Тёмный

ਬੁਰੇ ਫਸੇ ਸੁਖਬੀਰ ਬਾਦਲ ,ਬਾਗੀ ਅਕਾਲੀ ਸ੍ਰੀ ਅਕਾਲ ਤਖ਼ਤ ਤੇ ਪੁਜੇ ,ਨਹੀਂ ਮਿਲੇਗੀ ਅਮ੍ਰਿਤਪਾਲ ਸਿੰਘ ਧੜੇ ਦੀ ਮਦਦ (2502 

Tiwana Radio
Подписаться 117 тыс.
Просмотров 13 тыс.
50% 1

2502) ਬਾਗੀ ਅਕਾਲੀ ਸ੍ਰੀ ਅਕਾਲ ਤਖ਼ਤ ਤੇ ਪੁਜੇ ਸੁਖਬੀਰ ਬਾਦਲ ਸਿਰ ਠੀਕਰਾ, ਨਹੀਂ ਮਿਲੇਗੀ ਅਮ੍ਰਿਤਪਾਲ ਸਿੰਘ ਧੜੇ ਦੀ ਮਦਦ , ਸੰਸਦ ਚ ਕਾਂਗਰਸ ਨੇ ਘੇਰੀ ਬੀਜੇਪੀ ,RSS , ਜਲੰਧਰ ਚ ਹੋਇਆ ਵਾਕਾ, ਸਿਆਸੀ ਮਸਲਿਆਂ ਤੇ ਚਰਚਾ ਸ ਰਣਜੀਤ ਸਿੰਘ ਕੁੱਕੀ ਗਿੱਲ ਨਾਲ,#parmindersinghtiwana #tiwanaradio

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 104   
@jassbir1363
@jassbir1363 3 месяца назад
ਰਾਜਸੀ ਲੋਕਾਂ ਵਲੋ ਗਲਤੀਆਂ ਜਾਣੇ ਅਣਜਾਣੇ ਚ ਨਹੀ ਜੀ , ਵੋਟ ਬੈਂਕ ਨੂੰ ਵਧਾਉਣ ਲਈ , ਕੁਰਸੀ ਮੋਹ ਅਤੇ ਪੁੱਤਰ ਮੋਹ ਗਲਤੀਆਂ ਕਰਨ ਦੀ ਵਜਾਂ ਬਣਦੀ ਹੈ । ਜਾਣੇ ਅਣਜਾਣੇ ਚ ਗਲਤੀਆਂ ਦੋਰਾਨੇ ਧਾਰਮਿਕ ਸੇਵਾ ਦੋਰਾਨ ਹੋ ਸਕਦੀਆਂ ਹਨ ਜੀ , ਨਾ ਕਿ ਰਾਜਸੀ ਤੋਰ ਉੱਤੇ ।
@jaspalrai1378
@jaspalrai1378 2 месяца назад
ਗਿੱਲ ਸਾਹਿਬ ਜਿਸ ਤਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁਮਰਾਹ ਕੁੰਨ ਮੁਆਫੀ ਮੰਗ,, ਦੂਜਾ ਕਹਿ ਰਹੇ ਆ ਜਾਣੇ ਅਣਜਾਣੇ ਕਹਿ ਰਹੇ,, ਗਲਤੀ ਜਾਂ ਗੁਨਾਹ ਦੀ ਮੁਆਫੀ ਵੀ ਸਹੀ ਢੰਗ ਨਾਲ ਨਹੀਂ,, ਇਸ ਲਈ ਪੰਜਾਬ ਇਹਨਾਂ ਨਾਲ ਨਹੀਂ ਜੁੜਨ ਗੇ,, ਅਵਾਮ ਦੀ ਮੰਗ ਆ ਸ੍ਰੀ ਅਕਾਲ ਤਖ਼ਤ ਸਾਹਿਬ ਮਜੂਦਾ ਲੀਡਰ ਸ਼ਿਪ ਤੇ 10 ਸਾਲ ਦਾ ਬੈਨ ਲੌਣ ਤੇ ਨਵੇਂ ਲੀਡਰ ਪੰਥਕ ਢੰਗ ਦੁਬਾਰਾ ਚੁਣਨਾ ਦੀ ਬੇਨਤੀ ਕਰ ਰਹੇ ਹਾਂ,, ਚਾਹੇ ਸਾਲ 6 ਮਹੀਨੇ ਲੱਗ ਜਾਣ
@mukaddarsingh5917
@mukaddarsingh5917 3 месяца назад
ਸੱਤ ਸ੍ਰੀ ਅਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਅਤੇ ਕੁੱਕੀ ਗਿੱਲ ਜੀ 🙏🏿👍🏿🌷❤️👌🇮🇳
@JoyfulSandcastle-cf7gg
@JoyfulSandcastle-cf7gg 3 месяца назад
ਕੁੱਕੀ ਗਿੱਲ ਜੀ, ਤੁਹਾਡਾ ਸਤਿਕਾਰ ਕਰਦੇ ਹਾਂ ਪਰ ਬੇਨਤੀ ਹੈ ਕਿ ਤੁਸੀ ਸਿੱਖੀ ਸਰੂਪ ਵਿੱਚ ਵਾਪਿਸ ਆ ਕੇ ਪੰਥਕ ਪਲੇਟਫ਼ਾਰਮ ਤੇ ਵਿਚਰੋ ਤਾਂ ਪੰਥ ਤੁਹਾਨੂੰ ਬਣਦਾ ਸਤਿਕਾਰ ਦੇਵੇਗਾ। ਬਾਦਲ ਦੱਲ ਦੇ ਨਾਰਾਜ਼ ਧੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਪਿਛਲੇ ਸਮੇਂ ਵਿੱਚ ਬਾਦਲ ਦੱਲ ਦੇ ਹਿੱਸੇ ਵਜੋ ਕੀਤੀਆਂ ਬੰਜਰ ਗਲਤੀਆਂ ਨੂੰ ਮਨ ਕੇ ਇੰਨਾਂ ਮੁੱਦਿਆਂ ਨੂੰ ਇਕ ਵਾਰ ਫੇਰ ਸੈਂਟਰ ਸਟੇਜ ਤੇ ਲਿਆ ਖੜਾ ਕੀਤਾ ਹੈ ਅਤੇ ਇਸ ਨਾਲ ਬਾਦਲ ਦੱਲ ਦਾ ਗ੍ਰਾਫ ਹੋਰ ਡਿਗੇਗਾ। ਪੰਥਕ ਪਲੇਟਫ਼ਾਰਮ ਤੇ ਇਕ ਵਾਰ ਫੇਰ ਨਵੇਂ ਬਦਲਾਂ ਦੀ ਤਲਾਸ਼ ਹੈ ਅਤੇ ਪੰਥ ਨੂੰ 2027 ਦੀਆਂ ਵਿਧਾਨ ਸਭਾ ਅਤੇ ਸ੍ਰੋਃ ਗੁਃ ਪ੍ਰਃ ਕਮੇਟੀ ਦੀਆਂ ਚੋਣਾਂ ਜਿੱਤਣ ਲਈ ਪੰਥ ਨੂੰ ਸੁਹਿਰਦ ਧਿਰਾਂ ਵਲੋ ਆਪਸੀ ਵਿਖਰੇਵੇਂ ਅਤੇ ਜਾਤੀ ਹਉਮੇ ਦਾ ਤਿਆਗ ਕਰ ਕੇ ਇਕ ਪਲੇਟਫ਼ਾਰਮ ਸਿਰਜਣਾ ਜ਼ਰੂਰੀ ਹੈ।
@hakamsingh6861
@hakamsingh6861 3 месяца назад
ਟਿਵਾਣਾ ਜੀ ਇਹ ਝੋਟਿਆਂ ਦਾ ਬਂਗ ਕੋਈ ਐਮ ਐਲ ਏ ਕੋਈ ਐਮ ਪੀ ਅਗਰ ਇਹ ਜਿਤੇ ਹੁੰਦੇ ਅਜ ਵਾਂਗੂ ਮਾਫੀਆਂ ਮੰਗਦੇ?
@Kiranpal-Singh
@Kiranpal-Singh 3 месяца назад
*ਪੰਜਾਬ-ਪੰਥ ਪ੍ਰਤੀ, ਨਵੀਂ ਇਮਾਨਦਾਰ-ਸਮੱਰਪਿਤ ਅਗਵਾਈ ਤੋਂ ਬਿਨਾ, ਅਕਾਲੀ ਦਲ ਦਾ ਉਭਾਰ ਮੁਸ਼ਕਲ ਹੈ* ….. ਪਰਿਵਾਰ ਪ੍ਰੱਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਚੱਲਦੀ ਰਹੀ ਹੈ-ਪੰਥ, ਧਰਮ ਨੂੰ ਵੀ ਨਿੱਜ ਲਈ ਵਰਤਿਆ, ਨੇੜਲੇ ਨੇਤਾ ਚਾਪਲੂਸ ਬਣੇ ਰਹੇ-ਆਵਾਜ ਉਠਾਉਣ ਲਈ ਬਹੁਤ ਦੇਰੀ ਕਰ ਦਿੱਤੀ *ਲੋਕਾਂ ਨੇ ਨਵੀਂ ਅਗਵਾਈ ਤੋਂ ਬਿਨਾ ਪਰਵਾਨ ਨਹੀਂ ਕਰਨਾ* !
@shallysingh829
@shallysingh829 3 месяца назад
ਗਿੱਲ ਸਾਹਿਬ ਜੀ,,, ਅਫ਼ਸੋਸ,ਸਾਡੇ ਲੋਕਾਂ ਨੂੰ ਲੀਡਰ ਚੁਣਨਾ ਹੀ ਨਹੀਂ ਆਉਂਦਾ,ਜਿਵੇਂ ਦੀ ਤੁਹਾਡੀ ਭਾਸ਼ਾ ਹੈ,,,, ਪੰਜਾਬ ਵਿੱਚੋਂ ਇੱਕ ਵੀ ਲੀਡਰ ਦਾ ਨਾਮ ਦੱਸੋ?ਜਿਹੜਾ ਤੁਹਾਡੇ ਵਾਂਗ ਬੇਬਾਕੀ ਨਾਲ ਬੋਲਦਾ ਹੋਵੇ? ਫਿਰ ਕਹਿੰਦੇ ਆ ਪੰਜਾਬ ਦੀ ਗੱਲ ਨਹੀ ਕਰਦਾ ਕੋਈ,ਕੌਣ ਕਰੇਗਾ ਜਿਹੜਾ ਕਰਨ ਵਾਲਾ ਹੈ ਉਸ ਦੀ ਲੋਕ ਵੀ ਮਦਦ ਨਹੀ ਕਰਦੇ,,ਸਾਡਾ ਤਾਂ ਉਹ ਚੀੜੀ ਵਾਲਾ ਕੰਮ ਹੈ,ਕਰਦੇ ਰਹਾਂਗੇ 👍
@harjeetsra320
@harjeetsra320 3 месяца назад
ਜੈਸਾ ਕਰੋਗੇ ਵੈਸਾ ਹੀ ਭਰੋਗੇ ਪਰਮਾਤਮਾ ਅਮੀਰ, ਗਰੀਬ ਨਹੀਂ ਵੇਖਦਾ
@AmrikSingh-ez6yo
@AmrikSingh-ez6yo 3 месяца назад
ਬਹਿਬਲ ਕਲਾ ਵਿੱਚ ਗੋਲੀ ਚਲਾਉਣਾ ਵੀ ਵੱਡੇ ਬਾਦਲ ਅਤੇ ਸੁਖਬੀਰ ਦੋਵੇਂ ਜੁੱਮੇਦਾਰ ਹਨ
@Gurlalsinghkang
@Gurlalsinghkang 3 месяца назад
ਬਕਵਾਸ
@punjjaabdesh8659
@punjjaabdesh8659 3 месяца назад
ਬਿਲਕੁਲ ਸਹੀ✅
@jagtarsingh7127
@jagtarsingh7127 3 месяца назад
ਵਾ ਕਮਾਲ ਜਾਣਕਾਰੀ ਟਿਵਾਣਾ ਜੀ ਅਕਾਲੀ ਦਲ ਕੀਤੀਆਂ ਹੋਈਆਂ ਗਲਤੀਆਂ ਦਾ ਖਮਿਆਜ਼ਾ ਭੁਗਤ ਰਿਹਾ ਹੈ
@pramodkumarsahoo723
@pramodkumarsahoo723 3 месяца назад
ਖਾਸ ਕਰ ਬਾਗੀ ਧੜਾ ਜਿਹੜੇ ਬਾਕੀ ਆ ਉਹਨਾਂ ਨੂੰ ਸਾਰੇ ਆਪਣੇ ਆਪਣੇ ਹਲਕਿਆਂ ਤੋਂ ਬੜੀ ਵਾਰੀ ਹਾਰ ਚੁੱਕੇ ਆ ਦਰਸ਼ਕ ਸੁਖਬੀਰ ਬਾਦਲ ਨੂੰ ਕਹਿੰਦੇ ਆ ਤੇ ਸੁਖਬੀਰ ਬਾਦਲ ਦੇ ਉਹ ਤੇ ਪਰਿਵਾਰਵਾਦ ਕਹਿਣ ਦੁੱਧ ਜਿੱਤਣ ਰਹੇ ਆ ਮਜੀਠੀਏ ਵੀ ਜਿੱਤਿਆ ਤੇ ਬਾਦਲ ਇਧਰ ਵੀ ਜਿੱਤੇ ਆ
@ManjitKaurJawandha
@ManjitKaurJawandha 3 месяца назад
ਜੀ ਹਾਂ ਮਨਜੀਤ ਸਿੰਘ ਬਹੁਤ ਵਧੀਆ ਇੰਨਸਾਨ ਹਨ। ਪਰ ਖਰਾ ਬੰਦਾ ਨਹੀ ਹਜ਼ਮ ਆਉਂਦਾ ਸਾਡੀ ਕੌਮ ਦੀ ਇਹੀ ਬਦਕਿਸਮਤੀ ਹੈ ਇਹ ਖਿਚੜੀ ਰਿਝਦੀ ਨੂੰ ਦੇਖਦਿਆਂ ਨੂੰ ਉਮਰ ਬੀਤ ਗਈ ਹੈ ਚੜ੍ਹਤ ਕਦੇ ਨਹੀ ਸੁਣੀ ਥੱਲੇ ਨੂੰ ਤਰੱਕੀ ਹੁੰਦੀ ਰਹਿੰਦੀ ਹੈ ਮੇਰੀ ਭੋਲ਼ੀ ਕੌਮ ਦਾ ਰੱਬ ਰਾਖਾ ਹੈ ਉਮੀਦ ਤਾਂ ਚੰਗੇ ਦੀ ਰੱਖਦੇ ਹਾ ਪਰ ਇਹ ਪ੍ਰੋਰੋਗ੍ਰਮ। ਬਹੁਤ ਵਧੀਆ ਹੈ ਕਾਫੀ। ਸਪਸ਼ਟ ਗੱਲ ਬਾਤ ਹੁੰਦੀ ਹੈ ਸਾਰੀ ਦੁਨੀਆ ਵਿਚ ਵਾਹਿਗਰੂ ਸ਼ਾਂਤੀ ਬਖਸ਼ੇ ਤੰਦਰੁਸਤੀ ਬਖਸ਼ੇ ਇਹੀ ਅਰਦਾਸ ਕਰਦੇ ਹਾ। ਕੋਈ ਚੰਗਾ ਲੀਡਰ ਮਿਲ ਜਾਵੇ ਕੁਕੀ ਗਿਲ ਵੀਰ ਤੂੰਸੀ ਕਿਉ ਨਹੀ ਸੋਚਦੇ। ਮੇਰਾ ਵੀਰ ਨਾਲ ਦੇ ਸਥੀ ਤਾਂ ਨਹੀ ਰਹੇ ਸਾਡੇ ਕੋਲ ਇੱਕੋ ਹੀਰਾ ਹੈ ਤੂੰ ਵੀਰ ਤੂੰਸੀ ਕੋਈ ਤਾਂ ਵਾਂਗ ਡੋਰ ਸੰਭਾਲ਼ੋ ਮਾਮਾ ਭੈਣਾਂ ਨੂੰ ਸ਼ਾਂਤੀ ਆਵੇ ਐਨਾ ਇੰਨਟੈਸੀਜੈਟ ਬੱਚਾ ਅੱਗੇ ਆ ਰਿਹਾ ਹੈ
@pramodkumarsahoo723
@pramodkumarsahoo723 3 месяца назад
ਸਭ ਤੋਂ ਪਹਿਲਾਂ ਦੋਹਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਪਰਾਲੀ ਦਲ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਇਹ ਹੁਣ ਸਾਰੇ ਲੀਡਰ ਪੁਰਾਣੇ ਹੋ ਚੁੱਕੇ ਆ ਨਵਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਰ ਕਰਨਾ ਚਾਹੀਦਾ
@JaswantSingh-du6yf
@JaswantSingh-du6yf 3 месяца назад
ਚੌਥਾ ਮੁੱਦਾ ਬਹਿਬਲ ਕਲਾਂ, ਬਰਗਾੜੀ ਕਾ਼ਡ ਹੋਵੇਗਾ ਜੀ। ਮੁੱਦੇ ਤਾਂ ੧੯੭੮ ਤੋ ਚੁੱਕਣੇ ਚਾਹੀਦੇ ਸਨ। ਇਹ ਤਾਂ ਆਖਰੀ ਸਾਹਾਂ ਤੇ ਸੀ ਐਮ ਸੀ ਲੈ ਕੇ ਆਏ ਹਨ 😊
@raghbirsingh6145
@raghbirsingh6145 3 месяца назад
ਬਹੁਤ ਹੀ ਵਧਿਆ ਵਿਚਾਰ ਗਿੱਲ ਸਾਹਿਬ ਜੀ॥ ਤੁਸੀ ਸਹੀ ਪੰਜਾਬ ਦੇ ਨੁਮਾਇੰਦੇ ਪਾਰਲੀਮੈਂਟ ਚ ਜਾ ਕੇ ਬੰਗਾਲੀਆਂ ਵਾਂਗ ਆਪਣੇ ਰਾਜ ਤੇ ਲੋਕਾ ਦੇ ਮਸਲੇ ਨਹੀ ਰੱਖਦੇ॥ ਕੀ ਅਸੀ ਅਨਪੜਾ ਨੂ ਵੋਟਾਂ ਪਾ ਕੇ ਜਿਤਾਈ ਜਾ ਰਹੇ ਹਾ? ਜਾ ਇਹਨਾ ਚ ਦਮ ਹੀ ਨਹੀ ਰਿਹਾ? ਅੱਜ ਵੀ ਬ ਅਕਾਲੀਦਲ ਅੰਦਰਗਤੀ ਪਾਰਲੀਮੈਂਟ ਚ ਵੋਟ ਪਹਿਲਾਂ ਵਾਂਗ ਹੀ ਪਾਈ ਜਾ ਰਿਹਾ॥
@AmrikSingh-ez6yo
@AmrikSingh-ez6yo 3 месяца назад
ਸੱਚ ਮੁੱਚ ਜੱਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਹੀ ਬਹੁਗਿਣਤੀ ਦੀ ਪਸੰਦੀਦਾ ਕੈਡੀਡੇਟ ਹੈ
@Gurlalsinghkang
@Gurlalsinghkang 3 месяца назад
ਕਿਥੇ ਹੈ ਪ੍ਰੋ ਮਨਜੀਤ ਸਿੰਘ ਜੀ
@SatnamSingh-qh3le
@SatnamSingh-qh3le 3 месяца назад
ਦੋਹਾਂ ਵੀਰਾਂ ਨੂੰ ਸਤਿ ਸ੍ਰ ਅਕਾਲ ਜੀ
@SodhirakhraSodhirakhra
@SodhirakhraSodhirakhra 3 месяца назад
ਬਾਈ ਜੀ ਜੇਕਰ ਅਜ ਇਹ ਬੰਦੇ ਸਰਕਾਰ ਵਿੱਚ ਹੁੰਦੇ ਤਾਂ ਕੀ ਇਹ ਫਿਰ ਪੁਰਾਣੇ ਮੁੱਦੇ ਚਮਕਦੇ ਜੇਕਰ ਜਗੀਰ ਕੌਰ ਪ੍ਰਧਾਨ ਐਸਜੀਪੀਸੀ ਹੁੰਦੇ ਤਾਂ ਫਿਰ ਇਹ ਮੁਆਫੀ ਮੰਗਦੇ
@JagtarSinghMallhiDaudhar-us5pt
@JagtarSinghMallhiDaudhar-us5pt 3 месяца назад
Tiwana te Ranjeet Singh Kuki Gill sab sat sri Akal ji
@Gurlalsinghkang
@Gurlalsinghkang 3 месяца назад
ਸਤਿ ਸ੍ਰੀ ਆਕਾਲ ਜੀ ਮੱਲ੍ਹੀ ਸਾਬ੍ਹ
@rajansaini6557
@rajansaini6557 3 месяца назад
Sat Shri akal Veer Ranjit Singh Kuki Gill Ji and Veer Tiwana Saab ji Good to see you together
@SodhirakhraSodhirakhra
@SodhirakhraSodhirakhra 3 месяца назад
ਸਾਈਕਲ ਦਾ ਸਟੈਂਡ ਤਾਂ ਹੁੰਦਾ ਪਰ ਚੰਦੂਮਾਜਰਾ ਦਾ ਕੋਈ ਨੀ ਲਗਦਾ
@harjitlitt1375
@harjitlitt1375 3 месяца назад
Very balanced interview
@bschungha8542
@bschungha8542 3 месяца назад
ਜੇ ਇਹ ਸੇਵਾ ਲਾ ਦਿੱਤੀ ਕਿ ਤੁਸੀਂ ਕੋਈ ਚੋਣ ਨਹੀਂ ਲੜ ਸਕਦੇ ਕੁੱਕੀ। ਵੀਰ ਜੀ ਫਿਰ ਕੀ ਬਣੂੰ
@lakhmirsinghkhalsa8282
@lakhmirsinghkhalsa8282 3 месяца назад
ਕਾਲੀ ਸਰਕਾਰ ਵੇਲੇ ਸਾਬਕਾ ਕੌਂਸਲਰ ਪ੍ਰੀਤਮ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਕਰੋੜਾਂ ਰੁਪਏ ਇਕੱਠੇ ਕੀਤੇ ਨਾਜਾਇਜ ਕਬਜੇ ਕੀਤੇ ਆਪਣੇ ਹੀ ਮੁਹੱਲੇ ਵਿਚ ਆਪਣੇ ਹੀ ਗੁਆਂਢੀਆਂ ਦੇ ਘਰ ਢੁਹਾਏ ਬੇਘਰ ਕਰ ਦਿੱਤੇ ਗਏ ਪ੍ਰੀਤਮ ਦੇ ਸਾਰੇ ਸਾਥੀ ਸਾਥ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਲਖਮੀਰ ਸਿੰਘ ਖਾਲਸਾ ਬਸਤੀ ਮਿੱਠੂ
@Jagtar-xh2ir
@Jagtar-xh2ir 3 месяца назад
Tiwana ji ਜੱਥੇਦਾਰ kaunkey ਤੇ khalra ਜੀ ਨੇ ਡੈਂਟ ਕਿਉਂ ਨੀ ਪਾਇਆ ਲੋਕ ਸਭ ਕੁੱਝ ਸਮਝ ਦੇ ਨੇ
@cheema5056
@cheema5056 3 месяца назад
ਇਹ ਕਹਿੰਦੇ ਨੇ ਸਾਨੂੰ ਜੋ ਮਰਜੀ ਸਜ਼ਾ ਲਾ ਦਿਉ ਇਹਨਾ ਦੀ ਸਜ਼ਾ ਸਿਰਫ ਇਨੀ ਲਾ ਦਿਉ ਕੀ ਇਹ ਰਾਜਨੀਤੀ ਛੱਡ ਘਰੇ ਬੇਹ ਜਾਣ ਅਤੇ ਸ੍ਰੋਮਣੀ ਅਕਾਲੀ ਦਲ ਵਿੱਚ ਰਣਜੀਤ ਸਿੰਘ ਕੁੱਕੀ ਗਿੱਲ ਵਰਗੇ ਸਾਫ ਸੁਥਰੀ ਛਵੀ ਵਾਲੇ ਵਿਅਕਤੀ ਆਉਣ ਫੇਰ ਤਾਂ ਠੀਕ ਹੈ ਨਹੀ ਤਾਂ ਸ੍ਰੋਮਣੀ ਅਕਾਲੀ ਦਲ ਪਾਰਟੀ ਦਾ ਕੁੱਝ ਨਹੀ ਹੋਣਾ ਇਹ ਤਾਂ ਇਕੋ ਥਾਲੀ ਦੇ ਚੱਟੇ ਵੱਟੇ ਨੇ
@jaspalrai1378
@jaspalrai1378 2 месяца назад
ਗਿੱਲ ਸਾਹਿਬ,, 2007 ਤੋਂ ਚੱਲ ਪਏ ਜਦਕਿ ਇਹਨਾਂ ਨੂੰ 1996ਤੋਂ ਲੈ ਕੇ ਗੁਨਾਹ 2007 ਤੱਕ ਛੁਪਾ ਗਏ
@jaswindersingh6019
@jaswindersingh6019 3 месяца назад
ਕੁਕੀ ਗਿੱਲ ਸਾਹਿਬ ਆ ਜਾਓ ਹੁਣ ਸਿਆਸਤ ਵਿੱਚ ਹੁਣ ਲੋੜ ਆ ਹੁਣ ਨਹੀਂ ਤੇ ਕਦੋਂ ਆਵੇਗਾ ਕਰੋ ਵਧੀਆ ਬੰਦੇ ਇਕੱਠੇ
@GurnekSingh-l6c
@GurnekSingh-l6c 3 месяца назад
17 th.Like.🙏🙏💚 22 Ji RS.Kukki Giil and Tiwana 22 ji 👍👌👌 Form Advocate GS Khaira Ldh ☝️☝️☝️☝️✍️💯💚
@JasbirChahal-ft8sw
@JasbirChahal-ft8sw 3 месяца назад
Sat Sri Akal Bhai Ji, Could you ask any and every Akali leader if they have ever done any good for humanity according to the teachings of Sri Guru Granth Sahib?
@KewalKrishan-le5us
@KewalKrishan-le5us 3 месяца назад
SSA Tawina ji
@SukhjinderSingh-mj4ft
@SukhjinderSingh-mj4ft 3 месяца назад
Salute to you both brothers for top class journalism god bless you great job
@raijs7842
@raijs7842 3 месяца назад
Good explained regarding present... people are largely together, have the brains of 🐏🐑 sheeps... 🙏🙏
@JasbirChahal-ft8sw
@JasbirChahal-ft8sw 3 месяца назад
Kuki Bhai Ji, Gurmeet Singh Hayer spoke well being the first timer!
@JasbirChahal-ft8sw
@JasbirChahal-ft8sw 3 месяца назад
Sat Sri Akal Bhai Ji, How come no one raising the issue of Jathedar Gurdev Singh Kaunke?
@kulwantsingh9563
@kulwantsingh9563 2 месяца назад
Very Nicely Explained Great Going Dear Kuki Gill Veer Ji 🙏🙏
@JasbirChahal-ft8sw
@JasbirChahal-ft8sw 3 месяца назад
Sat Sri Akal Bhai Ji, Could you ask any of the Akali leader to name a single person among them who has been leading a Khalas life?
@sarbbrar4173
@sarbbrar4173 3 месяца назад
Sat Shri akal Tiwana Saab Bai Ranjit Singh Gill Saab ji 🙏🙏🙏🙏🙏
@jagroopsingh1185
@jagroopsingh1185 3 месяца назад
Masand Lana Daru party..
@JasbirSingh-vf2le
@JasbirSingh-vf2le 3 месяца назад
ਗਿੱਲ ਸਾਹਿਬ ਤੁਸੀਂ ਵੀ ਸਿਆਸਤ ਵਿੱਚ ਆਓ❤❤❤❤❤
@punjjaabdesh8659
@punjjaabdesh8659 3 месяца назад
ਤਿਆਰ ਨੇ, ਇਸ ਵਾਰ ਅਕਾਲੀ ਦਲ ਵੱਲੋਂ ਟਿਕਟ ਚਾਹੁੰਦੇ ਸੀ।
@KewalKrishan-le5us
@KewalKrishan-le5us 3 месяца назад
SSA Kuki Gill ji
@punjjaabdesh8659
@punjjaabdesh8659 3 месяца назад
ਕੁੱਕੀ ਜੀ ਤਾਂ ਤਿਆਰ ਬੈਠੇ ਨੇ ਟਿਵਾਣਾ ਸਾਹਬ। ਸੁਖਬੀਰ ਬਾਦਲ ਟਿਕਟ ਦੇਵੇ ਤਾਂ ਸਹੀ।
@ginderkaur6274
@ginderkaur6274 3 месяца назад
ਵਧੀਆ ਵਾਰਤਾਲਾਪ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ
@MilwantSingh
@MilwantSingh 3 месяца назад
Parminder singh ji tuhada shahar vich Sardar Atindetpal singh Khalistani sahib da Khalsa stand bara public nu dasn di kirpalta Karo,kuki ji da khalstani sahib da parliament vicho khalstani word approve karvaun bara vichar dikhao
@manjeetsinghbhullar8808
@manjeetsinghbhullar8808 3 месяца назад
ਕਿਸੇ ਵੀ ਧੜੇ ਦੀ ਕਾਮਯਾਬੀ ਦੀ ਉਮੀਦ ਨਹੀਂ ।ਕਾਫੀ ਸਮਾਂ ਲਗੇਗਾ।
@RajivKumar-ty2qk
@RajivKumar-ty2qk 3 месяца назад
ਸਤਿ ਸ੍ਰੀ ਅਕਾਲ ਸਾਰੇ ਟਿਵਾਣਾ ਪਰਿਵਾਰ ਤੇ ਕੁਕੀ ਗਿੱਲ਼ ਬਾਈ ਨੂ🙏🙏🙏👍👍
@NeerajSaini-ex9xg
@NeerajSaini-ex9xg 3 месяца назад
Ssa doono veera nu te saare sarotia nu ji
@psbajwa9621
@psbajwa9621 3 месяца назад
They are all ambitious politicians and need. to be ignored/ rejected
@hskathanian2783
@hskathanian2783 3 месяца назад
Gill tiwana sahib raja warring v sun lao sansad vich hik dhok k bolia .poetic justice na bhul Jia karo
@harjeetsra320
@harjeetsra320 3 месяца назад
ਸਤਿ ਸ੍ਰੀ ਆਕਾਲ ਵੀਰ ਟਿਵਾਣਾ ਅਤੇ ਗਿੱਲ ਵੀਰ ਜੀ 🙏🙏🙏🙏 ਆਕਾਲ
@harmeenkaura2527
@harmeenkaura2527 3 месяца назад
Gill Saab tusi jrur chakwao Jathedar Kaunke da mudda
@DalipSingh-l6u
@DalipSingh-l6u 3 месяца назад
ਬਹੁਤ। ਵਦੀਅਆ। ਅਗਰ। ਬਾਦਲ। ਅਕਾਲੀਦਲ। ਰਹਾ। ਗਿਆ। ਅਗੇ। ਸਿਖੀ। ਦਾ। ਨੁਕਸਾਨ। ਬੜ। ਹੋ। ੲੈ। ਗਾ। ਹਮੇਸ਼ਾ। ਸਿਖਾ। ਨੂ। ਕੋਈ। ਕੋਮ। ਮਾਰ। ਨਹੀ। ਸਕੇ। ਆਪਣੇ। ਸਿਖਾ। ਨੋ। ਹੀ। ਮਾਰੇ। ਆ।
@shallysingh829
@shallysingh829 3 месяца назад
ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਜੀ 🙏👍
@harroopkaur850
@harroopkaur850 3 месяца назад
SSA Veer ji Very nice discussion Thanks
@KuldeepSingh-yg3bq
@KuldeepSingh-yg3bq 3 месяца назад
Gill Sahib hire These As Bibi Chandumaja
@jaswindergrewal4356
@jaswindergrewal4356 3 месяца назад
Bhagwant mann tan election jitni hai Punjab chae dhubb je😊
@gurbachansingh1869
@gurbachansingh1869 3 месяца назад
Kuki Gill and Tiwana Ji Live long
@ajmerdhillon3013
@ajmerdhillon3013 3 месяца назад
Very good information thank s
@jaspindermavi6526
@jaspindermavi6526 3 месяца назад
Sat Shree Akal Tiwana veer ji 🙏
@sawarnsingh9989
@sawarnsingh9989 3 месяца назад
Good program tiwana ji 🙏 sawarn Singh from UK
@TejinderSingh-mx9ky
@TejinderSingh-mx9ky 3 месяца назад
ਪਵਿੱਤਰ ਗਠਜੋੜ PAU nd PU ਦਾ
@yadwindersingh7091
@yadwindersingh7091 3 месяца назад
Very nice program ❤
@pardeepbasra5899
@pardeepbasra5899 3 месяца назад
Tiwana saab swaal kr rahe ho jaan jwaab de rahe ho?
@punjjaabdesh8659
@punjjaabdesh8659 3 месяца назад
ਮੋਹੀਆ ਮਿੱਤਰੇ ਨੀ ਜੀ ਮਹੂਆ ਮਿੱਤਰਾ ਸਰ।
@bhailalsingh1336
@bhailalsingh1336 3 месяца назад
Tiwana de pag very good
@karamjitsinghsidhu4587
@karamjitsinghsidhu4587 3 месяца назад
ਸਤਿ ਸ੍ਰੀ ਆਕਾਲ ਜੀ
@bhullar-rz6lp
@bhullar-rz6lp 3 месяца назад
21:37 21:37 21:37
@surjeetsingh8809
@surjeetsingh8809 3 месяца назад
👍🙏🙏🙏👌
@ranveergaming8330
@ranveergaming8330 3 месяца назад
👍🌹🌹❤️🙏🙏
@JasbirSingh-ec9jp
@JasbirSingh-ec9jp 3 месяца назад
Hahaaaa
@baldevraj4560
@baldevraj4560 2 месяца назад
Bahut Khoob Ji
@giansinghkulwant9999
@giansinghkulwant9999 3 месяца назад
ਵੇਖੋ ਜੀ ਕੁੱਕੀ ਗਿੱਲ ਸਾਹਿਬ ਤੁਹਡੀ ਡਿਬੇਟ ਬਹੁਤ ਵਧੀਆ ਹੈ ਪਰ ਇੱਕ ਸਪੈਸ਼ਲ ਸਾਂਝੀ ਡਿਵੇਟ ਧਰਮ ਅਤੇ ਜਾਤੀਵਾਦ ਤੇ ਸਪੈਸ਼ਲ ਗੱਲਬਾਤ ਹੋਣੀਂ ਚਾਹੀਦੀ ਹੈ
@kmattu2793
@kmattu2793 3 месяца назад
Ssa Bhaji 🙏🙏
@jaswindergrewal4356
@jaswindergrewal4356 3 месяца назад
Gud luck kuki Gill
@rambawasidhu8909
@rambawasidhu8909 3 месяца назад
ਧੰਨਵਾਦ ਵੀਰ ਜੀ ਬੁਹਤ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਹੋ ਸਤਿ ਸ੍ਰੀ ਅਕਾਲ ਗਿੱਲ ਸਾਹਿਬ ਨੂੰ ਵੀ
@iqbalmann596
@iqbalmann596 3 месяца назад
ਸਤਿ ਸ੍ਰੀ ਆਕਾਲ ਰਣਜੀਤ ਸਿੰਘ ਕੁੱਕੀ ਗਿੱਲ ਜੀ ਤੇ ਪਰਮਿੰਦਰ ਸਿੰਘ ਟਿਵਾਣਾ ਜੀ 🙏
@pargatbal1065
@pargatbal1065 3 месяца назад
🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.
@tarsemrai4439
@tarsemrai4439 3 месяца назад
ਬੀਬੀ ਖਾਲੜਾ ਨੇ ਤਾ ਜਲੰਧਰ ਵਿਚ ਸਪੀਚ ਕਰਨ ਕਿਉਂ ਨਹੀਂ ਆਈ
@BalramDhaliwal-rb7no
@BalramDhaliwal-rb7no 3 месяца назад
ਟਿਵਾਣਾ ਸਾਹਿਬ ਜੀ ਕੁੱਕੀ ਗਿੱਲ ਸਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤
@Gurlalsinghkang
@Gurlalsinghkang 3 месяца назад
ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ ❤❤
@dalvirsingh5222
@dalvirsingh5222 3 месяца назад
🙏🙏
@Gurlalsinghkang
@Gurlalsinghkang 3 месяца назад
ਟਿਵਾਣਾ ਭਾਜੀ ਸਤਿ ਸ੍ਰੀ ਆਕਾਲ ਜੀ ❤❤
@kamaldeepsingh3988
@kamaldeepsingh3988 3 месяца назад
ਟਿਵਾਣਾ ਸਾਹਬ📢 ਧਿਆਨ ਨਾਲ ਪੜ੍ਹੋ ..... ਇਹ ਕੂਕੀ ਵਰਗੇ ਬੰਦੇ ਕੱਲੇ ਚੌਧਰ ਵਾਸਤੇ ਖਾੜਕੂ ਲਹਿਰ ਵਿੱਚ ਦਾਖ਼ਲ ਹੋਏ ਸੀ.. ਤੇ ਕੁਰਸੀ ਮਿਲੀ ਨੀ ਤਾਂ ਹੁਣ ਇਹ ਸਭ ਤੇ ਕਾਟੀਆਂ ਮਾਰਨ ਲਗਿਆ ਹੋਇਆ.. ਆਵਦਾ ਵੀ ਬਹੁਤ ਪਛਤਾਵਾ ਕਰਦਾ ਇਹ.. ਸੋਚਣ ਵਾਲੀ ਗੱਲ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਨਾਜਰ ਮੰਨ ਕੇ ਤਨੋ ਮਨੋ ਲਹਿਰ ਚ ਆਏ ਸੀ ਸਭ ਨੇ ਸ਼ਹੀਦੀਆਂ ਪਾਈਆਂ ਨੇ.. ਇਹਨੇ ਲਹਿਰ ਤਿੜਕਦੀ ਦੇਖ ਕੇ ਭੱਜ ਭਜਾ ਕੇ ਬੰਦੇ ਵਿੱਚ ਪਾਕੇ ਆਵਦੀ ਜਾਨ ਬਚਾਈ ਆ.. ਹੁਣ ਹਿੰਦੀਸਤਾਨੀ ਸਰਕਾਰ ਤੇ ਬਾਹਮਣੀ ਨਿਜ਼ਾਮ ਦੇ ਕੱਨ ਖੁਸ਼ ਕਰਨ ਤੇ ਲਗਿਆ ਹੋਇਆ..
@rajindercheema4985
@rajindercheema4985 3 месяца назад
ਸਤਿ ਸ੍ਰੀ ਅਕਾਲ ਟਿਵਾਣਾ ਸ੍ਹਾਬ ਗਿੱਲ ਸ੍ਹਾਬ ਅਤੇ ਸਮੂਹ ਦਰਸ਼ਕਾਂ ਨੂੰ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹
Далее
Bearwolf - GODZILLA Пародия Beatrise
00:33
Просмотров 333 тыс.