Тёмный

110 ਸਾਲ ਪੁਰਾਣੀ ਪੰਜਾਬ ਦੀ ਸਭ ਤੋਂ ਵੱਡੀ ਕੋਠੀ | ਜਿਸਨੂੰ ਆਪਣੇ 2 ਭੱਠੇ ਲਗਾਕੇ ਕੀਤਾ ਸੀ ਤਿਆਰ 

PB7 RIDER
Подписаться 48 тыс.
Просмотров 245 тыс.
50% 1

110 ਸਾਲ ਪੁਰਾਣੀ ਪੰਜਾਬ ਦੀ ਸਭ ਤੋਂ ਵੱਡੀ ਕੋਠੀ | ਜਿਸਨੂੰ ਆਪਣੇ 2 ਭੱਠੇ ਲਗਾਕੇ ਕੀਤਾ ਸੀ ਤਿਆਰ
​⁠​⁠‪@pb7rider‬
Please subscribe my channel ( PB7 RIDER ) to keep getting updates on new video uploads.
ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
I hope you enjoyed this video
Thank you so much for watching
god bless you all.
lots of ❤️
#couple #punjab #punjabi
#punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

Опубликовано:

 

4 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 372   
@baljinderkaur3083
@baljinderkaur3083 3 месяца назад
ਇਹੋ ਜਿਹੀਆਂ ਵਿਰਾਸਤੀ ਹਵੇਲੀਆਂ ਦੀ ਸਾਂਭ ਸੰਭਾਲ ਜ਼ਰੂਰ ਹੋਣੀ ਚਾਹੀਦੀ ਹੈ।ਇਹੋ ਜਿਹੀਆਂ ਵਿਰਾਸਤੀ ਹਵੇਲੀਆਂ ਆਉਣ ਵਾਲੀ ਪੀੜ੍ਹੀ ਲਈ ਇਕ ਉਹ ਅਨਮੋਲ ਵਿਰਾਸਤ ਦੀ ਯਾਦਗ਼ਾਰ ਹੈ।ਹੁਣ ਤਾਂ ਆਰਕੀਟੈਕਟਾਂ ਨੂੰ ਮਾਣ ਹੈ ਕਿ ਅਸੀਂ ਬਹੁਤ ਪੜਾਈ ਕੀਤੀ ਪਰ ਤੁਸੀਂ ਇਹ ਸੋਚੋ ਕਿ ਉਸ ਸਮੇ ਦੇ ਮਿਸਤਰੀਆਂ ਦੇ ਅੱਗੇ ਵੀ ਸਿਰ ਝੁਕਦਾ ਹੈ
@pb7rider
@pb7rider 3 месяца назад
Thx keep supporting❤️🙏
@manjitsoni9676
@manjitsoni9676 3 месяца назад
ਬ੍ਰਿਟਿਸ਼ ਨਕਸ਼ੇ ਦੇ ਅਧਾਰ ਤੇ ਬਣੀ, ਇਹ ਭਲੇ ਸਮੇਂ ਦੀ ਬਹੁਤ ਹੀ ਸ਼ਾਨਦਾਰ ਕੋਠੀ ਹੋਵੇਗੀ। ਪਰਿਵਾਰ ਆਪਣੇ ਬਜੁਰਗਾਂ ਦੀ ਇਸ ਕੀਮਤੀ ਵਿਰਾਸਤ ਅੱਜ ਸੰਭਾਲ ਸਕਦਾ ਹੈ।ਕਿਉ ਕੀ ਇਸ ਦੀ ਇਮਾਰਤ ਅੱਜ ਵੀ ਵਧੀਆ ਹਾਲਾਤਾਂ ਵਿੱਚ ਹੈ। ਹੁਣ ਵੀ ਇਸ ਹਵੇਲੀ ਦੀ ਸੰਭਾਲ ਕੀਤੀ ਜਾ ਸਕਦੀ ਹੈ।ਇਸ ਵਿਸ਼ੇਸ਼ ਵੀਡੀਓ ਅਤੇ ਜਾਣਕਾਰੀ ਲਈ ਅੰਮ੍ਰਿਤਪਾਲ ਵੀਰ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ।
@pb7rider
@pb7rider 3 месяца назад
Thx keep supporting❤️🙏
@GurmeetSingh-nz1qc
@GurmeetSingh-nz1qc 2 месяца назад
😊A
@jindertolewal
@jindertolewal 2 месяца назад
0000000000000000000000000000000000000000000000000000000000
@SukhwinderSingh-fl6xu
@SukhwinderSingh-fl6xu 3 месяца назад
ਇਹ ਜਗ੍ਹਾ ਕਿਸੇ ਗੁਰੂ ਘਰ ਜਾ ਸਕੂਲ ਨੂੰ ਦਿੱਤੀ ਜਾਦੀ ਤਾਂ ਸਾਂਭ ਸੰਭਾਲ ਹੋ ਸਕਦੀ ਹੈ ।
@pb7rider
@pb7rider 3 месяца назад
Thx keep supporting❤️🙏
@Suminder224
@Suminder224 2 месяца назад
Right
@kuljinderpalsingh4054
@kuljinderpalsingh4054 3 месяца назад
ਬਹੁਤ ਹੀ ਵਧੀਆ। ਆਪਣੇ ਪੰਜਾਬ ਦੀਆਂ ਪੁਰਾਤਨ ਵਿਰਾਸਤਾਂ ਦਿਖਾਉਂਦੇ ਰਹੋ ਲੋਕਾਂ ਦੀ ਜਾਗਰੂਕਤਾ ਵਧੇ। ਬਹੁਤ ਬਹੁਤ ਧੰਨਵਾਦ।
@pb7rider
@pb7rider 3 месяца назад
Thx keep supporting❤️🙏
@msshergill1112
@msshergill1112 2 месяца назад
ਇਹ ਪੁਰਾਣੀ ਵਿਰਾਸਤ ਹੈ ਇਸਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ
@pb7rider
@pb7rider 2 месяца назад
Thx keep supporting ❤️🙏
@harrysingh2702
@harrysingh2702 25 дней назад
ਇਹਨਾ ਨੇ ਖਾਲਸਾ ਪੰਜਾਬੀ ਸਕੂਲ ਬਣਿਆ ਹੋਇਆ ਹੈ..Indonesia ਵਿੱਚ.....ਤੁਸੀ ਸਾਰੇ ਵੀਰ ਜਰੂਰ ਵੇਖਣ ਜੀ..ਸਰਚ ਕਰ ਕੇ ਵੇਖਣ ਜੀ..
@manjitjawandha6436
@manjitjawandha6436 17 дней назад
ਮੇਰੇ ਵੀਰ ਇਹਨਾ ਦਾ ਕੋਈ ਬੰਦਾ ਵੀ ਨਹੀ ਆਉਂਦਾ ਏਥੇ। ਇਹਤਾ ਆਉਣ ਵਾਲੀਆ ਪੀੜੀਆਂ ਲਈ ਇੱਕ ਬਹੁਤ ਵਡੀ ਮਿਸਾਲ ਹੈ ਇਸ ਦੀ ਸੰਭਾਲ ਜ਼ਰੂਰ ਚਾਹੀਦੀ ਹੈ ਬਹੁਤ ਮਨ ਦੁਖੀ ਹੋਇਆ ਇੰਨਸਾਨ ਨੂੰ ਇਹ ਪਤਾ ਨਹੀ। ਕਿ ਕਿੰਨਾ ਚਿਰ ਦਾ ਸਫ਼ਰ। ਹੈ ਇਸ ਦੁਨੀਆ ਕਿੰਨੀਆ ਪੱਕੀਆਂ ਪੈੜਾਂ ਛੱਡਦਾ ਹੈ ਇੰਨਸਾਨ। ਕਿ ਏਥੇ ਹੀ ਰਹਿਣਾ ਪਰ ਇਹ ਤਾਂ ਉਹਨਾ ਭਰਾਮਾ ਦੀ ਯਾਦ ਦਵਾਉਦੀ ਹੈ
@balwinderkaur-no5vy
@balwinderkaur-no5vy 3 месяца назад
ਮੈਂ ਸੋਚਦਾ ਹਾਂ ਕਿ ਜੋ ਵੀ ਇਨ੍ਹਾਂ ਦੇ ਪਰਿਵਾਰ ਵਾਲੇ ਹਨ, ਉਹ ਕਿੰਨੇ ਗੈਰਤਮੰਦ ਹਨ, ਆਪਣੇ ਬਜ਼ੁਰਗਾਂ ਦੀ ਨਿਸ਼ਾਨੀ ਨੂੰ ਸਾਂਭ-ਸੰਭਾਲ ਤਾਂ ਕਰ ਸਕਦੇ ਸਨ, ਉਹਨਾਂ ਨੇ ਬਹੁਤ ਕੁਝ ਕਮਾਈ ਕਰਕੇ ਉਨ੍ਹਾਂ ਨੂੰ ਦਿੱਤੀ ਹੈ,
@MrSinghjasvirgill
@MrSinghjasvirgill 3 месяца назад
ru-vid.comy4SMRI4QrHc?si=PCz0bMpVKYFHHJtb
@MrSinghjasvirgill
@MrSinghjasvirgill 3 месяца назад
ru-vid.comy4SMRI4QrHc?si=PCz0bMpVKYFHHJtb Family run Punjabi school in Indonesia
@pb7rider
@pb7rider 3 месяца назад
Thx keep supporting❤️🙏
@shangarasingh1410
@shangarasingh1410 5 дней назад
😢 ji😮 ni wo app oh XL❤ 🥲 of oh poor jiFt​@@pb7riderXL ji😢😢P pH
@DALBIRSINGH-bz6sg
@DALBIRSINGH-bz6sg 9 дней назад
ਸਾਂਭ-ਸੰਭਾਲ ਲਈ ਲੱਖਾਂ ਰੁਪਏ ਦੀ ਜ਼ਰੂਰਤ ਹੈ, ਕਿਸੇ ਦੇ ਬਸ ਦੀ ਗੱਲ ਨਹੀਂ
@jagdevgarcha5839
@jagdevgarcha5839 Месяц назад
ਬਹੁਤ ਵਧੀਆ ਉਪਰਾਲਾ ਕੀਤਾ ਹੈ ਪੁਰਾਣੀ ਵਿਰਾਸਤ ਦਿਖਾਉਣ ਲਈ 🎉 ਇਸਦੀ ਸਾਂਭ ਸੰਭਾਲ ਕਰਨੀ ਜਰੂਰੀ ਹੈ
@pb7rider
@pb7rider Месяц назад
Thanks❤️🙏🙏
@emaansinghmaan79
@emaansinghmaan79 3 месяца назад
ਵੀਰ ਜੀ ਇਹ ਕੋਠੀ ਜਿਨਾਂ ਦੀ ਹੈ ਉਹਨਾਂ ਦੀ ਵਿਰਾਸਤ ਮਾਂ ਬਰਾਬਰ ਹੈ ਇਸ ਦੀ ਦੇਖਭਾਲ ਕਰਨੀ ਉਹਨਾ ਦਾ ਫਰਜ਼ ਹੈ
@pb7rider
@pb7rider 3 месяца назад
Thanks❤️🙏🙏
@Samdevlogs
@Samdevlogs 3 месяца назад
awsome paji bhut wdia video❤❤❤
@pb7rider
@pb7rider 3 месяца назад
Thx keep supporting❤️🙏
@gurdevsingh8157
@gurdevsingh8157 3 месяца назад
ਪੰਚਾਇਤ ਦੇ ਦਫਤਰੀ ਕੰਮਾਂ ਲਈ ਅਤੇ ਕੋਈ ਪਿੰਡ ਦੇ ਵਿਆਹ ਦੀ ਮੂਵੀ ਬਣਾਇਆ ਕਰਨ ਮੇਰੇ ਪਿੰਡ ਵਿੱਚ ਪੁਰਾਣੀ ਦਿੱਖ ਦੇ ਕੇ ਇਮਾਰਤ ਬਣਵਾਈ ਹੈ ਉਸ ਦਾ ਕਿਰਾਇਆ ਦੇ ਕੇ ਲੋਕ ਮੂਵੀਆਂ ਬਣਾਉਂਦੇ ਹਨ ਕਿਰਾਇਆ ਵੀ ਦਸ ਹਜ਼ਾਰ ਤੋਂ ਸ਼ੁਰੂ ਇਸ ਪਿੰਡ ਨੂੰ ਤਾਂ ਬਣੀ ਬਣਾਈ ਮਿਲ ਗੀ ਪਿੰਡ ਦੇ ਪਤਵੰਤੇ ਸੱਜਣ ਇਸ ਵੱਲ ਧਿਆਨ ਦੇਣ ਵਾਹਿਗੁਰੂ ਜਰੂਰ ਸਹਾਇਤਾ ਕਰਨਗੇ
@pb7rider
@pb7rider 3 месяца назад
Thx keep supporting❤️🙏
@JASBIRSINGH-vz8gq
@JASBIRSINGH-vz8gq Месяц назад
Such an antique of Punjab should be saved now at any cost. ❤
@pb7rider
@pb7rider Месяц назад
Thanks❤️🙏🙏, please subscribe the channel for more video
@DeepTravel-PB08
@DeepTravel-PB08 3 месяца назад
Beautiful paji I know this place 👍👍👍
@pb7rider
@pb7rider 3 месяца назад
Very nice
@priyankabector9672
@priyankabector9672 3 месяца назад
Be happy Amritpal❤.
@GurmukhSingh-zc2dd
@GurmukhSingh-zc2dd 3 месяца назад
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਭਾਜੀ ਹੁਣ ਇਕ ਵੀਡੀਓ ਵਿਸਾਖੀ ਤੇ ਲੰਗਰ ਦੀ ਬਣਾਓ ਜਿਹੜੇ ਲੰਗਰ ਗੜ੍ਹਸੰਕਰ ਤੋ ਅਨੰਦਪੁਰ ਸਾਹਿਬ ਰੋਡ ਤੇ ਹੈ ਸਾਡੇ ਪਿੰਡ ਮਜਾਰੀ ਦਾ ਲੰਗਰ ਕਲਗੀਧਰ ਗੁਰਮਤਿ ਵਿਦਿਆਲਿਆ ਕਾਹਨ ਪੁਰ ਖੂਹੀ ਵਿਖੇ ਹੁੰਦਾ ਹੈ ਜਰੂਰ ਆਣਾ
@paulsingh9089
@paulsingh9089 3 месяца назад
ਮੈਂ ਇਸ ਪਿੰਡ ਵ ਬੈੰਕ ਮੈਨੇਜਰ ਲੱਗਾ ਰਿਹਾਂ ਹਾਂ। ਅੰਦਰੋ ਵੇਖੀ ਹੈ ਇਹ ਕੋਠੀ ਲਾਗੇ ਬੀ ਐਸ ਐਫ ਦੀ ਚੌਕੀ ਹੁੰਦੀ ਸੀ। ਇਸ ਕੋਠੀ ਵਿੱਚ ਇੱਕ ਵਿੱਧਵਾ ਬੀਬੀ ਦੀਪੋ ਆਪਣੇ ਬੱਚਿਆਂ ਸਮੇਤ ਰਹਿੰਦੀ ਹੁੰਦੀ ਸੀ। ਬਹੁਤ ਯਾਦਾਂ ਜੁੜੀਆਂ ਹਨ ਇਸ ਪਿੰਡ ਨਾਲ। ਇਸ ਪਿੰਡ ਦੇ ਇਕ ਮਸ਼ਹੂਰ ਲੀਡਰ ਵੀ ਹੋਏ ਨੇ ਕੈਪਟਨ ਬਾਠ।
@pb7rider
@pb7rider 3 месяца назад
Thx keep supporting❤️🙏
@manjindersingh5680
@manjindersingh5680 Месяц назад
Baut wadya sir.ur lucky k eh deakhan lai milya
@Kanwarnau-nihal-singh70
@Kanwarnau-nihal-singh70 3 месяца назад
ਬਹੁਤ ਹੀ ਵਧੀਆ ਹਵੇਲੀ ਸਾਡੇ ਨਜ਼ਦੀਕ ਹੀ ਹੈ, ਇਸ ਹਵੇਲੀ ਨੇ ਪਹਿਲਾਂ ਹੀ ਮਾਝੇ ਦਾ ਨਾਮ ਰੋਸ਼ਨ ਕੀਤਾ ਹੈ, ਤੁਹਾਡੀ ਵੀਡੀਓ ਦੇ ਮਾਧਿਅਮ ਰਾਹੀਂ ਦੂਰ ਦੁਰਾਡੇ ਦੇਸ਼ਾਂ ਤੱਕ ਸਾਰੇ ਲੋਕ ਵੇਖ ਸਕਦੇ ਹਨ, ਵੀਰ ਜੀ ਇਹ ਕੋਠੀ ਨਹੀਂ ਹਵੇਲੀ ਹੈ, ਇਸਦੀ ਛੱਤ ਡਾਟਾਂ ਵਾਲੀ ਹੈ, ਜਿੰਨੀ ਵੀ ਲੱਕੜ ਲੱਗੀ ਓਹ ਸਾਰੀ ਬਾਹਰੋਂ ਆਈ ਹੈ, ਇੱਟਾਂ ਦੀ ਚਿਣਾਈ ਚੂਨੇ ਨਾਲ ਕੀਤੀ ਗਈ ਹੈ, ਇਸ ਚ ਸਰੀਆ ਨਹੀਂ ਲੱਗਾ ਸਗੋਂ ਗਾਡਰ ਤੇ ਟੀਅਰ ਦੀ ਵਰਤੋਂ ਕੀਤੀ ਗਈ ਹੈ, ਓਸ ਸਮੇਂ ਲੈਂਟਰ ਦਾ ਰਿਵਾਜ਼ ਨਹੀਂ ਸੀ ਆਇਆ, ਤਾਂ ਹੀ ਹਵੇਲੀ ਦੀ ਮਨਿਆਦ ਬਹੁਤ ਲੰਬੀ ਹੈ, ਲੈਂਟਰ ਦੀ ਮਨਿਆਦ 80 ਸਾਲ ਲੱਗ ਭੱਗ ਤੇ ਡਾਟਾਂ ਵਾਲੀ ਛੱਤ ਦੀ ਮਨਿਆਦ 500 ਸਾਲ ਹੁੰਦੀ ਹੈ, ਧੰਨਵਾਦ ਜੀ, ਅਸੀਂ ਮਾਝੇ ਵਾਲੇ ਅੰਮਿ੍ਤਸਰ ਤੋਂ, Dr, K, N, S, Aulakh,
@karmjitkaur3662
@karmjitkaur3662 3 месяца назад
Good information
@pb7rider
@pb7rider 3 месяца назад
Thx keep supporting❤️🙏
@shivanisharma5562
@shivanisharma5562 3 месяца назад
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,😢😢😢😢
@punjabsingh1875
@punjabsingh1875 3 месяца назад
ਭਰਾ ਜੀ ਇਸ ਕੋਠੀ ਦਾ ਅਡਰੈਸ ਲਿਖ ਕੇ ਭੇਜਣਾ
@shivanisharma5562
@shivanisharma5562 3 месяца назад
ਇਸ ਗੂੰਡੈ ਨੂੰ ਸੂੱਖੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@MrSinghjasvirgill
@MrSinghjasvirgill 3 месяца назад
Sardar Gurdit singh family are ultra rich rooted in Indonesia Today family runing business world wide. Khalasa punjabi school Medan Indonesia also faimly own.
@pb7rider
@pb7rider 3 месяца назад
Thx keep supporting❤️🙏
@gursewaksingh8299
@gursewaksingh8299 2 месяца назад
ਇਕ ਦਿਲਚਸਪ ਤੇ ਇਤਿਹਾਸਕ ਹਵਾਲਿਆਂ ਨਾਲ ਭਰਪੂਰ ਪੁਰਾਤਨ ਹਵੇਲੀ ਨੂੰ ਫਿਲਮਾਂਕਣ ਕਰ ਕੇ ਦਿਖਾਇਆ ਹੈ ਜੀ। ਦਿਲ ਦੀ ਗਹਿਰਾਈ ਤੋਂ ਆਪਜੀ ਅਤੇ ਤੁਹਾਡੀ ਟੀਮ ਦਾ ਸ਼ੁਕਰੀਆ, ਮਿਹਰਬਾਨੀ ਜੀ, ਹੋਰ ਵੀ ਚੰਗਾ ਲੱਗਦਾ ਜੇ ਇਸ ਹਵੇਲੀ ਦੇ ਪਰਿਵਾਰ ਦੇ ਮੈਂਬਰਾਂ ਅਤੇ ਪਿਛੋਕੜ ਬਾਰੇ ਗਹਿਰਾਈ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ। ਖੈਰ ਵਾਹਿਗੁਰੂ ਜੀ ਸਭ ਦਾ ਭਲਾ ਕਰਨ ਜੀ।🎉
@pb7rider
@pb7rider 2 месяца назад
Thx keep supporting ❤️🙏
@harbansbadesha
@harbansbadesha 3 месяца назад
ਓਹ ਪਿੰਡ ਵਾਲਿਓ ਮਨਰੇਗਾ ਮਜ਼ਦੂਰਾਂ ਵਲੋਂ ਹੀ ਇਸ ਦੀ ਸਾਂਬ ਸੰਭਾਲ ਕਰ ਲਵੋ, ਇਹ ਸਾਰਾ ਪਿੰਡ ਸ਼ਰੀਕੇ ਦਾ ਫੂਕਿਆ, ਨਹੀਂ ਤਾ ਇਸ ਵੱਲ ਧਿਆਨ ਜਰੂਰ ਦੇਂਦੇ, ਲੱਖ ਲਾਹਨਤ ਇਸ ਪਿੰਡ ਤੇ
@pb7rider
@pb7rider 3 месяца назад
Thx keep supporting❤️🙏
@antieuntie8724
@antieuntie8724 Месяц назад
ਤੂੰ ਆ ੲਿਸ ਪਿੰਡ ਆ ਕੇ ੲਿੱਕ ਰਾਤ ੲਿਸ ਕੋਠੀ ਵਿੱਚ ਕੱਟ ਜੇ ਪਿਓ ਦਾ ਪੁੱਤ ਹੈ ਫਿਰ ਲਾਹਨਤ ਪਾਵੀ
@Jashangill_243
@Jashangill_243 Месяц назад
MaNrega ch to vi Aa javi sali katear
@JagdishKumar-iz3xb
@JagdishKumar-iz3xb Месяц назад
​@p❤b7rider
@goodvibesyes
@goodvibesyes Месяц назад
ਪੰਜਾਬ ❤
@pb7rider
@pb7rider Месяц назад
Thanks❤️🙏🙏, please subscribe the channel for more video
@avtarsinghsandhu9338
@avtarsinghsandhu9338 3 месяца назад
ਦੁਖਾਂਤ ਮੇਰੇ ਪੰਜਾਬ ਦਾ ਜੀ,ਅਗਰ ਕਿਸੇ ਸਰਕਾਰੀ ਵਿਭਾਗ ਜਾਂ ਗੁਰੂਦੁਆਰਾ ਸਾਹਿਬ ਜੀ ਨੂੰ ਸੌਂਪ ਦਿੰਦੇ ਤਾਂ ਵਿਰਾਸਤ ਬਚੀ ਰਹਿ ਸਕਦੀ ਸੀ,ਪਰ ਸਿਆਸਤਦਾਨ ਲੋਕਾਂ ਦਾ ਕੰਮ ਸੀ ,ਪਰ ਵਹਿਲ ਹੁੰਦਾ ਤਾਂ ਖਿਆਲ ਦਿੰਦੇ ਜੀ ।।
@pb7rider
@pb7rider 3 месяца назад
Thx keep supporting❤️🙏
@user-wz7ok7ly5m
@user-wz7ok7ly5m 2 месяца назад
Thanks verrji Punjabi Virasat dikhao lae
@sardarilallal2257
@sardarilallal2257 3 месяца назад
Amrit pal bhai +aap ji di team bahout wadia kamm kar rehi hai jo tussein puranian historic chijan dikaoudey ho dekh kay wadia lagda hai,god bless you
@pb7rider
@pb7rider 3 месяца назад
Hanji veer ji keep supporting❤️🙏
@jeetachumber6997
@jeetachumber6997 3 месяца назад
Good.video
@baldeepwalia2020
@baldeepwalia2020 3 месяца назад
Excellent video
@pb7rider
@pb7rider 3 месяца назад
Thank you very much!
@vijaykohli6040
@vijaykohli6040 2 месяца назад
VEER G BOHIT HI VADIYA (BAKI HOR BHEO G
@pb7rider
@pb7rider 2 месяца назад
Thx keep supporting ❤️
@user-jk2xj4xb1m
@user-jk2xj4xb1m 3 месяца назад
ਭਾਈ ਸਾਹਿਬ, ਮੈਂ ਆਰਮੀ ਵਿਚ ਸਾਂ ਤਦ ਅਸੀਂ ਇਸ ਪਿੰਡ ਪੂਰੀ ਰਾਤ ਮਾਰਚ ਕਰਨ ।ਤੋਂ ਬਾਅਦ ਸਵੇਰ ਇਸ ਵਿੱਚ ਪਿੰਡ ਵਿੱਚ ਰੁਕੇ ਸਾਂ।ਸਬਬ ਨਾਲ ਇਹ ਹਵੇਲੀ ਲਾਗੇ ਹੀ ਸੀ।ਉਚੇਚੇ ਤੌਰ ਤੇ ਦੇਖਣ ਗਿਆ ਸੀ। ਉਥੇ ਇਕ ਬਜੁਰਗ ਨੇ ਦੱਸਿਆ ਕਿ ਇਸ ਦੇ ਮਾਲਕ ਚੀਨ ਚਲੇ ਗਏ ਸਨ।
@pb7rider
@pb7rider 3 месяца назад
Thx keep supporting❤️🙏
@HarjeetSingh-nn6ur
@HarjeetSingh-nn6ur 3 месяца назад
ਵੀਰੇ ਇਹ ਕਿਹੜਾ ਪਿੰਡ ਤੇ ਜਿਲਾਂ ਏ
@avtarsinghsandhu9338
@avtarsinghsandhu9338 3 месяца назад
ਜਿਲਾ ,ਗੁਰਦਾਸਪੁਰ ਦੀ ਤਹਿਸੀਲ ਬਟਾਲਾ ਵਿਚ ਪਿੰਡ ਚੋਣੇ ਹੈ ਜੀ ।
@bhushan68
@bhushan68 3 месяца назад
ਬਟਾਲਾ ਤੋਂ ਸੀ਼੍ ਹਰਗੋਬਿੰਦਪੁਰ ਵੱਲ ਨੂੰ ਜਾਂਦਿਆਂ ਬੜੇ ਹੀ ਅੰਦਰ ਜਾਕੇ ਹੈ ਇਹ ਇਲਾਕਾ। ਮੈਂ ਪਿੰਡ ਸਦਾ ਰੰਗ ਜਿੱਥੇ ਮੇਰੀ ਪਤਨੀ ਸਰਕਾਰੀ ਮਿਡਲ ਸਕੂਲ ਵਿਖੇ ਪੜਾਉਣ ਜਾਂਦੀ ਸੀ ਉਹਨਾਂ ਨਾਲ ਕਦੇ ਕਦੇ ਲੱਧਾ ਮੰਡਾ ਪਿੰਡ ਦੇ ਸਕੂਲ ਵਿੱਚ ਜਾਣਾ ਪੈਂਦਾ ਸੀ ਤਾਂ ਇਹ ਹਵੇਲੀ ਦੂਰ ਤੋਂ ਹੀ ਨਜ਼ਰ ਆਉਂਦੀ ਸੀ।
@Hans-cq8cz
@Hans-cq8cz 2 месяца назад
​@@HarjeetSingh-nn6urਮਹਿਤਾ ਚੌਂਕ ਦੇ ਨੇੜੇ ਹੈ
@kartikgharu7057
@kartikgharu7057 18 дней назад
Very nice ❤
@pb7rider
@pb7rider 17 дней назад
Thanks 🤗
@AnimalloverHarpreet
@AnimalloverHarpreet 3 месяца назад
Very nice work ❤❤
@pb7rider
@pb7rider 3 месяца назад
Thank you! Cheers!
@DeepTravel-PB08
@DeepTravel-PB08 3 месяца назад
Super mainu mere frnd be dasi see eh haveli
@KAUSHALRAJPUT-qk8mo
@KAUSHALRAJPUT-qk8mo 3 месяца назад
V beautiful kothi jii
@pb7rider
@pb7rider 3 месяца назад
Thx keep supporting❤️🙏
@Varun-ep2tl
@Varun-ep2tl Месяц назад
Very good 👍🏼
@pb7rider
@pb7rider Месяц назад
Thanks ❤️🙏🙏, please subscribe the channel for more video
@SinghGill7878
@SinghGill7878 3 месяца назад
ਬਹੁਤ ਵਧੀਆ ਹਵੇਲੀ ਲੋੜ ਆ ਸਾਂਭ ਸੰਭਾਲ ਦੀ
@MrSinghjasvirgill
@MrSinghjasvirgill 3 месяца назад
ru-vid.comy4SMRI4QrHc?si=PCz0bMpVKYFHHJtb
@pb7rider
@pb7rider 3 месяца назад
Thx keep supporting❤️🙏
@sorabhrajpurohit3004
@sorabhrajpurohit3004 3 месяца назад
Very nice kothi.
@pb7rider
@pb7rider 3 месяца назад
Thanks❤️🙏🙏
@singhnarindernarinder4287
@singhnarindernarinder4287 3 месяца назад
ਇਹ ਕੋਠੀ ਪਿੰਡ ਗਡੇ ਕੇ ਚੋਣੇ ਜਿਲਾ ਗੁਰਦਾਸ ਵਿੱਚ ਹੈ ਜੀ ਇਹ ਬਿਲਕੁਲ ਸਾਡੇ ਪਿੰਡ ਲਾਗੇ ਹੈ
@pb7rider
@pb7rider 3 месяца назад
Thx keep supporting❤️🙏
@user-ow3te4rc9z
@user-ow3te4rc9z Месяц назад
asi pind mehta chowk to eh sdy v pind lgylgdi
@ravinderbraich7628
@ravinderbraich7628 2 месяца назад
Nice video brother 👍
@pb7rider
@pb7rider 2 месяца назад
Thx keep supporting ❤️🙏
@sunnybhlathu3601
@sunnybhlathu3601 2 месяца назад
👍👍👍👍👍
@pb7rider
@pb7rider 2 месяца назад
Thx keep supporting ❤️🙏
@raghunandanlalsharma9439
@raghunandanlalsharma9439 3 месяца назад
Very Nice
@pb7rider
@pb7rider 3 месяца назад
Thanks
@raziachane414
@raziachane414 Месяц назад
Good viedo very very beautiful
@pb7rider
@pb7rider Месяц назад
Thank you very much
@ManjotSingh-sb1cy
@ManjotSingh-sb1cy 2 месяца назад
Sahi gal hai bahut Hi bahut dukh hoya ki kini mehnti c kina khab lai ke baya makan Aaj khadar ban gaya hai bahut bahut thanvad g
@pb7rider
@pb7rider 2 месяца назад
Thx bro keep supporting❤️🙏
@user-ce6tx3pq5z
@user-ce6tx3pq5z 3 месяца назад
Nice video sir
@pb7rider
@pb7rider 3 месяца назад
So nice of you
@jagirsandhu6356
@jagirsandhu6356 3 месяца назад
Very nice 👌 ❤❤❤❤❤
@pb7rider
@pb7rider 3 месяца назад
Many many thanks
@NarinderKaur-ri9wk
@NarinderKaur-ri9wk 12 дней назад
Buat badya aa baji jan kare dende reha karo ok thx ji
@pb7rider
@pb7rider 12 дней назад
Thanks 🙏🙏
@DJBhartwaj
@DJBhartwaj 2 месяца назад
Good job sir
@pb7rider
@pb7rider 2 месяца назад
Thx keep supporting ❤️🙏
@rajwinderkaur2312
@rajwinderkaur2312 23 дня назад
Good ❤❤❤❤
@pb7rider
@pb7rider 20 дней назад
Thanks🙏🙏, subscribe the channel for more video
@surjindersingh5685
@surjindersingh5685 3 месяца назад
Khushrahoji
@pb7rider
@pb7rider 3 месяца назад
Thx keep supporting❤️🙏
@neenasaini171
@neenasaini171 3 месяца назад
Good
@pb7rider
@pb7rider 3 месяца назад
Thx keep supporting❤️🙏
@JASBIRSINGH-vz8gq
@JASBIRSINGH-vz8gq Месяц назад
Thanks to dear comentators who have shared the address. ❤❤
@pb7rider
@pb7rider Месяц назад
Please watch the full video for proper address , Thanks❤️🙏🙏, please subscribe the channel for more video
@sardarilallal2257
@sardarilallal2257 3 месяца назад
A beautiful old kothi
@gurdassingh1391
@gurdassingh1391 3 месяца назад
Nice brother
@pb7rider
@pb7rider 3 месяца назад
So nice
@karanpathania4156
@karanpathania4156 Месяц назад
The building is in good condition
@pb7rider
@pb7rider Месяц назад
Thanks❤️🙏🙏, please subscribe the channel for more video
@user-ec5oo5qo6j
@user-ec5oo5qo6j 3 месяца назад
ਹਾਂਜੀ ਭਾਜੀ ਅੱਜ ਤੁਹਾਡੀ ਵੀਡੀਓ ਵਧੀਆ ਲੱਗੀ ਆ ਪਰ ਵਧੀਆ ਸਾਰੀਆਂ ਹੁੰਦੀਆਂ ਮਤਲਬ ਗੱਲਾਂ ਘੱਟ ਕੀਤੀਆਂ ਉਹਦੇ ਦਿਖਾਇਆ ਜਿਆਦਾ ਇਸ ਤਰ੍ਹਾਂ ਬਣਾਇਆ ਕਰੋ ਵੀਡੀਓ
@pb7rider
@pb7rider 3 месяца назад
Thx for advice zroor ji ❤️🙏
@harjindersekhon7710
@harjindersekhon7710 24 дня назад
❤❤
@pb7rider
@pb7rider 20 дней назад
Thanks vir ji
@kanwaljitsingh503
@kanwaljitsingh503 3 месяца назад
Good g
@pb7rider
@pb7rider 3 месяца назад
Thanks
@aryansharma2654
@aryansharma2654 3 месяца назад
Wah.. kya kothi hai roh khush ho gyi dekh k eni wadi kothi ajj de time ch croda rupaye la ke Banu os vele gareebi daur ch eh kothi banana kida wadda Kam hou te eh duniya di sab to waddi kothi honi apne time ch nice and very beautiful location.... ❤
@pb7rider
@pb7rider 3 месяца назад
Thx keep supporting❤️🙏
@UshaRani-vr8iw
@UshaRani-vr8iw 2 месяца назад
Una de vansh nu sar Lani chahidi h bahut Dil oukha houya kine shouk nal tyar kiti honi h Aaj kabuter boli jande h jameen jaydad ta hou ethe jina di kothi h veer ji bahut pasand aayi video ❤❤ se thanks
@pb7rider
@pb7rider 2 месяца назад
Thx keep supporting🙏🙏❤️
@jasmeetkaur1622
@jasmeetkaur1622 3 месяца назад
ਕੋਠੀ ਨਹੀ ਮਹਿਲ ਲੱਗਦਾ
@pb7rider
@pb7rider 3 месяца назад
Thanks❤️🙏🙏
@Gurbanipf5rh
@Gurbanipf5rh Месяц назад
ਮੈਂ ਇਹ ਕੋਠੀ ਦੇਖੀ ਹੋਈ ਹੈ। ਗੰਢੇ ਕੇ ਚੌਣੇ ਪਿੰਡ ਹੈ । ਇਹ ਵੀਡਿਉ ਲਈ ਧੰਨਵਾਦ। ਹਵੇਲੀ ਰਾਜੇ ਮਹਾਰਾਜੇ ਦੇ ਸਟਾਈਲ ਚ ਬਣਾਈ ਹੋਈ ਸੀ। ਸੰਭਾਲ ਕਰਨੀ ਚਾਹੀਦੀ ਹੈ।
@pb7rider
@pb7rider 29 дней назад
Thanks 🙏
@paramjithundal4891
@paramjithundal4891 3 месяца назад
❤️❤️❤️💥💥💥💯
@pb7rider
@pb7rider 3 месяца назад
Thx keep supporting❤️🙏
@jaswantlohat571
@jaswantlohat571 3 месяца назад
Thanks for new information
@pb7rider
@pb7rider 3 месяца назад
So nice of you
@BaldevSingh-ws1ck
@BaldevSingh-ws1ck 3 месяца назад
❤🎉🎉🎉🎉🎉🎉🎉🎉❤❤❤❤❤❤
@ranjitSingh-rw7se
@ranjitSingh-rw7se 20 дней назад
Very nice 👍👍👍👍👍👍
@pb7rider
@pb7rider 20 дней назад
Many many thanks
@pb7rider
@pb7rider 20 дней назад
Thanks🙏🙏, subscribe the channel for more video
@SajanSandhu-kw3rn
@SajanSandhu-kw3rn 2 месяца назад
ਮੈਂ ਗਿਆ ਇਸ ਕੋਠੀ ਵਿਚ ਇਹ ਕੋਠੀ ਪਿੰਡ ਗੰਡੇ ਕੇ ਚੋਨੇ ਆ
@pb7rider
@pb7rider 2 месяца назад
Thx keep supporting ❤️🙏
@Monu-wu8ug
@Monu-wu8ug 3 месяца назад
Pji bahut badiya kodi a aje v
@pb7rider
@pb7rider 3 месяца назад
Thanks❤️🙏🙏
@sushilashta6824
@sushilashta6824 3 месяца назад
Brother this kothi is awesome! It is very sad that nobody is taking care now. Those who build, how much pain and efforts they must have made. It is evident from the structure. Thanks for sharing this wonderful piece. Best wishes!
@harbansbadesha
@harbansbadesha 3 месяца назад
Ghato ਘੱਟ ਮਨਰੇਗਾ ਮਜ਼ਦੂਰਾਂ ਵੱਲੋਂ ਹੀ ਸਾਂਬ ਸੰਭਾਲ ਕਰ ਲਵੋ
@pb7rider
@pb7rider 3 месяца назад
Yes, you are right
@harmamdeepkhaira
@harmamdeepkhaira Месяц назад
ਹੁਣ ਤਾਂ ਲੋਕ ਇਥੋਂ ਦੀਆਂ ਇੱਟਾਂ ਹੁ ਉਧੇੜ ਕੇ ਲੈ ਚਲੇ ਸ਼ਰਮ ਆਉਣੀ ਚਾਹੀਦੀ ਆ
@pb7rider
@pb7rider Месяц назад
Thanks ❤️🙏🙏, please subscribe the channel for more video
@manvir6090
@manvir6090 3 месяца назад
Nice
@pb7rider
@pb7rider 3 месяца назад
Very nice
@NirmalSingh-bz3si
@NirmalSingh-bz3si 3 месяца назад
ਇਸ ਵਿਚ ਰਹਿਣ ਵਾਲੇ ਕਿਥੇ ਨੇ ??ਓ ਭਰਾਵੋ ਰੱਬ ਵੱਡਾ? 🎉🎉🎉
@pb7rider
@pb7rider 3 месяца назад
Thx keep supporting❤️🙏
@SukhjiderDhaliwal
@SukhjiderDhaliwal 3 месяца назад
Very nice work beautiful
@pb7rider
@pb7rider 3 месяца назад
Thank you! Cheers!
@user-wz7ok7ly5m
@user-wz7ok7ly5m 2 месяца назад
Very nice work beautiful
@user-wz7ok7ly5m
@user-wz7ok7ly5m 2 месяца назад
❤❤ very nice good
@user-wz7ok7ly5m
@user-wz7ok7ly5m 2 месяца назад
Waheguruji waheguru ji
@user-of9sx5ih7r
@user-of9sx5ih7r 3 месяца назад
♥️♥️🌹🙏🙏
@pb7rider
@pb7rider 3 месяца назад
Thanks❤️🙏🙏
@JassSandhu-xx4he
@JassSandhu-xx4he 2 месяца назад
ਜੇ ਕਿਸੇ ਦੱਲੇ ਲੀਡਰ ਨੇ ਦੇਖ ਲੀ ਹੁਣੇ ਦੱਬੀ ਲਉ
@pb7rider
@pb7rider 2 месяца назад
Thx keep supporting ❤️🙏
@shonkisardarsardarshonki8787
@shonkisardarsardarshonki8787 3 месяца назад
Bohot Kamal di kothi hai
@pb7rider
@pb7rider 3 месяца назад
Thx keep supporting❤️🙏
@JassSandhu-xx4he
@JassSandhu-xx4he 2 месяца назад
Very nice
@pb7rider
@pb7rider 2 месяца назад
Thx keep supporting ❤️🙏
@mohinderpaul123
@mohinderpaul123 Месяц назад
Very nice work veere. Hun es di repair and care v howegi
@pb7rider
@pb7rider Месяц назад
Thanks❤️🙏🙏, please subscribe the channel for more video
@dhaliwal4711
@dhaliwal4711 Месяц назад
ਜੋ ਮੈਹਕਮਾ ਪੁਰਾਤਨ ਇਤਿਹਾਸਕ ਇਮਾਰਤਾ ਨਾਲ ਸੰਬੰਧਿਤ ਹੈ ,ਓਸ ਦਾ ਨੰ ਦਿਤਾ ਜਾਵੇ, ਯੋਗ ਕਰਵਾਈ ਵਾਸਤੇ, ਧੰਨਵਾਦੀ ਹਾਂ
@pb7rider
@pb7rider Месяц назад
Thanks❤️🙏🙏, please subscribe the channel for more video
@harrysingh2702
@harrysingh2702 25 дней назад
ਇਸ ਪਿੰਡ ਵਿੱਚ ਇੱਕ ਹੋਰ ਕੋਠੀ ਵੀ ਹੈ ਬਾਠ ਫੈਮਲੀ ਦੀ ਹੈ ਮੇਰਾ ਮਿੱਤਰ ਹੈ
@SarwansinghSarwan-ik6og
@SarwansinghSarwan-ik6og 3 месяца назад
Very good job brother g is no dan bich dane chi de ha g ❤❤
@pb7rider
@pb7rider 3 месяца назад
Thx keep supporting❤️🙏
@deepbatth8188
@deepbatth8188 3 месяца назад
Ehh sda pind Chone gsp ❤
@pb7rider
@pb7rider 3 месяца назад
Thx keep supporting❤️🙏
@sarwandassmehton3421
@sarwandassmehton3421 3 месяца назад
Haanji ki Haal ehh ji thodaaaaaaaaaaaaaaaaaaaaaaaa Amritpal Singh ji Sat Sri akal ji sareyaaaaaaaaaaaaaaaaaaaaa nu jiyunde basde raho punjabiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉
@pb7rider
@pb7rider 3 месяца назад
Thx keep supporting❤️🙏
@KiranJassi-bi5xi
@KiranJassi-bi5xi Месяц назад
Hmm right es di sfayi tan krvayo j
@pb7rider
@pb7rider Месяц назад
Thanks❤️🙏🙏
@SureshSharma-pl8xh
@SureshSharma-pl8xh Месяц назад
Very nice kothi
@pb7rider
@pb7rider Месяц назад
Thanks❤️🙏🙏, please subscribe the channel for more video
@shergilltv316
@shergilltv316 18 дней назад
ਮੈਂ ਇੱਥੇ ਆ ਚੁੱਕਾ ਹਾਂ
@pb7rider
@pb7rider 17 дней назад
Thanks vir ji🙏🙏🙏
@tajindersingh5125
@tajindersingh5125 29 дней назад
I love my pind Chone ❤️❤️
@pb7rider
@pb7rider 26 дней назад
Thanks🙏, please subscribe the channel for more video
@harbanskaur9977
@harbanskaur9977 2 месяца назад
Weha) guru, ji
@pb7rider
@pb7rider 2 месяца назад
Thanks❤️🙏🙏
@kuljeetkaurkaur435
@kuljeetkaurkaur435 Месяц назад
Real ch dekhi asi bro
@pb7rider
@pb7rider Месяц назад
Thanks❤️🙏🙏
@NirmalKumari-ji5kb
@NirmalKumari-ji5kb 3 месяца назад
Bhut sunder hai eh kothi ,je Malik nahin smbalde taan ,uhna greeban nu ditti jaave jinha de sir te chhat nahin hai
@pb7rider
@pb7rider 3 месяца назад
Thanks❤️🙏🙏
@narbhaisingh4018
@narbhaisingh4018 29 дней назад
Good 🎉
@pb7rider
@pb7rider 26 дней назад
Thanks
@pb7rider
@pb7rider 26 дней назад
Thanks
@gurbaajsingh-qo4rw
@gurbaajsingh-qo4rw 3 месяца назад
Good❤
@pb7rider
@pb7rider 3 месяца назад
Thx keep supporting❤️🙏
@ppmm4693
@ppmm4693 3 месяца назад
राजे महाराजा वर्गा महल ही बनाया पाय
@pb7rider
@pb7rider 3 месяца назад
Thx keep supporting❤️🙏
@bser73
@bser73 2 месяца назад
Gazab story... T kothi.. ❤❤Subscribe
@pb7rider
@pb7rider 2 месяца назад
Thx keep supporting🙏
@user-np8rj5ib6v
@user-np8rj5ib6v 3 месяца назад
Mere nanka pind d aa kothi eh ❤
@pb7rider
@pb7rider 3 месяца назад
Ok ji, Thanks❤️🙏🙏
@user-wk3em4pp4f
@user-wk3em4pp4f 3 месяца назад
Veer ji 💔💔💔💔🙏
@pb7rider
@pb7rider 3 месяца назад
Thx keep supporting❤️🙏
@Kulbirtv
@Kulbirtv Месяц назад
ਇਹ
@pb7rider
@pb7rider Месяц назад
Thanks❤️🙏🙏
@user-lq3ls5iz9r
@user-lq3ls5iz9r 2 месяца назад
ਸੁੰਨੇ ਮਹਿਲ ਡਰਾਵਣੇ ਰੋਣਕ ਮਰਦਾਂ ਨਾਲ
@pb7rider
@pb7rider 2 месяца назад
Thx keep full supporting❤️🙏
@arshdeepsingh-bi3yh
@arshdeepsingh-bi3yh 3 месяца назад
ਭਰਾਵਾ ਇਹ ਕੋਠੀ ਨਹੀਂ ਹਵੇਲੀ ਕਹਿੰਦੇ ਹਨ।
@pb7rider
@pb7rider 3 месяца назад
Thx keep supporting❤️🙏
@vikramjaffer3351
@vikramjaffer3351 17 дней назад
ਵੀਰ ਅੰਮ੍ਰਿਤਪਾਲ ਜੀ ਤੁਸੀ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਇਕ ਬੇਨਤੀ ਹੈ ਬਜੁਰਗਾ ਨੂੰ ਪੁੱਛਿਆ ਕਰੋ ਕਿ ਪਾਕਿਸਤਾਨ ਤੇ ਹਿੰਦੁਸਤਾਨ ਬਾਰੇ ਪੁਰਾਣੇ ਬਜੁਰਗਾ ਨੂੰ ਪਤਾ ਹੈ ਜਦੋ ਵੰਡ ਹੋਈ ਸੀ
@pb7rider
@pb7rider 17 дней назад
Ok vir ji,Thanks❤️🙏🙏
@punjabiweatherchannel
@punjabiweatherchannel 3 месяца назад
👍👍👍👍⛈️⛈️⛈️⛈️⛈️⛈️⛈️💧💧💧💧
@pb7rider
@pb7rider 3 месяца назад
Thx keep supporting❤️🙏
@BhupinderSingh-ev3qb
@BhupinderSingh-ev3qb 3 месяца назад
Pind de panchayat nu es sambhal karva ke punjabi film ya hor kise comeshial purpose waste use ho sake jisde nal Tourism promote ho sake te pind di nuhar badal sake
@pb7rider
@pb7rider 3 месяца назад
Thanks❤️🙏🙏
@arpinderkaur5488
@arpinderkaur5488 Месяц назад
Mere nanke a othe kol hi ghar a
@gopybatth
@gopybatth Месяц назад
Mra pind a ji
@pb7rider
@pb7rider Месяц назад
Thanks❤️🙏🙏
@chanansingh4261
@chanansingh4261 3 месяца назад
Very nice information
@pb7rider
@pb7rider 3 месяца назад
So nice of you
Далее