦੇ ਸਭ
@jugsingh2006
@jugsingh2006 Месяц назад
Qaom nu Bhai Kehar Singh de parivar di saar laeni chahidi hai.
@khushpindercheema856
@khushpindercheema856 Месяц назад
Lo p😊😊😊😊😊😊
@ginderkaur6274
@ginderkaur6274 Месяц назад
ਬਹੁਤ ਅਹਿਮ ਗਲਬਾਤ ਚੰਗੀਆਂ ਸਖਸ਼ੀਅਤਾਂ ਵੱਲੋਂ
@parminderkaur7844
@parminderkaur7844 Месяц назад
*ਅਸੀ ਕਿਥੇ ਹਾਂ ?* *ਸ਼੍ਰੋਮਣੀ ਅਕਾਲੀ ਦਲ ਬਾਦਲ* *ਸ਼੍ਰੋਮਣੀ ਅਕਾਲੀ ਦਲ ਸਰਨਾ* *ਸ਼੍ਰੋਮਣੀ ਅਕਾਲੀ ਦਲ ਸੰਯੁਕਤ ਢੀਂਡਸਾ* *ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ* *ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ* *ਸ਼੍ਰੋਮਣੀ ਅਕਾਲੀ ਦਲ 1920* *ਸ਼੍ਰੋਮਣੀ ਅਕਾਲੀ ਦਲ ਯੂਕੇ* *ਸ਼੍ਰੋਮਣੀ ਕਮੇਟੀ* *ਦਿੱਲੀ ਕਮੇਟੀ* *ਹਰਿਆਣਾ ਕਮੇਟੀ* *ਦਮਦਮੀ ਟਕਸਾਲ* *ਅਖੰਡ ਕੀਰਤਨੀ ਜਥਾ* *ਜਾਗੋ* *ਪੰਥਕ ਸੇਵਾ ਦਲ* *ਸੰਤ ਸਮਾਜ* *ਦੋਦੜੇ ਵਾਲੇ* *ਰਾੜੇ ਵਾਲੇ* *ਨਾਨਕਸਰ* *ਭੁੱਚੋ ਵਾਲੇ* *ਕਾਰਸੇਵਾ ਵਾਲੇ* *ਭੂਰੀ ਵਾਲੇ* *ਬੀਬੀ ਕੌਲਾਂ ਵਾਲੇ* *ਢਡਰੀਆਂ ਵਾਲੇ* *ਨੇਕੀ ਵਾਲੇ* *ਪ੍ਰੋ.ਦਰਸ਼ਨ ਸਿੰਘ ਵਾਲੇ* *ਸੇਵਾ ਪੰਥੀ* *ਨਾਮਧਾਰੀ* *ਰਾਧਾਸਵਾਮੀ* *ਤਰਨਾ ਦਲ* *ਬੁੱਢਾ ਦਲ* *ਬਿਧੀ ਚੰਦੀਏ* *ਸਿਰਸਾ ਕਾਲਕਾ ਟੋਕਰੀ ਵਾਲੇ* *ਦਸਮ ਵਿਰੋਧੀ* *ਦਸਮ ਹਿਮਾਇਤੀ* *ਮਿਸ਼ਨਰੀ* *ਸਟਡੀ ਸਰਕਲ* *ਗੁਰਮਤਿ ਗਿਆਨ* *ਤੱਤ ਗੁਰਮਤਿ* *ਰਾਸ਼ਟਰੀ ਸਿੱਖ ਸੰਗਤ* *ਅਤੇ ਹੋਰ ਅਣਗਿਣਤ ਟੁਕੜੇ* *ਧੜੇ* *ਜੱਥੇ* *10 ਜਥੇਦਾਰ* *5 sgpc ਵਾਲੇ* *5 ਸਰਬਤ ਖਾਲਸਾ ਵਾਲੇ* *ਫਿਰ ਵੀ ਕੌਮ ਦੀ ਹਾਲਤ ਖਰਾਬ* *ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਵਿਚਾਰ ਸਿਧਾਂਤ ਸਾਡੇ ਜੀਵਨ ਵਿਚ ਨਹੀਂ. ਖੋਖਲਾ ਦਿਖਾਵਾ,ਝੂਠ,ਮਕਾਰੀ, ਗਦਾਰੀ ਤੇ ਬਾਕੀ ਸਭ ਕੁਝ ਹੈ* *ਕਰਨਾ ਕੀ ਸੀ ਕੀਤਾ ਕੀ* *ਤੇ ਕਿਥੇ ਜਾ ਰਹੇ ਹਾਂ* *ਇਕ ਪੰਥ,ਇਕ ਗ੍ਰੰਥ,ਇਕ ਨਿਸ਼ਾਨ ਤੇ ਇਕ ਬੋਲੀ ਨੂੰ ਅਪਨਾਓ ਤੇ ਅਪਣੀ ਕੌਮ ਨੂੰ ਬਚਾਓ*..🙏
@HARBANSSingh-fu9pc
@HARBANSSingh-fu9pc Месяц назад
ਵਾਹ ਜੀ ਵਾਹ/
@JagjitSingh_
@JagjitSingh_ Месяц назад
ਰੰਧਾਵਾ ਸਾਹਿਬ ਸ ਜਗਤਾਰ ਸਿੰਘ ਨੇ ਬਿਲਕੁਲ ਠੀਕ ਕਿਹਾ ਕਿ ਗਿਦੜਬਾਹਾ ਵਾਲੀ ਸੀਟ ਸਾਰੇ ਪੰਜਾਬ ਵਿੱਚੋਂ ਅਹਿਮ ਹੈ
@premkumar-he2wl
@premkumar-he2wl Месяц назад
ਅਕਾਲੀ ਪਾਰਟੀ ਜੋ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਹੈ ਨੇ ਪੰਜਾਬ ਅਤੇ ਸਿੱਖਾਂ ਦਾ ਨੁਕਸਾਨ ਹੀ ਕੀਤਾ ਹੈ। ਇਸੇ ਤਰ੍ਹਾਂ ਇਸੇ ਤਰ੍ਹਾਂ ਬੀਜੇਪੀ ਜੋ ਆਪਣੇ ਆਪ ਨੂੰ ਹਿੰਦੂਆਂ ਦੀ ਪਾਰਟੀ ਕਹਿੰਦੀ ਹੈ ਨੇ ਹਿੰਦੂਆਂ ਅਤੇ ਹਿੰਦੁਸਤਾਨ ਦਾ ਨੁਕਸਾਨ ਹੀ ਕੀਤਾ ਹੈ। ਮੌਜੂਦਾ ਸਮੇਂ ਪੰਜਾਬ ਨੂੰ ਇੱਕ ਧਰਮ ਨਿਰਪੱਖ ਪਾਰਟੀ ਦੀ ਲੋੜ ਹੈ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲੇ।
@rajeshmoudgil9440
@rajeshmoudgil9440 Месяц назад
ਤੁਸੀਂ ਕਿਸ ਆਧਾਰ 'ਤੇ ਕਹਿ ਰਹੇ ਹੋ ਕਿ ਭਾਜਪਾ ਨੇ ਪੰਜਾਬ ਅਤੇ ਭਾਰਤ ਨੂੰ ਨੁਕਸਾਨ ਪਹੁੰਚਾਇਆ ਹੈ। ਪੰਜਾਬ ਦੀ ਇਸ ਹਫੜਾ-ਦਫੜੀ ਲਈ ਖੁਦ ਜੱਟ ਸਿੱਖ ਜ਼ਿੰਮੇਵਾਰ ਹਨ। ਪੰਜਾਬ ਵਿੱਚ ਹਿੰਦੂਆਂ ਦਾ ਕੀ ਹਾਲ ਹੈ? ਪੰਜਾਬ ਵਿੱਚ ਸਿਆਸੀ ਬਿਰਤਾਂਤ ਵਿੱਚ ਜੱਟ ਸਿੱਖਾਂ ਦਾ ਦਬਦਬਾ ਕਿਉਂ ਹੈ? ਤੁਹਾਡੇ ਵਰਗੇ ਲੋਕਾਂ ਕਾਰਨ ਹੀ ਪੰਜਾਬ ਵਿੱਚ ਹਿੰਦੂ ਦੂਜੇ ਦਰਜੇ ਦੇ ਨਾਗਰਿਕ ਹਨ।
@deepbrar.
@deepbrar. Месяц назад
ਹਵਾ ਨੂੰ ਕਹਿ ਦਿਓ ਖੁਦ ਨੂੰ ਅਜ਼ਮਾ ਕੇ ਦਿਖਾਏ *ਬਹੁਤ ਚਿਰਾਗ਼ ਬੁਝਾਉਂਦੀ ਹੈ, ਇੱਕ ਜਗਾ ਕੇ ਤਾਂ ਦਿਖਾਏ*
@user-ut6pq6bb8u
@user-ut6pq6bb8u Месяц назад
ਅਸੀਂ ਬਦੇਸਾਂ ਚ ਤੇ ਅਮਰੀਕਾ ਚ ਵੀ ਘਿਓ ਲੱਸੀ ਬਹੁਤ ਚੀਜ਼ਾਂ ਵੇਰਕਾ ਬਰਾਂਡ ਖ਼ਰੀਦ ਕਿ ਵਰਤਦੇਂ ਆਂ ਇਹ ਅਸੀ ਪੰਜਾਬੀ ਬਹੁਤ ਪਸੰਦ ਕਰਦੇ ਹਾਂ ਵੇਰਕਾ ਬਰਾਂਡ ਕਿਉਂਕਿ ਅਸੀਂ ਖੁਦ ਵੀ ਕਿਸਾਨੀ ਨਾਲ ਜੁੜੇ ਲੋਕ ਹਾਂ ਇਹ ਬਰਾਂਡ ਜਿਉਂਦਾ ਰਹਿਣਾ ਚਾਹੀਦਾ ਇਸ ਲਈ ਲਗਾਤਾਰ ਅਵਾਜ ਉਠਾਓ ਪਲੀਜ ਤੇ ਜ਼ੋਰ ਲਾਓ ਇਹਨਾ ਦੇ ਹਰ ਚੀਜ ਬਹੁਤ ਟੇਸਟੀ ਆ
@ramanpreetsingh1403
@ramanpreetsingh1403 Месяц назад
ਇਹ ਪੰਜਾਬ ਵਾਲਾ ਵੇਰਕਾ ਨਹੀਂ ਹੈ। ਪੰਜਾਬ ਵਾਲਾ ਵੇਰਕਾ ਮਾਰਕਫੇੱਡ ਦੇ ਨਾਮ ਤੇ ਚੱਲਦਾ ਹੈ। ਆਪਣੇ ਕਨੇਡਾ ਅਮਰੀਕਾ ਵਾਲਾ ਵੇਰਕਾ ਦਿੱਲੀ ਦੇ ਭਾਪੇ ਆ ਜਿਹਨਾਂ ਨੇ ਚੋਰੀ ਕਰ ਕੇ ਲੋਗੋ ਤੇ ਨਾਮ ਬਾਹਰਲੇ ਮੁਲਖ ਚ ਲੋਕਾਂ ਨੂੰ ਮੂਰਖ ਬਣਾਇਆ ਹੋਇਆ ਆ
@ramanpreetsingh1403
@ramanpreetsingh1403 Месяц назад
ਇਹ ਗਗਨ ਮੱਟਾ ਤੇ ਮੋਨਾ ਮੱਟਾ ਆ ਦੋ ਜਣੇ ਜਿਹਨਾਂ ਦਾ ਵੇਰਕਾ ਫੂਡ ਇੰਟਰਨੇਸ਼ਨਲ ਆ। ਗੂਗਲ ਕਰ ਕੇ ਦੇਖੋ Verka Food international owner
@kamaldhindsa7528
@kamaldhindsa7528 Месяц назад
Most awaited program , full of current affairs and well explained . Shukryea ji 🙏
@charanjitsinghpadda5031
@charanjitsinghpadda5031 Месяц назад
ਸ ਜਗਤਾਰ ਸਿੰਘ ਜਿੱਥੇ ਚੋਟੀ ਦੇ ਜਰਨਲਿਸਟ ਹਨ ਉੱਥੇ ਉਹ ਕਮਾਲ ਦੇ ਹਿਸਟੋਰੀਅਨ ਵੀ ਹਨ ।ਉਹ ਅਤਿਅੰਤ ਸਿਆਣੇ ਅਤੇ ਦਾਨਗੀ ਨਾਲ ਗੱਲ ਕਰਦੇ ਹਨ ।ਸੱਚਾਈ ਨੂੰ ਦਲੇਰੀ ਨਾਲ ਬਿਆਨ ਕਰਨ ਕਰਕੇ ਉਹ ਕਿਸੇ ਨੂੰ ਰੜਕ ਸਕਦੇ ਹਨ ।ਪਰੰਤੂ ਜੇਕਰ ਅਸੀਂ ਸਚਾਈ ਸੁਣਨ ਦਾ ਮਾਦਾ ਨਹੀਂ ਰੱਖਦੇ ਇਹ ਸਾਡੀ ਸਮੱਸਿਆ ਹੈ ਸ ਸਾਹਿਬ ਦੀ ਨਹੀਂ ਹੈ ।ਜਦੋਂ ਅਸੀਂ ਨੈਸ਼ਨਲ ਲੈਵਲ ‘ਤੇ ਰਵੀਸ਼ ਕੁਮਾਰ ਜਾਂ ਕਰਨ ਥਾਪਰ ਨੂੰ ਸੁਣਦੇ ਹਾਂ ਤਾਂ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਸਾਡੇ ਕੋਲ ਵੀ ਰੰਧਾਵਾ ਸਾਹਿਬ ,ਹਮੀਰ ਸਿੰਘ ਅਤੇ ਸ ਜਗਤਾਰ ਸਿੰਘ ਵਰਗੇ ਸਮਰੱਥ ਵਿਦਵਾਨ ਹਨ ਜੋ ਜਰਨਲਿਜ਼ਮ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ ।ਸਾਡੀਆਂ ਸ਼ੁਭ-ਇੱਛਾਵਾਂ 💐👏 ਚਰਨਜੀਤ ਸਿੰਘ ਪੱਡਾ ਟਰਾਂਟੋ (ਕੈਨਡਾ)
@hardeepjagjit3274
@hardeepjagjit3274 Месяц назад
C, p
@RanjitSingh-wg9lw
@RanjitSingh-wg9lw Месяц назад
😅 12:11
@HARBANSSingh-fu9pc
@HARBANSSingh-fu9pc Месяц назад
Good
@Panjabtepanjabiat84
@Panjabtepanjabiat84 Месяц назад
ਅਕਾਲੀਦਲ ਬਾਦਲ ਨੂੰ ਪੰਥਕ ਸਮਝਣਾ ਹੀ ਭਰਮ ਹੈ, ਬਾਕੀ ਇਸ ਪਾਰਟੀ ਦੇ ਸੁਖਬੀਰ ਪੱਖੀ ਤੇ ਵਿਰੋਧੀ ਜੋ ਮਰਜੀ ਕਰ ਲੈਣ ਹੁਣ ਇਹ ਲੋਕ ਪ੍ਰਵਾਨਿਤ ਨਹੀਂ ਹੋ ਸਕਦੇ। ਚਾਹੇ ਇਹ ਸਾਰੇ ਲੋਕ ਆਪਣੀ ੧੦੦% ਜਾਇਦਾਦ ਲੋਕਾਂ ਵਿੱਚ ਵੰਡ ਕੇ ਵੀ ਆ ਜਾਣ। ਹਰ ਉਹ ਲੀਡਰ ਜਿਹੜਾ ੨੦੧੫ ਤੋਂ ਬਾਅਦ ਬਾਦਲ ਦਲ ਦੇ ਨਾਲ ਸਨ ਉਹ ਸਾਰੇ ਦੋਸ਼ੀਆਂ ਦੀ ਲਿਸਟ ਵਿੱਚ ਨੇ। ਹੁਣ ਇੰਨਾਂ ਦਾ ਜਨਤਕ ਜੀਵਨ ਖਤਮ ਹੈ।
@sewakbhui7004
@sewakbhui7004 Месяц назад
ਮੇਰੀ ਕੋਆਪਰੇਟਿਵ ਬੈਂਕ ਦੀ ਤੀਹ ਸਾਲ ਦੀ ਸਰਵਿਸ ਦੇ ਤਜ਼ਰਬੇ ਦੇ ਆਧਾਰ ਤੇ ਇਹ ਕਹਿ ਰਿਹਾ ਹਾਂ ਕਿ ਜਿੰਨਾਂ ਦਖ਼ਲ ਅਫ਼ਸਰਸ਼ਾਹੀ ਦਾ ਸਹਿਕਾਰੀ ਵਿਭਾਗ ਵਿੱਚ ਹੈ ਉਤਨਾਂ ਕਿਸੇ ਵੀ ਹੋਰ ਸੂਬੇ ਵਿੱਚ ਨਹੀਂ ਹੈ । ਅਫ਼ਸਰਸ਼ਾਹੀ ਨੇ ਸਿਰਫ਼ ਵੇਰਕਾ ਹੀ ਨਹੀਂ ਸਗੋਂ ਮਾਰਕਫੈੱਡ ਅਤੇ ਕੋਆਪਰੇਟਿਵ ਬੈਂਕ ਅਤੇ ਸੁਸਾਇਟੀਆਂ ਵੀ ਬਰਬਾਦ ਕਰ ਚੁੱਕੇ ਹਨ। ਜੇਕਰ ਪੰਜਾਬ ਅਤੇ ਕਿਸਾਨੀ ਨੁੰ ਬਚਾਉਣਾ ਹੈ ਤਾਂ ਸਹਿਕਾਰੀ ਵਿਭਾਗ ਵਿੱਚੋਂ ਸਰਕਾਰੀ ਦਖ਼ਲ ਖ਼ਤਮ ਕਰਨਾ ਜ਼ਰੂਰੀ ਹੈ । ਕਿਸਾਨ ਜੱਥੇਬੰਦੀਆਂ ਜੇਕਰ ਕਿਸਾਨੀ ਬਾਰੇ ਸੁਹਿਰਦ ਹਨ ਤਾਂ ਸਹਿਕਾਰੀ ਵਿਭਾਗ ਵਿਚ ਲੋਕਤੰਤਰ ਬਹਾਲ ਕਰ ਲੈਣ ਸਾਰੇ ਮਸਲੇ ਹੱਲ ਹੋ ਜਾਣਗੇ। ਸਭ ਤੋਂ ਪਹਿਲਾਂ ਮਾਰਕੀਟਿੰਗ ਸਿਸਟਮ ਮਾਰਕਫੈੱਡ ਅਤੇ ਵੇਰਕਾ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ।ਵੇਰਕਾ ਅਤੇ ਸੋਹਣਾ ਬਰਾਂਡ ਅੱਜ ਵੀ ਬਹੁਤ ਭਰੋਸੇਯੋਗ ਹਨ।ਇਸ ਕੰਮ ਲਈ ਸਰਕਾਰ ਦਾ ਇਕ ਵੀ ਪੈਸਾ ਨਹੀਂ ਲੱਗੇਗਾ । ਸਹਿਕਾਰੀ ਬੈਂਕ ਰਾਹੀਂ ਇਸ ਲਈ ਲੋੜੀਂਦੇ ਫੰਡ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਪ੍ਰੋਸੈਸ ਰਾਹੀਂ ਬਹੁਤ ਜ਼ਿਆਦਾ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾ ਸਕਦੇ ਹਨ । ਲੋੜ ਸਿਰਫ਼ ਇਮਾਨਦਾਰ ਅਤੇ ਸੁਹਿਰਦ ਯਤਨ ਕਰਨ ਦੀ ਹੈ । ਕੀ ਕਿਸਾਨ ਜੱਥੇਬੰਦੀਆਂ ਅਤੇ ਬੁੱਧੀਜੀਵੀ ਇਸ ਮੋਰਚੇ ਤੇ ਕੰਮ ਕਰਨਗੇ ????????
@charanjitsingh2720
@charanjitsingh2720 Месяц назад
ਕੋਈ ਵੀ ਸਿਆਸੀ ਪਾਰਟੀ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦੀ ਜਦੋਂ ਤੱਕ ਉਹ ਸਮਾਜ ਦੇ ਸਾਰੇ ਵਰਗਾਂ ਦਾ ਭਰੋਸਾ ਨਹੀਂ ਜਿੱਤ ਲੈਂਦੀ।
@mangalsinghkhosa4503
@mangalsinghkhosa4503 Месяц назад
Absolutely right
@jassbir1363
@jassbir1363 Месяц назад
ਸਟੇਟ ਵਿੱਚ ਸਾਰੇ ਸਮਾਜ ਅਤੇ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ , ਕੁੜੱਤਣ ਨਹੀ ਹੋਣੀ ਚਾਹੀਦੀ ਹੈ ।
@charanjitsingh2720
@charanjitsingh2720 Месяц назад
ਸ਼੍ਰੋਮਣੀ ਕਮੇਟੀ ਦੀਆਂ ਪਿਛਲੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਸਾਬਤ ਸੂਰਤ ਸਿੱਖ ਅਕਾਲ ਚਲਾਣਾ ਕਰ ਚੁੱਕੇ ਹਨ। ਨਵੀਂ ਪੀੜ੍ਹੀ ਜ਼ਿਆਦਾਤਰ ਘੋਨ-ਮੋਨ ਹੈ।
@parkashsinghkhurmi2941
@parkashsinghkhurmi2941 Месяц назад
ਸ ਜਗਤਾਰ ਸਿੰਘ ਜੀ ਜੇਕਰ ਸ ਸੁਖਬੀਰ ਸਿੰਘ ਬਾਦਲ ਇੱਕ ਵਾਰ ਪਾਸੇ ਹੋ ਜਾਣ ਫਿਰ ਦੇਖੋ ‌ਕੀ ਬਣਦਾ ਹੈ
@bikkarsingh2957
@bikkarsingh2957 Месяц назад
ਵੇਰਕਾ ਨੂੰ ਪਹਿਲਾਂ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਵਲੋਂ ਵੇਰਕਾ ਦਾ ਸਮਾਨ ਨਾ ਖ਼ਰੀਦ ਕੇ ਵੱਡਾ ਝਟਕਾ ਦਿੱਤਾ ਤੇ ਹੁਣ ਪੰਜਾਬ ਸਰਕਾਰ ਵੀ ਆਂਗਨਵਾੜੀ ਵਿੱਚ ਆਉਣ ਵਾਲ਼ਾ ਸਮਾਨ ਦੂਜੀਆਂ ਕੰਪਨੀਆਂ ਤੋਂ ਖ਼ਰੀਦਣ ਲੱਗ ਪਈ 🙏🙏🙏
@Nanak-rc1go
@Nanak-rc1go Месяц назад
ਅਕਾਲ ਤਖ਼ਤ ਦੇ ਜਥੇਦਾਰ ਸ਼੍ਰ ਰਣਜੀਤ ਸਿੰਘ ਜੀ ਥਾਪੇ ਜਾਣ, ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ ਜੀ।
@Nanak-rc1go
@Nanak-rc1go Месяц назад
ਸ੍ਰ ਹਮੀਰ ਸਿੰਘ ਨੇ ਤਰਕ ਨਾਲ ਗੱਲਾਂ ਕੀਤੀਆਂ ਨਵੀਂ ਪਾਰਟੀ ਵਾਰੇ।
@harjinderkaur3978
@harjinderkaur3978 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@jaggabrar2908
@jaggabrar2908 Месяц назад
ਕਾਂਗਰਸ ਸਰਕਾਰ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਹਿ ਚੁੱਕੇ ਨਰਿੰਦਰ ਸਿੰਘ ਕਾਉਣੀ
@kanwerdawinder8888
@kanwerdawinder8888 Месяц назад
ਪਰਮ ਸਤਿਕਾਰਯੋਗ ਰੰਧਾਵਾ ਸਾਹਿਬ ਸਰਦਾਰ ਹਮੀਰ ਸਿੰਘ ਜੀ ਅਤੇ ਸਰਦਾਰ ਜਗਤਾਰ ਸਿੰਘ ਜੀ ਤੁਸੀਂ ਪੰਜਾਬ ਦੀ ਸਿਆਸਤ ਬਾਰੇ ਬੜੇ ਹੀ ਵਿਸਥਾਰ ਨਾਲ ਰੋਜਾਨਾ ਪੰਜਾਬੀਆਂ ਨੂੰ ਸਮਝਾ ਰਹੇ ਹੋ ਅੱਜ ਦੇ ਯੁੱਗ ਵਿੱਚ ਕਹਿਣ ਨੂੰ ਭਾਵੇਂ ਅਸੀਂ ਲੋਕਰਾਜੀ ਹਾਂ ਪਰ ਪੋਲਸੀ ਮੇਕਰ ਸਾਡੇ ਆਈਏਐਸ ਉਹੀ ਪੁਲਸੀਆਂ ਬਣਾਉਂਦੇ ਹਨ ਜਿਸ ਨਾਲ ਕਾਰਪੋਰੇਟ ਜਗਤ ਨੂੰ ਫਾਇਦਾ ਹੋਵੇ ਅਤੇ ਆਮ ਲੋਕਾਂ ਦੀ ਆਰਥਿਕ ਮੌਤ ਹੋ ਜਾਵੇ ਤਾਂ ਕਿ ਕੋਈ ਵੀ ਸੰਗਠਨ ਸਰਕਾਰ ਦੇ ਖਿਲਾਫ ਕੋਈ ਵੀ ਪ੍ਰਦਰਸ਼ਨ ਜਾਂ ਐਕਸ਼ਨ ਨਾ ਕਰ ਸਕੇ ਅਤੇ ਪੁਲਿਸ ਮਹਿਕਮੇ ਨੂੰ ਲੋਕਾਂ ਨੂੰ ਲੁੱਟਣ ਤੇ ਕੁੱਟਣ ਦੀ ਖੁੱਲੀ ਛੁੱਟ ਦਿੱਤੀ ਹੋਈ ਹੈ ਉਹ ਨਿੱਕੇ-ਨਿੱਕੇ ਝਗੜੇ ਜਿਨਾਂ ਨੂੰ ਅਸੀਂ ਪਰਿਵਾਰ ਜਾਂ ਪੰਚਾਇਤ ਵਿੱਚ ਬੈਠ ਕੇ ਨਿਬੇੜ ਸਕਦੇ ਹਾਂ ਉਹ ਥਾਣੇ ਤੇ ਕਚਹਿਰੀਆਂ ਰਾਹੀਂ ਜੇਲਾਂ ਵਿੱਚ ਤੁੰਨਣ ਦਾ ਪ੍ਰਬੰਧ ਕਰਦੇ ਹਨ ਤਾਂ ਜੋ ਕਚਹਿਰੀ ਸਿਸਟਮ ਰਾਹੀਂ ਸਾਨੂੰ ਆਰਥਿਕ ਤੌਰ ਤੇ ਕੰਗਾਲ ਕੀਤਾ ਜਾਵੇ ਲੋਕ ਰਾਜੀ ਸਿਸਟਮ ਦਾ ਦੂਜਾ ਭੁਲੇਖਾ ਏਜੰਸੀਆਂ ਰਾਹੀਂ ਪਾਇਆ ਜਾਂਦਾ ਹੈ ਕਿ ਕਿਹੜੇ ਬੰਦਿਆਂ ਨੂੰ ਤੁਹਾਡੀ ਅਗਵਾਈ ਕਰਨ ਦਾ ਜਿੰਮਾ ਦਿੱਤਾ ਜਾਵੇ ਅਸੀਂ ਬੌਧਿਕ ਤੌਰ ਤੇ ਇੰਨੇ ਕੰਗਾਲ ਹੋ ਗਏ ਹਾਂ ਕਿ ਅਸੀਂ ਆਪਣਾ ਨੇਤਾ ਵੀ ਨਹੀਂ ਚੁਣ ਸਕਦੇ ਸ਼੍ਰੋਮਣੀ ਅਕਾਲੀ ਦਲ 1920 ਵਿੱਚ ਹੋਂਦ ਵਿੱਚ ਆਇਆ ਸੀ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਲਈ ਫਿਰ ਇਸ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਦੇਸ਼ ਦੀ ਵੰਡ ਤੋਂ ਬਾਅਦ ਕਰੀਬ 1970 ਤੱਕ ਸਾਡੇ ਦੇਸ਼ ਦੇ ਨੇਤਾ ਅਤੇ ਅਧਿਕਾਰੀ ਦੇਸ਼ ਦੇ ਲੋਕਾਂ ਦੀ ਆਰਥਿਕ ਹਾਲਤ ਸੁਧਾਰਨਾ ਚਾਹੁੰਦੇ ਸਨ ਫਿਰ ਅਧਿਕਾਰੀ ਅਤੇ ਲੀਡਰ ਪੈਸੇ ਦੀ ਚਮਕ ਦਮਕ ਤੋਂ ਇੰਨੇ ਪ੍ਰਭਾਵਿਤ ਹੋਏ ਤੇ ਆਪਣੀ ਅੱਖਾਂ ਦੀ ਰੌਸ਼ਨੀ ਵੀ ਗਵਾ ਬੈਠੇ ਅੱਜ ਯੂਪੀਐਸਸੀ ਰਾਹੀਂ ਪ੍ਰਾਪਤ ਹੋਣ ਰਹੀਆਂ ਪੋਸਟਾਂ ਦਾ ਹਾਲ ਸਾਰੇ ਭਾਰਤੀ ਲੋਕ ਦੇਖ ਰਹੇ ਹਨ ਕਿ ਕਿਸ ਤਰ੍ਹਾਂ ਯੂਪੀਏ ਸੀ ਪੈਸੇ ਅਤੇ ਭਾਈ ਭਤੀਜਾਵਾਦ ਰਾਹੀਂ ਅਫਸਰ ਭਰਤੀ ਕਰ ਰਿਹਾ ਅਤੇ ਪੈਸੇ ਨੇ ਸਕੂਲੀ ਅਤੇ ਕਾਲਜੀ ਪੇਪਰ ਲੀਕ ਤੱਕ ਵੀ ਪ੍ਰਬੰਧ ਕਰ ਲਿਆ ਹੈ ਨੌਕਰੀਆਂ ਦੇ ਠੇਕੇ ਹੋ ਰਹੇ ਹਨ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਭਰਤੀ ਕਰਨ ਦੇ ਠੇਕੇ ਦਿੱਤੇ ਜਾਂਦੇ ਹਨ ਜੋ ਕੰਪਨੀ ਸੈਂਕੜੇ ਰੁਪੀਆਂ ਲਈ ਪੇਪਰ ਲੈਣ ਦਾ ਪ੍ਰਬੰਧ ਕਰਦੀ ਹੈ ਕੀ ਉਸ ਨੂੰ ਲੱਖਾਂ ਰੁਪਈਆਂ ਦੀ ਕਰਪਸ਼ਨ ਮਾੜੀ ਲੱਗਦੀ ਹੈ ਨੌਕਰੀ ਪ੍ਰਾਪਤੀ ਲਈ ਲੋਕ ਲੱਖਾਂ ਰੁਪਿਆਂ ਦੀ ਰਿਸ਼ਵਤ ਦੇ ਰਹੇ ਹਨ ਜੇਕਰ ਨੌਕਰੀਆਂ ਕਾਬਲ ਲੋਕਾਂ ਨੂੰ ਨਹੀਂ ਮਿਲਣਗੀਆਂ ਕਰਪਟ ਲੋਕ ਨੌਕਰੀਆਂ ਪ੍ਰਾਪਤ ਕਰਨਗੇ ਤੇ ਸਰਵਿਸ ਦੌਰਾਨ ਉਹ ਕਰਪਸ਼ਨ ਹੀ ਕਰਨਗੇ ਇਸੇ ਤਰ੍ਹਾਂ ਸਾਡਾ ਸਮਾਜ ਵੀ ਮਨੁੱਖੀ ਸਰੀਰ ਦੀ ਬਣਤਰ ਵਾਂਗ ਹੈ ਮਨੁੱਖੀ ਸਰੀਰ ਦਾ ਕੋਈ ਵੀ ਅੰਗ ਖਰਾਬ ਹੋ ਜੇ ਤਾਂ ਡਾਕਟਰ ਝੱਟ ਦੱਸ ਦਿੰਦੇ ਹਨ ਕਿ ਹੁਣ ਇਸ ਸਰੀਰ ਦਾ ਜਿੰਦਾ ਰਹਿਣਾ ਬਹੁਤ ਮੁਸ਼ਕਿਲ ਹੈ ਇਸੇ ਤਰ੍ਹਾਂ ਸਾਡੇ ਸਮਾਜ ਦੇ ਸਾਰੇ ਅੰਗ ਪਰਿਵਾਰ ਪੰਚਾਇਤ ਥਾਣੇ ਕਚਹਿਰੀਆਂ ਪਲੀਜ਼ ਵਕੀਲ ਤੇ ਜੱਜ ਸਾਰੇ ਪੈਸੇ ਅਤੇ ਰੂਪ ਦੀ ਚਕਾਚੌਂਦ ਤੋਂ ਪ੍ਰਭਾਵਿਤ ਹਨ ਅਤੇ ਮਰ ਚੁੱਕੇ ਹਨ ਅਸੀਂ ਫਿਰ ਵੀ ਇਸ ਮੁਰਦਾ ਸਮਾਜ ਨੂੰ ਮੋਢਿਆਂ ਤੇ ਚੁੱਕੀ ਫਿਰਦੇ ਹਾਂ ਇਹ ਸ਼ਾਇਦ ਕੋਈ ਕਰਿਸ਼ਮਾ ਹੋ ਜਾਵੇ ਸਮਾਜ ਫਿਰ ਤੋਂ ਨਰੋਆ ਹੋ ਜਾਵੇ ਅਤੇ ਚੱਲਣ ਫਿਰਨ ਲੱਗ ਜਾਵੇ ਕੋਈ ਵੀ ਸਮਾਜ ਉਹਨਾਂ ਕਰ ਤਰੱਕੀ ਨਹੀਂ ਕਰ ਸਕਦਾ ਜਿੰਨਾ ਚਿਰ ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਤੁਸੀਂ ਜਿਹੜੇ ਮਰਜ਼ੀ ਵਿਸ਼ਲੇਸ਼ਣ ਕਰੀ ਜਾਵੋ ਸੱਚ ਕਹਿਣ ਤੋਂ ਕੰਨੀ ਕਤਰਾਈ ਜਾਵੋ ਇਹ ਲੋਕ ਜੋ ਸਾਡੇ ਲੀਡਰ ਬਣਾਏ ਜਾ ਰਹੇ ਹਨ ਇਹ ਦੇਖਣ ਨੂੰ ਤਾਂ ਸਾਡੇ ਲੱਗਦੇ ਹਨ ਇਹਨਾਂ ਦੇ ਕੰਮ ਕਰਨ ਦੇ ਢੰਗ ਦੇਖ ਲਿਓ ਇਹਨਾਂ ਨੂੰ ਵਾਂਗ ਡੋਰ ਦੇ ਕੇ ਦੇਖ ਲਿਓ ਇਹ ਸਭ ਸਾਨੂੰ ਹੱਕਣ ਦਾ ਕੰਮ ਕਰਨਗੇ ਇਹ ਵਰਤਾਰਾ ਕੋਈ ਇਕੱਲੇ ਪੰਜਾਬ ਵਿੱਚ ਹੀ ਨਹੀਂ ਵਾਪਰ ਰਿਹਾ ਇਹ ਆਲਮੀ ਪੱਧਰ ਤੇ ਵਰਤ ਰਿਹਾ ਹੈ ਕਿ ਆਮ ਮਨੁੱਖ ਨੂੰ ਕਿਸ ਤਰ੍ਹਾਂ ਆਖਿਆ ਜਾਵੇ ਅਤੇ ਉਸਨੂੰ ਬੀਬਾ ਬਾਲਕ ਬਣਾਇਆ ਜਾਵੇ ਤਾਂ ਜੋ ਸਰਕਾਰ ਦੀ ਕਿਸੇ ਵੀ ਪਾਲਸੀ ਦਾ ਵਿਰੋਧ ਨਾ ਕਰੇ ਜੇ ਵਿਰੋਧ ਕਰੇ ਤਾਂ ਉਸਨੂੰ ਉਸ ਨੂੰ ਅੱਤਵਾਦੀ ਵੱਖਵਾਦੀ ਅਰਬਨ ਨੈਕਸਲਾਈਟ ਕਹਿ ਕੇ ਜੇਲਾਂ ਵਿੱਚ ਡੱਕ ਦਿੱਤਾ ਜਾਵੇਗਾ ਅਤੇ ਉਸਦੇ ਸਾਰੇ ਮਨੁੱਖੀ ਅਧਿਕਾਰ ਖੋਹ ਲਏ ਜਾਣਗੇ ਕੋਈ ਵੀ ਸੰਸਥਾ ਉਹਦੀ ਭਲਾਈ ਲਈ ਅੱਗੇ ਨਹੀਂ ਆਵੇ ਕਿਉਂਕਿ ਸਾਰੀਆਂ ਸੰਸਥਾਵਾਂ ਭੈ ਭੀਤ ਹਨ ਮਨੁੱਖਤਾ ਨੂੰ ਹੁਣ ਇਹ ਆਪ ਹੀ ਸੋਚਣਾ ਪਊਗਾ ਜਾਂ ਤਾਂ ਅਸੀਂ ਆਪਣੇ ਲੀਡਰ ਚੁਣ ਲਈਏ ਜਾਂ ਫਿਰ ਅਫਸਰ ਸ਼ਾਹੀ ਅਤੇ ਲੀਡਰਾਂ ਮੂਰੇ ਬੀਬੇ ਬਾਲਕ ਬਣ ਜਾਈਏ
@deepbrar.
@deepbrar. Месяц назад
ਆਇਨਾ ਤਾਂ ਤੈਨੂੰ ਗੁਮਰਾਹ ਰੱਖਦਾ ਹੈ *ਤੇਰੀ ਹਕ਼ੀਕਤ ਤੇਰੀ ਜ਼ਮੀਰ ਜਾਣਦੀ ਹੈ*
@Nanak-rc1go
@Nanak-rc1go Месяц назад
ਲੋਕਾ ਕੋਲ ਸਮਾਂ ਹੀ ਨੀ ਧਾਰਮਿਕ ਗੱਲਾਂ ਚ ਦਖਲ ਅੰਦਾਜੀ ਕਰਨ ਲਈ। ਸੱਚ ਬੋਲਣ ਵਾਲੇ ਦੀ ਕੁੱਤੇ ਖਾਣੀ ਬਹੁਤ ਕਰਦੇ ਨੇ ਅੱਜ ਕੱਲ।
@punjjaabdesh8659
@punjjaabdesh8659 Месяц назад
ਸਰ ਜੀ, ਪਾਰਟੀ ਉਹੀ ਵਜੂਦ ਵਿੱਚ ਆਵੇਗੀ ਜੀਹਦੇ ਨਾਲ ਲੋਕ ਭਾਵਨਾਵਾਂ ਜੁੜ ਜਾਣ। ਸਿੱਖੀ ਆਧਾਰਿਤ ਪਾਰਟੀ ਨਾਲ ਪੰਜਾਬ ਚ ਲੋਕ ਭਾਵਨਾਵਾਂ ਜੁੜਨ ਲਈ ਰਾਹ ਮੋਕਲ਼ਾ ਹੈ। ਜਿਹੜੇ ਬੰਦਿਆਂ ਦੀਆਂ ਪਾਰਟੀਆਂ ਦਾ ਨਾਮ ਤੁਸੀਂ ਲਿਆ ਉਨ੍ਹਾਂ ਨਾਲ ਲੋਕ ਜਜਬਾਤੀ ਤੌਰ ਤੇ ਨਹੀਂ ਜੁੜੇ ਹੋਏ ਸੀ। ਸਿੱਖ ਆਧਾਰਿਤ ਪਾਰਟੀ ਕੋਲ ਇਹ ਰਾਹ ਹੈਗਾ। ਇਹ ਵੱਖਰੀ ਗੱਲ ਐ ਕਿ ਦੋਵੇਂ ਸਿੰਘ ਲੋਕਾਂ ਨੂੰ ਕਿੰਨਾ ਕੁ ਜੋੜ ਸਕਦੇ ਨੇ, ਤੇ ਜੁੜੇ ਹੋਇਆਂ ਨੂੰ ਲਗਾਤਾਰਤਾ ਚ ਆਪਣੇ ਨਾਲ ਰੱਖ ਸਕਦੇ ਨੇ।
@kamaldhindsa7528
@kamaldhindsa7528 Месяц назад
ਮੈਨੂ ਹਮੇਸ਼ਾ ਰਾਜਾ ਵੜਿੰਗ ਨਾਲੋਂ ਜਿਆਦਾ ਅਮ੍ਰਿਤਾ ਸਿਆਣੇ ਲਗਦੇ ਨੇ , ਉਨਾਂ ਦਾ ਬੋਲਣ ਦਾ ਤਰੀਕਾ ਹਮੇਸ਼ਾ ਇੱਕ class show ਕਰਦਾ ਹੈ , personly , ਮੈਂ ਉਨਾਂ ਨੂੰ ਪਸੰਦ ਕਰਦੀ ਹਾਂ , ਬਾਕੀ ਵਕਤ ਦੱਸਦਾ ਹੈ ਜੇ ਉਹ election ਵਿਚ ਆਉਂਦੇ ਹਨ ਫਿਰ ਕਿਵੇਂ ਵਿਚਰਦੇ ਨੇ .
@tapindersingh3218
@tapindersingh3218 Месяц назад
God bless your all team for Punjab television and for Punjab meters
@karamjeetsingh4109
@karamjeetsingh4109 Месяц назад
ਬਾਈ ਜੀ ਤੁਹਾਨੂੰ ਤਿੰਨਾਂ ਵੀਰਾਂ ਨੂੰ ਸਨਿਮਰ ਬੇਨਤੀ ਹੈ ਕਿ ਅੰਮ੍ਰਿਤ ਪਾਲ ਸਿੰਘ ਨੂੰ ਸਿੱਖ ਕੌਮ ਦਾ ਆਗੂ ਬਣਾ ਕੇ ਪੇਸ਼ ਨਾ ਕਰੋ ਤੁਸੀਂ ਜਾਣਦੇ ਹੋ ਕਿ ਅੰਮ੍ਰਿਤ ਪਾਲ ਸਿੰਘ ਕੇਂਦਰ ਦੀਆਂ ਏਜੰਸੀਆਂ ਦਾ ਪੈਦਾ ਕੀਤਾ ਹੋਇਆ ਘੁਸਪੈਠੀਆ ਹੈ ਜਿਸ ਰਾਹੀਂ ਸਿੱਖ ਕੌਮ ਦਾ ਵੱਡਾ ਨੁਕਸਾਨ ਕਰਨ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਨੇ
@deepbrar.
@deepbrar. Месяц назад
ਜਿੰਨ੍ਹਾ ਘਰਾਂ ਵਿਚ ਨਫ਼ਰਤ ਦੇ ਬੀਜ ਉੰਗਰ ਆਉਂਦੇ ਨੇ ‬ ‪ *ਉਹਨਾ ਦੇ ਆਂਗਣ ਵਿਚ ਦੀਵਾਰਾਂ ਉੱਗ ਪੈਂਦੀਆਂ ਨੇ*
@sukhdevsdhillon7815
@sukhdevsdhillon7815 Месяц назад
Excellent informative analysis thanks
@user-gd9pp9hy2r
@user-gd9pp9hy2r Месяц назад
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 💚👏👏👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯
@SurinderPauldhillon
@SurinderPauldhillon Месяц назад
ਦੁੱਖ ਦੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਅਕਾਲੀ ਜਾਂ ਸੰਭਾਵੀ ਅਕਾਲੀ ਦਲ ਕੋਲ ਪੰਜਾਬ ਦੀ ਆਮ ਜਨਤਾ ਲਈ ਕੋਈ ਆਰਥਿਕ ਏਜੰਡਾ ਨਹੀਂ ਹੈ| ਸਭ ਚੱਲੇ ਕਾਰਤੂਸ ਵੰਝਾਂ ਵਿੱਚ ਡਾਂਗਾਂ ਮਾਰਦੇ ਫਿਰਦੇ ਹਨ!
@sandhunirmal4852
@sandhunirmal4852 Месяц назад
ਨਲਵੇ ਦੇ ਵਾਰਸ ਆ ਰਹੇ ਵੇਟ ਕਰੋ ਸਬਰ ਰੱਖੋ
@pritpalbajwa6631
@pritpalbajwa6631 Месяц назад
Sir we don't need rodayy ਪਿੰਡ ਦੀ ਰਾਜਨੀਤੀ ਨਹੀਂ ਚਾਹੁੰਦੇ
@pargatsinghbatth2875
@pargatsinghbatth2875 Месяц назад
Sirdar Jagtar sigh jee very good discussion relating cooperative movement which one arises by kisan Leader Rajewal saab
@gurpritamsingh8556
@gurpritamsingh8556 Месяц назад
ਰੰਧਾਵਾ ਜੀ ਅਮੀਰ ਸਿੰਘ ਜੀ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਬੇਨਤੀ ਹੈ ਕਿ ਜਿਹੜੇ ਵੋਟਾਂ ਘੱਟ ਬਣਨ ਦਾ ਆਹ ਰੌਲਾ ਰੱਪਾ ਪੈ ਰਿਹਾ ਹੈ ਉਸਦਾ ਕਾਰਨ ਕੋਈ ਹੋਰ ਨਹੀਂ ਦਿਲਚਸਪੀ ਵਾਲੀ ਗੱਲ ਨਹੀਂ ਦਿਲਚਸਪੀ ਤਾਂ ਦੁਬਾਈ ਜਾਂਦੀ ਹੈ ਇਸ ਤੋਂ ਪਹਿਲਾਂ ਵੱਖ ਵੱਖ ਪੰਥਕ ਧਿਰਾਂ ਦੇ ਆਗੂ ਅਤੇ ਵਰਕਰ ਆਮ ਮੁਹਾਰੇ ਵੋਟਾਂ ਬਣਵਾਉਂਦੇ ਸੀ ਆਪ ਫਾਰਮ ਭਰ ਕੇ ਉਸ ਵਿੱਚ ਕੁਝ ਜਾਲੇ ਵੀ ਵੋਟਾਂ ਬਣਦੀਆਂ ਰਹੀਆਂ ਹਨ ਅਤੇ ਬਹੁਤੀਆਂ ਫਾਰਮੈਲਟੀਆਂ ਨਹੀਂ ਸਨ ਫੋਟੋ ਆਧਾਰ ਕਾਰਡ ਅਜਿਹਾ ਨਹੀਂ ਸੀ ਹੁਣ ਵੋਟ ਬਣਾਉਣ ਦਾ ਢੰਗ ਸਰਕਾਰ ਵੱਲੋਂ ਬੜਾ ਕੋਜਾ ਜਿਹਾ ਕੀਤਾ ਜਾ ਰਿਹਾ ਸ਼ਹਿਰਾਂ ਵਿੱਚ ਵਾਰਡ ਵਾਈਜ਼ ਗੁਰਦੁਆਰਾ ਸਾਹਿਬ ਵਿਖੇ ਬੀਐਲਓਜ਼ ਨੂੰ ਬਿਠਾਇਆ ਜਾਂਦਾ ਹੈ ਤੇ ਉਹ 24 ਘੰਟੇ ਨਹੀਂ ਕੇਵਲ ਹਫਤੇ ਵਿੱਚ ਇੱਕ ਦਿਨ ਸੋਮਵਾਰ ਤੇ ਵੋਟਰ ਵਿਚਾਰਾ ਸੋਮਵਾਰ ਨੂੰ ਕਿ ਆਪਣੇ ਕੰਮ ਧੰਦੇ ਫੋਟੋ ਦੀ ਗੱਲ ਆਧਾਰ ਕਾਰਡ ਦੀ ਫੋਟੋ ਕਾਪੀ ਕਰਾਉਣੀ ਫਾਰਮ ਲੈਣਾ ਕਿਉਂਕਿ ਨਾ ਤਾਂ ਸਰਕਾਰ ਫਾਰਮ ਦੇ ਰਹੀ ਹੈ ਅਤੇ ਦੂਸਰਿਆਂ ਨੂੰ ਇਕੱਠੇ ਫਾਰਮ ਲੈਣੇ ਮੁਲਾਜ਼ਮ ਨੂੰ ਮਨਾ ਕੀਤਾ ਹੋਇਆ ਹੈ ਇਸ ਲਈ ਜੇਕਰ ਦੂਸਰੀਆਂ ਵੋਟਾਂ ਵਾਂਗ ਸਰਕਾਰ ਬੀਏ ਲੋ ਉਹਨਾਂ ਨੂੰ ਅਧਿਕਾਰ ਦੇ ਦੇਵੇ ਕਿ ਉਹ ਘਰ ਘਰ ਜਾ ਕੇ ਕੇਸਾਧਾਰੀ ਪਰਿਵਾਰਾਂ ਦੀਆਂ ਵੋਟਾਂ ਬਣਾ ਦੇਣ ਤਾਂ ਇਸ ਵਿੱਚ ਕੁਝ ਵਾਧਾ ਹੋ ਸਕਦਾ ਸਹੀ ਵੋਟਾਂ ਬਣ ਸਕਦੀਆਂ ਹਨ ਨਹੀਂ ਤਾਂ ਅਜਿਹਾ ਹਾਲ ਹੀ ਰਹੇਗਾ ਭਾਵੇਂ ਤਿੰਨ ਮਹੀਨੇ ਮਿਆਦ ਹੋਰ ਵਧਾ ਲਓ ਇਸ ਲਈ ਸਰਕਾਰ ਨੂੰ ਵੋਟਾਂ ਬਣਾਉਣ ਦੇ ਢੰਗ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਤੁਸੀਂ ਆਪਣੇ ਚੈਨਲ ਰਾਹੀਂ ਇਹਨਾਂ ਬੇਨਤੀਆਂ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਕ੍ਰਪਾਲਤਾ ਕਰੋ ਜੀ
@Nanak-rc1go
@Nanak-rc1go Месяц назад
ਹਮੀਰ ਸਿੰਘ ਜੋ ਪੁਰਾਣੀਆਂ ਗੱਲਾਂ ਦੁਹਰਾ ਕੇ ਕਰ ਰਹੇ ਨੇ। ਮੋਦੀ ਜੀ ਦੀ ਅੰਦਰਖਾਤੇ ਵੱਡੀ ਸਪੋਰਟ ਕਰ ਰਹੇ ਲੱਗ ਰਹੇ ਨੇ ਜੀ। ਲੋਕਾ ਦਾ ਇਹ ਮੰਨਣਾ।
@inderjitsinghgill2754
@inderjitsinghgill2754 Месяц назад
MP ਸਰਬਜੀਤ ਸਿੰਘ ਬੋਲੇ ਕਿ ਮੈ ਅਮ੍ਰਿਤਪਾਲ ਸਿੰਘ ਖਾਲਸਾ ਨਾਲ ਰਲ ਕੇ ਪਾਰਟੀ ਬਣਾਵਾਂਗਾ , ਪਰ ਬਾਕੀ ਸਭ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪਰਿਵਾਰ ਦੀ ਅਗਵਾਹੀ ਵਿਚ ਕੋਈ ਪਾਰਟੀ ਬਣੇ
@jagjitsingh5212
@jagjitsingh5212 Месяц назад
Good news and views thanks Randhawa saab Hamir saab and jagtar saab God bless you all team ❤🙏🏻🙏🏻🙏🏻
@JaswirSinghSarao
@JaswirSinghSarao Месяц назад
Everyone is trying to destroy the system which has already been decayed and the darkness is still dark Let ous Prey that Wheguru ji guide our Leadership??????
@inderjitsingh6122
@inderjitsingh6122 Месяц назад
ਕਿਉਂ ਨਾ 4 ਜ਼ਿਮਨੀ ਚੋਣਾਂ ਵਿੱਚ 2 ਸੀਟਾਂ ਟੇ ਅਕਾਲੀ ਦੱਲ ਬਾਦਲ ਤੇ 2 ਤੇ ਬਾਗ਼ੀ ਅਕਾਲੀ ਲੜ ਲੈਣ ਇਹਨਾਂ ਦੇ ਜੋਰ ਦਾ ਪਤਾ ਲਗਜੁ ਤੇ ਵਿਰੋਧੀ ਇਸ ਪਾਰ ਦਾ ਫੈਦਾ ਵੀ ਨਾ ਚਕ ਸਕਣ
@palwindersingh1252
@palwindersingh1252 Месяц назад
ਪੰਜਾਬ ਦੀਆਂ ਚਾਰੇ ਨੁਕਰਾਂ ਭੋਰ ਦਿਤੀਆਂ ਨੇ ਇਨ੍ਹਾਂ ਸਿਆਸਤਦਾਨਾਂ ਤੇ ਅਫਸਰਸ਼ਾਹੀ ਨੇ।ਪੰਜਾਬ ਨੂੰ ਚਿਬ ਖੜਿਬਾ ਬਣਾ ਦਿੱਤਾ।
@BaljinderSingh-pb7tp
@BaljinderSingh-pb7tp Месяц назад
ਅਮਰਤਪਾਲ ਸਿੰਘ ਤੇ.ਸਰਬਜੀਤ ਸਿੰਘ ਖਾਲਸ ਨੂ.ਵੋਟ ਰਾਜਦੇਵ ਸਿੰਘ ਕਰਕੇ.ਵੋਟ ਨ੍ਹੀ ਪਾਈ
@jassbir1363
@jassbir1363 Месяц назад
ਪੰਜਾਬੀ ਸਹੀ ਲਿੱਖਣ ਦੀ ਕੋਸਿਸ ਕਰੋ ਜੀ
@BalkarSingh-zt9iw
@BalkarSingh-zt9iw Месяц назад
ਚੱਲਦੇ ਰਹੇ ਜੀ ਬਹੁਤ ਵਧੀਆ
@JarnailSingh-nj5zi
@JarnailSingh-nj5zi Месяц назад
ਪੰਥਕ ਪਾਰਟੀਆਂ ਇਸ ਕਰਕੇ ਨਹੀਂ ਚਲ ਪਾ ਰਹੀਆਂ, ਪਾਰਟੀਆਂ ਜਿਆਦਾ ਵੋਟਰ ਘੱਟ ਹੈ
@JagtaarSingh-z1u
@JagtaarSingh-z1u Месяц назад
Good.job
@RosaSharma
@RosaSharma Месяц назад
Urmilhari USA pb48 sat Shri akal ji respected sardar ji
@LakhwinderSingh-kf4jc
@LakhwinderSingh-kf4jc Месяц назад
Very Very good analysis in the favor of people, be continue 👏 👍 👌
@Nanak-rc1go
@Nanak-rc1go Месяц назад
ਲੈਡਮਾਰਗੇਜ ਬੈਂਕ ਡੈਪੂਟੇਸ਼ਨ ਤੇ ਆਕੇ ਮੈਨੇਜਰ ਲੱਗਦੇ ਰਹੇ ਕੋਅਪਰੇਟਿਵ ਇੰਸਪੈਕਟਰ, ਲੁਟਕੇ ਖਾਗੇ ਬੈਂਕਾਂ ਨੂੰ। ਅੱਜ ਬੰਦ ਪਈਆਂ ਬੈਂਕਾਂ ।
@harjitjassal4083
@harjitjassal4083 Месяц назад
ਪਿਛਲੇ ਦਿਨੀਂ ਲੁਧਿਆਣੇ ਏਕ ਝੋਟਾ ਜਾ ਪ੍ਰੋਗਰਾਮ ਸੀ ਵੇਰਕਾ ਮਿਲਕ ਪਲਾਂਟ ਦੀ ਗਰਾਊਂਡ ਵਿੱਚ ਜਿੱਥੇ ਅਮੁੱਲ ਦੀ ਕਨੋਪੀ ਲਗੀ ਹੋਈ ਸੀ ਤੇ ਦੁੱਧ ਲੱਸੀ ਵੀ ਅਮੁੱਲ ਦਾ ਸੀ ਇਸ ਤੋਂ ਵੱਧ ਮਾਰਕੀਟਿੰਗ ਹੋਰ ਕਿ ਹੋ ਸਕਦੀ ਹੈ
@Nanak-rc1go
@Nanak-rc1go Месяц назад
Ssa ji
@chahatsaini9960
@chahatsaini9960 Месяц назад
For the revival of Verka,Punjab should approach Mr. R S Sodhi former MD of GCMMF. and Amul,the man behind the success of Amul brand.He is now the president of Indian dairy association.He closely worked with Dr V Kurian
@arvinderchhina2929
@arvinderchhina2929 Месяц назад
The quality of Amul milk is better than verka you can check I prefer Amul milk
@gurvinderpalsingh679
@gurvinderpalsingh679 Месяц назад
VERKA NU CORRUPT BEUROCRATS POLITICIANS NE KHATM KEETA AMUL DI QUALITYA VERKA NALO JYADA ACHHI HAI
@jagmohansingh6656
@jagmohansingh6656 Месяц назад
Nice 👍
@KewalKrishan-le5us
@KewalKrishan-le5us Месяц назад
SSA Hamir Singh ji
@pargatsinghbatth2875
@pargatsinghbatth2875 Месяц назад
Relating sgpc elections Sirdar Hamir Singh is very good question for sgpc elections movement no one arises any effort ?
@KewalKrishan-le5us
@KewalKrishan-le5us Месяц назад
SSA Randhawa ji
@KewalKrishan-le5us
@KewalKrishan-le5us Месяц назад
SSA Jagtar Singh ji
@user-qf6jd1de6q
@user-qf6jd1de6q Месяц назад
Vv good kegri drama
@AmarjitSingh-h2v
@AmarjitSingh-h2v Месяц назад
Waheguru ji hun party da matlab nhi hun Malik waheguru ji akali phula Singh ji aap pargat hon ge ji
@Takdir-Singh_Gill
@Takdir-Singh_Gill Месяц назад
Knowledgeable discussion.
@infopura8337
@infopura8337 Месяц назад
ਸਤਿ ਸ੍ਰੀ ਅਕਾਲ ਜੀ 🙏
@darshansingh2893
@darshansingh2893 Месяц назад
ਇੱਕ ਤਾਂ ਹਰ ਇੱਕ ਆਗੂ ਬਣਨਾ ਚਾਹੁੰਦਾ ਜੀ ਦੂਜੀ ਗੱਲ ਸਮੇ ਅਨੁਸਾਰ ਵਿੱਤੀ ਪੱਖੋਂ ਵੀ ਕਾਫ਼ੀ ਲੋੜਾਂ ਵਧਗੀਆਂ
@hardialsinghjanjua1402
@hardialsinghjanjua1402 Месяц назад
Co operative Deptt. Has failed in Verka Milk plant control Bhagwant Singh Mann should enquiry in this
@balwantsinghdhadda2644
@balwantsinghdhadda2644 Месяц назад
Very nice discussion Randhawa Ji
@Nanak-rc1go
@Nanak-rc1go Месяц назад
ਪਹਿਲਾ 27 ਲੱਖ ਗਾਇਬ ਹੋਣ ਵਾਲੇ ਬਹੁਤੇ ਭਈਏ ਵੀ ਸਨ। ਅਚਾਨਕ ਇਕ ਸਮੇਂ ਮੋਟਰਾਂ ਤੇ ਬੈਠੇ ਭਈਆਂ ਦੀਆਂ ਵੋਟਾਂ ਵੱਡੇ ਪੱਧਰ ਤੇ ਬਣਾਈਆਂ ਗਈਆਂ ਸੀ ਜੀ।
@harpreetsinghthind2816
@harpreetsinghthind2816 Месяц назад
🙏🙏🙏ਵਾਹਿਗੁਰੂ
@KuldeepSingh-xw3yg
@KuldeepSingh-xw3yg Месяц назад
ਵਧੀਆ
@jarnailsingh9949
@jarnailsingh9949 Месяц назад
36326th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@user-fr4kc2cr9o
@user-fr4kc2cr9o Месяц назад
ਇਲੈਕਸਨ ਲੜੂਗਾ ਬਾਜੇਖਾਨਾ ਵਾਲਾ ਪ੍ਰਧਾਨ ਮੰਤਰੀ
@surinderpalsingh8804
@surinderpalsingh8804 Месяц назад
ਰਾਜਦੇਵ ਸਿੰਘ ਆਰਐੱਸਐੱਸ ਦਾ ਟੂਲ ਹੈ, ਇਸ ਬਾਰੇ ਸਭ ਕੁਝ ਕਲੀਅਰ ਹੈ। ਇਸ ਲਿਹਾਜ਼ ਤੋਂ ਇਸ ਵਾਪਰ ਰਹੇ ਵਰਤਾਂਤ ਬਾਰੇ ਪੰਜਾਬ ਤੇ ਸਿੱਖ ਹਿਤੈਸ਼ੀਆਂ ਨੂੰ ਸਮਝਣ ਦੀ ਲੋੜ ਹੈ।
@user-mp9uq9qe4y
@user-mp9uq9qe4y Месяц назад
ਮੁਕਾਬਲਾ ਕਾਗਰਸ/ ਆਪ ਵਿਚ ਹੋਣ ਦੀ ਸੰਭਾਵਨਾ ਦਿਸਦੀ ਐ ਮੈਨੂੰ! ਮੈ ਇਸ ਹਲਕੇ ਚ ਬਹੁਤ ਪਿੰਡਾ ਦੀ ਨਬਜ ਟਟੋਲੀ ਐ!
@jogijagdipsingh8668
@jogijagdipsingh8668 Месяц назад
Who is responsible for others co operative unit got defunct ?
@malvindermali7698
@malvindermali7698 Месяц назад
ਸਰਬਜੀਤ ਸਿੰਘ ਦੀ ਕੋਈ ਸਿਆਸੀ ਸਮਰੱਥਾ ਹੀ ਨਹਾ ਕੁੱਝ ਕਰਨ ਦੀ। ਜੇ ਹੁੰੰਦੀ ਤਾਂ ਉਸਦਾ ਚੋਣ ਲੜਨ ਤੋਂ ਪਹਿਲਾਂ ਉਸਦਾ ਉਹ ਹਾਲ ਨਾ ਹੁੰਦਾ।
@baljindersingh7802
@baljindersingh7802 Месяц назад
Waheguru ji
@tejindersingh890
@tejindersingh890 Месяц назад
ਚੰਗੀ ਗੱਲਬਾਤ
@ajaibsinghpanesarCanada
@ajaibsinghpanesarCanada Месяц назад
S S A 🙏🙏🙏 Randhawa Sahib ji S.Hamir Singh ji and S.Jagtar Singh ji
@KashmirSingh-zf1bv
@KashmirSingh-zf1bv Месяц назад
ਰੰਧਾਵਾ ਜੀ ਤੁਸੀ ਜਾਣਕਾਰੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਦੇ ਹੋ ਮੈਨੂੰ ਲਗਦਾ ਵੀ ਤੁਸੀ ਤਿੰਨੋ ਸਰਦਾਰ ਸਾਰਾ ਦਿਨ ਜਾਣਕਾਰੀ ਇਕੱਠੀ ਕਰਨ ਲਈ ਲੱਗੇ ਰਹਿੰਦੇ ਓ
@pargatsingh-nf8zm
@pargatsingh-nf8zm Месяц назад
ਰੰਧਾਵਾ ਜੀ ਗਿੱਦੜਬਾਹਾ ਸੀਟ ਕਾਂਗਰਸ ਤੇ ਅਕਾਲੀਆ ਲਈ ਸੌਖੀ ਨਹੀ ਹੈ ਹਾਲਾਤ ਬਦਲ ਗਏ ਹਨ ਪੁਰਾਣੇ ਅਕਾਲੀ ਜੋ ਬਾਦਲ ਹਮਾਇਤੀ ਸਨ ਉਹ ਪਿਛੇ ਹਟ ਗਏ ਹਾਂ ਹੁਣ ਕਾਮਾਡ ਨੌਜਵਾਨਾ ਦੇ ਹੱਥ ਹੈ ਜੋ ਕਿਸੇ ਵੀ ਪਾਰਟੀ ਨਾਲ ਨਹੀ ਹਨ ਸਪੇਸ ਖਾਲੀ ਹੈ ਕੈਂਡੀਡੇਟ ਦੇ ਔਹਣ ਤੇ ਹੀ ਪਤਾ ਲੱਗੇਗਾ ਕਿਸੇ ਦੀ ਹਵਾ ਨਹੀ ਹੈ
@satnamsingh5551
@satnamsingh5551 Месяц назад
Sir vote kewi bangi aur ke process jarurer daso
@sahibpartap-h6z
@sahibpartap-h6z Месяц назад
If Shromani commity left for Jathedar Rode & Bhai Amritpal Singh and politics left for Bhagi group and support them then we can get freedom from Badal group.
@user-km5zk8zm5h
@user-km5zk8zm5h Месяц назад
Good 🎉
@Nanak-rc1go
@Nanak-rc1go Месяц назад
ਜ਼ਖ਼ਮ ਹਰੇ ਕਰਨ ਦੇ ਮਾਹਿਰ ਲੱਗਦੇ ਨੇ ਸ੍ਰ ਜੀ।
@balwantgill3319
@balwantgill3319 Месяц назад
Good Night GOOD LUCK 🌹🙏🙏👍👍🌹
@ajaibsinghpanesarCanada
@ajaibsinghpanesarCanada Месяц назад
S S A 🙏🙏🙏🙏🙏🙏🙏🙏 to all members present in program
@ramanrana83
@ramanrana83 Месяц назад
ਸਿਆਸੀ ਜਮੀਨ ਜ਼ਰਖ਼ੇਜ਼ ਹੈ ਵਿੱਤੀ ਹਾਲਤ ਇਹ ਨੇ ਕਿ ਅਸੀਂ ਪਹਿਲੇ ਤੇ ਸਤਾਰਾਂ ਨਂਥਰ ਤੇ ਆ ਗੲਏ
@sewaksinghshamiria4488
@sewaksinghshamiria4488 Месяц назад
ਸਹਿਜਧਾਰੀਆਂ ਦੀ ਵੋਟਾਂ ਕੱਟਣਾ ਗ਼ਲਤ ਹੈ ਜੀ
@jugsingh2006
@jugsingh2006 Месяц назад
Qanoon ban chukka.
@tonygill598
@tonygill598 Месяц назад
ਸਰਦਾਰ ਜਗਤਾਰ ਸਿੰਘ ਜੀ ਨੇ ਆਕਾਲੀ ਪਾਰਟੀ ਕਿਹੜੀ ਕਾਮਜਾਬ ਦਾ ਬਿਲਕੁਲ ਸਹੀ ਕੀਤੀ ਜੀ ਸਲੂਟ ਜੀ 🇺🇸🙏🏽
@dalipbhullar4821
@dalipbhullar4821 Месяц назад
Sat shri akal v intelligent anylsist
@harnekmalhans7783
@harnekmalhans7783 Месяц назад
Corruption
@virindersinghvirindersingh4655
@virindersinghvirindersingh4655 Месяц назад
ਰੰਧਾਵਾ ਸਾਹਿਬ ਜੀ ਅਜ ਸਾਰੀ ਕਹਾਣੀ ਸਮਝ ਵਿੱਚ ਆ ਗਈ ਜਦੋਂ ਸ ਜਗਤਾਰ ਸਿੰਘ ਜੀ ਨੇ ਦੱਸਿਆ ਕਿ ਜਥੇਦਾਰ ਰੋਡੇ ਜੀ ਵੀ ਦਬਈ ਤੋਂ ਆਏ ਸਨ ਇਸ ਨਾਲ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਪੇਸ਼ਕਾਰੀ ਸਮਝ ਵਿੱਚ ਆ ਗਈ ਕਿ ਕਿਸਨੇ ਸਕਰਿਪਟ ਲਿਖੀ ਗਈ ਧੰਨਵਾਦ
@surjeetsingh8809
@surjeetsingh8809 Месяц назад
👍👍👍👍👌👌
@BalwinderKaur-qu9ls
@BalwinderKaur-qu9ls Месяц назад
Guru ghar dei charawei daa paisa khaa kei leaders dee guru ji nei matt maar ditti
@user-jk5jx1qn4v
@user-jk5jx1qn4v Месяц назад
ਗੱਲ ਸੋਚਣ ਵਾਲੀ ਹੈ ਕਿ ਸ਼ੋਮਣੀ ਅਕਾਲੀ ਦਲ ਦਾ ਨਾਂ ਰਾਜਦੇਵ ਸਿੰਘ ਬਰਨਾਲਾ ਸ਼ੋਮਣੀ ਅਕਾਲੀ ਦਲ ਦਾ ਕੋਈ ਆਹੁਦੇਦਾਰ ਹੈ ਸ਼ੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਇਸ ਨੂੰ ਇੰਨਾ ਫ਼ਿਕਰ ਕਿਉਂ ਪਿਆ ਹੈ ਜੇਕਰ ਸੁਖਬੀਰ ਸਿੰਘ ਬਾਦਲ ਪਿਛੇ ਹੱਟਦੇ ਹਨ ਤੋਂ ਟਕਸਾਲੀ ਆਗੂ ਹੀ ਸ਼ੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੇਗਾ ਇਸ ਸਬੰਧੀ ਆਰ ਐਸ ਐਸ ਦੇ ਏਜੰਟ ਦੀ ਸਲਾਹ ਦੀ ਸ਼ੋਮਣੀ ਅਕਾਲੀ ਦਲ ਨੂੰ ਕੋਈ ਲੋੜ ਨਹੀ ਹੈ
@gurmailsingh994
@gurmailsingh994 Месяц назад
ਸਾਰੇਅ ਨੂ ਸਤਿ ਸ੍ਰੀ ਅਕਾਲ ਜੀ
@sharmatenthouse1848
@sharmatenthouse1848 Месяц назад
Hamir Singh jagtarsingh Randhawa by sat shri akal
@BalwinderKaur-qu9ls
@BalwinderKaur-qu9ls Месяц назад
Simro eisay karkei center ch crores of rs kharch karkei jandi hei SGPC deeya elections nu apnei hath ch lein lai tei majithia nu bachoun lai
@baljitmann8152
@baljitmann8152 Месяц назад
ਐਕਰਾਂ ਨੂੰ ਬੋਲਣ ਦਾ ਜਿਆਦਾ ਟਾਈਮ ਦੇਵੋ ਜੀ🙏
@user-ur3rk8su7j
@user-ur3rk8su7j Месяц назад
ਰੰਧਾਵਾ ਸਾਹਿਬ ਮਨਪ੍ਰੀਤ ਬਾਦਲ ਨੇ ਬੌਲ ਤਾ ਚੋਣ ਲੜਨ ਗੇ
@LakhwinderSingh-tp8oy
@LakhwinderSingh-tp8oy Месяц назад
ਸਤਿ ਸ੍ਰੀ ਆਕਾਲ ਜੀ। ❤❤❤
@manjitsinghmatharu
@manjitsinghmatharu Месяц назад
🙏🙏🙏
@GurmeetSingh-dt1lc
@GurmeetSingh-dt1lc Месяц назад
ਨਵੀਂ ਪਾਰਟੀ ਦੀ ਲੋੜ ਨਹੀਂ ਬਾਦਲ ਦਲ ਨੂੰ ਤੋੜ ਕੇ ਪਨੁਰ ਗਠਨ ਕੀਤਾ ਜਾਵੇ ਪਰ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਹੋਂਣ ਸਮੇਂ ਦੀ ਲੋੜ ਹੈ ਧੰਨਵਾਦ ਜੀ
@jassbir1363
@jassbir1363 Месяц назад
ਸਹੀ ਜੀ , ਪੜਿਆਂ ਲਿੱਖਿਆਂ ਹੈ ਜੀ ਭਾਈ ਹਰਪ੍ਰੀਤ ਸਿੰਘ ਜੀ ।
Далее
Сказала дочке НЕТ!
00:24
Просмотров 514 тыс.