Тёмный

ਭਗਵੰਤ ਮਾਨ ਦਾ PM ਮੋਦੀ ਨੂੰ ਕਾਗਜ਼ੀ CM ਕਹਿਣ ਤੋਂ ਬਾਅਦ ਠੋਕਵਾਂ ਜਵਾਬ 

Punjabi Ekta
Подписаться 451 тыс.
Просмотров 209 тыс.
50% 1

#PunjabiEkta #PunjabNews #BhagwantMann #PMModi
ਭਗਵੰਤ ਮਾਨ ਦਾ PM ਮੋਦੀ ਨੂੰ ਕਾਗਜ਼ੀ CM ਕਹਿਣ ਤੋਂ ਬਾਅਦ ਠੋਕਵਾਂ ਜਵਾਬ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Опубликовано:

 

24 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 443   
@jagmailghataure73
@jagmailghataure73 22 дня назад
ਜਿਉਂਦੇ ਰਹਿਣ ਮੇਰੇ ਵੀਰ ਜੀ ਮਾਨਯੋਗ ਸਰਦਾਰ ਭਗਵੰਤ ਮਾਨ ਸਿੰਘ ਜੀ
@nirmalmahi1476
@nirmalmahi1476 22 дня назад
CM ਸਾਬ੍ਹ ਨਸ਼ਿਆਂ ਦੇ ਕਾਰੋਬਾਰ, ਲੁੱਟਾਂ ਖੋਹਾਂ ਬਾਰੇ ਕੋਈ ਐਕਸ਼ਨ ਲਵੋ government di goodwill ਬਣੇਗੀ ਕੋਈ ਨੁਕਸਾਨ ਨਹੀਂ ਹੋਏਗਾ , ਪੰਜਾਬ ਦੀ ਜਵਾਨੀ ਬਚਾਓ ਇਮਾਨਦਾਰੀ ਨਾਲ, ਬਹੁਤ ਆਸਾਂ ਤੁਹਾਡੇ ਤੋਂ, ਜਰੂਰ ਸੋਚਿਓ
@Mohni_Shayr
@Mohni_Shayr 22 дня назад
ਭਗਵੰਤ ਮਾਨ ਸਾਬ੍ਹ ਬਣੇ ਹੀ ਪੰਜਾਬ ਦੀ ਸੇਵਾ ਕਰਨ ਲਈ ਨੇ ਪੰਜਾਬ ਦਾ ਪੂਰਾ ਸਹਿਯੋਗ ਹੈ ਮਾਨ ਸਾਬ੍ਹ ਨੁੰ ਭਗਵੰਤ ਮਾਨ ਸਾਬ੍ਹ ਜ਼ਿੰਦਾਬਾਦ ❤❤
@gurbirsingh1415
@gurbirsingh1415 22 дня назад
ਜਿਉਂਦੇ ਰਹੋ ਵੀਰ, ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ।
@DhmanpreetKaur
@DhmanpreetKaur 21 день назад
Ahankari CM. Sharabi chutkulewaz.
@DhmanpreetKaur
@DhmanpreetKaur 21 день назад
Vote for Modi and BJP. For. Development
@rajkullewala5092
@rajkullewala5092 22 дня назад
ਬਹੁਤ ਵਧੀਆ ਮਾਨ ਜਿੰਦਾਬਾਦ
@gurbakshsingh1749
@gurbakshsingh1749 22 дня назад
ਸ਼ਾਬਾਸ਼ ਭਗਵੰਤ ਸਿੰਘ ਮਾਨ ਦੱਬ ਕੇ ਰੱਖ ਕਿੱਲੀ
@rbrar3859
@rbrar3859 22 дня назад
ਮਾਨ ਸਾਹਬ ਪੰਜਾਬ ਨੂੰ ਤੁਹਾਡੇ ਤੇ ਮਾਣ ਹੈ। 🎉
@PremPal-qj8jx
@PremPal-qj8jx 22 дня назад
ਖਾਸ ਕਰਕੇ ਸਤਿਕਾਰ ਯੋਗ ਭਗਵੰਤ ਮਾਨ ਸਾਹਿਬ ਜ਼ਿੰਦਾਬਾਦ❤
@rajaashqannaaledanhihundia9355
@rajaashqannaaledanhihundia9355 22 дня назад
ਭਗਵੰਤ ਮਾਨ ਵੱਡੇ ਬਹੁਮਤ ਨਾਲ CM ਬਣੇ ਆ
@Funn_creation1313
@Funn_creation1313 22 дня назад
ਫਾਲਤੂ ਬਣਾ ਬੈਠੇ। ਇਹਦੇ mla ਪੈਸੇ ਬੁਹਤ ਬਣਾ ਰਹੇ ਆ
@arshdeep7181
@arshdeep7181 21 день назад
​@@Funn_creation1313right ✅️
@kuljindersingh8282
@kuljindersingh8282 22 дня назад
ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦਾ ਹਾਂ।। ਪੰਜਾਬ ਦੇ ਚੰਗੇ ਭਵਿੱਖ ਲਈ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ।। ਬਾਕੀ ਸਾਰੀਆਂ ਪਾਰਟੀਆਂ ਨੂੰ ਆਪਾ ਦੇਖ ਚੁੱਕੇ ਹਾਂ।। ਮੈਂ ਵੀ ਇੱਕ ਕਿਸਾਨ ਹਾਂ।।
@lovesingh5182
@lovesingh5182 22 дня назад
ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤😮😮❤😮❤😮❤😮❤❤
@lehrisukhraj1405
@lehrisukhraj1405 22 дня назад
ਛੇਤੀ ਆਉਣ ਮੋਦੀ ਦੇ ਬੁਰੇ ਦਿਨ ਸਾਨੂੰ ਇੰਤਜ਼ਾਰ ਹੈ
@ajaibsingh3873
@ajaibsingh3873 22 дня назад
ਰਾਜ ਸਭਾ ਦੇ ਮੈਂਬਰ ਬੋਲਦੇ ਨਹੀ Delhi ਜਾ ਕੇ। ਕਿਓਂ?
@Titanchannal0001
@Titanchannal0001 22 дня назад
ਮੋਦੀ ਭਜਾਓ ਝਾੜੂ ਲਿਆਓ ਭਗਵੰਤ ਮਾਨ ਜਿੰਦਾ ਬਾਦ❤❤❤❤❤❤
@attrisom2854
@attrisom2854 22 дня назад
Is baar Punjab BJP de nal BJP 400 par
@attrisom2854
@attrisom2854 22 дня назад
Prime Minister Narendra Modi's small contribution to the Sikh community: 1) Kartarpur Corridor 2) December 26 was declared as Veer Bal Diwas (to remember Sahibzade Fateh Singh and Zorawar Singh). 3) Celebration of 550th birth anniversary of Guru Nanak Dev Ji 4) FCRA for golden temple 5) Recognition of Sikh heroes 6) Exemption of anchorage 7) Promotion of Sikh heritage 8) Safety and welfare of Punjab 9) Sikh riot victims of 1984 got justice after Modi came to power 10) Granting Indian citizenship to persecuted Sikh brothers from Pakistan and Afghanistan (Implementation of CAA
@ekam5675
@ekam5675 22 дня назад
ਸਤਿ ਸ੍ਰੀ ਅਕਾਲ ਜੀ. ਬਹੁਤ ਬਹੁਤ ਵਧਾਈਆ ਜੀ.
@balraj-Singh
@balraj-Singh 22 дня назад
ਜਿਉਂਦੇ ਵੱਸਦੇ ਰਹੋ CM MAAN JI PUNJAB DE ਲੋਕ TUHADE NAAL HANN ❤
@manishkambojj5749
@manishkambojj5749 22 дня назад
ਬੀਜੇਪੀ ਮੁਰਦਾਬਾਦ
@GurmeetSingh-or8yo
@GurmeetSingh-or8yo 22 дня назад
ਬੱਲੇ ਭਗਵੰਤ ਮਾਨ ਸਾਹਿਬ ਜੀ ਫੱਟੇ ਚੱਕ ਦਿਓ
@jasminderpal1804
@jasminderpal1804 22 дня назад
AAP Zindabad Bhagwant Maan Zindabad
@baldevsidhar7674
@baldevsidhar7674 22 дня назад
g3 .. 8j ..gbn.njoooo99jj
@MapleLeaf-ip3jt
@MapleLeaf-ip3jt 22 дня назад
Jholichuck,tusi Punjab da bera garak kita,dramebaaj mashkara,anpar,kanjar
@MapleLeaf-ip3jt
@MapleLeaf-ip3jt 22 дня назад
Tuhade soch de fittay muh
@navneetkaur-ri1ji
@navneetkaur-ri1ji 22 дня назад
ਮਾਨ ਸਾਹਬ ਜਿੰਦਵਾਦ ਹੈ ਜਿੰਦਵਾਦ ਰਹੇਗਾ ਸੀ ਐਮ ਜੀ ਲੱਗੇ ਰਹੋ ਜੀ ਬਹੁਤ ਵਧੀਆ ਕੰਮ ਹੋ ਰਹੇ ਨੇ 👍👍👍👍👍👍👍👍👍👍👍👍👍👍
@bakhshishsinghvirk1055
@bakhshishsinghvirk1055 22 дня назад
ਰਾਜ ਸਭਾ ਮੈਂਬਰ ਪੰਜਾਬ ਲਈ ਸੋਚਣ ਤੇ ਬੋਲਣ ਵਾਲੇ ਭੇਜਣੇ ਸੀ ਜੀ। ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ
@jasbirkaur7481
@jasbirkaur7481 22 дня назад
Jai ho Bhagwant Maann ji
@Funn_creation1313
@Funn_creation1313 21 день назад
😂😂😂
@subhashpoonia5608
@subhashpoonia5608 22 дня назад
Good 👍👍👍 krantikari CM bhagvant Singh man ji jindabad
@PrinceKumar-cf7ek
@PrinceKumar-cf7ek 22 дня назад
God bless🙏😊cm maan jii., 😊
@golewaliagill4088
@golewaliagill4088 22 дня назад
ਬਹੁਤ ਬਹੁਤ ਧੰਨਵਾਦ ਜੀ ਸਰਕਾਰ ਦਾ
@diljeetsinghsaini4420
@diljeetsinghsaini4420 22 дня назад
Very nice Maan saab,,❤
@kuljindersingh8282
@kuljindersingh8282 22 дня назад
ਮਾਨ ਸਾਹਿਬ ਬਿਲਕੁਲ ਸੱਚ ਬੋਲਦੇ ਨੇ।। ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ।।।।।।
@kuldipkaur6760
@kuldipkaur6760 22 дня назад
ਬੇਟਾ ਜੀ ਭਗਵੰਤ ਮਾਨ ਬਹੁਤ ਹੀ ਵਧੀਆ ਲੱਗੀ ਤੁਹਾਡੀ ਸਪੀਜ ਵੱਟ ਕੀਤੇ ਬਾਦਲਾਂ ਦੇ ਸਾਡੀ ਵੋਟਾਂ ਪੱਕੀਆਂ ਬੇਟਾ ਜੀ
@gamdoorsingh7039
@gamdoorsingh7039 22 дня назад
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਦਾਬਾਦ
@bittuudaypur7231
@bittuudaypur7231 22 дня назад
Maan saab jindabad
@gurdevsingh7348
@gurdevsingh7348 22 дня назад
Good Maan sab
@gurpreetsinghgopi2155
@gurpreetsinghgopi2155 22 дня назад
ਮਾਨ ਸਾਹਿਬ ਜ਼ਿੰਦਾਬਾਦ
@user-ht6vx9rw9s
@user-ht6vx9rw9s 22 дня назад
Good c m
@shivkumarsharma7881
@shivkumarsharma7881 22 дня назад
ਮਾਨ ਸਾਹਿਬ ਜੀ ਪੁਰਾਣੀ ਪੈਂਨਸ਼ਨ ਬਹਾਲ ਕਰੋ ਜੀ ਵੋਟ ਤੁਹਾਨੂੰ ਹੀ ਪਾਉਣਾ ਏ ਜੀ ਵੋਟ ਫਾਰ ਪੁਰਾਣੀ ਪੈਂਨਸ਼ਨ ਭਗਵੰਤ ਮਾਨ
@ShankarSingh-zs2ed
@ShankarSingh-zs2ed 22 дня назад
Thanks..Punjab de Chichar Lah Dite..❤❤❤
@gurdevsingh3957
@gurdevsingh3957 22 дня назад
Aam Aadmi party Jindabad CM panjab Jindabad
@harmanxbrar9842
@harmanxbrar9842 22 дня назад
ਇਕ ਦੂਜੇ ਦੇ ਸਿੰਗ ਮਾਰੀ ਚੱਲੋ ਲੋਕਾਂ ਨੂੰ ਕੀ ਫ਼ਾਇਦਾ ਏਨਾ ਗੱਲਾਂ ਦਾ
@user-nu7ji2ky3f
@user-nu7ji2ky3f 22 дня назад
ਵਧੀਆ ਕਂਮੈਟ ਕੀਤਾ ਬਾਈ ਲੀਡਰਾਂ ਬਾਰੇ ਪਰ ਪੰਜਾਬ ਦੇ ਅਨਪੜ੍ਹ ਲੋਕਾਂ ਨੂੰ ਇਨ੍ਹਾਂ ਲੀਡਰਾਂ ਦੀ ਕੋਈ ਸਮਝ ਨਹੀ
@JassDhindsa-qi6bk
@JassDhindsa-qi6bk 22 дня назад
Well done cm sahib God bless you ❤
@KulwinderSingh-vk2vi
@KulwinderSingh-vk2vi 22 дня назад
love u cm maan n your honesty ;salute hai ji aap si soch ; zindaaaaabaaaad!!!
@bakhshishsinghvirk1055
@bakhshishsinghvirk1055 22 дня назад
ਰਾਜ ਸਭਾ ਵਿਚ ਜ਼ੋ ਭੇਜੇ ਜੀ ਉਹ ਨਾਂ ਰਾਜ਼ ਸਭਾ ਚ ਦਿਖੇ ਨਾਂ ਹੁਣ ਹੀ ਤੁਹਾਡੇ ਨਾਲ ਦਿਖਾਈ ਦੇ ਰਹੇ ਪੰਜਾਬ ਵਿੱਚ ਜੀ
@user-rc2nk5tv2s
@user-rc2nk5tv2s 22 дня назад
Cm bagwant mann jindabad 🙏🙏❤️❤️
@rekhasinghi9401
@rekhasinghi9401 22 дня назад
Modi 👎👎cm maan ji 🙏🙏
@attrisom2854
@attrisom2854 22 дня назад
Prime Minister Narendra Modi's small contribution to the Sikh community: 1) Kartarpur Corridor 2) December 26 was declared as Veer Bal Diwas (to remember Sahibzade Fateh Singh and Zorawar Singh). 3) Celebration of 550th birth anniversary of Guru Nanak Dev Ji 4) FCRA for golden temple 5) Recognition of Sikh heroes 6) Exemption of anchorage 7) Promotion of Sikh heritage 8) Safety and welfare of Punjab 9) Sikh riot victims of 1984 got justice after Modi came to power 10) Granting Indian citizenship to persecuted Sikh brothers from Pakistan and Afghanistan (Implementation of CAA
@attrisom2854
@attrisom2854 22 дня назад
BJP 400 par
@rekhasinghi9401
@rekhasinghi9401 22 дня назад
@@attrisom2854 👎👎
@TarsemSingh-ck6kn
@TarsemSingh-ck6kn 22 дня назад
God. Bless. You. Mann. Sahib amm admi party jindabad.
@veerpalkaur6478
@veerpalkaur6478 22 дня назад
ਆ ਜਾਣਗੇ ਅੱਛੇ ਦਿਨ ਜਦੋਂ ਪੰਜਾਬ ਦੇ ਲੋਕ ਫਰੀ ਦੀ ਚਾਟ ਖਾਣੋ ਹਟ ਜਾਣਗੇ
@NirmalSingh-by3dp
@NirmalSingh-by3dp 22 дня назад
Very very very very good
@lehrisukhraj1405
@lehrisukhraj1405 22 дня назад
ਬਹੁਤ ਵਧੀਆ ਮਾਨ ਸਾਬ ਜੀ ਮੋਦੀ ਨੇ ਤਾਂ ਪੰਜਾਬ ਹੀ ਲੁੱਟ ਲਿਆ ਹੈ
@nirbhaidhillon5044
@nirbhaidhillon5044 22 дня назад
Maan sabe so sweet
@user-ym1tz9th6u
@user-ym1tz9th6u 22 дня назад
ਮੁੱਖ ਮੰਤਰੀ ਜੀ ਰਾਜ ਸਭਾ ਦੇ ਮੈਂਬਰ ਜੋਂ ਪੰਜਾਬ ਵਲੋਂ ਬਣਾਏ ਗਏ ਹਨ।ਉਹ ਪੰਜਾਬ ਲਈ ਗੁੰਗੇ ਹਨ। ਮੈਂਬਰ ਉਹ ਬਣਾਉਣੇ ਚਾਹੀਦੇ ਸੀ ਜੋਂ ਰਾਜ ਸਭਾ ਵਿਚ ਪੰਜਾਬ ਦੀ ਗੱਲ ਕਰਦੇ ਤੇ ਹੁਣ ਵੋਟਾਂ ਵੇਲੇ ਕੀਥੇ ਹਨ
@gurdevsingh7348
@gurdevsingh7348 22 дня назад
Mahan gathbandhan zindabad
@user-et6hw7oi3p
@user-et6hw7oi3p 22 дня назад
ਭਗਵੰਤ ਮਾਨ ਜੀ ਨਸ਼ੇ ਵੀ ਖ਼ਤਮ ਕਰੋ ਪੰਜਾਬ ਵਿੱਚੋਂ ਨਹੀਂ ਪੰਜਾਬ ਖ਼ਤਮ ਹੋਣ ਤੋਂ ਕੋਈ ਨੀ ਰੋਕ ਸਕਦਾ ਨੋਕਰੀਆ ਹੋਰ ਦਿਓ ਤਾਂ ਕੇ ਨੋਜਵਾਨੀ ਵਿਦੇਸ਼ ਨਾ ਜਾਵੇ ਖੁਸ਼ਹਾਲ ਪੰਜਾਬ ਬਣਾ ਦਿਓ
@jeetasingh9510
@jeetasingh9510 22 дня назад
When my son is out of my control what CM will do.
@dsdhadwal1778
@dsdhadwal1778 22 дня назад
Dhan Dhan Sh Guru Nanak Dev Ji Maharaj Chat Chat parnam
@sambitpadhy7726
@sambitpadhy7726 21 день назад
Punjab ka imandar, brilliant CM Sri Bhagwat Mann ji, jindabad ❤❤❤ only vote for AAP party ❤❤❤❤❤
@user-es1ll3wu4l
@user-es1ll3wu4l 22 дня назад
👌👌
@bhupinder9954
@bhupinder9954 22 дня назад
Thanks for you 🙏
@zorasingh2781
@zorasingh2781 22 дня назад
Very good Mann sahib you are great and honest thanks God bless you.
@user-ks3ff6of7v
@user-ks3ff6of7v 22 дня назад
ਮਾਣ ਜੀ ਅਔਰਤਾ ਦਾ ਚੋਵੀ ਹਜਾਰ ਥੋਡੇ ਸਿਰ ਹੋ ਚੁਕਿਆ ਏ ਦਿ
@user-ir2mw2pe3y
@user-ir2mw2pe3y 22 дня назад
ਆਹੋ
@ashwanikumar2271
@ashwanikumar2271 22 дня назад
BHAGWANT MAAN Punjab Di SHAN, THE REAL CM OF THE PUNJAB
@hbolina
@hbolina 22 дня назад
good CM best for punjab MAAN JI BEST
@mewasinghdhillon3033
@mewasinghdhillon3033 22 дня назад
ਗਪਾ ਘਟ ਜ਼ਰੂਰੀ ਕਮਾਂ ਵਲ ਧਿਆਨ ਦੇਣ ਈ ਖੈਚਲਾ ਕਰੋਂ ਜੀ
@dhiansingh3103
@dhiansingh3103 22 дня назад
Good cm BS Maan
@lukeshjindal5070
@lukeshjindal5070 22 дня назад
India🎉
@MukhtarKaur-fy9uk
@MukhtarKaur-fy9uk 22 дня назад
Wahaguru ji
@user-pn1cs2os9m
@user-pn1cs2os9m 22 дня назад
Very good man ji thanks
@yaminigarg983
@yaminigarg983 22 дня назад
✊Inquilab Jindabad. Inquilabi Punjab de Inquilabi Jansewak CM Sardar Bhagwant Mann Jindabad. 🙏
@kamlasharma9536
@kamlasharma9536 22 дня назад
Bnve seataan te jitt prapt kiti ai sare Punjabi Maan mehsoos krde ne
@ManpreetVerma-mb8wr
@ManpreetVerma-mb8wr 22 дня назад
Good man Sahab Chak De fatte ❤
@Gurjit-xw2us
@Gurjit-xw2us 21 день назад
Maan Saab ਕਿਸੇ ਹੋਰ ਦੇ ਆਉਣ ਜਾਂ ਨਾਂ ਆਉਣ ਥੋਡੇ ਜਰੂਰ ਆ ਗਏ!!
@prabhjotsingh4535
@prabhjotsingh4535 21 день назад
CM ਸਾਹਬ ਕਾਗਜ਼ੀ CM ਤੋਂ ਉਪਰ ਉਠ ਕੇ ਦਿਖਾਓ ਅਤੇ ਨਸ਼ੇੜੀ ਨੇਤਾ ਮੰਤਰੀ ਅਫਸਰਾਂ ਨੂੰ ਬਾਹਰ ਕਰੋ
@tejindersingh4588
@tejindersingh4588 22 дня назад
V Good 👍...CM JINDABAD
@teenakaur8275
@teenakaur8275 22 дня назад
Satshriakaal 🙏🙏
@sukhsingh7276
@sukhsingh7276 22 дня назад
Cm maan ji jindabad jindabad jindabad jindabad jindabad
@jarnailsingh7660
@jarnailsingh7660 22 дня назад
ਵੋਟ ਫਾਰ ਪੁਰਾਣੀ ਪੈਨਸ਼ਨ
@RiturajSingh-ts7pe
@RiturajSingh-ts7pe 22 дня назад
Bahut Vadia Maan Saab ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@user-hs2ls5so8n
@user-hs2ls5so8n 22 дня назад
Salute Bhagwant Mann 🙏🏻❤️🙏🏻
@gurus1213
@gurus1213 22 дня назад
Thanks
@NirmalSingh-cy8xt
@NirmalSingh-cy8xt 22 дня назад
Good 👍👍👍👍👍👍👍
@paramjeetkaur3688
@paramjeetkaur3688 22 дня назад
God bless you
@amritpalsinghpajwal
@amritpalsinghpajwal 22 дня назад
Waheguru ji
@sukritakapoor1366
@sukritakapoor1366 22 дня назад
पंजाब की Shaan भगवंत मान
@ranveersingh2288
@ranveersingh2288 22 дня назад
Great C.M Mann Sahib Zindabad ..❤🎉 Ranveer Singh Dhaliwal Vill Jatpur Block President Balachaur Dissit S.B.S Nagar ❤
@sukhvinderkaur1263
@sukhvinderkaur1263 22 дня назад
Maan Sahib tuhadi speech bahut vadiya hundi hai.kharian kharian te sachian gallan karde ho. CM sahib apne Punjab vich Environment te vi dhyan deo. Trees 🌴🌴 plantation karwao khas karke roads kinare. Inqlab Zindabad.
@user-ib3of8jp4n
@user-ib3of8jp4n 22 дня назад
Right ji
@jeetasingh9510
@jeetasingh9510 22 дня назад
CM Kunwar Vijay Partap nu deo Mining and Excise Departments.
@ManpreetsinghSandhu-xx2bs
@ManpreetsinghSandhu-xx2bs 22 дня назад
Very good mann sabb spoter for you mann saab sirf tohaday layi vota pawa ga tohaday mp lai ni
@Varajdeepsingh
@Varajdeepsingh 22 дня назад
Fantastic
@surinderpalsingh1523
@surinderpalsingh1523 22 дня назад
Nice CM PUNJAB ❤
@shivbhagtisingh6422
@shivbhagtisingh6422 22 дня назад
Wah ji wah bhagwaan mann ji
@gurmitjaihanumsnjikisingh5674
@gurmitjaihanumsnjikisingh5674 22 дня назад
Very very nice
@ParminderKaur-jh8fc
@ParminderKaur-jh8fc 20 дней назад
Very good
@darshansran3363
@darshansran3363 22 дня назад
Good
@jeetasingh9510
@jeetasingh9510 22 дня назад
Sahi gal hai ji Sade Pind bahut der baad kassi ch pani aya:
@kuldipkaur5742
@kuldipkaur5742 21 день назад
God bless u
@BalwinderSingh-mc1lq
@BalwinderSingh-mc1lq 22 дня назад
Bhagwant Maan zindabad
@JaswantSingh-qi4ok
@JaswantSingh-qi4ok 22 дня назад
Mann Sahb Jindabad AAP Jindabad
@BhupinderSingh-ko7gf
@BhupinderSingh-ko7gf 22 дня назад
👌👌👍🏻👍🏻👍🏻
@manjotbains3123
@manjotbains3123 22 дня назад
Sardar BHAWANT SINGH MANN JINDA BADD AAM ADMI PARTY NU PUNJAB CHA JATTO😀😃😄😁👆🙏🙏🙏
@amarjeeetsingh5692
@amarjeeetsingh5692 21 день назад
ਭਗਵੰਤ ਸਿੰਘ ਮਾਨ ਪੰਜਾਬ ਦੀ ਸ਼ਾਨ ਜਿੰਦਾਬਾਦ
@ajaypreet7455
@ajaypreet7455 22 дня назад
ਭਗਵੰਤ ਮਾਨ ਜੀ ਬਹੁਤ ਛੋਟੇ ਵਪਾਰੀ ਦੁਕਾਨਦਾਰ ਬਹੁਤ ਦੁੱਖੀ ਹਨ ਸੁੱਖ ਦਾ ਸਾਧਨ ਬਿਜਲੀ ਹਾਊਸ ਟੈਕਸ ਲਗਾਉਣ ਬੰਦ ਕਰ ਦਿਓ ਅਸੀ ਵੋਟ ਪਾਉਣੀ ਤੈਨੂੰ ਲੋਕਾ ਦੀ ਤੂੰ ਸੁਣ ਸਕਦਾ ਹੋਰ ਕੋਈ ਨਹੀ ਬਾਕੀ ਸਾਰਾ ਲਾਰਾ ਝੂਠ ਪ੍ਰਚਾਰ ਮਿੱਠੀ ਗੋਲੀ ਵੰਡਣ ਵਾਲਾ ਬਸ 13=0 ਸਪਨਾ ਪੂਰਾ ਵਾਹਿਗੁਰੂ ਜੀ ਕਰਨ🪴🙏🙏🙏🪴
@Tstarmusic
@Tstarmusic 21 день назад
ਬੱਸ ਕਰ ਬੱਸ ਬੱਸ ਕਰ। 2ਜੂਨ ਨੂੰ ਤੇਰੀ ਸਪੀਚ ਬਦਲ ਜਾਣੀ ਆ ਕਹਿਗਾ ਹੇਰਾ ਫੇਰੀ ਹੋਗੀ
@Gurmit.dhaliwal007
@Gurmit.dhaliwal007 22 дня назад
Very good cm maan ji
Далее
Аварийный выход
00:38
Просмотров 808 тыс.
Аварийный выход
00:38
Просмотров 808 тыс.