Тёмный

ਪੰਜਾਬ ਸਰਕਾਰ ਨੇ ਅਹਿਮ ਪੱਤਰ ਜਾਰੀ ਕਰ ਲੱਖਾਂ ਪੈਨਸ਼ਨਰਾਂ ਲਈ ਲਿਆ ਇਤਿਹਾਸਕ ਫੈਸਲਾ By Manpreet Singh 

Manpreet singh official
Подписаться 176 тыс.
Просмотров 140 тыс.
50% 1

ਇਸ ਵੀਡੀਓ ਅਸੀਂ ਤੁਹਾਨੂੰ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਪੱਤਰ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about letter issued by Punjab Government
#manpreetsinghofficial
#DailyDose
--------------------------------------------------------------
Our latest videos :-
• ਮੁੱਖ ਮੰਤਰੀ ਸਾਹਿਬ ਨੇ ਕੀ...
• ਪੰਜਾਬ ਸਰਕਾਰ ਨੇ ਮੁਲਾਜ਼ਮ...
• ਬਿਜਲੀ ਦਰਾਂ ਵਿੱਚ ਹੋ ਗਿਆ...
• ਬਿਜਲੀ ਖੱਪਤਕਾਰਾਂ ਲਈ ਆਈ ...
• ਮੁਲਾਜ਼ਮਾਂ ਨੇ ਮੁੜ ਪੰਜਾਬ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram....1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (RU-vid Audio Library)

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 156   
@baljitsinghturay
@baljitsinghturay 3 месяца назад
ਪੰਜਾਬ ਸਰਕਾਰ ਦੇ ਫੈਸਲੇ ਹੁਣ ਤੱਕ ਮੁਲਾਜ਼ਮ ਵਿਰੋਧੀ ਹਨ। ਡੀ ਏ ਬਕਾਇਆ ਤੇ ਪੇ ਕਮਿਸ਼ਨ ਦਾ ਬਕਾਇਆ ਕਦੋਂ ਦਿੱਤਾ ਹੈ। ਜਦੋਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਛਾਂਗ ਤੇ ਹੁਣ ਮੁਲਾਜ਼ਮਾਂ ਦੇ ਹਮਾਇਤੀ ਬਣਗੇ।ਯਾਦ ਰੱਖਣਾ 2027 ਵਿਧਾਨ ਸਭਾ ਚੋਣਾਂ ਵਿੱਚ ਸਿੰਗਲ ਡਿਜਟ 09 ਤੋਂ ਵੀ ਹੇਠਾਂ ਅੰਕੜਾ ਹੋਵੇਗਾ।
@sukhdeeps1
@sukhdeeps1 3 месяца назад
Tu fr manpreet badal nu vote paa ke nazare leli
@Straighttalk075
@Straighttalk075 3 месяца назад
ਫੇਰ ਇਹ ਵੀ ਦੱਸ ਕੇ ਜਾਇਓ ਕਿ ਬਾਦਲ ਕੇ ਮੁਲਾਜਮਾਂ ਦੇ ਹੱਕ ਚ ਨੇ ਕਿ ਕਾਂਗਰਸੀ...
@DavinderSingh-ov8mp
@DavinderSingh-ov8mp 3 месяца назад
Kush ta sochage
@amansingh-qw8ey
@amansingh-qw8ey 3 месяца назад
Court ਦਾ ਫੈਸਲਾ ਹੈ , ਨਕਿ ਪੰਜਾਬ ਸਰਕਾਰ ਦਾ
@lakhbirsingh7485
@lakhbirsingh7485 3 месяца назад
ਚੰਦ ਕੁ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ ਲੱਖਾਂ ਮੁਲਾਜ਼ਮ ਨੂੰ ਕਿਵੇਂ ਹੋਇਆ ਜੀ
@PardeepSingh-vo8hz
@PardeepSingh-vo8hz 3 месяца назад
ਇਹਦਾ ਲਾਭ ਬਹੁਤ ਘੱਟ ਮੁਲਾਜ਼ਮਾਂ ਨੂੰ ਹੀ ਮਿਲਣਾ ਹੈ। ਇਹੋ ਜਿਹੇ ਬਹੁਤ ਘੱਟ ਕੇਸ ਹਨ ।
@rajbindersingh8237
@rajbindersingh8237 3 месяца назад
ਮੁਲਾਜ਼ਮਾਂ ਦੇ ਬਕਾਏ ਦਾ ਕੀ ਬਣਿਆ ਡੀ ਏ ਦੀਆਂ ਕਿਸ਼ਤਾਂ ਦਾ ਕੀ ਬਣਿਆ
@bachanbisht9357
@bachanbisht9357 Месяц назад
मनप्रीत सिंह जी आपने खबर तो बहुत अच्छी सुनाई है। इसके लिये आपका बहुत धनयवाद। लेकिन यह पूरी तरह स्पष्ट नहीं है कि ,यह नोशनली फिक्स होनी वाली इन्क्रीमेंट का आदेश कौन से साल (मतलब कब से ) लागू होगी। मेहरबानी करके स्पष्ट करने की कृपा करें। धन्यवाद।
@harvindersingh-xq8hv
@harvindersingh-xq8hv 3 месяца назад
ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@RajinderPalJindal
@RajinderPalJindal 3 месяца назад
very useful. Thanks
@RAMESHKUMAR-wm9ze
@RAMESHKUMAR-wm9ze 3 месяца назад
Ap ji bahut hi Vadiya Jankari dide ho ji
@Straighttalk075
@Straighttalk075 3 месяца назад
ਸਿਰਫ 109 comment ਨੇ total ਪਰ ਅਫਸੋਸ ਕਿ ਜੇ ਕਿਸੇ comment ਵਿੱਚ ਕਿਸੇ ਤਰਾਂ ਦਾ ਸਵਾਲ ਪੁੱਛਿਆ ਜਾਂਦਾ ਹੈ ਤਾਂ ਮਨਪ੍ਰੀਤ ਜੀ ਜਵਾਬ ਨਹੀਂ ਦਿੰਦੇ...😮😮
@googlepage9992
@googlepage9992 3 месяца назад
Manpreet Singh Thank you so much for the new information.
@drmsingh88
@drmsingh88 3 месяца назад
Please send the link of said letter and also clarify from which year it is applicable to retire.
@gautamnarinder
@gautamnarinder 3 месяца назад
ਇਹ ਪੱਤਰ ਸਾਂਝਾ ਕਰਨ ਦੀ ਖੇਚਲ ਕਰਨਾ ਜੀ।
@ManjitSingh-cy9wn
@ManjitSingh-cy9wn 3 месяца назад
Kindly throw some light on the pending instalments after 2016 .
@sharmabkdevgan1631
@sharmabkdevgan1631 3 месяца назад
Wonderful decision, Thanks to courts 🙏🏽
@dineshjaswal2687
@dineshjaswal2687 3 месяца назад
ਸਾਨੋ ਮਹਿਕਮੇਂ ਵਿਚ outsourcing ਤੇ 18-18 ਸਾਲ ਹੋ ਗਏ ਨੇ ਕੰਮ ਕਰਦੇ sir ਸਾਡੇ ਘਰ ਦਾ ਗੁਜਾਰਾ ਬੜੀ ਮੁਸਕਿਲ ਨਾਲ ਚਲ ਰਿਹਾ ਹੈ ਜੀ ਸਾਡੇ ਤੇ ਕ੍ਰਿਪਾ ਕਰੇ ਜੀ
@RajinderSingh-tj3zl
@RajinderSingh-tj3zl 3 месяца назад
Very very nice Manpreet Singh ji
@cartunetwork
@cartunetwork 3 месяца назад
15-01-2015 di letter honable high court ne quesh kr diti c USDA koi update😢😢😂😂😂😮😮😮
@BaldevSingh-qq9pp
@BaldevSingh-qq9pp 3 месяца назад
Well done keep it up 👍
@anilisher7058
@anilisher7058 3 месяца назад
Good information Manpreet veer g Dhanwaad 🙏
@Gur879gaming
@Gur879gaming 3 месяца назад
ਕਮਿਊਟ ਪੈਨਸ਼ਨ ਦਾ ਜੋ ਫ਼ੈਸਲਾ ਪੈਨਸ਼ਨਰਾਂ ਦੇ ਹੱਕ ਵਿੱਚ ਆਇਆ ਹੈ, ਉਸ ਨੂੰ ਜਨਰਲਾਈਜ਼ ਕਰਨਾ ਬਣਦਾ ਹੈ
@harshnikkufunchannel2990
@harshnikkufunchannel2990 3 месяца назад
Bha ji commute pension wali video ja faisla detail ch deo ji
@radheyshyam5953
@radheyshyam5953 3 месяца назад
Manpreet jee kabhee home gard kay baray bhee koch Jaan kaaree diyaa karo radhey shyam patialla panjaab home garad
@sunilmunjal6289
@sunilmunjal6289 3 месяца назад
Thanks correct information in your video always.
@Straighttalk075
@Straighttalk075 3 месяца назад
ਮਨਪ੍ਰੀਤ ਜੀ, ਜੇ ਸਮਾਂ ਹੈ ਤਾਂ ਕੋਈ ਵੀਡੀਓ No work No Pay ਨਿਯਮ ਬਾਰੇ ਵੀ ਬਣਾ ਦਿਓ, ਕੀ ਜੇ lower ਕੋਰਟ ਤੋਂ ਸਜਾ ਹੋਈ ਹੋਵੇ ਤੇ ਕਰਮਚਾਰੀ ਨੂੰ ਮਹਿਕਮੇ ਵੱਲੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਪਰ ਹਾਈਕੋਰਟ ਤੋਂ ਕੇਸ ਬਰੀ ਹੋ ਜਾਣ ਬਾਅਦ ਉਪਰੋਕਤ ਨਿਯਮ ਲਾਗੂ ਹੁੰਦਾ ਹੈ ਜਾਂ ਨਹੀਂ, ਜੇ ਵੀਡੀਓ ਨਹੀਂ ਬਣ ਸਕਦੀ ਤਾਂ msg ਦਾ reply ਕਰ ਦਿਓ ਜੀ please 🙏🏻
@vinylRECORDS0522
@vinylRECORDS0522 3 месяца назад
ਮੈਂ ਖੁਸ਼ਕਿਸਮਤ ਰਿਹਾ। ਮੈਂ 31-7-15 ਨੂੰ ਰਿਟਾਇਰ ਹੋਇਆ ਸੀ, ਤੇ ਮੇਰਾ ਇੰਕਰੀਮੈਟ ਵੀ ਜੁਲਾਈ ਵਿੱਚ ਹੀ ਲੱਗਦਾ ਸੀ। ਰਿਟਾਇਰ ਹੋਣ ਵੇਲੇ ਮੇਰਾ ਇੰਕਰੀਮੈਟ ਜੁਲਾਈ ਵਿੱਚ ਹੀ ਲਾਕੇ ਪੈਨਸ਼ਨ ਕੇਸ ਤਿਆਰ ਕੀਤਾ ਸੀ।
@sukhvindergarcha692
@sukhvindergarcha692 3 месяца назад
me too
@25harvir
@25harvir 3 месяца назад
I retired on October 2009 sent my pension revision case my pension my basic pay revised but my da decreased so my pension decreased by rs 7000/ monthly my pension was fixed by old formula but now they fixed by new formula they should fix my pension by old formula what should I do
@daljitkaur6255
@daljitkaur6255 3 месяца назад
Thanks ji
@JagjitSingh-vx9bz
@JagjitSingh-vx9bz 3 месяца назад
ਇਹ ਸਰਕਾਰ ਪੂਰਨ ਤੌਰ ਤੇ ਮੁਲਾਜ਼ਮਾਂ ਅਤੇ ਪੈਨਸਨਰਜ ਦੇ ਵਿਰੋਧ ਵਿੱਚ ਹੈ ।
@raider_of_adventures
@raider_of_adventures 3 месяца назад
Good news ji
@raghubirsingh7530
@raghubirsingh7530 3 месяца назад
This high court ruling be generalized Be implemented in all other deptts like Banking defence rly & ch employees at the earliest.
@vkumarSambhi
@vkumarSambhi 3 месяца назад
Veer ji me Feb 2011 nu restaurant hoia Se, par mere increment oct vich lagda hai ke eh menu ve laguna hai
@nasibkaurdhillon6823
@nasibkaurdhillon6823 3 месяца назад
Bahut vadhia puter ji
@VinodKumar-pg9tw
@VinodKumar-pg9tw 3 месяца назад
Sir jo servant 1996ch retair hoe unna di family pension jo le rhi us nu benefit hoga koi
@ashwaniikumaarr519
@ashwaniikumaarr519 3 месяца назад
What is for those employees who are in working and fall under the same situation?
@dineshjaswal2687
@dineshjaswal2687 3 месяца назад
Sir ਅਸੀ ਪੰਜਾਬ ਸਰਕਾਰ ਦੇ ਪੈਨਸ਼ਨ ਦਫ਼ਤਰ ਵਿੱਚ ਕੰਮ ਕਰਦੇ ਪਏ ਸੀ ਪਰ ਸਾਨੂੰ ਮਹਿਕਮੇ ਨੇ ਸਰਕਾਰ ਦੀ ਪੌਲਸੀ ਦੇ ਉਲਟ ਸਾਨੋ ਸਾਰੇ ਪੰਜਾਬ ਵਿੱਚੋ ਅਸੀ 21 ਡਰਾਇਵਰਾ ਵਿੱਚੋ 10 ਡਰਾਈਵਰ ਨੌਕਰੀਆਂ ਵਿੱਚੋ ਕੱਢ ਦਿੱਤੇ ਗਏ ਹਨ ਸਾਨੂੰ ਮਹਿਕਮੇ ਨੇ ਕੋਈ ਨੋਟਿਸ ਵੀ ਨਹੀਂ ਕੀਤਾ ਹੈ ਜੀ
@vijaysood8206
@vijaysood8206 3 месяца назад
Thanks to punjab and haryana highcourt.
@AvtarSingh-gs1si
@AvtarSingh-gs1si 2 месяца назад
ਗਿਆਰਾ ਸਾਲ ਰਿਟਾਇਰ ਹੋਏ ਨੂ ਹੋ ਗਏ ਪਹਿਲੀ ਵਾਰ ਸਰਕਾਰ ਕੁਝ ਕਰਨ ਲਗੀ ਆ ਅਜ ਤੱਕ ਕਿਸੇ ਹੋਰ ਸਰਕਾਰ ਨੇ ਨਹੀ ਪੁਛਿਆ
@beantsingh7766
@beantsingh7766 2 месяца назад
Dena ehna ne bee kuchh nahi Aiwe hee na bhawuk hoya kro
@DADDYYANKE-g7w
@DADDYYANKE-g7w 3 месяца назад
ਪਤਾ ਨਹੀਂ ਸਰਕਾਰਾ ਅਜਿਹੇ ਵਿਰੋਧੀ ਕਿਉ ਲੈਂਦੀਆਂ। ਫੇਰ ਕੋਰਟਾਂ ਦੇ ਸਹਾਰੇ ਆਪਣੇ ਹੱਕ ਲੈਣੇ ਪੈਂਦੇ ਆ
@vijaysood8206
@vijaysood8206 3 месяца назад
Yes right
@satpalsingh8770
@satpalsingh8770 3 месяца назад
ਸਤਿ ਸ੍ਰੀ ਅਕਾਲ ਜੀ
@hansjagdish2268
@hansjagdish2268 3 месяца назад
Please give no. and date of notoficatio of pb. Govt.
@gurindersingh4199
@gurindersingh4199 3 месяца назад
Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏🙏
@prabhsandhu84
@prabhsandhu84 3 месяца назад
Thank you the information Veerji🙏🏻
@rajinderrbtc3625
@rajinderrbtc3625 3 месяца назад
Good information beeir ji
@radheyshyam5953
@radheyshyam5953 3 месяца назад
Haigh cort ya sopreem court to hamessasahee phaslaa datty ha par sarkaar laagoo nahee kartee logo karyaa tab jaany
@kuldeepsinghboparai1723
@kuldeepsinghboparai1723 3 месяца назад
👍👌good
@vinodbansal4720
@vinodbansal4720 2 месяца назад
Sir, please refer to CWP 14086-2024 in this judgement it is clearly mentioned that if a person has rendered more than 6 months service during last year of service then he is entitled to annual increment because rules provides that if a person has completed more than six months service he would deemed to have completed 12 month s service for the purpose of grant of increment. This judgement also relates with judgement explannin g by you. This judgement is acceptable in Punjab State or not Please clear this point Thanks
@ashwanikumarsharma525
@ashwanikumarsharma525 3 месяца назад
Please let me know, I retired as sdo from local body deptt punjab on 31.03.2023 and my annual increment due on April 1st, Does I am eligible to get all financial benefits like Leave encashment and graduity, which will be more due to refixation of basics pay
@JasbirKaur-fd9ej
@JasbirKaur-fd9ej 2 месяца назад
Is it applicable on PSPCL employees pl?
@HarpreetSingh-dh1ln
@HarpreetSingh-dh1ln 3 месяца назад
Good job Veerji 🙏👍👍👍
@JasbirKaur-qh9ej
@JasbirKaur-qh9ej 2 месяца назад
ਵਧੀਆ ਫੈਸਲਾ
@RaviVerma-mm1gr
@RaviVerma-mm1gr 3 месяца назад
Excellent
@100-r9d
@100-r9d 3 месяца назад
25 ਸਾਲ ਦੀ ਸਰਵਿਸ ਪੂਰੀ ਹੋਣ ਤੋਂ ਬਾਹਦ ਪੂਰੀ ਪੈਨਸਨ ਦਾ ਫੈਸਲਾ ਹੁਣ ਤੱਕ ਪੇ ਕਮਿਸਨ ਦੀ ਸਿਫਾਰਸ਼ ਲਾਗੂ ਨਹੀਂ ਕੀਤੀ । ਇਸ ਸਬ੍ੰਦੀ ਜਾਣਕਾਰੀ ਦਿਓ ਜੀ ।
@RajinderKumar-qv3xy
@RajinderKumar-qv3xy 3 месяца назад
Man Preet ji Aeh Jehra Phesla Hai kuj Hi Pentioners Nu Phaida Ho Rha Hai Da 12 Percent Bkaiea 1 1 2016 to 30 6 2021 DA da BKAIEA Bare tan Sarkar Glh Hi Nhi
@ravindernath8939
@ravindernath8939 3 месяца назад
Purani gall hai ji.
@kirandwalia6769
@kirandwalia6769 3 месяца назад
Sir meri joining 28 7 98. Nu pspcl vich LDC post te hoi c Meri retirement 31 7 2013 vich Hoi ki meinu v agla increment Milan yog hovega mein LDC hi retired ha
@GolMal-v3w
@GolMal-v3w 3 месяца назад
Good. News. ❤
@tajinderhappy82
@tajinderhappy82 3 месяца назад
Wahe
@UshaRani-rr1yl
@UshaRani-rr1yl 3 месяца назад
Thank you beta ji 👍
@baljitsingh6957
@baljitsingh6957 3 месяца назад
ਵਧੀਆ ਫੈਸਲਾ ਜੀ
@jasmindersingh5966
@jasmindersingh5966 3 месяца назад
ਸਰ ਮੈ 12 ਮਹੀਨੇ ਪੂਰੇ ਕਰਕੇ ਰਿਟਾਯਰ ਹੋਇਆ ਹਾ ਪਰ ਮੇਰੀ ਇਨਕਰੀਮੈਂਟ 1 ਤਾਰੀਕ ਨਹੀਂ 3 ਤਾਰੀਕ ਨੂੰ ਲਗਦੀ ਸੀ ਕੀ ਮੈਨੂ ਵੀ ਇਹ ਲਾਭ ਮਿਲ ਸਕਦਾ ਹੈ ਜਰੂਰ ਦੱਸਣਾ ਜੀ❤🎉😢😮😅😊😅
@atamppparkash2952
@atamppparkash2952 3 месяца назад
eh faida uba nu mile ga jin date of birth first date of the month of any month ie Ist Jany 1st June etc pl note not every pensioner
@JagjitSingh-vx9bz
@JagjitSingh-vx9bz 3 месяца назад
ਇਹ ਵੀ ਸਰਕਾਰ ਪੱਖੀ ਬੋਲੀ ਬੋਲ ਰਿਹਾ । ਲੱਖਾਂ ਪੈਨਸਨਰਜ ਕਿਵੇਂ ਹੋਏ ??? ਬਹੁਤ ਘੱਟ ਗਿਣਤੀ ਹੈ । ਸਰਕਾਰ ਸਰਕਾਰ ਦੀ ਰੱਟ ਲਾ ਰੱਖੀ ਹੈ । ਕੋਰਟ ਨੇ ਸਰਕਾਰ ਦੀ ਧੌਣ ਮਰੋੜ ਕੇ ਕੁੱਝ ਕੁ ਪੈਨਸਨਰਜ ਤੇ ਲਾਗੂ ਕਰਵਾਉਣਾ ਹੈ । ਸਰਕਾਰ ਕੋਰਟ ਵਿੱਚ ਇਹਨਾਂ ਦੇ ਵਿਰੋਧ ਚ ਕੇਸ ਲੜੀ ਜੋ ਹਾਰ ਗਈ ।
@RakeshKumar-bt3xn
@RakeshKumar-bt3xn 3 месяца назад
Good But Punjab Govt nai kuj nai kita. Eh loka di awdi himat hai jo case kita and court da decision aya. Court de decision nu ta Punjab Govt nai lagu Krna hi si.
@deepaktiwari6223
@deepaktiwari6223 3 месяца назад
Home guard nu kuch milga
@jasmailbatth-ku4ui
@jasmailbatth-ku4ui 3 месяца назад
Sir mera birthday 1April he meri retirement 31march nu he par meri inkriment may nu lagdi he
@KaramSingh-lz6cc
@KaramSingh-lz6cc 3 месяца назад
Sat Sri akal ji ❤
@JagtarSinghSidhu
@JagtarSinghSidhu 3 месяца назад
Good information
@goldydhap9373
@goldydhap9373 3 месяца назад
ਕੰਮ ਤਾ ਮਾਨਯੋਗ ਪੰਜਾਬ ਅਤੇ ਹਰਿਆਣਾ ਕੋਰਟ ਨੇ ਕੀਤਾ.. ਅਗਰ ਸਰਕਾਰ ਵਧਿਆ ਹੁੰਦੀ ਤਾ. ਹਾਈ ਕੋਰਟ ਜਾਣ ਹੀ ਨਾ ਦਿੰਦੀ..
@vijaysood8206
@vijaysood8206 3 месяца назад
Yes even govt. Files an appeal.against theorder
@RaviVerma-mm1gr
@RaviVerma-mm1gr 3 месяца назад
Sachhian khabran
@damanakwinderkaurgillludgi6293
@damanakwinderkaurgillludgi6293 3 месяца назад
ਇਹ ਬਕਾਇਆ ਸਾਰੇ ਮੁਲਾਜਮ ਇੰਕਰੀਮੈਂਟ ਦੇ ਮਿਲਣ ਚਾਹੀਦਾ ਫਰਕ ਨਹੀ ਕਰਨ ਚਾਹੀਦਾ ਸਰਕਾਰ ਨੂੰ ਪੈਨਸ਼ਨ ਦੀ ਬੇਨਤੀ ਹੈ
@harbanssinghsandhu9857
@harbanssinghsandhu9857 3 месяца назад
I retired on28 02 2014. I got extension in service and actually got retired on29 02 2016.pb got had decided to pay arrears 6% to the employee/pensioners on31 12 2015.I retired from education deptt😮 from the post of dy director ee Pb.Ihave denied to pay me the arrear of enhanced DA on 31 12 2015.please help.
@RavinderKumar-le5jz
@RavinderKumar-le5jz 3 месяца назад
Iss faisley da fayda pehlan ton retired hoye non petitioner mulazma nu bhi milna chahida hai.
@tarsemsingh7114
@tarsemsingh7114 3 месяца назад
Good👍👍👍👍👍
@amandeeplassoi9989
@amandeeplassoi9989 3 месяца назад
Good 👍
@sohanlaljindal6897
@sohanlaljindal6897 3 месяца назад
I retired on 31.1.04.My next increment was due on 1.2.04.Am I also eligible for one increment?. Please reply
@RavinderKumar-le5jz
@RavinderKumar-le5jz 3 месяца назад
NO
@ravkumar3469
@ravkumar3469 3 месяца назад
Mere father 31/7/2015 nu retair hoye si. Sanu koi benefit miluga ya ni. Plz reply sir..
@bhajansingh275
@bhajansingh275 3 месяца назад
Increment kdo lahdi c ?
@simranjeetsingh8214
@simranjeetsingh8214 3 месяца назад
Bai ji ehe letter kitho milo
@amriksinghkhehra2138
@amriksinghkhehra2138 3 месяца назад
Good
@nirmalsaini4194
@nirmalsaini4194 3 месяца назад
ਸਰ ਜੀ ਮੈਨੂੰ ਇੰਨਕਰੀਮੈਂਟ 1 ਜਨਵਰੀ ਨੂੰ ਲੱਗਦਾ ਸੀ ਤੇ ਮੇਰੀ ਸੁਪਰਨੇਸ਼ਨ ਸੇਵਾ ਮੁਕਤੀ 31 ਦਸੰਬਰ 2018 ਨੂੰ ਸੀ ਪਰ ਮੈਨੂੰ ਇੱਕ ਸਾਲ 3 ਮਹੀਨੇ ਦਾ ਵਾਧਾ ਮਿਲਿਆ ਸੀ ਤੇ ਮੈ 31/03/2020 ਨੂੰ ਸੇਵਾ ਮੁਕਤ ਹੋਇਆ ਸੀ ਕੀ ਮੈਂ ਇਸ ਲੈਟਰ ਅਨੁਸਾਰ 1 ਜਨਵਰੀ 2019 ਨੂੰ ਇੰਨਕਰੀਮੈਂਟ ਦਾ ਹੱਕਦਾਰ ਹਾ ਜਾ ਨਹੀਂ ?
@ravindersingh6117
@ravindersingh6117 3 месяца назад
Pension commutation da ki status hai bhaji
@Shehzadimtiyazbros
@Shehzadimtiyazbros 3 месяца назад
Sade v aagye ajj account ch …
@Balbir-i8m
@Balbir-i8m 3 месяца назад
Sat.saro.akal.ji.ok
@SanjayKumar-vb9yq
@SanjayKumar-vb9yq 3 месяца назад
1/1/2016 da ban da bakiya ve Dita ja ve
@NaveenKumarSharma-lu5qw
@NaveenKumarSharma-lu5qw 3 месяца назад
Meri retirement 31,10,2016 increment Banda hai Ji
@charanjitsinghsodhi7606
@charanjitsinghsodhi7606 3 месяца назад
Punjab govt high court de fainsle mann di hai?
@er.parmjeetsingh5036
@er.parmjeetsingh5036 3 месяца назад
Old pension kado lagu kargi sarkar new mulajama di
@RajKumar-xt1rj
@RajKumar-xt1rj 3 месяца назад
@varindersingh-iq4wj
@varindersingh-iq4wj 2 месяца назад
can u send me copy of notification
@teacher3279
@teacher3279 3 месяца назад
Pending DA/Arrear ?
@dryashpalsharma2295
@dryashpalsharma2295 3 месяца назад
how to get it & get d pension refined.
@anitagupta678
@anitagupta678 3 месяца назад
Waisting time nothing about DA and arrears of revision of pay scales tell about next meetings which will continue till AAP govt lasts
@baljitsingh1876
@baljitsingh1876 3 месяца назад
ਬਹੁਤ ਧੰਨਵਾਦ ਜੀ ਕੀ ਜਿਹਨਾ ਰਿਟਾਇਰਮੈਂਟ ਕਰਮਚਾਰੀ ਨੇ ਰਿਟ ਨਹੀ ਉਹਨਾ ਪੈਨਸ਼ਨਰਾਂ ਨੂੰ ਬਕਾਇਦਾ ਨਹੀਂ ਮਿਲੇਗਾ ?
@RanaManoj-fv6ue
@RanaManoj-fv6ue 3 месяца назад
Sabhi ko milega ji
@DavinderSingh-xt2pd
@DavinderSingh-xt2pd 3 месяца назад
For non petitioners this letter is applicable wef 10 7 2024
@RanaManoj-fv6ue
@RanaManoj-fv6ue 3 месяца назад
@@baljitsingh1876 this letter says to applicable 10-07-2024 but related to all employees
@SinghGill7878
@SinghGill7878 3 месяца назад
​@@RanaManoj-fv6ueFaimily penshnar nu vi milega ki nhi Sir g
@RanaManoj-fv6ue
@RanaManoj-fv6ue 3 месяца назад
@@SinghGill7878 if a employee who was retired ya expired 31 January but his increment date is 1 February granted applicable one increment and his case revised again
@vijaykumar-rb7jz
@vijaykumar-rb7jz 3 месяца назад
2018 retirement wale nu vi laabh milega
@harmailsingh2611
@harmailsingh2611 3 месяца назад
🙏🏻
@rajnavi5925
@rajnavi5925 3 месяца назад
ਵੀਰ ਜੀ ਕੋਰਟ ਦਾ ਫੈਸਲਾ ਹੈ ਨਾ ਕਿ ਸਰਕਾਰ ਦਾ
@IqbalSingh-bq6tu
@IqbalSingh-bq6tu 3 месяца назад
Ih srkar high court de hukam a ਨੂੰ tich samjdi hai,M,Y high court ਨੂੰ hukam ne manan karan is ਸਰਕਾਰ ਨੂੰ fail ਸਰਕਾਰ da strkchar pas karna chahida
@kirandwalia6769
@kirandwalia6769 3 месяца назад
Meinu jroor dasna ji
@majorram4041
@majorram4041 3 месяца назад
DA. Da bakya❤❤❤❤❤
@AvtarSingh-t7l
@AvtarSingh-t7l 3 месяца назад
Private add Collge employee Nu pension Hahi Mil Rahi
@rajsharma_30
@rajsharma_30 3 месяца назад
Thnx bete
@amansingh-qw8ey
@amansingh-qw8ey 3 месяца назад
ਕੋਰਟ ਦਾ ਫ਼ੈਸਲਾ ਹੈ .
Далее
Слушали бы такое на повторе?
01:00