Тёмный

ਪੰਜਾਬ ਦੇ ਮੌਜੂਦਾ ਹਲਾਤਾਂ ਤੇ ਬਾਪੂ ਬਲਕੌਰ ਸਿੰਘ ਦਾ ਚੀਕਾਂ ਕਢਾਉਂਦਾ ਇੰਟਰਵਿਊ | Bapu Balkaur | Waqt De Bol | 

Waqt De Bol ਵਕਤ ਦੇ ਬੋਲ
Подписаться 4,4 тыс.
Просмотров 31 тыс.
50% 1

ਪੰਜਾਬ ਦੇ ਮੌਜੂਦਾ ਹਲਾਤਾਂ ਤੇ ਬਾਪੂ ਬਲਕੌਰ ਸਿੰਘ ਦਾ ਚੀਕਾਂ ਕਢਾਉਂਦਾ ਇੰਟਰਵਿਊ | Bapu Balkaur | Waqt De Bol |
#balkaursingh #punjabpolitics #waqtdebol #waqt #todayupdate #bapubalkaursingh #latestnews #punjab

Опубликовано:

 

15 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 40   
@Flieo.youtube
@Flieo.youtube 2 месяца назад
ਵੱਡੇ ਵੀਰ ਬਾਪੂ ਜੀ ਦੀ ਇੱਜਤ ਕਰ ਲੱਤ ਤੋਂ ਲੱਤ ਥੱਲੇ ਲਾ ਕੇ ਗੱਲ ਕਰ❤
@psycho0086
@psycho0086 2 месяца назад
Legend ਬਾਪੂ ਬਲਕੌਰ ਸਿੰਘ ਜੀ
@kalasidhu-wo3pv
@kalasidhu-wo3pv 4 месяца назад
ਬਾਪੁ।ਸਹੀ।ਤੇ।ਸੱਚੀ।ਗੱਲ।ਕਰਦਾ।ਲਵ।ਯੂ
@luckysingh-po1gh
@luckysingh-po1gh 4 месяца назад
Waheguru ji 🙏🌹 Bapu balkaur singh ji gall Kahi sahi hain ji 🙏🌹
@SunnySingh-ug8uq
@SunnySingh-ug8uq 2 месяца назад
Veri good Google question
@DaljitSingh-kk9ud
@DaljitSingh-kk9ud Месяц назад
❤❤❤❤❤
@charanjitsingh4388
@charanjitsingh4388 4 месяца назад
ਬਾਬਾ ਬਲਕੌਰ ਸਿੰਘ ।
@gurtajsingh9058
@gurtajsingh9058 4 месяца назад
ਬਾਬੂ ਦੀਆਂ ਗੱਲਾਂ ਬਹੁਤ ਡੂੰਘੀਆਂ ਹਨ
@gurmattvhd
@gurmattvhd 4 месяца назад
Good job
@angrejparmar6637
@angrejparmar6637 4 месяца назад
ਧੰਨਵਾਦ
@GURJANTSINGH-dw1wh
@GURJANTSINGH-dw1wh 3 месяца назад
salute
@ravindergill9225
@ravindergill9225 4 месяца назад
ਜੀ, ਕਾਮਰੇਡ ਸੋਹਨ ਸਿੰੰਘ ਜੋਸ਼, ਸਿੱਖੀ ਭੇਸ, ਅਕਾਲੀ ਮੋਰਚਿਆਂ ਦਾ ਇਤਿਹਾਸ ਕਿਤਾਬ ਲਿੱਖੀ, ਸਲਾਂਮ ਕਰਦਾਂ,.
@SatnamSingh-mc2oq
@SatnamSingh-mc2oq 3 месяца назад
22 G is RIGHT ❤
@ravindergill9225
@ravindergill9225 4 месяца назад
ਜੀ, ਜਿਹੜੇ ਅਕਾਲੀ ਦਲ ਦਾ ਸਰੋਮਣੀ ਕਮੇਟੀ ਤੇ ਕਬਜਾ ਹੋ ਜਾਂਦਾ, ਅਸਲੀ ਅਕਾਲੀ ਦਲ ਬਣ੍ਹ ਜਾਂਦਾ,.
@ravindergill9225
@ravindergill9225 4 месяца назад
ਪੱਤਰਕਾਰ ਜੀ, ਬੈਠਣਾ ਵੀ ਸਿੱਖ ਲੈਣਾ ਸੀ
@lakhvircheema4426
@lakhvircheema4426 4 месяца назад
ਲਖਵੀਰ ਨੂੰ yg ਧਮਕੀਆਂ ਬਹੁਤ ਆਉਂਦੀਆਂ ਸੀ ਅਗਲੇ ਨੂੰ ਨੌਕਰੀ ਛੱਡਣੀ ਪਈ ।
@user-gz6xr3vn9n
@user-gz6xr3vn9n 4 месяца назад
He is a greedy Fool
@baljindermavi17
@baljindermavi17 4 месяца назад
Bapu ji satsrikal jii❤❤❤❤❤❤❤❤❤❤❤❤❤❤
@ravindergill9225
@ravindergill9225 3 месяца назад
ਜੀ, ਜਿੰਨ ਕੇ ਬਾਂਕੇ ਘਰੀਂ ਨਾ ਆਏ, ਬਾਬਰ ਬਾਣੀ,.
@jogasingh5361
@jogasingh5361 2 месяца назад
ਬਾਪੂ ਜੀ ਮੈਂ ਛੋਡਾ ਫੈਨ ਆ ਸੋਨੂ ਮਿਲਣਾ ਚਾਹੁੰਦਾ ਹਾਂ
@ravindergill9225
@ravindergill9225 3 месяца назад
ਬਾਈ ਜੀ, ਨਾਨਕ ਵੇਲੇ ਵੀ ਭਾਗੋ ਲਾਲੋ ਸੀ, ਹੁਣ ਵੀ ਨੇ, ਯੂਰਪ ਵਿੱਚ ਵੀ ਨੇ,.
@ravindergill9225
@ravindergill9225 4 месяца назад
ਜੀ, ਸਿਆਸੀ ਬੰਦੇ ਦੇ ਸੰਤ ਬਦਮਾਸ਼ ਸਕੇ ਹੀ ਹੁੰਦੇ ਨੇ,.
@sukhbeerbrar5423
@sukhbeerbrar5423 Месяц назад
ਇਹ ਬੁੜਾ ਵੀ ਸਰਕਾਰਾਂ ਦਾ ਦੱਲਾ ਏ ਇਸ ਬਾਰੇ ਪੂਰੀ ਜਾਣਕਾਰੀ ਲਉ ਤੇ ਫੇਰ ਬੋਲੀਉ
@sonasingh2908
@sonasingh2908 4 месяца назад
Wadhe hi nahi qualified ve higher stage class 1officer retired ve hun
@AmanDeep-st2pk
@AmanDeep-st2pk 4 месяца назад
ਬਾਪੂ ਬਲਕੌਰ ਸਿੰਘ ਜੀ ਬਾਕੀ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਪਰ ਭੁੱਕੀ ਅਫ਼ੀਮ ਦੇ ਮੁੱਦੇ ਤੇ ਇੱਕ ਸਟੈਂਡ ਰੱਖੋ ਮਾਹੌਲ ਜਿਆ ਦੇਖ ਕੇ ਕਦੇ ਅਫ਼ੀਮ ਦੇ ਹੱਕ ਵਿੱਚ ਤੇ ਕਦੇ ਬਰਖਿਲਾਫ਼ ਇਹ ਗੱਲ ਠੀਕ ਨਹੀਂ ਐ ਜੀ
@abhi786love
@abhi786love 3 месяца назад
ਮਤਲਬ ਸਾਰੇ ਨੇਤਾ ਲੁੱਲ ਈ ਜੰਮੇ ਆ ਪੰਜਾਬ ਚ😂
@anita-lb4bw
@anita-lb4bw 2 месяца назад
Dog 🐶 was barking in back ground disturbed the conversation. Please Make sure next time don't repeat These kinds of mistakes.
@ravindergill9225
@ravindergill9225 4 месяца назад
ਦੋਖੋ ਜੀ, ਜਿਹੜੇ ਘਰੇ ਚਿੱਟਾ,ਟੀਕੇ ਬੜ੍ਹੇ ਹੋਏ ਨੇ, ਉਹ ਕਹਿੰਦੇ ਸੁਣੇ ਨੇ, ਭੁੱਕੀ ਖਾ ਲੋ ਫੀਮ਼ ਖਾ ਲੋ, ਘਰ ਦਾ ਕਲੇਸ਼ ਮੁੱਕ ਜੂ, ਕੰਮ ਕਰੋਗੇ, ਜਿਹੜੈ ਘਰ ਬਚੇ ਹੋਏ ਨੇ ਉਹ ਨਹੀਂ ਚੁਹੰਦੇ, ਮਾਫਿਆ ਵੀ ਨਹੀਂ ਚੁਹੰਦਾ, ਡਾ ਧਰਮਵੀਰ ਪੰਜਾਬ ਦਾ ਚੀਨ ਬਣਾਦੂ, ਦੁੱਲਾ ਭੱਟੀ ਕਿਸਾਨੀ ਦਾ ਨੲਇਕ, ਭਰਾ ਪੋਸਤੀ, ਕਿਵੇਂ ਦੇਖਦੇ ਹੋ,
@shivanisharma5562
@shivanisharma5562 4 месяца назад
ਬਾਬੇ ਸਿੱਖ ਲੈ ਹੂਣ ਡਰੈਵਰੀ,😢😢😢 ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢
@shivanisharma5562
@shivanisharma5562 4 месяца назад
ਗਾਨੀਆਂ ਕਲਰ ਖਰੀਦੋ 😢😢😢
@shivanisharma5562
@shivanisharma5562 4 месяца назад
ਇਕ ਬਾਬਾ ਨਾਨਕ ਸੀ ਜਿਸਨੇ ਸਾਰੀ ਦੁਨੀਆਂ ਤੁਰ ਕੇ ਗਾ ਤੀ, ਹੁਣ ਇਕ ਬਾਂਬੇ ਨੇ,ਬੱਤੀ ਲਾਲ ਗੱਡੀ ਤੇ ਲਾ ਲਈ 😢😢😢😢 ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😢😢😢😢
@shivanisharma5562
@shivanisharma5562 4 месяца назад
ਇਸ ਗੂੰਡੈ ਨੂੰ ਸੂੱਖੀ ਬੀਜੇਪੀ ਲੀਡਰ ਨੂੰ ਕੋਈ ਨੰਥ ਨਹੀਂ ਪਾ ਸਕਦਾਂ ਆਮ ਆਦਮੀ ਪਾਰਟੀ ਦੇ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ 😢😢😢
@GurdeepSingh-su5ev
@GurdeepSingh-su5ev 4 месяца назад
ਸੁੱਖਣਾ ਸੁੱਖ ਲੈ ਮਕਾਨ ਬਣਜੂ ਫੇਰ ਮਕਾਨ ਬਣਜੂਗਾ ਤੇਰਾ ਗੱਲ ਕੋਈ ਚੱਲਦੀ ਗੱਲਬਾਤ ਤੋ ਸੇਧ ਲਈਦੀ ਆ ਫਿਰ ਕੁਮੈਟ ਕਰੀ ਦਾ
@surjeetsinghsurjeetsingh9520
@surjeetsinghsurjeetsingh9520 4 месяца назад
Mudheya da loka nu pata hi nahi par leaders nu pata
@internationalvillager3091
@internationalvillager3091 4 месяца назад
ਬਾਬੇ ਦੀਆਂ ਗੱਲਾਂ ਇੱਕ ਨੰਬਰ ਨੇ, ਸੱਚੀਆਂ ਨੇ, ਜਿਹੜੇ ਬਾਬੇ ਨੂੰ ਮਾੜਾ ਕਹਿੰਦੇ ਨੇ ਉਨ੍ਹਾਂ ਵਿੱਚ ਬਾਬੇ ਜਿਨਾਂ ਠਰਮਾਂ ਹੈਨੀ, ਤੁਰੀ ਫਿਰਦੀ ਲਾਇਬਰੇਰੀ ਆ ਬਾਪੂ ਜੀ।
@ASTeer1699
@ASTeer1699 4 месяца назад
Comrata da koi dharam ni hunda.
@Gurwindersingh-zv9ud
@Gurwindersingh-zv9ud 4 месяца назад
ਕਾਮਰੇਡ ਦਾ ਸਭ ਤੋਂ ਵੱਡਾ ਧਰਮ ਹੈ, ❤ਇਨਸਾਨੀਅਤ❤
@AmrikSingh-fi1mn
@AmrikSingh-fi1mn 3 месяца назад
ਪੱਤਰਕਾਰ ਜੀ ਬੈਠਣਾ ਸਿੱਖੋ
@singhkulbir2299
@singhkulbir2299 2 месяца назад
@Flieo.youtube 6 days ago ਵੱਡੇ ਵੀਰ ਬਾਪੂ ਜੀ ਦੀ ਇੱਜਤ ਕਰ ਲੱਤ ਤੋਂ ਲੱਤ ਥੱਲੇ ਲਾ ਕੇ ਗੱਲ ਕਰ❤ 1
Далее
Я НЕ ОЖИДАЛ ЭТОГО!!! #Shorts #Глент
00:19
I Built 3 SECRET Rooms In School!
33:34
Просмотров 19 млн
Я НЕ ОЖИДАЛ ЭТОГО!!! #Shorts #Глент
00:19