Тёмный

ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪੁਰਾਤਨ ਘਰ । 

Punjabivlogs865
Подписаться 10 тыс.
Просмотров 171 тыс.
50% 1

ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪੁਰਾਤਨ ਘਰ ।‪@Punjabivlogs865‬
guru arjun dev ji
guru arjan dev ji
guru arjun dev ji story
guru arjan dev ji story
guru nanak dev ji
guru arjun dev ji shaheedi
japeo jin arjsn dev ji
guru arjan dev ji da ithas
guru arjun dev ji da mool sidhant
shaheedi guru arjun dev ji 2024
dhan guru arjan dev ji shaheedi asthan
sakhi guru arjan dev ji
sakhi
Punjabivlogs865
#youtube
#viral
#trending
#punjabi
#old
#memorial
Facebook - profile.php?...
Copyright Disclaimer:- Under section 107 of the copyright Act 1976, allowance is made for FAIR USE for purpose such a as criticism, comment, news reporting, teaching, scholarship and research. Fair use is a use permitted by copyright statutes that might otherwise be infringing. Non- Profit, educational or personal use tips the balance in favour of FAIR USE.

Опубликовано:

 

16 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 486   
@MandeepKaur-kt9ix
@MandeepKaur-kt9ix 2 месяца назад
🙏🙏ਬੇਨਤੀ ਹੈ ਜੀ ਗੁਰਦੁਵਾਰਾ ਪ੍ਰਬੰਧਕਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਸਾਡੀ ਕੌਮ ਦੇ ਅਗਵਾਈ ਕਰਨ ਵਾਲੇ ਵੀਰ ਸਿੰਘ ਜੀ ਨੂੰ... ਏਹ ਪ੍ਰਤੱਖ ਗੁਰੂ ਘਰ ਅਤੇ ਹੋਰ ਪਵਿੱਤਰ ਅਸਥਾਨਾਂ ਦੀ ਸੰਭਾਲ ਹੋਵੇ ਏਹੀ ਤਾਂ ਹਰ ਰੋਜ਼ਾਨਾ ਅਰਦਾਸ ਕਰਦੇ ਹਾਂ.. ਕਿ... ਗੁਰਧਾਮਾਂ ਨੂੰ ਜਿਨਾਂ ਨੂੰ ਪੰਥ ਤੋ ਵਿਛੋੜਾ ਗਿਆ ਹੈ ਉਹਨਾਂ ਦੀ ਸੰਭਾਲ ਖਾਲਸਾ ਪੰਥ ਨੂੰ ਬਖਸ਼ੋ.. .. 🙏🙏ਏਨਾਂ ਪਵਿੱਤਰ ਅਸਥਾਨਾਂ ਨੂੰ ਅਸੀਂ ਆਪ ਹੀ ਰੱਲ ਮਿਲ ਕੇ ਸਾਂਭ ਲਈਏ.... ਸੱਚੀ ਸੇਵਾ ਏਹੀ ਹੋਵੇਗੀ
@user-rd1uq5ty7s
@user-rd1uq5ty7s 2 месяца назад
ਮੈਂ ਹੇਰਾਨ ਆ ਇਸ ਅਸਥਾਨ ਨੂੰ ਕਿਸੇ ਨੇ ਵੀ ਨਿਗਾ ਨਹੀਂ ਮਾਰੀ ਇਹਨਾਂ ਜ਼ਿਆਦਾ ਅਨਮੋਲ ਅਤੇ ਕੀਮਤੀ ਅਸਥਾਨ ਕਿਸੇ ਨੇ ਧਿਆਨ ਨਹੀਂ ਦਿੱਤਾ ਬਹੁਤ ਸ਼ਰਮਨਾਕ ਗੱਲ ਹੈ ਸਾਡੇ ਪੰਜਾਬੀਆ ਸਿੱਖਾ ਲਈ 😢 ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ 🙏🙏
@bikramjitrathi8876
@bikramjitrathi8876 2 месяца назад
ਵੀਰ ਜੀ ਜਿਨ੍ਹ ਨਜਰ ਮਾਰਨੀ ਸੀ ਉਹ ਤਾਂ ਅੰਨ੍ਹੇ ਬੋਲ਼ੇ ਸਨ, ਬਾਦਲ ਟੋਲਾ,ਕੰਜਰ ।
@harbanschhina555
@harbanschhina555 2 месяца назад
ehh jaddi building hai ,jenne marji horr gurdawara sahib build karro parr please ess place te he sukha purrira hundiea hann .please sare himmatt karro ess Asthan nu tajja karro .Next year takk sara complete ho jave ga .
@amritkaur6831
@amritkaur6831 2 месяца назад
Absolutely right ji 💕🙏♥️
@spsoberoi1
@spsoberoi1 2 месяца назад
​@@bikramjitrathi8876 Bilkul Sahi Ji.Asal Maal Ta Darbar Sahib Ton Aunda Hai Ji. Lakh Di Laahnat Ehna Pakandian Te.
@user-lp3bd4ch2g
@user-lp3bd4ch2g 2 месяца назад
S. G. P. C .. Nu eh dekh ke sharm auni chahidi hai. Eh ta'n aapne ghar bharn nu lage hoe hu'n. Is pase ohna kol dhyan dena da wakat hee nahin hai. Itne mahan guru jo shaheedan de sartaj hu''n ohna de asthan da hall drkh ke sharm naal sees jhuk janda hai.
@user-zr2bv9vi3s
@user-zr2bv9vi3s 3 месяца назад
ਇਸ ਜਗ੍ਹਾ ਨੂੰ ਇਸੇ ਤਰ੍ਹਾਂ ਹੀ ਤਿਆਰ ਕਰ ਦੇਣਾ ਚਾਹੀਦਾ ਹੈ ਤੋੜਦੀ ਲੋੜ ਨਹੀਂ ਇਤਿਹਾਸ ਖਤਮ ਕਰੀ ਜਾਂਦੇ ਨੇ ਸੇਵਾ ਵਾਲੇ ਬਾਬੇ
@gurvinderkaur1042
@gurvinderkaur1042 2 месяца назад
Hanji bilkul
@TejinderSingh-jm7kh
@TejinderSingh-jm7kh 2 месяца назад
ਹੋਰ ਸੇਵਾ ਦੋ ਬਾਬਿਆ ਨੂੰ ਜਿੰਨਾ ਲੋੜਵੰਦਾਂ ਲਈ ਕੁਝ ਨਹੀਂ ਕਰਨਾ
@user-zr2bv9vi3s
@user-zr2bv9vi3s 2 месяца назад
@@TejinderSingh-jm7kh ਅਸੀ ਤਾਂ ਕਦੀ ਨਹੀਂਸੇਵਾ ਦਿੰਦੇ‌ਇਨਾ ਬਾਬਿਆਂ ਨੂੰ ਜ਼ੋ ਇਤਿਹਾਸ ਹੀ ਖਤਮ ਕਰੀ ਜਾਂਦੇ ਕਿਸੇ ਗਰੀਬ ਦੀ ਮਦਦ ਕਰਨਾ ਸਹੀ ਹੈ ਅਗਲੀਆਂ ਪੀੜ੍ਹੀਆਂ ਨੂੰ ਇਤਿਹਾਸ ‌ਨਜਰ ਹੀ ਨਹੀਂ ਆਓਣਾਕੀ ਦੇਖਣ ਗੇ
@TejinderSingh-jm7kh
@TejinderSingh-jm7kh 2 месяца назад
@@user-zr2bv9vi3s right🙏
@user-ex7zp4ny8c
@user-ex7zp4ny8c 20 дней назад
😂waheguru jee​@@user-zr2bv9vi3s
@parmjitrai4319
@parmjitrai4319 2 месяца назад
ਪਿੰਡ ਚੋਹਲਾ ਸਾਹਿਬ ਦੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦਾ ਘਰ ਸੰਭਾਲ ਕੇ ਰੱਖਣਾ ਸੀ ਐਨੀ ਕੀਮਤੀ ਨਿਸਾਨੀਆ ਉਹ ਸਾਡੇ ਲਈ ਤੱਤਈ ਤਵਈ ਤੇ ਬੈਹ ਗਏ ਸਾਥੋਂ ਗੁਰੂ ਜੀ ਦਾ ਘਰ ਨੀ ਸੱਭ ਲਿਆ ਗਿਆ
@dimplesharma6120
@dimplesharma6120 Месяц назад
Shi kiha hun sikh ane hun S.G.P.C vale 😅😅 dharme te ladai ehna to jinia mrji krvalo ja kise nirdush nu marvao ehna to
@gurlabhsingh8072
@gurlabhsingh8072 3 месяца назад
ਸਾਧਾ ਦੇ ਡੇਰਿਆਂ ਤੇ ਸੰਗਤਾਂ ਭੱਜ ਭੱਜ ਕੰਮ ਕਰਦੀਆਂ ਹਨ ਇਸ ਘਰ ਦੀ ਸਫਾਈ ਕਰ ਦੇਣ ਕੀ ਮੌਤ ਪੈਂਦੀ ਹੈ
@ManjeetKaur-lk8vv
@ManjeetKaur-lk8vv 2 месяца назад
Aap ji age benti hai k aap ji v ja k sewa karea kao🙏
@dayasingh3989
@dayasingh3989 3 месяца назад
ਸਭ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਗੁਰੂਆਂ ਦੇ ਅਸਥਾਨਾਂ ਨੂੰ ਸਾਫ਼ ਰੱਖਣ ਅਤੇ ਉਸੇ ਹਾਲਤ ਵਿੱਚ ਹੀ ਮੁਰੰਮਤ ਕਰਕੇ ਸੰਗਤਾਂ ਵਾਸਤੇ ਦਰਸ਼ਨਾ ਲਈ ਰੱਖਣ ਜੀ
@Paramjitkaur-xu7tf
@Paramjitkaur-xu7tf 2 месяца назад
ਧਨ ਗੁਰੂ ਅਰਜੁਨ ਦੇਵ ਸਾਹਿਬ ਜੀਓ ਧਨ ਗੁਰੂ ਹਰ ਗੋਬਿੰਦ ਰਾਇ ਸਾਹਿਬ ਜੀਓ
@ravneetkaurjoura1834
@ravneetkaurjoura1834 2 месяца назад
ਇਤਨੀ ਅਨਮੋਲ ਜਗ੍ਹਾ ਦੀ ਬੇਕਦਰੀ ! SGPC ਕਿੱਥੇ ਸੁੱਤੀ ਪੲਈ ਐ?,
@user-kx6uq5cu6j
@user-kx6uq5cu6j 3 месяца назад
ਸਾਡੇ ਸਾਡੇ ਤੇ ਸਾਡੀ ਸਰੋਮਣੀ ਕਮੈਟੀ ਦੇ ਸਾਡੇ ਕੋਲੋ ਸਾਡੇ ਗੁਰੂ ਸਾਹਿਬ ਜੀ ਘਰ ਹੀ ਨਹੀ ਸਾਭ ਹੋਇਆ
@gamechanger828
@gamechanger828 2 месяца назад
Veer o badla de talwe chtn te ohna de ghr di dekh rekh te smbal krn vich bzy ne sgpc vale
@user-tf9df5cc7i
@user-tf9df5cc7i 2 месяца назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸੱਚੇ ਪਾਤਸ਼ਾਹ ਸੱਚੇ ਪਿਤਾ ਜੀ ਮਹਾਰਾਜ ਗੁਰੂ ਗਰੀਬ ਨਿਵਾਜ ਸਤਿਗੁਰੂ ਗੁਰੂ ਪਿਤਾ ਜੀ ਮਹਾਰਾਜ ਕਿਰਪਾ ਕਰਕੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦੇਹ ਅਰੋਗਤਾ ਤੇ ਤੰਦਰੁਸਤੀ ਅਤੇ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰ ਦਿਓ ਜੀ ਮਹਾਰਾਜ ਸੱਚੇ ਪਾਤਸ਼ਾਹ ਸੱਚੇ ਪਿਤਾ ਜੀ ਮਹਾਰਾਜ ਕਿਰਪਾ ਕਰੋ ਰਹਿਮਤ ਕਰੋ ਬਖ਼ਸ਼ ਲੳ ਜੀ ਮਹਾਰਾਜ ਬਖਸ਼ਣ ਹਾਰ ਸਤਿਗੁਰੂ ਗੁਰੂ ਪਿਤਾ ਜੀ ਮਹਾਰਾਜ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@AmritSingh-op4cz
@AmritSingh-op4cz 2 месяца назад
Sahi keha bilkul 💯
@harrychauhan5055
@harrychauhan5055 2 месяца назад
Sahi kha veer g
@sharansharan5950
@sharansharan5950 2 месяца назад
0i
@GurjantSingh-kd5rl
@GurjantSingh-kd5rl 2 месяца назад
ਪਿੰਡ ਵਾਸੀ ਹੀ‌ ਰਲ਼ ਮਿਲ਼ ਕੇ ਗੁਰੂ ਸਾਹਿਬ ਜੀ ਦੇ ਅਨਮੋਲ ਖ਼ਜ਼ਾਨੇ ਨੂੰ ਸਾਂਭ ਲੈਣ। ਬਹੁਤ ਹੀ ਜ਼ਿਆਦਾ ਨਿਰਾਸ਼ਤਾ ਹੋਈ ਦੇਖ ਕੇ। ਵੱਡੇ ਵੱਡੇ ਲੰਗਰ ਲਗਾਉਣ ਵਾਲੇ ਹੀ ਕੁਝ ਧਿਆਨ ਦੇਣ।
@JaspalSingh-ib9zl
@JaspalSingh-ib9zl Месяц назад
waheguru ji waheguru ji waheguru ji waheguru ji waheguru ji
@GurmeetSingh-dt1lc
@GurmeetSingh-dt1lc 2 месяца назад
ਚੋਲਾ ਸਾਹਿਬ ਵਿਖੇ ੧੦੦ ਕਿਲਾ ਜ਼ਮੀਨ ਗੁਰੂ ਘਰ ਦੀ ਹੈ ਜੋ ਸ਼੍ਰੋਮਣੀ ਕਮੇਟੀ ਦੇ ਕੋਲ ਹੈ ਪਰ ਉਹ ਮਿਲੀਂ ਭੁਗਤ ਨਾਲ ਥੋੜ੍ਹੇ ਠੇਕੇ ਵਿੱਚ ਵਗ ਰਹੀ ਹੈ ਗੁਰੂ ਸਾਹਿਬ ਇਹਨਾਂ ਨੂੰ ਸਮੱਤ ਦੇਣ ਧੰਨਵਾਦ ਜੀ
@ranjodhsingh7736
@ranjodhsingh7736 2 месяца назад
ਵਾਹਿਗੁਰੂ ਜੀ,ਜੇਕਰ ਇਸ ਦੀ ਮੁਰੰਮਤ ਕਰੀ ਜਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਦਰਸ਼ਨ ਹੁੰਦੇ ਰਹਿਣਗੇ ।
@balbirkaur8022
@balbirkaur8022 3 месяца назад
ਇਸ ਘਰ ਨੂੰ ਏਸੇ ਹਾਲਤ ਵਿਚ ਸੰਭਾਲ ਕਰਨਾ ਚਾਹੀਦਾ ਹੈ
@rajpoottravels7084
@rajpoottravels7084 Месяц назад
Dhan dhan sahib Sri guru Arjun dev sahib ji Maharaj ji mehar kro naam sikhi bakhsho Amrit wele da thdaa pakka kro mere pyaare satguru sache paaatshah jii jeea jant da bhlaa kro waheguru ji 🌹❤️❤️🙏
@sarbjeetsingh584
@sarbjeetsingh584 2 месяца назад
Waheguru Dhan GURU Arjun Devji ji Maharaj 👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️
@harpreetkaur6432
@harpreetkaur6432 Месяц назад
Dhan dhan Shiri guru granth sahib ji
@payaldhir9075
@payaldhir9075 2 месяца назад
Dhan Dhan Guru Arjun dev ji Maharaj 👣🙏🙏🌺🌺💐💐
@GurleenKaur-bg6jo
@GurleenKaur-bg6jo 3 месяца назад
ਇਨਾ ਸ਼੍ਰੋਮਣੀ ਕਮੇਟੀ ਵਾਲਿਆ ਨੂੰ ਇਤਿਹਾਸ ਦਾ ਕੁਝ ਨਹੀ ਪਤਾ
@balbirkainth5485
@balbirkainth5485 2 месяца назад
ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਕਰਿੰਦਿਆਂ ਨੂੰ ਸ਼ਰਮ ਨਈਂ ਆਉਂਦੀ, ਆਪਣੀ ਸਿੱਖ ਵਿਰਾਸਤ ਕਿਵੇਂ ਖਤਮ ਹੋ ਰਹੀ ਹੈ, ਕਿਉਂ ਸਾਂਭ ਸੰਭਾਲ ਨਹੀਂ ਕਰ ਰਹੀਂ।
@SukhdevSingh-cp8nn
@SukhdevSingh-cp8nn 2 месяца назад
ਕਿੱਧਰ ਗਏ ਕਾਰ ਸੇਵਾ ਵਾਲੇ ਤੇ ਸ਼੍ਰੋਮਣੀ ਕਮੇਟੀ ਵਾਲੇ ਇਹ ਨੀ ਦਿਸਦਾ ਉਹਨਾਂ ਨੂੰ
@sukhbeerbrar5423
@sukhbeerbrar5423 2 месяца назад
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@harkamalpreetsingh1742
@harkamalpreetsingh1742 Месяц назад
Dhan Dhan Guru Ramdas ji 🙏 Dhan Dhan Guru Arjan Dev ji
@user-gs7dk9wm6q
@user-gs7dk9wm6q 2 месяца назад
ਵਾਹਿਗੁਰੂ ਜੀ ਮਹਾਰਾਜ
@Harpreetkaur-wo2gd
@Harpreetkaur-wo2gd 2 месяца назад
ਆਓ ਅਸੀ ਸਾਰੇ ਰਲ ਕੇ ਐਸ ਮਹਾਰਾਜ ਦੇ ਘਰ ਦਾ ਕੁੱਛ ਕਰੀਏ,,,ਵੀਡੀਓ ਵਾਲਾ ਵੀਰ ਅਗੇ ਲੱਗੇ
@Kuldeepsingh-rg7jk
@Kuldeepsingh-rg7jk Месяц назад
ਵਾਹਿਗੁਰੂ ਜੀ 🙏
@Sandeep0696kor
@Sandeep0696kor 7 дней назад
ਵਾਹਿਗੁਰੂ ਜੀ ਕਿੰਨਾ ਸੋਹਣਾ ਘਰ ਸਤਿਗੁਰੂ ਜੀ ਦਾ ਸੋਹਣੇ ਮਹਿਲ ❤🌸🙏🏻
@bindersingh1679
@bindersingh1679 Месяц назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@harpreetkaur6432
@harpreetkaur6432 Месяц назад
Satnam waheguru ji
@taransahani3924
@taransahani3924 Месяц назад
Dhan dhan guru Arjan dev ji di shadat nu kotan kot pranam.bahut Vada te sohna Ghar hovega mere baba ji da.please baba ji de Ghar nu nava jiha kar de o .please.ji.🙏
@KuldeepkaurKuldeepkaur-wk3de
@KuldeepkaurKuldeepkaur-wk3de Месяц назад
❤Dhan Dhan Shri guru Arjun dev ji waheguru ji kirpa bani Rakhi waheguru ji waheguru ji ❤
@user-tf9df5cc7i
@user-tf9df5cc7i 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@preetkaur-ve6hc
@preetkaur-ve6hc Месяц назад
🙏🙏🙏🙏🙏❤ਦਿਲ ਨੂ ਦੂਖ ਹੋਇਆ ਦੇਖ਼ ਕੇ ਕੇ ਸਢੀਆ ਸਰਕਾਰਾ ਮਰ ਗ਼ਿਇਆ
@goldylamba
@goldylamba 24 дня назад
Lakh Di lahnat ,,, guru Saab da ghar Nai saambhya gya ,,, dharm de thekedaara ton
@GarryJosh
@GarryJosh 5 дней назад
Waheguru g 🙏 🌹 ❤️
@GathererSinghChdio
@GathererSinghChdio 12 дней назад
waheguru ji🙏🙏🙏🙏🙏
@user-yc7nm8do3r
@user-yc7nm8do3r 2 месяца назад
ਵਾਹਿਗੁਰੂ ਜੀ ਸਾਨੂੰ ਮਾਫ ਕਰ ਦੇਉ
@GurjantSingh-iz5qu
@GurjantSingh-iz5qu 3 месяца назад
ਬਹੁਤ ਦੁੱਖ ਦੀ ਗੱਲ ਹੈ ਸਲੋਮੀ ਕਮੇਟੀ ਧਿਆਨ ਦਿੱਤਾ ਜਾਵੇ ਪਲੀਜ
@jasvirkaurpurba835
@jasvirkaurpurba835 2 месяца назад
Dhan Guru Arjun Dev Sahib ji 🙏🙏
@kawaljitkaur9911
@kawaljitkaur9911 2 месяца назад
Waheguru ji Dhan Dhan Sahib Sri Guru Arjan Dev ji de Charan teh Sheesh Rakh k Koti Koti Namaskar 🙏🙏💐💐
@baldevsinghgrewal5659
@baldevsinghgrewal5659 Месяц назад
ਇਸ ਪਿੰਡ ਦੇ ਲੋਕਾਂ ਨੂੰ ਸਾਂਭ ਸੰਭਾਲ ਕਰਨੀ ਚਾਹੀਦੀ ਹੈ 🙏
@Bandhgi
@Bandhgi Месяц назад
Waheguru ji waheguru ji waheguru ji waheguru ji 🙏🌻
@tejindersingh9676
@tejindersingh9676 2 месяца назад
❤ dhan dhan SIRI guru arjundev hi waheguru Ji waheguru Ji waheguru Ji waheguru Ji waheguru Ji waheguru Ji t🚩🚩🙏🙏🍁🍁🌼🌼💗💗🚩🚩💗💗🌼🌼❤❤🙏🙏🚩🚩🌼🌼💗💗
@OnkarGill-kq5qt
@OnkarGill-kq5qt Месяц назад
Waheguru ji
@user-hn1cm1jh2l
@user-hn1cm1jh2l 2 месяца назад
ਭਾਈ ਸਾਹਿਬ ਜੀ ਨਿਸ਼ਾਨੀ ਸੰਭਾਲੀਏ ਪਰ ਇਹਨਾਂ ਨੂੰ ਘਰ ਤੇ ਸੱਤ ਪਾ ਦੇਨੀ ਚਾਹੀਦਾ ਹੈ।
@ravinderkour8133
@ravinderkour8133 Месяц назад
Waheguru ji waheguru ji
@mattosunny6830
@mattosunny6830 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@karambal399
@karambal399 2 месяца назад
Waheguru ji waheguru ji 🙏🙏🙏🙏❤❤❤❤❤
@gurbhejsinghdhillon8756
@gurbhejsinghdhillon8756 2 месяца назад
ਧੰਨ ਧੰਨ ਸ੍ਰੀ ਗੂਰੂ ਅਰਜਨ ਦੇਵ ਸਾਹਿਬ ਜੀ
@user-nz7hd4lc5g
@user-nz7hd4lc5g 2 месяца назад
tanbad
@atmasingh6751
@atmasingh6751 3 месяца назад
ਸ਼੍ਰੋਮਣੀ ਕਮੇਟੀ ਨੂੰ ਬੇਨਤੀ ਹੈ ਇਸ ਇਮਾਰਤ ਨੂੰ ਚਾਰਦੀਵਾਰੀ ਅੰਦਰ ਰੱਖਣ
@sindasingh7839
@sindasingh7839 2 месяца назад
ਗੁਰੂ ਅਰਜਨ ਦੇਵ ਸਾਹਿਬ ਜੀ
@simrangoraya3155
@simrangoraya3155 Месяц назад
Satnaam Shri Waheguru Ji 🙏🙏🙏🙏💕💕💕❤️❤️❤️🌹🌹🌹
@satinderkaur7403
@satinderkaur7403 2 месяца назад
Dhan Dhan Guru Arjun Dev ji Maharaj
@jagaveet4483
@jagaveet4483 Месяц назад
ਸੰਗਤ ਜੀ ਨਵੇਂ ਗੁਰੂ ਘਰ ਬਣਾਉਣ ਨਾਲੋਂ ਪੁਰਾਤਨ ਗੁਰੂ ਘਰ ਦੀ ਸੰਭਾਲ ਹੋਜੇ ਬਹੁਤ ਹੈ ਜੀ,ਮੇਰੀ ਬੇਨਤੀ ਹੈ ਜੀ।
@user-zo5bc4nr6o
@user-zo5bc4nr6o Месяц назад
Waheguru ji 🙏
@shvindersingh7824
@shvindersingh7824 2 месяца назад
ਕਾਰ ਸੇਵਾ ਵਾਲੇ ਬਾਬਿਆਂ , ਸਮੂਹ ਸਿੱਖ ਸੰਗਤਾਂ ਅਤੇ ਪੰਜਾਬ ਸਰਕਾਰ ਨੂੰ ਮਿਲ ਕੇ ਇਸ ਬੇਸ਼ਕੀਮਤੀ ਇਤਿਹਾਸਕ ਅਸਥਾਨ ਨੂੰ ਸੰਭਾਲਣਾ ਚਾਹੀਦਾ ਹੈ । ਵਾਹਿਗੁਰੂ ਜੀ ਮੇਹਰ ਕਰਨ !!
@user-nz7hd4lc5g
@user-nz7hd4lc5g 2 месяца назад
Ji
@amarjitsingh5068
@amarjitsingh5068 2 месяца назад
Waheguru Ji
@rupinderjohal2199
@rupinderjohal2199 2 месяца назад
WAHEGURU JI .🙏🏽🌹❤️.
@lakhvirkaur1895
@lakhvirkaur1895 2 месяца назад
ਵਾਹਿਗੁਰੂ ਜੀ
@amarjitkaur4963
@amarjitkaur4963 2 месяца назад
🙏🙏🙏🙏🙏🙏🙏🙏🙏🙏🙏🙏🙏🙏🙏🙏🌹❤️
@anmoldeol392
@anmoldeol392 2 месяца назад
Waheguru ji ❤
@mandeepsingh-wz4zw
@mandeepsingh-wz4zw 2 месяца назад
Waheguru ji 💖💕
@user-nz7hd4lc5g
@user-nz7hd4lc5g 2 месяца назад
Bay
@CharanjeetPannu
@CharanjeetPannu 2 месяца назад
Bhut man dukhi hueya dekh ke😢
@user-gd4kd7bi6n
@user-gd4kd7bi6n 2 месяца назад
Guru Ji Da Ghar shi rakho🎉🎉
@raghvirsingh5769
@raghvirsingh5769 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SOBER_COLLECTION
@SOBER_COLLECTION Час назад
Paila tann 🙏bout dhanwad veer da jine sanu is jgha dy rubru kraya. Duji gall jede gyani sajjan comment ch gyan di bakshish krr rhe ny oh loko dujia nu khn nalo apne ap tonn shuruat kyu ni kr lainde jy paise nhi ae kise koll safai ton shuru krdo
@anoopkaur1148
@anoopkaur1148 2 месяца назад
Very sad 😢😢😢😢😢 dekh ke bahut dukh hoya aasi kuch nahi kita 🙏🙏🙏🙏🙏🙏🙏🙏🙏😢😢😢😢😢😢🙏🙏🙏🙏🙏🙏🙏
@KimatKitabDi
@KimatKitabDi 3 месяца назад
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
@GurpreetSingh-ci4dc
@GurpreetSingh-ci4dc 2 месяца назад
Waheguru ji🙏🙏🙏🙏🙏🙏🙏
@AmarjitSingh-fd7jc
@AmarjitSingh-fd7jc 2 месяца назад
Dhan dhan shri guru arjan dev ji sab te mhear kreo ji
@user-us5hd6zk9e
@user-us5hd6zk9e 2 месяца назад
ਲੱਖ, ਲਾਹਨਤਾਂ ਪੰਥਕ ਜਥੇਬੰਦੀਆਂ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਦੇ, ਜਿਨ੍ਹਾਂ ਨੇ, ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੂੰ, ਅਣਗੋਲਿਆਂ ਕੀਤਾ, ਵਾਹਿਗੁਰੂ ਜੀ ਇੰਨਾਂ ਪੰਥਕ ਜਥੇਬੰਦੀਆਂ ਦੇ ਆਗੂਆਂ ਦੇ, ਚਿੱਤੜਾਂ ਚ, ਕੀੜੇ,ਪੈਣੇ,ਚਾਹੀਦੇ ਨੇ, ਵਾਹਿਗੁਰੂ ਜੀ
@diljitsingh7021
@diljitsingh7021 2 месяца назад
Waheguru ji ❤❤❤❤❤
@Raman-m2r
@Raman-m2r 2 месяца назад
Waheguru ji Sareya nu mat sumatt bakhso ji🙏🙏🙏🙏🙏
@SukhjotSingh-dx4mk
@SukhjotSingh-dx4mk 2 месяца назад
Guru saheb ji de Ghar nu ese trh tyar kar dena chahida hai sagta vaste darshan lyi
@dilbagsinghpaul4926
@dilbagsinghpaul4926 2 месяца назад
Dhan Guru Arjan Dev ji❤
@kanupriya3620
@kanupriya3620 2 месяца назад
😌 verry sad 🙏🙏
@user-ne7hh1mj1k
@user-ne7hh1mj1k 2 месяца назад
ਵਾਹਿਗੁਰ ਜੀ
@balbinderkaur6897
@balbinderkaur6897 2 месяца назад
God bless you beta Ji
@SatpalSingh-ho2yb
@SatpalSingh-ho2yb 2 месяца назад
❤ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤
@giankaur5651
@giankaur5651 2 месяца назад
ਸ਼੍ਰੋਮਣੀ ਕਮੇਟੀ ਪ੍ਰਧਾਨ ਨੂ ੲੈ ਦਿਸਦਾ ਨਹੀ ਧੰਨ ਧੰਨ ਗੁਰ ਅਰਜਨ ਦੇਵ ਸਾਹਿਬ ਮਹਾਰਾਜ ਜੀ🙏🙏🙏🙏🙏🙏🙏🙏🙏
@GAMER_KING9
@GAMER_KING9 3 месяца назад
वाहेगुरू वाहेगुरू वाहेगुरू वाहेगुरू वाहेगुरू साहेब जी
@harinderkaur7218
@harinderkaur7218 2 месяца назад
Thanks for your initiative ! It is sad that such a great saint's house is in utter neglect.
@armaankamboz00
@armaankamboz00 2 месяца назад
ਲੱਖ ਲਾਹਨਤ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਜਿਨਾ ਨੇ ਇਸ d ਦੇਖ ਰੇਖ ਵੱਲ ਧਿਆਨ ਨਹੀਂ ਦਿੱਤਾ
@sukhdevsingh6078
@sukhdevsingh6078 3 месяца назад
ਇਹ ਵੀਰਾਸਤੀ ਚੀਜ਼ਾਂ ਨੂੰ ਸੰਭਲਣ ਦੀ ਲੋੜ ਹੈ
@paramjeetkaur8296
@paramjeetkaur8296 2 месяца назад
Dn dn guru arjn dav ji
@GurdeepsinghKaler-ps2to
@GurdeepsinghKaler-ps2to 2 месяца назад
ਕਾਰ ਸੇਵਾ ਵਾਲੇ ਬਾਬਿਆਂ ਨੇ ਗੁਰਦੁਆਰੇਆ ਦੇ ਪੁਰਾਤਨ ਤਾ ਨੂੰ ਖ਼ਤਮ ਕਰਨ ਦੀ ਠਾਣੀ ਹੋਈ ਆ ਪਰ ਵਿਰਾਸਤੀ ਘਰ ਨੂੰ ਦੁਬਾਰਾ ਉਹੀ ਦਿੱਖ ਦੇਣ ਲਈ ਟਾਈਮ ਤੇ ਪੈਸਾ ਨੀ ਸਾਨੂੰ ਚਾਹੀਦਾ ਹੈ ਕਿ ਇਸ ਘਰ ਨੂੰ ਉਸੇ ਤਰ੍ਹਾਂ ਹੀ ranovate ਕੀਤਾ ਜਾਵੇ ਜੀ
@Khalsa2229
@Khalsa2229 Месяц назад
🙏🏻🙏🏻🙏🏻
@dayasingh3989
@dayasingh3989 3 месяца назад
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ
@carrydon7383
@carrydon7383 3 месяца назад
Kuch hor likh deo
@user-gu5po2zz4t
@user-gu5po2zz4t 2 месяца назад
🙏🙏🌹🌹🌹ਧੰਨ ਧੰਨ ਸਤਿਗੁਰੂ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ 🌹🌹🌹🙏🙏
@LakhveerSingh-zf2vh
@LakhveerSingh-zf2vh 2 месяца назад
ਵਾਹਿਗੁਰੂ ਜੀ ਸੇਵਾਦਾਰਾਂ ਨੂੰ ਬੇਨਤੀ ਹੈ ਇਸ ਅਸਥਾਨ ਦੀ ਸਫਾਈ ਅਤੇ ਮੁਰੰਮਤ ਕੀਤੀ ਜਾਵੇ ਜੀ 🙏🙏
@tarasingh7402
@tarasingh7402 3 месяца назад
ਵਾਹਿਗੁਰੂ ਸਾਹਿਬ ਜੀ
@RjwinderKaur-dn8ge
@RjwinderKaur-dn8ge 2 месяца назад
Satguru jio aap ji Ani bachi nu apne gurughar di seva da bal baksho ji🙏🙏🙏🙏
@sudeepsharma2105
@sudeepsharma2105 2 месяца назад
🙏🙏🙏🙏🙏🙏
@jaswinderkaur-mg2cp
@jaswinderkaur-mg2cp 2 месяца назад
Dhan guru Arjun Dev ji
@SukhwinderSingh-iy9pk
@SukhwinderSingh-iy9pk 2 месяца назад
🙏🌹❤️❤️❤️❤️❤️🌹🙏
@navdeep6857
@navdeep6857 2 месяца назад
Dhan guru arjan dev ji
@user-fp6jd9mh2o
@user-fp6jd9mh2o 2 месяца назад
Boht hi Mari gal hai te sharmnak v
Далее
Survive 100 Days In Nuclear Bunker, Win $500,000
32:21