Тёмный

ਪੰਜਾਬੀਆਂ ਲਈ ਹੁਣ ਵੱਡੀ ਮੁਸੀਬਤ, ਜਲਦ ਲਗਾ ਲਓ ਆਹ ਨਵੇਂ ਮੀਟਰ, ਨਹੀਂ ਤਾਂ ਕੱਟੀ ਜਾਵੇਗੀ ਬਿਜਲੀ 

Hamdard Media Group Canada
Подписаться 1,3 млн
Просмотров 39 тыс.
50% 1

ਪੰਜਾਬੀਆਂ ਲਈ ਹੁਣ ਵੱਡੀ ਮੁਸੀਬਤ, ਜਲਦ ਲਗਾ ਲਓ ਆਹ ਨਵੇਂ ਮੀਟਰ, ਨਹੀਂ ਤਾਂ ਕੱਟੀ ਜਾਵੇਗੀ ਬਿਜਲੀ
#PSPCL #punjab #aap #cmpunjab #newelectercitymeters #bhagwantmann #sukhbirbadal #rajawarring #breakingnews #latestnews #punjabnews #hamdardmediagroup

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 159   
@baljinderbhary6666
@baljinderbhary6666 3 месяца назад
ਸੱਭ ਤੋਂ ਪਹਿਲਾਂ ਸਰਕਾਰੀ ਦਫ਼ਤਰਾਂ ਵਿਚ ਅਤੇ ਜਿਹੜੇ ਬਿੱਲ ਨਹੀਂ ਭਰਦੇ ਉਹਨਾਂ ਦੇ ਲਗਾਏ ਜਾਣ
@GurtejSingh-ew4qn
@GurtejSingh-ew4qn 3 месяца назад
ਹੁਣ ਇਹਨਾਂ ਨੂੰ ਮੁਫ਼ਤ ਬਿਜਲੀ ਦੇਣੀ ਔਖੀ ਹੋ ਰਹੀ ਆ ਪਹਿਲਾ ਰੇਟ ਘਟਾ ਦਿੰਦੇ ਮੁਫ਼ਤ ਨਹੀਂ ਕਰਨੀ ਸੀ 🙏🙏
@kamalkumar081
@kamalkumar081 3 месяца назад
ਅਬਾਨੀ ਅਡਾਨੀ ਖਰੀਦ ਰਿਹਾ ਜੀ ਏਅਰ ਟੈਲ ਕੰਪਨੀ ਵੀ ਉਹਨਾਂ ਦੀ ਹੈ ਉਸਦੀ ਹੀ ਸਿਮ ਵਰਤੀ ਜਾ ਰਹੀ ਹੈ ਸਾਰਾ ਕੰਟਰੋਲ ਉਹਨਾਂ ਦੇ ਹੱਥ ਵੱਸ ਹੋਵੇਗਾ 🙏
@RanveerSingh-cx2rn
@RanveerSingh-cx2rn 2 месяца назад
ਪੰਜਾਬ ਦਾ ਪੀਣ ਵਾਲਾ ਮਿੱਠਾ ਪਾਣੀ ਬਚਾਓ ਮੋਟਰਾਂ ਦੇ ਬਿੱਲ ਲਾਗੂ ਕਰੋ
@goldydhaliwal6023
@goldydhaliwal6023 3 месяца назад
ਸਾਨੂੰ ਕੋਈ ਫਰਕ ਨਹੀਂ ਪੈਂਦਾ ਲਾ ਦਿਓ ਬਿੱਲ ਭਰਦੇ ਆ੍ ਤੇ ਭਰਾਂ ਗੇ ਵੀ
@jivanraj5540
@jivanraj5540 3 месяца назад
ਦੁਖੀ ਜਨਤਾ ਨੂੰ ਹੋਰ ਦੁਖੀ ਕਰਨ ਵਾਲਾ ਹੁਕਮ, ਇਹ ਜਨਤਾ ਨਾਲ ਵਿਸ਼ਵਾਸਘਾਤ ਹੈ, ਅਮੀਰਾਂ ਨੂੰ ਕੋਈ ਫਰਕ ਨਹੀ ਪੈਣਾ, ਤੇ ਗਰੀਬਾਂ ਦੀਆਂ ਉਲਝਣਾਂ ਨੂੰ ਹੋਰ ਵਧਾਨ ਦਾ ਹਥਿ ਨਹੀਂ ਤਾਂ ਭੜਥੀ ਤਰੀਕਾ ਹੈ।
@snjvsingh8
@snjvsingh8 3 месяца назад
ਬਾਬਾ ਸਾਹਿਬ ਨੂੰ ਸ਼ਿਕਾਇਤ ਕਰਾੰਗੇ, ਏ ਗਰੀਬਾਂ ਨਾਲ ਧੱਕਾ 😂😂😂😂
@gurnamsingh1404
@gurnamsingh1404 3 месяца назад
ਸਭ ਤੋਂ ਪਹਿਲਾ ਸਰਕਾਰੀ ਸਕੂਲਾਂ ਅਤੇ ਹੋਰ ਅਦਾਰਿਆਂ ਵਿਚ ਚਿੱਪ ਵਾਲੇ ਮੀਟਰ ਲਾਉ
@mlchannel1383
@mlchannel1383 2 месяца назад
ਲੋਕਾਂ ਨੂੰ ਲੁੱਟਣ ਦੀ ਕੋਈ ਕਸਰ ਨਾ ਛੱਡੋ ਬਹੁਤ ਮਾੜਾ ਕਰ ਰਹੀ ਸਰਕਾਰ
@bksashi2149
@bksashi2149 3 месяца назад
ਵੋਟਾਂ ਵੇਲੇ ਲੋਕਾਂ ਦੇ ਪੈਰਾਂ ਵਿੱਚ ਡਿੱਗਦੇ ਨੇ ਸਾਰਾ ਪੰਜਾਬ ਵਿੱਚ ਅੰਧਕਾਰ ਛਾ ਜਾਵੇਗਾ ਜ ਏਹ ਹਾਲ ਰਿਹਾ ਤਾਂ ਤੇ ਹਨੇਰੇ ਵਿੱਚ ਚੋਰੀਆਂ ਜਿਆਦਾ ਹੋਣਗੀਆਂ
@gurdeepsingh1126
@gurdeepsingh1126 3 месяца назад
ਇਹ ਮੀਟਰ ਬਹੁਤ ਖ਼ਤਰਨਾਕ ਨੇ ਇਹ ਬਹੁਤ ਫਾਸਟ ਨੇ ਵੀਰੇ ਮੇਰੇ ਲੱਗਾ ਹੈ 13ਹਜਾਰ ਬਿਲ ਆ ਗਿਆ ਹੈ 2month ਦਾ
@surinderkaur9310
@surinderkaur9310 3 месяца назад
ਬਚਿਆਂ ਨੂੰ ਰੁਜ਼ਗਾਰ ਨਹੀਂ ਦਿੰਦੇ ਨਵੇਂ ਨਵੇਂ ਕਾਨੂੰਨ ਬਹੁਤ ਕਰਦੇ ਹਨ ਗਰੀਬਾਂ ਨੂੰ ਬਹੁਤ ਔਖਾਂ ਹੈ
@realisbest3263
@realisbest3263 2 месяца назад
ਬਹੁਤ ਬਿਜਲੀ ਚੋਰੀ ਹੁੰਦੀ ,,,ਸਿਰਫ ਜੱਟਾ ਨੇ ਵਿਰੋਧ ਕਰਨਾ ,,,,😁😁😁😁
@manindermalhi6272
@manindermalhi6272 3 месяца назад
ਮਾਨ ਸਰਕਾਰ ਦਾ ਬੁਰਾ ਟਾਈਮ ਸੁਰੂ
@AvtarSingh-gs1si
@AvtarSingh-gs1si 3 месяца назад
ਕਾਂਗਰਸ ਮੁਰਦਾਬਾਦ ਕਾਂਗਰਸ ਨੂ ਵੋਟ ਨਹੀ ਪਾਊਣੀ
@kavalsingh807
@kavalsingh807 2 месяца назад
Free dawe ta changa nhi ta mada wah o tere aa rabba
@narindersingh4750
@narindersingh4750 2 месяца назад
​@@AvtarSingh-gs1si karti ghussi gal Punjab vich congress de sarkaar nahin naa he center ch 😂😂
@narindersingh4750
@narindersingh4750 2 месяца назад
​@@kavalsingh807 tusi shat wala pakha chalauna a tuhade bill maaf hone saade nhi aa
@ajaynahar2992
@ajaynahar2992 2 месяца назад
A ਟੀਮ ਮੋਦੀ B ਟੀਮ ਭਗਵੰਤਮਾਣ
@gurdarshanneeta3150
@gurdarshanneeta3150 3 месяца назад
ਕੀ ਪੰਜਾਬ ਤੋਂ ਬਿਨਾਂ ਕਿਸੇ ਹੋਰ ਸੂਬੇ ਵਿੱਚ ਇਹ ਮੀਟਰ ਲਗਾਏ ਗਏ ਹਨ ਜਾਂ ਨਹੀਂ
@gurdeepsingh1126
@gurdeepsingh1126 3 месяца назад
ਦਿੱਲੀ ਹਰਿਆਣੇ ਚ ਲਗਾਉਣੇ ਸ਼ੁਰੂ ਕੀਤੇ ਸੀ ਪਰ ਵਿਰੋਧ ਹੋਣ ਕਾਰਨ ਵਿਭਾਗ ਨੇ ਬੰਦ ਕਰ ਦਿੱਤੇ ਸੀ 2019ਵਿੱਚ ਹੁਣ ਦਿੱਲੀ ਹਰਿਆਣਾ ਚ ਕੋਈ ਸਮਾਰਟ ਮੀਟਰ ਨਹੀਂ ਹੈ ਇਹ ਕੰਮ ਪੰਜਾਬ ਵਿੱਚ ਹੀ ਸਰਕਾਰ ਦੀ ਸਹਿਮਤੀ ਨਾਲ ਜ਼ੋਰਾ te ਚੱਲ ਰਿਹਾ ਹੈ ਮੇਰੇ ਘਰ ਵੀ ਲਗਾ ਦਿੱਤਾ ਗਿਆ ਹੈ ਮੇਰੇ ਪਿੰਡ ਕਾਫੀ ਮੀਟਰ ਲਗਾ ਦਿੱਤੇ ਗਏ ਹਨ ਕੋਈ ਨਹੀਂ ਬੋਲਿਆ
@gurdeepsingh1126
@gurdeepsingh1126 3 месяца назад
ਕੇਂਦਰ ਸਰਕਾਰ ਪੰਜਾਬ ਸਰਕਾਰ ਨਾਲ ਮਿਲਕੇ ਪੰਜਾਬ ਦੇ ਗਲ ਚ ਸਭ to ਪਹਿਲਾਂ ਅੰਗੂਠਾ ਦੇ ਰਹੇ ਨੇ ਇਹ ਸੈਂਟਰ ਦੀ ਪਾਲਿਸੀ ਹੈ te ਲਾਗੂ ਪੰਜਾਬ ਸਰਕਾਰ ਕਰ ਰਹੀ ਹੈ ਅਸੀ ਲੋਕ ਮੂਰਖ ਬਣਦੇ ਹਾਂ ਅਸੀ ਇਹਨਾਂ ਨੂੰ ਅਲੱਗ ਅਲੱਗ ਸਮਝਦੇ ਹਾਂ ਪਰ ਇਹਨਾਂ ਸਾਰਿਆਂ ਦੀ ਡੋਰ ਕਿਸੇ ਹੋਰ ਦੇ ਹੱਥ ਹੈ
@ParamjitSingh-zd5mu
@ParamjitSingh-zd5mu 2 месяца назад
ਵੀਰ ਜੀ ਇਸ ਮੀਟਰ ਨਾਲ਼ 300unit ਬਿਜਲੀ ਮਾਫ਼ ਹੋਵੇਗੀ ​@@gurdeepsingh1126
@shivanisharma5562
@shivanisharma5562 2 месяца назад
ਮੇਰਾ ਮਕਾਨ ਪਿੰਜੋਰ ਹਰਿਆਣਾ ਵਿਚ ਹੈ,ਉਥੇ ਚਿਪ ਵਾਲਾ ਮੀਟਰ ਅੱਠ ਮਹੀਨੇ ਪਹਿਲਾਂ ਲੱਗ ਚੁਕਾ ਹੈ, ਪੰਜਾਬ ਵਿੱਚ ਵੀ ਸਾਡੇ ਘਰ ਵਿੱਚ ਚਿਪ ਵਾਲਾ ਮੀਟਰ ਲੱਗਾ ਹੈ
@satwindersingh2815
@satwindersingh2815 3 месяца назад
ਬਿਜਲੀ ਚੋਰੀ ਦਾ ਇਲਜਾਮ ਸਰਾਂ ਸ੍ਰ ਗਲਤ ਹੈ ਮੀਟਰ ਘਰਾਂ ਤੋਂ ਬਾਹਰ ਨੇ
@kamalkumar081
@kamalkumar081 3 месяца назад
6ਸ ਯੂਨਿਟ ਇਸੇ ਲਈ ਹੀ ਮਾਫ ਕੀਤੀ ਸੀ ਕਿ ਕੋਈ ਬੋਲੇ ਨਾ ਅਸੀਂ ਆਪਣਾ ਕੰਮ ਕਰਨਾ ਹੈ ਇਹ ਬਹੁਤ ਮਾੜਾ ਹੋਣਾ ਹੈ ਪੰਜਾਬ ਨਾਲ ਬਲੈਕ ਆਊਟ ਹੋ ਜਾਣਾ ਹੈ ਪੰਜਾਬ ਰੋਟੀ ਖਾਣ ਨੂੰ ਨਹੀਂ ਲੋਕਾਂ ਕੋਲ
@shivanisharma5562
@shivanisharma5562 2 месяца назад
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@gurpalsingh621
@gurpalsingh621 3 месяца назад
ਬੇਨਤੀ ਹੈ ਕਿ ਘਰਾਂ ਤੋਂ ਦੂਰ ਵੀ ਮੀਟਰ ਸੇਫ ਨ੍ਹੀ ਰਾਤ 10 ਤੋਂ 11ਵਜੇ ਲੋਕ ਮੀਟਰਾਂ ਦੇ ਬਕਸੇ ਖੋਲ ਕੇ ਬਿਜਲੀ ਨਾਲ ਛੇੜ-ਛਾੜ ਕਰਦੇ ਹਨ।
@ajaynahar2992
@ajaynahar2992 2 месяца назад
ਹੋਰ ਲਿਆਓ ਬਦਲਾਓ
@BinduMavi-rq8zh
@BinduMavi-rq8zh 3 месяца назад
😂😂😂😂😂😂😂😂 ਜਨਤਾ ❤❤❤❤ ਦਾ ਸੁਨੇਹਾ ਬਿਜਲੀ ਬੋਰਡ ਨੂੰ ਪਹੁੰਚਾ ਦਿਓ, ਜਨਤਾ ਨੂੰ ਗੁਲਾਮ ਨਾ ਸਮਝੋ, ਅਫਸਰ ਨੋਕਰ ਹਨ ਜਨਤਾ ਦੇ ਜਨਤਾ ਮਾਲਕ ਹੈ ਬਿਜਲੀ ਬੋਰਡ ਦੀ, ਜਨਤਾ ਜਾਗਦੀ ਹੈ ਸਾਰਾ ਕੁਝ ਆਧਾਰ ਕਾਰਡ ਨਾਲ ਲਿੰਕ ਕਰਕੇ ਗੁਲਾਮ ਬਣਾਇਆ ਜਾ ਰਿਹਾ ਹੈ, ਬੈਂਕ ਖਾਤੇ ਮੋਬਾਇਲ, ਗੈਸ ਪਾਇਪ ਲਾਇਨ ੍ਰਸਾਰਾ ਕੁਝ ਆਧਾਰ ਕਾਰਡ ਨਾਲ ਲਿੰਕ ਕਰਕੇ ਨਿਓ ਵਰਲਡ ਆਰਡਰ ਲਾਗੂ ਕੀਤਿਆਂ ਜਾ ਰਿਹਾ ਜਨਤਾ ਸਰਕਾਰ ਮੋਰਚਾ ਧੱਕੇ ਸਾਹੀ ਬਰਦਾਸ਼ਤ ਨਹੀਂ ਕਰੇਗੀ, ਨਿਓ ਵਰਲਡ ਆਰਡਰਾਂ ਵਾਏਆ ਦੀ ਅਐਸੀੜਦੀ ਤੈਸੀ, ਜਨਤਾ ਹੀ ਸਰਕਾਰ ਹੈ ਲੀਡਰ ਅਫਸਰ ਨੋਕਰ ਹਨ, ਜਨਤਾ ਨੂੰ ਤੰਗ ਕਰਨਾ ਬੰਦ ਕਰੋ
@diyalharjindersinghjohal9157
@diyalharjindersinghjohal9157 3 месяца назад
ਅਸੀਂ ਕੋਈ ਮੀਟਰ ਨਹੀਂ ਲਾਉਣ ਦੇਵਾਂਗੇ ਪਹਿਲਾਂ ਇਕ ਰੁਪਏ ਜੂਨਟ ਦੇਣ
@gurpalsingh7887
@gurpalsingh7887 2 месяца назад
ਗਲਤ ਬੋਲ ਰਿਹਾ ਚੋਰੀ ਅਜੇ ਵੀ ਬਹੁਤ ਹੁੰਦੀ ਹੈ! ਝੋਨੇ ਨੂੰ ਬੱਤੀ ਸਹੀ ਮਿਲ ਰਹੀ ਹੈ!
@manjeetsinghuppal5980
@manjeetsinghuppal5980 3 месяца назад
ਮੋਟਰਾ ਦੇ ਬਿਲ ਵੀ ਲਾਏ ਜਾਣ
@gurcharnsingh1205
@gurcharnsingh1205 3 месяца назад
😢 ਪਹਿਲਾਂ ਸਰਕਾਰਾ ਨੂੰ ਪਤਾ ਨਹੀਂ ਸੀ ਕਿਉਂ ਇਹ ਫ੍ਰੀ ਕੀਤਾ
@SahilGarg-j2y
@SahilGarg-j2y 2 месяца назад
Kisan de namm te. Kha ge eh lok Punjab nu Kisan hai kisan hai ehnu. Sara kush free de do Kewal Punjab da kisan nahi kush hunda. Baki sare kush ne
@surinderkaur9310
@surinderkaur9310 3 месяца назад
ਹਾਏ ਰੱਬਾ ਕੀ ਬਣੂੰ 😢😢😢😢😢😢
@leharboutique9033
@leharboutique9033 3 месяца назад
ਸਰਕਾਰ ਨੇ ਕਦੇ। v eh ni ਕਿਹਾ ਕਿ ਐਜੂਕੇਸ਼ਨ ਪੜ੍ਹਾਈ free aa ਜੋ marzi ਹੋਏ 3 ਦਿਨ ਵਿਚ ਬੱਚੇ ਸਕੂਲ ਭੇਜਣੇ ਸ਼ੁਰੂ ਕਰੋ ...ਬਸ ਬਰਬਾਦੀ ਦੇ ਫੈਸਲੇ krn nu ਤਿਆਰ aa ....ਤਰੱਕੀ ਦੇ ਕਦੇ v ni ਧਿਆਨ ਦਿੱਤਾ
@amriksingh9589
@amriksingh9589 3 месяца назад
ਹੁਣ ਤਾਂ ਤਿਆਰੀ ਕਰ ਲੋ ਬਿਜਲੀ ਬੋਰਡ ਦੇ ਮੁਲਾਜ਼ਮ ਸਾਰੇ ਸਮਾਟ ਮੀਟਰ ਲੱਗ ਰਹੇ ਨੇ ਤੁਹਾਡੀ ਬਿਜਲੀ ਬੋਰਡ ਵਿਚ ਕੋਈ ਲੋੜ ਨਹੀਂ ਆਪਣੇ ਘਰਾ ਨੂੰ ਜਾਉ ਨਵੇਂ ਕੰਮ ਲੱਭਂ ਮੇਨੂੰ ਤਾ ਨਹੀਂ ਲੱਗਦਾ ਬਿਜਲੀ ਬੋਰਡ ਦੇ ਮੁਲਾਜ਼ਮ ਕੋਈ ਹੋਰ ਕੰਮ ਕਰ ਲੈਣ ਗੇ
@aimjobs999
@aimjobs999 3 месяца назад
ਪਹਿਲਾਂ ਜਦੋਂ ਮੀਟਰ ਲੱਗੂਗਾ, ਉਦੋਂ ਕੀ 100/200 ਰੁਪੈ ਮੀਟਰ ਲਾਉਣ ਵੇਲੇ ਪੈਸੇ ਪਾਏ ਜਾਣਗੇ ਅਤੇ ਬਿਜਲੀ ਕਿਵੇ ਚੱਲੂ ਪੈਸੇ ਭੀ ਉਸ ਵਕਤ ਮੀਟਰ ਲਾਉਣ ਵੇਲੇ ਹੀ ਪੈਸੇ ਪਾਏ ਜਾਣਗੇ ਇਹ ਸਮਝ ਤੋਂ ਬਾਹਰ ਹੈ ਮੀਟਰ ਲਾ ਦਿੱਤਾ ਅਤੇ ਬਿਜਲੀ ਬੰਦ ਰਹੂਗੀ ਪੈਸੇ ਕਦੋਂ ਭਰੇ ਜਾਣਗੇ।
@kamalkumar081
@kamalkumar081 3 месяца назад
1070ਰੁਪਏ
@leharboutique9033
@leharboutique9033 3 месяца назад
ਸਰਕਾਰ ਨੇ ਕਦੇ। v eh ni ਕਿਹਾ ਕਿ ਐਜੂਕੇਸ਼ਨ ਪੜ੍ਹਾਈ free aa ਜੋ marzi ਹੋਏ 3 ਦਿਨ ਵਿਚ ਬੱਚੇ ਸਕੂਲ ਭੇਜਣੇ ਸ਼ੁਰੂ ਕਰੋ ...ਬਸ ਬਰਬਾਦੀ ਦੇ ਫੈਸਲੇ krn nu ਤਿਆਰ aa ....ਤਰੱਕੀ ਦੇ ਕਦੇ v ni ਧਿਆਨ ਦਿੱਤਾ
@AngrejDhillon-z6h
@AngrejDhillon-z6h 3 месяца назад
Chor lok nhi lvonge jdo sarkar ne 300 maaf kiti ta fer lok keo nhi lvonde jdo asi chor nhi ta fer dikt kis chej d jeda metr lvoga osdi 300free bnd kiti jave
@user-kj2zr7sn5c
@user-kj2zr7sn5c 2 месяца назад
Ghuse diya l@na meeter di speed dekhi kini honi 300 bhul ja monthly 500+unit fooki jani meeter Ave ni Lage laan
@Mangrha_janvi
@Mangrha_janvi 3 месяца назад
Sab to pehla sarkari office vich lagu krna chida aa eh rule
@HarpalSingh-hk6ti
@HarpalSingh-hk6ti 3 месяца назад
ਮੂਰਖ ਲੋਕ ਪੰਜਾਬ ਦੇ ਲੜ ਕੇ ਆਪਣੇ ਹੱਕ ਲੈਣ ਵਾਲੇ ਅੱਜ ਮੰਗਤੇ ਬਣ ਗਏ
@lakhwindersinghsingh6409
@lakhwindersinghsingh6409 3 месяца назад
Bijli chori rokan laid jarurihai new metre
@rameshlal8307
@rameshlal8307 3 месяца назад
Kiuu bakwas kar rahe koi aisi order nahi huyye mea bijali department mes kaam kar raha
@BaljinderKaur-ot8kw
@BaljinderKaur-ot8kw 3 месяца назад
No
@HarjinderSingh-hg8hz
@HarjinderSingh-hg8hz 2 месяца назад
Punjabi are rich, they spend lakhs on fortunes, tractors, marriage palace, mobiles, alcohol why not power bills
@All..Jobsdiay
@All..Jobsdiay 2 месяца назад
Sahi aaa loka na pspcl da bura hala kita pa 24 hours kondi
@HarjinderSingh-hg8hz
@HarjinderSingh-hg8hz 2 месяца назад
Very good policy because freebies are making punjab hell and more migrants rushing to punjab, with paying money lazy people will leave punjab
@MalkitSingh-gz6zb
@MalkitSingh-gz6zb 2 месяца назад
Aap Da Patta Saaf Ho Jana Dekhde Jao Congress Aayegi
@HarjinderSingh-hg8hz
@HarjinderSingh-hg8hz 2 месяца назад
No political gimmicks, simply if you need facility you have to pay
@bikramjatt9705
@bikramjatt9705 2 месяца назад
Recharge wala metre nahin chahie nahin chahie
@satwantsingh2540
@satwantsingh2540 2 месяца назад
Pre paid meters have been made and can not be kept uninstalled because Central Govt already get manufactured.
@HarjinderSingh-hg8hz
@HarjinderSingh-hg8hz 2 месяца назад
When people prepay mobile charges why not power
@sunilsoma456
@sunilsoma456 2 месяца назад
Greed banda bill kithu paru.a sab apniya salaries co kata pura kran.ana nae 600 units v band kar dane a.j govt emplay da guzara nahi hunda ta greeb bande da kithu hou.
@AjitSingh-vp5jh
@AjitSingh-vp5jh 2 месяца назад
Eh punjab vich kio lagu ho riha baki subian vich kio nhi
@HarjinderSingh-hg8hz
@HarjinderSingh-hg8hz 2 месяца назад
Don't drink alcohol it will be easy to pay bills
@meetbrar9211
@meetbrar9211 2 месяца назад
ਇਹ ਮੀਟਰ ਮੋਬਾਈਲ ਫੋਨ ਟਾਵਰ ਦੀ ਰੇਜ ਨਾਲ ਦੇ ਆ ,, ਜਿਵੇ ਮਰਜੀ ਨੈੱਟ ਦੀ ਸਪੀਡ ਵਾਂਗੂ ਰਾਤ ਨੂੰ ਘਟਦੇ ਵਧਦੇ ਆ..ਕੰਪਿਊਟਰ ਨਾਲ ਅਟੈਚ ਜੁੜੇ ਹੁੰਦੇ ਆ..
@JatinderKumar-ic6ej
@JatinderKumar-ic6ej 2 месяца назад
Eh Band Meter Jump Vi krda hai
@HarjinderSingh-hg8hz
@HarjinderSingh-hg8hz 2 месяца назад
They will learn to save power, most people waste power
@HarjinderSingh-hg8hz
@HarjinderSingh-hg8hz 2 месяца назад
With smart meters when all pay, rate will decline
@bksashi2149
@bksashi2149 3 месяца назад
ਪੰਜਾਬ ਸਰਕਾਰ ਕਿਸੇ ਕਮ ਦੀ ਨੀ 😂😂
@Rishuvlog88
@Rishuvlog88 3 месяца назад
Fake news
@surinderkaur9310
@surinderkaur9310 3 месяца назад
ਵੀਰ ਜੀ ਬਹੁਤ ਵਧੀਆ ਗੱਲ ਕੀਤੀ ਹੈ ❤❤❤❤❤❤❤❤❤❤
@AshokGaba-ul9xo
@AshokGaba-ul9xo 2 месяца назад
Core bhut ho rhe ha cep wale lgne jrore ha
@LovelyGill-kc8yf
@LovelyGill-kc8yf 2 месяца назад
Bohat burra hall hon Vala Punjab da
@AshokGaba-ul9xo
@AshokGaba-ul9xo 2 месяца назад
Lagne chahide ne chip wale
@ParamjitSingh-zd5mu
@ParamjitSingh-zd5mu 2 месяца назад
ਥਾਣਿਆਂ, ਚੌਂਕੀਆਂ, ਦਫਤਰਾਂ ਪੁਲੀਸ ਕੁਆਟਰਾਂ ਵਿਚ ਜਿਥੇ ਮੀਟਰ ਨਹੀਂ ਲਗੇ ਪਹਿਲਾਂ ਉਥੇ ਲਗਾਓ ਜਿਹੜੇ ਸੰਤਰੀ ਵੀ ਏ, ਸੀ ਥਲੇ ਬੈਠਕੇ ਡਿਊਟੀ ਕਰਦੇ ਹਨ
@SahilGarg-j2y
@SahilGarg-j2y 2 месяца назад
Motera de bill lagao pls Kisan motar Chad k chala janda hai usnu band nahi karde
@narindersingh4750
@narindersingh4750 2 месяца назад
Dekhlo Badlaav 😂😂
@LovelyGill-kc8yf
@LovelyGill-kc8yf 2 месяца назад
Fer te mitar vich Sim v sadi marji di honi chahidi
@user-kj2zr7sn5c
@user-kj2zr7sn5c 2 месяца назад
Adani ambani kol bijli da nijikarn den di tiyari aa , bijli daftar ch v jo bethe aa ohna di nokri v jani aa
@SndeepK-li6hi
@SndeepK-li6hi 2 месяца назад
Eh sarkaara ta sanu vehla hi samajhdi hai assi apni duty kariye ya ehna de piche lagge rahiye
@sunilverma2182-v6v
@sunilverma2182-v6v 2 месяца назад
Hor pa lo bjp nu vota ...
@ButasinghDhaliwal-dr7id
@ButasinghDhaliwal-dr7id 2 месяца назад
Not working
@LakhwinderSingh-kk6vx
@LakhwinderSingh-kk6vx 2 месяца назад
Nahin Lagani chahie
@jassandhu7187
@jassandhu7187 2 месяца назад
ਇਹ ਪੰਜਾਬ ਬਿਜਲੀ ਬੋਰਡ ਅੰਬਾਨੀ ਅਡਾਨੀ ਨੂੰ ਦੇਣਾ ਚਾਹੁੰਦੇ ਹਨ ਮਾਨ ਸਰਕਾਰ ਵੀ ਵਿਕ ਰਹੀ ਹੈ
@HarjinderSingh-hg8hz
@HarjinderSingh-hg8hz 2 месяца назад
Free not good
@Vvipc
@Vvipc 2 месяца назад
Kandar sarkar apna hatha vich la rahi sab kuj fir jadh chahan ga punjab di bijli band ja kisan ya koi be jatha bandi sarkara khilafe koi be sangharsh karan ga ta sarkara bijli band kar dava ge ta ki koi be sadka ta ya inha sarkara khilaaf koi be sadka ta kisa tarah da rosh mujhara na kar saka punjabiya nu gulam banan di tayari ha a kyo ki bijli bina pata inha sarkara nu koi be insaan survive nahi kar sakda bijli band matlab sab kuj band na pani na karobar inha sarkara na loka nu apna vash karan layi a sab modi gowrmant di chal ha sari duniya nu apna isharya ta nachan di tayari ha a sab kuj jai hind
@gurdeshsingh7824
@gurdeshsingh7824 2 месяца назад
MLA MP FREE ਲਾਇ ਲਏ ਰਹਿ ਵਾਂ A ਮੀਟਰਾ ਦੇ ਪੈਸੇ kha SE ਅਹਨਾ Cr S RS
@Sufikashyap
@Sufikashyap 2 месяца назад
Gareeb banda ki karu ga
@Surjeetsingh-f3p
@Surjeetsingh-f3p 3 месяца назад
Chor.virodh.karnge.
@user-kj2zr7sn5c
@user-kj2zr7sn5c 2 месяца назад
Assi ni karde virod tu jithe marji behn ch@da jake😂😂😂😂
@kkaymfg
@kkaymfg 3 месяца назад
Bakwas news
@HarinderjitSingh-lt2nx
@HarinderjitSingh-lt2nx 2 месяца назад
aaaaaaa thuuuuuuuuuuu Punjab Sarkar de
@lakhwantsingh3535
@lakhwantsingh3535 2 месяца назад
Duje sube marge
@geeta9228
@geeta9228 2 месяца назад
Sade te la vi gye
@SleepyBonsaiTree-si9mv
@SleepyBonsaiTree-si9mv 3 месяца назад
Virohd kro ehna da meter na lagn deo
@carpenterblog2881
@carpenterblog2881 3 месяца назад
ਡਾਂਗ ਦੇਖਿਉ ਫਿਰਦੀ ਇਨ੍ਹਾਂ ਤੇ ਵੜਨ ਪਿੰਡਾਂ ਚ
@gurmukhsinghmalhi4685
@gurmukhsinghmalhi4685 3 месяца назад
VOTE NOT PUBLIC CM. PM
@user-kj2zr7sn5c
@user-kj2zr7sn5c 2 месяца назад
Jdon loka ne danga chuk layia fer v lane meeter inna ne 😂
@LovelyGill-kc8yf
@LovelyGill-kc8yf 2 месяца назад
Eh kmm v ambaani da hi aa😡😡
@manjitsandhu-bk5my
@manjitsandhu-bk5my 3 месяца назад
Chori ta hundi jai
@jassandhu7187
@jassandhu7187 2 месяца назад
ਇਹ ਮੀਟਰ ਤੇਜ਼ ਬਹੁਤ ਚਲਦੇ ਹਨ
@baldevsinghgillbudhsinghwa9352
@baldevsinghgillbudhsinghwa9352 3 месяца назад
ਜਦੋਂ ਮੀਟਰ ਲਾਉਣ ਆਉਦੇ ਤਾਂ ਸਾਰੇ ਪਿੰਡ ਵਾਲੇ ਇਹਨਾ ਨੂੰ ਕੁੱਟਣਗੇ।
@ksingh2256
@ksingh2256 2 месяца назад
Sahi hai free koi bhi chij mat do. Tax te salary class da lage Honda hai. Why free electricity for rich farmars. They are not poor , their children's are in canada
@leharboutique9033
@leharboutique9033 3 месяца назад
ਕਿੰਨੇ ਦਾ recharge ਕਿੰਨੇ ਦਿਨ ਚੱਲੇਗਾ
@KulwinderSingh-hd3uh
@KulwinderSingh-hd3uh 3 месяца назад
ਮੇਰੇ ਜਨਵਰੀ ਤੋਂ ਘਰੇ ਅਤੇ ਅਪ੍ਰੈਲ ਤੋਂ ਦੁਕਾਨ ਤੇ ਇਹ ਮੀਟਰ ਲਗੇ ਹਨ ਬਿਲ ਹਰ ਮਹੀਨੇ ਆਉਂਦਾ ਹੈ ਹੋਰ ਕੋਈ ਫ਼ਰਕ ਨਹੀਂ ਪੈਂਦਾ
@KulwinderSingh-hd3uh
@KulwinderSingh-hd3uh 3 месяца назад
@user-fw6gw6244 ਆਮ ਵਾਂਗੂੰ ਇਕ ਐਪ ਡਾਊਨਲੋਡ ਕਰ ਲਵੋ pcpl ਦੀ ਔਨ ਲਾਈਨ ਈ ਬਿਲ ਆ ਜਾਂਦਾ ਗੂਗਲ ਨੇ ਤੇ ਭਰ ਦਿੰਦੇ ਆ ਘੰਟੇ ਬਾਅਦ ਵੀ ਰੀਡਿਗ ਚੈਕ ਕਰ ਲਈਦੀ ਆ ਕੋਈ ਸਮਸਿਆ ਨੀਂ ਹੈ
@KulwinderSingh-hd3uh
@KulwinderSingh-hd3uh 3 месяца назад
@user-fw6gw6244 ਔਨ ਲਾਈਨ 1ਮਹੀਨੇ ਦਾ
@KulwinderSingh-hd3uh
@KulwinderSingh-hd3uh 3 месяца назад
@user-fw6gw6244 ਚੱਲ ਫਿਰ ਵੀ ਕੀ ਹੋ ਜਾਊਗਾ ਵੈਸੇ ਵੀ ਵੇਖਿਆ ਜਾਵੇ ਤਾਂ ਆਪਾਂ ਮੋਬਾਈਲ ਦਾ ਰੀਚਾਰਜ਼ ਵੀ ਪਹਿਲਾਂ ਰੇਲ ਹਵਾਈ ਜਹਾਜ਼ ਟੈਕਸੀ ਬੱਸ ਦੀ ਟਿਕਟ ਡਾਕਟਰ ਦੀ ਫੀਸ ਦਵਾਈਆਂ ਦਾ ਬਿੱਲ ਪਟਰੋਲ ਡੀਜਲ ਦੇ ਪੈਸੇ ਵੀ ਅਡਵਾਂਸ ਦੇ ਦਿਨੇ ਆ ਸੋ ਸਿਰਫ ਮਨ ਸਮਝਾਉਣ ਦੀ ਲੋੜ ਆ ਕੋਈ ਫ਼ਰਕ ਨੀ ਪੇਂਦਾ ਜਿਦੋਂ ਬੈਂਲਸ ਦਾ ਮੈਸੇਜ ਸਵੇਰੇ ਆਉਣ ਲੱਗ ਪਿਆ ਦਾ ਆਪੇ ਅਨਵਰਟਰ ਦੀ ਲਾਇਟ ਵਾਂਗੂੰ ਇੱਕ ਪੱਖੇ ਥੱਲੇ ਬਹਿਣਾ ਸਿੱਖ ਜਾਵਾਂਗੇ
@kingforevertechnical5552
@kingforevertechnical5552 3 месяца назад
Isda sara fyda Telecom company nu hai, te ohna nu jehna commission khani hai.sada ta jeb to paise pehla ja rahe c, te hun thore jyada jaange
@Luckyinvter
@Luckyinvter 3 месяца назад
Fake.news.patrkar.vele
@goodmorningpunjab3504
@goodmorningpunjab3504 3 месяца назад
Jado kisan dharna launde c odo sirf internet band hunda c Hun bilji supply v sarkar de cantrol wich hovegi. Socho vicaro sare
@PrabhjotTommy
@PrabhjotTommy 3 месяца назад
Kheta valia de v laavo, free de bijli fook fook k dhrti da Pani khtm kr dena
@Destination693
@Destination693 3 месяца назад
Sahi gall Va Veer Bilkul Tuhade Eh dharti Vicho Paani Kad Dharti Vich He Payi Jande Va Shehar Wale Toilet Vich Payi Jande Va Te Factory wale Chemical Dharti Vich Payi Jande Va Kisaan Kyu Dharti da paani kad bina koi jyada kharaab kete dharti vich bhej reha va
@jagtarsinghbadesha3457
@jagtarsinghbadesha3457 3 месяца назад
ਰੀਡਿੰਗ ਵੱਧ ਕੱਢ ਦੇ ਨੇ ,,,
@VaneetVaneet-s7o
@VaneetVaneet-s7o 3 месяца назад
Sab kuch Punjab ch hi shuru krana baki subee to shuru kro feri Punjab dekho har pehal Punjab to hi kyu
@gurpartapsingh4301
@gurpartapsingh4301 3 месяца назад
Ehna de apde bande he choreaa karde te karunde ai . Hun ke ke tareke dasea ehna de . Pahila apde mahikme te nath pao . Ohna da pinda wich reding walia nal ral k pura gandd paia hoia .ohna de nathh paun de lor ai . Bijle chore ape band ho hu
@sarahkhan6537
@sarahkhan6537 3 месяца назад
Sir MP wich ta koi mitter he nahi , sidhi kundi pai hai, sarkar BJP di uthe pehla mp wich mitter lao
@AjitSingh-vp5jh
@AjitSingh-vp5jh 2 месяца назад
Eh punjab da bera garak kar rhi hair punjab sarkar
@baldevsingh3568
@baldevsingh3568 3 месяца назад
Sarkar pehle khud loka nu mufatkhor bnaundi hai fer eho jehe furmaan jari kardi hai
@VinodKumar-pg9tw
@VinodKumar-pg9tw 3 месяца назад
Chori ਤਾ vidde lok krte ne Punjab de sbhi rulling parties nd lok kr rhe chori electricity
@NaranjansinghVirk
@NaranjansinghVirk 3 месяца назад
Punjab State de. Lokka. nal. Wadda. Dhakka
@ramsroupgill4599
@ramsroupgill4599 3 месяца назад
Hun punjab nu katam kanar te tule hoye ho maar diyo Janna no
Далее
Лиса🦊 УЖЕ НА ВСЕХ ПЛОЩАДКАХ!
00:24
Вопрос Ребром - Серго
43:16
Просмотров 1,4 млн