Тёмный

ਭਾਈ ਸਰਬਜੀਤ ਸਿੰਘ ਦਾ ਧਮਾਕੇਦਾਰ ਇੰਟਰਵਿਊ, ਮੈਂ ਅਤੇ ਅੰਮ੍ਰਿਤਪਾਲ ਦੀ ਜਿੱਤ ਪੱਕੀ, ਜਸ਼ਨ ਮਨਾਉਣ ਦੀ ਇਜਾਜ਼ਤ ਨਹੀਂ 

Punjabi Lok Channel
Подписаться 2 млн
Просмотров 54 тыс.
50% 1

Jagdeep Singh Thali , Faridkot , Bhai Sarabjit Singh , Amritpal Singh , Lok Sabha , Election 2024 , Karamjit Anmol , MP Election

Опубликовано:

 

17 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 133   
@JagjitSingh-uz4dv
@JagjitSingh-uz4dv 3 месяца назад
ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਭਾਈ ਸਰਬਜੀਤ ਸਿੰਘ ਜ਼ਰੂਰ ਜਿੱਤਣਗੇ
@GurwinderSingh-bt7ni
@GurwinderSingh-bt7ni 3 месяца назад
ਜਰੂਰ ਵੀਰ ਜੀਂ...... ਹਲਕਾ ਖਡੂਰ ਸਾਹਿਬ 🙏🙏
@MandeepKaur-wr1uu
@MandeepKaur-wr1uu 3 месяца назад
ਜਦੋਂ ਵੀ ਕੋਈ ਖਾਲਸਾ ਜੀ ਦੀ ਜਿੱਤ ਦੀ ਗੱਲ ਕਰਦਾ ਤਾਂ ਦੀਪ ਸਿੱਧੂ ਵੀਰ ਦਾ ਨਾਮ ਆਪਣੇ ਆਪ ਹੀ ਲੋਕਾਂ ਦੀ ਜ਼ੁਬਾਨ ਤੇ ਆ ਜਾਂਦਾ ।ਕਈ ਲੋਕਾਂ ਨੂੰ ਕਹਿੰਦੇ ਸੁਣਿਆ ਕਿ ਕਲਾ ਵਰਤ ਰਹੀ ਆ।
@Sonu-eb8qf
@Sonu-eb8qf 3 месяца назад
ਪਿਤਾ ਜੀ ਦੀ ਕੁਰਬਾਨੀ ਛੋਟੀ ਹੈ ਗੁਰੂ ਘਰ ਦਾ ਬਦਲਾ ਿਲਆ ਬੱਚੇ ਿਕਵੇ ਇੱਥੇ ਤੱਕ ਆਏ ਹੋਣਗੇ ਇੰਨਾਂ ਨੂੰ ਦੇਖ ਹੀ ਬਹੁਤ ਖੁਸ਼ੀ ਹੋਈ 🙏🏼🙏🏼
@sukhjitsingh6668
@sukhjitsingh6668 3 месяца назад
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@Daske.WaleSahi
@Daske.WaleSahi 3 месяца назад
ਸਾਡੇ ਪੰਜਾਬ ਦੇ ਹੀਰੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਰਿਕਾਰਡਤੋੜ ਫ਼ਰਕ ਨਾਲ ਜਿੱਤਣਗੇ
@jaswindersidhu4185
@jaswindersidhu4185 3 месяца назад
ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ ਬਹੁਤ ਵਧੀਆ ਗੱਲ ਕੀਤੀ ਕੇ ਇੱਕ ਜੂਨ ਤੋਂ ਲੇ ਕੇ ਛੇ ਜੂਨ ਤੱਕ ਕੋਈ ਜਸ਼ਨ ਨਹੀਂ ਮਨਾਵਾਂਗੇ ਜ਼ੋ ਮੈਂ ਸੋਚ ਰਿਹਾ ਸੀ ਭਾਈ ਸਾਹਿਬ ਨੇ ਉਸੇ ਤਰ੍ਹਾਂ ਹੀ ਜਵਾਬ ਦਿੱਤਾ ਧੰਨਵਾਦ ਜੀ
@rajindersinghrajinder7207
@rajindersinghrajinder7207 3 месяца назад
ਮੇਰੇ ਪਿੰਡ ਦੌਧਰ ਦਾ ਫੁੱਲ ਸਮਰਥਨ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਹੈ
@rajvinderaujla5191
@rajvinderaujla5191 3 месяца назад
ਜਿੰਨੇ ਮਰਜ਼ੀ ਜੋਸ਼ ਵਿੱਚ ਹੋਣ ਬਿਮਲ ਕੌਰ ਬਹੁਤ ਹੌਲੀ ਬੋਲਦੀ ਸੀ ਇਹ ਵੀ ਬਹੁਤ ਹੌਲੀ ਬੋਲਦਾ।
@tsgkarn4284
@tsgkarn4284 3 месяца назад
ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਚੜ੍ਹਦੀ ਕਲਾ ਵਿਚ ਰੱਖੇ ❤❤❤
@sarabjitsingh9900
@sarabjitsingh9900 3 месяца назад
ਸਰਬਜੀਤ ਸਿੰਘ ਜਿੰਦਾਬਾਦ
@prabhjotkaur629
@prabhjotkaur629 3 месяца назад
ਸਰਬਜੀਤ ਸਿੰਘ ਭੋਲਾ ਵੀਰ ਸਹੀ ਗੱਲ ਵੀਰ ਮੇਰੇ ਵੀਰ ਨੇ ਵਿਛੋੜਾ ਚੱਲਿਆਂ
@KabalSingh-mi3et
@KabalSingh-mi3et 3 месяца назад
WAHEGURU JI 🙏🙏
@gurmailkaur7296
@gurmailkaur7296 3 месяца назад
ਭਾਈ ਸਾਹਿਬ ਭਾਈ ਬੇਅੰਤ ਸਿੰਘ ਸਹੀਦ ਦੀ ਕੁਰਬਾਨੀ ਬਹੁਤ ਬਹੁਤ ਵਡੀ ਹੈ ਇਕ ਵਾਰ ਤਾ ਸਾਰਾ ਤਾਣਾ ਬਾਣਾ ਹੀ ਖੀਲਰ ਜਾਦਾ ਜੌ ਇਨ੍ਹਾ ਨੇ ਬਚਪਨ ਚ ਜੇਲਿਆ ਔ ਤਾ ਔਹੀ ਦਸ ਸਕਦੇ ਕਿਨੀਆ ਮੁਸੀਬਤ ਦਾ ਸਾਮਣਾ ਕਰਿਆ ਹੌਣਾ 🙏🏻🙏🏻🙏🏻🙏🏻🙏🏻🙏🏻💥💥💥💥💥💥💥🥊🥊🌷🌷🪻🪻
@kaumdeheere6148
@kaumdeheere6148 3 месяца назад
ਵੀਰ ਨਾਲ ਹੀ ਭਈ ਕੇਹਰ ਸਿੰਘ ਦਾ ਬੇਟਾ ਬੈਠਾ ਉਸ ਨਾਲ ਵੀ ਗੱਲ ਕਰੋ ਜਗਦੀਪ ਸਿੰਘ ਜੀ।
@riprecords1372
@riprecords1372 3 месяца назад
ਵਾਹਿਗੁਰੂ ਭਲੀ ਕਰੇ ਸੱਭ ਤੇ ❤
@manvirtiwana7089
@manvirtiwana7089 3 месяца назад
ਵਾਹਿਗੁਰੂ ਜੀ ਬਠਿੰਡਾ, ਖਡੂਰ ਸਾਹਿਬ, ਫਰੀਦਕੋਟ, ਸੰਗਰੂਰ ਦੀ ਸੀਟ ਤੋ ਜਿੱਤ ਮਿਲ ਜਾਵੇ ਫਿਰ ਹੀ ਪੰਜਾਬ ਬਚਣਾ
@tanveerdhanoa8243
@tanveerdhanoa8243 3 месяца назад
ਸਰਬਜੀਤ ਸਿੰਘ ਨਾਲ ਵਹਿਗੁਰੂ ਆਪ ਹੈ
@onkarkaur7116
@onkarkaur7116 3 месяца назад
ਹੁਣ ਸਾਰੀਆਂ ਜਥੇਬੰਦੀਆਂ ਇਕਠੇ ਹੋਕੇ ਸ੍ਰੋਮਣੀ ਕਮੇਟੀ ਆਪਣੀ ਬਨਾਉਣ ਦੀ ਲੋੜ ਹੈ ਬਾਦਲਾਂ ਨੂੰ ਬਾਹਰ ਕਢੋ
@martinamorgenstern4002
@martinamorgenstern4002 3 месяца назад
Bhai Amritpal singh ਜੀ ਤੇ Bhai Sarbjit singh ਜੀ ਜ਼ਿੰਦਾਬਾਦ ❤
@RamandeepSingh-mp7be
@RamandeepSingh-mp7be 3 месяца назад
ਕੁਝ ਪਾਰਟੀਆਂ ਵਾਲਿਆਂ ਨੇ ਸ਼ਾਮ ਵੇਲੇ ਬੂਥਾਂ ਵੱਲ ਜਾਂਦੇ ਨੌਜਵਾਨਾਂ ਨੂੰ ਪੈਸੇ ਵੰਡਣੇ ਸ਼ੁਰੂ ਕਰ ਦਿੱਤੇ ਸਨ ਸ਼ਿਕਾਇਤ ਕਰਨ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਗੱਡੀਆਂ ਭਜਾ ਕੇ ਲੈ ਗਏ , ਇਹ ਮੇਰੇ ਪਿੰਡ ਦੀ ਘਟਨਾ ਹੈ ਹੋਰ ਪਤਾ ਨਹੀਂ ਕਿੰਨੀ ਥਾਈ ਇਹ ਕੰਮ ਹੋਇਆ ਹੋਊ
@RajveerSingh-yy5xp
@RajveerSingh-yy5xp 3 месяца назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
@hssekhongaming6985
@hssekhongaming6985 3 месяца назад
ਬਹੁਤ ਵੱਡੀ ਕੁਰਬਾਣੀ ਭਾਈ ਸਾਹਿਬ
@AnmolSidhu-gi8uy
@AnmolSidhu-gi8uy 3 месяца назад
ਮੈਂ ਪਿੰਡ ਵੱਡੇ ਘਰ ਤੋਂ ਸਰਬਜੀਤ ਖਾਲਸਾ ਦਾ ਦੀ ਫੁੱਲ ਸਪੋਰਟ ਕਰਦੇ ਹ
@hssekhongaming6985
@hssekhongaming6985 3 месяца назад
ਵਾਹਿਗੁਰੂ ਜੀ ਮੇਹਰ ਕੱਰੇ
@user-qq8qh2mj2j
@user-qq8qh2mj2j 3 месяца назад
Waheguru ji
@BalwinderSingh-qo7ex
@BalwinderSingh-qo7ex 3 месяца назад
ਵੀਰ ਜਗਦੀਸ਼ ਬਲੀ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਵੋਟ ਪਾਈ ਬਟਨ ਦੁਬਾਉਣ ਲੱਗੀਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਫਤਹਿ ਬਲਾਕੇ ਵੋਟ ਪਾਈ ਆ ਖਾਲਸਾ ਜੀ ਜਰੂਰ ਜਿੱਤੇ ਗੇ
@sabi-mansa
@sabi-mansa 3 месяца назад
ਭਾਈ ਸਰਬਜੀਤ ਸਿੰਘ ਖਾਲਸਾ 🚩 ਹਾਰ ਜਿੱਤ ਤਾਂ 4 ਜੂਨ ਨੁ ਫਾਈਨਲ ਬਾਕੀ ਕਿਸ ਕਿਸ ਦੀ ਜ਼ਮੀਰ ਜਾਗਦੀ ਆ ਅਪਣਾ ਆਪਣਾ ਹਿਸਾਬ ਲਾ ਲਿਓ ਜੀ
@gurjantgill1508
@gurjantgill1508 3 месяца назад
ਸਤਿਨਾਮ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ਭਾਈ ਸਰਬਜੀਤ ਸਿੰਘ ਜੀ ਨੂੰ ❤️🙏
@sandeepkaur4302
@sandeepkaur4302 3 месяца назад
Paa ditti vote main bhaee sahib nu, mera halka faridkot, parnam shaheedan nu🙏
@jarmanjotchahal2375
@jarmanjotchahal2375 3 месяца назад
ਜਗਦੀਪ ਥਲੀ ਬਾਈ ਕਈ ਸਵਾਲ ਤੇਰੇ ਬਹੁਤ ਗਲਤ ਹੁੰਦੇ ਨੇ …ਉਹਨਾਂ ਨਾਲ ਜਿਹੜੇ ਬੰਦੇ ਨਾਲ ਨੇ ਉਹਨਾਂ ਤੇ ਵੀ ਗਲਤ ਅਸਰ ਹੁੰਦਾ …ਚੰਗਾ ਮਾੜਾ ਤਾਂ ਤੁਆਨੂੰ ਵੀ ਪਤਾ ਸਭ..ਪਰ ਸ਼ੰਕੇ ਪੈਦਾ ਕਰਨ ਆਲੇ ਸਵਾਲ ਨਾ ਪੁਛਿਆ ਕਰੋ ਕਿਉ ਕਿ ਇਹ ਸਵਾਲ ਚੰਦ ਕ ਵਿਰੋਧੀਆਂ ਦੇ ਹੁੰਦੇ ਨੇ ,ਤੇ ਉਹਨਾਂ ਨੂੰ ਜਿੰਨੇ ਮਰਜੀ ਜਵਾਬ ਦੇਈ ਚਲੋ ,ਉਹਨਾਂ ਨੇ ਕਦੇ ਨਾਲ ਨੀ ਤੁਰਨਾ …
@rampreetgrewal1138
@rampreetgrewal1138 3 месяца назад
Very nice good think Bhai Sarbjeet Singh. Waheguru ji mehar kre. Good think Chennel God Blesses
@IndianPakmujicindustry
@IndianPakmujicindustry 3 месяца назад
Assi jitange jaroor jaari jang rakhiye ❤❤
@JagtarSingh-cj4ve
@JagtarSingh-cj4ve 3 месяца назад
ਵਾਹਿਗੁਰੂ ਜੀ ਕਿਰਪਾ ਕਰੇ ਪੰਜਾਬ ਦੇ ਲੋਕੋ ਏਕਤਾ ਬਹੁਤ ਜਰੂਰੀ ਆ 🙏🙏ਜੇ ਪੰਜਾਬ ਦਾ ਭਲਾ ਮੰਗਦੇ ਆ ਤਾ ਪੰਜਾਬ ਤੇ ਪੰਜਾਬੀਅਤ ਨਾਲ ਖੜੋ 🙏🙏
@jorawersingh216
@jorawersingh216 3 месяца назад
ਵਾਹਿਗੁਰੂ
@makhansidhu1693
@makhansidhu1693 3 месяца назад
ਸਹੀਦ ਕੌਮ ਦਾ ਸਰਮਾਇਆ ਹਨ ਜੀ
@Kang6126
@Kang6126 3 месяца назад
Rabba khadoor sahib sangroor Bathinda Faridkot eh seata jita de bs
@bhagatsingh7004
@bhagatsingh7004 3 месяца назад
ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਹੈ, ਇੰਨਾ ਦੇ ਪਿਤਾ ਦੀ ਕੁਰਬਾਨੀ ਹੈ, ਇਹ ਉਸਦਾ ਪੁੱਤਰ ਹੈ।
@deepdhillon9212
@deepdhillon9212 3 месяца назад
Asi ta vote pa aye Bhai Sarbjeet Singh ji nu. Waheguru ji ki jeet🙏🙏🙏🙏🙏
@kisankaur4459
@kisankaur4459 3 месяца назад
thank you guys!!!
@GurpreetSingh-km4of
@GurpreetSingh-km4of 3 месяца назад
ਵਾਹਿਗੁਰੂ ਮੇਹਰ ਕੱਰੇ ਜੀ⚔️
@prabhjotkaur629
@prabhjotkaur629 3 месяца назад
,ਵਾਹਿਗੁਰੂ ਕਿਰਪਾ ਕਰਨ ਗੇ 🙏🙏
@GurpreetSingh-zb8fl
@GurpreetSingh-zb8fl 3 месяца назад
ਵਾਹਿਗੁਰੂ ਜੀ 🙏🏻🙏🏻
@gursewaksingh4863
@gursewaksingh4863 3 месяца назад
Sarabjit singh Khalsa maloya 🗳️👑
@manjitseerha3955
@manjitseerha3955 3 месяца назад
ਮਾਪਿਆ ਦੀ ਕੁਰਬਾਨੀ ਪੁੱਤਾ ਦੀ ਜਾਇਦਾਦ ਹੈ
@kabalsinghbhojiankabalsing2470
@kabalsinghbhojiankabalsing2470 3 месяца назад
ਭਾਈ ਸਰਬਜੀਤ ਸਿੰਘ ਜ਼ਿੰਦਾਬਾਦ 🚩🚩⚔️⚔️
@Manyakaur1313
@Manyakaur1313 3 месяца назад
Thali veere tuc boht mehnat kr rahe ho ik sache patrkaar ho .. waheguru tuhde ty mehr kre .. lambia umra krn 🙏.. bs ese tra Punjab da saath dende rehna waheguru mehr krn ❤❤❤❤❤❤❤❤
@BalwinderSingh-qo7ex
@BalwinderSingh-qo7ex 3 месяца назад
ਵੀਰ ਥਲੀ ਸਾਹਿਬ ਜੀ ਖਾਲਸੇ ਦੀ ਜਿੱਤ ਜਿੱਤ ਜਿੱਤ ਪੱਕੀ ਹੈ
@kuldeepdhillon1663
@kuldeepdhillon1663 3 месяца назад
ਵਾਹਿਗੁਰੂ ਜੀ ਖਾਲਸੇ ਨੂੰ ‌ਚੜ੍ਰਦੀ ਕਲਾ ਵਿਚ ਰੱਖਣ
@harsimransidhu9713
@harsimransidhu9713 3 месяца назад
ਵਾਹਿਗੁਰੂ ਜੀ ਮੇਹਰ ਕਰਨ ਜੀ 🙏
@diamondinterlocktilepaverb1341
@diamondinterlocktilepaverb1341 3 месяца назад
ਫਰੀਦਕੋਟ ਚੋ ਕਿਹੜੇ ਕਿਹੜੇ ਪਿੰਡੋਂ ਭਾਈ ਸਾਬ ਦਾ ਫੁੱਲ ਸਮਰਥਨ ਆ... cmnt like❤
@SinghGill7878
@SinghGill7878 3 месяца назад
ਵਾਹਿਗੁਰੂ ਜੀ ਕਿਰਪਾ ਕਰਨ ਜੀ ❤
@kisankaur4459
@kisankaur4459 3 месяца назад
Sarbjit Singh Ji!! Good Man,
@sukhjindersingh1224
@sukhjindersingh1224 3 месяца назад
ਜਹਿੜੇ ਭਾਈ ਘੋਟਣੇ ਜਾਂ ਰੋਡੇ ਨੇ ਉਹ ਵੱਧ ਸਪੋਟ ਕਰਦੇ ਨੇ
@BalkarSingh-dc1oq
@BalkarSingh-dc1oq 3 месяца назад
ਸਰਬਜੀਤ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ
@AnmolSidhu-gi8uy
@AnmolSidhu-gi8uy 3 месяца назад
,... ,,,,, ਸਰਬਜੀਤ ਖਾਲਸਾ ਜ਼ਿੰਦਾਬਾਦ ਪਿੰਡ ਵੱਡਾ ਕਰਨਾ
@surinderjitsingh6173
@surinderjitsingh6173 3 месяца назад
🪻🪻🪻🪻🪻🪻🪻🪻 🪻🪻ਧੰਨ ਗੁਰੂ ਨਾਨਕ🪻🪻 🪻🪻🪻🙏🙏🪻🪻🪻
@dimple965
@dimple965 3 месяца назад
Waheguru mahar karo Sarbjeet Singh Ver ta
@tajbirsingh7440
@tajbirsingh7440 3 месяца назад
Bahut sohna bolde bhaai saab 🙏🙏🙏
@manuvloggingvideos9899
@manuvloggingvideos9899 3 месяца назад
Sarabjit Singh khalsa jindabad 🙏🙏
@singhshahib
@singhshahib 3 месяца назад
bhai sahab jeetenge jarur
@AmandeepSingh-eb6wp
@AmandeepSingh-eb6wp 3 месяца назад
Bhai sarbjeet Singh khalsa jindabaad
@Dopelofii
@Dopelofii 3 месяца назад
Waheguru ji jrur mehr krngay
@bhau8tq8st9z
@bhau8tq8st9z 3 месяца назад
Bhai sarbjit singh ji khalsa jindabad ji ❤️🙏
@ChamkourSingh-k5c
@ChamkourSingh-k5c 3 месяца назад
❤❤❤❤❤
@husanpreetsingh6324
@husanpreetsingh6324 3 месяца назад
Bhut kirpa malk di ❤️❤️🙏🙏
@BSGill-qp2hu
@BSGill-qp2hu 3 месяца назад
ਅਕਲੀਆ ਜਲਾਲ ਵਿਚੋ 60% ਵੋਟਾਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਨੂੰ ਜੀ
@jaswinderjaswinder9101
@jaswinderjaswinder9101 3 месяца назад
Waheguru ji Sarbjeet Singh jit jan 🙏 ❤
@OppoOppo-bs2vk
@OppoOppo-bs2vk 3 месяца назад
Only sarabjeet Singh khalsa
@shubhneetkaursandhu
@shubhneetkaursandhu 3 месяца назад
Boht bhole nae bhai saab chotey hundey di tasveer jo bimal kaur khalsa ji naal edaa lgda ohi bachaa maa baap bina rul k vdda hoya 🙏🏻
@IndianPakmujicindustry
@IndianPakmujicindustry 3 месяца назад
Waheguruji tuhadia umar lambi kre bhai sarbjit Singh ji
@husanpreetsingh1380
@husanpreetsingh1380 3 месяца назад
Thalia vir jindabad
@TalkwithBanny
@TalkwithBanny 3 месяца назад
mere father saab ji da janam 06june1957 da pr 1984 to waad kde ohna ne janam din manaya te na sanu kise nu mnon dita ,,,, jdo asi bhain bhra vde hoye 15 saal di umar de hoye ta sanu sojhi aoun lagi asi june da mahina sock vich hi rehene a ji waheguru ji 🙏🙏
@RajveerSingh-yy5xp
@RajveerSingh-yy5xp 3 месяца назад
ਵਾਹਿਗੁਰੂ ਚੜਦੀ ਕਲਾ ਰੱਖੇ ਸਾਰੇ ਵੀਰਾਂ ਤੇ
@harjinderchahal8068
@harjinderchahal8068 3 месяца назад
ਜਿੰਦਾਬਾਦ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਵੀਰ ਨੂੰ
@user-yi1lf8su7y
@user-yi1lf8su7y 3 месяца назад
ਭਾਈ ਸਰਬਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ✊
@jaspreetgill3576
@jaspreetgill3576 3 месяца назад
Veerji kurbani aap walya tu ,,badals tu pusho ...
@manikhehra8182
@manikhehra8182 3 месяца назад
Sarabjit singh khalsa
@Reckless5115Mohie
@Reckless5115Mohie 3 месяца назад
ਜਿੱਤ ਯਕੀਨੀ ਹੈ 💯💯✅
@AmrinderSingh-d7n
@AmrinderSingh-d7n 3 месяца назад
Bhai sarabjeet singh ji zindabad🦁🦅
@lachhmansranlachhmansran4453
@lachhmansranlachhmansran4453 3 месяца назад
ਸਾਡਾ ਬਾਈ ਕਮਲਜੀਤ ਬਰਾੜ ਵੀ ਜਿੱਤੇ ਗਾ
@user-os2xr4ju1f
@user-os2xr4ju1f 3 месяца назад
Waheguru ji mehar karn.... sarbjit Singh jindabad jindabad.... amritpal Singh jindabad jindabad...
@Panjab_de_Jaye1984
@Panjab_de_Jaye1984 3 месяца назад
ਜਿੱਤ ਪੱਕੀ ਅਕਾਲ ਹੀ ਅਕਾਲ ਹੈ
@ਦਿਲਦਾਨੀਮਾੜਾ5911ਜੱਟ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
@jatindersinghmatharu2070
@jatindersinghmatharu2070 3 месяца назад
Waheguru ji win krngy sarbjit singh nu
@RajindeSingh-bl9hv
@RajindeSingh-bl9hv 3 месяца назад
Bhai Amrit pal Singh ji zindabad
@bikkersingh6266
@bikkersingh6266 3 месяца назад
Salute to Bhai Sarvjeet singh
@satnamuppal2959
@satnamuppal2959 3 месяца назад
WAHEGURU ji
@deep_2113
@deep_2113 3 месяца назад
🤗👍🏻🤗👍🏻🤗👍🏻🤗👍🏻🤗👍🏻
@Amrik-ci6eb
@Amrik-ci6eb 3 месяца назад
Sikh koum de babbar sher hi jitnge
@jatindersuppal4342
@jatindersuppal4342 3 месяца назад
Bhagat g Wala bnda Bhai saab
@ਦਿਲਦਾਨੀਮਾੜਾ5911ਜੱਟ
ਸਰਬਜੀਤ khalsa jindabad
@beyantsingh4984
@beyantsingh4984 3 месяца назад
3 ਵੋਟਾਂ ਮੇਰੀ family 2 chacha Chachi te ik mama ji di te 4 ਮੁਲਾਜਮਾਂ ਦਿਆ ਖੜਕਾ ਕੇ ਪਾਕੇ ਆਏ ਵਾਂ
@user-bl5df8bu3q
@user-bl5df8bu3q 3 месяца назад
Bhai sarabjeet singh khalsa nakk rabh da Vanda kro spot vote thok k 🙏
@Jassibawa11
@Jassibawa11 3 месяца назад
4 seet Khalsa di pakki❤
@parmjitlegha9892
@parmjitlegha9892 3 месяца назад
ਪੱਤਰਕਾਰ ਵੀਰੇ ਜਿਹੜੇ ਕਹਿੰਦੇ ਨੇ ਘੋਨ ਮੋਨ ਪੰਥ ਦੀ ਗੱਲ ਨਹੀਂ ਕਰ ਸਕਦੇ ਉਨ੍ਹਾਂ ਨੂੰ ਮੇਰਾ ਸਵਾਲ ਪੁੱਛਿਓ, ਦੀਵਾਨ ਟੋਡਰ ਮੱਲ ਤੇ ਪੀਰ ਬੁੱਧੂਸ਼ਾਹ ਜੀ ਅਮ੍ਰਿਤਧਾਰੀ ਨਹੀਂ ਸੀ ਕੀ ਉਨ੍ਹਾਂ ਦੀ ਕੁਰਬਾਨੀ ਪੰਥ ਲਈ ਛੋਟੀ ਹੈ
@paramparambains9288
@paramparambains9288 3 месяца назад
Sarabjeet
@user-si7if7fh7t
@user-si7if7fh7t 3 месяца назад
ਪੱਤਰਕਾਰ ਨੇ ਕਲੇਸ਼ ਪਾਂ ਕੇ ਖੁਸ਼ ਹੋਣਾ ਓਧਰ ਦੀਆਂ ਏਧਰ ਏਧਰ ਦੀਆ ਓਧਰ
@bhagatsinghfans2115
@bhagatsinghfans2115 3 месяца назад
Bhai sarabjeet singh g de chhote bhra jaswinder Singh g shaheed Beant Singh d hi copy lagde ne
@gurdeepsra1040
@gurdeepsra1040 3 месяца назад
Right ji
@IndianPakmujicindustry
@IndianPakmujicindustry 3 месяца назад
Bhai sarbjit Singh jindabad
@JaswantBrar-uw9fn
@JaswantBrar-uw9fn 3 месяца назад
Chon nishan labhan vich lokan nu bahut pareshani ai a Jo ki sarbjeet ji da nuksan karegi bajurgan ne bahut vote galat pati hou officer kahli karde c
@FreefireMax-fp9hr
@FreefireMax-fp9hr 3 месяца назад
ਜੇ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਨਾਂ ਜਿੱਤੇ ਤਾਂ ਸਮਝੋ ਧੋਖਾ ਹੋਇਆ
Далее
Prank Orchestra
00:10
Просмотров 1,3 млн
Школьник угомонил бандита!
01:00