Тёмный

ਪੰਜਾਬ 'ਚ IELTS ਸੈਂਟਰ ਹੋਏ ਖਾਲੀ, ਵਿਦਿਆਰਥੀਆਂ 'ਚ ਵਿਦੇਸ਼ ਜਾਣ ਦਾ ਘਟਿਆ ਰੁਝਾਨ | Simranjot Makkar | SMTV 

SMTV
Подписаться 261 тыс.
Просмотров 202 тыс.
50% 1

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 341   
@sarabjitsingh-dt1dl
@sarabjitsingh-dt1dl 3 месяца назад
ਮੱਕੜ ਸਾਹਿਬ ਸ਼ੁਕਰ ਹੈ ਵਾਹਿਗੁਰੂ ਦਾ ਇਹ ਰੁਝਾਨ ਘਟੇ ਬਹੁਤ ਬਹੁਤ ਮਿਹਰਬਾਨੀ ਤੁਸੀਂ ਇਹ ਗੁੱਡ ਨਿਊਜ਼ ਦਿੱਤੀ
@manpreetsingh-to6re
@manpreetsingh-to6re 3 месяца назад
Bai teri soch te mainu salamat k punjabb de mudde ki aaa tu gurdass maan ja kudi de uncle ki karde aa te yoga ki hunda
@manpreetsingh-to6re
@manpreetsingh-to6re 3 месяца назад
Saleya tere te pocso ki pya tu mok maaar gya
@manpreetsingh-to6re
@manpreetsingh-to6re 3 месяца назад
Te tenu bhagta fudu senior kyu kehnda i dnt know
@YuvrajSingh-fg8sc
@YuvrajSingh-fg8sc 3 месяца назад
Kush nahi ghatya bache Halley vi jaa rahey ney
@gurindersohi6314
@gurindersohi6314 3 месяца назад
Very Good
@narinderpalsingh5349
@narinderpalsingh5349 3 месяца назад
ਪੰਜਾਬ ਦੇ ਲੋਕ ਕਨੇਡਾ ਵਾਸਤੇ ਪਾਗਲ ਹੋ ਚੁੱਕੇ ਹਨ 😢😢😢😢
@Panjab918
@Panjab918 3 месяца назад
ਨਰਿੰਦਰ ਬਾਈ ਕੋਈ ਫਾਇਦਾ ਨੀ ਇਥੇ ਰਹਿਣ ਦਾ ਹੁਣ ਨੇ ਕੈਨੇਡਾ ਨਹੀਂ ਤਾਂ europe ਬਹੁਤ ਵਦੀਆ । ਬਾਈ ਸਾਡੇ ਕੋਲ ਅੱਜ ਤੋਂ 20 ਸਾਲ ਪਹਿਲਾਂ 10 ਏਕੜ ਜਮੀਨ ਸੀ ਸਾਡੇ ਗੁਆਂਢ 50 ਕਿੱਲਿਆਂ ਵਾਲਾ ਜਿਮੀਦਾਰ ਸੀ ਜੋ ਬਿਨਾ ਗੱਲੋਂ ਸਾਡੀਆਂ ਵਟਾਂ ਠਾਹ ਦਿੰਦਾ ਸੀ ਜਾ ਕਣਕ ਬੀਜਣ ਤੋਂ ਪਹਿਲਾਂ ਪਾਣੀ ਛੱਡ ਕੇ ਵਤਰ ਖਰਾਬ ਕਰ ਦਿੰਦਾ ਸੀ। ਸਾਡੇ ਬਜੁਰਗਾਂ ਨੇ ਅੱਕ ਕੇ ਤਖ਼ਤ ਹਜ਼ਾਰਾ ਜ਼ਮੀਨ ਵੇਚ ਦਿੱਤੀ ਪਰ। ਉਸ ਤੋਂ ਬਾਦ ਸਾਡੇ ਪੈਰ ਨੀ ਲੱਗੇ।ਅੱਜ ਸਿਰਫ 3 ਕਿੱਲੇ ਆ । ਉਹ ਜਿਮੀਦਾਰ ਦਾ ਪਰਿਵਾਰ ਅੱਜ ਵੀ ਨਜ਼ਾਰੇ ਲੈਂਦਾ ਕੋਈ ਪਾਪ ਨੀ ਲੱਗਿਆ ਸਵਾਂ ਦੀ 30 ਕਿੱਲੇ ਹੋਰ ਬਣਾ ਗਏ। ਸੋ ਰੱਬ ਰੁੱਬ ਹੋਰੀਂ ਵੀ ਤਕੜੇ ਦੇ ਆ। ਆਪਾਂ ਵੀ ਨਾਸਤਕ ਹੋ ਗਏ । ਹੁਣ ਮੈਂ ਜਰਮਨੀ ਜਾ ਰਿਹਾ electrician de bsae ਤੇ ਹੌਲੀ ਹੌਲੀ family lai ਜਾਣੀ ਆ। ਕਦੇ ਗੰਦੀ community ਚ ਵਾਪਿਸ ਨਹੀਂ ਆਉਣਾ।
@karate2252
@karate2252 3 месяца назад
@@Panjab918veer ji guru Nanak Sachin keha ujarh Jai , os vich v Faida c 🙏
@tejinder868
@tejinder868 3 месяца назад
@@Panjab918 rabb nu ki samj ke mann da? Je rabb ne tainu Germany bhej ditta fer rabb ch dobara yakeen hoju tainu? Tu jionda turya firda ehe rabb de karahme naalo ghat ae?
@jaskaran9640
@jaskaran9640 3 месяца назад
​@@Panjab918ਵੱਟਾ ਵੱਡਣ ਵਾਲੇ ਬਹੁਤ ਭੈਣਚੋਦ ਲੋਕ ਹੁੰਦੇ ਆ ਬਾਈ
@Ra-mu7bo
@Ra-mu7bo 3 месяца назад
@@Panjab918odder v ahu hal a viham tera goggle check kr
@jagjeetsandhu107
@jagjeetsandhu107 3 месяца назад
When dr. Manmohan Singh elected as pm of india then agri-lands prices gone up and ordinary farmers started sending their children abroad.
@The_solo_man_.....225
@The_solo_man_.....225 2 месяца назад
Mai dehradun up te haridwar Gaye c othe ik v ielts centre nhi c. Baki tusi soch lo. Sazish a Punjab nu Khali krn di. Pr sade ale kithe hatde .
@jas-di3e
@jas-di3e 3 месяца назад
ਕੈਨੇਡਾ ਦੇ ਲੋਕ ਸਾਨੂੰ ਬੁਹਤ ਨਫਰਤ ਕਰ ਰਹੇ ਅ ਇੱਥੇ ਰਹਿ ਕ ਬੁਹਤ ਕੁੱਛ ਸਹਿ ਰਹੇ ਅ ਸਾਡੇ ਭੈਣ ਭਰਾਮਾ ਦਾ ਸਾਰਾ ਧਿਆਨ ਰੀਲਾਂ ਬੰਨਓਨ ਤੇ ਆ ਕਦੇ ਟਵਿੱਟਰ ਤੇ ਜਾ ਕ ਇਕ ਝਾਕ ਮਾਰੋ ਕ ਕਨੇਡਾ ਦੀ ਗਰਾਊਂਡ ਰਿਐਲਿਟੀ ਕੀ ਅ ਹਰ ਦੁੱਜਾ ਬੰਦਾ ਸਾਨੂੰ ਇਥੇ ਨਫ਼ਰਤ ਕਰਦਾ
@Anchorhappy
@Anchorhappy 3 месяца назад
ਮੈੰ brampton ਰਹਿਨਾ ਤੇ ਬੁਰੇ ਹਾਲ ਨੇ ਇਥੇ । ਬਹੁਤ ਜ਼ਿਆਦਾ ਮੁੰਡਿਆਂ ਦੀ maut ਹੋ ਰਹੀ ਹੈ । heart problem tention ਨਾਲ
@husandeepsingh9822
@husandeepsingh9822 3 месяца назад
Thanks bagwant mann veere. Tere tou Lok pta Nhi kina khus hn pr tu nokriya waden wale chib kd ditte love u yar
@mTrader1
@mTrader1 3 месяца назад
🤣🤣
@tejinder868
@tejinder868 3 месяца назад
Bai sahi gall pehla bathinde physics te math de centre c ajit road power house road re...hun ilets centre ne..lagda jive sarkar di koi sajish hoye Punjab nu Khali karn di
@manjitsingh4053
@manjitsingh4053 3 месяца назад
ਹੁਣ ਫਿਰ ਕਾਂ ਪੈਦੇ ਨੇ ਅਜੀਤ ਰੋਡ ਬਠਿੰਡਾ ਵਿਖੇ ਆਈਲੈਟ ਸੈਟਰਾਂ ਚ
@tejinder868
@tejinder868 3 месяца назад
@@manjitsingh4053 pta nahi mere geda nahi lagda hun
@pardeepharry3057
@pardeepharry3057 3 месяца назад
Bhut vdya kita
@gsingh3298
@gsingh3298 3 месяца назад
Good
@BalrajSingh-xq9dn
@BalrajSingh-xq9dn 3 месяца назад
Late hoyia,Vadhiya hoyia 😂😂❤❤
@gymaddicted4489
@gymaddicted4489 3 месяца назад
Punjab nu brabaad karn vch punjabi hi jumebaar ne,,
@SukhwinderSinghhans-km6ng
@SukhwinderSinghhans-km6ng 3 месяца назад
Finland bhut ja rehe a
@sarbjeetpal7496
@sarbjeetpal7496 3 месяца назад
😢
@PRITAMSINGH-PB07
@PRITAMSINGH-PB07 3 месяца назад
Veer aa panjab aa te sade kom sikh aa na panjab kathe khali hona na kom di ginti katni a ta waheguru ne jehna da dana pani kithe da likhya o he chakar aa j sade loki puri duniya ch gye ta he gore kale sikh bnan lge ta he sade pinda da vikas hoya aj de time ch sikh puri duniya ch ha 96 crori uda he ta ne ban jane sab waheguru de rja ch ho riha
@sumeetpalsingh2125
@sumeetpalsingh2125 2 месяца назад
Lauda ho riha raja ch .Lan te vajan sare dharam .
@sukh5027
@sukh5027 3 месяца назад
km haga ni ji canada
@baljitsingh374
@baljitsingh374 3 месяца назад
Makkar de nal da v paterkar aa
@harbanssidhu1754
@harbanssidhu1754 2 месяца назад
Bakbass
@jts1234
@jts1234 3 месяца назад
good ,,,,
@ranjitsinghlifeisagamelife7613
@ranjitsinghlifeisagamelife7613 3 месяца назад
ਸਾਡੇ ਫਾਜ਼ਿਲਕਾ ਵਿੱਚ ਬਹੁਤ ਵਿਦਿਆਰਥੀ ਪ੍ਰਾਈਵੇਟ ਬੀ.ਏ ਕਰ ਰਹੇ ਨੇ ਤੇ ਲਾਇਬ੍ਰੇਰੀ ਜਾਂ ਅਕੈਡਮੀਆਂ ਵਿਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ। ਕੁਝ ਕੁ ਫਰਕ ਤਾਂ ਇਹ ਵੀ ਪਿਆ ਆ ਕਿ ਸਰਕਾਰੀ ਨੌਕਰੀਆਂ ਨਿਕਲ ਰਹੀਆਂ ਹਨ
@sahilkamboj3640
@sahilkamboj3640 3 месяца назад
Hnj shi gl bro
@rajankamboj1207
@rajankamboj1207 3 месяца назад
Naukri lag ke kedha 60 hjar mil reha e saleya ne salary gthaaa diti 19900 odhro 3 saal baad 30 hjar salary bs oh v ghr d nede jov ne milde hun Jalandhar Ludhiana Amritsar
@sukhdeeps1
@sukhdeeps1 3 месяца назад
​@@rajankamboj1207prava mil tn rai aa naa ....19000 nal v gujara ho janfa ke banda unmarried aa tn ....par caneda ch bhukhe marn nalo tn 19000 e wadia
@rajankamboj1207
@rajankamboj1207 3 месяца назад
Fer ja ta bai tu job ne karda hona je karda hovega ta local hovega sar janda tera jedhe bahr reh k naukri karde ohna da ne sarda​@@sukhdeeps1
@Inspire.Visual.Stories
@Inspire.Visual.Stories 2 месяца назад
G i got also
@Prauna
@Prauna 3 месяца назад
ਘੁੰਮ ਕੇ ਮੈਂ ਦੇਖ ਆਇਆ ਦੁਨੀਆਂ ਇਹ ਸਾਰੀ ਨਹੀਓਂ ਲੱਭਣੀ ਮੋਜ ਪੰਜਾਬ ਵਰਗੀ। ਕਈ ਸਾਲ ਪਹਿਲਾਂ ਇਹ ਗਾਣਾ ਆਇਆ ਸੀ। 101% ਸਚਾਈ ਹੈ। ਪੰਜਾਬ ਤੇ ਪੰਜਾਬੀ ਗੁਰੂਆਂ ਪੀਰਾਂ ਦੀ ਧਰਤੀ ਕਰਕੇ ਜਾਣੇ ਜਾਂਦੇ ਸੀ। ਤੁਸੀਂ ਕਰਮਾਂ ਆਲੇ ਓਂ ਜੇ ਇਸ ਧਰਤੀ ਦੇ ਜਾਏ ਓਂ। ਸਾਡਾ ਮਿਲਵਰਤਨ ਆਪਸੀ ਪਿਆਰ ਤੇ ਸਾਂਝੇ ਪਰਿਵਾਰਾਂ ਦਾ ਇਕ ਘਰ ਚ ਇਕ ਚੁਲੇ ਤੇ ਰਹਿਣਾ ਹੀ ਅਮੀਰੀ ਸੀ। ਪੈਸੈ ਨਾਲ ਕੋਈ ਅਮੀਰ ਨੀਂ ਬਣ ਦਾ । ਜਿਵੇਂ ਸਿਆਣੇ ਕਹਿੰਦੇ ਸੀ ਕਿ ਪੈਸਾ ਤਾਂ ਕੰਜਰਾਂ ਕੋਲ ਬਥੇਰੇ।ਪੈਸਾ ਕਦੀ ਵੀ ਥੋਨੂੰ ਸਕੂਨ ਨਹੀਂ ਦਿੰਦਾਂ। ਤੇ ਸਾਡੇ ਲੋਕ ਪੈਸੇ ਲੲਈ ਮਾਂ ਬਾਪ ਇਕੱਲੇ ਛੱਡ ਗਏ। ਅੱਜ ਲੋਕ ਦੁਖੀ ਹੀ ਪੈਸੇ ਕਰਕੇ ਆ। ਪੈਸੇ ਦੀ ਅੰਨੀਂ ਦੋੜ ਚ ਅੰਨੇ ਹੋ ਗਏ। ਅਣਖਾਂ ਆਲੀ ਗੱਲ ਕਿੱਥੇ ਰਹਿ ਗੀ? ਜਿੰਨਾਂ ਗੋਰਿਆਂ ਨੂੰ ਭਗਤ ਸਿੰਘ ਵਰਗਿਆ ਨੇਂ ਦੇਸ਼ ਚੋਂ ਕੱਢਣ ਲਈ ਰੱਸਾ ਚੁੰਮ ਕੇ ਗਲੇ ਪਾਇਆ ਅੱਜ ਸਾਡੇ ਜਵਾਕ ਓਹਨਾਂ ਤੋਂ ਗਾਲਾਂ ਖਾ ਰਹੇ ਆ ਪੈਸੇ ਲਈ। ਝੂਠੀਆਂ ਸੋਹਰਤਾਂ ਸਕੂਨ ਨੀਂ ਦੇਣਾ। ਪੰਜਾਬ ਵਸਦਾ ਸੀ ਵਸਦਾ ਹੈ ਤੇ ਵੱਸਦਾ ਰਹੇਗਾ। ਪਤਾ ਓਦੋਂ ਲੱਗੂ ਜਦੋਂ ਇਹਨਾਂ ਵਾਹਰਲੇ ਮੁਲਖਾਂ ਨੇਂ ਕੋਈ ਨਵਾਂ ਕਨੂੰਨ ਬਣਾ ਕੇ ਸਭ ਨੂੰ ਵਾਪਿਸ ਭੇਜਣਾ ਏ।
@GurdialSingh-yn9tq
@GurdialSingh-yn9tq 3 месяца назад
ਬਿਲਕੁਲ ਠੀਕ ਵੀਰ
@punjabjindabad1931
@punjabjindabad1931 3 месяца назад
@@Prauna ਸਹੀ ਕਿਹਾ ਤੁਹਾਡੀ ਸੋਚ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੇਲ ਖਾਂਦੀ ਜੋ ਸੁਖ ਬ੍ਰਹਿਮੰਡੇ ਸੋਈ ਪਿੰਡੇ। ਜੋ ਖੋਜਹਿ ਸੋਈ ਜਾਣੈ। ਇਹ ਮੂਰਖ ਲੋਕ ਗੁਰੂ ਨਾਨਕ ਜੀ ਬਖਸ਼ੀ ਧਰਤੀ ਜਿਨ੍ਹਾਂ ਨੂੰ ਉਨ੍ਹਾਂ ਨੇ ਮਾਂ ਦਾ ਦਰਜਾ ਦਿੱਤਾ ਸੀ ਉਸ ਦਾ ਦਿੱਤਾ ਖਾ ਪੀ ਕੇ ਅੱਜ ਉਸ ਨਾਲ ਗੱਦਾਰੀ ਕਰ ਕੇ ਵੇਚ ਵੱਟ ਕੇ ਚੰਦ ਦੰਮੜਿਆਂ ਖਾਤਿਰ ਵਿਦੇਸ਼ ਜਾ ਵੜੇ। ਪਤਾ ਇਨ੍ਹਾਂ ਨੂੰ ਉਸ ਦਿਨ ਲੱਗਣਾ ਜਿਸ ਇਨ੍ਹਾਂ ਦੀ ਹਾਲਤ ਧੋਬੀ ਦੇ ਕੁੱਤੇ ਵਾਗੂੰ ਨਾ ਘਰ ਦੇ ਰਹਿਣੇ ਨਾ ਘਾਟ ਦੇ। ਸਾਡੇ ਗੁਰੂਆਂ ਆਪਣਾ ਸਾਰਾ ਪਰਿਵਾਰ ਇਨ੍ਹਾਂ ਦੇ ਲੇਖੇ ਲਾ ਦਿੱਤਾ ਅੱਜ ਉਨ੍ਹਾਂ ਦੀ ਕੁਰਬਾਨੀ ਦਾ ਮੁੱਲ ਕੀ ਪਾਇਆ। ਚਲੋ ਬਾਕੀ ਧਰਮਾਂ ਦੇ ਜਾਣ ਤਾਂ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹ ਗੱਦਾਰ ਕਿਉਂ ਮੈਦਾਨ ਛੱਡ ਕੇ ਭੱਜ ਗਏ ਅਤੇ ਆਪਣੇ ਪੈਰੀ ਆਪ ਕੁਹਾੜਾ ਮਾਰ ਕੇ ਇੱਥੇ ਰਹਿਣ ਵਾਲੇ ਭੋਲੇ ਭਾਲੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਗਏ। ਇਨ੍ਹਾਂ ਨੂੰ ਲਾਲਚ ਵੱਸ ਇਹ ਨੀ ਅੰਨ੍ਹੇ ਹੋਇਆ ਨੂੰ ਦਿਸਿਆ ਕਿ ਅਸੀ ਜ਼ਮੀਨ ਵੇਚ ਕਿਸ ਨੂੰ ਰਹੇ ਹਾਂ। ਹੁਣ ਰੌਲਾ ਪਾਉਂਦੇ ਭਈਆ ਬਹੁਤ ਆ ਗਿਆ। ਉਹ ਆਏ ਵੀ ਇਨ੍ਹਾਂ ਦੀ ਕਰਤੂਤੇ ਤੇ ਸਾਡੇ ਵਾਲਿਆਂ ਦੀਆਂ ਮੁਫਤ ਵਾਲੀਆਂ ਆਟਾ ਦਾਲ ਸਕੀਮਾਂ ਦੇ ਚੱਕਰਾਂ ਵਿੱਚ ਆ।ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਮੁਫਤ ਪੜ੍ਹਾਈ ਕਰ ਰਹੇ ਨੇ ਤੇ ਪੰਜਾਬੀ ਸਿੱਖ ਰਹੇ ਨੇ ਆਪਣੇ ਮਹਿੰਗੇ ਮੁੱਲ ਦੀਆਂ ਨਾਲ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਨ ਜਾ ਕੇ ਫੋਕੇ ਸਟੇਟਸ ਬਣਾ ਰਹੇ ਨੇ।
@Prauna
@Prauna 3 месяца назад
@@punjabjindabad1931 ਮਾਫ ਕਰਨਾਂ ਜੀ ਮੈਨੂੰ ਲੱਗਦੇ ਮੇਰੀ ਸੋਚ ਗੁਰੂ ਗ੍ਰੰਥ ਸਹਿਬ ਜੀ ਨਾਲ ਮੇਲ ਨਹੀਂ ਖਾਂਦੀ ਬਲਕਿ ਗੁਰੂ ਘਰ ਜਾਣ ਨਾਲ ਮੇਰੇ ਤੇ ਗੁਰੂ ਦਾ ਅਸਰ ਹੋਇਆ ਹੈ। ਬਠਿੰਡਾਂ ਦੇ ਕਿਲਾ ਮੁਬਾਰਕ ਗੁਰੂ ਘਰ ਜਾਂਨੇ ਆਂ । ਹੁਕਮਨਮਾਂ ਪੜੀਏ ਤਾਂ ਸਕੂਨ ਮਿਲਦੇ ਬਾਣੀ ਸੁਣੀਏ ਸੇਵਾ ਕਰੀਏ ਤਾਂ ਅਨੰਦ ਮਿਲਦੇ। ਪੈਸੇ ਦਾ ਕੋਈ ਬਹੁਤਾ ਮੋਹ ਨੀਂ ਆਉਦਾ ਆਈ ਚਲਾਈ ਚੱਲੀ ਜਾਵੇ ਐਂਨਾਂ ਹੀ ਬਹੁਤ ਆ। ਬਹੁਤਾ ਪੈਸਾ ਆਉਣ ਤੇ ਆਪਣਿਆਂ ਨੂੰ ਬਦਲਦਿਆਂ ਦੇਖਿਆ ਹੈ। ਫਿਰ ਦਿਲੋਂ ਮੱਲੋ ਮੱਲੀ ਇਹੋ ਗੱਲ ਨਿਕਲੀ ਕੇ ਰੱਬਾ ਜੇ ਬਹੁਤਾ ਪੈਸਾ ਆਉਣ ਨਾਲ ਇੰਝ ਇਨਸਾਨ ਬਦਲ ਜਾਂਦੇ ਆ ਤੇ ਸਾਨੂੰ ਐਂਨਾਂ ਪੈਸਾ ਨਾਂ ਦੇਈ। ਜਦੋਂ ਕਿਤੇ ਪਿੰਡਾਂ ਦੇ ਪਿੰਡ ਖਾਲੀ ਹੋਣ ਦੀ ਗੱਲ ਸੁਣਦੇ ਹਾਂ ਜਾਂ ਵੀਡੀਓ ਦੇਖ ਲਈਏ ਤਾਂ ,, ਧੂਰ ਅੰਦਰੋਂ ਇਕ ਹੂਕ ਜਹੀ ਨਿਕਲਦੀ ਏ, ਖਾਲੀ ਪਣ ਜਾ ਵੱਡ ਵੱਡ ਖਾਂਦੇ। ਦੁੱਖ ਇਹੋ ਆਉਦੇ ਕਿ ਕੀ ਹੋਇਆ ਸਾਡੇ ਲੋਕਾਂ ਨੂੰ ਖਾਣੀ ਤਾਂ ਰੋਟੀ ਹੀ ਹੈ? ਫੇਰ ਕਿਉਂ ਸਿਉਣੇ ਵਰਗੀ ਧਰਤੀ ਛੱਡ ਰਹੇ ਆ? ਰੱਬ ਸਮੱਤ ਬਖਸੇ। ਪੰਜਾਬ ਪੰਜਾਬ ਪੰਜਾਬ ਮੇਰਾ ਦੇਸ ਪੰਜਾਬ ਸਾਰੀ ਦੁਨੀਆਂ ਤੋਂ ਸੋਹਣਾ।
@BUDDY261
@BUDDY261 3 месяца назад
ਨੀਰਾ ਜ਼ਹਿਰ ਖਾ ਰਿਹਾ ਪੰਜਾਬ ਬਾਈ ਜੀ ਕਿਹੜੀ ਮੌਜ। ਪਾਣੀ ਸਾਡਾ ਜ਼ਹਿਰੀਲਾ, ਫਰੂਟ ਸਾਡਾ ਟੀਕੇ ਵਾਲਾ, ਦੁੱਧ ਸਾਡਾ ਮਿਲਾਵਟੀ, ਸਲਾਦ, ਸਬਜੀਆਂ। ਸਾਡੀਆਂ ਸਪਰੇ ਵਾਲੀ।ਟੱਟੂ ਮੌਜ ਪੰਜਾਬ ਵਰਗੀ।ਖਤਮ ਕੀਤਾ ਪੰਜਾਬ ਜ਼ਿੰਮੀਦਾਰਾਂ ਨੇ
@punjabjindabad1931
@punjabjindabad1931 3 месяца назад
@@BUDDY261 ਵੀਰ ਜੀ ਇਹਦੇ ਭਾਗੀਦਾਰ ਸਾਰੇ ਪੰਜਾਬ ਵਾਸੀ ਨੇ। ਅਸੀਂ ਤੁਸੀਂ ਸਾਰੇ ਹੀ ਇਸ ਦੇ ਜ਼ਿੰਮੇਵਾਰ ਨੇ। ਹਵਾ, ਪਾਣੀ, ਧਰਤੀ ਜ਼ਹਿਰੀਲੀ ਅਸੀਂ ਤਾਂ ਇੱਕ ਹੱਦ ਤੱਕ ਤਾਂ ਕਰ ਰਹੇ ਹਾਂ ਪਰ ਜਿਹੜੇ ਉਦਯੋਗਪਤੀ ਨੇ ਉਹ ਤਾਂ ਹੱਦ ਤੋਂ ਬਾਹਰੇ ਹੋ ਗਏ ਨੇ। ਤੁਹਾਡੀ ਗੱਲ ਵੀ ਸਹੀ ਆ ਕਿ ਕਿਸਾਨ ਹੁਣ ਉਹ ਕਿਸਾਨ ਨੀ ਰਹੇ ਜਿਸਦੀ ਇਮਾਨਦਾਰੀ ਤੇ ਸਬਰ ਸੰਤੋਖ ਤੇ ਰੱਬ ਦੇ ਸ਼ੁਕਰਾਨੇ ਵਾਲੀ ਜ਼ਿੰਦਗੀ ਸੰਸਾਰ ਭਰ ਵਿੱਚ ਵਿਲੱਖਣ ਸੀ।
@punjabjindabad1931
@punjabjindabad1931 3 месяца назад
ਇਸ ਦਾ ਵੱਡਾ ਕਾਰਨ ਹੈ ਜਿਨ੍ਹਾਂ ਦੇ ਕੋਲ 4 ਪੈਸੇ ਜਾਂ ਜ਼ਮੀਨ ਸੀ ਉਹ ਤਾਂ ਸਾਰੇ ਜ਼ਮੀਨ ਵੇਚ ਕੇ ਚੱਲ ਗਏ ਨੇ, ਹੁਣ ਤਾਂ ਪੰਜਾਬ ਵਿੱਚ ਕਰਜ਼ਾਈ ਜਾਂ ਆਟਾ ਦਾਲ ਸਕੀਮਾਂ ਲੈਣ ਵਾਲੇ ਰਹਿ ਗਏ ਨੇ। ਪੜ੍ਹਿਆ ਲਿਖਿਆ ਸਮਝਦਾਰ ਵਰਗ ਵੈਸੇ ਵੀ ਇਸ ਭੇਡ ਚਾਲ ਵਿੱਚ ਨਹੀਂ ਪਿਆ ਤੇ ਨਾ ਹੀ ਉਹਨੇ ਪੈਣਾ।
@samzeus4141
@samzeus4141 3 месяца назад
Sachee
@punjabgroup
@punjabgroup 2 месяца назад
Bhulke ch ra javi , hje v Punjab jeonda Jo tere vrge fake id vale khacaa nu sari umar roti khwa skda 😂
@kulwindersingh-id6xj
@kulwindersingh-id6xj 3 месяца назад
ਵਾਹ ਜੀ ਸਿਮਰਨ ਸਰ ਜੀ ADD ਤਾਂ ਤੁਸੀਂ IELETS ਦੀ ਚਲਾ ਰਹੇਂ ਹੋਂ ਜੀ
@sahilkamboj3640
@sahilkamboj3640 3 месяца назад
😂😂
@AmandeepSingh-1984
@AmandeepSingh-1984 3 месяца назад
This comment should be on top of comments 🎉 tap like veero
@kulwindersingh-id6xj
@kulwindersingh-id6xj 3 месяца назад
@@AmandeepSingh-1984 ਧੰਨਵਾਦ ਜੀ ਤੁਸੀਂ ਜੋ ਵੀ ਕਿਹਾ ਉਸਨੂੰ ਪੰਜਾਬੀ ਵਿੱਚ ਲਿਖਣ ਦੀ ਕੋਸ਼ਿਸ਼ ਕਰੋ ਜੀ ਮੈਨੂੰ ਨਹੀਂ ਪਤਾ ਸੀ ਮੇਰਾ ਲਿਖਿਆ ਸਬ ਨੂੰ ਪਸੰਦ ਆਵੇਗਾ
@AmandeepSingh-1984
@AmandeepSingh-1984 3 месяца назад
@@kulwindersingh-id6xj ਇਹ comment ਜਵਾ ਉੱਪਰ ਹੋਣਾ ਚਾਹੀਦਾ ਤਾਂ ਜੋ ਮੱਕੜ ਨੂੰ ਵੀ ਦਿਖੇ.
@thakursaab4869
@thakursaab4869 2 месяца назад
haha😅 sahi gal a g
@iqdishkaur7550
@iqdishkaur7550 3 месяца назад
ਸ਼ੁਕਰ ਹੈ ਕਿ ਪੰਜਾਬੀਆਂ ਨੂੰ ਅਕਲ ਆਵੇ।
@sukhbirsingh7749
@sukhbirsingh7749 3 месяца назад
Punjabian nu akl udon hi aayegi jad oh gurran di dharti te guru de hukam di palna karange. Jadon tak Punjabi fukrepanti ch rehange tado tak khuaar hi honnge. Guru sahai namaste
@desivlog2260
@desivlog2260 2 месяца назад
Akl nhi ayi bahrliyan countriyan ne hi vise Dene band krte lok ta hun v teyar bethe ne jaun nu
@The_solo_man_.....225
@The_solo_man_.....225 2 месяца назад
Nhi ande g. Eh ta balki hor increase ho rhe ne
@andyandy6259
@andyandy6259 2 месяца назад
This will ever happen...this community is on self destructive mode.
@Goldenpunjab2024
@Goldenpunjab2024 3 месяца назад
ਬਾਈ ਜੀ ਬੱਚੇ ਤਾਂ ਪਿੰਡਾਂ ਵਿੱਚ ਗਿਣਤੀ ਦੇ ਰਹਿ ਗਏ ਨੇ,ਉਂਗਲਾਂ ਤੇ ਗਿਣਨ ਯੋਗੇ।ਕਾਫੀ ਪਿੰਡਾ ਹੀ ਨਹੀ ਲਗਭਗ ਸਾਰੇ ਪਿੰਡਾਂ ਵਿੱਚ ਬੱਚੇ ਤਾਂ ਗਏ ਹੀ ਨੇ ਸਗੋਂ ਮਾਂ ਬਾਪ ਵੀ ਘਰਾਂ ਨੂੰ ਜਿੰਦੇ ਲਾ ਕੇ ਬਾਹਰਲੇ ਮੁਲਕਾਂ ਨੂੰ ਚਲੇ ਗਏ ਨੇ।ਪਿੰਡ ਸੁੱਨੇ ਪਏ ਨੇ।ਉਹ ਦਿਨ ਦੂਰ ਨਹੀ ਜਦੋ ਪੰਜਾਬ ਵਿੱਚ ਪੰਜਾਬੀ ਘੱਟ ਗਿਣਤੀ ਰਹਿ ਜਾਣਗੇ ਤੇ ਪੰਜਾਬ ਪੂਰਬੀਆ ਦਾ ਸੂਬਾ ਬਣ ਜਾਵੇਗਾ
@SarbjeetSingh-e2i
@SarbjeetSingh-e2i 3 месяца назад
Bilkul sahi gall aaa veer g tuhadi
@tejinder868
@tejinder868 3 месяца назад
Kinne bache tuhade?
@Its_deep124
@Its_deep124 3 месяца назад
22 ਜੀ ਪੰਜਾਬ ਨਾਲੋਂ ਵੱਧ ਪੰਜਾਬੀ ਕਨੇਡਾ ਤੇ ਹੋਰ ਕੰਟਰੀਆਂ ਚ ਨੇ ਇਸ ਟਾਈਮ 60% ਲੋਕ ਬਾਹਰ ਨੇ ਇਸਤੋਂ ਵੀ ਜ਼ਿਆਦਾ ਹੋ ਸਕਦੇ ਆ
@hardeepmaan3156
@hardeepmaan3156 3 месяца назад
Pind da name daso y g Sade pind ta bhout ne 😂😂
@kulwindersingh-id6xj
@kulwindersingh-id6xj 3 месяца назад
​@@tejinder868SAADE TAAN KOI BACHA NHI HAI NAA HII KOI BACHE DI ISHA AA JI ASSI DINK HO CHUKE AA JII
@Smart-One
@Smart-One 3 месяца назад
ਪੰਜਾਬ ਵਿੱਚ ਪਲੰਬਰ, ਬਿਜਲੀ ਵਾਲੇ, ਸਬਜ਼ੀ ਵਾਲੇ, ਕੋਈ ਵੀ ਵਿਅਕਤੀ ਨਹੀਂ ਹੈ। ਪੰਜਾਬ ਖਾਲੀ ਹੋ ਗਿਆ ਸੀ, 10 ਸਾਲ ਪਹਿਲਾਂ।
@jaskirat8011
@jaskirat8011 2 месяца назад
ਬਾਹਰਲੇ ਮੁਲਕ ਬਹੁਤ ਵਧੀਆ ਨੇ ਏਥੇ ਲੋਕ ਵੀ ਬਹੁਤ ਚੰਗੇ ਨੇ। ਜੇ ਥੋੜਾ ਬਹੁਤ ਗੰਦ ਪਾਇਆ ਹੋਇਆ ਉਹ ਸਿਰਫ ਆਪਣੀ ਪੰਜਾਬੀ ਕਮਿਊਨਿਟੀ ਦੇ ਕੁਛ ਕ ਲੋਕਾਂ ਨੇ ਪਾਇਆ ਹੋਇਆ, ਪਰ over-all ਵਧੀਆ ਹੈ ਬਾਕੀ ਇੰਡੀਆ ਵਿੱਚ ਵੀ ਕਿਹੜਾ ਝੰਡੇ ਝੂਲਦੇ ਨੇ ਜੋ ਅਸੀਂ ਇਹਨਾਂ ਮੁਲਕਾਂ ਵਾਰੇ ਮਾੜਾ ਚੰਗਾ ਬੋਲੀਏ। ਤੁਸੀ ਜੇਕਰ ਡਾਕਟਰ ਓ ਜਾ ਹੈਲਥ ਵਰਕਰ ਹੋ ਜਾਂ ਫਿਰ ਤੁਹਾਡੇ ਅੰਦਰ ਕੋਈ ਬਹੁਤ ਵਧੀਆ ਹੁਨਰ ਹੈ ਤਾਂ ਤੁਸੀ ਜਰੂਰ ਆਪਣੀ ਕਿਸਮਤ ਅਜਮਾਓ। ਆਪਣੇ ਅੰਦਰ skill ਜਰੂਰ ਲੈਕੇ ਆਓ।
@sharanjitkaur4351
@sharanjitkaur4351 3 месяца назад
ਐਡ ਤਾਂ ਤੁਹਾਡੇ ਚੈਨਲ ਤੇ ਬਾਹਰ ਭੇਜਣ ਦੀ ਦਖਾਈ ਜਾ ਰਹੇ ਹੋ। ਭਾਈ ਬਾਹਰ ਨਾ ਜਾਓ ਨਾ ਜਾਓ ਦੀ ਐਡ ਚਲਾਇਆ ਕਰੋ
@manjitsingh4053
@manjitsingh4053 3 месяца назад
ਪਰਚਾਰ ਨਹੀਂ ਇਹ ਸੱਚ ਹੈ ਮੱਕੜ ਜੀ ਕਨੇਡਾ ਵਿੱਚ ਰੁਜ਼ਗਾਰ ਦਾ ਬਹੁਤ ਬੁਰਾ ਹਾਲ ਹੈ। ਵਿਹਲੇ ਫਿਰਦੇ ਹਨ ਸਾਰੇ
@jatindersingh-bo1lb
@jatindersingh-bo1lb 3 месяца назад
tu gya otha 😂😂
@SurjitSingh-iw5ek
@SurjitSingh-iw5ek 3 месяца назад
ਜਤਿੰਦਰ ਜੀ ਚਲੇ ਜਾੳ ਕੈਨੇਡਾ ਅਸਲੀਅਤ ਪਤਾ ਲੱਗ ਜਾਵੇਗੀ
@manjitsingh4053
@manjitsingh4053 3 месяца назад
@@jatindersingh-bo1lb ਉਥੇ ਹੀ ਆ ਭਰਾਵਾ
@GurnavSingh-uo6rq
@GurnavSingh-uo6rq 3 месяца назад
​@@jatindersingh-bo1lb main v canada toh hi move hoea Australia...mainu pta ki haal canada
@AmandeepSingh-1984
@AmandeepSingh-1984 3 месяца назад
Bhutt mada hal a 7 mhine hoge ik shift nu mili yrrr bhutt mada bhutt
@manindergill6775
@manindergill6775 3 месяца назад
ਰੁਝਾਨ ਨੀ ਘਟਿਆ … ਬਾਹਰਲੇ ਦੇਸ਼ਾਂ ਨੇ ਹੁਣ ਸਟੂਡੈਟ ਵੀਜਾ ਦੇ ਰੂਲ ਸਖਤ ਕਰਤੇ ਮੱਕੜ ਸਾਹਬ ।
@The_solo_man_.....225
@The_solo_man_.....225 2 месяца назад
Gic 1 crore v ho jave Punjabi Bina soche oh v de denge te work permit wale dinde v ne te fer ronde ne . Pencho had a loka di soch te
@User-m2y4t
@User-m2y4t 3 месяца назад
ਸ਼ੁਰੂ - 2 ਵਿੱਚ ਮੇੈਂ ਸਮਝਿਆ "ਮੱਕੜ" ਬਾਈ ਪੱਤਰਕਾਰ ਹੈ ਤੇ ਦੂਜਾ ਬਾਈ "ਇਮੀਗ੍ਰੇਸ਼ਨ" ਦਾ ਮਾਹਿਰ ਹੈ ਤੇ ਮੱਕੜ ਬਾਈ ਉਸਦੀ ਇੰਟਰਵਿਊ ਲੈ ਰਿਹਾ। 😂😂😂😂😂😂
@ksdhaliwal3670
@ksdhaliwal3670 3 месяца назад
ਜਿਨਾਂ ਪਾਸ ਪੰਜਾਬ ਵਿੱਚ ਜਾਇਦਾਦ ਹੈ ਉਨਾਂ ਨੂੰ ਬਾਹਰ ਬੱਚੇ ਨਹੀਂ ਭੇਜਣੇ ਚਾਹੀਦੇ।ਕਮ ਹੈ ਨਹੀਂ
@harrymaan2146
@harrymaan2146 3 месяца назад
ਬੁਰਾ ਨਾ ਮੰਨਿਉ ਵੀਰੇ ਪੰਜਾਬ ਵੇਹਲੇ ਫਿਰਦੇ ਸੀ ਆਵਦੇ ਕੰਮ ਕੀਤੇ ਇਮਾਨਦਾਰੀ ਨਾਲ ਹੋ ਨੀ ਸਕਦੇ। ਕਨੇਡਾ ਆਏ ਆਂ ਖਰਚਾ ਕੱਢ ਕੇ ਵੀ ਲੱਖ ਤੋਂ ਸਵਾ ਲੱਖ ਮਹੀਨੇ ਦਾ ਬਚ ਜਾਂਦਾ। ਸਾਲਾ ਐਥੇ ਜਵਾਕ ਨੂੰ ਖੇਡਣ ਆਲੀ ਗੱਡੀ ਨੀ ਸੀ ਲੈ ਕੇ ਦੇ ਸਕੇ।
@SSKANDIARA
@SSKANDIARA 3 месяца назад
Sahi keha bai ji
@jagroopbath254
@jagroopbath254 2 месяца назад
ਜਿਹੜੇ ਜੋੜੇਗਾ,ਕੁਝ ਅੱਠ ਦਸਾ ਸਾਲਾ ਸਖਤ ਮਿਹਨਤ ਤੋ ਬਾਅਦ..ਉਹ ਪੈਸਾ ਜਦੋ ਘਰ ਲਿਆ ਡਾਉਨ ਪੈਮੈਟ ਦੇਣੀ ਪੈਣੀ..ਫੇਰ ਉਸਤੋ ਬਾਅਦ ਸੁਰੂ ਹੋਵੇਗੀ ਚੁਰਾਸੀ ਵਾਲਾ ਗੇੜ..ਫੇਰ ਉਸ ਘੁੰਮਣ ਘੇਰੀ ਵਿੱਚੋ ਕਦੇ ਨਹੀ ਨਿਕਲ ਸਕਦੇ
@harrymaan2146
@harrymaan2146 2 месяца назад
@@jagroopbath254 nhi bro pakka rehna ee ni apa. Par sir ton krza jrur lah dena jehda othe ni c laah hona.
@kulwindersingh-du6lt
@kulwindersingh-du6lt 2 месяца назад
ਬਹੁਤ ਵਧੀਆ ਹੋਇਆ ਇਹ ਸਾਰੇ ਸੈਂਟਰ ਪੂਰੀ ਤਰਾਂ ਬੰਦ ਹੋਣੇ ਹੀ ਚਾਹੀਦੇ ਸੀ। ਕੋਈ ਫਾਇਦਾ ਨਹੀਂ ਬਾਹਰ ਜਾਣ ਦਾ, ਨਿਰਾ ਉਜਾੜਾ।
@ramna89
@ramna89 2 месяца назад
😂😂😂😂
@ranjitbrar2449
@ranjitbrar2449 3 месяца назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਏਜੰਟਾਂ ਨੇ ਨੋਟਾ ਨਾਲ ਘਰ ਭਰ ਲਏ ਆਈ ਲੈਟਸ ਕਰੌਣ ਵਾਲੇ ਵੀ ਰਜਕੇ ਪੈਸੇ ਬਣਾਏ ਪਰ ਬੱਚੇ ਸਾਰੀ ਜਿੰਦਗੀ ਪੈਸਾ ਨਹੀਂ ਕਮਾ ਸਕਣਗੇ ਜਿੰਨਾ ਪੈਸਾ ਲਾਕੇ ਕਨੇਡਾ ਆਏ ਹਨ ਕਦੇ ਵੀ ਐਨਾ ਪੈਸਾ ਨਹੀਂ ਬਣਾ ਸਕਣਗੇ ਧੰਨਵਾਦ
@vlogscanada1873
@vlogscanada1873 3 месяца назад
Irony- advertisement immigration di chal rahi a es video naal!!!
@seniorrazr1654
@seniorrazr1654 3 месяца назад
😂
@GURWINDERSINGH-uv3qb
@GURWINDERSINGH-uv3qb 3 месяца назад
😂😂
@jaspercooper5925
@jaspercooper5925 3 месяца назад
😂
@jobangill7443
@jobangill7443 3 месяца назад
I passed out my 12th in this year and there were 50 students in my class and all the students were good scorers and 45 of them have done IELTS including toppers and only 5 are ready to stay in Punjab.There's no change in thinking of students and parents. And very knowingly that there's nothing in Canada still they say that no social media is all about rumours, there's lot of work in Canada.I don't get that why all of us in Punjab are moving abroad. I will stay in Punjab and do my further studies.I love my Punjab❤❤.Adding on that there were 8 sections of class 12 and in all 8 classes the average of students going abroad is same . And this is story of my one school only .still not any idea about the whole Punjab
@ArmanpreetSinghPanjab
@ArmanpreetSinghPanjab 2 месяца назад
Same. But I have passed my 12 in 2023 I was also going to in the same boat but I got refusal now I have taken admission in BA ( for preparation of SSC cgl ) . It was not my plan but of my parents and relatives of sending me abroad now also they say what will u do by staying here . Fortunately, I’m here😊
@jobangill7443
@jobangill7443 2 месяца назад
@@ArmanpreetSinghPanjab so proud of u brotha❣️
@PoshTajir
@PoshTajir Месяц назад
​@@ArmanpreetSinghPanjab refusal kyo aayi si ? 12th ch marks kinne si te bands kinne si ielts ch ?
@manjitsingh4053
@manjitsingh4053 3 месяца назад
ਦੋ ਨੰਬਰ ਵਿੱਚ ਵੀ ਬਹੁਤ ਗਏ ਹਨ। ਕਨੇਡਾ ਦੀ ਇਮੀਗ੍ਰੇਸ਼ਨ ਬਹੁਤ ਸਰਲ ਹੈ ਨੌਵੀਂ ਫੇਲ੍ਹ ਵੀ ਪੈਕ ਵਿੱਚ ਕਨੇਡਾ ਗਏ ਸਟੱਡੀ ਵੀਜੇ ਤੇ
@hellman1350
@hellman1350 3 месяца назад
Tahi ta veer ji beda grk hoya canada da ehna easy visa krta c ehna ne hun dekhlo ki hal hogya ehna da km h ni khrche ni pure hunde
@manjitsingh4053
@manjitsingh4053 3 месяца назад
@@hellman1350 ਬਿਲਕੁਲ ਸਹੀ
@Vickygill4422
@Vickygill4422 3 месяца назад
Baki gal shado tusi thuhadi video de thale add chal rahi hai 6.5lakh ch CANADA jao karke 😂😂 #desi_fauji_13
@free_united_punjab
@free_united_punjab 3 месяца назад
ਕੋਈ ਰੁਝਾਨ ਨਹੀਂ ਘਟਿਆ ਅਸਲ ਵਿੱਚ ਸੱਚਾਈ ਇਹ ਹੈ ਕਿ ਆਸਟਰੇਲੀਆ ਤੇ ਕਨੇਡਾ ਨੇ 80% ਵੀਜ਼ੇ ਘਟਾ ਦਿੱਤੇ ਹਨ। ਕਿਉਂਕਿ ਇੱਥੇ ਆ ਕੇ ਇਹਨਾਂ ਦੇਸ਼ਾਂ ਵਿੱਚ ਗੰਦ ਪਾਉਣ ਲੱਗ ਪਏ ਸੀ ਇਹਨਾਂ ਦੇਸ਼ਾਂ ਦੇ ਖਿਲਾਫ ਹੀ ਭੌਂਕਣ ਲੱਗ ਪਏ ਸੀ ਜੇ ਰੁਝਾਨ ਘਟਿਆ ਹੁੰਦਾ ਤਾ 24 ਸਾਲ ਦਾ ਮੁੰਡਾ ਆਪਣੀ ਦਾੜੀ ਰੰਗ ਕੇ 80 ਸਾਲ ਦਾ ਬਜ਼ੁਰਗ ਬਣ ਕੇ ਕਨੇਡਾ ਜਾਣ ਦੀ ਕੋਸ਼ਿਸ਼ ਨਾ ਕਰਦਾ ਲੋਕੀ ਆਪਣੀ ਜਾਨ ਦਾ ਖਤਰਾ ਮੁੱਲ ਲੈ ਕੇ ਡੋਂਕੀ ਲਾ ਕੇ ਵੀ ਆ ਰਹੇ ਹਨ
@sumeetpalsingh2125
@sumeetpalsingh2125 2 месяца назад
Gal jawan sahi aa
@KuldeepSingh-fo9mc
@KuldeepSingh-fo9mc 2 месяца назад
ਪੰਜਾਬ ਵਿੱਚ ਮੁੰਡੇ ਕੁੜੀਆ ਹੈ ਹੀ ਨਹੀਂ, ਬੱਸ ਬੁੱਢੇ ਬੁੜੀਆਂ ਰਹਿ ਗਏ ਨੇ ਪੰਜਾਬ ਵਿੱਚ ,,, ਸਾਡੇ ਨਵੇਂ ਪਿੰਡ ਵਿੱਚ ਇਕ ਵੀ ਮੁੰਡਾ ਹੈਨੀ😢
@Panjab918
@Panjab918 3 месяца назад
ਨਹੀਂ ਮੱਕੜ ਸਾਬ ਪਿੰਡਾਂ ਵਿੱਚੋਂ ਮੁੰਡੇ ਕੁੜੀਆਂ ਪਹਿਲਾ ਨਾਲੋਂ ਵੀ ਜਿਆਦਾ ਜਾ ਰਹੇ ਹਨ। ਮੈ ਵੀ ਜਰਮਨੀ ਜਾ ਰਿਹਾਂ ਹਾਂ ITI electrician apprenticeship base ਤੇ ਇਥੇ ਕੋਈ future ਨੀ ਲੋਕ ਮਾੜੇ ਬੰਦੇ ਨੂੰ ਜਿਉਣ ਨੀ ਦਿੰਦੇ। ਸਾਡੀ ਦਸ ਏਕੜ ਜਮੀਨ ਕਰਾਬ ਕੀਤੀ ਆ ਪਿੰਡ ਦੇ ਵੱਡੇ ਜਿੰਮੀਦਾਰਾਂ ਨੇ ਬੁਜਰਗਾਂ ਨੂੰ ਤੰਗ ਕਰ ਕਰ ਕੇ। ਬਾਹਰ ਜਾਓ ਤੇ ਲਾਈਫ ਆਵਦੀ ਮਰਜ਼ੀ ਨਾਲ ਜਿਓਵੋਂ। ਇਸ ਗੰਦੇ ਲੋਕਾਂ ਚ ਕਦੇ ਵਾਪਿਸ ਨੀ ਮੁੜ ਕੇ ਆਉਣਾ। ਬਾਕੀ ਪੰਜਾਬ ਨੀ ਮਾੜਾ ਕੁਝ ਲੋਕ ਹੰਕਾਰੀ ਹੋ ਗਏ ਇਥੋਂ ਦੇ।
@laxmangill4305
@laxmangill4305 3 месяца назад
Apprenticeship kithe kiti.ji....mai bhi iti Welder di kiti a
@balsingh5965
@balsingh5965 3 месяца назад
ਠੱਗੀ ਠੋਰੀ ਸੇੰਟਰ ਬੰਦ ਹੋਣੇ ਚਾਹੀਦੇ
@buntysinghlamba8553
@buntysinghlamba8553 3 месяца назад
Sare ta a gayen students videsha vich Hun 2 ,4 percent hi reh gayen Han Punjab vich
@kulwanthitler1212
@kulwanthitler1212 3 месяца назад
ਆਈਲੈਟਸ ਸੈਂਟਰ ਚ ਬੱਚੇ ਤਾਹੀਂ ਜਾਣਗੇ ਜੇ ਹੋਣਗੇ , ਹੁਣ ਕਿਸੇ ਦੇ ਇਕ ਕੁੜੀ ਆ ਜਾ ਇਕ ਮੁੰਡਾ ਬਹੁਤ ਮਾੜਾ ਹਾਲ ਏ
@preet438p
@preet438p 2 месяца назад
ਖਾਲੀਨਹੀ ਪੱਕੇ ਹੀਬੱੰਦ ਹੋਨੇ ਚਾਹੀਦੇ ਨੇ🙏
@rahulgarg3765
@rahulgarg3765 3 месяца назад
ਕੁਝ ਪੰਜਾਬ ਦੇ ਲੋਕ ਕੈਨੇਡਾ ਆਸਟ੍ਰੇਲੀਆ ਨੂੰ ਜਾ ਰਹੇ ਹੋ ਇੱਥੇ ਨੇ ਉਹ ਪੰਜਾਬ ਨੂੰ ਖ਼ਤਮ ਕਰਨ ਤੇ ਲੱਗੇ ਹੋਏ ਨੇ ਝੋਨੇ ਲਾ ਲਾ ਪਾਣੀ 200 ਫੁੱਟ ਤੋਂ ਵੀ ਜਿਆਦਾ ਲੈ ਗਏ ਖ਼ੇਤਾਂ ਵਿੱਚੋ ਤਾਂ ਰੁੱਖ ਬੋਹਤ ਟਾਈਮ ਪਹਿਲਾਂ ਹੈ ਖ਼ਤਮ ਕਰ ਦਿੱਤੇ ਹੁਣ ਜੋ ਸੜਕ ਤੇ ਲੱਗੇ ਨੇ ਓਹਨਾ ਨੂੰ ਵੀ ਕੋਈ ਅੱਗ ਲਗਾ ਸਾੜ ਰਿਹਾ ਕੋਈ ਵੱਡ ਰਿਹਾ ਪੰਜਾਬ ਦੀਆ ਜੜਾ ਪੰਜਾਬੀ ਖੁਦ ਹੈ ਕੱਟ ਰਹੇ ਨੇ।
@viveksharma1558
@viveksharma1558 2 месяца назад
Bro lok India ch kam ta karn nhi dinde shop puchi rent 25k rent mngde Dukan kiraye te na chdni manjoor pr ght kiraya ni krna new kam start krna hunda bnde ne ta kida kru
@Sarbjit-ec3gg
@Sarbjit-ec3gg 3 месяца назад
ਬੱਚੇ ਸਾਰੇ ਚਲੇ ਗਏ ਪਿਛਲੇ ੨ਸਾਲਾ ਵਿੱਚ ਹੁਣ ਬਹੁਤ ਘੱਟ ਬੱਚੇ ਰਹਿ ਗਏ ਹਨ, ਪਿੰਡਾਂ ਵਿੱਚ, ਮੇਰੇ ਪਿੰਡ ਵਿੱਚ ਸਾਰੇ+2ਵਾਲੇ 10ਬੱਚੇ ਜੋ ਪਾਸ ਹੋਏ ਹਨ, 😢
@rashusingh2
@rashusingh2 3 месяца назад
#simranjotmakkar sahab kyo ni punjab vich ilets centre di jagah te career counseling centre khulde. Bchya nu pta he nhi hunda ohna krna ki aa after 10th +2. Fr jdo oho apne dimag te ena jor nhi de paunde bss ohna nu simple lgda ilets krke bahr jana. So bahut jrori aa punjab vich career counseling centre's nu promote krna. Te bchya nu new age courses and study to jannu kra k ohna lyi india vich he ikk chnge course di selection krna.
@vickypurba
@vickypurba 3 месяца назад
Jo lok Punjab vich ni kam kar sakde o bahar jaake ki karange , ethe sharam aundi ee toilet saaf karan nu , bahar gorean de😂toilet saaf karan vich khush ne
@happygurjar-wz7li
@happygurjar-wz7li 3 месяца назад
Lun te Tatte v saaf krde😂
@Sidhumoosewala-wp2ux
@Sidhumoosewala-wp2ux 3 месяца назад
ਬਾਈ ਮੇਰੇ ਕੈਨੇਡਾ 45 ਸਾਲ ਹੋ ਗਏ ਮੇਰੀ ਭੂਆ ਭੈਣ ਨੂੰ ਬਾਕੀ usa ਇੰਗਲੈਂਡ ਨੇ ਉਨ੍ਹਾਂ ਨੂੰ 50 ਸਾਲ ਕਰੀਬ ਹੋ ਗਏ ਤਕਰੀਬਨ ਸਾਰੇ ਬਹਾਰ ਆ ਭਲੇ ਸਮੇਂ ਗਏ ਬਹੁਤ ਵਧੀਆਂ ਸੈੱਟ ਨੇ ਉਨ੍ਹਾਂ ਦੇ ਕੰਮ ਕਾਰ ਬਾਈ ਪਰ ਕੈਨੇਡਾ ਮਹਿੰਗਾਈ ਨੇ ਫਟੇ ਚੁੱਕੇ ਪਏ ਬਾਈ ਦਰਸ਼ਲ ਸਾਡੇ ਪੰਜਾਬੀ ਲਾਈ ਲੱਗ ਬਹੁਤ ਆ ਬਾਈ ਜੀ 40 ਏ ਪੰਜਾਬ ਨੂੰ ਕੈਨੇਡਾ ਬਣਾ ਦਿੰਦੇ ਜੇ ਚਹੁੰਦੇ ਤਾ 40 ਲੱਖ ਲਾ ਇਧਰ ਕੋਈ ਕੰਮ ਤੋਰੇ ਹੁੰਦਾ ਅੱਜ ਮਜਾਲ ਆ ਪੰਜਾਬ ਚ ਇਨ੍ਹਾਂ ਭਇਆ ਆ ਜਾਂਦਾ ਸਾਡੇ ਲੱਖਾਂ ਲਾ ਲਾ ਬਹਾਰ ਦੇ ਦੇਸ਼ਾਂ ਚ ਜਾ ਰਹੇ ਤੇ ਤੇ ਪੰਜਾਬ ਨੂੰ ਇਕ ਦੇਸ਼ ਸਮਝ ਕੇ ਯੂਪੀ ਬਿਹਾਰੀ ਨੇਪਾਲੀ ਇਧਰ ਆ ਰਹੇ ਕਰੋੜਾ ਦੇ ਬਿਜਨੇਸ ਮਿਹਨਤ ਕਰ ਕੇ ਹਰੇਕ ਦੇ ਕੰਮਾਂ ਚ ਟੰਗਾ ਭਇਆ ਨੇ ਫਸਾ ਲਈ ਆ ਬਾਈ ਪੰਜਾਬੀ ਕੀ ਕਰਨ ਹੁਣ ਜੇ ਕੰਮ ਮਿਲਦਾ ਕੀਤੇ ਭਇਆ ਘੱਟ ਰੇਟ ਚ ਕੰਮ ਫੜ ਲੈਂਦਾ ਆਪਣੇ ਦਾ ਕੰਮ ਟੁੱਟ ਜਾਂਦਾ ਉਥੇ ਕਿਆ ਕਰੇ ਉਲਟਾ ਪੰਜਾਬੀ ਪੰਜਾਬੀ ਨਾਲ ਈਰਖਾ ਕਰਦੇ ਆ ਕਿਉਂ nri ਭਰਾਂ ਭੈਣਾਂ ਪੰਜਾਬੀ ਨੂੰ ਸੰਬਾਲ ਲਈ ਆਪਣੀਆਂ ਕੋਠੀਆਂ ਜਮੀਨਾਂ ਨਹੀਂ ਦੇ ਸੱਕਦੇ ਕਿਉਂ ਨਹੀਂ ਏ ਬਿਹਾਰੀ ਨੇਪਾਲੀ ਤੋਂ ਇਮਾਨਦਾਰ ਹੋ ਗਏ ਆ ਨਹੀਂ ਏ ਵਹਿਮ ਆ ਬਹੁਤ ਵੱਡਾ ਬਾਈ ਜੀ ਸਾਡੀ ਪੁਰਾਣੀ ਕੋਠੀ ਬਹੁਤ ਭਇਆ ਆਇਆ ਹਮੇ ਦੇ ਦੋ ਹਮ ਸਫਾਈ ਕਰੇ ਗੇ ਐਸੇ ਬੇਸੇ ਨਹੀਂ ਦਿੱਤੀ ਮੇਰੇ ਤਾਏ ਨੇ ਪੰਜਾਬੀ ਨੂੰ ਦਿੱਤੀ ਇਕ ਮਿਡਲ ਕਲਾਸ ਪਰਿਵਾਰ ਨੂੰ ਆਪਣੀ ਬੱਚੀ ਇਕ ਬੱਚੇ ਨਾਲ ਆਦਮੀ ਦਿਹਾੜੀ ਟੱਪਾ ਕਰਦਾ ਜੇ ਕੀਤੇ ਮਿਲ ਜਾਵੇ ਕਰਮਾਂ ਨੂੰ ਕੰਮ ਅਬਲ ਮਿਲਦਾ ਬਹੁਤ ਔਖਾ ਬਹੁਤ ਜ਼ਿਆਦਾ ਉਸ ਜਨਾਨੀ ਨੂੰ ਬਾਈ ਸਾਡੇ ਨਾਲਦੇ ਪਿੰਡ ਕੰਮ ਮਿਲੇ ਕੀਸੇ ਬਜ਼ੁਰਗ ਔਰਤ ਦੀ ਦੇਖ ਭਾਲ ਕਰਨ ਦਾ ਗੱਲ ਕਰੇ ਆਈ 9500 ਚ ਗੱਲ ਮੁੱਕ ਗਈ ਉਹ ਬੋਲੇ 2 ਦਿਨ ਬਾਅਦ ਆ ਜਾਓ ਸਹੀ ਉਹ ਖੁਸ਼ ਚੱਲ ਘਰ ਦਾ ਗੁਜ਼ਾਰਾ ਹੁਣ ਵਧੀਆਂ ਹੋਵੇ ਗਾ ਹੋਲੀ ਹੋਲੀ ਗਈ ਕੰਮ ਤੇ ਬਾਈ ਅੱਗੇ ਜਬਾਬ ਦੇ ਦਿੱਤਾ ਬੋਲੀ ਅਸੀਂ ਭਇਆ ਰਾਣੀ ਰੱਖ ਲਈ ਜਿਸ ਦਿਨ ਤੂੰ ਪਤਾ ਕਰ ਗਈ ਉਸੇ ਦਿਨ ਏ ਆ ਗਈ ਕੀਸੇ ਪੈਸੇ ਮੁਕਾਏ ਬਾਈ ਪੁੱਛੇ ਉਸ ਨੇ ਬੋਲਣ 3000 ਉਥੇ ਬੰਦਾ ਬਾਈ ਦੱਸ ਕੀ ਕਰੇ ਖੁਦ ਖੁਸ਼ੀ ਰੋਈ ਬਹੁਤ ਵਿਚਾਰੀ ਬਾਈ ਸਾਡੇ ਪੰਜਾਬੀ ਬਹੁਤ ਵਿਚ ਲੈਣੀ ਦੇ ਕਾਰਪੇਂਟਰ ਆ ਮੁੰਡਾ ਸਾਡਾ ਗੁਆਂਢੀ ਬਾਈ ਬਹੁਤ ਗਰੀਬ ਘਰ ਦਾ ਆ ਜੁੰਮੇਵਾਰੀ ਬਹੁਤ ਭਰਾਂ ਦੇ ਵਿਹਾਅ ਤੱਕ ਉਸ ਨੇ ਕੀਤੇ ਬਾਅਦ ਚ ਆਪ ਕਰਾਇਆ ਬਾਈ ਦੱਸ ਦਾ ਗਾਹਕ ਤੋਂ ਚਾਹੇ 10 ਲੱਖ ਦਾ ਸਮਾਨ ਮੰਗਾ ਲੋ ਉਹ ਦੌੜ ਕੇ ਲੈ ਆਉਂਦਾ ਮਿਹਨਤ ਦੇਣ ਲੱਗੇ ਮੌਤ ਪੇ ਜਾਂਦੀ ਰੁਕ ਕੇ ਲੈ ਲਈ ਫਿੱਟ ਦੀ ਲਾਹਨਤ ਆ ਐਸੇ ਲੋਕਾਂ ਦੇ ਸਾਲੇ ਓ ਜੇ ਨਹੀਂ ਔਕਾਤ ਕੰਮ ਕਰਾਉਣ ਦੀ ਨਾ ਕਰਾਓ ਆਪ ਕਰ ਲੋ ਜੇ ਕੀਸੇ ਦੀ ਮਹਿਨਤ ਰੋਕ ਕੇ ਰੱਖ ਨੀਂ ਬਾਈ ਇਕ ਗੱਲ ਪੱਕੀ ਆ ਮੁੱਲ ਕੋਈ ਦਿੰਦਾ ਇੱਥੇ ਮਿਹਨਤ ਦਾ ਕੋਈ ਜਿਸ ਨੂੰ ਪਤਾ ਮਜਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾ ਉਸ ਦੀ ਮੇਹਨਤ ਹੱਥ ਰੱਖ ਦਿਓ 100 ਜ਼ਿਆਦਾ ਦਿਓ ਮਾਰੋ ਨਾ ਏ ਬਾਈ ਸਰਕਾਰ ਨੂੰ ਚਾਹੀਦਾ ਰੋਕ ਲੱਗੇ ਹਿਮਾਚਲ ਵਾਂਗ ਨਹੀਂ ਮਿੱਟੀ ਖ਼ਤਮ ਆ ਆਉਣ ਵਾਲੀ ਪੀੜੀ ਕਿਤਾਬਾਂ ਚ ਪੜੇ ਕਰੇ ਗੀ ਇਕ ਪੰਜਾਬ ਹੁੰਦਾ ਸੀ ਜੋ ਆਪ ਪੰਜਾਬੀ ਨੇ ਭਇਆਸਤਾਨ ਯੂਪੀ ਬਿਹਾਰ ਬਣਾਇਆ ਸਿਸਟਮ ਸਰਕਾਰਾਂ ਨੇ ਸਾਥ ਨਾ ਦਿੱਤਾ ਕਦੇ ਨਹੀਂ ਇਮਾਨਦਾਰ ਰਹੇ ਨਹੀਂ ਪੰਜਾਬ ਪ੍ਰਤੀ ਕਦੇ
@ramansandhu23
@ramansandhu23 3 месяца назад
BBC ne pehlaan hee eh news deti tusi copy keri jaane ho.... pehlaan tuhaanu yaad nahi aounda
@JagjitSingh-kg6mk
@JagjitSingh-kg6mk 2 месяца назад
Punjab wrgi moj kite ni disto . Mai New Zealand and Australia wch reh chuka ah ithe riste de wch pyr ni bs bs desires poora krna hy Loka da aim bn gya
@ChandiChandi-wr2yh
@ChandiChandi-wr2yh 2 месяца назад
Sr cheque kro sultanpur lodi kitny sentor
@HarpreetSingh-oh3zd
@HarpreetSingh-oh3zd 3 месяца назад
ਆਪ ਹੀ ਸਵਾਲ ਪੁੱਛਣਾ ਤੇ ਆਪ ਹੀ ਉਤਰ ਦੇਣਾ ।
@sonumbaeng
@sonumbaeng 3 месяца назад
Punjab govt has provide 40,000 Govt Jobs till June 2024. It is also a factor along with very High cost of migration to Commonwealth countries and rule changes.
@Anmold9019
@Anmold9019 3 месяца назад
Are 40000 jobs sufficient? In my opinion, there are a hundred times as many young people without jobs. Creating government jobs is not the answer because it is a fundamental fact that not everyone is qualified for white-collar jobs. The problem is that there is a large pay gap or income between labourers, farmers, and skilled labourers compared to government officials (given that 70% of government officials accept bribes) or businessmen. The solution is that, like in other countries, there should be a narrow gap between intellectuals and labourers or skilled labourers. Pay scales in most developed nations are determined by an individual's level of work ethic and are not influenced by whether they perform physical or mental work. India's largest issue is this.
@ManjitkaurManjitkaur-s6z
@ManjitkaurManjitkaur-s6z 2 месяца назад
ਛੇ ਮਹਿਨੇ ਹੋਏ ਡਬਲ ਪੈਸੇ
@ManjitkaurManjitkaur-s6z
@ManjitkaurManjitkaur-s6z 2 месяца назад
ਛੇ ਮਹਿਨੇ ਹੋਏ ਡਬਲ ਪੈਸੇ
@Amritsomal1990
@Amritsomal1990 2 месяца назад
Education loan hi ni hoya.....band tan 7 aaye hoye c........bina paise ton kuj v hai yrr
@Sikhs_will_rule
@Sikhs_will_rule 3 месяца назад
Mai soh khanda mai apne punjab nu shad kay nahi jauga mai sikhi te Punjab lyi sab kujh kraga
@HarjinderKaur-hg7ki
@HarjinderKaur-hg7ki 3 месяца назад
Good
@Avneetvlogs30july
@Avneetvlogs30july 2 месяца назад
Sukar waheguru da punjab ch sabto vadiya life hai me khud punjab vapis a jana
@Learner.0314
@Learner.0314 3 месяца назад
Vdia gll aa 👍🏻 Punjab khali krta Ehna ne agents ne jeba bhr lyia
@indarjitsingh5417
@indarjitsingh5417 2 месяца назад
Ade to jyda Punjab ta khali ho Gaye a .hun oh gal bat ji ni rehi bss time pass a . Punjab nu made leader te dogle loka ne mar layea 🙏
@BalvinderSingh-if7fc
@BalvinderSingh-if7fc 3 месяца назад
Bai g thale ta tuc ielts di add chla rhe ho ,kyo?
@anuragpanditxx
@anuragpanditxx 3 месяца назад
Hypocrisy at it's peak . The same channel is promoting immigration centres in the video and criticizing them on the other hand !
@SinghEditor1997
@SinghEditor1997 3 месяца назад
Vadiya kita canada ne sukar nhi te panjabiya ne kithe rukna c
@baldevgrewal807
@baldevgrewal807 2 месяца назад
ਪੰਜਾਬ ਲਈ ਤਾਂ ਚੰਗਾ ਹੈ।ਪੰਜਾਬ ਫਿਰ ਤੋਂ ਹੱਸਦਾ ਵੱਸਦਾ ਪੰਜਾਬ ਬਣੇਗਾ।ਪਿੰਡਾਂ ਦੇ ਪਿੰਡ ਖਾਲੀ ਹੋਣੋ ਬਚ ਜਾਣਗੇ।🙏🙏🙏🙏🙏
@MS-nt8cx
@MS-nt8cx 2 месяца назад
ਵੀਰ ਜੀ ਹੋ ਸਕਦਾ ਹੋਵੇ ਘਟਿਆ ਪਰ ਹੁਣ ਸਟੱਡੀ ਵੀਜੇ ਤੇ ਨਹੀਂ ਜਾਂਦੇ ਲੋਕ। ਵਰਕ ਵੀਜੇ ਤੇ ਯੂਰਪ ਜਾਂਦੇ ਨੇ ਡੰਕੀ ਲਾ ਕੇ ਅਮਰੀਕਾ ਜਾ ਰਹੇ ਨੇ ਬਾਕੀ ਗਲਫ ਕੰਟਰੀਆਂ ਵੀ ਜਾ ਰਹੇ ਨੇ
@indarjitsingh5417
@indarjitsingh5417 2 месяца назад
Akali te congress Punjab nu khage .ena gande leadra nu Punjab cho bhar kad Dena chahida 🙏
@sarbjeetpal7496
@sarbjeetpal7496 3 месяца назад
Rozghar nai dande sarkar ke karia..fr
@anmolgaatha
@anmolgaatha 3 месяца назад
ਹੁਣ ਬਾਹਰ ਜਾਣ ਦਾ trend ਘਟ ਗਿਆ
@jjimmy9763
@jjimmy9763 3 месяца назад
Agar kise kol khaan lai roti te Sir te Shat hai ta na pawo Gadhe di June.
@happygurjar-wz7li
@happygurjar-wz7li 3 месяца назад
Mei pp police constable select ho geya ha Te mei study base te usa jan di soch reha Pls menu dso mei kede pase jawa
@gurmeetram3126
@gurmeetram3126 3 месяца назад
Punjab hi reh bro ❤
@Amzik-ds5bo
@Amzik-ds5bo 3 месяца назад
ਪਰ,ਲੋਕ,ਜਾ,ਰਹੇ,ਹਨ
@sukhaulakh100
@sukhaulakh100 2 месяца назад
+2ਵਾਲੀਆਂ ਦੀ ਗਿਨਤੀ ਸਲਾਈ ਸੈਂਟਰਾਂ ਵੱਧ ਗੲਈ ,ਹੁਣ 25ਲੱਖ ਲਾਉਣ ਵਾਲਾ ਲੱਭ ਨੀ ਰਿਹਾ
@sasgatkagroup1021
@sasgatkagroup1021 3 месяца назад
ਭੌਂ ਕੇ ਖੋਤੀ ਆਉਣੀ ਤਾਂ ਬੋਹੜ ਥੱਲੇ ਈ ਆ😁😁ਇਹ ਗੱਲਾਂ ਐਵੇ ਈਨੀ ਬਣੀਆਂ,,,,
@gill-punjab
@gill-punjab 3 месяца назад
Ilets centre ਬੰਦ ਹੋਣੇ ਚਾਹੀਦੇ ਹਨ
@KaramjeetSingh-zi3vl
@KaramjeetSingh-zi3vl 2 месяца назад
ਆਈਲੈਟਸ ਕਰਾਉਣ ਵਾਲਿਆਂ ਨੂੰ ਹੁਣ ਆਪ ਬਾਹਰ ਚਲੇ ਜਾਣਾ ਚਾਹੀਦਾ
@sukhwinderkaur7145
@sukhwinderkaur7145 3 месяца назад
ਇਕੋ ਗੱਲ ਤਾਂ ਵਧੀਆ ਹੋ ਗਿਆ, ਅਠੱਵੀਂ ਵਿੱਚ ਪੜਦੇ ਨਿਆਣੇ ਨੂੰ ਪੁੱਛੋ ਕੀ ਕਰਨਾ ਬਸ ਇਕੋ ਜਵਾਬ ਸੀ ਬਾਹਰ ਜਾਉ, ਘਰਾ ਦੇ ਘਰ ਖਾਲੀ ਹੋ ਗਏ, ਇਥੇ ਅੱਗੇ ਪੜਨ ਵਾਰੇ ਜਾ ਕੰਮ ਕਰਨ ਵਾਰੇ ਸੋਚਦੇ ਹੀ ਨਹੀਂ
@kirtandhillon4691
@kirtandhillon4691 3 месяца назад
Shukar hai wahiguru da.ielts centran ne bahut paisa katha kar lia.
@laddi7713
@laddi7713 3 месяца назад
ਜਾਂ ਰਹੇ ਨੇ ਹੁਣ ਉਹ ਜਾ ਰਹੇ ਜਿਹਨਾਂ ਦੇ IELTS ਵਿੱਚੋ band ਘੱਟ ਨੇ ਉਹਨਾਂ ਦੇ visa ਵੀ ਆਰਾਮ ਨਾਲ ਲੱਗ ਰਿਹਾ
@kuldeepbutahri40
@kuldeepbutahri40 3 месяца назад
Bai add ta tusi ielets di de rahe ho upper, had aw ji...😅😅😅😂😂
@allpunjabistatus8670
@allpunjabistatus8670 3 месяца назад
ਵਧੀਆ ਹੋ ਗਿਆ
@Join.Conversation
@Join.Conversation 2 месяца назад
Stay here and prepare for competitive exams.
@dalvindersingh8852
@dalvindersingh8852 2 месяца назад
ਪੰਜਾਬ ਵਿੱਚ ਤੇ ਇੰਨਾ ਰੋਜ਼ਗਾਰ ਹੈ ਕਿ ਸ਼ਾਇਦ ਬਾਹਰਲੇ ਮੁਲਕਾਂ ਵਾਲੇ ਸਟੂਡੈਂਟ ਵੀ ਪੰਜਾਬ ਚ ਆ ਕੇ ਕੰਮ ਕਰਨ ਲੱਗ ਪੈਣ ਸਾਹਿਦ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਵਾਲੇ ਫਿਰ ਕਿਉਂ ਬਾਹਰ ਜਾ ਰਹੇ ਹਨ ਇਨਾ ਰੁਜਗਾਰ ਪੰਜਾਬ ਵਿੱਚ ਹੁੰਦਿਆਂ ਹੋਇਆਂ ਵੀ
@sumeetpalsingh2125
@sumeetpalsingh2125 2 месяца назад
Saleya fudua nakli tasali dina tu😂😂😂😂 .Tenu sharam ni aundi.Ethe asi convent ch pad ke naukri ni lag rahe.Te tu bahar leya nu rozgar dina .Mundeya da dimaag khraab hoyeya .Je koi karan a tahi jande bahar .
@balcollection3105
@balcollection3105 2 месяца назад
Ajj minu Bombay aye nu 4month ho gye jna bahr se parr ..bachya nal ethe seet ho chlya ...wajha tusi soch nhi sakde kaam apne desh ch ena yaar ke ...par ..duja Bombay Bnda Dharm lti pkka ..naa dahdi katwaye naa koi......97%...Amritdhari...❤❤❤❤❤....horr siffta kida kehde alfaj ch....kraa
@JagwinderSinghgondara
@JagwinderSinghgondara 2 месяца назад
ਵਧੀਆ ਹੋਇਆ ਯਰ ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਆ
@baljitsingh2892
@baljitsingh2892 2 месяца назад
Satsriakal ji ..............nai ji koi farkk nai peya actually kuch hor nava Rasta Nikal reha agents ......study to convert krn gey.....doosra bachey apney boht ne Punjab ch ...but. Kuch mind change ho gya ya ho reha ...baaki hope zyada ji ........social media te sare vapis aa gye ...bahro ...koi nai ja reha .......
@xpensogamer3735
@xpensogamer3735 3 месяца назад
punjabia dea kartuta kerke ...rules sakht ho rahe ne...lardiya - jagde, study complete na kerni, hulad baji, drugs supply and khalistan nu support, road block ....sariya illlegal activities vich nam a reha... rule te gorya ne sakht kerne he se
@harbhajansinghdua7281
@harbhajansinghdua7281 3 месяца назад
ਹੈਪੀ ਭਗਤਾ ਦੇ ਪਿੰਡ ਚ ਸੈਂਤੀ ਸੈਂਟਰ ਹਨ ਆਬਾਦੀ ਪੰਦਰਾਂ ਹਜ਼ਾਰ ਹੈ
@rajivloombakumar8607
@rajivloombakumar8607 2 месяца назад
झूठा कार्य करने की बात कह रहे हैं
@kakabullethomeroyalenfield7297
@kakabullethomeroyalenfield7297 2 месяца назад
ਆਪਣੇ ਘਰ ਪੰਜਾਬ ਨੂੰ ਸੰਭਾਲ਼ੋ ਵੀਰੋ ਬੱਸ
@satwindersharma5678
@satwindersharma5678 2 месяца назад
Up bihar da punjab aun wala kyunki sab punjabiyan de under ek maqsad ho gya zindagi da k main apne bache Canada Australia newzealand bhejda, fer chahe Sara kuch bechana paije, jao jao ji, up bihar punjab aao aao ji
@Insightswithshubh
@Insightswithshubh 3 месяца назад
Canada no jobs
@ManjitkaurManjitkaur-s6z
@ManjitkaurManjitkaur-s6z 2 месяца назад
ਕਨੇਡਾ ਗ ਏ 1985 ਦੋ ਮਕਾਨ ਬੰਨਾ ਕੇ ਬੈਠੇ
@sukhjindersingh3614
@sukhjindersingh3614 3 месяца назад
ਹੋਰ ਥੋੜ੍ਹੇ ਚਿਰ ਤੱਕ ਸਕੂਲ ਵੀ ਖ਼ਾਲੀ ਹੋ ਜਾਣੇ
@PawanSharma-qs7bu
@PawanSharma-qs7bu 3 месяца назад
India ch Income nhi hai sirf Bakchodi hai !! Punjabi Siyaane hai iselai Future dekh k pehla hi risk lai gye !!
@danaiyajawanda8885
@danaiyajawanda8885 2 месяца назад
ਸਾਡਾ ਤਾਂ ਵੀਰ ਜੀ ਰਿਫਉਜ ਹੋ ਗਿਆ
@Baljeetsingh-jg1hu
@Baljeetsingh-jg1hu 3 месяца назад
Canada a k ki kr lya apa . Gore gaala kadd de pith picche . Ijjat thodi ni . Kudia minde ikathe basments ch reh rhe a
@navreetrandhawa1990
@navreetrandhawa1990 3 месяца назад
Ek passe Video ch gl ho rahi aa ki Spouse Visa Canada da hun band ho gya Viyah krva ke jaan valeya nu Visa nahi mil reha, Te thale Canada Spouse Visa di AD chal rahi aa 😂 Punjabi Canada de Visa vaste, Agent Grahak nu Labaun vaste kuj v kr skda 😅
Далее
100 Identical Twins Fight For $250,000
35:40
Просмотров 47 млн