Тёмный

ਪੜੇ-ਲਿਖੇ ਡਾਕਟਰ ਪਰਿਵਾਰ ਦੇ ਨਰਕ ਵਰਗੇ ਹਾਲਾਤ 🙏 

Manukhta Di Sewa Society Ludhiana
Подписаться 1,1 млн
Просмотров 835 тыс.
50% 1

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 674   
@NarinderKaur-zq6zx
@NarinderKaur-zq6zx 2 года назад
ਵੀਰ ਜੀ ਤੁਹਾਡੀ ਜਿਨੀਂਂ ਸਿਫਤ ਕੀਤੀ ਜਾਵੇ ਥੋੜੀ ਆ ਵਾਹਿਗੁਰੂ ਤੁਹਾਨੂੰ ਹੋਰ ਹਿੰਮਤ ਬਖਸਣ ਜੀ🙏🏼🙏🏼
@sukhmaansaab1963
@sukhmaansaab1963 2 года назад
ਗੁਰਪ੍ਰੀਤ ਭਾਜੀ ਇਨਾ ਦੀ ਜਰੂਰ ਮਦਦ ਕਰੋ ਜੀ ਚਾਹੇ ਕੋਈ ਬਹਾਨਾ ਲਾ ਕੇ ਹੀ ਨਹੀਂ ਤਾਂ ਓਹਨਾ ਨੇ ਬਾਹਰ ਨਹੀਂ ਆਉਣਾ ਜੀ ,, ਨਰਕ ਵਰਗੀ ਜਿੰਦਗੀ ਜੀਹ ਰਹੇ ਨੇ ,ਵਾਹਿਗੁਰੂ ਜੀ
@kinggrewa73kuniverse22
@kinggrewa73kuniverse22 2 года назад
ਲਵ ਯੂ veera Waheguru ji ਮੇਰੇ veera nu ਤੰਦਰੁਸਤ ਰੱਖਣ
@pb65waleyaar.33
@pb65waleyaar.33 2 года назад
Asi kde Rab dekheya tan Nhi, pr Hona Thode warga. Jis Waste Sirf insaniyat hi Sabh ton Vdda Dhrm hai. Dhan hai Oh Maa Jisne Thonu Ene Chnge Sanskaar dite ne. 🙏🙏🙏🙏
@amansekhon7381
@amansekhon7381 2 года назад
ਵੀਰ ਜੀ ਬਹੁਤ ਖੂਬ , ਬਹੁਤ ਵਧੀਆ ਸੇਵਾ ਨਿਭਾ ਰਹੇ ਹੋ
@makhankalas660
@makhankalas660 2 года назад
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@balwantkaur6546
@balwantkaur6546 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਖ਼ਸ਼ ਲਵੋ। ਜਿਥੇ ਅੱਤ ਹੋ ਜਾਂਦੀ ਐ ਉਥੇ ਫੇਰ ਅਜਿਹੀਆਂ ਪਵਿੱਤਰ ਰੂਹਾਂ ਦੀ ਰੱਬ ਡਿਊਟੀ ਲਾ ਦਿੰਦਾ ਹੈ।ਆਮ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀ। ਅਕਾਲ ਪੁਰਖ ਬੇਟਾ ਗੁਰਪ੍ਰੀਤ ਸਿੰਘ ਮਿੰਟੂ ਨੂੰ ਚੜ੍ਹਦੀ ਕਲਾ ਵਿੱਚ ਹੀ ਰੱਖਣ। ਅਕਾਲ ਪੁਰਖ
@NirmaljitBajwa
@NirmaljitBajwa 2 месяца назад
ਸਰਬੱਤ ਦੇ ਹਮਦਰਦ ,ਨੱਰਕ ਭੋਗ ਰਹੀਆਂ ਦੁੱਖਾਂ ਜਿੰਦਗੀਆਂ ਨੂੰ ਬਿਹੱਤਰ ਜ਼ਿੰਦਗੀ ਦੇਣ ਲਈ ਬਹੁੱਤ ਕੱਠਨ ਮਿਹਨਤ ਕਰ ਰਹੇ ਸਪੁੱਤਰ, ਵੀਰ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਦੇ ਵਿੱਚ ਰੱਬ ਵੱਸਦਾ ਹੈ ਹਜ਼ਾਰਾਂ ਮਾਨਸਿੱਕ ਰੋਗੀਆਂ ਦੀ ਸੇਵਾ ਦੀ ਤਰ੍ਹਾਂ ਇਸ ਦਰਦ ਭਰੀ ਜ਼ਿੰਦਗੀ ਭੋਗ ਰਹੇ ਮਾਨਸਿੱਕ ਰੋਗੀ ਜੋੜੇ ਦੀ ਸੇਵਾ ਕਰਨ ਵਿੱਚ ਸੱਫਲ ਹੋ ਸੱਕਣ ਵਾਹੇਗੁਰੂ ਜੀ ਦੀ ਮਿਹੱਰ ਨਾਲ , ਅਰਦਾਸ ਕਰਦੇ ਹਾਂ । ਵਾਹਿਗੁਰੂ ਜੀ ਇਸ ਰੱਬੀ ਰੂਹ ਵੀਰ ਨੂੰ ਬਹੁਤ ਲੰਮੀਂ ਉਮਰ , ਨਰੋਈ ਸਿਹੱਤ , ਖ਼ੁਸ਼ੀ ਸੁੱਖੀ ਜੀਵਨ ਬੱਖਸ਼ਦਿਆਂ ਚੜ੍ਹਦੀ ਕਲਾ ਵਿੱਚ ਰੱਖਣਅਤੱ ਉਹਨਾਂ ਦੇ ਆਪਣੇ ਲਈਅਤੱ ਮਨੁੱਖਤਾ ਦੀ ਸੇਵਾ ਦੇ ਸੁਪਨਿਆਂ ਨੂੰ ਪੂਰਾ ਸਾਕਾਰ ਕਰਨ । ਕੋਟਿ ਕੋਟਿ ਪਰਣਾਮ ਅਨੋਖਾ ਰੂਹ ਦੇਮਾਲਕ, ਹਿੰਮੱਤ, ਸੋਚ ,ਹੌਂਸਲਾ, ਹਮਦਰਦੀ ਅਤੇ ਹਰ ਗੱਲ ਕਰਨ ਦਾ ਲਹਿਜਾ, ਨਿਮਰਤਾ , ਸਮਝ ਆਦਿ ਸੱਭ ਗੁਣਾਂ ਦਾ ਸੁਮੇਲ ਵੀਰ ਗੁਰਪ੍ਰੀਤ ਜੀ ਨੂੰ ਪਰਣਾਮ ਅਤੇ ਧੰਨਵਾਦ । ਸਹਾਇੱਕ ਟੀਮ ਵੀਰਾਂ ਨੂੰ ਵੀ ਧੰਨਵਾਦ ਸਾਹਿਤ ਪਰਣਾਮ।
@kamaljhamat6620
@kamaljhamat6620 2 года назад
ਗੁਰਪ੍ਰੀਤ ਬਾਈ ਜੀ ਤੁਸੀਂ ਸਮਾਜ ਲਈ ਬਾ ਕਮਾਲ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਡੀ ਦਿਲੋਂ ਕਾਮਨਾ ਹੈ ਕਿ ਤੁਹਾਨੂੰ ਹੋਰ ਬਲ ਮਿਲੇ ਤਾਂ ਜੋ ਤੁਸੀਂ ਅਗੋਂ ਵੀ ਇਹ ਬੇਹੱਦ ਜ਼ਰੂਰੀ ਅਤੇ ਬੇਹੱਦ ਸ਼ਾਨਦਾਰ ਕੰਮ ਕਰਦੇ ਰਹੋ, ਸਾਡੇ ਵਲੋਂ ਬਹੁਤ ਧੰਨਵਾਦ ਅਤੇ ਸਲਾਮ ਹੈ 🙏🙏🙏
@SandeepKaur-yq6ro
@SandeepKaur-yq6ro 2 года назад
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ 👍👌🙏🏼🙏🏼🙏🏼
@jazzy..vlogersinghtv5778
@jazzy..vlogersinghtv5778 2 года назад
ਵਾਹਿਗੁਰੂ ਜੀ ਮੇਹਰ ਕਰੋ ਇਹਨਾਂ ਤੇ ਮੇਰੀ requst ਐ ਜਿਹੜੇ ਏਸ tim ਲਗੇ ਹੋਏ dr ਯਾ ਹੋਰ ਅਹੁਦੇਦਾਰ ਨੇ ਨੌਕਰੀ ਵੇਲੇ ਰੱਬ ਨਾ ਬਣਿਆ ਕਰੋ ਇਨਸਾਨੀਯਤ ਦੀ ਮਦਦ ਕਰਿਆ ਕਰੋ ਉਹੀ ਕੰਮ ਆਉਣੀ ਏ ਏਦਾਂ ਸਭ ਦੇਖ ਕੇ ਕੁੱਜ ਸਿੱਖਣਾ ਚਾਹੀਦਾ ਸਾਨੂੰ 🙏🙏🙏
@gshara1
@gshara1 2 года назад
Waheguru ji mehar karo ji MANUKHTA DI SEWA SAB TON BADI SEWA PARIVAR TE
@jasvirdhillon9091
@jasvirdhillon9091 2 месяца назад
Waheguru g, waheguru g, waheguru g, waheguru g, waheguru g....
@sumitkamboj1335
@sumitkamboj1335 2 года назад
ਬਾਈ ਜੀ ਮੈ ਫਾਜ਼ਿਲਕਾ ਤੋਂ ਹੀ ਆ ਪ੍ਰੋ ਬਤਰਾ ਜੀ ਤੋ ਹੀ ਪੜ੍ਹਿਆ ਹੋਇਆ, ਓਹਨਾਂ ਦਾ ਇੱਕ ਘਰ ਗਊਸ਼ਾਲਾ ਰੋਡ, ਸਿੰਘ ਸਭਾ ਗੁਦੁਆਰਾ ਜੀ ਦੇ ਬਿਲਕੁਲ ਸਾਹਮਣੇ ਆ ਅਤੇ ਦੂਸਰਾ ਘਰ boy school de samne wali gali ch a
@simtechsolutions7686
@simtechsolutions7686 2 года назад
veere ehna nu contact kro fer
@tejasinghsinhg6873
@tejasinghsinhg6873 2 года назад
ਵਾਹਿਗੁਰੂ ਜੀ 🙏🙏
@gurlal9474
@gurlal9474 2 года назад
ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਿੰਮਤ ਦੇਣ🙏🙏🙏
@hardeepthind1818
@hardeepthind1818 2 года назад
ਰੱਬ ਦਾ ਰੂਪ ਹੈ ਵੀਰ ਗੁਰਪ੍ਰੀਤ 🙏🙏🙏
@JaswinderKaur-bd9mt
@JaswinderKaur-bd9mt 2 года назад
Waheguru ji jina loka kol paisa vadhea one hi dukh vadh ge 😥 koi virla e sukhi ae ji iss dunia vich Veer ji tusi bahut Lucky ho ji jo ini wadhi seva kr rhe ho Waheguru isse tra aap ji de sir te hath rakh ke seva lende rehn jug jug jio mere veerji 🙏🙏🙏🙏🙏
@parmjitkaur2698
@parmjitkaur2698 2 года назад
Veer bhut bhut Thanks jo eni problem bhri. Jindgiaa da sahara bande ho🙏🙏🙏🙏🙏🙏🙏
@satindersingh7495
@satindersingh7495 2 года назад
ਵਾਹਿਗੁਰੂ ਜੀ ਹਿੰਮਤ ਬਖਸ਼ਿਸ਼ ਕਰੋ ਸਰਦਾਰ ਜੀ ਨੂੰ
@ranjitkaur2699
@ranjitkaur2699 2 года назад
🙏🙏🙏🙏🙏🙏🙏🙏🙏🙏🙏
@nindergill537
@nindergill537 2 года назад
@@ranjitkaur2699 p
@rakeshbhatia8442
@rakeshbhatia8442 2 месяца назад
You are a tireless worker
@balwinderbentvelzen5463
@balwinderbentvelzen5463 2 года назад
Baba Guru Nanak dev ji tuhanu himat deve.
@SehajkaurLioness
@SehajkaurLioness 2 года назад
🙇🏻‍♀️ਵਾਹਿਗੁਰੂ ਜੀ
@ggn_1
@ggn_1 2 года назад
🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹
@sandeepkaur42
@sandeepkaur42 Год назад
🙏🙏
@SandeepKaur-id2or
@SandeepKaur-id2or Год назад
Part live twop
@lakhwinderkaur-kd9ck
@lakhwinderkaur-kd9ck 11 месяцев назад
😊
@MeharsinghSaini-wl1rq
@MeharsinghSaini-wl1rq 11 месяцев назад
​@@SandeepKaur-id2orqppp❤😊😊0 P4
@AshuSahota-jp6ss
@AshuSahota-jp6ss 10 месяцев назад
Újui⁹888
@jaspreetsingh6855
@jaspreetsingh6855 2 года назад
Veer ji tuci te tuhadi sari teem bhut vadia sewa kar raheho waheguru ji tuhanu lembi umer bakshan
@karamjitkaur2459
@karamjitkaur2459 2 года назад
uncle is saying on Twitter that your NGO should help his son. your NGO should fight against false dowry case., which is registered against his son. Usdr against PO case paya hoya ha, NGO nu koshish krni chahidi a k ena de bete de against chl rahe cases ch help kro so that he can return to India and take care of his parents.
@AmongUs-mb4qx
@AmongUs-mb4qx 2 года назад
This comment should get more votes, send help where it's needed and stop with the false narrative to garner views, the house looks bad aesthetically because couple is in their 80s and it's not even registered in their name (yet) ergo they refuse to spend money on repairs which is understandable. The house is owned by Ludhiana improvement trust
@ManpreetSingh-zm3mx
@ManpreetSingh-zm3mx 2 года назад
🙏🌾 ਵਾਹਿਗੁਰੂ ਜੀ 🌾🙏
@nirmalkaur1585
@nirmalkaur1585 2 года назад
00000000000pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp00
@tarsemwalia9599
@tarsemwalia9599 2 года назад
ਬਾਈ ਜੀ ਅਸਲੀ ਡਾਕਟਰ ਤੋਂ ਤੁਸੀਂ ਹੋ I salute you
@sukhdevkaur9697
@sukhdevkaur9697 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤❤❤🙏
@vikkdhillon1
@vikkdhillon1 2 года назад
Bahuat vddi sewa bai ji 🙏 waheguru ji
@SimranKaur-li9gz
@SimranKaur-li9gz 2 года назад
ਵਾਹਿਗੁਰੂ ਜੀ ਮੇਹਰ ਕਰਨ ਆਟੀ ਅੱਕਲ ਤੇ ਵੀਰੇ ਤੈਨੂੰ ਵੀ ਤਦਰੁਸਤੀ ਬਖ਼ਸ਼ੇ ਵਾਹਿਗੁਰੂ ਜੀ
@baljitsingh-ih5hf
@baljitsingh-ih5hf 18 дней назад
ਵੀਰ ਮਿੰਟੂ ਮੈ ਤੁਹਾਡੇ ਨਾਲ ਬੈਠ ਕਿ ਗਲ ਕਰਨੀ ਚਾਓਹਨਾ ਜੀ ਕਈ ਵਾਰ ਭਲਾ ਕਰਦੇ ਲੋਕੀ ਬੁਰਾ ਕਰ ਦਿੰਦਿਆ ਜੀ. ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ
@sandeepsinghneol1508
@sandeepsinghneol1508 2 года назад
Waheguru ji Waheguru ji🙏🙏🙏🙏 Waheguru ji mehr kreyo ji🙏🙏🙏🙏 Waheguru ji sarbat da bhala kreyo🙏🙏🙏🙏
@balbirkaurasi
@balbirkaurasi Месяц назад
WAHEGURUJI KA KHALSA WAHEGURUJI KI FATEH JI 🙏🏻
@rachsaysvainday9872
@rachsaysvainday9872 2 года назад
ਵਾਹਿਗੁਰੂ ਜੀ ਮਿਹਰ ਕਰਨ।
@ramarani2388
@ramarani2388 2 года назад
ਬਹੁਤ ਦੁਖੀ ਨੇ ਲੋਕ,ਦੁੱਖ ਦੀ ਗੱਲ ਹੈ।ਰੱਬ ਮੇਹਰ ਕਰੇ।
@hardeepsingh9486
@hardeepsingh9486 2 года назад
ਵਾਹਿਗੁਰੂ ਜੀ
@rajwantmangat4724
@rajwantmangat4724 2 года назад
Parmatma. Bacheyan nu sumat deve apne parents di sewa krn. Jehna ne ehna nal marra kita ohna nu sja jaroor devi 🙏🙏🙏🙏
@kamaljeetkaur2407
@kamaljeetkaur2407 2 года назад
ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰਨਾ ਪ੍ਰਮਾਤਮਾ🙏🙏🙏🙏🙏
@angrejsinghangrej8045
@angrejsinghangrej8045 2 года назад
ਵਾਹਿਗੁਰੂ ਜੀ ਮੇਹਰ ਰੱਖੇ ਸਾਡੇ ਵੀਰ ਤੇ
@abhijotbrar1119
@abhijotbrar1119 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@sandhuschannel2114
@sandhuschannel2114 2 года назад
Waheguru Ji mahar karyo 🙏🙏🙏🙏 Gurpreet Mintu Veere ❤️ dilo salute aa tuhanu tussi bhut jyada vddiyaa kam kar rahe ho jedaa koi nhi kar sakdaa 🙏🙏
@sukhmanturka97
@sukhmanturka97 2 года назад
ਵੀਰ ਜੀ ਤੁਹਾਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਜੀ 🙏🏻
@gursharansingh8925
@gursharansingh8925 5 месяцев назад
Waheguru ji mehar karn ji
@followmeitsme6674
@followmeitsme6674 2 года назад
ਵੀਰ ਜੀ ਤੁਸੀਂ ਰੱਬ ਦੇ ਬੰਦੇ ਹੋ ਵਾਹਿਗੁਰੂ ਮੇਹਰ ਕਰਨ
@charanjeetkaurjagde3340
@charanjeetkaurjagde3340 2 года назад
waheguru mehar kriii daatia baapu g and bebe g upar,,🙏🙏🙏🙏🙏
@JaswinderSingh-dq1ki
@JaswinderSingh-dq1ki 2 года назад
Parmatma meri Umar Gurpreet Singh mere veer ji nu lag jawe 🙏🏿
@GurmitSingh-gg5qd
@GurmitSingh-gg5qd 2 года назад
Waheguru ji
@sukhdeepsran4389
@sukhdeepsran4389 2 года назад
ਮਾਹਲਾ ਕਲਾ ਤੋਂ
@surinderpalkaur1581
@surinderpalkaur1581 2 года назад
Waheguru ji veer ji nu charrdi kla bakhshio.
@varinderkaursandhu708
@varinderkaursandhu708 2 года назад
Waheguru ji mehar karo God bless you veer ji waheguru ji
@gurupratapsingh5639
@gurupratapsingh5639 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@davinderkaur6381
@davinderkaur6381 2 года назад
Veerji waheguruji hamesha Mehar Karan thode uper, you are doing Nishkam seva,
@joohib
@joohib 2 года назад
Bahut himmat ki bat hai in buzurg uncleji aunty ji ko approach karna. Ishwar sabki madad Karen. Best Wishes.
@goldychouhan1366
@goldychouhan1366 2 года назад
ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🙏🙏🙏🙏🙏
@smartphonedoctor1242
@smartphonedoctor1242 5 месяцев назад
Waheguru ji kirpa kro sab te ji
@kavitaKumari-tq7sj
@kavitaKumari-tq7sj 2 года назад
Wahguru ji bless you 🙌🏻🥀💕
@sukhmaansaab1963
@sukhmaansaab1963 2 года назад
ਵਾਹਿਗੁਰੂ ਜੀ ਮੇਹਰ ਕਰੇਓ
@deepdeepa3922
@deepdeepa3922 2 года назад
ਇਹ ਔਰਤ ਨੂੰ ਸਮਣਾਉ ਕਿਸੇ ਦੁੱਖ ਦੀ ਘੜੀ ਹੱਸਣਾ ਨਹੀ ਚਾਹਿਦਾ
@Aaaaaaaaa-k1p
@Aaaaaaaaa-k1p 9 месяцев назад
ਜਿਹਦੇ ਘਰੇ ਦੁੱਖ ਹੁੰਦਾ ਹੈ ਓਸੇ ਨੂੰ ਹੀ ਪਤਾ ਹੁੰਦਾ ਬਾਈ!ਦੂਜੇ ਬਹੁਤੇ ਲੋਕ ਤਾਂ ਤਮਾਸ਼ਾ ਹੀ ਦੇਖਦੇ ਹਨ!ਬਾਕੀ ਕਿਸੇ ਬੰਦੇ ਨੂੰ ਜਿੰਨੀ ਕੁ ਅਕਲ ਹੁੰਦੀ ਆ ਓਨੀ ਕੁ ਵਰਤ ਲੈਂਦੈ!
@sharanjitkaur1492
@sharanjitkaur1492 10 месяцев назад
Ma jdo v free hunni a km krka ta tuhadi bhaji video's watch krdi a te har time mera dill vicho tuhada li and tuhadi puri team li dua hi nikl di aa thank you bhaji so much rab tuhanu chardi kla vich rakhe😊❤
@GurmeetSingh-sb8kk
@GurmeetSingh-sb8kk 2 года назад
ਵਾਹਿਗੁਰੂ ਜੀ ਮੇਹਰ ਕਰਨ ਜੀ 🙏
@jessiahuja1487
@jessiahuja1487 2 года назад
ਗੁਰਪ੍ਰੀਤ ਵੀਰ ਤੇ ਵਾਹਿਗੁਰੂ ਮਿਹਰ ਕਰਨ 🙏🙏🙏🙏🙏🙏
@maninderkaur2
@maninderkaur2 2 года назад
@Kaur Kamal bhain ji sidha contact kro gurpreet veer naal jroor help krngay🙏
@mandeepsingh890
@mandeepsingh890 2 года назад
@Kaur Kamal 6t66
@ਮੂਸਾਜੱਟ5911
@ਮੂਸਾਜੱਟ5911 2 года назад
@Kaur Kamal Kamal ji tucy gurpreet veer ji contact krlo.plz..ok..help jarror millegi..
@kinggrewa73kuniverse22
@kinggrewa73kuniverse22 2 года назад
ਰੱਬ a gya uncle aunty lyi Rabb veere mein thonu ਮਿਲਣਾ
@gurusharanpalsinghrandhawa6069
@gurusharanpalsinghrandhawa6069 2 года назад
Waheguruji Ka Khalsa Waheguruji Ki Fateh 🙏🌹🙏
@diljotsingh5205
@diljotsingh5205 2 года назад
ਵਾਹਿਗੁਰੂ ਜੀ🙏 ਸਦਾ ਤੂਹਾਨੂੰ ਚੜਦੀ ਕਲਾ ਵਿੱਚ ਰੱਖਣ
@gsdeol5445
@gsdeol5445 2 года назад
Very good bro thks partama apno hor be sewa da moka dwa🙏🙏🙏
@hargunkhattra6862
@hargunkhattra6862 5 месяцев назад
waheguru ji
@KulwantSingh-y6k
@KulwantSingh-y6k Месяц назад
Waheguru. Ji.
@kumardikshit546
@kumardikshit546 2 года назад
Waheguru ji waheguru ji waheguru ji waheguru ji DHAN guru Nanak ji DHAN guru Nanak ji DHAN guru RAM dasji waheguru
@manvirkaur8659
@manvirkaur8659 2 года назад
Waheguru ji 🙏❤🙏
@sukhdeepbrar9774
@sukhdeepbrar9774 2 года назад
ਚਗ
@caramelandoreo5622
@caramelandoreo5622 2 года назад
God Bless You 🙏 Stay Blessed 🙏🙏
@tarsemmannp5499
@tarsemmannp5499 2 года назад
Waheguru ji 🙏 mehar kri sab te
@ਮੂਸਾਜੱਟ5911
@ਮੂਸਾਜੱਟ5911 2 года назад
Waheguru ji sbb da bhla krna 🙏 ji
@BalwinderKaur-dk4xl
@BalwinderKaur-dk4xl 2 года назад
Waheguru ji waheguru ji mahar karo sab ta 🙏🙏
@vandanarana4431
@vandanarana4431 2 года назад
Veerji waheguru ji sb bhali karange🙏
@harmanjotkaur6451
@harmanjotkaur6451 2 года назад
ਪ੍ਰਮਾਤਮਾ ਤੁਹਾਡੀ ਮਦਦ ਕਰਨ ਵੀਰ ਜੀ
@parmpreetkaur4361
@parmpreetkaur4361 2 года назад
Waheguru 🙏🏼🙏🏼🙏🏼🙏🏼
@mannu7204
@mannu7204 2 года назад
Waheguru ji meher karna🙇🙇🙇🙇🙇🙇
@androiduser7508
@androiduser7508 2 года назад
Waheguru Ji apni duniya te Mehar Karni Ji 🙏
@vaneetsohal6280
@vaneetsohal6280 2 года назад
Waheguru ji🙏🏻🙏🏻🙏🏻🙏🏻
@BalwantSingh-ow5dt
@BalwantSingh-ow5dt 2 года назад
Thanku virji🙏🙏🙏
@kulvindersingh5126
@kulvindersingh5126 5 дней назад
Waheguru ji
@diljotsingh5205
@diljotsingh5205 2 года назад
ਦੁੱਖ ਤਾ ਦੁੱਖ ਹੀ ਆ ਵੀਰ ਜੀ ਚਾਹੇ ਕੋਈ ਗਰੀਬ ਹੋਵੇ ਜਾਂ ਅਮੀਰ ਵਾਹਿਗੁਰੂ ਸਭ ਤੇ ਮੇਹਰ ਕਰੇ 🙏🙏
@bhupindermehmi9887
@bhupindermehmi9887 2 года назад
Waheguru ji mehar kro
@AmarjitSingh-yr4tb
@AmarjitSingh-yr4tb 2 года назад
Waheguru eho jehe din rab kisay nu na dikhave
@gurmeetsingh2808
@gurmeetsingh2808 2 года назад
Satnam Shir waheguru Ji
@amritsingh9472
@amritsingh9472 2 года назад
ਮੇਹਰ ਕਰੋ ਵਾਹਿਗੁਰੂ ਜੀ🙏🙏ਜਿੰਦਗੀ ਚ ਪੈਸੇ ਤੋ ਜ਼ਰੂਰੀ ਰਿਸ਼ਤੇ ਆ😥😥ਸਭ ਇਨ੍ਹਾ ਦੀ ਕਦਰ ਕਰੋ
@10sukhmapreetsinghplusonem73
@10sukhmapreetsinghplusonem73 2 года назад
Waheguru waheguru waheguru waheguru waheguru waheguru ji
@Amritpalsingh-oj2eq
@Amritpalsingh-oj2eq 2 года назад
ਬੜੇ ਹੀ ਹੋਣਹਾਰ ਸੇਵਾਦਾਰ ਚੁਣੇ ਨੇ ਰੱਬ ਨੇ! ਪਰ ਇਕ ਸ਼ਿਕਾਇਤ ਹੈ.... ਗਰੀਬ ਦੀ ਛੋਟੀ ਸੇਵਾ ਲਈ whatsapp ਤੇ ਜਵਾਬ ਨਹੀਂ ਦਿੰਦੇ!
@ParamjeetKaur-ls3hm
@ParamjeetKaur-ls3hm 2 года назад
ਰੱਬ ਦਾ ਰੂਪ ਹਨ ਗੁਰਪ੍ਰੀਤ ਵੀਰ ਜੀ
@cuties6522
@cuties6522 2 года назад
Vere g very gt
@prabjotsinghitaly5076
@prabjotsinghitaly5076 2 года назад
Waheguru ji ka khalsa Waheguru ji ki fateh ji 🙏🏼
@gurlalsingh4081
@gurlalsingh4081 2 года назад
Waheguru ji mehar kro gurpreet veer ji te🤲🤲🤲🤲🤲🙏🙏🙏🙏🙏🙏🙏
@Aaaaaaaaa-k1p
@Aaaaaaaaa-k1p 9 месяцев назад
ਵਾਹਿਗੁਰੂ ਮੇਹਰ ਕਰੇ ਸਭ ਤੇ!🙏
@Lavpreet1998
@Lavpreet1998 2 года назад
Waheguru , duniya dari 🙏🙏🙏😔😔😔😔
@Aaaaaaaaa-k1p
@Aaaaaaaaa-k1p 9 месяцев назад
ਮਾਨਸਿਕ ਪੱਧਰ ਤੇ ਦੇਖਿਆ ਜਾਵੇ ਤਾਂ ਪਿੰਡਾਂ ਦੇ ਮੁਕਾਬਲੇ ਵੱਡੇ ਸ਼ਹਿਰਾਂ ਦੇ ਪੜੇ ਲਿਖੇ ਰੁਤਬੇ ਵਾਲੇ ਬਜ਼ੁਰਗਾਂ ਲੋਕਾਂ ਦਾ ਜਿਆਦਾ ਬੁਰਾ ਹਾਲ ਹੈ!
@ramantoor7373
@ramantoor7373 2 года назад
Waheguru meher karn 🙏🙏🙏🙏🙏
@manjitbhangu7003
@manjitbhangu7003 2 года назад
Waheguru chardi kla vich rakhe 🙏🙏🙏🙏🙏
@jasbirkour804
@jasbirkour804 2 года назад
Waheguruji zindagi bich kistra de halkat ban jaan koi ni janda ek time doctor sahib di life kedi Soni si ek beta ek beti ajj kina dukhi han rona aa Gaya ghar di halt dekh ke waheguruji 🙏 mehar karo 🙏
@HarpalSingh-zx4cq
@HarpalSingh-zx4cq 2 года назад
Satnam shri waheguru
@gurvirsingh5741
@gurvirsingh5741 2 года назад
Waheguru ji sab da bhla kro ji
@sandeepdiravneet7541
@sandeepdiravneet7541 2 года назад
Waheguru g mehar kro gurpreet veer g te es uncle g n es aunty g te waheguru g age ahi ards krdi h ki es uncle g n aunty g nu Jldi thk krnge
Далее
У КОТЕНКА ПРОБЛЕМА?#cat
00:18
Просмотров 984 тыс.
БАГ ЕЩЕ РАБОТАЕТ?
00:26
Просмотров 226 тыс.
#Supneyadaghar #Faceofgod
14:31
Просмотров 17 тыс.
У КОТЕНКА ПРОБЛЕМА?#cat
00:18
Просмотров 984 тыс.