Тёмный

ਪੰਜਾਬੀ ਸਿਲਾਈ ਕਢਾਈ - ਦੇਖੋ ! ਪੂਰੇ ਟੱਬਰ ਦਾ ਕਮਾਲ | Punjabi Silayi Kadayi | suit |  

Sirlekh
Подписаться 156 тыс.
Просмотров 86 тыс.
50% 1

ਪੰਜਾਬੀ ਸਿਲਾਈ ਕਢਾਈ - ਦੇਖੋ ! ਪੂਰੇ ਟੱਬਰ ਦਾ ਕਮਾਲ | Punjabi Silayi Kadayi | suit | @punjabisilayikadayi
ਪਿੰਡ 'ਚ ਪੰਜਾਬੀ ਸਿਲਾਈ ਕਢਾਈ
ਕੈਨੇਡਾ ਅਮਰੀਕਾ ਤੱਕ ਦੇ ਆਰਡਰ !
ਦੇਖੋ! ਪੂਰੇ ਟੱਬਰ ਦਾ ਕਮਾਲ
ਜਿਹੜੇ ਮੁੰਡੇ ਕੁੜੀਆਂ ਜਾਂ ਕੋਈ ਵੀ ਇਨਸਾਨ ਜਿਹੜਾ ਇਹ ਸੋਚਦਾ ਹੈ ਕਿ ਪੰਜਾਬ 'ਚ ਕੰਮ ਅਤੇ ਮਿਹਨਤ ਦਾ ਮੁੱਲ ਨਹੀਂ ਤਾਂ ਇਹ ਵੀਡੀਓ ਨੂੰ ਪੂਰੀ ਸੁਣਿਓ। ਤੁਹਾਡੇ ਲਈ ਕੰਮ ਸਿੱਖਣ ਦਾ ਸੌਖਾ ਤਰੀਕਾ ਅਤੇ ਪੈਸੇ ਕਮਾਉਣ ਦਾ ਢੰਗ। ਪੰਜਾਬੀ ਸਿਲਾਈ ਕਢਾਈ ਜ਼ਰੀਏ ਬੀਬੀ ਜਸਵੀਰ ਕੌਰ ਨੇ ਸਾਰੇ ਪਰਿਵਾਰ ਨੂੰ ਤਾਂ ਕੰਮ ਲਾਇਆ ਹੀ ਹੈ, ਹੋਰਨਾਂ ਨੂੰ ਵੀ ਰੁਜ਼ਗਾਰ ਦਿੱਤਾ ਹੈ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
new punjabi suits,punjabi kla,punjabi suit,ਪੰਜਾਬੀ ਸਿਲਾਈ ਕਢਾਈ,ਸਿਲਾਈ ਕਢਾਈ,ਪੰਜਾਬੀ ਸਿਲਾਈ,ਸਿਲਾਈ,ਕਢਾਈ,Punjabi Silayi Kadayi,Punjabi Silayi,Silayi Kadayi,Silayi,Kadayi,latest punjabi suits,punjabi suit slwaar,the latest trends,Buy summer collection online,Punjabi suite collection,Cotton suit,jasveer kaur Punjabi Silayi Kadayi,Narrow salwar,salwar,suit,best suit,best punjabi suit,Suit Tira,Armhole cutting,Punjabi Suit Fitting Tips,Punjabi Suit Fitting,punjab
ਪੰਜਾਬੀ ਸਿਲਾਈ ਕਢਾਈ
62803 47432
#PunjabiSilayiKadayi #punjabisuit #suit #silai #kadayi #kadai #salwar #salwaar #cotton #punjab #punjabi #pind

Опубликовано:

 

11 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 132   
@shivdevsingh8458
@shivdevsingh8458 Месяц назад
ਬੁਟੀਕ ਦਾ ਕੰਮ ਅਜ ਦੇ ਸਮੇਂ ਬਹੁਤ ਵਧੀਆ। ਇਸ ਪਰਿਵਾਰ ਨੂੰ ਬਹੁਤ ਮੁਬਾਰਕਾਂ।
@punjabilokrangamanpreetkau2022
@punjabilokrangamanpreetkau2022 Месяц назад
ਵਾਹਿਗੁਰੂ ਜੀ ਹਮੇਸ਼ਾ ਮੇਰੇ ਗੁਵਾਂਢੀ ਪਰਿਵਾਰ ਤੇ ਮਿਹਰ ਰੱਖਣ ਬਹੁਤ ਹੀ ਮਿਹਨਤ ਕਰਨ ਵਾਲਾ ਸਾਰੇ ਮੈਂਬਰ ਨੇ🙏🙏🙏🥰🥰 ਬਿਲਕੁਲ ਅੱਜ ਤੋਂ ਕੁਝ ਸਮਾਂ ਪਹਿਲਾਂ ਕਿਹਾ ਜਾਂਦਾ ਸੀ ਕਿ ਇਹ ਪਿੰਡ ਵਿਕਾਊ ਐ ਪਰ ਬਾਬਾ ਜੀ ਦੀ ਮਿਹਰ ਨਾਲ ਪਿੰਡ ਹੁਣ ਤਰੱਕੀਆਂ ਤੇ ਐ 🙏🙏🥰🥰
@user-lz5qe2hz1n
@user-lz5qe2hz1n Месяц назад
ਸਿਲਾਈ ਕਢਾਈ ਦਾ ਤੇ ਮੇਰਾ ਵੀ ਡਿਪਲੋਮਾ ਕੀਤਾ ਹੋਇਆ ਹੈ ਮੈਂ ਸਿਲਾਈ ਬਹੁਤ ਕੀਤੀ ਹੈ ਵਿਆਹ ਤੋ ਪਹਿਲਾਂ ਕਢਾਈ ਬਹੁਤ ਕਰਦੀ ਸੀ ਸਾਡੇ ਵੇਲੇ ਤੇ ਮਸ਼ੀਨਾਂ ਹੀ ਡਿਜ਼ਾਇਨ ਬਣਾਈ ਦੇ ਸੀ ਪਰ ਹੁਣ ਤੇ ਮੱਸ਼ੀਨਾ ਵਿਚ ਹੀ ਬਹੁਤ ਡਿਜ਼ਾਇਨ। ਹਨ ਮੇਰੇ ਕੋਲ ਸਿਲਾਈ ਮਸ਼ੀਨ ਹੈ ਜਿਸ ਵਿੱਚ ਪਹੁੰਚਿਆ ਦੇ ਬਹੁਤ ਡਿਜ਼ਾਇਨ ਹਨ ਕਢਾਈ ਵਾਲੀ ਮਸ਼ੀਨਰ ਵੀ ਖੁਦ ਸਾਰੇ ਡਿਜ਼ਾਇਨ ਬਣਾਉਂਦੀ ਹੈ ਹੁਣ ਤੇ ਕੰਮ ਬਹੁਤ ਸੌਖਾ ਹੈ ਮੈ ਤੇ ਖੁਦ ਡਿਜ਼ਾਇਨ ਬਣਾਉਂਦੀ ਸੀ ਬਹੁਤ ਪ੍ਰਕਾਰ ਦੇ ਟਾਂਕੇ ਹਨ ਹੁਣ ਕਢਾਈ ਸਿੱਖਣੀ ਔਂਖੀ ਨਹੀ ਹੈ 😄😀😃😄😃😀✍🏻✍🏻✍🏻✍🏻✍🏻✍🏻
@sukhwinderasi473
@sukhwinderasi473 Месяц назад
ਬਿਲਕੁਲ ਠੀਕ ਕਿਹਾ ਜੀ ਬਾਹa ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ | ਬਿਨ੍ਹਾਂ ਮਿਹਨਤ ਕੀਤੇ ਕੁਝ ਨਹੀ ਮਿਲਦਾ।
@LakhwinderSingh-ov2ng
@LakhwinderSingh-ov2ng Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
@MerapunjabPB03
@MerapunjabPB03 Месяц назад
ਸਲੂਟ ਆ ਬੇਬੇ ਜੀ ਦੇ ਪਰਿਵਾਰ ਨੂੰ
@simranjotkaur7206
@simranjotkaur7206 Месяц назад
ਮੇਰਾ ਵੀ ਇਹੋ ਕੰਮ ਹੈ ਜੀ... ਬੀ.ਐਡ, ਟੈੱਟ ਕਲੀਅਰ ਹੈ...ਵਾਹਿਗੁਰੂ ਜੀ ਦੀ ਕਿਰਪਾ ਨਾਲ ਵਰਕ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਜੀ🙏
@baljinderkaur3083
@baljinderkaur3083 Месяц назад
ਬਹੁਤ ਵਧੀਆ। ਵਾਹਿਗੁਰੂ ਹੋਰ ਚੜਦੀਕਲਾ ਕਰੇ।
@user-qg4il3pj4u
@user-qg4il3pj4u Месяц назад
ਤੁਹਾਡਾ ਕੰਮ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਸਦਾ ਚੜ੍ਹਦੀ ਕਲਾ ਵਿਚ ਰਹੋ
@tailormaster451
@tailormaster451 Месяц назад
ਕੜਾਈ ਦਾ ਕੰਮ ਕਦੇ ਵੀ ਘੱਟ ਨਹੀਂ ਹੁੰਦਾ ਪੰਜਾਬ ਦੇ ਬੱਚੇ ਲੜਾਈਆਂ ਦਾ ਕੰਮ ਨਹੀਂ ਸਿਖਰੇ ਉਹਨਾਂ ਨੂੰ ਕੰਮ ਸਿਖਣਾ ਚਾਹੀਦਾ ਹੈ ਬਾਹਰਲੇ ਲੋਕ ਬਹੁਤ ਜਿਆਦਾ ਕੰਮ ਪੜਾਈ ਦਾ ਕਰਦੇ ਹਨ ਇਹੀ ਕੰਮ ਆਪਣੇ ਪੰਜਾਬੀ ਬੱਚੇ ਲੱਖਾਂ ਦੀ ਗਿਣਤੀ ਵਿੱਚ ਪ੍ਰਵਾਸੀ ਕੜਾਈ ਦਾ ਕੰਮ ਪੰਜਾਬ ਵਿੱਚ ਕਰਦੇ ਹਨ ਆਪਾਂ ਕਿਵੇਂ ਪੰਜਾਬ ਵਿੱਚ ਕੰਮ ਨਹੀਂ ਕੰਮ ਕਰਨ ਵਾਲਿਆਂ ਨੂੰ ਹੁਕਮ ਦੀ ਕਮੀ ਨਹੀਂ ਉਸ ਵਿੱਚ ਜੇ ਬੱਚੇ ਕੰਮ ਕਰਨ 30 ਤੋਂ 35 ਅਰਬੇ ਦੀ ਕਮਾਈ ਕਰ ਸਕਦੇ ਹਨ
@purewalji5979
@purewalji5979 Месяц назад
ਵਾਹਿਗੁਰੂ ਚੜਦੀਕਲਾ ਬਣਾਈ ਰੱਖੇ ❤️
@onlineproducts9212
@onlineproducts9212 Месяц назад
Bhut vadiya Ji rab thanu trakiyan bakhsan
@royalcollection_11
@royalcollection_11 Месяц назад
Aunty g nu wekh k mai v km shuru krea eh motivate bhut krde a
@Eastwestpunjabicooking
@Eastwestpunjabicooking Месяц назад
ਬਾਹਰ 25 ਲੱਖ ਇੱਕ ਕੁੜੀ ਤੇ ਨੀ ਲਾ ਰਹੇ, ਸਾਰੇ ਪਰਿਵਾਰ ਨੇ ਕੁੜੀ ਨੂੰ ਪਾਉਂੜੀ ਬਣਾ ਬਾਹਰ ਜਾਣ ਦਾ ਕੁੜੀਆ ਜ਼ਿਆਦਾ ਪਰਿਵਾਰ ਕਾਹਲ਼ਾ ਹੁੰਦਾ ਕਿ ਕੁੜੀ ਨੀ ਅਸੀ ਵੀ setਹੋ ਜਾਵਾਂਗੇ । ਬਾਹਰ ਜਾ ਕੇ ਜੇਕਰ ਬਾਹਰ ਮੁੰਡਾ ਤਾਂ ਮੁੰਡੇ ਦਾ ਟੱਬਰ ਕੱਢ ਕੇ ਆਪ ਜਵਾਈ ਨਾਲ ਰਹਿ ਕੇ set ਹੁੰਦੇ ।
@jasmeenkaur2328
@jasmeenkaur2328 Месяц назад
Ehna di eh gal bahot vadia ke eh COD AVAILABLE karde ne. Sareya kol online payment di option nahi hundi.
@paramjitsehmi9778
@paramjitsehmi9778 Месяц назад
Very nice work are all family doing well done best wishes from paramjit 🙏🙏🙏🙏🌹many thanks 🙏
@kaurkhalsa6746
@kaurkhalsa6746 Месяц назад
ਬਹੁਤ ਵਧੀਆ ਸੋਚ ਭੈਣ ਜੀ।
@sunitabains8588
@sunitabains8588 Месяц назад
Maa ji tuhanu bohot bohot vadiaa ji 🙏 ❤maa ji tai sara priwar bohot he wadiaa sakhsiaat dy mallik hn ❤🙏dhan dhan shri guru ramdass ji aap ji karaobar vich wada pon ji🙏dill khush ho gyaa❤❤
@harryblog8688
@harryblog8688 26 дней назад
Veer mai khud eh kmm kr rhi after m.ed after long treatment of brain 🧠 aaj mai ghr reh k bhut vadiya kmm chla rhi sab mai eve hi krdi jive eh aunty g ne kita ❤❤❤❤ best aa apni jattbaad di soch to uper uth k eh kmm kro mai poore davve naal keh skdi success aayegi ❤❤❤
@Nkdynamic2008
@Nkdynamic2008 Месяц назад
ਬਹੁਤ ਵਧੀਆ ਜੀ ਵਾਹਿਗੁਰੂ ਤੁਹਾਡੀ ਮਿਹਨਤ ਨੂੰ ਹੋਰ ਵੀ ਚਾਰ ਚੰਨ ਲਗਾਏ ❤❤❤❤
@user-ou6um2xw3x
@user-ou6um2xw3x Месяц назад
Very nice work
@jagbirsingh3525
@jagbirsingh3525 Месяц назад
Very nice di ji god bless you
@ChahalShera
@ChahalShera Месяц назад
Very nice video di God bless you
@godsgrace7006
@godsgrace7006 Месяц назад
Very nice video. Biotique kholne ka mera bhi dream hai.🎉
@jaskaurgrewal4764
@jaskaurgrewal4764 Месяц назад
Bahut vadia tay sahi rate day suit hunday nay ......bhen g apnsy kam prati bahut imandaar hun....main ehna nsal odo to han jado ehna nay channel shuru kitta see....
@tirthgill7105
@tirthgill7105 13 дней назад
Good Luck for your work
@LovelyDolphins-eq4df
@LovelyDolphins-eq4df Месяц назад
Good design 👍
@charnjeetkaur6140
@charnjeetkaur6140 Месяц назад
Keep it up …👍
@gurpreetsandhu8646
@gurpreetsandhu8646 Месяц назад
Bhut badhiya ji
@kirpalkaur6398
@kirpalkaur6398 Месяц назад
ਵਧੀਆ ਸੋਚ ਹੈ ਜੀ।
@davidersandhu5571
@davidersandhu5571 Месяц назад
👍👍mai v apna kam shuru karna chaundi aa thanu dekh k bauth khushi hundi 👌👌
@amanmahal7253
@amanmahal7253 Месяц назад
ਮੇਰੇ ਪਿੰਡ "ਮੱਲ ਸਿੰਘ ਵਾਲਾ" ਦੇ ਨਿਵਾਸੀ "ਜੱਸਲ" ਪਰਿਵਾਰ ਨੂੰ ਬੁਹੁਤ २ "ਮੁਬਾਰਕਾਂ ਹੋਣ।ਵਾਹਿਗੁਰੂ ਹੋਰ ਤਰੱਕੀਅਾਂ ਬਖਸ਼ਿਸ਼ ਕਰੇ।
@happyjagraon
@happyjagraon Месяц назад
ਭੈਣ ਤੁਸੀਂ ਸਹੀ ਕਿਹਾ ਕਿ ਜਿਨਾਂ ਗਿਆਨ ਵੱਡਾ ਗੇ ਹੋਰ ਵਧੁਗਾ ਮੈਵੀ ਏਹੀ ਸੋਚਦਾ ਹੁੰਦਾ ਸੀ ਮੈ ਇੱਕ ਮੋਟਰਸਾਈਕਲ ਦਾ ਮਕੇਨਿਕ ਹਾ ਮੈ ਹਰ ਤਰਾਂ ਦੇ ਮੋਟਰਸਾਈਕਲ ਠੀਕ ਕਰ ਲੈਨਾ ਮੇਰੇ ਕੋਲ ਕਿਨੇ ਮੁੰਡਿਆਂ ਨੇ ਕੰਮ ਸਿਖਿਆ ਕਈ ਦੁਕਾਨਦਾਰ ਆਉਂਦੇ ਕਿ ਕੰਮ ਅੜ ਗਿਆ ਸਮਝ ਨਹੀਂ ਆਉਂਦੀ ਮੈਂ ਬਿਨਾ ਕੁਝ ਕਹੇਂ ਜਾ ਕੇ ਠੀਕ ਕਰਦੇਣਾ ਨਾਲ ਸਮਝੌਣਾ ਕੀ ਨੁਕਸ ਸੀ ਪਰ ਹੁਣ ਮੈਨੂੰ ਕੈਨਸਰ ਦੀ ਬਿਮਾਰੀ ਹੋ ਗਈ ਬੱਚੇ ਛੋਟੇ ਛੋਟੇ ਹਨ ਜਿਸ ਕਰਕੇ ਮੈਂ ਕੰਮ ਨਹੀਂ ਕਰ ਸਕਦਾ ਘਰ ਦਾ ਖਰਚ ਨਹੀਂ ਚਲਦਾ ਪਰ ਜਿਨਾਂ ਨੂੰ ਕੰਮ ਦੱਸਿਆ ਗੁਣ ਦਿਤਾ ਕਿਸੇ ਨੇ ਬਾਤ ਵੀ ਨਹੀਂ ਪੁੱਛੀ ਜਮਾਨਾ ਨਹੀਂ ਕਿਸੇ ਨੂੰ ਗਿਆਨ ਤੇ ਗੁਣ ਦੇਣ ਦਾ ਇਹ ਮੇਰੀ ਕਹਾਣੀ ਹੈ ਪਰ ਵਾਹਿਗੁਰੂ ਜੀ ਥੋਨੂੰ ਹੋਰ ਤਰੱਕੀ ਦਵੇ
@kinderkaur3414
@kinderkaur3414 Месяц назад
😞😞
@jaswindersahota4059
@jaswindersahota4059 Месяц назад
Very bad veer ji
@progoal7397
@progoal7397 Месяц назад
Dhan Dhan sri gugu Ramdas maher karna 🙏🙏🙏🙏
@gurjap47
@gurjap47 Месяц назад
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ ਆਪਣੇ ਬੱਚਿਆਂ ਪਰਿਵਾਰ ਵਿੱਚ ਖੁਸ਼ ਰਹੋ ਗੁਰੂ ਭਲੀ ਕਰੇਗਾ
@dhillonsingh1350
@dhillonsingh1350 24 дня назад
😢😢😢😢
@luckygrewal4421
@luckygrewal4421 Месяц назад
Bhut vadhyia ji
@kulvinderkaur3492
@kulvinderkaur3492 Месяц назад
Good job Mata ji❤🎉
@user-wn6fu3qf1j
@user-wn6fu3qf1j 21 день назад
Bohut vdia interview ji
@kamaljitgrewal-ks1kt
@kamaljitgrewal-ks1kt Месяц назад
Boht vdiya aunty ji god bless you
@Jaspreet.kaur67
@Jaspreet.kaur67 Месяц назад
Good job didi ji 🙏🙏🙏🙏❤❤❤❤
@punjabisilayikadayi
@punjabisilayikadayi Месяц назад
🙏🏻🙏🏻🙏🏻🙏🏻🙏🏻
@pinderkaur611
@pinderkaur611 Месяц назад
Schi bhut ache suit h tuhade me b do tin war mngawye waheguru chrdikla ch rkhe
@rakeshsony2723
@rakeshsony2723 Месяц назад
Nice 👍👍 video
@parmjitkaursanghera1669
@parmjitkaursanghera1669 Месяц назад
Waheguru ji waheguru ji
@Harkirat_roman
@Harkirat_roman Месяц назад
Nice job
@kewalkaur5434
@kewalkaur5434 15 дней назад
Waheguruji
@Kisanfoodfarming
@Kisanfoodfarming Месяц назад
Good
@JasjotSingh-zq2mx
@JasjotSingh-zq2mx Месяц назад
Boht vadia suit hunde a ji ehna de
@jaskaurgrewal4764
@jaskaurgrewal4764 Месяц назад
Bahut changa lagia ajj behan g nu galbaat karday hoye
@jagjeetgirn6170
@jagjeetgirn6170 Месяц назад
Very nice 🙏👍👍
@davinderdavinder5659
@davinderdavinder5659 Месяц назад
Very nice sister ji god bless you🙏❤
@SarbCreation
@SarbCreation Месяц назад
ਸਤਿ ਸ਼੍ਰੀ ਅਕਾਲ ਜੀ 🙏
@GurwinderMaan-cu4ky
@GurwinderMaan-cu4ky 6 дней назад
❤❤❤
@Aman-qm5fs
@Aman-qm5fs Месяц назад
❤❤
@varinder_embroidery_style
@varinder_embroidery_style Месяц назад
❤️❤️❤️❤️
@jasvirkaur9861
@jasvirkaur9861 Месяц назад
👍
@rajindergill1395
@rajindergill1395 26 дней назад
Waheguru ji mehar karan
@rajdeepkaurrajdeepkaur140
@rajdeepkaurrajdeepkaur140 Месяц назад
Vadea soch aa ji
@dharmindersingh3251
@dharmindersingh3251 13 дней назад
Very nice 💯💯
@Amrit_jassal
@Amrit_jassal Месяц назад
🙏🏻🙏🏻🙏🏻
@balwinderkaur2470
@balwinderkaur2470 Месяц назад
❤🥰👌🏻👌🏻👌🏻👍🏻👍🏻
@ramanpb65ambr
@ramanpb65ambr Месяц назад
🙏🙏🙏🙏
@jaswindersahota4059
@jaswindersahota4059 Месяц назад
Very very good and hart touch program ❤❤❤❤❤❤❤❤❤❤❤
@jaswindersahota4059
@jaswindersahota4059 Месяц назад
Aunty ji write your address and what’s app number So we can contact
@neelamsethi1702
@neelamsethi1702 Месяц назад
Machine silae de te kase de kinea de hea machine chulan de sikhalae de ki fees rukhi hea
@KulveerBaghri
@KulveerBaghri Месяц назад
Nice bhut hunde aa suit mam de
@bablihunjan3737
@bablihunjan3737 Месяц назад
Very good 👍 sister suits so beautiful from Canada ❤❤❤❤❤❤❤❤❤❤❤❤❤❤❤❤❤❤❤❤
@BaljitKaur-tu3ez
@BaljitKaur-tu3ez Месяц назад
❤❤❤❤🎉🎉🎉
@Punjabigeetrajprabh
@Punjabigeetrajprabh Месяц назад
Sister ji aa machine kine di aa jandi aa, je assi kam suru kriye ta kive rehu, chal phu kam. Please sis advice deyo jarur 😊
@user-vq3jj9po9v
@user-vq3jj9po9v Месяц назад
Very nice sister g
@Aman-qm5fs
@Aman-qm5fs Месяц назад
Mam bhut mehnati aa mai silaai da km sikhi aa online ena to ❤
@Param-bw9or
@Param-bw9or Месяц назад
Hlo g vadiya sikhya ja sakda ji online classes vh please mnu jarur dseo
@brarbrar2066
@brarbrar2066 Месяц назад
Dekho ji eh Sare karobar vedesh waleya de sehjog nal hi chalde ne fer v appa har time ohna mehanti nri nu nedde a nri Punjab nu bhaut payar karde ne ohna de order hi Punjab de loka de kam ch help karde ne par fer vpta nhi kio😢😢
@KaranBoutiques
@KaranBoutiques Месяц назад
Bilkul sahi gal
@jaskaurgrewal4764
@jaskaurgrewal4764 Месяц назад
Rab bahut tarakhi devay
@vansh-va5sh
@vansh-va5sh Месяц назад
🙏🙏🙏
@tarnbirsingh9497
@tarnbirsingh9497 4 дня назад
ਅਸੀਂ ਸੂਟ ਕਿੱਦਾਂ ਖਰੀਦ ਸਕਦੇ ਹਾਂ। ਕਿਰਪਾ ਕਰ k ਦਸੋ
@sawinderkaur6213
@sawinderkaur6213 Месяц назад
❤🙏🥰
@user-tb9ns7ko7h
@user-tb9ns7ko7h Месяц назад
Mam kine di aaea masen please daso
@SahibjotSingh-jc1yy
@SahibjotSingh-jc1yy Месяц назад
Aunty ji mera 2 saal da kita slai da mere husband km krn ne dinde aa keh dinde koi faida ne sara din free hundi aa nale ghar ch daso kudi ki krn sore ghar wale km krn v ne dinde
@pinderkaur611
@pinderkaur611 Месяц назад
Himachal ch b aye ji
@HarpreetkaurDhillon-fy6ev
@HarpreetkaurDhillon-fy6ev 26 дней назад
Well done mata ji
@ajitkaur9054
@ajitkaur9054 Месяц назад
Bilkul theek mam ji
@prabhjitkaur1735
@prabhjitkaur1735 Месяц назад
Hello g.. Ssa Ji ... Machine de price daso g please
@jaskaransandhu6126
@jaskaransandhu6126 Месяц назад
🙏🙏🙏💐💐
@Rajnisuthar1978
@Rajnisuthar1978 Месяц назад
🙏🙏🙏🙏🌹🌹🌹🌹
@rajwinderkaur3077
@rajwinderkaur3077 Месяц назад
Kithe aa shop ji tuhadi kihda pind
@amandeepdera3821
@amandeepdera3821 Месяц назад
🎉🎉
@ManpreetKaurNigah
@ManpreetKaurNigah Месяц назад
Purni machine da price kina k hunda ji
@sandeepriar643
@sandeepriar643 Месяц назад
❤❤🙏🙏🙏🙏🙏
@Theal-qb8pz
@Theal-qb8pz Месяц назад
ਅਸੀ ਅਬਹੋਰ ਤੋ ਜੀ
@NarinderKaur-ky5xp
@NarinderKaur-ky5xp Месяц назад
Very. Nice. G. ❤❤ 32:52
@SonySonybasraon
@SonySonybasraon Месяц назад
Asi v krna chaunde but sada pind bhut small aa koi km nhi chalda
@pinderkaur611
@pinderkaur611 Месяц назад
Tuhanu dekh k me b apna km shuru kita h ji
@AmarjeetKaur-zw8xm
@AmarjeetKaur-zw8xm Месяц назад
ਭੈਣ ਜੀ ਸਤਿ ਸ੍ਰੀ ਆਕਾਲ ਜੀ
@Reet427
@Reet427 Месяц назад
Old machine kine de milde
@sukhmani1383
@sukhmani1383 Месяц назад
Work machine kinne di aa jndi aa g
@harnoor22
@harnoor22 Месяц назад
Waheguru chardi kala ch rakkhe 🎉 🎉
@sukhrajboutique9372
@sukhrajboutique9372 Месяц назад
ਮੇਰੇ ਕੋਲ ਵੀ ਪੂਰਾ ਸੂਟ ਵਾਲੀ ਮਸ਼ੀਨ ਅ ਜੀ
@royalcollection_11
@royalcollection_11 Месяц назад
Nhi veere fark te ਹੈਗਾ hand wali te computer wali machine da work da
@Theal-qb8pz
@Theal-qb8pz Месяц назад
ਭੈਣ ਮੈ ਤੇ ਮੇਰੇ ਬੇਟੇ ਅਸੀ ਵੀ ਕਢਾਈ ਦਾ ਕੰਮ ਕਰਨ ਹੈ ਕਿੰਨਾ ਕੋ ਖਰਚ ਆਉਂਦਾ ਹੈ ਮੈ ਸਿਲਾਈ ਦਾਕੰਮ ਕੀਤਾ ਹੈ ਹੱਥੀ ਬੈਗ ਬਣਾਉ ਕੈਟ ਸਕੂਲ ਬੈਗ ਝੋਲ ਬਣਾਇਆ ਹੈ ਜੀ
@jashandeepdhillo5754
@jashandeepdhillo5754 Месяц назад
ਭੈਣ ਜੀ ਵੀਡੀਓ ਵਿੱਚ ਅਵਾਜ਼ ਨਹੀਂ ਆ ਰਹੀ
@loveleenaujla6221
@loveleenaujla6221 Месяц назад
Je dide sary ahi kam karn lagy tan kam hlka pe janda
@Aravgaming3424
@Aravgaming3424 Месяц назад
Suit online da kapda vdya ni hand da
@user-wn6fu3qf1j
@user-wn6fu3qf1j 21 день назад
Machine da rate nhi dsea ji
Далее
The courier saved the children
00:33
Просмотров 1,3 млн
OMG🤪 #tiktok #shorts #potapova_blog
00:50
Просмотров 11 млн