Тёмный

ਬਾਪੂ ਦੇ ਘਰੋਂ 1977 ਦਾ ਬਹੀ ਖਾਤਾ ਲੱਭਾ ਏ ਹਿਸਾਬ ਕਿਤਾਬ ਦੇਖ ਕੇ ਮਹਿੰਗਾਈ ਦਾ ਪਤਾ ਲੱਗੂ,ਸੁਣੋ ਰੇਟ ਜ਼ਮੀਨ ਵਾਹੁਣ ਦੇ 

Shonki Sardar
Подписаться 644 тыс.
Просмотров 38 тыс.
50% 1

Опубликовано:

 

12 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 50   
@chahalsaabchahalsaab685
@chahalsaabchahalsaab685 4 месяца назад
1955 ਤੋ ਪਹਿਲਾ ਦੀਆ ਲਿਖਤਾ ਪਈਆ ਨੇ ਸਾਭ ਕੇ ਰੱਖੀਆਂ ਹੋਈਆਂ ਵਹੀਆ ਕਾਪੀਆਂ ਪੜ ਕੇ ਮਨ ਨੂੰ ਬੜੀ ਖੁਸ਼ੀ ਮਿਲਦੀ ਐ ਬਜ਼ੁਰਗਾਂ ਦੀਆ ਯਾਦਾਂ ਤਾਜੀਆ ਹੋ ਜਾਦੀਆ❤❤
@shivanisharma5562
@shivanisharma5562 5 месяцев назад
ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢
@user-lu8hz1kk3h
@user-lu8hz1kk3h 5 месяцев назад
ਪਰ 1970 ਵਿੱਚ ਇੱਕ ਏਕੜ ਜਮੀਨ ਦੀ ਕੀਮਤ ਵੀ ਪੰਜ ਹਜ਼ਾਰ ਰੁਪਏ ਸੀ।
@jagsirsingh9001
@jagsirsingh9001 5 месяцев назад
ਬਹੁਤ ਬਹੁਤ ਵਧੀਆ ਬਾਈ ਵੀਡੀਓ ਆਈ ਆ ਵੀਡੀਓ ਪੁਰਾਣੀਆਂ ਹੋਰ ਭੇਜਿਆ ਕਰੋ
@rameshKumar-ml9te
@rameshKumar-ml9te 5 месяцев назад
ਵੈਰੀ nice 🙏 ਮੇਰਾ ਵਸਦਾ ਰਹੇ ਪੰਜਾਬ ❤️❤️❤️❤️❤️
@atindersingh8853
@atindersingh8853 5 месяцев назад
ਅਸੀਂ 1976 ਵਿਚ ਹਿੰਦੋਸਤਾਨ ਟਰੈਕਟਰ 50 ਹਾਰਸਪਾਵਰ 62500 ਰੁਪਏ ਦਾ ਨਵਾਂ ਲਿਆ ਸੀ
@jaspreettiwana2235
@jaspreettiwana2235 5 месяцев назад
Bahut vidya g
@deepsahotagagan969
@deepsahotagagan969 5 месяцев назад
Wah ji wah
@BhagwanSingh-zy3qr
@BhagwanSingh-zy3qr 5 месяцев назад
ਮੇਰੇ ਦਾਦਾ ਜੀ ਪਹਿਲਾਂ ਚਿੱਟਾ ਸਕਾਟ 325 ਲਿਆ 42000 ਦਾ ਮਾਡਲ ਦਾ ਨਹੀਂ ਪਤਾ ਫਿਰ ਦੂਸਰਾ ਟਰੈਕਟਰ 355 ਸਕਾਟ ਲਾਲ 1988ਮਾਡਲ 1ਲੱਖ 14ਹਜਾਰ ਦਾ ਹੁਣ ਵੀ ਹੈਗਾ ਨਾਲ ਜ਼ਮੀਨ ਵੀ ਖਰੀਦੀ ਕਿੱਲਾ ਰੇਟ 50000
@dramanvirk6014
@dramanvirk6014 5 месяцев назад
1983ਵਿੱਚ ਤਾਂ ਫ਼ੋਰਡ 3600 ਟਰੈਕਟਰ ਦੀ ਕ਼ੀਮਤ 98000ਹਜ਼ਾਰ ਪੰਜ ਜਾਂ ਸੱਤ ਸੌ ਰੁਪਈਏ ਸੀ ਮੇਰੇ ਡੈਡੀ ਜੀ ਨੇ ਲਿਆਂਦਾ ਸੀ ਨਾਭੇ ਏਜੰਸੀ ਵਿੱਚੋ ਓਨਾ ਸਮਿਆ ਵਿੱਚ ਤਾਂ ਆਸ ਪਾਸ ਦੇ ਪੰਜ ਚਾਰ ਪਿੰਡਾਂ ਵਿੱਚੋ ਕਿਸਾਨ ਦੇਖਣ ਆਉਂਦੇ ਸੀ ਜੇਂ ਕਿਤੇ ਕੋਈ ਫ਼ੋਰਡ ਛੱਤੀ ਸੌ ਨਵਾਂ ਲਿਆਉਂਦਾ ਸੀ ਓਦੋਂ ਤਾਂ ਏਜੰਸੀ ਵਾਲ਼ੇ ਨਵੇਂ ਟਰੈਕਟਰ ਨਾਲ਼ ਡਰਾਈਵਰ ਭੇਜਦੇ ਹੁੰਦੇ ਸੀ ਜਿਹੜਾ ਮਹੀਨਾ ਦੋ ਮਹੀਨੇ ਕਿਸਾਨ ਦੇ ਘਰ ਰਹਿ ਕੇ ਟਰੈਕਟਰ ਬਾਰੇ ਜਾਣਕਾਰੀ ਕਿਸਾਨ ਨੂੰ ਸਮਜਾ ਕੇ ਜਾਂਦਾ ਸੀ
@gurjantsidhu5155
@gurjantsidhu5155 5 месяцев назад
ਅਸੀ ਬਾਈ 1976/77ਚ ਲਿਆ ਸੀ 3600ਫੋਰਡ 59000ਦਾ ਨਵਾ ਹੁਣ ਵੇਚਿਆ 125000ਦਾ
@dilveerpabdhar4754
@dilveerpabdhar4754 5 месяцев назад
ਅਸੀਂ ਵਾਈ 1984ਵਿੱਚ ਸਵਰਾਜ 735 ਲਿਆ ਸੀ 75000ਦਾ ਤੇ 1995 ਵਿਚ 86000 ਹਜ਼ਾਰ ਦਾ ਵੇਚਿਆ 11000 ਹਜ਼ਾਰ ਨਫ਼ੇ ਨਾਲ ਹੁਣ ਕੋਈ ਚੀਜ਼ ਵੀ ਖ਼ਰੀਦੋ ਵੇਚੀ ਘਾਟੇ ਨਾਲ ਹੀ ਜਾਂਦੀ ਏ ਉਦੋਂ ਵਾਈ ਸਮਾਂ ਹੀ ਚੰਗਾ ਸੀ
@ABIkumar-iz4sy
@ABIkumar-iz4sy 5 месяцев назад
ਹੁਣ ਭਈਏ ਬੁੰਡ ਮਾਰ ਰਹੇ ਨੇ 😂 ਘਰ ਵਿੱਚ ਰਹਿ ਕੇ ਜੱਟ ਦੇ
@marutisazuki4311
@marutisazuki4311 5 месяцев назад
Þ
@mohandhindsa1174
@mohandhindsa1174 5 месяцев назад
1981 ਚ ਲਿਆ ਸੀ 3600 79ਹਜਾਰ ਪੰਜ ਸੋ ਦਾ ਗਿਆਰਾਂ ਸਾਲ ਚਲਾਇਆ ਸੀ
@balrajdeepsingh615
@balrajdeepsingh615 5 месяцев назад
ਉਦੋਂ ਜਬਾਨਾ ਦੇ ਮੁਲ ਸੀ ਇਹ ਤਾ ਇਕ ਚੇਤਾ ਰਖਣ ਵਾਸਤੇ ਸੀ
@shivcharndhaliwal1702
@shivcharndhaliwal1702 5 месяцев назад
MERE MATA JI JU LAHORE UNIVERSITY TO PARHE C ,OHNA DEEAN LIKHTA , DAIRYAN ,, CIRTIFICATE SADE KOL SHABE HAN ,,ASI V GALLA ਪੜ੍ਹਕੇ ਹਸਦੇ ਹੁੰਦੇ ਆ ਜੀ 😢😢😢
@nanaksidhu4965
@nanaksidhu4965 5 месяцев назад
@jagdeepsidhu9191
@jagdeepsidhu9191 5 месяцев назад
ਮੇਰੇ ਕੋਲ ਉਰਦੂ ਦੀਆਂ ਫਰਦਾ ਪਈਆਂ
@jagdevgill5364
@jagdevgill5364 5 месяцев назад
❤️👍🙏
@rakeshjhinjha1742
@rakeshjhinjha1742 5 месяцев назад
Bai sukhjender mere bapu kol redio da laisans sambh ke rakhea peya 1975 da udo laisans to bina redio nani sun sakde si har 6 mahine bad renew karwana penda si Fazilka
@user-of9sx5ih7r
@user-of9sx5ih7r 5 месяцев назад
🌹🌹♥️♥️♥️🙏🙏💐💐💐💐💐💐
@CharanjitSingh-mu5vo
@CharanjitSingh-mu5vo 5 месяцев назад
sirae da gapi
@HarjinderSingh-nr4ky
@HarjinderSingh-nr4ky 5 месяцев назад
Bai Sukhjinder 1993 94 vich mai 35 rupees kile de hisaab naal jameen vaahi aa
@JOHALDESIWEB
@JOHALDESIWEB 5 месяцев назад
ਲੋਪੋ ਆਲਿਆ ਬਾਪੂ ਦੀ ਵਹੀ ਮਰਦੀ ਮਰਦੀ ਵੀ ਤੈਨੂੰ ਕਮਾਈ ਕਰਵਾ ਗਈ ਵੀਡੀਓ ਤੌ😂
@punjabiweatherchannel
@punjabiweatherchannel 5 месяцев назад
⛈️⛈️⛈️⛈️⛈️💧💧💧
@hamirsinghsran6820
@hamirsinghsran6820 5 месяцев назад
Border te ajoo
@sukhvirvirk1019
@sukhvirvirk1019 5 месяцев назад
ਨੀਲ ਗਗਨ ਦੀਆਂ ਫਾਈਲਾਂ ਹਾਲੇ ਤੱਕ ਵੀ ਚਲਦੀਆਂ ਹਨ
@jassanagra3282
@jassanagra3282 5 месяцев назад
Video kyon katti yaar...sara din suni jayiye bajurgan nu fir vi ni thakde
@bhurasingh3263
@bhurasingh3263 5 месяцев назад
ਪਿੰਡ ਕਿਹੜਾ ਹੈ ਜੀ ਬਜ਼ੁਰਗਾਂ ਦਾ।
@kamalaujla8492
@kamalaujla8492 5 месяцев назад
Bai g 1979 ch 3600 Ford asi lea c 73495 rupay da
@JarnailSingh-dv1hw
@JarnailSingh-dv1hw 5 месяцев назад
Khad di bori dhai man hundi c
@ramandeepsinghdandiwal6217
@ramandeepsinghdandiwal6217 5 месяцев назад
na cutni nhi c video asi v sunniyan c glln yr
@HarpallSinghgill
@HarpallSinghgill 5 месяцев назад
1983 ch 89000 da ford 3600 ase lea see hun be navel vag a
@beantsingh8325
@beantsingh8325 5 месяцев назад
ਟਿਕ ਘਰ ਦਾ ਹਿਸਾਬ ਲਿਖਣਾ ਚਾਹੀਦਾ ਕਿਸਾਨ ਜਥੇਬੰਦੀਆ ਦੇ ਲੀਡਰ ਰੈਗੂਲਰ ਕਰਦੇ ਕਹਿੰਦੇ ਝੋਨੇ ਸਰਕਾਰਾ ਨੇ ਜਬਰੀ ਲਵਾੲਇਾਆ ਤਬਾਹ ਕੀਤਾ ਜੇ ਝੋਨਾ 1970ਤੌ ਝੋਨਾ ਨਾ ਲਗਦਾ ਨਵੇ ਬੀਜ ਨਾ ਆੳਦੇ। ਤਾ ਆਜ8=9ਲਖ ਵ ਆਲੇ ਟਰੈਕਟਰ 70=70ਲਖ ਵਾਲੀਆ ਕੋਠੀਆਂ ਨੀ ਪਾ ਸਕਦੇ ਸੀਕਿਸਸਾਨ ਖੇਤੀ ਵਾੜੀ ਦੇ ਪੈਸੇ ਨਾਲ ਹੀ ਲੇਕ ਬਾਹਰਲੇ ਦੇਹਿ ਵਿਚ ੱੱਗੲਓ। ਬੇ==ਆਤ=ਮੀਨੀਆ???
@minote10pro37
@minote10pro37 5 месяцев назад
Udo ta pen he nhi hunde ch. 😅
@harbanssingh2167
@harbanssingh2167 5 месяцев назад
Who told you
@exploretheworldwithtwofrin5910
@exploretheworldwithtwofrin5910 5 месяцев назад
Ekala paise he sab kuj nhi hunda Mitra ankhan v koi cheej hundi border te kisan Marr rhe te tenu apniya ads ton vehal nhi
@jagmohndhaliwal6538
@jagmohndhaliwal6538 5 месяцев назад
O bhai Kisan andolan nu cover Kar LA
@rakukarwasra8142
@rakukarwasra8142 5 месяцев назад
A ni janda sarkar naraz hoju Ada yar a Bhagwant maan
@raazsiidhu3587
@raazsiidhu3587 5 месяцев назад
ਇਹ ਪੈਸੇ ਦਾ ਪੁੱਤ ਹੈ।
@ranbirsingh5100
@ranbirsingh5100 5 месяцев назад
Othe jaa border te othe bnna video
@rakukarwasra8142
@rakukarwasra8142 5 месяцев назад
Kisan andolan di koi khabar cover naa kri veer tu sire da fudu banda a bhana bare bhi teri juban ni khuli
@user-nw6gp4vx3w
@user-nw6gp4vx3w 5 месяцев назад
Далее
Help Barry And Barry Woman Scan Prisoners
00:23
Просмотров 2,6 млн