Тёмный

ਪੰਜਾਬ ਦੇ ਇਸ ਪਿੰਡ ਦੀ ਧਰਤੀ ਹੇਠੋਂ ਮੁੱਕ ਚੱਲਿਆ ਪਾਣੀ ! 100 ਦੇ ਕਰੀਬ ਖੜ੍ਹ ਗਈਆਂ ਚੱਲਦੀਆਂ ਮੋਟਰਾਂ, 

Pro Punjab Tv
Подписаться 1,2 млн
Просмотров 139 тыс.
50% 1

ਪੰਜਾਬ ਦੇ ਇਸ ਪਿੰਡ ਦੀ ਧਰਤੀ ਹੇਠੋਂ ਮੁੱਕ ਚੱਲਿਆ ਪਾਣੀ !
100 ਦੇ ਕਰੀਬ ਖੜ੍ਹ ਗਈਆਂ ਚੱਲਦੀਆਂ ਮੋਟਰਾਂ, ਸੁੱਕ ਗਏ ਬੋਰ
ਕਿਸਾਨਾਂ ਦਾ ਹੋਇਆ ਬੁਰਾ ਹਾਲ, ਬਚਾ ਲਓ ਜੇ ਬਚਾ ਹੁੰਦਾ ਪੰਜਾਬ...
#Punjab #Kisan #PunjabNews #News #water #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

30 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 678   
@gurmukhmaan8450
@gurmukhmaan8450 Год назад
ਪਾਣੀ ਸਾਡਾ ਪਿਉਂ ਸੀ ਤੁਸੀਂ ਬੀਜ ਬੀਜ ਝੋਨਾ ਪੰਜਾਬ ਨੂੰ ਬੰਜਰ ਬਣਾ ਦਿੱਤਾ 😢😢
@harbhajanram786
@harbhajanram786 Год назад
ਅਜੇ ਕਿਹੜਾ ਹੱਟਦੇ ਨੇ
@kindersultanwind24
@kindersultanwind24 Год назад
😢
@gurchatandhaliwal9069
@gurchatandhaliwal9069 Год назад
ਇਹ ਪਿੰਡ ਦੇ ਬੋਰ ਸ਼ੁਕ ਗਏ, ਇਹੀ ਹਾਲ ਸਾਰੇ ਪੰਜਾਬ ਦਾ ਹੋਊ ਸਮਝ ਜੋ ਪੰਜਾਬੀ ਓ
@PritamSingh-ok4jf
@PritamSingh-ok4jf Год назад
ਬਾਈ ਕਿਹੜਾ ਪਿੰਡ ਹੈ ਤੁਹਾਡਾ।
@surkhmandermaanmaan3935
@surkhmandermaanmaan3935 Год назад
ਪੰਜਾਬ ਦੇ ਲੋਕਾਂ ਨੂੰ ਬੈਨਤੀ ਹੈ ਕਿ ਝੋਨਾ ਲਾਉਣ ਬੰਦ ਕਰ ਦਿਉ। ਹੋਰ ਫ਼ਸਲਾਂ ਬੀਜਣ ਸ਼ੁਰੂ ਕਰੋ
@sukhvircheema1311
@sukhvircheema1311 Год назад
22g apne lok bas aiwe ee samjh sakde...akhe machi pathar chatt k ee mudu... sardara singh johl ne keha c v jeeri na lagao.. lok kehnde ki beejie...oh kehnda oh beejo jo jado paani muk gya fer bechonge...lok ohnu gaala kadhde c.. asi ta peen nu v tarsange ....samjh pta ni kdo aau saade loka nu... ajj v dekhlo saare punjaab ch jeero o jeeri aa
@baldevartsgallery1772
@baldevartsgallery1772 Год назад
Pr koi ni sunda y
@hardeepSingh-cl9gp
@hardeepSingh-cl9gp Год назад
ਹੁਣ ਵੀ ਕਹੋ ਬਾਈ ਲੱਖਾ ਗਲਤ ਬੋਲਦਾ ਆ ਉਹ ਲੋਕਾ ਨੂੰ ਸਮਝਾ ਸਮਝਾ ਥੱਕ ਗਿਆ ਪਰ ਲੋਕ ਨਹੀ ਸੁਣਦੇ ਹੁਣ ਵੀ ਇੱਕ ਜੁਟ ਹੋ ਕੇ ਪਾਣੀ ਬਚਾਉ
@tarangrewal2609
@tarangrewal2609 Год назад
ਪਾਣੀ ਬਚਾਓ ਤੇ ਖੇਤੀ ਫਗਵਾੜਾ ਤਕਨੀਕ ਨਾਲ ਕਰਨੀ ਚਾਹੀਦਾ ਆ ਆਪਣੇ ਕਿਸਾਨ ਵੀਰਾਂ ਨੂੰ ਵੀਰੇ
@SurinderSingh-tf6dv
@SurinderSingh-tf6dv Год назад
ਵੀਰ ਜੀ ਤੁਸੀਂ ਬਿਲਕੁਲ ਠੀਕ ਕਿਹਾ।
@romeybhullar9767
@romeybhullar9767 Год назад
⁠@@tarangrewal2609ਵੀਰ ਜੀ ਤੁਸੀਂ ਕਿੰਨੇ ਸਾਲ ਤੋਂ ਫਗਵਾੜਾ ਤਕਨੀਕ ਨਾਲ ਖੇਤੀ ਕਰ ਰਹੇ ਹੋ ਤੇ ਕਿੰਨੇ ਕਿੱਲੇ ਦੀ ਕਰਦੇ ਹੋ ?
@tarangrewal2609
@tarangrewal2609 Год назад
@@romeybhullar9767 Bhra Mai kheti ni krda Mai fagwara taknik kheti Diya videos dekhiya n tai eh comment kitta
@RanjitSingh-ul4gc
@RanjitSingh-ul4gc Год назад
ਪੰਜਾਬ ਦਾ ਨਾ ਹੈ ਪੰਜ ਆਬ ਅਸੀਂ ਇਸ ਨੂੰ ਉਜਾੜ ਰਹੇ ਹਾਂ ਪਿਛਲੀਆਂ ਸਰਕਾਰਾਂ ਨੇ ਸਬ ਕੁਝ ਲੁਟਿਆ ਲੋਕੋ ਜਾਗੋ ਪੰਜਾਬ ਵਚਾਉ ਝੋਨੇ ਨੂੰ ਅੱਗ ਲਾਉ ਪਾਣੀ ਬਚਾਓ ਪੰਜਾਬ ਬਚਾਓ ਪੰਜਾਬ ਬਚਾਓ ਪਾਣੀ ਬਚਾਓ ਪੰਜਾਬ ਬਚਾਓ ਜਾਗੋ ਜਾਗੋ ਜਾਗੋ ਜਾਗੋ
@harjeetmand4189
@harjeetmand4189 Год назад
Hun vàly ne kehra tyr marya ae vi lut rahy hor fasla te msp mn ke vi nahy dynde
@angrej4364
@angrej4364 Год назад
ਪਾਣੀ ਸਾਰੇ ਪੰਜਾਬ ਲਈ ਬਹੁਤ ਹੀ ਜ਼ਿਆਦਾ ਗੰਭੀਰ ਮੁੱਦਾ ਇਸ ਨੂੰ ਨਾ ਸਰਕਾਰ,ਨਾ ਕਿਸਾਨ ਕੋਈ ਵੀ ਗੰਭੀਰਤਾ ਨਾਲ ਨਹੀਂ ਲੈ ਰਿਹਾ। ਆਖਿਰ ਕਦ ਤੱਕ ਇੰਝ ਚੱਲਦਾ ਰਹੇਗਾ ਜੀ। ਬਹੁਤ ਬੁਰੀ ਖਬਰ ਆ ਜੀ ਪੰਜਾਬ ਦੇ ਕਿਸੇ ਪਿੰਡ ਚ ਪਾਣੀ ਦਾ ਮੁੱਕ ਜਾਣਾ
@tarangrewal2609
@tarangrewal2609 Год назад
ਬਾਕੀ ਪੰਜਾਬ ਵਾਲਿਓ ਜਰੂਰੀ ਨੀ ਕਿ ਜਦ ਥੋਡੇ ਪਿੰਡੋਂ ਪਾਣੀ ਮੁੱਕੂ ਜਦ ਸੋਚੋਂਗੇ ਏਸ ਪਿੰਡ ਵੱਲ ਵੇਖ ਕੇ ਸੁਧਰ ਜਾਓ ਸੁਧਾਰ ਕਰਲੋ ਬਾਈ ਜੇ ਸਰਕਾਰ ਨੀ ਤਾਂ ਆਪ ਬਚਾਲੋ ਪੰਜਾਬ ਨੂੰ
@sukhdevsingh4796
@sukhdevsingh4796 Год назад
ਮੇਰੇ ਵੀ ਰ ਲੋਕ ਸਾਡੇ ਮੱਤਲਵੀ ਆ ਬਹੁਤ ਹੀ
@nand3219
@nand3219 Год назад
ਮਾਇੰਨਗ ਅਤੇ ਝੋਨਾ ਲਾਉਣਾ ਬੰਦ ਕਰ ਦਿੱਤਾ ਜਾਵੇ ਪੰਜਾਬ ਚ ਬਜ਼ੁਰਗਾਂ ਦੀ ਤਰ੍ਹਾਂ ਖੇਤੀ ਹੋਣੀ ਚਾਹੀਦੀ ਹੈ
@tarangrewal2609
@tarangrewal2609 Год назад
@@nand3219 ਇੱਕ ਵੀਰੇ ਫਗਵਾੜਾ ਤਕਨੀਕ ਆ ਉਹ ਹੈ ਵੀ ਔਰਗੈਨਿਕ ਨਾਲੇ ਝਾੜ ਵੀ ਪੂਰਾ ਦਿੰਦੀ ਆ ਫਸਲ ਓਹਦੇ ਵੱਲ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਧਿਆਨ ਦੇਣਾ ਚਾਹੀਦਾ
@sharandubb3967
@sharandubb3967 Год назад
ਉਹ ਫਸਲ ਬੀਜੋ ਜਿਸਨੂੰ ਪਾਣੀ ਦੀ ਲੋੜ ਘੱਟ ਪਵੇ, ਪੰਜਾਬੀ ਵੀਰ ਬਹੁਤ ਹੀ ਲਾਈ ਲੱਗ ਆ
@sukhchainsingh6289
@sukhchainsingh6289 Год назад
Theka ghatt Karo....fr jhona bad hona
@xyz6859
@xyz6859 Год назад
🌻ਧਰਤੀ ਹੈ ਮਾਂ ਤੇਰੀ ਕੁੱਖ ਨੂੰ ਕਿਉ ਸਾੜਦਾ ,ਮਾਂ ਤੜਫਾਕੇ ਉਏ ਤੂੰ ਸੁੱਖ ਕਿੱਥੋਂ ਭਾਲਦਾ, ਅੰਨ ਧਰਤੀ ਚੋ ਖਾਵੇ ,ਚੇਤਾ ਮਾਂ ਦਾ ਭੁਲਾਵੇ, ਮਾਂ ਦਾ ਗੁਣ ਕਿਉ ਭੁਲਾਵੇ , ਤੈਨੂੰ ਮੁੜ ਕਿ ਨਾਂ ਮਮਤਾ ਥਿਉਣੀ ,ਤੂੰ ਮਮਤਾ ਨੂੰ ਤਰਸੇਗਾ, ਰੁੱਖ ਸੁੱਕ ਗਏ, ਪਾਣੀ ਨੇ ਮੁੱਕ ਜਾਣਾ,ਤੂੰ ਪਾਣੀ ਨੂੰ ਤਰਸੇਗਾ,🌻🙏🏻🌻
@RajKumar-pj6xd
@RajKumar-pj6xd Год назад
Good very good theak likha hai I am proud of you
@gurmukhmaan8450
@gurmukhmaan8450 Год назад
ਦਸਮੇਸ਼ ਪਿਤਾ ਜੀ ਦੀ ਗੱਲ ਅਸੀਂ ਕਦੇ ਮੰਨੀ ਹੀ ਨਹੀਂ
@AshokAshok-vz4bn
@AshokAshok-vz4bn Год назад
ਜਿੰਮੇ ਵਾਰ ਕੌਣ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ
@ravindersandhar4220
@ravindersandhar4220 Год назад
ਝੋਨਾ ਹੀ ਝੋਨਾ ਪੰਜਾਬ ਵਿੱਚ ਪਾਣੀ ਕਿੱਥੋ ਮਿਲਣਾ
@user-nz3vs7dl4h
@user-nz3vs7dl4h Год назад
ਪਾਣੀ ਇਕੱਲਾ ਝੋਨਾ ਨਹੀਂ ਖੱਤਮ ਕਰ ਰਿਹਾ ਇੱਥੇ ਫੈਕਟਰੀ ਲੱਖਾਂ ਲੀਟਰ ਪਾਣੀ ਰੋਜ ਖਾ ਰਹੀ ਹੈ
@ManjitSingh-qo4zq
@ManjitSingh-qo4zq Год назад
​@@user-nz3vs7dl4hਸਾਡੇ ਲਾਗੇ ਢਾਈ ਢਾਈ ਕਿਲ੍ਹੇ ਕਮਾਦ ਹੈ ਪਹਿਲਾਂ ਇੱਕ ਢਾਈ ਕਿਲ੍ਹੇ ਵਾਲਾ ਹਫਤਾ ਪਾਣੀ ਲਾਉਂਦਾ ਤੇ ਫਿਰ ਦੂਜਾ ਹਫਤਾ ਲਾਉਂਦਾ, ਫਿਰ ਪਹਿਲਾਂ ਢਾਈ ਕਿਲ੍ਹੇ ਵਾਲਾ ਪਾਣੀ ਲਾਉਂਦਾ ਫਿਰ ਦੂਜਾ ਢਾਈ ਕਿਲ੍ਹੇ ਵਾਲਾ ਬੱਸ ਵਾਰੀ ਬਨੀ ਹੈ, ਮੋਟਰ ਦਿਨ ਰਾਤ ਚੱਲਦੀ, ਜਦੋਂ ਲਾਈਟ ਚੱਲੀ ਜਾਂਦਾ ਪਹਲੇ ਵਾਲਾ ਖੇਤ ਭਰਦਾ ਫਿਰ ਅੱਗੇ ਪਾਣੀ ਤੁਰਦਾ, ਚੱਲੋ ਵਿੱਚ ਖਾਲਾ ਕੱਢ ਲੋ ਪਰ ਏ ਕੰਮ ਨਹੀਂ ਕਰਨਾ, ਕਮਾਦ ਤਾਂ ਵੱਟਾ ਤੇ ਵੀ ਲਗਾ ਦਿੱਤਾ ਹੈ ਖਾਲਾ ਨਹੀਂ ਕੱਢਣਾ ਕਿਉਂਕਿ ਕਮਾਦ ਦੀ ਵਾਟ ਘਟਦੀ ਹੈ, ਲਾਗੇ ਘਰਾਂ ਦੀਆਂ ਮੋਟਰਾਂ ਸੁੱਕ ਗਈਆ
@kewal9190
@kewal9190 Год назад
​@@user-nz3vs7dl4h bhra tuci apni galti nahi mannani
@user-nz3vs7dl4h
@user-nz3vs7dl4h Год назад
@@kewal9190 ਕਿਹੜੀ ਗਲਤੀ ਦੱਸ ਮੈਨੂੰ
@BalwinderSingh-kq7gl
@BalwinderSingh-kq7gl Год назад
ਭਈਏ ਮੰਗਵਾਓ, ਆਟੋਮੈਟਿਕ ਸਟਾਰਟਰ ਲਗਾਓ ਝੋਨਾ ਲਾਓ ਜਿੱਥੇ ਥਾਂ ਮਿਲਦੀ ਹੈ, ਤੁਸੀਂ ਲੋਕੋ ਪੰਜਾਬ ਦਾ ਸੱਤਿਆਨਾਸ਼ ਕਰ ਦਿੱਤਾ। ਪੰਜਾਬ ਇਕੱਲੇ ਕਿਸਾਨਾਂ ਦਾ ਹੈ, ਤੁਸੀਂ ਉਹਨਾਂ ਨੂੰ ਵੀ ਲੈ ਡੁੱਬੇ
@gurmindersingh2909
@gurmindersingh2909 Год назад
Right
@SurinderSingh-tf6dv
@SurinderSingh-tf6dv Год назад
ਲਾਓ ਹੋਰ ਝੋਨਾ ਤੇ ਢਿੱਡ ਭਰੋ ਓਨਾਂ ਦਾ ਜਿਹੜੇ ਤੁਹਾਡੀਆਂ ਪੱਗਾਂ ਲਾਹੁੰਦੇ ਨੇ। ਉਜਾੜ ਲਉ ਪੰਜਾਬ ਬੱਲੇ ਬਈ ਪੰਜਾਬੀਓ
@SarabjeetSingh-im3vn
@SarabjeetSingh-im3vn Год назад
ਬਹੁਤ ਵਧੀਅਾ ਹੋਇਅਾ ਹਾਲੇ ਵੀ ਅਕਲ ਨੂੰ ਹੱਥ ਮਾਰੋ
@Lovenature-nt8zm
@Lovenature-nt8zm Год назад
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
@gurmeetgandhar4283
@gurmeetgandhar4283 Год назад
ਆਤਮਿਕ ਬਲ ਨੀ ਏਨਾ ਨੂੰ ਬੁੱਧੀ ਦੇਵੇ । ਨਰਮਾ ਵੀ ਵਿਜੋ ।
@harvinderjeetkaur1499
@harvinderjeetkaur1499 Год назад
ਚੰਗਾ ਹੋਇਆ , ਝੋਨਾ ਲਾਉਣੋ ਹੱਟ ਜਾਊ , ਤੁਸੀਂ ਆਪ ਕਸੂਰਵਾਰ ਹੋ , ਪਾਣੀ ਦੀ ਬਰਬਾਦੀ ਤੁਸੀਂ ਘਟਾਉ
@harmandersingh8371
@harmandersingh8371 Год назад
ਹੁਣ ਪਤਾ ਲੱਗਦਾ ਕੁਦਰਤ ਦੀ ਮਾਰ ਦਾ ਜਦੋ ਅਸੀਂ ਝੋਨਾ ਨੀ ਲਗੋਣਾ ਹਟ ਦੇ,😢😢😢😢
@harjeetbhullar7644
@harjeetbhullar7644 Год назад
ਲੰਖਾ ਸਿਧਾਨਾ ਕਦੋਂ ਦਾ ਸਾਡੇ ਲੋਕਾਂ ਨੂੰ ਰੋਂਦਾ ਵੀਰੋ ਪਾਣੀ ਦੋ ਤਿੰਨ ਸਾਲ ਨੂੰ ਲੰਬਣਾ ਨਹੀਂ ਪਰ ਹੁਣੇ ਇਹ ਹਾਲ ਅੰਜੇ ਞੀ ਪਿਟਲੋ ਸਰਕਾਰਾਂ ਨੂੰ
@dimplerandhawa3295
@dimplerandhawa3295 Год назад
ਗੌਰਮਿੰਟ ਝੋਨੇ ਦਾ ਬਦਲ.ਦੇਵੇ...ਪੰਜਾਬ ਬਚਾਓ.
@RajKumar-pj6xd
@RajKumar-pj6xd Год назад
ਬੇਨਤੀ ਹੈ ਕਿ ਝੋਨਾ ਨਾ ਲਾਓ ਪੰਜਾਬੀ ਓ ਮਰਜਾਂ ਗਏ ਪੰਜਾਬੀ ਤਾਂ ਰੋਟੀ ਖਾਂਦੇ ਹਨ ਆਪਾਂ ਝੋਨੇ ਤੋਂ ਕੀ ਕਰਾਉਣਾ ਨਰਮਾਂ ਬੀਜੋ ਭਰਾ ਬਣ ਕੇ ਬੇਨਤੀ ਹੈ
@manjeetdevi543
@manjeetdevi543 Год назад
ਇਹ ਨਹੀਂ ਮੰਨਦੇ ਜਿਨ੍ਹਾਂ ਚੀਰ ਤ੍ਰੇਹ ਨਾਲ਼ ਸਾਰੇ ਨਹੀਂ ਮਰਦੇ ਪੰਜਾਬੀਆਂ ਨੇ ਵੀ ਪਾਣੀ ਦੀ ਕਦਰ ਨਹੀਂ ਕੀਤੀ ਉਪਰੋਂ ਸਰਕਾਰ ਝੋਨਾ ਲਾਉਣ ਜ਼ਰੂਰੀ ਆ😂
@gurjeetsingh597
@gurjeetsingh597 Год назад
Y ki karn Lok narma hunda ni
@sarbatdabhalaarmysewasocie3976
ਸਭ ਤੋ ਜਿਆਦਾ ਯੋਗਦਾਨ ਸਾਡੇ ਕਿਸਾਨਾ ਦਾ ਹੀਆ ਪਾਣੀ ਖਤਮ ਕਰਨ ਵਿੱਚ
@JaswinderSingh-io7uo
@JaswinderSingh-io7uo Год назад
ਵਾਹਿਗੁਰੂ ਜੀ ਆਪਣੇ ਦਰਿਆਵਾਂ ਤੇ ਕਬਜ਼ਾ ਕਰੋਂ ਇਹ ਮਸਲਾ ਤਾਂ ਹੀ ਹੱਲ ਹੋਣਾ। ਚੱਕ ਦੇ ਫੱਟੇ ❤❤ ਆਮ ਆਦਮੀ ਦੀ ਸਰਕਾਰ ਹੈ ਇਹਨਾਂ ਨੂੰ ਕਹਿ ਕੇ ਕੰਮ ਕਰਾਂ ਲਵੋ ਜੀ। ❤❤
@sonysatwant6357
@sonysatwant6357 Год назад
ਮੁਬਾਰਕਾਂ ਪਿੰਡ ਵਾਲਿਓ ਪਾਣੀ ਮੁੱਕਣ ਦੀਆਂ
@JaswinderSingh-io7uo
@JaswinderSingh-io7uo Год назад
ਰੇਤ ਦੀ ਮਾਲੀਏ ਕਰਕੇ ਥੱਲੇ ਜਾਂ ਰਿਹਾ ਹੈ ।
@sarbjeetkaur729
@sarbjeetkaur729 Год назад
Tera dimag hilya hoya ee
@user-bl3gl2oo6b
@user-bl3gl2oo6b Год назад
ਪਹਿਲਾ ਬਹੁਤ ਖੁਸ਼ ਹੋਣੇ ਬਿਜਲੀ ਫ੍ਰੀ ਆ ਕਿਹੜਾ ਨਹਿਰ ਦੇ ਨੱਕੇ ਮੋੜੇ
@gotasingh3500
@gotasingh3500 Год назад
ਆਉਂਦੇ ਪੰਜ ਚਾਰ ਸਾਲਾਂ ਵਿੱਚ ਵੇਖਿਉ ਕੀ ਹੁੰਦਾ ਪੰਜਾਬ ਦਾ ਹਾਲ,,ਤੇਲ ਵੇਖੋ ਤੇਲ ਦੀ ਧਾਰ ਵੇਖੋ
@kuldeepsinghkuldeep-qs5uh
@kuldeepsinghkuldeep-qs5uh Год назад
ਝੋਨਾ ਬੰਦ ਕਰੋ ਜੀ ਨਹੀਂ ਤਾਂ ਸਾਰੇ ਪਾਸੇ ਏਹੀ ਹਾਲ ਹੋ ਜਾਣਾ
@singhdavinder2390
@singhdavinder2390 Год назад
ਇਹ ਝੰਡਾ ਚੁੱਕ ਨੰਗ ਭਾਟੜੇ ਨੀ ਹੱਟ ਸੱਕਦੇ, ਝੋਨਾ ਲਾਉਣ ਨੂੰ ਤਾਂ ਇਹ ਬਹੁਤ ਵੱਡਾ ਕੰਮ ਸਮਝਦੇ, ਸਾਲ਼ੇ ਨੰਗ
@Sukh_Brar_Malwa_Reaction
@Sukh_Brar_Malwa_Reaction Год назад
ਸਹੀ ਕਿਹਾ ਤੁਸੀਂ ਝੋਨਾ ਲਾਉਣਾ ਬੰਦ ਕਰ ਦਿਉ ਕਿਉਂ ਸਾਰੇ ਪੰਜਾਬ ਨੂੰ ਮਾਰਨਾ ਤੁਸੀਂ, ਜੇ ਲਾਉਣਾ ਵੀ ਹੈ ਤਾਂ ਆਪਣੀ ਜਮੀਨ ਦੇ 20% ਹਿੱਸੇ ਵਿੱਚ ਲਗਾ ਲਉ, ਜਦੋਂ ਸਰਕਾਰ ਨੇ ਪਾਬੰਦੀ ਲਾ ਦਿੱਤੀ ਫੇਰ ਵੀ ਤਾਂ ਹਟਾਂਗੇ
@KULWINDERSINGH-dq7ic
@KULWINDERSINGH-dq7ic Год назад
​@@Sukh_Brar_Malwa_Reactionlawa ge ki bhra phir narma tan hono hatt gya
@Sukh_Brar_Malwa_Reaction
@Sukh_Brar_Malwa_Reaction Год назад
@@KULWINDERSINGH-dq7ic ਜਦੋਂ ਬਾਈ ਜੀ ਪੀਣ ਲਈ ਵੀ ਪਾਣੀ ਦੀ ਘੁੱਟ ਨਾ ਲੱਭੀ ਫੇਰ ਆਪਾਂ ਕੀ ਲਾਵਾਂਗੇ, ਮੈਂ ਵੀ ਜੱਟ ਹਾਂ ਇਹ ਗੱਲ ਮੇਰੇ ਤੇ ਵੀ ਲਾਗੂ ਹੁੰਦੀ ਹੈ ਕਿਉਂਕਿ ਸਭ ਤੋਂ ਜਿਆਦਾ ਪਾਣੀ ਆਪਣੀ ਕੌਮ ਨੇ ਵਰਤਿਆ ਪੰਜਾਬ ਵਿੱਚ
@gurwindersinghghuman5804
@gurwindersinghghuman5804 Год назад
Sahi kiha, pr safade de butee ve pani bhut pede aa g, eh ve sarkar nu band karna cahida
@harbansbhangoo
@harbansbhangoo Год назад
ਪਾਣੀ ਬਚਾਉਣ ਲਈ ਬਹੁਤ ਮਿਹਨਤ ਕਰਨੀਪੈਣ
@nand3219
@nand3219 Год назад
ਬਹੁਤ ਮਿਹਨਤ ਦੀ ਲੋੜ ਨਹੀਂ ,ਮਾਇੰਨਗ ਅਤੇ ਝੋਨਾ ਲਾਉਣਾ ਬੰਦ ਕਰ ਦਿੱਤਾ ਜਾਵੇ ਬਜ਼ੁਰਗਾਂ ਦੀ ਤਰ੍ਹਾਂ ਖੇਤੀ ਨੂੰ ਕੀਤਾ ਜਾਵੇ
@kamaljitsingh99620
@kamaljitsingh99620 Год назад
ਬਹੁਤ ਹੀ ਨਮੋਸ਼ੀ ਦੀ ਗੱਲ ਹੈ ਪੰਜਾਬੀਓ ਸੰਭਲ ਜਾਓ
@dalbirsingh.--singhisking2340
ਕਿਸਾਨ ਭਰਾਵੋ ਝੋਨਾਂ ਬੀਜਣਾਂ ਬੰਦ ਕਰ ਦਿਉ ਮੱਕੀ ਬੀਜ ਲਵੋ ਜਾਂ ਫਿਰ ਸਰੌ ਬੀਜ ਲਵੋ ਧਰਤੀ ਵਿੱਚੌ ਪਾਣੀ ਘੱਟ ਨਿਕਲੂਗਾ ਪਾਣੀ ਹੌਲੀ ਹੌਲੀ ਉਪਰ ਆ ਜਾਉ ਗਾ
@ravindersandhar4220
@ravindersandhar4220 Год назад
ਇਹ ਗੱਲਾਂ ਕਿਸਾਨ ਨਾਲ ਨਾ ਕੋਰਉ ਧਰਨਾ ਤੁਹਾਡੇ ਘਰ ਅੰਦਰ ਪੱਕਾ ਲਗਾ ਸਕਦੇ ਆ
@Jjj-dq9oe
@Jjj-dq9oe Год назад
ਮੱਕੀ ਤਾਂ ਝੋਨੇ ਨਾਲੋਂ ਦੁੱਗਣਾ ਪਾਣੀ ਮੰਗਦੀ ਆ।
@rajwindersingh878
@rajwindersingh878 Год назад
​@@Jjj-dq9oe ਇਕ ਘੰਟੇ ਵਿੱਚ ਕਿਲਾ ਮੱਕੀ ਦਾ ਭਰ ਜਾਦਾ
@MadeinPanjab1699
@MadeinPanjab1699 Год назад
ਬਾਈ ਮੱਕੀ ਵੀ ਹੱਲ ਨੀ ਵੱਟਾਂ/ਬੈੱਡਾਂ ਤੇ ਬੀਜੀਆਂ ਹਾਈਬ੍ਰਿਡ ਮੱਕੀਆਂ ਬਹੁਤ ਪਾਣੀ ਲੈਂਦੀਆਂ ਪਹਿਲਾਂ ਵਾਲ਼ੀਆਂ ਦੇਸੀ ਮੱਕੀਆਂ ਨੀ ਹੁਣ ਰਹੀਆਂ ਕਣਕ ਮਗਰੋਂ ਮੂੰਗੀ ਬੀਜ ਹੋਵੇ ਫ਼ੇਰ ਪਿਛੇਤੀ ਮੱਕੀ ਥੱਲੇ ਬੀਜ ਹੋਵੇ ਬਰਸਾਤਾਂ ਵੇਲੇ ਆਪੇ ਪਲ਼ ਜਾਣੀ ਜੇ ਪਾਣੀ ਲਾਉਣੇ ਵੀ ਪਏ ਤਾਂ ਘੱਟ ਨਾਲ਼ ਸਰ ਜਾਂਦਾ
@rajwindersingh878
@rajwindersingh878 Год назад
@@MadeinPanjab1699 ਅਸਲ ਵਿੱਚ ਜਿਆਦਾ ਪਾਣੀ ਲੈਣ ਵਾਲੀਆਂ ਫ਼ਸਲਾਂ ਬੇਨ ਹੋਣੀਆਂ ਚਾਹੀਦੀਆਂ ਹਨ ਤੇ ਘੱਟ ਪਾਣੀ ਵਾਲੀਆਂ ਫਸਲਾਂ ਤੇ ਰੇਟ ਦੇਵੇ ਸਰਕਾਰ ਪਹਿਲਾਂ ਆਪਾਂ ਨੂੰ ਜੀਰੀ ਲਾਉਣ ਵੀ ਸਰਕਾਰ ਨੇ ਲਾਈਆਂ ਏ
@malkitdhillon3817
@malkitdhillon3817 Год назад
ਪੰਜਾਬੀਓ ਜੇ ਪਾਣੀ ਬਚਾਉਣਾ ਹੈ ਤਾਂ ਝੋਨਾ ਲਾਉਣਾ ਛੱਡੋ ਨਹੀ ਤਾ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਕੋਈ ਨਹੀਂ ਬਚਾਅ ਸਕੇਗਾ ਪੀਣ ਲਈ ਪਾਣੀ ਨੂੰ ਵੀ ਤਰਸੋਗੇ
@gurpreetsinghgymlover7797
@gurpreetsinghgymlover7797 Год назад
Sahi bilkul 22 pase de k v pani ni milna
@satwinderpanju9049
@satwinderpanju9049 Год назад
ਚਲੋ ਹੁਣ ਤਾਂ ਨਹਿਰੀ ਪਾਣੀ ਦੀ ਮੰਗ ਕਰਲੋ ਜਿਹੜਾ ਮਾੜਾ ਮੋਟਾ ਬਚਿਆ ਉਸ ਨੂੰ ਸਿਰਫ ਆਪਣੇ ਲਈ ਪੀਣ ਲਈ ਰੱਖ ਲਓ
@talwindersingh8929
@talwindersingh8929 Год назад
ਪੰਜਾਬੀਆਂ ਨੂੰ ਕੋਈ ਟੈਂਸਨ ਨਹੀ ਕਿਉ ਕਿ ਇਹਨਾ ਨੇ ਪਾਣੀ ਮੁੱਕਣ ਤੇ ਧਰਨੇ ਲਗਾ ਲੈਣੇ ਆ ਪਾਣੀ ਫਿਰ ਮਿਲ ਜਾਣਾ
@harpreetsodhe9349
@harpreetsodhe9349 Год назад
ਕਹਿ ਤਾਂ ਹਰ ਕੋਈ ਰਿਹਾ v ਪਾਣੀ ਬਚਾਓ ਪਰ ਬਚਾ ਕੋਈ ਨੀ ਰਿਹਾ
@user-po8vn7gt1p
@user-po8vn7gt1p Год назад
ਲੋਕਾਂ ਨੂੰ ਫਿਰ ਵੀ ਅਕਲ ਨਹੀਂ ਆ ਰਹੀ, ਜਦੋਂ ਦੀਆਂ ਕਣਕਾਂ ਵੱਢੀਆਂ ਨੇ ਓਦੋਂ ਦੇ ਖਾਲੀ ਵੱਢ ਭਰੀ ਜਾ ਰਹੇ ਨੇ, ਪੰਜਾਬ ਚੋਂ ਝੋਨਾ ਲੱਗਣਾ ਬੰਦ ਹੋਣਾਂ ਚਾਹੀਦਾ ਹੈ, ਉਹਨਾਂ ਦੀਆਂ ਮੋਟਰਾਂ ਦੇ ਬਿੱਲ ਲੱਗਣੇ ਚਾਹੀਦੇ ਹਨ, ਜਿਨ੍ਹਾਂ ਦੀ ਜ਼ਮੀਨ 10 ਏਕੜ ਤੋਂ ਉਪਰ ਹੈ, ਬਾਕੀ ਨਜ਼ੈਜ਼ ਕੰਮ ਵੀ ਬੰਦ ਹੋਣੇਂ ਚਾਹੀਦੇ ਹਨ,
@khullarfamily3478
@khullarfamily3478 Год назад
ਕੁੱਖ ਞਿੱਚ ਧੀ ਧਰਤੀ ਞਿੱਚ ਪਾਣੀ ਨਾ ਸਾਭੇ ਤਾ ਖਤਮ ਕਹਾਣੀ
@sikandersingh7611
@sikandersingh7611 Год назад
ਸਹੀ ਗੱਲ ਹੈ
@gurmailkaur4271
@gurmailkaur4271 Год назад
ਲੱਖੇ ਬਾਈ ਨੇ ਕਿੰਨੀ ਦੇਰ ਤੋਂ ਰੌਲਾ ਪਾ ਰਿਹਾ ਅਸੀ ਸਮਝੇ ਕਦ ਵਾ।
@ManjitSingh-qo4zq
@ManjitSingh-qo4zq Год назад
ਸਰਕਾਰ ਨੇ ਕਰੋੜਾਂ ਰੁ ਲਗਾ ਕੇ ਨਹਿਰਾਂ ਬਣਾਈਆਂ ਹਨ ਪਰ ਜਿਮੀਂਦਾਰਾਂ ਨੇ ਆਪਣੇ ਖੇਤਾਂ ਵਿੱਚ ਜਾਣ ਵਾਲੇ ਖਾਲੇ ਹੀ ਢਾਹ ਕੇ ਜਮੀਨਾਂ ਬਣਾ ਲਈਆਂ, ਹੁਣ ਸਰਕਾਰ ਨੇ ਨਰੇਗਾ ਦੀ ਲੇਬਰ ਲਾ ਕੇ ਜਿਹੜੇ ਕੁੱਝ ਖਾਲੇ ਸਨ ਸਾਫ ਕਰਾਏ ਪਰ ਕਿਸਾਨ ਅਜੇ ਵੀ ਨਹਿਰੀ ਪਾਣੀ ਲਾਉਂਦੇ ਬੱਸ ਮੋਟਰ ਦਾ ਵਤਨ ਹੀ ਦੱਬਣਾ
@gurlabhsingh8072
@gurlabhsingh8072 Год назад
ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਇਹਨਾਂ ਨੇ ਪਾਣੀ ਹੀ ਹੱਦ ਤੋਂ ਵੱਧ ਕੱਢਿਆ ਹੈ ਸਾਡੇ ਪਿੰਡ ਨਰਮਾ ਬੀਜਦੇ ਹਾ ਪੰਦਰਾਂ ਫੁੱਟ ਤੇ ਪਾਣੀ ਹੈ ਅੱਜ ਵੀ ਮਿੱਠਾ ਲਾਲਚੀ ਲੋਕਾਂ ਨਾਲ ਇਸ ਤਰਾ ਹੀ ਹੁੰਦੀ ਹੈ ਝੋਨਾ ਛੱਡਣਾ ਪਵੇਗਾ
@gurjeetsingh597
@gurjeetsingh597 Год назад
Keda pind aa y tera Sade ta yr narma ho ni riha gulabi sundi ni Mardi tusi pta ni kime karde ho
@jaishiv2310
@jaishiv2310 Год назад
bਬਹੁਤ ਵਧੀਆ ਖੁਸ਼ਖਬਰੀ ਸੁਣ ਕੇ ਮਜਾ ਆ ਗਿਆ ਸਿਆਣੇ ਕਹਿੰਦੇ ਹਨ ਕਿ ਮੱਛੀ ਪਥਰ ਚੱਟ ਕੇ ਮੁੜਦੀ ਹੈ
@MajorSingh-hm7ut
@MajorSingh-hm7ut Год назад
ਮੋਟਰਾ ਦੇ ਬਿਲ੍ ਲਾ ਦਿੳਉ ਮਾਨ ਸਹਿਬ ਜੇ ਧਰਤੀ ਹੇਠਲਾ ਪਾਣੀ ਬਚਾੳਉਣਾ ਤਾ
@tonykachurakachura2590
@tonykachurakachura2590 Год назад
ਇਕ ਦੇ ਸੋਚਣ ਨਾਲ ਜਾਂ ਇਕ ਦੇ ਪਾਣੀ ਬਚਾਉਣ ਨਾਲ ਪਾਣੀ ਨਹੀਂ ਬਚਣਾ ਸਭ ਨੂੰ ਲੋੜ ਏ ਸਮੇਂ ਅਨੁਸਾਰ ਪਾਣੀ ਦੀ ਵਰਤੋਂ ਕਰਨ ਦੀ
@salindersingh2068
@salindersingh2068 Год назад
ਬਹੁਤ ਵਧੀਆ ਗੱਲ ਹੈ ਜੀ, ਅਜੇ ਥੋੜਾ ਟਾਇਮ ਹੋਰ ਰੁਕੋ ਜੇਕਰ ਤੁਹਾਡੇ ਬੱਚਿਆਂ ਨੂੰ ਪੀਣ ਲਈ ਪਾਣੀ ਵੀ ਨਸੀਬ ਹੋ ਗਿਆ ਤਾਂ ਕਿਹੋ, ਤੁਸੀ ਲੋਕ ਆਪ ਚਾਵਲ ਕਿਨੇ ਕੁ ਖਾਂਦੇ ਹੋ, ਕਿਤੇ ਮਹੀਨੇ ਵਿੱਚ ਇੱਕ ਵਾਰ ਤੇ ਝੋਨਾ ਤੁਸੀ ਜ਼ਮੀਨ ਠੇਕੇ ਤੇ ਲੈਕੇ ਵੀ ਲਾਉਣਾ ਹੈ, ਬਾਹਰ ਦੇ ਲੋਕਾਂ ਦੇ ਢਿੱਡ ਭਰਦੇ ਤੁਸੀ ਆਪ ਧਰਤੀ ਬੰਜਰ ਕਰ ਰਹੇ ਹੋ,ਹਾਲੇ ਵੀ ਮੌਕਾ ਹੈ ਸੱਬਲ ਜਾਓ ਨਹੀ ਹਾਲੇ ਬੋਰਾਂ ਵਿੱਚ ਪਾਣੀ ਖ਼ਤਮ ਹੋਇਆ ਤੁਹਾਡੀਆਂ ਅੱਖਾਂ ਵਿੱਚ ਵੀ ਪਾਣੀ ਨਹੀ ਰਹਿਣਾ, ਛੱਡ ਦਿਓ ਝੋਨੇ ਦਾ ਖਹਿੜਾ ਨਹੀ ਤਾਂ ਪਛਤਾਵਾ ਕਰਨ ਤੋਂ ਇਲਾਵਾ ਤੁਹਾਡੇ ਕੋਲ ਕੁੱਝ ਨਹੀ ਬੱਚਣਾ, ਫਿਰ ਕਹਿੰਦੇ ਕਿ ਪਰਮਾਤਮਾ ਨੇ ਬਹੁਤ ਮਾੜਾ ਕੀਤਾ ਫਿਰ ਵੀ ਆਪਣੇ ਆਪ ਨੂੰ ਨਹੀ ਕਹਿੰਦੇ ਕਿ ਸਾਡੀ ਕੀ ਖ਼ਾਮੀ ਰਹੀ ਹੈ, ਮੁੜਕੇ ਦੋਸ਼ ਫਿਰ ਪ੍ਰਮਾਤਮਾ ਨੂੰ।
@surjeetnarula4084
@surjeetnarula4084 Год назад
ਇਹ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਹੁਣ ਤਾਂ 4 ਲੱਖ ਵਾਲੇ ਬੋਰ ਦੀ ਗੱਲ ਛੱਡ ਦੇ ਵੋ ਯਾਰ ਝੋਨਾ ਲਾਉਣਾ ਤੋਂ ਪਾਸਾ ਵੱਟ ਲੈਣਾ ਚਾਹੀਦਾ ਹੈ ਕਿ ਪਾਣੀ ਪੀਣ ਵਾਲਾ ਖਤਮ ਕਰ ਕਿ ਹੀ ਗੁਰੇਜ਼ ਕਰਾ ਗੇ ਜੀ
@Indiakahania
@Indiakahania Год назад
ਮੁੱਕ ਚੱਲਿਆ ???? ਇਹ ਮੁਕਾ ਦਿੱਤਾ ਗਿਆ ਜਿਹੜੇ ਰੋ ਰਹੇ ਹਨ ਇਹਨਾਂ ਵੱਲੋਂ ਹੀ🙏🏼🙏🏼🙏🏼🙏🏼🙏🏼
@kamaljeetsinghhunjan6892
@kamaljeetsinghhunjan6892 Год назад
ਪੰਜਾਬੀਓ ਝੋਨਾਂ ਲਾਉਣਾਂ ਬੰਦ ਕਰੋ ਅਤੇ ਨਹਿਰੀ ਪਾਣੀ ਦੀ ਵਰਤੋਂ ਕਰੋ। ਪੰਜਾਬ ਦਾ ਪਾਣੀ ਜੋ ਦੂਜੀਆਂ ਸਟੇਟਾਂ ਨੂੰ ਫਰੀ ਵਿੱਚ ਦਿੱਤਾ ਜਾ ਰਿਹਾ ਹੈ, ਸਰਕਾਰ ਤੇ ਜ਼ੋਰ ਪਾ ਕੇ ਰੋਕਿਆ ਜਾਵੇ।
@rinkamatharootaxiservicein2811
ਏਹ ਲੋਕ ਆਵਦੇ ਫਾਇਦੇ ਲਈ ਝੋਨਾ ਲਾਉਂਦੇ ਆ ਪਰ ਨੁਕਸਾਨ ਸਾਰੇ ਪੰਜਾਬ ਦਾ ਕਰਦੇ ਆ ਪਾਣੀ ਸਾਰਿਆ ਦਾ ਖਤਮ ਕਰੀ ਜਾਂਦੇ ਆ
@Navneetsingh-jp6vl
@Navneetsingh-jp6vl Год назад
Lol 😂😂 apni faide li nhi .. Chwl khn waliya. Li launde aa.. Govt jnbujke jhone te hi msp dinde aa ena da ki kasur .
@harwindersingh9562
@harwindersingh9562 Год назад
ਚੰਗਾ ਹੋਇਆ ਜ਼ਿਮੀਂਦਾਰਾਂ ਨੇ ਤੇ ਰੱਬ ਨਾਲ ਆਂਢਾ ਲਾ ਰੱਖਿਆ ਕਿ ਅਸੀਂ ਤਾਂ ਪਾਣੀ ਖ਼ਤਮ ਕਰਕੇ ਹੀ ਸਾਹ ਲੈਣਾ ਦੇਖਦੇ ਜਾਓ ਅੱਗੇ ਅੱਗੇ ਕੀ ਹੋਣਾ
@kanwaljeetkaur3340
@kanwaljeetkaur3340 Год назад
ਵਾਹਿਗੁਰੂ ਜੀ ਸਹਾਈ ਦਸਵੇਂ ਪਿਤਾ ਸਹਾਈ ਜੀ
@SukhdeepSingh-fw1wv
@SukhdeepSingh-fw1wv Год назад
ਸੋਡੇ ਤਾ ਪਾਣੀ ਹੁਣ ਖਤਮ ਹੋਇਆ ਸਾਡੇ ਤਾ ਪਿਛਲੇ ਤੀਹ ਸਾਲ ਦਾ ਖਤਮ ਹੈ ਨਹਿਰ ਦਾ ਆਉਦਾ ਨਹੀ ਧਰਤੀ ਹੇਠਲਾ ਫਸਲ ਦੇ ਯੋਗ ਨਹੀਂ ਅਸੀਂ ਨਰਮੇ ਦੀ ਖੇਤੀ ਕਰਦੇ ਸੀ ਤੇ ਪਿਛਲੇ ਦੋ ਸਾਲ ਤੋ ਓਹ ਵੀ ਖਤਮ ਹੈ ਹੁਣ ਇੱਕ ਸਾਲ ਚ ਇੱਕ ਫਸਲ ਹੀ ਹੁੰਦੀ ਹੈ ਕਣਕ ਜਾ ਸਰੋ ਪਰ ਕਿੱਤੇ ਤਿੰਨ ਤਿੰਨ ਫਸਲਾ ਹੁੰਦੀਆਂ ਨੇ ਸਾਡੇ ਇੱਕ ਹੁੰਦੀਆਂ ਸਬਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kskaryanastore
@kskaryanastore Год назад
ਝੋਨਾ ਲਉਣਾ ਬੰਦ ਨਹੀਂ ਹੋਇਆ ਤਾਂ ਸਾਰੇ ਪੰਜਾਬ ਵਿੱਚ ਇਹੀ ਹਾਲ ਹੋਊ
@jugrajsinghsidhu1551
@jugrajsinghsidhu1551 Год назад
ਮਾਨਾ ਲੋਕ ਤੁਹਾਡੇ ਨਾਲ ਨੇ ਹੁਣ ਇਹਨਾਂ ਦੋਹਾਂ ਪਾਰਟੀਆਂ ਦੀ ਧੋਣਾ ਤੇ ਦੱਬਕੇ ਗੋਡਾ ਰੱਖੀ ਰੱਖ ਇਹਨਾ ਦੋਹਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਲੋਕਾਂ ਦਾ ਬਹੁਤ ਲਹੂ ਪੀਂਦੇ ਰਹੀਆਂ ਹਨ
@yadwindersingh3109
@yadwindersingh3109 Год назад
ਹੋਰ ਲਾਉ ਝੋਨਾ ਤੇਧਰਤੀ ਨੂੰ ਅੱਗਾਂ ਲਾ ਲਾ ਕੇ ਫੂਕਿਆ ਰੇਤਾ ਬਾਹਰੋ ਮੰਗਵਾਉ ਪੰਜਾਬ ਦੇ ਵਿੱਚੋ ਰੇਤਾ ਬਜਰੀ ਕੱਡਣਾ ਬੰਦ ਕਰੋ
@surindersinghfauji9141
@surindersinghfauji9141 Год назад
ਕਿਸਾਨ ਵੀਰੋ ਝੋਨਾ ਬੀਜਣਾ ਬੰਦ ਕਰ ਦਵੋ। ਜੇ ਇਸ ਤਰ੍ਹਾਂ ਨਾਹ ਕੀਤਾ ਤਾਂ ਪੰਜਾਬ ਵਾਸੀਓ ਬੂਦ ਬੂਦ ਪਾਣੀ ਨੂੰ ਤਰਸੋ ਗਏ। ਆਪਣੇ ਨਹਿਰੀ ਪਾਣੀਆ ਲਈ ਲੜੋ। ਰਾਜਿਸਥਾਨ ਨੂੰ ਜਾਂਦਾ ਪਾਣੀ ਫੋਰਨ ਰੋਕੋ ਤੇ ਪੰਜਾਬ ਲਈ ਵਰਤੋ। ਇਸ ਪਾਣੀ ਤੇ ਪੰਜਾਬ ਦਾ ਹੱਕ ਹੈ।❤😂
@amriksingh9589
@amriksingh9589 Год назад
ਸਾਰੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਏਕਾ ਕਰ ਕੇ ਸਰਕਾਰ ਨੂੰ ਕਹਿਣ ਕਿ ਅਸੀਂ ਸਾਰੇ ਬੋਰ ਪੱਟ ਦਿਆ ਗੇ ਸਾਨੂੰ ਨਹਿਰੀ ਪਾਣੀ 24, ਘੱਟੇ ਦਿਉ ਫਿਰ ਕੁਝ ਬਚੂ ਨਹੀ ਤਾ ਮੱਛਿਆ ਵਾਗ ਤੜਫ ਤੜਫ ਕੇ ਮਰਾ ਗੇ ਬਿਨਾਂ ਪਾਣੀ ਤੋ
@nand3219
@nand3219 Год назад
ਮੱਛੀਆਂ ਵਾਂਗ ਤਾਂ ਮਰਾਂਗੇ ਹੀ
@aaworld1832
@aaworld1832 Год назад
ਇਹ ਹੀ ਹਾਲ ਰਿਹਾ ਤਾ ਉਹ ਦਿਨ ਦੂਰ ਨਹੀ ਰਹੇ । ਜਦੋ ਰਾਜਸਥਾਨ ਵਾਲਾ ਹਾਲ ਹੋਉ
@craftwithpreet2232
@craftwithpreet2232 Год назад
ਬਾਈ ਜੀ ਜਿਹੜੇ ਪੰਜਾਬੀ ਲੋਕ ਕਨੇਡਾ ਅਮਰੀਕਾ ਰਹਿੰਦੇ ਨੇ ਉਹ ਲੋਕ ਆਪਣੀਆਂ ਜ਼ਮੀਨਾਂ ਵਿੱਚ ਝੋਨਾ ਨਾ ਲਾਉਣ, ਕਿਉਂਕਿ ਉਹ ਲੋਕਾਂ ਦਾ ਕਨੇਡਾ ਅਮਰੀਕਾ ਦੀ ਆਮਦਨ ਨਾਲ ਘਰਾਂ ਦਾ ਖਰਚਾ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਹੋਵੇਗਾ ਉਹਨਾ ਲੋਕਾ ਆਪਣੇ ਪੰਜਾਬ ਵਾਰੇ ਜ਼ਰੂਰ ਸੋਚਣਾ ਚਾਹੀਦਾ ਹੈ
@mangjitsingh4606
@mangjitsingh4606 Год назад
ਯਾਰ ਉਨ੍ਹਾਂ ਜਿਡਾ ਭੁਖਾ ਕੋਈ ਨੀ
@jantamoga
@jantamoga Год назад
ਹੁਣ ਤਾਂ ਅਸੀਂ ਇਹ ਵੀ ਕਹਿ ਨਹੀਂ ਸਕਦੇ ਵਾਹਿਗੁਰੂ ਮਿਹਰ ਕਰਿਓ ਬਾਲੀ ਦੂਰ ਨਿਹੁੰ ਰਾਜਸਥਾਨ ਪੰਜਾਬ ਦੇ ਦੁਸ਼ਮਣ ਕਿਉਂ ਬੰਦੇ ਹੋ
@kalapoonia8513
@kalapoonia8513 Год назад
ਹੋਰ ਲਾਵੋ ਝੋਨੇ ਆਪ ਤਾਂ ਮਰਨਾ ਨਾਲ ਦਿਆਂ ਨੂੰ ਵੀ ਮਾਰਨਾ
@abhijeetsidhu7352
@abhijeetsidhu7352 Год назад
ਝੋਨਾ ਝੋਨਾ ਲਾਈ ਐ ਉਹ ਸੋਡੇ ਫੁੱਫੜ ਕਹਿ ਰਹੇ ਨੇਂ ਮਾਈਨਿੰਗ ਕਰਕੇ ਹੋ ਰਿਹੈ
@ManjitSingh-jm1oq
@ManjitSingh-jm1oq Год назад
ਵਾਹਿਗੁਰੂ ਮਿਹਰ ਕਰ ਪੰਜਾਬੀਆਂ ਤੇ
@Amritsingh80244
@Amritsingh80244 Год назад
ਪੰਜਾਬ ਦੇ ਲੋਕੋ ਅਕਲ ਨੂੰ ਹੱਥ ਮਾਰੋ
@gurjeetsingh2072
@gurjeetsingh2072 Год назад
ਸਰਕਾਰਾਂ ਨਿਕੰਮੀਆਂ ਸਾਬਤ ਹੋਇਆ ਝੋਨਾ ਬੰਦ ਕਰਨ ਨਹੀਂ ਤਾਂ ਪਾਣੀ ਪੀਣ ਲਈ ਮਜਬੂਰ ਹੋਣਾ
@sherepunjabsandhu5656
@sherepunjabsandhu5656 Год назад
ਜਿਨਾ ਮਰਜੀ ਰੋਲਾ ਪਾ ਲਵੋ ਪੰਰ ਲੋਕ ਨਹੀ ਸਮਜਦੈ
@harjeetsingh758
@harjeetsingh758 Год назад
ਪਾਣੀ ਤਾਂ ਤੁਸੀਂ ਆਪ ਮੁਕਾਇਆ ਝੋਨਾ ਲਾ ਲਾ
@rajwindersingh878
@rajwindersingh878 Год назад
ਝੋਨੇ ਨੂੰ ਲੈਕੇ ਕੌਣ ਆਈਆਂ ਸਰਕਾਰ ਕਿਸਾਨ ਦਾ ਕਿ ਕਸੂਰ ਏ ਜ
@sakinderkaur846
@sakinderkaur846 Год назад
@@rajwindersingh878 a Assam.d fsl.c sarkar le ke ayi .a lok kisan de mgr paye rehnde.baki Jo factory v8ch v bahut paani use krdiya.othe koe ni bolega
@rajwindersingh878
@rajwindersingh878 Год назад
@@sakinderkaur846 ਜੀਰੀ ਲਾ ਕੇ ਕਿਹੜਾ ਲੋਕ ਕਰੋੜ ਪਤੀ ਹੋ ਗਏ 10 ਕਿਸਾਨਾਂ ਵਿੱਚੋਂ 9 ਕਿਸਾਨਾਂ ਨੇ ਕਰਜ਼ਾ ਦੇਣਾ ਆ ਤੇ ਲੋਕ ਖੇਤੀ ਦਾ ਬਦਲ ਚਾਹੰਦੇ ਨੇ
@sakinderkaur846
@sakinderkaur846 Год назад
@@rajwindersingh878 veer ji mein jhona d hi gl.krdi kisan d kehra demand c .sarkar hr km.aopne fenifit li jada public de li ghatt krde .
@sakinderkaur846
@sakinderkaur846 Год назад
@@rajwindersingh878 veer ni kisan ne jdo kuj leina ta v agle da price je kuj veikhna ta v agle da price .dharne de ke kuj leina peinda
@gurmukhsingh9717
@gurmukhsingh9717 Год назад
ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਇਨ੍ਹਾਂ ਪਿੰਡਾਂ ਦਾ ਪਾਣੀ ਖ਼ਤਮ ਹੋ ਗਿਆ ਫਿਰ ਪੰਜਾਬ ਦੇ ਬਾਕੀ ਪਿੰਡਾਂ ਦਾ ਪਾਣੀ ਵੀ ਸੁੱਕ ਜਾਣਾ ਸਾਰੇ ਲੋਕਾਂ ਨੂੰ ਨਹਿਰਾਂ ਦਾ ਪਾਣੀ ਲੋਣਾ ਚਾਹੀਦਾ ਫਿਰ ਝੋਨਾ ਲਾਉਣ ਨਹੀਂ ਤਾਂ ਪਾਣੀ ਨਹੀਂ ਮਿਲਦਾ
@tiwanasgroup1925
@tiwanasgroup1925 Год назад
ਸਾਡਾ ਇਲਾਕਾ ਮੋਹਾਲੀ ਨੇੜੇ ਖਰੜ ਪੈਂਦਾ ਸਾਡੇ ਵੀ ਪਹਿਲਾ ਪਾਣੀ ਉੱਤੇ ਹੀ ਹੁੰਦਾ ਸੀ । ਜਦੋਂ ਦੀ ਸਤਲੁਜ ਯਮੁਨਾ ਲਿੰਕ ਨਹਿਰ ਨਿਕਲੀ ਅੇ ਓਦੋਂ ਤੋਂ ਬੇੜਾ ਗਰਕ ਹੋ ਗਿਆ ਏਦਾ ਦੇ ਬੋਰ ਸਾਡੇ ਇਲਾਕੇ ਵਿੱਚ 25,26 ਸਾਲ ਪਹਿਲਾ ਖੜਗੇ ਸੀ ਉਸ ਤੋਂ ਬਾਅਦ ਸਾਡੇ ਇਲਾਕੇ ਵਿਚ ਮੋਟਰਾਂ ਲਗਨ ਲੱਗੀ ਆ 350 ਫੁੱਟ ਬੋਰ ਕਰਾਉਣਾ ਪੈਂਦਾ ਹੁਣ ਨਹੀਂ ਸਾਡੇ ਇਲਾਕੇ ਵਿੱਚ 40 ਫੁੱਟ ਤੇ ਪਾਣੀ ਹੁੰਦਾ ਸੀ । ਸਤਲੁਜ ਯਮੁਨਾ ਲਿੰਕ ਨਹਿਰ ਨੇ ਬੇੜਾ ਗਰਕ ਕਰਤਾ ਨਾ ਚਾਲੂ ਹੋਈ ਨਾ ਬੰਦ ਹੋਈ । ਨੀਲ ਗਾਵਾ ਉਜਾੜਾ ਕਰਦਿਆਂ ਉਹ ਅਲਗ ਅੇ
@balwindersaggu982
@balwindersaggu982 Год назад
ਝੋਨਾ ਲਾਉਣਾ ਬੰਦ ਕਰੋ ਸਾਰਾ ਪਾਣੀ ਝੋਨੇ ਨਾਲ ਹੀ ਬਰਬਾਦ ਹੁੰਦਾ ਹੈ ਸਾਡੇ ਲੋਕ ਐਨੇ ਚੌਲ ਖਾਂਦੇ ਤਾਂ ਹੈ ਨਹੀਂ ਜਿੰਨੇ ਬੀਜਦੇ ਹਨ ਘੱਟ ਪਾਣੀ ਨਾਲ ਪਲਣ ਵਾਲੀਆਂ ਫਸਲਾਂ ਬੀਜੋ ਪਾਣੀ ਬਚਾਓ
@ekiyashorts3447
@ekiyashorts3447 Год назад
ਜੱਟਾਂ ਨੇ ਪੰਜਾਬ ਚੋਂ ਆਪਣੇ ਜਵਾਕ ਤਾਂ ਬਾਹਰ ਭੇਜ ਦਿੱਤੇ, ਹੁਣ ਕਿਹੜੇ ਪੰਜਾਬ ਚ ਰਹਿੰਦੇ ਆ ਉਨ੍ਹਾਂ ਨੂੰ ਇਥੇ ਰਹਿਣ ਜੋਗੇ ਨੀ ਛੱਡਣਾ
@pappajiarmy9763
@pappajiarmy9763 Год назад
Tu kon ya bhai 😂😂 pani nall bahar jaaan ala keda link aa gya bhutni dya 😂😂..
@AMANDEEP-py2ns
@AMANDEEP-py2ns Год назад
@@pappajiarmy9763 hai kyu ni bhukh ni mukdi ehna di.
@JaspreetSingh-dg7nh
@JaspreetSingh-dg7nh Год назад
Sahi keha bai , Inna de jawak bahar ne Inna nu koi farak ne pani toh , beda garak kr ta , enna ne ke lena hun
@amarjeetsingh-pz9im
@amarjeetsingh-pz9im Год назад
Jo pani di kadar ni krda ohna nal eda e hou
@balbirkandola9764
@balbirkandola9764 Год назад
ਸਰਕਾਰੀ ਖੇਤੀ ਦੀ ਪੌਲਿਸੀ ਅਤੇ ਪੰਜਾਬ ਦਾ ਪਾਣੀ ਜੋ ਬਾਹਰ ਪ੍ਰਾਂਤਾਂ ਨੂੰ ਦਿੱਤਾ ਸਰਕਾਰਾਂ ਨੇ, ਉੱਨਾਂ ਦੀ ਜਾਨ ਨੂੰ ਰੋਵੋ॥
@PARDEEPKUMAR-kr9ep
@PARDEEPKUMAR-kr9ep Год назад
ਕੋਈ ਫਰਕ ਨਹੀਂ ਪੈਂਦਾ ਹੈ,, ਝੋਨਾ ਹੋਰ ਲਾ ਲਾਉ,, ਕਮਾਈ ਹੋਵੇਗੀ,,, ਬਿਜਲੀ ਮੁਫਤ,, ਪਾਣੀ ਵੀ ਮੁਫ਼ਤ,,, ਤਾਂ ਕਿ ਹੋਇਆ,,, ਜੇ ਪਾਣੀ ਮੁੱਕ ਗਿਆ,,, ਅੱਗਲੀ ਪੀੜ੍ਹੀ ਨੇ ਤਾਂ ਕੈਨੇਡਾ ਵਿੱਚ ਚਲੇ ਹੀ ਜਾਣਾ ਹੈ,, ਜੈ ਕਰ ਸਰਕਾਰ ਨੇ ਝੋਨਾ ਲਾਉਣ ਤੋਂ ਰੋਕਿਆ ਤਾਂ ਫਿਰ ਸੜਕ ਜਾਮ ਕਰ ਦਿਆ ਕਰੋ,,, ਖੱਜਲ ਖੁਆਰ ਤਾਂ ਲੋਕਾਂ ਨੇ ਹੀ ਹੋਣਾ ਹੈ,,, ਹੁੰਦੇ ਰਹਿਣ ਦਿਓ
@Pikachuvlogs6
@Pikachuvlogs6 Год назад
ਇਹਨਾਂ ਨੇ ਝੋਨਾ ਲਾਉਣੋਂ ਫੇਰ ਨੀ ਹੱਟਣਾ ਕਦੇ
@amriksingh9589
@amriksingh9589 Год назад
ਜਿਨਾ ਚਿਰ ਝੋਨੇ ਦਾ ਖਹਿੜਾ ਛੱਡ ਕੇ ਦਰਖ਼ਤ ਵੱਧ ਤੋਂ ਵੱਧ ਨਹੀਂ ਲਾਉਂਦੇ ਜਿਥੇ ਤੱਕ ਮਰਜੀ ਬੋਰ ਕਰੀ ਜਾਉ 2--4,ਸਾਲਾ ਵਿਚ ਇਸ ਤੋਂ ਵੀ ਭੈੜੀ ਹਾਲਤ ਹੋਵੇ ਗੀ
@gurbachanbhullar4576
@gurbachanbhullar4576 Год назад
vgggguxx9d5 o
@jogindersinghjs3081
@jogindersinghjs3081 Год назад
ਝੋਨੇ ਨੇ ਪਾਣੀ ਮੁੱਕਾ ਦਿੱਤਾ ਹਵਾ ਜ਼ਹਿਰੀਲੀ ਹੋ ਗਈ ਹੈ ਧਰਤੀ ਜ਼ਹਿਰੀਲੀ ਹੋ ਗਈ ਅਸੀ ਆਪ ਦੋਸ਼ੀ ਹਾ
@buntysingh223
@buntysingh223 Год назад
Bai g ਪਾਣੀ ਦੀ ਦੁਰਵਰਤੋਂ ਜਿਆਦਾ ਹੋਣ ਕਰਕੇ ਏਹ ਹਾਲ ਹੋ ਗਿਆ ਹਰਿਆਣਾ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਾਣੀ ਲੱਗ ਬਗ ਬਹੁਤ down ਹੋ ਗਿਆ ਲੱਖਾਂ ਸਿਧਾਣਾ Bai ਸਹੀ ਬੋਲਦਾ ਪਾਣੀ ਬਚਾਓ
@MakhanSingh-px4bk
@MakhanSingh-px4bk Год назад
ਇਹ ਵੀ ਦਸੋ ਪਾਣੀ ਕੱਢਿਆ ਕੀਹਨੇ ਆ ਹੁਣ ਕਿਓਂ ਸਫਾਈਆ ਦੇ ਰਹੈ ਆ
@RajKumar-pj6xd
@RajKumar-pj6xd Год назад
ਇਹ ਦੇਖ ਕੇ ਰੂਹ ਕੰਬ ਉੱਠਦੀ ਹੈ ਜ਼ਰਾ ਕਿ ਅੰਦਰ ਸੋਚੋ ਕਿ ਦੇਖੋ ਜੀ ਦੇ ਆਪਣੇ ਬੱਚਿਆਂ ਨੂੰ ਪਾਣੀ ਪੀਣ ਨੂੰ ਨਾਲ ਮਿਲਿਆ ਤਾਂ ਵਾਹਿਗੁਰੂ ਵਾਹਿਗੁਰੂ ਹੈ ਰਾਮ ਹੈ ਰਾਮ ਇਸ ਤਰ੍ਹਾਂ ਨਾ ਹੀ ਹੋਵੇ ਲੋੜ ਮੁਤਾਬਿਕ ਚੀਜ਼ ਦੀ ਵਰਤੋਂ ਕਰੋ ਵਾਹਿਗੁਰੂ ਆਪੇ ਹੀ ਭਲਾ ਕਰਨ ਗੇ
@davindergill8177
@davindergill8177 Год назад
ਵਾਹਿਗੁਰੂ ਜੀ ਮੇਹਰ ਕਰਿ
@harjitsandhu233
@harjitsandhu233 Год назад
ਮੈਂ ਵੀ ਇੱਕ ਕਿਸਾਨ ਹਾਂ ਝੋਨਾ ਬੰਦ ਹੋਣਾ ਚਾਹੀਦਾ
@vip.plumberNavi
@vip.plumberNavi Год назад
ਪਾਣੀ ਕਾਰਨ ਕਿਸਾਨ ਦਾ ਬੁਰਾ ਹਾਲ ਨਹੀਂ ਹੋਇਆ ਕਿਸਾਨ ਕਰਕੇ ਪਾਣੀ ਖਤਮ ਹੁੰਦਾ
@SukhwinderSingh-rr3qc
@SukhwinderSingh-rr3qc Год назад
ਕਿਸੇ ਦਾ ਕੋਈ ਵੀ ਕਾਸੂਰ ਨਹੀ ਏ ਥੋਡਾ ਆਪਣਾ ਹੀ ਏ
@khullarfamily3478
@khullarfamily3478 Год назад
ਕਸੂਰ ਸਾਡਾ ਅਰੋਪ ਸਰਕਾਰਾ ਤੇ ਬਾੲੀ ਜੀ ਕੁਸ ਤੇ ਸੋਚੋ
@gurinderpalsingh1046
@gurinderpalsingh1046 Год назад
ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਪੰਜਾਬ ਵਿੱਚ ਝੋਨੇ ਦੀ ਫ਼ਸਲ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਕਿ ਪੰਜਾਬ ਵਿੱਚ ਪੀਣ ਵਾਲਾ ਪਾਣੀ ਸਾਨੂੰ ਮਿਲ ਸਕੇ ਰਾਜਸਥਾਨ ਵਾਲ਼ੇ ਤਾਂ ਫਟਕੜੀ ਪਾਣੀ ਵਿੱਚ ਪਾ ਕੇ ਪੀ ਲੈਂਦੇ ਨੇ ਪੰਜਾਬ ਵਾਲਿਉ ਤੁਹਾਡੇ ਤੋਂ ਭਾਰਾ ਪਾਣੀ ਪੀਤਾ ਨਹੀਂ ਜਾਣਾਂ ਸਮਝੋਂ ਪੰਜਾਬੀਊ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ
@vipherobalahakam8316
@vipherobalahakam8316 Год назад
ਹੁਣ ਵੀ ਕਹੋ ਜੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਗ਼ਲਤ ਕਹੈ ਰਹੇ ਸੀ ਪਿਹਲਾ ਵਾਲੀ ਪਾਰਟੀ ਆ ਗ਼ਲਤ ਸੀ ਹੁਣ ਵੀ ਰੁਕੋ ਵੀਰ ਜੀ
@germansingh8207
@germansingh8207 Год назад
ਸਾਡੇ ਲੋਕ ਆਖਰ ਤੱਕ ਨਹੀਂ ਸਮਝਦੇ ਜਦੋ ਨੁਕਸਾਨ ਹੋ ਜਾਦਾਂ ਉਦੋ ਸਮਝਦੇ
@user-kv2xt8qy2y
@user-kv2xt8qy2y Год назад
ਲੱਖਾ ਵੀਰ ਸਹੀ ਬੋਲਦਾ ਹੈ
@SukhwinderSingh-wq5ip
@SukhwinderSingh-wq5ip Год назад
ਰੁੱਖ ਲਗਾਉ ਪਾਣੀ ਬਚਾਓ ਸਾਰਾ ਜੀਵਨ ਸੁੱਖ ਪਾਉ
@gurmeetgandhar4283
@gurmeetgandhar4283 Год назад
ਸਰਕਾਰ ਨੂੰ ਝੋਨਾ ਬੰਦ ਕਰਨਾ ਚਾਹੀਦਾ। ਨਹੀਂ ਤਾਂ ਹਰ ਪਾਸੇ ਪੰਜਾਬ ਦਾ ਇਹੀ ਹਾਲ ਹੋ ਜਾਣਾ । ਸਰਕਾਰ ਨੂੰ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ । ਜੇ ਕੋਈ ਨਹੀਂ ਮੰਨਦਾ ਤਾਂ ਉਸ ਨੂੰ ਫਾਂਸੀ ਦੀ ਸਜ਼ਾ ਸਨਾ ਦੇਣੀ ਚਾਹੀਦੀ ਆ। ਨਹੀਂ ਤਾਂ ਏਨਾ ਸਾਰੀ ਮਨੁਖਤਾ ਨੂੰ ਖਤਰੇ ਵਿਚ ਪਾ ਦੇਣਾ ਏਨਾ ਨੇ।
@sukhdeepsingh-ku3fc
@sukhdeepsingh-ku3fc Год назад
ਝੋਨਾ ਬੰਦ ਕਰੋ, ਨਹੀਂ ਤਾਂ ਇੱਕ ਬੂੰਦ ਨੂੰ ਵੀ ਤਰਸੋਗੇ! ਗ਼ਲਤੀ ਅਪਣੇ ਲੋਕਾਂ ਦੀ ਏ, ਤੇ ਰੋ ਕੇ ਕਿਸਨੂੰ ਦਿਖਾ ਰਹੇ ਹੋ
@HardeepSingh-yp1tt
@HardeepSingh-yp1tt Год назад
ਸੰਭਲ ਜਾਓ ਵੀਰੋ ਪਾਣੀ ਦਾ ਸਤਿਕਾਰ ਕਰੋ
@user-nz3vs7dl4h
@user-nz3vs7dl4h Год назад
ਪੰਜਾਬ ਦਾ ਕੁਦਰਤੀ ਦਰਿਆਈ ਪਾਣੀ ਸਰਕਾਰਾਂ ਰਾਜਸਥਾਨ ਤੇ ਦਿੱਲੀ ਨੂੰ ਦੇ ਰਹੀ ਹੈ ।
@veerpal7001
@veerpal7001 Год назад
A.kooe..Aag.ne.pala.da.veer.g
@iqbalsingh-iz3cr
@iqbalsingh-iz3cr Год назад
ਹੁਣ ਉਹ ਫਸਲ ਬੀਜੋ ਜਿਹੜੀ ਪਾਣੀ ਖਤਮ ਹੋਣ ਤੋ ਬਾਅਦ ਬੀਜੋਗੇ ਪਾਣੀ ਦੀ ਸੰਭਾਲ ਕਰੋ
@Punjabstate6677-mm7ff
@Punjabstate6677-mm7ff Год назад
ਝੋਨਾ ਲਾਉਣਾ ਤੁਰੰਤ ਬੰਦ ਕਰੋ ਭਰਾਵੋ
@JGEERJGEER-jl9ru
@JGEERJGEER-jl9ru Год назад
ਆਪਾਂ ਬਹੌਤ ਵੱਡੇ ਬੇਵਕੂਫ ਹਾਂ ਜੋ ਖੂਹਾਂ ਦੇ ਪਾਣੀ ਨੂੰ ਛੱਡਕੇ ਮੱਛੀ ਬੋਰ ਕਰਾਲੇ ਤੇ ਹੁਣ ਦੋਸ਼ ਕਿਸ ਨੂੰ ਦੇ ਰਹੇ ਹਾਂ
@AvtarSingh-tc1zl
@AvtarSingh-tc1zl Год назад
ਪੰਜਾਬ. ਦੇ ਲੋਕਾ ਦੀ ਲੋੜ ਜਿਨੀ ਫਸਲ ਮੀਹ ਦੇ ਪਾਣੀ ਨਾਲ ਹੋਜੂ ਪਰ. ਭਾਰਤ. ਦੇ ਆਨਾਜ ਨੂੰ ਖਤਰਾ ਜਰੂਰ. ਪੈਦਾ ਹੋਜੂ ਗਾ ਜਿਹੜੀ ਹਰੀ ਕ੍ਰਾਂਤੀ ਲਿਆ ਕੇ ਪੰਜਾਬ ਤਬਾਹ ਕਰਤਾ ਹੁਣ ਉਹੀ ਸੈਟਰ ਚਾਵਲਾ ਦਾ ਹੱਲ ਕੱਡੂ ਗਾ ਪਹਿਲਾ ਨਾ ਬੋਲਿਆ ਕਰੋ ਬਾਅਦ ਆਹ ਗਲਤ ਹੋ ਗਿਆ ਉਹ ਗਲਤ ਹੋ ਗਿਆ
@SukhwinderSingh-fl6xu
@SukhwinderSingh-fl6xu Год назад
ਧਰਤੀ ਵਿੱਚ ਪਾਣੀ ਨੂੰ ਕੰਜਰਵਰੇਸਨ ਕਰਨ ਲਈ ਸਰਕਾਰ ਨੂੰ ਨਹਿਰੀ ਮੋਘੇਆ ਦੀ ਟੇਲ ਤੇ ਡੂੰਘੇ ਬੋਰ(ਖੂਹ ਲਾਉਣ) (ਕੈਪਟੀਆ)ਕਰਨ ਦੀ ਲੋੜ ਹੈ ।ਤਾਂ ਜੋ ਬਰਸਾਤਾਂ ਵੇਲੇ ਵਾਧੂ ਪਾਣੀ ਖੂਹਾਂ ਵਿੱਚ ਛੱਡਿਆ ਜਾ ਸਕੇ।
@GurmeetSingh-ov6ds
@GurmeetSingh-ov6ds Год назад
ਮੁਕਾਇਆ ਕੀਹਨੇ ਹੈ ਪਾਣੀ ਸਾਡੇ ਕੋਲ ਤਾਂ ਜ਼ਮੀਨ ਵੀ ਹੈ ਨੀ ਜੀ
@harpreetmatharu5036
@harpreetmatharu5036 Год назад
ਹੁਣ ਲਾਓ ਸਰਕਾਰ ਦੇ ਖਿਲਾਫ ਧਰਨਾ। ਵਧੀਆ ਹੋਇਆ ਇਹਨਾਂ ਨੂੰ ਪੁੱਛਿਓ ਕਿਸ ਨੇ ਮੁਕਾਇਆ। ਇਹ ਵੀ ਖੁਸ਼ ਹੋਏ ਸੀ ਬਿਜਲੀ ਫਰੀ ਹੋਣ ਤੇ
@devkinandan8800
@devkinandan8800 Год назад
ਝੋਨਾ ਲਾਉਣਾ ਬੰਦ ਕਰਨਾ ਪਉ ਧਰਤੀ ਹੇਠਲਾ ਪਾਣੀ ਕਿਸੇ ਬਾਹਰਲੇ ਨੇ ਖਤਮ ਨਹੀਂ ਕੀਤਾ ਆਪਾ ਹੀ ਕੀਤਾ
@ashokklair2629
@ashokklair2629 Год назад
ਝੋਨੇ ਤੋ ਬਿਨਾ, ਹੋਰ ਕੋਈ ਵੀ ਫਸਲ ਨਾ ਬੀਜੋ!! ਸਿਰਫ ਝੋਨਾ ਹੀ ਲਗਾਓ ਜੀ!
@kuldeepduggal8079
@kuldeepduggal8079 Год назад
ਮੋਟਰ ਦੇ ਬਿੱਲ ਲਾਗੂ ਕਰੇ ਸਰਕਾਰ ਫਸਲ ਵੀ ਬਦਲ ਕੇ ਬੀਜਨੀ ਚਾਹੀਦੀ ਆ
@jalsewadasuya9248
@jalsewadasuya9248 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਸ ਤਰਾਂ ਹੈ ਆਟੋਮੈਟਿਕ ਲਗਾ ਕੇ ਪਾਣੀ ਧਰਤੀ ਵਿਚੋਂ ਖਿੱਚੀ ਜਾਉ ਨਾ ਜਰੂਰਤ ਹੁੰਦਿਆਂ ਵੀ ਇਸ ਕਰਕੇ ਸਿਆਨਪ ਇਸ ਵਿੱਚ ਹੈ ਕਿ ਝੋਨਾਂ ਲਾਉਣਾ ਬੰਦ ਕਰੋ ਲਾਲਚ ਨਾ ਕਰੋ ਇਹ ਸਭ ਕੁੱਝ ਲਾਲਚ ਵਸ ਹੋ ਕਿ ਹੋ ਰਿਹਾ ਹੈ ਅਕਲ ਨੂੰ ਹਥ ਮਾਰੋ
@jugrajsinghsidhu1551
@jugrajsinghsidhu1551 Год назад
ਅਕਾਲੀ ਦਲ ਤੇ ਕਾਂਗਰਸ ਸਰਕਾਰਾਂ ਵਿੱਚ ਕੋਈ ਥਾ ਹੀ ਬਚਿਆ ਜਿੱਥੇ ਇਹਨਾਂ ਨੇ ਨੁਕਸਾਨ ਨਾ ਕੀਤਾ ਹੋਵੇ
Далее
#kikakim
00:31
Просмотров 10 млн
Чистка пляжа с золотом
00:49
Просмотров 258 тыс.