Тёмный

ਪ੍ਰਵਾਸੀਆਂ ਨੂੰ Punjab ’ਚੋਂ ਕੱਢਣ ਦਾ ਮੁੱਦਾ High Court ਨੇ Punjab government ਨੂੰ ਕੀਤਾ ਤਲਬ  

News18 Punjab
Подписаться 9 млн
Просмотров 253 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 786   
@TarsemSingh-uc9ev
@TarsemSingh-uc9ev 2 месяца назад
ਪੰਜਾਬ ਵਿੱਚ ਇੱਕ ਰੂਲ ਹੋਣਾ ਚਾਹੀਦਾ ਕੋਈ ਵੀ ਪਰਦੇਸੀ ਏਥੇ ਆਕੇ ਜਮੀਨ ਨਾ ਖਰੀਦ ਸਕੇ 👏👏
@AmrinderSingh-zx9hr
@AmrinderSingh-zx9hr 2 месяца назад
Bilkul theek
@MalkitSingh-gz6zb
@MalkitSingh-gz6zb 2 месяца назад
Koy Na Zamin Deve Kiraye Te Makan Na Deve Jine Kiryedar Vote Cuty Jave Bhiya Case Lurh Da Bhaiya Bakil Dekhlo Punjabiyo
@KamaldeepKaur-gf3sr
@KamaldeepKaur-gf3sr 2 месяца назад
Ryt
@MalkitSingh-gz6zb
@MalkitSingh-gz6zb 2 месяца назад
@@TarsemSingh-uc9ev Sare Punjab Nu Faisla Laina Chahida Sare Kam Up Bihar De Bhiye Karde Bhaji Mainu 6 Mahine Ho Gaye Mai Welding Da Kam Karda Han Mainu Kam Nahi Milda Factory Vich
@ravipooja1017
@ravipooja1017 2 месяца назад
Sahi gaal aa bahar le mulkha Wich vi kanon hona cahida Punjabi not allowed
@nachhattarsingh5455
@nachhattarsingh5455 2 месяца назад
ਚਵਲ ਲੋਕ ਜੋ ਭੲੀਅਾਂ ਦੀ ਸਪੋਟ ਕਰਦੇ
@shankardiyal7071
@shankardiyal7071 2 месяца назад
ਚਵਲ ਲੋਕ ਭਈਏ ਟੋਹ ਜੀਰੀ ਲਗਵਾਉਂਦੇ ਨੇ ਓਹਨਾ ਨੂ ਸਿਰੀ ਰੱਖਦੇ ਨੇ ,ਪਾਲੀ ਰੱਖਦੇ ਨੇ। ਸਭ ਟੋਹ ਵੱਧ ਐਂਟਰੀ ਇਹਨਾ ਨੂੰ ਜਿੰਮੀਦਾਰਾਂ ਨੇ ਦਿੱਤੀ ਹੈ ਵੀਰਜੀ।ਜੀਰੀ ਲਗਵਾਉਣ ਲਈ ।ਸਟੇਸ਼ਨ ਤੇ ਖੜੇ ਰਹਿੰਦੇ ਨੇ Advance ਹੀ ਇਹਨਾ ਨੂੰ ਘਰ ਲੈਕੇ ਜਾਣ ਲਈ ਓਹਨਾ ਨੂੰ ਪਾਓ ਲਾਹਨਤਾ
@kamaljitsingh1582
@kamaljitsingh1582 2 месяца назад
ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਬਾਰੇ ਕੁੱਝ ਸੋਚਣਾ ਚਾਹੀਦਾ ਹੈ ਹਿਮਾਚਲ ਵਾਲੇ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਕਰੋ
@MalkitSingh-gz6zb
@MalkitSingh-gz6zb 2 месяца назад
@@kamaljitsingh1582 Khud Socho Koy Kiraye Te Makan Na Devo Ina Ton Kush Kharido Na Vote Na Banao Jina Di Buni Cutt Honi Chahidi
@Thakurchandrvanshi
@Thakurchandrvanshi 2 месяца назад
@@MalkitSingh-gz6zb 😂 क्या सोचेगा पंजाब के बारे में वह लोग तो खुद सारे मंत्री संत्री शादियां करवाने में बिजी हैं सरकार दोबारा ना आई तो कहीं ऐसे ना हो कि उनके किसी मंत्री की शादी na ruk jaye 😂
@balukaur1402
@balukaur1402 2 месяца назад
Km karn Aah MATLAB nahin other km kye bath Jan teh crime karn,local logo la aadhikar pehlye aahta
@vikas.singh10Ludhiananvi
@vikas.singh10Ludhiananvi 2 месяца назад
​@@Thakurchandrvanshiਤੂੰ ਵੀ ਕਰਵਾ ਲਾ
@rajveerraju2646
@rajveerraju2646 2 месяца назад
ਮਾੜੀ ਸੋਚ ਕਾਇਆ ਨੂੰ ਲੇ ਬੇਂਦੀ ਆ ,ਤੁਸੀ ਸੋਚਦੇ ਹੋ ਪੰਜਾਬੀ ਸਿਰਫ ਪੰਜਾਬ ਵਿੱਚ ਹੀ ਰਹਿੰਦੇ ਨੇ , ਪਂਜਾਬੀ ਭਾਰਤ ਦੇ ਕੋਨੇ ਕੋਨੇ ਵਿਚ ਰਹਿੰਦੇ ਨੇ , ਜੇ ਉਹਨਾ ਨੇ ਏਦਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਕੀ ਹੋਵੇਗਾ, ਉੱਚੀ ਤੇ ਸੁੱਚੀ ਸੋਚ ਰੱਖੋ,
@kamaljeetsingh6902
@kamaljeetsingh6902 2 месяца назад
ਪੰਜਾਬੀਆਂ ਨੂੰ ਉੱਤਰਾਖੰਡ ਤੇ ਹਿਮਾਚਲ ਵਰਗੀ ਸਟੇਟਾਂ ਵਿੱਚ ਕਿਉਂ ਨਹੀਂ ਜਮੀਨ ਮਿਲਦੀ ਕਿਉਂ ਨਹੀਂ ਉਹਨਾਂ ਨੂੰ ਮਿਲੇ ਇਹ ਪੰਜਾਬ ਕੀ ਖਾਲਾ ਜੀ ਦਾ ਵਾੜਾ ਇੱਥੇ ਹਰ ਕੋਈ ਆ ਕੇ ਉਹ ਕਰੂਗਾ
@Punjabisnotindia-1984
@Punjabisnotindia-1984 2 месяца назад
ਬਿਨਾ ਖਾਲਿਸਤਾਨ ਤੋਂ ਪੰਜਾਬ ਦਾ ਕੋਈ ਹੱਲ ਨਈ ਪੰਜਾਬ ਗੁਲਾਮ ਹੈ ਭਾਰਤੀ ਕਬਜੇ ਹੇਠ ਇਸੇ ਲਈ world wide ਖਾਲਿਸਤਾਨ Referendum ਦੀਆਂ ਵੋਟਾਂ ਪੈ ਰਹੀਆਂ ਹਨ ਪੰਜਾਬ ਦੀ ਅਜਾਦੀ ਲਈ
@sambhartabharta2556
@sambhartabharta2556 2 месяца назад
Absolutely right ji
@honeyinternetservice8021
@honeyinternetservice8021 2 месяца назад
Dio is gal da jbab hun Liao High court to order all indiian states da
@Thakurchandrvanshi
@Thakurchandrvanshi 2 месяца назад
😂😂
@narinderdhillon5323
@narinderdhillon5323 2 месяца назад
Court v ehna Bhaiyan de huk vich hi bhugte ga. Hoega oho jo Center sarkar chahe gi.
@psingh201
@psingh201 2 месяца назад
ਭਾਈ ਵੀਰੋ ਸ਼ਾਜਿਸ ਤਹਿਤ ਸਰਕਾਰ ਨੇ ਭਈਆ ਨੂੰ ਲਿਆਂਦਾ ਗਿਆ ਹੈ ਸਰਕਾਰ ਨੇ ਭਈਆ ਦੀ ਹੀ ਮੱਦਦ ਕਰਨੀ ਹੈ ਸਿੱਖਾ ਦੀ ਗੱਲ ਕਿਸੇ ਨੇ ਸੁਨਣੀ ਨਹੀ ਹੈ ਸਾਰੇ ਪਿੰਡਾ ਵਾਲੇ ਏਕਤਾ ਕਰਕੇ ਕੋਈ ਘਰ ਜਾ ਜਮੀਨ ਭਈਆ ਨੂੰ ਨਾ ਵੇਚੋ , ਨਾ ਕਿਰਾਏ ਉਤੇ ਨਾ ਦਿਉ
@harneksingh3845
@harneksingh3845 2 месяца назад
Right Veer ji
@ManjinderSingh-kp3ef
@ManjinderSingh-kp3ef 2 месяца назад
ਬਿਲਕੁਲ 22 ਠੀਕ ਕਿਆ ਤੁਸੀਂ ਸੱਬ ਸਰਕਾਰਾ ਪ੍ਰਸ਼ਾਸ਼ਨ ਪੁਲਿਸ ਪੰਜਾਬ ਦੇ ਲੋਕਾਂ ਦੇ ਖਿਲਾਫ ਆਹ ਭਗਵੰਤਾ ਅਮਲੀ ਤਾ ਦੂਜੀਆਂ ਸਰਕਾਰ ਤੋ ਵੀ ਅੱਗੇ ਲੱਗ ਗਿਆ ਕੇਜਰੀ ਭਈਆਂ ਜੋ ਕਹਿੰਦਾ ਆ ਓਹੀ ਕਰੀ ਜਾ ਰਿਹਾ ਪਹਿਲਾ ਵਾਲੀਆਂ ਸਰਕਾਰਾਂ ਤੋ ਜ਼ਿਆਦਾ ਸਰਕਾਰੀ ਨੌਕਰੀਆਂ ਆ ਬਾਹਰ ਦੇ ਲੋਕਾਂ ਨੁੰ ਦੇਈ ਜਾ ਰਹੇ ਹਾਂ ਜੋ ਬੀਜੇਪੀ ਕਹਿੰਦੀ ਆਹ ਭਗਵੰਤਾ ਓਹੀ ਕਰੀ ਜਾ ਰਿਹਾ ਕੁਰਸੀ ਦੇ ਲਾਲਚ ਪਿੱਛੇ ਗਾਦਾਰ ਹੋ ਗਿਆ
@mohansingh-jg7mr
@mohansingh-jg7mr 2 месяца назад
LOGA FAISLA BILKUL SAHI HAI BHIA LOG PUNJAB VICHON BAHAR KAD DEVO AAPE PUNJABI KAM KARNGE
@hssidhubathinda
@hssidhubathinda 2 месяца назад
ਅਜਿਹਾ ਮਤਾ ਪਿੰਡ ਦੀ ਗ੍ਰਾਮ ਸਭਾ ਬੁਲਾ ਕੇ ਮੌਕੇ ਤੇ ਪਾਸ ਕੀਤਾ ਜਾਣਾ ਚਾਹੀਦਾ ਸੀ। ਜਿਸ ਨੂੰ ਚੈਲਿੰਜ ਨਹੀਂ ਕੀਤਾ ਜਾ ਸਕਦਾ ਪੰਜਾਬੀਆਂ ਨੂੰ ਆਪਣੇ ਕੰਮ ਖੁਦ ਕਰਨ ਦੇ ਨਾਲ ਨਾਲ ਪੰਜਾਬੀਆਂ ਤੋਂ ਹੀ ਆਪਣੇ ਕੰਮ ਕਰਵਾਉਣੇ ਚਾਹੀਦੇ ਹਨ।
@VideojagtarsinghKehal
@VideojagtarsinghKehal 2 месяца назад
ਰਾਜਸਥਾਨ ੍ਰਹਿਮਾਚਲ ਦੀ ਤਰ੍ਹਾਂ ਲਾਗੂ ਹੋਵੇ
@JogaSingh-br8yw
@JogaSingh-br8yw 2 месяца назад
ਹਾਈਕੋਰਟ ਨੂੰ ਪੁੱਛੋ ਕਿ ਜਦੋ ਅਸੀ ਹਿਮਾਚਲ ਚ ਜਾਦੇ ਜਮੀਨ ਲੈਣ ਓਥੇ ਸਵਿਧਾਨ ਕਿਥੇ ਜਾਦਾ
@Salash1291
@Salash1291 2 месяца назад
You can buy Commercial, Residential, Industrialist Land in Himachal Pradesh
@VickyHeir
@VickyHeir 2 месяца назад
Shi gal bro
@singhissingh3559
@singhissingh3559 2 месяца назад
​@@Salash1291 it is not truth.
@Salash1291
@Salash1291 2 месяца назад
@@singhissingh3559 i would recommend that you should read some laws Residential, Commercial can be brought on the name of individual, in the case of Industrialist land it can only be done via a company's name you can tell the seller to change the land usage from agriculture before you buy
@Salash1291
@Salash1291 2 месяца назад
@@singhissingh3559 those restriction laws on agriculture land are made by Himachal State Government, state government of Punjab can also make laws like those if they choose to do so Central Government has nothing to do with any of that.
@surinderkaur6322
@surinderkaur6322 2 месяца назад
ਪਿੰਡ ਦਾ ਫੈਸਲਾ ਬਿਲਕੁਲ ਸਹੀ ਹੈ ਜਿੰਨੇ ਵੀ ਯੂਪੀ ਬਿਹਾਰ ਦੇ ਲੋਕ ਨੇ ਇਹਨਾਂ ਨੂੰ ਪੰਜਾਬ ਅੰਦਰ ਜਗ੍ਹਾ ਲੈਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ ਦੂਸਰਾ ਨੰਬਰ ਸਾਡੇ ਜਿੰਨੇ ਵੀ ਪੰਜਾਬੀ ਹਨ ਉਨ੍ਹਾਂ ਕੋਲ ਕੋਈ ਕੰਮ ਕਾਰ ਨਹੀਂ ਹੈ ਜੋਕੇ ਭਈਏ ਸਾਰਾ ਕੰਮਕਾਰ ਸਾਂਭ ਕੇ ਬੈਠੇ ਨੇ ਪੰਜਾਬੀ ਲੋਕਾਂ ਦੀ ਪੰਜਾਬ ਵਿੱਚ ਰਹਿਕੇ ਬੇਕਦਰੀ ਹੋਈ ਪਈ ਹੈ ਸੋ ਇਸ ਵਿਚ ਪੰਜਾਬ ਸਰਕਾਰ ਨੂੰ ਵੀ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਪੰਜਾਬ ਵਿਚ ਵੀ ਹਿਮਾਚਲ ਦੀ ਤਰਾਂ ਹੋਣਾ ਚਾਹੀਦਾ ਹੈ ਹਿਮਾਚਲ ਵਿਚ ਕਿਸੇ ਬਾਹਰੀ ਬੰਦੇ ਨੂੰ ਜਗ੍ਹਾ ਲੈਣ ਦਾ ਹੱਕ ਨਹੀਂ ਹੈ
@TarsemSingh-uc9ev
@TarsemSingh-uc9ev 2 месяца назад
💯
@vaarispunjabdederabassi1403
@vaarispunjabdederabassi1403 2 месяца назад
ਵਧੀਆ ਕਮੈਂਟ
@amanmatharu2302
@amanmatharu2302 2 месяца назад
Official nhi ho skda
@vaarispunjabdederabassi1403
@vaarispunjabdederabassi1403 2 месяца назад
@@amanmatharu2302 ਪੰਜਾਬ ਵਿੱਚ ਨਹੀਂ ਹੋ ਸਕਦਾ ਬਾਕੀ ਸੂਬਿਆਂ ਵਿੱਚ ਪੰਜਾਬੀਆਂ ਉੱਤੇ ਪਾਬੰਦੀ ਲੱਗ ਸਕਦੀ ਹੈ ??? ਪੰਜਾਬ ਵਿੱਚ ਇਸ ਲਈ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਵਿੱਚ ਵੀ ਸਿੱਖ ਕੌਮ ਨੂੰ ਘੱਟ ਗਿਣਤੀ ਵਿੱਚ ਤਬਦੀਲ ਕਰਨਾ ਹੈ ਅਤੇ ਪੰਜਾਬ ਦੇ ਅਨਾਜ਼ ਦੀ ਲੁੱਟ, ਪੰਜਾਬ ਦੇ ਬਿਜਲੀ ਪਾਣੀ ਦੀ ਲੁੱਟ ਵਿਰੁੱਧ ਬੋਲਣ ਵਾਲਿਆਂ ਨੂੰ ਘੱਟ ਗਿਣਤੀ ਬਣਾਇਆ ਜਾ ਸਕੇ। ਪਰ ਅਕਿੑਤਘਣ, ਨਮਕ ਹਰਾਮੀਂ ਕੰਜਰ ਵਿਸਵਾਸ਼ ਘਾਤੀ ਮੂਤ ਪੀਣੇ ਸੰਘੀਆ / ਹਿੰਦੂਆਂ / ਬਾਹਮਣ ਵਾਦੀਆਂ ਨੂੰ ਇਹ ਜਬਰ ਜੁਲਮ ਮਹਿੰਗਾ ਪੈਣ ਵਾਲਾ ਹੈ।। ਹੁਣ ਦੇਸ਼ ਪੰਜਾਬ ਇਨ੍ਹਾਂ ਦੋ ਕੌਡੀ ਦੀ ਔਕਾਤ ਵਾਲੇ ਨੀਚ ਬਿਰਤੀ ਹਿੰਦੂਆਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਦਾ ਫੈਸਲਾ ਕਰ ਚੁਕਿਆ ਹੈ।।
@paramjeetsandhu5631
@paramjeetsandhu5631 2 месяца назад
❤❤❤❤
@Pargatsinghkhera-fh2iq
@Pargatsinghkhera-fh2iq 2 месяца назад
ਪੰਜਾਬ ਚੋਂ ਬਾਹਰ ਕੱਢੋ ਭਈਆ ਨੂੰ
@Punjabisnotindia-1984
@Punjabisnotindia-1984 2 месяца назад
ਏਨਾ ਨੂੰ ਪੁੱਛੇ ਕਿ ਜੇਕਰ ਭਾਰਤ ਦਾ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਪੰਜਾਬ ਦੀ ਧਰਤੀ ਖਰੀਦਣ ਜਾ ਵਰਤਣ ਦਾ ਹੱਕ ਦਿੰਦਾ ਹੈ ਤਾਂ ਹਿਮਾਚਲ ਕਿਸ ਦੇਸ਼ ਦਾ ਹਿੱਸਾ ਹੈ ਜਿੱਥੇ ਕੋਈ ਪ੍ਰਵਾਸੀ ਜ਼ਮੀਨ ਨਹੀਂ ਖਰੀਦ ਸਕਦਾ ਤੇ ਨਾ ਹੀ ਬਾਸ਼ਿੰਦਾ ਬਣ ਸਕਦਾ ਹੈ, ਕਿ ਇਹ ਹੈ ਭਾਰਤ ਦੀ ਅਖੌਤੀ ਡੈਮੋਕ੍ਰੇਸੀ ? ਇਸੇ ਲਈ ਸਾਨੂੰ ਸਾਡਾ ਪੰਜਾਬ ਅਲੱਗ ਚਾਹੀਦਾ ਖਾਲਿਸਤਾਨ ਦੇਸ਼ ਪੰਜਾਬ ਬਣੂਗਾ ਖਾਲਿਸਤਾਨ
@Punjabisnotindia-1984
@Punjabisnotindia-1984 2 месяца назад
@@Sahil_Arya007 bamni ne galti karti sahil ghusa punjab ch jamm ke tusi putt jmna paar diya teyariya kro
@Punjabisnotindia-1984
@Punjabisnotindia-1984 2 месяца назад
@@Sahil_Arya007 labh labh arya tangange vakt door nahi
@Sahil_Arya007
@Sahil_Arya007 2 месяца назад
@@Punjabisnotindia-1984 mein te bahman hega ni ghusse lunn
@Sahil_Arya007
@Sahil_Arya007 2 месяца назад
@@Punjabisnotindia-1984 comment ch sher bni ja asli ch Tera moot nikal jaana
@TarsemSingh-zs4wl
@TarsemSingh-zs4wl 2 месяца назад
ਅਗਰ ਪੰਜ਼ਾਬ ਬਚਾਉਣਾ ਹੈ ਤਾ ਬਈਆ ਨੂੰ ਪੰਜ਼ਾਬ ਵਿੰਚੋ ਬਾਈਕਾਟ ਕਰਨਾ ਚਾਹੀਦਾ
@ravinderkaur3993
@ravinderkaur3993 2 месяца назад
B
@baljeetsinghdehalbaljeetsi5144
@baljeetsinghdehalbaljeetsi5144 2 месяца назад
ਵਕੀਲ ਨੂੰ ਹਿਮਾਚਲ ਪ੍ਰਦੇਸ਼ ਰਾਜਸਥਾਨ ਉਤਰਾਖੰਡ ਵਿਚ ਵਿਚ ਜ਼ਮੀਨ ਖਰੀਦ ਕੇ ਰਹਿਣ ਏਹ ਲੋਕ ਪੰਜਾਬ ਦਾ ਕਦੇ ਭਲਾ ਨਹੀਂ ਚਾਹੁੰਦੇ
@ajaibsingh3835
@ajaibsingh3835 2 месяца назад
ਲੋਕਾਂ ਦਾ ਫੈਸਲਾ ਬਿਲਕੁੱਲ ਸਹੀ ਹੈ
@GurmeetKaur-iz1sk
@GurmeetKaur-iz1sk 2 месяца назад
ਪਿੰਡ ਵਾਲਿਆਂ ਨੇ ਬਹੁਤ ਵਧੀਆ ਫੈਸਲਾ ਲਿਆ ਸਰਕਾਰ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਕਿਸੇ ਪਰਵਾਸੀ ਨੂੰ ਪੰਜਾਬ ਵਿੱਚ ਪਲਾਟ ਜਾਂ ਜਮੀਨ ਲੈਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਪਹਿਲਾਂ ਆਉਂਦੇ ਸੀ ਪਰਵਾਸੀ ਸਾਲ ਛੇ ਮਹੀਨੇ ਆਪਣੀ ਮਿਹਨਤ ਕਰਕੇ ਵਾਪਸ ਚਲੇ ਜਾਂਦੇ ਸੀ ਹੁਣ ਇਹ ਪੱਕੇ ਟੱਬਰਾਂ ਸਮੇਤ ਰਹਿਣ ਲੱਗ ਪਏ ਬੱਚੇ ਸਕੂਲਾਂ ਵਿੱਚ ਪੜਨ ਪਾ ਦਿੱਤੇ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਬਹੁਤ ਮਹਿੰਗਾਈ ਦਾ ਕਾਰਨ ਬਣੀ ਜਾਂਦਾ ਜਿਹੜਾ ਵੀ ਮੂੰ ਚੱਕਦਾ ਚਲੋ ਪੰਜਾਬ ਹੋਰ ਸਟੇਟਸ ਚ ਵੀ ਜਾ ਹੀ ਸਕਦੇ ਸੋ ਇਹ ਸੱਚ ਨਹੀਂ ਬੋਲਦੇ ਇਹਨਾਂ ਦੇ ਆਧਾਰ ਕਾਟ ਆਪਣੇ ਦੇਸ਼ ਦੇ ਹੋਣੇ ਚਾਹੀਦੇ ਤਾਂ ਜੋ ਜਿੱਥੇ ਰਹਿੰਦੇ ਹੋਣ ਉਨਾਂ ਨੂੰ ਪਤਾ ਹੋਵੇ ਇਹ,ਪਰ ਵਾਸੀ ਕਿੱਥੇ ਦਾ ਹੈ ਇਹ ਤਾਂ ਕਤਲ ਕਾਂਡ,ਕਰਕੇ ਰਾਤ ਨੂੰ ਟਰੇਨ ਵਿੱਚ ਬਹਿ ਕੇ ਆਪਣੇ ਦੇਸ਼ ਚਲੇ ਜਾਂਦੇ ਕਿੱਥੋਂ ਇਹਨਾਂ ਨੂੰ ਲੱਭੂ ਕੋਈ ਸੋ ਪੰਜਾਬ ਦੀਆਂ ਨਸਲਾਂ ਨੂੰ ਵੀ ਬਦਲੀ ਜਾਂਦੇ ਸਰਕਾਰ ਵੋਟਾਂ ਕਰਕੇ ਇਹਨਾਂ ਦੇ ਆਧਾਰ ਕਾਰਡ ਬਣਾਈ ਜਾਂਦੇ ਸ਼ਹਿਰਾਂ ਚ ਜਾਓ ਰੇੜੀ ਤੇ ਰੇੜੀ ਇਹਨਾਂ ਦੀ ਚੜੀ ਪਈ ਬਾਜ਼ਾਰ ਚ ਲੰਘਣਾ ਵੀ ਔਖਾ ਹੋਇਆ ਪਿਆ ਸੋ ਸਰਕਾਰ ਨੂੰ ਚਾਹੀਦਾ ਇਹਨਾਂ ਤੇ ਆਪਣੇ ਸਟੇਟ, ਦੇ ਆਧਾਰ ਕਾਰਡ ਹੋਣ ਨਾ ਕਿ ਪੰਜਾਬ ਦੇ ਸਰਕਾਰ ਕਿਉਂ ਨਹੀਂ ਇਹਨਾਂ ਦਾ ਕੋਈ ਕਾਨੂੰਨ ਬਣਾ ਰਹੀ ਕਦ,ਦਾ ਰੌਲਾ ਚੱਲ ਰਿਹਾ
@RanjitSingh-ti5nk
@RanjitSingh-ti5nk 2 месяца назад
ਪੰਜਾਬ ਨੂੰ ਹਿਮਾਚਲ ਤੋਂ ਸੇਧ ਲੈਣੀ ਚਾਹੀਦੀ ਹੈ ਕੇ ਕੋਈ ਪ੍ਰਵਾਸੀ ਪੰਜਾਬ ਵਿੱਚ ਜ਼ਮੀਨ ਨਹੀਂ ਲੈ ਸਕਦਾ ਏਂ ਕਨੂੰਨ ਲਾਗੂ ਕਰੇ ਪੰਜਾਬ ਸਰਕਾਰ
@harmeetkaur6791
@harmeetkaur6791 2 месяца назад
Even rent te vi easily nahi mildi Shop etc
@sheerasamaon5663
@sheerasamaon5663 2 месяца назад
Uniform civil code
@GurmeetSingh-vlog
@GurmeetSingh-vlog 2 месяца назад
ਪੰਜਾਬ ਭਈਆ ਮੁਕਤ ਤੇ ਨਸ਼ਾ ਮੁਕਤ ਹੋਵੇ
@artidevi9293
@artidevi9293 2 месяца назад
Punjabi ki sare suffi ne .nashA ni karde
@SukhwinderSingh-l7s
@SukhwinderSingh-l7s 2 месяца назад
ਅਸੀ ਨਹੀ ਰੱਖਣੇ ਭਈਏ ਪੰਜਾਬ ਵਿਚ
@salwinderkaur6581
@salwinderkaur6581 2 месяца назад
ਇਹ ਵਕੀਲ ਦੀ ਆਵਾਜ਼ ਤੋਂ ਇਹ ਬਹੀਆਂ ਹੀ ਲਗਦਾ ਜੀ ਸ਼ਾਇਦ???????
@MalkitSingh-gz6zb
@MalkitSingh-gz6zb 2 месяца назад
Bhaya Vakil
@baldevsinghgillbudhsinghwa9352
@baldevsinghgillbudhsinghwa9352 2 месяца назад
ਇਹ ਭਈਆ ਵਕੀਲ ਹੈ, ਹੋ ਸੱਕਦਾ ਜਾਅਲੀ ਸਰਟੀਫਿਕੇਟ ਹੋਵੇ।
@GurdeepSingh-iq6tu
@GurdeepSingh-iq6tu 2 месяца назад
Mai v ehi kahan wala c ...bhatia vakil
@gonysharma
@gonysharma 2 месяца назад
Baharle mulk ch ja k tuci v bhaiye hi ho jaande ho tuhade ch te inna ch fark ki aa..bahar ja k vekho tuhade haal ki karde aa gore 😂😂😂
@SoniyaSharma-zc9hy
@SoniyaSharma-zc9hy 2 месяца назад
Bilkul shai gal a
@vkr7977
@vkr7977 2 месяца назад
ਸਾਰੇ ਕੰਮ ਪੰਜਾਬੀ ਆਪ ਕਰਨ ਲੱਗ ਜਾਣ ਜਿਵੇਂ, ਫ਼ਲ ਸਬਜ਼ੀਆ ਵੇਚਣ ਦਾ ਕੰਮ ,, ਸ਼ਹਿਰਾਂ ਵਿੱਚ ਆਟੋ ਚਲਾਉਣ ਦਾ ਕੰਮ, ਫਾਸਟ ਫੂਡ ਦੀਆਂ ਰੇਹੜੀਆਂ ਲਾਉਣ ਦਾ ਕੰਮ,electrician ਦਾ ਕੰਮ ਤੇ ਹੋਰ ਬਹੁਤ ਸਾਰੇ ਕੰਮ ਜੋਂ ਕੇ ਬਹੀਆ ਨੇ ਸਾਂਭੇ ਹੋਏ ਆ ਤੇ ਸਾਰੇ ਪੰਜਾਬੀਆਂ ਨੂੰ ਸਮਾਨ ਪੰਜਾਬੀ ਭਰਾਵਾਂ ਤੋਂ ਹੀ ਖਰੀਦਣਾ ਚਾਹੀਦਾ, ਜਦੋਂ ਇਨਾ ਤੋਂ ਕਿਸੇ ਨੇਂ ਸਮਾਨ ਨਾਂ ਖਰੀਦਿਆ ਤਾਂ ਇਹ ਆਪਣੇ ਆਪ ਚਲੇ ਜਾਣਗੇ, ਇਕੱਲੇ ਕਿਸਾਨਾਂ ਨੂੰ ਜਿੰਮੇਵਾਰ ਨਾ ਸਮਜਿਆ ਜਾਵੇ ਸ਼ਹਿਰਾਂ ਵਿੱਚ ਹਰੇਕ ਘਰੇ ਭਈਆ ਰਾਣੀ ਕੰਮ ਤੇ ਰੱਖੀ ਹੋਈ ਆ, ਜੇ ਪੰਜਾਬੀ ਹੁਣ ਨਾ ਸੰਭਲੇ ਤਾਂ ਆਉਣ ਵਾਲਾ ਟਾਈਮ ਇਸ ਤੋਂ ਵੀ ਬੁਰਾ ਹੋਊ ਗਾ, ਕਿਉਕਿ ਪੰਜਾਬੀਆਂ ਦੀ ਗਿਣਤੀ ਦਿਨੋ ਦਿਨ ਘੱਟ ਰਹੀ ਆ ਤੇ ਬਹੀਆ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਆ ਵੱਡੇ ਸ਼ਹਿਰਾਂ ਵਿੱਚ schools ਵਿੱਚ ਬਹੀਆ ਦੇ ਬੱਚੇ ਜਿਆਦਾ ਪੜਦੇ ਆ ਜੋਂ ਸਾਡੇ ਪੰਜਾਬੀਆਂ ਦੇ ਬੱਚਿਆਂ ਨਾਲ ਧੱਕਾ ਕਰਦੇ ਤੇ ਬੁਰੀਆ ਆਦਤਾਂ ਸਿਖਾਉਂਦੇ ਆ ਜਿਵੇ ਸਿਗਰਟ , ਬੀੜੀ ਪੀਣੀ, ਤੰਮਾਕੂ ਦੀ ਵਰਤੋਂ ਕਰਨੀ , ਇਥੋਂ ਤੱਕ ਕਿ ਚਿੱਟੇ ਲਈ ਪ੍ਰੇਰਿਤ ਕਰਨਾ ਬਹੁਤ ਬਹੀਏ ਨਸ਼ਾ ਵੇਚਣ ਦਾ ਕੰਮ ਵੀ ਕਰਦੇ ਆ , ਜੇ ਬਹੀਆ ਨੂੰ ਪੰਜਾਬ ਤੋ ਬਾਹਰ ਕਢਿਆ ਜਾਵੇ ਤਾਂ ਨਸ਼ੇ ਦੀ ਸਪਲਾਈ ਬਹੁਤ ਘੱਟ ਸਕਦੀ ਆ, ਜੇ ਕਿਸੇ ਨੂੰ ਯਕੀਨ ਨਹੀਂ ਆਉਂਦਾ ਤਾਂ bathinde ਆ ਕੇ ਪਤਾ ਕਰ ਸਕਦੇ ਆ ਕਿ ਬਹੀਆ ਨੇ ਕਿਵੇਂ ਗੰਦ ਪਾਇਆ ਹੋਇਆ
@hakamsingh-up1kc
@hakamsingh-up1kc 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਗੂਰੂ ਜੀ ਕੀ ਫਤਹਿ ਵੀਰ ਵਕੀਲ ਸਾਹਿਬ ਜੀ ਸਾਨੂੰ ਸਾਰੇ ਪੰਜਾਬੀ ਵੀਰਾਂ ਨੂੰ ਵੀ ਬਹਾਰਲੇ ਸੂਬਿਆਂ ਦੇ ਵਿੱਚ ਜਗ੍ਹਾ ਲੈਣੇ ਆਗਿਆ ਮਿਲਣੀ ਚਾਹੀਦੀ ਹੈ
@DEMSHSP
@DEMSHSP 2 месяца назад
ਹਰ ਰੋਜ ਮੈਨੂੰ ਭਇਆ ਦੇ ਦਰਸ਼ਨ ਹੁੰਦੇ ਆ! ਤੇ ਕੈਹਣ ਗੇ ਹਮਰਾ ਸਾਰਾ ਪਰਿਵਾਰ ਆ ਰਹਾ ਹੈ ਕੱਲ! ਆਪ ਮੇਰਾ ਰਾਸਣ ਕਾਰਡ update ਕਰਵਾ ਦੋ! ਹਰ ਰੋਜ ਬਹੁਤ ਗਿਣਤੀ ਵਿਚ ਭਇਆ ਆ ਰਿਹਾ ਪੰਜਾਬ ਵਿੱਚ! ਬਹੁਤ ਗੰਭੀਰ ਮੁੱਦਾ ਆ! ਆਪਣੇਆ ਕੋਲ ਕੰਮ ਹੈਨਹੀ ਬੱਚਦਾ ਕਰ ਲਵੋ ਪੰਜਾਬ ਨੂੰ ਭੱਇਆ ਤੇ ਰੋਕ ਲਾਏ ਪੰਜਾਬ ਸਰਕਾਰ! ਨਹੀ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਹੋ ਜਾਣ ਗੇ। ਜਾਗੋ ਲੋਕੋ!
@dilpreetdeol8684
@dilpreetdeol8684 2 месяца назад
ਬਹੁਤ ਵਧੀਆ ਫੇਸਲਾ ਲਏ ਆ ਪਿੰਡ ਵਾਲੇ ਆ ਨੇ
@GurmeetSingh-vlog
@GurmeetSingh-vlog 2 месяца назад
ਪੰਜਾਬ ਅਤੇ ਪੰਜਾਬੀਅਤ ਲਈ ਇਹ ਸਭ ਤੋਂ ਵਧੀਆ ਗੱਲ ਹੈ ਜੇਕਰ ਭਈਏ ਪੰਜਾਬ ਚੋਂ ਨਿਕਲਦੇ ਹੈ ਤਾਂ ਪੰਜਾਬ ਵਾਲਿਆਂ ਨੂੰ ਰੋਜ਼ਗਾਰ ਮਿਲਦਾ ਹੈ ਜਿੱਦਾਂ ਕਿ ਹੁਣ ਯੂਕੇ ਦੇ ਵਿੱਚੋਂ ਪੰਜਾਬੀਆਂ ਨੂੰ ਜਾਂ ਹੋਰ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਸੋ ਆਪਣੇ ਹੀ ਧਰਤੀ ਦੇ ਅਗਰ ਆਪਾਂ ਨੂੰ ਰੋਜ਼ਗਾਰ ਮਿਲੇ ਤਾਂ ਆਪਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਔਰ ਭਾਈਆਂ ਨੂੰ ਇੱਥੇ ਆਉਣ ਦੀ ਲੋੜ ਨਹੀਂ
@gurjitsingh474
@gurjitsingh474 2 месяца назад
ਪਹਿਲਾ ਪੰਜਾਬੀ ਆਪਣਾ ਏਕਾ ਕਰ ਲੈਣ ਤਾਂ ਕੁੱਝ ਹੋ ਸਕਦਾ ਨਹੀਂ ਤਾਂ ਚਾਰੇ ਪਾਛੇ ਛਿਤੱਰ ਹੀ ਪੈਣਗੇ
@GurmeetSingh-iv8gg
@GurmeetSingh-iv8gg 2 месяца назад
ਜੁਗ ਜੁਗ ਜੀਵਨ ਪਿੰਡ ਵਾਲੇ ਜਿਨ੍ਹਾਂ ਵੀਰਾਂ ਨੇ ਇਹ ਫੈਸਲਾ ਲਿਆ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਡਣ ਦਾ ਕੰਮ ਕੀਤਾ ਅਸੀਂ ਵੀ ਇਹਨਾਂ ਵੀਰਾਂ ਦੇ ਨਾਲ ਹਾਂ
@manpreet7788
@manpreet7788 2 месяца назад
ਪੰਜਾਬ ਵਿੱਚ ਵੀ ਹਿਮਾਚਲ ਤੇ ਰਾਜਸਥਾਨ ਦੀ ਤਰਾਂ ਕਾਨੂੰਨ ਲਾਗੂ ਹੋਵੇ ਕੋਈ ਵੀ ਦੂਜੇ ਸੂਬੇ ਦਾ ਵਿਆਕਤੀ ਪੰਜਾਬ ਵਿੱਚ ਆ ਕੇ ਪੰਜਾਬ ਦਾ ਵਸਨੀਕ ਤੇ ਪੰਜਾਬ ਵਿੱਚ ਜਮੀਨ ਨਾ ਖਰੀਦ ਸਕੇ
@Brar-Farming744
@Brar-Farming744 2 месяца назад
ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਵਿੱਚ ਇਹ ਬਿੱਲ ਲਿਆਂਦਾ ਹੋਇਆ ਆ , ਪਰ ਆਪ ਸਰਕਾਰ ਲਾਗੂ ਨੀ ਕਰ ਰਹੀ।
@HarjitSingh-hm3cb
@HarjitSingh-hm3cb 2 месяца назад
sahi g
@Sv640-i8f
@Sv640-i8f 2 месяца назад
Rajasthan vich leskdee h koi vvv
@amrindersinghmander6458
@amrindersinghmander6458 2 месяца назад
ਪੰਜਾਬ ਵਿੱਚ ਜਮੀਨ ਐਕਵਾਇਰ ਹੋ ਰਹੀ ਹੈ, ਪੰਜਾਬੀਆਂ ਨੂੰ ਹਿਮਾਚਲ ਅਤੇ ਉੱਤਰਾਖੰਡ ਵਿੱਚ ਜਮੀਨ ਖਰੀਦਣ ਦਾ ਹੱਕ ਦਿਵਾਓ
@deepfacts7775
@deepfacts7775 2 месяца назад
ਜਦੋਂ ਪਿੰਡ ਦੀ ਗ੍ਰਾਮ ਸਭਾ ਨੇਂ ਫੈਸਲਾ ਕਰ ਦਿੱਤਾ ਹੈ। ਤਾਂ ਹਾਈ ਕੋਰਟ ਨੂੰ ਵੀ ਮੰਨਣਾ ਚਾਹੀਦਾ ਹੈ। ਕਿਊ ਕੇ ਗ੍ਰਾਮ ਸਭਾ ਆਪਣਾ ਫ਼ੈਸਲਾ ਆਪ ਲੈ ਸਕਦੀ ਹੈ।।। ਹਰ ਵਿਅਕਤੀ ਜ਼ੋ 18 ਸਾਲ਼ ਤੋਂ ਉੱਪਰ ਓਹ ਪਿੰਡ ਦੀ ਗ੍ਰਾਮ ਸਭਾ ਦਾ ਮੈਂਬਰ ਹੈ।।
@rajatkapoor7387
@rajatkapoor7387 2 месяца назад
ਗਰਾਮ ਪੰਚਾਇਤਾਂ ਭੰਗ ਹਨ,ਆਪੇ ਹੀ ਆਪਣੀ ਗਰਾਮ ਸਭਾ ਬਣਾ ਲਈ। ਇੰਨਾ ਲੋਕਾਂ ਨੂੰ ਗੈਰ ਕਾਨੂੰਨੀ ਕੰਮ ਲਈ ਹਾਈਕੋਰਟ ਵਿਚ ਤਲਬ ਕਰਕੇ ਸਜਾ ਦਿੱਤੀ ਜਾਵੇ।
@amrinderkaur8513
@amrinderkaur8513 2 месяца назад
ਪਿੰਡ ਵਾਸੀਆਂ ਨੂੰ ਬੇਨਤੀ ਹੈ ਪੈਸਿਆਂ ਪਿੱਛੇ ਆਪਣੇ ਪਿੰਡ ਨਾ ਗੁਆ ਲੈਣਾ ਬੱਸ ਆਪਣੇ ਏਕਤਾ ਰੱਖੋ ਆਪਣੇ ਘਰਾਂ ਵਿੱਚ ਜਗ੍ਹਾ ਨਾ ਦੇਵੋ ਮਸਲਾ ਹੱਲ ਆਪਣੇ ਆਪ ਹੋ ਜਾਵੇਗਾ
@artidevi9293
@artidevi9293 2 месяца назад
Hor jawo bahari liye country vich. Naam fir up walya ta lao
@KulwinderKaur-id5mx
@KulwinderKaur-id5mx 2 месяца назад
Your right 👍
@harveersinghsingh1239
@harveersinghsingh1239 2 месяца назад
ਪੰਜਾਬ ਦੇ ਲੋਕ ਭਈਆ ਤੇ ਜ਼ਿਆਦਾ ਹੀ ਨਿਰਪਰ ਹੋਗੇ ਤਾਹਿ ਇਹ ਲੋਕ ਚਾਬਲ ਗੇ
@manjitsinghkhalsa558
@manjitsinghkhalsa558 2 месяца назад
ਪਿੰਡ ਦਾ ਫੈਸਲਾ ਸਹੀ ਹੈ ਤੇ ਜਿਹੜਾ ਇਹ ਪਿੱਛੇ ਭੋਂਕ ਰਿਹਾ ਹੈ ਪਤਰਕਾਰ ਕਿ ਤਾਨਾਸ਼ਾਹੀ ਫੁਰਮਾਨ ਇਸ ਦੱਲੇ ਨੂੰ ਪੁੱਛੋ ਕਿ ਜਦੋਂ ਅੱਗ ਤੇਰੇ ਘਰ ਤੱਕ ਪਹੁੰਚੀ ਤਾਂ ਤੇਨੂੰ ਪਤਾ ਲੱਗਣਾ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਬੱਚਿਆਂ ਨੇ ਇੱਥੇ ਸਾਰੇ ਹੱਕ ਮੰਗਣੇ ਹਨ ਤੇ ਸਾਡੇ ਮੂਲ ਪੰਜਾਬੀ ਲੋਕਾਂ ਦੇ ਬੱਚਿਆਂ ਦੇ ਹੱਕਾਂ ਉੱਤੇ ਡਾਕਾ ਵੱਜ ਰਿਹਾ ਹੈ ਸਿੱਧੇ ਰੂਪ ਵਿੱਚ ਤੇ ਹੁਣ ਵੀ ਇਹ ਹਲਾਤ ਹਨ ਕਿ ਇਹ ਸੱਸਤੀ ਲੇਬਰ ਜਾਂ ਕੋਈ ਵੀ ਕੰਮ ਘੱਟ ਪੈਸਿਆਂ ਤੇ ਕਰਕੇ ਪੰਜਾਬੀ ਲੋਕਾਂ ਦੇ ਰੁਜ਼ਗਾਰ ਖੋਹ ਰਹੇ ਹਨ
@Jatinder-kc6ho
@Jatinder-kc6ho 2 месяца назад
ਹਿਮਾਚਲ ਿਵਚ ਪੰਜਾਬੀ ਿਕਉ ਨਹੀ ਰ ਿਹ ਸਕਦਾ ਪੰਜਾਬ ਿਵਚ ਹੀ ਿਕਉ ਹੁਣ ਗਬੀਰ ਮੁੱਦਾ ਬਣ ਿਗਆ
@harjitharjit2789
@harjitharjit2789 2 месяца назад
ਪੰਜਾਬ ਦੇ ਸਾਰੇ ਪਿੰਡ ਮਿਲ ਕੇ ਫ਼ਰਮਾਨ ਜਾਰੀ ਕਰਨ ।ਤਾਂ ਕਿ ਪੰਜਾਬ ਵਿਚ ਬਾਹਰ ਤੋ ਆ ਕੇ ਕੋਈ ਜਮੀਨ ਨਾ ਖਰੀਦ ਸਕੇ ।ਤੇ ਜਦੋਂ ਤਕ ਇਹ ਕਨੂੰਨ ਨਹੀਂ ਬਣ ਜਾਂਦਾ ਕੋਈ ਪੰਜਾਬੀ ਪ੍ਰਵਾਸੀ ਨੂੰ ਜਮੀਨ ਨਾ ਵੇਚੇ।
@jaspalkuar7839
@jaspalkuar7839 2 месяца назад
ਭੲਈਆ ਨੂੰ ਆਪਣੇ ਪੰਜਾਬ ਵਿੱਚੋ ਬਾਹਰ ਕਢਿਆ ਜਾਵੇ
@satwantsingh3067
@satwantsingh3067 2 месяца назад
ਜਿਹੜੇ ਭਈਏ ਪਹਿਲਾਂ ਸਨ ਓਹ ਠੀਕ ਸਨ ਪਰ ਹੁਣ ਬਦਮਾਸ਼ੀ ਕਰਦੇ ਨੇ ਓਹ ਕਿਵੇਂ ਸਹਿਣ ਹੋਵੇਗਾ
@sandeepsidhu2619
@sandeepsidhu2619 2 месяца назад
ਪੰਜਾਬ ਵਿੱਚੋ ਬਾਹਰ ਕੱਢੋ
@luckysingh-po1gh
@luckysingh-po1gh 2 месяца назад
ਭਈਏ ਭਜਾਓ ਪੰਜਾਬ ਬਚਾਓ ਜੀ 🙏🌹 ਪੰਜਾਬੀ ਰਾਜ ਜਿੰਦਾਬਾਦ ਜੀ🙏🌹
@BaldevSingh-co2sq
@BaldevSingh-co2sq 2 месяца назад
ਕਿਸਾਨ ਤੇ ਫੇਕਟਰੀਆ ਜ਼ਿੰਮੇਵਾਰ ਨੇ ਬੲਈਆ ਨੂੰ ਜਵਾਈ ਬਣਾ ਕੇ ਰੱਖਣ ਲਈ
@MalkitSingh-gz6zb
@MalkitSingh-gz6zb 2 месяца назад
Right
@sahiljha7913
@sahiljha7913 2 месяца назад
Factory hata de Punjab se
@narinderdhillon5323
@narinderdhillon5323 2 месяца назад
Kamredan ne Punjab da beda gark kita he ehna ne hi Bhiyan nu Jewai bena ke rekhea he.
@BaldevSingh-co2sq
@BaldevSingh-co2sq 2 месяца назад
ਥੋੜਾ ਟਾਇਮ ਰੁਕੋ ਖਾਲਿਸਤਾਨ ਨਹੀਂ ਪੰਜਾਬ ਭੲਈਆਸਤਾਨ ਬਣਿਆ ਲੳਉ ਪੰਜਾਬੀ ਤਾਂ ਬੱਸ ਫੋਰਨ ਕੰਟਰੀਆ ਚ ਰਹਿ ਜਾਣੇ ਆ
@MalkitSingh-gz6zb
@MalkitSingh-gz6zb 2 месяца назад
@@BaldevSingh-co2sq Punjabi Nu Koy Nahi Rakhda
@JASVIRKAUR-mo4yt
@JASVIRKAUR-mo4yt 2 месяца назад
ਫੈਕਟਰੀਆਂ ਵਿੱਚ ਪੰਜਾਬੀਆਂ ਦਾ ਕੋਟਾ ਹੋਣਾ ਚਾਹੀਦਾ.
@ASingh1699k
@ASingh1699k 2 месяца назад
Galami sanjo ji
@Jattfarmerr78
@Jattfarmerr78 2 месяца назад
ਇਸ ਵਕੀਲ ਨੂੰ ਪੁੱਛੋ ਪੰਜਾਬ ਦੇ ਲੋਕਾਂ ਨੂੰ ਵੀ ਦੂਜੀਆਂ ਸਟੇਟਾਂ ਵਿੱਚ ਜਮੀਨ ਖਰੀਦਣ ਦੀ ਇਜਾਜਤ ਮਿਲੇ ਅਤੇ ਦੂਜੇ ਸੂਬਿਆਂ ਦੀ ਪੰਜਾਬ ਵਿੱਚ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ ਜੇਕਰ ਕਾਨੂੰਨ ਸਾਰੇ ਦੇਸ ਵਿੱਚ ਇੱਕ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਇਨਾਂ ਮੁੱਦਿਆਂ ਤੇ ਖੁੱਲ ਮਿਲੇ ਪੰਜਾਬ ਵਿੱਚ ਕਾਨੂੰ ਵੱਖਰਾ ਕਿਉ ਹੈ ਇਹਨਾਂ ਚੀਜਾਂ ਵਾਰੇ ਕਿਊ ਇਹਨਾਂ ਲੋਕਾਂ ਦੀ ਜੁਬਾਨਾਂ ਬੰਦ ਹੋ ਜਾਂਦੀਆਂ ਕੀ ਸਾਰੇ ਕਾਨੂੰਨ ਪੰਜਾਬੀਆਂ ਨਾਲ ਧੱਕੇਸਾਹੀਆਂ ਕਰਨ ਨੂੰ ਬਣਦੇ ਹੈ
@MUKHTIARSINGH-b2l
@MUKHTIARSINGH-b2l 2 месяца назад
ਤੇਰਾ ਫੰਡਾਮੈਂਟਲ ਹਿਮਾਚਲ ਵਿੱਚ ਕਿਉਂ ਫੁੱਸ ਹੋ ਜਾਂਦਾ
@sukhbirsinghdhanoa2692
@sukhbirsinghdhanoa2692 2 месяца назад
ਕਿਸਾਨਾਂ ਦਾ ਵੀ ਹੱਕ ਐ ਦਿੱਲੀ ਜਾਣ ਦਾ । ਉਦੋਂ ਹਾਈਕੋਰਟ ਨੂੰ ਸੱਪ ਸੁੰਘ ਜਾਂਦਾ ਹੈ ।
@jasisandhu
@jasisandhu 2 месяца назад
ਆਂਧਰ ਕਾਰਡ ਪੰਜਾਬ ਦਾ ਕਿਉਂ । ਗਲਤੀ ਕਰੂ ਤੇ ਆਪਣੇ ਪਿਛਲੇ ਸਟੇਟ ਭਜ ਜੂ ਤਾਂ ਕੌਣ ਲੱਭੂ ਉਸ ਨੂੰ
@Akhandjoyti
@Akhandjoyti 2 месяца назад
Right
@TarsemSingh-zs4wl
@TarsemSingh-zs4wl 2 месяца назад
ਬਈਆ ਨੂੰ ਪੱਕੇ ਰੈਜ਼ੀਡੈਸ਼ ਨਹੀ ਦੇਣੇ ਚਾਹੀਦੇ
@SinghBh-mu8wv
@SinghBh-mu8wv 2 месяца назад
ਜਵਾਈ ਬਣਾ ਕੇ ਤੇ ਨਾ ਬਿਠਾਉਣ ਲੋਕ ਪਰਵਾਸੀਆਂ ਨੂੰ ਫਿਰ ਕੁੜੀਆਂ ਲੈ ਲੈ ਭੱਜਦੇ ਇਹਨਾਂ ਦੀਆਂ ਬੈਡ ਤੱਕ ਆਉਣ ਦੀ ਪਰਮਿਸ਼ਨ ਦਿੰਦੇ ਕੰਮ ਕਰਨ ਦਾ ਵਾਪਸ ਅਬਦਕਰ ਬਰਤਨ ਜਾਤੇ ਸਾਨੂੰ ਵੀ ਅਲਾਅ ਕਰੋ ਹਿਮਾਚਲ ਜੰਮੂ ਸਾਰੇ ਪਾਸੇ ਡਬਲ ਫੀਸ ਕਿਉਂ ਕਰਦੀਆਂ ਸਰਕਾਰਾਂ ਤੇ ਦਲਤਾਂ ਕਨੂਨ ਬਣਨਾ ਚਾਹੀਦਾ ਪੰਜਾਬ ਕੋਈ ਧਰਮਸ਼ਾਲਾ ਜਿਹੜਾ ਮਰਜ਼ੀ ਆ ਕੇ ਬਹਿ ਜਾਵੇ
@TarsemSingh-uc9ev
@TarsemSingh-uc9ev 2 месяца назад
💯
@amriksingh5718
@amriksingh5718 2 месяца назад
ਇਹ ਭਈਆ ਵਕੀਲ ਪੰਜਾਬੀ ਬੋਲ ਕੇ ਪੰਜਾਬੀ ਨਹੀਂ ਬਣ ਸਕਦਾ
@GurwinderSingh-u6k6f
@GurwinderSingh-u6k6f 2 месяца назад
ਪੰਜਾਬ ਸਿਰਫ਼ ਪੰਜਾਬੀਆਂ ਦਾ। ਬਈਆ ਦਾ ਨਹੀਂ। ਪੰਥ ਕੀ ਜੀਤ।
@singhmaninder850
@singhmaninder850 2 месяца назад
ਤਾਮਿਲਨਾਡੂ ਕੇਰਲਾ ਨੇ ਬਿਹਾਰੀ ਜੂਪੀ ਵਾਲੇ ਭਜਾ ਭਜਾ ਬਾਹਰ ਕੱਡੇ ਉਥੇ ਕੋਈ ਰੋਲਾ ਨਹੀਂ ਪਾਈਆਂ ਗਿਆ
@chahaljasdeep2865
@chahaljasdeep2865 2 месяца назад
ਹਿਮਾਚਲ ਅਤੇ ਰਾਜਸਥਾਨ ਵਿੱਚ ਪੰਜਾਬੀਆ ਨੂੰ ਰਹਿਣ ਦਿੰਦੇ ਹਨ।
@Brar-Farming744
@Brar-Farming744 2 месяца назад
ਰਾਜਸਥਾਨ,ਹਿਮਾਚਲ,ਉਤਰਾਖੰਡ ਬਾਰੇ ਹਾਈਕੋਰਟ ਕਿਉਂ ਨੀ ਬੋਲਦਾ। ਪੰਜਾਬ ਵਿੱਚ ਤਾਂ ਭਾਰਤ ਦੀ ਅਜ਼ਾਦੀ ਵੇਲੇ ਹੀ ਇਹ ਕਾਨੂੰਨ ਲਾਗੂ ਹੋ ਜਾਣਾ ਚਾਹੀਦਾ ਸੀ ਕਿ ਐਥੇ ਬਾਹਰ ਦਾ ਕੋਈ ਬੰਦਾ ਜ਼ਮੀਨ ਨ ਖਰੀਦ ਸਕੇ , ਕਿਉਕਿ ਪੰਜਾਬ ਦਾ ਧਰਮ , ਲੋਕ, ਰੀਤੀ ਰਿਵਾਜ , ਸਮਾਜ, ਰਹਿਣ ਸਹਿਣ, ਬੋਲੀ ਸਭ ਕੁਝ ਵੱਖਰਾ ਏ , ਜਦਕਿ ਬਾਹਰੀ ਲੋਕਾਂ ਦੀ ਵਜ੍ਹਾ ਕਰਕੇ ਘੱਟ ਗਿਣਤੀ ਪੰਜਾਬ ਦੇ ਲੋਕਾਂ ਦਾ ਸਭ ਕੁਝ ਖਤਮ ਹੋ ਰਿਹਾ।
@mukhtairsingh8116
@mukhtairsingh8116 2 месяца назад
ਪੰਜਾਬੀਆ ਤੇ ਕਿਉ ਬੈਨ ਆ ਰਾਜਸਥਾਨ ਹਿਮਾਚਲ ਜਾ ਹੋਰਾ ਸਟੈਟਾ ਵਿੱਚ ਜਮੀਨ ਨਹੀ ਲੈ ਸਕਦਾ ਇਹ ਧੱਕਾ ਨਹੀ ਜਰਾ ਸੋਚੋ
@ASingh1699k
@ASingh1699k 2 месяца назад
Galami samjo 22. Ik hal azadi ena parwasia naal indian state khadi.
@Sv640-i8f
@Sv640-i8f 2 месяца назад
Rajasthan allowed h veere
@JaswinderKaur-g9s
@JaswinderKaur-g9s 2 месяца назад
ਲੱਖਾਂ ਵੀਰ ਜਿੰਦਾਬਾਦ❤❤🎉🎉
@JASVIRKAUR-mo4yt
@JASVIRKAUR-mo4yt 2 месяца назад
ਸਰਕਾਰ nu ਵਿਸ਼ੇਸ ਧਿਆਨ ਦੇਣ ਦੀ ਲੋੜ ਆ ਜੀ
@GurdeepSingh-kp5rs
@GurdeepSingh-kp5rs 2 месяца назад
ਬਿਲਕੁਲ ਸਹੀ ਫੈਸਲਾ ਪਿੰਡ ਵੱਲੋਂ
@Market..info_x5
@Market..info_x5 2 месяца назад
ਸੰਵਿਧਾਨ ਮੁਤਾਬਕ ਪੰਜਾਬੀ ਪੰਜਾਬ ਤੋਂ ਬਾਹਰ ਜ਼ਮੀਨ ਕਿਉਂ ਨਹੀਂ ਖਰੀਦ ਸਕਦੇ... ਪਰ ਬਾਹਰਲੇ ਲੋਕਾਂ ਦਾ ਪੰਜਾਬ 'ਚ ਹੜ੍ਹ ਵਾਂਗ ਆਉਣਾ... ਇਹ ਪੰਜਾਬੀ ਲੋਕਾਂ ਨਾਲ ਬੇਇਨਸਾਫੀ ਹੈ।
@harpalsingh686
@harpalsingh686 2 месяца назад
ਰਾਜਸਥਾਨ ਹਿਮਾਚਲ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਕੋਈ ਵੀ ਪੱਕੇ ਤੌਰ ਤੇ ਨਾ ਰਹਿ ਸਕੇ ਕੰਮ ਕਰ ਸਕਦਾ ਹੈ
@Sv640-i8f
@Sv640-i8f 2 месяца назад
Rajasthan allowed h veere koi v leskda
@SukhdevSingh-p3y
@SukhdevSingh-p3y 2 месяца назад
ਪੰਜਾਬੀ ਪੈਸੇ ਦੇ ਭੁੱਖੇ ਨੇ। ਅਪਣੇ ਖੇਤਾਂ ਚ ਮਕਾਨ ਬਣਾ ਕੇ ਕਿਰਾਏ ਤੇ ਦਿੰਦੇ।ਕੲਈ ਲੋਕਾਂ ਨੇ ਅਪਣੇ ਪੁਰਾਣੇ ਘਰ ਪਿੰਡ ਚ ਇਨ੍ਹਾਂ ਨੂੰ ਦੇ ਕੇ ਗੰਦ ਪਵਾ ਲਿਆ।ਆਪ ਬਾਹਰ ਖੇਤਾਂ ਵਿੱਚ ਕੋਠੀਆਂ ਪਾਈ ਜਾਂਦੇ। ਪਿੰਡ ਚ ਜਿਸ ਦੇ ਗਵਾਂਢੀ ਬਣਦੇ ਉਹਨਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਭੲਈਆਂ ਨੇ।। ਵੋਟਾਂ ਦੀ ਖਾਤਰ ਇਹਨਾਂ ਦੇ ਅਧਾਰ ਕਾਰਡ ਬਣਾ ਦਿੰਦੇ। ਬਹੁਤ ਗ ਲਤ ਕੰਮ ਹੋ ਰਿਹਾ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਧੋਖਾ ਕਰ ਰਹੇ ਹਾਂ। ਇਹਨਾਂ ਨੂੰ ਵਸੇਬਾ ਦੇ ਕੇ। ਕਿਸੇ ਮੰਤਰੀ ਦੀ ਆਸ ਤੇ ਨਾ ਬੈਠੋ ਆਪ ਹੰਭਲਾ ਮਾਰੋ
@Brar901
@Brar901 2 месяца назад
ਪੰਜਾਬੀ ਹਿਮਾਚਲ ਵਿੱਚ ਕਿਉਂ ਨਹੀਂ ਜਮੀਨ ਖਰੀਦ ਸਕਦੇ। ਉਦੋਂ ਕਾਨੂੰਨ ਕਿੱਧਰ ਗਿਆ । ਪੰਜਾਬੀ ਰਾਜਸਥਾਨ ਵਿੱਚ ਜਮੀਨ ਨਹੀਂ ਖਰੀਦ ਸਕਦੇ ਉਦੋਂ ਕਾਨੂੰਨ ਕਿੱਧਰ ਗਿਆ
@BinduMavi-rq8zh
@BinduMavi-rq8zh 2 месяца назад
ਆਪਣੇ ਪਰਿਵਾਰ ਘਰ ਬੱਚੇ ਦੀ ਸੁਰਖਿਆ ਦਾ ਸਭ ਨੂੰ ਹੱਕ ਹੈ, ਪਿੰਡ ਪਿੰਡ ਵਾਸੀਆਂ ਦਾ ਹੈ ਜਦੋ ਕਰਾਇਮ ਕਰਦੇ ਹਨ ਬਾਹਰ ਦੇ ਲੋਗ ਫਿਰ ਕੋਣ ਜਿੰਮੇਵਾਰ
@gurdeepSingh-qz7ee
@gurdeepSingh-qz7ee 2 месяца назад
ਪੰਜਾਬ ਦੇ ਵਿੱਚ ਸਰਬਦਲੀ ਮੀਟਿੰਗ ਬੁਲਾ ਕੇ ਸਰਬਸੰਤੀ ਦੇ ਨਾਲ ਪੰਜਾਬ ਵਿਧਾਨ ਸਭਾ ਚ ਕਾਨੂੰਨ ਪਾਸ ਕਰ ਦੇਣਾ ਚਾਹੀਦਾ ਕਿ ਬਾਹਰਲੀ ਸਟੇਟ ਦਾ ਬੰਦਾ ਪੰਜਾਬ ਦੇ ਵਿੱਚ ਆ ਕੇ ਪੱਕੇ ਤੌਰ ਤੇ ਰਹਿਣ ਦੇ ਜਗ੍ਹਾ ਨਹੀਂ ਖਰੀਦ ਸਕਦਾ ਜਿਵੇਂ ਸਾਡੇ ਗਵਾਂਢੀ ਹਿਮਾਚਲ ਸਟੇਟ ਦੇ ਵਿੱਚ ਕੋਈ ਵੀ ਬੰਦਾ ਪੰਜਾਬ ਦਾ ਬਾਹਰ ਜਾ ਕੇ ਜਗ੍ਹਾ ਨਹੀਂ ਖਰੀਦ ਸਕਦਾ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਆਪਾਂ ਨੂੰ ਵੀ ਇਹ ਕਰ ਦੇਣਾ ਚਾਹੀਦਾ ਨਹੀਂ ਤੇ ਪੰਜਾਬ ਦੇ ਵਿੱਚ ਬਹੁਤ ਨਰਕ ਪੈ ਗਿਆ ਬਾਹਰਲੇ ਲੋਕਾਂ ਇੱਥੇ ਵੱਸਦੇ ਨੇ ਨਾਲੇ ਨਸ਼ੇ ਆਪ ਕਦੇ ਨਾਲੇ ਸਾਡੇ ਲੋਕਾਂ ਬਹੁਤ ਮਾੜਾ ਅਸਰ ਪੈਂਦਾ ਹੈ ਤੇ ਪੰਜਾਬ ਬਦਨਾਮ ਹੋ ਰਿਹਾ ਇਹਦੇ ਲਈ ਆਪਾਂ ਨੂੰ ਸਰਬਦਲੀ ਮੀਟਿੰਗ ਬੁਲਾਉਣ ਚਾਹੀਦੇ ਆ ਪੰਜਾਬ ਦੇ ਰਾਜਨੀਤਿਕ ਲੋਕਾਂ ਨੂੰ ਅਤੇ ਪੰਜਾਬ ਸਰਕਾਰ ਨੂੰ ਕਾਨੂੰਨ ਪਾਸ ਕੀਤਾ ਕਿ ਤਾ ਜਾਵੇ
@RavinderSingh-mc9cy
@RavinderSingh-mc9cy 2 месяца назад
ਬਾਈ ਜੀ ਸਾਨੂੰ ਵੀ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਦਵਾ ਦਿਉ
@preetcomfort
@preetcomfort 2 месяца назад
ਪੰਜਾਬੀਆ ਦਾ ਫੈਸਲਾ ਬਿਲਕੁਲ ਠੀਕ ਹੈ। ਨਹੀ ਤਾ ਪੰਜਾਬੀਆ ਨੂੰ ਵੀ ਦੂਸਰੀਆ ਸਟੇਟਾ ਵਿੱਚ ਜਮੀਨ ਖਰੀਦਣ ਲਈ ਖੁਲ ਹੋਵੇ।
@AjaibSingh-z6n
@AjaibSingh-z6n 2 месяца назад
ਕੀ ਇਹ ਪ੍ਰਵਾਸੀ ਧੱਕੇ ਨਾਲ ਪਿੰਡਾਂ ਜਾਂ ਸ਼ਹਿਰਾਂ ਵਿਚ ਜਾਣਗੇ? ਜੇ ਪ੍ਰਵਾਸੀ ਗ਼ਲਤ ਕਰਤੂਤਾਂ ਕਰਨਗੇ ਤਾਂ ਉਨ੍ਹਾਂ ਨੂੰ ਉਨ੍ਹਾਂ ਪਿੰਡਾਂ/ਸ਼ਹਿਰਾਂ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੋਣਾਂ ਚਾਹੀਦਾ।
@BitaSingh-u7c
@BitaSingh-u7c 2 месяца назад
ਕੇਂਦਰ ਸਰਕਾਰ ਦੀਆਂ ਚਾਲਾਂ ਜਿਵੇਂ ਬਾਦਲ ਸਰਕਾਰ ਨੇ ਭਈਆਂ ਨੂੰ ਪੰਜਾਬ ਵਿੱਚ ਖੁੱਲ੍ਹ ਦਿੱਤੀ ਸੀ ਉਦੋਂ ਤੋਂ ਬੇੜਾ ਗ਼ਰਕ ਹੋਇਆ ਪਿਆ ਹੈ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਹਿਮਾਚਲ ਪ੍ਰਦੇਸ਼ ਵਾਲਾ ਕਨੂੰਨ ਲਾਗੂ ਕਰੇ ਉਸ ਤੋਂ ਵੱਡੇ ਮੂਰਖ ਜੀਵੀਦਾਰ ਥੋੜੇ ਪੈਸੇ ਦੇ ਲਾਲਚ ਵਿੱਚ ਇਹਨਾਂ ਨੂੰ ਪਿੰਡਾਂ ਘਰਾਂ ਵਿੱਚ ਰੱਖ ਰਹੇ ਨੇ ਪਤਾ ਉਦੋਂ ਲੱਗਦਾ ਜਦੋਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ
@Brar-Farming744
@Brar-Farming744 2 месяца назад
ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਵਿੱਚ ਇਹ ਬਿੱਲ ਲਿਆਂਦਾ ਗਿਆ ਸੀ, ਪਰ ਅਪ ਸਰਕਾਰ ਲਾਗੂ ਨੀ ਕਰ ਰਹੀ
@daydd3030
@daydd3030 2 месяца назад
ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਸਾਰੇ ਪੰਜਾਬ ਵਿੱਚ ਏਕਾ ਕਰ ਕੇ ਭਈਆਂ ਨੂੰ ਪੰਜਾਬ ਵਿੱਚੋਂ ਕੱਢੋ ਅਤੇ ਇੱਕ ਵਧੀਆ ਪੰਜਾਬ ਬਣਾਉ । ਅਤੇ ਸਾਰੀ ਦੁਨੀਆਂ ਵਿੱਚ ਪੰਜਾਬ ਦਾ ਪਤਾ ਲੱਗੇ। ਧੰਨਵਾਦ ਪੰਜਾਬੀਓ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@JASVIRKAUR-mo4yt
@JASVIRKAUR-mo4yt 2 месяца назад
ਕੁਆਰਟਰ ਬਣਾ ਬਣਾ ਪਿੰਡਾਂ ਦਾ ਬੁਰਾ ਹਾਲ kr ਦਿੱਤਾ. ਪੰਜਾਬੀ ਘੱਟ ਪ੍ਰਦੇਸੀ ਜ਼ਿਆਦਾ ਦਿੱਸਦੇ ਹਨ.
@Santoshkumari-i7x
@Santoshkumari-i7x 2 месяца назад
Kio zameen a dinde ho Ihna nu bnaoun lai
@ASingh1699k
@ASingh1699k 2 месяца назад
Galami samjo Sikho
@Major.Singh69
@Major.Singh69 2 месяца назад
ਪਹਿਲਾਂ ਤਾਂ ਪਿੰਡ ਵਾਲੀਆ ਨੂੰ ਚਾਹੀਦਾ ਕਿ ਇਹਨਾਂ ਨੂੰ ਪਿੰਡ ਵਿੱਚ ਨਾ ਰੱਖੀਆਂ ਜਾਵੇ ,
@kakaraiya8341
@kakaraiya8341 2 месяца назад
ਜਿਹੜੇ ਪੰਜਾਬੀ ਗੁਜਰਾਤ ਦੇ ਵਿਚੋਂ ਕੱਢ ਦਿੱਤੇ ਸਨ ਉਨ੍ਹਾਂ ਦੇ ਹੱਕ ਕਿਥੇ ਹਨ
@BadevRaj-y3p
@BadevRaj-y3p 2 месяца назад
ਜਿਹੜੇ ਪਰਵਾਸੀ ਪਂਜਾਬ ਆਉਂਦੇ ਹਨ ਉਨਾਂ ਨੂੰ ਕੰਮ ਕਰਨ ਦੀ ਮਨਾਹੀ ਨਹੀਂ ਹੋਣੀ ਚਾਹੀਦੀ ਅਤੇ ਇਨਾਂ ਲੋਕਾਂ ਦੇ ਪਂਜਾਬ ਵਿਚ ਅਧਾਰ ਕਾਰਡ ਨਹੀ ਬਣਨੇ ਚਾਹੀਦੇ ਇਨਾਂ ਦੇ ਅਧਾਰ ਕਾਰਡ ਯੁਪੀ ਬਿਹਾਰ ਵਿਚ ਬਣੇ ਹੋਏ ਹੁੰਦੇ ਹਨ
@dycmmsignal2928
@dycmmsignal2928 2 месяца назад
25-30 ਭਈਏ ਇਸ ਵਕੀਲ ਤੇ anchor ਦੇ ਘਰ ਛੱਡ ਦਿਓ, ਇਨਾ ਨੂ ਅਕਲ ਆ ਜਾਏ ਗਈ, ਨਾਲੇ fundamental ਹਕ ਸਮਜ ਆ ਜਾਣ ਗੇ
@rajatkapoor7387
@rajatkapoor7387 2 месяца назад
ਸੱਠ (60)ਲੱਖ ਸਿੱਖ ਪੰਜਾਬ ਤੋਂ ਬਾਹਰ ਦੇਸ਼ ਦੇ ਦੂਜੇ ਸੂਬਿਆਂ ਵਿਚ ਰਹਿ ਰਹੇ ਹਨ ਉਨ੍ਹਾਂ ਦਾ ਕੀ ਬਣੂੰ? ਉਥੋਂ ਦੇ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਵੀ ਬਾਹਰ ਕੱਢਣ ਦੀ ਮਂਗ ਹੋ ਸਕਦੀ ਹੈ।
@vaarispunjabdederabassi1403
@vaarispunjabdederabassi1403 2 месяца назад
ਅਖੌਤੀ ਹਾਈ ਕੋਰਟ ਵਿੱਚ ਬੈਠੀਆਂ ਰੰਡੀਆਂ ਵੱਲੋਂ ਨਸ਼ਿਆ ਬਾਰੇ ਸਰਕਾਰੀ ਰਿਪੋਰਟਾਂ ੫ ਸਾਲ ਦੱਬ ਰਖੀਆਂ, ਕੋਈ ਕਾਰਵਾਈ ਨਹੀਂ ਕੀਤੀ।। ਹਰਿਆਣਾ ਪੁਲਿਸ ਨੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਸੜਕਾਂ ਉੱਤੇ ਰੋਕਾਂ ਲਾ ਕੇ ਰੋਕਿਆ, ਗੋਲੀਆਂ ਮਾਰ ਕੇ ਕਿਸਾਨ ਮਾਰੇ ਅਤੇ ਜਖਮੀਂ ਕੀਤੇ ਤਾਂ ਮਹੀਨਿਆਂ ਬੱਧੀ ਇਹ ਰੰਡੀਆਂ ਸੁੱਤੀਆਂ ਰਹੀਆਂ।। ਹੁਣ ਇੱਕ ਕੁੱਤੇ ਹਿੰਦੂ ਵੱਲੋਂ ਸਮਾਜ ਵਿਰੋਧੀ ਅਨਸਰ ਹਿੰਦੂਆਂ ਦੇ ਹੱਕਾਂ ਦੇ ਰੋਣੇ ਵਜੋਂ ਪਾਈ ਗਈ ਪਟੀਸ਼ਨ ਝੱਟਪੱਟ ਸੁਣਵਾਈ ਲਈ ਮੰਜੂਰ ਕਰਕੇ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ।। ਲਾਹਨਤ ਅਜਿਹੇ ਸਰਕਾਰੀ ਸਿਸਟਮ ਦੀਆਂ ਰੰਡੀਆਂ ਨੂੰ।।
@tonytony4429
@tonytony4429 2 месяца назад
Good 22 G 💯
@baljinderkaur192
@baljinderkaur192 2 месяца назад
ਗਰਾਮ ਸਭਾ ਤੋਂ ਉੱਪਰ ਕੋਈ ਅਦਾਲਤ ਨਹੀਂ
@goldymattu6983
@goldymattu6983 2 месяца назад
ਹਿਮਾਚਲ ਤੇ ਰਾਜਸਥਾਨ ਤੇ ਵੀ ਲਾਗੂ ਕਰੋ ਕੋਈ ਵੀ ਜਾ ਕੇ ਰਹਿ ਸਕਦਾ ਤੇ ਜਮੀਨ ਖਰੀਦ ਸਕਦਾ ਸਿਰਫ ਪੰਜਾਬ ਵਿੱਚ ਹੀ ਕਿਉ
@Khushwakhat
@Khushwakhat 2 месяца назад
Good decision village
@HartejSingh-x5h
@HartejSingh-x5h 2 месяца назад
ਜੇ ਸਵਿਧਾਨ ਹਰ ਇੱਕ ਭਾਰਤੀ ਨਾਗਰਿਕ ਨੂੰ ਮਰਜ਼ੀ ਦੀ ਥਾਂ ਚੁਣਨ ਦਾ ਅਧਿਕਾਰ ਦਿੰਦਾ ਹੈ ਤਾਂ ਪੰਜਾਬੀਆਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਥਾਂ ਖ੍ਰੀਦਣ ਦਾ ਅਧਿਕਾਰ ਕਿਉਂ ਨਹੀਂ ਦਿੰਦਾ?
@basantkaur3196
@basantkaur3196 2 месяца назад
ਜੇਂ ਹਰ ਥਾਂ ਰਹਿਣ ਦਾ ਸੰਵਿਧਾਨ ਹੱਕ ਦਿੰਦਾ ਫਿਰ ਕਹਿਣ ਵਾਲੇ ਇਨ੍ਹਾਂ ਦੇ ਵਿਚ ਕਿਉਂ ਨਹੀਂ ਰਹਿੰਦੇ ਜਿਸ ਕਲੋਨੀ ਵਿੱਚ ਇਹ ਰਹਿੰਦੇ ਨੇ ਉਸ ਪਾਸੇ ਲੰਘਣਾ ਵੀ ਪਸੰਦ ਨਹੀਂ ਕਰਦੇ ਪੰਜਾਬ ਆਉਣ ਕਮਾਈ ਕਰਨ ਵਾਪਸ ਆਪਣੇ ਸੂਬੇ ਵਿਚ ਚਲੇ ਜਾਣ
@Punjabisnotindia-1984
@Punjabisnotindia-1984 2 месяца назад
ਕੱਲੇ ਭਈਆਂ ਨੂੰ ਹੀ ਨਹੀਂ ਸਗੋਂ ਤੁਸੀਂ ਵੀ ਤਿਆਰੀ ਰੱਖੋ ਜਮਨਾ ਪਾਰ ਦੀ
@kakaraiya8341
@kakaraiya8341 2 месяца назад
ਪੰਜਾਬ ਦੇ ਲੋਕਾਂ ਨੂੰ ਵੀ ਹੋਰਨਾਂ ਸਟੇਟਾਂ ਦੇ ਵਿਚ ਰਹਿਣ ਦਾ ਹੱਕ ਦਿੱਤਾ ਜਾਵੇ
@harwindersingh61
@harwindersingh61 2 месяца назад
ਆਪਣੇ ਘਰ ਲੈ ਜਾ ਭਈਆ ਨੁੰ ਪੰਜਾਬ ਦੇ ਲ ਤੇ ਆਕੇ ਚੜਦੇ ਨੇ ਸਾਰੇ
@ramsarup1580
@ramsarup1580 2 месяца назад
ਜੇ ਪ੍ਰਵਾਸੀ ਗੈਰ ਕਾਨੂੰਨੀ ਅਤੇ ਗੈਰ ਸਮਾਜੀ ਗਤੀਵਿਧੀਆਂ ਕਰਦਾ ਹੈ ਤੇ ਰੋਕਿਆਂ ਵੀ ਨਹੀਂ ਰੁਕਦਾ ਤਾਂ ਅਜਿਹੇ ਵਿਚ ਪੰਚਾਇਤ ਤੇ ਪਿੰਡ ਵਾਸੀ ਉਹਨਾਂ ਨੂੰ ਪਿੰਡ ਛੱਡਣ ਲਈ ਕਹਿ ਸਕਦੇ ਨੇ ਤੇ ਪੁਲਿਸ ਕੇਸ ਵੀ ਹੋ ਸਕਦਾ ਹੈ।
@NiranjanSingh-hu8zq
@NiranjanSingh-hu8zq 2 месяца назад
ਰਬਾਈਆਂ ਦੀ ਇਨਾ ਗੁੰਡਾਗਰਦੀ ਵਧ ਗਈ ਪੰਜਾਬੀਆਂ ਦੀਆਂ ਪੱਗਾਂ ਨੂੰ ਪੈਣ ਲੱਗ ਪਏ ਇੱਜਤਾਂ ਨੂੰ ਪੈਣ ਲੱਗ ਪਏ ਕਈ ਕੁੜੀਆਂ ਨੂੰ ਬੇਜਤ ਕਰਨ ਲੱਗ ਪਏ ਕਈ ਪਿੰਡਾਂ 'ਚ ਸਰਪੰਚ ਬਣਨ ਲੱਗਦਾ ਹੈ ਦੁਨੀਆ ਦਾ ਬਾਈਕਾਟ ਕਰਨ ਤੇ ਪੰਜਾਬ ਦਾ ਮਾਹੌਲ ਸਹੀ ਕਰੋ ਪੰਜਾਬ ਵਿੱਚ ਬਾਈ ਇਹ ਨਜ਼ਰ ਆਉਂਦੇ ਹਨ ਸਮਾਂ ਰੁਕ ਜੋ ਪਈਆਂ ਨੇ ਇਹ ਦੱਸਣਾ ਪੰਜਾਬੀਆਂ ਨੇ
@bindumalhi9106
@bindumalhi9106 2 месяца назад
ਪੰਜਾਬ ਦੇ ਸਿੱਖ਼ਾਂ ਨੂੰ ਹਿਮਾਚਲ, ਜੰਮੂ ਕਸ਼ਮੀਰ, ਉਤਰਾਖੰਡ, ਝਾਰਖੰਡ ਆਦਿਕ ਰਾਜਾਂ ਵਿਚ ਜ਼ਮੀਨਾਂ ਖ਼ਰੀਦਣ ਦਾ ਅਧਿਕਾਰ ਹੋਣਾ ਚਾਹੀਦਾ ਹੈ ।ਯੂਪੀ ਅਤੇ ਬਿਹਾਰ ਦੇਸ਼ ਦੇ ਸਭ ਤੋਂ ਵੱਡੇ ਰਾਜ ਹਨ ਇਹ ਬਈਏ ਫਿਰ ਪੰਜਾਬ ਵੱਲ ਹੀ ਕਿਉਂ ਦੌੜਦੇ ਹਨ ਉਥੇ ਸਾਰੇ ਗੁੰਡੇ , ਲੁਟੇਰੇ ,ਜੇਬ ਕਤਰੇ,ਕਾਤਲ , ਬਦਮਾਸ਼ ਦੱਸ ਨੰਬਰੀਏ, ਨਸ਼ੇੜੀ ਭਾਵ ਸਭ ਤਰਾਂ ਕਰੀਮੀਨਲ ਲੋਕਾਂ ਨੂੰ ਸਰਕਾਰ ਜਾਣ ਬੁੱਝ ਕੇ ਪੰਜਾਬ ਭੇਜ ਰਹੀਂ ਹੈ ਤਾਂ ਕੇ ਪੰਜਾਬ ਦਾ ਅਮਨ -ਸਾਤੀ ਨੂੰ ਲਾਂਬੂ ਲਾਇਆਂ ਜਾ ਸਕੇ,ਇਸ ਗੰਦੀ ਖੇਡ ਲਈ ਪੰਜਾਬ ਦੇ ਸਰਕਾਰੀ ਦੱਲੇ ਅਖ਼ੌਤੀ ਕਾਂਮਰੇਡ ਟਾਊਟ ਸੱਭ ਤੋਂ ਮੋਹਰੀ ਹਨ , ਇਹਨਾਂ ਗਦਾਰਾਂ ਨੇ ਹੀ ਪੰਜਾਬ ਨੂੰ ਪਹਿਲਾਂ ੨੦ ਸਾਲ ਅੱਗ ਦੀ ਭੱਠੀ ਵਿੱਚ ਝੋਕਿਆ ਲੋਕਾਂ ਦੇ ਪੁੱਤ ਮਰਵਾਏ ,ਧੀਆਂ ਭੈਣਾਂ ਦੀਆਂ ਇੱਜ਼ਤਾਂ ਖਰਾਬ ਕੀਤੀਆਂ ਟਾਊਟੀਆਂ ਕਰਕੇ ਆਪਣੇ ਘਰ ਭਰ ਲਏ ਤੇ ਪੰਜਾਬ ਬਰਬਾਦੀ ਦੇ ਕੰਢੇ ਤੇ ਖੜਾ ਕਰ ਦਿੱਤਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਇਹਨਾਂ ਪੰਜਾਬ ਦੇ ਕਾਤਲ ਅਖੌਤੀ ਕਮਿਊਨਿਸਟਾਂ ਨੂੰ ਕੋਈ ਮੂੰਹ ਨਾਂ ਲਾਵੇਂ ਇਹ ਸਰਕਾਰੀ ਏਜੰਸੀਆਂ ਦੇ ਟਾਊਨ ਹਨ।ਅਗਰ ਬੲਈਆਂ ਨੇ ਪੰਜਾਬ ਆਉਣਾ ਜੀ ਸਦਕੇ ਆਉਣ ਆਪਣੀ ਮਜਦੂਰੀ -ਦਿਹਾੜੀ ਕਰਨ ਕਮਾਈ ਕਰਨ ਅਤੇ ਆਪਣੇ ਰਾਜ ਨੂੰ ਵਾਪਸ ਜਾਣ ,ਅਗਰ ਅਖੌਤੀ ਕਾਮਰੇਡਾਂ ਨੂੰ ਇਹਨਾਂ ਦਾ ਜ਼ਿਆਦਾ ਹੀ ਹੇਜ਼ ਹੈ ਤਾਂ ਇਹ ਆਪਣੀਆਂ ਰਿਸ਼ਤੇਦਾਰੀਆਂ ਇਹਨਾਂ ਭੲਈਆਂ ਨਾਲ ਗੰਢ ਲੈਣ ਤੇ ਆਪਣੇ ਘਰਾਂ ਵਿੱਚ ਰੱਖ ਲੈਣ । ਪੰਜਾਬ ਗੈਰਤਮੰਦ ਲੋਕਾਂ ਦਾ ਦੇਸ਼ ਹੈ ਬੇਸ਼ਰਮਾਂ ਤੇ ਗਦਾਰਾਂ ਲਈ ਇੱਥੇਂ ਕੋਈ ਥਾਂ ਨਹੀਂ ਹੈ।
@Amarjeet3226
@Amarjeet3226 2 месяца назад
ਵਹਿਗੁਰੂ ਜੀ
@rajinderkaur5639
@rajinderkaur5639 2 месяца назад
, ਬੰਦਿਆਂ ਤੋਂ ਅਧਨੰਗੇ ਸਰੀਰ ਦੇਖਕੇ ਬੀਬੀਆਂ ਨੂੰ ਸ਼ਰਮ ਆਉਂਦੀ ਹੈ ਜਦੋਂ ਕੁੜੀਆ ਅਧਨੰਗੇ ਸਰੀਰ ਘੁੰਮਦੀਆਂ ਹਨ ਤਾਂ ਬੰਦੇ ਸ਼ਰਮਸਾਰ ਨਹੀਂ ਹੁੰਦੇ ਉਹਨਾਂ ਲੲਈ ਵੀ ਕੋਈ ਮਤਾ ਪਾਸ ਕੀਤਾ ਹੈ
@surinderkaur9310
@surinderkaur9310 2 месяца назад
ਬਹੁਤ ਵਧੀਆ ਗੱਲ ਹੈ
@KabalSingh-or4fz
@KabalSingh-or4fz 2 месяца назад
ਬੲਈਓ ਪੰਜਾਬ ਤੁਹਾਡੇ ਪਿਓ ਦਾ ਨਹੀੰ
@gurnoorsingh1255
@gurnoorsingh1255 2 месяца назад
ਹੁਣ ਪੰਜਾਬ ਨੂੰ ਇੱਕ ਪਾਸਾ ਕਰ ਲੈਣਾ ਚਾਹੀਦਾ ਹੈ ਕਿ ਬੲਈਆ, ਨੂੰ ਛਿੱਤਰ ਪਰੇਡ ਕਰਕੇ ਪੰਜਾਬ ਵਿੱਚੋਂ ਬਾਹਰ ਕੱੱਡੋ
@RameshKumar-yb1rk
@RameshKumar-yb1rk 2 месяца назад
हिमाचल प्रदेश और उत्तराखंड में भी जमीन खरीदने की अनुमति दी जाए
@soulofgod1721
@soulofgod1721 2 месяца назад
Sare Punjabi ekta karo te Punjab Punjabi bacho
@rinkamatharootaxiservicein2811
@rinkamatharootaxiservicein2811 2 месяца назад
ਹਿਮਾਚਲ ਉੱਤਰਾਖੰਡ ਇਹ ਕਿਹੜਾ ਇੰਡੀਆ ਤੋਂ ਸੰਵਿਧਾਨ ਤੋਂ ਬਾਹਰ ਨੇ ਸੰਵਿਧਾਨ ਤਾਂ ਇਹਨਾਂ ਸਟੇਟਾਂ ਤੇ ਵੀ ਲਾਗੂ ਹੁੰਦਾ ਪੰਜਾਬ ਚ ਵੋਟ ਨਹੀਂ ਬਣਨੀ ਚਾਹੀਦੀ
@JaswinderSingh-uy3ju
@JaswinderSingh-uy3ju 2 месяца назад
ਪੰਜਾਬ ਵਿੱਚ ਵੀ ਹਰਿਆਣਾ, ਰਾਜਸਥਾਨ, ਹਿਮਾਚਲ ਵਰਗਾ ਕਾਨੂੰਨ ਬਨਣਾ ਚਾਹੀਦਾ ਹੈ ਕਿ ਇੱਥੇ ਦੂਸਰੀ ਸਟੇਟ ਵਾਲੇ ਨੂੰ ਜ਼ਮੀਨ ਖ੍ਰੀਦਣ ਅਤੇ ਮਕਾਨ ਬਨਾਊਣ ਦਾ ਹੱਕ ਨਹੀਂ ਹੋਣਾ ਚਾਹੀਦਾ। ਕੰਮ ਕਰਨ ਲਈ ਆਉਂਦੇ ਹਨ ਤਾਂ ਕੰਮ ਕਰਕੇ ਆਪਣੀ ਸਟੇਟ ਵਿੱਚ ਜਾਣ।
@HarpalSingh-hk6ti
@HarpalSingh-hk6ti 2 месяца назад
ਹਿਮਾਚਲ ਵਿੱਚ ਪੰਜਾਬੀ ਨਹੀ ਜਮੀਨ ਖਰੀਦ ਸਕਦਾ ਹਾਈਕੋਰਟ ਉਥੇ ਕਿਉਂ ਨਹੀਂ ਬੋਲਦਾ ਹਿੰਦੂਸਤਾਨ ਇਕ ਹੈ
@ASingh1699k
@ASingh1699k 2 месяца назад
Galami samjo Panjabio raj bina kauma da kush ni rehnda hunda
@sandeepsidhu2619
@sandeepsidhu2619 2 месяца назад
ਅਸੀ ਲੱਖਾ ਜੀ ਨਾਲ
@s.harjindersingh9256
@s.harjindersingh9256 2 месяца назад
ਵਕੀਲ ਨੇ ਹੀਰੋ ਬਨਨਾ ਏ ਭੲਈਆ ਦਾ ਨੰਬਰ ਬਨਾਦਾ ਫਿਰਦਾ ਏ ਯੂ ਪੀ ਬਿਹਾਰ ਜਾ ਕੇ ਦੇਖ ਕੀ ਹਾਬ ਕਰਦੇ ਨੇ ਸਾਰੇ ਇਕੱਠੇ ਹੋ ਜਾਂਦੇ ਨੇ
@gurmeetg2193
@gurmeetg2193 2 месяца назад
ਇਹ ਵਕੀਲ ਵੀ ਪ੍ਰਵਾਸੀ ਹੈ।।
@manjeetsinghmonu323
@manjeetsinghmonu323 Месяц назад
Bahut Vida gal a
@kanwarsingh8684
@kanwarsingh8684 2 месяца назад
ਕੋਰਟਾਂ ਦੇ ਚੱਕਰਵਿਊ ਵਿਚ ਫ਼ਸਣ ਦੀ ਲੋੜ ਨੀ ਪਿੰਡ ਪੱਧਰ ਤੇ ਘਰ ਜ਼ਮੀਨ ਤੇ ਖ਼ਰੀਦਦਾਰੀ ਬੰਦ ਕਰੋ ਕੋਟ ਕੀ ਪੂਛ ਫੜਲੂ ਆਪੇ ਤੁਰ ਜਾਣਗੇ
@JASVIRKAUR-mo4yt
@JASVIRKAUR-mo4yt 2 месяца назад
ਰੋਕ ਲੱਗਣੀ ਚਾਹੀਦੀ ਹੈ. ਨਹੀਂ ta ਪਿੰਡ ਪਿੰਡ ਨਹੀਂ ਰਹਿਣੇ. ਮੁਰਗੀਖਾਨੇ ਬਣ ਜਾਣ ਗੇ
@jagbedi_music4781
@jagbedi_music4781 Месяц назад
ਕਿਸਾਨ ਬਰਬਾਦ ਹੋ ਜਾਣਾ ਜੇ ਪ੍ਰਵਾਸੀ ਚਲ ਗਏ
@gc2bjaspreetkaur142
@gc2bjaspreetkaur142 2 месяца назад
Weheguruji
Далее
На самом деле, все не просто 😂
00:45
🎙А НЕ СПЕТЬ ли мне ПЕСНЮ?🕺🏼
3:06:10
На самом деле, все не просто 😂
00:45