Тёмный

ਬੇਬੇ ਬੋਲਣ ਨੀ ਦਿੰਦੀ ਕਿਸੇ ਨੂੰ | ਨ੍ਹੇਰੀ ਲਿਆ ਤੀ ਗੱਲਾਂ ਦੀ BAHUT SHANDAR BEBE BAPU DI JODI | VIRAL COUPLE 

Balle Balle Films & Records
Подписаться 50 тыс.
Просмотров 86 тыс.
50% 1

ਬੇਬੇ ਬੋਲਣ ਨੀ ਦਿੰਦੀ ਕਿਸੇ ਨੂੰ | ਨ੍ਹੇਰੀ ਲਿਆ ਤੀ ਗੱਲਾਂ ਦੀ BAHUT SHANDAR BEBE BAPU DI JODI | VIRAL COUPLE ‪@balleballefilms‬ ਬੇਬੇ ਬੋਲਣ ਨੀ ਦਿੰਦੀ ਕਿਸੇ ਨੂੰ | ਨ੍ਹੇਰੀ ਲਿਆ ਤੀ ਗੱਲਾਂ ਦੀ BAHUT SHANDAR BEBE BAPU DI JODI | VIRAL COUPLE | VILLAGE MANAK MAJRA DISTRICT ROPAR PUNJAB INDIA | VIRAL COUPLE
#viralvideo
#viral
#viralcouple
#bebe
#bebe_bapu
#bapu
#bapuji
#bebe_bapu_punjab
#jodi
#punjab
#punjabi
#old_is_gold
#village
#villagelife
#viral_vlog
#viralshorts
#viralshort
#viral_couple
#punjabicouplesvideo

Опубликовано:

 

21 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 91   
@SukhwinderKaur-qf6bs
@SukhwinderKaur-qf6bs Месяц назад
ਮੇਰੇ ਭਾਪਾ ਜੀ ਵੀ ਹਲ ਵਾਹੁਣ ਲਈ ਜਾਂਦੇ ਸਨ ਤੇ ਮੇਰੀ ਬੀਬੀ ਮਗਰ ਕਣਕ ਕੇਰਦੇ ਸੀ ਸਮਾਂ ਬਹੁਤ ਵਧੀਆ ਲੱਗਦਾ ਸੀ
@AnilSharma-eb1mc
@AnilSharma-eb1mc 2 месяца назад
ਬੇਬੇ ਤਾਂ ਕਿਸੇ ਨੂੰ ਗੱਲ ਨਹੀਂ ਕਰਨ ਦੇਦੀ। ਬਾ ਕਮਾਲ ਜੀ, ਪਰਮਾਤਮਾ ਲੰਬੀ ਉਮਰ ਕਰੇ। ਪਿੰਡ ਦਾ ਨਾਮ ਦੱਸਣਾ।
@geetabhalla5768
@geetabhalla5768 2 месяца назад
ਵੀਰ ਜੀ, ਕਦੇ ਕਦੇ ਸੱਚੀ ਲੱਗਦਾ, ਜਿਵੇਂ ਬੇਬੇ ਜੀ ਦੀ ਗੱਲ ਸਹੀ ਹੈ ਕਿ ਪਹਿਲੇ ਵੇਲੇ ਹੀ ਚੰਗੇ ਸੀ ❤
@BinduMavi-rq8zh
@BinduMavi-rq8zh Месяц назад
ਹੁਣ ਵੀ ਪਹਿਲਾਂ ਦਾ ਵੇਹਲਾ ਆ ਸਕਦਾ ਹੈ ਬੱਸ ਆਪਣੇ ਸਾਰੇ ਖਰਚ ਘਟਾ ਦੇਵੋ ਤੇ ਪਿੰਡ ਵਿੱਚ ਰਿਹਾਇਸ਼ ਰੱਖੋ ਵਿਆਹਾਂ ਕਾਰਾਂ ਕੋਠੀਆਂ ਤੇ ਪੈਸਾ ਲਗਾਉਣਾ ਬੰਦ ਕਰ ਦਿਓ 50 ਲੱਖ 1 ਕਰੋੜ ਰੁਪਏ ਬੱਚ ਜਾਣਗੇ, ਫਾਲਤੂ ਬਾਜ਼ਾਰੁ ਸਮਾਨ ਖਰੀਦਣਾ ਬੰਦ ਕਰੋ ਜਦੋਂ ਤੁਹਾਡੇ ਖਰਚ ਇਕ ਦਮ ਘੱਟ ਹੋ੍ ਜਾਣਗੇ ਸਬ ਠੀਕ ਹੋਵੇਗਾ, ਸਾਡੇ ਲੋਕ ਕੂਲਾ ਖਰਚਾ ਕਰਨ ਤੋਂ ਬਾਦ ਕਮਾਈ ਲਈ ਸਾਰੀ੍ ਜ਼ਿੰਦਗੀ ਭੱਜਦੇ ਰਹਿੰਦੇ ਹਨ
@savinderlamba9904
@savinderlamba9904 Месяц назад
ਬੇਬੇ ਜੀ 100 % ਠੀਕ ਦੱਸ ਰਹੇ ਹਨ । ਹਰ ਗੱਲ ਠੀਕ ਕਹ ਰਹੇ ਹਨ ।
@GurdeepSingh-su5ev
@GurdeepSingh-su5ev Месяц назад
ਪੰਜਾਬ ਨਾਲ ਦਾ ਅਨੰਦ ਨਹੀ ਕਿੱਤੇ ਵੀ ਬਾਹਰਲੇ ਮੁਲਕਾ ਵਿੱਚ ਇੱਸ ਕਰਕੇ ਦਿੱਲ ਨਹੀ ਲੱਗਦਾ ਵਾਹਿਗੁਰੂ ਮਿਹਰ ਕਰਨ ਇੰਨਾ ਬਜੁਰਗਾ ਤੇ ਇਹ ਹੁਣ ਸਾਡੀ ਆਖਰੀ ਪੀੜ੍ਹੀ ਹੈ ਬਿਲਕੁਲ ਹੈ ਵੀ ਗੁਣਾ ਦਾ ਖਜਾਨਾ ਇਹ ਖਜਾਨਾ ਕਰਮਾ ਵਾਲੇ ਹੀ ਲੁਟਣਗੇ
@mrsmusafirsingh6671
@mrsmusafirsingh6671 2 месяца назад
ਵਾਹ ਜੀ ਵਾਹ, ਬਹੁਤ ਵਧੀਆ ਵੀਡੀਓ। ਬੇਬੇ ਬਿਨਾਂ ਰੋਕ ਟੋਕ ਸੱਚੋ ਸੱਚ ਬਿਆਨ ਕਰਦੀ ਰਹੀ। ਪੁਆਧੀ ਬੋਲੀ ਦੇ ਕਿੰਨੇ ਲਫ਼ਜ਼ ਤਾਜ਼ਾ ਕਰ ਦਿੱਤੇ। ਪਰਮਾਤਮਾ ਸਦਾ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਬੇਬੇ ਨੂੰ ਤੇ ਆਪ ਸਭ ਟੀਮ ਮੈਂਬਰਾਂ ਨੂੰ।
@zubirali4876
@zubirali4876 Месяц назад
Very Nice n Good interview with our Golden Generation of Beloved Golden PUNJAB Veer Ji,carry on with your good work, May Almighty Allah Ta'ala n Waheguru Ji Bless your You n your team with Good Health n Prosperity plus Lots of Happiness 🌺🌹 in Life, Aamiin 🤲🙏
@harpreetgill8411
@harpreetgill8411 Месяц назад
very nice 🙏🙏
@jagveersingh6497
@jagveersingh6497 Месяц назад
ਪਹਿਲੇ ਬਜੁਰਗ ਸੱਚੇ ਤੇ ਦਿਲ ਦੇ ਸਾਫ ਹੁੰਦੇ ਸਨ।ਧੰਨਵਾਦ ਜੀ।
@santlashmanmuni6045
@santlashmanmuni6045 Месяц назад
ਪੁਆਂਦੀ ਬੋਲੀ ਬਹੁਤ ਪਿਆਰੀ ਪਿਆਰੀ ਲੱਗਦੀ ਹੈ ਸੱਚੀਂ
@msf5937
@msf5937 Месяц назад
ਬੇਬੇ ਦਾ ਬਹੁਤ ਧੰਨਵਾਦ ਬੇਬੇ ਦੀਆਂ ਸਾਰੀਆਂ ਗੱਲਾਂ ਸੱਚੀਆਂ ਨੇ
@gurdevkaur1209
@gurdevkaur1209 Месяц назад
ਬੇਬੇ ਜੀ ਬੋਹਤ ਹੀ ਭਾਗਾਂ ਵਾਲੇ ਹੋ ਇਹਨਾਂ ਦਾ ਪਰਿਵਾਰ ਬਹੁਤ ਹੀ ਵਧੀਆ ਤੇ ਭਾਗਾਂ ਵਾਲੇ ਹਨ ਬੇਬੇ ਜੀ ਬੋਹਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਹਨ ਵਾਹਿਗੁਰੂ ਜੀ ਇਸ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ
@HardeepSingh-kn9ij
@HardeepSingh-kn9ij Месяц назад
😊😊😊
@surjitgill662
@surjitgill662 Месяц назад
ਬੇਬੇ ਰਬ ,ਰੂਪ ਤੜਕੇ ਉਠਣਾ ਜਲਦੀ ਸੌਣਾ ਤੜਕੇ ਰਬ ਦਾ ਨਾਮ ਜਪਣਾ ਕੰਮ ਕਰਨਾ ਸਾਰਾ ਸਾਰਾ ਦਿਨ ਕੰਮ ਇਹਨਾ ਦਿਲੀ ਜਾ ਕੇ ਕੀ ਕਰਨਾ 🎉🎉🎉🎉
@harvirkaur8152
@harvirkaur8152 2 месяца назад
ਬਹੁਤ ਮਿਹਨਤੀ ਤੇ ਚੰਗੀ ਬੇਬੇ ਜੀ
@kamaljitkaur-ri1lx
@kamaljitkaur-ri1lx Месяц назад
ਬੇਬੇ ਜੀ ਸਾਗ ਬਣਾਉਣ ਦੱਸ ਕੇ ਮੂੰਹ ਵਿੱਚ ਪਾਣੀ ਆ ਗਿਆ ਸਵਾਦ ਆਗਿਆ❤
@surjitgill662
@surjitgill662 Месяц назад
ਬੈਬੇ ਨੇ ਆਪਣੇ ਹਥੀਂ ਸਭ ਕੰਮ ਕੀਤੈ ਮਿਹਨਤੀ ਬੰਦੇ ਹਨ 🎉🎉🎉🎉❤❤❤❤
@meenableem8101
@meenableem8101 2 месяца назад
ਰੱਬ ਅੱਗੇ ਅਰਦਾਸ ਕਰੀਏ ਜਿਵੇਂ ਇਸ ਬੇਬੇ ਜੀ ਦੀ ਸੇਵਾ ਹੁੰਦੀ ਹੈ ਹਰੇਕ ਘਰ ਪਰਿਵਾਰ ਵਿੱਚ ਸਭ ਬਜ਼ੁਰਗਾਂ ਦੀ ਸੇਵਾ ਹੋਵੇ, ਕਿਸੇ ਨੂੰ ਵੀ ਬੁਢਾਪੇ ਵਿੱਚ ਘਰ ਛੱਡ ਕੇ ਬਿਰਧ ਆਸ਼ਰਮਾਂ ਵਿੱਚ ਨਾ ਜਾਣਾਂ ਪਵੇ ਆਮੀਨ 🤲🏻
@arfan4123
@arfan4123 Месяц назад
Aameen 🤲
@KamalpreetkaurKamal-qi7hi
@KamalpreetkaurKamal-qi7hi Месяц назад
Aameen
@HarjeetkaurAmrit
@HarjeetkaurAmrit Месяц назад
​@@arfan4123😂😮
@simansibia2001
@simansibia2001 Месяц назад
) ​@@arfan4123
@user-rm5mi4ci1n
@user-rm5mi4ci1n 27 дней назад
@gurdevkaur1209
@gurdevkaur1209 Месяц назад
❤❤ ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਸੁਣ ਕੇ ਮਨ ਬੋਹਤ ਹੀ ਖੁਸ਼ ਹੋ ਗਿਆ ਜੀ ਪੁਰਾਣੇ ਸਮੇਂ ਬੋਹਤ ਹੀ ਵਧੀਆ ਹੁੰਦੇ ਸੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@randhirsingh7918
@randhirsingh7918 Месяц назад
ਇੱਕ ਕਹਾਵਤ ਜਾਦ ਆਈ, ਘਰ ਇਸਤਰੀਆਂ ਦੇ ਨਾਂ ਮਰਦਾ ਦੇ ,ਬਿਲਕੁਲ ਪ੍ਰਵਾਰ ਦਾ ਭਾਗ ਬੇਬੇ
@DaljitSingh-fl4du
@DaljitSingh-fl4du 2 месяца назад
ਬਾਈ ਜੀ ਬਹੁਤ ਵਧੀਆ ਸਭ ਨੂੰ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ
@bhupinderkaur1215
@bhupinderkaur1215 Месяц назад
ਅਸੀਂ ਤਾਂ ਆਪ ਇਸੇ ਤਰ੍ਹਾਂ ਕੰਮ ਕਰਿਆ ਹੈ
@bobkooner996
@bobkooner996 Месяц назад
Old is gold, punjab vasda raea
@easternpromise3618
@easternpromise3618 Месяц назад
Great Vedio of Puadh area ( Sikh farmers) of Ropar , old Ambala District, give great joy to mind , heart and soul . These families must be preserved, helped to save our diminishing cultural
@sukhpalsiddhu8069
@sukhpalsiddhu8069 Месяц назад
Bebe ji waheguru ji thonu tandrusti bakhse I love you bebe 🙏🙏
@swarankaur7469
@swarankaur7469 Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@devinderkaur3283
@devinderkaur3283 Месяц назад
sunu sada bibiji nu bhuat wadia.
@baldishkaurgill6111
@baldishkaurgill6111 Месяц назад
ਕਿੰਨੀ ਪਿਆਰੀ ਬੇਬੇ ਗੱਲਾਂ ਕਰਦੀ ਹੈ
@PargatMaan-ij2lf
@PargatMaan-ij2lf Месяц назад
ਹੇ ਮੇਰੀ ਮਾਂ ਤੇਰੀ ਲੰਮੀ ਉਮਰ ਹੋਵੇ ਬੇਬੇ
@palskang3673
@palskang3673 Месяц назад
. Mera apna pind hai. Apni family vaste es bebe bahut mehnat kiti. Hai.
@avtarsinghsandhu9338
@avtarsinghsandhu9338 Месяц назад
ਇਹ ਪੀੜੀ ਸਾਫ ਦਿਲ ਸੀ ,ਸੰਨ੍ਹ 1985 ਤੋਂ ਬਾਅਦ ਚਲਾਕੀਆਂ ਚੱਲ ਪਈਆਂ ਸਨ, ਹੁਣ ਤਾਂ ਹਰੇਕ ਇਨਸਾਨ ਨੂੰ ਅੱਗ ਲੱਗ ਗਈ ਹੈ ਜੀ ।।
@inderjitkaur6690
@inderjitkaur6690 Месяц назад
ਅੱਜ ਤਾਂ 50-60ਸਾਲ ਪਿੱਛੇ ਦਾ ਟਾਈਮ ਦਿਖਾਤਾ ਤੌੜੀ ਹਾਰਾ ਪਾਥੀਆਂ ਮੈਸ੍ਹਾਂ ਦੁੱਧ ਆਲੀਆਂ ਬਾਲਟੀਆਂ ਡੰਗਰ ਗ ਊਆਂ ਮ੍ਹੈਸਾਂ ਕਟ ਰੂ ਸਭ ਅੱਖਾਂ ਦੇ ਮੂਹਰੇ ਆਗੇ ਕੋਈ ਭੈਣ ਭਾਈਆਉਂਦਾ 10-10 ਦਿਨ ਰਹਿ ਕੇ ਜਾਂਦਾ❤❤❤
@harmindergill6488
@harmindergill6488 Месяц назад
Bahoot wadiya gaala Bebe ji diya
@jarnailsingh1731
@jarnailsingh1731 Месяц назад
ਬਹੁਤ ਹੀ ਵਧੀਆ ਸੁਭਾਅ ਹੈ ਬੇਬੇ ਦਾ।
@kanwaljitmander7037
@kanwaljitmander7037 Месяц назад
Wow babea ji you are great parmatma charrdi kale rakhea all family nu
@shikharana2.027
@shikharana2.027 2 месяца назад
Bahut hi Changi galan lagi veer ji bebe ji di very nice 👍 bebe ji
@ManpreetKaur-ep9wx
@ManpreetKaur-ep9wx Месяц назад
ਸਾਂਭ ਲੋ ਮਾਪੇ ਰੱਬ ਮਿਲਜੁ ਆਪੇ ❤
@ravinderkaur1774
@ravinderkaur1774 2 месяца назад
Nice bebe❤
@dmann9072
@dmann9072 Месяц назад
Buhat hi badeya ji baba na gala kareya ji god blass you 🙏
@baljeetkaur152
@baljeetkaur152 Месяц назад
Bahut vadhia gallbaat kri aa Bebe ji ne. Kayi purane lafaz vi bolle bebe ji ne. Rooh khush hogi ji . Thsnks ji. Asin vi bebe de lagle pind de hi haan. Ropar dist. Baljeet kaur From Italy ❤
@user-hy2nt1tf7u
@user-hy2nt1tf7u Месяц назад
Waheguru waheguru waheguru
@bobkooner996
@bobkooner996 Месяц назад
Punjab is a Dimond,,vaheguru je mehr kare
@NavdeepSingh-sw5rp
@NavdeepSingh-sw5rp 2 месяца назад
👍👍
@ZafarIqbal-hg4so
@ZafarIqbal-hg4so 2 месяца назад
Great babey
@user-pp2bq7by9k
@user-pp2bq7by9k Месяц назад
👌👍
@singhbhattiamrik9141
@singhbhattiamrik9141 Месяц назад
Really true talks by the Bebe Bapu di Jodi on the Balle Balle Films and Records with Tejinder Chopra and Rajesh Chopra 🎉🎉
@Rog_Gaming_1
@Rog_Gaming_1 2 месяца назад
Very nice video ji God bless you g
@geetasehgal9722
@geetasehgal9722 2 месяца назад
❤🙏🙏
@user-mi1qe6ch3g
@user-mi1qe6ch3g Месяц назад
❤❤❤
@bilalmangat6828
@bilalmangat6828 Месяц назад
Bht wdiaaa maaa bht pyaar pakistan laylpur.ton
@majorgiri6264
@majorgiri6264 Месяц назад
ਬੋਹੜਾ ਤੇ ਪਿੱਪਲਾਂ ਕੌਣ ਲੈ ਗਿਆ ਗਿਆ, ਤੀਆਂ ਤੇ ਤ੍ਰਿਂਝਣਾ ਚ ਸੋਗ ਪੈ ਗਿਆ ਗਿਆ
@avtarkaur6276
@avtarkaur6276 Месяц назад
ਬਹੁਤ ਵਧੀਆ ਮਾਤਾ ਜੀ ਦੀਆਂ ਗੱਲਾਂ
@JassKaur-iu1do
@JassKaur-iu1do 2 месяца назад
ਮਹਿਨਤੀ ਬੇਬੇ ਪੰਜਾਬ ਦੀ ਸ਼ਾਨ ਹੈ
@user-il8it5gu2m
@user-il8it5gu2m Месяц назад
ਬੇਬੈ ਬਾਪੂ ਦੋਨੋਂ ਬੰਬ ਆ ਉਪਰ ਜਾਣਾ ਉਪਰ ਚਾਬਾਰਾ ਛਤੀਆ ਆ
@surindernijjar7024
@surindernijjar7024 Месяц назад
Very nice interview
@harbanskhattra584
@harbanskhattra584 Месяц назад
Very good ji
@hottrickskabaap6972
@hottrickskabaap6972 Месяц назад
@balwinderkaur4902
@balwinderkaur4902 Месяц назад
Sahi a ji Bebe di gal sadi akhiyan nal dekha halji kita v sara kus ji phela dadi nu dekhiya fir ma nu fir app v kita tahi da takde sarir te kad c
@Simran-nr2ok
@Simran-nr2ok Месяц назад
Good ❤
@villagekitchencooking2186
@villagekitchencooking2186 Месяц назад
😊❤
@dansinghmannmann3456
@dansinghmannmann3456 Месяц назад
ਵੀਰ ਜੀ ਦੇਸੀ ਬੀਜ ਖਤਮ ਹੋ ਗਏ ਹਾਈ ਬ੍ਰਿੜ ਬੀਜ ਆ ਗਏ ਇਹ ਸਵਾਦ ਨਹੀਂ ਬਣਦੇ ਜੀ
@aneetarani-is8te
@aneetarani-is8te Месяц назад
Mata is tarh kush raho
@inderjitkaur6690
@inderjitkaur6690 Месяц назад
🙏🙏🙏🙏❤❤❤❤❤❤❤
@maninder5817
@maninder5817 Месяц назад
🙏🙏🙏🙏🙏🙏
@harbansgill1738
@harbansgill1738 2 месяца назад
Baba nomber one
@user-hy2nt1tf7u
@user-hy2nt1tf7u Месяц назад
Tru
@deeprataindia1170
@deeprataindia1170 Месяц назад
ਅਸਲ ਵਿੱਚ ਦੁੱਖ ਸੁੱਖ ਚ ਸਂਝੀ ਹੁੰਦੇ ਸਨ ਉਸ ਸਮੇਂ ਚ ਦੁੱਖ ਚ ਸਾਰਾ ਪਿੰਡ ਨਾਲ ਖੜ੍ਹਦਾ ਹੁੰਦਾ ਸੀ ਰੋਟੀ ਖਵਾ ਕੇ ਜਾਣੀ ਪੁਸ਼ਣਾ ਭਾਈ ਬੀਬਾ ਰੋਟੀ ਪਾਣੀ ਵੀ ਛਕਿਆ ਪੈਸੇ ਦੀ ਇਹਨੀ ਇਹਮਿਤੀ ਨਹੀਂ ਹੁੰਦੀ ਸੀ ਭਾਈ ਬਲਤਾ ਪੂਰੀ ਰੱਖਦੇ ਸੀ ਲਾਲਚੀ ਨਹੀਂ ਹੁੰਦੇ ਸਨ ਲੋਕ ਰੱਬ ਨੂੰ ਮੰਨਣ ਵਾਲੇ ਇੰਨਸਾਨ ਸਨ, ਕੁੱਝ ਕ ਸਦਾ ਹੀ ਚੱਲਦੇ ਆਏ ਨੇ ਸੰਸਾਰ ਚ।ਇਹਨੀ ਉਮਰ ਭੋਗਣੀ ਦੱਸਦੀ ਹੈ ਬੇਬੇ ਬਾਪੂ ਜੀ ਤੇ ਸੱਚੇ ਪਾਤਸ਼ਾਹ ਜੀ ਦੀ ਪੂਰੀ ਕਿਰਪਾ ਹੈ। ,, ਬੱਲੂ ਰਟੈਂਡਾ,,
@jasvirkaursandhu4119
@jasvirkaursandhu4119 2 месяца назад
Pahela time Jada aa GA
@jasvirkaursandhu4119
@jasvirkaursandhu4119 2 месяца назад
Very very good
@gurdevkaur4690
@gurdevkaur4690 Месяц назад
ਮਿਰਚ ਤੇ ਮਸਾਲਾ ਨੀ ਪਾਇਆ
@DayaSingh-rh7in
@DayaSingh-rh7in 2 месяца назад
Pind da ki name hai
@balleballefilms
@balleballefilms 2 месяца назад
MANAK MAJRA DISTRICT ROPAR PUNJAB
@premlata8391
@premlata8391 Месяц назад
Very nice 32:07
@ZafarIqbal-hg4so
@ZafarIqbal-hg4so 2 месяца назад
Very nice
@sarabjitkaur7798
@sarabjitkaur7798 2 месяца назад
ਬਾਪੂ ਨੂੰ ਮੰਜੇ ਦੀ ਪੈਦ ਤੇ ਬੈਹਿਠਾਆ ਕਿਸੇ ਨੇ ਨਹੀਂ ਦੇਖਿਆ ਬਾਪੂ ਕਿੰਨੀ ਮੁਸ਼ਕਲ ਨਾਲ ਬੈਠੇ ਸਾਰਾ ਮੰਜਾ ਖਾਲੀ ਪਿਆ ਬਾਪੂ ਨੂੰ ਤਾਂ ਖੂੰਜੇ ਲਾ ਕੇ ਰੱਖਿਆ ਪੱਤਰਕਾਰ ਨੂੰ ਵੀ ਧਿਆਨ ਰੱਖਣਾ ਚਾਹੀਦਾ ਸੀ ਗੱਲਾਂ ਤਾਂ ਸਾਰੀਆਂ ਸੱਚੀਆਂ ਤੇ ਖਰੀਆਂ ਸੀ ਪਰ ਜਿਹੜਾ ਬਾਪੂ ਨੂੰ ਠੀਕ ਤਰਾਂ ਨਹੀਂ ਬੈਹਿਠਾਆ ਇਹ ਚੰਗਾ ਨਹੀਂ ਲੱਗਿਆ ☝🏻👈👏👏
@balleballefilms
@balleballefilms 2 месяца назад
Thanks for your kind feedback
@sadhusinghbhullar7339
@sadhusinghbhullar7339 Месяц назад
ਵੀਰ ਜੀਓ ਕੋਈ ਜਣਾ ਇਸ ਜਗਾਹ ਪਿੰਡ ਦਾ ਨਾਂ ਅਡਰੈਸ ਲਿਖ ਦਿਓ ਕਦੇ ਰੱਬ-ਸਬੱਬੀ ਆ ਕੇ ਮਿਲ ਸਕਦੇ ਹਾਂ ਧੰਨਵਾਦੀ ਹੋਵਾਂਗੇ ਕਿੱਥੋਂ ਚੱਲ ਕੇ ਕਿੱਥੋਂ ਹੋ ਕੇ ਪਹੁੰਚਿਆ ਜਾਵੇ ਧੰਨਵਾਦ ਮਿੱਤਰੋ
@balleballefilms
@balleballefilms Месяц назад
Village Manak Majra district ROPAR
@ranjeetsodhi7478
@ranjeetsodhi7478 Месяц назад
Na bapu ne dakka todya na sass kolon km hunda si...bs bebe ne hi km kita...bapu nu kuskan nhi dendi...do sassan di sewa te bhut krdi honi 😅
@gurvantkuar-lt5wl
@gurvantkuar-lt5wl Месяц назад
Bebe kehde pind to boldi a 22
@balleballefilms
@balleballefilms Месяц назад
MANAK MAJRA DISTRICT ROPAR
@SukhwinderKaur-hp3kf
@SukhwinderKaur-hp3kf Месяц назад
❤❤❤
@user-hy2nt1tf7u
@user-hy2nt1tf7u Месяц назад
Waheguru waheguru waheguru
@PANJAB-nx8gy
@PANJAB-nx8gy Месяц назад
❤❤❤
Далее