Тёмный

ਪੰਜਾਬ 'ਚ ਤੁਸੀਂ ਕਦੇ ਨਹੀਂ ਦੇਖੇ ਹੋਣੇ ਅਜਿਹੇ ਪੰਛੀ ਤੇ ਜਾਨਵਰ, ਤੁਸੀਂ ਵੀ ਮੁਫ਼ਤ 'ਚ ਲੈ ਸਕਦੇ ਹੋ ਨਜ਼ਾਰਾ 

Des Pardes TV
Подписаться 125 тыс.
Просмотров 324 тыс.
50% 1

ਪੰਜਾਬ 'ਚ ਤੁਸੀਂ ਕਦੇ ਨਹੀਂ ਦੇਖੇ ਹੋਣੇ ਅਜਿਹੇ ਪੰਛੀ ਤੇ ਜਾਨਵਰ
ਬਿਨਾਂ ਟਿਕਟ ਤੁਸੀਂ ਵੀ ਮੁਫ਼ਤ 'ਚ ਲੈ ਸਕਦੇ ਹੋ ਨਜ਼ਾਰਾ
ਵੇਖੋ ਕਿੱਥੇ ਹੈ ਇਹ ਸ਼ਾਨਦਾਰ ਜਗ੍ਹਾ
Sood Farm in Hoshiarpur, Punjab is home to many unique birds and rare dogs
#birdlovers #zoos #animal #DesPardesTV #SoodFarm #Hoshiarpur #emo Facebook | / despardestvpage
Website | www.despardestv.ca
Instagram | / despardestv
Email | info@despardestv.ca
Phone | India: +91 9814081457 | Canada: +1 604 599 6962
#despardestv #punjab #punjabelection

Опубликовано:

 

19 мар 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 99   
@satpalkatal8149
@satpalkatal8149 Год назад
ਜਾਨਵਰਾਂ ਨੂੰ ਪਿਆਰ ਕਰਨ ਵਾਲੇ ਲੋਕ ਰੱਬ ਦੀ ਪਹਿਲੀ ਪਸੰਦ ਹੁੰਦੇ ਹਨ.ਰੱਬ ਤੁਹਾਨੂੰ ਸਦਾ ਲਈ ਤਰੱਕੀ ਬਖਸ਼ੇ
@user-jh1xo4ku1t
@user-jh1xo4ku1t 8 месяцев назад
ਪਿਆਰ ਨਹੀਂ ਕੰਮ ਕਾਰੋਬਾਰ ਇਹ ਇਹਨ ਸੈਲ ਵੇਚਦੇ ਹਨ ਆਂਡੇ ਵੇਚਦੇ ਹਨ ਖਾਣ ਮੀਟ ਵਸਤੇ ਹੋਰ ਇਹਨਾਂ ਨੂੰ ਇਕਲੇ ਵੇਚਣ ਤੋਂ ਬਿਨਾਂ ਨੀ ਰੱਖੇ ਪੈਸੇ ਕਮਾਉਣ ਦਾ ਸਾਧਨ ਹਨ ਜਿਸ ਤਰਾ ਮੁਰਗੀ ਫਾਰਮ ਵਾਲੇ ਰੱਖਦੇ ਕੀ ਮੁਰਗ਼ੀ ਫਾਰਮ ਵਾਲੇ ਨੂੰ ਤੁਸੀਂ ਜਾਨਵਰਾਂ ਪਿਆਰ ਕਰਨ ਵਾਲੇ ਕਹੋ ਗੇ ਜਾਨਵਰ ਪਿਆਰ ਤਾਂ ਓ ਕਰਦੇ ਜਿਨਾ ਕੋਈ ਕਿਸੇ ਨੂੰ ਵੇਚਦੇ ਨਹੀਂ ਖੁਲੇਆਮ ਫਿਰਦੇ ਹੋਣ ਬੱਚੇ ਵੱਡੇ ਇਹ ਫਾਰਮ ਵਾਲੇ ਕਿਸੇ ਵੀ ਪਾਲਣ ਵਾਲੇ ਪੰਛੀ ਜਾਨਵਰ ਨੂੰ ਖਾਣਾ ਮੁਫ਼ਤ ਨਹੀਂ ਦਿੰਦੇ ਇਹ ਫਾਰਮ ਵਾਲੇ ਕਿਸੇ ਦਾਨੇ ਪਾਣੀ ਫੀਡ ਮੁਫ਼ਤ ਨਹੀਂ ਦਿੰਦੇ
@jeetajeeta7410
@jeetajeeta7410 8 месяцев назад
Right ji🎉
@pewdiepiegames5534
@pewdiepiegames5534 8 месяцев назад
​@@user-jh1xo4ku1thi.
@jassalkaur3548
@jassalkaur3548 8 месяцев назад
🥰🥰🥰🥰🙏🙏🙏🙏🙏👌👌
@gursewaksingh8299
@gursewaksingh8299 6 месяцев назад
ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਹੈ। ਧੰਨਵਾਦ
@user-ws5uj2ht5h
@user-ws5uj2ht5h 7 месяцев назад
❤❤ਬਾਈ ਜੀ ਘੈਟ ਹੈ ਬਹੁਤ ਬਦੀਆ ਜਾਨਬਰ ਬਹੁਤ ਬਦੀਆ ❤❤❤ਸੋਹਣਾ ਹੈ❤❤❤
@shivanisharma5562
@shivanisharma5562 Месяц назад
ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਪੀਣ ਵਾਲਾ ਪਾਣੀ ਪਿਛਲੇ ਇਕ ਮਹੀਨੇ ਤੋਂ ਨਹੀ ਆਇਆ ਸੰਤੇ ਮਾਜਰਾ ਕਲੋਨੀ ਖਰੜ ਜ਼ਿਲਾ ਮੋਹਾਲੀ ਪੰਜਾਬ ਖਰੜ 😮😮😮😮
@gogisingh4272
@gogisingh4272 8 месяцев назад
ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏
@gurvindersinghgurvinder9620
@gurvindersinghgurvinder9620 6 месяцев назад
ਜਰੂਰ ਆਵਾਂਗੇ ਬਾਈ ਜੀ ਮੀਨੂ ਦੇ ਬੱਚੇ ਲੈਣ ਤੇ ਟਰਕੀ ਦੇ ਤਲਵੰਡੀ ਸਾਬੋ ਦਮਦਮਾ ਸਾਹਿਬ ਬਹੁਤ ਸੋਹਣਾ ਫਾਰਮਾ ਬਈ ਤੁਹਾਡਾ ਜੀ 🙏🙏🙏🙏🙏
@EkamUppal-rx3md
@EkamUppal-rx3md Месяц назад
😮😮😅
@JaswinderSingh-io7uo
@JaswinderSingh-io7uo 11 месяцев назад
❤❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤❤❤❤❤
@g.s.dhaliwaldhaliwal159
@g.s.dhaliwaldhaliwal159 6 месяцев назад
Kya nazara dill khus ho gea❤❤❤
@daljitsingh8832
@daljitsingh8832 6 месяцев назад
ਸੂਦਸਾਹਿਬ ਬਹੁਤ ਸਿਆਣੇ ਹਨ 99% ਲੋਕ ਡਰਦੇ ਬੇਇਜਤੀ ਦੇ ਮਾਰੇ ਕਿਸੇ ਦੇ ਫਾਰਮ ਦੇ ਵਿੱਚ ਨਹੀਂ ਵੜਦੇ ਤੇ ਉਹਨਾਂ ਦੇ ਸ਼ੌਂਕ ਜਰੂਰ ਹੁੰਦੇ ਹਨ ਪਰ ਸ਼ਰਮ ਦੇ ਮਾਰੇ ਇੱਜਤ ਦੇ ਮਾਰੇ ਕਿਸੇ ਦੇ ਫਾਰਮ ਮਨ ਚ ਨਹੀਂ ਜਾਂਦੇ ਇਹ ਖੁੱਲਾ ਜਿਹੜਾ ਓਪਨ ਰੱਖਿਆ ਹੋਇਆ ਹੈ ਇੱਥੇ ਮੇਰੇ ਵਰਗਾ ਬੇਅਕਲ ਬੀ ਫਰੀ ਦੇ ਵਿੱਚ ਗਰੀਬ ਬੜਾ ਕੋਈ ਦੇਖ ਸਕਦਾ ਹੈ ਤੇ ਜਿਹਨੇ ਕਿਸੇ ਨੂੰ ਸੌਖ ਪੂਰਾ ਕਰਨਾ ਉਹ ਇਸ ਨੂੰ ਲੈ ਵੀ ਸਕਦਾ ਹੈ ਸੂਦ ਸਾਹਿਬ ਜੇ ਕਿਸੇ ਗਰੀਬੜੇ ਬੱਚੇ ਦੇ ਸ਼ੌਂਕ ਤੁਹਾਡੇ ਫਾਰਮ ਦੇ ਵਿੱਚ ਆ ਕੇ ਜਾਗ ਪਵੇ ਉਸ ਨੂੰ ਕੋਈ ਬੱਚਾ ਫਰੀ ਵੀ ਦੇ ਦਿਆ ਕਰੋ ਬਹੁਤ ਰੱਬ ਦੀਆਂ ਖੁਸ਼ੀਆਂ ਮਿਲਿਆ ਕਰਨਗੀਆਂ
@herbalistorganic1499
@herbalistorganic1499 2 месяца назад
😂
@bschahal9453
@bschahal9453 2 месяца назад
ਸ਼ਾਬਾਸ਼ ਬਹੁਤ ਹੀ ਸ਼ਲਾਘਾਯੋਗ ਹੈ ਜੀ
@viksingh4584
@viksingh4584 Год назад
Wah wahh ❤❤❤❤❤❤❤. Bahut bahut mubarakan eh soch nu!! Waheguru mehar kare veerji
@user-xs7cv8cz1l
@user-xs7cv8cz1l Месяц назад
ਮੇਰੇ ਦਿੱਲ ਦੀ ਖਾਵਾਈਸ਼ ਆ ਯਾਰ ਜਾਨਵਰ ਰੱਖਣੇ ਬਾਬਾ ਮੇਹਰ ਕਰੇ
@AmrikSingh-yr4dn
@AmrikSingh-yr4dn 8 месяцев назад
ਬਹੁਤ ਵਧੀਆਂ ਉਪਰਾਲਾ ਜੀ 👍 ਹੁਸ਼ਿਆਰਪੁਰ ਕਿਹੜੀ ਜਗਾ ਜੀ ?
@bschahal9453
@bschahal9453 2 месяца назад
❤❤ ਠੇਠ ਪੰਜਾਬੀ ਸ਼ਬਦਾਵਲੀ
@santokhsingh1112
@santokhsingh1112 8 месяцев назад
बहुत अच्छा लगा भाई , कभी जरूर देखेंगे
@NavjotSingh7x
@NavjotSingh7x 8 месяцев назад
Waheguru ji chardikalan vich rakhe app sabb nu eda hi khus karde rahoo loka nu
@gurpreetdaleh7226
@gurpreetdaleh7226 9 месяцев назад
ਬਹੁਤ ਵਧੀਆ ਉਪਰਾਲਾ ਜੀ
@user-we2zh6ix7e
@user-we2zh6ix7e 3 месяца назад
Bahut sohna lagea veer tohada chidea ghar dil khus hoyea ❤❤
@Deolusa
@Deolusa 7 месяцев назад
Waoooooo !!! Awesome Veer Ji!
@rimpykajal7802
@rimpykajal7802 Год назад
bahut wadhiya soch aw
@jagrajsinghsidhu706
@jagrajsinghsidhu706 24 дня назад
Spod Sahib , really it is a wonderful , amazing Zoo showing different types of birds n animals. I think after Chidhiiaghar at chhatbir , it is second one zoo worth seeing . Moreover no entry ticket n anyone can buy the products. Jagraj Sidhu ( Canada)
@SurjitSingh-qq2qu
@SurjitSingh-qq2qu 2 года назад
Good Job bro👍
@Manpreet_sidhu193
@Manpreet_sidhu193 2 месяца назад
ਬਾਈ ਮੋਰ ਵੀ ਲਿਆ ਕੇ ਰੱਖ ਲਓ ਵਿਰਦੇ ਸੋਹਣੇ ਲੱਗਣ ਗੇ 🦚🤗
@Mehtab0064
@Mehtab0064 7 месяцев назад
ਬਹੁਤ ਵਧੀਆ ਚੈਨਲ
@KuldeepSingh-ex9sh
@KuldeepSingh-ex9sh 7 месяцев назад
Wahe guru Ji
@user-th9cz8lu2c
@user-th9cz8lu2c 3 месяца назад
G, very nice and beautiful with a good feeling see your post and good wishes for you
@user-sl7lo1nt4n
@user-sl7lo1nt4n 8 месяцев назад
Bahut vadia with depuchema
@bschahal9453
@bschahal9453 2 месяца назад
❤❤ EXCELLENT 👌👌
@skbrar2832
@skbrar2832 Месяц назад
Wonderful collection
@Goldy_Gorsi
@Goldy_Gorsi 7 месяцев назад
Bot Vadiya farm h bhi ❤️
@KHAJAANDAS-cy7hl
@KHAJAANDAS-cy7hl 11 месяцев назад
Good job sir jaldi vist krde aa ji I from chinal khud Punjab dae
@blackbrightnesscarexperts4496
@blackbrightnesscarexperts4496 2 года назад
Ok good and thanks
@sukhbirkahlon9424
@sukhbirkahlon9424 8 месяцев назад
So nice
@PreetMeenia-em9sc
@PreetMeenia-em9sc 7 месяцев назад
Very good job
@rooparakesh7765
@rooparakesh7765 3 месяца назад
Very nice
@GURJITSINGH-me9sz
@GURJITSINGH-me9sz 7 месяцев назад
Very good ji
@avisood8932
@avisood8932 2 года назад
Thinks
@bishankumar312
@bishankumar312 5 месяцев назад
Good 👍🏻
@balveersingh7857
@balveersingh7857 Год назад
Sir ji Rab tuhanu tarkiy de
@sukhwinderbrar5426
@sukhwinderbrar5426 Месяц назад
Kia baat aa bai
@user-wp4dj3bl6y
@user-wp4dj3bl6y 7 месяцев назад
👌
@PremSingh-vo8pi
@PremSingh-vo8pi 8 месяцев назад
Good 22G
@manjeet-zn1rs
@manjeet-zn1rs 10 месяцев назад
❤❤❤❤❤😊
@amrindersingh3rddahlia715
@amrindersingh3rddahlia715 7 месяцев назад
👌👍🙏
@ramnikkaur4792
@ramnikkaur4792 2 года назад
Sir tussi apni jagah nu hor v sohna banao Trees te grass laga ke baithan laee sohni benches lagao architect di Salah naal te 50 Rs ticket rakho maintenance laee
@surinderkumar1800
@surinderkumar1800 2 года назад
Nice job...
@singhjagsir1505
@singhjagsir1505 Месяц назад
@butasingh8294
@butasingh8294 2 месяца назад
❤❤❤
@Panjabi22
@Panjabi22 8 месяцев назад
Main etho 2009 ch bull terrier dog leya c 6000 da , ki din c oh video dekh k yaad aa gayi
@bschahal9453
@bschahal9453 2 месяца назад
❤❤FINEST EVER I SEEN IN PUNJAB😂😂
@daljitsingh8832
@daljitsingh8832 6 месяцев назад
ਸੋਧ ਸਾਹਿਬ ਕਿਸੇ ਤਰ੍ਹਾਂ ਹੋਮਨ ਡਲੀਵਰੀ ਦਾ ਵੀ ਸਿਸਟਮ ਬਣਾਓ ਇਹਨਾਂ ਦਾ ਜਿਹੜਾ ਬੰਦਾ ਦੂਰ ਤੋਂ ਨਹੀਂ ਆ ਸਕਦਾ
@bhupindersingh7215
@bhupindersingh7215 9 месяцев назад
turna Saab ji dhanwad tuhada ji.. plzzzzzz sood huna da no send kriyo plz
@kaifsheikh9147
@kaifsheikh9147 Год назад
All breed ke swan birds or ducks per ek video banao ok or all information ok
@balwindersidhu5201
@balwindersidhu5201 8 месяцев назад
Bai g tuhade form de mutable Banoorh wala Zoo tan kujh v nhi.
@user-yc3rw1jn6x
@user-yc3rw1jn6x 2 месяца назад
Macau parots v rkho ji❤❤❤
@khushboogrover4827
@khushboogrover4827 Год назад
Sale v karde o sir
@daljitsingh8832
@daljitsingh8832 7 месяцев назад
ਵੀਰ ਜੀ ਜਿਹੜੇ ਜਾਨਵਰਾਂ ਦੇ ਨਾਮ ਗੁਰੂ ਦੀ ਬਾਣੀ ਦੇ ਵਿੱਚ ਆਉਂਦੇ ਹਨ ਉਹ ਇੱਕ ਵੀ ਨਹੀਂ ਹੈ ਉਰੇ ਬਾਜ ਚਕੌਰ ਰੋਖ ਰੂਹਾਨ ਹਾਥੀ ਸ਼ੇਰ ਜੰਗਲੀ ਜੰਗਲੀ ਬਿੱਲਾ ਜੰਗਲੀ ਮੱਝ ਸਭ ਤੋਂ ਜ਼ਹਰੀਲਾ ਸੱਪ ਵੇਲ ਮੱਛੀ ਮਛੀ ਕੂੰਜਾਂ ਹੰਸ ਅੰਮ੍ਰਿਤਸਰੀ ਬੱਕਰਾ ਬੱਕਰੀ ਸਤਤਰ ਇੰਚ ਤੋਂ ਉੱਪਰ ਦੇ ਕਦ ਦਾ ਘੋੜਾ ਪੋਨੀ ਘੋੜਾ
@modify_mekhma_5911
@modify_mekhma_5911 Месяц назад
Sade pag dag hai us de khrish hai koi davai daso ji
@Nansi-wp2xh
@Nansi-wp2xh 8 месяцев назад
A bai ta teenu satra Wale warga lagda jma
@KuldeepSingh-rh5jv
@KuldeepSingh-rh5jv 5 месяцев назад
Original desi murgi murga da joda mil sakda veer ji
@babbarsher2065
@babbarsher2065 3 месяца назад
Google wood farm hoishearpur. Punjab. Sood farm. Mano billi. Sale. Te. 🐶🐰🐔🐦🐤🐣🐥🦆
@DeepHungryPB08
@DeepHungryPB08 8 месяцев назад
Pura adress ke aa paji daso plz
@monuhest8274
@monuhest8274 2 года назад
22 manu b shonke aa
@manoranjant.v4144
@manoranjant.v4144 8 месяцев назад
Veer g adress v ds dende
@sgoogle11
@sgoogle11 11 дней назад
Any country manufacture from is not a bad things that country businessman give his own degine drawging and also choice metrial ,they will only benefit from cheap labour and the quality standard same can recevied from china. Mind&idea behind who make to place order, china will benefit of mind and idea they make double quantity and half the quanity with chinese name or others name sell to others country and china will expand his enonomy and earn from mind and ideas from different country
@singhjagsir1505
@singhjagsir1505 Месяц назад
10:48 10:49
@rimpykajal7802
@rimpykajal7802 Год назад
proper adress dso
@user-ge3yu8ls2o
@user-ge3yu8ls2o 10 месяцев назад
ਵੀਰ ਜੀ ਬੁਲਟੇਰ ਡੌਗ ਦਾ ਬੱਚਾ ਮਿਲ ਸਕਦਾ ਜੀ
@palasharma972
@palasharma972 8 месяцев назад
very good work 😂🎉❤
@gurvindersinghgurvinder9620
@gurvindersinghgurvinder9620 4 месяца назад
ਟਰਕੀ ਦੇ ਆਂਡੇ ਜਾਂ ਬੱਚੇ ਚਾਹੀਦੇ ਹਨ ਬਾਈ ਜੀ ਨੰਬਰ ਸੈਂਡ ਕਰਿਓ ਜੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ
@gogisingh4272
@gogisingh4272 8 месяцев назад
ਵੀਰ ਜੀ ਬੋਰਡ ਵੀ ਪੰਜਾਬੀ ਵਿੱਚ ਲਿਖੋ ਜੀ 🙏
@swarnpalsinghbhatthal4454
@swarnpalsinghbhatthal4454 Месяц назад
ਐਵੇ ਨੀ ਸਲਾਹ ਦੇ ਦੇਈਦੀ , ਕਰੋੜਪਤੀ ਬੰਦਾ ਅਗਲਾ, ਤੂੰ ਆਵਦੇ ਸਾਰੇ ਫਾਰਮ ਹਾਊਸਾਂ ਤੇ ਪੰਜਾਬੀ ਲਿਖਲਾ
@daljitsingh8832
@daljitsingh8832 6 месяцев назад
ਸੋਧ ਸਾਹਿਬ ਕੋਈ ਸਾਊਂਡ ਲੈਸ ਬਥਕ ਹੈ ਗੀਆਂ
@Gurlalsingh-oo9dq
@Gurlalsingh-oo9dq Год назад
ਬਾਈ ਜੀ ਨੇ ਕਿਹਾ ਹੈ ਕਿ ਕੀ ਸੋਕ ਦਾ ਕੋਈ ਮੁੱਲ ਨਹੀਂ ਹੁੰਦਾ
@herbalistorganic1499
@herbalistorganic1499 2 месяца назад
ਅਪਣਾ ਕਨਟੇਕਟ ਨੰਬਰ ਦੁੳ ਸੂਦ ਸਾਹਿਬ
@maanveer3241
@maanveer3241 6 месяцев назад
Peacock h ji
@surindersingh22katoch99
@surindersingh22katoch99 9 месяцев назад
ਕਿ ਤੁਹਾਡੇ ਕੋਲ ਚਕੋਰ ਮਿਲ ਸਕਦਾ ਹੈ ਅਸਲੀ
@agricultureimpliment9525
@agricultureimpliment9525 2 месяца назад
@asharani6758
@asharani6758 10 дней назад
Farm a eh koi a khule ni chde vechan lai rkhe aa.murge to kamai krde khargosh v vecahn lai rkhe hune kine mehge vech de hune fr tickets kahdi koi jauga ta e oasand krke lauga.koi pyar ni business aa eh
@jagpreet7899
@jagpreet7899 Год назад
Price RS-
@rimpykajal7802
@rimpykajal7802 Год назад
free
@navsandawalia5438
@navsandawalia5438 8 месяцев назад
Bord hindi ch lga
@ramjikhepar9815
@ramjikhepar9815 4 месяца назад
Phone no
@mukhvindersra8132
@mukhvindersra8132 5 месяцев назад
Contact no.??
@young__farmer
@young__farmer 8 месяцев назад
Bha ji apna number deo ji
@sachdiawaj8952
@sachdiawaj8952 8 месяцев назад
Koi contact number
@sunnysingh9017
@sunnysingh9017 5 месяцев назад
Sir ji please WhatsApp number send kro form walo ka
@sharwankumar5604
@sharwankumar5604 11 месяцев назад
Phone number bhi likhkar bhej do
@balvinderkaur5579
@balvinderkaur5579 8 месяцев назад
ਫੋਨ। ਨੰਬਰ। ਦਸੋ। ਆਪਾਂ। ਦਿਲੀ। ਤੇ
@Jasvir-Singh8360
@Jasvir-Singh8360 8 месяцев назад
ਫੋਨ ਨੰਬਰ ਜਰੂਰ ਦੱਸਣਾ ਚਾਹੀਦਾ ਹੈ ਸੂਦ ਵੀਰ ਦਾ
Далее