Тёмный

ਪੰਜਾਬ ਦਾ ਵੱਡਾ ਖ਼ਜ਼ਾਨਾ ਸਾਂਭਿਆ ਹੋਇਆ ਅਜਾਇਬ ਘਰ ਨੇ; ਦਾਦੇ ਪੜਦਾਦਿਆਂ ਦੀ ਵਿਰਾਸਤ|Harbhej Sidhu|PAU Ludhiana| 

Harbhej Sidhu
Подписаться 398 тыс.
Просмотров 58 тыс.
50% 1

ਪੰਜਾਬ ਦਾ ਵੱਡਾ ਖ਼ਜ਼ਾਨਾ ਸਾਂਭਿਆ ਹੋਇਆ ਅਜਾਇਬ ਘਰ ਨੇ; ਦਾਦੇ ਪੜਦਾਦਿਆਂ ਦੀ ਵਿਰਾਸਤ
#harbhejsidhu #pauludhiana #punjabagriculturaluniversity #punjabiajaibghar #heritage #punjabheritage

Развлечения

Опубликовано:

 

29 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 43   
@GagandeepSingh-yo1lz
@GagandeepSingh-yo1lz 10 месяцев назад
ਬਹੁਤ ਸੋਹਣੀ ਵੀਡੀਓ ਹਰਭੇਜ਼ ਵੀਰੇ ਮੈਂਨੂੰ ਨੂੰ ਵੀ ਪੁਰਾਣੀਆਂ ਚੀਜ਼ਾਂ ਦਾ ਬਹੁਤ ਸ਼ੋਂਕ ਹੈ ਜੀ
@maanpunjabiblogger6138
@maanpunjabiblogger6138 10 месяцев назад
Waheguru Waheguru ਕਿੰਨਾ ਹੀ ਕੰਮ ਕਰਨਾ ਪੈਦਾ ਸੀ ਔਰਤਾਂ ਤੇ ਮਰਦਾ ਨੂੰ ਬਹੁਤ ਹੀ ਮਜ਼ਬੂਤ ਇਰਾਦੇ ਵਾਲੇ ਨਾ ਅੱਕਣ ਵਾਲੇ ਸਹਿਣਸ਼ੀਲਤਾ ਵਾਲੇ ਤੇ ਰੱਬ ਨਾਲ ਜੁੜੇ ਹੋਏ ਨਾਲ ਨਾਲ ਵਾਹਿਗੁਰੂ ਦਾ ਨਾਮ ਜਪਣ ਵਾਲੇ ਈਰਖਾ ਤੋਂ ਰਹਿਤ ਇੱਕ ਦੂਜੇ ਦੀ ਮੱਦਦ ਕਰਨ ਵਾਲੇ ਆਏ ਗਏ ਦੀ ਆਓ ਭਗਤ ਕਰਨ ਵਾਲੇ ਸਤਕਾਰ ਕਰਨ ਵਾਲੇ ਸਾਰਾ ਦਿਨ ਕੰਮ ਤੋਂ ਕਦੇ ਵੀ ਨਾ ਅੱਕਣ ਵਾਲੇ ਹਰ ਇੱਕ ਧਰਮ ਦਾ ਸਤਕਾਰ ਕਰਨ ਵਾਲੇ ਪੰਜਾਬ ਬਹੁਤ ਹੀ ਅਮੀਰ ਵਿਰਸੇ ਦਾ ਮਾਲਕ ਸੀ ਹੁਣ ਕੰਮ ਘਟ ਗਿਆ ਪਿਆਰ ਘਟ ਗਿਆ ਨਸ਼ਾ ਵੱਧ ਗਿਆ 😢
@pardesipardesi8931
@pardesipardesi8931 Месяц назад
Very nice, Thanks veer Ji, 🙏🌹🌹🇮🇳
@SukhwinderSingh-wq5ip
@SukhwinderSingh-wq5ip 10 месяцев назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਪੰਜਾਬੀ ਵਿਰਸਾ ਜ਼ਿੰਦਾਬਾਦ
@pammaparmjit3144
@pammaparmjit3144 2 месяца назад
ਬਹੁਤ ਖੂਬ ਬਾਈ ਜੀ
@lovepreetkaur5984
@lovepreetkaur5984 4 месяца назад
Waah bhut vdiya❤❤
@gurvarindersingh4217
@gurvarindersingh4217 9 месяцев назад
ਜਿਹੜੀ ਕਪਾਹ ਬੇਲਨੀ ਦਿਖਾਈ ਗਈ, ਉਸ ਨਾਲ ਹੀ ਜੁੜਿਆ ਹੋਇਆ ਇਕ ਗੀਤ, ਜਿਸ ਦੇ ਬੋਲ ਹਨ, ਕਰੀਰ ਦਾ ਬੇਲਨਾ,ਮੈ ਬੇਲ ਬੇਲ ਥੱਕੀ ।ਕਰੀਰ ਦਾ ਬੇਲਨਾ ਮੈ ,,ਆਸੀ ਇਸ ਦਾ ਅਰਥ ਰੋਟੀ ਬੇਲਨਾ ਸਮਝਦੇ ਸੀ,ਪਰ ਇਕ ਵਿਦਵਾਨ ਤੋ ਸੁਣਿਆ ਕਿ ਇਹ ਕਪਾਹ ਬੇਲਨੇ ਦੀ ਗੱਲ ਹੋਈ ਹੈ।।
@kaursinghkaursingh2549
@kaursinghkaursingh2549 10 месяцев назад
ਭੱਤਾ ਲੈ ਕੇ ਖੇਤ ਨੂੰ ਚਲੀ।ਇਹ ਨਹੀਂ ਦਿਖਾਈ ਇਹ ਤਿਆਰ ਕਰਨ ਦੀ ਸੇਵਾ। ਪਿੰਡ ਖੇੜੀ ਖੁਰਦ ਸ਼ੇਰਪੁਰ ਸੰਗਰੂਰ 1993ਵਿਚ ਤਿਆਰ ਕੀਤੀ ਗਈ ਸੀ
@Sukh8776-df4vo
@Sukh8776-df4vo Месяц назад
Very nice video veer
@sidhumusicsm8056
@sidhumusicsm8056 10 месяцев назад
ਬਹੁਤ ਵਧੀਆ ਵੀਡੀਓ ਹਰਭੇਜ ਸਿੰਘ ਜੀ
@Sukhdev03596
@Sukhdev03596 10 месяцев назад
ਮਹਿੰਦਰ ਸਿੰਘ ਰੰਧਾਵਾ ਦਾ ਨਾਮ ਜੁਗੋ ਜੁਗ ਰਹੇਗਾ ਬਹੁਤ ਹੀ ਵਧੀਆ
@farooqakbarkhan8860
@farooqakbarkhan8860 9 месяцев назад
Nice ji
@samanpreetkaur2475
@samanpreetkaur2475 4 месяца назад
❤❤
@maanpunjabiblogger6138
@maanpunjabiblogger6138 10 месяцев назад
ਮੈ ਵੀ ਵੇਖਿਆ ਸੀ ਇਹ 10 ਸਾਲ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਇਸ ਜਗਾ ਦਾ ਕਿਸਮਤ ਚੰਗੀ ਵੇਖ ਪਾਇਆ ਬਹੁਤ ਵਧੀਆ ਜ਼ਰੂਰ ਵੇਖਣਾ ਚਾਹੀਦਾ ਉੱਤੇ ਪੌੜੀਆਂ ਚੜਕੇ ਵੀ ਬੁੱਤ ਵਗੈਰਾ ਬਣੇ ਹੋਏ
@baljindershergill8011
@baljindershergill8011 10 месяцев назад
very nice brother 👌
@m.goodengumman3941
@m.goodengumman3941 10 месяцев назад
Very good thanks for sharing this video, very important subject.
@aynaor6154
@aynaor6154 10 месяцев назад
ਨਵੇਂ ਬਿਸਤਰੇ ਚੋ ਲੱਕੜ ਦੀ ਪੇਟੀ ਵਿਚਲੀ ਮਹਿਕ ਜਿਹੀ ਆਉਂਦੀ ਹੁੰਦੀ ਸੀ।ਫਿਰ ਕੜਨੀ ਦਾ ਦੁੱਧ, ਮਿੱਟੀ ਗੋਹੇ ਦੀ ਤਲੀ,ਉਹ ਪੰਜਾਬ ਸੀ ਹੁਣ ਤਾਂ ਪੱਛਮੀ ਪਿਉਂਦ ਚੜਿਆ ਦੇਸ ਆ। 20:34
@sonudhaliwal2577
@sonudhaliwal2577 10 месяцев назад
ਵੀਰ ਜੀ ਇਹ ਚੀਜ ਊਠ ਜਾ ਖੱਚਰ ਦੀ ਉਪਰ ਰੱਖੀ ਜਾਂਦੀ ਸੀ ਤਾ ਕੇ ਉਸ ਉੱਪਰ ਜ਼ਿਆਦਾ ਵਜ਼ਨ ਨਾ ਪਵੇ ਇਕ ਤਰ੍ਹਾਂ ਦਾ ਉਨ੍ਹਾਂ ਨੂੰ ਸਪੋਰਟ 🙏ਦਾ ਕੰਮ ਕਰਦੀ ਸੀ
@jaswinderkaurskjelvik
@jaswinderkaurskjelvik 9 месяцев назад
Big salute to greatest personality MS Randawa ji 🙏🌷thanks for this amazing episode .🙏
@sonudhaliwal2577
@sonudhaliwal2577 10 месяцев назад
ਉਪਰਲਾ ਪੋਰਸ਼ਨ ਦੇਖਦਾ ਰਹਿ ਗਿਆ ਤੁਹਾਡਾ
@ravinderdhaliwal280
@ravinderdhaliwal280 10 месяцев назад
sat shri akaal ji sidhu sahab
@ar.princegill
@ar.princegill 10 месяцев назад
maja a giya dekh k
@angrejsingh3000
@angrejsingh3000 10 месяцев назад
Very nice Bhai ji 👍
@aynaor6154
@aynaor6154 10 месяцев назад
ਰਾਜਸਥਾਨੀ ਤਾਂ ਨੀ ਮੁਗਲਾਂ ਵੇਲੇ ਦੀ ਕਲਾ ਕਹੋ ਜੀ।
@nikkavlogger
@nikkavlogger 10 месяцев назад
Ustad ji boht sohniya chiza dikha ditiya.
@Paramjitsmangat
@Paramjitsmangat 10 месяцев назад
Harbhej veer table stand a f parmjit s Mangat family chhandran ldh des punjab
@kanwaljeetsingh4812
@kanwaljeetsingh4812 10 месяцев назад
🙏🙏👍 sat Sri akal ji 🙏🙏👍
@majormajorsingh
@majormajorsingh 10 месяцев назад
Good video
@aynaor6154
@aynaor6154 10 месяцев назад
ਇਹ ਕੁੱਪਾ ਨੀ ਵੀਰੋ,ਇਹ ਮੱਟ ਜੌ ਕਿ ਊਠ ਦੇ ਚੰਮ ਦਾ ਬਣਿਆ ਹੁੰਦਾ ਸੀ।ਸਾਡੇ ਘਰ 1995 ਤਕ ਰੱਖਿਆ ਅਸੀਂ।
@balbirgurjar221
@balbirgurjar221 10 месяцев назад
जय श्री राम 🙏🕉️ एम एस रंधावा साहब जी का चण्डीगढ़ सैक्टर 10 म्यूजियम बनाने भी काफी योगदान है 🙏🙏🕉️
@gurjeetsinghbrar1171
@gurjeetsinghbrar1171 10 месяцев назад
Vadia video free karyo karo veer
@user.DeepBrar
@user.DeepBrar 2 месяца назад
ਬਾਕੀ ਤਾਂ ਠੀਕ ਏ ਪਰ ਵੀਰ ਮਾਲ ਤੇਜ਼ ਹੀ ਖਾਂਦਾ, ਮੈਂ ਲਾ ਲਿਆ ਹਿਸਾਬ 😅
@maipunjabbolda2591
@maipunjabbolda2591 10 месяцев назад
Sidhu saab ae unth di pilan boli jandi hai jisnu tusi khaati bol rhe hoon
@user-sy1xc1ww6h
@user-sy1xc1ww6h 9 месяцев назад
Sutkinwal
@avtarmaan2098
@avtarmaan2098 3 месяца назад
Faruran nee aee sabargats
@Singh-xt1fu
@Singh-xt1fu 10 месяцев назад
University kethe a
@tvsittare7126
@tvsittare7126 10 месяцев назад
Patiala
@user-cw8to4wc6q
@user-cw8to4wc6q 10 месяцев назад
Ludhiana
@avtarkaur6708
@avtarkaur6708 9 месяцев назад
Punjab agriculture University ludhiana Firozpur road
@gursewaksamra8129
@gursewaksamra8129 10 месяцев назад
ਇਸ meusem ਨੂੰ ਵੇਖਣ ਵਾਸਤੇ ਕੋਈ ਸਪੈਸ਼ਲ ਮਨਜ਼ੂਰੀ ਲੈਣੀ ਪੈਂਦੀ ਹੈ
@jassisidhu142
@jassisidhu142 Месяц назад
Ticket lagi a veer
@AnkhilaSingh84
@AnkhilaSingh84 9 месяцев назад
Eh rajput kala ni sikh architecture ya. ❤
Далее
Китайка Шрек всех Сожрал😂😆
00:20
2 августа 2024 г.
0:52
Просмотров 3,6 млн