Тёмный

ਬੱਚਿਆਂ ਨੇ ਮਾਂ ਨੂੰ ਘਰੋਂ ਕੱਢਿਆ ! ਬਾਹਰ ਕੰਮ ਕਰਕੇ ਕਰਦੀ ਗੁਜ਼ਾਰਾ ਮਾਤਾ ਦੇ ਪਰਿਵਾਰ ਦਾ ਪੱਖ ਸੁਣ ਕੇ ਦੱਸਿਓ ਗਲਤੀ 

Surkhab Tv
Подписаться 799 тыс.
Просмотров 51 тыс.
50% 1

ਬੱਚਿਆਂ ਨੇ ਮਾਂ ਨੂੰ ਘਰੋਂ ਕੱਢਿਆ ! ਬਾਹਰ ਕੰਮ ਕਰਕੇ ਕਰਦੀ ਗੁਜ਼ਾਰਾ ਮਾਤਾ ਦੇ ਪਰਿਵਾਰ ਦਾ ਪੱਖ ਸੁਣ ਕੇ ਦੱਸਿਓ ਗਲਤੀ ਕਿਸਦੀ ?
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RU-vid Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RU-vid Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 54   
@manjitsinghsandhu9169
@manjitsinghsandhu9169 2 месяца назад
ਪਤੀ ਨੂੰ ਪਤੀ ਵਾਲਾ ਹੱਕ ਦਿੱਤੇ ਬਿਨਾਂ ਹੀ ਤੁਸੀ ਚਾਰੇ ਜੰਮ ਪਏ । ਪਤੀ ਨਾਲ ਓਹਦਾ ਰਿਸ਼ਤਾ ਜਿਵੇਂ ਦਾ ਮਰਜੀ ਰਿਹਾ ਹੋਵੇ ਪਰ ਤੁਹਾਨੂੰ ਜਨਮ ਓਹਨੇ ਹੀ ਦਿੱਤਾ ਤੁਹਾਡੀ ਤਾਂ ਉਹ ਮਾਂ ਹੈ ਇੱਜ਼ਤ ਨਾਲ ਰੋਟੀ ਕਮਾ ਕੇ ਖਾ ਰਹੀ ਐ ਓਹਨੇ ਕੋਈ ਗਲਤ ਕੰਮ ਨਹੀਂ ਕੀਤਾ । ਮਾਵਾਂ ਧੀਆਂ ਦਾ ਤਾਂ ਸਬ ਤੋਂ ਪਿਆਰਾ ਹੁੰਦਾ ਸਾਨੂੰ ਤਾਂ ਧੀਆਂ ਤੇ ਹਰਾਨੀ ਆਉਦੀ ਐ ਪਰ ਵੀਰੋ ਤੇ ਭੈਣੋ ਗਲਤੀ ਕਿਸੇ ਦੀ ਵੀ ਹੋਵੇ ਦਿਲ vdda ਕਰੋ ਤੇ ਆਪਣੀ ਮਾਂ ਨੂੰ ਆਪਣੇ ਘਰ ਲਿਆਓ ਅਖੀਰਲੀ ਉਮਰ ਐ ਖਣੀਆ ਤਾਂ ਦੋ ਰੋਟੀਆਂ ਹੀ ਨੇ ਤਾਂ ਜੋ ਰੱਬ ਤੋ ਤੇ ਜੱਗ ਤੋ ਸੱਚੇ ਰਹੋ
@geetarani3587
@geetarani3587 2 месяца назад
Pl
@aashmsidhu7217
@aashmsidhu7217 2 месяца назад
ਹੋਰ ਕਮਲਿਆ ਬਿਨਾ ਹੱਕ ਦਿਤੇ ਹੀ ਚਾਰ ਬੱਚੇ ਜੰਮ ਲਏ
@gurdevkaur1209
@gurdevkaur1209 2 месяца назад
ਮਾਂ ਬਾਪ ਦੀ ਕਦਰ ਤੇ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਜੀ ਬਜੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਇਹਨਾਂ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ ਜੀ
@charanjitsingh4388
@charanjitsingh4388 2 месяца назад
ਵਾਹਿਗੁਰੂ ਜੀ ਮੇਹਰ ਕਰੋ ਜੀ । ਹਮ ਨਹੀ ਚੰਗੇ ਬੁਰਾ ਨਹੀ ਕੋਇ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।
@GurjeetSingh-ry5mf
@GurjeetSingh-ry5mf 2 месяца назад
ਲੋਕ ਕਿੱਧਰ ਨੂੰ ਤੁਰ ਪਏ ਕਿਉ ਆਪਣੇ ਪਰਦੇ ਦੁਨੀਆ ਅੱਗੇ ਫੋਲ ਦਿਉ ਖਤਮ ਕਰਤੇ ਰਿਸਤੇ ਕਿਸੇ ਰਿਸਤੇ ਵਿੱਚ ਸਕੂਨ ਨਹੀਂ ਰਹਿਆ ਨਾ ਪੁੱਤ ਨਾ ਧੀ ਬੋਝ ਬਣਗੇ ਰਿਸਤੇ ਭੈਣ ਨੂੰ ਘਰੋ ਨੀ ਸੀ ਜਾਣਾ ਚਾਹੀਦਾ ਹੂਣ ਇੱਜਤ ਨੀ ਮਿਲਣੀ ਘਰੇ ਜਾਕੇ ਜਦੋ ਅਸੀ ਬੱਚਿਆ ਲਈ ਕੀਤਾ ਹੀ ਕੂਝ ਨਹੀ ਫਿਰ ਅਸੀ ਬੱਚਿਆ ਤੋ ਕਿਹੜੇ ਪਿਆਰ ਤੇ ਇੱਜਤ ਦੇ ਹੱਕਦਾਰ ਹਾ ਬੱਚਿਆ ਨੂੰ ਪਾਲਦੀ ਘਰ ਵਾਲਾ ਤਾ ਘਰ ਵਾਲਾ ਹੀ ਹੁੰਦਾ ਹੈ ਭਾਵੇ ਕਿਸਤਰਾ ਦਾ ਹੋਵੇ ਘਰੋ ਪੈਰ ਨਾ ਪੱਟਦੀ ਬਹੂਤ ਵੱਡੀ ਗਲਤੀ ਕੀਤੀ ਹੈ ਭੈਣ ਨੇ ਨੂੰਹਾ ਨੇ ਕੋਈ ਹੱਕ ਨੀ ਦੇਣਾ ਸੱਸ ਦਾ ਪਰਮਾਤਮਾ ਭਲੀ ਕਰ੍
@ShubhKaran-w7j
@ShubhKaran-w7j 2 месяца назад
Bilkul sahi
@balbirsinghjmajra2523
@balbirsinghjmajra2523 2 месяца назад
ਪੁੱਤਰ ਸਿਆਣਾ ਹੈ
@inderpalsingh9393
@inderpalsingh9393 2 месяца назад
ਜਵਾਨੀ ਵੇਲੇ ਗਲਤ ਫੈਸਲੇ ਬੁਢਾਪੇ ਚ ਤੰਗ ਕਰਦੇ ਨੇ | ਨਾਲਦੇ ਨਾਲ ਨਹੀਂ ਬਣੀ ਪਰ ਬੱਚਿਆਂ ਨਾਲ ਤਾਂ ਜੁੜੇ ਰਹਿਣਾ ਸੀ, ਲੜਾਈ ਕੀਹਦੇ ਘਰੇ ਨੀਂ ਹੁੰਦੀ? ਘਰ ਛੱਡਣ ਤੋਂ ਪਹਿਲਾਂ 1000ਵਾਰ ਸੋਚਣਾ ਚਾਹੀਦਾ |
@SurkhabTv
@SurkhabTv 2 месяца назад
ਮਾਤਾ ਜੀ ਦਾ Interview ਦੇਖੋ - ru-vid.com/video/%D0%B2%D0%B8%D0%B4%D0%B5%D0%BE-nDU8VvB5g28.html
@AmrikSingh-r3n
@AmrikSingh-r3n 2 месяца назад
Waheguru ji
@NarinderKaur-lo5vv
@NarinderKaur-lo5vv 2 месяца назад
Mata da beta reporter nal gl kr rhe te back ch lady d awaj aa rhi jo guide kr rhi aa..Bs aa gla hi ghr da beda gark krdia......
@harwindergill396
@harwindergill396 2 месяца назад
ਥਮਨੇਲ ਲਿਖਣ ਤੋ ਪਹਿਲਾ ਮੁੰਡਿਆ ਦਾ ਪੱਖ ਵੀ ਸੁਣਨਾ ਚਾਹੀਦਾ ਸੀ ਐਵੇ ਪੁੱਤ ਨੂੰ ਕਹੀ ਜਾਂਦੇ ਆ
@Agamghuman899
@Agamghuman899 2 месяца назад
Tera time v agia kaka
@JotBhinder-l4m
@JotBhinder-l4m 2 месяца назад
Kindly eda dii leaguage ch gll na kro ohh kug glt bol rhe ... Jehri mirch lgn dye thonu avda pakh rkhna da tn sb da hkk a .. TUC kon hunde boln ale ohna da future decide krn ale Sanu Sade maa peyo ne akal diti jehri thonu ate ehna nu kmi a ...
@kulbirkaur7476
@kulbirkaur7476 2 месяца назад
Ihna di jivan da ki end hona dasna jarur pariwar vich aaye ja nahi ki pariwar ne rakhiy jihde bichde ki Hoya ASI Janna chahunde aa koi pariwar dobara na bichde es sikhiya laiye
@mrskaur539
@mrskaur539 2 месяца назад
ਲੱਖ ਲਾਹਤਾ ਇਹੋ ਜਿਹੇ ਪੁੱਤ। ਦੇ ਸਿਆਣੇ ਪੁੱਤ ਰੋ ਮਾ ਨੇ ਧਾਹਨੂ ਜੱਮਿਆ ਹੈ ਪਾਲਿਆ ਹੁਣ ਤੁਸੀ ਛਰਤਾ ਲਾਉਂਦੇ ਜੇ ਜੇ ਪਿਓ ਚੰਗਾ ਹੁੰਦਾ ਮਾਤਾ ਕਿਓ ਇਸ ਤਰ੍ਹਾਂ ਕਰਦੀ
@AmarjitKaur-xh3so
@AmarjitKaur-xh3so 2 месяца назад
ਜਵਾਨੀ ਵਿੱਚ ਨਿਕਲ ਗਈ ਹੁਣ ਘਰ
@its_jattff6078
@its_jattff6078 2 месяца назад
Bahi j Ajj tuhadi maa rul rhi aa kall nu tuhade bache v wadde ho rhe ne wari tuhadi v jldy aa jani Maa te maa hundi aa
@JotBhinder-l4m
@JotBhinder-l4m 2 месяца назад
Thode hunda eda ... Sade nhii g TUC rolde hone avde maa peyo nu gll krn lge soch liya kro
@JaspalKaur-wp5xs
@JaspalKaur-wp5xs 2 месяца назад
Jithe kite vi likhya hunda hai ki maa baap di sewa kro uthe naal condition nhi lgi hundi ki ma baap change hon ta sewa kro
@kulbirkaur7476
@kulbirkaur7476 2 месяца назад
Jis maa ne bachiya di taraf dekhiya ni uhna nu baar baar Chad ke aa jandi rahi musibat vich fer bechara peo ki karda holi holi jarurat te Prem khtam ho janda hai
@kulbirkaur7476
@kulbirkaur7476 2 месяца назад
Jawani vich ta Ghar diya jadda hilla ke aa jaandiya buddape vich tabbar yaad aa janda hai fer rulna hi hai aap vi dhkke khanddiya jivan sathi santaap bhogda is to mada rishta dushmani da kihda Hoya
@bhindasidhu444
@bhindasidhu444 2 месяца назад
ਇਹ ਤਾਂ ਅਪਦੀ ਜਨਾਨੀ ਦੀ ਮਨਦਾ
@Onlyinosuke
@Onlyinosuke 2 месяца назад
Right
@balbirsinghjmajra2523
@balbirsinghjmajra2523 2 месяца назад
Bhai Sara kasoor putan da hi nhi Hunda
@simsidhu1899
@simsidhu1899 2 месяца назад
Bauht baua hal loka da
@sukhjitKaur-h7h
@sukhjitKaur-h7h 2 месяца назад
Ihna de put vi ihna nu ese tra rolan rabasarm karo putro ma nu ma da hesa deo beh ke kha sake ma nu sabb lao
@jaspalsingh9068
@jaspalsingh9068 2 месяца назад
Ih bhut galat gal hai kade vi nam na karo jameen apne buchia de mamta aj kal bilkul na karo
@basantkaur3196
@basantkaur3196 2 месяца назад
ਜੇਂ ਬੇਬੇ ਬਾਬੇ ਦੀ ਮੌਤ ਤੋਂ ਬਾਅਦ ਪਾਵਨ ਕੋਲ ਬੈਠ ਕੇ ਕਿਉਂ ਨਹੀਂ ਰੋਈ ਤੈਨੂੰ ਰੱਬ ਨੇ ਅਸਮਾਨ ਤੋਂ ਤਾਂ ਨਹੀਂ ਸੁਟਿਆ ਜਨਮ ਤਾਂ ਮਾਂ ਦੇ ਢਿੱਡੋਂ ਲਿਆ ਫਿਰ ਇਹ। ਤੁਹਾਡੀ ਮਾਂ ਨਹੀਂ ਲੱਗਦਾ ਮਾਂ ਦਾ ਦੁੱਧ ਪੀਤਾਂ
@surjitsinghnagra3248
@surjitsinghnagra3248 2 месяца назад
Yaar maa baap da beshak talaak ho jaway pr bachyan da talaak nhi hoya
@SurenderKamboj-cl3fd
@SurenderKamboj-cl3fd 2 месяца назад
Gulam aa ghr vali da
@jaspalsingh9068
@jaspalsingh9068 2 месяца назад
Sdm de ja ke kes karo jameen vapus ho jandi hai
@Gurmeet-l1s
@Gurmeet-l1s 2 месяца назад
Mata. Hun. Media. Nu. Le. K. Live. Hoe. Ha. 11. Saal. Pehla. Keo. Nahi. Live. Hoe. Media. Wale. N. Eh. Staal. Mata. Nu. Keo. Nahi. Kita
@satwantkaur7296
@satwantkaur7296 2 месяца назад
Tuhada farz banda ci lai ke aunda. Mami tuhadi ki lagdi je ma nahin kujh lagdi. Ma galat hai jo court vich nahin gyi. Court case kare te apna hisa lave. Ma peo di apsi ladayi te bachian nu ki itraj hai.je peo changa hunda tan man ghar kion chhaddi.
@gamingtech5656
@gamingtech5656 2 месяца назад
Munda juth bolda 2kille to sidha 13 kille bna lene eni jldi ho nhi skda phila hi jameen bhut c jdo mata apne pati kol rehnde c registry to sab pta lag janna
@gurprtapsingh3615
@gurprtapsingh3615 2 месяца назад
Mata Nay pehla he kaha c k 12 Kiley Nay A veer 2 Kiley keh raha hai
@ekamnoor4126
@ekamnoor4126 2 месяца назад
Tuc veer g mata nu ghr laijo buddi hogi hun sewa krlo
@prabh411
@prabh411 2 месяца назад
ਘਰੋਂ ਕੋਈ ਨੂੰ ਕੱਢਦਾ ਇਹ ਬੁੱਢਿਆ ਆਪ ਹੀ ਭਜਦੀਆ ਨੇ, ਚੋਦਰ ਕਰਦਿਆ ਨੇ ਨੂਹਾ ਤੇ
@satwantkaur7296
@satwantkaur7296 2 месяца назад
Jadon PTA na hove avein nahin bian deyida.
@SatpalSingh-zh6df
@SatpalSingh-zh6df 2 месяца назад
Sahi gal aa
@shashisharma8366
@shashisharma8366 2 месяца назад
Marjania pati da haq ditia bina tu kharbooje vicho niklia si je oh pave nal beh ke rondi taa tenu lagna si ki teri maa aa hun apni wife nu hune samjha de ki jado main mara pava fad ke roi nahi tere mundia ne nahi manana ki una di maa aa
@baljeetkaur152
@baljeetkaur152 2 месяца назад
Very good 😂😂😂❤
@surjeetkaurgarewal4407
@surjeetkaurgarewal4407 2 месяца назад
Jedi kamake kha lendi oh kise oper bhoj hovegi
@NavneetKaur-ou1ph
@NavneetKaur-ou1ph 2 месяца назад
Hey ladies na bahut atyachar
@RanjeetSingh-rl3tk
@RanjeetSingh-rl3tk 2 месяца назад
Eh putt nahi h zamee.de bhookhe h
@Thanks-uj4hx
@Thanks-uj4hx 2 месяца назад
Munda ta siyana lagda piya hai jo apni mahnat nal 13 killye jameen de banality ne
@kamalkaur9663
@kamalkaur9663 2 месяца назад
Bachey thik ne. Jad eh jwaani vich chali gyi hun kyon bachey sambhan
@RanjeetSingh-rl3tk
@RanjeetSingh-rl3tk 2 месяца назад
Kaya maa nu pakh rakhna chahida h sharam karo
@BaljinderKaur-id7kg
@BaljinderKaur-id7kg 2 месяца назад
Mudeyaa ny nhi kdi aap gher valy dy hudy gaei aa kisy jar vaali nal
@charanjeetkaur5239
@charanjeetkaur5239 2 месяца назад
Munde galt a
Далее