Тёмный

ਪ੍ਰਤਾਪ ਸਿੰਘ ਕੈਰੋਂ ਦੇ ਕਤਲ ਦਾ ਵੱਡਾ ਕਾਰਨ ਸੀ ਇੱਕ ਇਸ਼ਕ ਕਹਾਣੀ 

NZ PUNJABI NEWS
Подписаться 47 тыс.
Просмотров 164 тыс.
50% 1

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 202   
@wisdomhigh5808
@wisdomhigh5808 23 дня назад
ਮਨਘੜਤ ਕਹਾਣੀ ਨਹੀਂ ਹੈ ਇਹ। ਆਪ ਨੂੰ ਭੁਲੇਖਾ ਹੈ। ਮੈਂ ਵੀ ਉਸ ਵੇਲੇ ਦਾ ਇੱਕ ਬੰਦਾ ਹਾਂ। ਪ੍ਰਤਾਪ ਸਿੰਘ ਕੈਰੋਂ ਦਾ ਲੜਕਾ ਸੁਰਿੰਦਰ ਸਿੰਘ ਇੱਕ ਅਯਾਸ਼ ਤੇ ਬਗੜੈਲ ਸੀ। ਸੁਰਿੰਦਰ ਨੇ ਫੌਜੀ ਅਫਸਰਾਂ ਦੀਆਂ ਜਨਾਨੀਆਂ ਨਾਲ ਛੇੜਖਾਨੀ ਕੀਤੀ ਸੀ, ਤੇ ਫੌਜੀ ਅਫਸਰਾਂ ਨੇ ਸੁਰਿੰਦਰ ਨੂੰ ਨੰਗਾ ਕਰਕੇ ਅੰਮ੍ਰਿਤਸਰ ਸ਼ਹਿਰ ਦੀਆਂ ਗਲੀਆਂ ਵਿੱਚ ਨੰਗਾ ਕਰਕੇ ਘੁਮਾਇਆ ਸੀ।
@sarinasandhu411
@sarinasandhu411 8 месяцев назад
ਅਜੀਤ ਸਿੰਘ ਦਾ ਭਣੋੲਈਆ ਜਿਸ ਨੇ ਲਵ ਮੈਰਿਜ ਕਰਵਾਈ ਸੀ ੳਹ ਪ੍ਰਤਾਪ ਸਿੰਘ ਕੇਰੋ ਦੀ ਕੁੜੀ ਦੀ ਦਰਾਣੀ ਦਾ ਭਰਾ ਸੀ
@IqbalSingh-id2ko
@IqbalSingh-id2ko 8 месяцев назад
ਇੱਕ ਕੁੜੀ ਦੀ ਗਲਤੀ ਨਾਲ ਇੱਕ ਮੁੱਖ ਮੰਤਰੀਦੀ ਮੌਤ,ਚਾਰ ਫਾਂਸੀਆਂ , ਇੱਕ ਪਰਿਵਾਰ ਦੇ ਦੋ ਮੈਂਬਰ ਪਿਓ ਪੁੱਤ ਨੂੰ ਫਾਂਸੀ ਕੁੱਲ ਛੇ ਫਾਂਸੀਆਂ ਇੱਕ ਅਫ਼ਸਰ ਇਕ ਡਰਾਈਵਰ ਇਕ ਪੀ ਏ ਜੇ ਮੈ ਗਲਤ ਨਾ ਹੋਵਾਂ ਤਾਂ ਸਾਇਦ 10 ਮੌਤਾਂ ਹੋਗੀਆਂ ਕਿੰਨੇ ਘਰ ਬਰਬਾਦ ਹੋਗੇ। ਕਿੰਨੀ ਦੁਖਦਾਈ ਘਟਨਾ ਕੇ ਕੁੜੀ। ਦੇ ਪਿਓ ਤੇ ਭਰਾ ਨੂੰ ਇਕੋ ਦੀ ਫਾਂਸੀ । ਪਿਆਰ ਦੇ ਚੱਕਰਾਂ ਚ ਪੈਣ ਵਾਲੇ ਛਲਾਰੂ ਮੁੰਡੇ ਕੁੜੀਆਂ ਧਿਆਨ ਦੇਣ ਤੇ ਸ਼ਰਮ ਮੰਨਣ।
@wisdomhigh5808
@wisdomhigh5808 6 месяцев назад
ਗੱਲ ਆਪ ਜੀ ਦੀ ਸਹੀ ਹੈ ਜੀ।ਪਰ ਕੁੜੀਆਂ ਨੇ ਤਾਂ ਸ਼ਰਮ ਲਾਹ ਦਿੱਤੀ ਹੈ। ਕੁੜੀ ਦੀ ਸ਼ਰਮ ਲੱਥ ਗਈ ਸਮਝੋ ਪਿਓ ਦੀ ਪੱਗ ਲੱਥ ਗਈ।
@IqbalSingh-id2ko
@IqbalSingh-id2ko 6 месяцев назад
ਘਰ ਹੀ ਉੱਜੜ ਜਾਂਦਾ ਜੀ
@sukhwindersinghsukhwinde-xz2bl
@sukhwindersinghsukhwinde-xz2bl 6 месяцев назад
Indra Kutti Nai Marwa Ditta Se Jai Na Marda Ta Maha Punjab Nahi Se Ttoonai De Raha Se
@baljitsingh8757
@baljitsingh8757 7 месяцев назад
ਕਿਉ ਮਰਿਆਂ ਦੀ ਮਿੜਟੀ ਪਲੀਤ ਕਰਦੇ ਜੇ ਤੁਸੀਂ ਕਿਹੜਾ ਨਾਲ ਸੀ ! Lot of bullshit in India
@dalbirjammu320
@dalbirjammu320 6 месяцев назад
ਆਪ ਜੀ ਜਾਣਕਾਰੀ ਲਈ ਇਹ ਦੱਸਣਾ ਵੀ ਜ਼ਰੂਰੀ ਹੈ ਕਿ 1947 ਦੀ ਪੰਜਾਬ ਦੀ ਵੰਡ ਤੋਂ ਪਹਿਲਾਂ 1911 ਤੱਕ ਦਿੱਲੀ ਵੀ ਕਾਫੀ ਅਰਸਾ ਪੰਜਾਬ ਦਾ ਇੱਕ ਜ਼ਿਲ੍ਹਾ ਹੁੰਦਾ ਸੀ।
@GurumeetSingh-yj1lp
@GurumeetSingh-yj1lp 7 месяцев назад
ਵਧੀਆ ਜਾਣਕਾਰੀ ਹੈ ਪਰ ਇਸ ਕਹਾਣੀ ਤੋਂ ਬੀਤੇ ਸਮੇਂ ਦਾ ਤੇ ਕੁਝ ਨਹੀਂ ਹੋ ਸਕਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਵਾਸਤੇ ਬੜੀ ਵੱਡੀ ਸੇਰ ਹੈ ਕਿ ਕਿਸ ਤਰ੍ਹਾਂ ਇਕ ਲੜਕੀ ਦੀ ਛੋਟੀ ਜਿਹੀ ਗਲਤੀ ਕਾਰਨ ਕਿੰਨੀਆਂ ਫਾਂਸੀਆਂ ਕਿੰਨੇ ਕਤਲ ਹੋਏ ਕਿੰਨੇ ਘਰ ਬਰਬਾਦ ਹੋਏ ਤੇ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਸ਼ਾਇਦ ਕਿਤੇ ਕੈਰੋ ਸਾਹਿਬ ਭਾਰਤ ਦੇ ਗ੍ਰਿਹ ਮੰਤਰੀ ਬਣ ਜਾਂਦੇ ਤੇ ਪੰਜਾਬ ਨੇ ਕਿੱਥੇ ਜਾਣਾ ਸੀ ਵੇਖੋ ਇਕ ਨਿੱਕੀ ਜਿਹੀ ਗਲਤੀ ਕਿੱਥੋਂ ਤੱਕ ਲੈ ਕੇ ਗਈ ਸਾਨੂੰ ਸਮਝਣਾ ਚਾਹੀਦਾ ਹੈ
@HARBANSSingh-fu9pc
@HARBANSSingh-fu9pc 7 месяцев назад
ਵੀਰ ਜੀ ਏਸ ਤਰਾਂ ਦੀ ਗ਼ਲਤੀ ਇਕੱਲੀ ਕੁੜੀ ਦੀ ਹੀ ਕਿਉਂ?
@jagdishraigarg3548
@jagdishraigarg3548 7 месяцев назад
ਅਨਸੁਣੀਆਂ ਗੱਲਾਂ ਕੰਨੀ ਪਈਆਂ!
@SatpaulSharma-m1l
@SatpaulSharma-m1l 7 месяцев назад
I didn't see Mr Partap Singh Kairon as chief minister but I heard from elders that Kairon was a leader with great vision. He was a great nationalist. He was one of few leaders who could talk with Jawahar lal Nehru with confidence and nd eye contact.
@RavinderSingh-gk2ld
@RavinderSingh-gk2ld 7 месяцев назад
Partap Singh Kairon was killed when Nehru was Prime minister because Nehru did not want big punjab that time Partap Singh was chief minister of Punjab when he was killed by Sucha singh
@BalbirSingh-xg5uj
@BalbirSingh-xg5uj 7 месяцев назад
ਇਸ਼ਕ ਕਹਾਣੀ ਦਾ ਕਾਰਣ ਨਹੀਂ ਮੰਨਿਆ ਜਾ ਸਕਦਾ ਕੈਰੋਂ ਸਾਹਿਬ ਦਾ ਕਤਲ ਕੁੜੀ ਦਾ ਵਿਆਹ ਹੋ ਗਿਆ ਸੀ ਪਰ ਪਤੀ ਤੰਗ ਕਰਦਾ ਸੀ ਭਰਾ ਨੂੰ ਗੁਸਾ ਆਉਣਾ ਈ ਸੀ ਬੇਸ਼ਕ arranged marriage ਹੁੰਦੀ ਭਣੋਈਏ ਦੇ ਕਤਲ ਦਾ ਕਾਰਣ ਭੈਣ ਨੂੰ ਤੰਗ ਕਰਨਾ ਸੀ ਨਾ ਕਿ ਲਵ ਮੈਰਿਜ ਇਸ ਰਿਪੋਰਟਰ ਨੇ ਕੁੜੀ ਅਤੇ ਕੁੜੀ ਦੇ ਪਰਿਵਾਰ ਨੂੰ ਬਦਨਾਮ ਕੀਤਾ ਹੈ
@kanwalbrar6852
@kanwalbrar6852 7 месяцев назад
Very tragic. He was the only Sikh leader with vision and purpose. Not only, he was well educated educated educated
@PuranSingh-sr5gp
@PuranSingh-sr5gp 7 месяцев назад
Very sad . Dhillon has wrongly incorporated the story of murder of CM Kairon with another murder of a woman by giving it's colour with Ishak / love affair . This is the foolish ness of Dhillon . Kairon had no role in the love affair of daughter of Veer Singh . Dhillon has tried to damage the image of Partap Singh Kairon . Some action should be taken against Mr Dhillon .
@raghbirsingh1515
@raghbirsingh1515 7 месяцев назад
ਕਤਲ ਦੀ ਕਹਾਣੀ ਨੂੰ (murder of a woman) ਨਾਲ ਨਹੀਂ ਬਲਕਿ ਇਕ ਦੀਵਾਨੀ ਔਰਤ ਦੇ ਨਸ਼ੇੜੀ ਪਤੀ (ਗਲਤ ਚੋਣ) ਦੇ ਕਤਲ ਨਾਲ ਅੰਸ਼ਕ ਰੂਪ ਵਿਚ ਜੋੜਿਆ ਲਗਦਾ ਹੈ।
@charnjitsinghrourkila5416
@charnjitsinghrourkila5416 6 месяцев назад
ਇਹ ਸਭ ਝੂਠ ਹੈ ਉਹਨਾਂ ਦਾ ਨਹਿਰੂ ਨਾਲ ਮਿਤਰਤਾ ਸੀ ਕੈਰੋਂ ਨੂੰ ਕਾਂਗਰਸ ਨੇ ਹੀ ਮਰਵਾਇਆ ਸੀ
@charanjeetsingh1934
@charanjeetsingh1934 6 месяцев назад
ਸਰਦਾਰ ਪਰਤਾਪ ਸਿੰਘ ਕੈਰੋਂ ਇਕ ਆਪਣੇ ਵਧੀਆ ਤੇ ਪਾਵਰਫੁਲ ਮੁੱਖ ਮੰਤਰੀ ਸਨ ਪਰੰਤੂ ਜਿਹੜਾ ਉਨ੍ਹਾਂ ਉਚੇ ਪਿੰਡ ਵਾਲੇ ਕਤਲ ਵਿੱਚ ਜਿਨ੍ਹਾਂ ਦਖਲ ਦਿੱਤਾ ਪਿਉਂ ਪੁਤਰ ਨੂੰ ਉਮਰਕੈਦ ਬਣਦੀ ਸੀ ਉਨ੍ਹਾਂ ਨੂੰ ਆਪਣੀ ਪਾਵਰ ਵਰਤ ਕੇ ਫਾਂਸੀ ਚੜਾਇਆ ਉਹ ਚੰਗਾ ਕੰਮ ਨਹੀਂ ਕੀਤਾ
@oijbbar
@oijbbar 7 месяцев назад
The only patriotic, honest PM of India was Sh. Lal Bahadur Shastri. Alas he could live long. India would have really become a world power. Rabb nu ajje manzoor nhi si.
@rajwantsingh2523
@rajwantsingh2523 7 месяцев назад
ਇਹ ਗੱਲ ਗਲਤ ਹੈ ਕਿ ਕੈਰੋਂ ਸਾਹਿਬ ਨਿਜੀਕੰਜਿਸ ਕਰਕੇ ਮਾਰਿਆ ਗਿਆ ਸੀ, ਸਗੋਂ ਕਾਂਗਰਸ ਦੀ ਅੰਦਰੂਨੀ ਵਿਰੋਧ ਕਾਰਨਤਤਲ ਹੋਇਆ ਸੀ।
@RajinderBrar-v4c
@RajinderBrar-v4c 7 дней назад
ਬਿਲਕੁਲ ਇਹੀ ਗੱਲ ਮੇਰੇ ਪਿਤਾ ਜੀ ਦੱਸਦੇ ਹੁੰਦੇ ਬਿਲਕੁਲ ਸੱਚੀ ਗੱਲ ਆ ਜੀ
@HARBANSSingh-fu9pc
@HARBANSSingh-fu9pc 7 месяцев назад
ਘੁੱਦਾ ਸਾਹਿਬ ਐਗਰੀਕਲਚਰਲ land ਦੀ ਮੁਰੱਬਾਬੰਦੀ ਵੀ ਬਹੁਤ ਵੱਡਾ ਕੰਮ ਸੀ.
@manusood467
@manusood467 7 месяцев назад
Sahi kiha ji. Je Sardar Partap Singh Kairon Sahib CM na hunde, Ede vadde Punjab di murabba bandi nahi ho sakdi si. Badi afsos di gal hai ki kuchh personal reasons karke edi vaddi political shaksiyat nu katal kar ditta giya. Je kite oh jiunde rehnde, tan Punjab ate Hindustan di tasveer kujh hor hi honi si ji.
@princebhullar5660
@princebhullar5660 6 месяцев назад
PAU LUDHIANA v Mr kairo de dan hai 🙏🙏
@Dialysiscenter744
@Dialysiscenter744 7 месяцев назад
ਧਿਆਨ ਨਾਲ ਗੱਲ ਸੁਣੋ ਸਾਰੀ ਵੀਡੀਓ ਆਖੀਰ ਤਕ ਸੁਣੋ
@Paramlatakamboj
@Paramlatakamboj 5 месяцев назад
श्री मान प्रताप सिंह कैरो जी के बारे में और उन के जीवन के बारे में किताब “ यादों का जश्न “ पढ़ें उन के अच्छे सराहनीय कार्य फ़ोटो सहित…. लेखक कुंवर महेंद्र सिंह बेदी साहब गुरू नानक देव जी 46:27 अठारहवे वन्शज s/o बाबा हरदेत सिंह जी उर्दू में है जी 🙏🏻🙏🏻 वाहेगुरु जी 🙏🏻🙏🏻
@Paramlatakamboj
@Paramlatakamboj 5 месяцев назад
श्री मान प्रताप सिंह कैरो जी के बारे में और उन के जीवन के बारे में किताब “ यादों का जश्न “ पढ़ें उन के अच्छे सराहनीय कार्य फ़ोटो सहित…. लेखक कुंवर महेंद्र सिंह बेदी साहब गुरू नानक देव जी 46:27 अठारहवे वन्शज s/o बाबा हरदेत सिंह जी उर्दू में है जी 🙏🏻🙏🏻 वाहेगुरु जी 🙏🏻🙏🏻
@Paramlatakamboj
@Paramlatakamboj 5 месяцев назад
श्री मान प्रताप सिंह कैरो जी के बारे में और उन के जीवन के बारे में किताब “ यादों का जश्न “ पढ़ें उन के अच्छे सराहनीय कार्य फ़ोटो सहित…. लेखक कुंवर महेंद्र सिंह बेदी साहब गुरू नानक देव जी 46:27 अठारहवे वन्शज s/o बाबा हरदेत सिंह जी उर्दू में है जी 🙏🏻🙏🏻 वाहेगुरु जी 🙏🏻🙏🏻
@mohansinghwarval87
@mohansinghwarval87 7 месяцев назад
ਜਦੋਂ ਤੋਂ ਸੋਸ਼ਲ ਮੀਡੀਆ ਮੁਬਾਇਲ ਫੋਨ ਆਇਆ ਹੈ , ਹਰ ਨਵੀ ਪੁਰਾਣੀ ਗੱਲ ਲੋਕਾਂ ਤੱਕ ਪਹੁੰਚਦੀ ਹੈ ਕਿਰਪਾ ਕਰਕੇ ਸੱਚ ਹੀ ਪਰੋਸਿਆ ਜਾਵੇ ਧੰਨਵਾਦ
@taaskiransingh25
@taaskiransingh25 3 месяца назад
ਭਰਾ ਜੀ ਭੈਣ ਅਜੀਤ ਕੌਰ ਦਾ ਕੀ ਬਣਿਆ ਕਿਸੇ ਨੇ ਨਹੀਂ ਦੱਸਿਆ
@satinderkaur1866
@satinderkaur1866 5 месяцев назад
He was very respectful person so you supposed give the example respectfully, not ਿੲਜ ਿਕਦਾ ਸੀ Gaya see Aaya see .
@satnaam8759
@satnaam8759 Месяц назад
ਭਾਜੀ ਅੱਖਾਂ ਖੋਲ ਲੋ, ਬਿੱਲੀ ਨੇੜੇ ਤੇੜੇ ਵੀ ਨੀ ਹੈਗੀ।
@SurjitSingh-qp3rk
@SurjitSingh-qp3rk 13 дней назад
I have served food in my childhood to father of jeet singh of uncha pind near phaguwara He was handsome 6 feet tall and worthseeing personalty never seen in my 79 years of age
@LovelyBird-zn6ct
@LovelyBird-zn6ct 6 дней назад
ਇਹੋ ਸਟੋਰੀ ਮਨੋਹਰ ਸਿੰਘ ਗਿੱਲ ਨੇ ਵੀ ਦੱਸੀ
@exclusivenaf
@exclusivenaf 7 месяцев назад
Uncle di storytelling technique kamaal di ai
@younismalik2662
@younismalik2662 4 года назад
Madam wali dasi a
@ਬਾਬਾਵੈਦਰੋਗੀਆਂਦਾ
ਢਿੱਲੋ ਸਾਬ ਜਾਣਕਾਰੀ ਚ ਭਰਪੂਰ ਵਾਧਾ ਕਰਨ ਵਾਲੀ ਜਾਣਕਾਰੀ
@SamreenBhullar
@SamreenBhullar 7 месяцев назад
The title of this story is absolutely wrong only 50./. Story is correct.at what no i tell the true story because I belong the both parties
@charnjitsinghrourkila5416
@charnjitsinghrourkila5416 6 месяцев назад
ਉਸ ਸਮੇਂ ਗੁਲਜਾਰੀ ਲਾਲ ਨੰਦਾ ਜੀ ਦੇ ਬਾਰੇ ਵੀ ਰੌਲਾ ਪਿਆ ਸੀ
@ramsinghkamalpuriakmalpuri2105
@ramsinghkamalpuriakmalpuri2105 6 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ । ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਇਹ ਕਹਾਣੀ ਮਨਘੱੜਤ ਹੋ ਹੀ ਨਹੀਂ ਸਕਦੀ ਕਿਉਂਕਿ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀ ਗਈ ਹੈ। ਹਰ ਗੱਲ ਵਿੱਚ ਨਾਮ ਦੇ ਨਾਲ-ਨਾਲ ਲੋਕੇਸ਼ਨ ਵੀ ਦੱਸੀ ਗਈ ਹੈ। ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਦੀ ਮਿਹਨਤ ਦੀ ਸ਼ਲਾਘਾ ਕਰਨੀ ਬਣਦੀ ਹੈ ਜੀ। ਕਿਸੇ ਵੀ ਕਹਾਣੀ ਨੂੰ ਸੁਨਣਾ ਯਾਦ ਰੱਖਣਾ ਤੇ ਫਿਰ ਕੈਮਰੇ ਸਾਹਮਣੇ ਸੱਚ ਕਹਿਣਾ ਕੋਈ ਅਸਾਨ ਕੰਮ ਨਹੀਂ ਹੈ ਜੀ। 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@tarsemsingh1893
@tarsemsingh1893 5 месяцев назад
Very good news.
@jaswindersingh4449
@jaswindersingh4449 4 месяца назад
Very nice and explain the hidden story of CM Kairo murder case.Excellent Sir Ji 🙏
@luckysidhu1952
@luckysidhu1952 5 месяцев назад
101% RYT AA BAI JI ME OSS TIME 10 SAL CE TE JIS DIN SARDAR JI MURDER HOEA ME APNE BAPU JI BARNALE CE RADIO TE NEWS AAE KE AH KAM HO GEA BAPU JI MANDI BOARD M E O CE OH RO PAE KEHAN LAGE KE AAJ PANJAB ANATH HO GEA OH GALLA DE SMAJ 1970 WICH AA KE LAGI KE QUO AH KEHA CE BAAS FER BAPU JI D M E O MANDI BOARD RETD HOE SARDAR HARDIYAL SINGH SIDHU FROM BAMBIHA BHAI KA
@SamreenBhullar
@SamreenBhullar 7 месяцев назад
The love story of a girl reason of murder is absolutely wrong
@jauhalboy9195
@jauhalboy9195 6 месяцев назад
Ih ਹਾਂ ਕੀ ਹੁੰਦੈ ਕੁੜੀਏ ਹਾਂਜੀ ਤਾਂ ਕਹਿ
@darshangill26
@darshangill26 5 месяцев назад
ਬਹੁਤ ਹੀ ਵਧੀਆ। ਇਹ। ਕਹਾਣੀ। ਅੱਜ। ਦੇ। ਨੌਜਵਾਨ। ਮੁੰਡੇ। ਕੁੜੀਆਂ। ਨੂੰ ਬਹੁਤ ਵਧੀਆ। ਮੈਸਜ। ਦਿੰਦੀ। ਆ।
@jasbinderbhogal8407
@jasbinderbhogal8407 7 месяцев назад
History of Kairon murder case analysed threadbare .....Mr.P S.Kairon ( M.A.Pol.Sc.& Eco.)from Michigan U.S.A.but (was not a Ph.D) was indeed a dynamic and broad-minded political persona of yesteryear of 5th 6th decade yore.
@hardavinderdhaliwal1293
@hardavinderdhaliwal1293 4 года назад
Dhillon Saab vadia jankari diti 🙏🙏🙏🙏🙏
@oijbbar
@oijbbar 7 месяцев назад
Actual reason was political.
@harmeshchand3727
@harmeshchand3727 5 месяцев назад
Ghr da bhetti lanka dhahey
@lekhraj4608
@lekhraj4608 7 месяцев назад
99.9.percent correct story also based on The Tribbune from1962 onward as i am still reader of this Paper today
@joginderbal4504
@joginderbal4504 7 месяцев назад
Nehru conspired against Kairon
@pargatchahal4894
@pargatchahal4894 6 месяцев назад
Great Information 👍
@wisdomhigh5808
@wisdomhigh5808 6 месяцев назад
ਇੰਦਰਾ ਨੇ ਨਹੀਂ ਮਰਵਾਇਆ ਸੀ, ਤੁਹਾਨੂੰ ਪਤਾ ਨਹੀਂ ਕਿਸ ਨੇ ਕਿਹਾ ਇੰਦਰਾ ਨੇ ਮਰਵਾਇਆ। ਬਖ਼ਤਾਵਰ ਸਿੰਘ ਢਿੱਲੋਂ ਦੀ ਗਲ ਠੀਕ ਹੈ।ਮੇਰੀ ਉਮਰ ਵੀ 73 ਸਾਲ ਦੀ ਹੋ ਗਈ ਹੈ। ਬਖ਼ਤਾਵਰ ਸਿੰਘ ਢਿੱਲੋਂ ਤਾਂ ਉਸ ਬੰਦੇ ਨੂੰ ਮਿਲ ਕੇ ਵੀ ਆਇਆ ਜੋਕਤਲ ਵਿੱਚ ਸ਼ਾਮਲ ਸੀ,ਇਹ ਰਾਜਿਸਥਾਨ ਦੀ ਗੱਲ ਹੈ।
@shinderpal2171
@shinderpal2171 6 месяцев назад
Very good interveo
@satpalsinghsandhu8783
@satpalsinghsandhu8783 5 месяцев назад
No comment
@amarjeetbabbi2280
@amarjeetbabbi2280 5 месяцев назад
Girl na marbata kero
@surjitsinghdhillondhillon896
@surjitsinghdhillondhillon896 6 месяцев назад
ਜਾਣਕਾਰੀ ਦੇਣ ਲਈ ਧੰਨਵਾਦ ਜੀ
@JaswantSingh-du6yf
@JaswantSingh-du6yf 7 месяцев назад
ਬੀਬੀ ਖੁਸ਼ਵੀਰ ਜੀ - ਸ: ਬਖਤੌਰ ਸਿੰਘ ਢਿਲੋਂ ਜੀ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ੍ੀ ਅਕਾਲ ਜੀ। ਜਾਣ ਕਾਰੀ ਦੇਣ ਲਈ ਧੰਨਵਾਦ ਜੋ ਠੀਕ ਜਾਪਦੀ ਹੈ।
@RavinderSingh-ib5sr
@RavinderSingh-ib5sr 7 месяцев назад
The correct story is this.
@fsckool6894
@fsckool6894 3 года назад
Avde kollo bnayyi lagdi gallan...
@GurbaxSingh-m8g
@GurbaxSingh-m8g 7 месяцев назад
ਗੱਪੀ ਬੰਦਾ ਭਾਖੜਾ 1948 ਬਣ ਗਿਆ ਸੀ
@manusood467
@manusood467 7 месяцев назад
Sir, Bhakra Dam 1948 ch shuru hoya, per eh 1963 tak tiyar hoya ate is vich Sardar Partap Singh Kairon da vadda yogdaan si.
@sukhpannu4805
@sukhpannu4805 7 месяцев назад
ਕੈਰੋ ਸਹਿਬ 1956 ਤੋ 1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। ​@@manusood467
@surjitsinghdhillondhillon896
@surjitsinghdhillondhillon896 6 месяцев назад
ਜਾਣਕਾਰੀ ਲਈ ਧੰਨਵਾਦ ਜੀ
@kashmirkaurbhinder6993
@kashmirkaurbhinder6993 7 месяцев назад
Very Good ❤
@kanwalbrar6852
@kanwalbrar6852 7 месяцев назад
I think that was a true reason of the assassination. He was a very powerful and strong leader. It was not possible for any other leader to dare anything else
@parulkhatri9206
@parulkhatri9206 6 месяцев назад
❤ kush Raho ❤
@jarnaildhaliwal1949
@jarnaildhaliwal1949 6 месяцев назад
Great information
@balvirkaur778
@balvirkaur778 7 месяцев назад
ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
@harbanssingh7374
@harbanssingh7374 7 месяцев назад
ਪੱਤਰਕਾਰ ਨੂੰ ਮਸਾਲਾ ਚਾਹੀਦਾ ਹੈ ਕਿੰਨਾਂ ਸੀਮਿੰਟ ਲਾਉਣਾਂ ਹੈ ਵਿਊ ਚਾਹੀਦਾ ਹੈ
@dr.brijbhushangoyal6827
@dr.brijbhushangoyal6827 6 месяцев назад
Bibi Khushbir Ji and Dhillon Sahib, I was MBBS Student at medical college Rohtak. P. M . Of Kairon Sahib was done at GMC Rtk . Cause of murder is still a mystery. You have told a good story but how far it is true, only God knows
@kulwindersingh7771
@kulwindersingh7771 5 месяцев назад
It’s 100% true story because I’m from Ucha Pind
@ranjitsingh-pc5of
@ranjitsingh-pc5of 7 месяцев назад
Sucha Singh had sexual relation with some women whose diary I had.the occasion to read through S. Uttam Singh DSP Rohtak. She clearly wrote Did it Did it. I saw too Sucha Singh and Daya Singh. Both were cheerful inspite of their fate. Ranjit Singh. Delhi.
@BalbirSingh-wp2nv
@BalbirSingh-wp2nv 7 месяцев назад
ਵਾਹਿਗੁਰੂ ਸਾਹਿਬ ਜੀ
@harbhajansohal705
@harbhajansohal705 3 года назад
Thanks bro
@jasvirpradhan6868
@jasvirpradhan6868 7 месяцев назад
Kanjara tu ki kita,,,,
@bir_randhawax
@bir_randhawax 6 месяцев назад
I have seen Partap Singh Karion as CM. I heard soany. I feel the story affor said as correct.
@bhupinderchhokar8969
@bhupinderchhokar8969 7 месяцев назад
SUCHA.S...VPO..BEER BANSIAN ( BAASI .LASTE NEAM > THL.PHILLOUR JAL... IAM SEE HOME../ BHINDA SINGH EDMONTON CAN.
@amardeepsingh8809
@amardeepsingh8809 6 месяцев назад
Mere nana ji Kairon ji de murder de time pechle wali gaddian vich c...
@oijbbar
@oijbbar 7 месяцев назад
Concocted story. The people who could not tolerate Kairon's elevation as Union Home Minister were responsible. Need not be named.
@Nirbhay828
@Nirbhay828 7 месяцев назад
Very good job
@gursimranjitsinghdhaliwal7927
@gursimranjitsinghdhaliwal7927 7 месяцев назад
Kairon saab ne sare akali leader Rajasthan chadd ande c,, Akali dal badal ne marvaya kairon saab nu
@bishan3189
@bishan3189 7 месяцев назад
सरदार जी कहानी तो सुनाई एक तरफी करो एक सेकुलर पंजाबी आजकल सरदार की सरदार तारीफ कार्ड हिंदू हिंदू दी तारीफ आपने भी उधर ही पेश किया
@Satluj1
@Satluj1 6 месяцев назад
Very tragic for Panjab to loose such a visionary leader due to his son Surinder Singh gunda-gard friends
@किसानखुशहालदेशखुशहाल
ਇਹ ਕਹਾਣੀ ਮਨਘੜਤ ਅਤੇ ਰਾਜਨੀਤੀ ਅਟੇਕ ਜਾਂਦਾ ਹੈ
@deepindernilvi7189
@deepindernilvi7189 6 месяцев назад
This is totally, wrong information.
@LovelyBird-zn6ct
@LovelyBird-zn6ct 6 дней назад
ਇਹ ਸਹੀ ਘਟਨਾ ਸੀ
@HarpremPalsingh
@HarpremPalsingh 7 месяцев назад
Ashwani kumar I.G crossed Nepal border to catch culprits of murdering Late Partap Singh Kairon.
@davinderdass284
@davinderdass284 6 месяцев назад
ਰੱਬ ਜਾਣੇ ਸੱਚ ਐ ਕੇ ਝੂਠ,,,,,
@baldevsinghgill7069
@baldevsinghgill7069 6 месяцев назад
Here I want add one thing which s kairon had done that is cosolidation of punjab land this told smanohar singh I a s
@BakilChand-iv7oc
@BakilChand-iv7oc 5 месяцев назад
Itihaas gahrai jitni aapko hai shayad hi kisi Ko Ho vah Kamal kar Diya aapane 1960 sardarshahar Singh ji aap aise hi praniyon baton ko ujagar karte rahen aur apna Mal badhate rahe Kamal kar Diya sacchi kahani per sacchi ghatna
@prabhjitsinghbal
@prabhjitsinghbal 7 месяцев назад
ਗੱਲ ਘੀਂਗੇ ਪਾਉਣ ਦਾ ਮਾਹਰ ਲਗਦਾ ਬਾਬਾ ਬਖਤੌਰਾ 😂 ਏਸ ਘਰੋਂ ਨਿਕਲ਼ਦਾ ਓਸ ਘਰ ਵੜ ਜਾਂਦਾ ਪੱਲੇ ਕੱਖ ਨਹੀਂ ਪਾਉਂਦਾ ਪਰ ਪੁਰਾਣੇ ਪੰਜਾਬ ਦੀ ਸੈਰ ਕਰਾ ਤੀ😂
@kulbeersingh4229
@kulbeersingh4229 6 месяцев назад
ਇਹ ਸਾਰੀ ਸਟੋਰੀ ਕਿਸੇ ਅਖਬਾਰ ਦੇ ਲੇਖਕ ਨੇ ਵੀ ਇਸਤਰਾ ਹੀ ਲਿਖੀ ਸੀ
@iqbalsinghchahel6245
@iqbalsinghchahel6245 5 месяцев назад
ਵਾਹਿਗੁਰੂ ਜੀ ਭੱਲਾ ਕਰਨ ਜੀ
@HarjinderSingh-cu4bg
@HarjinderSingh-cu4bg 6 месяцев назад
Dhilon sab sure katal nu rajsthan milke aya c but ousne wahda kita k likhat kro mout ton bahd eh such he
@gulzarsinghmathauda1151
@gulzarsinghmathauda1151 6 месяцев назад
It is not Rasoi pind, it is Rayee or Rai now a big sports college
@MANJEETSINGH-yx5yr
@MANJEETSINGH-yx5yr 7 месяцев назад
Street gossip is meditation for people and way of life with audiance under here? Tuhanu apna Ithaas tan yaad hi nahi hona. Doosre de gharan vi hi jhaak rakhio?
@amarjeet3447
@amarjeet3447 5 месяцев назад
Ghat kha laynee see 😂😂😂😂
@shivindersingh7289
@shivindersingh7289 5 месяцев назад
Madam te veer iko jahe ne baki sarotee samj jan ge
@maninderjitkaur808
@maninderjitkaur808 8 месяцев назад
This girl needs to learn some etiquette . She is breaking the flow of conversations
@arminderKaur-yb7zk
@arminderKaur-yb7zk 7 месяцев назад
Same here she is irritating a lot
@somparkash7851
@somparkash7851 7 месяцев назад
I stop listening bc of this woman interruption .
@iqbalsingh401
@iqbalsingh401 7 месяцев назад
It seems right information.
@deepindernilvi7189
@deepindernilvi7189 6 месяцев назад
No, it’s not right, story.
@PARDEEPKUMAR-kr9ep
@PARDEEPKUMAR-kr9ep 3 года назад
Mr vedio's maker,, needed to mORE hARd wORk,, jNAb kUSh hAd tEq tOUN sAhi hAiN,,but full N finalize Nhi,,Aisa vedio's release Nhi kARTA , mAIN bi untouched hUN,,Ics cASE nAll,,but please hOR,,👍
@JagjitSingh-j5w
@JagjitSingh-j5w 7 месяцев назад
This story absolutely right because s veer Singh was my taya ji
@SabkaTvShow
@SabkaTvShow 4 года назад
Very nice interview - Great effort and commendable work :-)
@balrampal4753
@balrampal4753 7 месяцев назад
Good 🎉For Back knowledge
@HarbansSingh-md1km
@HarbansSingh-md1km 6 месяцев назад
Kero vare sumiea c par assliet ajje pta lagga
@NarinderpalKaur-b7z
@NarinderpalKaur-b7z 6 месяцев назад
ਪਾਇਆ ਗਾਹ
@herminderkaurshergill7969
@herminderkaurshergill7969 7 месяцев назад
He is well educated and well managed and well behaved man i also heard indra maderd
@princebhullar5660
@princebhullar5660 6 месяцев назад
Story da hisab nal orat na banda bahut marva dita
@daljeetsingh2931
@daljeetsingh2931 6 месяцев назад
Diyal singh is now alive please tell
@neerajgargchd
@neerajgargchd 6 месяцев назад
ONE OF MURDERER OF CM KAIRON REMAINED NEAR DHURI IN SARON PIND VILLAGE
@exclusivenaf
@exclusivenaf 7 месяцев назад
Saade pind di dhoossi bann Partap Singh Kairon ne banaya si. Bhala maanas manukh si.
Далее
I Took An iPhone 16 From A POSTER! 😱📱 #shorts
00:18