Тёмный

ਕੁੜੀ ਨੇ ਫੋਨ ਕਾਲ ਤੇ ਚੱਕੇ ਕਨੇਡਾ ਦੇ ਪਰਦੇ, ਕਨੇਡਾ ਭੇਜਣਾ ਆਪਣੇ ਜਵਾਕਾਂ ਨੂੰ ਖੂਹ ਵਿੱਚ ਧੱਕਾ ਦੇਣ ਦੇ ਬਰਾਬਰ। ਬਚੋ 

Gavy Chauhan Vlogs
Подписаться 25 тыс.
Просмотров 377 тыс.
50% 1

Note: If you want to share something about any country or your any story with me then you can contact me on my email at chauhangurpreet@yahoo.co.in
ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
ਕੁੜੀ ਨੇ ਫੋਨ ਕਾਲ ਤੇ ਚੱਕੇ ਕਨੇਡਾ ਦੇ ਪਰਦੇ, ਕਨੇਡਾ ਭੇਜਣਾ ਆਪਣੇ ਜਵਾਕਾਂ ਨੂੰ ਖੂਹ ਵਿੱਚ ਧੱਕਾ ਦੇਣ ਦੇ ਬਰਾਬਰ। ਬਚੋ
ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story
ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
Schoking bad effects of Canada 🥲
ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

Опубликовано:

 

15 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 939   
@mampreetsingh6594
@mampreetsingh6594 Месяц назад
ਪੰਜਾਬੀਆਂ ਨੂੰ ਸਮਝਾਉਣਾ ਬਹੁਤ ਮੁਸਕਿਲ ਹੈ ਬੀਬਾ ਜੀ ਤੁਹਾਡਾ ਬਹੁਤ ਧੰਨਵਾਦ ਸਮਝਾਉਣ ਦੀ ਕੋਸਿਸ ਕਰਨ ਲਈ
@DeepSingh-eh4zk
@DeepSingh-eh4zk Месяц назад
ਬੀਬਾ ਜੀ ਤੁਸੀ ਵਾਪਿਸ ਆਜੋ ਇੰਡੀਆ ਜਾ ਇਹਨਾਂ ਦੁੱਖੀ ਓ
@gurmitsingh1284
@gurmitsingh1284 24 дня назад
thanks for telling
@Brownmunda565
@Brownmunda565 18 дней назад
ਜਿੱਥੇ ਮਰਜੀ ਬੇਜ ਦੋ ਕੁੜੀਆਂ ਮੁੰਡਿਆਂ ਨੂੰ ਜੋ ਮਰਜੀ ਕੰਟਰੀ ਵਿਚ ਕੁੜੀਆਂ ਨੂੰ ਗਲਤ ਯੂਜ ਕਰਦੇ ਨੇ
@sandeepkaurbrar8405
@sandeepkaurbrar8405 2 дня назад
🙏🙏🙏🙏🙏🙏🙏🙏🎉. 1​@@gurmitsingh1284
@MerapunjabPB03
@MerapunjabPB03 Месяц назад
ਮੈਡਮ ਜੀ ਸਭ ਕੁਝ ਸੱਚ ਬੋਲਦੇ ਹਨ ਧੰਨ ਹੈ ਮੈਡਮ ਜੀ ਵਾਹ ਮੈਡਮ ਜੀ ਮੇਰੇ ਸੋਹਣੇ ਪੰਜਾਬ ਦੀ ਕੋਈ ਰੀਸ ਨਹੀਂ ਕਰ ਸਕਦਾ ਮੇਰਾ ਰੰਗਲਾ ਪੰਜਾਬ ਗੁਰੂਆਂ ਪੀਰਾਂ ਦਾ ਦੇਸ਼ ਹੈ
@apnapunjab2023
@apnapunjab2023 Месяц назад
12 ਪੜ੍ਹਨ ਤੋਂ ਬਾਅਦ ਇਵੇਂ ਸੋਚਦੇ ਨੇ ਪਤਾ ਨਹੀਂ ਕਿੰਨਾ ਪੜ ਲਿਆ ਹੈ❤ ਆਪਣੇ ਹੱਥੀ ਕੰਮ ਕੋਈ ਵੀ ਸਿੱਖਣਾ ਬਹੁਤ ਹੀ ਜਰੂਰੀ ਹੈ❤
@LakhveerSingh-jc3rv
@LakhveerSingh-jc3rv Месяц назад
Right
@kaurkhalsa6746
@kaurkhalsa6746 Месяц назад
ਰਾਈਟ ਜੀ ।ਕੌੜਾ ਸਚ ।ਮਾਪਿਆ ਨੂੰ ਸਮਝਣ ਦੀ ਲੋੜ ਹੈ।
@jassisidhu7235
@jassisidhu7235 28 дней назад
ਬਹੁਤ ਬਹੁਤ ਧੰਨਵਾਦ ਵੀਰੇ ਸੱਚਾਈ ਪੇਸ਼ ਕਰਨ ਲਈ,ਭੈਣਜੀ ਦਾ ਵੀ ਬਹੁਤ ਬਹੁਤ ਧੰਨਵਾਦ
@apnapunjab2023
@apnapunjab2023 Месяц назад
ਇਹਨਾਂ ਨੂੰ ਬਸ ਅੰਗਰੇਜ਼ਾਂ ਦੀ ਸੇਵਾ ਕਰਨ ਦਾ ਬੜਾ ਮਜਾ ਆ ਰਿਹਾ ਹੈ❤ ਆਪਣੇ ਪੰਜਾਬ ਵਿੱਚ ਕੰਮ ਦੀ ਕਮੀ ਹੈ ਕਿਤੇ❤
@HarjinderSINGH-gh6hr
@HarjinderSINGH-gh6hr Месяц назад
ਸੇਵਾ ਵੀ ਟੱਟੀਆਂ ਸਾਫ ਕਰਨ ਦੀ. ..!😄😀
@gurdevkaur1209
@gurdevkaur1209 Месяц назад
ਭੈਣ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ
@user-sk7gf3sv5p
@user-sk7gf3sv5p Месяц назад
ਬਹੁਤ ਵਧੀਆ ਵਿਚਾਰ। ਭੈਣ ਦਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਤੇ ਤਜਰਬਾ ਵੀ ਬਹੁਤ ਹੈ।ਸੱਚ ਬੋਲਣ ਲਈ ਸਾਬਾਸ਼।
@NareshKumar-qy1hk
@NareshKumar-qy1hk Месяц назад
ਜਿਹਨੂੰ ਆ ਗਿਆ ਤਰੀਕਾ ਉਹਦੀ ਪੰਜਾਬ ਵਿੱਚ ਹੀ ਕੈਨੇਡਾ ਤੇ ਅਮਰੀਕਾ
@lakhnbhai8955
@lakhnbhai8955 2 дня назад
Right
@JaswinderKaur-vu1xy
@JaswinderKaur-vu1xy Месяц назад
ਇਹ ਬਹੁਤ ਵੱਡੀ ਸਚਾਈ ਹੈ ਹੱਜੇ ਵੀ ਸੰਬਲ ਜਾਉ ਨਾ ਭੇਜੋ ਅੱਪਣੇ ਫੁਲਾਂ ਵਰਗੇ ਬੱਚਿਆਂ ਨੂੰ ਪੰਜਾਬ ਵੱਰਗੀ ਮੌਜ ਕਿਧਰੇ ਨਹੀਂ ਥੋੜੀ ਖਾ ਲਵੋ ਸਬਰ ਰਖੋਂ ਪੰਜਾਬੀਆਂ ਨੇ ਪਹਿਲਾਂ ਏਥੇ ਮਹਿਲ ਮਿਨਾਰੇ ਬਣਾਏ ਤੇ ਛੱਡ ਗਏ ਫਿਰ ਬਾਹਰ ਚੱਲੇ ਗਏ ਤੇ ਏਥੇ ਧੱਕੇ ਖਾ ਰਹੇ ਨੇ ਤੇ ਬੇਘਰ ਹੋਕੇ ਰਹਿ ਰਹੇ ਨੇ ਇਹ ਪੰਜਾਬ ਵਿੱਚ ਪਏ ਇਨ੍ਹਾਂ ਦੇ ਮਹਿਲ ਮਿਨਾਰੇ ਆ ਸਰਾਪ ਲੱਗ ਰਿਹਾ ਹੈ ਕਿਉਂ ਕਿ ਤੁਸੀਂ ਨਾ ਆਪਣੇਆ ਦੀ ਕਦਰ ਕੀਤੀ ਨਾ ਇਸ ਸੋਨੇ ਵਰਗੀ ਧਰਤੀ ਦੀ ਕਦਰ ਕਿਤੀ ਜੋ ਬੀਜੋਗੇ ਉਹੀ ਵੱਡੋਗੇ ਜੇ ਏਥੇ ਕੁਝ ਨਹੀਂ ਤੇ ਅੱਗੇ ਵੀ ਕੁਝ ਨਹੀਂ ਫੱਲ ਨੀਵੇਂਆ ਰੁੱਖ ਨੂੰ🌳 ਲੱਗ ਦੇ ਨੇ ਸੋਚ ਚੰਗੀ ਰਖੋਂ ਪੈਸਾ ਕਮਾਉ ਵਾਪਸ ਆ ਜਾਉ ਇਸ ਭੈਣ ਨੇ ਬਹੁਤ ਵਧੀਆ👍💯 ਜਾਣਕਾਰੀ ਦਿੱਤੀ ਇਹ ਬਿਲਕੁਲ ਸਹੀ✅ ਹੈ
@Aaj361
@Aaj361 Месяц назад
ਰਿਸਰਵੇਸ਼ਨ ਨੇ ਵੀ % ਵਾਲੇ ਰੋਲਤੇ ਕੀ ਕੀਤਾ ਜਾਵੇ
@Tara.singh.sunner
@Tara.singh.sunner Месяц назад
ਵਧੀਆ ਜਾਨਕਾਰੀ 🙏
@sukhpalshergill6236
@sukhpalshergill6236 Месяц назад
ਪੰਜਾਬ ਵਿੱਚ ਬਿਹਾਰੀ ਵੀਰ ਮਿਹਨਤ ਕਰਕੇ ਯੀਰੋ ਤੋਂ ਉਠ ਕੇ ਇਕ ਸੋ ਇਕ ਨੰਬਰ ਤੇ ਪਹੁੰਚ ਚੁੱਕੇ ਹਨ ਅਸੀਂ ਪੰਜਾਬ ਵਿੱਚ ਸਰਦਾਰ ਕਹਾਉਦੇ ਆਂ ਸਾਡੇ ਘਰ ਦਾ ਡੰਗਰਾਂ ਦਾ ਅਤੇ ਟਰੈਕਟਰ ਚਲਾਉਣ ਦਾ ਕੰਮ ਵੀ ਬਿਹਾਰੀ ਵੀਰ ਹੀ ਸੰਭਾਲ ਰਹੇ ਹਨ
@sarbjeetkaur2816
@sarbjeetkaur2816 Месяц назад
ਦਲੇਰ lady... ਕੋਈ ਹੀ ਸਚਾਈ ਦਸਦਾ... Thanks ਸੱਚ ਦੱਸਣ ਲਈ...
@Kiranpal-Singh
@Kiranpal-Singh Месяц назад
ਪਰ ਅਧੂਰਾ ਸੱਚ ਦੱਸਿਆ, ਪੂਰੀ ਜਾਣਕਾਰੀ ਨਹੀਂ ਲੱਗਦੀ !
@sidharththakursidharth4544
@sidharththakursidharth4544 Месяц назад
Canada ch train te bus system nahi aa only airlines because it’s not possible to operate bus due to less population and long routes
@HarmanSingh-qv1hc
@HarmanSingh-qv1hc Месяц назад
fudu yr jis da husband navy ch hove os nu ki lod pyi bahr di 😂
@inderbirsingh2796
@inderbirsingh2796 Месяц назад
@@sidharththakursidharth4544 bro do ur research first...75% canadians use bus transit here ...😝😝
@inderbirsingh2796
@inderbirsingh2796 Месяц назад
@@HarmanSingh-qv1hc bro..husband was in merchant navy..everyone has their own decisions in their life...
@sukhjitlahal2783
@sukhjitlahal2783 5 дней назад
ਸੱਚ ਹੈ ਜੀ ਜੋ ਭੈਣ ਬੋਲਦੀ| ਇਕ ਇਕ ਸ਼ਬਦ ਠੋਕ ਠੋਕ ਕੇ ਸਹੀ ਤੇ ਸੱਚ ਕਿਹਾ ਭੈਣ ਨੇ ,ਰਿਸ਼ਤੇ ਨਾਤੇ ਖਤਮ ,ਧਰਮ ਖਤਮ ,ਸੱਭਿਅਚਾਰ ਖਤਮ ,ਪਹਿਰਾਵਾ ਖਤਮ ,ਬੋਲੀ ਖਤਮ ,ਸਭ ਖਤਮ………
@jasbir10333
@jasbir10333 Месяц назад
ਪੰਜਾਬੀ ਮੁੰਡੇ ਟਰੈਕਟਰ ਟੋਚਨ ਅਤੇ ਦੋ ਟਾਇਰਾਂ ਤੇ ਟਰੈਕਟਰ ਚਲਾਉਣ ਨੂੰ ਹੀ ਵੱਡੀ ਡਿਗਰੀ ਸਮਝ ਲੈਦੇ ਨੇ., ਭਈਏ ਪੰਜਾਬ ਆ ਕੇ zero ਤੋ hero ਬਣ ਰਹੇ ਨੇ …!
@mohonsinghmann707
@mohonsinghmann707 Месяц назад
ਤੁਸੀਂ ਕਿੰਨੀ ਮਰਜੀ ਸਚਾਈ ਦੱਸ ਦਿਓ, ਪਰ ਜ਼ੁਕੀਨ ਕੋਈ ਨਹੀਂ ਮੰਨਦਾ ਸਿਰਫ ਕੈਨੇਡਾ ਹੀ ਦਿਖਦਾ ਹੈ, ਸਿਰਫ ਦੇਖਾ ਦੇਖੀ ਹੀ ਹੈ
@sanjogtarani3997
@sanjogtarani3997 Месяц назад
ਲੋਕਾਂ ਨੇ ਭਾਂਡੇ ਕਲੀ ਕਨੇਡਾ ਵਿੱਚ ਕਰਨੇ ਭਾਵੇਂ ਜੋਂ ਮਰਜ਼ੀ ਕਰ ਲੳ
@user-qi7pi1lb3o
@user-qi7pi1lb3o Месяц назад
❤Jo Canada puj gai unna nu hosla deo ji. Dil na todo bachiyan da
@user-zk6qn1kg6m
@user-zk6qn1kg6m Месяц назад
True
@gurmailsingh6987
@gurmailsingh6987 Месяц назад
​❤
@sidhusingh3897
@sidhusingh3897 Месяц назад
​😅😅
@JARNAILGURSAHIBJASPREET
@JARNAILGURSAHIBJASPREET Месяц назад
ਬਹੁਤ ਵਧੀਆ ਨੌਲਿਜ ਦਿੱਤੀ ਜੀ ਵੀਰ ਜੀ ਐਂਡ ਡੀਅਰ ਸਿਸਟਰ। ਬਹੁਤ ਬਹੁਤ ਧੰਨਵਾਦ ਜੀ। ਗੁਰੂ ਕਿਰਪਾ ਨਾਲ ਅਪਨੇ ਲਈ ਤਾਂ ਪੰਜਾਬ ਹੀ ਕੈਨੇਡਾ ਹੈ ਜੀ🙏 🥰🥰🥰🥰
@hubbychauhan
@hubbychauhan 28 дней назад
Thanks so much
@jaswinderkaur8437
@jaswinderkaur8437 29 дней назад
ਜ਼ਿਆਦਾ ਤਰ ਕੁੜੀਆਂ ਪੰਜਾਬ ਵਿੱਚ ਰਹਿਣਾ ਨਹੀਂ ਚਾਹੁੰਦੀਆਂ ਉਹਨਾਂ ਨੂੰ ਲਗਦਾ ਸਾਡੀ ਜ਼ਿੰਦਗੀ ਕਨੇਡਾ ਵਿੱਚ ਵਧੀਆ ਹੁਣ ਵਧੀਆ ਘਰ ਦੇ ਲੜਕਿਆਂ ਰਿਸ਼ਤੇ ਨਹੀਂ ਮਿਲਦੇ
@dharmindersarpanch4184
@dharmindersarpanch4184 Месяц назад
ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਨਹੀਂ ਕਰੋੜਾਂ ਵਾਰ ਧੰਨਵਾਦ ਕਿ ਸਾਨੂੰ ਨਰਕਾਂ ਜਾਂ ਮਿੱਠੀ ਜੇਲ ਤੋਂ ਬਚਾ ਕੇ ਰੱਖਿਆ ਤੇ ਪੰਜਾਬ ਵਿਚ ਹੀ ਸਾਨੂੰ ਵਧੀਆ ਪ੍ਰਸਾਦਾ ਤੇ ਸਵਰ ਸੰਤੋਖ ਦੀ ਜ਼ਿੰਦਗੀ ਦਿੱਤੀ ਹੋਈ ਏ। ਬਚ ਜਾਉ ਲੋਕੋ ਕੁੱਝ ਨਹੀਂ ਨਾਲ ਜਾਣਾ ਛੋਟੀ ਜਹੀ ਜ਼ਿੰਦਗੀ ਏ। ਇਸ ਨੂੰ ਵਧੀਆ ਢੰਗ ਨਾਲ ਤੇ ਸਵਰ ਸੰਤੋਖ ਬਤੀਤ ਕਰੋ। ਬਹੁਤ ਵੱਡੀਆਂ ਖਵਾਹਿਸ਼ਾਂ ਨਾ ਰੱਖੋ। ਛਕਣੇ ਤਾਂ ਦੋ ਪਰਸ਼ਾਦੇ ਹੀ ਨੇ ਨੋਟ ਖਾ ਕੇ ਜਾਂ ਵੱਡੀਆਂ ਗੱਡੀਆਂ ਵੱਡੀਆਂ ਕੋਠੀਆਂ ਸਵਰ ਨਹੀਂ ਆਉਣਾਂ
@user-fo5zh1wo4m
@user-fo5zh1wo4m 26 дней назад
ਬਾਹਰ ਲੇ ਦੇਸ਼ਾਂ ਨੂੰ ਭੱਜਦੇ ਨੇ ਜਿੰਨਾ 25-25 ਲੱਖ ਰੁਪਏ ਲਾ ਕੇ ਬਿਹਾਰੀ ਬਿਹਾਰ ਛੱਡ ਕੇ ਇਧਰ ਆ ਕੇ ਕੰਮ ਕਰਦਾ ਹ ਪੰਜਾਬੀ ਬਾਹਰਲੇ ਦੇਸ਼ ਜਾ ਕੇ ਬਿਹਾਰੀ ਬਣੀ ਜਾ ਰਿਹਾ ਹੈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਖਿਆ ਹੋਇਆ ਬਚਨ ਹੈ ਇਹ ਕਦੇ ਕਿਸੇ ਦੇ ਗੁਲਾਮ ਨਾ ਬਣੋ ਸਦਾ ਇੱਕ ਜੁੱਟ ਹੋ ਕੇ ਰਹੋ ਜਦ ਪੰਜਾਬ ਇੱਕ ਹੋ ਗਿਆ ਗੌਰਮਿੰਟਾਂ ਤੱਕ ਕੀ ਸਾਰੇ ਦੇਸ਼ ਇਹਨਾਂ ਦੇ ਮੂਹਰੇ ਭੱਜੇ ਫਿਰਨਗੇ😢 ਗੁਰੂ ਪਿਤਾ ਦੇ ਸਿੰਘ ਸਜੋ ਕਮਾਈ ਪੰਜਾਬ ਵਿੱਚ ਹੀ ਰਹਿ ਕੇ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ
@darshansidhu5114
@darshansidhu5114 2 дня назад
❤❤❤
@officialkaramiqbal
@officialkaramiqbal Месяц назад
ਪੰਜਾਬੀ ਲੋਕ ਲੱਗਦਾ ਮੈਂਟਲ ਹਨ, ਇਹ ਹੁਣ ਕਨੈਡਾ ਜਾਣ ਨੂੰ ਹੀ ਸਫ਼ਲਤਾ ਮੰਨਦੇ ਹਨ।
@The_solo_man_.....225
@The_solo_man_.....225 Месяц назад
😂😂😂😂😂😂
@kuldipgill9299
@kuldipgill9299 Месяц назад
ਆਪਾਂ ਨੂੰ ਕਿਹੜਾ ਕੇਨੈਡਾ ਵਾਲੇ ਸੱਦਾ ਪੱਤਰ ਭੇਜਦੇ ਹਨ ਜੀ।
@Dolly_atwal
@Dolly_atwal Месяц назад
Sahi keha, canada aana inha lyi ik achievement hai, ki jeda canada aa gya usne pta ni keda khajana ikatha kr lya, ohna e ni pta ithe wad janto jehat krni paindi aa. Kyi bar rishta wgaira hunda kudi mure to pdi likhi wad hundi e te , jdo munde bare puchhya janda ta mure to e jawab milda, munda ta canada ch kam krda, hun canada ch o chahe dihari e kr rea howe, phr idda show krde ne jiwe koi waddi position te aa, loka di mentality inni ku madi halat ch e , aj de time vich v, sub kuch jande hoye v, phr v bacheya nu bhej rhe ne, te ohna bachya nu nikki v knowledge ni aase passe de, uffff bhot okha hai
@The_solo_man_.....225
@The_solo_man_.....225 Месяц назад
@@Dolly_atwal but tusi ta aap Canada ch ho 🤣
@Dolly_atwal
@Dolly_atwal Месяц назад
@@The_solo_man_.....225 ta ithe aa k hi pta lgda hai bire. Koi kinna v smjayi jawe. Udo kuch smj ni aanda jdo canada da bhoot swar howe. Nale jede circumstances de under aayi c o different ne, pr phr bhi jeda ik war aa janda phr life same hi hai "struggle".
@rajsidhu041
@rajsidhu041 28 дней назад
ਭੈਣ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ
@sukhpalshergill6236
@sukhpalshergill6236 Месяц назад
ਬਿਲਕੁੱਲ ਸਚ ਗਲ ਹੈ ਖਬਰ ਬੱਚਿਆ ਦੀ ਜ਼ਿੰਦਗੀ ਬਰਬਾਦ ਨਰਕ ਬੱਚਿਆ ਦਾ ਫਰੀ ਆਟਾ ਦਾਲਾਂ ਲੈਣ ਲਈ ਤਰਲੇ ਮਾਰ ਰਹੇ ਹਨ ਲਾਈਨਾਂ ਲੱਗੀਆ ਵੇਖ ਰਹੇ ਹਾਂ ਕੰਮ ਵੀ ਲੇਵਰ ਮਜਦੂਰੀ ਐ
@Jatt.91
@Jatt.91 Месяц назад
ਪਰਵਾਸ ਕੋਈ ਮਾਣ ਵਾਲੀ ਗੱਲ ਨਹੀਂ , ਬਲਕਿ ਥੋੜ ਤੇ ਮਜ਼ਬੂਰੀ ਵਿਚੋਂ ਉਪਜੀ ਦੁਖਦ ਤ੍ਰਾਸਦੀ ਹੈ । ਕਮੈਂਟਸ ਵਿਚ ਕੁਝ ਬੇਫਕੂਫ਼ ਲੋਕ ਪਰਵਾਸ ਨੂੰ ਗਲੋਰੀਫ਼ਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ , ਬਲਕਿ ਇਹ ਮਾਤਮ ਮਨਾਉਣ ਵਾਲੀ ਗੱਲ ਹੈ । ਕੁਝ ਅਕਿਰਤਘਣ ਲੋਕ ਵਿਦੇਸ਼ੀ ਨਾਗਰਿਕਤਾ ਮਿਲਣ ਤੇ ਜਸ਼ਨ ਮਨਾਉਂਦੇ ਹਨ , ਪਰ ਇਹ ਪੰਜਾਬ ਪ੍ਰਤੀ ਬੇਦਾਵਾ ਹੈ ।
@HarjinderSINGH-gh6hr
@HarjinderSINGH-gh6hr Месяц назад
ਬਿਲਕੁਲ! ਇਹ ਭੇਡ ਬਿਰਤੀ ਦੇ ਲੋਕ ਹੁੰਦੇ ਆ!
@gurcharanbrar3029
@gurcharanbrar3029 22 дня назад
ਪੰਜਾਬੀ ਭੇਡਾਂ ਵਰਗੇ ਹਨ
@punjabicalligraphyclassesm7692
@punjabicalligraphyclassesm7692 28 дней назад
ਇੰਡੀਆ ਚ ਰੁਜ਼ਗਾਰ ਹੋਵੇ, ਤਾਂ ਕੀ ਲੋੜ ਏ ਬਾਹਰ ਜਾਣ ਦੀ।,,,, ਕਿਰਤ ਨੂੰ ਕਿਰਤ ,ਛੋਟਾ ਕੰਮ ਕਰਨਾ ਬੇਇਜ਼ਤੀ ਮੰਨਿਆ ਜਾਂਦਾ ਹੈ
@manirajput8781
@manirajput8781 Месяц назад
ਇਹ ਗੱਲਾਂ ਸੱਚ ਨੇ ਕੈਨੇਡਾ ਵਿੱਚ ਇੱਕ ਰੂਮ ਵਿੱਚ 5 ਮੁੰਡੇ 2 ਕੁੜੀਆਂ ਏਦਾਂ ਰੇਂਦੇ ਇਕੱਠੇ ਸੌਂਦੇ ਆ। ਇੱਜਤਾਂ ਵੇਚ ਦਿੱਤੀਆਂ ਲੋਕਾਂ ਨੇ ਕੰਮ ਹੁਣ ਨਹੀਂ ਰਿਹਾ ਧੱਕੇ ਆ
@kuldipgill9299
@kuldipgill9299 Месяц назад
ਜੇਕਰ ਆਪਣੇ ਧੀਆਂ ਪੁੱਤਰਾਂ ਵਾਸਤੇ ਆਪਾਂ ਖ਼ਰਚ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਨਾ ਭੇਜੀਏ
@TourismPromoterMrSinghIndia
@TourismPromoterMrSinghIndia Месяц назад
ਭਾਈ ਗੱਪ ਜਾਦੀ ਵੱਡੀ ਛੱਡ ਦਿੱਤੀ ਮੈਂ ਕਨੇਡਾ ਚ ਹੀ ਆਂ ਮੈਂਨੂੰ ਤਾਂ ਇੱਦਾਂ ਦਾ ਕੋਈ ਸਿਸਟਮ ਦਿਖਿਆ ਨਹੀਂ ਮੁੰਡੇ ਵੱਖਰੇ ਕੁੜੀਆਂ ਵੱਖਰੀਆਂ ਰਹਿੰਦੀਆਂ
@worldpeacelover5417
@worldpeacelover5417 Месяц назад
@@TourismPromoterMrSinghIndia Bass kuchch na kuch likhna ee hunda.
@Jatt.91
@Jatt.91 Месяц назад
​@@worldpeacelover5417ਵੀਰੇ ਇਹ ਸੱਜਣ ਟਰੈਵਲ ਏਜੰਟ ਹੈ , ਝੂਠ ਲਿਖਣਾ ਇਹਨਾ ਦੀ ਮਜ਼ਬੂਰੀ ਹੈ ।
@farmlife3304
@farmlife3304 Месяц назад
​@@TourismPromoterMrSinghIndia😂ਅੱਛਾ ਜੀ 🙏👏👏👏👏👏
@rachsaysvainday9872
@rachsaysvainday9872 Месяц назад
ਵਧੀਆ ਜਾਣਕਾਰੀ ਹੈ । ਜਸਵੀਰ ਕੌਰ NZ
@parmindersingh2081
@parmindersingh2081 Месяц назад
ਆਪਣੇ ਲੋਕਾਂ ਵਿੱਚ ਇੱਕ ਬਹੁਤ ਵੱਡੀ ਕਮਜ਼ੋਰੀ ਹੈ ਕਿ ਅਸੀਂ ਲੋਕ ਹਰ ਕੰਮ ਵਿੱਚ ਭੇੜ ਚਾਲ ਸਿਧਾਂਤ ਵਰਤਦੇ ਹਾਂ ਉਹ ਭਾਵੇਂ ਫੌਰਨ ਜਾਣ ਲਈ ਹੋਵੇ ਭਾਵੇਂ ਕਿਸੇ ਲੀਡਰ, ਬਾਬੇ ਦੇ ਪਿੱਛੇ ਲੱਗਣ ਦੀ ਗੱਲ ਹੋਵੇ ਜਾਂ ਆਪਣੇ ਕੋਈ ਘਰੇਲੂ ਕੰਮ ਕਾਰ ਦੀ ਗੱਲ ਹੋਵੇ ਆਪਾਂ ਹਰ ਕੰਮ ਵਿੱਚ ਬਗੈਰ ਸੋਚੇ ਭੇਡ ਚਾਲ ਤੁਰ ਪੈਂਦੇ ਹਾਂ ਬਾਅਦ ਵਿੱਚ ਭੱਤਾ ਭਣਾ ਕੇ ਸਮਝਣ ਦਾ ਕੀ ਫਾਇਦਾ ਹੈਂ ਜੀ
@gurmailsinghnijjar5970
@gurmailsinghnijjar5970 Месяц назад
ਮਾਂ ਬਾਪ ਦੀ ਗਲਤੀ ਨਹੀਂ ਹੈ। ਨਿਆਂਣੇ ਪੰਜਾਬ ਵਿੱਚ ਤਾਂ ਕੰਪਿਊਟਰ ਤੇ ਫਿਲਮਾਂ ਰਾਤ ਦਿੰਨ ਦੇਖਦੇ ਹਨ ਤੇ ਮੋਬਾਈਲ ਚਲਾਉਂਦੇ ਰਹਿੰਦੇ ਹਨ। ਤੇ ਕਹਿੰਦੇ ਹਨ ਕਿ ਆਸੀਂ ਬਾਹਰ ਜਾ ਕੇ ਹੀ ਕੰਮ ਕਰਨਾਂ ਹੈ ਜੇ ਕੁੱਝ ਕਹੋ ਤਾਂ ਕਹਿੰਦੇ ਹਨ ਕਿ ਮੈਂ ਮਰਜਾਂਣਾਂ ਹੈ। ਫਿਰ ਮਾਂ ਬਾਪ ਕੀ ਕਰਨ
@jaswinderpal9754
@jaswinderpal9754 Месяц назад
ਬਿਲਕੁੱਲ ਸਹੀ
@preetkaur9896
@preetkaur9896 Месяц назад
ਭੈਣਜੀ ਸਚਾਈ ਤੇ ਧੰਨਵਾਦ ਜੀ
@JS029
@JS029 23 дня назад
ਬਿਲਕੁਲ ਅਸਲੀਅਤ ਬਿਆਨ ਕੀਤਾ ਗਿਆ ਹੈ।
@sarbjeetkaur2816
@sarbjeetkaur2816 Месяц назад
ਬਹੁਤ ਵਧੀਆ message... 👍
@Jatt.91
@Jatt.91 Месяц назад
ਬੀਬਾ ਜੀ ਸੱਚ ਦੱਸ ਰਹੇ ਹਨ , ਵੈਨਕੂਵਰ ਵੱਲ pregnancy ਅਤੇ ਡਿਲੀਵਰੀ ਦੀ ਗੱਲ ਕਰ ਰਹੇ ਹਨ । ਛੋਟੀ ਉਮਰ ਦੀਆਂ ਕੁੜੀਆਂ ਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਕੈਨੇਡਾ ਵਿਚ । ਦੇਖੋ ਕਿੰਨੀ ਬੇਸ਼ਰਮੀ ਦੀ ਗੱਲ ਹੈ ਅਣਵਿਆਹੀ ਕੁੜੀ ਪ੍ਰੈਗਨੈਂਟ ਹੋ ਗਈ । ਪੈਸੇ ਦੀ ਕਮੀ ਕਰਕੇ ਘਰ ਵਿੱਚ ਹੀ delivery ਕਰਨ ਦੀ ਕੋਸ਼ਿਸ਼ ਦੌਰਾਨ ਬੱਚੇ ਤੇ ਮਾ ਦੀ ਮੌਤ ਹੋ ਗਈ ਤੇ ਮਦਦ ਕਰਨ ਵਾਲੀਆਂ ਕੁੜੀਆਂ ਨੂੰ ਸਜ਼ਾ ਹੋ ਗਈ । ਕੀ ਇਹੋ ਜਿਹਾ ਸੱਚ ਲੋਕਾਂ ਸਾਹਮਣੇ ਨਹੀਂ ਆਉਣਾ ਚਾਹੀਦਾ ?
@hardeepsinghcheema429
@hardeepsinghcheema429 Месяц назад
ਛੋਟੀ ਭੈਣ ਨੇ ਨਾਮਧਾਰੀ ਮੁੰਡੇ ਦੀ ਗੱਲ ਦੱਸੀ ਬਿੱਲਕੁਲ ਸਹੀ ਹੋਵੇਗੀ l ਅਸੀਂ ਨਾਮਧਾਰੀ ਭੁੱਖੇ ਚਾਹੇ ਮਰ ਜਾਈਏ ਪਰ ਮਾਸ ਨੂੰ ਹੱਥ ਨਹੀਂ ਲਗਾਉਂਦੇ I
@user-bk3nr7fd3v
@user-bk3nr7fd3v Месяц назад
Paap pun De chakkar Pakar Sant mauja kar de
@kuldipgill9299
@kuldipgill9299 Месяц назад
ਵੀਰ ਜੀ ਜੇ ਅਜਿਹਾ ਵਿਸ਼ਵਾਸ ਹੋਵੇ ਤਾਂ ਬਾਹਰ ਨਾ ਭੇਜੋ। ਜਾਂ ਬੱਚੇ ਨੂੰ ਇਮਦਾਦ ਦਿਉ ਪੈਸੇ ਧੇਲੇ ਦੀ।
@user-jp9jb3gw5h
@user-jp9jb3gw5h Месяц назад
Namdhari tq pakhandi ne guru ghr de shreek
@ranasidhu3219
@ranasidhu3219 Месяц назад
Fir apne bachche bhar na bajo kyu othe ta ah sab aam h...
@pargatbhutwadhiajimerapind7353
@pargatbhutwadhiajimerapind7353 Месяц назад
ਬਹੁਤ ਵਧੀਆ ਜਾਣਕਾਰੀ ਹੈ ਜੀ ਭੈਣ ਮੇਰੀਏ ਸਮਝਣਾ ਚਾਹੀਦਾ ਸਾਡੇ ਪੰਜਾਬੀਆਂ ਨੂੰ
@nandsingh7771
@nandsingh7771 Месяц назад
ਇਹ ਪੰਜਾਬ ਤੋਂ ਕੇਨੈਡਾ ਵਿੱਚ ਮਾਈਗ੍ਰੇਸ਼ਨ ਭੇਡਚਾਲ ਦੀ ਤਰ੍ਹਾਂ ਹੈ। ਪਿਛਲੇ ਦੋ ਸਾਲਾਂ ਵਿਚ ਕੈਨੇਡਾ ਵਿੱਚ ਮਹੰਗਾਈ ਦਰ ਲਗਭਗ ਦੁਗਣੀ ਹੋ ਗਈ ਹੈ।ਇਕ ਕਮਰੇ ਲਈ ਦੋ ਸਾਲ ਪਹਿਲਾਂ ੪੦੦ ਡਾਲਰ ਕਿਰਾਇਆ ਦੇਣਾ ਪੈਂਦਾ ਸੀ ਅਜ ਉਥੇ ੯੦੦ ਡਾਲਰ ਦੇਣ ਪੈਂਦੇ ਹਨ। ਤਰੱਕੀ ਯਾਫ਼ਤਾ ਮੁਲਕ ਵਿਚ ਡਾਕਟਰਾਂ ਦੀ ਘਾਟ ਤੋ ਸਮਝ ਆਉਂਦੀ ਹੈ ਕਿ ਜ਼ਰੂਰੀ ਸੇਵਾਵਾਂ ਦੀ ਉਥੇ ਕਿਤਨੀ ਬਦ ਇੰਤਜਾਮੀ ਹੈ।ਸਭ ਤੋ ਵੱਡੀ ਗੱਲ ਤਾਂ ਇਹ ਕਿ ਮਾਂ ਪਿਓ ਅਤੇ ਬਚਿਆ ਦਾ ਆਪਸੀ ਪਿਆਰ ਗੰਵਾ ਬੈਠਦੇ ਹਾਂ ਕਿਉਂਕਿ ਬਿਜੀ਼ ਲਾਇਫ ਵਿੱਚ ਉਹਨਾਂ ਨੂੰ ਇਸ ਟਾਇਮ ਨਹੀਂ ਦੇ ਸਕਦੇ। ਅਸੀਂ ਆਪਣੀ ਕਲਚਰ ਤੋ ਪੂਰੀ ਤਰ੍ਹਾਂ ਵਾਂਝਿਆਂ ਰਹਿ ਜਾਂਦੇ ਹਾਂ।ਸਾਰੀ ਉਮਰ ਆਪਣੇ ਮਕਾਨ ਬਣਾਉਣ ਤੇ ਲਾ ਦਿੰਦੇ ਹਾਂ। ਇਸ ਹਾਲਤ ਵਿੱਚ ਤਾਂ ਗੁਰੂ ਸਾਹਿਬ ਹੀ ਕਿਰਪਾ ਕਰਨ ਤਾਂਕਿ ਪੰਜਾਬ ਵਿੱਚ ਇਹੋ ਜਿਹਾ ਰਨਜੀਤ ਸਿੰਘ ਜੀ ਆਵੇ ਜਿਹੜਾ ਸਾਨੂੰ ਇਮਾਨਦਾਰੀ ਅਤੇ ਅਨੁਸ਼ਾਸਨ ਵਿਚ ਰੱਖਣ। ਧੰਨਵਾਦ।
@harpalsuman5157
@harpalsuman5157 Месяц назад
We r from Germany 🇩🇪 we r 💯% agree and true👍 very good stay blessed sister
@mansimratkalsi5400
@mansimratkalsi5400 27 дней назад
ਬਹੁਤ ਵਧੀਆ ਉਪਰਾਲਾ ਸਾਨੂੰ ਸਮਝਣ ਦੀ ਲੋੜ ਹੈ
@ssingh2503
@ssingh2503 23 дня назад
ਬਹੁਤ ਵਧੀਆ , ਬਿਲਕੁਲ ਅਟੱਲ ਸਚਾਈ।
@NathasinghDeol
@NathasinghDeol 29 дней назад
ਭੈਣ ਨੇ ਪੂਰੀ ਕੋਸ਼ਿਸ ਕੀਤੀ ਪਰ ਸਮਝਦਾ ਕੋਈ ਨੌਜਵਾਨ ਨਹੀ ਬਸ ਕੈਨੇਡਾ ਕੈਨੇਡਾ ਸੋਚ ਨੂ ਬਦਲਣ ਦੀ ਲੋੜ ਹੈ
@harbhajansinghdua7281
@harbhajansinghdua7281 Месяц назад
ਕੁੜੀ ਹੱਡਬੀਤੀਆਂ ਦਸ ਰਹੀਂ ਆ, ਬੈਂਕਾਂ ਚ ਬਿਹਾਰੀ ਹਨ,ਫੂਡ, ਸਬਜ਼ੀ ਰੇੜੀਆਂ,ਪੇਂਟਰ,ਸਾਰੇ ਕੰਮ ਪ੍ਰਵਾਸੀ ਮਜ਼ਦੂਰਾਂ ਕਰ ਰਹੇ ਹਨ, ਮੈਂ ਇੱਕ ਸੱਜਣ ਬਾਰੇ ਦੱਸ ਕੇ ਚਾਨਣਾਂ ਪਾਉਣਾ ਉਹ ਮਾਂ ਦੇ ਫੁੱਲ ਨੇੜੇ ਵੱਗਦੇ ਪਾਣੀ ਚ ਪਾ ਕੇ,ਦੂਰ ਜਾਕੇ ਖਰਾਬ ਕੀਤੇ ਜਾਣ ਵਾਲੇ ਪੈਸੇ ਨਾਲ ਸਬਜ਼ੀ ਵੇਚਣ ਦਾ ਕੰਮ ਕਰ ਕੇ ਕਮਾਏ ਪੈਸੇ ਨਾਲ ਭੋਗ ਪਾਇਆ, ਪਾਠੀਆਂ ਨੂੰ ਦੇ ਕੇ, ਖਹਿੜਾਂ ਚੜਾਈਆਂ ਤੇ ਪਿੰਡ ਤੋਂ ਦੂਰ ਸਬਜ਼ੀ ਦੇ ਕੰਮ ਨੂੰ ਪੱਕੇ ਤੌਰ ਤੇ ਅਪਣਾਂ ਚੰਗਾ ਗੁਜ਼ਾਰਾ ਕਰ ਰਿਹਾ ਹੈ, ਜਦੋਂ ਪਿੰਡ ਬਾਰੇ ਪੁੱਛਿਆ ਗਿਆ ਤਾਂ ਦੱਸਿਆ ਪਿੰਡ ਦੇ ਲੋਕਾਂ ਨੇ ਗ਼ਰੀਬੀ ਦਾ ਮਜ਼ਾ ਲਿਆ, ਮਦੱਦ ਨਹੀਂ ਕੀਤੀ, ਇਹ ਵਜ਼ਾ ਵੀ ਅਮੀਰ ਬਣਨ ਦੀ ਲਾਲਸਾ ਵਿਦੇਸ਼ ਜਾਣ ਲਈ ਮਜਬੂਰ ਕਰਦੀ ਹੈ
@user67125
@user67125 21 день назад
Ryt harbhajan singh dua ji
@surinderpalsingh9590
@surinderpalsingh9590 29 дней назад
ਮੈ ਇੱਕ ਇੰਡਸਟਰੀ ਵਿੱਚ ਕੰਮ ਕਰਦਾ ਇਥੇ ਕਚੇ ਬੰਦੇ ਨੂੰ 8500ਰੁਪਏ ਮਿਲਦੇ ਆ ਅਰ ਵਰਕ ਲੋਡ ਬਹੁਤ ਜਿਆਦਾ
@user-tj2ik3sw4n
@user-tj2ik3sw4n Месяц назад
ਭੈਣ ਜੀ ਚੜਦੀਕਲਾ ਚ ਰਹੋਂ ਹਮੇਸ਼ਾ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਆਪ ਸਭ ਨੂੰ ਜੀ।
@TourismPromoterMrSinghIndia
@TourismPromoterMrSinghIndia Месяц назад
ਸਹੀ ਗੱਲ ਆ ਪਹਿਲਾਂ ਕੋਈ ਮੰਨਦਾ ਨਹੀਂ ਬਾਅਦ ਚ ਸਾਰੇ ਲੋਂਦੇ ਨੇ 😂😂😂
@apnapunjab2023
@apnapunjab2023 Месяц назад
ਅੱਜਕਲ ਆਪਣੇ ਬੱਚਿਆਂ ਨੂੰ ਵੀ ਬਹੁਤ ਕਾਲੀ ਪਈ ਹੈ ਕਨੇਡਾ ਜਾਣਾ ਕਨੇਡਾ ਜਾਣਾ❤ ਕੰਮ ਕਰਨ ਵਾਲਿਆਂ ਲਈ ਤੇ ਆਪਣਾ ਪੰਜਾਬ ਹੀ ਕਨੇਡਾ ਹੈ❤
@PremSingh-tv5uq
@PremSingh-tv5uq 26 дней назад
ਬਹੁਤ ਵਧੀਆ ਜਾਣਕਾਰੀ ਦਿੱਤੀ ਬੱਚੇ । ਪਰ ਪੰਜਾਬ ਵਿੱਚ ਭੇਡ ਚਾਲ ਪੈ ਗਈ ਇਹ ਬਹੁਤ ਔਖੀ ਰੁਕਨੀ ਆ
@MerapunjabPB03
@MerapunjabPB03 Месяц назад
ਮੈਡਮ ਜੀ ਕੁੜੀ ਦੇ ਪਰਗੈਨਟ ਬਾਰੇ ਸੱਚ ਬੋਲ ਰਹੇ ਹਨ ਮੈਡਮ ਜੀ ਬਿਲਕੁਲ ਸੱਚ ਬੋਲ ਰਹੇ ਹਨ ਕੋਟਿ ਕੋਟਿ ਪ੍ਰਣਾਮ ਹੈ
@hubbychauhan
@hubbychauhan 28 дней назад
Thank U brother
@hp-gg4wg
@hp-gg4wg Месяц назад
100% true. All Indian parents who are thinking of sending children to Canada should thank this wonderful lady to share this truthful and valuable information.
@Kiranpal-Singh
@Kiranpal-Singh Месяц назад
But she is telling half truth, giving wrong information too.
@Jatt.91
@Jatt.91 Месяц назад
People in Punjab are gaining awareness via various internet sources . Outward migration has come to halt in recent times . Instead the reverse migration as a movement is gaining traction , lots of good people are returning back to punjab .
@MerapunjabPB03
@MerapunjabPB03 Месяц назад
ਮੇਰਾ ਸੋਹਣਾ ਪੰਜਾਬ ਸੋਨੇ ਦੀ ਚਿੜੀ ਹੈ ਇਸ ਸੋਨੇ ਦੀ ਚਿੜੀ ਛੱਡ ਕੇ ਅੰਗਰੇਜ਼ਾਂ ਦੀ ਗੁਲਾਮੀ ਕਰ ਰਹੇ ਹਨ ਪੰਜਾਬ ਦੇ ਬੱਚੇ
@pek1240
@pek1240 Месяц назад
baki sarian gallan sahi hon gian bai g tuhadian par ghulami wali ethe koi gal nahi mainu 30 sal ho gaye par ghulami shaid tuhanu pata nahi par ethe brabar de haq ne jan daso fer ghulami khedi gal di aa sare gore kale brown ikko tha iko rate te kam karde hunde ne koi fark nahi baki apna mulak apna he hunda os vich koi shaq nahi
@inderbirsingh2796
@inderbirsingh2796 Месяц назад
@@pek1240 we are talking about paise di gulaami...morgage and instalments di gulaami sir ji
@Jatt.91
@Jatt.91 Месяц назад
​@@pek1240ਕਾਰਪੋਰੇਟ ਦਾ ਸੱਭ ਤੋਂ ਵੱਡਾ ਹਥਿਆਰ ਕਰਜ਼ਾ ਹੈ । ਬੈਂਕਾਂ ਰਾਹੀਂ ਕਰਜ਼ੇ ਦਾ ਚੋਗਾ ਸਿੱਟਦੇ ਹਨ , ਆਪਣੇ ਪੰਜਾਬੀ ਕਰਜ਼ੇ ਨੂੰ ਐਵੇਂ ਪੈਂਦੇ ਆ ਜਿਵੇਂ ਮੁਰਗੀ ਸੀਂਡ ਨੂੰ । 12-12 ਘੰਟੇ ਕੰਮ ਕਰ ਕੇ ਵੀ ਕਰਜ਼ਾ ਨਹੀਂ ਲਹਿੰਦਾ । ਵਿਦੇਸ਼ੀ ਪੰਜਾਬੀ ਸਾਰਾ ਕੁਝ ਕਰਜ਼ੇ ਤੇ ਖ਼ਰੀਦਦੇ ਹਨ , ਘਰ, ਕਾਰ, ਕਾਰੋਬਾਰ , ਆਈਫੋਨ , ਫਰਨੀਚਰ , ਸਾਰਾ ਕੁਝ ਬੈਂਕਾਂ ਕੋਲ ਗਿਰਵੀ ਪਿਆ । ਇਹ ਨਵੇਂ ਜਮਾਨੇ ਦੀ ਗੁਲਾਮੀ ਹੈ । ਪੰਜਾਬ ਵਿੱਚ ਥੋੜੇ ਕਰਦੇ ਆ ਤੇ ਵਿਦੇਸ਼ਾਂ ਵਿੱਚ ਲੱਗਭੱਗ ਸਾਰੇ ਲੋਕ ਗੁਲਾਮ ਹਨ ।
@Jatt.91
@Jatt.91 Месяц назад
​@@pek1240ਜੇ NRIs ਆਰਥਿਕ ਗੁਲਾਮ ਨਹੀਂ ਤਾਂ ਕਿਉ ਹਰੇਕ ਛੋਟੀ-ਵੱਡੀ ਚੀਜ਼ ਕਰਜ਼ੇ ਤੇ ਖ਼ਰੀਦਦੇ ਹਨ । ਲੋਕਾਂ ਦੀ ਬੈਂਕ ਸਟੇਟਮੈਂਟਾਂ ਦੇਖੋ ਜਾਂ ਡਾਟਾ analyse ਕਰੋ, ਤੁਹਾਨੂੰ ਪਤਾ ਲਗ ਜਾਊ ਗੁਲਾਮੀ ਕਿ ਹੁੰਦੀ ਹੈ । ਧੰਨਵਾਦ।
@romysandhusandhu3359
@romysandhusandhu3359 Месяц назад
ਕਨੇਡਾ ਹੁਣ,,,, ਬਿਹਾਰ ਤੋਂ ਵੀ ਮਾੜਾ ਹੋ ਚੁੱਕਾ ਹੈ ਜੀ,,,
@raghbirsingh6076
@raghbirsingh6076 Месяц назад
ਬਿਲਕੁਲ ਸਚੀਆ ਗੱਲਾਂ ਭੈਣ ਦੀਆ
@sukhwindersidhu9105
@sukhwindersidhu9105 Месяц назад
ਬੀਬਾ ਜੀ ਪਹਿਲੀ ਗੱਲ ਜੇਕਰ ਤੁਹਾਡੇ ਕੋਲ ਪੈਸੇ ਗੁਜਾਰੇ ਜੋਗੇ ਹੋ ਗਏ ਹਨ ਤਾਂ ਤੁਸੀਂ ਪੰਜਾਬ ਵਾਪਸ ਆ ਜਾਉ ਅਤੇ ਇਥੇ ਐਸ਼ ਪ੍ਰਸਤੀ ਜਿੰਦਗੀ ਜੀਉ। ਬੀਬਾ ਜੀ ਬੱਸ ਦੋ ਤਿੰਨ ਸਾਲ ਦੀ ਖੇਡ ਹੈ ਪੰਜਾਬ ਦੀ ਉਸ ਤੋਂ ਬਾਅਦ ਪੰਜਾਬ ਇਹੋ ਜਿਹੀ ਤਰੱਕੀਆਂ ਦੀਆਂ ਬੁਲੰਦੀਆਂ ਉਪਰ ਪਹੁੰਚੇਗਾ ਜਿਵੇਂ ਕਿਸੇ ਸਮੇ ਸੋਨਾ 5 ਜਾ6 ਹਜ਼ਾਰ ਰੁਪਏ ਉਪਰ ਕਾਫੀ ਸਮਾਂ ਰੁਕਿਆ ਰਿਹਾ ਸੀ ਪਰ ਅੱਜ 70 ਹਜ਼ਾਰ ਤੋਂ ਉੱਪਰ ਲੰਘ ਗਿਆ ਹੈ। ਵੀਰ ਜੀ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਨਜ਼ਰਾਂ ਇਸ ਕਰਕੇ ਹਨ ਕਿ ਪੰਜਾਬ ਵਿੱਚ ਜ਼ਮੀਨ ਜਾਇਦਾਦ ਦਾ ਰੇਟ ਜਲਦੀ ਵਧਣਗੇ ਪਰ ਇਹ ਨਹੀਂ ਅਸੀਂ ਜ਼ਮੀਨਾਂ ਵੇਚਾਗੇ ਹਾਂ ਕੁੱਝ ਕਿਸਾਨਾਂ ਨੂੰ ਕੁੱਝ ਜ਼ਮੀਨਾ ਮਜਬੂਰੀ ਵੱਸ ਵੇਖਣੀਆਂ ਪੈ ਸਕਦੀਆਂ ਉਨ੍ਹਾਂ ਉਪਰ ਕਾਰਪੋਰੇਟ ਘਰਾਣਿਆਂ ਆਪਣੀਆਂ ਫੈਕਟਰੀਆਂ ਇੰਡਸਟਰੀ ਲਗਾਉਣਗੇ ਜੋ ਸਾਡੀਆਂ ਫਸਲਾਂ ਜਾ ਸਬਜ਼ੀਆਂ,ਫਲ ਫਰੂਟ ਮਹਿੰਗੇ ਭਾਅ ਖਰੀਦਣਗੇ। ਵੀਰ ਜੀ ਪਿੱਛਲੇ ਸਾਲ ਇੱਕ ਪਾਸੇ ਤਾਂ ਕੇਂਦਰ ਅਤੇ ਪੰਜਾਬ ਸਰਕਾਰ ਜਾਂ ਖੇਤੀਬਾੜੀ ਯੂਨੀਵਰਸਿਟੀ ਜਾਂ ਬੁੱਧੀਜੀਵੀ ਕਹਿ ਰਹੇ ਹਨ ਪੰਜਾਬ ਵਿੱਚ ਝੋਨਾ ਨਾ ਲਗਾਉ ਪੰਜਾਬ ਵਿੱਚ ਪਾਣੀ ਘੱਟ ਰਿਹਾ ਹੈ ਪਰ ਦੂਸਰੇ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਪਤਾ ਨਹੀਂ ਨਵੇ ਝੋਨਾ ਛੜਨ ਵਾਲੇ ਸੈਲਰ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਸ ਉਪਰ ਬਹੁਤ ਜ਼ਿਆਦਾ ਸਬਸਿਡੀ ਦਿੱਤੀ ਗਈ ਹੈ ਮੇਰੇ ਲਗੇ ਬੰਨੇ ਜਾਣੀਕਿ 10 ਤੋ ਪੰਦਰਾਂ ਕਿਲੋਮੀਟਰ ਵਿੱਚ ਅੱਠ ਦਸ ਨਵੇਂ ਸ਼ੈਲਰ ਲੱਗ ਗਏ ਹਨ ਅਤੇ ਜਿੱਥੇ ਵੀ ਲੱਗੇ ਉਥੇ ਇਕੱਠੇ 2 ਸ਼ੈਲਰ ਲੱਗੇ ਹਨ। ਮੈਨੂੰ ਹਾਲੇ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਕਿ ਇੰਨੀ ਵੱਡੀ ਗਿਣਤੀ ਵਿੱਚ ਸ਼ੈਲਰ ਕਿਸ ਦੇ ਫਾਇਦੇ ਲਈ ਲਗਾਏ ਗਏ ਹਨ
@superspecialupdates1523
@superspecialupdates1523 27 дней назад
ਮੈਂ ਖੁਦ ਦੋ ਮਹੀਨੇ ਰਹਿ ਕੇ ਗਿਆ, ਕਨੇਡਾ ਕੋਹਲੂ ਦੇ ਬੈਲ ਵਾਲਾ ਕੰਮ ਆ, ਹਰ ਕੋਈ ਸੰਘਰਸ਼ ਹੀ ਕਰ ਰਿਹਾ, ਜੇ ਕਿਸੇ ਕਾਰਨ ਤੁਹਾਨੂੰ ਹਫਤੇ ਵਿੱਚ ਦੋ ਦਿਨ ਕੰਮ ਨਾ ਮਿਲੇ ਤਾਂ, ਗੱਡੀ ਪੱਟੜੀ ਤੋਂ ਉੱਤਰ ਜਾਂਦੀ ਐ। ਜਿਹੜੇ ਕੰਮ ਹਿੰਦੁਸਤਾਨੀ ਆਪਣੇ ਵਤਨ ਵਿੱਚ ਰਹਿ ਕੇ ਨਹੀਂ ਕਰਦੇ, ਸ਼ਰਮ ਮਹਿਸੂਸ ਕਰਦੇ ਹਨ, ਪਰ ਕਨੇਡਾ ਜਾ ਕੰਮ ਦੀ ਕਿਸਮ ਬਾਰੇ ਕੋਈ ਮਤਲਬ ਨਹੀਂ, ਬਸ ਕੰਮ ਤੇ ਸਿਰਫ ਕੰਮ ਹੀ ਚਾਹੀਦਾ। 100 % ਸੱਚੀ ਗੱਲ। ਕੌੜਾ ਸੱਚ। ਮੁੱਕਦੀ ਗੱਲ ਇਹੀਓ ਹੀ ਆ, ਕਵੀਸ਼ਰ ਬਾਬੂ ਰਜਬ ਅਲੀ ਖ਼ਾਨ ਨੇ ਇੱਕ ਛੰਦ ਲਿਖਿਆ, ਗਾਇਆ ਆ ਜਿਸਦੇ ਬੋਲ ਨੇ, ਮੈਂ ਦੇਖੇ ਦੇਸ਼ ਬਥੇਰੇ ਆ, ਪਰ ਕੋਈ ਦੇਸ਼ ਪੰਜਾਬੋਂ ਸੋਹਣਾ ਨਾ
@Kiranpal-Singh
@Kiranpal-Singh Месяц назад
*ਜਿਸ ਕੋਲ ਆਮਦਨ ਦਾ ਜਰੀਆ ਹੈ, ਦੇਸ਼-ਪੰਜਾਬ ਵਿੱਚ ਹੀ ਰਹਿਣਾ ਚਾਹੀਦਾ ਹੈ* 10+2 ਕਰਨ ਵਾਲੇ ਬੱਚਿਆਂ ਦੀ ਉਮਰ ਛੋਟੀ ਹੁੰਦੀ ਹੈ, ਗਰੈਜੂਏਟ ਜਰੂਰ ਹੋਵੇ, ਫਿਰ ਆਓ ਤਾਂ ਬਿਹਤਰ ਹੈ ! ਸਹੀ ਕਿਹਾ, ਕੋਵਿਡ ਤੋਂ ਬਾਅਦ ਮੰਦਾ ਚੱਲ ਰਿਹਾ, ਨੌਕਰੀ ਘੱਟ ਮਿਲਦੀ ਹੈ !
@harbantsingh9817
@harbantsingh9817 Месяц назад
Appreciate it,
@Jatt.91
@Jatt.91 Месяц назад
ਆਮਦਨ ਵਾਲਿਆਂ ਨੂੰ ਤਾਂ ਕੈਨੇਡਾ ਵੀਜ਼ਾ ਦਿੰਦਾ ਤਾਂ ਕਿ ਓਹਨਾ ਦੀ ਲੁੱਟ ਹੋ ਸਕੇ । ਕਿਸੇ ਵੀ ਹਾਲਤ ਵਿੱਚ ਵਿਦੇਸ਼ ਨਹੀਂ ਜਾਣਾ ਚਾਹੀਦਾ । ਤੁਸੀਂ ਵੀ ਅਪਣਾ ਕਰਜ਼ਾ ਮੋੜ ਕੇ ਵਾਪਿਸ ਪਰਤਣ ਦੀ ਤਿਆਰੀ ਕਰੋ ਜੀ ।
@rinkuchauhan02
@rinkuchauhan02 5 дней назад
ਇਹੀ ਇਕ ਸੱਚ ਹੈ ਮੈਡਮ ਜੌ ਆਪਣੇ ਪੰਜਾਬੀਆ ਨੂੰ ਬਹੁਤ ਕੌੜਾ ਲੱਗਣਾ, ਬਹੁਤ ਕੁਝ ਦੱਸ ਦਿੱਤਾ ਤੁਸੀ ਕੈਨੇਡਾ ਦੀ ਲਾਈਫ ਵਾਰੇ ਇਸ ਵੀਡੀਓ ਵਿੱਚ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@singhbalkaran9130
@singhbalkaran9130 Месяц назад
ਤੁਸੀ ਪੰਜਾ,ਕੁ,ਪਰਸੈਟ,ਕੈਨੇਡਾਛਡਕੇ,ਪੰਜਾਬ ਆ,ਜੋ,ਸਈਦ ਪੰਜਾਬ ਦਾ,ਕੋਈ ਭਲਾ,ਹੋਜੇ
@bablugill691
@bablugill691 Месяц назад
ਜਿਹੜਾ ਪੰਜਾਬ ਰਹਿ ਕੇ ਕੰਮ ਨਹੀਂ ਕਰ ਸਕਦਾ । ਓਹ ਫੇਰ ਬਾਰ ਜਾ ਕੇ ਇੱਧਾ ਹੀ ਕਹਿੰਦਾ। ਜਿਹੜਾ ਪੰਜਾਬ ਚ ਭੁੱਖਾ ਉਹ ਬਾਰ ਵੀ ਭੁੱਖਾ।
@ppsingh3876
@ppsingh3876 Месяц назад
ਬੋਤ ਬੋਤ ਧੰਨਵਾਦ ਇਸ ਭੈਣ ਜੀ ਦਾ ਜਿਸ ਨੇ ਸੱਚ ਬੋਲਿਆ ਹੈ ਅਸੀਂ ਵੀ ਅਪਣਾ ਮਨ ਤਬਦੀਲ ਕੀਤਾ ਹੈ ਕੈਨੇਡਾ ਜਾਣ ਦਾ ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ
@HarjinderSINGH-gh6hr
@HarjinderSINGH-gh6hr Месяц назад
ਮੈਂ ਵੀ ਆਪਣੇ ਭਾਣਜਿਆਂ ਨੂੰ ਸਮਝਾਉਣ ਚ ਬੜੀ ਮੁਸ਼ਕਲ ਨਾਲ ਕਾਮਜਾਬ ਹੋਇਆਂ! ਪਰ ਹੋ ਗਿਆ! 👍
@Jatt.91
@Jatt.91 Месяц назад
@@HarjinderSINGH-gh6hr ਮੁਬਾਰਕ ਬਾਈ , ਤੁਸੀਂ ਕੈਨੇਡਾ ਦੇ ਯੱਬ ਤੋਂ ਬੱਚ ਗਏ । ਹੋਰ ਲੋਕਾਂ ਨੂੰ ਵੀ ਸਮਝਾਉਣ ਦਾ ਯਤਨ ਕਰੋ । ਧੰਨਵਾਦ ਜੀ ।
@Manisingh62395
@Manisingh62395 29 дней назад
ਬਹੁਤ ਵਧੀਆ ਸਮਝਾਇਆ ਅਤੇ ਸੱਚ ਦੱਸਿਆ
@balrajsingh8901
@balrajsingh8901 Месяц назад
ਬੱਚੇ, ਬਾਪੂ ਦਾ ਘਰ ਛੱਡ ਕੇ, ਜੇਕਰ ਭਾਰਤ ਦੇ ਕਿਸੇ ਵੀ ਚੰਗੇ ਸ਼ਹਿਰ ਵਿੱਚ ,ਆਪਣਾ ਫਲੈਟ ਜਾਂ ਘਰ ਬਨਾਓਣਾ ਜਾਂ ਖ੍ਰੀਦਣਾ ਹੋਵੋ, ਤਾਂ ਘੱਟੋਂ ਘੱਟ ਕਿਸ਼ਤਾਂ ਲਾਹੁੰਦਿਆਂ ਵੀਹ ਤੋਂ ਤੀਹ ਸਾਲ ਲੱਗ ਜਾਂਦੇ ਹਨ। ਭਾਰਤ ਵਿੱਚ ਕਨੇਡਾ ਦੇ ਮੁਕਾਬਲੇ ਆਮਦਨ ਦੇ ਸਾਧਨ ਬਹੁਤ ਘੱਟ ਹਨ।
@swaransingh1659
@swaransingh1659 Месяц назад
ਵਾਕਿਆ ਹੀ new comers ਵਾਸਤੇ ਕਨੇਡਾ ਦੀ ਜਿ਼ੰਦਗੀ ਬਹੁਤ ਮੁਸ਼ਕਿਲ ਹੈ ਸਟੂਡੈਂਟਸ ਦਾ ਬਹੁਤ ਮਾੜਾ ਹਾਲ ਹੈ ਜਿੰਨਾ ਵੇਖਣ ਵਿੱਚ ਇਹ ਮੁਲਕ ਸੋਹਣਾ ਹੈ ਅਸਲੋੰ ਓਨਾ ਹੀ ਵਿਕਰਤ ਹੈ ।
@AmritpalSingh-cf4iv
@AmritpalSingh-cf4iv Месяц назад
ਜਿਹੜੇ ਬਜੁਰਗ ਬੈਠੇ ਹੁੰਦੇ ਆ ਕਨੇਡਾ ਦੀਆਂ ਸਥਾਂ ਵਿਚ ਉਹ ਮਦਤ ਕਰਦਿੰਦੇ ਆ ਬੰਦੇ ਦੀ ਜਦੋਂ ਮੈਂ ਗਿਆ ਸੀ ਤਾਂ ਮੇਰੀ ਤਾਂ ਮਦਤ ਕੀਤੀ ਸੀ ਮੈਂ ਦੋ ਮਹੀਨੇਂ ਲਾ ਕੇ ਮੁੜ ਆਇਆ ਹੁਣ ਦੋਬਾਰਾ ਨੀਂ ਜਾਂਦਾ ਮੈਂ ਭੁੱਲਕੇ ਵੀ ।
@SurinderSingh-kd1sy
@SurinderSingh-kd1sy 2 дня назад
ਭੈਣ ਜੋ ਤੂੰ ਇਹ ਬਾਹਰ ।ਦਾ ਸੀਸ਼ ਵਖਾਇਆ ਪੰਜਾਬੀ ਨੂੰ ਤੈਨੂੰ ਵਾਹਿਗੁਰੂ । ਸਦਾ ਚੜਦੀ ਕਲਾ ਰਖੇ ਧੰਨਵਾਧ ।
@ParamjitSingh-vx4xn
@ParamjitSingh-vx4xn Месяц назад
100%Right 👌
@satyakijeet1815
@satyakijeet1815 Месяц назад
ਜੈੜੈ ਕੁੜੀਆ ਨੂੰ ਘੱਲਦੈ ਮੇ ਓਨਾ ਨੂ ਖਾਣ ਦਾਨੀ ਨਹੀ ਸੱਮਝਦਾ ਜੇੜੈ ਛੋਟੈ ਬਚਿਆ ਨੂ ਇਨਜਾਣ ਦੁਨੀਆ ਵਿੱਚ ਪਤਾ ਨਹੀ ਕਿਧਾ ਭੈਜ ਦੇਦੈ ਪਥਰ ਦਿੱਲ 😢 ਜੇੜੈ ਪੁਰਾ ਪਰੀਵਾਰ ਵੈਚਕੈ ਜਾਦੈ ਓਨਾ ਜਿਡਾ ਮੁਰਖ ਬੰਦਾ ਦੁਨੀਆ ਤੈ ਨਹੀ
@JassSandhu-xx4he
@JassSandhu-xx4he Месяц назад
ਬਹੁਤ ਵਧੀਆ ਜਾਣਕਾਰੀ
@JaswantSingh-ey9qe
@JaswantSingh-ey9qe Месяц назад
ਪੰਜਾਬ ਖੇਤੀਬਾੜੀ ਸੂਬਾ ਇਥੇ ਰੁਜਗਾਰ ਪੈਦਾ ਕਰਨ ਲਈ ਖਾਦਾਂ ਸਪਰੇਆਂ ਕੀਟ ਨਾਸਕ ਦਵਾਈਆਂ ਬੰਦ ਹੋਣੀਆਂ ਚਾਹੀਦੀਆਂ ਤਾਂ ਜੋ ਇੱਕ ਆਦਮੀ 100 ਕਿਲਾ ਜਮੀਨ ਸਾਭਣ ਦੀ ਬਜਾਏ ਸਿਰਫ ਪੰਜ ਕਿਲੇ ਜਮੀਨ ਹੀ ਸਾਂਭ ਸਕੈ ਅਤੇ ਵਧੀਆ ਖੁਰਾਕ। ਪੈਦਾ ਕਰ ਸਕੇ ਅਤੇ ਬਾਕੀ ਲੋਕਾਂ ਨੂੰ ਰੁਜਗਾਰ ਵੀ ਮਿਲ ਜਾਵੇ
@bhupinderkaur6048
@bhupinderkaur6048 Месяц назад
ਪੰਜਾਬ ਚ ਤਾਂ ਮੌਜਾਂ ਨੇ ਬੱਚੇ ਮਾਂ ਬਾਪ ਨਾਲ਼ ਬੈਠ ਕੇ ਖਾਣਾ ਖਾਂਦੇ ਹਨ
@The_solo_man_.....225
@The_solo_man_.....225 Месяц назад
Kanu g eh theedh ne. Bas Canada jana
@Jatt.91
@Jatt.91 Месяц назад
ਕੈਨੇਡਾ ਵਿੱਚ ਲੋਕ ਆਪਣੇ ਬੱਚੇ ਪਾਲਣ ਲਈ ਮਹੀਨੇ ਦੇ 700 ਡਾਲੇ ਲੈਂਦੇ ਆ ਸਰਕਾਰ ਤੋਂ। ਦੱਸੋ ਬੱਚੇ ਕਿਸਦੇ ਹੋਏ ਮਾਪਿਆਂ ਦੇ ਜਾਂ ਸਰਕਾਰ ਦੇ ।
@kuldipgill9299
@kuldipgill9299 Месяц назад
ਸੰਘਰਸ਼ ਤਾਂ ਕਰਨਾ ਪੈਂਦੈ। ਮਨੁੱਖੀ ਮਨ ਦਾ ਸੁਭਾਅ ਹੈ ਜਿੱਥੇ ਹੁੰਦਾ ਹੈ ਉਥੋਂ ਦੀ ਤਕਲੀਫ ਤੋਂ ਅਤੀਤ ਵੱਲ ਪਲਾਇਨ ਕਰਦਾ ਹੈ। ਇੱਕ ਪੂਰੀ ਪੀੜ੍ਹੀ ਲਗਦੀ ਹੈ ਬੇਗਾਨੇ ਮੁਲਕ ਵਿਚ ਸੈੱਟ ਹੋਣ ਲਈ। ਉਂਜ ਮੈਂ ਦੋਵੇਂ ਦੇਸ਼ਾਂ ਵਿੱਚ ਜਾਂਦਾ ਹਾਂ। ਜ਼ਮੀਨ ਆਸਮਾਨ ਦਾ ਫਰਕ ਹੈ ਬੇਲੀਓ। ਕੋਈ ਮੁਕਾਬਲਾ ਹੀ ਨਹੀਂ।
@Jatt.91
@Jatt.91 Месяц назад
ਕਾਰਪੋਰੇਟ ਦਾ ਸੱਭ ਤੋਂ ਵੱਡਾ ਹਥਿਆਰ ਕਰਜ਼ਾ ਹੈ । ਬੈਂਕਾਂ ਰਾਹੀਂ ਕਰਜ਼ੇ ਦਾ ਚੋਗਾ ਸਿੱਟਦੇ ਹਨ , ਆਪਣੇ ਪੰਜਾਬੀ ਕਰਜ਼ੇ ਨੂੰ ਐਵੇਂ ਪੈਂਦੇ ਆ ਜਿਵੇਂ ਮੁਰਗੀ ਸੀਂਡ ਨੂੰ । 12-12 ਘੰਟੇ ਕੰਮ ਕਰ ਕੇ ਵੀ ਕਰਜ਼ਾ ਨਹੀਂ ਲਹਿੰਦਾ । ਵਿਦੇਸ਼ੀ ਪੰਜਾਬੀ ਸਾਰਾ ਕੁਝ ਕਰਜ਼ੇ ਤੇ ਖ਼ਰੀਦਦੇ ਹਨ , ਘਰ, ਕਾਰ, ਕਾਰੋਬਾਰ , ਆਈਫੋਨ , ਫਰਨੀਚਰ , ਸਾਰਾ ਕੁਝ ਬੈਂਕਾਂ ਕੋਲ ਗਿਰਵੀ ਪਿਆ । ਇਹ ਨਵੇਂ ਜਮਾਨੇ ਦੀ ਗੁਲਾਮੀ ਹੈ । ਪੰਜਾਬ ਵਿੱਚ ਥੋੜੇ ਕਰਦੇ ਆ ਤੇ ਵਿਦੇਸ਼ਾਂ ਵਿੱਚ ਲੱਗਭੱਗ ਸਾਰੇ ਲੋਕ ਗੁਲਾਮ ਹਨ । ਇਹਨੂੰ ਸੰਗਰਸ਼ ਕਹਿ ਲਓ ਜਾਂ ਗੁਲਾਮੀ ਇੱਕੋ ਗੱਲ ਹੈ ਬੇਲੀਆ ।
@SurjitSingh-iw5ek
@SurjitSingh-iw5ek Месяц назад
ਲੱਕੜ ਦਾ ਘਰ ਮਤਲਬ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣ ਤੋਂ ਗਏ ਲਿੱਦ ਚੁੱਕਣੀ ਪਈ
@HarjinderSINGH-gh6hr
@HarjinderSINGH-gh6hr Месяц назад
👍👍
@user-nk6wb1jk8t
@user-nk6wb1jk8t 28 дней назад
Yes...sir
@user-tn2uw5hk9t
@user-tn2uw5hk9t 24 дня назад
ਇੰਡੀਆ ਵਿੱਚ ਤਾਂ ਚੰਗੇ ਚੰਗੇ ਘਰਾਂ ਦੇ ਲੋਕਾਂ ਦੇ ਇਹ ਹਾਲ ਨੇ ਨਾਲ ਦੇ ਗੁਆਂਢੀ ਤਾਂ ਬੱਚਾ ਚੱਲ ਗਿਆ ਸਾਡਾ ਕਿਉ ਪਿੱਛੇ ਰਹਿ ਗਿਆ ਅਸੀਂ ਵੀ ਭੇਜੀਏ ਜਿਹੜੇ ਇੰਡੀਆ ਸੈੱਟ ਨੇ
@sukhdevsinghkhalsa1921
@sukhdevsinghkhalsa1921 24 дня назад
ਜਿਹੜੇ ਪੰਜਾਬ ਵਿੱਚ ਲੀਡਰੀ ਕਰਦੈ ਸਨ ਸਰਕਾਰੇ ਦਰਬਾਰੇ ਲੋਕਾਂ ਦੇ ਕੰਮ ਕਰਾਉਂਦੇ ਸਨ ਉਹ JBCਤੇ ਡਰਾਈਵਰੀ ਕਰਦੇ ਫਿਰਦੇ ਹਨ। ਮੱਛੀ ਪੱਥਰ ਚੱਟ ਕੇ ਮੁੜਦੀ ਹੈ ਇਸ ਤਰਾਂ ਆਪੇ ਹੰਬ ਥੱਕ ਕੇ ਬੈਠ ਜਾਣਗੇ। ਸਭ ਤੋਂ ਵੱਡੀ ਗੱਲ ਆਪਣਾ ਸਿੱਖ ਇਤਿਹਾਸ ਨ ਭੁੱਲਣ ਦਿਉ ਆਪਣੇ ਬੱਚਿਆਂ ਨੂੰ। ਧੰਨਵਾਦ ਜੀ ।
@gurmukhsingh9717
@gurmukhsingh9717 Месяц назад
ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਜਦੋਂ ਆਪਣੇ ਬੱਚਿਆਂ ਨੂੰ ਬਹਾਰ ਦੇ ਦੇਸ਼ਾਂ ਵਿੱਚ ਭੇਜ ਦਿੱਤਾ ਫਿਰ ਉਨ੍ਹਾਂ ਨੇ ਬੱਚਿਆਂ ਨੇ ਆਪਣੇ ਵਿਆਹ ਵੀ ਬਹਾਰ ਲੇ ਦੈਸਾ ਵਿਚ ਕਰਨੇ ਅੱਗੇ ਉਨ੍ਹਾਂ ਦੇ ਬੱਚੇ ਉਦੇ ਪੜ ਗੇ ਫਿਰ ਉਨ੍ਹਾਂ ਨੇ ਪੰਜਾਬ ਵਿੱਚ ਵਾਪਸ ਨਹੀਂ ਆਉਣਾ
@ASTeer1699
@ASTeer1699 Месяц назад
Panjab vich ki reh gia loka li? Ki ni hoa Sikha naal?
@Jatt.91
@Jatt.91 Месяц назад
​@@ASTeer1699 ਸਾਰਾ ਕੁਝ ਪੰਜਾਬ ਵਿੱਚ ਹੀ ਰਹਿ ਗਿਆ , ਅਪਣੀ ਬੋਲੀ , ਵਿਰਸਾ , ਇਤਿਹਾਸ , ਧਰਮ , ਸ਼ਰਮ ਸਾਰਾ ਕੁਝ ਹੀ । ਵਿਦੇਸ਼ੀਆਂ ਦੇ ਪੱਲੇ ਕੀ ਰਿਹਾ । ਆਪਣੇ ਆਪ ਨੂੰ ਸਿੱਖਾਂ ਦੇ ਹਿਤੈਸ਼ੀ ਦੱਸਣ ਵਾਲੇ ਆਪ ਭਗੌੜੇ ਹੋ ਗਏ ਹਨ , ਪੰਜਾਬ ਨੂੰ ਬੇਦਾਵਾ ਦੇ ਗਏ ਹਨ ।
@gurmeetmangat5167
@gurmeetmangat5167 Месяц назад
😢ਜੀ ਸੁਣਦੇ ਨਹੀਂ ਮੈਨੂ ਵੀ ਬਚਿਆਂ ਨੂੰ ਦੇਖ ਕੇ ਬਹੁਤ ਰੋਣਾ ਆਉਦਾ ਜੀ ਮੈਨੂ 25 ਸਾਲ ਹੋਗੇ 2009 ਤੋ ਠੀਕ ਸੀ ਪਰ ਕੋਵਿਡ ਤੋ ਬਾਅਦ ਬਹੁਤ ਮੁਸਕਿਲ ਹੈ ਜੌਬ ਦੀ। ਮੈ ਓਂਟਾਰਿਓ ਵਿੱਚ ਰਹਿੰਦੀ ਹਾਂ ਏਥੇ ਜੌਬ ਨਹੀਂ ਮੇਲਦੀ ਬਚਿਆਂ ਨੂੰ ਸਾਲ ਤੋਂ ਘਰ ਬੈਠੇ ਹਨ ਬੱਚੇ ਭੁੱਖੇ ਰਹਿਦੇ ਹਨ । ਧੰਨਬਾਦ ਜੀ।
@HarjinderSINGH-gh6hr
@HarjinderSINGH-gh6hr Месяц назад
ਵਹਿਗੁਰੂ ਜੀ! ਅੱਖਾਂ ਖੋਲ੍ਹ ਲਓ ਪੰਜਾਬੀਓ, ਨਹੀਂ ਇਹਨਾਂ ਚ ਈ ਘਸੁੰਨ ਦੇ ਦੇ ਹੋਵੋਂਗੇ!
@ManjitSingh-nc7dy
@ManjitSingh-nc7dy Месяц назад
ਬਿਲਕੁਲ ਸਹੀ ਗੱਲ ਕਰਦੀ ਆ ਕੁੜੀ
@user-mr6uo3jo4g
@user-mr6uo3jo4g Месяц назад
ਕਨੇਡਾ ਜਾਣ ਦੇ ਨਾਂ ਤੇ ਪੰਜਾਬੀਆਂ ਦੀ ਨਸਲਕੁਸ਼ੀ ਵੀ ਹੋ ਰਹੀ ਆ
@user-gu3wj7ip6r
@user-gu3wj7ip6r Месяц назад
Sister you really speaking the truth thank you very much
@shinderpalsingh3645
@shinderpalsingh3645 Месяц назад
ਇਹ ਬਹੁਤ ਹੱਦ ਤੱਕ ਸੱਚ ਐ, ਮੈ ਤਿੰਨ ਵਾਰ ਜਾ ਚੁੱਕਿਆ ਹਾ ਹੁਣ ਫਿਰ ਜਾਣਾ 10 ਜੂਨ ਨੂੰ
@bakhshisinghsidhu8350
@bakhshisinghsidhu8350 5 дней назад
ਬਹੁਤ ਵਧੀਆ ਸਚੀਆਂ ਗੱਲਾਂ।
@avtarsinghsandhu9338
@avtarsinghsandhu9338 Месяц назад
ਧੀਏ ਤੂੰ ਸੱਚ ਬੋਲਣ ਦੀ ਜੁਰਅੱਤ ਕੀਤੀ ਆ, ਬੋਲਣ ਤੋਂ ਮਾਝੇ ਦੀ ਲੱਗ ਰਹੀ ਏ, ਤੇਰੇ ਬੋਲਾਂ ਵਿੱਚ ਸਚਾਈ ਹੈ,ਮੇਰੇ ਬੱਚੇ ਆਪ ਵਿਦੇਸ਼ ਕਨੇਡਾ ਆਸਟ੍ਰੇਲੀਆ ਵਿਚ ਰਹਿ ਰਹੇ ਹਨ, ਅਸੀ ਦੋਵੇਂ ਜੀਅ ਇੰਡੀਆ ਵਿੱਚ ਵਧੀਆ ਰਹਿ ਰਹੇ ਹਾਂ, ਜਮੀਨ ਕਦੇ ਵੇਚਣੀ ਨਹੀ ਆ, ਚੰਗੀ ਜਾਇਦਾਦ ਹੈ ਸ਼ਾਇਦ ਮੇਰੇ ਬੱਚੇ ਵੀ ਇੰਡੀਆ ਆ ਜਾਣ ਗੇ ,ਇਕ ਬੇਟਾ ਮੇਰਾ ਜਰੂਰ ਆਏਗਾ, ਮੈਂ ਸਾਲ ਵਿਚ ਦੋ ਮਹੀਨੇ ਜਾਂਦਾ ਹਾਂ ਜੀ,
@romysandhusandhu3359
@romysandhusandhu3359 Месяц назад
ਬਿਲਕੁਲ ਸੱਚੀ ਜਾਣਕਾਰੀ ਦੇ ਰਹੀ ਬੀਬਾ ਜੀ,,,, ਬਿਹਾਰਕੈਨੇਡਾ ਕਹਿਣਾ ਚਾਹੀਦਾ ਹੈ ਜੀ,,,, 😭😭
@GurpreetChhina-tx4lv
@GurpreetChhina-tx4lv Месяц назад
ਜੰਦੋਂ ਇੰਡੀਆ ਅੰਗਰੇਜਾਂ ਦਾ ਗੁਲਾਂਮ ਸੀ। ਉਦੋਂ ਅੰਗਰੇਜ। ਪੰਜਾਬੀਆਂ ਨੂੰ ਆਪਣੇ ਮੁਲਕ ਵਿੱਚ ਇੰਸ ਲੰਈ ਲੈਜਾਂਦੇ ਸਨ ਕਿ ਇੰਗਰੇਜਾਂ ਦਾ ਮੁਲਕ ਕਾਲਾ ਪਾਣੀ ਹੈ ਹੋਣ ਲੋਕ ਆਪ ਕਾਲੇ ਪਾਣੀ ਵੰਲ ਜਾ ਰਹੇ।ਨਹ ਪਤਾ ਨਹੀਂ ਲੋਕਾਂ ਨੂੰ ਕੰਦੋ ਅੰਕਲ ਅੰਉਣੀ ਹੈ 😢😮
@kaurmal8791
@kaurmal8791 Месяц назад
Hnji
@Jatt.91
@Jatt.91 Месяц назад
ਪਹਿਲਾਂ ਪੰਜਾਬੀਆਂ ਨੇ ਕੁਰਬਾਨੀਆਂ ਦੇ ਕੇ ਅੰਗਰੇਜਾਂ ਨੂੰ ਭਜਾਇਆ ਤੇ ਹੁਣ ਗੁਲਾਮੀ ਕਰਨ ਲਈ ਆਪ ਅੰਗਰੇਜਾਂ ਕੋਲ ਜਾ ਰਹੇ ਹਨ ।
@user-co7fr9ol5c
@user-co7fr9ol5c 21 день назад
OH my god this Sister is Amazing & just showing the real face of Canada
@user-co7fr9ol5c
@user-co7fr9ol5c 21 день назад
She’s Absolutely Saying Truth just because I’m also Having Same job and I’m Watching Exactly What She Saying 🇨🇦🇨🇦🇨🇦🇨🇦 Please Trust Her Words brothers & Sisters
@user-kt2jp5cw8f
@user-kt2jp5cw8f Месяц назад
ਕੁੜੀਏ ਤੇਰੀਆਂ ਗੱਲਾਂ ਬਿਲਕੁਲ ਸਹੀ ਨੇ ਤੇ ਪੰਜਾਬ ਦੇ ਲੋਕਾਂ ਨੂੰ ਸੱਚ ਸੁਣਨ ਦੀ ਆਦਤ ਨਹੀਂ ਹੈ। ਪੰਜਾਬ ਦੇ ਕਲਾਕਾਰਾਂ ਨੇ ਹਾਲਾਤ ਇਹੋ ਜਿਹੇ ਕਰ ਦਿੱਤੇ ਨੇ , ਜੱਟਾਂ ਦੇ ਜਜ਼ਬਾਤੀ ਬੱਚਿਆਂ ਨੂੰ ਇਹੋ ਜਿਹੇ ਖੂਹ ਚ ਧੱਕਾ ਦੇ ਰਹੇ ਨੇ , ਬਦਮਾਸ਼ੀ, ਨਸ਼ਾ , ਆਸ਼ਕੀ ਵਾਲੇ ਗੀਤ ਤਾਬੜਤੋੜ ਗਾ ਗਾ ਕੇ ਕਿ ਬੱਚੇ ਮਾਪਿਆਂ ਦੇ ਕਹਿਣੇ ਤੋਂ ਬਾਹਰ ਹੋਏ ਫਿਰਦੇ ਨੇ । ਨਸ਼ਾ ਪੰਜਾਬ ਚ ਸ਼ਰੇਆਮ ਵਿਕਦਾ ਹੈ ਤੇ ਜੇਲ੍ਹਾਂ ਚ ਬਾਹਰ ਨਾਲੋਂ ਵੀ ਸਸਤਾ ਹੋਇਆ ਪਿਆ ਹੈ । ਹੁਣ ਗਲਤੀ ਗੀਤਾਂ ਵਾਲਿਆਂ ਦੀ ਹੈ ਤੇ ਮਾਪੇ ਜੇਲਾਂ ਤੋਂ ਵੀ ਜਾਣੂ ਨੇ , ਅਗਲੇ ਕਹਿੰਦੇ ਚਲੋ ਅੱਖਾਂ ਤੋਂ ਪਰੇ ਜੱਗ ਮਰੇ । ਬਾਹਰ ਜਾਕੇ ਜ਼ੋ ਮਰਜ਼ੀ ਕਰਨ । ਜਿਹੜੇ ਬੱਚੇ ਗੀਤਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ ਉਹ ਪੰਜਾਬ ਚ ਰਹਿ ਕੇ ਵੀ ਕਾਮਯਾਬ ਨੇ ।
@RajveerSingh-sc3vw
@RajveerSingh-sc3vw 23 дня назад
Bilkul Sahi gal a ji
@baljitkaur-dq6el
@baljitkaur-dq6el 29 дней назад
ਜੋ ਵੀ ਹੋਵੇ ਪਰ ਉਥੋਂ ਵਾਪਸ ਕੋਈ ਨੀ ਆਉਂਦਾ ਵਾਪਸ ਪੰਜਾਬ ਆਉਣਾ ਇਸਨੇ ਵੀ ਨਹੀਂ
@harbansbadesha
@harbansbadesha 26 дней назад
ਮੇਰੇ ਰਿਸ਼ਤੇਦਾਰ ਅਤੇ ਬੱਚੇ ਸੱਭ ਕੈਨੇਡਾ ਹਨ, ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਨਾ ਕੋਈ ਔਰਤ ਮੁੜਨਾ ਚਾਹੁੰਦੀ ਹੈ ਨਾ ਬੱਚੇ ਚਾਹੁੰਦੇ ਹਨ ਕਿਉਕੇ ਇਨ੍ਹਾਂ ਨੂੰ ਮਨਮਰਜੀ ਕਰਨ ਖੁਲ ਹੈ,ਇਸ ਖੁਲ ਦਾ ਰਜ਼ਲਟ ਇਹ ਹੈ ਕਿ ਕੁਆਰੀਆਂ ਕੁੜੀਆ ਮੁੰਡੇ ਵਿਆਹ ਤੋ ਪਹਿਲਾ ਵੱਖਰੇ ਰਹਿੰਦੇ ਹਨ ,, ਪਸੂਆਂ ਦੀ ਨਿਆਈ ਖ਼ਾ ਲਿਆ ਮੌਜ ਕਰਲੀ, ਅਵਲ ਤਾਂ।ਜੁਆਕ ਜੰਮਦੇ ਨਹੀਂ ਨਹੀਂ ਜਮ ਲੈਣ ਤਾਂ ਠੀਕ ਪਾਲਦੇ ਨਹੀਂ, ,,, ਰੱਬ ਕਰੇ passport ਦਫ਼ਤਰ ਬੰਦ ਹੋ ਜਾਣ, ਐਥਰਲੀ ਜਾਇਦਾਦ ਬਾਰੇ ਕਨੂੰਨ ਚਾਹੀਦਾ ਕੋਈ ਵੇਚ ਬਾਹਰ ਨਾ ਲਿਜਾ ਸਕੇ,
@harrykomalsandhu9946
@harrykomalsandhu9946 Месяц назад
ਬਿਲਕੁਲ ਸਹੀ ਕਿਹਾ ਬੀਬੀ ਨੇ ਼ ... ਬਚੇ ਨਾ ਇਧਰ ਜੋਗੇ ਨਾ ਊਧਰ ਜੋਗੇ
@seemarani8348
@seemarani8348 Месяц назад
Punjab ਵਿੱਚ ਜਦੋਂ ਗੁਆਂਢੀ ਜਾਂ ਭਰਾਵਾ, ਸ਼ਰੀਕਾਂ ਵਿੱਚ ਲੜਾਈ ਹੋਈ ਹੋਵੇ ਤਾਂ ਸਭ ਤੋਂ ਪਹਿਲਾਂ ਸ਼ਰੀਕ ਜਾਂ ਵਿਰੋਧੀ ਧਿਰ ਸਭ ਤੋਂ ਪਹਿਲਾਂ ਸੱਤ ਇਕਵੰਜਾ , ਤੇਈ , ਚੌਵੀ ਦਾ ਪਰਚਾ ਸ਼ਰੀਕ ਦੇ ਕੁੜੀ ਯਾ ਮੁੰਡੇ ਤੇ ਕਰਵਾਉਂਦੇ ਹਨ ਭਾਵੇਂ ਬਚਾ ਜਲੰਧਰ ਚੰਡੀਗੜ ਪੜਦਾ ਹੋਵੇ, ਪੁਲਸ ਵਲੋਂ ਝੂਠੇ ਕੇਸਾਂ ਵਿੱਚ ਪਰਚੇ ਪਾਉਣਾ ,ਉਹ ਵੀ ਅਠਾਰਾਂ ਸਾਲ ਤੋਂ ਵੱਧ ਵਾਲੇ ਤੇ ਆਮ।ਗਲ ਹੈ।ਇਨ੍ਹਾਂ police ਵਾਲਿਆਂ ਦੇ ਆਪਣੇ ਬੱਚੇ ਕੈਨੇਡਾ ਵਿੱਚ ਨੇ।ਇਨਾ ਪੁਲਸ ਵਾਲਿਆਂ ਦੇ ਬਚਿਆਂ ਨੂੰ ਕੰਮ ਕਰਨ ਦੀ ਜਰੂਰਤ ਨਹੀਂ ਕਿਉਂਕਿ ਬਾਪੂ ਨੇ ਕਿਸੇ ਗਰੀਬ ਵਰਗ ਦੇ ਬੰਦੇ ਦੀ ਛਿੱਲ ਲਾ ਜੀ ਲੈਣੀ ਹੈ
@FaraattaTv
@FaraattaTv Месяц назад
101 % right ✅
@narinder2631gh
@narinder2631gh 23 дня назад
ਵਿਦੇਸ਼ੀਆਂ ਨੂੰ ਪਹਿਲਾਂ ਇੰਡੀਆ ਵਿੱਚੋਂ ਕ‌ਢਦੇ ਰਹੇ ਹੁਣ ਜਾ ਕੇ ਉਨ੍ਹਾਂ ਦੇ ਘਰਾਂ ਦੀ ਸਫ਼ਾਈਆਂ ਕਰਦੇ ਹਨ ਤੇ ਉਨ੍ਹਾਂ ਦੇ ਬਾਥਰੂਮ ਸਾਫ ਕਰਦੇ ਹਨ 🌹🌹
@raosurjitsingh6171
@raosurjitsingh6171 Месяц назад
🙏 ਅੱਜ ਕੱਲ ਦੇ ਜ਼ਮਾਨੇ ਵਿੱਚ ਪੇਸੈ ਦੀ ਦੋੜ ਲੱਗੀ ਹੋਈ ਹੈ। ਹਰ ਕੋਈ ਚਾਹੁੰਦਾ ਹੈ ਕਿ ਰਾਤੋ ਰਾਤ ਅਮੀਰ ਬਣ ਜਾਈਏ। ਉੱਥੇ ਆਪਣੇ ਮੁਲਕਾਂ ਵਿੱਚ ਕੋਈ ਮੇਹਨਤ ਨਹੀਂ ਕਰਨਾ ਚਾਹੁੰਦਾ ਹੈ ਅਤੇ ਇਹਨਾਂ ਮੁਲਕਾਂ ਵਿੱਚ ਆ ਕੇ ਢਿੱਗ ਕੇ ਵੀ ਮਜ਼ਦੂਰੀ ਕਰ ਰਹੇ ਹਨ। 🙏
@RDG_Gamer_1
@RDG_Gamer_1 Месяц назад
Bhuat vadiya jankari diti
@rammisidhu506
@rammisidhu506 16 часов назад
ਇਸ ਮਤਲਬ ਅਸੀਂ ਸਹੀ ਫੈਸਲਾ ਲਿਆ ਆਪਣੀ ਬੇਟੀ ਨੂੰ ਕੈਨੇਡਾ ਨਾ ਭੇਜਣ ਦਾ ਅਸੀ ਆਪਣੀ ਬੇਟੀ ਨੂੰ ਇਥੇ ਹੀ ਪੜਾਵਾਗੇ ਉਸ ਦਾ JEE mains ਦਾ ਪੇਪਰ ਕਲੀਅਰ ਹੋ ਗਿਆ ਜੀ
@avtarbrar5098
@avtarbrar5098 Месяц назад
ਬਹੁਤ ਹੀ ਕੀਮਤੀ ਵਿਚਾਰ ਬੀਬੀ ਨੇ ਸਾਰੀ ਸਚਾਈ ਦੱਸ ਦਿੱਤੀ ਆ ਸਮਝਣਾ ਨਾ ਸਮਝਣਾ ਤੁਹਾਡੇ ਉੱਪਰ ਆ ਬੱਚਾ ਭੇਜਣਾ ਕੋਈ skill ਸਿਖਾ ਕੇ ਭੇਜੋ ਹੱਥੀਂ ਕੰਮ ਕਰਨ ਵਾਲੇ ਨੂੰ ਕੰਮ ਮਿਲਦਾ ਬੱਚੇ ਸਹੀ ਗੱਲ ਮਾਂ ਬਾਪ ਨੂੰ ਨਹੀਂ ਦੱਸਦੇ ਉਥੇ ਬੁਰਾ ਹਾਲ ਆ ਸੋਚ ਸਮਝ ਕੇ ਬੱਚਾ ਭੇਜੋ
@MerapunjabPB03
@MerapunjabPB03 Месяц назад
ਵਾਰ ਵਾਰ ਸਿਰ ਝੁਕਦਾ ਮੈਡਮ ਜੀ ਅੱਗੇ ਇੰਨੀ ਦਲੇਰ ਮੈਡਮ ਜੀ ਹੈ ਵੈਰੀ ਵੈਰੀ ਨਾਈਸ ਮੈਡਮ ਜੀ
@amarjeetsingh..
@amarjeetsingh.. Месяц назад
ਇੱਕ ਇੱਕ ਗੱਲ ੧੬ ਆਨੇ 💯
@RaniGondwal
@RaniGondwal 22 дня назад
I'm living in Canada for 15 years she telling the truth I'm just caming back from Punjab what punjabi people the don't understand if you tell them true thank you
@canada7230
@canada7230 22 дня назад
ਜੇ ਕੋਈ ਆਪਣਾ ਕੰਮ ਚਲਾ ਸਕਦੇ ਹੋ ਫਿਰ ਕੇਨਡਾ ਵਰਗੇ ਨਜਾਰੇ ਨਗੀ ਪਰ ਜੇ ਦਹਾੜੀਆ ਲਾਉਣੀਆ ਨੇ (ਚਾਹੇ ਟਰਕ ਹੀ ਚਲਾਉਦੇ ਹੋ ) ਫਿਰ ਕੈਨਡਾ ਕੈਦ ਹੀ ਹੈ
@numberdargurdeeppahuwind
@numberdargurdeeppahuwind Месяц назад
Bhut vadia Message mam ji
Далее