Тёмный

Jai Singh Kakkarwal|Jai Singh Emotional Interview| Jai Singh | Mani Parvez|Kaint Punjabi 

Kaint Punjabi (ਘੈਂਟ ਪੰਜਾਬੀ)
Подписаться 384 тыс.
Просмотров 987 тыс.
50% 1

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,1 тыс.   
@jaisinghmarahar
@jaisinghmarahar Год назад
ਇਹ ਮਹਿਜ ਪਿਛਲੇ ਸਮਿਆਂ ਵਿੱਚ ਮੇਰੇ ਤੇ ਪਏ ਚਿੱਕੜ ਦਾ ਮਮੂਲੀ ਜਿਹਾ ਇੱਕ ਸਪਸ਼ਟੀਕਰਨ ਹੈ ਤਾਂ ਕਿ ਭਵਿੱਖ ਵਿਚ ਮੇਰੇ ਤੋਂ ਬਾਅਦ ਮੇਰੇ ਸ਼ਗਿਰਦਾਂ ਨੂੰ ਕੋਈ ਇਲਜਾਮ ਬਾਜੀ ਸਬੰਧੀ ਤੰਗ ਨਾ ਕਰੇ। ਇਹ ਕੈਮਰੇ ਅੱਗੇ , ਪੂਰੀ ਦੁਨੀਆਂ ਅੱਗੇ ਇੱਕ ਕਬੂਲਨਾਮਾ / ਮੇਰਾ ਬਿਆਨ ਮੇਰੀ ਆਪਣੀ ਜ਼ਬਾਨੀ ਹੈ। ਹੋਰ ਇਸਦਾ ਕੋਈ ਮਕਸਦ ਨਹੀਂ। ਵੈਸੇ ਵੀ ਮੈਂ ਇਸ ਇੰਟਰਵਿਊ ਵਿਚ ਮੇਰੀ ਆਪਣੀ ਜਿੰਦਗੀ ਤੇ ਮੇਨ ਪਾਤਰ ਮਾਂ ਬਾਪ ਤੇ ਘਰ ਵਾਲੀ ਤੇ ਹੀ ਗੱਲ ਕੀਤੀ ਹੈ ਅਤੇ ਬੱਚਿਆਂ ਨੂੰ ਇਸ ਵਿਚ ਨਹੀਂ ਲਿਆ ਪ੍ਰੰਤੂ ਇਹ ਜਰੂਰ ਸਪਸ਼ਟ ਕੀਤਾ ਹੈ ਕਿ ਹੁਣ ਮੇਰੇ ਨਾਲ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਰਾਬਤਾ ਨਹੀਂ ਹੈ। ਇਹ ਇੰਟਰਵਿਊ ਕਿਸੇ ਨੂੰ ਬਦਨਾਮ ਕਰਨ, ਦੁਖੀ ਕਰਨ ਜਾ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਨਹੀਂ ਹੈ। ਸੱਠ ਸਾਲ ਦੀ ਜਿੰਦਗੀ ਦੀਆਂ ਘਟਨਾਵਾਂ ਨੂੰ ਇੱਕ ਘੰਟੇ ਵਿਚ ਬੋਲਿਆ ਵੀ ਨਹੀਂ ਜਾ ਸਕਦਾ। ਅੱਜ ਜਦੋ ਕਿ ਮੈਂ ਆਪਣੀ ਜਿੰਦਗੀ ਦੇ ਆਖਰੀ ਪੜਾਅ ਤੇ ਹਾਂ , ਤੇ ਜਿੰਦਗੀ ਵਿਚ ਜੋ ਵੀ ਇਲਜਾਮ ਮੈਨੂੰ ਮਿਲੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਸ਼ਗਿਰਦ ਰੂਪੀ ਬੱਚਿਆਂ ਨੂੰ ਮੇਰੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਨਮੋਸ਼ੀ ਝੱਲਣੀ ਪਵੇ ਤੇ ਉਹ ਕੋਈ ਜਵਾਬ ਨਾ ਦੇ ਸਕਣ। ਜਦੋ ਵੀ ਕੋਈ ਸਵਾਲ ਪੁੱਛੇਗਾ ਤਾ ਉਹਨਾਂ ਪਾਸ ਮੇਰਾ ਇਹ ਇੱਕੋ ਇੱਕ ਦਸਤਾਵੇਜ ਹੋਵੇਗਾ ਜੋ ਮੇਰੀ ਜਿੰਦਗੀ ਨੂੰ ਮੋਟੇ ਤੌਰ ਤੇ ਜਵਾਬ ਦੇਹੀ ਕਰ ਸਕੇਗਾ। ਗੁਰੂ ਨਾਨਕ ਦੀ ਸਿੱਖੀ ਵਿੱਚ ਸਹਿਜ ਦੀ ਅਵਸਥਾ ਹੀ ਗੁਰੂ ਨੇ ਬਖਸ਼ੀ ਹੈ। ਤੇਰਾ ਭਾਣਾ ਮੀਠਾ ਲਾਗੈ , ਨਾਮੁ ਪਦਾਰਥ ਨਾਨਕੁ ਮਾਂਗੇ ਜੈਸਿੰਘ ਕੱਕੜਵਾਲ
@jobanpreetsinghpandher4660
@jobanpreetsinghpandher4660 Год назад
❤❤
@sachdiawaj8952
@sachdiawaj8952 Год назад
Sach nu smna krna hi panda aa
@baldevram6191
@baldevram6191 Год назад
Waheguru Sab Nu Trakkian bakhse, par jiwe tusi mehnat kiti he os tra har koi nhi kr skda bande vich himmat honi jruri he ❤🙏🙏
@jaswindershokar8098
@jaswindershokar8098 Год назад
Salute to your principles bravery, patience and self-esteem !! You are one in millions; Waheguru bless you 🙏🙏
@arvindkumarrathee
@arvindkumarrathee Год назад
🙏
@Handsomeguy12
@Handsomeguy12 Год назад
ਅੱਜ ਦੇ ਸਮੇ ਦਾ ਅਸਲੀ ਸਿੱਖ ਇਹ ਇਨਸਾਨ ਹੈ 🙏🙏
@virinderbrar7576
@virinderbrar7576 Год назад
ਖਾਲਿਸ pure soul ਹਨ ਸਰਦਾਰ ਜੈ ਸਿੰਘ ਜੀ।।
@dgpsingh6704
@dgpsingh6704 Год назад
ਸਹੀ ਕਿਹਾ
@abdulghaffar4080
@abdulghaffar4080 Год назад
Allah Ap ko sada slamt rkhy
@sarvjeetsingh9324
@sarvjeetsingh9324 Год назад
ਕੋਈ ਅੱਖਰ ਨਹੀਂ ਦਿੱਖ ਰਿਹਾ ਜਿਸ ਰਾਹੀਂ ਤੁਹਾਡੀ ਸਿਫ਼ਤ ਕਰ। ਸਕਾਂ ਪਰਮਾਤਮਾ ਹਮੇਸ਼ਾ ਤੂਹਾਨੂੰ ਚੜਦੀ ਕਲਾ ਵਿਚ ਰੱਖੇ
@jaswindershokar8098
@jaswindershokar8098 Год назад
For sure, no words can describe the feeling that you experience after listening to this interview !!
@cheemaorganicfarm6027
@cheemaorganicfarm6027 Год назад
ਸਲਉਟ ਹੈ ਸਰਦਾਰ ਜੈ ਸਿੰਘ ਨੂੰ।~ਕਹਾਣੀ ਸੁਣ ਕੇ ਅੱਖਾਂ ਨਮ ਹੋ ਗਈਆਂ ਬਹੁਤ ਹੀ ਦੁੱਖਦਾਈ ਕਹਾਣੀ ਸੀ ਉਸਤਾਦਾਂ ਦਾ ਉਸਤਾਦ ਸਰਦਾਰ ਜੈ ਸਿੰਘ ਜੀ
@balvirsingh6160
@balvirsingh6160 Год назад
ਤੁਹਾਡੀ ਪੂਰੀ ਇੰਟਰਵਿਊ ਸੁਣੀ,ਔਰ ਸੁਣ ਕੇ ਮਨ ਚ ਉਬਾਲ ਜਿਆ ਆ ਰਿਹਾ ਸੀ ਕਿ ਇੰਨੇ ਮਿਹਨਤੀ ਬੰਦੇ ਦਾ ਪ੍ਰੀਵਾਰ ਐਨਾ ਅਕਿਰਤਘਣ ਕਿਵੇਂ ਹੋ ਸਕਦਾ ਹੈ,ਵਾਹਿਗੁਰੂ ਅਜੇ ਵੀ ਸਮੱਤ ਬਖਸ਼ਣ ਇਹਨਾਂ ਨੂੰ, ਇਹਨੀ ਨੇਕ ਰੂਹ ਗੱਲਾਂ ਸੁਣ ਸੁਣ ਕੇ ਅੱਖਾਂ ਨਮ ਹੋ ਗਈਆਂ, ਮੈ ਸਿਰਫ ਐਨਾ ਹੀ ਕਿ ਸਕਦਾ ਹਾਂ ਕਿ ਤੁਹਾਡਾ ਨਾਮ ਜੈ ਸਿੰਘ ਕੱਕਰਵਾਲ ਨਹੀ ਸਗੋਂ ਹੀਰਾ ਸਿੰਘ ਕੱਕ੍ਰਵਾਲ ਹੋਣਾ ਚਾਹੀਦਾ ਸੀ, ਕਿਉ ਕਿ ਤੁਸੀ ਇੱਕ ਹੀਰੇ ਤੋਂ ਘੱਟ ਨਹੀਂ ਹੋ,ਹੀਰੇ ਦੀ ਕੀਮਤ ਹਰ ਕੋਈ ਤਹਿ ਨਹੀ ਕਰ ਸਕਦਾ,,, ਸਲੂਟ ਹੈ ਸਰ ਔਰ ਤੁਹਾਡੇ ਸਾਰੇ ਹੀ ਸਟਾਫ ਮੈਂਬਰਾ ਨੂੰ ਔਰ ਓਹਨਾਂ ਬੱਚਿਆਂ ਨੂੰ ਜਿਹੜੇ ਤੁਹਾਡੇ ਨਾਲ ਸੁਰੂ ਤੋ ਲੈਅ ਕੇ ਅੱਜ ਤੱਕ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ❤❤
@dawindersingh2807
@dawindersingh2807 Год назад
ਜੈ ਸਿੰਘ ਜੀ ਤੁਹਾਡੀ ਜਿੰਦਗੀ ਸੰਘਰਸ਼ਸ਼ੀਲ ਰਹੀ ਗੁਰੂ ਨਾਨਕ ਸਾਹਿਬ ਤੁਹਾਡੇ ਨਾਲ ਹਨ ।
@sonuchauhan2358
@sonuchauhan2358 Год назад
ਅਸਲੀ ਜਿੰਦਗੀ ਦੇ ਅਸਲੀ ਹੀਰੋ, ਸਰਦਾਰ ਜੈ ਸਿੰਘ ਜੀ ਦੀ ਜੈ ਹੋਵੇ, ਉਹਨਾਂ ਦੇ ਜਜ਼ਬੇ ਤੇ ਹੌਸਲੇ ਹਿੰਮਤ ਨੂੰ ਦਿਲ ਤੋਂ ਸਲਾਮ ਹੈ,,,,,, ਸੱਚਮੁੱਚ ਹੀ ਬੜੀ ਦਰਦ ਭਰੀ ਕਹਾਣੀ ਹੈ 😔😔😔
@vikramsomalsomal5480
@vikramsomalsomal5480 Год назад
ਮੱਲਾ ਜੈ ਸਿੰਘ ਜੀ ਅਸਲੀ ਪ੍ਰੀਵਾਰ ਹੀ ਫੈਕਟਰੀ ਅਤੇ ਉਹ ਬੱਚੇ ਹਨ ਜਿਨ੍ਹਾਂ ਨੇ ਵੀਰ ਦਾ ਸਾਥ ਦਿੱਤਾ ਹੈ। ਵਾਹਿਗੁਰੂ ਜੀ ਤੰਦਰੁਸਤ ਰੱਖਣ ਵੀਰ ਜੀ ਨੂੰ
@JaspalSingh-us2pc
@JaspalSingh-us2pc Год назад
Sat Sri akal ji sardar ji ki hall aa ji
@charanjeetsingh9799
@charanjeetsingh9799 Год назад
ਜੈ ਸਿੰਘ ਕੱਕੜਵਾਲ ਅਪਣੇ ਆਪ ਚ ਇੱਕ ਸੰਸਥਾ ਹੈ ਨਾਲ ਨਾਲ ਬਹੁਤ ਹੀ ਇਮਾਨਦਾਰ ਤੇ ਨਿੱਡਰ ਸਖਸੀਅਤ ਹੈ ਬਿਜਲੀ ਚ ਸਿਰੇ ਦਾ ਮਾਹਰ ਬੰਦਾ ਹੈ ਸੈਂਕੜਿਆਂ ਦੀ ਗਿਣਤੀ ਚ ਇਹਨਾਂ ਦੇ ਚੇਲੇ ਹਨ ਜੋ ਅੱਜ ਬਿਜਲੀ ਦੇ ਕੰਮ ਚ ਸਿਰੇ ਦੇ ਮਾਹਰ ਬਣ ਗਏ ਹਨ ਜੈ ਸਿੰਘ ਕੱਕੜਵਾਲ ਜਿੰਦਾਬਾਦ
@gaggibambhia8693
@gaggibambhia8693 Год назад
ਏ ਇਟਰ ਵੂ ਦੇਖ ਰੋਣ ਆਉਂਦਾ ਬਹੁਤ ਦੁੱਖ਼ ਮਨ ਵਿੱਚ ਰੱਖੀ ਫਿਰਦੇ ਏਏ
@ਗੁਰਦੀਪਸਿੰਘਟਿਵਾਣਾ
ਦਿਲੋ ਸਲੂਟ ਆ ਬਾਪੂ ਜੀ👍🙏👍 ਤੁਹਾਨੂੰ ਵਾਹਿਗੁਰੂ🙏 ਜੀ ਮੇਹਰ ਕਰਨ ਹੋਰ ਤਰੱਕੀਆਂ ਕਰੇ ਤੁਹਾਡੀ ਫੈਕਟਰੀ ਇਦਾ ਹੀ ਵਾਹਿਗੁਰੂ ਜੀ ਬਾਪੂ ਤੋਂ ਸੇਵਾ ਕਰਵਾਉਦੇ ਰਹਿਣ ਬਹੁਤ ਬਹੁਤ ਧੰਨਵਾਦ ਜੀ🙏
@GurjantSingh-kd5rl
@GurjantSingh-kd5rl Год назад
ਐਨਾ‌‌ ਖ਼ੁਦਦਾਰ ਇਨਸਾਨ ਕਿਰਤ ਨੂੰ ਅਤਿ ਦਰਜੇ ਦਾ ਪਿਅਰ ਕਰਨ ਵਾਲਾ ਮਹਾਨ ਇਨਸਾਨ ਨੂੰ ਕੋਟਿਨ ਕੋਟਿ ਪ੍ਰਨਾਮ।
@preet3886
@preet3886 Год назад
ਇਸ ਕਿਰਦਾਰ ਤੇ ਬਾਏਓਪਿਕ ਜਰੂਰ ਬਣਨੀ ਚਾਹੀਦੀ ਆ ਨੋਜਵਾਨੀ ਇੰਸਪਾਇਰ ਜਰੂਰ ਹੋਊ ਫਿਲਮ ਇੰਡਸਟਰੀ ਗੌਰ ਕਰੇ ਇਹਨਾ ਦਾ ਕਿਰਦਾਰ ਓਹ ਲੋਕ ਵੀ ਦੇਖ ਕੇ ਆਉਣ ਗੇ ਜਿਹੜੇ ਕਦੇ ਸਿਨਮੇ ਵੀ ਨੀ ਗਏ……. ਸਲੂਟ ਆ ਬਾਈ ਥੋਨੂੰ❤
@supinderjitsingh9197
@supinderjitsingh9197 Год назад
ਸਹੀ ਗੱਲ ਹੈ ਜੀ , ਇੱਕ ਪੇਚਕਸ ਤੋ ਫੈਕਟਰੀ ਤੱਕ ਦਾ ਸਫ਼ਰ। ਇਸ ਤਰਾਂ ਦੀਆਂ ਕਹਾਣੀਆਂ ਤੇ ਬਹੁਤ ਫਿਲਮਾ ਨੇ, ਪਰ ਇਹ ਇਨਸਾਨ ਤਾਂ ਆਪਣੇ ਆਪ ਵਿੱਚ ਜੀਂਦੀ ਜਾਗਦੀ ਕਹਾਣੀ ਹੈ।🙏🏼
@bikkarsingh9965
@bikkarsingh9965 Год назад
ਸਲਾਮ ਹੈ ਬਾਈ ਤੇਰੇ ਹੌਸਲੇ ਨੂੰ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
@DharmPal-mv4mh
@DharmPal-mv4mh 11 месяцев назад
ਹਰ ਇੱਕ ਘਰ ਵਿੱਚ ਇਹ ਕਹਣੀ ਹੁੰਦੀ ਹੈ ਕਿਸੇ ਘਰ ਵਿੱਚ ਥੋੜੀ ਕਿਸੇ ਵਿੱਚ ਵਾਲੀ ਕੋਈ ਗੱਲ ਨੀ ਵੀਰ ਬਾਬੇ ਨਾਨਕ ਨੂੰ ਵੀ ਲੋਕ ਕੁਰਾਹੀਆ ਦਸਦੇ ਸੀ
@malkitchumber911
@malkitchumber911 Год назад
ਸਚਾਈ ਤੇ ਚੱਲਣ ਵਾਲਿਆਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ ਤੁਸੀ ਕਿਸੇ ਦਾ ਮਾੜਾ ਨਾ ਕਰੋ ਵਾਹਿਗੁਰੂ ਤੁਹਾਡੇ ਨਾਲ ਹੈ
@sukhjeetsinghsukhjeetsingh7795
ਧੰਨ ਏ ਵੀਰ ਤੂੰ ਇਹ ਆ ਅਸਲ ਹੱਡਬੀਤੀ ਪਰ ਕਦੀ ਵੀ ਹਿੰਮਤ ਨਹੀ ਹਾਰ ਨਹੀ ਚਾਹੀਦੀ ਤੇ ਨਾ ਬੰਦਾ ਆਤਮਹੱਤਿਆ ਕਰੇ
@ManpreetManpreet-yu9iy
@ManpreetManpreet-yu9iy Год назад
ਸਲੁਟ ਐ ਜੈ ਸਿੰਘ ਦੀ ਸੋਚ ਤੇ❤
@merafittpunjab
@merafittpunjab Год назад
ਪਤੰਦਰਾ ਸਾਰੀ ਕਹਾਣੀ ਤਾਂ ਮੇਰੀ ਹੀ ਸੁਣਾ ਗਿਆ। ਏਨਾਂ ਹੀ ਹੌਂਸਲਾ ਰੱਬ ਨੇ ਬਣਾਇਆ ਮੇਰੇ ਉੱਪਰ ਵੀ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
@harmanjotsingh3552
@harmanjotsingh3552 Год назад
Same vir 😢
@Kiranjeetkaur59843
@Kiranjeetkaur59843 Год назад
Meri v, 😥😪
@gurdevsingh-zc5xw
@gurdevsingh-zc5xw 11 месяцев назад
ਬਹੁਤ ਦਿਲ ਹਿਲਾਊ ਜੀਵਨੀ ਸ.ਜੈ ਸਿੰਘ ਜੀ ਆਪਦੀ ਇਮਾਦਾਰੀ ਨਾਲ ਜਿਮੇਵਾਰੀ ਕਿਵੇ ਨਿਭਾਉਣੀ ਹੈ ਉਹ ਤੁਹਾਡੇ ਤੋ ਸਿਖਿਆ ਜੀ । ਵਾਹਿਗੁਰੂ ਸਿਹਤਮੰਦ ਰੱਖੇ ਤੇ ਲੰਮੀ ਉਮਰ ਬਖਸ਼ੇ ਜੀ ।
@GurjeetSingh-ry5mf
@GurjeetSingh-ry5mf Год назад
ਭਾਈ ਸਾਹਿਬ ਜੋ ਛੱਡਦਾ ਛੱਡ ਦਿਉ ਕਿਸੇ ਦਾ ਕੋਈ ਨੀ ਸਾਰੀ ਦੁਨੀਆ ਮਤਲਬ ਦੀ ਆ ਕਿਸੇ ਤੋ ਕੌਈ ਉਮੀਦ ਨਾ ਰੱਖੋ ਬਹੁਤ ਕਿਸਮਤ ਵਾਲੇ ਹੋ ਬੱਚਿਆ ਦੀ ਜਿੰਦਗੀ ਬਣਾਉਦੇ ਹੋ ਆਪਣੇ ਤਾ ਸਭ ਪਾਲਦੇ ਨੇ ਕਿਸੇ ਦਾ ਕੋਈ ਨੀ ਪਾਲਦਾ
@jagjitsingh-wl9bg
@jagjitsingh-wl9bg Год назад
ਅਸਲੀ ਇਨਸਾਨ ਦੀ ਅਸਲ ਕਹਾਣੀ। ਜੈ ਸਿੰਘ ਜੀ ਸਲਾਮ ਹੈ ਤੁਹਾਡੇ ਸਿਦਕ ਨੂੰ। ਮੇਰਾ ਦਿਲ ਕਰਦਾ ਹੈ ਕਿ ਤੁਹਾਨੂੰ ਮਿਲਣ ਨੂੰ ।ਮੇਰੀ ਕਹਾਣੀ ਵੀ ਸੇਮ ਹੈ।
@HarrySehaj-qz8fu
@HarrySehaj-qz8fu Год назад
ਜ਼ਿੱਦ ਹੀ ਜ਼ਿੰਦਗੀ ਨੂੰ ਪੱਲਟ ਦਿੱਦੀਹੈ ਵਾਹਿਗੁਰੂ ਜੈ ਸਿੰਘ ਨੂੰ ਤੰਦਰੁਸਤੀ ਵੱਖਸੀ ਇੱਹ ਟੱਰਸਟ ਲੋਕਾ ਦੇ ਬੱਚੀਆਂ ਨੂੰ ਜਵੀਨਦਾਨ ਵੱਖਸੋ
@6661on
@6661on Год назад
ਇੱਕ ਬਹੁਤ ਵਧੀਆ ਇੰਜੀਨੀਅਰ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਵੀਰ ਜੀ ਦੀ ਘਰੇਲੂ ਜ਼ਿੰਦਗੀ ਵਿੱਚ ਇੰਨਾ ਕਲੇਸ਼ ਰਿਹਾ , ਫਿਰ ਵੀ ਹਮੇਸ਼ਾ ਆਪਣੀਆ ਵੀਡੀਓ ਵਿਚ ਹਸਦੇ ਨਜ਼ਰ ਆਉਂਦੇ ਰਹਿੰਦੇ ਹਨ। ਅਜਿਹੇ ਪੰਜਾਬੀਆਂ ਤੇ ਮਾਣ ਹੋਣਾ ਚਾਹੀਦਾ ਸਾਰਿਆਂ ਨੂੰ
@darshangill26
@darshangill26 5 месяцев назад
ਸ ਜੈ। ਸਿੰਘ। ਜੀ। ਤੁਹਾਡੇ। ਜੀਵਨ ਦਾ। ਸਫਰ। ਬਹੁਤ ਹੀ। ਦੁੱਖਾ। ਤਕਲੀਫ਼ਾਂ। ਵਾਲਾ। ਸੁਣ। ਬਹੁਤ। ਮਨ। ਉਦਾਸ। ਹੋਇਆ। ਕਈ।ਵਾਰ। ਮਨ। ਭਰ।ਆਇਆ। ਕੋਈ। ਵੀ। ਆਵਦਾ। ਆਪ ਦਾ। ਨਾਲ। ਨਹੀਂ। ਰਿਹਾ। ਪਰ ਪਰਮੇਸ਼ੁਰ। ਤਹਾਡੇ। ਨਾਲ। ਰਿਹਾ। ਤਾਂ। ਹੀ। ਹੀ। ਤਰੱਕੀ। ਕੀਤੀ
@jaswindersingh-po7hh
@jaswindersingh-po7hh Год назад
ਜੈ ਸਿੰਘ ਜੀ ਤੁਹਾਡੇ ਹੌਂਸਲੇ ਨੂੰ ਸਿਜਦਾ ਕਰਦਾ ਹਾਂ।ਦੁਸ਼ਮਣ ਨੇੜੇ ਦੇ ਤੇ ਪਰਿਵਾਰ ਵਾਲੇ ਹੀ ਹੁੰਦੇ ਹਨ
@harjinderkaur1868
@harjinderkaur1868 Год назад
Llllll
@Sonu_kakkar591
@Sonu_kakkar591 Год назад
ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ।
@jassgrewaljassgrewal-vu3bq
@jassgrewaljassgrewal-vu3bq Год назад
ਅੰਕਲ ਜੀ ਰੋਣਾ ਗਿਆ ਸੁਣ ਕੇ ਜਦੋ ਵੀ ਮਾਰਦਾ ਆਪਣਾ ਮਾਰਦਾ ਗੈਰਾ ਚ ਦਮ ਕਿਥੇ ਆ
@preetdhindsa645
@preetdhindsa645 Год назад
ਬੰਦਾ ਅੰਦਰੋਂ ਭਰਿਆ ਬੈਠਾ ਯਾਰ 🙏🏻ਵਾਹਿਗੁਰੂ ਜੀ ਕਿਹੋ ਜਿਹਾ ਸਮਾਂ ਜੋ ਸੱਚੇ ਸੁੱਚੇ ਚੰਗੇ ਤੇ ਮਿਹਨਤੀ ਇਨਸਾਨ ਨੂੰ ਏਨਾਂ ਜਿਆਦਾ ਸੰਘਰਸ਼ ਤੇ ਧੱਕੇ ਬਹੁਤ ਜਿਆਦਾ ਨਸੀਬ ਹੁੰਦੇ ਨੇ ਏਸ ਦੌਰ ਚ 🙏🏻🙏🏻 ਦਿਲੋਂ ਸਲੂਟ ਐ ਸਰਦਾਰ ਸਾਬ ਜੀ 🫡
@darshangill26
@darshangill26 5 месяцев назад
ਸ ਜੈ। ਸਿੰਘ। ਜੀ। ਤੁਹਾਡੇ। ਜੀਵਨ ਦਾ। ਸਫਰ। ਬਹੁਤ ਹੀ। ਦੁੱਖਾ। ਤਕਲੀਫ਼ਾਂ। ਵਾਲਾ। ਸੁਣ। ਬਹੁਤ। ਮਨ। ਉਦਾਸ। ਹੋਇਆ। ਕਈ।ਵਾਰ। ਮਨ। ਭਰ।ਆਇਆ। ਕੋਈ। ਵੀ। ਆਵਦਾ। ਆਪ ਦਾ। ਨਾਲ। ਨਹੀਂ। ਰਿਹਾ। ਪਰ ਪਰਮੇਸ਼ੁਰ। ਤਹਾਡੇ। ਨਾਲ। ਰਿਹਾ। ਤਾਂ। ਹੀ। ਹੀ। ਤਰੱਕੀ। ਕੀਤੀ
@GurdeepSingh-ft9pj
@GurdeepSingh-ft9pj Год назад
ਧੰਨ ਹੋ ਵੀਰ ਜੋ ਇੰਨੀਆਂ ਤਕਲੀਫਾਂ ਸ਼ਹਿਦਾਂ ਵੀ ਇੰਨਾਂ ਪੈਂਡਾ ਤੈਅ ਕਰ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ
@drjohal747
@drjohal747 Год назад
ਬਾਈ ਜੈ ਸਿੰਘ ਤੁਹਾਨੂੰ ਨਾ ਵਕੀਲ ਕਰਨ ਦੀ ਲੋੜ ਨਾ ਜਜ ਮੂਹਰੇ ਜਾਣ ਦੀ ਲੋੜ ਤੁਹਾਡੀ ਵੀਡੀਓ ਦੇਖ ਤੇ ਸੁਣ ਕੇ ਲੋਕਾਂ ਦੀ ਕਮੈਟ ਦਸ ਦੇਣਗੇ ਇਹ ਵੀਡੀਓ ਉਸ ਪਰਿਵਾਰ ਤੱਕ ਜਰੂਰ ਪੰਹੁਚਾਓ
@RavinderSingh-pt6je
@RavinderSingh-pt6je Год назад
ਜੈ ਸਿੰਘ, ਪੰਜਾਬ ਦਾ ਅਸਲੀ ਹੀਰੋ ਹੈ। ਅਸੂਲਾਂ ਵਾਲੇ ਬੰਦੇ ਨੂੰ ਲੋਕ ਛੱਡੋ ਪਰਿਵਾਰ ਵੀ ਉਹਦੇ ਖਿਲਾਫ ਹੀ ਰਹਿੰਦਾ। ਪੰਜਾਬ ਦੀ ਧਰਤੀ ਦਾ ਜਾਇਆ ਜੈ ਸਿੰਘ ਮਾਡਰਨ ਪੰਜਾਬ ਵਿਚ ਓਹਨਾਂ ਅਸਲੀ ਪੰਜਾਬੀਆਂ ਵਰਗਾ ਜਜ਼ਬਾ ਸਾਂਭੀ ਬੈਠਾ ਜਿਨ੍ਹਾਂ ਨੇ ਇਸ ਧਰਤੀ ਨੂੰ ਆਪਣੇ ਖੂਨ ਨਾਲ ਸਿੰਜਿਆ।
@simranjeetsinghxiicomb3955
@simranjeetsinghxiicomb3955 Год назад
ਵਾਹਿਗੁਰੂ ਜੀ 🙏🏼 ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏼🙏🏼
@officialbhaisohansingh
@officialbhaisohansingh Год назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@SukhhiRecords
@SukhhiRecords 4 месяца назад
ਗੁਰੂ ਜੀ ਤੁਹਾਨੂੰ ਸਲਾਮ ਐ। ਐਡਾ ਵੱਡਾ ਸੰਘਰਸ਼। ਕਮਾਲ ਐ। ਕਿੱਡੇ ਵੱਡੇ ਮਾਰਗ ਦਰਸ਼ਕ ਹੋ ਤੁਸੀਂ। ਤੁਹਾਡੀ ਕਹਾਣੀ ਨੇ ਬਹੁਤ ਰਵਾਇਆ। ਸੰਭਲਣ ਦਾ ਸੱਲੀਕਾ ਸਿਖਾਇਆ ਤੁਸੀ। ਸਲਾਮ ਐ ਬਾਬੇ ਨਾਨਕ ਦੇ ਪੈਰੋਕਾਰ ਜੀ
@Gulludabra
@Gulludabra Год назад
ਸੱਚ ਮੁੰਹ ਤੇ ਕਹਿਣਾ ਸਭ ਤੋਂ ਵੱਡਾ ਨੁਕਸ ਹੁੰਦਾ ਹੈ।
@karanbirkaur9973
@karanbirkaur9973 Год назад
ਸਚ ਕਹਿਣ ਦੀ ਹਿਮਤ ਕਿਸੇ ਕਿਸੇ ਵਿਚ ਹੀ ਹੁੰਦੀ ਆ ਤੇ ਸਚ ਸੁਣਨ ਦੀ ਹਿਮਤ ਵੀ ਕਿਸੇ ਕਿਸੇ ਵਿਚ ਹੁੰਦੀ ਆ
@simarsidhusidhu8404
@simarsidhusidhu8404 Год назад
ਬਾਈ ਜੀ ਅੱਖਾਂ ਨਮ ਹੋ ਗਈਆਂ ਤੁਹਾਡੀ ਇੰਟਰਵਿਊ ਸੁਣ ਕੇ
@gkaur7823
@gkaur7823 Год назад
🙏💐👏
@balrajsingh8901
@balrajsingh8901 Год назад
ਸਰਦਾਰ ਸਾਹਿਬ, ਅੱਖਾਂ ਭਰ ਆਈਆਂ, । ਤੁਹਾਡੀਸਿਰਫ਼ ਇਕ ਗ਼ਲਤੀ ਜਿਨਾ ਲੋਕਾਂ ਤੁਹਾਡੇ ਨਾਲ ਇਹ ਵਿਵਹਾਰ ਕੀਤਾ ਤੁਸੀਂ ਉਸ ਤਰ੍ਹਾਂ ਬੁਰਾ ਨਹੀਂ ਕੀਤਾ।
@kumari4108
@kumari4108 Год назад
Ok🙏🙏🙏🙏🙏🙏🙏🙏🙏
@baldevsinghnangal
@baldevsinghnangal Год назад
ਸਾਫ਼ ਗੋਈ ਨਾਲ ਸਾਰੀ ਵਿਥਿਆ ਸੁਣਾਈ।ਅਜੀਬ ਆਦਮੀ,ਅਜੀਬ ਪਰਿਵਾਰ,ਅਜੀਬ ਕਹਾਣੀ।
@gurjeetkaur8558
@gurjeetkaur8558 Год назад
ਵੀਰੇ ਤੁਹਾਡੀ ਕਹਾਣੀ ਸੁਣ ਅੱਖਾਂ ਵਿੱਚ ਅਥਰੂ ਆ ਗਏ ਵੀਰੇ
@SatnamSingh-qh3le
@SatnamSingh-qh3le Год назад
ਜੈ ਸਿੰਘ ਜੀ ਤੁਹਾਡੀਆਂ ਗੱਲਾਂ ਬਾਤਾਂ ਪਹਿਲਾਂ ਵੀ ਬਹੁਤ ਸੁਣੀਆਂ ਪਰ ਐਨਾ ਦਰਦ ਹੈ ਇਸ ਸੀਨੇ ਵਿੱਚ ਇਹ ਪਹਿਲੀ ਵਾਰ ਸੁਣਿਆ , ਬਦਨਸੀਬ ਨੇ ਉਹ ਮਾਪੇ ,ਬਦਨਸੀਬ ਨੇ ਉਹ ਬੱਚੇ,ਬਦਨਸੀਬ ਆ ਉਹ ਪਤਨੀ ਜਿਨ੍ਹਾਂ ਨੇ ਹੀਰੇ ਦੀ ਕਦਰ ਨਹੀਂ ਕੀਤੀ ।
@manjitsoni9676
@manjitsoni9676 Год назад
ਜੈਅ ਸਿੰਘ ਵੀਰ ਜੀ ਤੁਹਾਡੀਆਂ ਵੀਡੀਓ ਅਕਸਰ ਅਸੀਂ ਦੇਖਦੇ ਰਹਿੰਦੇ ਹਾਂ ਪਰ ਇਹ ਤੁਹਾਡੀ ਜਿੰਦਗੀ ਵਿੱਚ ਆਏ ਇਹ ਬੂਰੇ ਪਲਾਂ ਵਾਰੇ ਜਾਣ ਕੇ ਬਹੁਤ ਦੁੱਖ ਹੋਇਆ।ਇਸ ਚੋਟ ਨੇ ਆਪ ਜੀ ਨੂੰ ਕੁਦਰਤ ਦੇ ਨਾਲ ਜੋੜਿਆ ਹੈ ਆਪ ਜੀ ਦੀ ਮਹਾਨ ਸੋਚ ਨੂੰ ਅਸੀਂ ਤਹਿ ਦਿਲੋਂ ਸਲੂਟ ਕਰਦੇ ਹਾਂ 🙏
@KishanSingh-om8vl
@KishanSingh-om8vl Год назад
ਸੰਘਰਸ਼ ਹੀ ਜ਼ਿੰਦਗੀ ਦਾ ਦੂਜਾ ਨਾਂ ਹੈ ਜੋ ਛੱਡਕੇ ਗਏ ਕਦੈ ਪਛਤਾਉਣ ਗਏ 1:25:19
@makhankalas660
@makhankalas660 Год назад
ਸਲੂਟ ਹੈ ਅੰਕਲ ਜੀ ਤੁਹਾਡੀ ਸੋਚ ਨੂੰ ਤੁਹਾਡੀ ਮੇਹਨਤ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤
@mohinderpal8052
@mohinderpal8052 Год назад
Sardarjiappparmatmadaroophea.
@puransingh250
@puransingh250 Год назад
😂
@ravindervishvkarma4151
@ravindervishvkarma4151 4 дня назад
ਭਰਾਵਾ ਇੰਟਰਵਿਊ ਲੈਂਦੇ ਹੋਏ ਬਾਰ ਬਾਰ ਹੱਥ ਨੂੰ ਗੈਸਟ ਦੇ ਮੂੰਹ ਕੋਲ ਨਾ ਲੈਕੇ ਜਾ ਭਰਾਵਾ । ਹੱਥ ਮੂੰਹ ਚਾ ਦੇਣਾ ਗੈਸਟ ਦੇ।
@shashichouhan3121
@shashichouhan3121 Год назад
ਰੱਬ ਤੁਹਾਡੇ ਵਰਗਾ ਜਿਗਰਾ ਹਰ ਕਿਸੇ ਨੂੰ ਦੇਵੇ ਜੋ ਏਨੀਆਂ ਮੁਸ਼ਕਿਲਾਂ ਵਿਚ ਵੀ ਏਨੇ ਮਜ਼ਬੂਤ ਰਹੇ👍👍👍
@mrsmusafirsingh6671
@mrsmusafirsingh6671 Год назад
ਪੰਜਾਬ ਦਾ ਰਤਨ ਟਾਟਾ💐❤
@lakhvirsinghgill8723
@lakhvirsinghgill8723 Год назад
ਜੈ ਸਿੰਘ ਵੀਰ ਜੀ ਤੁਸੀ ਬਹੁਤ ਦਿਲ ਦੇ ਤਕੜੇ ਹੋ ਜਿੰਨਾਂ ਨੇ ਤੁਹਾਡੇ ਤੇ ਕਲੰਕ ਮੜ੍ਹੇ ਹਨ ਤੁਹਾਡੇ ਪਰਿਵਾਰ ਨੇ ਬਹੁਤ ਦੋਸ਼ ਲਾਏ ਪਰ ਤੁਸੀ ਕਿਸੇ ਦਾ ਗਲਤ ਨਹੀ ਸੋਚਿਆ ਸਲੂਟ ਹੈ ਤੁਹਾਨੂੰ ਜੈ ਸਿੰਘ ਜੀ
@mrsmusafirsingh6671
@mrsmusafirsingh6671 Год назад
ਸਲੂਟ ਸਿੰਘ ਸਾਬ ਜੀ ਅਵਤਾਰ ਮੂਵੀ ਦਾ ਅਸਲੀ ਕਿਰਦਾਰ ਝਲਕਦਾ ,ਸਭ ਕੁੱਝ ਗਵਾ ਕੇ ਕਿਵੇਂ ਮੇਹਨਤ ਨਾਲ ਮੁੜ ਪੈਰਾਂ ਤੇ ਖਲੋਣਾ । ਅੱਜ ਦੇ ਵੇਹਲੜ ਨੌਜਵਾਨ ਇਹਨਾਂ ਤੋਂ ਸੇਧ ਲੈਣ।
@RajinderSingh-bo8ym
@RajinderSingh-bo8ym Год назад
22,ਜੀ,ਤੁਹਾਡੀ,ਬੋਲਚਾਲ,ਤੁਹਾਡਾ,ਚੇਹਰਾ,ਤਹਾਡਾ,ਹੋਸਲਾ,ਤੁਹਾਡਾ,ਜਿਗਰਾ,ਤੁਹਾਡੀ,ਹਿਮੰਤ,ਨੂ,ਦੇਖ,ਕੇ,ਮਨ,ਨੂ,ਬਹੁਤ,ਸਕੂਨ,ਮਿਲੀਆ,ਤੁਹਾਨੂ,ਦੇਖ,ਕੇ,ਤੁਹਾਨੂ,ਸੁਨ,ਕੇ,ਮੈ,ਆਪਨੇ,ਸਾਰੇ,ਦੁਖ,ਭੁਲ,ਗਿਆ,22,ਜੀ,ਤੁਹਾਨੁ,ਕੋਟ,ਕੋਟ,ਪ੍ਰਨਾਮ,22ਜੀ,ਪ੍ਰਮਾਤਮਾ,ਤਨੂ,ਸਦਾ,ਖੁਸ਼,ਰਖੇ,।
@DhillonDhillon-i8v
@DhillonDhillon-i8v Год назад
ਵੀ ਰ ਜੀ ਮਿਲਨംਨੂംਜੀ ਕਰ ਦਾംਹੈ
@paramjitsingh2651
@paramjitsingh2651 Год назад
Vir ji ap da phone naber Vir ap ji nu salam a ji🙏🏾❤️🙏🏾
@nirmalsinghbajwa8708
@nirmalsinghbajwa8708 Год назад
​@@paramjitsingh2651and vich sabb kuj dasea fon no pind vagera
@kuldippannu6436
@kuldippannu6436 3 месяца назад
🙏🙏😇😇😇😇⭐️⭐️⭐️🧿😭😭
@harseeratkaur3056
@harseeratkaur3056 Год назад
ਹੀਰਾ ਬੰਦਾ ਬਾਈ ਤੂੰ ਉਸਤਾਦ ਆ ਤੂੰ ਉਸਤਾਦ ਹੀ ਰਹੇਗਾ ❤️
@Sukhdevsingh-i2z
@Sukhdevsingh-i2z Год назад
ਵਾਹਿਗੁਰੂ ਜੀ ਮੇਰੇ ਵੀਰ ਤੇ ਮੇਹਰ ਭਰਿਆ ਹਥ ਰਖਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ❤❤🙏🙏🙏👌
@virinderbrar7576
@virinderbrar7576 Год назад
ਵੀਰਜੀ ਰੋਣਾ ਨਹੀਂ ਰੁਕਿਆ ਅੱਜ । ਤੁਸੀਂ ਹੀ ਖਾਲਿਸ ਹੋ ਖਾਲਸਾ ਹੈ । ਹਮੇਸ਼ਾ ਇਸ ਤਰ੍ਹਾਂ ਹੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ।❤
@jagjitsinghsomal754
@jagjitsinghsomal754 Год назад
ਸੋਈ ਸਖਾ ਬੰਧਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੈ। ਪਰਿਵਾਰ ਦੇ 10ਜੀਆਂ ਵਿੱਚੋਂ ਜੇ ਇੱਕ ਵੱਧ ਸਿਆਣਾ ਹੋਵੇ, ਤਾਂ ਉਸ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ।ਇਸ ਗੱਲ ਦੀ ਸਮਝ ਵੀ ਸਿਆਣੇ ਨੂੰ ਹੀ ਹੁੰਦੀ ਹੈ, ਬਾਕੀ ਸਾਰੇ ਲਾਣੇ ਦਾ ਜਲੂਸ ਕਢਾਕੇ ਤਬਾਹ ਹੋ ਕੇ ਮਰ ਜਾਣਗੇ ਸਮਝਣਗੇ ਨਹੀਂ। ਇਹ ਜਾਂ ਕੋਈ ਪਿਛਲੇ ਕਰਮਾਂ ਦਾ ਲੇਖਾ ਜੋਖਾ ਹੁੰਦਾ, ਜਾਂ ਭਾਈ ਕੋਈ ਨਵੀਂ ਭਾਜੀ ਪੈ ਰਹੀ ਹੈ।
@pujabisogs2056
@pujabisogs2056 Год назад
Sahi gal kahi bai jma 100percent
@karamjitkaur2459
@karamjitkaur2459 Год назад
Bilkul sahi ji . Vadh imaandar and siaane bnnde naal family members v jealousy krn lgg jande ne and usnu agge nhi vadhn dinde
@satnamsingh8139
@satnamsingh8139 Год назад
ਬਿਲਕੁਲ ਸਹੀ ਕਿਹਾ ਵੀਰ ਤੁਸੀਂ
@wassebba
@wassebba Год назад
Exactly, it's a truth
@jagdishsinghjs9966
@jagdishsinghjs9966 Год назад
ਦਿਲੋਂ ਸਲੂਟ ਆ sir ਤੁਹਾਨੂੰ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ।
@dastanapunjab123
@dastanapunjab123 Год назад
ਸਰਦਾਰ ਜੀ ਤੁਹਾਡੀ ਕਹਾਣੀ ਬਹੁਤ ਦੁੱਖ ਭਰੀ ਆ ਸਿਜਦਾ ਕਰਦੇ ਹਾਂ ਤੁਹਾਡੇ ਸਿਰੜ ਨੂੰ ਜੋ ਇਨਸਾਨ ਇੰਨੀ ਵੱਡੀ ਮੁਸ਼ਕਿਲ ਦੇ ਵਿਚੋ ਲੰਘ ਕੇ ਵੀ ਇਥੋਂ ਤੱਕ ਪਹੰਚ ਸਕਦਾ ਹੈ ਕਾਸ਼ ਪਰਿਵਾਰ ਨੇ ਸਾਥ ਦਿੱਤਾ ਹੁੰਦਾ ਤਾਂ ਕਿੱਥੇ ਤਕ ਪਹੁੰਚ ਸਕਦਾ ਸੀ ❤❤ਬਾਕੀ ਬਾਈ ਮਾੜਾ ਪਰਿਵਾਰ ਨਾ ਟਕਰੇ ਕਿਸੇ ਨੂੰ ਬਰਬਾਦ ਹੋ ਜਾਂਦਾ ਬੰਦਾ ਹੀਰਿਆਂ ਵਰਗਾਂ ❤❤❤
@balwindergill3056
@balwindergill3056 3 месяца назад
ਸਰਦਾਰ Jai ਸਿੰਘ ਜੀ Salute ਹੈ ਤੁਹਾਡੀ ਮਿਹਨਤ ਨੂੰ ਤੁਹਾਡੇ Stand ਨੂੰ ❤
@Lion-hr2em
@Lion-hr2em Год назад
ਭਾਜੀ ਤੁਹਾਡੀ ਗੱਲ ਸੁਣ ਕੇ ਮਨ ਭਰ ਆਇਆ ਰੱਬ ਰੂਪ ਇਨਸਾਨ ਇਹਨਾਂ ਦੇ ਪਰਿਵਾਰ ਇੱਕ ਹੀਰਾ ਗੁਆ ਲਿਆ। ਅਜੇ। ਪਰਿਵਾਰ ਇਕਜੁੱਟ ਹੋ ਜਾਵੇ ਜੀ👍🙏🙏🙏🙏💐💐💐 Love you veer From Nakodar Jalandhar🙏
@majorsingh4297
@majorsingh4297 Год назад
ਜੈ ਸਿੰਘ ਤੂੰ ਆਪਣੇ ਆਪ ਵਿੱਚ ਇੱਕ ਮਿਸਾਲ ਹੈ।। ਇਥੋਂ ਤੱਕ ਆਕੇ ਰੋਇਆ ਨ ਕਰ, ਤੁਹਾਨੂੰ ਰੋਂਦਿਆਂ ਵੇਖ ਕੇ ਬਹੁਤ ਹੀ ਦੁੱਖ ਹੋਇਆ ਤੇ ਸੱਚੀ ਰੂਹ ਵੀ ਰੋਈ
@SurinderKour-go4hy
@SurinderKour-go4hy Год назад
Beer ji mai ta apne hanju rok hi ni payi
@kuljindersingh5840
@kuljindersingh5840 Год назад
bai g ruha schia dia he akhan bhardia ne je ruha ch khot howe ta bai g de pariwar wangu ukaat dikha dinde
@SurinderKour-go4hy
@SurinderKour-go4hy Год назад
@@kuljindersingh5840 beer ji meri bhi aa hi story aaa bahut mushkil Honda aa
@ParmjitSingh-mf9wv
@ParmjitSingh-mf9wv Год назад
​@@SurinderKour-go4hyaahi kujh meri ghardi kardi hai.. Bathera rab to mot mangda han... Bahut okhi ho jaandi hai zindgi
@SurinderKour-go4hy
@SurinderKour-go4hy Год назад
@@ParmjitSingh-mf9wv beer ji moot ni mangni samna karna waheguru sb kuj thik karn gye
@rajuarora3163
@rajuarora3163 Год назад
ਵਾਲੀ ਜਬਰਦਸਤ ਇੰਟਰਵਿਊ ਆ ਵੇਖਕੇ ਰੋਣ ਆ ਗਿਆ 😢
@maanpunjabiblogger6138
@maanpunjabiblogger6138 Год назад
ਬਹੁਤ ਵਧੀਆ ਕਿਸੇ ਨੂੰ ਕੰਮ ਤੇ ਲਾਉਣਾ ਕੰਮ ਸਿਖਾਉਣਾ ਰੋਜੀ ਰੋਟੀ ਜੋਗਾ ਕਰਨਾ ਉਹ ਵੀ ਮੁਫ਼ਤ ਇਹ ਕੋਈ ਦਰਵੇਸ਼ ਹਿੰਮਤੀ ਤੇ ਵੱਡਾ ਦਿਲ ਇਨਸਾਨ ਹੀ ਕਰ ਸਕਦਾ ਪਰਿਵਾਰ ਸਮਝ ਨਹੀਂ ਸਕਿਆ ਇਹਨਾਂ ਨੂੰ 🙏
@lalchandgarg8481
@lalchandgarg8481 Год назад
ਸਰਦਾਰ ਜੀ ਸਿਰਫ਼ 10 ਮਿੰਟ ਸੁਨਣ ਨਾਲ ਅੱਖਾਂ ਭਰ ਆਈਆਂ। ਅੱਗੇ ਸੁਨਣ ਦਾ ਹੌਂਸਲਾ ਨਹੀਂ ਪਿਆ। ਆਪ ਨੂੰ ਸਲੂਟ ਕਰਦਾ ਹਾਂ ਜੀ।
@avtarveryniceg7746
@avtarveryniceg7746 Год назад
ਜੈ ਸਿੰਘ ਜੀ ਤੂਹਾਡੀਕਹਾਣੀ ਸੁਣ ਕੇ ਦਿੱਲ ਭਾਵਕ ਹੋ ਗਿਆ ਵਾਹਿਗੁਰੂ ਮੇਹਰ ਕਰੇ। ਧੰਨਵਾਦ
@sonuchauhan2358
@sonuchauhan2358 Год назад
ਸਰ ਸਾਰਾ ਪੰਜਾਬ ਹੀ ਤੁਹਾਡਾ ਪਰਿਵਾਰ ਹੈ 👌🙏🙏
@gurwinderromana7835
@gurwinderromana7835 Год назад
ਬਹੁਤ ਵੱਡਾ ਸੱਚ ਕਿਹਾ ਬਾਈ ਨੇ ਇਨਸਾਨ ਨੂੰ ਸਿਰਫ਼ ਜ਼ਰੂਰਤਾਂ ਲਈ ਵਰਤਿਆ ਜਾਂਦੈਂ ਪਰਿਵਾਰ ਕੋਈ ਵਿਰਲਾ ਕ਼ਦਰ ਕਰਦੈ ਨਹੀਂ ਤਾਂ ਮਤਲਬ ਨਿਕਲ ਤੇ ਤੂੰ ਕੌਣ ਤੇ ਮੈਂ ਕੌਣ ਜਿਉਂਦਾ ਰਹਿ ਭਰਾ ਮੈਂ ਤੇਰੀਆਂ ਗੱਲਾਂ ਨਾਲ 100/ ਸਹਿਮਤ ਆਂ
@ammytoor4856
@ammytoor4856 Год назад
Same halat a veer mere nal im handdicap also wife but honsla bht a kuj krna rab de mehar a tuc bilkul shi keha ji
@ammytoor4856
@ammytoor4856 Год назад
Sirf brthr kr reha dhaka hor koi nhi sab kuj ode hath a chlo rab dawe banda ki da sakda kisa nu
@penduunionzindaad
@penduunionzindaad 4 месяца назад
ਬੜੀ ਮਿਹਨਤ ਤੇ ਹਿੰਮਤ ਆ ਅੰਕਲ ਚ ਕਿੰਨੀ ਮੁਸ਼ਕਲਾਂ ਭਰੀ ਜ਼ਿੰਦਗੀ ਕੱਟੀ ਸਲੂਟ ਆ ਅੰਕਲ ਜੀ 🙏🙏🙏❤️❤️❤️
@SanDeep-xe1oc
@SanDeep-xe1oc Год назад
ਸਤਿ ਸ੍ਰੀ ਆਕਾਲ ਸ੍ਰੀ ਮਾਨ ਜੀ ਇਹਨਾ ਵੱਡਾ ਜੇਰਾ ਤੁਹਾਡਾ, ਤੁਹਾਡੀ ਇੰਟਰਵਿਊ ਸੁਣ ਕੇ ਰੋਣ ਨਿਕਲ ਗਿਆ ਦਿਲੋਂ ਸਲੂਟ ਆ ਥੋਨੂੰ ਜੀ 😢😢🫡🫡
@teachercouple36
@teachercouple36 Год назад
ਸਲੂਟ ਇਸ ਸ਼ਖ਼ਸੀਅਤ ਨੂੰ ❤
@drjohal747
@drjohal747 Год назад
ਦੇਖੋ ਲੋਕੋ ਇਹ ਬੰਦਾ ਆਪਣੇ ਮਾਂ ਪਿਓ ਧੀਆਂ ਪੁੱਤਰਾਂ ਦੀ ਗੱਲ ਕਰਦਾ ਨਹੀਂ ਰੋਇਆ ਉਸ ਧੀ ਗਲ ਕਰਨ ਲਗਿਆਂ ਧਾਹਾਂ ਨਿਕਲ ਗਿਆ ਇਹ ਹੈ ਇਨਸਾਨੀਅਤ ਦੇਖੋ ਅਤੇ ਜਾਗੋ
@SehajpreetSingh-g1k
@SehajpreetSingh-g1k Год назад
Vere jdo bande nu ghar tu dukh mile hoon ta fir uhna nu dakh ka daha nhi niklde galla he niklde na
@virinderjitkaur2243
@virinderjitkaur2243 2 месяца назад
Chhote vir tuhaadi hadd beeti sun ke man bhar aya. Tuhaada sacha sucha mihnati te ankheela jeevan inspiration dinda hai.
@sanjeevsingla3683
@sanjeevsingla3683 Год назад
ਮੈਨੂੰ ਮਾਣ ਹੈ ਆਪਣੇ ਨਾਲ ਪੜੇ ਵਚਪਨ ਦੇ ਦੋਸਤ ਜੈ ਸਿੰਘ ਤੇ ਜਿਸਦੇ ਅਪਨੀਂਆੰ ਨੇ ਬਹੁਤ ਤਸਦਤ ਦਿਤੀਆਂ ਦੀ ਵਹੁਤ ਦੁੱਖ ਦਾਈ ਕਹਾਣੀ ਸੁਣਕੇ ਮਨ ਨੂੰ ਬਹੁਤ ਦੁੱਖ ਲੱਗਿਆ ਪਰਮਾਤਮਾ ਮੇਰੇ ਦੋਸਤ ਨੂੰ ਲੰਮੀ ਉਮਰ ਦੇਵੇ
@KepongKlkl
@KepongKlkl Год назад
ਬਾਈ ਜੀ ਕਿਹੜੇ ਪਿੰਡ ਤੋਂ ਹਨ ਕਿਰਪਾ ਕਰਕੇ ਦੱਸਿਆ ਜਾਵੇ।
@amriksingh351
@amriksingh351 Год назад
@@KepongKlkl ਵੀਰ ਜੀ ਵੀਡੀਓ ਦੇ ਅਖੀਰ ਵਿੱਚ ਅਡਰੈੱਸ ਤੇ ਫੋਨ ਨੰਬਰ ਦੱਸਿਆ ਹੈ । ਵੈਸੇ ਪਿੰਡ ਕੱਕੜਵਾਲ ਹੈ ਧੂਰੀ ਨੇੜੇ
@mannusandhu3637
@mannusandhu3637 Год назад
​@@KepongKlklSanjeev Singh?? Bachpan daa dost?? Taqleef da ptaa nhi??
@Dmn_Ghuman.
@Dmn_Ghuman. Год назад
@@amriksingh351🫡🫡
@jagdeepmarahar
@jagdeepmarahar Год назад
​@@KepongKlkl Kakarwal
@p.s.mandvi5982
@p.s.mandvi5982 Год назад
ਵਾਹ ਵਾਹ ਵਾਹ ਸਰਦਾਰ ਜੈ ਸਿੰਘ ਜੀ ਵਾਹ
@AvtarSingh-vp8pk
@AvtarSingh-vp8pk Год назад
ਜਦੋ ਕੋਈ ਵੀ ਬੰਦਾ ਸੱਚਾ ਤੇ ਮਿਹਨਤੀ ਹੁੰਦਾ ਏ ਤਾਂ ਫਿਰ ਰੱਬ ਉਸ ਦੀ ਮੱਦਦ ਜ਼ਰੂਰ ਕਰਦਾ ਹੈ ।
@GurjeetSingh-mz2ot
@GurjeetSingh-mz2ot Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ
@deepakvashisht46
@deepakvashisht46 Год назад
ਇਹ ਸਾਡੇ ਧੂਰੀ ਸ਼ਹਿਰ ਦਾ ਮਾਣ ਹੈ, ਬਹੁਤ ਕੈਂਟ ਤੇ ਸੱਚਾ ਬੰਦਾ ਦਿਲ ਦਾ ਸਾਫ ਬੰਦਾ,
@hardeepsinghaulakh84
@hardeepsinghaulakh84 Год назад
ਬਿਲਕੁਲ✅🙏
@HarnavPanjeta
@HarnavPanjeta Год назад
VEERA YA TO HAMASATH BE HU
@ravinderveersingh5781
@ravinderveersingh5781 Год назад
Kole di kalas cho ragda kha kha niklea heera.........Jai singh
@amansidhu9292
@amansidhu9292 Год назад
Deepakvashisht46 veera sir da number de do menu km di lor aw
@ekampreet9327
@ekampreet9327 Год назад
Dhuri city ch kitho ?
@gurmeetsachdeva8731
@gurmeetsachdeva8731 Год назад
ਸਤਿ ਸ੍ਰੀ ਅਕਾਲ ਸਰ.. ਤੁਹਾਡੀ ਜ਼ਿੰਦਗੀ ਦੇ ਉਤਾਰ ਚੜਾਓ ਦੀ ਕਹਾਣੀ ਤੁਹਾਡੀ ਜ਼ਬਾਨੀ ਇੰਟਰਵਿਊ ਵਿੱਚ ਸੁਣੀ.. ਇੱਕ ਕਰੈਕਟਰ ਦੀ ਜ਼ਿੰਦਗੀ ਦੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਪਹਿਲੂ ਵੇਖੇ.. ਸਾਰੀ ਜ਼ਿੰਦਗੀ ਦੀ ਸਟਰਗਲ.. ਰੱਜ ਕੇ ਇੱਜਤ.. ਰੱਜ ਕੇ ਬੇਇੱਜ਼ਤੀ .. ਆਪਣੇ ਹੀ ਪਰਿਵਾਰ ਦੇ ਪਿਆਰ ਦੀ ਸਾਰੀ ਉਮਰ ਦੀ ਕਮੀ.. ਏਹ ਤੁਹਾਡੀਆਂ ਪਿੱਛਲੀਆਂ ਕਈ ਜ਼ਿੰਦਗੀਆਂ ਦਾ ਨਿਚੋੜ ਹੈ ਇਸ ਜਨਮ ਵਿੱਚ .. ਹੁਣ ਦੇ ਹਲਾਤ ਵਿੱਚ ਤੁਸੀਂ ਆਪਣਾ ਧਿਆਨ ਮੈਡੀਟੇਸ਼ਨ ਵੱਲ ਅਧਿਆਤਮ ਵੱਲ ਲਗਾਓ.. ਸਾਰੀ ਜ਼ਿੰਦਗੀ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕੀ ਤਾਂ ਉਮਰ ਦੇ ਅਖੀਰਲੇ ਪੜਾਅ ਦੇ ਸਾਲ ਆਨੰਦ ਦੀ ਪ੍ਰਾਪਤੀ ਵੱਲ ਲਗਾਓ.. ਕਿਉਂਕਿ ਤੁਸੀਂ ਸਾਰੀ ਉਮਰ ਪਰਉਪਕਾਰ ਕੀਤਾ ਹੈ.. ਅਧਿਆਤਮਿਕਤਾ ਰਾਹੀਂ ਤੁਸੀਂ ਸਾਰੀ ਉਮਰ ਦਾ ਦੁੱਖ ਭੁੱਲ ਸਕੋਗੇ.. ਤੇ ਸਦੀਵੀ ਆਨੰਦ ਦੀ ਪ੍ਰਾਪਤੀ ਵੀ ਕਰ ਸਕੋਗੇ.. ਆਪਣੇ ਬੱਚਿਆਂ ਦੇ ਮੋਹ ਨੂੰ ਆਪਣੀਆਂ ਬਲੈਸਿੰਗਜ਼ ਵਿੱਚ ਬਦਲ ਕੇ ਵੇਖੋ.. ਸ਼ਾਇਦ ਤੁਹਾਡੀ ਇੰਟਰਵਿਊ ਵੇਖ ਕੇ ਤੁਹਾਡੇ ਬੱਚਿਆਂ ਦਾ ਤੁਹਾਡੇ ਪ੍ਰਤੀ ਮੋਹ ਜਾਗ ਪਵੇ ਐਸੀ ਅਰਦਾਸ ਤੁਹਾਡੇ ਲਈ ਸਾਰੇ ਦਰਸ਼ਕ ਕਰ ਰਹੇ ਹੋਣਗੇ.. ਜਿਸ ਤਰ੍ਹਾਂ ਤੁਸੀਂ ਸਾਰੀ ਜ਼ਿੰਦਗੀ ਜਿਗਰੇ ਨਾਲ ਕੱਟੀ ਹੈ.. ਇਸੇ ਜਿਗਰੇ ਨਾਲ ਪ੍ਰਮਾਤਮਾ ਨਾਲ ਮੋਹ ਪਾਲ ਲਵੋ.. ਸ਼ਾਇਦ ਪ੍ਰਮਾਤਮਾ ਦੀ ਨਜ਼ਰ ਵਿੱਚ ਏਹ ਕਰਮ ਕੱਟਣੇ ਜਰੂਰੀ ਸਨ.. ਜੇ ਤੁਹਾਨੂੰ ਤੁਹਾਡੇ ਬਾਇਲੋਜਿਕਲ ਪਰਿਵਾਰ ਦਾ ਸੁੱਖ ਪ੍ਰਮਾਤਮਾ ਨੇ ਨਹੀਂ ਦਿੱਤਾ.. ਪਰ ਉਸਦੇ ਬਦਲੇ ਤੁਹਾਨੂੰ ਕਿੰਨਾ ਵੱਡਾ ਪਰਿਵਾਰ ਬਖਸ਼ ਦਿੱਤਾ.. ਏਹੀ ਕਰਮਾਂ ਦਾ ਨਿਪਟਾਰਾ ਹੈ.. ਉਹ ਵੀ ਲੋਕ ਹਨ ਜਿੰਨਾਂ ਨੂੰ ਕੋਈ ਸੁੱਖ ਕੋਈ ਇੱਜ਼ਤ ਨਹੀਂ ਮਿਲਦੀ ਸਾਰੀ ਜ਼ਿੰਦਗੀ .. ਸੋ ਦਿੱਲ ਨਾ ਛੱਡੋ ਤੇ ਪ੍ਰਮਾਤਮਾ ਪ੍ਰਤੀ ਸ਼ੁਕਰਾਨੇ ਦੀ ਭਾਵਨਾ ਨਾਲ ਭਰ ਜਾਉ ਕਿ ਉਸਨੇ ਕਿੰਨਿਆਂ ਦੀ ਜ਼ਿੰਦਗੀ ਸਵਾਰਣ ਲਈ ਆਪਜੀ ਨੂੰ ਚੁਣਿਆ.. ਤੁਹਾਡੇ ਪਰਿਵਾਰ ਦਾ ਤੁਹਾਡੇ ਤੋਂ ਜਿੰਨਾਂ ਦਾਣਾ ਪਾਣੀ ਲੈਣਾ ਲਿਖਿਆ ਸੀ ਉਨਾਂ ਹੀ ਉਹ ਲੈ ਸਕੇ.. ਆਪ ਜੀ ਨੂੰ ਬਾਕੀ ਰਹਿੰਦੇ ਜੀਵਨ ਵਿੱਚ ਆਨੰਦਿਤ ਹੋ ਜਾਣ ਦੀ ਸ਼ੁੱਭ ਇੱਛਾ ਭੇਜਦੀ ਹਾਂ ਜੀ🙏
@charnjitsingh9267
@charnjitsingh9267 Год назад
ਬਹੁਤ ਸ਼ਰੀਫ਼ ਬੰਦਾ ਹੈ ਕਦੇ ਵੀ ਗੁੱਸੇ ਨਾਲ ਕਿਸੇ ਨੂੰ ਨਹੀਂ ੍ਬੋਲਿਆ ਭਾਵੇਂ ਕੋਈ ਦਸ ਬਾਰੀ ਕੰਮ ਪੁਛ ਲਵੇ ਬਾਈ ਦਾ ਸੁਭਾਅ ਚੰਗਾ ਹੈ ਬੁਹਤ ਬੱਚਿਆਂ ਨੂੰ ਕੰਮ ਸਿਖਾਇਆ ਹੈ ਕੱਕੜਵਾਲ ਆਉ ਜ਼ਿੰਦਗੀ ਵਧੀਆ ਬਣਾਓ
@gndtpemployeesfederation2984
ਛੋਟੇ ਭਰਾ ਜੈ ਸਿੰਘ ਤੇਰੀ ਗੁਰੂ ਦਰਬਾਰ ਵਿੱਚ ਜੈ ਜੈਕਾਰ ਹੋਗੀ। ਮੇਰੇ ਹੱਥ ਤੁਹਾਡੀ ਸਿਫਤ ਲਿੱਖਣ ਦੇ ਕਾਬਲ ਨਹੀਂ ਹਨ।
@surinderkumar4409
@surinderkumar4409 Год назад
बच्चों को हुनर सिखाकर रोजगार के काबिल बनाना आपका बहुत ही सराहनीय कार्य है। खुद तो कोई भी कमा सकता है लेकिन किसी को कमाने लायक बनाना बहुत बड़ी बात है। आपके परिवार के सदस्यों को अपनी सोच बदलनी चाहिए। आप बहुत ही मजबूत इरादों के एक अच्छे इंसान हो। आप लोगों की भलाई करने की राह पर चलते रहो। वाहेगुरु आपका भला करेंगे।
@jaswindermallan6606
@jaswindermallan6606 Год назад
ਸਰਦਾਰ ਜੈ ਸਿੰਘ ਜੀ ਸੱਚੀ ਤੁਹਾਡੀ ਦੁੱਖਦਾਈ ਕਹਾਣੀ ਸੁਣਕੇ ਦਿਲ ਭਰ ਆਇਆ ਅੱਖਾਂ ਵਿੱਚ ਹੰਜੂ ਆ ਗਏ
@organicfarmingsocietysangr2216
ਸਾਨੂੰ ਮਾਣ ਹੈ ਜੈ ਸਿੰਘ ਮਡਾਹਰ ਤੇ,,ਕਾਸ਼ ਇੰਨਾਂ ਕੁਝ ਕਰਦਿਆਂ ,ਇੰਨਾਂ ਵੱਡੇ ਬਿਜਲੀ ਦੇ ਖੇਤਰ ਚ ਕਾਮਯਾਬ ਇਨਸਾਨ ਨਾਲ ਜੇ ਪਰਿਵਾਰ ਖੜਾ ਹੁੰਦਾਂ।
@daljitsingh8044
@daljitsingh8044 Месяц назад
ਅਸਲ ਸਚਾਈ ਸੁਣ ਕੇ ਵਿਸਵਾਸ ਕਰਨਾ ਅਸੰਭਵ। ਸਿਰਫ ਅਜਿਹਿਆਂ ਸਖਸੀਅਤ ਨੂੰ ਦਿਲੋਂ ਸਲਾਮ। ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ।
@gurtejsingh1257
@gurtejsingh1257 2 месяца назад
ਬਹੁਤ ਦਰਦ ਭਰੀ ਕਹਾਣੀ ਆ ਸੱਚੀ ਰੋਣ ਆਉਂਦਾ। ਧੂਰੀ ਸਾਹਿਬ😊
@SarbjeetSingh-u2w
@SarbjeetSingh-u2w Год назад
ਜੈ ਸਿੰਘ ਬਾਈ ਜੀ ਬਹੁਤ ਬਹੁਤ ਹੀ ਦੁੱਖ ਹੋਇਆ ਤੁਹਾਡੀ ਕਹਾਣੀ ਸੁਣ ਕੇ ‌ਬਾਈ ਜੀ ਅੱਜ ਦੀ ਇਸ ਦੁਨੀਆਂ ਵਿੱਚ ਪਹਿਲਾਂ ਤਾਂ ਬਾਹਰਲੇ ਦੁਸ਼ਮਣ ਬਹੁਤ ਬਹੁਤ ਹੀ ਘੱਟ ਹੁੰਦੇ ਹਨ ਪਰ ਆਪਣਾਂ ਖੂਨ ਹੀ ਆਪਣਾਂ ਦੁਸ਼ਮਣ ਹੁੰਦੇ ਹਨ ਤੇ ਇਨ੍ਹਾਂ ਨਾਲ ਲੜਨਾ ਵੀ ਬਹੁਤ ਬਹੁਤ ਔਖਾਂ ਹੁੰਦਾ ਹੈ ਆਪਣੇ ਕਦੋਂ ਵਾਰ ਕਰ ਸਕਦਾ ਇਸ ਬਾਰੇ ਕੋਈ ਪਤਾ ਨਹੀਂ ਵਾਹਿਗੁਰੂ ਆਪਣੇ ਦੁਸ਼ਮਣਾਂ ਤੋਂ ਬਚਾਉਣ ਜੀ 🙏😭😭😭😭
@purepunjabi4104
@purepunjabi4104 Год назад
ਧੰਨ ਗੁਰੂ ਨਾਨਕ
@balrajsingh8901
@balrajsingh8901 Год назад
ਏਨੇ ਚੰਗੇ ਹੁੰਨਰਮੰਦ ਬਾਪ ਨੂੰ ਛੱਡਣ ਵਾਲੀ ਔਲਾਦ ਨੂੰ ਇਕ ਬੇਨਤੀ ਮੁੜ ਆਵੋ, ਨਹੀਂ ਤਾਂ ਉਸ ਦੇ ਵਿਸਤਰ ਦੇ ਵੱਲ ਕੱਢਣ ਲਈ ਤਰਸੋਗੇ।
@impunjabijattg8645
@impunjabijattg8645 Год назад
Aulad da v pakh sunan nu chahi da.
@varneet5525
@varneet5525 Год назад
one side di story hai eh taan ...edan de bande vich vi bahut kamiyan hundiyan ne ..jehra bande apne maa baap apne bara nu apne medicine ni laan denda ki mera privaar layuga...ek changa insaan apne maa baap nu kade nafrat kar hi ni sakda...par eh keh rahe ne ki mai apne maa baap di shakal vi ni dekhni chanda ..ohi cheez aap bugat reha hai ..edde bche eddi shakal nayi dekhn chande...croran di property hon ton baad vi edde bche edde kol nayi aana chande koi taan gal hougi ...edde bache wife maa baap di vi interview laini chahidi hai
@gurwinder7256
@gurwinder7256 Год назад
@@varneet5525 Maa Baap v insaan he hunde aa. oh v wrong ho sakde. Eda de case ch problem pata ke hundi es insaan nu naturally rab ne ik power diti kush karn de, jehnu ehna da parivaar samjh ne sakya te saath ne dita. Bcz apne punjabi families de adaat aa ik trend follow karna. os bhar ne nikl dena
@gurkiratsingh2205
@gurkiratsingh2205 Год назад
​@@varneet5525ਮੁਰਦਾ ਬੋਲੂ ਖ਼ੱਫਣ ਪਾੜੂ
@mannusandhu3637
@mannusandhu3637 Год назад
Pyar Mohabbat Zindabad 🙏🙏 Insan Zindabad Insaniyat Zindabad 🙏 Punjab Zindabad Punjabi Zindabad 🙏
@gamersfreakmad1556
@gamersfreakmad1556 Год назад
ਬਹੁਤ ਸੱਚੀ ਤੇ ਸਾਫ਼ ਸੁਥਰੀ ਕਹਾਣੀ ਹੈ uncle ਜੀ ਦੀ ਬਹੁਤ ਲੋਕਾਂ ਲਈ ਪ੍ਰੇਰਣਾ proud of u sir
@dilmohansingh5989
@dilmohansingh5989 Год назад
ਸਲੂਟ ਤਹਾਨੂੰ ਵੀਰ ਜੀ ਅਜ ਕਲ ਕੋਈ ਧੀ ਪੁੱਤ ਨਹੀ ਤੁਹਾਡੇ ਨਾਲ ਵਾਹਿਗੁਰੂ ਹੋਵੈ ਗਾ ਹੌਸਲਾ ਨਹੀ ਛੱਡਣਾ ਚਾਹੀਦਾ ਸਲਾਮ ਤਹਾਨੂੰ
@daman840
@daman840 Год назад
Bilkul thik aa ji
@arshpreetjandu8162
@arshpreetjandu8162 Год назад
ਸਰਦਾਰ ਜੈ ਸਿੰਘ ਨੇ ਜੈ ਜੈ ਕਾਰ ਕਰਕੇ ਦਿਖਾ ਦਿੱਤੀ ਨਹੀਂ ਰੀਸਾਂ ਤੇਰੀਆਂ ਜੈ ਸਿੰਘ 👍🙏
@GNAC0013
@GNAC0013 Год назад
ਸਾਰਾ ਚੱਕਰ ਇਹ ਸੀ ਬਾਈ ਜੀ,,, ਕਿ ਤੁਸੀਂ ਇੱਕ ਪਵਿੱਤਰ ਰੂਹ ਹੋ,,, ਸੱਚੇ--ਸੁੱਚੇ ਅਤੇ ਸੰਘਰਸ਼ੀ ਇੰਨਸਾਨ ਹੋ। ਤੁਸੀਂ ਇਹੋ ਸਭ ਕੁੱਝ ਆਪਣੇ ਟੱਬਰ ਵਿੱਚ ਭਾਲਦੇ ਸੀ,,,,, ਕਿ ਉਹ ਵੀ ਮੇਰੇ ਵਰਗੇ ਹੋਣ,, ਪਰ ਅਜਿਹਾ ਕੁੱਝ ਵੀ ਨਹੀਂ ਸੀ।।।
@ACrepair683
@ACrepair683 Год назад
ਧੰਨ ਓ ਬਾਈ ਜੀ ਇੰਨੇ ਦੁੱਖ ਝੱਲ ਕੇ ਵੀ ਆਪਣੇਆ ਦੇ ਮੂੰਹ ਬੰਦ ਕਰਤੇ ❤ ਬੁਹਤ ਵੱਡਾ ਜਿਗਰਾ ਬਾਈ ਜੀ ਥੋਡਾ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਨੀ ਡੋਲੇ ਸਲੂਟ ਆ sir ਜੀ ❤❤
@kesarsingh5521
@kesarsingh5521 Год назад
ਮੇਰੇ ਛੋਟੇ ਵੀਰ, ਸਰਦਾਰ ਜੈ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਜ਼ਿੰਦਗੀ ਮੇਰੀ ਵੀ ਦੁੱਖਾਂ ਭਰੀ ਹੈ ਪਰ ਤੁਹਾਡਾ ਸੰਘਰਸ਼ ਬੁਹਤ ਵੱਡੀਆਂ ਤਕਲੀਫਾਂ ਭਰਿਆ ਹੈ। ਤੁਸੀਂ ਅਪਣੀ ਜਿੱਦ ਹਿੰਡ ਨਾਲ ਕਾਮਯਾਬ ਹੋਏ ਹੋ। ਤੁਹਾਡੀ ਸੋਚ ਨੂੰ ਸਲਾਮ ਹੈ।
@GurdeepSingh-bb5tw
@GurdeepSingh-bb5tw Год назад
ਜੈ ਸਿੰਘ ਜੀ ਸਲੂਟ ਆ ਤੁਹਾਡੀ ਜਿੰਦਗੀ ਨੂੰ
@hsvirkvirk1520
@hsvirkvirk1520 Год назад
😢
@PreetBhinder-yv3pi
@PreetBhinder-yv3pi Год назад
Salute Vir ji God bless you
@renukaahuja664
@renukaahuja664 Год назад
ਵੀਰ ਜੀ ਕਿਸੇ ਨੇ ਰਿਸ਼ਤਿਆਂ ਬਾਰੇ ਸਹੀ ਲਿਖਿਆ ਹੈ ਰੁੱਖਾਂ ਤੋਂ ਜਦ ਪੱਤੇ ਝੜਦੇ, ਝੜਦੇ ਰੰਗ ਵਟਾ ਕੇ ਆਪਣੇ ਜਦ ਬੇਗ਼ਾਨੇ ਹੁੰਦੇ, ਹੁੰਦੇ ਰੰਗ ਵਖਾ ਕੇ ਵਾਹਿਗਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏
@Technorockgame
@Technorockgame Год назад
ਮਨ ਬਹੁਤ ਭਾਵੁਕ ਹੋਇਆ ਤੁਹਾਡੀ ਹੱਡਬੀਤੀ ਸੁਣ ਕੇ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ।
@Harjitnagra68
@Harjitnagra68 Год назад
ਬਾਈ ਜੀ ਝੰਜੋੜ ਕੇ ਰੱਖ ਦਿੱਤਾ ਤੁਹਾਡੀ ਕਹਾਣੀ ਨੇ !😢 ਇਸ ਮਨੁੱਖ ਨਾਲ ਐਨੀਆਂ ਨਫ਼ਰਤਾਂ ,ਸਾਜ਼ਿਸ਼ਾਂ ਹੋਈਆਂ
@sarabjitkaur8997
@sarabjitkaur8997 Год назад
ਸਲੂਟ ਆ ਅੰਕਲ ਜੀ ,ਪ੍ਰਮਾਤਮਾ ਲੰਮੀਆ ਉਮਰਾ ਬਖਸ਼ੇ, ❤
@HardeepSingh-kh2jk
@HardeepSingh-kh2jk Год назад
ਬਹੁਤ ਦੁਖਦਾਈ ਕਹਾਣੀ ਹੈ ਬਾਈ ਜੀ ਦੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@Daljit-g3i
@Daljit-g3i 3 месяца назад
Bhut oakha aa iho jihe ਹਾਲਾਤਾਂ Nal ਲੜਨਾ pr tuci himmt ਰੱਖੀ ਵਾਹਿਗੁਰੂ ਜੀ tuhanu ਹਮੇਸ਼ਾ khush ਰੱਖਣ ਵੀਰ ਜੀ
@gamdoorbrar3417
@gamdoorbrar3417 Год назад
ਨਾਵਲ ਵਰਗੀ ਗਾਥਾ ਵੀਰ ਜੈ ਸਿੰਘ ਜੀ ਦੀ
@sajjansingh8897
@sajjansingh8897 Год назад
ਸਾਦਾ ਵਿਆਹ ਕਰਾਉਣਾ ਬੜਾ ਔਖਾ ਥੋੜੇ ਦਿਨ ਪਹਿਲਾ ਕੋਈ ਰਿਸ਼ਤਾ ਲੈ ਕੇ ਆਇਆ ਜਦੋਂ ਮੈਨੂੰ ਵਿਚੋਲੇ ਨੇ ਪੁਸ਼ਿਆ ਕਾਕਾ ਤੇਰੀ ਕੀ ਮੰਗ ਅਪਾਂ ਵੀ ਆਹੀ ਕਿਹਾ ਕਿ ਵਿਆਹ ਬਿਲਕੁਲ ਸਾਦਾ ਤੇ ਦਾਜ ਦਾ ਤੇ ਬਿਲਕੁਲ ਨਹੀਂ ਹੁਣਾ ਚਾਹੀਦਾ ਜਦੋਂ ਓਹਨੇ ਕੁੜੀ ਅਲੇਆ ਨੂੰ ਦਸਿਆ ਓਹ ਕਹਿੰਦੇ ਮੁੰਡਾ ਨਸ਼ਾ ਕਰਦਾ ਹੁਣਾ 😂😂 2 -3 ਵਾਰ ਏਦਾਂ ਹੋ ਗਿਆ ਹੁਣ ਜਿਹੜਾ ਆਉਂਦਾ ਓਹਨਾ ਇਹੋ ਕਹੀ ਦਾ ਭਾਈ ਕੁੜੀ ਦੇ ਦੋ ਬਾਕੀ tahdi ਮਰਜੀ 😂😊
@SehajpreetSingh-g1k
@SehajpreetSingh-g1k Год назад
😂😂
@karanbirkaur9973
@karanbirkaur9973 Год назад
ਬਿਲਕੁਲ ਜੀ ਮੇਰਾ ਬੇਟਾ ਕਨੇਡਾ ਆ ੳਿਹ ਵੀ ਕਹਿੰਦਾ ਗਰੀਬ ਘਰਦੀ ਕੁੜੀ ਲੈਣੀ ਆ ਹੋਵੇ ਪੜੀ ਲਿਖੀ ਪਰ ਲੋਕਾਂ ਦੀ ਸੋਚ ਮੁੰਡੇ ਚ ਕੋਈ ਨੁਕਸ ਹੋਊ ਓ ਭਾਈ ਅਸੀ ਤਰਸ ਕਰ ਰਹੇ ਆ ਉਹ ਲੋਕਾਂ ਤੇ ਜੋ ਰਬ ਨੂ ਸਾਹ ਸਾਹ ਨਾਲ ਕਹਿੰਦੇ ਨੇ ਰਬਾ ਸਾਡੀ ਵੀ ਸੁਣ ਲਾ ਏਸ ਕਰਕੇ ਗਲਤ ਨਾ ਸੋਚਿਆ ਕਰੋ
@anokhsingh5530
@anokhsingh5530 Год назад
ਬਹੁਤ ਹਿਮਤੀ ਇਨਸਾਨ ਹੋ। ਪ੍ਰਮਾਤਮਾ ਤੁਹਾਨੂੰ ਅਛੀ ਸੇਹਦ ਦੇਵੇ।ਸਮਾਜ ਸੇਵੀ ਵਜੋ ਜਾਣੇ ਜਾਵੋਗੇ। Salute a bro.
Далее
Airpod Through Glass Trick! 😱 #shorts
00:19
Просмотров 1,7 млн
#慧慧很努力#家庭搞笑#生活#亲子#记录
00:11
ਗੇਲੇ ਬਾਪੂ ਦੀ ਐਨਟਰਵਿਊ
30:39