Тёмный

ਬੰਤ ਹੋਰਾ ਨੇ ਕੁੱਟਿਆ ਪਰੋਹਣਾ ,ਕੁੜੀ ਨੂੰ ਕਰਦਾ ਸੀ ਤੰਗ ..//punjabi comedy video //punjabi comedy movie 

jatt babe bandra to
Подписаться 121 тыс.
Просмотров 84 тыс.
50% 1

ਬੰਤ ਹੋਰਾ ਨੇ ਕੁੱਟਿਆ ਪਰੋਹਣਾ ,ਕੁੜੀ ਨੂੰ ਕਰਦਾ ਸੀ ਤੰਗ ..//punjabi comedy video //punjabi comedy movie
#chand comedy video
#new punjabi comedy movie
#punjabi comedy film
#new punjabi trending short movie
#new punjabi short film
#new video jatt babe bandra to
#bandra ale
#chand
#trending
#viral
#shortvideo
#new
#punjabi
#bandra
#funny
#comedy
#funnyvideo
#subscribe
#comedyvideo
#trendingvideo
#viralvideo
#video
#india
#youtube
#youtuber
#2024

Приколы

Опубликовано:

 

27 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 228   
@user-ry4tn2kf9p
@user-ry4tn2kf9p 4 месяца назад
ਪ੍ਰੀਤਮ ਲੌਂਡਾ ਜਮਾਂ ਐਕਟਿੰਗ ਬੇਕਾਰ ਆ ਇਹਨੂੰ ਕੋਈ ਨੀ ਪਸੰਦ ਕਰਦਾ
@sukhdavsinghsingh6137
@sukhdavsinghsingh6137 4 месяца назад
ਚੰਦ ਤੇ ਬੰਤ ਵਧੀਆ ਇਨਸਾਨ ਆ
@user-xu4ii3hp3o
@user-xu4ii3hp3o 4 месяца назад
ਪਾਲੇ ਦਾ ਰੋਲ ਮੇਰੇ ਮਨ ਭਾਉਂਦਾ ਹੈ ਬਹੁਤ ਸੀਰੀਅਸ ਹੋ ਕੇ ਰੋਲ ਨਿਭਾਉਦਾ ਹੈ ਸਦਾ ਤਰੱਕੀਆਂ ਕਰੇ
@rajindersharma5008
@rajindersharma5008 4 месяца назад
ਸਹੀ ਗਲ ਆ ਬਾਈ ਓਵਰ ਜੀ ਐਕਟਿੰਗ ਨੀ ਕਰਦਾ
@jagsirTungwali041
@jagsirTungwali041 4 месяца назад
ਆ ਪ੍ਰੀਤਮ ਨੂੰ ਪਰੇ ਦਫਾ ਕਰੋ ਟੀਮ ਵਿਚੋਂ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਤੁਹਾਡੀ ਐਕਟਿੰਗ ਸਿਰਾਂ ਪ੍ਰੀਤਮ ਦੀ ਐਕਟਿੰਗ ਜਮਾਂ ਬੇਕਾਰ ਹੈ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ
@gurmelram5171
@gurmelram5171 4 месяца назад
ਆ ਗਏ ਜੱਟ ਬਾਬੇ ਬਾਂਦਰਾਂ ਤੋਂ ਚੰਦ ਤੇ ਬੰਤ ਬੱਲੇ ਬਾਈ
@rajindersharma5008
@rajindersharma5008 4 месяца назад
ਬਾਈ ਚੰਦ ਤੇ ਬੰਤ ਇਕ ਬੇਨਤੀ ਆ ਕਿ ਪਹਿਲਾ ਵਾਂਗੂ ਇਕ ਦੋ ਵਿਡੀਓ ਜਿਵੇ ਨੂੰਹ ਸੌਹਰੇ ਦੇ ਜੱਫ ਤੇ ਪੰਚਾਇਤ ਚ ਫੈਸਲਾ ਆਲੀ ਬਣਾਓ ਓ ਬਹੁਤ ਘੈਂਟ ਆ ਇਕ ਮਿੰਟ ਦੀ ਵੀ ਬੋਰਿੰਗ ਨੀ । ਪਲੀਜ ਓਹ ਟੌਪਿਕ ਤੇ ਜਰੂਰ ਬਣਾਓ
@sandeep80722
@sandeep80722 4 месяца назад
ਵਾਹ ਉਏ ਬਾਂਦਰਾਂ ਵਾਲੇ ਜੱਟਾਂ ਇਸੇ ਤਰ੍ਹਾਂ ਕੰਧਾਂ ਤੇ ਕੁੱਤੀਆਂ ਚੜਾਈ ਰੱਖੋ ਫੁੱਲ ਸੋਟਾ ❤❤❤❤
@gurlalsingh-bh9fn
@gurlalsingh-bh9fn 4 месяца назад
ਚੰਦ ਵੀਰ ਜੀ ਵਧੀਆ ਵਿਡੀਓ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Gurleen-ho5pj
@Gurleen-ho5pj 4 месяца назад
ਪਰਤੀਮ ਤੋ ਐਕਿੰਟਗ ਨਹੀ ਹੁੰਦੀ ਵਧੀਆ 🎉🎉
@hrmans6118
@hrmans6118 4 месяца назад
ਤੋਰ ਘੈਂਟ ਚੰਦ ਦੀ❤❤❤❤
@rajindersharma5008
@rajindersharma5008 4 месяца назад
ਪ੍ਰੀਤਮ ਐਕਟਿੰਗ ਤਾਂ ਠੀਕ ਕਰਦਾ ਪਰ ਥੋੜੀ ਜੀ ਓਵਰ ਐਕਟਿੰਗ ਕਰ ਜਾਦਾ ਤੇ ਬੋਲ ਵੀ ਵੱਧ ਜਾਦਾ ।ਪੂਰਾ ਸੂਰਾ ਬੋਲਣਾ ਵਧੀਆ ਲਗਦਾ
@guggigill7474
@guggigill7474 4 месяца назад
Yes
@joshsinghmundi3260
@joshsinghmundi3260 3 месяца назад
​@@guggigill7474yíýgnkffjjgfsfffbffmnz😅
@sangha4236
@sangha4236 4 месяца назад
ਆ ਗਏ ਵਾਦਰਾਂ ਆਲੇ👌👌👌👌👌👌👍👍👍👍👍👍
@ParminderSingh-yg1qh
@ParminderSingh-yg1qh 4 месяца назад
ਚੰਦਾਂ ਸਿਆਂ ਤੇਰੀ ਮਰਜ਼ੀ ਹੈ । ਚੰਦਾਂ ਸਿਆਂ ਤਿੰਨ ਦਿਨ ਪਹਿਲਾਂ ਤੁਸੀਂ ਵੀਡੀਓ ਪਾਈ ਸੀ। ਛੇਤੀ ਛੇਤੀ ਛੇਤੀ ਵੀਡੀਓ ਪਾਈਆਂ ਕਰੋ ਜੀ 🙏 ਚੰਦਾਂ ਸਿਆਂ ਹੁਣ ਜਿਨਾਂ ਚਿਰ ਪਹਿਲਾਂ ਤੁਹਾਡੀ ਵੀਡੀਓ ਨਹੀਂ ਆਉਂਦੀ ਅਤੇ ਦੇਖਦੇ ਨਹੀਂ ਰੋਟੀ ਨਹੀਂ ਖਾਂਦੇ ਨਾਗਾਂ ਨਾਂ ਪਾਈਆਂ ਕਰੋ ਚੰਦਾਂ ਸਿਆਂ ਬੰਤਾ ਸਿਓ ਅਤੇ ਜਾਟੇ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀਡੀਓ ਹਰ ਰੋਜ਼ ਆਉਣੀ ਚਾਹੀਦੀ ਹੈ। ❤ਸਤਿ ਸ਼੍ਰੀ ਆਕਾਲ ਸਾਰੇ ਪਰਿਵਾਰ ਨੂੰ ਤੁਹਾਡੇ 🌹🌹🔥🙏🙏🙏🙏🙏
@harjeet_maan_
@harjeet_maan_ 4 месяца назад
ਚੰਦ ਦੀ ਨੀਕਰ ਤਾਂ ਦੇਖ ਲੳ ਕਿਤੇ ਵੈਲੀ ਦਾ ਪਿਸ਼ਾਬ ਤਾਂ ਨਿਕਲ ਗਿਆ ਪਰ,ਨੀਕਰ ਵਿਚ ਪਤਾ ਨੀ ਲੱਗਦਾ ਰਾਜਾ ਚੁੱਘੇ ਕਲਾਂ ਬਠਿੰਡਾਂ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ
@PalaAULAKH
@PalaAULAKH 4 месяца назад
ਆ ਗਏ ਉਏ ਚੰਦ ਤੇ ਬੰਤ ਹੋਰੀ ਆਗੇ ਲਵਾਉ ਫੇਰ ਹਾਜਰੀ ਜਿਹੜੇ ਜਿਹੜੇ ਵੀਰ ਚੰਦ ਤੇ ਬੰਤ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਲਵਜੂ ਬਾਈ ਸਾਰੀ ਟੀਮ ਨੂੰ ਤੇ ਵੀਡੀਓ ਦੇਖਣ ਆਲੇ ਸਾਰੇ ਵੀਰਾ ਨੂੰ ਲਵਜੂ ਬਾਈ❤❤❤👍👍
@noorbathinda4290
@noorbathinda4290 4 месяца назад
ਬਹੁਤ ਵਧੀਆ ਵੀਡੀਓ
@ParminderSingh-yg1qh
@ParminderSingh-yg1qh 4 месяца назад
ਚੰਦਾਂ ਸਿਆਂ ਪਹਿਲਾਂ ਵੀ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਅੱਜ ਫੇਰ ਬੇਨਤੀ ਕਰਦੇ ਹਾਂ ਚੰਦਾਂ ਸਿਆਂ ਨਾਥਾਂ ਕਿਥੇ ਗਿਆ ਹੈ ਕੀ ਨਾਂਥਾਂ ਤੁਹਾਡੇ ਨਾਲ ਗੁੱਸੇ ਗਿਲੇ ਹੈ। ਤੁਸੀਂ ਉਸ ਨੂੰ ਵੀਡੀਓ ਵਿੱਚੋਂ ਬਾਹਰ ਕੱਢ ਦਿੱਤਾ ਹੈ ਬੋਲਕੇ ਦੱਸਿਆ ਕਰੋ ਯਾਰ ਨਾਂਥਾਂ ਕਿਥੇ ਹੈ ਵੀਡੀਓ ਵਿੱਚ ਵਿਖਾਇਆ ਨਹੀਂ ਬਹੁਤ ਦਿਨਾਂ ਤੋਂ ਨਾਂਥੇ ਵਾਰੇ ਜਾਣਕਾਰੀ ਜ਼ਰੂਰੀ ਦਿਓ ਯਾਰ ਤੁਸੀਂ ਤੁਸੀਂ ਸਾਡੇ ਸਾਰੇ ❤ ਵਿੱਚ ਹੋ ਜੀ 🙏
@khokharvlogs4732
@khokharvlogs4732 4 месяца назад
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
@manjotsandhu4727
@manjotsandhu4727 4 месяца назад
ਪਰੁਜੇਹਣਾ ਮਰ ਗਿਆ ਤਾ ਕੁੜੀ ਦੀ ਕੋਹਨ ਲਉ
@gurnoorsinghsaharan7803
@gurnoorsinghsaharan7803 4 месяца назад
ਜੱਟੋ ❤❤❤❤❤❤ ਆ
@user-cv5hp3me9u
@user-cv5hp3me9u 4 месяца назад
ਦੇਖਣ ਤੋਂ ਪਹਿਲਾ ee like ਕਰ ਦੀ ne aa video nu😂
@guggigill7474
@guggigill7474 4 месяца назад
Ha 😂 sahi gl aa😂
@amarjitsingh1946
@amarjitsingh1946 4 месяца назад
ਬਹੁਤ ਵਧੀਆ ਵੀਡਿਓ ਆ ਬੰਤ ਸਿੰਘ ਚੰਦ ਸਿੰਘ ਸਿਰਾ ਗੱਲਬਾਤ ਬਾਬਿਓ ਨਾਇਸ਼
@Nachattarsingh181
@Nachattarsingh181 4 месяца назад
Latki😂😂😂😂😊😊😊
@GillSaab-nv3hb
@GillSaab-nv3hb 4 месяца назад
ਸਹੀ ਗਲ ਆ ਪਰੀਤਮ ਤੋ ਨੀ ਗਲ ਬਣਦੀ
@GurpreetSingh-jy1vm
@GurpreetSingh-jy1vm 4 месяца назад
Very nice 22 g aatt kronde o puri
@user-fh3op2oh8e
@user-fh3op2oh8e 4 месяца назад
ਚੰਦ ਵੀਰ ਜੀ 🎉🎉
@dassraviwadhwa4672
@dassraviwadhwa4672 4 месяца назад
Bant di acting vi dino din sira hundi jandi hai...phate hi chaki jane ho bai....😂😂😂😂❤❤❤❤chand...ta chand hi hai...😅😅😅
@sukhmanderchahal5200
@sukhmanderchahal5200 4 месяца назад
Bant main character h
@tejindermann2780
@tejindermann2780 4 месяца назад
ਉਹ ਲਾਇਕ ਤਾਂ ਕਰਤੀ ਕਮੈਂਟ ਵੀ ਆ ਗਿਆ ਅਜੇ ਦੇਖੀ ਵੀ ਨਹੀਂ ਉਧਰੋਂ ਤੜਕੇ ਦੇ ਉਡੀਕੀ ਜਾਂਦੇ ਹਾਂ ਡਾਟਾ ਬਚਾ ਕੇ ਰੱਖਦੇ ਹਾਂ ਤੁਹਾਡੀ ਵੀਡੀਓ ਲਈ
@HarwinderSingh-me1tr
@HarwinderSingh-me1tr 3 месяца назад
ਰਾ ਰਾ ਰਾ ਚੰਦ ਬੋਲਿਆ ਕਰੋ
@partapdhillon8239
@partapdhillon8239 4 месяца назад
ਬਾਈ ਵੀਡਿਓ ਤਾਂ ਸਿਰਾ ਹੀ ਲਾ ਦਿਨੇ ਓ।।love you aa bai
@SukhwinderSingh-wq5ip
@SukhwinderSingh-wq5ip 4 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂
@user-zm1km9yh5e
@user-zm1km9yh5e 4 месяца назад
ਤੋਤਾ ਨੀਲੇ ਰੰਗ ਦਾ ਟਰੈਕਟਰ ਦੀ ਸੋਹ ਤੇ ਬੈਠਾ
@chamkaursidhu4273
@chamkaursidhu4273 4 месяца назад
ਚੰਦ ਤੇ ਪਾਲਾ ਸਿਰਾ ਬਾਈ ਐਂਡ ਲਾਉਣੇ ਉ ਕਿਆ ਬਾਤ ਆ ਖਿੱਚ ਕੇ ਰੱਖੋ ਕੰਮ ਨੂੰ ਮੰਜ਼ਿਲ ਤੁਹਾਡੇ ਕਦਮ ਚੁੰਮੇ ਗੀ love you veer
@user-tz8jk1wt9q
@user-tz8jk1wt9q 4 месяца назад
ਚੰਦ ਹਰ ਇੱਕ ਦੀ ਲੈਣ ਨੂੰ ਫਿਰਦਾ ਪਤੰਦਰ
@sukhwindergill6842
@sukhwindergill6842 4 месяца назад
ਚੰਦ ਬਾਈ ਦੀ ਨੀਕਰ 😂😂
@HappySingh-is2pw
@HappySingh-is2pw 4 месяца назад
Siraaa Siraaa Siraaa 22 👌👌👌👌👍👍👍🙏🙏🙏🌹🌹🌹🌹🌹
@gopalgaur2558
@gopalgaur2558 4 месяца назад
गुरदियाल किधर पेज ता दिख दा नी कई वीडियो च मिस है
@user-fh3op2oh8e
@user-fh3op2oh8e 4 месяца назад
ਵਾਹ ਜੀ ਵਾਹ ਚੰਦ ਵੀਰ ਜੀ 🎉🎉
@sukhmanderchahal5200
@sukhmanderchahal5200 4 месяца назад
Harre da kiyara hi bheej do😬😂
@vakhipaad2455
@vakhipaad2455 4 месяца назад
Att jatt 😢😢😂😮😂😮😂😮😂😮😮😂😮😂😮❤😮😮❤😮❤😮❤😮❤😮❤😮❤😮❤😮❤😮❤😮😮❤😮😮❤❤
@Jaspreet22923
@Jaspreet22923 4 месяца назад
Sardar pala soiioo hahaha 🤣😂 ghaint video our culture Punjabi malwa di jaan Chand te bant asli language malwe di ❤❤❤
@tiwanajatt5215
@tiwanajatt5215 4 месяца назад
ਆ ਮੰਨ 😃😃
@jagmeetteona6186
@jagmeetteona6186 4 месяца назад
ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌👌
@SamSra007
@SamSra007 4 месяца назад
Chand di daaaab bahlii hai 😂😂😂
@sukhjinderchahal2870
@sukhjinderchahal2870 4 месяца назад
ਬਹੁਤ ਹੀ ਬੇਸਬਰੀ ਨਾਲ ਉਡੀਕ ਰਹਿੰਦੀ ਆ ਵੀਡੀਓ ਦੀ
@parmindersinghdhuripind5605
@parmindersinghdhuripind5605 4 месяца назад
ਖੁਸ ਰਹੋ ਪਰਮਾਤਮਾਂ ਤਰੱਕੀਆਂ ਬਖਸ਼ੇ ਸਾਰਿਆਂ ਨੂੰ y
@MandeepSingh-zt6ck
@MandeepSingh-zt6ck 2 месяца назад
ਪ੍ਰੀਤਮ ਤਾਂ ਜਮਾਂ ਲੌਡਾ ਲੱਗਦਾ ਇਸਨੂੰ ਐਕਟਿੰਗ ਨਹੀਂ ਕਰਨੀ ਆਉਦੀ
@Nikkachahar
@Nikkachahar 4 месяца назад
ਬਾਈ ਚੰਦ ਸਿਰਾ ਕਰਦੇ ਹੋ ਜਿਸ ਦਿਨ ਸੋਡੀ ਵੀਡੀਓ ਨੀ ਆਉਂਦੀ ਕਸਮ ਨਾਲ ਜੀ ਨੀ ਲੱਗਦਾ
@SandeepDhaliwal-ko9zf
@SandeepDhaliwal-ko9zf 4 месяца назад
Next Episode upload me
@drivermehakmapb10ala47
@drivermehakmapb10ala47 4 месяца назад
ਵਾਅ ਓ ਚੰਦ ਸਿਓ ਲੜਾਈ ਭੜਾਈ ਚ ਇਹੀ ਚੱਲਦੇ ਆ ਕਰੇਚਰ ਜੇ
@gippykhroud
@gippykhroud 4 месяца назад
ਪ੍ਰੀਤਮ ਤੋ ਨੀ ਗੱਲ ਬਣਦੀ ਵਾਈ ਬਾਕੀ ਮਰਦੀ ਆ ਤੁਹਾਡੀ
@user-he3dw4nu7p
@user-he3dw4nu7p 4 месяца назад
Sirra, video, chand, 22,👌👌👌👌👌
@user-ns6sx3lc9c
@user-ns6sx3lc9c 4 месяца назад
Kaint bnde ❤❤❤🎉
@user-br9zm5rs8c
@user-br9zm5rs8c 2 месяца назад
Bai panj ratni mere kol seeeere di hai swere ik pag feem warga asr karda hai
@chamkaursidhu4273
@chamkaursidhu4273 4 месяца назад
ਚੰਦ ਕੁੜੀ ਦੀ ਆਪੇ ਲੈ ਲੂ ਯਰ ਗ਼ਮਦੂਰ ਕਿਉ ਡਰਦਾ ਜੁੰਮੇਵਾਰੀ ਹਾਹਾਹਾ
@ParminderSingh-yg1qh
@ParminderSingh-yg1qh 4 месяца назад
ਚੰਦ ਬੰਤ ਗਮਦ੍ਹੂਰ ਪ੍ਰੀਤਮ ਬਹੁਤ ਹੀ ਵਧੀਆ ਢੰਗ ਨਾਲ ਵੀਡੀਓ ਪੇਸ਼ ਕਰਦੇ ਤੁਸੀਂ ਪਰ ਨਾਂਥੇ ਬਗੈਰ ਵੀਡੀਓ ਕੁਝ ਠੱਡੀਆ ਪਤਾ ਨਹੀਂ ਤੁਹਾਡੀ ਨਾਂਥੇ ਨਾਲ ਗੱਲਬਾਤ ਹੋਇਆ ਹੈ ❤ਨਾਥੇ ਨੂੰ ਵੀਡੀਓ ਵਿੱਚ ਵਿਖਾਇਆ ਕਰੋ ਜੀ 🙏🌺🌻
@harpreetsingh8184
@harpreetsingh8184 4 месяца назад
ਬਹੁਤ ਵਧੀਆ ਜੀ 😂😂😂😂😂
@YuvrajSingh-25001
@YuvrajSingh-25001 4 месяца назад
❤❤pritam di acting v wadhiya aaa❤❤
@satnamdhaliwal7501
@satnamdhaliwal7501 4 месяца назад
Good night ❤
@user-yu3fx6nt5l
@user-yu3fx6nt5l 4 месяца назад
Ghaint bai Rajdeep Fafre
@user-ns6sx3lc9c
@user-ns6sx3lc9c 4 месяца назад
Siraaaa bnde ❤
@brar__pb30
@brar__pb30 4 месяца назад
ਬਹੁਤ Ghaint 😂 ਜੱਟਓ
@user-gw8zd5eq4p
@user-gw8zd5eq4p 4 месяца назад
Ajj end kraya
@hardeepsingh-xc6tw
@hardeepsingh-xc6tw 3 месяца назад
ਪ੍ਰੀਤਮ ਨੂੰ ਨੀ ਐਕਟਿੰਗ ਆਉਂਦੀ
@sonubhangu5820
@sonubhangu5820 4 месяца назад
Very good 😊
@pargatsingh9668
@pargatsingh9668 4 месяца назад
😂😂👍👍
@user-wb9sb5pp6o
@user-wb9sb5pp6o 4 месяца назад
ਬਹੁਤ ਵਧੀਆ ਆ ਬਾਈ ਜੀ
@Punjab59
@Punjab59 4 месяца назад
Pritam jachda nhi bai video ch gurdyal vdia lgda
@deepakjaat7846
@deepakjaat7846 4 месяца назад
Chand bant siraaa 😂😂
@Malikmumbaisattaking
@Malikmumbaisattaking 4 месяца назад
ਬਲਾ gaint ਬੋਲਦਾ yr ਚੰਦ
@chamkaursidhu4273
@chamkaursidhu4273 4 месяца назад
ਪ੍ਰੀਤਮ ਨੂੰ ਤੇ ਗ਼ਮਦੂਰ ਨੂੰ ਕਾਰਤੂਸ ਦੇ ਦਿੰਦਾ 🤪🤪🤪😜😜😜
@ਲਵਜੋਤ_ਗਿੱਲ
@ਲਵਜੋਤ_ਗਿੱਲ 4 месяца назад
ਬਾਈ ਜੀ ਤੁਹਾਡੀ ਵੀਡਿਉ ਬੇਸ਼ੱਕ ਲੱਡੀ ਲੁੱਚੀ ਹੁੰਦੀ ਆ ਪਰ ਜਿਹੜਾ ਵੀ ਵੀਡਿਉ ਦੇਖਦਾ ਓਹ ਖੁੱਸ਼ ਬਹੁਤ ਹੁੰਦਾ ਬਾਈ ਜੀ ਦੁੱਜੀ ਬੇਨਤੀ ਆ ਹੱਥ ਜੋੜਕੇ 👏🙏 ਬਾਈ ਮਾਂ ਭੈਣ ਦੀ ਗਾਲਾਂ ਘੱਟ ਕੱਢੀਆਂ ਕਰੋ , underlod ਤੱਕ ਚਲ ਜਾਂਦੀਆ ਗਾਲਾਂ ਪਰ overload ਨਾਂ ਕੱਢਿਆ ਕਰੋ ਬਾਬਿਓ
@gaggidhillon
@gaggidhillon 4 месяца назад
a ਗਏ ਬਾਬੇ ਬਾਂਦਰਾ ਵਾਲੇ ਲੋਕਾ ਦੇ ਬਾਬੇ ਹੋਣ ਗੇ ਬੋਬਣੇ ਵਾਲੇ ਜਾ ਹੋਰ ਆਪਣੇ ਬਾਂਦਰਾ ਵਾਲੇ
@chhindasinghaulakh6815
@chhindasinghaulakh6815 4 месяца назад
Aashe te asla peya😂😂😂😂asha a ke safari aa
@parmjeetg.m6168
@parmjeetg.m6168 4 месяца назад
ਐ ਨੂੰ ਮੰਨ ਮਤਲਬ ਸੋਹ ਵਾਂਗੂੰ ਸੋਹ
@user-ns6sx3lc9c
@user-ns6sx3lc9c 4 месяца назад
Kaim aa
@Punjabivlogs865
@Punjabivlogs865 4 месяца назад
Great bai 👍👍
@jassapatwari6385
@jassapatwari6385 4 месяца назад
Chand Darya na kar yaar teri taur ji khatam ho jandi aa yaar baki ok aa sara kuch
@manpreetjakhar2135
@manpreetjakhar2135 4 месяца назад
ਪਾਲਾ ਬਹੁਤ ਵਧੀਆ ਬੰਦਾ ਤੇ ਸਾਓ ਐਕਟਿੰਗ ਬਹੁਤ ਸੋਹਣੀ ਕਰਦਾ 😅 ਗਮਦੂਰ ਬੈਠਾ ਕਿਵੇਂ
@MandeepSingh-le4wb
@MandeepSingh-le4wb 4 месяца назад
ਗੁੱਡ ਸਿਰਾ 😂😂😂
@malwakisantractorsalepurch7853
@malwakisantractorsalepurch7853 4 месяца назад
ਚੰਦ ਨਿਕਰ ਈ ਦੇ ਦੇ ਕਿਥੋਂ ਲਿਆਂਦੀ ਆ😂
@kirpalsidhu9642
@kirpalsidhu9642 4 месяца назад
Sirra jatto
@Nikkachahar
@Nikkachahar 4 месяца назад
Sirra y g
@Araharalin
@Araharalin 4 месяца назад
Very nice 22g
@sandeepsinghsingh4493
@sandeepsinghsingh4493 4 месяца назад
Vali siraaa ❤y
@manpreetsinghbhuchokalan5782
@manpreetsinghbhuchokalan5782 4 месяца назад
Very nice ji love you Bai ji
@gurdeepkang3541
@gurdeepkang3541 4 месяца назад
ਚੱਕੀ ਆਉ ਕੰਮ
@bobbybobbybobby786
@bobbybobbybobby786 4 месяца назад
Chand att yr😂😂😂
@HarrySehaj-qz8fu
@HarrySehaj-qz8fu 4 месяца назад
ਸਰਦਾਰ ਪਾਲਾਂ ਸਿਉਂ ਜ਼ਿਮੇਵਾਰੀ ਲਾੳਉ
@Dhillonamerica
@Dhillonamerica 4 месяца назад
Jatt babe bandra ton 😂😂😂😂
@user-mo1vd5gb4j
@user-mo1vd5gb4j 4 месяца назад
Pala siraaa
@kapilpanwar2362
@kapilpanwar2362 4 месяца назад
Siraaaa bhai ji love you
@gurpalsinghsingh3210
@gurpalsinghsingh3210 4 месяца назад
ਪ੍ਰੀਤਮ ਸਿਰਾ ਕਰ ਗਿਆ ਗਮਦੂਰ ਲਿਆ ਰਫਲ ਚਕ ਕੇ
@gurpreet2991
@gurpreet2991 4 месяца назад
Bai kya baat Raju bhairupa
@JaspreetMachhike-le6jg
@JaspreetMachhike-le6jg 4 месяца назад
Siraaa hunde a video bai
@sukhmanderchahal5200
@sukhmanderchahal5200 4 месяца назад
Jwaak de adda ta c😅
@Dhillonamerica
@Dhillonamerica 4 месяца назад
Super 👌 👍
@karmindersingh3806
@karmindersingh3806 4 месяца назад
Very nice y ji
@Mandeep.MC777
@Mandeep.MC777 4 месяца назад
Very very good video all
@user-ns6sx3lc9c
@user-ns6sx3lc9c 4 месяца назад
Nyc bro 🎉
Далее